Rihai : Harinder Singh Sabhra (Official Music Video) | Pannu Majupur | Latest Punjabi Song 2021

แชร์
ฝัง
  • เผยแพร่เมื่อ 8 ก.ย. 2024
  • Song: Rihai
    Singer & Composer: Harinder Singh Sabhra
    Lyrics: Pannu Majupur
    Music Produced, Mixed & Mastered: Joy Atul
    Director: Navroz
    Edit/Colorist - Omaan Khan
    Recordist/Studio Location: TrendSniff Studios
    Project Conceived : Jogi
    Online Promotion : Omnitricks Digital
    Label: TrendSniff Studios
    Special Thanks : North West Trucking, Pizza Nation, Diwana Sidhu and Rup Kaur.
    ♪ Full Song Available on ♪
    Apple Music : music.apple.co...
    Spotify : open.spotify.c...
    Napster : us.napster.com...
    Gaana : gaana.com/song...
    Amazon : music.amazon.c...
    JioSaavn : www.jiosaavn.c...
    Lyrics
    ਆਇਆ ਸੁਪਨਾ ਪੰਜਾਬ ਫਿਰਾਂ ਘੁੰਮਦਾ
    ਗੇਟ ਘਰਦੇ ਨੂੰ ਵੇਖ ਅੱਖ ਖੁੱਲ ਗਈ
    ਬੇਬੇ ਬਾਪੂ ਦਿਆਂ ਪੇਰੀਂ ਸਿਰ ਰੱਖਕੇ
    ਮੈਨੂੰ ਹੋਸ਼ ਸਾਰੀ ਦੁਨੀਆ ਦੀ ਭੁੱਲ ਗਈ
    ਪੰਨੂੰ ਆਖਦਾ ਮਿਟਾਦੇ ਰੱਬਾ ਦੂਰੀਆਂ
    ਸਾਡੀ ਹੋਰ ਕਿਤੇ ਹੁੰਦੀ ਸੁਣਵਾਈ ਨਾ
    ਦਿਲ ਕਰਦਾ ਬਥੇਰਾ ਪਿੰਡ ਜਾਣ ਨੂੰ
    ਜੇਲਾਂ ਮਿੱਠੀਆਂ ਚੋਂ ਮਿਲਦੀ ਰਿਹਾਈ ਨਾ
    ਜਿੰਦ ਨੂੰ ਗਰੀਬੀ ਵਾਲੇ ਜੂੜ ਸੀ
    ਪੈਣੇ ਵੱਡਣੇ ਤਾਂ ਮਿੱਤਰੋ ਜ਼ਰੂਰ ਸੀ
    ਅਸੀਂ ਹਾਸਿਆਂ ਨੂੰ ਹੱਸ ਗਹਿਣੇ ਧੱਰਤਾ
    ਓਦੋ ਵੱਕਤਾਂ ਦੇ ਹੱਥੋਂ ਮਜਬੂਰ ਸੀ
    ਮਾਰੀਆਂ ਸੀ ਬਹੁਤ ਓਥੇ ਟੱਕਰਾਂ
    ਜੌਬ ਕੋਈ ਚੱਜ ਦੀ ਥਿਆਈ ਨਾ
    ਚਿੱਤ ਕਰਦਾ ਬਥੇਰਾ ........
    ਜੀਹਦੇ ਨਾ’(ਲ) ਸੀ ਸਾਂਝ ਸਾਹਾਂ ਵਰਗੀ
    ਦੂਰੀ ਉਸ ਕੋਲੋਂ ਉਮਰਾ ਦੀ ਪੈ ਗਈ
    ਫਿਰੇ ਦਿਲ ਚ ਧੜਕਦੀ ਉਹ ਚੰਦਰੀ
    ਜੀਹਦੀ ਯਾਦ ਹੀ ਨਿਸ਼ਾਨੀ ਕੋਲੇ ਰਹਿ ਗਈ
    ਜਿਹੜੇ ਨੈਣਾਂ ਦੀ ਨਾ ਸਿੱਲ ਹੁੰਦੀ ਜਰ ਸੀ
    ਮੈਥੋ ਰੋਂਦੀ ਹੁਣ ਜਾਂਦੀ ਉਹ ਵਿਰਾਈ ਨਾ
    ਚਿੱਤ ਕਰਦਾ ਬਥੇਰਾ ...........
    ਮੌਜਾਂ ਪੂਰੀਆਂ ਚ ਓਂਜ ਏਥੇ ਰਹਿਨੇ ਆ
    ਕਿਸੇ ਗੱਲ ਦੀ ਨਾ ਥੋੜ ਸਭਰਾਹ ਨੂੰ
    ਪਰ ਡਾਲਰਾਂ ਤੋਂ ਕਿੱਥੇ ਪੂਰੀ ਹੁੰਦੀ ਆ
    ਤੋਟ ਖਿੱਚ ਦੀ ਜੋ ਪਿੰਡ ਵਾਲੇ ਰਾਹ ਨੂੰ
    ਵੇਚ ਖੁਦ ਨੂੰ ਖਰੀਦੇ ਅਸੀਂ ਸੁਪਨੇ
    ਬੋਲੀ ਆਪਣੀ ਦੁਬਾਰਾ ਜਾਂਦੀ ਲਾਈ ਨਾ
    ਦਿਲ ਕਰਦਾ ਬਥੇਰਾ ਪਿੰਡ ਜਾਣ ਨੂੰ
    ਜੇਲਾਂ ਮਿੱਠੀਆਂ ਚੋਂ ਮਿਲਦੀ ਰਿਹਾਈ ਨਾ

