Kllakaar । ਕਲਾਕਾਰ । Gurdas Sandhu । ਪੰਜਾਬੀ ਗਾਇਕਾਂ ਦੇ ਨਾਂ ‘ਤੇ ਬਣੀ ਅਨੋਖੀ ਸ਼ਾਇਰੀ । All Punjabi Singers

แชร์
ฝัง
  • เผยแพร่เมื่อ 14 มี.ค. 2021
  • Follow Gurdas Sandhu :-
    Instagram: gurdass_san...
    TH-cam: / @gurdas_sandhu
    Facebook: / gurdassandhuofficial
    #gurdassandhu #shayri #kllakaar
    Copyright © Gurdas Sandhu
  • เพลง

ความคิดเห็น • 762

  • @gurdas_sandhu
    @gurdas_sandhu  3 ปีที่แล้ว +158

    Je gall baat changi laggi ta Like, Comment , share krke channel subscribe jarur Krio ji 🥰🙏🏻

    • @manisandhu831
      @manisandhu831 3 ปีที่แล้ว +2

    • @shailsidhusaab8216
      @shailsidhusaab8216 3 ปีที่แล้ว +5

      Astad jine tareef kra ghat a verre lafaz muk gye treef krn nu
      Kamal da talent tere bro

    • @shailsidhusaab8216
      @shailsidhusaab8216 3 ปีที่แล้ว +2

      Tere shayri sun ke sarre duniya changi lagan Lagg jandi a verre

    • @gurpreetgurpreet2527
      @gurpreetgurpreet2527 3 ปีที่แล้ว +1

      Rb tenu hor triya bkshe veer

    • @manishjatt1245
      @manishjatt1245 3 ปีที่แล้ว +1

      ❤️❤️❤️ salute 🙏

  • @jaggagujjar3630
    @jaggagujjar3630 3 ปีที่แล้ว +96

    ਓ ਲੱਗ ਜਾਦਾ ਜਾਮ ਧੁੰਮਾ ਪੈਦੀਅਾ ਨੇ ਦੂਰ ਤੱਕ ਲੱਗਦਾ ਅਖਾੜਾ ਜਦੋ ਖੰਟ ਅਾਲੇ ੳੁਸਤਾਦ ਦਾ ❤❤

  • @gurmailbrar5083
    @gurmailbrar5083 2 ปีที่แล้ว +3

    ਬਿਲਕੁੱਲ ਚੰਗੀ ਗੱਲ ਆ ਛੋਟੇ ਵੀਰ ਖਿੱਚ ਕੇ ਰੱਖ ਅਗਲੀ ਸ਼ਾਇਰੀ ਬਾਕੀ ਬਚਦੇ ਕਲਾਕਾਰਾਂ ਬਣਾ ਦੇ ਵੀਰ ਔਰ ਨਾਲ ਹੀ ਮੇਰੀ ਬੇਨਤੀ ਆ ਤੈਨੂੰ ਕਿ ਜੋ ਗਾਉਂਦੇ ਨਹੀਂ ਸਿਰਫ ਲਿਖਦੇ ਨੇ ਜੋ ਵੀ ਹੁਣ ਤੱਕ ਦੇ ਵੱਡੇ ਛੋਟੇ ਗੀਤਕਾਰ ਨੇ ਓਹਨਾਂ ਦਾ ਵੀ ਜ਼ਿਕਰ ਹੋਜੇ ਆਉਂਦੇ ਟੈਮ 'ਚ' ਪਲੀਜ਼ ਤੁਹਾਡੀ ਅਗਲੀ ਸ਼ਾਇਰੀ ਓਹਨਾਂ ਗੀਤਕਾਰਾਂ ਦੇ ਨਾਮ ।

  • @punjabinewstatus3308
    @punjabinewstatus3308 3 ปีที่แล้ว +20

    ਵੀਰ ਤੁਹਾਡੇ ਤੋਂ ਬਹੁਤ ਉਮੀਦਾ ਨੇ, ਸਵਾਰਥ ਤੋਂ ਬੱਚ ਕੇ ਇਦਾਂ ਹੀ ਸਾਫ ਸੁਥਰਾ ਗਾ ਕੇ ਪੰਜਾਬ ਨੂੰ ਬਚਾੳ।

