ਬੋਧੀ ਸਕੂਲਾਂ ਦੇ ਅੰਦਰ ਦਾ ਮਹੌਲ। ਉਜਾੜ ਬੇਅਬਾਦ ਰਾਜੇ ਦਾ ਘਰ। Zanskar। Ghudda । Day-5

แชร์
ฝัง
  • เผยแพร่เมื่อ 24 ส.ค. 2024
  • #ghuddasingh #punjabivlogs #punjabitravel #mountains #ghuddavlogs #padum #zanglapalace #punjabivlogger
    Instagram- amritpalsinghghudda

ความคิดเห็น • 240

  • @SurjitSingh-uq3og
    @SurjitSingh-uq3og หลายเดือนก่อน +27

    ਰੋਵੇ ਮਾਂ ਸਿਕੰਦਰ ਸ਼ਾਹ ਦੀ ਰੋੜ੍ਹ ਗਿਯੋਂ ਪੁੱਤ ਬੇੜੇ ਨੂੰ। ਕਬਰੀਂ ਜਾ ਜਾ ਕਰੇ ਸਿਆਪੇ ਸਦ ਖੜੇਂਦੀ ਵੇਹੜੇ ਨੂੰ। ਕਬਰਾਂ ਵਿਚੋਂ ਅਵਾਜ਼ਾਂ ਆਈਆਂ ਨੀ ਮਾਂ ਛੱਡ ਦੇ ਝਗੜੇ ਝੇੜੇ ਨੂੰ। ਏਥੇ ਕਈ ਸਿਕੰਦਰ ਹੋ ਗਏ ਰੋਨੀ ਐਂ ਕਿਹੜੇ ਕਿਹੜੇ ਨੂੰ। ਇਹ ਕਵਿਤਾ 1964-65 ਦੇ ਮੈਟ੍ਰਿਕ ਦੇ ਸੈਸ਼ਨ ਵਿੱਚ ਪੜ੍ਹੀ ਸੀ। ਕਵੀ ਦਾ ਨਾਂਅ ਯਾਦ ਨਹੀਂ ਆ ਰਿਹਾ।

    • @GURJEET983
      @GURJEET983 หลายเดือนก่อน

      💯👍

  • @sarbjeetsingh2466
    @sarbjeetsingh2466 หลายเดือนก่อน +24

    22g ਇਕ ਗੱਲ ਦੱਸਣਾ ਜੇ ਤੁਹਾਡਾ ਕਿਸੇ ਇਕ ਜਗ੍ਹਾ ਤੇ ਦਿਲ ਲੱਗ ਜੈ ਤੇ ਉਥੋਂ ਨਾ ਜਾਣ ਨੂੰ ਦਿਲ ਨਹੀਂ ਕਰਦਾ??, ਤੇ ਉਸ ਇਲਾਕੇ ਨੂੰ ਛੱਡਣ ਲਗਿਆ ਕਿਵੇਂ ਮਹਿਸੂਸ ਹੁੰਦਾ???❤❤❤❤❤❤

    • @avtargharial5759
      @avtargharial5759 หลายเดือนก่อน +2

      Ans. jaroor dena........veerji 👍🙏

    • @bhindajand3960
      @bhindajand3960 หลายเดือนก่อน +10

      ਵੀਰੇ ਦਿੱਲ ਤਾਂ ਹਰ ਬੰਦੇ ਦਾ ਲੱਗ ਜਾਂਦਾ ਦੁਨੀਆਂ ਦਾਰੀ ਤੇ ਕਵੀਲ ਦਾਰੀ ਦਿੱਲ ਲੱਗਣ ਨਹੀ ਦਿੰਦੀਆ ਅਤੇ ਚੱਲਦੇ ਰਹਿਣਾ ਹੀ ਜ਼ਿੰਦਗੀ ਹੈ

    • @Goodluckraj05
      @Goodluckraj05 หลายเดือนก่อน +1

      Or roti Pani da kharch v jrooor dassya kro🙏🏻

    • @sehajpreetofficial2013
      @sehajpreetofficial2013 หลายเดือนก่อน

      ਘਰ ਵਰਗੀ ਰੀਸ ਨੀ ਵੀਰ

  • @HarpreetSingh-ux1ex
    @HarpreetSingh-ux1ex หลายเดือนก่อน +10

    ਅਮ੍ਰਿਤਪਾਲ ਸਿੰਘ ਘੁੱਦਾ ਤੇ ਮਨਪ੍ਰੀਤ ਸਿੰਘ ਦੋਨਾਂ ਭਰਾਵਾਂ ਨੂੰ❤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏

  • @gurparwindersingh6511
    @gurparwindersingh6511 หลายเดือนก่อน +3

    ਵਿਲੋਗ ਵਿਚ ਬਹੁਤ ਖੂਬਸੂਰਤ ਵਾਦੀਆਂ ਦਾ ਆਨੰਦ ਮਾਣਿਆ ਘੁੱਦੇ ਵੀਰ ਲਦਾਖ਼ ਦੇਖਣ ਨੂੰ ਮੇਰਾ ਵੀ ਮਨ ਕਰਨ ਲੱਗਾ

  • @jugrajsinghsidhu1551
    @jugrajsinghsidhu1551 หลายเดือนก่อน +2

    ਇੱਕ ਗੱਲ ਜੋ ਕਿਸੇ ਵਿਲੋਗਰ ਨੇ ਨਹੀ ਦੱਸੀ ਸਰਦੀਆ ਵਿੱਚ ਜਦੋ ਬਰਫਾ ਪੈਦੀਆ ਨੇ ਉਸ ਸਮੇ ਇਹ ਲੋਕ ਛੱਤਾ ਤੋ ਬਰਫ ਨੂੰ ਕਿਵੇ ਲਾਉਦੇ ਨੇ ਕਿਉਕਿ ਕਈ ਘਰ ਦੋ ਦੋ ਮੰਜਿਲਾ ਦੇ ਬਣਾਏ ਹੋਏ ਨੇ ਨਾ ਕਿਸੇ ਨੇ ਵੀਡੀਓ ਵਿੱਚ ਕੋਈ ਸਰਦੀਆ ਵਿੱਚ ਬਰਫ ਦਾ ਸੀਨ ਲਾਈਆ ਹੈ ਵੱਸ ਇੱਕ ਜਪਾਨ ਦੀ ਵੀਡੀਓ ਵਿੱਚ ਨਵਦੀਪ ਬਰਾੜ ਨੇ ਪਿੱਛਲੇ ਬਰਫ ਦਾ ਸੀਨ ਲਾਈਆ ਹੈ ਇਹ ਇਕ ਆਮ ਸਵਾਲ ਹੈ ਜੋ ਵੀਡੀਓ ਵੇਖਣ ਵਾਲੇ ਬਹੁਤ ਸਾਰੇ ਦਰਸਕਾ ਦੇ ਮਨਾ ਵਿੱਚ ਆਈਆ ਹੋਣਾ ਘੁੱਦੇ ਵੀਰ ਤੇਰੇ ਵਿੱਚ ਇਹ ਖੂਬੀ ਹੈ ਤੂੰ ਸਵਾਲ ਛੱਡਦਾ ਨਹੀ ਹੈ ਇਸ ਕਰਕੇ ਕਿਸੇ ਵੀਡੀਓ ਵਿੱਚ ਕਿਸੇ ਪਹਾੜੀ ਨੂੰ ਲੈਕੇ ਸਵਾਲ ਪੁੱਛ ਸਰਦੀਆ ਵਿੱਚ ਬਰਫ ਜੇ ਛੱਤਾ ਉਪਰ ਜੰਮਦੀ ਹੈ ਉਸ ਸਮੇ ਉਸ ਬਰਫ ਨੂੰ ਕਿਸ ਤਰੀਕੇ ਹਟਾ ਆਉਦੇ ਨੇ ਹਾ ਇਹ ਛੱਤਾ ਪਾਉਣ ਸਮੇ ਢਲਾਣ ਬਣਾਉਦੇ ਨੇ ਪਰ ਇਨੀ ਕੁ ਢਲਾਣ ਨਾਲ ਸਾਰੀ ਬਰਫ ਹੇਠਾ ਵੱਲ ਆਪਣੇ ਨਹੀ ਆ ਸਕਦੀ ਹੈ

  • @user-xj5oj5lp9z
    @user-xj5oj5lp9z หลายเดือนก่อน +3

    ਬਾਈ ਜੀ ਬਹੁਤ ਅਨੰਦ ਆਇਆ,
    ਘੁੱਦੇ ਵੀਰ ਕਾਲੇ ਦੇ ਮੂੰਹ ਤੇ ਟੇਪ ਲਾਈ ਹੋਈ ਹੈਂ, ਉਸ ਨੂੰ ਵੀ ਫਰੈਮ ਚ ਲਿਆਇਆ ਕਰੋ