ความคิดเห็น • 877

  • @bahadursingh1280
    @bahadursingh1280 2 ปีที่แล้ว +43

    ਬਾਈ ਇੱਕ ਇੱਕ ਅੱਖਰ ਪਰੋ ਗਿਆ ਦਿਲ ਚ ਲਿਖਣ ਵਾਲਾ, ਤੇ ਗਾਉਣ ਵਾਲੇ ਦੀ ਆਵਾਜ਼ ਲੂੰ ਕੰਡੇ ਖੜੀ ਕਰਦੀ ਆ ਤੇ ਅੰਦਰੋਂ ਹਾਉਕਾ ਨਿਕਲਦਾ, ਰੱਬਾ ਕਿੱਥੇ ਆ ਗਏ.......

  • @desiboyz4824
    @desiboyz4824 2 ปีที่แล้ว +5

    ਵੱਡੇ ਵੀਰ ਰਾਤ ਨੂੰ ਸੌਣ ਵੇਲੇ ਰਪੀਟ ਤੇ ਚਲਦਾ ਆਏ ਸੋਂਗ ਫਰੋਮ ਲੇਬਨਾਨ 🇱🇧🇱🇧🇱🇧🇱🇧my favorite song

    • @rinkumattran
      @rinkumattran ปีที่แล้ว

      ਮੈਨੂੰ ਗਾਣੇ ਬਾਰੇ ਰਾਤ ਪਤਾ ਲੱਗਿਆ ਵੀਰੇ
      ਰਾਤ ਮੈਂ ਵੀ ਸੌਣ ਵੇਲੇ ਰਿਪੀਟ ਤੇ ਸੁਣਿਆ ਵੀਰੇ
      ਦੁਬਈ 🙏❤

  • @PREET.DSIGNER1627
    @PREET.DSIGNER1627 2 ปีที่แล้ว +5

    ਗੀਤ ਸੁਣ ਕੇ ਦਿਲ ਨੂੰ ਬਹੁਤ ਸਕੂਨ ਮਿਲਦਾ ਭਰਾਵਾਂ ਜਿਉਂਦਾ ਵਸਦਾ ਰਹਿ ਰੱਬ ਹੋਰ ਤਰੱਕਿਆ ਬਕਸੇ ❤❤🥰💯🤟🏻❣💯

