ਆਹ ਲੋਕ ਖਸਖਸ ਦੀ ਖੇਤੀ ਦਾ,ਲੈਣ ਨੂੰ ਫਿਰਦੇ ਨੇ ਲਾਹਾ,ਦੇਖੋ ਲੁਧਿਆਣਾ ’ਚ ਕਿਵੇਂ ਦੇ ਰਹੇ ਨੇ ਦੁਹਾਈਆਂ

แชร์
ฝัง
  • เผยแพร่เมื่อ 22 ต.ค. 2024

ความคิดเห็น • 490

  • @d.s.dhaliwal8209
    @d.s.dhaliwal8209 5 ปีที่แล้ว +71

    ਵੀਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ,ਅਸੀ CM ਪੰਜਾਬ ਨੂੰ ਬੇਨਤੀ ਕਰਦੇ ਹਾਂ ਕਿ ਤੁਹਾਡੇ ਤੋਂ ਨਸਾ ਤਾਂ ਬੰਦ ਨਹੀਂ ਹੋਣਾ।ਪਰ ਜੇਕਰ ਪੰਜਾਬ ਨੂੰ ਬਚਾਉਣਾ ਚਹੁੰਦੇ ਹੋ ਤਾਂ ਕੇਂਦਰ ਤੋਂ ਖਸਖਸ ਦੀ ਖੇਤੀ ਦੀ ਪੰਜਾਬ ਨੂੰ ਮਨਜੂਰੀ ਲੈ ਕੇ ਦੇਵੋ।ਤਾਂ ਪੰਜਾਬ ਬਚ ਸਕਦਾ ਹੈ।ਔਰ ਜੰਤਾ ਵੀ ਤੁਹਾਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖੇਗੀ।ਔਰ ਪੰਜਾਬ ਵੀ ਬਚ ਜਾਵੇਗਾ ਅਤੇ ਕਿਸਾਨ ਵੀ ਬੱਚ ਜਾਵੇਗਾ।

    • @jagroopkaironroop8648
      @jagroopkaironroop8648 5 ปีที่แล้ว +2

      ਖਸਖਸ ਪੋਸਤ ਦੀ ਖੇਤੀ ਹੋਣੀ ਚਾਹੀਦੀ ਏ ਜੀ ਪੰਜਾਬ ਵਿੱਚ

  • @kalachahal9202
    @kalachahal9202 5 ปีที่แล้ว +26

    ਵੀਰ ਜੀ ਇੱਕ ਤੁਸੀਂ ਹੀ ਹੋ ਜੋਂ ਏਡਾ ਵੱਡਾ ਉਪਰਾਲਾ ਕਰ ਰਹੇ ਹੋ, ਵੀਰ ਜੀ ਹੱਥ ਬੰਨ੍ਹ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਹੀ ਪੰਜਾਬ ਨੂੰ ਬਚਾ ਸਕਦੇ ਹੋ ਇਹ ਉਪਰਾਲਾ ਜਾਰੀ ਰੱਖਿਓ,ਸੋਡਾ ਬਹੁਤ ਬਹੁਤ ਧੰਨਵਾਦ ਜੀ,

  • @preetnimana4767
    @preetnimana4767 5 ปีที่แล้ว +39

    ਬਿਲਕੁਲ ਸਹੀ ਕਿਹਾ ਹੈ ਵੀਰ ਜੀ ਤੁਸੀਂ ਖ਼ਸ ਖ਼ਸ ਦੀ ਖੇਤੀ ਹੋਣੀ ਚਾਹੀਦੀ ਹੈ ਜੀ ਪੰਜਾਬ ਵਿੱਚ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ

