Afeem cultivation in Punjab and High Court orders ( ਹਾਈਕੋਰਟ ਵੱਲੋਂ ਅਫੀਮ ਦੀ ਖੇਤੀ ਸਬੰਧੀ ਅਾਇਆ ਫੈਸਲਾ)

แชร์
ฝัง

ความคิดเห็น • 806

  • @BalwinderSingh-qs6tj
    @BalwinderSingh-qs6tj 4 ปีที่แล้ว +53

    ਖਸਖਸ ਦੀ ਖੇਤੀ ਸਮੇ ਦੀ ਮੰਗ, ਸਮੈਕ, ਗੋਲੀਆ, ਚਿੱਟਾ ਬੰਦ।(UKWS)

  • @gurpritsingh7987
    @gurpritsingh7987 3 ปีที่แล้ว +5

    ਸਰਕਾਰ ਨੂੰ ਅਪੀਲ ਹੈ ਕੇ ਪੰਜਾਬ ਵਿੱਚ ਪੋਸਤ ਖੇਤੀ ਦੀ ਅਯਾਤ ਦਿੱਤੀ ਜਾਵੇ ਮਰੀ ਜਾਨੇਆਂ

  • @jagtarkhaira0006
    @jagtarkhaira0006 3 ปีที่แล้ว +23

    ਅਦਾਲਤਾਂ ਕਦੋਂ ਤੋਂ ਸਹੀ ਫੈਸਲੇ ਦੇਣ ਲੱਗ ਪਈਆਂ ਹਨ? ਅਦਾਲਤਾਂ ਤੇ ਕੋਈ ਵਿਸ਼ਵਾਸ ਹੈ ਨਹੀਂ

  • @sukhwindersingh4228
    @sukhwindersingh4228 4 ปีที่แล้ว +42

    ਸਰਕਾਰ।ਦੀ।ਸ਼ਰਾਬ।ਕੋਣ।ਖਰੀਦੂ।ਲੋਕ।ਅਫ਼ੀਮ।ਆਪ।ਤਿਆਰ।ਕਰਨਗੇ।ਚਿਟਾ।ਕੋਣ।ਖਰੀਦੂ।ਭੰਗ।ਆਮ।ਹੈ

  • @PardeepSingh-tl7em
    @PardeepSingh-tl7em 4 ปีที่แล้ว +76

    ਪਟੀਸ਼ਨ ਦੁਬਾਰਾ ਪਾਉਣੀ ਚਾਹਿੰਦੀ ਹੈ ,ਜੋ ਕੇ ਠੇਕੇ ਖੁਲਵਾਉਣ ਸਬੰਧੀ ਹੋਵੇ ,ਜੱਜ ਸਾਹਿਬਾਨ ਜਰੂਰ ਸੁਣਨ ਗੇ ,ਕਿਉਂ ਕਿ ਅਫੀਮ ਭੁੱਕੀ ਸ਼ਰਾਬ ਨਾਲੋਂ ਘੱਟ ਨੁਕਸਾਨ ਦਾਈ ਹਨ

    • @MerikhetiMeraKisan
      @MerikhetiMeraKisan  4 ปีที่แล้ว +2

      Theke di gal hor hai

    • @SUKHJINDERSINGH-qq9vl
      @SUKHJINDERSINGH-qq9vl 4 ปีที่แล้ว +5

      @@MerikhetiMeraKisan ਕੋਰਟ ਨੂ ਚਾਹੀਦਾ ਸੀ ਨਾਲ ਸਾਰੇ ਸ਼ਰਾਬ ਦੇ ਠੇਕੇ ਫੈਕਟਰੀਆ ਹੋਰ ਟੋਟਲ ਨਸੇ ਡਰੱਗ ਅਦਿਕ ਵੀ ਬਦ ਕਰਨ ਦੇ ਆਡਰ ਕਰਦੀ
      ਪਰ ਇਹ ਨਹੀ ਕਰਨਾ ਕਿਉਕ ਇਹ ਮਤਰੀ ਤੇ ਅਮੀਰਾ ਦਾ ਕਾਰੋਬਾਰ ਹੈ ਤੇ ਗਰੀਬਾ ਨੂ ਵੇਚ ਕੇ ਲੁੱਟਣਾ ਤੇ ਮਾਰਨਾ ਹੈ

  • @sukhwantsingh8893
    @sukhwantsingh8893 4 ปีที่แล้ว +35

    ਠੇਕੇ ਖੋਲਣ ਵਾਲੀ ਮੰਗ ਬਹੁਤ ਵਧੀਆ ਸੀ ਉਸ ਦਾ ਕੋਈ ਹੱਲ ਵੀ ਹੋ ਜਾਣਾ ਸੀ

  • @gurjittangrali4972
    @gurjittangrali4972 4 ปีที่แล้ว +33

    ਬੇੜਾ ਗ਼ਰਕ ਕਰਤਾ ਲੀਡਰਾਂ ਨੇ ਪੰਜਾਬ ਦਾ ਸਾਰੇ ਆਪਖਾਦੇ ਹਨ ਪਰ ਲੋਕਾਂ ਲਈ ਪਾਬੰਦੀ ਹੈ ਲੋਕਾਂ ਨੂੰ ਵੋਟਾਂ ਵੇਲੇ ਸਾਰੇ ਲੀਡਰਾਂ ਦਾ ਆਉਣਾ ਪਿੰਡ ਵਿਚੋਬੰਦ ਕਰਨਾ ਚਾਹੀਦਾ

  • @nishanbhullar9536
    @nishanbhullar9536 4 ปีที่แล้ว +160

    ਸਰ ਇਹ ਫੈਸਲਾ ਜੱਜ ਦਾ ਨਹੀਂ ਇਹ ਫੈਸਲਾ ਪੰਜਾਬ ਦੇ ਗੱਦਾਰ ਲੀਡਰਾਂ ਤੇ ਸੈਂਟਰ ਸਰਕਾਰ ਦੀ ਮਿਲੀਭੁਗਤ ਨਾਲ ਹੋਇਆ ਉਹ ਇਸ ਕਰਕੇ ਕਿ ਇਹਨਾਂ ਪੰਜਾਬ ਦੇ ਲੀਡਰਾਂ ਦੀਆਂ ਮੈਡੀਕਲ ਨਸ਼ੇ ਦੀਆਂ ਫੈਕਟਰੀਆਂ ਕੲੀਆਂ ਦੀ ਸਮੈਕ ਨਹੀਂ ਵਿਕਣੀ ਤੇ ਸੈਂਟਰ ਸਰਕਾਰ ਪੰਜਾਬ ਨੂੰ ਡੋਬਣਾ ਚਾਹੁੰਦੀ ਬਾਕੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਸਰ

    • @Panjabzindabad84
      @Panjabzindabad84 4 ปีที่แล้ว +5

      ਇਡੀ ਦੁਰਲੱਭ ਜਾਣਕਾਰੀ ਤੂੰ ਕਿਥੋ ਪ੍ਰਾਪਤ ਕਿੱਤੀ ਹੈ ਵੀਰ

    • @nishanbhullar9536
      @nishanbhullar9536 4 ปีที่แล้ว +12

      @@Panjabzindabad84 ਮੇਰੇ ਪਿਆਰੇ ਵੀਰ ਸਰਕਾਰ ਕੀ ਨਹੀਂ ਬੰਦ ਕਰ ਸਕਦੀ ਤੁਸੀਂ ਸਿਆਣੇ ਹੋ ਦੇ ਤੁਸੀਂ ਮਖੋਲ ਕੀਤਾ ਤਾਂ ਵੀ ਮੈਨੂੰ ਗੁੱਸਾ ਨਹੀਂ ਵਾਹਿਗੁਰੂ ਸਰਬੱਤ ਦਾ ਭਲਾ ਕਰੇ

    • @MerikhetiMeraKisan
      @MerikhetiMeraKisan  4 ปีที่แล้ว +4

      Nishan vir law dalil nal chalda sadi dalil hi galt si hun vi time hai khud nu theek kur ke dupara court jan da , but afeem union ne galat presentation de ke dar paida kur dita hun kise ne darde ne court vi jana, leaders di ghat hai judge di nahi, ek leader tan shaream Facebook te es kheti de nam te

    • @sukhminder1234
      @sukhminder1234 4 ปีที่แล้ว

      Bilkul Sahi 100%👍👌

    • @BaljinderSingh-bg1jj
      @BaljinderSingh-bg1jj ปีที่แล้ว +1

      @@sukhminder1234 ਲੋਕਾਂ ਦੇ ਖਾਣ ਵਾਸਤੇ ਤਾਂ ਹੋ ਜਾਓਗੇ

  • @ranutechnical7686
    @ranutechnical7686 4 ปีที่แล้ว +37

    ਖੱਸ ਖੱਸ ਦੀ ਖੇਤੀ ਹੀ ਪੰਜਾਬ ਨੂੰ ਬੱਚਾ ਸਕਦੀ ਹੈ

  • @mogewale5083
    @mogewale5083 3 ปีที่แล้ว +14

    ਖ਼ਾਸ ਖ਼ਸ ਦੀ ਖੇਤੀ ਹੋਣੀ ਚਾਹੀਦੀ ਹੈ ਪੰਜਾਬ ਵਿੱਚ ਤਾਂ ਹੀ ਚਿੱਟੇ ਤੋਂ ਨੌਜਵਾਨ ਬੱਚ ਸਕਦੇ ਹਨ

  • @bhupindersingh7718
    @bhupindersingh7718 4 ปีที่แล้ว +26

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ । ਨਸ਼ਾ ਇਕ ਬਹੁਤ ਵੱਡਾ ਮੁੱਦਾ ਹੈ ਪੰਜਾਬ ਦਾ ।ਕੋਟ ਇਸ ਉਪਰ ਕਿਉ ਨਹੀ ਐਕਸ਼ਨ ਲੈਦਾ ।ਅਫੀਮ ਇਕ ਨਸ਼ਾ ਨਹੀ ਹੈ ਜੇਕਰ ਇਸ ਨੂੰ ਹਫਤੇ ਵਿਚ ਇਕ ਜਾ ਦੋ ਵਾਰ ਖਾਦੀ ਜਾਵੇ ।ਲੋੜ ਤੋ ਵੱਧ ਤਾ ਜੇ ਰੋਟੀ ਵੀ ਖਾਦੇ ਹਾ ਉਹ ਵੀ ਨੁਕਸਾਨ ਕਰਦੀ ਹੈ ਸਰੀਰ ਨੂੰ ।ਅਫਸੋਸ ਇਸ ਗੱਲ ਹੈ ਕੀ ਅਫੀਮ ਨੂੰ ਨਸ਼ਾ ਸਮਝਿਆ ਜਾਂਦਾ ਹੈ ਇਹ ਸਾਰਾ ਕੁੱਝ ਮੈਡੀਕਲ ਕੰਪਨੀਆ ਨਾ ਮਿਲਕੇ ਇਹ ਸਾਰਾ ਡਰਾਮਾ ਰਚਿਆ ਜਾਂਦਾ ਹੈ