  • @paramsingh112
    @paramsingh112 2 ปีที่แล้ว +40

    ਸੋਹਣੀ ਅਵਾਜ਼ ਸੋਹਣੀ ਕਲਮ ਤੇ ਸੋਹਣਾ ਕੰਮ। ਹੋਰ ਗੀਤਾਂ ਦੀ ਉਡੀਕ ਵਿੱਚ

  • @rajwinderpannu2020
    @rajwinderpannu2020 2 ปีที่แล้ว +5

    Eh song ch ohna Sare veera bhena da dard a jehre majboori karke apna ghar apna desh chad k pardesha ch ja k vasde ne

  • @satnamsingh-wu5mq
    @satnamsingh-wu5mq 2 ปีที่แล้ว +10

    ਹਮੇਸ਼ਾ ਦੀ ਤਰ੍ਹਾਂ ਇੱਕ ਵਾਰ ਫਿਰ ਸਾਫ ਸੁਥਰੀ ਕਲਮ ਤੇ ਗਾਇਕੀ, ਧੰਨਵਾਦ ਸਭਰਾ ਸਾਬ੍ਹ, ਜਿਓ ਮੇਰੇ ਵੀਰ

  • @sandeepkaursidhu6871
    @sandeepkaursidhu6871 2 ปีที่แล้ว +4

    ਬਹੁਤ ਸੋਹਣੀ ਕਲਮ ਵੀਰ ਅਮਨਦੀਪ ਪੰਨੂ

  • @user-yc8yu1ov7f
    @user-yc8yu1ov7f 2 ปีที่แล้ว +10

    ਸਤਿ ਸ਼੍ਰੀ ਅਕਾਲ ਭਾਜੀ,ਬਹੁਤ ਸੋਹਣਾ ਸਾਫ ਸੁਥਰੀ ਗਾਇਕੀ ਅਤੇ ਦਿਲ ਨੂੰ ਛੂਹਣ ਵਾਲਾ ਬਹੁਤ ਪਿਆਰਾ ਗੀਤ ਹੈ ਜੀ ਬਹੁਤ ਵਧੀਆ ਜੀ

  • @daal_bhujia
    @daal_bhujia 2 ปีที่แล้ว +13

    ਜੇਲ੍ਹਾਂ ਮਿੱਠੀਆਂ ਚੋ ਮਿਲਦੀ ਰਿਹਾਈ ਨਾਂ 🙏 bhot sohna gana sari team nu mubarka

  • @jaggisaharan3604
    @jaggisaharan3604 2 ปีที่แล้ว +1

    ਸਾਡੀ ਅੌਕਾਤ ਨਹੀ✖️ ਕਿਸੇ ਦਾ Dil❤️_ਜਿੱਤਣ ਦੀ
    ਲੌਕ ਖੁਦ ਵਿਕ ਜਾਦੇ ਅਾ ਸਾਡਾ ਕਿਰਦਾਰ ਵੇਖਕੇ .. 💪 jaggi Germans

  • @GulamRanjha
    @GulamRanjha 2 ปีที่แล้ว +3

    ਬਹੁਤ ਹੀ ਸੋਹਣਾ ਗੀਤ ਇੱਕ ਇੱਕ ਬੋਲ ਦਿਲ ਨੂੰ ਛੂਹਦਾ ਵੱਡੇ ਵੀਰ ਜੀ , ਤੁਹਾਡੀ ਅਵਾਜ਼ ਬਹੁਤ ਸੋਹਣੀ, ਮੈਂ ਇਹ ਗੀਤ tiktok te deki ਜਾਂਦਾ ਸੀ ਭਰ ਹੁਣ ਕੰਮ ਤੋ ਘਰ ਆ ਕਿ ਸੁਣਿਆ ਜੀ,, ਦਿਲ ਭਰ ਆਇਆ, ਬਾਬਾ ਜੀ ਤੰਦਰੁਸਤੀਆ ਤੇ ਬੁਲੰਦੀਆਂ ਬਖ਼ਸਣ ਜੀ

