ਉੱਥੇ ਕੰਮ ਸੱਸੀ ਨੇ ਆਉਣਾ, ਬੇਬੇ ਕੰਮ ਨਹੀ ਆਉਣੀ | ਲੋਕ ਗੀਤ | folk song@ਆਰ ਕੇ ਪੰਜਾਬੀ ਵਿਰਸਾ@Rkpunjabivirsa

แชร์
ฝัง
  • เผยแพร่เมื่อ 4 ก.พ. 2025

ความคิดเห็น • 828

  • @PRITEMSingh-fb3eu
    @PRITEMSingh-fb3eu ปีที่แล้ว +40

    ਧੀਅ ਨੇ ਬਹੁਤ ਸੋਹਣਾ ਗੀਤ ਗਾਇਆ ਸਾਡੇ ਵਿਗੜਦੇ ਸਮਾਜ ਨੂੰ ਇਹੋ ਜਿਹੇ ਗੀਤਾਂ ਦੀ ਲੋੜ ਹੈ 🎉🎂🌹🌹🌹🙏🙏👎📯

  • @punjabi-ae-zubane9708
    @punjabi-ae-zubane9708 ปีที่แล้ว +39

    ਬਹੁਤ ਸੋਹਣਾ ਗੀਤ। ਪੇਕੇ ਤੇ ਸੌਹਰੇ ਦੋਵੇਂ ਹੀ ਜਰੂਰੀ ਹਨ। ਨਾ ਪੇਕਿਆਂ ਬਿਨਾ ਤੇ ਨਾ ਸੌਹਿਰਿਆ ਬਿਨਾ ਸਰਦਾ। ਅਸਲੀ ਘਰ ਸਹੁਰਾ ਘਰ ਹੀ ਹੁੰਦਾ।

    • @RKPunjabiVirsa
      @RKPunjabiVirsa  ปีที่แล้ว +3

      ਹਾਂ ਜੀ, ਧੰਨਵਾਦ ਜੀ🙏

  • @shamsherkaur9322
    @shamsherkaur9322 ปีที่แล้ว +18

    ਬਹੁਤ ਵਧੀਆ ਬੇਟਾ ਇਹੋ ਜਿਹੀ ਸੇਧ ਦੇਣ ਦੀ ਬਹੁਤ ਜਰੂਰਤ ਐ

  • @jagdevsingh2267
    @jagdevsingh2267 ปีที่แล้ว +19

    ਬਹੁਤ ਹੀ ਵਧੀਆ ਨੇ ਗੀਤ ਦੇ ਸ਼ਬਦ ਤੇ ਗਾਇਆ ਵੀ ਬਹੁਤ ਸੋਹਣਾ ਹੈ ਸਮਾਜ ਨੂੰ ਇਹੋ ਜਿਹੇ ਗੀਤਾਂ ਦੀ ਬਹੁਤ ਲੋੜ ਹੈ

  • @Hjikhzhzhsh
    @Hjikhzhzhsh ปีที่แล้ว +18

    ਸਾਡੇ ਪਿੰਡ ਅਤੇ ਪੰਜਾਬ ਦਾ ਪੁਰਾਣਾ ਵਿਰਸਾ ਯਾਦ ਕਰਵਾ ਦਿੱਤਾ। ਬਹੁਤ ਵਧੀਆ ਗਾਈਐ।

  • @HarjinderSingh-rj4wk
    @HarjinderSingh-rj4wk ปีที่แล้ว +55

    ਸਮਝਦਾਰ ਧੀਆਂ ਜ਼ਰੂਰ ਅਮਲ ਕਰਨਗੀਆਂ। ਬਹੁਤ ਵਧੀਆ ਗੀਤ ਗਾਇਆ ਗਿਆ ਲਿਖਣ ਵਾਲੇ ਨੇ ਵੀ ਸ਼ਬਦਾਂ ਦਾ ਵਧੀਆ ਸਮੇਲ ਕੀਤਾ ਹੈ। ਦੋਵਾਂ ਦਾ ਧਨਵਾਦ ਧਨਵਾਦ।