    • @MerikhetiMeraKisan
      @MerikhetiMeraKisan  4 ปีที่แล้ว +1

      Vir asi demand hi galt karde han mangna theka si te mang lea kheti

  • @karmjitsingh698
    @karmjitsingh698 4 ปีที่แล้ว +120

    ਜੇ ਸਾਰੇ ਲੋਕ ਏਕਾ ਕਰ ਬੀਜ ਲੈਣ ਸਰਕਾਰ ਕੀ ਕਰੂ

  • @SamsungA-vb9vy
    @SamsungA-vb9vy 3 ปีที่แล้ว +2

    ਜੈਐ ਜਵਾਨ ਜੇ ਪੋਸਤ ਦੀ ਖੇਤੀ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਪੰਜਾਬ ਚੋਂ ਨਸਾਂ ਖਤਮ ਹੋ ਜੳਗਗਾ ਧੰਨਵਾਦ

  • @harmeetkharoud2182
    @harmeetkharoud2182 4 ปีที่แล้ว +150

    ਵੱਡੇ ਢਿੱਡਾ ਵਾਲੇ ਲੀਡਰਾ ਨੇ ਪੰਜਾਬ ਵਿੱਚ ਖੇਤੀ ਨੀ ਹੌਣ ਦੇਣੀ ਫਿਰ ਇਨਾ ਦਾ ਚਿੱਟਾ ਨੀ ਵਿਕਣਾ ਜੇ ਹਰ ਇੱਕ ਘਰ ਨੂੰ ਪੰਦਰਾ ਵੀਹ ਬੂਟਿਆ ਦੀ ਇਜਾਜਤ ਦੇ ਦਵੇ ਸਰਕਾਰ ਗੁਵਾਢੀ ਸੂਬਿਆ ਵੱਲ ਦੇਖੇ ਸਰਕਾਰ ਅਮਰੀਕਾ ਕਨੈਡਾ ਵਾਲੇ ਖਾਣ ਜੋਗੇ ਭੰਗ ਦੇ ਬੂਟੇ ਘਰ ਬੀਜਦੇ ਹਨ ਉਹ ਨੇ ਇਮਾਨਦਾਰ ਸਰਕਾਰਾ ਉਹਨਾ ਨੂੰ ਆਪਣੇ ਲੋਕਾ ਦੀ ਚਿੰਤਾ ਵੀ ਲੋਕ ਕੀ ਚੁਹਦੇ ਹਨ ਕਿ ਚੀਜ ਨਾਲ ਖੁਸ ਹੋਣਗੇ ਆਪਣੇ ਦੇਸ ਦੇ ਲੀਡਰਾ ਨੂੰ ਸਿਰਫ ਆਪਣਾ ਫਿਕਰ ਆ ਆਪਣੀਆ ਜਾਇਦਾਦਾ ਕਿਵੇ ਬਣਾਉਣੀਆ ਨੇ ਉਹ ਫਿਕਰ ਆ ਬਾਕੀ ਆਮ ਲੋਕ ਮਰਨ ਚਹੇ ਰਹਿਣ। ਜੈ ਜਵਾਨ ਜੈ ਕਿਸਾਨ

    • @MerikhetiMeraKisan
      @MerikhetiMeraKisan  4 ปีที่แล้ว +6

      ਵੀ ਰ ਬੂਟੇ ਬੀਜਣ ਦੀ ਇਜਾਜਤ ਕਿਸੇ ਸਟੇਟ ਞੀੱਚ ਨਹੀ ਹੈ ਤੁਹਾਨੂੰ ਗੁਮਰਾਹ ਕੁਨ ਜਾਣਕਾਰੀ ਦਿਤੀ ਜਾ ਰਹੀ ਹੈ ,ਇਹੀ ਮੇਰੀ ਲੜਾਈ ਹੈ, ਮੈ ਵੀ ਚਾਹੁੰਦਾ ਇਜਾਜਤ ਮਿਲੇ ਪਰ ਕੁਝ ਲੋਕ ਬਿਨਾ ਤਰਕ ਤੋ ਗਲਤ ਡਿਮਾਡ ਕਰ ਰਹੇ ਹਨ ਜੋ ਨਹੀ ਪੂਰੀ ਹੋਣੀ ਜੇ ਪਹਿਲੇ ਦਿਨ ਹੀ ਮੇਰੀ ਮੰਨ ਲੈਦੇ ਤਾ ਇਹ ਦਿਨ ਨਹੀ ਦੇਖਣਾ ਪੈਣਾ ਸੀ

    • @sarbjitsingh7346
      @sarbjitsingh7346 3 ปีที่แล้ว

      6

    • @jograjraja2882
      @jograjraja2882 3 ปีที่แล้ว

      Poo9o9o

  • @GurmeetSingh-ug6uj
    @GurmeetSingh-ug6uj 4 ปีที่แล้ว +9

    ਬਾਈ ਜੀ ਪੈਸਾ ਖੋਟਾ ਆਪਣਾ ਬਾਣੀਏ ਨੂੰ ਕੀ ਦੋਸ਼ ਪੰਜਾਬ ਸਰਕਾਰ ਹੀਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਹੁਣ ਚੱਲੋ ਝਾਰਖੰਡ ਬੰਗਾਲ ਉੜੀਸਾ ਮਹਾਰਾਸ਼ਟਰ ਇਥੇ ਕਿਹੜੇ ਹਾਈਕੋਰਟ ਨੇ ਆਰਡਰ ਦਿੱਤੇ ਨੇ ਪਰ ਉਹਨਾਂ ਦੇ ਮੁੱਖ ਮੰਤਰੀ ਆਪਣੇ ਕੈਪਟਨ ਜਾਂ ਬਾਦਲ ਵਰਗੇ ਨਹੀਂ ਉਹ ਆਪਣੀ ਪਬਲਿਕ ਦਾਂ ਧਿਆਨ ਰੱਖਦੇ ਨੇ ਕੋਈ ਪੁਲਿਸ ਤੰਗ ਪ੍ਰੇਸ਼ਾਨ ਨਹੀ ਕਰਦੀ ਸਾਡੀ ਪੁਲਿਸ ਦੀ ਕਹਾਣੀ ਵੀਰ ਲੱਖੇ ਸੁਧਾਣੇ ਨੇ ਦੱਸਿਆ ਕਿ ਕਤਲ ਕਰਨ ਵਾਲੇ ਪੰਜ ਜਾਣੇ ਸੀ ਅੱਠ ਜਾਣਿਆ ਤੇ ਕੇਸ ਪਾ ਦਿੱਤਾ ਜਦੋਂ ਲੱਖੇ ਨੇ ਪੁੱਛਿਆ ਸਾਬ ਤਿੰਨ ਬੰਦੇ ਇਹਨਾਂ ਦਾ ਕੋਈ ਕਸੂਰ ਨਹੀਂ ਤੁਸੀ ਇਹ ਕਿਉ ਪਾ ਰਹੇ ਹੋ ਤਾਂ SSP ਨੇ ਕਿਹਾ ਲੱਖੇ ਵੀਰ ਮਜਬੂਰੀ ਹੈ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਇਹ ਤਿੰਨ ਬੰਦੇ ਤਾਂ ਜਰੂਰੀ ਪਾਉਣੇ ਨੇ ਪੰਜਾਬ ਪੁਲੀਸ ਨੂੰ ਇਸ ਲਈ ਬਹਾਦਰ ਪੁਲੀਸ ਮੰਨਿਆਂ ਜਾਂਦਾ ਹੈ

  • @salindersingh2364
    @salindersingh2364 4 ปีที่แล้ว +18

    ਜੱਜ ਵੀ ਲਗਦਾ ਅਨਪੜ੍ਹ ਹੀ ਹੈ ਸ਼ਰਾਬ ਕੀ ਨਸ਼ਾ ਨਹੀਂ ਠੇਕੇ ਵੀ ਬੰਦ ਕਰ ਦਿੱਤੇ ਜਾਣ ।

    • @MerikhetiMeraKisan
      @MerikhetiMeraKisan  4 ปีที่แล้ว +1

      ਵੀਰ ਸਲਵਿੰਦਰ ਸ਼ਰਾਬ ਕੱਢਣ ਦੀ ਅਜਾਦੀ ਨਹੀ ਠੇਕੇ ਤੋ ਖਰੀਦਣ ਦੀ ਅਜਾਦੀ ਹੈ, ਉਸੇ ਤਰਾ ਅਫੀਮ ਬੀਜਣ ਦੀ ਅਜਾਦੀ ਨਹੀ ਮਿਲਣੀ ਹੋ ਸਕਦਾ ਠੇਕੇ ਦੀ ਅਜਾਦੀ ਮਿਲ ਜਾਵੇ , ਮੈ ਵੀ ਇਹੀ ਕਿਹਾ ਬਈ ਠੇਕੇ ਦੀ ਮੰਗ ਕਰੋ ਸਰਕਾਰ ਤੋ ਜੋ ਕਿ ਸਰਕਾਰ ਮੰਨ ਵੀ ਸਕਦੀ ਹੈ, ਬਾਕੀ ਰਹੀ ਵਿੱਤ ਮੰਤਰੀ ਵਾਲੀ ਗੱਲ ਤੁਹਾਡਾ ਬਹੁਤ ਬਹੁਤ ਧੰਨਵਾਦ