  • @pubgsquad7864
    @pubgsquad7864 5 ปีที่แล้ว +37

    ਪੰਜਾਬ ਵਿੱਚ ਖ਼ਸਖ਼ਸ ਦੀ ਖੇਤੀ ਨੂੰ ਮਨਜ਼ੂਰੀ ਦਿੱਤੀ ਜਾਵੇ ਜੀ

  • @harjinderbhullar5555
    @harjinderbhullar5555 5 ปีที่แล้ว +80

    ਕੈਪਟਨ ਸਾਹਿਬ ਖਸ਼ਖਸ਼ ਦੀ ਖੇਤੀ ਕਿਸਾਨੀ ਨੂੰ ਬਚਾ ਸਕਦੀ ਖੇਤੀ ਕਰਵਾੳੁ

  • @sherepunjabsandhu5656
    @sherepunjabsandhu5656 5 ปีที่แล้ว +14

    ਬਿਲਕੂਲ ਠੀਕ ਵੀਰ ਜੀ ਖੰਸਖੰਸ ਦੀ ਖੈਤੀ ਪੰਜਾਬ ਵਿਚ ਹਊਣੀ ਚਾਹੀ ਦੀ ਹੈ ਆਸੀ ਤੂਹਾਡੈ ਨਾਲ ਹਾ

  • @kaurkharoud899
    @kaurkharoud899 5 ปีที่แล้ว +47

    ਕਿਸਾਨ ਦੀਆਂ ਖੁਦਕੁਸ਼ੀਆਂ ਰੁੱਕ ਜਾਣ ਗਿਆ । ਵੀਰੋ ਸਾਥ ਦੇਵੋ ਜੀ ।

  • @sandhusaab8734
    @sandhusaab8734 5 ปีที่แล้ว +19

    ਖਸਖਸ ਦੀ ਖੇਤੀ ਹੋਨੀ ਚਾਹੀਦਾ ਹੈ ।
    ਪੰਜਾਬ ਪੰਜਾਬੀਅਤ ਜਿਦਾ ਬਾਦ ।

  • @karampalsingh3794
    @karampalsingh3794 3 ปีที่แล้ว +5

    ਬਿਲਕੁਲ ਸਹੀ ਜੀ,ਖਸ ਖਸ ਦੀ ਖੇਤੀ ਹੋਣੀ ਚਾਹੀਦੀ ਹੈ ਜੀ। ਇਸ ਨਾਲ ਪੰਜਾਬ ਦੀ ਜਵਾਨੀ, ਕਿਸਾਨੀ ਤੇ ਪਾਣੀ ਤਿੰਨੋਂ ਹੀ ਬੱਚ ਜਾਣਗੇ। ਖੇਤੀ ਦੇ ਵਿੱਚ ਬਦਲਾਅ ਜਰੂਰੀ ਹੈ। ਸੱਭ ਨੂੰ ਇੱਕਠੇ ਹੋਣ ਦੀ ਲੋੜ ਹੈ ਕਿ ਮੋਰਚਾ ਫਤਹਿ ਹੋਵੇ।

  • @jalwindersingh3949
    @jalwindersingh3949 5 ปีที่แล้ว +40

    ਜੇ ਖਸਖਸ ਦੀ ਖੇਤੀ ਕਰਲੀ ਲੋਕਾਂ ਨੇ ਤਾਂ
    ਇਹਨਾਂ ਸਰਕਾਰਾਂ ਦਾ ਚਿੱਟਾ ਤੇ ਹੋਰ ਨਸ਼ੇ ਕਿਵੇ ਵਿਕਣਗੇ

  • @mohindersingh5660
    @mohindersingh5660 5 ปีที่แล้ว +38

    ਬਹੁਤ ਚੰਗੀ ਅਵਾਜ ਹੈ

  • @kulwinderjit3835
    @kulwinderjit3835 5 ปีที่แล้ว +137

    ਪੰਜਾਬ ਦੀ ਜਵਾਨੀ ਨੂੰ ਹੁਣ ਖਸ਼ਖਸ ਦੀ ਖੇਤੀ ਹੀ ਬਚਾ ਸਕਦੀ ਹੈ ਵੀਰੋ ਧੰਨਵਾਦ

  • @ShamsherSingh-ff5jg
    @ShamsherSingh-ff5jg 5 ปีที่แล้ว +77

    ਬਹੁਤ ਵਧੀਆ ਸੋਚ ਹੈ

  • @amritlucky744
    @amritlucky744 5 ปีที่แล้ว +45

    ਬਹੁਤ ਵਧੀਆ ਸੋਚ ਹੈ ਜੀ ਭੁਕੀ ਅਫੀਮ ਨਾਲ ਕੋਈ ਨੀ ਮਰਿਆ ਅੱਜ ਤੱਕ

  • @jogindermaan5801
    @jogindermaan5801 5 ปีที่แล้ว +48

    ਕਣਕ ਖੇਤ ਕੁੜੀ ਪੇਟ ਆ ਜਵਾਈਆ ਮੰਡੇਲਾ ਖਾ
    ਖਸ਼ਖਸ਼ ਖੇਤੀ ਕਿਤੇ ਪੰਜਾਬ ਵਿੱਚ ਬੀਜੀ ਨਹੀ ਗਈ
    ਰਾਮ ਰੌਲਾ ਪਹਿਲਾਂ ਹੀ ਪੈ ਜਾਦਾ ਹੈ ਭਾਈ ਸਾਹਿਬ ਫੀਮ ਦੇ
    ਨਸ਼ੇ ਨਾਲ ਕੋਈ ਮੌਤ ਹੋਈ ਹੈ ਤਾਂ ਦੱਸੋ ਜਿਹੜੀ ਦਵਾਈਆਂ
    ਫੈਕਟਰੀਆਂ ਵਿੱਚ ਬਣਦੀ ਹਨ ਉਹਨਾਂ ਨਾਲ ਲੋਕਾਂ ਦੀਆਂ
    ਮੌਤਾਂ ਹੁੰਦੀਆਂ ਹਨ ਉਹਨਾ ਫੈਕਟਰੀਆਂ ਨੂੰ ਬੰਦ ਕਿਉ ਨਹੀਂ ਕੀਤਾ ਜਾਂਦਾ।

  • @amriksinghbadesha4264
    @amriksinghbadesha4264 4 ปีที่แล้ว +2

    ਪੰਜਾਬ ਸਰਕਾਰ ਨੂੰ ਬੇਨਤੀ ਹੈ ਜੀ ਸਾਨੂੰ ਖ਼ਸਖ਼ਸ ਦੀ ਖੇਤੀ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ ਜੀ ਧੰਨਵਾਦ

  • @gillgill401
    @gillgill401 5 ปีที่แล้ว +51

    ਇਹ ਸਾਰਾ ਬਾਈ ਕਸੂਰ ਲੋਕਾਂ ਦਾ ਵੋਟਾਂ ਪਾਉਣ ਵੇਲੇ ਇਹ ਸਰਤ ਰੱਖੋ ਕਿ ਜੇਕਰ ਮਨਜੂਰੀ ਮਿਲਦੀ ਆ ਤਾ ਵੋਟਾਂ ਪਾਵਾਗੇਂ

