ਪਾਕਿਸਤਾਨੀ ਟੱਪੇ (ਭਾਗ- 3)।Folk Geet Lok Geet

แชร์
ฝัง
  • เผยแพร่เมื่อ 25 ต.ค. 2024

ความคิดเห็น • 439

  • @umerhayyat5184
    @umerhayyat5184 3 ปีที่แล้ว +63

    Very nice 🙂

  • @amarjitkaur7704
    @amarjitkaur7704 3 ปีที่แล้ว +8

    ਟੱਪੇ ਬਹੁਤ ਜਿਆਦਾ ਸੋਹਣੇ ਗਾਏ ਦਿਲ ਨੂੰ ਛੂਹਣ ਵਾਲੇ ਸੀ ਆਨੰਦ ਮਾਣਿਆ ਤੇ ਨਾਲ ਨਾਲ ਗਾਏ। ਬਠਿੰਡੇ ਵਾਲੇ

  • @tarandhillon05
    @tarandhillon05 3 ปีที่แล้ว +36

    ਜਿਓਂਦੀਆਂ ਰਹੋ ਭੈਣੋ...ਅੱਖਾਂ'ਚੋਂ ਹੰਝੂ ਕਿਰ ਗਏ ਖੁਸ਼ੀ ਨਾਲ ਟੱਪੇ ਐਨੇ ਸੋਹਣੇ ਸੀ...ਦਿਲ ਨੂੰ ਖੋਹ ਪਾਓਂਦੇ ਆ ਏਹ ਟੱਪੇ...ਸੱਚੀਂ ਭੈਣ ਜੀ ਸ਼ਬਦ ਨਹੀਂ ਹੈਗੇ ਕਿਵੇਂ ਬਿਆਨ ਕਰਾਂ

    • @harpalsandhu4019
      @harpalsandhu4019 3 ปีที่แล้ว +2

      Very good

    • @uiojkl1965
      @uiojkl1965 3 ปีที่แล้ว +1

      Pakistani bhen bhai bohat change log ne Rabb Piar satkar kaim rakhe ameen

    • @Carzys_shorts
      @Carzys_shorts ปีที่แล้ว

      😊

    • @RimpyJammu
      @RimpyJammu 6 หลายเดือนก่อน

      Thanks sisters for reminding me

  • @tarasingh3124
    @tarasingh3124 3 ปีที่แล้ว +3

    ਪੁਰਾਣੇ ਵਿਰਸਾ ਦੇ ਲੋਕ ਤੇ ਬੋਲ ਅੱਜ ਕੱਲ ਕਿਥੇ ਸੁਣਨ ਨੂੰ ਮਿਲਦੇ । Very good 👍👌🙏🌹

  • @SatpalSingh-ms3hq
    @SatpalSingh-ms3hq 3 ปีที่แล้ว +6

    ਬਹੁਤ ਵਧੀਆ ਸਤਿਕਾਰਯੋਗ ਭੈਣ ਜੀ,ਲਹਿੰਦੇ ਪੰਜਾਬ ਦੀਆਂ ਬੋਲੀਆਂ ਦੀ ਪੇਸਕਾਰੀ ਲਈ👍👌👌💐💐💐💐💐💐👏👏👏👏👏

  • @parmatmasingh2438
    @parmatmasingh2438 6 หลายเดือนก่อน

    ਬਹੁਤ ਹੀ ਅੱਛੇ ਟਪੇ ਤੁਹਾਡੇ ਵਲੋ ਗਾਏ ਗਏ ਹਨ ਬਹੁਤ ਅੱਛਾ ਲਗਿਆ ਜੀ । ਅਸੀਸਾਂ ਸਹਿਤ ਧੰਨਵਾਦ ਜੀ ।