  • @gursharansandhu3622
    @gursharansandhu3622 4 ปีที่แล้ว +69

    ਹੁਣ ਪਟੀਸ਼ਨ ਸੁਪਰੀਮ ਕੋਰਟ ਵਿੱਚ ਪਾਓ ਹਾਈਕੋਰਟ ਦੇ ਜੱਜ ਵਿਕਾਊ ਵੀ ਹੋ ਸਕਦੇ ਨੇ ਕਿਉਂਕਿ ਨਸ਼ਾ ਮਾਫੀਆ ਬਹੁਤ ਪ੍ਰਭਾਵ ਸ਼ਾਲੀ ਹੈ

    • @Bhangujatt3191
      @Bhangujatt3191 4 ปีที่แล้ว +1

      Daljeet Sandhu sab sahi gal a ji

    • @mann-kg4pg
      @mann-kg4pg 3 ปีที่แล้ว

      ਤੇ ਜੇ ਸਪਰੀਮ ਕੋਰਟ ਦਾ ਜੱਜ ਵੀ ਗੰਗੋੋਈ ਵਰਗਾ ਹੋਵੇਗਾ ਫ਼ਿਰ।।

    • @amarjeetsinghkalsi1381
      @amarjeetsinghkalsi1381 3 ปีที่แล้ว +1

      💯 sahi

  • @BholaSingh-qk2yy
    @BholaSingh-qk2yy 4 ปีที่แล้ว +90

    ਸ਼ਰਾਬ ਦੇ ਠੇਕੇ ਬੰਦ ਕਰੋ ਨਸ਼ੇ ਨੂੰ ਤਾਂ ਹੀ ਰੋਕਿਆ ਜਾ ਸਕਦਾ ਹੈ

  • @parshotamsingh4724
    @parshotamsingh4724 4 ปีที่แล้ว +120

    ਸਿਰਫ ਚਿੱਟਾ ਹੀ ਮਿੱਲੂ ਮਰੋ ਪੰਜਾਬੀਓ ਕਾਨੂੰਨ ਹਕੀਕਤ ਨੀ ਸਮਝਦਾ

    • @dilljanstudio7053
      @dilljanstudio7053 4 ปีที่แล้ว +4

      Parshotam Singh ਸਹੀ ਗੱਲ ਬਾਈ ਜੀ

    • @Karnailsingh-3360
      @Karnailsingh-3360 4 ปีที่แล้ว +2

      ਇਹ ਦਲੀਲ ਭਾਲਦਾ ਕੋਈ ਮਰਦੈ ਬੇਸ਼ੱਕ ਮਰੀ ਜਾਵੇ

    • @ranjitsidhu1334
      @ranjitsidhu1334 3 ปีที่แล้ว +2

      ਫਿਰ ਸਰਕਾਰਾਂ ਜਾ ਹਾਈ ਕੋਰਟ ਬਾਕੀ ਰਾਜਾ ਨੂੰ ਅਫੀਮ ਦੀ ਖੇਤੀ ਕਰਨ ਦੀ ਇਜਾਜ਼ਤ ਕਿਉਂ ਦੇ ਰਹੀ ਹੈ।

  • @user-mk8jx3xj7y
    @user-mk8jx3xj7y 3 หลายเดือนก่อน +1

    ਕੈਮੀਕਲ ਨਸ਼ਿਆਂ ਤੋਂ ਪੰਜਾਬ ਬਚਾਉਣ ਲਈ ਪੋਸਤ ਦੇ ਠੇਕੇ ਜਲਦੀ ਤੋਂ ਜਲਦੀ ਖੋਲ੍ਹੇ ਪੰਜਾਬ ਸਰਕਾਰ।

  • @harpreetsidhu0130
    @harpreetsidhu0130 4 ปีที่แล้ว +9

    ਤੁਹਾਡੀ ਗੱਲ ਬਿਲਕੁਲ ਠੀਕ ਹੈ, ਲੋਕਾਂ ਨੂੰ ਤੱਥ ਸਮਝਣ ਦੀ ਲੋੜ ਹੈ।
    ਆਪਣੇ ਜਿਮੀਦਾਰ ਭਰਾ ਸੁਣੀ ਸੁਣਾਈ ਗੱਲ ਮਗਰ ਲਗੇ ਪਏ ਆ ਕਿ ਅਫੀਮ ਬੀਜ਼ ਕੇ ਸਾਰੇ ਮਸਲੇ ਹੱਲ ਹੋ ਜਾਣ ਗੇ।
    ਲੀਡਰਾਂ ਲਈ ਇਹ ਸਿਰਫ ਵੋਟਾਂ ਦਾ ਮੁੱਦਾ।

  • @balrajdeol6404
    @balrajdeol6404 4 ปีที่แล้ว +2

    ਸ਼ਰਾਬ ਵੀ ਇਕ ਨਸ਼ਾ ਇਹ ਵੀ ਫੈਕਟਰੀਆਂ ਬੰਦ ਹੋਣੀਆਂ ਚਾਹੀਦੀਆਂ ਹਨ ਪੰਜਾਬ ਵਿੱਚੋਂ

  • @jagtarsingh8877
    @jagtarsingh8877 3 ปีที่แล้ว +3

    ਸ਼ਰਾਬ ਦੇ ਠੇਕੇ ਖੋਲ੍ਹੇ ਜਾਣ ਵਧ ਤੋਂ ਵੱਧ ਫਿਰ ਸਾਰੇ ਮਸਲੇ ਹੱਲ ਹੋ ਜਾਣਗੇ, ਕਾਨੂੰਨ ਲੋਕਾਂ ਦੀ ਸਹੂਲਤ ਵਾਸਤੇ ਹੁੰਦਾ ਹੈ ਜਾਂ ਦੁਖ ਦੇਣ ਵਾਸਤੇ ਧਨਵਾਦ

  • @Gurpreetsingh-yl5fx
    @Gurpreetsingh-yl5fx 4 ปีที่แล้ว +11

    ਬਹੁਤ ਵਧੀਆ ਜਾਣਕਾਰੀ ਜੀ ।ਡਾਕਟਰ ਸਾਬ ਫਾਰਮ ਭਰਨ ਲਈ ਵੀਡੀਓ ਜਰੂਰ ਬਣਾਉ ਜੀ ਤਾਂ ਕਿ ਜੋ ਕਿਸਾਨ ਇਸ ਸਕੀਮ ਤੋਂ ਬਾਂਝੇ ਹਨ ਉਹ ਵੀ ਫਾਇਦਾ ਲੈ ਸਕਣ ਜੀ

    • @MerikhetiMeraKisan
      @MerikhetiMeraKisan  4 ปีที่แล้ว +1

      Ok ji

    • @rajbahadurhari180
      @rajbahadurhari180 4 ปีที่แล้ว

      Oh ta Dr sahib bhul hi gye ?

    • @dilljanstudio7053
      @dilljanstudio7053 4 ปีที่แล้ว +1

      ਬਾਈ ਜੀ ਅਸੀ ਦੋ ਵਾਰ ਫਾਰਮ ਭਰ ਤਾ ਮਿਲੀਆ ਕੁਝ ਨੀ ਸਿਰਫ ਇਕ ਮੈਸੇਜ ਆਉਦਾ ਆਧਾਰ ਅਪਡੇਟ ਕਰੋ

  • @goldymangat468
    @goldymangat468 4 ปีที่แล้ว +211

    ਸ਼ਰਾਬ ਵੀ ਇੱਕ ਨਸ਼ਾ ਜੱਜ ਨੂੰ ਉਹ ਨਹੀਂ ਦਿਸਦਾ ਪਟੀਸ਼ਨ ਠੇਕੇ ਬੰਦ ਕਰਨ ਦੀ ਪਾਓ

    • @johnnysinghgill
      @johnnysinghgill 4 ปีที่แล้ว +4

      Sahi keha veer

    • @MerikhetiMeraKisan
      @MerikhetiMeraKisan  4 ปีที่แล้ว +10

      ਵੀਰ ਸ਼ਰਾਬ ਬੰਦ ਦੀ ਪਟੀਸ਼ਨ ਨਹੀ ਡੋਡੇ ਪੋਸਤ ਦੇ ਠੇਕੇ ਖੋਲਣ ਦੀ ਪਟੀਸ਼ਨ ਪਾਓ

    • @pankajsinghi6569
      @pankajsinghi6569 4 ปีที่แล้ว +3

      Bilkul sahi

    • @KapilKumar-ih6hd
      @KapilKumar-ih6hd 3 ปีที่แล้ว

      Very good veer ji

  • @jagseerchahaljag687
    @jagseerchahaljag687 3 ปีที่แล้ว +36

    ਮਾਫ ਕਰਿੳ ਭਰਾਵੋ। ਜੇਕਰ ਕੋਰਟ ਦਾ ਫੈਸਲਾ ਇਹੋ ਹੈ ਤਾਂ ਪੰਜਾਬ ਨੀ ਬਚਦਾ। ਕੈਮੀਕਲ ਨਸ਼ੇ ਪੰਜਾਬ ਨੂੰ ਵਿੱਚੋਂ ਵਿੱਚ ਖਤਮ ਕਰ ਰਹੇ ਨੇ। ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ। ਬਹੁਤ ਬਹੁਤ ਮੇਹਰਬਾਨੀ ਜੀ।

    • @moneybhath
      @moneybhath ปีที่แล้ว

      Jaroor honi chahidi di hai

    • @nirmalchoudhary9190
      @nirmalchoudhary9190 ปีที่แล้ว +2

      Santa di jarurat hai ji afeem de kheti ji

    • @sukhdevsingh4796
      @sukhdevsingh4796 11 หลายเดือนก่อน +2

      ਇਹਨੂੰ ਕਹਿੰਦੇ ਨੈ ਗੁਲਾਮੀ ਦੇਖ ਲਿਆ

  • @beantdhot3408
    @beantdhot3408 4 ปีที่แล้ว +89

    ਹਰ ਇੱਕ ਨੂੰ 100 ਕੁ ਬੁੱਟੇ ਦੀ ਇਜਾਜਤ ਤਾਂ ਹੋਵੇ

    • @MerikhetiMeraKisan
      @MerikhetiMeraKisan  4 ปีที่แล้ว +8

      Theke di mang karo eh jaldi Nahi milni

    • @HarjinderSingh-ou2vi
      @HarjinderSingh-ou2vi 3 ปีที่แล้ว +3

      ਵੀਰੇ ਸੋ ਬੂਟੇ ਨਾਲ ਸਰਨਾ ਨਹੀਂ।ਸੋ ਬੁਟਾ ਤਾਂ ਟੇਸਟ ਕਰਦੇ ਕਰਦੇ ਹੀ ਮੁਕ ਜਾਣਾ।ਜਾਂ ਹੋਰਾਂ ਨੇ ਹੀ ਖਾ ਜਾਣਾ।ਮੰਗਣ ਤਾਂ ਲੱਗੇ ਹੀ ਹੋੲੇ ਹਾਂ। ਜ਼ਿਆਦਾ ਮੰਗ ਲਵੋ।