  • @SukhwinderSingh-wq5ip
    @SukhwinderSingh-wq5ip หลายเดือนก่อน

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤

  • @bhindajand3960
    @bhindajand3960 หลายเดือนก่อน +2

    ਬਹੁਤ ਸ਼ਾਨਦਾਰ ਸਫ਼ਰ ਤੇ ਸਫ਼ਰਾਂ ਦੇ ਵੱਖ ਵੱਖ ਰੰਗ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @Rachhpalsingh90
    @Rachhpalsingh90 หลายเดือนก่อน +3

    ਅੰਮ੍ਰਿਤਪਾਲ ਮਨਪ੍ਰੀਤ ਵੀਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਘੁੰਦੇ ਵੀਰ ਸਭ ਤੋ ਪਹਿਲਾ ਬਲੋਗ ਜਦੋਂ ਤੁਸੀ ਦੇਵ ਵੀਰ ਨਾਲ ਲੱਦਾਖ ਗਏ ਸੀ ਡਲ ਲੇਕ ਵਾਲਾ ਦੇਖਿਆ ਸੀ ਅਤੇ ਅੱਜ ਪਦਮ ਵਾਲਾ ਅੱਜ ਤੱਕ ਘੁੱਦੇ ਵੀਰ ਤੁਹਾਡਾ ਕੋਈ ਵੀ ਬਲੋਗ ਮਿਸ ਨਹੀਂ ਕੀਤਾ ਨਾ ਹੀ ਕਦੀ ਸਕਿਪ ਕਰਕੇ ਦੇਖਿਆ ਮੇਰੇ ਦੋਵੇ ਵੀਰ ਘੁੰਦਾ ਦੇਵ ਨੂੰ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ

    • @AmritPalSinghGhudda
      @AmritPalSinghGhudda  หลายเดือนก่อน +1

      ਧੰਨਵਾਦ ਬਾਈ

    • @amritthakur7834
      @amritthakur7834 หลายเดือนก่อน +1

      ਵੀਰ ਡੱਲ ਲੇਕ ਲੱਦਾਖ ਚ ਨਹੀਂ ਕਸ਼ਮੀਰ ਚ ਹੈ 😊

  • @user-fp1nt9sl3v
    @user-fp1nt9sl3v หลายเดือนก่อน +2

    ਬਾਈ ਜੀ ਰੁੱਕ ਜਾਉ ਦੇਵ ਬਾਈ ਜੀ ਵੀ ਆ ਰਹੇ ਹਨ। comment ਮੈਂ ਉੱਦਾ ਹੀ ਕਰ ਦਿੱਤਾ। ਤੁਹਾਨੂੰ ਪਤਾ ਹੀ ਹੈ ਕਿ ਦੇਵ ਬਾਈ ਜੀ ਆ ਰਹੇ ਹਨ। ਤੁਸੀ ਪਹਿਲੇ ਦਿੱਨ ਦੱਸਿਆ ਸੀ ਕਿ ਬਾਈ ਜੀ ਸਾਡੇ ਕੋਲ ਆ ਜਾਣਗੇ 🥰😂🤣। comment ਸਾਰੇ ਵੀਰ ਕਰਿਆ ਕਰੋ ਤੇ ਲਾਈਕ ਵੀ ਕਰ ਦਿਉ ਜੀ ਸਾਰੇ ਵੀਰ ਤੇ ਭੈਣਾਂ। ਬਹੁਤ ਹੀ ਘੁੱਦੇ ਬਾਈ ਜੀ ਦਾ ਬਹੁਤ ਸਬਰ ਹੁੱਦਾ।

  • @jaspreetsinghartandcraft1563
    @jaspreetsinghartandcraft1563 หลายเดือนก่อน +1

    Bohat vadiya log ne bohat sohni dharti a saf suthra mahol hai

  • @harwindersidhu644
    @harwindersidhu644 หลายเดือนก่อน

    ਵਾਹ ਬਾਈ ❤ ਬਹੁਤ ਟੈਮ ਦੀ ਰੀਝ ਸੀ ਇਹ ਰੂਟ ਕਰਨ ਦੀ....ਥੋਡੇ ਵਲਾਗ ਵੇਖਕੇ ਇਹ ਰੀਝ ਦੁੱਗਣੀ ਤਿੱਗਣੀ ਹੋ ਗਈ....ਸੋ ਅਗਲੇ ਸਾਲ ਜੂਨ ਚ ਕਰਨਾ ਈ ਪੈਣਾ ਇਹ ਰੂਟ....ਜਿਓਂਦੇ ਰਹੋ....ਨਿਰਾ ਦੇਸੀ ਘਿਓ ਈ ਆ ਥੋਡੇ ਵਲਾਗ..

