Bai apna naam badal k copy paste rakhla har ik di video ch ohna de character names ae likhne hunde sirra att acting likh k...show te dialogue chahe kise episode de bakwas te fudu hon.......sade walo tenu copy paste award sirra att likhn da award jine fudu award baki ohda award tenu dita janda.....
ਤਾਇਆ ਜੀ ਤੇ ਦਲਵੀਰ ਮਾਸਟਰ ਤੇ ਗੱਗੀ sirra acting ❤
ਬਹੁਤ ਵਧੀਆ ਸਾਰੇ ਟੀਮ ਮੈਂਬਰ ❤❤ ਤਾਇਆ ਮੁਖਤਿਆਰ ਤਾਈਂ ਰੱਜੀ ਦਲਬੀਰ ਮਾਸਟਰ ਮੀਤੀ ਭੈਣ ਗੱਗੀ ❤❤❤
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂❤
ਜੱਸੇ ਦੱਸ ਨਹੀ ਸਕਦੇ ਕਿ ਦਿਲ ਵਿੱਚ ਕਿਨੀ ਜਗਾ ਹੈ ਪਰ ਇਹ ਕਿਉਂ ਨਹੀ ਦੱਸਦੇ ਕਿ ਆਪ ਗਲ ਵਿੱਚ ਤਬੀਤ ਕਿਸ ਲੲੀ ਪਾੲਿਆ ਹੈ😅
ਇਹ ਗੱਲ ਵਾਕੇ ਹੀ ਸੱਚ ਗੱਗੀ ਵੀਰ ਵਿੱਚ ਬਹੁਤ ਜਿਆਦਾ hunar ਆ ਇਹਦੇ ਵਿੱਚ ਕੋਈ ਸ਼ੱਕ ਨਹੀਂ
ਬਹੁਤ ਸੋਹਣੀ ਵੀਡੀਓ ਆ ਸਾਰੀ ਟੀਮ ਦੀ ਐਕਟਿੰਗ ਬਹੁਤ ਸੋਹਣੀ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਜੀ ਸਾਰਿਆਂ ਨੂੰ ❤❤👌👌❤❤👍👍
ਗਗੀ ਡੌਨ ਹੀ ਨਿਕਲਿਆ ਪੈਸਿਆਂ ਵਾਲਾ..... 😅😅😅😅😅 ਗਗੀ ❤❤❤❤❤❤
ਧੁਤੇ ਬਾਈ ਜੀ ਬਹੁਤ ਹੀ ਸੋਹਣੀ ਫਿਲਮ ਬੱਲੇ ਬੱਲੇ ਸਾਬਾ ਸਾਬਾ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਮਾਲੇਰਕੋਟਲਾ ਲਸੋਈ ਤੋ
ਸਾਰੀ ਟੋਲੀ ਦੀ ਐਕਟਿੰਗ ਸਿਰੇ ਤੇ ਬੋਦੇ ਦੀ ਸਭ ਤੋਂ ਵੱਖਰੀ😊😊
Thkx
ਬਹੁਤ ਵਧੀਆ ਵੀਰੇ ਧੰਨਵਾਦ 👍
ਸਿੰਸ ਤਾਂ ਮੈਨੂੰ ਥੋਡੇ ਸਾਰੀਆਂ ਤੋਂ ਸਿਆਣਾ ਲਗਦਾ ਇੱਕ ਵਾਰ ਕਹੇ ਤੋਂ ਚੁੱਪ ਕਰ ਗਿਆ ਥੋਡੇ ਸਾਰਿਆ ਤੋ ਸਿਆਣਾ ਇਹ ਕਿਉਂਕਿ ਥੋਡੇ ਸਾਰੀਆਂ ਚੋ ਇਹ ਕਲਾ ਹੀ ਸ਼ਹਿਰੀ ਹੈ
ਬਹੁਤ ਵਧੀਆਂ ਵੀਡਿਉ ਨੇ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤
ਤਾਇਆ ਮੁਖਤਿਆਰ,,,,ਤਾਈਂ ਰੱਜੀ,,, ਦਲਬੀਰ ਮਾਸਟਰ,,,, ਮਨੋਜ ਗੁਪਤਾ,,, ਪੁਸ਼ਪਿੰਦਰ,,,, ਮਹੇਸ਼,,,,ਮੀਤੀ,,,,ਸਿੰਮੂ,,,, ਗੱਗੀ ਖੰਡੇਵਾਦੀਆ,,,, ਗੱਗੀ ਦਾ ਭਾਪਾ ,,,,ਰਾਣਾ ਹਰਿਆਣਵੀ,,,, ਪਰਸ਼ੂ,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
Bai apna naam badal k copy paste rakhla har ik di video ch ohna de character names ae likhne hunde sirra att acting likh k...show te dialogue chahe kise episode de bakwas te fudu hon.......sade walo tenu copy paste award sirra att likhn da award jine fudu award baki ohda award tenu dita janda.....