    • @Yxxknight
      @Yxxknight 4 ปีที่แล้ว +2

      mukkr jande a y yr ,, captan ne phone kehda de ditte na ghar ghar nokri miki a mukkr jande a fr ehe

  • @KHANSAAB-uy7lx
    @KHANSAAB-uy7lx 5 ปีที่แล้ว +88

    ਪੰਜਾਬ ਨਾਲ ਮਤਰੇਰੀ ਮਾਂ ਵਾਲਾ ਸਲੁਕ ਕੀਤਾ ਜਾਦਾ

  • @newpunjabichakmiyanews2051
    @newpunjabichakmiyanews2051 5 ปีที่แล้ว +23

    ਜੇ ਪੰਜਾਬ ਦੀ ਕਿਸਾਨੀ ਤੇ ਜਵਾਨੀ ਬਚੋਨੀ ਹੈ ਤਾ ਖਸਖਸ ਦੀ ਖੇਤੀ ਜਰੂਰੀ ਹੈ
    ਮੈ ਵੀ ਨੋਜਵਾਨ(28)ਹਾ ਮੈ ਨਸੇ ਦਾ ਦੋਰ ਤੁਰ ਅੰਦਰ ਤਁਕ ਦੇਖਿਆ ਇਸ ਲਈ ਕਹਿਨਾ

  • @bettasingh8196
    @bettasingh8196 5 ปีที่แล้ว +59

    ਜੇ ਖਸਖਸਖੇਤੀ ਕਿਸਾਨ ਬੀਜਣ ਲੱਗਗਏ ਤੇ ਸਰਕਾਰਦੇ ਮਾੜੇਨਸੇ ਨਹੀ ਵਿਕਦੇ

  • @babbubains351
    @babbubains351 4 ปีที่แล้ว +5

    ਖਸ ਖਸ ਖੇਤੀ ਹੋਕੇ ਰਹੇ ਸਰਕਾਰ ਨੂੰ ਮਨਜ਼ੂਰੀ ਦੇਣੀ ਚਾਹੀਦੀ ਹੈ

  • @angrejsinghbajwa788
    @angrejsinghbajwa788 4 ปีที่แล้ว +13

    ਪੰਜਾਬ ਦਾ ਪਾਣੀ ਤੇ ਜਵਾਨੀ ਨੂੰ ਖੱਸਖਸ ਦੀ ਖੇਤੀ ਹੀ ਬਚਾ ਸਕਦੀ ਹੈ ਪੰਜਾਬ ਵਿੱਚ ਖਸਖਸ ਦੀ ਖੇਤੀ ਹੋਣੀ ਚਾਹੀਦੀ ਹੈ

  • @gagandeepsingh6695
    @gagandeepsingh6695 4 ปีที่แล้ว +6

    ਗੁਰੂ ਨਾਨਕ ਦੇ ਖੇਤਾਂ ਵਿੱਚ ਬਰਕਤ ਨਹੀਂ ਮੱਕ ਸਕਦੀ 👍

  • @Sidhukuldeep-rm3bh
    @Sidhukuldeep-rm3bh 5 ปีที่แล้ว +12

    ਬਾਈ ਵੋਟਾਂ ਪਾਉਣ ਵੇਲੇ ਇਹ ਮੰਗ ਰੱਖੋ
    ਸਰਕਾਰ ਨੂੰ ਕਹੋ ਮਨਜੂਰੀ ਦੇਵੇ
    ਤਾਂ ਹੀ ਵੋਟਾਂ ਪਾਵਾਂਗੇ

  • @satwinderpanju9049
    @satwinderpanju9049 5 ปีที่แล้ว +50

    ਪੰਜਾਬ ਵਿੱਚ ਵੀ ਭੂੱਕੀ ਡੋਡਾ ਪੋਸਤ ਦੇ ਠੇਕੇ ਖੁਲਣੇ ਚਾਹੀਦੇ ਹਨ

  • @dilbardhillon46
    @dilbardhillon46 4 ปีที่แล้ว +4

    ਖਸਖਸ ਦੀ ਖੇਤੀ ਜਰੂਰ ਹੋਣੀ ਚਾਹੀਦੀ ਹੈ ਪੰਜਾਬ ਵਿੱਚ

  • @suchdijitt8858
    @suchdijitt8858 5 ปีที่แล้ว +26

    khash ￰ਖ਼ਸ਼ ਦੀ ਖੇਤੀ ਹੋਣੀ ਚਾਹੀਦੀ ਹੈ ਨਹੀਂ ਅਗਾਂਹ ਨੂੰ ਕੋਈ ਸਰਕਾਰ ਵੀ ਨਹੀਂ ਆਉਂਣੀ

  • @sskherisingh5223
    @sskherisingh5223 5 ปีที่แล้ว +3

    ਜਰੂਰ ਹੋਣੀ ਚਾਹੀਦੀ ਹੈ ਜੀ ਖਸਖਸ ਦੀ ਖੇਤੀ ਕਿਉਂਕਿ ਇਹ ਇੱਕ ਮਹਿੰਗੇ ਭਾਅ ਦੀ ਖੇਤੀ ਹੈ ਜੀ ਤਾਂ ਜੋ ਕਿਸਾਨਾਂ ਨੂੰ ਕਰਜੇ ਲੈਣ ਦੀ ਲੋੜ ਨਹੀਂ ਤੇ ਨਾਂ ਹੀ ਕਰਜੇ ਮੁਆਫ਼ੀ ਦੀ ਲੋੜ