  • @riverdreamtravel1006
    @riverdreamtravel1006 2 ปีที่แล้ว +1

    😢😢😢😢ਬਿਲਕੁਲ ਸੱਚ ਗਾਈ ਆ ਵੀਰ
    ਜਿੰਨਾ ਸੋਹਣਾ ਗੀਤ ਵੀਰ ਦਾ ਉਸ ਕਿਤੇ ਸੋਹਣ ਦਿਲ ਵੀਰ ਵਹਿਗੁਰੂ ਆਪ ਸਦਾ ਚੜਦੀ ਕਲਾ ਰੱਖਣਾ ਜੀ

  • @RajanSingh-zl4yo
    @RajanSingh-zl4yo 2 ปีที่แล้ว +2

    Bahut sohna song veerji bahut var Sunde I m also foriegner bahut okha pardesa di life I miss you india I love India thanks veerji waheguru ji

  • @bipranjitsinghriar6242
    @bipranjitsinghriar6242 2 ปีที่แล้ว +1

    Bahot shohna song ❤️

  • @lakshyapreetsinghjatt07
    @lakshyapreetsinghjatt07 2 ปีที่แล้ว +1

    Bhut sohna song
    .
    .
    Dil krda bathera pind jaan nu .....!
    Jaila mithian ch mildi rihai na.....!!

  • @BakhshishGill
    @BakhshishGill 2 ปีที่แล้ว +1

    Welcome veera aja pind sabhra tari wat karda Welcome

  • @kuldeepsian1827
    @kuldeepsian1827 2 ปีที่แล้ว +2

    😍😘bhut bhut song gya ty likhya ty bhut soni voice vr di aaj mai sunya ji a song mai kam ty jaa rha c ty pura din ho gya repeat ty chal rha va bhut sona song ty bilkul sach gaya vr ne God bless you sir 🙏🏽waheguru ji thonu trakiya bkhshn ji 🙏🏽❤❤🥳🥳

  • @pannumajupur
    @pannumajupur 2 ปีที่แล้ว +2

    ❤️❤️❤️❤️❤️❤️❤️❤️😍

  • @dhillondairyfarmbalair8661
    @dhillondairyfarmbalair8661 2 ปีที่แล้ว +2

    Nice song

  • @fatehmusicproduction3382
    @fatehmusicproduction3382 2 ปีที่แล้ว +1

    Bahut sohna harinder bro 🤘❤️👌🎶

  • @jasspb29248
    @jasspb29248 2 ปีที่แล้ว +1

    Really heart touching song love u bro bhut vadia lines likhiyaa

  • @ranasingh9067
    @ranasingh9067 2 ปีที่แล้ว +1

    Bahut wadia ji Waheguru ji chardi Kalan bakhshan ji

  • @bhindersingh7028
    @bhindersingh7028 2 ปีที่แล้ว +1

    ਬਹੁਤ ਸੋਹਣਾ ਗੀਤ ਵੀਰ ਤੇ ਉਸ ਤੋਂ ਵੀ ਸੋਹਣਾ ਗਇਆ ਤੁਸੀਂ, ਸੁਣ ਕੇ "ਪੰਜਾਬ" ਇੱਕ ਵਾਰ ਅੱਖਾਂ ਅੱਗੇ ਘੁੰਮ ਗਇਆ, 3-4 ਕੰਟਾਰੀਆਂ ਘੁੰਮ ਲਈਆ ਵੀਰ ਆਪਾਂ "ਬਾਬੇ ਨਾਨਕ ਜੀ" ਦੀ ਕਿਪ੍ਰਾ ਸਦਕਾ, ਪਰ "ਪੰਜਾਬ" ਪੰਜਾਬ ਹੀ ਹੈ, ਹੁਣ ਇਸ ਟਾਇਮ "ਫਰਾਂਸ" ਚ ਹਾਂ ਵੀਰ ਪਰ ਫਿਰ ਵੀ "ਦਿਲ" ਨੀ ਲੱਗ ਰਿਹਾ। ਬਾਕੀ ਬਾਬਾ ਜੀ ਤੁਹਾਨੂੰ "ਚੜ੍ਹਦੀ ਕਲਾਂ" ਚ ਰੱਖਣ ਜੀ।