  • @joginderbhogal7608
    @joginderbhogal7608 6 หลายเดือนก่อน

    ਪੰਜਾਬ ਦੇ ਅਮੀਰ ਵਿਰਸੇ ਨੂੰ ਸੁਰਜੀਤ ਰੱਖਣ ਦੇ ਯਤਨਾਂ ਲਈ ਬਹੁਤ ਬਹੁਤ ਧੰਨਵਾਦ ਹੈ।ਬਹੁਤ ਸੁੰਦਰ ਸੁਰੀਲੀਆਂ ਅਵਾਜ਼ਾਂ ਵਿੱਚ ਪੇਸ਼ਕਾਰੀ ਕੀਤੀ ਗਈ ਹੈ,ਇਵੇਂ ਹੀ ਆਪਣੀ ਸੱਭਿਅਤਾ ਨੂੰ ਬਰਕਰਾਰ ਰੱਖਣ ਦੇ ਉਪਰਾਲੇ ਜ਼ਰੂਰ ਕਰਦੇ ਰਹੋ ਜੀ ਤਾਂ ਕਿ ਅਗਲੀਆਂ ਪੀੜ੍ਹੀਆਂ ਵਿੱਚ ਵੀ ਇਹ ਵਿਰਸਾ ਝਲਕਦਾ ਰਹੇ।ਅਕਾਲ ਪੁਰਖ ਜੀ ਸਦਾ ਸਹਾਈ ਰਹਿਣ ਜੀ।

    • @FolkGeetLokGeet
      @FolkGeetLokGeet  6 หลายเดือนก่อน

      ਜੀ ਧੰਨਵਾਦ ਤੁਹਾਡਾ...

  • @ranbirkaur5674
    @ranbirkaur5674 ปีที่แล้ว

    ਬਹੁਤ ਵਧੀਆ ਗੀਤ ਬਹੁਤ ਵਧੀਆ ਦਿਲ ਖੁਸ਼ ਹੋ ਗਿਆ

  • @surjitgill662
    @surjitgill662 3 ปีที่แล้ว +1

    Veerpal tuhadi done de jorhi sda slamay ਜਿਹਨਾ ਪੰਜਾਬੀ ਸਭਿਆਚਾਰ ਨੂੰ ਇਤਨਾ ਸਿਹਰਾ ਤੇ ਚੁਕਿਆ

