Punjab ਨੂੰ ਬਚਾਉਣਾ ਹੈ ਤਾ ਹੋਵੇ ਅਫੀਮ ਦੀ ਖੇਤੀ, Navjot Singh Sidhu ਨੂੰ ਵੀ ਦਿੱਤੀ ਚੇਤਾਵਨੀ

แชร์
ฝัง
  • เผยแพร่เมื่อ 12 ส.ค. 2021
  • Navjot Singh Sidhu, Afeem, Captain Amarinder Singh, Punjab Government, Punjab News, Akali Dal, Opium, TV Punjab, Gagandeep Singh
    Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - th-cam.com/users/TvPunjab?sub_...
    Latest News: Log on to tvpunjab.com/
    Twitter: / tvpunjab
    Facebook: / tvpunjab
    Instagram: / tvpunjab
    You can send your feedback, suggestions and other information at contact@tvpunjab.com
    To boost your business advertise with TV Punjab, email to sales@tvpunjab.com.
    TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.
    #NavjotSinghSidhu #Afeem #CaptainAmarinderSingh #PunjabGovernment #PunjabNews #AkaliDal #Opium #TVPunjab #GagandeepSingh

ความคิดเห็น • 387

  • @avtarsingh2531
    @avtarsingh2531 2 ปีที่แล้ว +14

    ਅੱਜ ਪੰਜਾਬ ਦੇ ਬੱਚੇ ਬੱਚੇ ਨੂੰ ਇਸ ਵੀਰ ਦੀ ਮਦਦ ਕਰਨੀ ਚਾਹੀਦੀ ਹੈ। ਇਕੱਠੇ ਹੋ ਕੇ ਆਵਾਜ਼ ਬੁਲੰਦ ਕੀਤੀ ਜਾਵੇ।

  • @Gurbaj0008
    @Gurbaj0008 2 ปีที่แล้ว +32

    16 ਸਾਲ ਦਾ ਚਿੱਟਾ ਪੀਣ ਲੱਗਾ ਸੀ ਤੇ ਹੁਣ ਗੋਲੀ ਖਾਂਦਾ ਹਾਂ ਅਫ਼ੀਮ ਪੋਸਤ ਦੀ ਖੇਤੀ ਹੋਣੀ ਚਾਹੀਦੀ ਹੈ ਬਾਈ ਜੀ ਨੂੰ ਸਾਡਾ ਫੁੱਲ ਸਪੋਟ ਹੈ 👍👍👍

  • @charanjeetgill1708
    @charanjeetgill1708 2 ปีที่แล้ว +61

    ਅਫ਼ੀਮ ਪੋਸਤ ਦੀ ਖੇਤੀ ਹੋਣੀ ਚਾਹੀਦੀ ਹੈ ਜੀ

  • @sounsingh1134
    @sounsingh1134 2 ปีที่แล้ว +65

    ਖਸਖਸ ਦਾ ਬੀਜ ਪਰਮਾਤਮਾ ਨੇ ਭੇਜਿਆ ਹੈ। ਧਰਤੀ ਕਿਸੇ ਦੇ ਪਿਉ ਨੇ ਨਹੀਂ ਬਣਾਈ। ਬਾਈ ਜੀ ਨੂੰ ਸਾਡਾ ਫੁੱਲ ਸਪੋਟ ਹੈ।👍👍👍

    • @betasingh9328
      @betasingh9328 2 ปีที่แล้ว +6

      ਵੀਰ ਬਾਦਲਾ ਤੇ ਕਾਂਗਰਸ ਦਿਆ ਲੀਡਰਾ ਦਾ ਗੋਲੀਆ ਚਿੱਟੇ ਵਿਕਣੇ ਬੰਦ ਹੋ ਜਾਣਗੇ ਤਾਹੀ ਖਸਖਸ ਖੇਤੀ ਤੇ ndtps ਲਾ ਦਿੱਤਾ ਪੰਜਾਬ ਦੀ ਜਵਾਨੀ ਗੋਲੀਆ ਚਿੱਟੇ ਨਾਲ ਅਨਮਰਦ ਕਰ ਦਿੱਤੀ

  • @gurdasbaba5507
    @gurdasbaba5507 2 ปีที่แล้ว +24

    ਜਿਹੜੀ ਪਾਰਟੀ ਪੋਸਤ ਬਿਜਣ ਦਿਓ ਉਸ ਨੂੰ ਵੋਟ ਪਾ ਦੇਵਾਗੇ ਤੇਰੇ ਨਾਲ ਆ ਵੀਰੇ

  • @amriksinghtiwana5851
    @amriksinghtiwana5851 3 ปีที่แล้ว +60

    ਬਹੁਤ ਵਧੀਆ ਬਾਈ ਜੀ ਮੈਂ ਫੁਲ ਸਪਸ਼ਟ ਕਰਦਾ ਹਾਂ ਚਕਦੋਫਟੋ

  • @mohansinghwarval5
    @mohansinghwarval5 3 ปีที่แล้ว +40

    ਬਾਈ ਜੀ ਡੋਡਿਆਂ ਦੀ ਖੇਤੀ ਜੇ ਕਰਨ ਦੀ ਇਜਾਜ਼ਤ ਨਵਜੋਤ ਸਿੰਘ ਸਿੱਧੂ ਦੇਵੇ ਤਾਂ ਜਿੱਤਣ ਦੀ ਗਰੰਟੀ ਪੱਕੀ ਹੈ

