Amrit Maan : Baapu (Official Video) Desi Crew | New Punjabi Songs 2021 | Latest Punjabi Songs 2021

แชร์
ฝัง
  • เผยแพร่เมื่อ 16 พ.ค. 2021
  • Amrit Maan : Baapu (Official Video) Desi Crew | New Punjabi Songs 2021 | Latest Punjabi Songs 2021
    Gaana - rb.gy/6d5kzj
    Spotify - rb.gy/msc0us
    Wynk - rb.gy/7qe1sr
    Amazon - rb.gy/acaccd
    YT Music - rb.gy/habovg
    iTunes - rb.gy/ch5duk
    Apple Music - rb.gy/pva0ie
    Song : Baapu
    Artist : Amrit Maan
    Lyrics : Amrit Maan
    Music : Desi Crew
    Master : Dense
    Video By : Guri Bhandal
    Editor & Colourist : Gobindpuriya
    Production : Cinematic Kulture
    Artist : Guru Sekhon,Ashok Tangri
    Project Head: Harpreet Singh
    Project Manager: Jaspreet Singh
    Online Promotion : Being Digital
    Makeup : Aman Variach,Juan Salcedo
    Special Thanxs : Jag Sidhu,Jay Killa,Harpreet Pannu,Umbhi Creations
    Produced By : Lovejot Maan
    Digital Distribution: Being Digital
    / being.digitall
    Label : Cocktail Music
    cocktail_mu...
    Producer : Lovejot Singh Maan , Komalpreet Saini
    Contact : 9915570773 (INDIA) , 6477104864 (CANADA)
    #Baapu #AmritMaan

ความคิดเห็น • 43K

  • @amritmaanmusic
    @amritmaanmusic  3 ปีที่แล้ว +10948

    Hnji Kidan Lagya Baapu Song
    Drop Your Comment Here & Also Subscriber Cocktail Music
    #Baapu #AmritMaan #DesiCrew #CocktailMusic

  • @surajclub5303
    @surajclub5303 3 ปีที่แล้ว +275

    _ਮੇਰੀ ਉਮਰ ਤੈਨੂ ਲਗ ਜਾਵੇ ਤੂ ਜੋਂਦਾ ਰਹੇ ਬਾਪੂ❤️❤️_
    *ਏਕ LIKE ਆਪੇ ਬਾਪੁ ਲਾਇ🔥🔥❤️❤️*

  • @oldisgoldchannel9164
    @oldisgoldchannel9164 3 ปีที่แล้ว +166

    ਐਹੋ ਜਿਹੇ ਗੀਤਾਂ ਦੀ ਵੱਧ ਤੋਂ ਵੱਧ ਸਪੋਟ ਕਰਨੀ ਚਾਹੀਦੀ ਆ ਜੀ, ਨਾ ਕਿ ਨਵੀਂ ਪੀੜ੍ਹੀ ਨੂੰ ਗ਼ਲਤ ਪਾਸੇ ਲੈ ਜਾਣ ਵਾਲੇ ਭੜਕਾਊ ਗੀਤਾਂ ਦੀ। ਬਹੁਤ ਵਧੀਆ ਜੀ।🙏🙏

  • @pallavi_091
    @pallavi_091 5 หลายเดือนก่อน +136

    Kon kon 2024 me sun rha hai ye song 😢❤

  • @subhashbaruwala
    @subhashbaruwala 25 วันที่ผ่านมา +13

    ਬਾਪੂ ਨੂੰ ਪੂਨੀਆ ਵੀ ਕਰਾਈਆਂ, ਲਾਡ ਵੀ ਬੋਹਤ ਲੇਆ ਬਾਪੂ ਦਾ, ਪਰ ਹੁਣ ਬਾਪੂ ਨਹੀਂ ਦਿੰਦਾ Miss u bapu ji 😭

  • @sharanjeet3954
    @sharanjeet3954 3 ปีที่แล้ว +693

    ਬਾਪੂ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ ਕੋਣ ਕਹਿੰਦਾ ਮੇਰੇ ਬਾਪੂ ਦੀ ਉਮਰ 200 ਸਾਲ ਹੋ ਜਾਵੇ

    • @PardeepSingh-co7gk
      @PardeepSingh-co7gk ปีที่แล้ว +5

      🤗🤗

    • @Manorajan756
      @Manorajan756 ปีที่แล้ว +1

      Mine

    • @mohdkashif9555
      @mohdkashif9555 ปีที่แล้ว +1

      Me

    • @dee_ka2695
      @dee_ka2695 ปีที่แล้ว +3

      Mare papa de ਉਮਰ 200 ਸਾਲ ਹੋਵੇ।please baba ji please mare papa de 200 ਸਾਲ ਉਮਰ ker na please 🙏🙏🙏🙏

    • @AmanDeep-yx3df
      @AmanDeep-yx3df ปีที่แล้ว +1

      Mere bapu di umer 200sal hove love you jaan bapu ❤️❤️😘😘😘

  • @Sagardivahoti
    @Sagardivahoti 3 ปีที่แล้ว +733

    ਜੇਕਰ ਕੋਈ ਵੀ ਇਸ ਕਮੈਟ ਨੂੰ ਪੜ੍ਹ ਰਿਹਾਂ ਮੈਂ ਅਰਦਾਸ ਕਰਦਾ ਹਾਂ ਕਿ ਸਭ ਦੀਆਂ ਮਾਵਾਂ ਅਤੇ ਪਿਤਾ ਦੀ ਉਮਰ ਲੰਮੀਂ ਹੋਵੇ

  • @komalsoni4231
    @komalsoni4231 3 หลายเดือนก่อน +62

    Kash baapu hunda , ohdi lammi umer di duawa krnia si 😢

  • @meenubhadauriya2168
    @meenubhadauriya2168 6 หลายเดือนก่อน +12

    कौन कौन अपने मां बापू के चरणों को स्वर्ग मानता है बो लाइक करें 🙏🙏love you babu 💓

  • @JAGDEEPSINGH-cp6qq
    @JAGDEEPSINGH-cp6qq 3 ปีที่แล้ว +251

    🥰❤ਜੇਕਰ ਕੋਈ ਵੀ ਇਸ ਕਮੈਟ ਨੂੰ ਪੜ੍ਹ ਰਿਹਾ ਮੈਂ ਅਰਦਾਸ ਕਰਦਾ ਹਾਂ ਕੀ ਸਭ ਦੀਆਂ ਮਾਵਾਂ ਦੀ ਉਮਰ ਲੰਮੀ ਹੋਵੇ ❤❤❤❤❤

  • @babbuferozepuria4804
    @babbuferozepuria4804 3 ปีที่แล้ว +92

    ਬੇਬੇ ਬਾਪੂ ਨੂੰ ਪਿਆਰ ਕਰਨ ਵਾਲੇ ਸਾਰੇ ਵੀਰ ਭੈਣ ਲਾਈਕ ਜਰੂਰ ਕਰਨਗੇਂ।

    • @SunnySingh-pk9nd
      @SunnySingh-pk9nd 3 ปีที่แล้ว +1

      Nice ji

    • @kabaddilovers9734
      @kabaddilovers9734 3 ปีที่แล้ว

      ਬੇਬੇ ਬਾਪੂ ਨੂੰ ਪਿਆਰ ਕਰਨ ਵਾਲੇ ਸਾਰੇ ਵੀਰ ਭੈਣ ਲਾਈਕ ਜਰੂਰ ਕਰਨਾ ਲਵ ਯੂ ਬੇਬੇ ਬਾਪੂ

  • @sumitmandla3619
    @sumitmandla3619 3 หลายเดือนก่อน +42

    My father is admitted in hospital plss pray for him 🙏🏻🥹❤️‍🩹

  • @ManpreetSingh-ln4xm
    @ManpreetSingh-ln4xm 2 หลายเดือนก่อน +6

    ਮੇਰੇ ਡੈਡੀ ਦੀ death ਹੋ ਗਈ ਮੈਂ ਆਪਣੇ ਡੈਡੀ ਨੂੰ ਬਹੁਤ ਪਿਆਰ ਕਰਦਾ love you ਡੈਡੀ ਜੀ miss u ❤❤❤❤

