ਕੀ ਪੰਜਾਬ 'ਚ ਹੋਵੇਗੀ ਖਸਖਸ ਦੀ ਖੇਤੀ? ਮੰਤਰੀ ਨੂੰ ਮਿਲ ਕੇ ਆਏ ਇਸ ਵਿਅਕਤੀ ਦਾ ਸੁਣੋਂ ਵੱਡਾ ਬਿਆਨ

แชร์
ฝัง
  • เผยแพร่เมื่อ 20 ธ.ค. 2022
  • #Popyhusk #Cabinet #Minister #Kuldipdhaliwal #CmMann
    Official website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

ความคิดเห็น • 175

  • @sukhdevdhillon4297
    @sukhdevdhillon4297 ปีที่แล้ว +37

    ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹੀ ਰਹਿਣਗੇ

  • @narajansingh959
    @narajansingh959 ปีที่แล้ว +32

    ਵਾਹ ਜੀ ਵਾਹ ਕੋਈ ਤਾਂ ਤੁਰਿਆ। ਬਾਈ ਜਿਥੇ ਬੁਲਾਇਆ ਜਰੂਰ ਆਵਾਂਗੇ। ਪੋਸਤ ਦੀ ਖੇਤੀਬਾੜੀ ਲਈ ਇੱਥੇ ਤੱਕ ਸ਼ਾਇਦ ਕੋਈ ਨਹੀਂ ਗਿਆ। 🙏🙏🙏🙏🙏🙏🙏🙏🙏👌👌👌👌👌👌👌👌👌👌

  • @ranjitmalhi1773
    @ranjitmalhi1773 ปีที่แล้ว +15

    ਸਾਰੀਆਂ ਗੱਲਾਂ ਬਹੁਕੀਮਤੀ ਹਨ,

  • @lakhveerlakhveersinghlakkh9541
    @lakhveerlakhveersinghlakkh9541 ปีที่แล้ว +20

    ਵੈਰੀ ਗੁੰਡ ਬਾਈ ਜੀ

  • @Garryattewali
    @Garryattewali ปีที่แล้ว +11

    ਜਗਬਾਣੀ ਵਾਲਿਓ ਅੱਜ ਤੱਕ ਦੀ ਸਭ ਤੋਂ ਵਧੀਆ ਤੇ ਮੁੱਦੇ ਦੀ ਖਬਰ ਦਿਖਾਉਣ ਲਈ

  • @davinderdass284
    @davinderdass284 11 หลายเดือนก่อน +11

    ਭਗਵੰਤ ਮਾਨ ਸਾਹਿਬ ਏਧਰ ਧਿਆਨ ਦੇਣ,,,,,
    ਸੈਂਟਰ ਤੋਂ ਮਨਜ਼ੂਰੀ ਲੈ ਕੇ ਇਹ ਕੰਮ ਜ਼ਰੂਰ ਕਰਨ,,,,,

  • @addisehdev9952
    @addisehdev9952 ปีที่แล้ว +12

    Very good job salute sir ji.