  • @moneygill2924
    @moneygill2924 2 ปีที่แล้ว +2

    Bahut sohni awaz bai g likhia v bahut sohna geet malak chardikala ch rakhe 🥰🥰🥰🥰

  • @Gill77774
    @Gill77774 2 ปีที่แล้ว +1

    Bai bhut shona song full support karo❤️❤️❤️❤️❤️❤️

  • @DaljitSingh-sc1us
    @DaljitSingh-sc1us 2 ปีที่แล้ว +2

    ਬਹੁਤ ਸੋਹਣਾ ਗਾਇਆ ਵੀਰ ਜੀ ਸਾਫ ਸੁਥਰੀ ਗਾਇਕੀ ਹੋਰ ਸੋਹਣੇ ਗਾਣੇ ਕੱਢੋ ਵੀਰ ਜੀ

  • @windersingh9211
    @windersingh9211 2 ปีที่แล้ว

    ਗਾਈ ਤਾਂ ਬਹੁਤ ਲੰਡੀ ਬੁੰਚੀ ਜਾਂਦੀ ਆ ਕੁੜੀਆਂ ਦੇ ਲੱਕ ਅੱਖ ਨਖ਼ਰੇ ਤੋਂ ਤੇ ਨਸ਼ੇ ਤੋਂ ਬਾਹਰ ਆਉਂਦਾ ਈ ਨੀ ਕੋਈ
    ਬਾਈ ਇੱਕ ਇੱਕ ਬੋਲ ਦਿਲ ਵਿੱਚ ਖੁੱਬ ਗਿਆ❤️

  • @beantdhillon1992
    @beantdhillon1992 2 ปีที่แล้ว +1

    ਸਿਰਾ ਕਰ ਦਿੱਤਾ ਭਰਾ 💯🙏🙏🙏🙏🙏🙏

  • @randhawajatt7433
    @randhawajatt7433 2 ปีที่แล้ว +3

    God bless bro👍👍

  • @singh-jg2of
    @singh-jg2of 2 ปีที่แล้ว +2

    ਬਹੁਤ ਵਧੀਆ ਵੀਰ ਜੀ 🙏🙏👍👍👍 ਸਭਰਾ

  • @harsanghuman2791
    @harsanghuman2791 2 ปีที่แล้ว +2

    ਕਮਾਲ 💯✔️

  • @tejinder5588
    @tejinder5588 2 ปีที่แล้ว +2

    Nice .voice sound an lyricks ❤👌👌

  • @harmanhundal3988
    @harmanhundal3988 2 ปีที่แล้ว +1

    Bhut sohna song a pardesa ch rehnde har insaan de dil da hal beyan kita hoeya 👍👍

    • @pannumajupur
      @pannumajupur 2 ปีที่แล้ว

      Thanks you so much 🙏🙏🙏🙏

  • @BhangraRecords
    @BhangraRecords 2 ปีที่แล้ว +2

    ਹਰ ਇਕ ਦੇ ਦਿਲ ਦੀ ਹੂਕ ਆ ..ਜੀਓ ਵੀਰ. ਅਵਾਜ਼, ਸੋਹਣੀ ਕਲਮ ਤੇ ਸੋਹਣਾ ਕੰਮ, ਬਹੁਤ ਹੀ ਸੋਹਣਾ ਗੀਤ ਇੱਕ ਇੱਕ ਬੋਲ ਦਿਲ ਨੂੰ ਛੂਹਦਾ .. ...............Best Wishes to all team.

