ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਧੰਨਵਾਦ ਬਾਈ ਜੀ ਬਹੁਤ ਸੋਹਣਾ ਲੱਗਿਆ ਜੋ ਤੁਸੀਂ ਕਬੱਡੀ ਕੱਪ ਦਿਖਾਇਆ ਤੇ ਬਾਕੀ ਬੈਲਜੀਅਮ ਚ ਰਹਿੰਦੇ ਪਰਿਵਾਰਾਂ ਦੇ ਦਰਸ਼ਨ ਕਰਾਏ ਚਲੋ ਤੁਹਾਡੇ ਨਾਲ ਪਿਆਰ ਮੁਹੱਬਤ ਦਿਖਾਇਆ ਵੀ ਬਹੁਤ ਵਧੀਆ ਲੱਗਿਆ ਆਜ਼ਾਦੀ ਪਰਿਵਾਰਾਂ ਨੇ ਤੁਹਾਡਾ ਬਹੁਤ ਇੱਜਤ ਮਾਣ ਕੀਤਾ ਪਰਮਾਤਮਾ ਤੁਹਾਨੂੰ ਤਰੱਕੀਆਂ ਦੇਵੇ ਤੇ ਖੁਸ਼ੀਆਂ ਬਖਸ਼ੇ ਉਮਰਾਂ ਲੰਬੀਆਂ ਹੋਣ❤❤❤ ਧਾਲੀਵਾਲ ਭੈਣੀ ਜੱਸਾ
Ripen ਵੀਰ ਬਹੁਤ ਪਿਆਰ ਕਰਦੇ ਨੇ ਸਾਡੇ ਪਰਦੇਸੀ ਪੰਜਾਬੀ ਵੀਰ ਭੈਣਾਂ ਉੱਡ ਉੱਡ ਕੇ ਮਿਲਦੇ ਬੜਾ ਚੰਗਾ ਲੱਗਿਆ ਇਹ ਦੇਖ ਕੇ❤
ਰਿਪਨ ਤੇਖੁਸ਼ੀ ਬੀਬਾ। ਅੱਜ। ਤਾਂ। ਕਮਾਲ। ਹੋ। ਗਈ। ਪੰਜਾਬੀ। ਮੇਲਾ। ਵੇਖਕੇ। ਬਹੁਤ। ਮਨ। ਖੁਸ਼। ਹੋਇਆ। ਆਏ। ਲੱਗ। ਰਿਹਾ। ਸੀ। ਜਿਵੇਂ। ਪੰਜਾਬ। ਚ। ਹੋਈਏ। ਰਿਪਨ। ਤੁਹਾਨੂੰ। ਇੰਨੇ। ਲੋਕ। ਪਿਆਰ। ਸਤਿਕਾਰ। ਦੇਦੇ। ਦੇਖ। ਬੜਾ। ਮਨ। ਹੋਇਆ। ਵਾਹਿਗੁਰੂ। ਜੀ। ਇਸੇ ਤਰ੍ਹਾਂ। ਸਤਿਕਾਰ। ਬਣਾਈ। ਰੱਖੇ
ਰਿਪਨ ਵੀਰ ਵਲੌਗਰ ਤਾਂ ਹੋਰ ਵੀ ਬਥੇਰੇ ਆ ਪਰ ਜਿਹੜਾ ਪਿਆਰ ਤੇ ਆਦਰ ਸਤਿਕਾਰ ਤੁਹਾਨੂੰ ਮਿਲਦਾ ਉਹ ਕਿਸੇ ਵਿਰਲੇ ਦੇ ਹਿੱਸੇ ਈ ਆਉਦਾ