  • @Harpreetsingh-H
    @Harpreetsingh-H ปีที่แล้ว +44

    ਖਾਸ ਖਾਸ ਦੀ ਖੇਤੀ ਹੋਣੀ ਚਾਹੀਦੀ ਆ ਪੰਜਾਬ ਚ

  • @mandeepmandeep6277
    @mandeepmandeep6277 ปีที่แล้ว +38

    ਖ਼ਸਖ਼ਸ ਹੋਣੀਂ ਚਾਹੀਦੀ ਹੈ

  • @parveensehgal7955
    @parveensehgal7955 ปีที่แล้ว +10

    Very Good Job

  • @harbindersingh3301
    @harbindersingh3301 ปีที่แล้ว +10

    Good job sanjay SIr ji

  • @princeverma4404
    @princeverma4404 ปีที่แล้ว +12

    Very Good parkeza Saab 🙏

  • @jhujarrajput8145
    @jhujarrajput8145 ปีที่แล้ว +12

    Good 👍 Sanjay ji

  • @singhisking1643
    @singhisking1643 ปีที่แล้ว +11

    Good job sir 👌 👌👌👌👌🇮🇳👈

  • @majorsingh7474
    @majorsingh7474 10 หลายเดือนก่อน +12

    ਵਾਹਿਗੁਰੂ ਜੀ ਹਮੇਸ਼ਾ ਵੀਰ ਪੰਕੀਜਾ ਜੀ ਦੀ ਮਿਹਨਤ ਨੂੰ ਹਮੇਸ਼ਾ ਕਾਮਯਾਬ ਕਰਨ ਜੀ , ਇਹ ਬਹੁਤ ਵੱਡਾ ਪੰਕੀਜ ਜੀ ਦਾਂ ਉਪਰਾਲਾ ਹੈ ਸਾਨੂੰ ਸਭ ਨੂੰ ਇਹਨਾਂ ਦਾ ਸਾਥ ਦੇਣਾ ਚਾਹਿੰਦਾ ਹੈ god bless you and ur all parti members 👍👍👍👍🙏🙏🙏🙏🙏

  • @sammysapra963
    @sammysapra963 ปีที่แล้ว +16

    Khass khass di kheti jaldi shuru karo

  • @Turban_king771
    @Turban_king771 ปีที่แล้ว +10

    Good sanjay ji 👍👍

  • @dharampalsingh2224
    @dharampalsingh2224 ปีที่แล้ว +9

    Very nice ji

  • @madanlalrajukaryanastore8689
    @madanlalrajukaryanastore8689 ปีที่แล้ว +12

    Good job 👍🏻

  • @jarvis4357
    @jarvis4357 ปีที่แล้ว +10

    ਸਰਕਾਰ ਲੋਕਾਂ ਨੂੰ ਡੰਗਰ ਹੀ ਸਮਝਦੀ ਹੈ ਇਸ ਕਰਕੇ ਮੰਗ ਨਹੀਂ ਮੰਨੀ ਜਾਂਦੀ।

  • @tiwanasgroup1925
    @tiwanasgroup1925 ปีที่แล้ว +24

    ਜੇਕਰ ਪੰਜਾਬ ਬਚਾਉਣਾ ਹੈ ਤਾਂ ਖਸ ਖਾਸ ਦੀ ਖੇਤੀ ਹੋਣੀ ਜਰੂਰੀ ਹੈ। ਸਹੀ ਗੱਲ ਹੈ ਹੋਰ ਸਟੇਟਾ ਵਿਚ ਹੁੰਦੀ ਐ ਜਾ ਤਾਂ ਓਹਨਾ ਵਿੱਚੋ ਵੀ ਬੰਦ ਕਰੋ ।ਨਹੀਂ ਪੰਜਾਬ ਚ ਵੀ ਹੋਣੀ ਚਾਹੀਦੀ ਹੈ। ਇਹ ਧਰਤੀ ਮਾਂ ਚੋ ਪੈਂਦਾ ਹੋਣੀ ਹੈ। ਇਹ ਆਯੁਰਵੈਦਿਕ ਹੀ ਹੋਈ । Synthetic drug nalo ta 100 guna vdhia ae

    • @mission-punjab
      @mission-punjab 4 หลายเดือนก่อน

      ਬਾਈ ਜੀ ਤੁਹਾਡੀ ਇਹ ਵੀਡੀਓ ਇਕ ਸਾਲ ਪੁਰਾਣੀ ਹੈ । ਅੱਜ ਦੀ ਤਰੀਕ ਤੱਕ ਇਸ ਤੇ ਕੀ ਪ੍ਰਗਤੀ ਹੋਈ ਹੈ ਸੰਤ ਸਿੰਘ ਗਿੱਲ ਬਠਿੰਡਾ ੮੩੬੦੩ ੬੨੪੯੧