  • @Behl42.
    @Behl42. 3 ปีที่แล้ว +97

    ਬਚਪਨ ਚ ਮਾਂ ਤੁਰ ਗਈ!!😢😢
    ਜਵਾਨੀ ਚ ਬਾਪੂ ਤੁਰ ਗਿਆ!!😢😢
    ਮੈਨੂੰ ਪੁੱਛੋਂ ਮਾਂ ਤੇ ਪਿਓ ਦੀ ਕਦਰ ਕੀ ਹੁੰਦੀ ਹੈ!😢
    ਕਰ ਲੋਂ ਸੇਵਾ ਜਿੰਨੀ ਹੋ ਸਕੇ!!
    ਮੁੜ ਕੇ ਨਹੀਂ ਆਉਂਦੇ😢😢ਜਿੰਨਾ ਮਰਜ਼ੀ ਰੋ ਲਿਓ!!ਏ ਨਹੀਂ ਮੁੜਦੇ!!

    • @siddhu_moosevalla
      @siddhu_moosevalla 3 ปีที่แล้ว +2

      Same veer 🥺

    • @SurajSingh-mp7zl
      @SurajSingh-mp7zl 3 ปีที่แล้ว +1

      Sorry for u bro but don't be sad its God's choice😭

    • @deepakhardware7823
      @deepakhardware7823 3 ปีที่แล้ว +1

      Mere death hone bali mere ma bapu kese rhe ge wahe guru g

    • @jssidhupb024
      @jssidhupb024 2 ปีที่แล้ว +1

      Bebe Bapu 🙏🙏
      th-cam.com/users/shortsnT577U47q4k?feature=share

    • @maanasingh2822
      @maanasingh2822 19 วันที่ผ่านมา +1

      😢😢😢

  • @komalkomal7400
    @komalkomal7400 3 ปีที่แล้ว +52

    ਮਾਂ ਵਾਸਤੇ ਤਾ ਹਰ ਕੋਈ ਲਿਖਦਾ ਤੇ ਗਾਉਦਾ ਆ ਪਰ ਬਾਪੂ ਵਾਸਤੇ ਕੋਈ ਹੀ ਲਿਖਦਾ ਲਵ ਯੂ ਡੈਡੀ ਜੀ

    • @masterjagmeet
      @masterjagmeet 3 ปีที่แล้ว +1

      How many years your mother lives?
      Ignore 0 years
      1 subcribe = 100 years
      Ye sab galat h hum kon hotee h baghwan ki umarr batne walee hh GG ?

    • @sukhpreetsingh6380
      @sukhpreetsingh6380 3 ปีที่แล้ว +1

      Shi gl a

    • @jssidhupb024
      @jssidhupb024 2 ปีที่แล้ว

      Bebe Bapu 🙏🙏🙏
      th-cam.com/users/shortsnT577U47q4k?feature=share

  • @Ajay_Sharma
    @Ajay_Sharma 7 หลายเดือนก่อน +4

    ਕਰਮਾਂ ਵਾਲੇ ਪੁੱਤ ਨੇ ਜੌ
    ਕੌਲ ਮਾਂਵਾਂ ਦੇ ਰਹਿੰਦੇ
    ਮੇਰੇ ਕੋਲ ਬਸ ਯਾਦ ਹੀ ਤੇਰੀ
    ਤਾਹੀਂ ਹੌਲ ਜਹੇ ਪੈਂਦੇ 😥😥

  • @sukhdhot840.
    @sukhdhot840. 2 หลายเดือนก่อน +12

    ਕੌਣ ਕੌਣ ਸੁਣਦਾ 2024❤❤❤ ਲਵ ਯੂ ਬੇਬੇ ਬਾਪੂ

  • @AJITSingh-yi1ie
    @AJITSingh-yi1ie 3 ปีที่แล้ว +196

    ਵੀਰ ਕੋਈ ਵੀ ਸ਼ਬਦ ਨੀ ਹੈਗੇ ਮੇਰੇ ਕੋਲ ਵੀ ਤੇਰੇ ਗੀਤ ਦੀ ਤਾਰੀਫ ਕਰ ਸਕਾ। ਵਾਹਿਗੁਰੂ ਜੀ ਸਭ ਦੇ ਬਾਪੂਆ ਨੂੰ ਚੜ੍ਹਦੀਕਲਾ ਚ ਰੱਖੇ।

    • @skyler1gaming916
      @skyler1gaming916 3 ปีที่แล้ว

      Nice bro

    • @sanddeepkumar5078
      @sanddeepkumar5078 3 ปีที่แล้ว

      🙏🙏🙏

    • @sanddeepkumar5078
      @sanddeepkumar5078 3 ปีที่แล้ว

      Bhut shona bhaji pana ageya akha ch yar🙏🙏🙏

    • @Swarn_Official
      @Swarn_Official 3 ปีที่แล้ว

      th-cam.com/video/GF8AaQuIUa4/w-d-xo.html ਬਾਪੂ

    • @jsgill5799
      @jsgill5799 3 ปีที่แล้ว

      ਬਹੁਤ ਵਧੀਆ ਜੀ

  • @bantybains296
    @bantybains296 3 ปีที่แล้ว +564

    ਦਿਲ ਤੇ ਲੱਗ ਗਿਆ ਬਾਈ ਗਾਣਾ ❤️❤️ ਆਪਣੇ ਬਾਪੂ ਲਈ like ਕਰੋ

  • @sonumeena-il6gy
    @sonumeena-il6gy 4 หลายเดือนก่อน +13

    Es duniya me koi song nahi hai jo mujhe ruka sake es song k alawa.....Sunte hi aankho me aanshu aa jate hai...Aur Papa ji ki yaad aa jati hai....I Miss You So Much Papa 😢😢😢😭🙏

  • @sunil-inder2518
    @sunil-inder2518 2 หลายเดือนก่อน +3

    Baapu aaj j duniya te hunda.....koi kami nhi honi c....😢😢😢rabb dua krni c lambi umar di l....miss you baapu😢😢

  • @trust_in_waheguru_13
    @trust_in_waheguru_13 3 ปีที่แล้ว +160

    ਜਿੰਨੇ ਵੀ ਆਪਣੇ ਮਾਂ ❤️ ਪਿਉ ਨੂੰ ਪਿਆਰ ਕਰਦੇ ਨੇ ਸਾਰੀਆਂ ਭੈਣ ਭਰਾਵਾਂ ਨੂੰ ਮੇਰਾ ਦਿਲ ❤️ ਤੋਂ ਸਲੂਟ ਆ ਜਿਉਦੇਂ ਵੱਸਦੇ ਰਹੋ ❤️❤️❤️