  • @JagtarSingh-km9qn
    @JagtarSingh-km9qn 3 ปีที่แล้ว +4

    ਹਾਈਕੋਰਟ ਦੇ ਜੱਜ ਨੂੰ ਅਫੀਮ ਹੀ ਕਿਉ ਰੜਕਦੀ ਐ ਚਿੱਟਾ ਨਹੀ ਦਿਸਦਾ ਸਰਕਾਰ ਜਿਨੀ ਮਰਜੀ ਸਖਤਾਈ ਕਰਲੇ ਖਾਣ ਵਾਲੇ ਖਾਣਗੇ

  • @karmjitsingh698
    @karmjitsingh698 4 ปีที่แล้ว +101

    ਬਾਈ ਜੀ ਜੇ ਖਸ ਖਸ ਦੀ ਖੇਤੀ ਕੀਤੀ ਤਾਂ ਸਰਕਾਰ ਦਾ ਚਿੱਟਾ ਕਿਵੇ ਬਿਕੂ ਬਾਕੀ ਸਰਾਬ ਤੋਂ ਭੈੜਾ ਕੋਈ ਨਸ਼ਾ ਨਹੀਂ ਹੈ

  • @gurmeetsinghgrewal7825
    @gurmeetsinghgrewal7825 4 หลายเดือนก่อน

    ਪੱਤਰਕਾਰ ਵੀਰ ਜੀ ਜੋ ਤੁਸੀ ਐਨਾ ਦਿਖਾਇਆ ਬਿੱਲਕੁੱਲ ਠੀਕ ਹੈ

  • @daljeetsingh9326
    @daljeetsingh9326 4 ปีที่แล้ว +19

    ਸਿਰਫ ਪੰਜਾਬ ਪੁਲਿਸ ਕੁਝ ਭੀ ਵੇਚ ਸਕਦੀ ਹੈ ।

  • @himanntsingj8472
    @himanntsingj8472 4 ปีที่แล้ว +24

    ਵੀਰ ਜੀ ਜੇੜੇ ਲੋਕੀ ਮਜਦੁਰ ਜਾ ਹੋਰ ਕੋੲੀ ਕੰਮ ਕਰਨ ਵਾਲੇ ਹੋਸਪੀਲੋ ਜਾਣ ਤੋ ਬਚਨਗੇ ਜੀਬ ਵਾਲੀ ਗੋਲੀ ਤੋ ਜੇ ਖ਼ਸਖਸ ਦੀ ਖੇਤੀ ਹੋਜੇ

  • @KingHunter3597
    @KingHunter3597 8 หลายเดือนก่อน +1

    ਪੰਜਾਬ ਵਿੱਚ ਹੋਣੀ ਚਾਹੀਦੀਆ ਖ਼ਸਖਸ ਦੀ ਖੇਤੀ
    ਏਸ ਵਾਰ ਵੋਟਾਂ ਵੇਲੇ ਏਹੋ ਮੁੱਦਾ ਰੱਖੋ 🌱🌱🌱

  • @HarpreetSingh-cd7hy
    @HarpreetSingh-cd7hy 4 ปีที่แล้ว +14

    ਅਫੀਮ ਨੂੰ ਦਵਾਈ ਵਾਂਗ ਵਰਤੋ ਗੇ ਤਾ ਸਹੀ ਹੈ ਨਸ਼ੇ ਲਈ ਨਹੀ ਵਰਤੋ ਕਰਨ ਚਾਹੀਦੀ

  • @sukhitiwana7503
    @sukhitiwana7503 4 ปีที่แล้ว +4

    ਤੁਸੀਂ ਬਹੁਤ ਹੀ ਵਿਸਥਾਰ ਅਤੇ ਇਮਾਨਦਾਰੀ ਨਾਲ ਵਿਆਖਿਆ ਕੀਤੀ ਹੈ ਡਾਕਦਰ ਸਾਹਬ। ਅਸਲ ਵਿੱਚ ਲੋਕ ਇਸ ਮੁਹਿੰਮ ਦਾ ਹਿੱਸਾ ਹੀ ਇਸ ਕਰਕੇ ਬਣੇ ਸੀ ਕਿਉਂਕਿ ਉਹਨਾਂ ਨੂੰ ਕੋਰ ਕਮੇਟੀ ਨੇ ਸਿਰਫ ਮੁਨਾਫੇ ਵਾਲਾ ਪੱਖ ਦੱਸਿਆ ਸੀ ਉਹ ਵੀ ਕਾਫੀ ਵਧਾ ਚੜ੍ਹਾ ਕੇ। ਪਰ ਜੋ ਰਿਸਕ ਹੋ ਸਕਦੇ ਨੇ ਉਹਨਾਂ ਤੇ ਪੂਰੀ ਤਰਾਂ ਪਰਦਾ ਪਾ ਦਿੱਤਾ ਗਿਆ ਸੀ। ਹੁਣ ਪੂਰੀ ਸੱਚਾਈ ਸਾਹਮਣੇ ਆ ਚੁੱਕੀ ਹੈ। ਇਹ ਵੀਡੀਓ ਦੇਖਣ ਤੋਂ ਬਾਅਦ ਅਗਰ ਕੋਈ ਵੀ ਬੰਦਾ ਇਸ ਧੰਦੇ ਦੀ Risk/Reward ratio ਤੇ ਗੌਰ ਕਰੇਗਾ। ਉਹ ਕਦੀ ਵੀ ਇਸ ਧੰਦੇ ਦੇ ਹੱਕ ਵਿੱਚ ਨਹੀਂ ਖੜ੍ਹਾ ਹੋਏਗਾ। ਮੁਨਾਫੇ ਦਾ ਪੱਖ ਤਾਂ ਇੱਕ ਪਾਸੇ ਰਿਹਾ ਇਹ ਤਾਂ ਸਮਾਜਿਕ ਪੱਖੋਂ ਵੀ ਸਹੀ ਨਹੀਂ ਕਿਹਾ ਜਾ ਸਕਦਾ।
    ਧੰਨਵਾਦ ਜੀ।

  • @karmjitsingh698
    @karmjitsingh698 4 ปีที่แล้ว +47

    ਬਾਈ ਜੀ ਅਫੀਮ 8000ਰੁਪਏ ਸਟਾਕ ਤੇ ਭੁੱਕੀ 5000 ਰੁਪਏ ਕਿਲੋ ਬਲੈਕੀਆ ਦੀ ਮੌਜ ਏ

  • @KingHunter3597
    @KingHunter3597 8 หลายเดือนก่อน +1

    ਪੰਜਾਬ ਦੇ ਕਿਸਾਨਾਂ ਨੂੰ ਸਿਰਫ਼ ਇੱਕ-2
    ਕਨਾਲ ਹੀ ਖ਼ਸਖਸ ਦੀ ਖੇਤੀ ਕਰਵਾ ਦਿਓ

  • @KulwantSingh-ff4ju
    @KulwantSingh-ff4ju 4 ปีที่แล้ว +19

    ਲੀਡਰਾਂ ਨੇ ਖੇਤੀ ਨਹੀਂ ਹੋਣ ਦੇਣੀ ਭਾਵੇਂ ਜੋ ਮਰਜੀ ਕਰ ਲਵੋ ਇਕੱਠੇ ਹੋਣ ਦੀ ਲੋੜ ਹੈ

  • @Singh-sv3ng
    @Singh-sv3ng 4 ปีที่แล้ว +23

    ਲੀਡਰ ਗ਼ਦਾਰ ਨੇ ਪੰਜਾਬ ਦੇ

  • @nagindergill5514
    @nagindergill5514 4 ปีที่แล้ว +3

    ਬੇੜਾ ਤਾਂ ਸਰਕਾਰਾਂ ਦਾ ਬਹਿਣਾ

  • @harbhajansingh9993
    @harbhajansingh9993 4 ปีที่แล้ว +83

    ਜਜ ਸਰਮਾ ਸੀ ਜੇਕਰ ਜਟ ਹੁੰਦਾ ਫਿਰ ਮਿਲ ਜਾਣੀ ਸੀ ਮੰਜੂਰੀ

    • @MerikhetiMeraKisan
      @MerikhetiMeraKisan  4 ปีที่แล้ว +2

      Dalil di gal hundi hai vir sadi dalil sahi nahi si msi ehi do sal tou keh reha

    • @deepjohal5739
      @deepjohal5739 4 ปีที่แล้ว +5

      @@MerikhetiMeraKisan bai g sada ki bnu .7 saal hoge sanu de-adiction centra ch jeeb thlle rkhn waliya goliya khande.bipronorphine.jo k sanu roj khaan jana painda center.na assi koi kmm kaar krr skde saada sara din line ch lggeya da lng janda.kuj bnde dsde ohna de sex te boht asr pya.jis nll married nojwana di life te khraab hundi hundi a.osde nll nll jnani te bcheya di v zindgi brbaad ho jandi a.isdi responsibilty kon lauga .dso.sadi koi sun da e nai.sanu bss ted da nang marda.nai assi v ptisn pa dinde high court.jo sada time khrab ho riha rojana.nd married bnda ki kru

    • @deepjohal5739
      @deepjohal5739 4 ปีที่แล้ว +4

      @@MerikhetiMeraKisan j kisse bai nu adict nojwana da drdr hai ta apna no. Deo mai call krke chngi dleel nll haqiqat byaan krunga.