@@Goria_jassਤੈਨੂੰ ਮੇਰੇ ਕੂਮੈਂਟ ਤੋਂ ਕੀ ਮੁਸ਼ਕਲ ਹੈ
😂😂@@Goria_jass
😊 2:57 @@Goria_jass
Chal oe
God ਰਮਲਾ
Gagi v siraa la k rkhda😅
SIRRRRRRA ACTING BAI JASSA PINDI WALA VEERA MINTU BHABBI BABBAL LABHO MITTI AND ALL TEAM LOVE YOU TRUCK 🚛🚛🚛🚛 BHAR K ❤❤🎉🎉
ਅਕਸਰ ਓਹੀ ਲੋਕ ਧੋਖੇ ਦਿੰਦੇ ਨੇਂ.. ਜਿਨ੍ਹਾਂ ਉਤੇ ਖੁਦ ਨਾਲੋਂ ਵੱਧ ਜ਼ਕੀਨ ਕੀਤਾ ਹੁੰਦਾ 😮gaggi
Siraa❤
ਚੱਲਦੀ ਦਾ ਨਾਮ ਗਡੀ ਏ ,ਧੁੱਤੇ ਬਾਈ
Manoj Gupta madam baut sohni lggi ajj mukhtiyar taye nll❤ ghaint Jodi aaa❤
ਸੋਹਣੀ ਵੀਡੀਓ ਸੋਹਣੀ ਫੈਮਿਲੀ ❤
Bhut msttt hundi h video mjaa aa janda dekh ke 🎉🎉🎉🎉🎉🎉
Bai yaar gaggi sirra banda... Uria di dwai lattan te laan aala seen bhut ghaint aaa 5 vaar dekh lya har vaar pehla naalo jyada hassi andi aaa 😅😅😅
#16:50 ਡੀ ਪੀ ਮਾਸਟਰਾ ਸਮਝ ਕੁੱਝ, ਕਰਨਾ ਪਊ ਤੇਰਾ ਸਾਰਾ ਕੁੱਝ, ਸਮਝ ਡੀ ਪੀ ਸਿਆਂ ਕੁੱਝ 😂😂
ਘੈਂਟ ਐਕਟਿੰਗ ਗੱਗੀ ਵੀਰੇ😂😂
Pindi Ala pindi ala hoi pyi hai Veera baba❤
Gaggi love u Bai sirra ਐਕਟਿੰਗ ❤❤
Gagi ...dalvir ...tayia super best acting y ...waheguru khus rakhe tuhanu
ਸਿਰਾ ਬਾਈ ਜੀ 👌👌🔥🔥
ਬਹੁਤ ਵਧੀਆ ਵੀਰ ਜੀ
ਬਹੁਤ ਵਧੀਆ ਟੀਮ ਹੈ ਕੱਲ ਨੂੰ ਨਵੀਂ ਵੀਡੀਓ ਭੇਜਿਓ
Nice video
Wahe guru ji chad di kla ch rkhe all teem nu 🙏
GOOD VIDEO GOOD ACTING ALL TEAM THANKS SO MUCH ❤❤❤🎉🎉🎉🎉
ਬਹੁਤ ਹੀ ਸੋਹਣੀ ਵੀਡੀਓ ਆ
Bhut vadiya ji..
ਗਗੀ ਜੇੜੀ emotional ਹੋਕੇ ਗ਼ਲਾ ਕਰਦਾ ਹੁੰਦਾ o ਐਕਟਿੰਗ ਬੜੀ ਸਿਰਾ 😂
ਬਾਈ ਜੀ ਬੁਹਤ ਸੋਹਣੀ ਵੀਡਿਓ ਡੀ ਪੀ ਮਾਸਟਰ ਜੀ
28:56 khad ja mera dialogue aa😂
Good job 👏 keep it 🆙🇦🇺👍
ਬਹੁਤ ਵਧੀਆ ਵੀਡੀਓ ਬਾਈ ਜੀ
Sirra video Bai 👍👍
Very nice pra ji ❤❤
Gaggi u vry nice ❤
ਬਹੁਤ ਵਧੀਆ ਵੀਡਿਉ ਆ ਬਾਈ ਜੀ ❤❤❤❤❤
19:58 ❤❤
Ghnt c yr❤
Gaggi sirraaa 😂
Very nice do master ji❤❤❤
ਸਾਤਿ ਸ੍ਰੀ ਆਕਾਲ ਵੀਰ ਜੀ❤❤❤❤❤ਆਪਾ ਤੁਰਬੰਨਜਾਰਾ ਤੋ❤❤❤❤❤
Sira🎉🎉🎉
ਬਹੁਤ ਵਧੀਆ ਲੱਗਿਆ ਤੁਸੀਂ ਗੁਰਮੁਖੀ 'ਚ ਅੰਕ ਲਿਖਨੇ ਸੁਰੂ ਕੀਤੇ❤
Manu pehal pta c gagi a g