  • @akashrajpoot6433
    @akashrajpoot6433 5 ปีที่แล้ว +65

    22 ਜੀ ਲੋਕ ਚੀਟਾ ਪੀਨੋ ਹਟਜਾਨ ਗੇ

  • @amriksinghbadesha4264
    @amriksinghbadesha4264 4 ปีที่แล้ว +1

    ਬੜਾ ਚੰਗਾ ਹੈ ਇਸ ਲਈ ਮੈਂ ਵੀ ਤੁਹਾਡੇ ਨਾਲ ਸਾਮਲ ਹਾਂ ਜੀ Thank you

  • @sarbjitsingh3113
    @sarbjitsingh3113 5 ปีที่แล้ว +41

    ਸਰਕਾਰੀ ਕਾਲੀ ਕਮਾਈ ਖਤਮ ਹੋ ਜਾਊ

  • @balrajdeol6404
    @balrajdeol6404 5 ปีที่แล้ว +5

    ਪੰਜਾਬ ਵਿੱਚ ਵੀ ਖਸ ਖਸ ਦੀ ਖੇਤੀ ਦੀ ਲੋੜ ਹੈ

  • @sarbjitsingh3113
    @sarbjitsingh3113 5 ปีที่แล้ว +16

    ਖੱਸ ਖੱਸ ਦੀ ਖੇਤੀ ਕਰਨ ਲਈ ਪੁਲਸ ਨੂੰ ਮਹੀਨਾ ਦੇਦੋ ਤੇ ਪੁਲਸ ਰਾਹੀਂ ਮੁੱਖ ਮੰਤਰੀ ਤਕ ਮਹੀਨਾ ਜਾਊ ਫਿਰ ਜਿੰਨੀ ਮਰਜੀ ਖੱਸ ਖੱਸ ਬਿਜਿਓ

  • @satwinderpanju9049
    @satwinderpanju9049 4 ปีที่แล้ว +8

    ਪੰਜਾਬ ਵਿੱਚ ਜਦੋਂ ਖ਼ਸਖ਼ਸ ਆਮ ਦੁਕਾਨਾਂ ਤੇ ਮਿਲਦੀ ਹੈ ਫਿਰ ਕੈਪਟਨ ਅਮਰਿੰਦਰ ਸਿੰਘ ਦਾ ਕੀ ਢਿੱਡ ਦੁੱਖਦਾ ਹੈ ਕਿਊਂ ਮਨਜ਼ੂਰੀ ਨਹੀਂ ਦਿੱਤੀ ਕੈਪਟਨ ਅਮਰਿੰਦਰ ਸਿੰਘ ਦਾ ਡੋਪ ਟੈਸਟ ਕਰਵਾਓ 100% ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਡੋਪ ਟੈਸਟ ਵਿੱਚ ਅਫ਼ੀਮ ਦਾ ਨਸ਼ਾ ਜ਼ਰੂਰ ਆਊਗਾ

  • @rajindersharmaneetu2245
    @rajindersharmaneetu2245 4 ปีที่แล้ว +5

    ਇਹ ਗਲ ਠੀਕ ਕੀਤੀ ਜਾ ਪੰਜਾਬ ਚ ਵੀ ਹੋਵੇ ਜਾ ਸਾਰੇ ਭਾਰਤ ਵਿੱਚ ਵੀ ਬੰਦ ਹੋਵੇ।

  • @peaceofmind5515
    @peaceofmind5515 5 ปีที่แล้ว +28

    ਸੰਜੇ ਭਾਜੀ ਇੱਕ ਦਿਨ ਜ਼ਰੂਰ ਕਾਮਯਾਬੀ ਹਾਸਲ ਹੋਏਗੀ

  • @inkugill77
    @inkugill77 4 ปีที่แล้ว +5

    ਗੁਡ ਜੌਬ ਸਰ ਜੀ

  • @gillgill401
    @gillgill401 5 ปีที่แล้ว +9

    ਬਾਈ ਜੀ ਵਧੀਆ ਗੱਲ ਕੀਤੀ ਹੈ ਪਰ ਇਹ ਸਰਕਾਰ ਨੇ ਕੰਮ ਨਹੀਂ ਕਰਨਾ ਕਿਉਂਕਿ ਇਹਨਾਂ ਲੀਡਰਾਂ ਦੀ ਬਲੈਕ ਨਹੀਂ ਹੋਣੀ ਇਸ ਕਰ ਕੇ ਇਹਨਾਂ ਸਰਕਾਰਾਂ ਨੇ ਇਹ ਕੰਮ ਨਹੀਂ ਕਰਨਾ

  • @sarbjitsingh597
    @sarbjitsingh597 5 ปีที่แล้ว +4

    ਖਸਖਸ ਦੀ ਖੇਤੀ ਹੋਣੀ ਚਾਹੀਦੀ ਹੈ ਜੇ ਚਿੱਟਾ ਖਤਮ ਕਰਨਾ ਪੰਜਾਬ ਚੋ ਕੀਮਤੀ ਜਾਨਾਂ ਬਚਾਉਣ ਦਾ ਇਕੋ ਇਕ ਹੱਲ ਅਫੀਮ ਅਤੇ ਭੁੱਕੀ ਦੇ ਠੇਕੇ ਖੋਲ੍ਹ ਦਿੱਤੇ ਜਾਣ

