Lawrance Interview : ਪੰਜਾਬ ਸਰਕਾਰ ਤੇ ਪੁਲਿਸ ਨਿਕਲੀ ਝੂਠੀ | ਸਾਬਕਾ DGP ਨੇ ਚੱਕਤੇ ਪਰਦੇ, ਖੁੱਲ੍ਹ ਗਈਆਂ ਪੋਲਾਂ |

แชร์
ฝัง
  • เผยแพร่เมื่อ 17 ต.ค. 2024

ความคิดเห็น • 68

  • @kamaljeetsidhu3060
    @kamaljeetsidhu3060 3 หลายเดือนก่อน +36

    ਸਾਬਕਾ ਡੀਜੀਪੀ ਸਾਹਿਬ ਜੀ ਨੂੰ ਮੈਂ
    ਕੋਟਿ ਕੋਟਿ ਪ੍ਰਣਾਮ ਕਰਦਾ ਹਾਂ। ਸੱਚੇ
    ਸੁਚੇ ਇਨਸਾਨ ਦੀ ਅਸੀਂ ਇੱਜ਼ਤ ਵੀ
    ਕਰਦੇ ਰਹਾਂਗੇ।

  • @kakabrar8029
    @kakabrar8029 3 หลายเดือนก่อน +8

    ਸਾਬਕਾ ਡੀਜੀਪੀ ਸ਼ਸ਼ੀ ਕਾਂਤ ਜੀ ਵਧੀਆ ਇਨਸਾਨ ❤ ਸਮੇਂ ਸਮੇਂ ਤੇ ਮੌਕੇ ਦੀਆਂ ਸਰਕਾਰਾਂ ਨੂੰ ਲੰਮੇ ਹੱਥੀਂ ਲੈਂਦੇ ਰਹੇ ਜੋ ਗਲਤ ਕੰਮ ਕਰਨ ਲਈ ਦਬਾਅ ਬਣਾਉਣਦੇ ਸੀ ❤

  • @KalaSerron
    @KalaSerron 3 หลายเดือนก่อน +30

    ਭਗਵੰਤ ਕੰਜਰ ਦਿੱਲੀ ਦੇ ਮੁਰੇ ਕੋਡਾ ਹੋ ਗਿਆ ਬਸ ਗੱਲ ਖਤਮ

    • @Kang_dulla.
      @Kang_dulla. 3 หลายเดือนก่อน +4

      ਸਹੀ ਗੱਲ ਆ ਬਈ ।.. ਅਸੀ ਬਾਹਰ ਆ ਅਸੀ ਬਹੁਤ ਜ਼ੋਰ ਲਾਇਆ ਸੀ ।. ਫੋਨ ਕਰ ਕਰ ਕੇ ਵੋਟਾਂ ਪਿਵਾਇਆ ਸੀ ।.. ਪਰ ਦੀਪ ਸਿੰਧੂ ਦੀਆਂ ਗੱਲਾਂ। ਬਿਲਕੁਲ ਸਹੀ ਹੋ ਰਹਿਆ ।… ਅਸਾਮ ਜੇਲਾ ਚ ਸੁੱਟ ਦਾਉ ।.. ਪਿੰਡਾਂ ਦੇ ਸੰਰਪਚ ਤੇ ਲੋਕ ਪਿੱਟ ਪਿੱਟ ਮਰ ਗਏ ਕੇ ਆ ਬੰਦਾ ਨਸ਼ਾ ਵੇਚ ਦਾ ਕਾਰਵਾਈ ਕਰੋ ।. ਪਰ ਨਹੀ ।.. ਤੇ ਕੱਲ ਅਮਿਤਪਾਲ ਦੇ ਭਰਾ ਕੋਲੋ 4 gram ਮਿਲਿਆ ਤੇ SP…SSP MEDIA conference ਕਰਨ ਦਾਏ ਆ ।.. ਹਰਾਮ ਪੁਣਾਂ ਕਰਦਾ ਪਾਇਆ ।.. ਭਗਵਾਨਤ। ਮਾਨ ।..