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਬੇਲਜੀਅਮ ਰਹਿੰਦੇ ਸਾਰੇ ਪੰਜਾਬੀਆਂ ਦਾ ਆਪਣੀ ਮਾਂ ਖੇਡ ਪਿਆਰ ਦੇਖ ਬਹੁਤ ਵਧੀਆ ਲੱਗਿਆ ਜਿਨ੍ਹਾਂ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਿਆ ਹੋਇਆ ❤ ਧੰਨਵਾਦ ਜੀ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏
ਰਿਪਨ ਅਤੇ ਖੁਸ਼ੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬੈਲਜੀਅਮ ਵਿੱਚ ਰਹਿੰਦੇ ਪੰਜਾਬੀ ਪ੍ਰਿਵਾਰ ਨੂੰ ਮਿਲਾਇਆ ਵੀਰ ਜੀ ਦੱਸੋ ਬੈਲਜੀਅਮ ਸੈਨੀਗੰਨ ਹੈ ਜੇਕਰ ਨਹੀਂ ਤਾਂ ਏਥੇ ਦੀ ਕਰਾਸੀ ਕੀ ਹੈ
Euro currency ha ji
ਧਨਵਾਦ ਜੀ ਕਰਾਸੀ ਤਾਂ ਯੁਰੋ ਹੈ ਕਿ ਸੈਨੀਗਨ ਵੀ ਹੈ
Euro a ji
ਵੀਰ ਜੀ ਯੁਰੋ ਤਾ ਪੁਰੇ ਯੋਰਪ ਦੀ ਕੰਰਾਸੀ ਹੈ ਸੈਨੀਗਨ ਮਤਲਵ ਜਿਸ ਤਰਾਂ ਪੁਰਤਗਾਲ ਵਿੱਚ ਪੱਕੇ ਬੰਦੇ ਜਰਮਨੀ ਇਟਲੀ ਜਰਮਨ ਵਿੱਚ ਕੰਮ ਕਰ ਸਕਦੇ ਹਨ ਏਦਾਂ ਹੀ ਹੈ
ਪੰਜਾਬੀ ਖੇਡ ਕਬੱਡੀ ਪੁਰੇ ਸੰਸਾਰ ਵਿੱਚ ਖੇਡੀ ਜਾਣ ਵਾਲੀ ਹਰਮਨ ਪਿਆਰੀ ਕਬੱਡੀ ਨੂੰ ਉਲੰਪਿਕ ਤੱਕ ਲਿਜਾਣ ਵਾਲੇ ਸਾਰੇ ਪੰਜਾਬੀਆਂ ਸਤਿ ਸ੍ਰੀ ਆਕਾਲ ਜੀ
ਬਾਈ ਜੀ ਜਦੋ ਤੁਸੀ ਟਰਾਟੋ ਦੇ ਏਰੀਏ ਵਿੱਚ ਪਹੁਚੋ ਗੇ ਤੁਹਾਨੂੰ ਫਿਰ ਪਤਾ ਚਲੇ ਗਾ ਘਰ ਕੀ ਹੁੰਦੇ ਨੇ ! 5000 ਹਜਾਰ ਸਕੇਰ ਫੁਟ ਦੇ ਘਰ ਆਪਣੇ ਪੰਜਾਬੀ ਵੀਰਾ ਕੋਲ ਆਮ ਨੇ !