    • @sardarjaspalsingh1425
      @sardarjaspalsingh1425 3 ปีที่แล้ว +2

      ਜਿੰਨੇ ਵੀ ਆਪਣੇ ਮਾਂ ਪਿਓ ਨੂੰ ਪਿਆਰ ਕਰਦੇ ਸਾਰਿਆਂ ਭੈਣ ਭਰਾਵਾਂ ਨੂੰ ਮੇਰਾ ਦਿਲ ਤੋਂ ਸਲੂਟ ਆ
      ਜਿਉਦੇ ਵਸਦੇ ਰਹੋ ਸਦਾ ਖੁਸ਼ ਰਹੋ

    • @BurningMusicStudio
      @BurningMusicStudio 3 ปีที่แล้ว +2

      Ryt bro

    • @jazzsran10
      @jazzsran10 3 ปีที่แล้ว +2

      ❤️💝🤟🏻🌹

    • @jssidhupb024
      @jssidhupb024 2 ปีที่แล้ว +1

      Bebe Bapu 🙏🙏
      th-cam.com/users/shortsnT577U47q4k?feature=share

  • @deephere2158
    @deephere2158 3 ปีที่แล้ว +5111

    My mom is a admitted to the hospital please pray for them to get well soon 🔥🔥

    • @jindveersingh3256
      @jindveersingh3256 3 ปีที่แล้ว +129

      waheguru ji mehar krna ji🙏

    • @paragchauhan5648
      @paragchauhan5648 3 ปีที่แล้ว +77

      Rab mehar karu G

    • @ghotrasardar2215
      @ghotrasardar2215 3 ปีที่แล้ว +37

      Waheguru thik kruga g

    • @bluestar7830
      @bluestar7830 3 ปีที่แล้ว +26

      Waheguru ji 🙏🙏🙏🙏 kirpa karo mata ji te

    • @randeeprani8032
      @randeeprani8032 3 ปีที่แล้ว +33

      ਤੁਹਾਡੀ ਮੰਮੀ ਜੀ ਜਰੂਰ ਠੀਕ ਹੋ ਜਾਣਗੇ ਜਲਦੀ ਵਾਹਿਗੁਰੂ ਸਭ ਠੀਕ ਕਰਦਾ

  • @sonusilla9101
    @sonusilla9101 หลายเดือนก่อน +6

    😢😢😢i miss you papa ji 😢😢😢 mare mummy bhe bimar h plz sab duaa karo jaldi tik ho jaye 🙏🙏

  • @PoojaNarwal-nr9po
    @PoojaNarwal-nr9po หลายเดือนก่อน +7

    Mera papa ji ab es duniya me nahe hai but ma unko bahut pyar krte hu or ek din unka sapna jrur pura krungi,

  • @sandeeppurba2099
    @sandeeppurba2099 3 ปีที่แล้ว +66

    ਰੱਬਾ ਸਭ ਦੇ ਮਾਪੇ ਹਮੇਸ਼ਾ ਸਲਾਮਤ ਰੱਖੀਂ , ਸ਼ਬਦ ਖਤਮ ਹੋ ਗਏ ਇਸ ਗਾਣੇ ਦੀ ਤਰੀਫ ਕਰਨ ਲਈ, 🙏👍

  • @tejikhanguratransporter6227
    @tejikhanguratransporter6227 3 ปีที่แล้ว +59

    ਇੱਕ ਵਾਰੀ ਵਾਪਸ ਆਜਾ ਯਾਰ ਬਾਪੂ 😭😭😭 ਦੁਨੀਆ ਤੇ ਕੁਝ ਵੀ ਚੰਗਾ ਨਈ ਲੱਗਦਾ ਯਾਰ ਤੇਰੇ ਬਿਨਾ.. ਮੋਟਰ, ਖੇਤ, ਘਰ ਸਭ ਸੁੰਨਾ ਸੁੰਨਾ ਲੱਗਦਾ ਏ😭😭😭😭
    ਕੋਈ ਸਬਦ ਨਈ ਏ ਬਾਈ ਥੋਡੇ ਲਿੱਖੇ ਤੇ ਬੋਲੇ ਹੋਏ ਲਈਂ... ਜਿਉਦਾ ਵਸਦਾ ਰਹਿ ਵੀਰੇ ਤੇ ਹਰ ਇੱਕ ਬਾਪੂ ਵੀ ਹਮੇਸਾ ਤੰਦਰੁਸਤ ਤੇ ਚੜ੍ਹਦੀ ਕਲ਼ਾ ਚ ਹੋਵੇ

    • @gillsaab1974
      @gillsaab1974 3 ปีที่แล้ว +1

      😭😭😭😭

    • @ravichahil3594
      @ravichahil3594 3 ปีที่แล้ว +1

      ਤੇਜੀ ਵੀਰ ਹਿੰਮਤ ਰੱਖ
      ਵਾਹਿਗੁਰੂ ਭਲੀ ਕਰਨਗੇ

    • @buttartejinderjagdeepbutta3035
      @buttartejinderjagdeepbutta3035 3 ปีที่แล้ว +2

      Same here 😭😭😭Aja vapis baapu suna hogya sab kug tere Bina Hun😢😢😢mar hi jndi tere nal hi Mai😞😞

    • @goldensparrow1079
      @goldensparrow1079 3 ปีที่แล้ว

      Same same
      Miss you papa

    • @ManpreetSingh-gv8rw
      @ManpreetSingh-gv8rw 3 ปีที่แล้ว +1

      Kio na veer

  • @parneetkaur6457
    @parneetkaur6457 5 หลายเดือนก่อน +5

    Waheguru mera daddy nu hamesha khush rakhna 🙏🙏❤️❤️love you papa
    Meri umar mere daddy nu lg jave❤😍😍😘

  • @sukhwindersingh3122
    @sukhwindersingh3122 26 วันที่ผ่านมา

    ਆਪ ਮੁਝੇ ਸੋਗ ਸੋ ਲੈਕਚਰਾਰਾ ਕੁਝ ਕਰਦਾ ਠੀਕ ਹ ਵੀਰੇ ਬਹੁਤ ਵਧੀਆ ਸੁਣਾਉਣਾ ਇਸ ਸਮੇਂ ਵੈਰੀ ਗੁੱਡ
    6

  • @ssbangar9049
    @ssbangar9049 3 ปีที่แล้ว +63

    ਬਾਬੇ ਇਕ ਵਾਰ ਰਵਾ ਕੇ ਰੱਖ ਤਾ 👌👌👌👌👌👌ਸਬ ਦੇ ਮਾਪਿਆਂ ਦੀਆਂ ਉਮਰਾਂ ਵਾਹਿਗੁਰੂ ਲੰਮੀਆਂ ਕਰੇ

  • @J.jot.filmz22
    @J.jot.filmz22 3 ปีที่แล้ว +72

    ਕਰਮਾ ਵਾਲੇ ਹੁੰਦੇ ਨੇ ਉਹ ਪੁੱਤ ਜਿੰਨਾ ਕੋਲ ਮਾਪੇ ਹੁੰਦੇ ਨੇ 😭😭😭miss you dad

  • @bhindersingh3905
    @bhindersingh3905 5 หลายเดือนก่อน

    ਸੱਤ ਜਨਮਾਂ ਵਿੱਚ ਵੀ ਬਾਪੂ ਦਾ ਦੇਣ ਨਹੀਂ ਦੇ ਸਕਦਾ ਮੈਂ ਆਪਣੇ ਬਾਪੂ ਦਾ।
    ਬਾਪੂ ਦੁਨੀਆਂ ਉੱਤੇ ਜਿਉਂਦਾ ਜਾਗਦਾ ਰੱਬ ਹੁੰਦਾ।