    • @surinderkaur9168
      @surinderkaur9168 3 ปีที่แล้ว

      ਬਹੁਤ ਵਧੀਆ ਲੱਗੇ ਟੱਪੇ

  • @Ayobhajansune3840
    @Ayobhajansune3840 3 ปีที่แล้ว

    ਸਾਨੂੰ ਬਹੁਤ ਹੀ ਜਿਆਦਾ ਪਸੰਦ ਆਏ ਨੇ ਏਹੇ ਟੱਪੇ ਧੰਨਵਾਦ ਤੁਹਾਡਾ

  • @umerhayyat5184
    @umerhayyat5184 3 ปีที่แล้ว +11

    Bohat khooooobsurat gaya tussi dowaan paina ny....💓💓

  • @ranjitranjit9925
    @ranjitranjit9925 3 ปีที่แล้ว +4

    ਬਹੁਤ ਹੀ ਵਧੀਆ ਆਵਾਜ ਬੁਲੰਦ ਮਿਠਾਸ ਭਰੀ ਹੋਈ ਹੈ

  • @balwinderkaurbrar8746
    @balwinderkaurbrar8746 3 ปีที่แล้ว +10

    Bahut hi vadiya tappe beta❤ God bless you🙏

  • @Sahibji-rg6fi
    @Sahibji-rg6fi 3 ปีที่แล้ว +1

    ਮਾਂ ਬੋਲੀ ਪੰਜਾਬੀ
    ਨੂੰ ਕੋਟਿ ਕੋਟਿ ਪ੍ਰਣਾਮ

  • @kulwindermaan2102
    @kulwindermaan2102 3 ปีที่แล้ว

    ਬਹੁਤ ਹੀ ਸੁਹਣੇ ਟੱਪੇ ਸਨਾਉਣ ਲਈ ਬਹੁਤ ਧੰਨਵਾਦ

  • @DarshanSingh-cf7bu
    @DarshanSingh-cf7bu 3 ปีที่แล้ว +2

    ਖੂਸ਼ ਰਹੋ ਬੇਟਾ ਬਹੁਤ ਵਧੀਆ ਸਲੀਕੇ ਨਾਲ ਗਲ ਕੀਤੀ ਗਈ ਹੈ

  • @dalbirmahicreation
    @dalbirmahicreation 3 ปีที่แล้ว +2

    ਵਾਹ ਜੀ ਵਾਹ।
    ਖੁਸ ਰਹੋ ਹਮੇਸ਼ਾ ਤੁਸੀਂ।

  • @dalbirkaur3403
    @dalbirkaur3403 3 ปีที่แล้ว

    ਬਹੁਤ ਵਧੀਆ ਟੱਪੇ ਤੇ ਅਵਾਜ਼

  • @RamanMahi-2009
    @RamanMahi-2009 7 หลายเดือนก่อน

    ਬਹੁਤ ਹੀ ਸੋਹਣਾ ਗਾਇਆ ਭੈਣਾਂ ਨੇ

  • @manreetkhosa5547
    @manreetkhosa5547 3 ปีที่แล้ว +1

    ਬਹੁਤ ਹੀ ਪਿਆਰੀ ਅਵਾਜ਼ ਭੈਣਾਂ ਦੀ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਤਰੱਕੀ ਬਖਸ਼ੇ

  • @bhinderduhewala2853
    @bhinderduhewala2853 2 ปีที่แล้ว

    ਬੇਹੱਦ ਪਸੰਦ ਕੀਤੀਆ ਗਈਆਂ ਜੀ ਬਹੁਤ ਬਹੁਤ ਧੰਨਵਾਦ ਜੀ

  • @rajivsharma5648
    @rajivsharma5648 3 ปีที่แล้ว +1

    वही पुरानी आवाज जो आज से 100 साल होती थी
    आवाज में गूँज हैं
    तू मुंडा जजा दा
    ते मैं धी वकीला दी
    नीस

  • @ਸੁਖਵਿੰਦਰਕੌਰਮੋਗਾ
    @ਸੁਖਵਿੰਦਰਕੌਰਮੋਗਾ 3 ปีที่แล้ว +2

    ਬਾਰੀ ਵਿੱਚ ਰੂੰ ਮਾਹੀਆ ਅੰਬਰਾ ਚ ਤਾਰੇ ਵਸਦੇ ਸਾਡੇ ਦਿਲ ਵਿੱਚ ਵਸਦਾ ਤੂੰ ਮਾਹੀਆ।

  • @sapainderpurewal902
    @sapainderpurewal902 ปีที่แล้ว

    ਜਿਓਦੀਆ ਵਸਦੀਆਂ ਰਹੋਬੀਬਾ ਵਹਿਗੁਰੂ ਜੀ ਉਮਰਾਂ ਲਵੇ❤

  • @parwinderkaur5904
    @parwinderkaur5904 3 ปีที่แล้ว

    ਬਹੁਤ ਬਦੀਆ ਬੇਟਾ ਬਹੁਤ ਵਦਾਈਆ ਅਵਾਜ

  • @karamjeetkhokhar8662
    @karamjeetkhokhar8662 2 ปีที่แล้ว +1

    ਬਹੁਤ ਵਧੀਆ ਭੈਣ ਜੀ

  • @harpreetkaur5022
    @harpreetkaur5022 2 ปีที่แล้ว +5

    Thanks for veer and amma ji who sent this lok bolian and thanks for sisters you sung very nice 👍👍👍