  • @user-nh4fn5nd5o
    @user-nh4fn5nd5o ปีที่แล้ว +16

    ਖਸਖਸ ਦੀ ਖੇਤੀ ਜਰੂਰੀ ਹੈ ਸਾਰਾ ਪੰਜਾਬ ਚਹੁਦਾ ਹੈ

  • @popigy793
    @popigy793 ปีที่แล้ว +7

    Shi gall a ver

  • @deepuarora5632
    @deepuarora5632 ปีที่แล้ว +10

    Good job

  • @SoniKumar-vl8ze
    @SoniKumar-vl8ze ปีที่แล้ว +23

    ਪੰਜਾਬ ਚ ਖਸਖਸ ਦੀ ਖੇਤੀ ਹੋਣੀ ਚਾਹਿੰਦੀ ਹੈ

    • @GurpiarSingh-yw8jb
      @GurpiarSingh-yw8jb 4 หลายเดือนก่อน

      😂❤❤❤❤❤❤❤😂❤❤❤❤❤❤❤
      ,❤

  • @AmandeepSingh-tn7dd
    @AmandeepSingh-tn7dd ปีที่แล้ว +12

    Bht jrori aa khas khas di kheeti

  • @SonuSingh-fv4gu
    @SonuSingh-fv4gu ปีที่แล้ว +20

    ਵਾਹਿਗੁਰੂ ਜੀ

  • @manjitsingh-pl8dv
    @manjitsingh-pl8dv 10 หลายเดือนก่อน +4

    ਖਸਖਸ ਦੀ ਖੇਤੀ ਹੋਣੀ ਚਾਹੀਦੀ ਹੈ ਮਾਨ ਜੀ

  • @GurjantSingh-he5nt
    @GurjantSingh-he5nt ปีที่แล้ว +5

    Sahi gall a veer de

  • @sukhdevsingh4796
    @sukhdevsingh4796 11 หลายเดือนก่อน +6

    ਬੱਲਕੁੱਲ ਮੇਰੇ ਵੀਰ ਸਾਨੂੰ ਗੁਲਾਮੀ ਤੇ ਆਜ਼ਾਦੀ ਵਿੱਚ ਫਰਕ ਸਮਜ ਸਾਫ਼ ਨਜ਼ਰ ਆਉਂਦਾ ਕੀ ਹੈ ਪੰਜਾਬ ਫਿਰ ਅਲੱਗ ਹੈ ਜੋ ਇਹ ਆਪ ਸਿੰਧ ਕਰ ਰਹੇ ਨੈ ਬੱਲਕੁੱਲ

  • @princeverma4404
    @princeverma4404 ปีที่แล้ว +22

    Proud of you Sanjay ji 🙏👍

  • @malkiatsingh6466
    @malkiatsingh6466 ปีที่แล้ว +8

    Bhut Soni soch ha sir ji

  • @gurbachan9889
    @gurbachan9889 10 หลายเดือนก่อน +5

    ,ਖਸਖਸ ਦੀ ਖੇਤੀ ਹੋਣੀ ਚਾਹੀਦੀ ਆ

  • @GARCHA29
    @GARCHA29 ปีที่แล้ว +7

    Good veerji 🙏🙏

  • @BabuKhan-fm3bg
    @BabuKhan-fm3bg ปีที่แล้ว +18

    ਸਹੀ ਗੱਲਾਂ ਕਰ ਰਿਹਾ ਹੈ ਪਕੀਜਾ ਸਾਹਿਬ

  • @deepuarora5632
    @deepuarora5632 ปีที่แล้ว +7

    Ja bhole Nath

  • @ekammrar3400
    @ekammrar3400 ปีที่แล้ว +7

    👌👌👌👌👌

  • @sukhwindersukhwinder5207
    @sukhwindersukhwinder5207 ปีที่แล้ว +5

    Sanjay Pakeeja ji God bless you bro

  • @dharampalsingh2224
    @dharampalsingh2224 ปีที่แล้ว +7

    I am spots

  • @karanmangatram4923
    @karanmangatram4923 ปีที่แล้ว +7

    👍👍👍

  • @ifootball365_
    @ifootball365_ ปีที่แล้ว +4

    Good sir

  • @sonypatwar8759
    @sonypatwar8759 ปีที่แล้ว +4

    O k. G

  • @sahilpreet-jj5ss
    @sahilpreet-jj5ss ปีที่แล้ว +4

    Goodsir👍👍👍🙏🙏🙏

  • @princeverma4404
    @princeverma4404 ปีที่แล้ว +12

    Jai Bholenath Ji ❤️🙏

  • @JagjitSingh-jw7ix
    @JagjitSingh-jw7ix ปีที่แล้ว +7

    By Ji Bahut Vadhia Kam Kar Rahe Han Khaskhas Di Kheti Suru Kiti Jave Pb Di Naujwani Nu Chite De Nashe To Bachaia Jave