  • @sahajpalsingh1010
    @sahajpalsingh1010 2 ปีที่แล้ว +3

    ਬਹੁਤ ਘੈਂਟ ਗੱਲ ਬਾਤ ਆ ਬਾਈ ਸੰਧੂ ਸਾਹਬ ਤੁਹਾਡੀ ਨਹੀਂ ਰੀਸਾਂ ਤੁਹਾਡੀ ਕਲਮ ਚੋਂ ਨਿਕਲੀ ਸਿਆਹੀ ਤੇ ਦਿਮਾਗ ਚੋ ਉਪਜ਼ੇ ਵਿਚਾਰਾਂ ਦੀ

  • @rajender2938
    @rajender2938 3 ปีที่แล้ว +31

    ਰਹੇ khant ਵਾਲਾ ਮਾਨ ਮੇਰਾ ਵਸਦਾ ...💪

  • @gurwinderchahal4616
    @gurwinderchahal4616 3 ปีที่แล้ว +66

    ਤੇਰਾਂ ਕੋਈ ਤੋੜ ਨੀ ਬਾਈ, ਤੇਰੀ ਕਲਮ ਨੂੰ ਲੱਖ-ਲੱਖ ਸਲਾਮ 🙏🙏🙏🙏

  • @justmusicav2635
    @justmusicav2635 3 ปีที่แล้ว +14

    ਲਗਦਾ ਦਾ ਏ akhada ਜਦੋ khant walle maan da❣❣❣

  • @lakhvindersinghmaan6141
    @lakhvindersinghmaan6141 3 ปีที่แล้ว +17

    ਬਹੁਤ ਵਧੀਆ ਜੀ 🙏 ਕੋਈ ਤੌੜ ਨਹੀਂ ਗੁਰਦਾਸ ਸੰਧੂ ਦੀ ਸ਼ਾਇਰੀ ਦਾ ਵੀ ਸਿਰਾ ਲਾਉਂਦਾ ਸੰਧੂਆਂ ਦਾ ਮੁੰਡਾ 👍 ਕਿਸਾਨ ਮਜ਼ਦੂਰ ਨੋਜਵਾਨ ਏਕਤਾ ਜਿੰਦਾਬਾਦ ਜੀ ✊ ਇਨਕਲਾਬ ਜ਼ਿੰਦਾਬਾਦ EVM ਸਰਕਾਰ ਮੁਰਦਾਬਾਦ ਧੰਨਵਾਦ ਜੀ 🙏🙏

  • @JggrBggaTV
    @JggrBggaTV 3 ปีที่แล้ว +29

    ਬਹੁਤ ਵਧੀਆ ਗੁਰਦਾਸ ਪ੍ਰਮਾਤਮਾ ਤੇਰੀ ਕਲਮ ਨੂੰ ਹੋਰ ਤਰੱਕੀ ਬਖ਼ਸ਼ੇ,
    ਦੋਸਤੋ ਗੁਰਦਾਸ ਬਹੁਤ ਸੂਝਵਾਂਨ ਕਲਮ ਦਾ ਮਾਲਕ ਹੈ ਬਹੁਤ ਸਾਫ਼ਸੁਥਰਾ ਅਤੇ ਅਲਗ ਕਿਸਮ ਦਾ ਲਿਖਦਾ ਹੈ, ਇਹ ਮੁੰਡਾ ਪੰਜਾਬ ਦਾ ਅਨਮੋਲ ਰਤਨ ਹੈ, ਇਹੋ ਜਿਹੇ ਮੁੰਡਿਆਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆਪਣੇ ਬੱਚਿਆਂ ਸਮੇਤ ਪੂਰੇ ਪਰਿਵਾਰ ਨੂੰ ਸੁਣਾਇਆ ਕਰੋ, ਆਪਣੇ ਖੁਸ਼ੀ ਦੇ ਮੌਕਿਆਂ ਉੱਤੇ ਸ਼ਾਮਿਲ ਕਰਿਆ ਕਰੋ ਤਾਂ ਕਿ ਨਵੇਂ ਬਣਨ ਵਾਲੇ ਰਿਹਤਿਆਂ ਦੀ ਸੋਚ ਹੋਰ ਡਿਵੈਲਪ ਹੋ ਸਕੇ