    • @batthniwas4669
      @batthniwas4669 3 หลายเดือนก่อน +1

      Kito kus ni milyeaa amritpal de bhra kolo ina apniaa aahi nalaikiaa lakauniaa sii hor mudde dbaun lai

    • @sabi-mansa
      @sabi-mansa 3 หลายเดือนก่อน

      ਭੰਡ ਬੁੱਚੜ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ
      ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏
      AAP BJP Murdabad 🐒🐒A+B
      ਅੰਮ੍ਰਿਤਪਾਲ ਖਾਲਸਾ ਏਦਾਂ ਨੀ ਬਦਨਾਮ ਹੋਣਾ ਬੁੱਚੜੋ

    • @rupindersingh3769
      @rupindersingh3769 3 หลายเดือนก่อน

      Delhi nhi democracy

    • @tajbirsingh7440
      @tajbirsingh7440 3 หลายเดือนก่อน +1

      Bhand bhuchar

  • @balrajsingh8247
    @balrajsingh8247 3 หลายเดือนก่อน +13

    ਐਵੇਂ ਦੇ ਚੰਗੇ ਤੇ ਵਧੀਆ ਅਫਸਰਾਂ ਦੀ ਕੋਈ ਸੁਣਵਾਈ ਨਈ ਹੁੰਦੀ ਨਾ ਬਾਕੀ ਸਾਰੇ ਤੇ ਰਲੇ ਹੁੰਦੇ ਨੇ ਇਕ ਅੱਧਾ ਬੰਦਾ ਵਿਚਾਰਾ ਕੀ ਕਰੂਗਾ

  • @saini_films_hits
    @saini_films_hits 3 หลายเดือนก่อน +3

    ਸਾਬਕਾ ਡੀਜੀਪੀ ਸਾਬ੍ਹ ਦੀ ਇਕ ਇਕ ਗੱਲ ਸੱਚ ਹੈ ਜੀ

  • @MastanRai99
    @MastanRai99 3 หลายเดือนก่อน +8

    ਜਿਸ ਪਤਰਕਾਰ ਨੇ ਇੰਟਰਵਿਊ ਕੀਤੀ ਆ ਉਸ ਨੂੰ ਫੜੋ ਲਓ ਰਿਮਾਂਡ 10 ਮਿੰਟਾ ਆਪੇ ਦਸ ਦੋਊ ਕੀ ਇੰਟਰਵਿਊ ਕਿੱਥੇ ਹੋਈ ਸਿੱਟਾ ਬਣਾਉ ਦੀ ਕੀ ਲੋੜ ਆ

  • @sikandersingh7611
    @sikandersingh7611 3 หลายเดือนก่อน +2

    ਜੇ ਸਰਕਾਰਾ ਨੇ ਇਮਾਨਦਾਰੀ ਨਾਲ ਕੰਮ ਕਰਨਾ ਹੋਵੇ ਸੁਧਾਰ ਕਰਨਾ ਕੋਈ ਵੱਡੀ ਗੱਲ ਨਹੀ ਹੈ ਉਹ ਵੀ ਤਿੰਨ ਚਾਰ ਦਿਨਾ ਵਿੱਚ ਕਰ ਸਕਦੇ ਨੇ ਪਰ ਕਰਦੇ ਨਹੀ

  • @pammusekhon7287
    @pammusekhon7287 3 หลายเดือนก่อน +3

    Very true coverage

  • @SurjitSingh-c4p
    @SurjitSingh-c4p 3 หลายเดือนก่อน +3

    Bhut clear boliya ❤❤

  • @vikramjeetsingh4651
    @vikramjeetsingh4651 3 หลายเดือนก่อน +1

    It's realty of punjab police nd Punjab sarkar....

  • @kamaljitsingh1582
    @kamaljitsingh1582 3 หลายเดือนก่อน +4

    ਜੇ ਸਟਾਪ ਸਹੀ ਹੋਵੇ ਤਾ ਕੋਈ ਇੰਟਰਵਿਊਆਂ ਜੇਲ੍ਹ ਵਿੱਚ ਹੋਣ ਹੀ ਨਾ

  • @balrajsingh8247
    @balrajsingh8247 3 หลายเดือนก่อน +5

    ਅੱਖਰ ਚੈਨਲ ਵਾਲੇਓ ਮੇਰੇ ਕੋਲ ਵੀ ਆਉ ਕਿਸੇ ਦਿਨ ਬਾਕੀ ਜੇਲਾ ਬਾਰੇ ਮੈਂ ਦੱਸ ਦਿਉਗਾ ਸਾਰਾ ਕੁਝ ਤੁਹਾਨੂੰ ਮੈਂ ਵੀ ਜੇਲ ਚ ਆ ਕੇ ਬਥੇਰਾ ਰੌਲਾ ਪਾਇਆ ਇਕ ਇੰਟਰਵਿਊ ਵੀ ਦਿੱਤੀ ਸੀ ਪਰ ਕੁਝ ਨਈ ਹੁੰਦਾ

