ਹੰਕਾਰੇ ਹੋਏ ਕਹਿੰਦੇ ਬਾਬੇ ਬੋਹੜ ਨੂੰ ਹਰਾ ਦਿੱਤਾ Harsimrat Kaur Badal Interview Parkash Singh Badal
ฝัง
- เผยแพร่เมื่อ 19 พ.ย. 2024
- #RMBTelevision #HarsimratKaurBadal #LokSabhaElections
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
Guest - Harsimrat Kaur Badal
Anchor - Jass Grewal
DOP - Amritpal Singh
Camera Man - Gurpreet Singh
Editor - Kamalpreet Singh, Hardishan Singh
Other social links
TH-cam:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision
ਪੱਤਰਕਾਰ ਵੀਰੇ ਜੋਂ ਕੰਮ ਅਕਾਲੀ ਸਰਕਾਰ ਵੇਲੇ ਕੀਤੇ ਗਏ ਉਨ੍ਹਾਂ ਦੀ ਬਹੁਤ ਲੰਮੀ ਲਿਸਟ ਹੈ। ਜਿਵੇਂ ਕਿ ਚੌੜੀਆਂ ਸੜਕਾਂ ਏਮਸ ਹਸਪਤਾਲ ਵੱਡੇ ਵੱਡੇ ਪੁਲ੍ਹ ਏਅਰਪੋਰਟ ਥਰਮਲ ਪਲਾਂਟ ਪੱਕੀਆਂ ਨਹਿਰਾਂ ਪੱਕੇ ਸੂਏਂ ਪੱਕੇ ਖਾਲੇ ਪੱਕੀਆਂ ਮੰਡੀਆਂ ਪਿੰਡ ਪਿੰਡ ਵਿੱਚ ਆਟਾ ਦਾਲ ਸਕੀਮ ਸ਼ਗਨ ਸਕੀਮ ਯੂਨੀਵਰਸਿਟੀਆਂ ਵੱਡੇ ਵੱਡੇ ਕਾਲਜ਼ ਤੇ ਸਕੂਲ ਤੇ ਹੋਰ ਬਹੁਤ ਕੁੱਝ ਧੰਨਵਾਦ ਸਹਿਤ
100% right i hope voters understand the great work Akalidal did between 2007 to 17
Sadh nu maffi sikhan nu sheed kitta guru granth sahib kithe gaye eh ne patta ehna nu kissan andolan time eh bill de haqq vich kharr gaye hun panthak candidate virudh ehna ne bande kharay kitte bakki anpshati police
ਪੱਤਰਕਾਰ ਸਾਹਿਬ, ਮੁੱਦਿਆਂ ਤੇ ਸਵਾਲ ਪੁੱਛਿਆ ਕਰੋ, ਸ਼ਰਾਬੀ CM ਦੇ ਚੁਟਕਲਿਆਂ ਨੂੰ ਸਵਾਲ ਨਾ ਬਣਾਇਆ ਕਰੋ ????🙏🙏🙏🙏🙏🙏🙏
Kyu paatdi hai cheeka wajdia mircha lagdia
ਸਿਮਰਜੀਤ ਸਿੰਘ ਮਾਨ ਜਿੰਦਾਬਾਦ
ਲੱਖਾ ਸਿੰਘ ਸਿਧਾਣਾ ਜਿੰਦਾਬਾਦ
ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ
ਅਕਾਲੀ ਦਲ ਵੇਲੇ ਸੇਵਾ ਕੇਂਦਰ ਫਰਦ ਕੇਂਦਰ 108 ਐਂਬੂਲੈਂਸ ਸਗਨ ਸਕੀਮ ਪੈਨਸ਼ਨ ਸਕੀਮ ਮੈਰੀਟੋਰੀਅਸ ਸਕੂਲ ਪੱਕੀਆਂ ਤੇ ਪਿੰਡਾ ਵਿੱਚ ਮੰਡੀਆਂ ਪੱਕੀਆਂ ਨਹਿਰਾ ਖਾਲ ਪਾਵਰ ਸਰਪਲਸ ਸੂਬਾ ਖੇਡ ਸਟੇਡੀਅਮ ਵਰਡ ਕਬੱਡੀ ਕੱਪ
ਬੀਬਾ ਤਾਂ ਉਦੋਂ ਨੀ ਹਰੀ ਜਦੋਂ ਭਗਵੰਤ ਮਾਨ ਦਾ ਤੇ ਮਨਪ੍ਰੀਤ ਬਾਦਲ ਨੇ ਪੀਪੀਪੀ ਪਾਰਟੀ ਬਣਾਈ ਸੀ ਉਦੋਂ ਵੀ ਵਧੀਆ ਵੋਟਾਂ ਨਾਲ ਜਿੱਤੀ ਸੀ ਬਹੁਤ ਜ਼ੋਰ ਲਾਇਆ ਸੀ ਇਹਨਾਂ ਨੇ
ਬੀਬਾ ਰੱਬ ਨੇ ਤੇਰੀ ਮੰਨਤ ਬਹੁਤ ਛੇਤੀ ਅਤੇ ਨੇੜੇ ਹੋਕੇ ਸੁਣੀ ਆ । ਤੂੰ ਤਾਂ ਵਡਭਾਗੀ ਹੈਂ। ਆਪ ਹੀ ਤਾਂ ਦਰਬਾਰ ਸਾਹਿਬ ਵਿੱਚ ਝੋਲੀ ਅੱਡ ਕੇ ਕਿਹਾ ਸੀ ਬੇਅਦਬੀ ਕਰਨ ਵਾਲੇ ਦਾ ਜਾਂ ਇਲਜ਼ਾਮ ਲਾਉਣ ਵਾਲੇ ਦਾ ਕੱਖ ਨਾ ਰਹੇ। ਰੱਬ ਨੇ ਤੇਰੀ ਸੁਣ ਲੀ।
ਰੱਸੀ ਸੜ ਗਈ ਪਰ ਵੱਟ ਨੀ ਗਿਆ, ਹੰਕਾਰਿਆਂ ਹੋਇਆ ਦਾ । ਪੰਜਾਬੀ ਬੋਲਣੀ ਨੀ ਆਊਦੀਂ 🩴👟👞👢🥾👠👡
ਭੰਡ ਨੂੰ ਤਾਂ ਬੋਤ ਆਉਂਦੀ ਹੈ ਵੇਲੇ ਦਿੱਲੀ ਆਲੇ ਭਾਪੇ ਦਾ ਹਿਦੀ ਚ ਪੜ੍ਹੀ ਜਾਂਦੈ
Harsimrat kaur jindabad
ਪੰਜਾਬ ਦੀ ਬਰਬਾਦੀ ਦੇ ਸੂਤਰ ਧਾਰ ਲੋਕ ਅੱਜ ਤੱਕ ਦੇ ਸਿਆਸਤ ਵਿੱਚ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣ ਵਾਲੇ ਸਾਰੇ ਲੋਕ
ਪੱਤਰਕਾਰ ਵੀਰੇ ਜਿਹੜੀ ਬਿਜਲੀ ਹੁਣ ਦੇ ਰਿਹਾ ਹੈ ਉਹ ਅਕਾਲੀ ਸਰਕਾਰ ਵੇਲੇ ਥਰਮਲ ਪਲਾਂਟ ਲੱਗੇ ਸੀ। ਧੰਨਵਾਦ
ਸਿਮਰਤ🎉🎉
ਸਾਹਮਣੇ ਵੱਡੇ ਠੱਗ ਦੀ ਫੋਟੋ ਰੱਖੀ ਹੋਈ ਐ, ਕੀ ਲੈ ਗਿਆ ਨਾਲ ਸਾਰੇ ਪੰਜਾਬ ਨੂੰ ਲੁੱਟ ਕੇ ? ਇਹਨਾਂ ਨੂੰ ਦੇਖ ਕੇ ਵੀ ਅਕਲ਼ ਨੀ ਆਊਦੀਂ
ਬੀਬਾ ਜੀ ਤੁਸੀਂ ਵੀ ਤਿਆਰ ਰਹੋ, ਅਰਾਮ ਕਰਿਓ ਪੰਜ ਸਾਲ,,,
100% i hope the voters understand the great work Akalidal did during 2007 to 2017
Vote for Akalidal
Vote for Simeranjit Kaur Badal
Sahi...gil...sister...good...sad