ਵਿਦੇਸ਼ਾਂ ਵਿੱਚ ਵਸਦੇ ਸਿੱਖੀ ਸਰੂਪ ਵਿੱਚ ਪੰਜਾਬੀਆਂ ਨੂੰ ਵੇਖ ਕੇ ਬਹੁਤ ਮਾਣ ਮਹਿਸੂਸ ਹੁੰਦਾ ਹੈ
Sahi gal aa g
Hahahahaha. ਮੈਨੂੰ ਵੀ ਤੇਰਾ ਕਮੇਂਟ ਪੜ੍ਹ ਕੇ ਬਹੁਤ ਮਾਣ ਮਹਿਸੂਸ ਹੋਇਆ😂
ਬੈਲਜ਼ੀਅਮ ਵਿੱਚ ਵੀ ਬਹੁਤ ਪੰਜਾਬੀ ਨੇ । ਬਹੁਤ ਵਧੀਆ ਲੱਗਿਆ ਵਲੌਗ ਦੇਖ ਕੇ 👍👍🙏🙏
ਬੈਲਜੀਅਮ ਵਿਚ ਪੰਜਾਬੀ ਰਹਿੰਦੇ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿਚ ਰੱਖੇ ❤❤
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬੈਲਜੀਅਮ ਦੇ ਕਬੱਡੀ ਕੱਪ ਵਿਖਾਉਣ ਲਈ ਧੰਨਵਾਦ ਜੀ ਰਿਪਨ ਜੀ ਕਿਰਪਾ ਕਰਕੇ ਬੈਲਜੀਅਮ ਦੀ ਗਲਾਸ ਕੰਪਨੀ ਵਿਖਾਉਣ ਦੀ ਕੋਸ਼ਿਸ਼ ਕਰਨੀ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
ਰਿਪਨ ਅਤੇ ਖੁਸ਼ੀ ਬੇਟਾ ਤੁਸੀਂ ਤਾ ਚੈਹਲ ਪਰਿਵਾਰਾ ਦਾ ਨਾਮ ਦਨੀਆ ਵਿਚ ਤਾਰੇ ਵਾਗ ਚਮਕਾ ਦਿੱਤਾ ਰੱਬ ਖੁਸੀਆ ਬਖਸ਼ੇ ਧਨਵਾਦ ਬੇਟਾ
ਵਾਹ ਜੀ ਵਾਹ ਬਾਹਰ ਵੀ ਪੰਜਾਬ ਦੀ ਪੰਜਾਬੀਅਤ ਕਾਇਮ ਹੈ ਜੀ 👌👌👍👍
ਬੇਲਜੀਅਮ ਦੇਸ਼ ਬਾਰੇ ਪੜ੍ਹਿਆ ਸੁਣਿਆ ਤਾਂ ਸੀ ਰਿਪਨ ਪਰ ਪੰਜਾਬੀ ਏਨੇ ਰਹਿੰਦੇ ਹਨ ਇਸ ਬਾਰੇ ਨਹੀਂ ਸੀ ਪਤਾ ਪਰ ਥੋਡੀ ਮੇਹਰਬਾਨੀ ਨਾਲ ਇਹ ਸਭ ਪਤਾ ਲਗਾ ਸੋਂ ਤੁਹਾਡਾ ਬਹੁਤ ਸ਼ੁਕਰੀਆ ਤਹਿ ਦਿਲੋਂ. ਸੋਂ ਮਿਲਦੇ ਹਾਂ ਕੱਲ.
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਰਿਪਨ ਖੁਸ਼ੀ ਤੁਹਾਡਾ ਬਹੁਤ ਧੰਨਵਾਦ ਘਰ ਬੈਠਿਆਂ ਨੂੰ ਦੁਨੀਆਂ ਦਿਖਾ ਰਹੇ ਹੋ ਜੀ
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਬੈਲਜੀਅਮ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ
Thanks for punjabi people life in Brussels capital of Belgium 🇧🇪 🙏 🙌 ❤️ 💙 😀 🇧🇪 🙏
ਬਹੁਤ ਖੁਸ਼ੀ ਹੋਈ ਮਾਤਾ ਜੀ ਅਸੀਂ ਤੁਹਾਨੂੰ ਟਾਂਡਾ ਉੜਮੁੜ ਤੋ ਹੀ ਦੇਖ ਰਹੇ ਹਾਂ। ਵਾਹਿਗੁਰੂ ਹਮੇਸ਼ਾਂ ਚੜ੍ਹ ਦੀ ਕਲਾ ਵਿੱਚ ਰੱਖੇ ਸਭ ਨੂੰ
ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ ਵਾਹਿਗੁਰੂ ਜੀ ਮੇਹਰ ਕਰਨ ਸਾਰਿਆ ਭਰਾਵਾਂ ਤੇ ਸਤਿਨਾਮੁ ਵਾਹਿਗੁਰੂ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਤੁਹਾਡਾ ਬਹੁਤ - ਬਹੁਤ ਧੰਨਵਾਦ ਬੈਲਜੀਅਮ ਦਾ ਕਬੱਡੀ ਮੈਚ ਦਿਖਾਓਣ ਲਈ ਅਤੇ ਬੜਾ ਚੰਗਾ ਲੱਗਿਆ ਬੈਲਜੀਅਮ ਚ ਰਹਿੰਦੇ ਪੰਜਾਬੀਆਂ ਨੂੰ ਦੇਖਕੇ ਪਰਮਾਤਮਾ ਸੱਬ ਨੂੰ ਹਮੇਸ਼ਾ ਖੁੱਸ਼ ਰੱਖੇ ।
Thank you very nice whole s country s ❤ god bless you both of you
Waterloo ਤੇ ਇਪਰ ਵੀ ਜਰੂਰ ਜਾਏਉ ਬਾਈ ਜੀ ਸਾਡੇ ਸਿੰਘਾ ਸੂਰਮੇਆ ਦੀਆ ਯਾਦਗਾਰਾ ਨੇ
ਬਹੁਤ ਸੋਣਾ ਪੁਰਾ ਪੰਜਾਬ ਲਗਦਾ ਵਾਹਿਗੁਰੂ ਪੰਬੀਆ ਨੁੰ ਚੜਦੀਆ ਕਲਾਂ ਵਿੱਚ ਰੱਖੈ
Sara ਪੰਜਾਬ ਹੀ ਬੈਲਜੀਅਮ ਚ ਹੈ ਬਹੁਤ ਵਧੀਆ ਲੱਗਿਆ
Veer bapu g di mehnat nu salute aa parmatma bapu g de parivaar nu hor tarakhya bakshe aap g da v bahut Dhanbad ji tusi Sanu Belgium dikhya❤thanks
ਬਹੁਤ ਵਧੀਆ ਵੀਰ ਜੀ ਦਿਲ ਖੁਸ਼ ਕਰ ਦਿੱਤਾ ਸਤਿ ਸ੍ਰੀ ਆਕਾਲ ਜੀ
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🏻🙏🏻 ਬਹੁਤ ਸੋਹਣੀ ਜਾਣਕਾਰੀ ਦਿੰਦੇ ਹੋਂ
ਧੰਨਵਾਦ ਭਾਈ ਰਿਪਨ ਜੀ
Bery nice singh family you meet They treat you so good Only few people like that
Best wishes for New country Belgium 🇧🇪 😀 🙌 😄 👏 😊 🇧🇪 😀
ਧੰਨਵਾਦ ਜੀ।ਬੈਲਜੀਅਮ ਦੀ ਕਰੰਸੀ ਸਾਡੇ ਸਰਪੰਚ ਦੇਸ਼ ਨਾਲ਼ੋਂ ਵੀ ਵਧੀਆ।
Paji valog Dekh ke Nazara agya very nice ❤❤
🌹very nice vlog🌹ਕਬੱਡੀ ਦਾ ਮੈਚ ਸਾਰਾ ਪਰਿਵਾਰ ਦੇਖਣ ਆਉਂਦਾ ਨ ਵਧੀਆ ਲਗਿਆ 🌹
Thank you ptc and sandesh brother
Enjoy a tour of Belgium 🇧🇪 ✨️ 💙 ❤️ 💛 ♥️ 🇧🇪 ✨️ 💙 ❤️ 💛 ♥️ 🇧🇪 ✨️ 💙
Beautiful punjabi kabaddy mela.Beligum people are very nice, Bahut milnsar ne.