  • @prabhjotrandhawa1738
    @prabhjotrandhawa1738 2 ปีที่แล้ว +1

    ਸਤਿ ਸ੍ਰੀ ਅਕਾਲ ਜੀ ਬਹੁਤ ਸੋਣਾ ਗਾਉਣਦੇ ਉਹ ਤੁਸੀ ਜੀ ਜੀ ਸਾਡਾ ਪਿੰਡ ਖੁੰਡੀ ਖੁਰਦ ਆਜੀ ਤਾਡੇ ਨਾਲ ਦਾ ਪਿੰਡ

  • @manisharani6064
    @manisharani6064 3 ปีที่แล้ว +4

    ਬਹੁਤ ਖੂਬਸੂਰਤ ਭੈਣ ।❤❤

  • @manindesingh8633
    @manindesingh8633 5 หลายเดือนก่อน +1

    You. Very. Smart. ho
    Very good. Bols
    Love you. Love you❤❤❤❤❤❤

  • @amersohail1
    @amersohail1 3 ปีที่แล้ว +1

    بہت ودھیا جی.....
    ਬੋਹਤ ਵਧਿਆ ਜੀ

  • @HarwinderSingh-sl5ew
    @HarwinderSingh-sl5ew 8 หลายเดือนก่อน

    ਸਤਿ ਸ੍ਰੀ ਅਕਾਲ ਜੀ ਸੋਜੀ ਟੱਪੇ ਬੋਲੀਆ ਗਿੱਦਾ ਬਹੁਤ ਵਧੀਆ ਲੱਗਦਾ ਜੀ ਤੁਹਾਨੂੰ ਰੱਬ ਬਹੁਤ ਬਹੁਤ ਤਰੱਕੀਆਂ ਮਾਣੇ ਆਪਣੇ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਹੀ ਰੱਖੋ ਜੀ

  • @manjitbajwa4511
    @manjitbajwa4511 3 ปีที่แล้ว +2

    Khuda dono mulkon ki mohabbat main izafa kare.Very nice song.

  • @ਹਰਲੀਨਕੌਰ-ਜ8ਤ
    @ਹਰਲੀਨਕੌਰ-ਜ8ਤ 3 ปีที่แล้ว

    ਬਹੁਤ ਵਧੀਆ ਟੱਪੇ ਹੈ ਭੈਣਾਂ

  • @321harrry
    @321harrry 3 ปีที่แล้ว +2

    ਬਹੁਤ ਵਧੀਆ ਉੱਦਮ ਭੈਣੋ !

  • @haseebchoudary1548
    @haseebchoudary1548 3 ปีที่แล้ว +2

    Very nice.... buhat sakoon milta he sun kr.. ..apna wirsa...apna punjab

  • @karamjitkaurjandiala5225
    @karamjitkaurjandiala5225 3 ปีที่แล้ว +20

    ਸਤਿ ਸ਼ੀ ਅਕਾਲ ਜੀ ਦੋਨਾ ਭੈਣਾ ਨੂੰ good job very nice 👌

  • @BalwinderSinghThind50
    @BalwinderSinghThind50 3 ปีที่แล้ว +1

    ਵਾਹ! ਜਿਉਂਦੀਆਂ ਰਹੋ ਪੰਜਾਬਣ ਭੈਣੋੰ!

  • @anjubala2197
    @anjubala2197 3 ปีที่แล้ว +11

    Aap dono bahut sundar lag rhe ho❤️
    Or aap jo kaam kr rhe ho bahut hi achha 👍
    Or jinhone ye geet bheje h unka bhi dhanyvad 🙏🙏