  • @SukhwinderSingh-mv7rd
    @SukhwinderSingh-mv7rd 3 ปีที่แล้ว +9

    ਸੋਹਣੀ ਵੀਡੀਓ ਸੋਹਣੀ ਸ਼ਾਇਰੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥🙏🙏👍

  • @president1139
    @president1139 3 ปีที่แล้ว +20

    ustad babbu maan ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @rupindersandhudsv9283
    @rupindersandhudsv9283 ปีที่แล้ว +1

    ਤੇਰਾ ਵੀ ਕੋਈ ਤੋੜ ਨੀ ਸੰਧੂਆ ਵਾਹਿਗੁਰੂ ਚੜ੍ਹਦੀ ਕਲਾ ਬਖਸੇ

  • @kulveerwaring3311
    @kulveerwaring3311 3 ปีที่แล้ว +44

    ਵਾਹ ਜੀ ਵਾਹ ਸੰਧੂ ਭਰਾ ਕਿਆ ਬੋਲ ਲਿਖੇ ਨੇ ਸਾਰੇ ਕਲਾਕਾਰਾਂ ਨੂੰ ਹੀ ਖੁਸ਼ ਕਰਤੇ ਜਿਉਂਦੇ ਵਸਦੇ ਰਹਿਣ ਸਾਰੇ ਕਲਾਕਾਰ ਵੀਰ

  • @deepgill1639
    @deepgill1639 3 ปีที่แล้ว +2

    End aa babbu Maan wali line

  • @akashbrar3396
    @akashbrar3396 3 ปีที่แล้ว +27

    Ustaad babbu Maan saab❤️❤️❤️

  • @punjabistatusworld1995
    @punjabistatusworld1995 3 ปีที่แล้ว +3

    Moose wala❣️😍 and Jassa Dhillon😍😍
    Bhaji jasse dhillon nu bhul gye....chobar har wari kujh wakhra leke aunda😍

  • @user-ou9rf2ph1k
    @user-ou9rf2ph1k 3 ปีที่แล้ว +3

    Bai btho ਵਧੀਆ ਸ਼ਾਇਰੀ। Singr ਤੇ। ਬਈ deep ਢਿੱਲੋਂ, ਧਰਮਪ੍ਰੀਤ, jassmein ਅਖਤਰ ਤੇ majer ਰਾਜਸਥਨੀ ਤੇ sundha ਸ਼ਰਮਾ ਤੇ ਭਗਵੰਤਮਨ

  • @NavjotRani-od1ud
    @NavjotRani-od1ud 3 ปีที่แล้ว +1

    So nice shayari 👌👌

  • @harpreetmansa
    @harpreetmansa ปีที่แล้ว +3

    #Sidhuu forever 🔥🔥🔥

  • @jasbirkaur1620
    @jasbirkaur1620 3 ปีที่แล้ว +1

    Bahut vadiya shairy gurdas sandhu di jiounda reh beta

  • @amritsingh2735
    @amritsingh2735 3 ปีที่แล้ว +2

    ਸਹੀ ਗੱਲ ਆ ਬਾਈ ਜਾਮ ਇ ਲੱਗ ਜਾਂਦਾ ਖੰਟੀਆ ਗਾਉਂਦਾ ਜਦੋ

  • @amanjotkaur505
    @amanjotkaur505 3 ปีที่แล้ว +2

    ❤❤Babu Maan❤❤

  • @lakhvindersinghmaan6141
    @lakhvindersinghmaan6141 2 ปีที่แล้ว +8

    ਬਹੁਤ ਵਧੀਆ ਜੀ 🙏🙏 ਧੰਨਵਾਦ ਜੀ 🙏 ਕਬੱਡੀ ਖਿਡਾਰੀਆਂ ਤੇ ਵੀ ਸ਼ਾਇਰੀ ਕਰ ਦੇਵੇ ਵੀਰ ਜੀ 🙏🙏 ਤੇਰੀ ਸ਼ਾਇਰੀ ਅਮਰੀਕ ਖੋਸਾ ਕੋਟਲਾ ਵੀ ਬੋਲਦਾ ਆ ਧੰਨਵਾਦ ਜੀ 🙏🙏❤️