  • @amriksinghtiwana5851
    @amriksinghtiwana5851 3 ปีที่แล้ว +61

    ਲੋਕੋ ਸਪੋਟ ਕਰੋ

    • @Gurbaj0008
      @Gurbaj0008 2 ปีที่แล้ว +2

      ਨਾਲ ਤੇਰੇ ਬਾਈ

    • @Gurbaj0008
      @Gurbaj0008 2 ปีที่แล้ว +2

      ਚਿੱਟਾ ਪੀਣ ਦਾ ਸੀ ਗੋਲੀ ਖਾਂਦਾ ਹਾਂ 22 ਆਫੀਮ ਦੀ ਖੇਤੀਬਾੜੀ ਹੋਣੀ ਚਾਹੀਦੀ

  • @narindersinghnagra8035
    @narindersinghnagra8035 2 ปีที่แล้ว +29

    22 ਰਣਜੀਤ ਫ਼ੁੱਲ ਸਪੋਰ੍ਟ. ,👍👍

  • @sukhwindersukhi8301
    @sukhwindersukhi8301 3 ปีที่แล้ว +53

    ਫੁਲ ਸਪੋਟ ਹੈ ਯਾਰ ਤੁਸੀਂ ਆਪਣਾ ਸੰਘਰਸ਼ ਜਾਰੀ ਰੱਖੋ

    • @jitendersingh9894
      @jitendersingh9894 2 ปีที่แล้ว +2

      Good sir

    • @pawankatani4671
      @pawankatani4671 2 ปีที่แล้ว +2

      Spot kro verr

    • @sukhwindersukhi8301
      @sukhwindersukhi8301 2 ปีที่แล้ว +1

      @@pawankatani4671 ਤੁਹਾਡੀਆਂ ਗੱਲਾਂ ਦੇ ਅਰਥ ਬਹੁਤ ਡੂੰਘੇ ਹਨ ਮੈ ਖੁਦ ਅਫੀਮ ਖਾਦਾਂ ਹਾਂ ਮੈਨੂੰ ਨਾ ਕਦੀ ਬੁਖਾਰ ਨਾ ਕਦੀ ਸਿਰ ਵੀ ਨਹੀਂ ਦੁਖੀਆ ਯਾਰ ਇਹ ਮੈਡੀਕਲ ਨਸ਼ੇ ਪੰਜਾਬ ਲਈ ਘਾਤਕ ਸਿੱਧ ਹੋਣਗੇ। ਪਰ ਇਥੇ ਸਚ ਕੋਈ ਵੀ ਬੋਲਣ ਲਈ ਤਿਆਰ ਨਹੀਂ ਵੱਡੇ ਮੁਲਾਜਮਾਂ ਨਾਲ ਕੰਮ ਕੀਤਾ ਏ ਸਭ ਖਾਂਦੇ ਨੇ ਸਾਰੇ ਮੰਤਰੀ ਸਾਰੇ ਪੁਲਸ ਥਾਣਿਆਂ ਵਿੱਚ ਜਿਆਦਾਤਰ ਮੁਲਾਜ਼ਮ ਖਾਂਦੇ ਨੇ। ਗਰੀਬ ਬੰਦੇ ਮਾਰੇ ਜਾਂਦੇ ਨੇ ਉਹ ਫਿਰ ਦੋ ਸਾਲ ਖਾਣ ਤੋਂ ਬਾਅਦ ਮੈਡੀਕਲ ਨਸ਼ੇ ਵੱਲ ਜਾਂਦੇ ਨੇ ਕਿਓਂ ਉਨ੍ਹਾਂ ਦਾ ਖਰਚਾ ਪੂਰਾ ਨਹੀਂ ਹੁੰਦਾ। ਮੈਂ ਸਹਿਮਤ ਹਾਂ ਇਸ ਮਹਿਮ ਨਾਲ ਡੱਟ ਕੇ ਸਾਥ ਦੇਵਾਂਗੇ ਸਾਡੇ ਪਿੰਡ ਦੀ ਪੰਚਾਇਤ ਸਾਰੇ ਡੋਡੇ ਅਫੀਮ ਖਾਂਦੇ ਨੇ। ਕੋਈ ਸਕਾਈਤ ਨਹੀਂ। ਸ਼ਰਾਬੀ ਬੰਦੇ ਗੰਦ ਪਉਦੇ ਨੇ

