Prime Discussion (2511) || ਅਕਾਲੀ ਉਮੀਦਵਾਰ ਨੇ ਚੋਣ ਲੜਨ ਤੋਂ ਸਿਰ ਫ਼ੇਰਿਆ

แชร์
ฝัง
  • เผยแพร่เมื่อ 5 พ.ค. 2024
  • #primeasiatv #primediscussion #jatinderpannu #election2024news #loksabhaelection2024 #election2024news #bhagwantmaan #punjab #punjabnewstoday #bjp #pmmodi #punjabnewstoday #punjabikhabra #punjabcongress #akalidal #chandigarh
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 167

  • @RavinderKumar-bf8hv
    @RavinderKumar-bf8hv 22 วันที่ผ่านมา +3

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਦੇਸ ਅਜ਼ਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕੇ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚ ਰਿਹਾ ਹੈ ਲੋਕਾਂ ਵਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਇਸ ਸਬੰਧੀ ਕੋਈ ਵੀਰ ਮੇਰਾ ਸਹਿਯੋਗ ਕਰਨਾ ਚਾਹੁੰਦਾ ਹੈ ਤਾਂ ਮੈਂ ਉਸ ਦਾ ਧੰਨਵਾਦੀ ਹੋਵਾਂਗਾ ਜੀ

  • @Sukhdev03596
    @Sukhdev03596 22 วันที่ผ่านมา +1

    ਪੰਨੂੰ ਸਾਬ ਸ੍ਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ
    ਨਾ ਕਿ ਮੁੱਖ ਮੰਤਰੀ
    ਪੱਤਰਕਾਰਾਂ ਦੀ ਯੂਨੀਵਰਸਿਟੀ ਹੈ ਪੰਨੂੰ ਸਾਬ ਜੁਗ ਜੁਗ ਜੀਵੇ

  • @deepbrar.
    @deepbrar. 22 วันที่ผ่านมา +33

    ਹਰ ਕਿਸੇ ਵਿੱਚ ਆਪਣੀ ਤਾਕਤ ਅਤੇ ਕਮਜ਼ੋਰੀ ਹੁੰਦੀ ਹੈ
    *ਮੱਛੀ ਜੰਗਲ ਚ ਨਹੀਂ ਦੌੜ ਸਕਦੀ ਅਤੇ ਸ਼ੇਰ ਪਾਣੀ ਚ ਰਾਜਾ ਨਹੀਂ ਬਣ ਸਕਦਾ*

    • @daljitsingh3631
      @daljitsingh3631 22 วันที่ผ่านมา +3

      👌👌👌

    • @BaldevSingh-gf8lm
      @BaldevSingh-gf8lm 22 วันที่ผ่านมา

      ​Pop01990⁰😊

    • @deepbrar.
      @deepbrar. 22 วันที่ผ่านมา

      ​@@daljitsingh3631😍🙏

    • @sukhmannoor3022
      @sukhmannoor3022 18 วันที่ผ่านมา

      ​❤❤❤❤❤🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗
      .
      .
      .
      ....
      .
      .

      ...
      .
      .
      .
      ..
      ..
      .🤗🤗🤗🤗🤗🤗😂😂😂🤗Q🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗Q🤗q🤗🤗🤗🤗Q🤗🤗q🤗🤗🤗🤗🤗🤗Q🤗🤗qQ🤗🤗🤗🤗🤗🤗🤗Q🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗QqQ🤗🤗🤗Q🤗🤗🤗🤗🤗🤗🤗🤗🤗🤗🤗q🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗q🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗q🤗qqQqQQqqqqqqqqqqQqQqqq🤗🤗🤗😊🤗🤗🤗🤗🤗🤗🤗🤗🤗🤗🤗🤗🤗🤗🤗🤗ਫਫਫਫਫਫਫਫਫਫਫ
      😊😊😊
      .
      QQ👏👏
      AQ🤗q🤗🤗AA😊AA🤗

  • @gumitgill6406
    @gumitgill6406 21 วันที่ผ่านมา +1

    Sat sri aakal pannu sahib and navjit

  • @gurmeetgill-vd9xm
    @gurmeetgill-vd9xm 21 วันที่ผ่านมา

    ਪਿਆਰੇ ਪਨੂੰ ਜੀ ਵਿਸ਼ਾ ਜਾਲੀ ਡਿਗਰੀਆਂ ਜਿੱਥੇ ਨੇਤਾ ਜਾਲੀ ਡਿਗਰੀਆਂ ਲਈ ਫਿਰਦੇ ਉੱਥੇ ਤਾਂ ਸਭ ਮਾਫ।