  • @preetlove2034
    @preetlove2034 2 ปีที่แล้ว +1

    Jiyo Baba Mehar kre ❤️🙏

  • @0T0100
    @0T0100 2 ปีที่แล้ว +2

    Sura bai ji

  • @nishansingh7805
    @nishansingh7805 2 ปีที่แล้ว +2

    Good writing Ravi Bhaji Pannu Majjupur stay blessed 💐💐💐💐❤️❤️❤️

  • @makhansinghdholicyprus
    @makhansinghdholicyprus 2 ปีที่แล้ว +1

    Waheguru ji eda he veer de chardi kala rhao

  • @rajbirpannu3084
    @rajbirpannu3084 2 ปีที่แล้ว +2

    Wonderful

  • @inderjeetk451
    @inderjeetk451 2 ปีที่แล้ว +1

    Nice song veer harjinder god bless you 🙏👌👌👌🌹🌹🌹❤️

  • @raosaab8329
    @raosaab8329 2 ปีที่แล้ว +1

    Different vioce 😍😍😍

  • @rinkupannu335
    @rinkupannu335 2 ปีที่แล้ว +1

    Shera brother Shera

  • @djlockgameing6076
    @djlockgameing6076 2 ปีที่แล้ว +3

    So nyc song bro 😎😎😎😎👌👌👌👌

  • @amandeepsony6510
    @amandeepsony6510 2 ปีที่แล้ว +4

    ਦਿਲ ਖੁਸ਼ ਹੋ ਗਿਆ ਗੀਤ ਸੁਣ ਕੇ ਜਾਨ ਆ ਗਈ ਸਰੀਰ ਵਿੱਚ

  • @sunnydhaliwal2879
    @sunnydhaliwal2879 2 ปีที่แล้ว +7

    ਬਹੁਤ ਸੋਹਣੀ ਆਵਾਜ਼, ਬਹੁਤ ਸੋਹਣੀ ਕਲਮ ਮਾਲਕ ਹਮੇਸ਼ਾ ਰੰਗ ਭਾਗ ਲਾਉਣ 🙏🏻

  • @4x4diesletruckswrangler15
    @4x4diesletruckswrangler15 2 ปีที่แล้ว

    Dil krda bathera pind jaann nu 🤘🏼🤘🏼🤘🏼🤘🏼🤘🏼

  • @dhindsasaabilovecryptocurr185
    @dhindsasaabilovecryptocurr185 2 ปีที่แล้ว +2

    Very very very nice song bro congratulations 🎉

  • @user-qx1jq4fm4p
    @user-qx1jq4fm4p 6 หลายเดือนก่อน

    Kamal aa panu sab❤❤❤
    Pardesiyan walon salam aa tanu🇵🇰🇰🇷
    Siraaa song ay

  • @rinkupannu335
    @rinkupannu335 2 ปีที่แล้ว +3

    👌👌👌👌👌👌

  • @gursewaksingh1002
    @gursewaksingh1002 2 ปีที่แล้ว +2

    Siirra karta bro

  • @roshaansarwar5134
    @roshaansarwar5134 2 ปีที่แล้ว +1

    Veer g kmaaaaaaal krta sare dukh kh dete pardesian de😪😪😪😪😪💔

  • @gursewaksingh1002
    @gursewaksingh1002 2 ปีที่แล้ว +2

    Nyc bro

  • @gurdevsingh8442
    @gurdevsingh8442 2 ปีที่แล้ว +1

    Buhat wadyA song veer ji

  • @kalyugi6619
    @kalyugi6619 2 ปีที่แล้ว +1

    Esi Beat Di Wait Kr Rha Si Barhe Chir Toh..Eh Beat Ajkl Kat hi Mildi Aw Sunn Nu ..Twadha Dilo Shukrana Veer g Es Beat Lyi.❤️❤️