    • @MerikhetiMeraKisan
      @MerikhetiMeraKisan  4 ปีที่แล้ว +2

      Vir ek petition Theka khilar di pao, Mai tan khud kehnda han Theke open hon, but Sade leaders Theke Nahi kheti Di demand karde han no poori Nahi honi, he kheti Di permission MIL je Phir kehra sare Punjab vich honi hai koib20 to 25 hazara lokan nubhi license Milne hun oh Kon honge Tussi ja Mai tan Nahi ho sakde, sanu Phir vi kuch nahi milna poore India vich 75000 farmers kol Licence Han, oh keval 2 to 3 knal De per farmer, Tussi kheti da khera shado, Theke di demand karo

    • @MerikhetiMeraKisan
      @MerikhetiMeraKisan  4 ปีที่แล้ว

      8360423959te call Karo je phone band milda hai tan evening 5 to 7 Jarur on hovega

  • @raghuveersingh9028
    @raghuveersingh9028 4 ปีที่แล้ว +64

    भाई जी राजस्थान च खेती हूदी है ता ओथे सारे नेशडी ता नहीं होगे गलत सोच है

  • @raveesatluj3732
    @raveesatluj3732 4 ปีที่แล้ว +7

    ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ

  • @baljindersinghpannu3317
    @baljindersinghpannu3317 4 ปีที่แล้ว +14

    ਧੰਨਵਾਦ ਡਾਕਟਰ ਸਾਬ

  • @geetasahota9920
    @geetasahota9920 4 ปีที่แล้ว +11

    ਸਰਾਬ ਵੀ ਮਾੜਾ ਨਸਾ ਹੀ ਹੈ ਉਹ ਵੀ ਬੰਦ ਹੋਣੀ ਚਾਹੀਦੀ ਹੈ ਸਰਾਬ ਸਭ ਤੋ ਮਾੜਾ ਨਸਾ ਹੈ

    • @MerikhetiMeraKisan
      @MerikhetiMeraKisan  4 ปีที่แล้ว +1

      ਬਾਈ ਸ਼ਰਾਬ ਨਾਲ ਤੁਲਨਾ ਕਿਵੇ ਕਰ ਰਹੇ ਹੋ ਸ਼ਰੳਬ ਕੱਢਣ ਦੀ ਅਜਾਦੀ ਨਹੀ ਠੇਕੇ ਤੋ ਖਰੀਦ ਕੇ ਪੀਣ ਦੀ ਅਜਾਦੀ ਹੈ, ਤੁਸੀ ਕੋਰਟ ਤੋ ਸ਼ਰਾਬ ਕੱਢਣ ਦੀ ਅਜਾਦੀ ਭਾਵ ਅਫੀਮ ਦੀ ਖੇਤੀ ਮੰਗਦੇ ਹੋ , ਠੇਕਾ ਤਾ ਮੰਗਿਅਾ ਹੀ ਨਹੀ, ਠੇਕਾ ਮੰਗ ਕੇ ਦੇਖੋ ਮਿਲੇਗਾ

  • @yaartera383
    @yaartera383 3 ปีที่แล้ว +5

    ਭਾਰਤ ਦਾ ਕਨੂੰਨ ਲੀਡਰਾ ਦੀ ਸੁਣਦਾ ਜਨਤਾ ਦੀ ਨਹੀ

  • @balvirsingh1702
    @balvirsingh1702 3 ปีที่แล้ว +1

    ਭਾਈ ਸਾਹਿਬ ਜੀ, ਜੱਜ ਸਾਹਿਬ ਜੀ ਨੇ ਸੰਵਿਧਾਨ ਵਿੱਚ ਕਿਹੜੀ ਧਾਰਾ ਅਨੁਸਾਰ ਖੇਤੀ ਨਹੀਂ ਕੀਤੀ ਜਾ ਸਕਦੀ। ਤੇਰਾਂ ਰਾਜਾਂ ਵਿੱਚ ਕੋਈ ਹੋਰ ਕਾਨੂੰਨ ਹੈ।

  • @fatehfunmasti
    @fatehfunmasti 4 ปีที่แล้ว +16

    ਬਿਲਕੁਲ ਸਹੀ ਕਿਹਾ ਡਾਕਟਰ ਸਾਹਿਬ

  • @jatinderpannu8286
    @jatinderpannu8286 4 ปีที่แล้ว +18

    2022 ਵਿਚ ਵੋਟਾ ਪਾਉਣ ਤੋਂ ਪਿਹਲਾਂ ਲੋਕ ਏ ਕਨੂੰਨ ਲਾਗੂ ਕਰਵਾਉਣ ਫੇਰ ਹਲ ਹੋਊ ਕੋਈ

  • @babbubagri3236
    @babbubagri3236 3 ปีที่แล้ว +2

    ਖਸਖਸ ਦੀ ਖੇਤੀ ਪੰਜਾਬ ਵਿੱਚ ਜ਼ਰੂਰੀ ਹੈ ਜਦੋਂ ਹੋਰ ਸੂਬਿਆਂ ਚ ਹੁੰਦੀ ਹੈ

  • @JagjitSingh-qi7dz
    @JagjitSingh-qi7dz 3 ปีที่แล้ว +1

    ਸ਼ਰਾਬ ਨੁ ਜਜ ਸਾਹਿਬ ਨਸ਼ਾ ਨਹੀਂਮ ਜਦੋਂ ਬਚੇ ਚਿੱਟੇ ਦੇ ਟੀਕੇ ਲੌਣਗੇ ਫੇਰ ਨੀਂਦ ਖੁਲੂਗੀ

  • @GurdevSingh-qp3pr
    @GurdevSingh-qp3pr 4 ปีที่แล้ว +9

    ਧੰਨਵਾਦ ਡਾਕਟਰ ਸਾਹਿਬ ਜੀ ਜਾਣਕਾਰੀ ਦੇਣ ਲਈ।

  • @harmeshmaan5202
    @harmeshmaan5202 11 หลายเดือนก่อน

    ਬਾਈ ਜੀ ਖ਼ਸਖ਼ਸ ਦੀ ਖੇਤੀ ਲਾਗੂ ਹੋ ਜਾਵੇ ਕਿਸਾਨ ਸਾਰੇ ਪੰਜਾਬ ਦਾ ਕਰਜ਼ਾ ਉਤਾਰ ਦੇਣਗੇ ਕੱਲੇ ਫ਼ੀਮ ਖਾਣੀ ਕੋਈ ਮਾੜੀ ਚੀਜ਼ ਨਹੀਂ ਲੋਕਾਂ ਦੇ ਤਲਾਕ ਹੋਣੋਂ ਹਟ ਜਾਣਗੇ ਲੋਕ ਆਪਣੇ ਕੰਮ ਲੱਗ ਜਾਣਗੇ ਲੋਕ ਗੋਲੀਆਂ ਖਾਂ ਖਾਂ ਕੇ ਖੱਸੀ ਹੋ ਗਏ ਬਹੁਤ ਸਾਰੇ ਲੋਕ ਫ਼ੀਮ ਇੱਕ ਕੁਦਰਤੀ ਨਸ਼ਾ ਬੰਦੇ ਦੀ ਉਮਰ ਬੀ ਲੰਬੀ ਹੁੰਦੀਆ ਪੂਰੀ ਉਮਰ ਲੈਂਦਾ ਬੰਦਾ ਤੇਰੇ ਤੇ ਬਾਈ ਜੀ ਕੋਈ ਗੁੱਸਾ ਨਹੀਂ

  • @nanaksingh1758
    @nanaksingh1758 4 ปีที่แล้ว +22

    ਸਤਿ ਸ੍ਰੀ ਅਕਾਲ ਸਰ ਜੀ। ਤੁਹਾਡੇ ਵੱਲੋਂ ਵੀਡੀਓ ਰਾਹੀਂ ਮਾਨਯੋਗ ਅਦਾਲਤ ਦੇ ਫੈਸਲੇ ਦੀ ਦਿੱਤੀ ਗਈ ਜਾਣਕਾਰੀ ਅਤੇ ਤੁਹਾਡੇ ਵੱਲੋਂ ਦਿੱਤੀ ਗਈ ਸਲਾਹ ਦੀ ਮੈੰ ਪੁਰਜੋਰ ਹਮਾਇਤ ਕਰਦਾ ਹਾਂ। ਤੁਹਾਡਾ ਕੁਰਾਹੇ ਪੈ ਰਹੇ ਪੰਜਾਬ ਨੂੰ ਜਾਗਰੂਕ ਕਰਨ ਲਈ ਬਹੁਤ ਬਹੁਤ ਧੰਨਵਾਦ। ਸਾਨੂੰ ਆਪਣੇ ਨਿੱਜੀ ਫਾਇਦੇ ਛੱਡ ਕੇ ਨਿਰੋਗ ਸਮਾਜ ਦੀ ਸਿਰਜਣਾ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਨਾਂ ਕਿ ਸਿੰਥੈਟਿਕ ਡਰੱਗ ਨੂੰ ਛੱਡ ਕੇ ਅਫੀਮ ਭੁੱਕੀ ਵਾਲੇ ਤੁਰਨਾ ਚਾਹੀਦਾ ਹੈ। ਨਹੀਂ ਤੇ ਪੰਜਾਬੀ ਦੀ ਕਹਾਵਤ ਹੈ ਕਿ। ਨੱਕ ਨਾਲੋਂ ਲਾਹ ਕੇ ਗੱਲ ਨਾਲ ਮਲ ਲਈ। ਬਿਲਕੁੱਲ ਸੱਚ ਸਾਬਤ ਹੋ ਜਾਵੇਗੀ।

  • @shavindermaan8068
    @shavindermaan8068 4 ปีที่แล้ว +4

    ਤੁਹਾਡੀ ਗੱਲ ਸਹੀ ਹੈ ਵੀਰ ਜੀ ਵੀ ਇਹ ਦਲੀਲਾਂ ਦੇਣ ਨਾਲ ਹੋਣੀ ਹੈ ਨਾ ਕਿ ਅਮੋਸ਼ਨਲ ਗੱਲਾਂ ਨਾਲ ਵਕੀਲ ਦੀ ਹੀ ਗਲਤੀ ਐ ਵੀ ਅਦਾਲਤ ਦੇ ਕੰਮਾਂ ਕਾਜਾਂ ਬਾਰੇ ਵੀ ਨਹੀਂ ਪਤਾ