ਬੈਲਜੀਅਮ ਦਿਖਾਉਣ ਲਈ ਸ਼ੁਕਰੀਆ ਜੀ❤ਦਾਤੇਵਾਸ
ਜਿਉਂਦੇ ਰਹੋ, ਵਸਦੇ ਰਹੋ, ਰੱਬ ਰਾਖਾ❤❤❤❤❤❤
ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ
ਬਹੁਤ ਬਹੁਤ ਵਧੀਆ ਜੀ 👍🏻
ਹਮੇਸਾ ਚੜ੍ਹਦੀ ਕਲਾਂ ਵਿੱਚ ਰਹਿਣ ਪੰਜਾਬੀ❤️👍💕
ਰਿੰਪਨ ਤੇ ਖੁਸ਼ੀ ਤੁਹਾਨੂੰ ਦੋਵਾ ਸੱਤ ਸ੍ਰੀ ਅਕਾਲ ਖੂਬਸੂਰਤ ਦੇਸ਼ ਤੇ ਖੂਬਸੂਰਤ ਦੁਨੀਆ ਦਿਖਾਉਣ ਲਈ ਦਿਲ ਦੀਆ ਗਿਹਰਾਈਆ ਚੋ ਬਹੁਤ ਬਹੁਤ ਧੰਨਵਾਦ ਵੱਲੋ ਹਰਪਾਲ ਸਿੰਘ ਥਿੰਦ ਸ਼ਹੀਦ ਊਧਮ ਸਿੰਘ ਪਰਿਵਾਰ ਸੁਨਾਮ ਊਧਮ ਸਿੰਘ ਵਾਲ
ਬਹੁਤ ਬਹੁਤ ਧੰਨਵਾਦ ਦਿਲ ਦੀਆ ਗਹਿਰਾਈਆਂ ਤੋ ਜਿਹੜੇ ਤੁਸੀ ਆਪਣੇ ਨਾਲ ਨਾਲ ਸਾਨੂੰ ਵੀ ਦੁਨੀਆ ਘੁੰਮਾਂ ਰਹੇ ਹੋ
ਰਿਪਨ ਜੀ ਅਤੇ ਖੁਸ਼ੀ ਜੀ ਤੁਸੀਂ ਸਾਨੂੰ ਬੈਲਜੀਅਮ ਆਪਣੇ ਨਾਲ ਹੀ ਘੁਮਾ ਦਿੱਤਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
Bohat.sara.pyar🤗💞🙏
ਬਹੁਤ ਵਧੀਆ👍💯👍💯👍💯
ਬੇਲਜੀਅਮ ਦੀ ਕਬੱਡੀ ਦਿਖਾਈ ਧੰਨਵਾਦ ਰਿਪਨ ਖੁਸ਼ੀ ਗੁਰਪਾਲ ਸਿੰਘ ਗੁਰਦਾਸਪੁਰ
ਜਿਥੇ ਵੀ ਪੰਜਾਬੀ ਜਾਂਦੇ ਹਨ, ਉਥੇ ਨਵਾਂ ਪੰਜਾਬ ਵਸਾ ਲੈਂਦੇ ਹਨ। ਹੱਡ ਭੰਨਵੀਂ ਮਿਹਨਤ ਕਰਕੇ ਖੁਸ਼ਹਾਲ ਜੀਵਨ ਜੀਕਹੇ ਹਨ।
Dhan Guru Nanak Dev g Chadikala Rakhna 🙏
Very nice vlog I am watching daily your vlogs without fail since 7 years from jubail, Dammam, Saudi Arabia ❤🎉from satvinder Singh.
Thanks for showing Belgium with excellent photography with good camera/mobile
Kina Pyar Milda 22 hora nu Hr City Toh❤️❤️💯Jioooo Jatta😊
Love 💕💕 you work bro thanks Love ❤ from Pakistan
ਪਤਾ ਨਹੀਂ ਤੁਸੀਂ ਮੇਰਾ ਕਮੈਟ ਪੜੋਗੇ ਜਾ ਨਹੀਂ ਅੱਜ ਮੈਂ ਪਹਿਲੀ ਵਾਰ ਕਮੈਟ ਕਰਿਆ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ god bless you both of you
We'ri NEIC ji
Beautigul villages with sikhs in the land❤
Full enjoyment kita aj ta punjab ch he lagda c kabbdi kup ho reya hove. ❤❤❤❤GBU BOTH OF YOU❤❤❤❤❤
Kabaddi cup Belgium vekh k bahut vadhia lgea very nice vlog thanks P. T. C. Raj Joga
Thanks for like my coment Raj Joga
Very nice video god bless both of you take care
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏🙏
Waah ਕਬੱਡੀ ਦੇ ਮੈਚ Europe ਚ... 🤩 ... 👍
Very nice thanks ripan and khushi you have shown punjab in Belgium
ਬਹੁਤ ਵਧੀਆ ਲੱਗਿਆ ਵਲੋਂਗ ਦੇਖਕੇ ਸਤਿ ਸ੍ਰੀ ਆਕਾਲ ਵੀਰ ਜੀ
Very very nice ❤❤❤❤🎉🎉🎉🎉🎉Siri chamkaur sahib ji 🙏
Sardar veer ji di family nu SSA ji
Nice..... Bahut badhiya... God bless all of you.... khush raho abaad raho.... thanks..