    • @RKPunjabiVirsa
      @RKPunjabiVirsa  ปีที่แล้ว +2

      ਧੰਨਵਾਦ ਜੀ🙏🙏

  • @HarpreetSingh-fg6lx
    @HarpreetSingh-fg6lx ปีที่แล้ว +13

    ਸੱਸ ਅਤੇ ਮਾਂ ਨੂੰਹ ਅਤੇ ਧੀ ਵਿੱਚ ਕੋਈ ਫ਼ਰਕ ਨਹੀਂ ਹੁੰਦਾ ਸਿਰਫ਼ ਸਮਝਣ ਦੀ ਲੋੜ ਹੈ

    • @RKPunjabiVirsa
      @RKPunjabiVirsa  ปีที่แล้ว +1

      ਬਿਲਕੁਲ ਸਹੀ ਜੀ 🙏🏻

    • @NirmalKaur-sn9ji
      @NirmalKaur-sn9ji 7 หลายเดือนก่อน

      🎉🎉🎉❤

  • @shamshersingh6842
    @shamshersingh6842 ปีที่แล้ว +12

    ਇਹ ਇੱਕ ਬਹੁਤ ਵਧੀਆ ਸੁਨੇਹਾ ਹੈ ਧੀਆਂ ਭੈਣਾਂ ਵਾਸਤੇ ਲੋੜ ਹੈ ਸਮਝਣ ਦੀ ਬੀਬਾ ਜੀ ਬਹੁਤ ਬਹੁਤ ਧੰਨਵਾਦ Nice Song 👍👍🙏🙏

    • @RKPunjabiVirsa
      @RKPunjabiVirsa  ปีที่แล้ว +1

      ਧੰਨਵਾਦ ਜੀ🙏🙏

  • @surinders-vw3tg
    @surinders-vw3tg ปีที่แล้ว +10

    ਬਹੁਤ ਸੋਹਣਾ ਗੀਤ ਬੇਟਾ ਗਾਇਆ ਇਹੋ ਜਹੇ ਗੀਤ ਜ਼ਰੂਰੀ
    ਚਾਹੀਦੇ ਜਿਹੜੇ ਕੁੜੀਆਂ ਨੂੰ ਵੀ ਪਤਾ ਲੱਗੇ

  • @ranjitkaur7628
    @ranjitkaur7628 ปีที่แล้ว +23

    ਜੁਗ ਜੁਗ ਜੀਵੇ ਧੀਏ ਰਾਣੀਏ ਸਦਾ ਸੁਖੀ ਵਸੋ ❤🎉

    • @RKPunjabiVirsa
      @RKPunjabiVirsa  ปีที่แล้ว +1

      ਧੰਨਵਾਦ ਜੀ🙏 ✨

  • @KuldipSingh-su8rj
    @KuldipSingh-su8rj ปีที่แล้ว +19

    ਅੱਜ ਦੀਆ ਧੀਆ ਨੂੰ ਸਹੀ ਸੰਦੇਸ ਦਿਤਾ ਭੈਣ ਨੇ

  • @ranjitkaur7628
    @ranjitkaur7628 ปีที่แล้ว +43

    ਜੁਗ ਜੁਗ ਜੀਵੇ ਧੀਏ ਰਾਣੀਏ ਸਦਾ ਸੁਖੀ ਵਸੋ ਪੁੱਤ ❤🎉

    • @RKPunjabiVirsa
      @RKPunjabiVirsa  ปีที่แล้ว +1

      ਧੰਨਵਾਦ ਜੀ🙏 ✨

    • @gurneetSingh-y8d
      @gurneetSingh-y8d 9 วันที่ผ่านมา

      Bahut sohna geet ji shukria

  • @nachhatarlal5327
    @nachhatarlal5327 19 วันที่ผ่านมา +1

    ਇਹ ਗੱਲਾਂ ਦੋਨਾਂ ਧਿਰਾਂ ਦੇ ਆਪਸੀ sanjh ਤੇ depend ਕਰਦੀਆਂ ਹਨ l

  • @MankiratPunjabiGamer
    @MankiratPunjabiGamer ปีที่แล้ว +36

    ਬਹੁਤ ਬਹੁਤ ਵਧੀਆ ਗੀਤ,ਏਦਾ ਦੇ ਹੀ ਗੀਤ ਹੋਣੇ ਚਾਹੀਦੇ ਤਾਂ ਜੋ ਬੱਚਿਆ ਨੂੰ ਸਮਜ ਆ ਜਾਵੇ,ਬੱਚੇ ਗੀਤਾ ਰਾਹੀਂ ਜਲਦੀ ਸਮਜ ਦੇ ਹਨ,ਅੱਜ ਇਸ ਦੀ ਲੋੜ੍ਹ ਹੈ 👍🏻👌🏻👌🏻👏🏻