  • @GurpreetSingh-os4gn
    @GurpreetSingh-os4gn หลายเดือนก่อน +1

    ਬਹੁਤ ਵਧੀਆ ਲੱਗਿਆ ਵੀਰ ਜੀ

  • @tarsemdhaliwal4088
    @tarsemdhaliwal4088 หลายเดือนก่อน +1

    ਬਹੁਤ ਸੋਹਣਾ ਸਫਰ

  • @urbanpunjabi8417
    @urbanpunjabi8417 หลายเดือนก่อน +2

    Ssa Amrit veer Main darbar sahib Amritsar ton thode din pehlan apni gall hoi c Guru Ramdas ji tuhade upper hamesha kirpa bnai rakhan Waheguru ji ka khalsa waheguru ji ki fateh❤❤

  • @vipanjitsinghgill3127
    @vipanjitsinghgill3127 หลายเดือนก่อน +1

    Full ghiant, beautiful, nice VLOG VEERE, 👌👌👌👌👌👌👌👍👍👍👍👍👍GOD BLESS YOU ALWAYS VEERE 🙏🙏🙏🙏🙏🙏🙏⚘️⚘️♥️♥️

  • @khokharvlogs4732
    @khokharvlogs4732 หลายเดือนก่อน +1

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @GagandeepSingh-oz7lj
    @GagandeepSingh-oz7lj หลายเดือนก่อน +1

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️❣️🙏🙏

  • @F.S._Sidhu
    @F.S._Sidhu หลายเดือนก่อน +1

    ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ ❤❤❤❤❤

  • @amnindersingh2709
    @amnindersingh2709 หลายเดือนก่อน +1

    Ghaint galbat bai g baba g chardikala vich rakhe hamesha

  • @user-no5gi9pm5p
    @user-no5gi9pm5p หลายเดือนก่อน +1

    ਅੰਮ੍ਰਿਤ ਵੀਰ ਜੀ ਆਪ ਜੀ ਨੂੰ ਅਤੇ ਆਪਣੇ ਸਾਥੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ

  • @neelamkumar4075
    @neelamkumar4075 หลายเดือนก่อน +4

    ਘੁੱਦਾ ਜੀ ਤੁਹਾਡਾ ਕੋਈ ਜਵਾਬ ਨਹੀਂ। ਕਿੱਥੇ ਕਿੱਥੇ ਘੁੰਮੀ ਜਾਣੇ ਓਂ। ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਸਦਾ ਹੀ ਰੱਖੀ ਰੱਖੇ ਅਤੇ ਤੁਸੀਂ ਸਾਨੂੰ ਨਵੀਆਂ ਨਵੀਆਂ ਥਾਵਾਂ ਦੇ ਦਰਸ਼ਨ ਕਰਾਉਂਦੇ ਰਹੋ। ਵੈਸੇ ਮੈਂ ਗੂਗਲ ਤੇ ਦੇਖਿਆ ਸੀ ਪਦਮ ਮਨਾਲੀ ਤੋਂ 850+ ਦੀ ਦੂਰੀ ਤੇ ਹੈ।

    • @vishavnooraulakh4473
      @vishavnooraulakh4473 หลายเดือนก่อน

      Eh route map te nahi nahi shinkula wala
      Jehra tusi gal krde o oh route manali to padam via kargil show krda hai

    • @neelamkumar4075
      @neelamkumar4075 หลายเดือนก่อน

      Thanks,vaise kinne km hai Manali to padum

  • @sidhudreams9286
    @sidhudreams9286 หลายเดือนก่อน +3

    ਪਹਾੜਾ ਦੀ ਗੋਦ ਵਿੱਚ ਵਾਸੀਆ ਸ਼ਹਿਰ ਪਦਮ ਪੁੱਟਣ ਨਾ ਦੇਵੇ ਕਦਮ

  • @charnjeetkaur4521
    @charnjeetkaur4521 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੇਟਾ ਜੀ