  • @anmolbrar3391
    @anmolbrar3391 3 ปีที่แล้ว +1

    ਬਾਈ ਜੀ ਇਸ ਦੁਨੀਆਂ ਭਰ ਵਿੱਚ ਇਹ ਗੱਲਾਂ ਵੱਲ ਧਿਆਨ ਕਰੀਏ ਤਾਂ ਬਹੁਤ ਹੀ ਵਧੀਆ ਅਤੇ ਹਰ ਤਰ੍ਹਾਂ ਦੇ ਹੀ ਦੋਗਾਣਿਆਂ ਨਾਲ ਤਾਂ ਵੀ ਵਿਸੇਸ਼ ਤੌਰ ਤੇ ਬਾਈ ਚਮਕੀਲੇ ਦੀ ਜੋੜੀ ਨੇ ਹੀ ਤਾਂ ਅੰਤ ਤੱਕ ਵੀ ਧੁੰਮਾਂ ਹੀ ਪਵਾ ਗਏ।

  • @rajsinghdandiwal3120
    @rajsinghdandiwal3120 2 ปีที่แล้ว +1

    Very nice sharyi 👌👌👌👌

  • @bipandhaliwal6203
    @bipandhaliwal6203 3 ปีที่แล้ว +5

    ਬਹੁਤ ਵਧੀਆ ਸੋਚ ਵੀਰੇ ਤੇਰੀ ਪਰਮਾਤਮਾ ਤੇਰੀ ਕਲਮ ਨੂੰ ਤਰੱਕੀ ਬਖਸੇ

  • @officalajjubhai94
    @officalajjubhai94 3 ปีที่แล้ว +5

    ਬਹੁਤ ਵਧੀਆ ਗੀਤਕਾਰ ਤੇ ਗਾਇਕ ਆ ਬਾਈ

  • @jagmeetsingh2519
    @jagmeetsingh2519 3 ปีที่แล้ว +2

    Thanks bai ji

  • @arshdeepgillarshgill6820
    @arshdeepgillarshgill6820 3 ปีที่แล้ว

    ਲਿਖੇ ਗੁਰਦਾਸ ਹੁੰਣ ਗੱਲਾ ਠੋਕ ਠੋਕ ਕੇ। ਮਿੱਠੀ ਬੋਲੀ ਨਾਲ ਕਰੇ ਸੱਭ ਨੂੰ ਆਪਣੇ ਵੱਲ ਦਾ ਬੈਠੇ ਹੋਂਣ ਜਦੋ ਦਾਦਾ ਬਾਪੂ ਵੱਡਾ ਵੀਰ ਸਾਰੇ। ਤਿੰਨਾਂ ਪੀੜੀਆਂ ਵਿਚ ਗੁਰਦਾਸ ਹੁੰਣ ਚਲਦਾ। ਹਲਕੀ ਜੀ ਮੁੱਛ ਰੱਖੇ ਗੁਰਦਾਸ ਬਾਈ । ਗਿੱਲ ਕਾਇਲ ਹੋਇਆਂ ਤੇਰੀ ਅਸੀਂ ਗਲ ਦਾ

  • @grewalkamal9136
    @grewalkamal9136 3 ปีที่แล้ว +1

    ਵੀਰ ਮੇਰੇ ਕੋਲ ਸ਼ਬਦ ਨਹੀਂ ਕੁਝ ਕਹਿਣ ਨੂੰ ਹੋ ਸਕਦਾ ਮੇਰੇ ਸ਼ਬਦ ਵੀ ਘੱਟ ਪੈ ਜਾਣ ਤੇਰੀ ਤਾਰੀਫ਼ ਲਈ ਵੀਰ ਵਾਹਿਗੁਰੂ ਜੀ ਸਦਾ ਚੜਦੀ ਕਲਾ ਰੱਖਣ ਸਾਡੇ ਵੱਡੇ ਵੀਰ ਨੂੰ 🙏🙏👌👌👌👌👌👍👍👍👍🥰😘