    • @RKPunjabiVirsa
      @RKPunjabiVirsa  ปีที่แล้ว +1

      ਬਹੁਤ ਬਹੁਤ ਧੰਨਵਾਦ ਜੀ🙏 ✨

  • @balwindermalhi4685
    @balwindermalhi4685 ปีที่แล้ว +16

    ਰੱਬ ਚੱੜਦੀ ਕਲਾ ਵਿੱਚ ਰੱਖੇ ❤❤

  • @gurmailsingh-qk5ov
    @gurmailsingh-qk5ov ปีที่แล้ว +14

    ਬੁਹਤ ਸੋਹਣਾ ਗੀਤ ਜੀ

  • @delhifateht.v3902
    @delhifateht.v3902 ปีที่แล้ว +4

    ਬਹੁਤ ਵਧੀਆ ਗੀਤ ਵਾਹਿਗੁਰੂ ਜੀ ਭੈਣ ਦੀ ਚੜ੍ਹਦੀ ਕਲਾ ਕਰਨੀ

    • @RKPunjabiVirsa
      @RKPunjabiVirsa  ปีที่แล้ว +1

      ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ🙏

    • @yoyo-vg7pi
      @yoyo-vg7pi ปีที่แล้ว +2

      Very Very nice video ❤
      👌 👍

  • @gurdevkaur1209
    @gurdevkaur1209 ปีที่แล้ว +38

    ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਹੱਸਦੇ ਵੱਸਦੇ ਰਹੋ ਸਦਾ

    • @RKPunjabiVirsa
      @RKPunjabiVirsa  ปีที่แล้ว +1

      ਧੰਨਵਾਦ ਜੀ 🙏✨

    • @Chandsingh-h8x
      @Chandsingh-h8x ปีที่แล้ว

      Good feet please follow these sentmentd​@@RKPunjabiVirsa

  • @gurdevkaur1209
    @gurdevkaur1209 ปีที่แล้ว +16

    ਬਿਲਕੁਲ ਸੱਚਾਈ ਦੱਸੀ ਪੁੱਤ

  • @ajaibsingh8494
    @ajaibsingh8494 4 หลายเดือนก่อน +3

    ਬਹੁਤਾ ਵਧੀਆ ਸੁਨੇਗ ਦਿੱਤਾ ਜੀ❤ ਮੈਂ ਗੀਤਕਾਰ ਅਜੈਬ ਤਾਜੋ ਵਾਲਾ❤❤❤❤❤ ਵਾਹਿਗੁਰੂ ਵਾਹਿਗੁਰੂ ਮੇਹਰ ਕਰੇ ਧੰਨਵਾਦ ਜੀ❤

    • @RKPunjabiVirsa
      @RKPunjabiVirsa  4 หลายเดือนก่อน +1

      ਧੰਨਵਾਦ ਜੀ🙏

  • @Sidhu-Brar-Girl
    @Sidhu-Brar-Girl ปีที่แล้ว +28

    ਬਹੁਤ ਸੋਹਣਾ ਗੀਤ ਹੈ ਜੀ ਅੱਜ ਕੱਲ ਦੀ ਧੀਆਂ ਨੂੰ ਬਹੁਤ ਲੋੜ ਹੈ ਇਸ ਗੀਤ ਦੀ ❤❤❤
    Very very nice 😊❤

    • @RKPunjabiVirsa
      @RKPunjabiVirsa  ปีที่แล้ว +3

      Thanku ji ❤🙏

    • @Enjoymylife57
      @Enjoymylife57 ปีที่แล้ว +3

      ਕਈ ਤਾਂ ਪੇਕਿਆ ਨੁ ਸਾਰੇ ਕੁਝ ਸਮਝ ਦੀਆ ਨੇ . ਬੱਸਣਾ। ਮੁਸਕਲ ਹੋ ਜਾਦਾ

    • @Sidhu-Brar-Girl
      @Sidhu-Brar-Girl ปีที่แล้ว +2

      @@Enjoymylife57 samjh di gal hundi aa ji peke kehda nal nibde ne bharjaiya bich ktna bhut okha hunda