  • @karannagra4104
    @karannagra4104 หลายเดือนก่อน +1

    ਪ੍ਰਮਾਤਮਾ ਮੇਹਰ ਕਰੇ,,,,

  • @AmarjitSingh-pb4jr
    @AmarjitSingh-pb4jr หลายเดือนก่อน +1

    ਸਤਿ ਸ੍ਰੀ ਅਕਾਲ ਦੋਨਾ ਵੀਰਾਂ ਨੂੰ ਕਮਾਲ ਆ ਜੀ ਇਹ ਥਾਵਾਂ 🙏🙏

  • @user-yv5vs4sg4u
    @user-yv5vs4sg4u หลายเดือนก่อน +3

    ਛਾ ਗਏ ਘੁੱਦਾ ਬਾਈ ❤

  • @avtarsingh224
    @avtarsingh224 หลายเดือนก่อน +4

    ਬਾਈ ਘੁੱਦੇ ਦੇਵ ਬਾਈ ਨੇ ਕਦੋਂ ਰਲਣਾ ਤੁਹਾਡੇ ਨਾਲ

  • @kaurdhillon7390
    @kaurdhillon7390 หลายเดือนก่อน

    Bahot vadiya veere❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @woodenart2020
    @woodenart2020 หลายเดือนก่อน +1

    Same here😅😅😂🎉 khalara pasand nahin

  • @karamjeetsingh2352
    @karamjeetsingh2352 หลายเดือนก่อน +1

    ਵਧੀਆ ਬਾਈ

  • @chamkaursekhon3868
    @chamkaursekhon3868 หลายเดือนก่อน

    ਬਾਈ ਜੀ
    ਜਿਉਂਦੇ ਰਹੋ
    ਚੜਦੀ ਕਲਾ❤

  • @Mander_22
    @Mander_22 หลายเดือนก่อน +2

    ਸਤਿ ਸ੍ਰੀ ਅਕਾਲ ਬਾਈ ਜੀ

  • @manjitsinghkandholavpobadh3753
    @manjitsinghkandholavpobadh3753 หลายเดือนก่อน +2

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @Jindgi_Jindabad
    @Jindgi_Jindabad หลายเดือนก่อน

    ਇਕ ਚਾਂਗਲਾ Top ਪੈਂਦਾ ਬਾਈ ਲੇਹ ਕਾਰੂ ਤੋਂ 40 ਕ ਕਿਲੋਮੀਟਰ ਅੱਗੇ,ਇਸ ਇਲਾਕੇ ਦੀ ਸਬ ਤੋਂ ਉੱਚੀ ਜਗਹ ਓਹ 17600 ft te, ਉਸਤੋਂ ਅੱਗੇ ਹੀ ਪੇਂਗੋਕ ਲੇਕ ਆ,
    ਬਾਕੀ ਜਿੰਦਗੀ ਜਿੰਦਾਬਾਦ ਰਹੇ ਬਾਈ।
    PB 31❤

  • @manmohansingh6864
    @manmohansingh6864 หลายเดือนก่อน +2

    आप जी ने लेह लद्दाख दे दर्शन नजरे दा बहुत बहुत धन्यवाद🙏

  • @nirbhay12
    @nirbhay12 หลายเดือนก่อน

    ਬਾਈ ਜੀ ਬਹੁਤ ਆਨੰਦ ਮਹਿਸੂਸ ਹੋਇਆ, ਲੱਦਾਖ ਦੇ ਜਾਂਗਲਾ ਪਿੰਡ ਬਾਰੇ ਜਾਣਕਾਰੀ ਦਿੱਤੀ, ❤

  • @ranjitkaur6432
    @ranjitkaur6432 หลายเดือนก่อน +1

    ❤❤❤❤🎉🎉🎉🎉ohhhh wahh sherra🎉🎉🎉❤

  • @RajinderSingh-ds3mf
    @RajinderSingh-ds3mf หลายเดือนก่อน +1

    ਸਤਿ ਸ੍ਰੀ ਅਕਾਲ ਬਾਈ ਜੀ (ਰਾਜ ਗਿੱਲ ਦਿੜ੍ਹਬਾ )