  • @charanjeetgill1371
    @charanjeetgill1371 4 ปีที่แล้ว +4

    ਪੰਜਾਬ ਵਿੱਚ ਖ਼ਸਖ਼ਸ ਦੀ ਮਨਜ਼ੂਰੀ ਦੇਣੀ ਚਾਹੀਦੀ ਹੈ

  • @GurmeetSingh-ug6uj
    @GurmeetSingh-ug6uj 5 ปีที่แล้ว +5

    ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ ਖਸਖਸ ਦੀ ਖੇਤੀ ਜਾਂ ਤਾਂ ਸਾਰੇ ਭਾਰਤ ਵਿੱਚ ਬੰਦ ਕਰੋ ਨਹੀਂ ਪੰਜਾਬ ਵਿੱਚ ਖਸਖਸ ਦੀ ਖੇਤੀ ਹੋਣੀ ਚਾਹੀਦੀ ਹੈ ਇੱਕ ਬੇਨਤੀ ਹੈ ਜੋ ਵੀ ਧਰਤੀ ਉੱਪਰ ਕੋਈ ਵੀ ਚੀਜ਼ ਪੈਦਾ ਹੁੰਦੀ ਹੈ ਇਸਦਾ ਕੋਈ ਲਾਇਸੰਸ ਨਹੀਂ ਹੋਣਾ ਚਾਹੀਦਾ

  • @goldymangat468
    @goldymangat468 4 ปีที่แล้ว +2

    ਬਹੁਤ ਚੰਗੀ ਗੱਲ ਹੈ। ਜਿਹਦੇ ਵਸਦੇ ਰਹੋ ਕਾਕਸ ਦੀ ਖੇਤੀ ਹੋਣੀਚਾਹੀਦੀ ਹੈ ਚਿੱਟੇ ਨਾਲ ਹਜਾਰਾ ਮੌਤਾਂ ਹੋ ਚੁੱਕੀਆਂ ਹਨ ਇਸ ਦਾ ਇਕੋ ਹੱਲਭੁੱਕੀ ਅਫ਼ੀਮ ਹੈ

  • @AmritpalSingh-ti7bf
    @AmritpalSingh-ti7bf 5 ปีที่แล้ว +14

    ਵਾਹ ਵਾਹ ਬਾੲੀ ਜੀ ਸਿਰਾ ਲਾ 👍👍

  • @Kulwantsingh-od3tc
    @Kulwantsingh-od3tc 5 ปีที่แล้ว +7

    ਵੀਰ ਜੀ ਰੈਲੀਆਂ ਬਾਰੇ ਦੱਸਿਆ ਕਰੋ ਜੀ। ਜਾਂ ਡੀ ਸੀ ਨੂੰ ਮਿਲਨਾ ਹੁੰਦਾ ਤਾਂ ਵੀ ਪਹਿਲਾਂ ਦੱਸਿਆ ਕਰੋ। ਤਾਂ ਜੋ ਤੁਹਾਡੇ ਨਾਲ ਬਹੁਤ ਗਿਣਤੀ ਵਿੱਚ ਲੋਕ ਇਕੱਠੇ ਹੋਕੇ ਆਉਣ ਅਤੇ ਬਹੁਤ ਜ਼ਿਆਦਾ ਸਰਕਾਰ ਤੇ ਪਰਭਾਵ ਪਵੇਗਾ। ਅਸੀਂ ਵੀ ਤੁਹਾਡੇ ਨਾਲ ਤੁਰਾਂਗੇ ਜੀ।।।।।।

    • @deepdeep8978
      @deepdeep8978 5 ปีที่แล้ว +1

      Sahi gall aa....mai v aya kru

    • @deepak1500kumar
      @deepak1500kumar 5 ปีที่แล้ว

      ਕੋਈ ਗੱਲ ਨੀ ਸਰ ਜਰੂਰ ਦੱਸਾਗੇ

  • @avtarsingh2531
    @avtarsingh2531 2 ปีที่แล้ว +1

    ਪੰਜਾਬ ਦੇ ਨਾਲ ਧੱਕਾ ਹੋ ਰਿਹਾ ਹੈ ਜਦੋਂ ਹੋਰ ਸਟੇਟਾਂ ਵਿਚ ਇਹ ਖੇਤੀ ਹੋ ਰਹੀ ਹੈ ਤਾਂ ਪੰਜਾਬ ਵਿੱਚ ਕਿਉਂ ਨਹੀਂ।

  • @balrajdeol6404
    @balrajdeol6404 5 ปีที่แล้ว +2

    ਬਹੁਤ ਹੀ ਵਧੀਆ ਉਪਰਾਲਾ ਹੈ ਜੀ

  • @manjindersinghboparai888
    @manjindersinghboparai888 3 ปีที่แล้ว

    ਬਹੁਤ ਵਧੀਆਂ ਉਪਰਾਲਾ , ਪੰਜਾਬ ਬੱਚ ਜਾਵੇਗਾ

  • @GurnamSingh-k2v
    @GurnamSingh-k2v 7 หลายเดือนก่อน

    ਇਹ ਹੋਣੇ ਚਾਹੀਦੇ ਨੇ ਪੰਜਾਬ ਦੇ ਮੰਤਰੀ ਜਿੰਨਾ ਨੂੰ ਦਿਲੋਂ ਪੰਜਾਬ ਨਾਲ ਪਿਆਰ ਹੈ ਅਤੇ ਦਿਲੋਂ ਪੰਜਾਬ ਨਾਲ ਦਰਦ ਰਖਦੇ ਹਨ ਸ਼ਾਬਾਸ਼ ਵੱਡੇ ਵੀਰ ਤੇਰੇ ਨਾਲ ਹਾਂ