    • @Enjoymylife57
      @Enjoymylife57 ปีที่แล้ว +1

      ਸੱਸ ਨਾ ਹੋਵੇ ਘਰ 😢ਪਰ ਮਾਂ ਜਰੂਰ ਹੋਵੇ

    • @Sidhu-Brar-Girl
      @Sidhu-Brar-Girl ปีที่แล้ว +1

      @@Enjoymylife57 ਹਾਂਜੀ ਪਰ ਧੀਆਂ ਇਹ ਨਹੀਂ ਸੋਚਦਿਆਂ , ਮਗਰ ਸਾਡੀ ਮਾਂ ਦੇ ਨੂੰਹ ਆਈ ਆ ਓਹ ਵੀ ਇਵੇਂ ਹੀ ਆਖਦੀ ਹੋਊ
      🤔

  • @LuckySodhi-n9u
    @LuckySodhi-n9u 2 หลายเดือนก่อน +2

    Bahut badhiya song

  • @bhattipunjabi8425
    @bhattipunjabi8425 ปีที่แล้ว +76

    ਬਹੁਤ ਸੋਹਣਾ ਗੀਤ 👏👏 ਅੱਜ ਦੇ ਸਮੇਂ ਨੂੰ ਲੋੜ ਆ ਇਹ ਸਮਝਣ ਦੀ 😊 ਮਾਂ ਪਿਓ ਦੀ ਦਖਲਅੰਦਾਜ਼ੀ ਵੀ ਜ਼ਿਆਦਾ ਹੋ ਗਈ ਹੈ ਧੀ ਦੇ ਘਰ ❤

    • @RKPunjabiVirsa
      @RKPunjabiVirsa  ปีที่แล้ว +4

      ਧੰਨਵਾਦ ਜੀ 🙏🏻

    • @BalkaarSandhu-w7q
      @BalkaarSandhu-w7q ปีที่แล้ว +1

      Sach

    • @babaldhillon5022
      @babaldhillon5022 ปีที่แล้ว +6

      Dakhl andaji na Munde kuri dono de maa baap nu nahi karni chidi

    • @jashandeepsingh7908
      @jashandeepsingh7908 ปีที่แล้ว +2

      Haji na dakhal mude de maa bap nu na kudi de maa bap nu dena chaheda .

    • @BalkaarSandhu-w7q
      @BalkaarSandhu-w7q ปีที่แล้ว

      @@jashandeepsingh7908 kudi de maa hi jyeda dkhll dinde munde de ta ghrr ch klesh nhi pouna chohnde

  • @BalwinderKaur-py8jt
    @BalwinderKaur-py8jt ปีที่แล้ว +2

    ਸ਼ਾਬਾਸ਼ ਬੇਟਾ ਲੋੜ ਹੈ ਅੱਜ ਦੇ ਜ਼ਮਾਨੇ ਧੀਆ ਨੂੰ

  • @harmeghsingh2399
    @harmeghsingh2399 ปีที่แล้ว +2

    ਮੇਰੀ ਲਾਡੋ ਭੈਣ ਬਹੁਤ ਹੀ ਸ਼ਲਾਘਾਯੋਗ
    ਸਿਖਿਆ

  • @jaswindersingh133
    @jaswindersingh133 ปีที่แล้ว +3

    ਬਹੁਤ ਸੋਹਣੇ ਤਰੀਕੇ ਨਾਲ ਰਿਸ਼ਤੇ ਸਮਝਣ ਅਤੇ ਸੰਭਾਲਣ ਬਾਰੇ ਦੱਸਿਆ ਹੈ

    • @RKPunjabiVirsa
      @RKPunjabiVirsa  ปีที่แล้ว +1

      ਧੰਨਵਾਦ ਜੀ🙏🙏

    • @BaldevSingh-dr6em
      @BaldevSingh-dr6em ปีที่แล้ว

      ਬਹੁਤ ਸਿੱਖਿਆ ਦਾਇਕ ਗਾਇਆ ਬੇਟਾ ਜੀ ਵਾਹਿਗੁਰੂ ਖੁਸ਼ੀਆਂ ਬਖਸ਼ਣ 🙏

  • @naharsingh416
    @naharsingh416 ปีที่แล้ว +12

    ❤ ਬਹੁਤ ਹੀ ਵਧੀਆ ਜੀ, ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਖੁਸ਼ੀਆਂ ਬਖਸ਼ਣ ਜੀ