  • @KulwinderSingh-fm5hu
    @KulwinderSingh-fm5hu หลายเดือนก่อน

    ਨਿਰਾ ਪਿਆਰ ਬਾਈ ਘੁੱਦੇ ❤❤

  • @tehals79
    @tehals79 หลายเดือนก่อน +1

    bahut shandar hai ji

  • @RakeshRakesh-rp5tv
    @RakeshRakesh-rp5tv หลายเดือนก่อน +1

    ਬਹੁਤ ਵਧੀਆ ਵੀਰ ਜੀ ❤❤❤

  • @AmanDeep-bs8hf
    @AmanDeep-bs8hf หลายเดือนก่อน +2

    ਸਾਤਿ ਸ੍ਰੀ ਆਕਾਲ ਵੀਰ ਜੀ

  • @gurpreetkailay4451
    @gurpreetkailay4451 หลายเดือนก่อน

    ਬਹੁਤ ਸ਼ਾਨਦਾਰ ਸਫ਼ਰ ਤੇ ਸਫ਼ਰਾਂ ਦੇ ਵੱਖ ਵੱਖ ਰੰਗ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ

  • @bharatsidhu1879
    @bharatsidhu1879 หลายเดือนก่อน

    ਬਹੁਤ ਹੀ ਸੋਹਣਾ ਆਲਾ - ਦੁਆਲਾ ਲੱਗਿਆ ਦਕਸਮ ਸ਼ਹਿਰ ਦਾ ਅੱਤੇ ਇਤਿਹਾਸਕ ਥਾਂਵਾਂ । ਤੁਹਾਡਾ ਬਹੁਤ - ਬਹੁਤ ਧੰਨਵਾਦ ।

  • @phulkaristudiomk1908
    @phulkaristudiomk1908 หลายเดือนก่อน +1

    ghudde y jionda vsda reh blog dekh k skoon bda aunda 🥰

  • @harjindersingh3262
    @harjindersingh3262 หลายเดือนก่อน +2

    Waheguru ji ka khalsa waheguru ji ki fateh #Kisaan ekta zindabad #justice for sidhu moosewala

  • @sukhbirsingh6395
    @sukhbirsingh6395 หลายเดือนก่อน

    🙏 ਸਾਨੂੰ ਵੀ ਤਾਰੇ ਦਿਖਾ ਦੇਣਾ, ਲੱਦਾਖ ਇਲਾਕੇ ਦੇ 🙏

  • @sushilgarggarg1478
    @sushilgarggarg1478 หลายเดือนก่อน +1

    Best wishes for New journey ✨️ ❤️ 🙏 🙌 💕 👏 ✨️ ❤️ 🙏

  • @thefewthefearless706
    @thefewthefearless706 หลายเดือนก่อน +1

    Veer g ap g da har ek vlog sada laya khushiyaan la ke ohanda ha love u veer g

  • @guriqbalsingh7909
    @guriqbalsingh7909 หลายเดือนก่อน +1

    ਦਿਲ ਖੁਸ਼ ਹੋ ਗਿਆ

  • @bawabrar2382
    @bawabrar2382 26 วันที่ผ่านมา

    ਬਹੁਤ ਸੋਹਣਾ ਮਾਹੋਲ

  • @JasbirKaur-fo3jh
    @JasbirKaur-fo3jh หลายเดือนก่อน +1

    Sat shri akal ji Jasbirkaur Ambala City wehaguru ji mehar karna 🎉🎉❤❤

  • @iqbalsidhu6651
    @iqbalsidhu6651 หลายเดือนก่อน +1

    Well come my dear brother ji

  • @jagroopsingh5686
    @jagroopsingh5686 หลายเดือนก่อน

    ਬਹੁਤ ਵਧੀਅਾ ਵੀਰ

  • @BalwinderSingh-bm9yq
    @BalwinderSingh-bm9yq หลายเดือนก่อน +1

    ਘੁੱਦਾ ਸਿੰਘ ਜਿੰਦਾਬਾਦ

  • @kavindersingh5929
    @kavindersingh5929 หลายเดือนก่อน +1

    Beautiful..