  • @gsghuriana
    @gsghuriana 3 ปีที่แล้ว +2

    ਬਹੁਤ ਵਧੀਅਾ ਜੀ

  • @amarjeetmalhi9721
    @amarjeetmalhi9721 2 ปีที่แล้ว

    ਬਹੁਤ ਵਧੀਆ ਹੈ ਬੇਟਾ

  • @sarabjeetmangat8923
    @sarabjeetmangat8923 3 ปีที่แล้ว +6

    ਬਹੁਤ ਪਿਆਰੀ ਅਵਾਜ਼ ਬੇਟਾ।ਬਹੁਤ ਜ਼ਿਆਦਾ ਪਸੰਦ ਕਰਦੇ ਹਾਂ ਤੁਹਾਡੀ ਪੇਸ਼ਕਾਰੀ ਨੂੰ। ਜਿਉਂਦੀ ਰਹੋ।

  • @DilbagSingh-jj5ev
    @DilbagSingh-jj5ev 3 ปีที่แล้ว +1

    ਕਦੀ ਸਮਾਂ ਫੇਰ ਇਕੱਨੇ ਕਰੂਗਾ ਦੋਵਾਂ ਪੰਜਾਬਾਂ ਨੂੰ ,, ਦੋਵੇਂ ਪੰਜਾਬ ਜਿੰਦਾਬਾਦ ,,, ਭੈਣ ਜੀ ਬਹੁਤ ਧੰਨਵਾਦ ਅੱਖਾਂ ਚ ਹੰਝੂ ਆਗੇ ਬੋਲ ਸੁਣ ਕੇ ।

  • @dilshersingh1122
    @dilshersingh1122 2 ปีที่แล้ว

    Aaj de time tuc ehna virse nal jurhe ho bhut vdhi cheez a . Sch vich tuc hi punjabi virsa sambhala hoya di .

  • @ਹਰਲੀਨਕੌਰ-ਜ8ਤ
    @ਹਰਲੀਨਕੌਰ-ਜ8ਤ 3 ปีที่แล้ว

    ਬਹੁਤ ਵਧੀਆ ਹੈ ਟੱਪੇ ਭੈਣਾਂ

  • @jessiahuja1487
    @jessiahuja1487 3 ปีที่แล้ว +1

    ਸੂਟ ਵੀ ਬਹੁਤ ਸੋਹਣੇ ਬਹੁਤਸੋਹਣੀਆ ਮੇਰੀਆਂ ਭੈਣਾਂ

  • @farakhiqbal6872
    @farakhiqbal6872 2 ปีที่แล้ว +5

    Thank you for keeping our culture live

  • @jeet_shergill3148
    @jeet_shergill3148 2 ปีที่แล้ว

    ਬਹੁਤ ਵਧੀਆ ਅਵਾਜ਼

  • @ambarfaisal9126
    @ambarfaisal9126 3 ปีที่แล้ว

    Boht wadia gee tusan asan nu paiky yad karwa dity asi lehndy punjab ton twady tappy enjoy kar rahy

  • @harpalbhardwaj120
    @harpalbhardwaj120 3 ปีที่แล้ว +10

    Both sisters are blessed. It is pleasure to listen to them. May you live long.

  • @taranjeetkaur7121
    @taranjeetkaur7121 11 หลายเดือนก่อน +1

    Vary nice ji

  • @jasvirpanesar5669
    @jasvirpanesar5669 3 ปีที่แล้ว +1

    ਬਹੁਤ ਸੋਹਣਾ ਗਾਇਆ

  • @husnainhusnain928
    @husnainhusnain928 3 ปีที่แล้ว +1

    Wa ge wa Masha Allah Bohat he ziyada dill khosh hoya

  • @HarvinderSingh-ke8iz
    @HarvinderSingh-ke8iz 3 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @bholasinghsandhubholasingh4322
    @bholasinghsandhubholasingh4322 3 ปีที่แล้ว