  • @OppoA57-wj5kl
    @OppoA57-wj5kl หลายเดือนก่อน +2

    Apke Baapu k Liye ak Like Kre , Jo bhi 2024 me ya gaana sun Raha h ❤❤❤❤

  • @baldeepsahil1514
    @baldeepsahil1514 3 ปีที่แล้ว +1224

    ਸਾਰੇ ਕਹਿੰਦੇ ਇਕ like ਆਪਣੀ ਮਾਂ ਕੇ ਲੀਏ । ਪਰ ਇਕ ਲਿਕੇ ਆਪਣੇ ਆਪਣੇ ਬਾਪੂ ਦੇ ਲੀ ♥️♥️♥️ | ਸੱਦਾ ਚੈਨਲ subscribe ਕਰਨ ਦੀ ਕਿਰਪਾਲਤਾ ਕਰਨੀ ਜੀ

    • @vickymaan4413
      @vickymaan4413 3 ปีที่แล้ว +5

      Love you bapu ma

    • @ramankamboj5410
      @ramankamboj5410 3 ปีที่แล้ว +6

      Fantastic bro

    • @harrypaul201
      @harrypaul201 3 ปีที่แล้ว +2

      Baapu...
      ❤️❤️😓😥
      th-cam.com/video/SXX_mw0yjKE/w-d-xo.html

    • @baldeepsahil1514
      @baldeepsahil1514 3 ปีที่แล้ว +2

      @@ramankamboj5410 dhanwad pra

    • @bhupinderkaur7553
      @bhupinderkaur7553 3 ปีที่แล้ว +1

      th-cam.com/video/w_sg6yWnwWk/w-d-xo.html

  • @jaswantpanesar707
    @jaswantpanesar707 3 ปีที่แล้ว +150

    ਬਹੁਤ ਵਧੀਆ ਲਿਖਿਆ ਮੇਰੇ ਕੋਲ ਕੋਈ ਸ਼ਬਦ ਨਹੀ ਜਿਨੀ ਤਰੀਫ ਕੀਤੀ ਜਾਵੇ ਘੱਟ ਹੈ

    • @harjeetsingh-ez5uo
      @harjeetsingh-ez5uo 3 ปีที่แล้ว

      ਬਹੁਤ ਸੋਹਣਾ ਗਾਇਆ ਹੈ

    • @rajaamarkot6996
      @rajaamarkot6996 2 ปีที่แล้ว

      Sira song

    • @jssidhupb024
      @jssidhupb024 2 ปีที่แล้ว

      Bebe Bapu 🙏🙏🙏
      th-cam.com/users/shortsnT577U47q4k?feature=share

  • @user-yj5hg5om1q
    @user-yj5hg5om1q 2 หลายเดือนก่อน +1

    ਮੇਰੀ ਉਮਰ 45 ਸਾਲ ਹੋ ਗਈ ਹੈ ਪਰ ਇਹ ਗੀਤ ਮੇਰਾ ਅੱਜ ਤੱਕ ਸਭ ਤੋਂ ਪਿਆਰਾ ਤੇ ਮਿਆਰੀ ਗੀਤ ਹੈ

  • @OppoA57-wj5kl
    @OppoA57-wj5kl หลายเดือนก่อน +1

    Apke Baapu k Liye ak Like Kre , Jo bhi 2024 me ya gaana sun Raha h

  • @armyloverpb2242
    @armyloverpb2242 3 ปีที่แล้ว +266

    ਬਾਪੂ ਨੂੰ ਪਿਆਰ ਕਰਨ ਵਾਲੇ ਲਾਇਕ ਕਰੋ ❤❣❣❣😘😘

    • @ratansingh4892
      @ratansingh4892 3 ปีที่แล้ว +3

      Nice👌

    • @mruncle5347
      @mruncle5347 3 ปีที่แล้ว +3

      PEHLI VEER MAIN IS VEER DA GAANA SUNEYA
      TE CHANGGA V LAGGA BAWE TON BAAD

    • @RajinderSingh-tj3zl
      @RajinderSingh-tj3zl 2 ปีที่แล้ว

      Eh Ta Bai ji Apo Apni Kismat e M Apne Put Nu Australia Bhejaya e oh juti ni marda

    • @jssidhupb024
      @jssidhupb024 2 ปีที่แล้ว

      Bebe Bapu 🙏🙏🙏
      th-cam.com/users/shortsnT577U47q4k?feature=share

  • @jagdishchatha3239
    @jagdishchatha3239 3 ปีที่แล้ว +220

    ਵੀਰ ਕੋਈ ਸ਼ਬਦ ਨਹੀਂ ਹੈਗੇ ਮੇਰੇ ਕੋਲ ਵੀ ਤੇਰੇ ਗੀਤ ਦੀ ਤਾਰੀਫ਼ ਕਰ ਸਕਾਂ ਵਾਹਿਗੁਰੂ ਜੀ ਸਭ ਦੇ ਬਾਪੂਆ ਨੂੰ ਚੜਦੀਕਲਾ ਚ ਰੱਖੇ

  • @puneetpal6358
    @puneetpal6358 2 หลายเดือนก่อน +1

    ❤ਬਾਪੂ ਤੋ ਵੱਡਾ ਕੋਈ ਯਾਰ ਨੀ ਇਸ ਫਾਨੀ ਦੁਨੀਆਂ ਵਿੱਚ

  • @NITINKUMAR-pe6hi
    @NITINKUMAR-pe6hi หลายเดือนก่อน +2

    Ye song lako me ak h mere papa mere sab kuch h bo hi mere rab h vo he mere super hero h love you papa always ❤❤❤

  • @hifirecords9401
    @hifirecords9401 3 ปีที่แล้ว +2472

    700like ਬਾਪੂ ਦੇ ਲਈ ❤️👑❤️

    • @puneetkaur6259
      @puneetkaur6259 3 ปีที่แล้ว +11

      Nice video 😊😊@@amankharoud7116 nnjjjj

    • @Jk_comedy_movie
      @Jk_comedy_movie 3 ปีที่แล้ว +12

    • @hifirecords9401
      @hifirecords9401 3 ปีที่แล้ว +12

      @@amankharoud7116 vekhda Reh Bss Tu Hun🤙

    • @amankharoud7116
      @amankharoud7116 3 ปีที่แล้ว +12

      500 like ta bahut ghat ne

    • @amankharoud7116
      @amankharoud7116 3 ปีที่แล้ว +12

      Bapu da pyar like ni show kr skde

  • @randhawaguri6160
    @randhawaguri6160 3 ปีที่แล้ว +58

    ਵੀਰੇ ਬਹੁਤ ਸੋਹਣਾ ਗੀਤ ਲਿਖਿਆ ਯਰਰ ਪਰ ਏਦਾਂ ਦੇ songs ਸੁਣਨ ਨੂੰ ਕੰਨ ਤਰਸ ਦੇ ਮੈਂ ਵੀ ਆਪਣੇ ਬਾਪੂ ਨੂੰ ਬਹੁਤ ਪਿਆਰ ਕਰਦਾ ਆ ਵੀਰੇ ਤੇਰਾ ਬਹੁਤ ਬਹੁਤ ਧੰਨਵਾਦ ਅੰਮ੍ਰਿਤ ਮਾਨ ਵੀਰੇ ਰੱਬ ਤੈਨੂੰ ਵੀ ਲੰਬੀ ਉਮਰਾਂ ਬਕਸ਼ੇ 🙏🙏