ਜੇ ਤੁਸੀਂ ਦੋ ਗਲਤਿਆ ਨਾ ਕਰਦੇ ਤਾਂ ਏਦਾਂ ਦੇ ਸ਼ਾਰਾਬੀ ਨੁੰ ਮੌਕਾ ਨਾ ਮਿਲਦਾ
ਅਕਾਲੀ ਦਲ 7.....8ਸੀਟ ਜਿੱਤੂ
ਸੌ ਜਾ
Right@@Vir850
Ak v ni odi
Kitha up vich 😅😅😅😅😅
@@Vir850 4 ਜੂਨ ਨੂੰ ਸੌਣਾ ਪੈਣਾ ਸੋਨੂੰ
Iss vaar biba harsimrat kaur badal only
ਹਰਸਿਮਰਤ ਕੌਰ ਬਾਦਲ ਜਿੰਦਾਬਾਦ
ਪ੍ਰਕਾਸ਼ ਸਿੰਘ ਬਾਦਲ ਵਰਗਾ ਮੁੱਖ ਮੰਤਰੀ ਪੰਜਾਬ ਨੂੰ ਦੁਬਾਰਾ ਨੀ ਮਿਲ ਸਕਦਾ, ਬਹੁਤ ਹੀ ਸਮਝਦਾਰ ਲੀਡਰ ਸਨ, ਆਹ ਸ਼ਰਾਬੀ ਤਾਂ ਤੀਰ ਕਮਾਨ ਨਾਲ ਹੀ ਖੇਡੀ ਜਾਂਦਾ, ਦੇਖਿਓ ਭੁਮੱਕੜੋ ਕਿਤੇ ਥੋਡੇ ਕੇਜਰੀਵਾਲ ਦੀ ਅੱਖ ਨਾ ਭੰਨ ਦੇਵੇ, ਖਾਧੀ-ਪੀਤੀ ਚ, 🤣🤣🤣🤣🤣
😂😂😂😂😂
Right
ਬਾਦਲ ਦੀ ਪੱਗ ਵਿਚ ਏਨੇ ਵਲ ਨਹੀਂ c jine dhid vich
@@Gurinder1707 ਲਗਦੈ ਬਾਦਲ ਤੁਹਾਡੇ ਕੋਲੋ ਕੁੜਤੇ ਪਜਾਮੇ ਸਵਉਂਦਾ ਹੋਣਾ
@@Skaur-l2d putt mai tohrha sahib di bhtiji ha eh gal tohrha saab ne khi c duji gal net te ik ਕਵੀਸ਼ਰੀ ਪਈ ਹੈ ਬਚ ਕੇ ਭਗਵੰਤ manaaa badal ਤਕੜਾ ਬੜਾ ਖਿਡਾਰੀ ਜਰੂਰ ਸੁਣੋ
ਨਸ਼ੇ ਕਿਹਦੇ ਰਾਜ਼ ਵਿੱਚ ਆਏ ਜੀ ਬੇਅਦਬੀ ਕਹਿਦੇ ਰਾਜ਼ ਵਿੱਚ ਹੋਈ ਬਹਿਬਲ ਕਲਾਂ ਦੋ ਸਿੱਖ ਨੌਜਵਾਨਾਂ ਨੂੰ ਕਹਿੰਦੇ ਰਾਜ਼ ਵਿੱਚ ਮਾਰਿਆਂ ਗਿਆ
ਸਰਕਾਰ ਕੀ ਕਰਦੀ ਹੈ ਸੁੱਤੀ ਪਈ ਐ
ਹੁਣ ਕੀਹਦਾ ਰਾਜ ਆ ਐਨ ਐਸ ਏ
ਮੈ ਕਾਲੀ ਆ ਦੇ ਹੱਕ ਚ ਨੀ
ਬੀਬਾ ਜੀ ਮੇਰੇ ਪਿੰਡ 40, ਤੋਂ 42, ਬਿਲਕੁਲ ਗਰੀਬ ਘਰਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਨੇ,, ਬਿਨਾਂ ਰਿਸ਼ਵਤ ਤੋਂ,,,,
ਕਿਹੜਾ ਪਿੰਡ ਆ ਸਾਡੇ ਤਾ ਮਿਲੀ ਨੀ
Y asi ta 2year ho ge rulde aa nu joining oe ni de rhe
ਗੁਰੂ ਪੰਥ ਦੇ ਦੋਸ਼ੀ ਬਾਦਲ ਪਰਿਵਾਰ
Vir ji parmatma na loka nu dasna ka dakh lao ki Karde kangrs garb bachea da bajefa khha Lea kisna raschen Bach dita