  • @goldgym4882
    @goldgym4882 3 ปีที่แล้ว +2

    Mann sab ji

  • @singh5904
    @singh5904 3 ปีที่แล้ว +9

    Siraa laata Gurdas veere 💓🔥 🔥
    Babbu Maan 👌🚩

  • @navjotshergill9266
    @navjotshergill9266 3 ปีที่แล้ว +11

    Khant aala❤️

  • @sukhdevbrarsukhdevsingh1255
    @sukhdevbrarsukhdevsingh1255 3 ปีที่แล้ว +2

    V nice veer g

  • @rajdeepsandhu6562
    @rajdeepsandhu6562 3 ปีที่แล้ว +2

    Very nice sandhu saab 👌👌👌👌

  • @jattyt4178
    @jattyt4178 3 ปีที่แล้ว +14

    03:45 ustaad khantala maan

  • @gurpreetmodi5780
    @gurpreetmodi5780 3 ปีที่แล้ว +3

    ਸਿਰਾ ਲਾਤਾ ਬਾੲੀ❤❤❤💯💯💯💯🌹🌹

  • @harmanpreet4711
    @harmanpreet4711 ปีที่แล้ว +1

    ਬਹੁਤ ਵਧੀਆ ਲੱਗੀ ਬਾਈ ਤੇਰੀ ਸ਼ਾਇਰੀ, ਵਾਹਿਗੁਰੂ ਜੀ ਹੋਰ ਵੀ ਤਰੱਕੀਆਂ ਦੇਣ ।
    Sidhu moose wala ❤❤❤❤❤❤

  • @dharmindergill9823
    @dharmindergill9823 3 ปีที่แล้ว +1

    Great likhat sandhu saab di

  • @user-vf7sy5fv3t
    @user-vf7sy5fv3t 23 วันที่ผ่านมา +1

    Bahut vdiaa hai g.sare bahut sohna gaunde ne.prr koi Rees nahi krr sakda 22 sidhu moose wala di . justice ⚖️ sidhu 22 🙏

  • @gurmailbrar4221
    @gurmailbrar4221 3 ปีที่แล้ว +2

    ਬਹੁਤ ਸੋਹਣਾ ਜੋੜਿਆ ਸ਼ਬਦਾਂ ਨੂੰ ਸਾਡੇ ਕਲਾਕਾਰ ਵੀਰਾਂ ਦੀ ਸਿਫਤ ਵਿੱਚ

  • @ranjitsingh-tz2is
    @ranjitsingh-tz2is 3 ปีที่แล้ว +2

    Very nice 22 g

  • @harjeetbrarbrarsaab8770
    @harjeetbrarbrarsaab8770 ปีที่แล้ว +1

    Love you maan Saab

  • @AmanDeep-eq3fc
    @AmanDeep-eq3fc 3 ปีที่แล้ว +1

    Amrinder Gill ਧੰਨਵਾਦ

  • @sukhgill755
    @sukhgill755 3 ปีที่แล้ว +24

    Ustaad babbu maan🔥❤️

  • @yadmundapind
    @yadmundapind 2 ปีที่แล้ว +1

    Thnx gurdaas veer babbu maan lyi

  • @harjinderdhillon6353
    @harjinderdhillon6353 3 ปีที่แล้ว +1

    Wah ji wah 👍👌

  • @dhaliwal_kishangarh
    @dhaliwal_kishangarh 2 ปีที่แล้ว +1

    Soh lge 22 sirra lva ti
    Wah wah👍👍👍👍

  • @GurpreetSingh-mu7kl
    @GurpreetSingh-mu7kl 3 ปีที่แล้ว +1

    Sirrrrr gurdas very g

  • @harjinderkaur5385
    @harjinderkaur5385 3 ปีที่แล้ว +2

    V V nice 👌👌👍

  • @punjabisongsmasala3194
    @punjabisongsmasala3194 3 ปีที่แล้ว +21

    Ajj mnu proud a k mai tuhada student hunda c jio sir ji❤️❤️

  • @gurpinderhanzra4657
    @gurpinderhanzra4657 3 ปีที่แล้ว +25

    Oye lag de ne jaam dhupa pendia ne lagda da a akhara jido kant wale maan da one nd only babbu maan luvv u ustad ji siraa lata veere