  • @yaardriver5265
    @yaardriver5265 ปีที่แล้ว +8

    🙏🙏🙏🙏🙏👌👌👌

  • @avtarsingh2531
    @avtarsingh2531 10 หลายเดือนก่อน +8

    ਸੌ ਵਿੱਚੋਂ ਨੜਿੰਨਵੇਂ ਪੰਜਾਬੀ ਲੋਕ ਖਸ ਖਸ ਦੀ ਅਫੀਮ ਭੁੱਕੀ ਦੇ ਠੇਕਿਆਂ ਦੇ ਹੱਕ ਵਿੱਚ ਹਨ

  • @170785ify
    @170785ify ปีที่แล้ว +8

    Veer main kde koi nasha ni kita, but afeem te post lai full support 👍👍

    • @sukhdevsingh4796
      @sukhdevsingh4796 11 หลายเดือนก่อน

      ਮੇਰੇ ਵੀਰ ਇਹ ਤੁਹਾਡੇ ਘਰ ਦੇ ਬਜ਼ੁਰਗਾਂ ਲਈ ਵੀ ਜੋ ਕਿਸੇ ਵੀ ਬਿਮਾਰੀ ਤੋਂ ਪੀੜਤ ਹੈ ਇਹ ਇੱਕ ਅਮ੍ਰੀਤ ਹੈ ਬੱਲਕੁਲ਼ ਜੀ ਸਮਜੋ ਮੇਰੇ ਵੀਰ

  • @ifootball365_
    @ifootball365_ ปีที่แล้ว +4

    Cm sir apeel karo ji

  • @dharmindersingh3463
    @dharmindersingh3463 ปีที่แล้ว +6

    ਝੋਨਾ ਬੰਦ ਕਰੋ ਪਾਣੀ ਬਚਾਓ ਖਿਸ ਖੀਸ ਖਰੀਦੂ ਕੌਣ

    • @AmandeepSingh-tn7dd
      @AmandeepSingh-tn7dd ปีที่แล้ว +1

      Veer bhukki affem tan gold ton bi mehnge aa .. jhona kii Rees kro

    • @amarbhatti5023
      @amarbhatti5023 ปีที่แล้ว +1

      Yes,very,Good,22,G

    • @sukhdevsingh4796
      @sukhdevsingh4796 11 หลายเดือนก่อน

      ਜਾਰ ਖਾਣ ਲਈ ਹੀ ਖੁੱਲ ਜਾਵੇ ਪੰਜਾਬ ਬੰਚ ਜਾਵੇਗਾ ਝੋਨਾ ਵੀ ਲੱਗੀ ਜਾਵੇ ਪਹਿਲਾ ਰਿਹ ਹੱਲ ਤਾ ਹੋਵੇ ਸਰਕਾਰੀ ਰੇਟ ਅਫ਼ੀਮ ਆ ਤਾ ਬਹੁਤ ਥੋੜਾ ਹੁੰਦਾ ਆ

  • @bahadursingh9718
    @bahadursingh9718 8 หลายเดือนก่อน

    ਵੀਰ ਜੀ ਆਪ ਜੀ ਦਾ ਧੰਨਵਾਦ ਜੋਂ ਖ਼ਸਖ਼ਸ ਦੀ ਖੇਤੀ ਲ਼ਈਂ ਅੱਗੇ ਆ਼ਏਂ ਧੰਨਵਾਦ ਬਹਾਦੁਰ ਸਿੰਘ ਸਿੱਧੂ

  • @shinderpal8001
    @shinderpal8001 3 หลายเดือนก่อน +1

    Good ਵੀਰ ਜੀ, 70 per cent hospital, ਖ਼ਤਮ ਹੋ ਜਾਣਗੇ, ਇੰਨੇ ਹੀ docotor ਬੇਰੁਜਗਾਰ, ਮੈਡੀਕਲ ਹਾਲ, ਖ਼ਤਮ,,,,, ਪਰਲੋ ਆ ਜੂ, ਸਰਕਾਰ ਵਾਸਤੇ ਬਹੁਤ ਵੱਡੀ ਸਮੱਸਿਆ ਬਣਜੂ, ਪੰਜਾਬ ਸਵਰਗ ਬਣਜੂ,