  • @singhvirk71
    @singhvirk71 4 ปีที่แล้ว +32

    ਠੇਕਾ ਬਣਾਉਣ ਦੀ ਮੰਗ ਕਰਨੀ ਸੀ

  • @user-hu4jf1ve5e
    @user-hu4jf1ve5e 3 ปีที่แล้ว +1

    ਪੰਜਾਬ ਚ ਖੇਤੀ ਇਸ ਕਰਕੇ ਨਹੀਂ ਦਿੱਤੀ ਜਾ ਰਹੀ ਕਿਓਕੇ ਲੀਡਰਾਂ ਦਾ ਚਿੱਟਾ ਅਤੇ ਗੋਲੀਆਂ ਸਰਿੰਜਾਂ ਅਤੇ ਕੈਮੀਕਲ ਵਾਲੀ ਸ਼ਰਾਬ ਆਦਿ ਨਹੀਂ ਵਿਕਣਗੇ ਜੀ । ਬਹੁਤੇ ਜੱਜ ਵੀ ਵਿਕਾਉ ਮਾਲ ਹਨ

  • @singhdeepu01
    @singhdeepu01 4 ปีที่แล้ว +2

    very good mere badde veer ji
    very good .... salute...
    sach samjaun lai

  • @amriksinghbadesha4264
    @amriksinghbadesha4264 4 ปีที่แล้ว +5

    ਬਾਈ ਜੀ ਪੰਜਾਬ ਵਿੱਚ ਖ਼ਸਖ਼ਸ ਦੀ ਖੇਤੀ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ ਲੋਕ ਬਚ ਜਾਣਗੇ

    • @MerikhetiMeraKisan
      @MerikhetiMeraKisan  4 ปีที่แล้ว

      ਸਹੀ ਹੈ ਪਰ ਤੁਸੀ ਕਿਉ ਨਹੀ ਸਮਝਦੇ ਵੀਰ ਠੇਕਾ ਮੰਗੋ ਖਸ ਖਸ ਦੀ ਖੇਤੀ ਹਰ ਕਿਸੇ ਨੂੰ ਕਰਨ ਦੀ ਇਜਾਜਤ ਨਗੀ ਮਿਲਣੀ, ਲੜਾਈ ਲੜ ਕੇ ਮਨਜੂਰੀ ਮਿਲੀ ਵੀ ਤਾ 50000 ਕਿਸਾਨ ਨੂੰ ਮਿਲ ਜਾਵੇਗੀ ਕਨਾਲ ਬੀਜਣ ਦੀ, ਨਾ ਕੇ ਖਾਣ ਅਤੇ ਬਲੈਕ ਕਰਨ ਦੀ, ਬਾਕੀ ਪੰਜਾਬ ਕੀ ਕਰੇਗਾ, ਇਸ ਲਈ ਠੇਕੇ ਦੀ ਮੰਗ ਕਰੋ

    • @HarpalSingh-rs9zc
      @HarpalSingh-rs9zc ปีที่แล้ว

      ਜੇਕਰ ਆਮਦਨ ਨਹੀਂ ਹੈ ਤਾਂ ਤਿੰਨ ਸਟੇਟਾਂ ਅਫੀਮ ਦੀ ਖੇਤੀ ਬੰਦ ਕਿਓਂ ਨਹੀਂ ਕਰਦੀਆ?

  • @vickybrarvickybrar1263
    @vickybrarvickybrar1263 3 ปีที่แล้ว +1

    ਸ਼ਰਾਬ ਪਿਲਾ ਪਿਲਾ ਮਾਰੋ ਪੰਜਾਬੀਆਂ ਨੂੰ ਸ਼ਰਾਬ ਦੇ ਠੇਕੇ ਵੀ ਬੰਦ ਕਰੋ ਐਕਸੀਡੈਂਟ ਤੇ ਦੰਗੇ ਫਸਾਦ ਦਾ ਘਰ ਐ

  • @shamshersingh9435
    @shamshersingh9435 3 ปีที่แล้ว

    ਪੰਜਾਬ ਨਾਲ ਹਮੇਸ਼ਾਂ ਧੱਕਾ

  • @gagansamra3639
    @gagansamra3639 4 ปีที่แล้ว +6

    True information sir. Thank you tusi kissan Veera nu har crops lai sahi guide krda o.

  • @baggagrewal
    @baggagrewal 4 หลายเดือนก่อน +1

    ਪੰਜਾਬ ਦੇ ਬੱਚੇ ਜੋ ਚਿੱਟੇ ਨਾਲ ਹਰ ਰੋਜ ਮਰ ਰਹੇ ਨੇ ਉਹਨਾਂ ਦੀ ਜਿੰਮੇਵਾਰੀ ਕੌਣ ਲਵੇਗਾ ਬਾਈ ਜੀ ,,
    ਖੇਤੀ ਦੀ ਜੇ ਇਜਾਜ਼ਤ ਨਹੀਂ ਮਿਲਦੀ ਤਾਂ ਇਕੱਲੇ ਠੇਕੇ ਖੁਲ੍ਹਣੇ ਚਾਹੀਦੇ ਹਨ ।

  • @harpalsandhu7279
    @harpalsandhu7279 4 ปีที่แล้ว +16

    ਆਪਾ ਦੋਵੇਂ ਸਤਲੁਜ ਦਰਿਆ ਵਿਚ ਸਰਕਾਰੀ ਜਮੀਨ ਤੇ ਅਫੀਮ ਦੀ ਖੇਤੀ ਕਰਾਂਦੇ ਜਿਹੜਾ ਜੀਰੇ ਦੇ ਕੋਲ ਦੀ ਲੰਘਦਾ ਭਾਊ 😆😆😆

  • @desiboyssingh8192
    @desiboyssingh8192 2 ปีที่แล้ว

    Bahut vadiy gal kahi sir ji tusi khas khas di dimand bahut aa Punjab vich

  • @jarvis4357
    @jarvis4357 11 หลายเดือนก่อน

    ਬੇਅੰਤ ਸਰਾਬ ਪੰਜਾਬ ਦੇ ਵਿੱਚ ਪਰੋਸਣ ਦਾ ਕੰਮ ਕਰ ਰਹੀ ਹੈ ਸਰਕਾਰ। ਪਰ ਜੋ ਲੋਕ ਸੱਠ ਸਾਲਾਂ ਤੋਂ ਉਪਰ ਨੇ ਖਾਂਦੇ ਹਨ ਤੇ ਉਨ੍ਹਾਂ ਦੇ ਲਾਇਸੈਂਸ ਬਣਾ ਕੇ ਦਿੱਤੇ ਜਾਣ ਤਾਂ ਕਿ ਉਹ ਕਿਤੋਂ ਵੀ ਖਰੀਦ ਕੇ ਆਪਣਾ ਸਰੀਰ ਠੀਕ ਰੱਖਣ।

  • @manjeetsingh-xi8ip
    @manjeetsingh-xi8ip 4 ปีที่แล้ว +16

    ਵੀਰ ਮੇਰੇ ਤੂੰ ਕਹਿ ਰਿਹਾ ਹੈ ਕਿ ਅਫੀਮ ਖਾਣ ਵਾਲੇ ਦਾ ਲਾਇਸੈਂਸ ਬਣਦਾ ਹੈ ਸਾਨੂੰ ਇਹ ਵੀ ਦੱਸ ਕੇ ਉਹ ਕਿਥੇ ਬਣਦਾ
    ਇਥੇ ਸਭ ਕੁਝ ਵੱਡੇ ਲੋਕਾਂ ਲੲੀ ਹੈ ਆਮ ਬੰਦੇ ਲਈ ਨਹੀਂ ਬਾਕੀ ਨਸਾਂ ਛੂਡਾਊ ਹਸਪਤਾਲ, ਸੈਂਟਰ ਦੇ ਬਾਹਰ ਕੁਝ ਸਮਾਂ ਖੜ੍ਹੇ ਹੋ ਕੇ ਵੇਖੀ

    • @MerikhetiMeraKisan
      @MerikhetiMeraKisan  4 ปีที่แล้ว

      ਹੁਣ ਨਹੀ ਬਣਦੇ ਪਹਿਲਾ ਬਣਦੇ ਸੀ

  • @JS-maan
    @JS-maan 4 ปีที่แล้ว +4

    sir ji very good your content is always genuine👍👍👍 ਸਰ ਇਹ ਲੋਕਾ ਨਹੀ ਸਮਝਣਾ ਇਹਨਾ ਹਰੇਕ ਗੱਲ ਤੇ ਕਿਤੂੰ ਕਰਨਾ ਜਿਹੜੀ ਇਹਨਾ ਦੇ ਮਤਲਬ ਦੀ ਨਹੀ ) ਮੁਡੀਰ ਨੇ ਹਰੇਕ ਤਰਾ ਦੀ ਦਰਦ ਦੀ ਦਵਾਈ ਖਾ ਖਾ ਖਾ ਕੇ ਜਿਦਾ ਕੀ tramadol hclਅਤੇ ਹੋਰ ਵੀ ਕਈਆ ਦਾ ਮਾਰਕੀਟ ਰੇਟ 50 to 200ਕਰਵਾ (ਬਲੇਕ ਵਿਚ) ਤੇ ਇਹ ਕਿਸੇ ਦਾ ਅਫੀਮ ਵਾਲਾ ਖੇਤ ਛੱਡਣਗੇ ਪਹਿਲੇ ਸਾਲ ਹੀ ਉਹ ਕਿਸਾਨ ਜੇਲ ਵਿਚ ਜਾਉ ਭਾਵੇ ਜਿਨੀ ਮਰਜੀ ਰਾਖੀ ਕਰ ਲਵੇ ਸਾਡੇ ਲੋਕ ਨੂੰ ਨਸ਼ੇ ਖਾਣ ਦਾ ਸ਼ੋਕ ਹੀ ਬਹੁਤ ਹੈ

  • @SarbjitSingh-um7it
    @SarbjitSingh-um7it 4 ปีที่แล้ว +35

    ਬਾਈ ਨਾ ਆਫੀਮਦੀ।ਖੇਤੀ ਕਰਜਾ।ਮੋੜਨ। ਨਾ।ਕਰਜਾ।ਮਾਫੀ।ਕੋਈ ਹੱਲ ਹੈ ਬਸ ਇਕ ਹੱਲ ਹੈ ।ਸੂਚਕ।ਅੰਕ ਨਾਲ ਖੇਤੀ।ਫਸਲਾਂ ਨੂੰ।ਜੋੜਿਆਜਵੇ