  • @kulwinderkaur4749
    @kulwinderkaur4749 2 ปีที่แล้ว +1

    Bhut Sona song a veer 👌👌🥰

  • @navkailey2746
    @navkailey2746 ปีที่แล้ว +1

    ਬਹੁਤ ਸੋਹਣਾ 👏🇦🇪🦅❤

  • @punjabistatusbadshah2831
    @punjabistatusbadshah2831 2 ปีที่แล้ว +1

    Ghent aa veer nice voice ji 👌🙏🙏

  • @RajanSingh-zl4yo
    @RajanSingh-zl4yo 2 ปีที่แล้ว +2

    So nice veerji right sweet voice heart touching song

  • @jyotimajupuria5130
    @jyotimajupuria5130 2 ปีที่แล้ว +1

    End karati jatta bahut sona song aa

  • @gurtejsandhu0499
    @gurtejsandhu0499 ปีที่แล้ว +1

    ਬਈ ਜੀ ਰੱਬ ਮਿਹਰ ਕਰੇ
    ਬਹੁਤ ਸੋਹਣਾ ਗੀਤ ਬਾਰ ਬਾਰ ਸੁਣਦੇ ਹਾਂ

  • @gursewaksandhukotli4727
    @gursewaksandhukotli4727 2 ปีที่แล้ว +2

    Sirra brother

  • @singhgursewak3732
    @singhgursewak3732 2 ปีที่แล้ว +1

    ਬਹੁਤ ਸੋਹਣਾ ਗਾਇਆ ਵੱਡੇ ਵੀਰ ਜੀ

  • @rinkupannu335
    @rinkupannu335 2 ปีที่แล้ว +2

    Attt

  • @pulser220lovers7
    @pulser220lovers7 2 ปีที่แล้ว +2

    Bahut vadia vadde bai

  • @riddhishah2161
    @riddhishah2161 2 ปีที่แล้ว +1

    Tuhada song hit hi jawega ❤️

  • @ranksbros9261
    @ranksbros9261 2 ปีที่แล้ว +1

    Atty bai ji cola 👍👍👍👍

  • @RajanSingh-zl4yo
    @RajanSingh-zl4yo 2 ปีที่แล้ว +1

    Thanks so much mere Veer dil kush krta job aake daily Sunida song bahut sohni awaj all team thanks

  • @rinkupannu335
    @rinkupannu335 2 ปีที่แล้ว +5

    Nice

  • @0T0100
    @0T0100 2 ปีที่แล้ว +1

    Bilkul dil nu shuhan wali kalam

  • @BakhshishGill
    @BakhshishGill 2 ปีที่แล้ว +1

    Bhut he vadiya veera

  • @kindugill9173
    @kindugill9173 2 ปีที่แล้ว +1

    End aaa Bai Ji 👍

  • @sarabjitsingh7584
    @sarabjitsingh7584 2 ปีที่แล้ว +1

    ਬਹੁਤ ਸੋਹਣਾ ਲਿਖਿਆ ਗੀਤ ਬਾਈ ਨੇ ਬਾਈ ਨੇ ਗਾ ਕੇ ਵੱਖਰੀ. ਮਸਾਲ kaim krti.. Oh ਭੇਡਾਂ ਸੁਣਨ jehrian keh dindia sada stada no1 hai eho jehe geet suno te landu nu keho gave...