Hon App da najara dakh laa loka na bijlee deate bijle deate kho Janda vir je parmatma nu hajar Jan ka sochna bijle laka kon aea
As lee Biba de Ardas da Ada dakh dita baadbi karn valea kakh na raha siasat karvalea da vi khkh na raha Vahegur ji da dehan dahro Tal dakhuo Tal de daher dekhuo Vira Sabr SSA
ਬਾਈ ਜੀ ਹਰਸਿਮਰਤ ਕੌਰ ਬਾਦਲ ਨੇ ਵਿਕਾਸ ਬਹੁਤ ਕੀਤਾ ਬਾਈ ਇਹ ਗੱਲ ਤਾਂ ਤੁਹਾਨੂੰ ਮੰਨਣੀ ਪਊ ਘੱਟੋ ਘੱਟ 70 ਹਜਾਰ ਵੋਟ ਤੇ ਜਿੱਤੂ ਆਰਾਮ ਨਾਲ ਕੁੜੀਆਂ ਨੇ ਜਦੋਂ ਅੱਗੇ ਨਹੀਂ ਕੁਛ ਕੀਤਾ ਹੁਣ ਕੀ ਕਰੂ
Sat Sri akal sir ji ❤
✌️
Biba harsimrat kaur badal ji Wadi lead nal jittan gy
ਬੀਬਾ ਜੀ ਤੁਸੀਂ ਆਪਣੇ ਆਪ ਨੂੰ ਪੰਥਕ ਮੰਨਦੇ ਹੋ ਫਿਰ ਫਰੀਦਕੋਟ ਤੋਂ ਉਮੀਦਵਾਰ ਕਿਉਂ ਖੜਾ ਕੀਤਾ
🎉🎉🎉🎉
❤
Harsimrat badal best mp
Shiromni akali party jinda bad
ਫਿਰ ਤੁਹਾਡੀ ਕਿਸ ਨਾਲ ਬਣਦੀ ਆ।
❤❤🙏🏻🙏🏻
ਹਰਸਿਮਰਤ ਕੌਰ ਬਾਦਲ ⚖️ਨੂੰ ਵੋਟਾਂ ਪਾਓ ਤੇ ਜਿੰਤਾਓ ਜੀ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ
Great leader c badal saab
43000 ਹਜ਼ਾਰ ਨੌਕਰੀਆਂ ਮੈਰਿਟ ਦੇ ਆਧਾਰ ਤੇ ਦਿੱਤੀਆਂ ਹਨ। ਨਸ਼ਾ ਤੇਰਾ ਭਰਾ ਲਿਆਇਆ ਸੀ ਉਸ ਬਾਰੇ ਵੀ ਬੋਲ ਬੀਬਾ
os to tuhade kejriwal ne maafi keo mangi c,, eh v dasdo ,,, hun fadlo agla mucha nu vatt de reha
🐑
🐑
ਗੱਪ
43000 ਦੀ ਲਿਸਟ ਦਿਖਾ ਹੁਣ ਤਾ ਇਹਦਾ ਭਰਾ ਨੀ ਹੁਣ ਕੌਣ ਆ
ਅਕਾਲੀ ਦਲ ਜਿੰਦਾਬਾਦ ❤❤❤❤❤🎉🎉🎉🎉🎉
5o sal pehla bathinda da ki hal c hun biba ji jit hassle karvo
ਪਹਿਲਾ ਇਹ ਲੁੱਟ ਕੇ ਖਾ ਗਏ ਫਿਰ ਕਾਂਗਰਸ ਹੁਣ ਭੰਡ
🎉🎉🎉🎉🎉
Maan de bande raj ke kha Rehe ne punjab nu Punjab kha jana ehna.