  • @surindernijjar7024
    @surindernijjar7024 3 หลายเดือนก่อน +1

    DGP ji proud of you and good patercar 🙏🙏

  • @actorspsinghsingh5959
    @actorspsinghsingh5959 3 หลายเดือนก่อน +2

    ਗੁਡ ਜੋਬ

  • @rajveergill6036
    @rajveergill6036 3 หลายเดือนก่อน +1

    Very nice reporting bro

  • @LakhwinderSingh-xb4id
    @LakhwinderSingh-xb4id 3 หลายเดือนก่อน +5

    ਕੀ ਹੁਣ ਪਹਿਲਾਂ ਵਾਲੀਆਂ ਸਿੱਟਾਂ ਤੇ ਝੂਠੀ ਰਿਪੋਰਟ ਦੇਣ ਬਦਲੇ ਸਖਤ ਕਾਰਵਾਈ ਹੋਵੇਗੀ।

  • @harpreetsinghthind2816
    @harpreetsinghthind2816 3 หลายเดือนก่อน +4

    🙏🚩ਸਿੱਧੂ ਬਾਈ ਇਨਸਾਫ਼,,,,,,, ਕੁੱਤੀ ਪੰਜਾਬ ਸਰਕਾਰ 👿

  • @RajpalSingh-f3c
    @RajpalSingh-f3c 3 หลายเดือนก่อน +1

    ਖਬਰਾ।ਤੋ।ਪਤਾ।ਲਗਦਾ।ਹੈ।ਕਿ।ਗੈਗਸਟਾਰਾ।ਤੋ।ਸਰਕਾਰਾ।ਵੀ।ਡਰਦੀਆ।ਹਾਨ।😊

  • @saini_films_hits
    @saini_films_hits 3 หลายเดือนก่อน +1

    ਜੇਲ ਦੇ ਵਿਚ ਦਾ ਨੈੱਟਵਰਕ ਹੀ ਬੰਦ ਕਰ ਦਿੱਤਾ ਜਾਏ

  • @AmandeepSingh-bu4wn
    @AmandeepSingh-bu4wn 3 หลายเดือนก่อน +1

    ਫੇਲ ਸਰਕਾਰ ਏ

  • @charanjitrandhawa6067
    @charanjitrandhawa6067 3 หลายเดือนก่อน +1

    Bhagwant should submit his resignation from the position of chief minister. We seek justice for Sidhu Moosewala. #justiceforsidhumossewala"

  • @RajpalSingh-f3c
    @RajpalSingh-f3c 3 หลายเดือนก่อน +1

    ਡੀ।ਜੀ।ਪੀ।ਸਾਹਿਬ।ਸਰੀਫ।ਬਾਦਾ।ਜੇਲ।ਕਿਮੇ।ਚਲਾ।ਜਾਦ।ਹੈ।ਇਹ।ਵੀ।ਦਾਸੋ।ਜੀ

  • @BaljeetSingh-fr3by
    @BaljeetSingh-fr3by 3 หลายเดือนก่อน

    🙏🙏

  • @balwantgill3319
    @balwantgill3319 3 หลายเดือนก่อน

    Good morning Good Luck 🌹🙏🙏👍👍🌹

  • @rupindersingh3769
    @rupindersingh3769 3 หลายเดือนก่อน

    Interview interview Punjabi naal game game khd rha a Punjab de sb tu vadda Dushman news paper social media a A bomb interview a sirra interview Aj New interview DGP Khnde Punjab vich interview nhi hoye Phir court di set khndi Punjab Vich interview hoyi Hoyi te jail vicho a interview 4 report drug diya 4 5 saal no open ja open hoyi te 3 krti ya 1 nhi kiti Punjab sikhi nu khtm kr rha a