  • @sukhpalsingh7059
    @sukhpalsingh7059 5 ปีที่แล้ว +9

    ਹਾਂ ਜੀ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ । ਇਹ ਕੋਈ ਮਾੜੀ ਚੀਜ਼ ਨਹੀਂ ਹੈ ਜੀ । ਅਫੀਮ ਪੋਸਤ Serum Cholesterol , Blood Pressure , Blood Sugar ਅਧਰੰਗ ਵਰਗੀਆਂ ਅਨੇਕਾਂ ਬਿਮਾਰੀ ਤੋਂ ਮੁਕਤ ਵੀ ਕਰਦੀ ਹੈ ਅਜਿਹੀਆਂ ਬਿਮਾਰੀਆਂ ਨੂੰ ਲੱਗਣ ਵੀ ਨਹੀਂ ਦਿੰਦੀ

  • @indiavshindustan1105
    @indiavshindustan1105 5 ปีที่แล้ว +7

    ਪਰਮ ਸਹਿਤਕਾਰ ਯੋਗ ਭੈਣਾ ਅਤੇ ਭਰਾਵਾ ਨੂੰ ਫਤਿਹ ਬੂਲਉਦਾ ਹਾਂ | ਦਿਲੌ ਲੱਖ ਲੱਖ ਧੰਨਵਾਦ ਹੈ ਜੀ | ਮਾਮਲਾ ਖਸ ਖਸ ਬਿਜਾਈ ਦਾ ਪੰਜਾਬ ਸੂਬੇ ਵਿਚ ਮੂਹਿਮ ਨੂੰ ਲਾਇਕ,ਕੂਮੇਨਟ ਸ਼ੇਅਰ ਕਰਨ ਲਈ ਆਪ ਜੀ ਮੇਰੀ ਫੇਸ ਬੂੁੁੱਕ Sanjay Pakeezah ਆਈਡੀ ਭਰੋ | ਅਤੇ ਮੇਰੇ ਵਾਲੋ ਦਿਤੇ ਸਾਰੇ ਵਿਡੀਉ ਨੂੰ ਘਰ ਘਰ ਤੱਕ ਪਹਚਾਊਣ ਮੇਰੀ ਮੱਦਤ ਕਰੋ | ਮੂਕਮਲ ਕੇਸ ਸੰਬਧੀ ਸਾਰੀ ਜਾਨਕਾਰੀ ਵੱਖ ਵੱਖ ਤੱਥਾ ਨਾਲ ਦਸਿਆ ਗਿਆ ਜੀ | ਮੇਰਾ ਫੋਨ ਨੰ 6239323646 ਹੇ | ਆਪੋ ਆਪਣੇ ਹਲਕਿਆ ਦਰਖਾਸਤਾਂ ਦੇਨ ਲਈ ਜਲਦੀ ਸਪੰਰਕ ਕਰੋ ਜੀ | ਤਾ ਜੋ ਹੂਨ ਇਕ ਪਾਸਾ ਕਰ ਦਿਤਾ ਜਾਵੇ | ਸੰਜੇ ਪਾਕੀਜਾ ਜੈ ਹਿੰਦ |

  • @gaganbenipal6643
    @gaganbenipal6643 5 ปีที่แล้ว +6

    Thanku

  • @babbubains351
    @babbubains351 4 ปีที่แล้ว +4

    ਖਸ ਖਸ ਖੇਤੀ ਹੋਕੇ ਰਹੇ

  • @guripanu6911
    @guripanu6911 3 ปีที่แล้ว +1

    ਪੰਜਾਬ ਨੂੰ ਖ਼ਸਖ਼ਸ ਖੇਤੀ ਹੀ ਬਚਾ ਸਕਦੀ ਹੈ
    ਕਿਸਾਨੀ ਜਵਾਨੀ ਤੇ ਪਾਣੀ ਬਚ ਸਕਦਾ

  • @BhupinderSingh-cu3us
    @BhupinderSingh-cu3us 5 ปีที่แล้ว +2

    ਬਿਲਕੁਲ ਸਹੀ ਗੱਲ ਆ

  • @jassakhana3121
    @jassakhana3121 4 ปีที่แล้ว +1

    ਬਹੁਤ ਵਧੀਆ ਗੱਲ ਆ ਜੀ

  • @AVTARSINGH-bk5vr
    @AVTARSINGH-bk5vr 5 ปีที่แล้ว +36

    ਅਫੀਮ ਦਵਾਈਆਂ ਦੇ ਵਿਚ ਪੈਂਦੀ ਏ ਅਫਗਾਨਿਸਤਾਨ ਤੌਂ ਆਉਂਦੀ ਏ ਪੰਜਾਬ ਚ ਪੈਦਾ ਹੋ ਜਾਊ ਜਨਤਾ ਨੂੰ ਘਰ ਘਰ ਮਿਲਿਆ ਕਰੂ ਚਿੱਟੇ ਤੋਂ ਬੱਚ ਜਾਣਗੇ ਗੱਭਰੂ