  • @deepbrar.
    @deepbrar. 22 วันที่ผ่านมา +19

    ਆਪਣਿਆਂ ਤੋਂ ਹਮੇਸ਼ਾਂ ਸਾਵਧਾਨ ਰਹਿਣਾ ਕਿਓਂਕਿ ‬
    ‪ *ਰਾਵਣ ਰਾਮ ਕੋਲ਼ੋਂ ਨਹੀਂ ਭਬੀਖਣ ਕੋਲ਼ੋਂ ਹਾਰਿਆ ਸੀ*

    • @daljitsingh7980
      @daljitsingh7980 22 วันที่ผ่านมา +3

      ਦੀਪ ਬਰਾੜ 👌👌👍👍

    • @daljitsingh3631
      @daljitsingh3631 22 วันที่ผ่านมา +3

      👍👍👍

    • @deepbrar.
      @deepbrar. 22 วันที่ผ่านมา

      ​@@daljitsingh7980ਸੰਧੂ ਵੀਰੇ 😍🙏

    • @deepbrar.
      @deepbrar. 22 วันที่ผ่านมา

      ​@@daljitsingh3631😍🙏 ਵੀਰੇ

    • @deepbrar.
      @deepbrar. 22 วันที่ผ่านมา +1

      ​@@daljitsingh3631ਧੰਨਵਾਦ ਵੀਰੇ 😍🙏

  • @gurpreet12334
    @gurpreet12334 22 วันที่ผ่านมา

    Plz ਪੰਨੂ ਅੰਕਲ ਇੱਕ ਗੱਲ ਦਾ ਜਵਾਬ ਜਰੂਰੀ ਦਿਓ ਇਹ ਲੀਡਰ ਆਖਰੀ ਦਿਨ ਕਿਉਂ ਆਪਣੇ ਚੋਣ ਪੱਤਰ ਦਾਖ਼ਲ ਕਰੋਦੇ ਨੇ ?

  • @mvl1982
    @mvl1982 22 วันที่ผ่านมา +3

    Sat shri akal Pannu Sir ji te Navjeet Veer ji

  • @rupsingh8153
    @rupsingh8153 22 วันที่ผ่านมา +6

    ਪੰਨੂੰ ਸਾਹਿਬ ਸਚ ਤੇ ਸਪੱਸ਼ਟ ਜਾਣਕਾਰੀ ਦੇਂਦੇ ਹਨ ਅਗਰ ਇਹਨਾਂ ਦੇ ਵਿਚਾਰ ਸੁਣਨ ਵਾਲੇ ਆਪਣੇ ਤੇ ਲਾਗੂ ਕਰ ਲੇਂਦੇ ਤਾਂ ਪੰਜਾਬ ਨੂੰ ਤਰੱਕੀ ਕਰਨ ਵਿਚ ਕਾਫੀ ਫਾਇਦਾ ਹੁੰਦਾ। ਪੰਜਾਬੀ ਜਾਗਰਿਤ ਹੋ ਜਾਣ ਤਾਂ ਪੰਜਾਬ ਦੀ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ

  • @Karmjitkaur-gk1xq
    @Karmjitkaur-gk1xq 22 วันที่ผ่านมา +5

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🏻🙏🏻♥️♥️🎉🎉👌👌

  • @daljitsingh7980
    @daljitsingh7980 22 วันที่ผ่านมา +7

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

  • @charanjitsingh4388
    @charanjitsingh4388 22 วันที่ผ่านมา

    ਇਸ ਬਾਰ MP ਦੀ ਇਲੈਕਸ਼ਨ ਨਵੇਂ ਤਰੀਕੇ ਨਾਲ ਹੋ ਰਹੀ । ਪਹਿਲਾ M P ਦੀ ਇਲੈਕਸ਼ਨ ਦਾ ਪਤਾ ਨਹੀਂ ਸੀ ਲੱਗਦਾ । ਰੱਬ ਰਾਖਾ ।

  • @dastaarmerishaan6555
    @dastaarmerishaan6555 21 วันที่ผ่านมา

    ਪੰਨੂ ਸਾਬ ਸਤਿ ਸ਼੍ਰੀ ਅਕਾਲ ਜੀ ਤੁਸੀਂ ਅੱਜ ਕਿਹਾ ਕਾਂਗਰਸ ਦੇ ਮੁੱਖ ਮੰਤਰੀ ਸਨ ਡਾਕਟਰ ਮਨਮੋਹਨ ਸਿੰਘ ਜੀ ਡਾਕਟਰ ਮਨਮੋਹਨ ਸਿੰਘ ਜੀ ਆਪਣੇ ਰਾਜਨੀਤੀ ਸਫਰ ਚ ਕਿਹੜੇ ਸੂਬੇ ਤੋਂ ਮੁੱਖ ਮੰਤਰੀ ਬਣੇ ਨੇ ਜਾਣਕਾਰੀ ਚ ਵਾਧਾ ਕਰੇਉ ਜੀ 🙏