  • @gurisingh3986
    @gurisingh3986 2 ปีที่แล้ว +1

    Bhut nyc aa veer g

  • @bootasingh9597
    @bootasingh9597 2 ปีที่แล้ว +1

    End a jatta 👌 💯💯💯💯

  • @0T0100
    @0T0100 2 ปีที่แล้ว +1

    Wmk veer te rab tarakki dewe

  • @dilpreetsidhu4559
    @dilpreetsidhu4559 2 ปีที่แล้ว +2

    KmZ brO

  • @nimratveerkaur3rdrose912
    @nimratveerkaur3rdrose912 2 ปีที่แล้ว +1

    ik ik akhar sachh keha song ch, really hear touching

  • @hr02wale
    @hr02wale 2 ปีที่แล้ว +1

    Kaint bro

  • @bikramsidhu3216
    @bikramsidhu3216 2 ปีที่แล้ว +1

    Bhut shina song veer

  • @melemajhede2097
    @melemajhede2097 2 ปีที่แล้ว +1

    Bahut vadiya ji congratulations

  • @kaurjit24
    @kaurjit24 2 ปีที่แล้ว +13

    I am not surprised seeing dislike on this concept because quality only attracts the quality audience,rest tend to criticise.may Godbless such artists to come up with many more such concepts and may godbless the public with the consciousness to differentiate quality artists and value them.my best wishes to the whole team may you all grow leaps and bounds

  • @baljinderdhillon4644
    @baljinderdhillon4644 2 ปีที่แล้ว +1

    Repeat te challu eh song congratulations g

  • @samayrakakkar1880
    @samayrakakkar1880 2 ปีที่แล้ว +1

    bht sohna song jine bar suno hor vadia lagda

  • @Khanrangian
    @Khanrangian 2 ปีที่แล้ว +1

    Bahut sohna song a rabb trakiya bkse

  • @jyotdeol13
    @jyotdeol13 2 ปีที่แล้ว +1

    Kaint one bai g

  • @rajbhakhrial700
    @rajbhakhrial700 2 ปีที่แล้ว +2

    ਬਹੁਤ ਸੋਹਣਾ ਲਿਖਿਆ ਤੇ ਗਾਇਆ ਸਾਰੀ ਟੀਮ ਨੂਂ ਸਲੂਟ

  • @RavvyCheema
    @RavvyCheema 2 ปีที่แล้ว +2

    Bai di kaim sardari the real sardari 🔥🔥🔥❤️❤️❤️❤️

  • @satnamji.3078
    @satnamji.3078 2 ปีที่แล้ว +1

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ।

    • @yad1985
      @yad1985 2 ปีที่แล้ว

      ਬਹੁਤ ਵਧੀਆ ਵੀਰੇ..ਵਧੀਆ ਲੇਖਣੀ 💪💪

  • @kulwinderaggarwal3898
    @kulwinderaggarwal3898 2 ปีที่แล้ว +2

    So nyc bro

  • @harjindersidhu9448
    @harjindersidhu9448 2 ปีที่แล้ว +3

    Congratulations pannu sahb harinder bai

  • @pritoshingh3977
    @pritoshingh3977 2 ปีที่แล้ว +1

    Super Duper Hit Song

  • @singhmr487
    @singhmr487 2 ปีที่แล้ว +1

    Jama sahi gal kiti vr ne

  • @navsingh9863
    @navsingh9863 2 ปีที่แล้ว +3

    Nice veer ji.

  • @0T0100
    @0T0100 2 ปีที่แล้ว +2

    Eho jehi gaiki di lod aa navi generation nu

  • @rajbirsamra650
    @rajbirsamra650 2 ปีที่แล้ว +2

    bhot shona song bai ji

  • @DeepSingh-en1lv
    @DeepSingh-en1lv 2 ปีที่แล้ว +1

    bhot vadiya ji

  • @sarthakdixit4830
    @sarthakdixit4830 2 ปีที่แล้ว +1

    End song , nice voice, thanks to all team

  • @rajwinderpannu2020
    @rajwinderpannu2020 2 ปีที่แล้ว +1

    Bouht sohna likhya bhai song awaz v bouht vdiya dil nu shoo gea

  • @djlockgameing6076
    @djlockgameing6076 2 ปีที่แล้ว +3

    IS gane nu tv te hona chahida hai

  • @nachattarsingh2106
    @nachattarsingh2106 2 ปีที่แล้ว +1

    Ghaint song siraaaaa