Very nycc video. All characters are funnyyy
Very nice pra ok video nice pra ❤😂
Gaggi sirrra yaar 👍👍👍😂😂 Patiala kad ana dubra
Very very nice video love you bai ji❤❤❤❤👌🏻👌🏻👌🏻❤️❤️
Siraa Video bai ❤❤
Very Very nice video ji 👍👍👍👍👍
👌👌👌👌👌
First view ❤
Gaggi on de acting bohat vadia 👍
ਨੰਗੇ ਹੱਥਾਂ ਨਾਲ਼ੇ ਦਵਾਈ ਲਾਈ ਹੈ ਉਸਨੂੰ ਨਹੀਂ ਕੁੱਝ ਹੋਇਆ
Good luck ❤❤❤❤
ਨਾਇਸ ਵੀਡੀਓ
sari Team bhot gaint
Gaggi ❤
Nice video vera 💯👍
ਵੀਰ ਜੀ ਆਪ ਜੀ ਦੀ ਵੀਡੀਓ ਦੇਖੋ ਲਾਈ ਬਹੁਤ ਹੀ ਵਧੀਆ ਹੈ ਜੀ। ਪਰ ਆਵਾਜ਼ ਘੱਟ ਹੱਥੀਂ ਹੈ ਧੰਨਵਾਦ ਵੀਰ ਜੀ
Congratulations ji 106 episode nu
Dhutta and Veera te gaggi khndewadiy siraa bro ma soda wala wala vda fan aw lb uuuhhh dila
ਖੜ ਜਾ ਮੇਰਾ ਡਾਇਲੋਗ ਆ😂❤
Sare attt ne g
ਗਗੀ ਤੇਰੇ ਵਰਗੇ ਸ੍ਰਵਣ ਪੁਤ ਦੋ ਚਾਰ ਹੋਰ ਹੋ ਜਾਣ ਫੇਰ ਕਿ ਕਹਿਣਾ ਪੈਣ ਦਾ ਘਰ ਤੈਅ ਉਜਾੜ ਤਾ ਬਾਬਲ ਦੇ ਮਿਰਚਾ ਤੁਂ ਲਾ ਦਿੱਤੀ ਆ ਤੇਰੀ ਸਰਵਿਸ ਹੋਰ ਹੋਣੀ ਚਾਹੀਦੀ ਸੀ ਖਾਨਾ ਬਦੋਸ ਦਸ ਹੋਰ ਕੀ ਪਾਲਦਾ ਧੋਬੀ ਦੇ ਕੁਤੇ ਆਲਾ ਹਾਲ ਹੋ ਗਿਆ ਗਗੀ ਤੇਰਾ ਬਹੁਤ ਵਧੀਆ ਵਲੌਗ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ
Very very nice video ji ❤❤😂😂
First ❤
Very nice ❤❤❤
Very nice video 🎉🎉❤❤
Gaggi❤❤
ਖੜ੍ਜਾ ਮੇਰਾ ਡਾਇਲਾਗ ਆ 😂😂😂😂
ਜੱਸੇ ਵੀਰੇ ਗਾਣਾ ਜਿਹੜਾ ਕਰਤਾਰ ਰਮਲੇ ਨੇ ਗਾਇਆ ਸੀ ਇਹ ਮੇਰੇ ਪਿੰਡ ਵਾਲਾ ਚਾਚੇ ਦਾ ਜੱਗੇ ਗਿੱਲ ਦਾ ਲਿਖਿਆ ਹੋਇਆ ਗਿੱਲ ਨੱਥੋਹੇੜੀ ਵਾਲੇ ਦਾ
Good work y❤
First view commeñt likee❤❤
Hahaha siraaaa
Very nice ji 😊😊❤❤
Good job Boda sir g
Very nice video brother
Very nice video bay ji
Love from nabha ❤
First
Nice all teams
❤😮
Nice 👌 ❤🎉😮😊
first comment mera❤️
Rana lai k aayo he is missing...love from Canada
Gaggi khandebadiya jindabad mukhtiyara jindabad
Nice ❤
Nice 👍👍👍
ਕੁਲਚਿਆ ਦੀ ਰੇੜੀ ਲਗਾਉਣ ਲੱਗ ਜਾ ਮਨੋਜ ਗੁਪਤਾ ਦੇ ਸਾਮ੍ਹਣੇ ਸਕੂਲ ਅੱਗੇ 😂
Gaggi nice 👍👍👍 acting
🔥🔥
Siraa gl baat
knt video all tym ❤support
ਮਾਸਟਰ ਦਲਵੀਰੇ ਵਰਗੇ ਹੁੰਦੇ ਆ