  • @SatnamSingh-fe3tg
    @SatnamSingh-fe3tg หลายเดือนก่อน +2

    Dhan Guru Nanak Dev g Chadikala Rakhna 🙏

  • @parmjitkooner4582
    @parmjitkooner4582 หลายเดือนก่อน +1

    ਚੜਦੀ ਕਲਾੴ☬☬☬☬☬☬☬+

  • @randipsingh310
    @randipsingh310 14 วันที่ผ่านมา

    ਚੜਦੀ ਕਲਾ ❤

  • @balrajsingh4182
    @balrajsingh4182 หลายเดือนก่อน

    ਬਹੁਤ ਵਧੀਆ ਜੀ

  • @chanichauhan5155
    @chanichauhan5155 หลายเดือนก่อน

    ਇਨ੍ਹਾਂ ਲੋਕਾਂ ਦੀ ਵਧੀਆ ਗੱਲ ਇਹ ਹੈ ਕਿ ਪੁਰਾਣੀ ਤੋਂ ਪੁਰਾਣੀ ਇਮਾਰਤ ਸਾਂਭੀ ਬੈਠੇ ਨੇ 🙏🙏🙏 ਸਾਡੇ ਤਾਂ ਸੰਗਮਰਮਰ ਚਾੜ੍ਹ ਦਿੱਤਾ ਪੁਰਾਤਨ ਦਿੱਖ ਖ਼ਤਮ ਕਰਦੇ ਜਾਂਦੇ ਨੇ 🙏🙏 ਇਨ੍ਹਾਂ ਤੋਂ ਸਿੱਖਣ ਦੀ ਲੋੜ ਹੈ 🙏🙏🙏

  • @ranjitkaur6432
    @ranjitkaur6432 หลายเดือนก่อน +1

    Putt nu saah kida chard gyea❤😮

  • @user-yv5vs4sg4u
    @user-yv5vs4sg4u หลายเดือนก่อน +1

    ਪਦਮ ਮਤਲਬ ਮਹਿਰਾਜ ਪਿੰਡ ਵਾਂਗੂ ਆ ਵੀ ਬਾਈ ਪਿੰਡਾ ਦਾ ਸਮੂਹ

  • @robyngill8217
    @robyngill8217 หลายเดือนก่อน +1

    Good job 👏 keep it 🆙🇦🇺👍

  • @rajindersingh-so4hw
    @rajindersingh-so4hw หลายเดือนก่อน

    ਬਹੁਤ ਵਧੀਆ

  • @navrajdehar
    @navrajdehar หลายเดือนก่อน +2

    ਬਾਈ ਇਹੋ ਜੇ ਘਰ ਕਿਥੋਂ ਲੱਭ ਲੈਂਦੇ ਓ 👌 ਅਰਜਨ ਢਿਲੋਂ ਆਲੀ ਵੀਡੀਓ ਕਦੋ ਪਾਓਂਗੇ ਜੀ?

