ਗੋਤਾਂ, ਪਿੰਡਾਂ ਦੀ ਸ਼ਾਇਰੀ ਗਾਓਣ ਵਾਲਾ ਗੁਰਦਾਸ ਸੰਧੂ ॥ ਬੌਲੀਵੁੱਡ ਵੀ ਫੈਨ ਇਹ ਮੁੰਡੇ ਦਾ ।GURDAS SANDHU ॥ GHUDDA

แชร์
ฝัง
  • เผยแพร่เมื่อ 14 ก.ค. 2021
  • #shayeri #tumbi #Gurdas
    Gurdas sandhu is from village Tharajwala, near Giddarbaha
    district- Sri Muktsar sahib .
    He is well renowned writer nowadays.
    Hor angreji ni aundi yr...Very Very sohna gaunda likhda munda follow kro saare kite bhra nu.
    Tumbi wala munda, Gurdas sandhu Interview , Gurdas sandhu shayeri
    Malwa, Cotton belt , Punjab
    follow :-
    Facebook page - / amritsinghgh. .
    Facebook id - / amritpalsing. .
    Instagram - / amrit_singh. .
  • ตลก

ความคิดเห็น • 67

  • @user-yb1ey4zp2h
    @user-yb1ey4zp2h 3 ปีที่แล้ว +8

    ਦੋਵੇਂ ਵੀਰਾਂ ਨੂੰ ਮਾਲਕ ਚੜ੍ਹਦੀ ਕਲਾ ‘ਚ ਰੱਖੇ...ਪੰਜਾਬ...ਪੰਜਾਬੀ...ਪੰਜਾਬੀਅਤ❤️

  • @yadwindersingh9264
    @yadwindersingh9264 ปีที่แล้ว +2

    ਬਹੁਤ ਹੀ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ

  • @GurmeetSingh-rt6or
    @GurmeetSingh-rt6or ปีที่แล้ว +3

    ਬਹੁਤ ਖੂਬਸੂਰਤ ਸਵਾਲ-ਜਵਾਬ ਵੀਰ ਦੇ

  • @sarbjitsingh3011
    @sarbjitsingh3011 ปีที่แล้ว +1

    ਸਤਿ ਸ਼ੀ੍ ਅਕਾਲ ਬਾਈ ਅੰਮਿ੍ਤ ਅਤੇ ਬਾਈ ਗੁਰਦਾਸ! ਬਾਈ ਤੁਹਾਡੇ ਦੋਹਾਂ ਉਪਰ ਸਾਨੂੰ ਬਹੁਤ ਮਾਣ ਹੈ ਜੀ! ਮੈਂ ਫੇਸਬੁੱਕ ਤੇ ਬਾਈ ਗੁਰਦਾਸ ਨਾਲ ਕਾਫ਼ੀ ਸਮੇਂ ਤੋਂ ਜੁੜਿਆ ਹੋਇਆ ਹਾਂ ਬਹੁਤ ਹੀ ਸੋਹਣਾ ਲਿਖਦੇ ਅਤੇ ਗਾਉਂਦੇ ਨੇ! ਐਤਕੀਂ ਸਵ.ਦੀਦਾਰ ਸੰਧੂ ਜੀ ਦੇ ਮੇਲੇ ਤੇ ਪਿੰਡ ਭਰੋਵਾਲ ਬਾਈ ਗੁਰਦਾਸ ਸੰਧੂ ਨੇ ਪੂਰਾ ਸਿਰਾ ਕਰਾਇਆ ਜੀ!