ਮੰਗਤੇ ਫ੍ਰੀ ਬਿਜਲੀ ਨਾਲ ਹੀ ਖੁਸ਼ ਨੇ
Saria Nu Lakhe Sidhane Nai Pinda Vich Jan La Ditta Pihla Ghar Baithy Jitt Jandy C
Maan saab Zindabaad
ਬੀਬਾ ਹੁਣ ਤਾਂ ਹਾਰ ਦਾ ਇੰਤਜ਼ਾਰ ਕਰ
ਹਰਸਿਮਰਤ ਕੌਰ ਬਾਦਲ ਜਿੱਤੂ ਜੀਨੇ ਜ਼ੋਰ ਲਾਉਣਾ ਲਾਉ
⚖️⛳⛳⛳⛳
Nahi jittdi
ਚਬਲ ਜਨਾਨੀ 😂
E Haro pakka
ਕੀ ਪਰੂਫ ਐ
Chal 🐑
Industry taan thode vele punjab ton band ho gaya si..where were u and ur family
ਬੀਬਾ ਜੀ ਝੂਠ ਘੱਟ ਬੋਲੋ ਜੋ ਤੁਸੀ ਪੰਜਾਬ ਦਾ ਘਾਣ ਕੀਤਾ ਹੈ ਕੋਈ ਗੱਲ ਕਰਨ ਵਾਲੀ ਨਹੀ ਹੈ ਉਹ ਤੇ ਢਾਈ ਸਾਲ ਤੋਂ ਆਇਆ ਹੈ ਤੁਸੀ ਪੰਦਰਾਂ ਸਾਲ ਰਾਜ ਕੀਤਾ ਹੈ ਲੋਕਾ ਨੂੰ ਆਟੇ ਦਾਲ ਤੇ ਲਾ ਦਿੱਤਾ ਹੈ ਤੁਹਾਡਾ ਬਾਬਾ ਬੋਹੜ ਪਬਲਿਕ ਨੂੰ ਮਿੱਠੀਆਂ ਗੋਲੀਆਂ ਦੇ ਕੇ ਮਾਰਦਾ ਹੈ ਤੁਹਾਡੇ ਕੋਲੋ ਕਿਸਾਨਾਂ ਨੇ ਮੁਫ਼ਤ ਬਿਜਲੀ ਮੰਗੀ ਸੀ ਕਿਓ ਦਿੱਤੀ ਤੁਹਾਡੀ ਬਦੌਲਤ ਅੱਜ ਪੰਜਾਬ ਅੱਜ ਮੰਗਤਾ ਬਣ ਗਿਆ ਹੈ ਤੇਰਾ ਅਮਲੀ ਕਿਓ ਨਹੀ ਬਣਿਆ ਮੁੱਖ ਮੰਤਰੀ ਉਸ ਬਾਰੇ ਸੋਚੋ ਭਾਜਪਾ ਦੇ ਪੈਰਾਂ ਵਿਚ ਡਿਗੇ ਸੀ ਹੁਣ ਵੀ ਤਰਲੇ ਲੈ ਰਹੇ ਸੀ ਭਾਜਪਾ ਨਾਲ ਗੱਠ ਜੋੜ ਲਈ ਸ਼ਰਮ ਕਰੋ ਗੱਲਾਂ ਦਾ ਕੜਾਹ ਨਾ ਬਣਾਈ ਜਾਵੋ
ਠੱਗ ਸਿਰੇ ਦੇ 👉👉👉👉🙋🙋🙋🙋👉👉👉👉😂😂😂😂
5 war mukh mantri banoun walo hun ult na bolo
ਸੁਖਬੀਰ ਅਫੀਮ ਖਾ ਕੇ ਸਰਕਾਰ ਚਲਾਉਂਦਾ ਰਿਹਾ।
ਪੰਜਾਬ ਚੋ ਅਟੈਚੀ ਭਰ ਭਰ ਨੋਟ ਇਕੱਠੇ ਕੀਤੇ ,ਬਾਦਲ ਪੈਸੇ ਦੇ ਭੁੱਖੇ ਪਰਿਵਾਰ ਨੇਂ ।
ਪੈਸੇ ਲਈ ਪੰਜਾਬ ਯਾਤਰਾ ,, ਇਹ ਸੁਖਬੀਰ ਤਾਂ ਮੰਗਤਿਆਂ ਨਾਲੋਂ ਵੀ ਟੱਪ ਗਿਆ
🐏🐏🐏🐏🐏🐏🐏🐏🐏🐏🐏🐏
@@Skaur-l2d ਟਕਸਾਲੀ ਵੋਟਰ।
@@Mannsingh-mv3un 🐩🐩🐩🐩🐩🐩🐩
Chal 🐑
ਹੁਣ ਆਲਾ ਦਾਰੂ ਪੀ ਕੇ
ਗੁਰੂ ਗ੍ਰੰਥ ਸਾਹਿਬ ਦੇ ਦੋਖੀ, ਸਰਸੇ ਵਾਲੇ ਸਾਧ ਕੋਲ ਤੇ ਹਨੀ ਪ੍ਰੀਤ ਕੋਲ ਚਲੇ ਜਾਓ ਗਦਾਰੋ, ਬੀਬੀ