  • @kulveergill2860
    @kulveergill2860 3 ปีที่แล้ว +18

    ਵੀਰ ਜੀ ਮੈਂ ਇਸ ਬੰਦੇ ਨਾਲ 100 ਫੀਸਦੀ ਸਹਿਮਤ ਹਾਂ। ਤੁਸੀਂ ਪਿੰਡਾਂ ਵਿੱਚ ਜਾ ਕੇ ਪਤਾ ਕਰੋ । ਪੋਸਤ , ਅਫ਼ੀਮ ਤੋਂ ਬਿਨਾਂ ਜਿੰਨੇ ਵੀ ਨਸ਼ੇ ਹਨ । ਜੋ ਵੀ ਵਿਅਕਤੀ ਇਹਨਾਂ ਨਸ਼ਿਆਂ ਦੀ ਵਰਤੋਂ ਕਰਦੇ ਹਨ ਸਭਤੋਂ ਪਹਿਲਾਂ ਉਹ ਨਾਮਰਦੀ ਵੱਲ ਧੱਕੇ ਜਾਂਦੇ ਹਨ। ਇਹਨਾਂ ਨਸ਼ਿਆਂ ਦੀ ਵਰਤੋ ਕਰਨ ਵਾਲੇ ਨਸ਼ਾ ਕਰਕੇ ਸੜਕਾਂ ਤੇ , ਰਸਤਿਆਂ ਵਿੱਚ, ਖੇਤਾਂ ਵਿੱਚ ਡਿੱਗੇ ਥੋਨੂੰ ਆਮ ਮਿਲ ਜਾਣਗੇ। ਅਫ਼ੀਮ / ਪੋਸਤ ਖਾਣ ਵਾਲਾ ਵਿਅਕਤੀ ਇਹਨਾਂ ਦੀ ਵਰਤੋਂ ਤੋਂ ਬਾਅਦ ਥੋਨੂੰ ਸੁੱਤਾ ਪਿਆ ਜਾਂ ਕਿਤੇ ਬੇਸੁਰਤ ਹੋ ਕੇ ਡਿਗਿਆ ਹੋਇਆ ਨਹੀਂ ਮਿਲੇਗਾ। ਅਫ਼ੀਮ/ ਪੋਸਤ ਤਾਂ ਬੰਦੇ ਦੇ ਅੰਦਰ ਜਾ ਕੇ ਕਹਿੰਦੇ ਨੇ ਕਿ ਪੁੱਤ ਹੁਣ ਅਸੀਂ ਤੇਰੇ ਅੰਦਰ ਆਗੇ ਆਂ ਹੁਣ ਖੜਾ ਹੋ ਤੇ ਕੰਮ ਕਰ। ਨਾਲੇ ਇੱਕ ਹੋਰ ਗ੍ਹੱਲ ਕਿ ਕਦੇ ਕਿਸੇ ਅਖਬਾਰ,ਟੀ ਵੀ ਚੈਨਲ ਜਾਂ ਸੋਸ਼ਲ ਮੀਡੀਆ ਤੇ ਕਦੇ ਖ਼ਬਰ ਆਈ ਹੈ ਕਿ ਕਿਸੇ ਸ਼ਹਿਰ ਕਿਸੇ ਪਿੰਡ ਕੋਈ ਪੋਸਤ ਜਾਂ ਅਫ਼ੀਮ ਖਾ ਕੇ ਮਰ ਗਿਆ।

    • @TirathSingh-db6uk
      @TirathSingh-db6uk 7 หลายเดือนก่อน

      Paji dode Kan da Koi nukan ta ni tuanu kina tem ho gea dode kande nu

  • @sadhsingh2036
    @sadhsingh2036 2 ปีที่แล้ว +32

    ਬਾਈ ਮੈ ਡਰਾਈਵਰ ਫੁੱਲ ਸਪੋਟ ਬਾਈ ਮਾਲ ਤੋ ਬਿਨਾਂ ਬਹੁਤ ਡਰਾਈਵਰ ਘਰ ਬੈਠ ਗਏ ਇਹ ਹਾਲ ਰਿਹਾ ਤਾ ਟਰਾਂਸਪੋਰਟ ਖਤਮ ਹੋ ਜਾਵੇਗਾ ਬਾਈ ਨਾੜੀ ਵਿੱਚ ਟੀਕਾ ਲੱਗਿਆ ਕਈ ਨੌਜਵਾਨ ਮਰਗੇ ਪਰ ਅਫੀਮ ਭੁੱਕੀ ਵਾਲਾ ਕੋਈ ਨਹੀਂ ਮਰਿਆ

    • @pawankatani4671
      @pawankatani4671 2 ปีที่แล้ว +3

      Spot kro

    • @shineravi1944
      @shineravi1944 ปีที่แล้ว +1

      ਭਾੲਈ ਮੈ ਟਰੱਕ ਡਰਾਈਵਰ ਹਾ ਮੈਂ ਵੀ ਤੁਹਾਡੇ ਨਾਲ ਹਾ

  • @harcharansingh1737
    @harcharansingh1737 3 ปีที่แล้ว +39

    ਬਾਈ ਜੀ ਦੀ ਗਲ ਬਿਲਕੁਲ ਠੀਕ ਹੈ ਖੇਤੀ ਜਰੂਰ ਹੋਣੀ ਚਾਹੀਦੀ ਹੈ

    • @kuljitkaur3863
      @kuljitkaur3863 4 หลายเดือนก่อน +1

      ਖਸਖਸ ਦੀ ਹੋਣੀ ਚਾਹੀਦੀ ਹੈ ਤੈ ਠੇਕੇ ਖੋਲੇ ਜਾਣ

  • @jaswindernbbardar5800
    @jaswindernbbardar5800 3 ปีที่แล้ว +20

    ਫੁੱਲ ਸਪੋਟ ਵੀਰ 💪💪💪💪💪💪💪

  • @harpreetdhaliwal6309
    @harpreetdhaliwal6309 2 ปีที่แล้ว +25

    ਵੀਰ, ਵਾ।ਹਿਗੁਰੂ,ਚ
    ਜੀ, ਕਿਰਪਾ, ਕਰਨ

  • @balwinderdhaliwal8157
    @balwinderdhaliwal8157 2 ปีที่แล้ว +4

    ਦੂਸਰੀ ਮੰਗ ਰੰਡੀ ਬਜ਼ਾਰ ਹੋਣੇ ਚਾਹੀਦੇ ਹਨ ਏਸ ਬਜ਼ਾਰ ਵਿਚ ਕੰਮ ਕਰਨ ਵਾਲੀਆਂ ਔਰਤਾਂ ਦੇ ਲਾਇਸੈਂਸ ਬਣਾਵੋ ਸਰਕਾਰਾਂ ਨੂੰ ਇਸ ਕੰਮ ਤੋਂ ਵੀ ਆਮਦਨ ਆਵੇਗੀ