  • @sparkaware7037
    @sparkaware7037 3 ปีที่แล้ว +10

    ਦੋਵੇਂ ਬੰਦੇ ਚੋਟੀ ਦੇ ਲਿਖਾਰੀ....!
    ਬਹੁਤ ਵਧੀਆ ਗੱਲਬਾਤ।

  • @bhupeshgarg9086
    @bhupeshgarg9086 2 ปีที่แล้ว +1

    ਲੇਹ ਵਾਲੇ ਟੂਰ ਤੋਂ ਬਾਅਦ ਵੇਖਣਾ ਸ਼ੁਰੂ ਕੀਤਾ ਸੀ । ਮੁੱਕਦੀ ਗੱਲ ਇਹ ਆ ਕਿ ਚਿੱਤ ਪੂਰਾ ਬਾਗੋ ਬਾਗ਼ ਹੋ ਜਾਂਦਾ ਘੁੱਦੇ ਭਰਾ ਤੁਹਾਡੀਆਂ ਵੀਡੀਓਜ਼ ਦੇਖ ਕੇ....ਆਲਾ ਦੁਆਲਾ ਬਹੁਤ ਚੰਗਾ ਲੱਗ ਜਾਂਦਾ ਚੰਗੀਆਂ ਗੱਲਾਂ ਸੁਣ ਕੇ...ਚੰਗੀ ਕਿਤਾਬ ਜਿਨਾ ਨਸ਼ਾ ਹੋ ਜਾਂਦਾ ਤੁਹਾਡੀ ਕੋਈ ਵੀ ਇੱਕ ਵੀਡਿਓ ਦੇਖ ਕੇ। ਸ਼ੁਕਰੀਆ ਭਰਾ ਹਮੇਸ਼ਾ ਸੋਹਣੀਆਂ ਗੱਲਾਂ ਕਰਨ ਲਈ 🙏♥️

  • @sukhpalsingh9477
    @sukhpalsingh9477 ปีที่แล้ว +2

    ਬਹੁਤ ਵਧੀਆ 👍👍🙏

  • @bharatsidhu1879
    @bharatsidhu1879 9 หลายเดือนก่อน

    ਬਹੁਤ ਅੱਛੀ ਜਾਣਕਾਰੀ ਅੱਤੇ ਸਿੱਖਿਆ ਮਿੱਲੀ ਤੁਹਾਡੀ ਗੱਲਾਂ ਬਾਤਾਂ ਸੁਣਕੇ । ਵਾਹਿਗੁਰੂ ਤੁਹਾਨੂੱ ਦੋਨਾਂ ਵੀਰਾਂ ਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।

  • @ShamsherSingh-dc1hs
    @ShamsherSingh-dc1hs 3 ปีที่แล้ว +7

    ਬਹੁਤ ਨੰਦ ਬੱਝੇ ਘੁੱਦੇ ਭਾਅ 👍🏻❤️

  • @GurwinderSingh-bt4vm
    @GurwinderSingh-bt4vm 2 ปีที่แล้ว +4

    ਬੰਨ ਲੈਂਦੇ ਐ ਬਾਈ ਬੰਦੇ ਨੂੰ ❤️❤️

  • @simerkaler3926
    @simerkaler3926 2 ปีที่แล้ว

    Gurdas Sandhu 👌👌👌

  • @paramjitbasra8906
    @paramjitbasra8906 3 ปีที่แล้ว +4

    Jionda wasde rho mere veero love you guys

  • @SukhpreetSingh-ty1ed
    @SukhpreetSingh-ty1ed 3 ปีที่แล้ว +5

    ਬਾ-ਕਮਾਲ👍👍

  • @ramankaur9762
    @ramankaur9762 3 ปีที่แล้ว +4

    Vaa kmaal jenuian bnda waheguru ji thuanu hmesa chrdikla ch rkhn

  • @rajinderkaur8696
    @rajinderkaur8696 2 ปีที่แล้ว +2

    Bhut khoob vere

  • @gurpreetdhillon1712
    @gurpreetdhillon1712 ปีที่แล้ว

    Eh veera v bahut wadia a

  • @manjeetkhalsa1228
    @manjeetkhalsa1228 2 ปีที่แล้ว +2

    Sone te suhaga ho gia ajj tan g amritpal veer gud job.

  • @ardhaliwalifficialcom.dh-fx6xj
    @ardhaliwalifficialcom.dh-fx6xj ปีที่แล้ว

    Dono bai kaint gl bat....