    • @deepgill1622
      @deepgill1622 3 ปีที่แล้ว

      Bhut sohna song ❤nu shuu gea

  • @MuhammadIrfan-xx4hj
    @MuhammadIrfan-xx4hj หลายเดือนก่อน

    MERI Dua h k Sab k Maa Baap ka Saya sab k Sar py Hamesha Qayem Rakhy UPPR wala Aameen

  • @simranchahal8044
    @simranchahal8044 24 วันที่ผ่านมา

    Me waheguru nu ta KDE dekhya nhi pr mere mummy papa mere waheguru hun love u papa g and mummy

  • @jassabuttar8964
    @jassabuttar8964 3 ปีที่แล้ว +794

    ਮੇਰੇ ਪਾਪਾ ਨੂੰ ਮੇਰੀ ਕਰਾਈ ਪੂਣੀ ਕਿੰਨੀ ਹੀ ਪਸੰਦ ਹੁੰਦੀ ਸੀ । ਰਾਤ ਨੂੰ ਹੀ ਕਰਵਾ ਕੇ ਰੱਖ ਲੈਂਦੇ ਸੀ ਕਿ ਸਵੇਰੇ ਮੈਂ ਉੱਠਣਾ ਨਹੀ ਫਿਰ ਜਲਦੀ। ਅੰਮ੍ਰਿਤ ਮਾਨ ਨੇ ਮੇਰੇ ਮਨ ਦੀਆਂ ਸਾਰੀਆਂ ਗੱਲਾਂ ਨੂੰ ਬਾਖੂਬੀ ਇਸ ਗਾਣੇ ਚ ਪਰੋ ਦਿੱਤਾ ਹੈ । ਤੁਹਾਡੇ ਪਹਿਲਾਂ ਮਾਂ ਵਾਲੇ ਤੇ ਇਸ ਬਾਪ ਵਾਲੇ ਗਾਣੇ ਤੁਹਾਡਾ ਸਤਿਕਾਰ ਹੋਰ ਵਧਾ ਦਿੱਤਾ ਮੇਰੇ ਮਨ ਚ। ਵਾਹਿਗੁਰੂ ਤੈਨੂੰ ਤੇਰੇ ਬਾਪ ਦਾ ਬਹੁਤਾ ਸਾਥ ਦੇਵੇ ।

    • @Gagandeep-zk1hg
      @Gagandeep-zk1hg 3 ปีที่แล้ว +19

      Mere daddy v kisse time eve hi krde c 😭

    • @jassabuttar8964
      @jassabuttar8964 3 ปีที่แล้ว +8

      @@Gagandeep-zk1hg Jo Waheguru nu Manjoor. 🙏

    • @AmanPreet-fs2qz
      @AmanPreet-fs2qz 3 ปีที่แล้ว +7

      Mera dad v manu buat pasnd kardea manu

    • @Gagandeep-zk1hg
      @Gagandeep-zk1hg 3 ปีที่แล้ว +10

      @@AmanPreet-fs2qz sab de krde hunde ne 😔bss koi dooor na howe rab aggge ehi ardaas aw

    • @Gagandeep-zk1hg
      @Gagandeep-zk1hg 3 ปีที่แล้ว +4

      @@jassabuttar8964 ehh taa hai vr prr rab ne kita bht maada yrr

  • @charrygoyal2962
    @charrygoyal2962 3 ปีที่แล้ว +97

    ਹੈਰਾਨੀ ਹੁੰਦੀ ਹੈ ਕਿ ਇਹੋ ਜਿਹੇ ਨਾਯਾਬ ਗੀਤ ਨੂੰ ਵੀ ਲੋਕ dislike ਕਰ ਸਕਦੇ ਹਨ। ਜਿੰਨੀ ਤਾਰੀਫ਼ ਕਰ ਸਕੀਏ, ਉੱਨੀ ਘੱਟ ਹੈ ❤️❤️❤️❤️

    • @Gurveerdhami13
      @Gurveerdhami13 3 ปีที่แล้ว +1

      eh oh lok ne jina nu maa baap di kimat he nahi pata

    • @charrygoyal2962
      @charrygoyal2962 3 ปีที่แล้ว +1

      @@Gurveerdhami13 sahi hai g. Horan de pairan ch giri jande ne eho je

    • @prbhnoorchahal2602
      @prbhnoorchahal2602 3 ปีที่แล้ว +2

      Nhi veer ਐ fake view's da kmaal ho skda aap hi dislike wala kamm ho jnda hoyu baaki pta ni shyad enne ghtya insaan ho skde aa jo maa baap nu pyar nhi krde 🙄

    • @Avtarwaheguru
      @Avtarwaheguru 3 ปีที่แล้ว

      ਵੀਰ ਇਹ ਘੱਟੀਆ ਗੰਦੀ ਸੋਚ ਦੇ ਮਾਲਕ ਨੇ

    • @taariavtar4425
      @taariavtar4425 2 ปีที่แล้ว

      Verynice

  • @DivyaDivya-ob6ym
    @DivyaDivya-ob6ym หลายเดือนก่อน +2

    Bapu nu pyaar karn Wale like Karo kon kehnda mere baapu di Umar 200 saal ho jave

  • @er.tarsemsingh587
    @er.tarsemsingh587 22 วันที่ผ่านมา

    Waheguru ji meher Bani rakhe g sarbat Da bhall mangda ha baki sab de bebe bappu nu kise kol bhi juda na kari waheguru ji meher karo ji❤❤❤❤❤❤

  • @noordeephayer4418
    @noordeephayer4418 3 ปีที่แล้ว +615

    ਜਿੰਨੇ ਵੀ ਆਪਣੇ ਮਾਂ ਪਿਉ ਨੂੰ ਪਿਆਰ ਕਰਦੇ ਨੈ ਸਾਰਿਆ ਨੂੰ ਮੇਰਾ ਦਿਲ ਤੋਂ ਸਲੂਟ ਆ ਭੈਣ ਭਰਾਵੋ
    ਜਿਉਦੇਂ ਵੱਸਦੇ ਰਹੋ

  • @user-wm2bc3ro2c
    @user-wm2bc3ro2c 6 หลายเดือนก่อน

    Respect your parents kyonki parents se Badkar koi cheez nhi duniya me
    I love ❤️ bebe baapu

  • @pazirmohammad4056
    @pazirmohammad4056 หลายเดือนก่อน

    Jana kiyo Honda ay.....if ikk place hoty tim hota sab everybody hosshaaar hoty .baasp zind b ry bachy family yad kar k roty .

  • @official-on8qh
    @official-on8qh 3 ปีที่แล้ว +51

    dislike ਕਰਨ ਆਲੇ ਲਗਦਾ ਆਪਣੇ ਬਾਪੂ ਨੂੰ ਪਿਆਰ ਨਹੀ ਕਰਦੇ 🤔??