  • @mehraak7660
    @mehraak7660 3 ปีที่แล้ว +1

    ਬਾਈ ਜੀ ਜਿਹੜੇ ਨਸ਼ੇ ਤੇ ਸਰਕਾਰਾਂ ਨੇ ਲਾ ਦਿੱਤਾ ਹੈ ਉਹ ਤਾ ਪੂਰੇ ਪੰਜਾਬ ਦੀ ਜਵਾਨੀ ਨੂੰ ਖ਼ਤਮ ਕਰ ਦਿਉ ਜੇ ਉਹ ਗੋਲੀਆ ਦੀ ਪਰਮੀਸਨ ਮਿਲ ਸਕਦੀ ਹੈ ਤਾ ਅਫੀਮ ਤੇ ਭੁੱਕੀ ਦੇ ਠੇਕਿਆਂ ਦੀ ਪ੍ਰਮੀਸਨ ਵੀ ਦਿੱਤੀ ਜਾ ਸਕਦੀ ਹੈ ਜੇ ਸਾਡੇ ਦੇਸ਼ ਦੀਆਂ ਮਾਨ ਯੋਗ ਅਦਾਲਤਾਂ ਨੂੰ ਨਿੱਤ ਮਰ ਰਹੀ ਜਵਾਨੀ ਦਾ ਫ਼ਿਕਰ ਹੋਵੇ ਤਾਂ ਤਾ ਠੇਕੇ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਜਾਣੀ ਚਾਹੀਦੀ ਹੈ ਧੰਨਵਾਦ

  • @gurisidhu8248
    @gurisidhu8248 3 ปีที่แล้ว

    ਸਾਰੇ ਕਿਸਾਨ ਰਲ ਕੇ ਖੇਤੀ ਕਰਨ ਤਾ ਸਰਕਾਰ ਕੁਝ ਨੀ ਕਰ ਸਕਦੀ ਝੋਨੇ ਦੀ ਪਰਾਲੀ ਨੁੰ ਵੀ ਅੱਗ ਲਗਾਉਦੇ ਹੀ ਆ ਏਕਾ ਕਰਕੇ ਉਦਾ ਹੀ ਹਰ ਕਿਸਾਨ ਇਕ ਕਨਾਲ ਖੇਤੀ ਕਰੇ

  • @KingHunter3597
    @KingHunter3597 8 หลายเดือนก่อน +1

    ਪੰਜਾਬ ਵਿੱਚ ਖ਼ਸਖਸ ਦੀ ਖੇਤੀ ਲਿਆਓ💥
    ਪੰਜਾਬ ਬਚਾਓ, ਪੰਜਾਬ ਦੀ ਜਵਾਨੀ ਬਚਾਓ,
    ਪੰਜਾਬ ਵਿੱਚ ਖ਼ਸਖਸ ਦੀ ਖੇਤੀ ਲਿਆਓ🌱🌱

  • @RanjitSingh-gg1lv
    @RanjitSingh-gg1lv 3 ปีที่แล้ว +2

    ਪੰਜਾਬ ਵਿੱਚ 95 ਪ੍ਰਤੀਸ਼ਤ। ਲੋਕ ਖਸ ਖਸ ਦੀ ਖੇਤੀ ਦੇ ਹੱਕ ਵਿੱਚ ਹਨ।

  • @surjitsingh5476
    @surjitsingh5476 4 ปีที่แล้ว +6

    Boht wadiya veer ji tusi boht vadiya dang nal samjande ho ji

  • @rehshamresham
    @rehshamresham 5 หลายเดือนก่อน +1

    ਜੇਕਰ ਫ਼ੀਮ ਦੀ ਖੁੱਲ੍ਹ ਦਿੱਤੀ ਜਾਵੇ ਤਾਂ ਦੂਜੇ ਨਸ਼ੇ ਬੰਦ ਹੋ ਜਾਣਗੇ

  • @GurdeepSingh-ng9gq
    @GurdeepSingh-ng9gq 3 ปีที่แล้ว

    ਵੀਰ ਹਰੇਕ ਪ੍ਰਕਾਰ ਦੀਆਂ ਫਸਲਾਂ ਦਾਲਾਂ ਸਬਜ਼ੀਆਂ ਫਲ ਫੁੱਲ ਬੀਜ ਜੜੀ ਬੂਟੀਆਂ ਹਲਦੀ ਮਿਰਚ ਰੇਟ ਪੱਕੇ ਹੋਣ ਸਰਕਾਰੀ ਖਰੀਦ ਹੋਵੇ ਕਿਸਾਨ ਤੋਂ ਸਿੱਧੀ ਸਰਕਾਰ ਖਰੀਦ ਕਰੇ ਪੱਕੇ ਰੇਟ ਤੇ ਤਾਂ ਕੇ ਹੋਰ ਫ਼ਸਲਾਂ ਵੱਲ ਮੋੜ ਸਕੇ ਕਿਸਾਨ ਕੁੱਝ ਅਫੀਮ ਵੀ ਦਾ ਸਕੇ ਜਦੋਂ ਹਰੇਕ ਚੀਜ਼ ਦੇ ਰੇਟ ਪੱਕੇ ਹੋਣ ਸੰਤਰਾ ਮਾਲਟਾ ਔਲਾ ਅਨਾਰ ਅੰਬ ਨਿੰਬੂ ਅਮਰੂਦ ਬੇਰ ਕਿੰਨੂ ਗਾਜਰ ਕੱਦੂ ਖੀਰਾ ਭਰਡੀ ਤੋਰੀਆ ਆਲੂ ਜਵਾਰ ਬਾਜਰਾ ਗਵਾਰਾ ਮੋਠ ਮੁੰਗਫਲੀ ਸਰੋਂ ਗੰਨਾ ਮਟਰ ਆਂਦਾ ਪਿਆਜ਼ ਲੱਸਨ ਨਰਮਾ ਕਪਾਹ ਮੱਕੀ ਵਰਗੇ ਕਰੋੜ ਫਸਲਾਂ ਹਨ ਮੂੰਗੀ ਛੋਲੇ ਮੋਠ ਮੁੰਗਫਲੀ ਹਲਦੀ ਮਿਰਚ ਗੋਭੀ ਵਰਗੇ ਫਸਲਾਂ ਲਾਉਣ ਲਈ ਤਿਆਰ ਹਾਂ ਹੁਣ ਰੇਟ ਹੀ ਨਹੀਂ

  • @karampreetsingh8386
    @karampreetsingh8386 3 ปีที่แล้ว

    ਬਹੁਤ ਵਧੀਆਂ ਜਾਣਕਾਰੀ ਧੰਨਵਾਦ ਜੀ

  • @guneetkaur4thg821
    @guneetkaur4thg821 4 ปีที่แล้ว +3

    Good veer Ji BHULLAR

  • @VikramSingh-tl9ke
    @VikramSingh-tl9ke 4 ปีที่แล้ว +3

    Sahi information doctor sahab Na Milaya ijaajat thank you sir

  • @pankajsinghi6569
    @pankajsinghi6569 4 ปีที่แล้ว +7

    पाजी अप्पा सड़क पर आंदोलन करो सड़क रुको एक मुहिम खड़ी करो वोट NO

  • @Karnailsingh-3360
    @Karnailsingh-3360 4 ปีที่แล้ว +2

    ਜਾਲਮ ਸਰਕਾਰਾਂ

  • @sewakmalhi5260
    @sewakmalhi5260 4 ปีที่แล้ว +34

    ਸਰਮ ਕਰੋ ਸਰਮ ਇਹੋ ਜੇ ਜਂਜੋ ਇਸ ਅਫੀਮ ਦੀ ਖੇਤੀ ਬਂਦ ਪਂਜਾਬ ਨਸਾ ਮੁਕਤ ਹੋ ਜੂ ਕੀ ਡਰਂਗ ਨਸਾ ਨੀ ਸਰਾਬ ਨਸਾ ਨੀ ਠੇਕੇ ਬਂਦ ਕਰੋ

    • @MerikhetiMeraKisan
      @MerikhetiMeraKisan  4 ปีที่แล้ว +1

      Vir judge law anusar kam karda hai tussi hun vi ohi galti kur rahe ho dalil nal case strong karo , judge nu mara kehan nal kuj nahi hona leaders kol dalil nahi ohna kol data nahi si court vich data ditta janda hai mai tan 2 sal pehlan keha si judge ne tuhada case reject karna hai , jo mai 2 sal pehlan keha oh judge ne auj keha je us time man ke apna case strong kur lende eh nahi hona si, us time vi gall kad de si hun vi , es tarah kuj nahi hona,

    • @rashpalsinghkhakh4635
      @rashpalsinghkhakh4635 4 ปีที่แล้ว

      @@MerikhetiMeraKisan God code High Court galat zaroori chahie kheti honi chahie gadhe Highcourt wale jaj gadhe Highcourt wale jaj murkh Mahabhulekh are murkh gadhe gadhe gadhe gadhe gadhe gadhe gadhe gadhe gadhe

    • @MerikhetiMeraKisan
      @MerikhetiMeraKisan  4 ปีที่แล้ว +1

      Rashpal vir kheti hove Mai vi kehnda but sarkar ne hon Nahi Deni 10 dal Bad vi ek comment read kur Lena same rahega, Tussi Theke di demand kur nahi karde and jo kheti bare Tussi samjde hi oh is Tarah nahi hai mai Tuhanu such das reha han vir Haneri vich tir Mar ke kuj lok Bevkoof Bana rahe hun

  • @jagjeetbilling6675
    @jagjeetbilling6675 4 ปีที่แล้ว +2

    Good job thanks sir

  • @nikkamehlan2909
    @nikkamehlan2909 4 ปีที่แล้ว +3

    ਪੋਸਤ ਦੀ ਖੇਤੀ ਪੰਜਾਬ ਵਿੱਚ ਲਾਗੂ ਕਰੋ

  • @harcharansandhu9952
    @harcharansandhu9952 4 ปีที่แล้ว +72

    ਵੀਰ ਜੀ ਸੱਚਾਈ ਹਮੇਸ਼ਾ ਕੌੜੀ ਹੁੰਦੀ ਆ

    • @collabsters5433
      @collabsters5433 4 ปีที่แล้ว +5

      Judge cm te dgp nu kyon nai talab karda k nashe kon vech riha .baki jini punjab vich dwai vikdi aa.oh afrem karka ghat hovegi.heart atack toon bchaa rahega