  • @user646
    @user646 3 ปีที่แล้ว +39

    ਬਹੁਤ ਵਧੀਆ ਬਾਈ ਜੀ ਸੋਡੇ ਨਾਲ ਹਾਂ

  • @harwindersingh1175
    @harwindersingh1175 3 ปีที่แล้ว +35

    ਡੋਡਿਆਂ ਦੀ ਖੇਤੀ ੨ ਕਨਾਲ਼ ਹਰ ਇਕ ਨੂੰ ਇਜਾਜ਼ਤ ਮਿਲਣੀ ਚਾਹੀਦੀ ਹੈ

    • @fact999-2
      @fact999-2 3 ปีที่แล้ว +5

      Sehmt a bai krado post de theke

    • @narindersinghnagra8035
      @narindersinghnagra8035 2 ปีที่แล้ว +2

      @@fact999-2 ,😇😇😇

    • @jitendersingh9894
      @jitendersingh9894 2 ปีที่แล้ว +1

      Good sir

    • @shineravi1944
      @shineravi1944 ปีที่แล้ว +1

      ਵੀਰ ਜੀ ਟੇਸਟ ਟਿਊਬ ਨਾਲ ਪੰਜਾਬ ਦੀ ਨਸਲ ਵੀ ਬਦਲੀ ਜਾ ਰਹੀ ਹੈ ਮੇਰੀ ਫੁਲ ਸਪੋਟ ਜੀ

  • @ffa_gaming5910
    @ffa_gaming5910 2 ปีที่แล้ว +18

    ਖਸ ਖਸ ਦੀ ਖੇਤੀ ਹੋਣੀ ਚਾਹੀਦੀ ਹੈ

  • @gurditsinghbandi8440
    @gurditsinghbandi8440 3 ปีที่แล้ว +21

    Afeem de kheti honi chahiye

  • @karansekhon7921
    @karansekhon7921 3 ปีที่แล้ว +23

    💯💯right, ase tuhade naal ha Dr. Sahib, loko badh to badh support karo

  • @LakhwinderSingh-qk7en
    @LakhwinderSingh-qk7en 3 ปีที่แล้ว +15

    Good job veer ji

  • @babbubains311
    @babbubains311 2 ปีที่แล้ว +3

    ਪੰਜਾਬ ਞਿੰਚ ਅਫੀਮ ਦੀ ਖੇਤੀ ਲਾਗੂ ਕਰੂੰ ਞੋਟਾ ਉਸ ਪਾਰਟੀ ਨੂੰ ਞੀਰ ਜੀ ਅਸੀਂ ਤੁਹਾਡੇ ਨਾਲ ਆ

  • @jitendersingh9894
    @jitendersingh9894 2 ปีที่แล้ว +25

    पूरे भारत मे 90 पृतिशत लोग पोस्त अफीम का सेवन करते हैं भारत सरकार को पोस्त कि खेती के लिए इजाजत देनी चाहिए ये मसला पन्जाब का नहीं पूरे भारत का है

  • @dadipotedachannel2587
    @dadipotedachannel2587 3 ปีที่แล้ว +5

    ਵੀਰ ਜੀ ਬਹੁਤ ਵਧੀਆ ਸਾਰਾ ਪੰਜਾਬ ਤੁਹਾਡੇ ਨਾਲ ਹੈ ਗੰਦੇ ਨਸ਼ਿਆਂ ਨੇ ਜ਼ਬਾਨੀ ਗਾਲਤੀ ਵੀਰ ਜੀ ਅਫੀਮ ਪੋਸਤ ਤੇ ਤਾਂ ਪਾਬੰਦੀ ਲਾਉਂਦੇ ਨੇ ਕਿ ਫਿਰ ਸਰਕਾਰਾਂ ਨਸ਼ੇ ਦੀ ਤਸਕਰੀ ਕਰਦੇ ਨੇ ਅਫੀਮ ਪੋਸਤ ਦੇ ਠੇਕੇ ਖੋਲ੍ਹਣੇ ਚਾਹੀਦੇ ਹਨ ਪੰਜਾਬ ਵਿੱਚ ਖੇਤੀ ਵੀ ਹੋਣੀਂ ਚਾਹੀਦੀ ਹੈ ਜਹਿੜੀ ਪਾਰਟੀ ਅਫੀਮ ਪੋਸਤ ਦੀ ਖੇਤੀ ਕਰਨ ਦੀ ਇਜਾਜ਼ਤ ਦੇ ਦਿੱਤੀ ਉਹ ਹੀ ਪਾਰਟੀ ਅੱਗੇ ਆਏਗੀ ਉਹ ਹੀ ਪਾਰਟੀ ਪੰਜਾਬ ਤੇ ਰਾਜ ਕਰੇਗੀ ਹਰਿਆਣਾ ਰਾਜਸਥਾਨ ਵਿਚ ਕਿਵੇਂ ਠੇਕੇ ਚਲਦੇ ਨੇ ਸੋ ਅਫੀਮ ਪੋਸਤ ਦੀ ਖੇਤੀ ਹੋਣੀਂ ਚਾਹੀਦੀ ਹੈ