    Bahut vadiya thanks maharaja taraki bakhshe

  • @sahilbrar2256
    @sahilbrar2256 3 ปีที่แล้ว +1

    ਬਹੁਤ ਵਧੀਆ ਗੀਤ ਗਾਇਆ

  • @alisaber6452
    @alisaber6452 3 ปีที่แล้ว +1

    Very nice heart touching lyric and dasi tappy jeondi wasdi ravo punjabi kuryo

  • @premsinghrajoke4927
    @premsinghrajoke4927 3 ปีที่แล้ว +1

    ਵੈਰਾਗਮਈ ਟੱਪੇ, ਦਿਲ ਨੂੰ ਛੂਹਣ ਵਾਲ਼ੇ ❤️, ਮਿੱਠਾ ਮਿੱਠਾ ਸਕੂਨ ਦੇਣ ਵਾਲੇ। 👍🙏

  • @sharanjeetkaur6151
    @sharanjeetkaur6151 3 ปีที่แล้ว

    ਬਹੁਤ ਖੂਬਸੂਰਤ

  • @20sohan
    @20sohan 2 ปีที่แล้ว

    ਬਹੁਤ ਵਧੀਆ

  • @dilshersingh1122
    @dilshersingh1122 2 ปีที่แล้ว +1

    Both sisters are blessed. Nice didi ji.

  • @jasveerkaur9136
    @jasveerkaur9136 3 ปีที่แล้ว +1

    Tuhada dovaa da bahut bahut dhanwaad.. Bhuat sohna gaya.

  • @gurdarshankaur4185
    @gurdarshankaur4185 2 ปีที่แล้ว

    Both sisters sat Sri Akal Very Nice May You Live Long

  • @beantkauraulakh1145
    @beantkauraulakh1145 3 ปีที่แล้ว +1

    ਬਹੁਤ ਖੂਬ 👍

  • @aqadeer7016
    @aqadeer7016 3 ปีที่แล้ว +1

    Sat sri akal
    Bohat vadiya meriyan soniyan doven behra-n.jeondiyan rahvo.

  • @manpreetkaurbrarbrar1264
    @manpreetkaurbrarbrar1264 2 ปีที่แล้ว +1

    Very nice video a ❤️❤️❤️🙏❤️🙏❤️❤️🙏🙏❤️🙏

  • @BSRay-wo3un
    @BSRay-wo3un 3 ปีที่แล้ว +1

    Dil kush ho giya 👌👌🥰🥰❤️❤️❤️❤️❤️

  • @pritpalkaur5280
    @pritpalkaur5280 3 ปีที่แล้ว +2

    Boht khoob bhaine... Rooh kush Ho gy.. I love and proud of my culture... Thank you alot

  • @JaswantSingh-f5d5j
    @JaswantSingh-f5d5j หลายเดือนก่อน

    Very nice .Thanks

  • @jatana422
    @jatana422 7 หลายเดือนก่อน

    Bahut vadhia bhain ji

  • @atmasingh5372
    @atmasingh5372 2 ปีที่แล้ว

    ਸਾਡਾ ਦਿਲ ਪਕਸਥਾਣ ਹੈ।

  • @raghbirsingh3780
    @raghbirsingh3780 3 ปีที่แล้ว +2

    Wonderful and excellent lot of blessing for both sister.

  • @gurmitsingh3786
    @gurmitsingh3786 3 ปีที่แล้ว

    Bahot khubsurat gaya meri behno

  • @jaiparkash9691
    @jaiparkash9691 ปีที่แล้ว

    Love you beta ,we are the residents of same sub continent.

  • @SurinderKaur-dy4it
    @SurinderKaur-dy4it ปีที่แล้ว

    Sweet voice very very nice ji

  • @jasveerkaur9136
    @jasveerkaur9136 3 ปีที่แล้ว +2

    Mai Uttarakhand toh ya ...menu eh tappey bhuat pasand aaye ne... Mai kayi vaari sun lye ne..tuhi isi tarah gaunde rho te Sadda manoranjan krde ravo ..very nice

  • @singhsahab2209
    @singhsahab2209 2 ปีที่แล้ว +1

    I. Louv. Your. Tape in dehli. India. nice

  • @sunitarane9839
    @sunitarane9839 3 ปีที่แล้ว

    Dil kush ho gya ji gud job GBU ji👌👌👌

  • @singhsidhu5912
    @singhsidhu5912 3 ปีที่แล้ว +3

    Very nice ji

  • @gurmitsingh3786
    @gurmitsingh3786 3 ปีที่แล้ว

    Bahot khubsurat gaya mari behno

  • @kartarsingh8654
    @kartarsingh8654 2 ปีที่แล้ว

    Wah g wah. Nice shbdawli.