  • @sushilchopra6741
    @sushilchopra6741 22 วันที่ผ่านมา +4

    261सीटा तक ही सिमट जाएंगे सरकार में घमंड नहीं आना चाहिए

  • @kuldeepsingh-xh6jv
    @kuldeepsingh-xh6jv 22 วันที่ผ่านมา +2

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @sandhuphotographybababakal1028
    @sandhuphotographybababakal1028 22 วันที่ผ่านมา +4

    Sat sri akal ji

  • @racpalsinghsamra778
    @racpalsinghsamra778 22 วันที่ผ่านมา +4

    Sat shri akaal ji

  • @suchasingh2663
    @suchasingh2663 22 วันที่ผ่านมา

    Sat Shri Akal Pannu Saab g and Navneet g

  • @P.Babrah58
    @P.Babrah58 22 วันที่ผ่านมา

    ਪੰਨੂੰ ਸਾਬ੍ਹ....ਭਾਜਪਾ ਨੂੰ 400 ਸੀਟਾਂ ਲੈਣ ਦਾ confidence EVMs ਕਾਰਣ ਆ ਰਿਹਾ।

  • @ravinderkaur2640
    @ravinderkaur2640 22 วันที่ผ่านมา +3

    Sat Shri akal Pannu Saab ji nd Navjit ji Waheguru ji chardi Kala vich Rakhan 🙏

  • @AvtarSingh-bj2vm
    @AvtarSingh-bj2vm 22 วันที่ผ่านมา +5

    ਪੰਨੂੰ ਸਾਹਿਬ ਜੀ ਬੀਜੇਪੀ ਵਾਲੇ ਚਾਰ ਸੌ ਤੋਂ ਪਾਰ ਦੀ ਗੱਲ ਤਾਂ ਈ ਵੀ ਐਮ ਦੇ ਆਸਰੇ ਕਹਿੰਦੇ ਹਨ ਜੀ

  • @arogijivan
    @arogijivan 22 วันที่ผ่านมา +2

    ਪੰਨੂ ਸਾਹਿਬ ਨੇ ਅਕਾਲੀਆਂ ਦੇ ਬੰਦੇ ਭੱਜੇ ਦੀ ਸਨਸਨੀਖੇਜ਼ ਖ਼ਬਰ ਬਨਾਉਣ ਲਈ ਕਹਿਤਾ ਕਿ ਪੰਜਾਬ ਵਿੱਚ ਅੱਜ ਤੱਕ ਅਜਿਹਾ ਨਹੀਂ ਹੋਇਆ ਕਿ ਕੋਈ ਟਿਕਟ ਛੱਡ ਕੇ ਨਹੀਂ ਭੱਜਿਆ ਪਰ ਪੰਨੂੰ ਜੀ ਇਹ ਭੁੱਲ ਹੀ ਗਏ ਕਿ ਤੁਸੀਂ ਇਸੇ ਪ੍ਰੋਗਰਾਮ ਵਿੱਚ ਖ਼ਬਰ ਸੁਣਾਈ ਸੀ ਜਿਸ ਵਿੱਚ ਕਿਹਾ ਸੀ ਕਿ ਪੰਜਾਬ ਵਿੱਚ ਇਹ ਪਹਿਲਾ ਉਮੀਦਵਾਰ ਆ ਜਿਸਨੇ ਪਹਿਲਾਂ
    ਆਪ ਦੀ ਟਿਕਟ ਲਈ ਤੇ ਜਲੰਧਰ ਤੋਂ ਐਮ ਪੀ ਬਣਿਆ ਸੀ ਤੇ ਹੁਣ ਆਮ ਆਦਮੀ ਪਾਰਟੀ ਦੀ ਟਿਕਟ ਲੈਕੇ ਭਾਜਪਾਈ ਜਾ ਬਣਿਆ।

    • @rajdevsingh2736
      @rajdevsingh2736 22 วันที่ผ่านมา

      Rinku nu ticket mili nahi c, sirf announce hoi c !