    • @karmjitsinghgill3323
      @karmjitsinghgill3323 3 ปีที่แล้ว +1

      ਵੀਰ ਚਿੱਟਾ ਵਿਕਣਾ ਬੰਦ ਹੋ ਜਾਉ

  • @balvindersingj4975
    @balvindersingj4975 3 ปีที่แล้ว +1

    ਸਰਕਾਰ ਕਦੇ ਵੀਇਜਾਜਤ ਨਹੀ ਦੇਵੇਗੀ ਬਲੈਕ ਕਰਕੇ ਪੰਜਾਬ ਨੂੰ ਲੁੱਟੇ ਗੀ ਕਿਵੇ

  • @harjindersingh1270
    @harjindersingh1270 3 ปีที่แล้ว +2

    Good information sir

  • @user-nb3kj9tw1h
    @user-nb3kj9tw1h 4 ปีที่แล้ว +2

    ਕਿਸੇ ਜੱਜ ਸਾਹਿਬ ਦਾ ਮੁੰਡਾ ਚਿੱਟੇ ਤੇ ਲਾਉ ਫੇਰ ਪਤਾ ਲੱਗੂ ਨਸ਼ਾ ਕੀ ਹੁੰਦਾ ਡੋਡੇ ਤਾ ਸਾਹੀ ਨਸ਼ਾ ਨਾਲੇ ਸਰਕਾਰ ਦਾ ਚਿੱਟਾ ਕਿਦਾ ਵਿਕੂ

  • @shivdeepkartik5032
    @shivdeepkartik5032 4 ปีที่แล้ว +9

    ਬਹੁਤ ਵਧੀਆ ਜੀ

  • @lakhwinderchahal9535
    @lakhwinderchahal9535 4 ปีที่แล้ว +2

    ਜਿਮੀਦਾਰ ਨ ਕਿੜੇ ਪਾਸ਼ੇ ਛੋਡ ਨਹੀ ਬਚਿਉ ਕਿਸ਼ਾਨ ਭਰਾਵੋ ਏਕਤਾ ਕਰੋ ਕਿਸ਼ਾਨ ਮਾਰੂ ਨੀਤੀਆ ਨਾ ਸ਼ੁਣੋ

  • @babbubains351
    @babbubains351 4 ปีที่แล้ว

    ਇਕੱਠੇ ਹੋ ਕੇ ਸਰਕਾਰ ਨੂੰ ਸਮਝਣ ਦੀ ਜਰੂਰਤ ਹੈ ਆਦਲਤ ਸਾਲੀ ਸਰਕਾਰ ਦੀ ਆ ।ਅਫੀਮ ਦੀ ਖੇਤੀ ਹੋਕੇ ਰਹੇ ਕੋਈ ਨੀ 2022- ਞੌਟਾ ਉਸ ਪਾਰਟੀ ਨੂੰ ਵੋਟ ਜੋ ਖਸ ਖਸ ਖੇਤੀ ਨੂੰ ਸੁਰੂ ਕਰੂੰ

  • @JagdevSingh-mv3rr
    @JagdevSingh-mv3rr ปีที่แล้ว

    ਸਾਨੂੰ ਇਹ ਨਹੀ ਪਤਾਂ ਨਸ਼ਾ ਕੀ ਹੈ,ਇਹ ਇੱਕ ਨਿੱਜੀ ਜ਼ਿੰਦਗੀ ਦਾ ਨਿੱਜੀ ਮਸਲਾ ਹੈ। ਇਹ ਤੁਹਾਡੀ ਜਾਂ ਸਾਡੀ ਮਰਜੀ ਨਾਲ ਨਹੀ ਕੋਈ ਵੀ ਫ਼ਸਲ ਬੂਟੀ ਨਹੀ ਹੁੰਦੀ। ਇਹ ਕੁਦਰਤ ਵਿੱਚ ਵਿਚਰਨ ਲਈ ਕਾਦਰ ਦੀ ਕਿਰਪਾ ਸਦਕਾ ਹੁੰਦਾ ਹੈ।। ਵਾਹਿਗੁਰੂ।। ਨਜ਼ਾਰਾ ਇਹ ਹੈ ਕਿ ਅਸੀ ਅਸਲੀ ਜ਼ਿੰਦਗੀ ਭੁੱਲ ਗਏ ਹਾਂ। ਭਾਵੇ ਕਿਤਨੀਆਂ ਦਲੀਲਾਂ ਦਿੱਤੀਆਂ ਜਾਣ।।

  • @gurdevsingh9309
    @gurdevsingh9309 ปีที่แล้ว +2

    ਪੰਜਾਬ ਦੇ ਵਿੱਚ ਸ਼ਰਾਬ ਦੇ ਠੇਕੇ ਬੰਦ ਕਰਕੇ ਅਫੀਮ ਦੀ ਖੇਤੀ ਨੂੰ ਜਾਜਤ ਦਿੱਤੀ ਜਾਵੇ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਹੋਵੇਗਾ

  • @gurwindersinghmaanmaan1992
    @gurwindersinghmaanmaan1992 4 ปีที่แล้ว +2

    ਅਸੀਂ ਕਰੇਗੇ ਖਸਖਸ ਦੀ ਖੇਤੀ ਜਿਸ ਨੇ ਰੋਕਣਾ ਰੋਕ ਲੈ ਸਰਾਬ ਦੇ ਠੇਕੇ ਵੀ ਬੰਦ ਕਰੋ

  • @lakhwindersingh2315
    @lakhwindersingh2315 3 ปีที่แล้ว

    ਹਮੀਰਗੜ੍ਹ ਧੰਨਵਾਦ ਜੀ

  • @RanjitSingh-fw4os
    @RanjitSingh-fw4os 4 ปีที่แล้ว +2

    ਪੰਜਾਬ ਨੂੰ ਬਚਾਉਣ ਲਈ ਜਰੂਰੀ ਹੈ ਕਿ ਬਰਾਨੀਆਂ ਫਸਲਾਂ ਜਿਵੇ ਗਵਾਰਾ, ਮੂੰਗੀ, ਤਿਲ, ਸਰੋਂ ਆਦਿ ਫਸਲਾਂ ਦੇ ਉਚਿਤ ਮੁੱਲ ਨਿਰਧਾਰਿਤ ਕੀਤੇ ਜਾਣ,ਕੀਟਨਾਸ਼ਕਾਂ ਦੀ ਵਰਤੋ ਦੀ ਜਾਗਰੂਕਤਾ ਪੈਦਾ ਕੀਤੀ ਜਾਵੇ । ਅਣਖੀ ਪੰਜਾਬੀ ਜਿਹੜੇ ਕਿਸੇ ਸ਼ਾਜਿਸ ਅਧੀਨ ਪਹਿਲਾ ਹੀ ਮਾਨਸਿਕ ਤੇ ਸਰੀਰਕ ਤੌਰ ਤੇ ਘਸਿਆਰੇ ਬਣ ਰਹੇ ਹਨ, ਅਫ਼ੀਮ ਨਾਲ ਹੋਰ ਵੀ ਹਾਲਾਤ ਖਰਾਬ ਹੋ ਜਾਣਗੇ

  • @Gurpreet_singh327
    @Gurpreet_singh327 4 ปีที่แล้ว +5

    Bilkul Thek aa ji dhanvad veer ji

  • @manjindersinghboparai888
    @manjindersinghboparai888 3 ปีที่แล้ว

    ਖਸਖਸ ਦੀ ਖੇਤੀ ਨਾਲ , ਪੰਜਾਬ ਬੱਚ ਜਾਵੇਗਾ

  • @mrjagdevgill1875
    @mrjagdevgill1875 4 ปีที่แล้ว +6

    Thanks for good information

  • @rajbahadurhari180
    @rajbahadurhari180 4 ปีที่แล้ว +2

    ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ ਜੀ । ਕਿਸਾਨ ਨਿਧੀ ਵਾਲੇ ਫਾਰਮ ਆਨਲਾਈਨ ਭਰਨ ਬਾਰੇ ਤੁਸੀਂ ਜਾਣਕਾਰੀ ਦੇਣੀ ਸੀ । ਸੋ ਹੁਣ ਬਹੁਤ ਇੰਤਜਾਰ ਕਰਾ ਲਿਆ ਹੈ ।ਪਲੀਜ ਜਾਣਕਾਰੀ ਦੇ ਕੇ ਆਪਣਾ ਵਾਅਦਾ ਪੂਰਾ ਕਰੋ ।

    • @MerikhetiMeraKisan
      @MerikhetiMeraKisan  4 ปีที่แล้ว +1

      Vir form upload hi nahi ho reha site kum nahi kur rahi

    • @rajbahadurhari180
      @rajbahadurhari180 4 ปีที่แล้ว

      @@MerikhetiMeraKisan ajj ho rhe ne ji. ਪਰ ਸਾਂਝੇ ਖਾਤੇ ਦੇ ਖੇਵਟ ਬਣਾਉਣੇ ਬਹੁਤ ਔਖੇ ਹਨ ।244 ਹਿਸੇ ਦਾ 46 ।13 ਹਿਸੇ 244 ਦੇ 11 ਹਿਸਾ 256 ਦਾ ।ਵਗੈਰਾ ਵਗੈਰਾ ।ਇਹ ਸਾਰੇ ਕਿਸਾਨ ਵੀਰਾਂ ਨੂੰ ਹਿਸਾ ਕੱਢਣਾ ਸਮਝਾਉ ਜੀ ਬਹੁਤ ਬਹੁਤ ਧੰਨਵਾਦ ।

    • @rajbahadurhari180
      @rajbahadurhari180 4 ปีที่แล้ว

      @@MerikhetiMeraKisan ਹੈਕਟੇਅਰ ਕੱਢਣੇ ਬਹੁਤ ਔਖੇ ਹਨ।ਅਸੀਂ ਤਾਂ ਮਰਲੇ ਦਾ 400 ÷ ਕਰ ਲੈਂਦੇ ਹਾਂ।ਪਤਾ ਨਹੀਂ ਸਹੀ ਹੈ ਜਾਂ ਨਹੀਂ ?