  • @mastershortln6fo
    @mastershortln6fo ปีที่แล้ว +2

    Good veerji good yes 🙏🙏

  • @jatindersharma3070
    @jatindersharma3070 11 หลายเดือนก่อน +1

    Bhot vadia gal ke 🌹👌💯

  • @harmeghsingh2399
    @harmeghsingh2399 8 หลายเดือนก่อน

    ਵੀਰ ਜੀ ਸਤਿ ਸ੍ਰੀ ਆਕਾਲ
    ਵੈਰੀ ਗੁੱਡ ਵੈਰੀ ਗੁੱਡ ਵੀਰ ਜੀ
    ਪਰਮਾਤਮਾ ਚੜਦੀ ਕਲਾ ਰੱਖੇ ਵੀਰ ਸੰਜੇ ਜੀ ਧੰਨਵਾਦ ਜੀ

  • @bhagatbhagatbhagatbhagat743
    @bhagatbhagatbhagatbhagat743 ปีที่แล้ว +5

    Jes den afem khul gaey 80kavantel ladu bandu go 10 bandey ne har roj rote khalwga g jay man

  • @Ranvirkumarguesser6
    @Ranvirkumarguesser6 ปีที่แล้ว +5

    It is must to cultivate poppy or opium in punjab ,Are we slave how gov control our food habit ,opium is natural resources of nature ,Nature allow uu but government becomes enem of nature

  • @terapagalshayr3690
    @terapagalshayr3690 8 หลายเดือนก่อน

    ਪੰਜਾਬ ਵਿੱਚ ਪੋਸਟ ਅਫੀਮ ਦੇ ਠੇਕੇ ਖੋਲੇ ਜਾਣ ਨਹੀਂ ਤਾਂ ਸਰਕਾਰ ਕਿਸਾਨਾਂ ਨੂੰ ਲਾਇਸੰਸ ਦੇਵੇ ਖਾਸ-ਖਾਸ ਦੀ ਖੇਤੀ ਦਾ ਲੋਕ ਚਿੱਟੇ ਨਾ ਕੀੜਿਆਂ ਵਾਂਗੂੰ ਮਰੀ ਜਾਂਦੇ ਨੇ ਸਰਕਾਰ ਨੂੰ ਕਿਹੜਾ ਦੈਸ ਨਹੀਂ ਰਿਹਾ ਜਿਵੇਂ ਦਾਰੂ ਦੇ ਠੇਕੇ ਖੋਲੇ ਨੇ ਉਵੇਂ ਪੋਸਤ ਦੇ ਖੋਲੇ ਜਾਣ ਜੀ ਜਿੱਥੋਂ ਜੀਵ ਵਾਲੀਆਂ ਗੋਲੀਆਂ ਮਿਲਦੀਆਂ ਉਥੇ ਪੋਸਟ ਦੇ ਠੇਕੇ ਖੋਲੇ ਜਾਣ ਅੱਧੇ ਪੰਜਾਬਾਂ ਨੂੰ ਗੋਲੀਆਂ ਨੇ ਨਮਰਦ ਕਰ ਦਿੱਤਾ ਹੈ ਜੀ 🙏🏻🙏🏻🙏🏻🙏🏻👍