  • @gurnamcheema5674
    @gurnamcheema5674 5 ปีที่แล้ว +27

    v good 22g

  • @manjeetsingh-xi8ip
    @manjeetsingh-xi8ip 5 ปีที่แล้ว +4

    ਬਚਾ ਲੋ ਪੰਜਾਬ ਨੂੰ ਬਿਜਾਓ ਖਸ ਖਸ

  • @KulwinderSingh-lj8zy
    @KulwinderSingh-lj8zy 4 ปีที่แล้ว +3

    ਇਹ ਸਰਕਾਰ ਪੰਜਾਬ ਦਾ ਚੰਗਾ ਤਾਂ ਕਰ ਨਹੀਂ ਸਕਦੀ ਇਹ ਮਾੜਾ ਹੀ ਕਰੁ ਇਹਨਾਂ ਦਾ ਬਾਈਕਾਟ ਕਰੋ

  • @tirathsingh2834
    @tirathsingh2834 5 ปีที่แล้ว +7

    Veeri good veer ji saadi full spoot ji
    Khas khas di kheti honi chaydi hai

  • @surinderkalra146
    @surinderkalra146 5 ปีที่แล้ว +8

    Very good job sir ji

  • @bahadursingh9718
    @bahadursingh9718 2 หลายเดือนก่อน

    ਵੀਰ ਜੀ ਤੁਸੀਂ ਬਹੁਤ ਚੰਗੀਆਂ ਗੱਲਾਂ ਕਰਦੇ ਹੋ ਧੰਨਵਾਦ

  • @gurlabhsra1998
    @gurlabhsra1998 4 ปีที่แล้ว +2

    ਸਹੀ ਗੱਲ ਆ ਜੀ

  • @clashwithyou2252
    @clashwithyou2252 5 ปีที่แล้ว +4

    ਹੁਸ਼ਿਆਰਪੁਰ ਵਿੱਚ 1700 ਰੁਪਏ ਕਿਲੋ ਹੈ।

  • @gurpreetchahal2795
    @gurpreetchahal2795 4 ปีที่แล้ว +1

    ਖਸਖਸ ਦੀ ਖੇਤੀ ਹੋਣੀ ਚਾਹੀਦੀ ਏ hum tumre sath hai

  • @gurneetshergillshergill3291
    @gurneetshergillshergill3291 5 ปีที่แล้ว +5

    Sahi gal a nice bai ji wahegura mehar kara

  • @deepa12917
    @deepa12917 5 ปีที่แล้ว +1

    ਗੱਲਾਂ ਤਾਂ ਸਹੀ ਆ ਵੀਰ ਦੀਆਂ

  • @RavinderSingh-ed8tm
    @RavinderSingh-ed8tm 4 ปีที่แล้ว +4

    ਜੇ ਸਰਕਾਰੀ ਟੱਟੂ ਕਹਿੰਦੇ ਨੇ ਕਿ ਨਸ਼ੀਲਾ ਪਦਾਰਥ ਹੈ, ਤਾਂ ਫਿਰ ਉਹ ਕਿਉਂ ਖਾਦੇ ਨੇ, ਕੈਪਟਨ , ਬਾਦਲ ,ਤੇ ਬਾਦਲ ਦਾ ਪੁੱਤ ੍ ਤੇ ਹੋਰ ਜਿੰਨੇ ਨੀ ਨਿੱਕੇ ਮੋਟੇ ਸਰਕਾਰੀ ਟੱਟੂ ਜਿੰਨੇ ਵੀ ਹੈਗੇ ਨੇ, ਏਹ ਸਾਰੇ ਹੀ ਖਾਦੇ ਨੇ ਤੇ ਰੋਜ ਖਾਦੇ ਨੇ, ਫਿਰ ਸਾਡੀ ਵਾਰੀ ਏਹਨਾਂ ਦੀ ਬੁੰ: ਕਿਉਂ ਫੱਟ (ਪਾੜ) ਦੀ ਐ

  • @kuldeepsandhu915
    @kuldeepsandhu915 4 ปีที่แล้ว

    ਪੰਜਾਬ ਦੀ ਜਵਾਨੀ ਤਾਂ ਹੀ ਬਚ ਸਕਦੀ ਹੈ ਜੇ ਖ਼ਸਖ਼ਸ ਦੀ ਖੇਤੀ ਕੀਤੀ ਜਾਵੇ ।

  • @raghveersingh5769
    @raghveersingh5769 4 ปีที่แล้ว +1

    Thanks veer g

  • @RanbirSingh-cs8li
    @RanbirSingh-cs8li 4 ปีที่แล้ว +2

    Wow~

  • @AMANDEEP-fv9xt
    @AMANDEEP-fv9xt 5 ปีที่แล้ว +5

    Good ji

  • @harjitsekhon8719
    @harjitsekhon8719 5 ปีที่แล้ว +5

    Khaskhas kheti honee chahidee veer ji tusee Punjab varee asli phikarmand ho ji

  • @deepkumbh5391
    @deepkumbh5391 5 ปีที่แล้ว +8

    veer
    ji good
    job

  • @jagmailsidhu7534
    @jagmailsidhu7534 5 ปีที่แล้ว +6

    Good veer g

  • @singhbjaid3305
    @singhbjaid3305 5 ปีที่แล้ว +6

    Verry good sath deo ji

  • @gulzarsingh893
    @gulzarsingh893 5 ปีที่แล้ว +14

    veero pnjabio tinsi ta attak nu rok saqde ho nashia nu kion nhi ajj de sme ch ih khas khas de kheti jroori hai ikathe ho k himmt kro veero tuhadi mehnat nu jroor fal pvega jug jug jio pnjabio