  • @gurpalthandi8039
    @gurpalthandi8039 หลายเดือนก่อน +1

    Very nice 👍

  • @woodenart2020
    @woodenart2020 หลายเดือนก่อน +1

    Good job bro

  • @ranvirsingh9037
    @ranvirsingh9037 หลายเดือนก่อน

    ਚੜਦੀ ਕਲਾ

  • @kanwarjeetsingh3495
    @kanwarjeetsingh3495 หลายเดือนก่อน +1

    Nice Blog

  • @mandeepsandhu3436
    @mandeepsandhu3436 หลายเดือนก่อน

    ਸ਼ਾਨਦਾਰ ਸਫ਼ਰ❤

  • @jassihanda2413
    @jassihanda2413 หลายเดือนก่อน +1

    Satshri akal veer ji 🙏

  • @jeethanda230
    @jeethanda230 หลายเดือนก่อน +1

    ❤ very good job y ji 🙏 have a safe journey 😍

  • @SwaranSingh-uj1ch
    @SwaranSingh-uj1ch หลายเดือนก่อน +1

    Very Good

  • @satnamsinghpurba9584
    @satnamsinghpurba9584 หลายเดือนก่อน

    Bhut vadia jankari god bless you 🌺

  • @jatindersehdev5001
    @jatindersehdev5001 หลายเดือนก่อน +1

    Very good sir ji thank ❤❤❤❤❤❤❤❤❤❤❤❤

  • @JagmohanSingh-jr7zg
    @JagmohanSingh-jr7zg หลายเดือนก่อน +1

    Nice job brother ❤

  • @sukhpalsingh2623
    @sukhpalsingh2623 หลายเดือนก่อน +1

    Good 👍

  • @fatehsidhu9700
    @fatehsidhu9700 หลายเดือนก่อน +1

    22 tuhade naal ik waar safar krna bhut dil krda

  • @ramangill1724
    @ramangill1724 หลายเดือนก่อน +1

    ਸਤਿ ਸ੍ਰੀ ਅਕਾਲ ਬਾਈ ਜੀ 🙏

  • @harjeetsingh2451
    @harjeetsingh2451 หลายเดือนก่อน +1

    ❤❤❤❤❤nice

  • @SherSingh-vs9jd
    @SherSingh-vs9jd หลายเดือนก่อน +1

    ਘੁੱਦੇ ਵੀਰ ਐਦਕੀ ਕਿਸੇ ਵੀ ਵੀਡੀਓ ਵਿੱਚ ਦਿਨ ਤੇ ਤਰੀਕ ਨਹੀਂ ਦੱਸੀ ਕਿਤੇ ਭੁੱਲ ਤਾਂ ਨਹੀਂ ਗਿਆ❤

  • @jhajjrajkaurgrewaljhajj383
    @jhajjrajkaurgrewaljhajj383 หลายเดือนก่อน

    Veerji thank you soo much showing us beautiful places and also dev Veerji and Ghudda Veerji are world famous , best wishes , Also veer ji when ever you are in your village show us your village and dev veerji ji village thanks weheguru ji app ji nu chardilkla
    Bakshe ji

  • @gurbaazsingh603
    @gurbaazsingh603 หลายเดือนก่อน

    ਸਤਿ ਸ੍ਰੀ ਆਕਾਲ ਘੁੱਦੇ ਵੀਰ ❤❤❤

  • @lalitsurelia6989
    @lalitsurelia6989 หลายเดือนก่อน +1

    Jai shree Ram

  • @MogaSingh88
    @MogaSingh88 หลายเดือนก่อน +1

    ਬਾਈ ਡਰੋਨ ਵਾਲਾ ਕੰਮ ਗ਼ਲਤ ਹੋਇਆ।

    • @AmritPalSinghGhudda
      @AmritPalSinghGhudda  หลายเดือนก่อน

      ਲਿਖੀਆਂ ਨੂੰ ਕੌਣ ਮੋੜਦਾ

    • @MogaSingh88
      @MogaSingh88 หลายเดือนก่อน

      @@AmritPalSinghGhuddaਸਹੀ ਹੈ ਬਾਈ 🙏

  • @GURJEET983
    @GURJEET983 หลายเดือนก่อน +1

    🤔ਲੱਗਦਾ ਮੁੰਡੇ ਰੇਜ ਤੋ ਬਾਹਰ ਚਲੇ ਗਏ ✍️

  • @baljitgill7259
    @baljitgill7259 หลายเดือนก่อน

    ਸਾਡਾ ਬਾਈ ਘੁੱਦਾ ਬਾਈ

  • @Takdir-Singh_Gill
    @Takdir-Singh_Gill หลายเดือนก่อน

    Excellent blog.keep on going.goof luck

  • @satnamkaur2616
    @satnamkaur2616 หลายเดือนก่อน +1

    Sat Shri akal ji ❤

  • @dilvargill-nw7xo
    @dilvargill-nw7xo หลายเดือนก่อน +1

    Ssa ji 🙏🏻 🙏🏻🙏🏻🙏🏻🙏🏻🙏🙏

  • @SurjitSingh-qi8gb
    @SurjitSingh-qi8gb หลายเดือนก่อน

    Salute to those ladies, running a small hotel but don't know how much to charge from a customer. They are so ignorant and down to earth. Thanks showing beautiful places and people.

  • @ShivKumar-yi6gd
    @ShivKumar-yi6gd หลายเดือนก่อน

    V.nice God bless

  • @user-zn9cl8ko2n
    @user-zn9cl8ko2n หลายเดือนก่อน

    Very nice information Shukriya

  • @user-ui2hs9fn3e
    @user-ui2hs9fn3e หลายเดือนก่อน

    ਸਤਿ ਸ੍ਰੀ ਅਕਾਲ ਘੁੱਦੇ ਬਾਈ ਮਨਪ੍ਰੀਤ ਬਾਈ🙏 ਬਹੁਤ ਵਧੀਆ ਥਾਵਾਂ ਦੇ ਝਾਕੇ❤

  • @mohansingh3290
    @mohansingh3290 หลายเดือนก่อน +1

    Sat Shri akal ji

  • @gurjinderdhillon9841
    @gurjinderdhillon9841 หลายเดือนก่อน +1

    Good dro 🎉🎉🎉🎉🎉🎉

  • @jaswindersinghsodhi1851
    @jaswindersinghsodhi1851 หลายเดือนก่อน

    ਬਹੁਤ ਖੂਬ, ਵੀਰ

  • @jaskaransingh3-c904
    @jaskaransingh3-c904 หลายเดือนก่อน

    Nice by ji 🙏 👌 👍 👏 🙌