  • @sukhimaan6280
    @sukhimaan6280 3 ปีที่แล้ว +13

    Bhut vadia bhai ji afeem de khati jalde tu jalde shru karvao 👍👍👍👍👍👍👍👍👍👍👍

  • @betasingh9328
    @betasingh9328 3 ปีที่แล้ว +19

    ਬਹੁਤ ਜਰੂਰੀ ਪੰਜਾਬ ਵਿੱਚ ਅਫੀਮ ਭੁੱਕੀ ਅਸੀ ਤੁਹਾਡੇ ਨਾਲ ਹਾ ਨਾ ਕਾਂਗਰਸ ਤੇ ਨਾ ਅਕਲੀ ਨਾ ਆਮ ਪਾਰਟੀ ਵੋਟ ਖਸ ਖਸ ਖੇਤੀ ਨੂੰ

    • @bhupindervirk6403
      @bhupindervirk6403 2 ปีที่แล้ว

      ਭਾਈ ਅਸੀਂ ਧਵਾਡੇ ਨਾਲ ਹਰਿਆਣੇ ਦਾ ਪਖ ਰਖਿਆ ਕਰੋ ਧਵਾਡੇ ਏਕ ਇਲਾਨ ਤੇ ਜਿਥੇ ਕਹੌ ਦੈ ਔਥੇ ਹੀ ਅਸੀਂ ਵੌਟ ਪਾਵਾ ਗੇ

  • @sukhwindersukhi8301
    @sukhwindersukhi8301 3 ปีที่แล้ว +8

    ਨਵਜੋਤ ਸਿੱਧੂ ਤੇ ਵਿਸ਼ਵਾਸ਼ ਕਰਨਾ ਠੀਕ ਨਹੀਂ ਹੈ ਜੀ

  • @badb0yz542
    @badb0yz542 2 ปีที่แล้ว +19

    Bai ne kharra mall khadda aai..gall sach aa affeeem te Doddeya nall kdi bnda nhi marreya..full Sport bai ji..👍👍👍👍

  • @davindersinghsidhu938
    @davindersinghsidhu938 3 ปีที่แล้ว +28

    ਬਹੁਤ ਵਧੀਆ ।ਸੌ% ਸਚ

  • @manjeetbhari743
    @manjeetbhari743 ปีที่แล้ว +1

    ਅਫੀਮ ਦੀ ਖੇਤੀ ਨੂੰ ਲਾਹੇਵੰਦ ਬਣਾਉਣ ਦੀ ਲੋੜ ਹੈ ਪੰਜਾਬ ਦੀ ਜਵਾਨੀ ਨਸ਼ਿਆਂ ਤੋਂ ਬਚਾਉਣ ਦੀ ਲੋੜ ਹੈ

  • @jassajatt9483
    @jassajatt9483 3 ปีที่แล้ว +20

    Bhuat vadyaa ji 👍👍👍👌👌🦁

  • @singhjoginderwahguruji1556
    @singhjoginderwahguruji1556 3 ปีที่แล้ว +11

    ਬਾੲੀ ਜੀ ਫੁੱਲ ਸਪੋਟ ਹੇ ਡੋਡੀਅਾ ਦੀ ਫਸਲ ਲੲੀ ਝੋਨਾ ਬੀਜ ਪਜਾਬ ਦਾ ਪਾਣੀ ਖਤਮ ਕਰ ਦਿੱਤਾ

  • @rajadhaliwal7951
    @rajadhaliwal7951 2 ปีที่แล้ว +5

    ਅਸੀ ਤੁਹਾਡੀ ਗੱਲ ਨਾਲ ਸਹਿਮਤ ਹਾਂ

  • @devilking1229
    @devilking1229 3 ปีที่แล้ว +10

    Ryt bro
    Shi kha aapne

  • @balla.b6267
    @balla.b6267 3 ปีที่แล้ว +13

    ਬਾਈ ਜੀ ਤੇਰੇ ਨਾਲ ਆ ਚੱਕ ਦੋ ਫੱਟੇ ।

  • @HARPREETSINGH-mf6fn
    @HARPREETSINGH-mf6fn 2 ปีที่แล้ว +10

    Good job honi chaidi aa feem 🙏🏼🙏🏼🙏🏼🙏🏼pakka kaam kro full support

  • @fojiram1191
    @fojiram1191 2 ปีที่แล้ว +1

    ਪੰਜਾਬ ਦੇ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਅਫੀਮ ਅਤੇ ਭੁੱਕੀ ਦੇ ਖੇਤੀ ਹੋਣੀ ਚਾਹੀਦੀ ਹੈ

  • @ekamsidhu7886
    @ekamsidhu7886 2 ปีที่แล้ว +4

    ਖਸਖਸ ਦੀ ਖੇਤੀ ਹੋਣੀ ਚਾਹੀਦੀ ਹੈ ਜੀ

  • @opindersharma7350
    @opindersharma7350 2 ปีที่แล้ว +10

    Bilkul thude nal ah dr saab keep it up
    Never give up i will spot for u

  • @jsgaming8128
    @jsgaming8128 3 ปีที่แล้ว +12

    22 जी जे पंजाब दी जवानी बचसकडी है जे अफीम दी खेती हो जानी चाईये कोई साइड अफकेट नही