  • @bhagatbhagatbhagatbhagat743
    @bhagatbhagatbhagatbhagat743 ปีที่แล้ว +5

    Afem the khate honey chihid jindagay Bach jone

  • @GHARAM-SANDHU-007
    @GHARAM-SANDHU-007 ปีที่แล้ว +6

    🌱〰️🌾👍🏼👍🏼👍🏼👍🏼

  • @dharmindersingh3463
    @dharmindersingh3463 ปีที่แล้ว +9

    ਬੰਦਾ ਘੈਂਟ ਲਗਦਾ

  • @SatnamSingh-hx9ng
    @SatnamSingh-hx9ng 4 หลายเดือนก่อน +1

    ਭਗਵੰਤ ਮਾਨ ਜੀ ਪਹਿਲਾਂ ਕਹਿੰਦਾ ਹੁੰਦਾ ਸੀ ਸਾਡੀ ਸਰਕਾਰ ਪਿੰਡਾਂ ਦੀਆਂ ਸੱਥਾਂ ਵਿੱਚੋਂ ਚੱਲੇਗੀ ਪਿੰਡਾਂ ਦੀਆਂ ਸੱਥਾਂ ਵਿੱਚ ਲੋਕ ਚਾਹੁੰਦੇ ਨੇ ਪੰਜਾਬ ਵਿੱਚ ਖ਼ਸਖ਼ਸ ਖੇਤੀ ਨੂੰ ਮਨਜ਼ੂਰੀ ਦੇ ਓ ਲੋਕ ਮੰਗ ਕਰਦੇ ਹਨ ਨਾਲੇ ਪੰਜਾਬ ਦੀ ਜਵਾਨੀ ਨੂੰ ਬਚਾਓ ਲੳਓ ਛੋਡੇ ਅੱਗੇ ਬੇਨਤੀ ਕਰਦੇ ਹਾਂ ਬੇਨਤੀ ਮਨਜ਼ੂਰ ਕਰੋ ਜੀ ਇਹ ਬਹੁਤ ਜ਼ਰੂਰੀ ਜੇ ਪੰਜਾਬ ਨੂੰ ਬਚਾਉਣਾ ਏ

  • @sonygill7
    @sonygill7 10 หลายเดือนก่อน

    ਸਹੀ ਕਿਹਾ ਜੀ ਵਾਹਿਗੁਰੂ ਜੀ

  • @user-lf7pb5tj3g
    @user-lf7pb5tj3g 3 หลายเดือนก่อน

    ਜਰੂਰ ਹੋਣੀ ਚਾਹੀਦੀ ਖੇਤੀ।

  • @jatindersaini7644
    @jatindersaini7644 10 หลายเดือนก่อน +1

    Sahi keha bai ji

  • @user-wb9iv5wp1c
    @user-wb9iv5wp1c 3 หลายเดือนก่อน

    ਸੰਜੇ ਪੰਕਿਜਾ ਜੀ ਦਾ ਸਾਥ ਦੇਣਾ ਚਾਹੀਦਾ ਏ ਸਾਰੇ ਪੰਜਾਬ ਦੇ ਲੋਕਾਂ ਨੂੰ

  • @parwindersingh8057
    @parwindersingh8057 11 หลายเดือนก่อน +1

    ਖੇਤੀ ਹੋਣੀ ਚਾਹੀਦੀ ਹੈ ਬਾਈ ਦੀ ਗੱਲ ਬਿਲਕੁਲ ਸਹੀ ਹੈ ਪੋਸਤ ਦੀ ਖੇਤੀ ਚਾਹੀਦੀ ਹੈ

  • @jarvis4357
    @jarvis4357 11 หลายเดือนก่อน +2

    ਤੇ ਸਾਡੇ ਪੱਕੇ ਕਾਰਡ ਬਣਾਉਣ ਤਾਂ ਜੋ ਅਸੀਂ ਦਸ ਸਾਲ ਆਖਰੀ ਜਿੰਦਗੀ ਆਰਾਮ ਨਾਲ ਬਸਰ ਕਰ ਸਕਦੇ ਹਾਂ।

    • @sukhdevsingh4796
      @sukhdevsingh4796 11 หลายเดือนก่อน

      ਬੱਲਕੁੱਲ ਮੇਰੇ ਵੀਰ

  • @Punjabsingh25
    @Punjabsingh25 11 หลายเดือนก่อน +1

    Good veer ji ❤❤🎉🎉

  • @shaktinar7291
    @shaktinar7291 ปีที่แล้ว +6

    Jad government Sharab sale kardi a oh kehra Desi gee a fir sarkar kida Nasha band kar sakdi jad app Nasha sale kardi a even In corona time