  • @Punjabi_viral_shorts
    @Punjabi_viral_shorts 2 ปีที่แล้ว +303

    ਬਾਪੂ🥰 ਨੂੰ ਪਿਆਰ ਕਰਨ💓 ਵਾਲੇ ਜ਼ਰੂਰ like 👍 krn 💝

  • @GurwinderSingh-po6xb
    @GurwinderSingh-po6xb หลายเดือนก่อน +2

    Bai kime vari Tera gana sunea te jine varri suneya bapu noo yaad kar ke bohot roya😔😭😭😭😭

  • @AbuBakar-ev3zo
    @AbuBakar-ev3zo 8 หลายเดือนก่อน

    Ya allah meri b umer mery bapu ko lag jae allah mery baap ki lambi zindgi krna or tandrusti dena

  • @pawanthind1669
    @pawanthind1669 3 ปีที่แล้ว +24

    ਵੀਰੇ ਮਾਂ ਤੇ ਬਾਪੂ ਦੋਨੋ ਗਾਣੇ ਸਾਰੀ ਜਿੰਦਗੀ ਨਾਲ ਹੀ ਰਹਿਣ ਗਏ ਕੋਈ ਸ਼ਬਦ ਨੀ ਮੇਰੇ ਨਾਲ ਬਾਬਾ ਜੀ ਕਿਰਪਾ ਰੱਖਣ ਤੁਹਾਡੇ ਤੇ ਸਾਰਿਆ ਤੇ ❤️🙏 ਬਾਕੀ ਜਿਹਨਾ ਨੇ dislike ਕੀਤਾ ਸਰਮ ਆਉਣੀ ਚਾਹੀਦੀ ਆ ਕੀ ਸੀ ਇਸ ਚ dislike ਕਰਨ ਵਾਲਾ 😡 missuuu bapu ji 🥺😭

    • @satveersattisidhu5537
      @satveersattisidhu5537 3 ปีที่แล้ว +1

      U r right ji dislike krn wle bhot hunde ne jina nu smj nhi hundi ohi krde ne eda

  • @priyadhaliwal9652
    @priyadhaliwal9652 3 ปีที่แล้ว +48

    God ji sreya de babe bapu nu hmsa kush rakhi kise di family nu koi dukh na awe jo v Mra comment read kr rha ohna nu hmsa kush rakhi 🙏🙏🙏😢😢

  • @Dabavlogs09
    @Dabavlogs09 4 หลายเดือนก่อน +2

    2024 agya bappu kde nahi bhul da 😢😢😢😢😢😢miss you dad ji

  • @CTRJASAN
    @CTRJASAN 6 หลายเดือนก่อน

    ਬਹੁਤ ਸੋਹਣਾ ਲਿਖਿਆ ਵੀਰ ਨੇ 💕 love you ਬਾਪੂ ❤🤗

  • @RTV-ep7zf
    @RTV-ep7zf 3 ปีที่แล้ว +38

    ਜੇ ਮਾਵਾਂ ਠੰਡੀਆਂ ਛਾਵਾਂ ਨੇ ਤਾਂ ਪਿਓ ਵੀ ਏਸੀ ਤੋਂ ਘੱਟ ਨਹੀਂ ਬੱਸ ਕਿਤੇ ਕਿਤੇ ਕੰਪਰੈਸਰ ਗਰਮ ਹੋ ਜਾਂਦਾ🙏🙏

  • @RoyalKheti
    @RoyalKheti 3 ปีที่แล้ว +28

    ਬਾਈ ਤੇਰੇ ਗੀਤ ਸੁਣ ਤੋਂ ਬਾਅਦ ਕੋਮੈਂਟ ਕਰਨ ਨੂੰ ਕੁੱਝ ਰਹਿ ਹੀ ਨਹੀਂ ਜਾਂਦਾ ਵੀਰ 3 ਮਿੰਟ ਦੇ ਗੀਤ ਵਿੱਚ ਸਭ ਕੁੱਝ ਕਹਿ ਜਾਂਦਾ। ਸਲਾਮ ਹੈ ਤੈਨੂੰ ਵੀਰ ਤੇ ਤੇਰੇ ਗੀਤਾਂ ਨੂੰ ਇਸ ਤਰ੍ਹਾਂ ਦੇ ਗੀਤ ਗਾਉਂਦਾ ਰਹਿ ਵੀਰ,

  • @user-kr1jr4tt1q
    @user-kr1jr4tt1q 7 วันที่ผ่านมา

    ਕੌਣ ਕੌਣ 2024 ਮੈ ਸੁਣ ਰਹਾ ਹੈ

  • @punjablivenews--8682
    @punjablivenews--8682 7 หลายเดือนก่อน

    ਭਾਵੇਂ ਨੋਕਰੀ ਕਿਸੇ ਦੀ ਖਾ ਜਾਵੇ ਜਿਓਂਦਾ ਰਹਿ ਬਾਪੂ

  • @AjayTamak515
    @AjayTamak515 3 ปีที่แล้ว +108

    ਬਾਪੁੂ ਨੁੂੰ ਕੋਨ ਪਿਆਰ ਕਰਨ ਵਾਲੇ
    ੲਿਕ Like 🙏❤😘😍🔥

  • @chanansidhu8812
    @chanansidhu8812 3 ปีที่แล้ว +64

    ਵੀਰ ਦਿਲ ਖੁਸ਼ ਕਰ ਤਾਂ ਬਾਪੂ ਦਾ ਗੀਤ ਸੁਣਾ ਕੇ। ਸੱਚੀ ਗੱਲ ਆ ਬਾਈ ਬਾਪੂ ਵਰਗਾ ਯਾਰ ਨਹੀਂ ਮਿਲਦਾ। Miss you Baapu 😞😭😭😭

  • @shaludevi5984
    @shaludevi5984 6 หลายเดือนก่อน

    Mere father mere liye कोई bhgwan s कम nhi h ,,, jo mere Life m bhgwan ki जंघा h वही मेरे mummy papa ki जंघा h

  • @LovePreet-dy4qc
    @LovePreet-dy4qc 5 หลายเดือนก่อน +1

    ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ❤❤

  • @harpreetsingh5195
    @harpreetsingh5195 3 ปีที่แล้ว +165

    ਹੱਥ ਸਿਰ ਤੇ ਸੀ ਜਦ ਬਾਪੂ ਦਾ ਨਾ ਫ਼ਿਕਰ ਤੇ ਨਾ ਕੋਈ ਫਾਕਾ ਸੀ ਅੱਜ ਕੱਖਾਂ ਦੇ ਵਿੱਚ ਰੁੱਲ ਗਏਆ ਕਦੇ ਰਾਜੇ ਪੁੱਤ ਉਹਦੇ ਆਪਾਂ ਸੀ 😔😭 Miss you baapu ji 😭

  • @SandeepKaur-wy7jl
    @SandeepKaur-wy7jl 3 ปีที่แล้ว +58

    Jdo mere daddy mainu mera sher putt keh k bulande aa odoo boht jyada proud feel hunda e 😇

  • @SukhdeepSingh-lv7xz
    @SukhdeepSingh-lv7xz 7 หลายเดือนก่อน

    Parmatma ta dekhiya ni par bapu ne bahut made time ch bahut badda roll act kita meri jindgi ch mera ta o rabb to badke aa main v bapu ban giya par ohde warga bapu van na ta bahut mushkil aa waheguru menu v mere bapu warga bapu banayi himmat bakshi waheguru ji❤❤❤love u bapu ji