  • @HarbansSingh-yy1tx
    @HarbansSingh-yy1tx 22 วันที่ผ่านมา

    ਪੰਨੂ ਜੀ ਸਮਝੋ ਨਾ ਚਾਰ ਸੋ ਤੋਂ ਪਾਰ ਤੇ ਨਾ‍ ਢਾਈ ਸੋ ਤੋਂ ਘਟ ਭਾਜਪਾ ਦੀਆਂ ਸੀਟਾਂ ਤਿਨ ਸੋ ਤੋਂ ਸਤ ਵਦ੍ਹ ਹੋਣ ਗੀਆ ਨੋਟ ਕਰ ਲਵੋ

  • @sandysinghsadhowalia
    @sandysinghsadhowalia 22 วันที่ผ่านมา +4

    ਪੰਨੂੰ ਸਾਹਿਬ, ਜੇ ਤੁਸੀਂ ਬੁਰਾ ਨਾ ਮੰਨੋ ਤਾਂ ਇੱਕ ਗੱਲ ਦਾ ਜਵਾਬ ਦਿਓ ਜੀ, ਤੁਸੀਂ ਹਰ ਵੇਲ਼ੇ ਇਹ ਕਹਿੰਦੇ ਹੋ ਕਿ "ਮੈਂ ਕਦੇ ਵੀ ਰਾਹੁਲ ਗਾਂਧੀ ਨੂੰ ਬਹੁਤਾ ਸੀਰੀਅਸ ਪੌਲਿਟੀਸ਼ਅਨ ਨਹੀਂ ਮੰਨਦਾ" । ਪਰ ਇਸ ਵੇਲੇ ਰਾਹੁਲ ਕਰਕੇ ਹੀ ਇੰਡੀਆ ਗਠਜੋੜ ਨੇ ਭਾਜਪਾ ਨੂੰ ਵਾਹੁਣੋ ਵਾਹ ਪਾਇਆ ਹੋਇਆ ਹੈ, ਕੀ ਵਿਚਾਰ ਹੈ ਹੁਣ ਰਾਹੁਲ ਬਾਰੇ।

    • @user-mq7gj8tb2y
      @user-mq7gj8tb2y 22 วันที่ผ่านมา

      ਗਰੇਟ ਮੁੱਦਾ

  • @deepbrar.
    @deepbrar. 22 วันที่ผ่านมา +18

    ਲਿੱਖਿਆ ਤਾਂ ਹਾਲਾਤਾਂ ਤੇ ਜਾਂਦਾ ਹੈ
    *ਮੌਕੇ ਤੇ ਤਾਂ ਸੁਣਾਇਆ ਜਾਂਦਾ ਹੈ ਜੀ*

    • @daljitsingh3631
      @daljitsingh3631 22 วันที่ผ่านมา +3

      Right💯

    • @deepbrar.
      @deepbrar. 22 วันที่ผ่านมา

      ​@@daljitsingh3631😍🙏

    • @deepbrar.
      @deepbrar. 22 วันที่ผ่านมา +1

      @@daljitsingh3631 ਧੰਨਵਾਦ 😍🙏

  • @BhupinderSingh-yg8cg
    @BhupinderSingh-yg8cg 22 วันที่ผ่านมา +15

    ਪੰਨੂੰ ਸਾਹਿਬ ਜੀ,,, ਨਵਜੀਤ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ

  • @jaswant5395
    @jaswant5395 22 วันที่ผ่านมา

    ਉਹ ਜਾਗੱਰਾ ਉਹ ਜਾਗੱਰਾ ਹੁਣ ਟਿਕਟਾਂ ਬਹੁਤ ਪੱਈਆ ਜਾ ਕੇ 2 ਟਿਕਟਾਂ ਚੱਕ ਕੇ ਲੈ ਆ

  • @HariSingh-sx3vq
    @HariSingh-sx3vq 22 วันที่ผ่านมา +1

    🙏🙏

  • @jaswinderpalsingh3622
    @jaswinderpalsingh3622 22 วันที่ผ่านมา +4

    ਪ੍ਰਧਾਨ ਮੰਤਰੀ ਸਨ ਮਨਮੋਹਨ ਸਿੰਘ ਪੰਨੂ ਸਾਬ੍ਹ ਜੀ ਤੁਸੀਂ ਗਲਤੀ ਨਾਲ ਮੁੱਖ ਮੰਤਰੀ ਕਹਿਗੇ ਜੀ

    • @Naresh_kumar__542
      @Naresh_kumar__542 22 วันที่ผ่านมา

      Hnji shi gal a ji 🙏🙏🙏

  • @gamdoorgamdoorsra
    @gamdoorgamdoorsra 22 วันที่ผ่านมา

    Satshreea Akal.ji

  • @SwarnjeetSingh-cu3bn
    @SwarnjeetSingh-cu3bn 22 วันที่ผ่านมา

    Pannu ji navjeet ji sat Shri akal ji ❤❤❤❤❤

  • @sharmatenthouse1848
    @sharmatenthouse1848 22 วันที่ผ่านมา

    Jatinder Pannu g sat shri akal

  • @angatsingh1555
    @angatsingh1555 22 วันที่ผ่านมา +3

    Good
    Job

  • @BalkarSingh-ko2qy
    @BalkarSingh-ko2qy 22 วันที่ผ่านมา +5

    ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਨਵਜੀਤ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤❤

  • @palasingh5151
    @palasingh5151 22 วันที่ผ่านมา +5

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @harpreetbrar4808
    @harpreetbrar4808 22 วันที่ผ่านมา +2

    SSA ji

  • @GGG-xo9ec
    @GGG-xo9ec 22 วันที่ผ่านมา +2

    ਖਰੀਦੋ ਫਰੋਖ਼ਤ

  • @BittuChambal-vl4hr
    @BittuChambal-vl4hr 22 วันที่ผ่านมา +2

    Good job sir ji 👍👍👍👍👍

  • @user-ov5cy4dn3d
    @user-ov5cy4dn3d 22 วันที่ผ่านมา

    ਪੰਨੂੰ ਸਾਹਿਬ ਜੀ ਆਪ ਜੀ ਦੀ ਸਾਰੀ ਟੀਮ ਨੂੰ ਸੱਤ ਸ੍ਰੀ ਅਕਾਲ ❤❤❤

  • @rupsingh8153
    @rupsingh8153 22 วันที่ผ่านมา +7

    ਸਵਰਗਵਾਸੀ ਸਤਪਾਲ ਡਾਂਗ ਤੇ ਪਨੂੰ ਸਾਹਿਬ ਨੂੰ ਸੱਚੇ ਵਿਚਾਰਾਂ ਨੂੰ ਕੋਈ ਗਲਤ ਨਹੀਂ ਕਹਿ ਸਕਦਾ

  • @amarjitkaur990
    @amarjitkaur990 22 วันที่ผ่านมา

    ਰੇਲਵੇ ਹੁਣ ਅੰਡਾਨੀ ਦੀ ਸਹਿ ਤੇ ਬੇਲਗਾਮ ਤੁਰੀ ਫਿਰਦੀ ਹੈ ਆਪ ਹੀ ਬਚੋ ਮਾਰਨ ਦੀ ਕੋਸ਼ਿਸ਼ ਪੂਰੀ ਹੈ