    • @sukhdevsingh4796
      @sukhdevsingh4796 11 หลายเดือนก่อน

      ਕੀ ਮੱਤਲਵ ਆ ਵੀਰ

  • @rehshamresham
    @rehshamresham 4 หลายเดือนก่อน

    ਤੁਹਾਡੀ ਗੱਲ ਬਿਲਕੁਲ ਸਹੀ ਹੈ

  • @preetjammu9538
    @preetjammu9538 10 หลายเดือนก่อน +1

    Sahi gall hai pahgi

  • @deepnycchannalgumangud6356
    @deepnycchannalgumangud6356 11 หลายเดือนก่อน +1

    Good 👍 job ji

  • @sardajijagmohan3191
    @sardajijagmohan3191 4 หลายเดือนก่อน

    ਪੰਜਾਬ ਸਰਕਾਰ ਜੋ ਜੀਭ ਵਾਲੀ ਗੋਲੀਆਂ ਵੰਡਦੀ ਨਮਰਦ ਕਰਦੀਆਂ ਨੇ ਇਹ ਬੰਦ ਕਰਵਾਉ ਜੋ ਮਾਲਕ ਨੇ ਕਰੋੜਾਂ ਕਮਾ ਰਹੇ ਹਨ

  • @davinderdass284
    @davinderdass284 11 หลายเดือนก่อน +2

    ਪਾਕੀਜ਼ਾ ਸਾਹਿਬ ਇਹ ਗੱਲਾਂ ਨੂੰ ਕਿੰਨਾ ਚਿਰ ਹੋ ਗਿਆ ਪਰ ਅਜੇ ਹੋਇਆ ਕੁਝ ਨੀ,,,,,,

  • @sukhdevsinghgill1142
    @sukhdevsinghgill1142 9 หลายเดือนก่อน

    ਜੇਕਰ ਪੰਜਾਬ ਨੂੰ ਬਚਾਉਣਾ ਤਾਂ ਖਸ ਖਸ ਦੀ ਖੇਤੀ ਹੋਣੀ ਜਰੂਰੀ ਹੈ। ਸਹੀ ਗੱਲ ਹੈ ਹੋਰ ਸਟੇਟਾਂ ਵਿਚ ਵੀ ਹੁੰਦੀ ਹੈ ਜਾਂ ਤਾਂ ਓਹਨਾ ਵਿਚੋਂ ਵੀ ਬੰਦ ਕਰੋ ਨਹੀਂ ਪੰਜਾਬ ਚ ਵੀ ਹੋਣੀ ਚਾਹੀਦੀ ਹੈ । ਇਹ ਧਰਤੀ ਮਾਂ ਵਿਚੋਂ 100‌‌ ਪ੍ਰਸੈ਼੍ੱਟ ਆਯੁਰਵੈਦਿਕ ਹੋਵੇਗੀ

  • @user-ew7wf5dj5x
    @user-ew7wf5dj5x 4 หลายเดือนก่อน

    ਖਸਖਸ ਖੇਤੀ ਕਰਾਗੇ ਕਿਸਾਨ ਵੀਰੋ ਇੱਕ ਜੁੱਟ ਹੋਜੋ ਪੰਜਾਬ ਖੁਸਹਾਲ ਹੋਜੂਗਾ

  • @billuteacher5768
    @billuteacher5768 10 หลายเดือนก่อน

    ਸਹੀ ਗੱਲ ਹੈ ਜੀ ਮਾੜੇ ਨਸਿਆ ਤੋਂ ਬਚ ਜਾਣ ਗੇ

  • @mukhahans7513
    @mukhahans7513 10 หลายเดือนก่อน +1

    Good 👍

  • @tyygg5632
    @tyygg5632 3 หลายเดือนก่อน +1

    ❤❤

  • @amanmanveer2095
    @amanmanveer2095 9 หลายเดือนก่อน

    ਜ਼ਿੰਦਾਬਾਦ

  • @harpreetsingh-rt4ge
    @harpreetsingh-rt4ge 11 หลายเดือนก่อน +1

    ❤❤❤❤❤

  • @VellyTouchGroupPBHRRJBADSHAHBI
    @VellyTouchGroupPBHRRJBADSHAHBI 10 หลายเดือนก่อน +1