  • @deepsandhu876
    @deepsandhu876 3 หลายเดือนก่อน +1

    🎉🎉🎉🎉

  • @sabi-mansa
    @sabi-mansa 3 หลายเดือนก่อน +1

    ਭੰਡ ਬੁੱਚੜ ਭਜਾਓ ਪੰਜਾਬ ਬਚਾਓ

  • @jpsingh1764
    @jpsingh1764 2 หลายเดือนก่อน

    Lawrence bishnoi zindabad 💪

  • @harpsandhu37
    @harpsandhu37 3 หลายเดือนก่อน

    ਸਿਸਟਮ ਤਾ ਇਦਾ ਹੀ ਚਲੁ ||

  • @HarbhajanUppal-l7c
    @HarbhajanUppal-l7c 3 หลายเดือนก่อน +1

    ਇਹ ਗੁੰਡਾ ਰਾਜ ਗੁੰਡਾ ਰਾਜ ਬੰਦ ਕਰੋ ਸਰਕਾਰਾਂ ਬਿਲਕੁਲ ਸਹੀ ਨਹੀਂ ਹੈ ਗੀਆਂ

  • @MastanSinghDulai
    @MastanSinghDulai 3 หลายเดือนก่อน

    ਪੰਜਾਬ ਪੁਲਿਸ ਸ਼ਰੇਆਮ ਝੂਠ ਬੋਲਦੀ ਹੈ।

  • @HarjeetSingh-hc1iq
    @HarjeetSingh-hc1iq 3 หลายเดือนก่อน

    Koria per sachia galha

  • @harrycheema9056
    @harrycheema9056 3 หลายเดือนก่อน +1

    Jado koi v highcourt de judges aonde ne ta kise di v banndi nhi kholde udo tak jado tak oh chle na jan

  • @sgl8191
    @sgl8191 3 หลายเดือนก่อน

    Sir, it seems jails r training centre for bad elements of society thus failure of govt.

  • @SurinderKumar-dn1nk
    @SurinderKumar-dn1nk 2 หลายเดือนก่อน

    Partarkar sab tusi druggs case vare pucho shashikant nu

  • @prabhmann1115
    @prabhmann1115 3 หลายเดือนก่อน

    Shashikant DGP, jo bikram majithiye de case vich u turn laige c maraj..
    Punjab diya galla krde ne hun

  • @SajanKumar-ry7og
    @SajanKumar-ry7og 2 หลายเดือนก่อน

    ਤੁਸੀ ਡੀਜੀਪੀ ਰਹਿੰਦੇ ਆ ਗੱਲ ਕਿੳੁ ਨਹੀਂ ਕਹਿੰਦੇ ਓਦੋਂ ਤਾ ਬੜੀਆ ਬੜੀਆ ਗਲਾ ਕਰਦੇ ਹੁਣੇ ਓ,, ਜਦੋਂ ਰਿਟਾਇਰ ਹੋ ਜਾਂਦੇ ਸੁਰੂ ਹੋ ਜਾਦੇ ,,ਹੁਣ ਨੇਤਾ ਬਣਨਾ ਲਗਦਾ।ਗੱਲ ਕੌੜੀ ਆ ਪਰ ਸੱਚੀ ਵੀ ਆ।

  • @rupindersingh3769
    @rupindersingh3769 3 หลายเดือนก่อน

    Vote Punjab de System he nhi a corporate te raja de hathiyer a democracy. Punjab te karaza bhut a India te v karaza bhut a Phir o karaza de name re Adani ambani brand nu dedo India te karaza te Adani Ambani world vich pehla 2 3 rich people vich name ✌️

  • @Khushwakhat
    @Khushwakhat 3 หลายเดือนก่อน

    Where consitution

  • @SurinderKumar-dn1nk
    @SurinderKumar-dn1nk 2 หลายเดือนก่อน

    Shashikant v apna bian badal giya c druggs case ch?