  • @avimaan4011
    @avimaan4011 2 ปีที่แล้ว +6

    ਵੀਰ ਜੀ ਦੇ ਨਾਲ ਹਾ ਮੇ ਪੇਤੀ ਸਾਲ ਤੋ ਖਾਨਾ ਡੋਡੇ ਪਜਾਹ ਸਾਲ ਉਮਰ ਸੇਕਸ ਕਰਨ ਚੁ ਇਕ ਨੱਬਰ ਨਾਲੇ ਸੱਟਾ ਦਾ ਮਰੀਜ ਹਾ ਅੱਸੀ ਡਾਕਟਰ ਦੇ ਨਾਲ ਹਾ

  • @sukhjeetsingh5395
    @sukhjeetsingh5395 3 ปีที่แล้ว +12

    Very good

  • @KhalsaFatehKF
    @KhalsaFatehKF 2 ปีที่แล้ว +3

    ਮੰਨਦੀਪ ਮੰਨਾ ਨੂੰ ਪਿਛੋ ਨਵਜੋਤ ਸਿੱਧੂ ਕੀ ਹੈ।

  • @jagdeepsandhujagdeepsandhu6235
    @jagdeepsandhujagdeepsandhu6235 3 ปีที่แล้ว +8

    Very good 👍 gll bilkul shi

  • @sukhjeetgrewal-xz2ln
    @sukhjeetgrewal-xz2ln 2 ปีที่แล้ว +4

    ਪੈਰ ਪੈਰ ਤੇ ਗੋਲੀਆਂ ਵੇਚਣ ਵਾਲੇ ਸੈਂਟਰ ਖੋਲੀ ਬੈਠੇ ਨੇ ਉਹਨਾਂ ਨੂੰ ਬੰਦ ਕਰਵਾਉ ਖਤਮ ਕਰ ਦਿੰਦੀਆਂ ਨੇ ਉਹ ਅੰਦਰੋਂ ਬੰਦੇ ਨੂੰ

  • @jsgaming8128
    @jsgaming8128 3 ปีที่แล้ว +11

    Veer ji tusi कॉन्फ्रेंस करो asi tuhade nal a

  • @anonymous-oi4dp
    @anonymous-oi4dp 3 ปีที่แล้ว +9

    Very good bro eh kam hona chida

  • @balla.b6267
    @balla.b6267 3 ปีที่แล้ว +4

    ਇਕ ਗੱਲ ਹੋਰ ਆ ਫੀਮ ਭੁੱਕੀ ਖਾਣ ਆਲਾ ਬੰਦਾਂ ਕਦੇ ਵੀ ਨੀ ਲੜਦਾ ਨਾ ਕਦੇ ਵਿਆਹ ਚ ਗੋਲ੍ਹੀ ਚਲਾਵੇ ਨਾ ਕਦੇ ਨੱਚਣ ਆਲੀਆ ਨੂੰ ਮਾਰਦਾ।ਦਾਰੂ ਪੀਣ ਆਲੇ ਨੂੰ ਤਾ ਅਕਲ ਈ ਨੀ ਰਹਿੰਦੀ।ਅਰ ਅਸਲੇ ਚ ਵੀ ਦੇਖੋਂ ਡੋਪ ਟੈਸਟ ਚ ਫੀਮ ਭੁੱਕੀ ਪਾਰਖੀਆਂ ਜਿਹੜੀ ਬੰਦੇ ਨੂੰ ਸਾਂਤ ਰੱਖਦੀਆ ਅਰ ਦਾਰੂ ਹੈਨੀ ਜਿਹੜੀ ਨੂੰ ਪੀਕੇ ਬੰਦਾਂ ਗੋਲ੍ਹੀਆ ਚਲਾਂਦਾ ਬੰਦੇ ਮਾਰ ਦੰਦਾਂ ਪਤਾ ਈ ਨੀ ਲਗਦਾ ਖਾਦੀ ਪੀਤੀ ਚ।ਜਮਾਂ ਫੁਦੂ ਸਰਕਾਰ।

  • @gurmeetsingh6694
    @gurmeetsingh6694 3 ปีที่แล้ว +8

    Good 22g

  • @ranjitsinghbilla713
    @ranjitsinghbilla713 2 ปีที่แล้ว +9

    Veero jekar MP, RAJASTHAN de kissan nu AFEEM di kheti karan di izajat hai❓ ( PUNJAB de kissan nu izajat Kyo nahi mil rahi ) Ki PUNJAB INDIA vich nahi hai ❔ ❓ ❔ ❓ ❔

  • @fkvdebkvxnltzwv8872
    @fkvdebkvxnltzwv8872 3 ปีที่แล้ว +5

    Very Good bai ji

  • @punjabwala1904
    @punjabwala1904 3 ปีที่แล้ว +9

    DR SAB SHI A KHAS KHAS DI KHETI HONI CHAHIDI A NAVJOT BAI KRO KUJH HUN 👍

  • @amriksingh-kp2ib
    @amriksingh-kp2ib 3 ปีที่แล้ว +9

    Good brother ji

  • @harmanpannu8689
    @harmanpannu8689 3 ปีที่แล้ว +8

    Bhut.vadia.22.ful.spot.ehna.dea.srab.faktrya.ni.chaldia.