    Proudly Paakija Sir 🙏🙏🙏❤💯

  • @jatindersharma3070
    @jatindersharma3070 11 หลายเดือนก่อน +1

    ❤❤❤

  • @BetaSingh-er4bm
    @BetaSingh-er4bm 11 หลายเดือนก่อน +1

    ਜਿੰਨਾ ਟਾਈਮ ਮੱਸਾ ਰੰਘੜ ਦੀਆਂ ਉਲਾਦਾਂ ਕਿਸਾਨ ਜਥੇਬੰਦੀਆਂ ਤੇ ਬਾਦਲਾਂ ਨੂੰ ਜੁੱਤੀਆਂ ਨਾਲ ਪਿੰਡਾਂ ਵਿਚੋਂ ਨਾਂ ਕੱਢਿਆ ਗਿਆ ਉਨ੍ਹਾਂ ਟਾਈਮ ਨਾਂ ਖਸ ਖਸ ਖੇਤੀ ਨਾਲੇ ਆ ਨਿਚਾਰ ਭਗਵੰਤ ਮਾਨ ਲੋਕਾਂ ਦੀ ਜ਼ੁਬਾਨ ਤੇ ਖਸ ਖਸ ਭੁੱਕੀ ਦੇ ਠੇਕੇ ਖੋਲ੍ਹੇ ਜਾਣ ਗੇ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਚੁੱਪੀ ਧਾਰੀ ਬੈਠਾ ਇਹਦੇ ਮੰਤਰੀਆਂ ਦੇ ਸਿਗਨੇਚਰ ਕੈਪਸੂਲ ਤੇ ਹੋਰ ਗੋਲੀਆਂ ਦੀਆ ਫੈਕਟਰੀਆਂ ਨੇ ਤਾਹੀਂ ਚੁੱਪੀ ਧਾਰੀ ਇਹ ਮੱਸੇ ਰੰਘੜਾ ਘੱਟ ਲੱਗਦਾ

  • @user-lx7xo9wd6u
    @user-lx7xo9wd6u 9 หลายเดือนก่อน

    Veri good bhai ji bachao, panjab

  • @rajasingh4832
    @rajasingh4832 11 หลายเดือนก่อน +1

    👌👌👌👍👍👍

  • @JatinderKumar-tk8yf
    @JatinderKumar-tk8yf 11 หลายเดือนก่อน +1

    And Bro ji siera veer ji

  • @jaswindersharma2228
    @jaswindersharma2228 8 หลายเดือนก่อน +1

    ਖ਼ਸਖ਼ਸ ਦੀ ਖੇਤੀ ਹੋਣੀ ਚਾਹੀਦੀ

  • @baggikang8330
    @baggikang8330 4 หลายเดือนก่อน

    sahi gall aa bai g

  • @RanaSingh-yg5zy
    @RanaSingh-yg5zy 11 หลายเดือนก่อน +1

    Nice 23 ok

  • @BadshahBishnoi-bb3ml
    @BadshahBishnoi-bb3ml หลายเดือนก่อน

    Really Right Yes Sanjay Pakeezah sir

  • @jasmersingh809
    @jasmersingh809 10 หลายเดือนก่อน

    Very. Good

  • @SukhdevSingh-yl6pp
    @SukhdevSingh-yl6pp 3 หลายเดือนก่อน

    Well Well Well DOWN Sir👍👍👍👍👍👍👍👍👍👍👍👍👍👍👍👍

  • @babbudora3490
    @babbudora3490 3 หลายเดือนก่อน

    Yes very nice

  • @manmeetrakhra6953
    @manmeetrakhra6953 4 หลายเดือนก่อน

    Very good ji

  • @sandipsinghbains4988
    @sandipsinghbains4988 10 หลายเดือนก่อน +1

    ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਪੰਜਾਬ ਵਿੱਚ

  • @user-fz3ir2ks8d
    @user-fz3ir2ks8d 9 หลายเดือนก่อน

    Very good

  • @kamleshkaur2919
    @kamleshkaur2919 9 หลายเดือนก่อน

    Veer ji Tusi Bilkul Thek kande Hoo ji

  • @GagandeepSingh-rm5zx
    @GagandeepSingh-rm5zx 3 หลายเดือนก่อน

    Bht vadiya bai