  • @RahulKumar-hu6jm
    @RahulKumar-hu6jm 29 วันที่ผ่านมา

    Fhilig to the hi ki Papa ki Umar hoti ja rhai he gujarti ja rhi he or kamyabi mhnt Kate karte bhi naraj horhi he. Sochta hu ki yar pat nhi qu ye SB mere shat ho rha he .....aapke gane se bhai bhot motivation milta he yar so . Thanqu ❤❤ love you🎉🎉❤😊😊😊

  • @programmer5280
    @programmer5280 3 ปีที่แล้ว +36

    Jo vii ehh comment pdh rhe ne...rbb ona de baapu❣❣ nu lmbi lmbii umrr denn.
    Meri ummr tnu lgg jaave jyonda rhh baapu🥰🥰😍

    • @programmer5280
      @programmer5280 3 ปีที่แล้ว +1

      @@13deep30 Hnjii m dekh lya...bhut vdiaa h ji🙂

    • @gurmeetsinghkhosa1
      @gurmeetsinghkhosa1 3 ปีที่แล้ว +1

      Bai tere bappu vi jyonda rahha ta baki sarea da bappu vi jyonde ren

    • @13deep30
      @13deep30 3 ปีที่แล้ว +1

      @@programmer5280 thnku bro

  • @saheri1207
    @saheri1207 3 ปีที่แล้ว +55

    ਸਿਰੇ ਲਾ ਦਿੱਤਾ,ਅਮ੍ਰਿਤ ਸਿਹਾਂ...
    ਜੀ ਉ ਵੀਰਾ ਜੀ... ਕਾਲਜੇ ਤੱਕ ਧਾਹ ਪੈਦੀ ਹੈ....
    👁😓😓😓

  • @mahesh_aryan
    @mahesh_aryan 6 หลายเดือนก่อน

    Mom jaldi hi thik ho jayengi brothers upar wala hain god bless you brothers

  • @raheelkiani4280
    @raheelkiani4280 หลายเดือนก่อน

    My dad is world best love you very much my dad I pray to ALLHA that my father will be healthy.❤❤❤❤❤❤❤

  • @kabooterjindjaan8095
    @kabooterjindjaan8095 3 ปีที่แล้ว +70

    ਕੌਣ ਕੌਣ ਅਪਣੇ ਬਾਪੂ ਨੂੰ ਪਿਆਰ ਕਰਦਾ

    • @gurlazsingh3741
      @gurlazsingh3741 3 ปีที่แล้ว +1

      Hnji asi

    • @shavetar6956
      @shavetar6956 2 หลายเดือนก่อน

      Hnji asi

    • @artistjatinverma
      @artistjatinverma 2 หลายเดือนก่อน +1

      ਕੌਣ ਆਪਣੇ ਪਿਤਾ ਨੂੰ ਪਿਆਰ ਨਹੀਂ ਕਰਦਾ? ਹਰ ਕੋਈ ਆਪਣੇ ਪਿਤਾ ਨੂੰ ਪਿਆਰ ਕਰਦਾ ਹੈ।

    • @suraj_singh_UK
      @suraj_singh_UK หลายเดือนก่อน

      Sare Karda aa brother 💯❤

  • @billa6274
    @billa6274 3 ปีที่แล้ว +92

    Ma 3 sal da c jad bapu dunyia to chala gayia..wish kar da kise da bapu dur na jave...from Italy

    • @fulwantsingh6129
      @fulwantsingh6129 3 ปีที่แล้ว +1

      😥😢😢

    • @rehanpreetsingh7602
      @rehanpreetsingh7602 3 ปีที่แล้ว +1

      Bad 😭😭😭

    • @Deepvsingh
      @Deepvsingh 3 ปีที่แล้ว +1

      Lve zu vrr wmk tuhde te

    • @queenyt4346
      @queenyt4346 3 ปีที่แล้ว +1

      ❣️Wmk kare veer sab te❣️

    • @happylohara6993
      @happylohara6993 3 ปีที่แล้ว

      Mere v bapu ਛੱਡ ਗਿਆ 19-4-2021
      ਫੇਰ ਦਾਦੀ ਮਾਂ ਡੈਡੀ ਜੀ ਤੋਂ 20ਦਿਨ ਬਾਦ 😭
      ਅੱਜ ਚਾਚਾ ਜੀ v ਛੱਡ ਗਿਆ 😭😭
      ਇੱਕ ਮਹੀਨੇ ਵਿੱਚ 3ਜਾਣੇ ਚਲੈ ਗਏ 😭😭
      19-4-2021ਤੋਂ 18-5-2021
      3Rip😭😭😭

  • @MalukSimgh-dh3je
    @MalukSimgh-dh3je 5 หลายเดือนก่อน +2

    ਵਾਹਿਗੁਰੂ ਭਲੀ ਕਰਨ 🎉🎉🎉2024🎉🎉❤

  • @SukhdeepSingh-lv7xz
    @SukhdeepSingh-lv7xz 7 หลายเดือนก่อน

    Bapu song ih ban giya jo esto baad ta ihna sohna song ban na bahut muskil aa amrit maan y tuc kismat wale o jo thode ihse ih song aya bahut sohna gaya tuc is song nu love you y❤❤❤

  • @VikramSingh-hm8te
    @VikramSingh-hm8te 3 ปีที่แล้ว +114

    ਪਹਿਲੀ ਵਾਰ ਦਿਲ ਨੂੰ ਲੱਗਣ ਵਾਲਾ ਗੀਤ ਗਾਇਆ ਹੈ ਮੇਰੇ ਵੀਰ। ਸੱਚੀਂ ਰਵਾ ਤਾ। ਇਹ ਹਰ ਤੇਰੇ ਮੇਰੇ ਵਰਗੇ ਦੀ ਸਟੋਰੀ ਆ। ਬਾਪੂ ਦੀ ਮਿਹਨਤ ਤੇ ਅਸ਼ੀਰਵਾਦ ਕਰਕੇ ਹੀ ਕਾਮਯਾਬੀ ਸਾਨੂੰ ਮਿਲੀ ਹੈ।

  • @malkeetrai1866
    @malkeetrai1866 3 ปีที่แล้ว +153

    Maa song aje tak sun rhe c hun bapu song de dita tuc
    Love you so much sir G
    Mmuummy dadyyy laiii ik like ta bnda❤️❤️❤️❤️❤️

  • @GauravSagar-cn1gt
    @GauravSagar-cn1gt 5 หลายเดือนก่อน

    Ye song dil ke bahit krib he me Bhagwan ke bhajan se pehle ye gana sunta hu kyoki mere bhawan mere papa ❤

  • @fatehinternetcafe1041
    @fatehinternetcafe1041 3 หลายเดือนก่อน

    2001 ਨੂੰ ਮੇਰੀ ਮਾਂ ਸਾਨੂੰ ਛੱਡ ਕੇ ਚਲੀ ਗਈ ਸੀ। ਅੱਜ 23 ਸਾਲ ਹੋ ਗਏ😢

  • @jodhbirsingh6175
    @jodhbirsingh6175 3 ปีที่แล้ว +34

    ਮੇਰੇ ਬਾਪੂ ਜੀ ਨੇ ਮੈਨੂੰ ਟਰਾਲਾ ਲੈ ਕੇ ਦਿੱਤਾ ਜਿਉਂਦਾ ਰਹੇ ਮੇਰਾ ਬਾਪੂ ਰੱਬਾ ਮੇਰੀ ਵੀ ਉਮਰ ਲੱਗ ਜਾਵੇ ਬਾਪੂ ਜੀ ਤੁਹਾਨੂੰ