  • @batthniwas4669
    @batthniwas4669 3 หลายเดือนก่อน

    Koi vadda officer kadi vi avde level de ips officer khilaf nhi bolega sho nu blame kari janda aa dgp vi app valyeaa ne hi layeaa sii apna per eda nakara mukhmantri ni dekhyeaa kadi ajjtak jehda apni hi state da te naujawana da dushman hove

  • @satgurgill2934
    @satgurgill2934 3 หลายเดือนก่อน

    Police j chave ek ghnte ch sb kj thik kr skdi aa

  • @kamaldeepsingh9131
    @kamaldeepsingh9131 3 หลายเดือนก่อน

    Kujj ne hona . Jungle raaj bihar nhi Punjab bn gya

  • @satgurgill2934
    @satgurgill2934 3 หลายเดือนก่อน

    Fr kyu bneya dgp

  • @ujagarsingh-wb2xk
    @ujagarsingh-wb2xk 2 หลายเดือนก่อน

    Eh kehda dudh dhotta ehne sach nahi dasna deputy to mantry Tak ralke lutde ne

  • @JaswinderSingh-hh4re
    @JaswinderSingh-hh4re 3 หลายเดือนก่อน

    A GEN CIA USE AS TOOL GANGSTER BY C ENTER

  • @DilkashGurinder
    @DilkashGurinder 3 หลายเดือนก่อน

    Eh sab moosewale dae anti nae sab nu parta mosewale dae Katal ch kon kon jimewar nae Sarkar hi mosewale dae anti yari dosta di hae baki tusi ayp smjhdar ho

  • @batthniwas4669
    @batthniwas4669 3 หลายเดือนก่อน

    Nhi hun apna desh cloumbia te Mexico naal compare krna pau dgp saab filmy galla band karo

  • @gurvinderbilla4961
    @gurvinderbilla4961 3 หลายเดือนก่อน

    DGP🤣🤣🤣

  • @HarminderDhindsa
    @HarminderDhindsa 3 หลายเดือนก่อน

    Eh afsar nirol political hai ji .kyonki isdi jiho ji performance rahi hai sareyaam pta lagda lokkan nu sochna chaida ki eh kihdi game chal rahi hai.main aaap party di support ni kerda sarey hi kuttey ney punjab vastey .eh officer sirf odon bolda jadon isni bjp bulwaoundi hai. Phelan eh jails barey bolyea jodo akalidal bargaadi tey nashey kerkey girawat vall si . Isni ihi kum ditta bjp ney phir jado centre di help naal mijithiya bahr niklya ek shabd v ni bolya eh. Sukhbir ney jadon bjp nu d grade party bnata si pu jab vich 2012 wali sarkaar vich phir modi pm bnda .tey amit shah ehna di duty laounda ki akali dal tey attack karo bjp di sarkaar pu jab vich banouni hai. Hun eh phir aap party dey khilaf boln lagya chay power vich congreess v hundi .15 august december tak bjp di sarkaar centre vich kadey v girr sakdi hai phir isney chup ho jana.pichley 2salla vich ni bolya captain di sarkaar vich ni bolya . Kyonki captain bjp naal hi chalda tey rahul gandhi khilaff bjp dey kehn dey byaan dinda si. Nahi bjp usnu tey parivaar tey case chlaa dindi. Tey eh v chup hun bhagwant ehna di su dda ghatt ja darda kejriwal cm tuo uttar devega islayi bjp khilaf bolda eh hun eh v active ho gaya. Jihdiyan isney reports tyar kitiyan ja naam laye oh case darz kerwaye ohna da ki banya. Kush b ni sirf boln vastey. Phelan sanu v ehi lagda si ki eh saccha banda phir holi holi pta lagya ithey koi dudh dhota nahi her koi kisey maksad naal hi bolda. Eh delhi da chamcha ji. Kyonki idey byana da reports da eh khud b case lga sakda si per nahi.

  • @ujjagarsingh36
    @ujjagarsingh36 2 หลายเดือนก่อน

    bikau police a

  • @SahilKhan-md7fe
    @SahilKhan-md7fe 3 หลายเดือนก่อน

    ❤❤D.G.P.Suvad.leata.sidhu.ver.ha.kada.c.jo.la.o.kamau.ve.na.lavao

  • @sabi-mansa
    @sabi-mansa 3 หลายเดือนก่อน

    ਭੰਡ ਬੁੱਚੜ ਭਜਾਓ ਪੰਜਾਬ ਬਚਾਓ

  • @sabi-mansa
    @sabi-mansa 3 หลายเดือนก่อน

    ਭੰਡ ਬੁੱਚੜ ਭਜਾਓ ਪੰਜਾਬ ਬਚਾਓ