Waheguru ji 🙏 kirpa kare
Love 💕💕 you work bro thanks Love from Pakistan
Sukha. Tibbi🙏🙏🙏🙏,❤❤❤❤❤❤❤❤❤❤❤❤❤
❤ Beautiful Video ❤LOVE TO BOTH OF YOU BETA ❤️🙏❤️
ਮੈਂ ਕੁਲਵੰਤ ਸਿੰਘ ਰਿਪਨ ਤੇ ਖੁਸ਼ੀ ਤੁਹਾਡੇ ਵਲੋਗ ਦਾ ਪੂਰਾ ਪੈੜ੍ਹਾਂ ਜਿਨਾਂ ਚਿਰ ਮੈਂ ਤੁਹਾਡਾ ਵਲੋਗ ਨਾਂ ਦੇਖਾਂ ਮੈਨੂੰ ਨੀਂਦ ਨਹੀਂ ਆਉਂਦੀ ਧੰਨਵਾਦ ਜੀ
Iam always first looking daily vlog 8P.M.on you tube and 7A.M on face book daily
ਮੇਰੇ ਮੋਬਾਇਲ ਫੋਨ ਦੀ ਡਿਸਪਲੇ ਤੇ ਤੁਹਾਡਾ ਸਵਾਗਤ ਏ 😊
Ist view 😍 👌 😀 😉 😊 😎 😍 👌 😀
ਅਸੀ ਤੁਹਾਡੇ ਪਿੰਡ ਲਵੋ ਹਾ ਸ਼ੇਰਪੁਰ ਤੋਂ ਬਹੁਤ ਟੇਮ ਤੋ ਤੁਹਾਡੇ ਬਲੋਕ ਦੇਖਦਿਆਂ
Very good Jatta 👍
ਵਾਹਿਗੁਰੂ ਜੀ ਬੁਹਤ ਹੀ ਵਧੀਆ ਵੀਡੀਓ ਹੇ ਤੁਸੀਂ
❤ jidy Punjabi uthy Ronk mela
Ist like and view ❤❤❤❤❤
Ist see 👀 ❤❤❤❤
👍 👌 ❤sunam udham singh wala 22g sangrur 🎉Thanks
❤❤❤❤❤
Sat shri akal ripan paji
Bahut hi Pyari family Belgium Di
ਬਹੁਤ ਹੀ ਵਧੀਆ
Love From Samrala(Ludhiana)❤❤
ਬਹੁਤ ਵਧੀਆ ਜੀ
Ist like 👍 👌 😳 ❤❤❤❤
Bhut vadia blog veereSat Sri Akal
ਘੈਟ ਞਲੌਗ ਬਾੲਈ ਜੀ
Ripan veer ji and Khushi SSA ji
Kye baat he Puttar Ripan khusi Kabedi March dekh keLagda e Punjab Aye ha Sandesh Beti nu Piar
All videos nice 👍
❤❤Kia hall h yar ma Mustafa Pakistan sa ho yar ❤❤