  • @roshangrover5866
    @roshangrover5866 3 ปีที่แล้ว +2

    ਭਾਈ ਪੁਰੀ ਗਲਬਾਤ ਬਹੁਤ ਸੋਹਣੀ

  • @GurinderSingh-fb3kn
    @GurinderSingh-fb3kn 2 ปีที่แล้ว

    Kaint galbaat

  • @malwindercheema5511
    @malwindercheema5511 ปีที่แล้ว

    Bahut khoob 👍

  • @jaswindersandhu6439
    @jaswindersandhu6439 2 ปีที่แล้ว +2

    Love you brother ghodha singh

    • @bharatsidhu1879
      @bharatsidhu1879 9 หลายเดือนก่อน

      ਘੋਦਾ ਸਿੰਘ ਨਹੀਂ ਘੁਦਾ ਸਿੰਘ

  • @gurvirsingh2870
    @gurvirsingh2870 2 ปีที่แล้ว +2

    ਵਧੀਆ ਗਲਬਾਤ ਬਾਈ

  • @kuljitsinghsekhon2014
    @kuljitsinghsekhon2014 2 ปีที่แล้ว +1

    ਦੋਨਾਂ ਵੀਰਾਂ ਦੀ ਬਾ ਕਮਾਲ ਕਲਮ

  • @jasdeepsingh8724
    @jasdeepsingh8724 2 ปีที่แล้ว

    Great

  • @manjindersinghsidhu1275
    @manjindersinghsidhu1275 2 ปีที่แล้ว

    Nice both of you

  • @amritpalghuman7393
    @amritpalghuman7393 2 ปีที่แล้ว +2

    Hello veer sat Shri akal tusi zindagi vadia jee raho ho waheguru tuhadi sehat te oam rakn love you bro

  • @capturecrew1484
    @capturecrew1484 3 ปีที่แล้ว +2

    Ghuddey bhra maan tere te💟✌💞🙏🏅

  • @sukhpreetsinghdhaliwal7940
    @sukhpreetsinghdhaliwal7940 3 ปีที่แล้ว +1

    ਬਹੁਤ ਵਧਿਆ ਗੱਲਾਂ ਬਾਤਾਂ ਬਾਈ

  • @brarmusic1038
    @brarmusic1038 3 ปีที่แล้ว +1

    Amrit bai ajj ta rabb nu sabab milya done veer bhot shone te khre Riter ne.te insaan v bhot vadiya ne.

  • @kuljitsinghsekhon2014
    @kuljitsinghsekhon2014 2 ปีที่แล้ว +1

    ਖ਼ੂਬਸੂਰਤ ਗੱਲ-ਬਾਤ

  • @Harpreetgandhi
    @Harpreetgandhi 3 ปีที่แล้ว +3

    ਬਹੁਤ ਸੋਹਣਾ ਕੰਮ ਐ ਬਾਈ ਘੁੱਦੇ, ਗੁਰਦਾਸ ਬਈ ਨੂੰ ਵੀ ਸੁਣਦੇ ਰਹੀਦਾ। ਇੱਕ ਕਿਰਪਾ ਕਰਕੇ ਆਹ ਜਿਹੜੀ ਉਸਤਾਦ ਰਜਬ ਅਲੀ ਦੀ ਲਿਖਤ ਸੁਣਾਈ ਸੀ, ਕੋਈ ਕਿਤਾਬ ਹੋਵੇ ਜਿੱਥੇ ਇਹ ਲਿਖਤਾਂ ਮਿਲ ਸਕਣ? ਕਿਤਾਬ ਦਾ ਨਾਮ?

    • @AmritPalSinghGhudda
      @AmritPalSinghGhudda  3 ปีที่แล้ว +2

      TH-cam te ਪਈਆਂ ਲਿਖਤਾਂ ਬਾਬੂ ਰਜਬ ਅਲੀ ਖਾਨ ਸਾਬ ਦੀਆਂ।

  • @rajbindersingh8237
    @rajbindersingh8237 ปีที่แล้ว

    ਘੁਧੇ ਬਾਈ ਜੀ ਥਰਾਜ ਵਾਲੇ ਬਾਈ ਸੁਰਿੰਦਰ ਲੋਕ ਸਿੱਧੂ ਵੀ ਗਾਉਂਦਾ ਹੈ ਕਿਤੇ ਮਿਲੇ ਤਾਂ

  • @baijiexperiment1246
    @baijiexperiment1246 2 ปีที่แล้ว +1

    Ghudde veere end o tusi.....lvu aaa❤

  • @jaswindersandhu6439
    @jaswindersandhu6439 2 ปีที่แล้ว +1

    Love you both of you

  • @dhillonsaab6645
    @dhillonsaab6645 3 ปีที่แล้ว

    ਵਾਹ ਜੀ ਵਾਹ

  • @JSingh_8185
    @JSingh_8185 2 ปีที่แล้ว

    Baa kamaal dono jaane.