Enne saal punjab te raaj krn do baad v biba ji nu hle tkk punjabi bolni ni ayi 😂 jehdi bibi ਪਾਣੀ ਨੂੰ ਪਾਨੀ dsdi a ki Bathinde de lok eho ji bibi nu jitaan nu frde a ???
Vote payo lakhe sidhaane nu ✌🏼
Bhagwat maan ne sach much he badal rava date
ਬਾਦਲ ਪ੍ਰੀਵਾਰ ਖਾ ਗਿਆ ਪੰਜਾਬ ਨੂੰ..
They are done…
ਪੰਜਾਬ ਦਾ ਬੇੜਾ ਗਰਕ ਕਰਨ ਵਾਲਾ ਟੱਬਰ ਗੁਰੂ ਗ੍ੰਥ ਸਾਹਿਬ ਦੀ ਬੇਅੱਦਬੀ ਕਿੰਨੇ ਕਰਵਾਈ ਬਾਦਲ ਲਾਣੇ ਨ੍
Apna raj di gl kria kro Khalistan
Akalidal badl jindabad
Fikar na karo,tod den ge punjab de lok tuhada hankar.
Beba Ji haru
Parkash Chand baddal tain sire aadmi c
ਖਾਲੀ ਦਲ ਦਾ ਪ੍ਰਚਾਰ ਗੋਦੀ ਚੈਨਲਨਾਲ
Nahi ji nashe taan badal sarkar Vele shuru hoiya si...tusi. rokeya Kyu nahi..kithe si tusi saare
Sarmindgi di koi akhir hundi a per eh bhut dheeth ne
😅
Badal parvar gangu nae sarse vale blatkari kanger nu pushpak pahenahi c
Baddal khatam hogo
Tu ke aa
Badal parvar gangu Papi de alod
Bera garak karta badal parwar ne
Asi koi sardaljni ni deni. Bs thunu vehle kerne .pehla rall k chlde c chib kdne Tere 1 nu
Badal sab di Rees aa gappi yadu Wale ki krn ge,app sarkar murdabad
shi boli biba
Loka ney thnu moka dita c tusi kuj odo ne kita hun ke krna tusi
Tuc pull jo a din hun kada nh aun pull jo ke tuc punjab ta raj kar sakda akli dal a sakdi tuc nh
Bro aj to tnu unfollow ja koi search krni a Dsi mera kol ena da kala chta pya na
Ena ne rl ke mloka nu Bjp ch pejeaa harn tu bad a v Bjp ch jan ge
Tusi lut k kha gai