  • @BkGill-rm9ih
    @BkGill-rm9ih 9 หลายเดือนก่อน

    Bahut vadyia Bhain g

  • @RameshKumar-mu8ib
    @RameshKumar-mu8ib 3 ปีที่แล้ว

    V very good,you are real teachers. 👍🏻👍🏻👍🏻👍🏻👍🏻👍🏻by BM MATHS BLOCK 2 PATHANKOT. AGain thanks

  • @Ashokkumar19233
    @Ashokkumar19233 ปีที่แล้ว

    Very Nice Bhan ji❤❤❤❤❤❤❤

  • @sarbjitsidhusekhon
    @sarbjitsidhusekhon 3 ปีที่แล้ว

    Bahut sohna gayea ji 👌👌👌

  • @manpreetkaurbrarbrar1264
    @manpreetkaurbrarbrar1264 ปีที่แล้ว

    Very nice lok geet ❤❤❤

  • @bhupinderkaur9428
    @bhupinderkaur9428 3 ปีที่แล้ว

    Vadiya sister ji Italy bhupinder Kaur

  • @akaur4533
    @akaur4533 3 ปีที่แล้ว +1

    ਵਾਹ ਜੀ ਵਾਹਭੈਣਾ🙏👏

  • @gurbindersingh5699
    @gurbindersingh5699 2 ปีที่แล้ว

    ਵਾਹਿਗੁਰੂ ਸਦਾ ਤੁਹਾਡੇ ਤੇ ਮੇਹਰ ਕਰੇ ।

  • @karnailgill7844
    @karnailgill7844 3 ปีที่แล้ว

    Very.good.sisters.jug.2.jio.

  • @dalveerkaur9330
    @dalveerkaur9330 2 ปีที่แล้ว

    Bahut hi khoob hei

  • @swarnsingh5356
    @swarnsingh5356 ปีที่แล้ว

    Very good Bata ji Haeryan.

  • @hafizshahid6442
    @hafizshahid6442 2 ปีที่แล้ว

    Very nice pen jee wadya

  • @GurpreetKaur-fq7qg
    @GurpreetKaur-fq7qg 3 ปีที่แล้ว

    Bhut vdea lga sun k

  • @HarvinderSingh-ke8iz
    @HarvinderSingh-ke8iz 3 ปีที่แล้ว

    ਵਾਹਿਗੁਰੂ ਜੀ

  • @bikramjitsingh5175
    @bikramjitsingh5175 3 ปีที่แล้ว +4

    Whole Punjabis proud of both of you. Doing great great work. Keep it up. Love for our Pakistani friends.

  • @amirtsingh9128
    @amirtsingh9128 3 ปีที่แล้ว +1

    ਬਹੁਤ ਵਧੀਆ ਕੰਮ ਕਰ ਰਹੇ ਹੋ ਭੈਣਾਂ ਮੇਰੀ ਉਮਰ ਵੀ ਤੁਸਾਂ ਨੂੰ ਲੱਗ ਜੇ। ਮਾਝੇ ਤੋਂ

  • @jagjitkaursehmi444
    @jagjitkaursehmi444 2 ปีที่แล้ว

    Very nice lovely words

  • @guranshcheema6284
    @guranshcheema6284 2 ปีที่แล้ว

    Bahut sohni tapped ne

  • @rajwantkaur8095
    @rajwantkaur8095 3 ปีที่แล้ว

    Bahut hi Pyari Maa Naat