  • @amriksingh3065
    @amriksingh3065 22 วันที่ผ่านมา

    ਪੰਨੂ ਸਾਬ BJP ਕੌਲੌ ਡਰ ਲੰਗਦਾ ਸੀਟਾ ਘੰਟ ਆਉਣਗੀਆ

  • @ajaibsinghpanesarCanada
    @ajaibsinghpanesarCanada 22 วันที่ผ่านมา

    S S A 🙏🙏 Navjit ji and Pannu Sahib ji

  • @harmeshsingh4637
    @harmeshsingh4637 21 วันที่ผ่านมา

    AP jisa p m hona chaida

  • @harjapsingh2953
    @harjapsingh2953 22 วันที่ผ่านมา +4

    ਮਨਮੋਹਨ ਸਿੰਘ ਮੁੱਖ ਮੰਤਰੀ ਨਹੀਂ ਪ੍ਰਧਾਨ ਮੰਤਰੀ ਸੀ ਮੈਨੂੰ ਸਾਹਿਬ

  • @tejpalpannu2293
    @tejpalpannu2293 22 วันที่ผ่านมา

    Waheguru ji 🙏🙏🙏🇮🇳🇨🇦🇮🇳🙏🙏🙏

  • @surinderpabla6343
    @surinderpabla6343 22 วันที่ผ่านมา

    Very good dhanbad ji 🙏

  • @gunvanshsingh8607
    @gunvanshsingh8607 22 วันที่ผ่านมา

    Abki bar 700 par

  • @apkarsingh3590
    @apkarsingh3590 22 วันที่ผ่านมา +2

    Ab ki var ਦਫ਼ਾ ਕਰੋ ਯਾਰ

  • @navdeepsingh4680
    @navdeepsingh4680 22 วันที่ผ่านมา

    ਪੰਨੂ ਸਾਬ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਾ , ਪ੍ਰੋਗਰਾਮ ਵਿੱਚ ਤੁਸੀਂ ਰੇਲਵੇ ਨਾਲ ਸਬੰਧਤ ਜੋ ਗੱਲਾਂ ਕੀਤੀਆਂ ਉਹ ਵਧੇਰੇ ਧਿਆਨ ਦੇਣ ਯੋਗ ਸਨ ਨੰਬਰ 1 । ਨੰਬਰ 2 ਕੱਲ ਦੇ ਪ੍ਰੋਗਰਾਮ ਵਿਚ ਸ਼ਮਸ਼ੇਰ ਦੂਲੋ ਨੂੰ ਲੈ ਕੇ ਤੁਸੀਂ ਯੋਗ ਉਦਾਹਰਣਾਂ ਸਾਹਿਤ ਜੋ ਟਿੱਪਣੀਆਂ ਬਜੁਰਗ ਅਵੱਸਥਾ ਤੇ ਕੀਤੀਆਂ ਉਹ ਬਹੁਤ ਹੱਦ ਤੱਕ ਸਹੀ ਸਨ ਪਰ ਤੁਸੀਂ ਵੀ ਬਜੁਰਗ ਹੀ ਹੋ ਬਾਵਜੂਦ ਇਸ ਪ੍ਰਾਈਮ ਏਸੀਆ ਦਾ ਸਮੁੱਚਾ ਪਰਿਵਾਰ ਜਿੱਥੇ ਤੁਹਾਡਾ ਆਦਰ ਸਤਿਕਾਰ ਕਰਦਾ ਹੈ ਉੱਥੇ ਤੁਹਾਡੀ ਮਾਰਗ ਦਰਸ਼ਕਤਾ ਨੂੰ ਵੀ ਕਬੂਲਦਾ ਹੈ।
    ਸੁਰਜੀਤ ਸੀਤਲ

  • @satrangisiyasat6034
    @satrangisiyasat6034 22 วันที่ผ่านมา

    S,Jatinder Pannu Saheb and Navjit Bhaji SSA ji 🙏

  • @msghumman6695
    @msghumman6695 22 วันที่ผ่านมา

    Ok

  • @charanjitwadala6618
    @charanjitwadala6618 22 วันที่ผ่านมา

    ਬਹੁਤ ਵਧੀਆ ਵਿਚਾਰ

  • @user-on2vm9qy7n
    @user-on2vm9qy7n 22 วันที่ผ่านมา +2

    aBki ko bar. 100ka par

  • @ParamjeetKaur-wd4qc
    @ParamjeetKaur-wd4qc 22 วันที่ผ่านมา

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:30

  • @ajaibsinghpanesarCanada
    @ajaibsinghpanesarCanada 22 วันที่ผ่านมา

    S S A 🙏🙏🙏🙏🙏🙏🙏🙏🙏🙏 to all members present at this time

  • @bhupendrasingh7412
    @bhupendrasingh7412 22 วันที่ผ่านมา

    😊😊

  • @jasbirpalsingh8910
    @jasbirpalsingh8910 22 วันที่ผ่านมา

    Waheguru ji pannu saab evm vare vkush bolia kro ji khrab hoi jandi an ne...

  • @RAKESHKUMAR-qh2ot
    @RAKESHKUMAR-qh2ot 22 วันที่ผ่านมา +2

    ਸਰ ਜੀ ਜਲੰਧਰ ਤੋ ਸਸੀਲ ਰਿੰਕਅ

  • @jaswantdhaliwal6348
    @jaswantdhaliwal6348 22 วันที่ผ่านมา

    ਪੱਨੂ ਸਾਹਿਬ ਦੀ ਗਰੇਟ।

  • @mvl1982
    @mvl1982 22 วันที่ผ่านมา +2

    Pannu Sir ji Dr Manmohan Singh ji chief minister nai see ji oh bharat de prime minister see Pannu Sir ji jo tusi galti nal bol gai sir ji

  • @surjitsingh6327
    @surjitsingh6327 22 วันที่ผ่านมา

    Navjit ji and satkaar yog Panu sahib ji Namskaar,Rang koee v dekho pr EVM raahi jiadatr rang vegni hi ughrega

  • @ArwinderPal-up3gp
    @ArwinderPal-up3gp 22 วันที่ผ่านมา

    Sat shri akal Navjeet🎉ji ND pannu saab

  • @Balwindersingh-pf2qp
    @Balwindersingh-pf2qp 21 วันที่ผ่านมา

    Sushil. Rinkuu. V. Ha

  • @Lovepreetsingh-py1er
    @Lovepreetsingh-py1er 22 วันที่ผ่านมา +3

    ਪੰਨੂੰ ਸਾਹਿਬ ਜੀ ਤੁਹਾਡਾ ਢਿੱਡ ਵੱਡਾ ਹੋ ਰਿਹਾ
    ਤੁਸੀਂ ਰਾਜਨੀਤੀ ਦੇ ਨਾਲ ਨਾਲ ਆਪਣੀ ਸਿਹਤ ਦਾ ਵੀ ਧਿਆਨ ਰੱਖੋ ਤੇ ਰੋਜ਼ ਸੈਰ ਕਰਨ ਜਾਇਆ ਕਰੋ । 🙏🙏

  • @JaswinderSingh-tf1de
    @JaswinderSingh-tf1de 22 วันที่ผ่านมา

    Pannu saab Manmohan singh chief minister nahi pardhan mantri c.