  • @prabhdhillon9115
    @prabhdhillon9115 3 ปีที่แล้ว

    ਵਾਹ ਓ ਬਾਈ

  • @gurpreetsinghmehron7128
    @gurpreetsinghmehron7128 3 ปีที่แล้ว

    Chardikla veerno khush raho

  • @jashandeepsingh7481
    @jashandeepsingh7481 3 ปีที่แล้ว

    👌👌🙏🏻

  • @jaswinderchahal8269
    @jaswinderchahal8269 2 ปีที่แล้ว +1

    Nice beer

  • @jotdesu6295
    @jotdesu6295 3 ปีที่แล้ว

    ❤️❤️

  • @harinderuppal6513
    @harinderuppal6513 3 ปีที่แล้ว

    ❤️❤️❤️❤️

  • @manjindersinghsidhu1275
    @manjindersinghsidhu1275 2 ปีที่แล้ว

    ਘੁੱਦੇ ਯਾਰ ਤੁਸੀ ਸ਼ਾਇਰ ਵੀ ਵਧੀਆ ਹੋ ਮੈਨੂੰ ਅੱਜ ਪਤਾ ਲੱਗਾ

  • @sardar.37
    @sardar.37 2 ปีที่แล้ว

    💌

  • @sidhulakhveer8163
    @sidhulakhveer8163 3 ปีที่แล้ว

    Bemisaal

  • @jagmeetsingh3571
    @jagmeetsingh3571 3 ปีที่แล้ว

    Bhut shona y

  • @youweandcanada
    @youweandcanada 3 ปีที่แล้ว +2

    ਹੀਰੇ ਬੰਦੇ ਦੋਵੇ ਭਾਈ

  • @sparkaware7037
    @sparkaware7037 3 ปีที่แล้ว +1

    ਬਾਈ ਤੂੰਬੀ ਨਾਲ ਗਾਣਾ ਸੁਣਨਾ ਭੁੱਲ ਗਏ ਗੱਲਾਂ ਚ ਚਲੋ, ਕੋਈ ਗੱਲ ਨਹੀਂ।

  • @jagadhillon9927
    @jagadhillon9927 3 ปีที่แล้ว

    ਬਾ ਕਮਾਲ

  • @bhaimajorsinghjidugri8399
    @bhaimajorsinghjidugri8399 3 ปีที่แล้ว +1

    22 ਬਾਈ ਜੀ ਸਤਿ ਸ੍ਰੀ ਆਕਾਲ ਜੀ 🙏🙏🙏

  • @sidhusidhu9234
    @sidhusidhu9234 3 ปีที่แล้ว

    ਗੱਲਬਾਤ ਵਦੀਆ ਲੱਗੀ 22 ਜੀ

  • @varinderkumar4088
    @varinderkumar4088 2 ปีที่แล้ว

    bai mera ghudda vi vdiya ty gurdass. sandhu vi vdiyaa ga

  • @singhjagsir1989
    @singhjagsir1989 3 ปีที่แล้ว

    Bai udeek rahndi a teri vedio di

  • @akaaljot490
    @akaaljot490 2 ปีที่แล้ว +1

    Bhai what is u r qualification?

  • @singhrasal8483
    @singhrasal8483 2 ปีที่แล้ว

    Video enjoyed gndu Amritsar

  • @capturecrew1484
    @capturecrew1484 3 ปีที่แล้ว

    Bhra vssdey ro dovein jne

  • @manjindersinghsidhu1275
    @manjindersinghsidhu1275 2 ปีที่แล้ว

    ਘੁੱਦੇ south ਦਾ ਟੂਰ ਕਦੋਂ ਕਦੋਂ ਕੱਢਣਾ ???

  • @riplegendsidhu6654
    @riplegendsidhu6654 3 ปีที่แล้ว

    ♥️♥️

  • @roshangrover5866
    @roshangrover5866 3 ปีที่แล้ว +1

    ਹੀਰੇ ਬੰਦੇ ਦੋਵੇ ਭਾਈ

  • @gurbirsingh8724
    @gurbirsingh8724 3 ปีที่แล้ว

    ❤️❤️

  • @harmeetsinghs445
    @harmeetsinghs445 2 ปีที่แล้ว

    ❤️❤️

  • @lovepreetdhaliwal6493
    @lovepreetdhaliwal6493 2 ปีที่แล้ว

    ❤️❤️