  • @karanvirdi3284
    @karanvirdi3284 3 ปีที่แล้ว +42

    ਮਾਂ, ਬਾਪੂ ਨਾ ਹੋਣ ਤਾਂ ਘਰ ਸੁੰਨਾ ਸੁੰਨਾ ਲੱਗਦਾ ਹੈ ❤️❤️❤️❤️❤️❤️

    • @AmandeepKaur-bk9tw
      @AmandeepKaur-bk9tw 3 ปีที่แล้ว

      👌👌👌👌👌😍😍😍😍😍🤟🤟🤟🤟🤟🤟👎🤟🤟👌👌👌👌

    • @A_KHAIRA_TV
      @A_KHAIRA_TV 3 ปีที่แล้ว

      👍👍👍

    • @jssidhupb024
      @jssidhupb024 2 ปีที่แล้ว

      Bebe Bapu 🙏🙏
      th-cam.com/users/shortsnT577U47q4k?feature=share

  • @babargujjar2610
    @babargujjar2610 2 หลายเดือนก่อน

    Yar Amrit plz muja mil ly ma JB b gana sunta bht rota ho maira walid is dunia ma ni ha yar tum great ho Great kasam SA sai pyar dikhaya gany ma

  • @user-mw2ks5us4p
    @user-mw2ks5us4p 3 หลายเดือนก่อน +4

    Miss uuuu daddy g 😭😭😭😭😭bhut yaad aa rahi eh papa tari

  • @jobansran5952
    @jobansran5952 3 ปีที่แล้ว +65

    Maa song ne duniya rwa diti pehla .. hun bappu te song kdd dita tera dhanwaad maana de maan .. sachi snu maan aa tere te teri ਗੋਤ ਵੀ ਮਾਨ ਤੇਰੇ ਕੰਮ ਨੂੰ ਦੇਖ ਕੇ ਸੱਚੀ ਤੇਰੇ ਮਾਨ ਹੋ ਜਾਂਦਾ ਬਾਈ ਤੂੰ ਸਾਡੀ ਪੰਜਾਬ ਦੀ ਧਰਤੀ ਤੇ ਜਨਮ ਲਿਆ ।। ਧੰਨਵਾਦ ਮਾਨ saab

  • @dhillonsaab3742
    @dhillonsaab3742 3 ปีที่แล้ว +33

    no words for this song ❤️❤️
    apne parents nu pyar karn wale song nu jaroor like karnge ❤️😍
    ਮੇਰੀ ਉਮਰ ਤੈਨੂੰ ਲੱਗ ਜਾਵੇ ਜਿਊਂਦਾ ਰਹਿ ਬਾਪੂ ❤️❤️

    • @KrazzyBoyMusic
      @KrazzyBoyMusic 3 ปีที่แล้ว

      th-cam.com/video/NnfPSsE2Z4/w-d-xo.html
      Yaar te piyaar

    • @dhillonsaab3742
      @dhillonsaab3742 3 ปีที่แล้ว

      @@KrazzyBoyMusic video unavailable aa rahi aa bro

  • @DavinderSingh-qp1qi
    @DavinderSingh-qp1qi 5 หลายเดือนก่อน

    Bhaji yr bapu nu Milan da bahut jee krda aa , Dil krda Sara kuj shad k chal jawa bapu kol.pr greebi manboori AA yr jehri kand bni aa Milan lyi 🥹

  • @preetsaab4871
    @preetsaab4871 5 หลายเดือนก่อน

    Dukh butt odo Umar ni par jine vaar suniy a roya mai geet sun ke bro miss you bapu vapis a ja

  • @PindtoCanada
    @PindtoCanada 3 ปีที่แล้ว +6049

    ਬਾਪੂ ਨੂੰ ਪਿਆਰ ਕਰਨ ਆਲੇ ❤️❤️❤️

    • @sandeepdhalio3338
      @sandeepdhalio3338 3 ปีที่แล้ว +70

      ਮੇਰੇ ਦਾਦਾ ਜੀ ਕਲ ਪੂਰੇ hogye miss u bapu ji😭😭😭😭

    • @learnenglishwithmeet6578
      @learnenglishwithmeet6578 3 ปีที่แล้ว +11

      @@GWLAKSHAY 2000000

    • @learnenglishwithmeet6578
      @learnenglishwithmeet6578 3 ปีที่แล้ว +9

      @@sandeepdhalio3338 😭😭😭😭😭

    • @sarabjeet8813
      @sarabjeet8813 3 ปีที่แล้ว +7

      🙏🙏❤️🙏🙏🙏

    • @juttsama7753
      @juttsama7753 3 ปีที่แล้ว +6

      th-cam.com/video/zYrd3gd4JMs/w-d-xo.html

  • @MuskaanKhanK
    @MuskaanKhanK 3 ปีที่แล้ว +45

    My father is very ill last 10 days😌😌😌😌😔
    please pray for him 🙏 may god Bless you and your family 🙏🙏🙏🙏🙏

    • @inhabitantkhan7556
      @inhabitantkhan7556 3 ปีที่แล้ว

      Allah bless you all and your father the health in the straight path to success

    • @Lsvlogs7655
      @Lsvlogs7655 3 ปีที่แล้ว

      th-cam.com/video/RjBnTa9uq-E/w-d-xo.html

    • @s2educationsagarsingh397
      @s2educationsagarsingh397 3 ปีที่แล้ว

      भगवान जल्दी उनको स्वस्थ करे

    • @Preetkaur-xe9uh
      @Preetkaur-xe9uh 3 ปีที่แล้ว

      Waheguru ji mehar krn...tandrusti bakshan🙏🏻🙏🏻

  • @Imran-zo1we
    @Imran-zo1we 5 หลายเดือนก่อน +1

    Mind blowing song very emotional kita aapne Amrit paaji 😢😢😭😭😭😿😢😢

  • @OppoA57-wj5kl
    @OppoA57-wj5kl หลายเดือนก่อน +2

    Jo bhi 2024 me ya gaan sun R

  • @tejindernagi7465
    @tejindernagi7465 3 ปีที่แล้ว +71

    ਬੋਹਤ ਸੋਹਣਾ ਗਾਇਆ ਵੀਰ
    ਪਰ ਮੇਰੇ ਪਿਤਾ ਜੀ ਮੈਨੂੰ ਬਚਪਨ ਵਿੱਚ ਹੀ ਇਕੱਲੇ ਸਡ ਗਏ ਸਨ i miss my dad

  • @gurtegsingh8609
    @gurtegsingh8609 3 ปีที่แล้ว +84

    Rabba hor jo marji khoo lyi kise de ma bapp na khoyi (I miss you dad)😭

    • @davy6169
      @davy6169 3 ปีที่แล้ว

      th-cam.com/video/ItGMbyJH6Bw/w-d-xo.html

    • @karamjitkaur8116
      @karamjitkaur8116 3 ปีที่แล้ว

      Hji

  • @hardeep3959
    @hardeep3959 3 หลายเดือนก่อน +1

    Very nice song jado vi me eh geet sunda aa emotional ho janda haan……love you papa❤…uncle g me bot shotta jeha han hlle prr jdo v sunda aa emotional ho janda aa …Tanvir dhanoa

  • @pazirmohammad4056
    @pazirmohammad4056 หลายเดือนก่อน

    Best song wish real in real Ll the bachy kids do respact parNt ...not evry body good .but jitna kar sKyty kary parents ko hug saaath rakhy