ਇੱਥੇ ਪੰਜਾਬ ਦੇ ਸਾਬਕਾ ਡੀ ਜੀ ਪੀ (KPS gill ਦੀ ਪੱਗ ਵੀ ਪਈ ਸੀ ਪਹਿਲਾ ਹੁਣ ਤਾ ਪਹਿਲਾ ਪਈ ਹੁੰਦੀ ਸੀ ਜਦੋਂ ਇੱਥੇ ਕੰਮ ਕਰਦੇ ਸੀ
ਬਹੁਤ। ਬਹੁਤ। ਧਨਵਾਦ। ਜੀ
Welcome to belgium asi tuhde sare volg dekh de ji
Good ❤❤

ਬੈਲਜੀਅਮ ਦਿਖਾਉਣ ਲਈ ਸ਼ੁਕਰੀਆ ਜੀ❤
ਦਾਤੇਵਾਸ
ਜਿਉਂਦੇ ਰਹੋ, ਵਸਦੇ ਰਹੋ, ਰੱਬ ਰਾਖਾ❤❤❤❤❤❤
ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ
ਬਹੁਤ ਬਹੁਤ ਵਧੀਆ ਜੀ 👍🏻
ਹਮੇਸਾ ਚੜ੍ਹਦੀ ਕਲਾਂ ਵਿੱਚ ਰਹਿਣ ਪੰਜਾਬੀ❤️👍💕
ਰਿੰਪਨ ਤੇ ਖੁਸ਼ੀ ਤੁਹਾਨੂੰ ਦੋਵਾ ਸੱਤ ਸ੍ਰੀ ਅਕਾਲ ਖੂਬਸੂਰਤ ਦੇਸ਼ ਤੇ ਖੂਬਸੂਰਤ ਦੁਨੀਆ ਦਿਖਾਉਣ ਲਈ ਦਿਲ ਦੀਆ ਗਿਹਰਾਈਆ ਚੋ ਬਹੁਤ ਬਹੁਤ ਧੰਨਵਾਦ ਵੱਲੋ ਹਰਪਾਲ ਸਿੰਘ ਥਿੰਦ ਸ਼ਹੀਦ ਊਧਮ ਸਿੰਘ ਪਰਿਵਾਰ ਸੁਨਾਮ ਊਧਮ ਸਿੰਘ ਵਾਲ
ਬਹੁਤ ਬਹੁਤ ਧੰਨਵਾਦ ਦਿਲ ਦੀਆ ਗਹਿਰਾਈਆਂ ਤੋ ਜਿਹੜੇ ਤੁਸੀ ਆਪਣੇ ਨਾਲ ਨਾਲ ਸਾਨੂੰ ਵੀ ਦੁਨੀਆ ਘੁੰਮਾਂ ਰਹੇ ਹੋ
ਰਿਪਨ ਜੀ ਅਤੇ ਖੁਸ਼ੀ ਜੀ ਤੁਸੀਂ ਸਾਨੂੰ ਬੈਲਜੀਅਮ ਆਪਣੇ ਨਾਲ ਹੀ ਘੁਮਾ ਦਿੱਤਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
Bohat.sara.pyar🤗💞🙏
ਬਹੁਤ ਵਧੀਆ👍💯👍💯👍💯
ਬੇਲਜੀਅਮ ਦੀ ਕਬੱਡੀ ਦਿਖਾਈ
ਧੰਨਵਾਦ ਰਿਪਨ ਖੁਸ਼ੀ
ਗੁਰਪਾਲ ਸਿੰਘ ਗੁਰਦਾਸਪੁਰ
ਜਿਥੇ ਵੀ ਪੰਜਾਬੀ ਜਾਂਦੇ ਹਨ, ਉਥੇ ਨਵਾਂ ਪੰਜਾਬ ਵਸਾ ਲੈਂਦੇ ਹਨ। ਹੱਡ ਭੰਨਵੀਂ ਮਿਹਨਤ ਕਰਕੇ ਖੁਸ਼ਹਾਲ ਜੀਵਨ ਜੀਕਹੇ ਹਨ।
Dhan Guru Nanak Dev g Chadikala Rakhna 🙏
Very nice vlog I am watching daily your vlogs without fail since 7 years from jubail, Dammam, Saudi Arabia ❤🎉from satvinder Singh.