  • @user-od8dh7wc4d
    @user-od8dh7wc4d 2 ปีที่แล้ว +1

    ਵਾਹ ਜੀ ਵਾਹ 👍

  • @DavinderChattha
    @DavinderChattha 3 ปีที่แล้ว +6

    Jeaonda rah lamiya umra deve parmatma tenu o din door nahi jado sada veer Canada, USA berge desha bich bi show laya kru, bhai sahib ji dekh kyo o din jaldi hi aonge

  • @sukhjindersinghbabli3760
    @sukhjindersinghbabli3760 3 ปีที่แล้ว +1

    ਸਿਰਾ ਕਰਾਤਾ ਸੰਧੂ ਜੀ

  • @lifechanging3572
    @lifechanging3572 2 ปีที่แล้ว +2

    Oscar 🎉🎉🎉

  • @rajindersingh1625
    @rajindersingh1625 3 ปีที่แล้ว +3

    Ustad babbu maan saab zindabad ❤️❤️❤️❤️

  • @pindersidhu3310
    @pindersidhu3310 2 ปีที่แล้ว

    ਵਰਿੰਦਰ ਬਰਾੜ all tym fvrt ਭੁੱਲ ਗਿਆ ਵੀਰ

  • @shailsidhusaab8216
    @shailsidhusaab8216 3 ปีที่แล้ว +1

    Ustad g bahija bahija kra te siraa verre

  • @jaspreet8639
    @jaspreet8639 2 ปีที่แล้ว +1

    Good ji

  • @bansisaharan3872
    @bansisaharan3872 3 ปีที่แล้ว +1

    Very nice 22 gurdas

  • @HarwinderSingh-dr8re
    @HarwinderSingh-dr8re 3 ปีที่แล้ว +1

    Lub yu khant wale maan de

  • @tarsemparihar7127
    @tarsemparihar7127 2 ปีที่แล้ว +1

    100 present sirra kra ditta bhaie

  • @nehal1391
    @nehal1391 3 ปีที่แล้ว +15

    Ustaad babbu maan ❤️❤️

  • @gurjinderaulakh6176
    @gurjinderaulakh6176 3 ปีที่แล้ว +5

    ❤️❤️ਬਹੁਤ ਵਧੀਆ ਲਿਖਿਆ ਬਾਈ❤️❤️

  • @lakhveerlakhveer5981
    @lakhveerlakhveer5981 3 ปีที่แล้ว +1

    Siraaaa

  • @gursewaksidhu2803
    @gursewaksidhu2803 3 ปีที่แล้ว +4

    ਬਹੁਤ ਵਧੀਆ ਵੀਰੇ 🙏🙏🙏🙏

  • @dasslalbai9185
    @dasslalbai9185 3 ปีที่แล้ว +1

    👌👌👌👌kea batt hai sandhu saab

  • @jaswantbhullar9907
    @jaswantbhullar9907 3 ปีที่แล้ว +1

    Bhut vida ji

  • @bluepen215
    @bluepen215 3 ปีที่แล้ว +1

    Good hai

  • @BaljinderSingh-qf9gf
    @BaljinderSingh-qf9gf 11 หลายเดือนก่อน +1

    Sira 22

  • @jagsirsingh7815
    @jagsirsingh7815 3 ปีที่แล้ว +2

    ਗੁਰਨਾਮ ਗਾਮਾਂ.. ਬਾਬੂ ਸਿੰਘ ਮਾਨ ਤੇ ਥਰੀਕੇ ਵਾਲੇ ਪੰਜਾਬੀ ਮਾਂ ਬੋਲੀ ਦੇ ਕਿੰਗ ਲਿਖਾਂਰੀਅਾਂ ਤੋਂ ਬਿਨਾਂ ਪੰਜਾਬੀ ਗਾੲਿਕੀ ਦੀ ਗੱਲ ਕੀਤੀ ਹੀ ਨਹੀਂ ਜਾ ਸਕਦੀ।