  • @harjotkaur6678
    @harjotkaur6678 3 ปีที่แล้ว +7

    Good Bay g

  • @manjeetsingh165
    @manjeetsingh165 2 ปีที่แล้ว +6

    ਬਹੁਤ ਵਧੀਆ ਵੀਰ ਜੀ ਚਕ ਦੋ fathe

  • @preetbhawarasingh2462
    @preetbhawarasingh2462 2 ปีที่แล้ว +3

    Ryt 22 G

  • @gianchand4884
    @gianchand4884 3 ปีที่แล้ว +5

    Wa g wa wadiya

  • @gurteajsingh7848
    @gurteajsingh7848 3 ปีที่แล้ว +6

    Very good veer ji

  • @parwindersingh8057
    @parwindersingh8057 ปีที่แล้ว +1

    ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ

  • @karansekhon7921
    @karansekhon7921 3 ปีที่แล้ว +6

    Veero Dr sahib da number he de deo ji

  • @saroopsingh1499
    @saroopsingh1499 3 หลายเดือนก่อน

    ਏ ਗੱਲ ਤਾਂ ਸਹੀ ਹੈ ਸਰਕਾਰ ਸਾਥ ਦੇਣ ਲਈ ਤਿਆਰ ਹੋਣੀ ਚਾਹੀਦੀ ਹੈ ਤਾਂ ਜੋ ਜਵਾਨੀ ਬਚ ਜਾਵੇ

  • @kuwindersingh7358
    @kuwindersingh7358 2 ปีที่แล้ว +3

    Very Nice veer g

  • @AmanDeep-cc7th
    @AmanDeep-cc7th 2 ปีที่แล้ว +5

    👍👍👍👍👍👍🙏🙏🙏🙏🙏🙏. Ok

  • @harjeetsidhu7126
    @harjeetsidhu7126 2 ปีที่แล้ว +1

    ਖੇਤੀ ਖਸਖਸ ਹੋਣੀ ਚਾਹੀਦੀ ਹੈ ਜਿਹੜੀ ਪੱਤਰਕਾਰ ਨੇ ਗੱਲ ਕੀਤੀ ਵਿਰੋਧ ਦੀ ਵਿਰੋਧ ਉਹੀ ਕਰਦੇ ਨੇ ਜਿੰਨਾ ਦਾ ਧੰਦਾ ਚਲਦਾ ਜੀ