  • @chahal-pbmte
    @chahal-pbmte 22 วันที่ผ่านมา

    ਪੰਨੂ ਸਾਹਿਬ ਇਟਲੀ ਵਾਲੇ ਕੇਸ ਵਿਚ ਵੀ ਪੰਜਾਬੀਆਂ ਨੇ ਹੀ ਮੱਲਾਂ ਮਾਰੀਆਂ ਹੋਣਗੀਆਂ।

    • @rajdevsingh2736
      @rajdevsingh2736 22 วันที่ผ่านมา +1

      Koi shakk nahi g 😂😂😂

  • @simranjeetsingh7482
    @simranjeetsingh7482 22 วันที่ผ่านมา

    Thanks prime aisa team

  • @simranjeetsingh7482
    @simranjeetsingh7482 22 วันที่ผ่านมา

    Good work prime asia team

  • @rajvinderkumar9014
    @rajvinderkumar9014 22 วันที่ผ่านมา

    Sar ji pahle wale paison ka kya hoga Milenge Ki Nahin Milenge

  • @user-xr7bn3zq5i
    @user-xr7bn3zq5i 22 วันที่ผ่านมา

    ਇਸ ਪ੍ਰੋਗਰਾਮ ਦਾ ਨਾਂ ਬਦਲ ਦਿਓ

  • @VPDhindsa
    @VPDhindsa 22 วันที่ผ่านมา

    Mr Pannu Kai waar thodi gall jachdi nahin. Jey Modi es attack nu “bhuna” lainda tan ohnu jhoothey nu baith k dekhi jandey. 😡

  • @simranjeetsingh7482
    @simranjeetsingh7482 22 วันที่ผ่านมา

    Prime discussion very nice

  • @birpalmathon9895
    @birpalmathon9895 22 วันที่ผ่านมา

    ਇਟਲੀ ਵਿੱਚ ਲਾਇਸੰਸ ਕਰਨਾ ਬਹੁਤ ਔਖਾ ਅਤੇ ਟਰਾਂਸਪੋਰਟ ਦਾ ਹਾਲ ਵੀ ਬਹੁਤ ਮਾੜਾ ਇਸ ਕਰਕੇ ਮਜਬੂਰੀ ਵਿੱਚ ਲੋਕ ਲੈਣ ਦੇਣ ਕਰਕੇ ਥਿਊਰੀ ਪਾਸ ਕਰ ਲੈਂਦੇ।
    ਇਟਲੀ ਵਿੱਚ ਜ਼ਿਆਦਾਤਰ ਕੰਮ ਵੀ ਉਸੇ ਨੂੰ ਮਿਲਦਾ ਜਿਸ ਕੋਲ ਆਪਣਾ ਸਾਧਨ ਹੋਵੇ।

  • @bhindermangat2777
    @bhindermangat2777 22 วันที่ผ่านมา

    Akal dal is now history akali dal almost done in Punjab

  • @user-gd1vy7no1z
    @user-gd1vy7no1z 22 วันที่ผ่านมา

    If the person ruling Akali Dal is after money why not other's do so.