  • @kewalmaan2935
    @kewalmaan2935 3 ปีที่แล้ว +3

    Lag da e jam dhuma paindia ne dur tak lag da e akhara jado babbu maan da khant ale maan da love u babbu maan ustad ji

  • @HarwinderSingh-dr8re
    @HarwinderSingh-dr8re 3 ปีที่แล้ว +6

    One and only khant wala maan

  • @jashnsidhu
    @jashnsidhu 3 ปีที่แล้ว +2

    Nice

  • @baljindersinghdhillon8689
    @baljindersinghdhillon8689 3 ปีที่แล้ว +1

    Nice gurdas bai

  • @endlessmusic326
    @endlessmusic326 3 ปีที่แล้ว +1

    bhot e sohna ji

  • @kuldeepzaildar8374
    @kuldeepzaildar8374 3 ปีที่แล้ว +3

    Babbu maan ❤️❤️❤️❤️❤️❤️❤️❤️

  • @sukhibart
    @sukhibart 3 ปีที่แล้ว

    Wa g wa. Bout khoob.

  • @LovepreetSingh-eh8um
    @LovepreetSingh-eh8um 3 ปีที่แล้ว +1

    ਬਾਈ ਬੜਾ ਸੋਹਣਾ ਯਰ👌👌👌

  • @ravibhangu8721
    @ravibhangu8721 2 ปีที่แล้ว +1

    Siraa

  • @gurlalsarpanchkotsukhiagur7430
    @gurlalsarpanchkotsukhiagur7430 3 ปีที่แล้ว +4

    good putar sira lata

  • @bachitrashongh86
    @bachitrashongh86 2 ปีที่แล้ว +1

    Very nice

  • @dharmindergill9823
    @dharmindergill9823 3 ปีที่แล้ว +1

    Gl sahi siddhu v shaaa gya a desi jatt

  • @ranjitchani9476
    @ranjitchani9476 3 ปีที่แล้ว +1

    Waah ji waah

  • @dynamicharry384
    @dynamicharry384 3 ปีที่แล้ว +1

    Siraa gal baat h

  • @malkitsingh1549
    @malkitsingh1549 3 ปีที่แล้ว +3

    Hor v good lagia when came to know that Gurdaas Sandhu is a teacher
    God bless him

  • @bluepen215
    @bluepen215 3 ปีที่แล้ว +1

    Boht vdia laggi

  • @jatindermatharoo6058
    @jatindermatharoo6058 3 ปีที่แล้ว

    Baakmaal shayri. Waheguru tarkiya bakshan

  • @neelamveghalveghal4233
    @neelamveghalveghal4233 2 ปีที่แล้ว +1

    Sidhu baii sab toh best

  • @jattttt4439
    @jattttt4439 3 ปีที่แล้ว +5

    No words bro
    Dil choo gyi 👍❤️❤️❤️

  • @Arshpreet_sidhu4
    @Arshpreet_sidhu4 3 ปีที่แล้ว +2

    ਇਸ ਤੋ ਅੱਗੇ ਤਾ ਬਾਈ ਦੁਨੀਆਂ ਖਤਮ ਆਂ

  • @vedviassharma1554
    @vedviassharma1554 3 ปีที่แล้ว +1

    Kya baat gurdas bai

  • @santokhrandhawa1178
    @santokhrandhawa1178 3 ปีที่แล้ว +26

    Ustaad babbu maan zindabaad ✌

  • @saleemmasih4015
    @saleemmasih4015 3 ปีที่แล้ว +1

    Sira lata bai ji asli kla a ya

  • @harbhagwansingh4036
    @harbhagwansingh4036 3 ปีที่แล้ว

    ਵਾਹ ਜੀ ਵਾਹ ਵੀਰ ਗੁਰਦਾਸ ਜੀ ਬਹੁਤ ਵਧੀਆ

  • @charanjeetaulakh6692
    @charanjeetaulakh6692 3 ปีที่แล้ว +1

    Very nice sandu saab

  • @deepsondhi5678
    @deepsondhi5678 3 ปีที่แล้ว +1

    Siraa laata sandhu bro

  • @jasraj4409
    @jasraj4409 3 ปีที่แล้ว +1

    Sidhu ustad