  • @pitbulldogs2375
    @pitbulldogs2375 2 ปีที่แล้ว +3

    Very nice 22 ji

  • @bhindersran2170
    @bhindersran2170 2 ปีที่แล้ว +2

    ਬਹੁਤ ਵਧੀਆ ਗੱਲ ਕੀਤੀ ਹੈ ਜੀ ਡੇਡੇ ਹੋਣੀ ਚਾਹੀਦੀ ਹੈ ਜੀ

  • @RameshSingh-xh6up
    @RameshSingh-xh6up 2 ปีที่แล้ว +1

    ਅਮ੍ਰਿਤਸਰ ਸਾਰਾ ਤੁਹਾਡੇ ਨਾਲ ਹੈ ਕੰਮ ਨੂੰ ਖਿੱਚ ਕੇ ਰੱਖੋ ਠੇਕੇ ਖੁਲਨੇ ਚਾਹੀਦੇ ਹਨ

  • @AshokKumar-bw6sc
    @AshokKumar-bw6sc 3 ปีที่แล้ว +5

    Good Bai g

  • @harrydhillonz2417
    @harrydhillonz2417 2 ปีที่แล้ว +2

    Yes

  • @varinderbharaj
    @varinderbharaj 2 ปีที่แล้ว +2

    💯 percent right brother full support

  • @sehajpannu1184
    @sehajpannu1184 2 ปีที่แล้ว +2

    G00d phaji

  • @harshharsh4865
    @harshharsh4865 3 ปีที่แล้ว +3

    Yes sir

  • @Deep10x28
    @Deep10x28 2 ปีที่แล้ว +4

    Right docter sahib sariya sahi gaala kahiya

  • @harshharsh4865
    @harshharsh4865 3 ปีที่แล้ว +4

    Very good Vir ji

  • @dilpreetsingh2157
    @dilpreetsingh2157 3 ปีที่แล้ว +5

    Good

  • @jaskarangill1884
    @jaskarangill1884 2 ปีที่แล้ว +6

    Afeem de khete hone cahede a
    Sara panjab Bach jawega

  • @akemsingh7482
    @akemsingh7482 2 ปีที่แล้ว +1

    ਫੁੱਲ ਸਪੋਟ ਰਣਜੀਤ ਸਿਘ ਨੂੰ 👍👍👍👌👌✌👩‍👩‍👧‍👧👨‍👨‍👧‍👧👨‍👩‍👧‍👧👨‍👩‍👦‍👦

  • @Sandy-ki3vr
    @Sandy-ki3vr 3 ปีที่แล้ว +6

    100👍👍👍

  • @GurdeepSingh-ny1ec
    @GurdeepSingh-ny1ec 3 ปีที่แล้ว +7

    Sude nal ji

  • @akwarkhan8603
    @akwarkhan8603 ปีที่แล้ว +2

    ਅਸੀ ਵੀ ਤੁਹਾਡੇ ਨਾਲ ਹਾਂ ਵੀਰ ਜੀ

  • @bhupinderkaur9490
    @bhupinderkaur9490 3 ปีที่แล้ว +6

    Bai ji tuhade nal ful sapot h bot v mov n, plj

  • @dharmveersharma942
    @dharmveersharma942 3 ปีที่แล้ว +3

    Sur ji Good Job

  • @sandeephans2890
    @sandeephans2890 3 ปีที่แล้ว +9

    🙏🙏❤

  • @ManjeetSingh-re9pb
    @ManjeetSingh-re9pb 2 ปีที่แล้ว +1

    Bilkul sahi kaha bhai ji

  • @shambhubawa6018
    @shambhubawa6018 2 ปีที่แล้ว +1

    Agar Sarkar Aisa Kar De to Koi Insan bimar Nahin Hoga Duniya Mein 🙏👈

  • @cheema22cheema52
    @cheema22cheema52 2 ปีที่แล้ว +2

    Right

  • @ramuram2835
    @ramuram2835 2 ปีที่แล้ว +3

    Kyu ki aweem agi ta Chita ni Fikna

  • @kuldeepkaurkuldeep5264
    @kuldeepkaurkuldeep5264 2 ปีที่แล้ว +1

    ਭਾਈ ਡਾਕਟਰ ਰਣਜੀਤ ਸਿੰਘ ਦੇ ਨਾਲ ਸਹਿਮਤ ਹਾਂ ਜੀ

  • @maalwedasher928
    @maalwedasher928 3 ปีที่แล้ว +6

    Kejriwal sahab mokka sambho 1cror vote Bank hai hor kuj NDPC act cho hi kad do

  • @ajaibsingh3873
    @ajaibsingh3873 3 ปีที่แล้ว +5

    Good,it s true.

  • @harmailsingh652
    @harmailsingh652 3 ปีที่แล้ว +6

    Synthetic drugs stop in punjab

  • @harjitsingh5258
    @harjitsingh5258 ปีที่แล้ว

    ਦਿਲ ਕੋਲ ਫਿਰ ਆਜੀ ਖੇਤੀ ਹੋਣੀ ਚਾਹੀਦੀ ਹੈ ਜਲੰਧਰ ਤੋਂ ਤੁਹਾਡੇ ਨਾਲ

  • @JagjeetSingh-bw3zg
    @JagjeetSingh-bw3zg 2 ปีที่แล้ว +1

    U r right

  • @Sohansingh-qg7ow
    @Sohansingh-qg7ow 2 ปีที่แล้ว

    ਅਫੀਮ ਖੇਤੀ ਦੇ ਨਾਲ ਨਾਲ ਵੀ ਆਈ ਪੀ ਕਲਚਰ , ਰਿਸ਼ਵਤਖੋਰੀ , ਰੇਤਾ ਬਜਰੀ ਮਾਫੀਆ , ਟਰਾਂਸਪੋਰਟ ਮਾਫੀਆ , ਹੋਟਲ ਮਾਫੀਆ , ਨੱਸ਼ਾ ਤਸ਼ਕਰੀ ਮਾਫੀਆ , ਭੁੱਕੀ ਮਾਫੀਆਂ ਖਤਮ ਕਰਕੇ ਸਰਕਾਰੀ ਖਜਾਨੇ ਦੀ ਫ਼ਜ਼ੂਲਖਰਚੀ ਬੰਦ ਕਰਕੇ ਵਿਧਾਇਕਾਂ ਦਾਂ ੧੯੯੮ ਤੋਂ ਦਿੱਤਾ ਜਾ ਰਿਹਾ ਸਰਕਾਰੀ ਖਜਾਨੇ ਚੋ ਆਮਦਨ ਕਰ ਬੰਦ ਕਰਕੇ ਹੁੰਨਤਕ ਦਿੱਤੰਗਿਆ ਪੈਦਾ ਵਿਧਾਇਕਾਂ ਵਸੂਲਿਆ ਜਾਵੇ ।

  • @deepasinghhardeepsingh3932
    @deepasinghhardeepsingh3932 2 ปีที่แล้ว +1

    ਸਹੀ ਗੱਲ ਐ ਬਾਈ ਜੀ ਦੀ ਅਫੀਮ ਦੀ ਖੇਤੀ ਦੀ

  • @Gurmeet-yq4ze
    @Gurmeet-yq4ze 2 ปีที่แล้ว +4

    Y ji aa honi chahe di aa

  • @satnamsingh-ep2ei
    @satnamsingh-ep2ei 2 ปีที่แล้ว +1

    ਹਰ ਘਰ ਵਿਚ ਹੋਰ ਕਿਤਨੇ ਨਸ਼ੇ ਨੇ ਇਹ ਸਭ ਰੁਕ ਜਾਣਗੇ ਪੋਸਤ ਪੰਜਾਬ ਸਰਕਾਰ ਬੀਜਣ ਦੀ ਆਗਿਆ ਦੇਵੇ। ਕੁਦਰਤੀ ਨਸ਼ਾ ਪੋਸਤ ਚੰਗਾ ਹੈ ਵਿਚਾਲੋ ਪੰਜਾਬ ਨੂੰ

  • @jamesatttsingh5838
    @jamesatttsingh5838 2 ปีที่แล้ว +2

    Good Bai ji