  • @simranjeetsingh7482
    @simranjeetsingh7482 22 วันที่ผ่านมา

    Prime aisa team good work

  • @JasveerSingh-xf1cj
    @JasveerSingh-xf1cj 22 วันที่ผ่านมา

    Good Sir

  • @balwindersinghpawar5024
    @balwindersinghpawar5024 22 วันที่ผ่านมา

    ਸਤਿ ਸ੍ਰੀ ਆਕਾਲ ਜੀ

  • @simranjeetsingh7482
    @simranjeetsingh7482 22 วันที่ผ่านมา

    Punjab news

  • @suchasingh2830
    @suchasingh2830 22 วันที่ผ่านมา

    ਬਹੁਤ ਪੰਜਾਬੀ ਆ ਵੀਰ ਜੀ

  • @PremPal-rg7jx
    @PremPal-rg7jx 22 วันที่ผ่านมา

    Panuu ji and navjeet ji sat shri akal ji

  • @simranjeetsingh7482
    @simranjeetsingh7482 22 วันที่ผ่านมา

    Good sir job

  • @rupinderpalsingh3238
    @rupinderpalsingh3238 22 วันที่ผ่านมา

    Pannu sahib jehe loka ne v loktanter nu v dha mari a

  • @simranjeetsingh7482
    @simranjeetsingh7482 22 วันที่ผ่านมา

    Very good program

  • @uniqueutuber1
    @uniqueutuber1 22 วันที่ผ่านมา

    14:10 14:11 congress da PM si pannu saab ji

  • @jagtarsingh7757
    @jagtarsingh7757 22 วันที่ผ่านมา

    ਬੇਸ਼ਰਮਾਂ ਦੀ ਡੁੱਲ ਗਈ ਦਾਲ,
    ਅਖੇ ਅਸੀਂ ਡੋਲ੍ਹ ਡੋਲ੍ਹ ਕੇ ਖਾਂਦੇ ਆਂ ।।
    ਅੱਜ ਇਹ ਅਖਾਣ ਤੁਹਾਡੇ ਤੇ ਇੰਨ ਬਿਨ ਢੁੱਕਦਾ ਕਿਓਂਕੇ ਤੁਸੀਂ ਬੜੀ ਬੇਸ਼ਮੀ ਨਾਲ ਕਿਹਾ ਕੇ ਪੰਜਾਬ ਵਿਚ ਤੂਸੀ ਨਹੀ ਸੁਣਿਆ ਕੇ ਕਿਸੇ ਉਮੀਦਵਾਰ ਟਿਕਟ ਵਾਪਿਸ ਕਰਕੇ ਪਾਰਟੀ ਨੂੰ ਸ਼ਰਮਿੰਦਾਕੀਤਾ ਹੋਵੇ 😂😂
    ਤੁਹਾਨੂੰ ਯਾਦ ਕਰਾ ਦੇਈਏ:
    “ਤੁਹਾਡੇ ਸ਼ਹਿਰ ਦਾ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਦੀ ਟਿਕਟ ਮਿਲਣ ਤੋਂ ਬਾਹਦ ਪਾਰਟੀ ਦਾ ਮੂੰਹ ਕਾਲਾ ਕਰਕੇ ਭਾਜਪਾ ਦਾ ਉਮੀਦਵਾਰ ਬਣ ਗਿਆ”

  • @RajinderSingh-ku3sb
    @RajinderSingh-ku3sb 22 วันที่ผ่านมา

    Pannu Sahib S Manmohan Singh much mantry nahi Pradhan Mantry c

  • @hoobee28
    @hoobee28 22 วันที่ผ่านมา

    Pannu sahib jidia gallan tusi karde ho ehna de shamaj ni Auna

  • @JaswinderSingh-ie8xu
    @JaswinderSingh-ie8xu 22 วันที่ผ่านมา

    ਸਾਰੇ ਚੋਰ ਹਨ ਕੋਈ ਲੋਕ ਤੰਤਰ ਨਹੀਂ ਹੈ

  • @lakhvindersingh9844
    @lakhvindersingh9844 22 วันที่ผ่านมา

    Aitkin chona vich pakstan wali banni hai

  • @SahibGillFilms
    @SahibGillFilms 22 วันที่ผ่านมา

    22:00
    ਮੈਨੂੰ ਹਾਸਾ ਆਈਂ ਜਾਣਦਾ ਸੁਣ ਕੇ ਵੀਕਿਹੜੇ ਏਸੀਅਨ ਨਿਕਲ ਸਕਦੇ 🤣🤣 ਇਕੋ ਕੌਮ ਆ ਜਿਹਨਾਂ ਨੇ ਇਹਨਾ ਹਰਕਤਾਂ ਕਰਕੇ ਪੂਰਾ ਦੇਸ਼ ਗਵਾ ਲਿਆ ਤੇ ਹੁਣ ਸੂਬੀ ਰਹਿਗੀ

  • @ManjitSingh-ce5sq
    @ManjitSingh-ce5sq 22 วันที่ผ่านมา

    400/2 v paar ho jaan te ganimat ae

  • @singhsatnam7313
    @singhsatnam7313 22 วันที่ผ่านมา

    Thanks g pannu sab g 🙏

  • @sukhrajwantsingh7064
    @sukhrajwantsingh7064 22 วันที่ผ่านมา

    Pannu saheb ji sat sri akal ji
    Tuci CM Manmohan Singh kah gaye ji

  • @BalwinderSingh-bi5vd
    @BalwinderSingh-bi5vd 22 วันที่ผ่านมา

    ❤❤

  • @ramandeepsingh4310
    @ramandeepsingh4310 22 วันที่ผ่านมา

    Good

  • @balwantgill3319
    @balwantgill3319 22 วันที่ผ่านมา

    Good luck GOOD NIGHT 🌹🙏🙏👍👍🌹

  • @avatarsinghavatar1934
    @avatarsinghavatar1934 22 วันที่ผ่านมา

    ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ ਤੁਸੀਂ ਆਮ ਪਾਰਟੀ ਦੀ ਇੰਨੀ ਤਾਰੀਫ ਕਿਉਂ ਕਰ ਰਹੇ ਹੋ

  • @JaswinderSingh-tf1de
    @JaswinderSingh-tf1de 22 วันที่ผ่านมา

    Hemant karkare ig nahi lnspector c.