  • @sukhisingh3762
    @sukhisingh3762 4 ปีที่แล้ว +1

    Jroor. Sanjje ji

  • @ਸ਼ਮਸ਼ੇਰਸਿੰਘ-ਖ7ਘ
    @ਸ਼ਮਸ਼ੇਰਸਿੰਘ-ਖ7ਘ 4 ปีที่แล้ว

    Shi gal aa veer ji aasi tuhade nal aaa pure punjab da bacha bacha tuhade nal he

  • @AmandeepSingh-oi2qd
    @AmandeepSingh-oi2qd 5 ปีที่แล้ว +2

    ਬਹੂਤ ਵਧੀਆ ਸੋਚ ਆ ਬਾਈ ਖਸਖਸ ਨਸਾ ਮਾੜਾ ਐ

  • @rahamatjogiparivar7639
    @rahamatjogiparivar7639 5 ปีที่แล้ว +9

    Good j

  • @baljitgrewal5804
    @baljitgrewal5804 4 ปีที่แล้ว +2

    Wah ji wah

  • @bilasingh7469
    @bilasingh7469 5 ปีที่แล้ว +6

    Nice veer

  • @kavitasehdev2919
    @kavitasehdev2919 4 ปีที่แล้ว +3

    Sarkaar nu ehna di mang manni chahidi aww 🙏🙏🙏😇

  • @navleenkaur784
    @navleenkaur784 4 ปีที่แล้ว +1

    very.good.sir.

  • @manuchahal3646
    @manuchahal3646 5 ปีที่แล้ว +1

    Yas👌👌👌

  • @Remixes668
    @Remixes668 4 ปีที่แล้ว +2

    ਪੰਜਾਬ ਦੀ ਖੇਤੀ ਹੋਣੀ ਚਾਹੀਦੀ ਬਹੁਤ ਬਹੁਤ ਜ਼ਰੂਰੀ ਹੈ ਨਹੀਂ ਤਾਂ ਪੰਜਾਬ ਦੇ ਨੌਜਵਾਨ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਣਗੇ ਦੂਸਰੇ ਨਸ਼ੇ ਚਿੱਟਾ ਗੋਲੀਆਂ ਬਹੁਤ ਹੀ ਸਿਹਤ ਲਈ ਖਤਰਨਾਕ ਇਹ ਬੰਦੇ ਨੂੰ ਨਾਮਰਦ ਕਰ ਦਿੰਦੀਆਂ ਹਨ

  • @kultaransingh6457
    @kultaransingh6457 4 ปีที่แล้ว

    Your Right sir very good massage

  • @BhupinderSingh-cv7xm
    @BhupinderSingh-cv7xm 5 ปีที่แล้ว

    Very good talk g thx veer g

  • @gurpreetgopy6473
    @gurpreetgopy6473 4 ปีที่แล้ว +2

    👌👌👌👌

  • @amanamu8290
    @amanamu8290 5 ปีที่แล้ว +4

    Bhut vadia ji sahi keha

  • @parmamann3040
    @parmamann3040 5 ปีที่แล้ว +3

    y ji nic

  • @happyglot3301
    @happyglot3301 5 ปีที่แล้ว +3

    Good job bro 💪💪👌

  • @RajSingh-tc7px
    @RajSingh-tc7px 5 ปีที่แล้ว +9

    Nice 22g

  • @bettasingh8196
    @bettasingh8196 5 ปีที่แล้ว +2

    ਬਾਦਲ ਸਰਕਾਰਨੇ ਤਾ ਪਹਿਲਾ ਹੀ ਆਪਣੇ ਚਿੱਟੇ ਗੋਲੀਆ ਲਈ ਅਫੀਮਭੂੱਕੀ ਦੇਠੇਕੇ ਜੋ ਰਾਜਸਥਾਨ ਚੋ ਸਸਤੀ ਪੰਜਾਬੀ ਲੈ ਕੇ ਆਉਂਦੇ ਸਨ ਉਹ ਵੀ ਬੰਦ ਕਰਾ ਦਿੱਤੇ ਪੀਟੀਸੀ ਚੈਨਲ ਦੀ ਮੱਦਦਨਾਲ ਇਕੋ ਹਲ ਹੈ ਕਾਂਗਰਸ ਤੇਅਕਾਲੀ ਸਰਕਾਰ ਪੰਜਾਬ ਚੋਕਢੋ ਤੇਖਸਖਸਖੇਤੀ ਨੂੰ ਵੋਟਾ ਪਾਉ ਨਹੀ ਤਾ ਪੰਜਾਬ ਦੀਜਵਾਨੀ ਗੋਲੀਆਚਿੱਟੇ ਦੇਭੇਟਚੜ੍ਹਜਾਵੇਗੀ ਪੰਜਾਬਸਰਕਾਰਮੁਰਦਾਬਾਦ

  • @jinderSingh-zl1sz
    @jinderSingh-zl1sz 5 ปีที่แล้ว

    Very good thanking

  • @premsighkhalsa8698
    @premsighkhalsa8698 4 ปีที่แล้ว +1

    Waheguru ji Mehar Karn

  • @hardeepsingh1225
    @hardeepsingh1225 5 ปีที่แล้ว +1

    Very good

  • @sumitsharmagsumit4225
    @sumitsharmagsumit4225 3 ปีที่แล้ว +1

    Good Mari Brother Very Good🙏 🇮🇳🙏

  • @karansharma8718
    @karansharma8718 4 ปีที่แล้ว +1

    Good job