Thanks for showing Belgium with excellent photography with good camera/mobile
Kina Pyar Milda 22 hora nu Hr City Toh❤️❤️💯Jioooo Jatta😊
Love 💕💕 you work bro thanks Love ❤ from Pakistan
ਪਤਾ ਨਹੀਂ ਤੁਸੀਂ ਮੇਰਾ ਕਮੈਟ ਪੜੋਗੇ ਜਾ ਨਹੀਂ ਅੱਜ ਮੈਂ ਪਹਿਲੀ ਵਾਰ ਕਮੈਟ ਕਰਿਆ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ god bless you both of you
We'ri NEIC ji
Beautigul villages with sikhs in the land❤
Full enjoyment kita aj ta punjab ch he lagda c kabbdi kup ho reya hove. ❤❤❤❤GBU BOTH OF YOU❤❤❤❤❤
Kabaddi cup Belgium vekh k bahut vadhia lgea very nice vlog thanks P. T. C. Raj Joga
Thanks for like my coment Raj Joga
Very nice video god bless both of you take care
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏🙏
Waah ਕਬੱਡੀ ਦੇ ਮੈਚ Europe ਚ... 🤩 ... 👍
Very nice thanks ripan and khushi you have shown punjab in Belgium
ਬਹੁਤ ਵਧੀਆ ਲੱਗਿਆ ਵਲੋਂਗ ਦੇਖਕੇ
ਸਤਿ ਸ੍ਰੀ ਆਕਾਲ ਵੀਰ ਜੀ
Very very nice ❤❤❤❤🎉🎉🎉🎉🎉Siri chamkaur sahib ji 🙏
Sardar veer ji di family nu SSA ji
Nice..... Bahut badhiya... God bless all of you.... khush raho abaad raho.... thanks..
Waheguru ji 🙏 kirpa kare
Love 💕💕 you work bro thanks Love from Pakistan
Sukha. Tibbi🙏🙏🙏🙏,❤❤❤❤❤❤❤❤❤❤❤❤❤
❤ Beautiful Video ❤
LOVE TO BOTH OF YOU BETA ❤️🙏❤️
ਮੈਂ ਕੁਲਵੰਤ ਸਿੰਘ ਰਿਪਨ ਤੇ ਖੁਸ਼ੀ ਤੁਹਾਡੇ ਵਲੋਗ ਦਾ ਪੂਰਾ ਪੈੜ੍ਹਾਂ ਜਿਨਾਂ ਚਿਰ ਮੈਂ ਤੁਹਾਡਾ ਵਲੋਗ ਨਾਂ ਦੇਖਾਂ ਮੈਨੂੰ ਨੀਂਦ ਨਹੀਂ ਆਉਂਦੀ ਧੰਨਵਾਦ ਜੀ
Iam always first looking daily vlog 8P.M.on you tube and 7A.M on face book daily
ਮੇਰੇ ਮੋਬਾਇਲ ਫੋਨ ਦੀ ਡਿਸਪਲੇ ਤੇ ਤੁਹਾਡਾ ਸਵਾਗਤ ਏ 😊
Ist view 😍 👌 😀 😉 😊 😎 😍 👌 😀
ਅਸੀ ਤੁਹਾਡੇ ਪਿੰਡ ਲਵੋ ਹਾ ਸ਼ੇਰਪੁਰ ਤੋਂ ਬਹੁਤ ਟੇਮ ਤੋ ਤੁਹਾਡੇ ਬਲੋਕ ਦੇਖਦਿਆਂ
Very good Jatta 👍
ਵਾਹਿਗੁਰੂ ਜੀ ਬੁਹਤ ਹੀ ਵਧੀਆ ਵੀਡੀਓ ਹੇ ਤੁਸੀਂ
❤ jidy Punjabi uthy Ronk mela
Ist like and view ❤❤❤❤❤
Ist see 👀 ❤❤❤❤
👍 👌 ❤sunam udham singh wala 22g sangrur 🎉Thanks
❤❤❤❤❤
Sat shri akal ripan paji
Bahut hi Pyari family Belgium Di
ਬਹੁਤ ਹੀ ਵਧੀਆ
Love From Samrala(Ludhiana)❤❤
ਬਹੁਤ ਵਧੀਆ ਜੀ
Ist like 👍 👌 😳 ❤❤❤❤
Bhut vadia blog veere
Sat Sri Akal
ਘੈਟ ਞਲੌਗ ਬਾੲਈ ਜੀ
Ripan veer ji and Khushi SSA ji
Kye baat he Puttar Ripan khusi
Kabedi March dekh ke
Lagda e Punjab Aye ha
Sandesh Beti nu Piar