    • @RKPunjabiVirsa
      @RKPunjabiVirsa  ปีที่แล้ว +2

      ਬਹੁਤ ਬਹੁਤ ਧੰਨਵਾਦ ਜੀ 🙏✨

  • @manjeetdevi543
    @manjeetdevi543 ปีที่แล้ว +8

    ਅੱਜ ਪੰਜਵੀਂ ਵਾਰ ਸੁਣ ਰਹੀ ਹਾਂ

  • @sarwansingh6636
    @sarwansingh6636 ปีที่แล้ว +6

    ❤ Very nice song bat g god blass you waheguru sab ji apni karpa karo mara sab ji ❤❤❤❤❤

  • @punjabgamerjaneshwar5375
    @punjabgamerjaneshwar5375 11 หลายเดือนก่อน +2

    Bhut pyara git mn ko choo gya 👍👌

    • @RKPunjabiVirsa
      @RKPunjabiVirsa  11 หลายเดือนก่อน +1

      ਧੰਨਵਾਦ ਜੀ🙏

  • @PalwinderBajwa-ii2gv
    @PalwinderBajwa-ii2gv ปีที่แล้ว +3

    . ਧੀਏ ਤੇਰੇ ਗੀਤ ਦੀ ਸਿਫਤ ਕਿਵੇਂ ਕਰਾਂ ਅੱਖਾਂ ਜੀਭ ਨੂੰ ਮੌਕਾ ਨੀਂ ਦਿੰਦੀਆਂ ਬੋਲਣ ਦਾ😭😭😭

    • @RKPunjabiVirsa
      @RKPunjabiVirsa  ปีที่แล้ว +1

      ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ🙏🙏

  • @jagdevbrar6100
    @jagdevbrar6100 ปีที่แล้ว +2

    ਬਹੁਤ ਹੀ ਸੋਹਣਾ ਮੈਸੇਜ ਦਿੱਤਾ ਗਿਆ ਹੈ ਬਹੁਤ ਬਹੁਤ ਧੰਨਵਾਦ ਜੀ

  • @harmindersingh4034
    @harmindersingh4034 11 หลายเดือนก่อน +1

    Bhut sohna geet likhya te bakmaal gaya bina kise saaj to kinni pyari awaz hai waheguru Mehr karn Khush rho dilo bhut bhut dhanwaad te bhut saria shubhkamnawa waheguru Mehr karn ❤❤❤❤

    • @RKPunjabiVirsa
      @RKPunjabiVirsa  11 หลายเดือนก่อน +1

      ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏

  • @NarinderSingh-zt3jf
    @NarinderSingh-zt3jf 11 หลายเดือนก่อน +1

    ਬਹੁਤ ਸੋਹਣਾ ਗੀਤ ਲਿਖਣ ਵਾਲਿਆਂ ਨੂੰ ਵਧਾਈ ਹੋਵੇ ਜੀ

  • @SurinderSingh-v9x
    @SurinderSingh-v9x ปีที่แล้ว +1

    Anmol msg a jyonday wasday raho
    Mary dil nu tuch kar gia thanku

  • @gurnamsingh3169
    @gurnamsingh3169 ปีที่แล้ว +4

    ਬਹੁਤ ਵਧੀਆ ਗੀਤ ਗਾਇਆ ਹੈ ਵਾਹਿਗੁਰੂ ਜੀ

  • @bhupindergrewal9828
    @bhupindergrewal9828 10 หลายเดือนก่อน +2

    Bahut vadhiaa geet

    • @RKPunjabiVirsa
      @RKPunjabiVirsa  10 หลายเดือนก่อน +1

      ਧੰਨਵਾਦ ਜੀ🙏

  • @surinderpalkaur4914
    @surinderpalkaur4914 ปีที่แล้ว +5

    ਬਹੁਤ ਵਧੀਆ ਗੀਤ ਹੈ।

  • @SarwanSingh-x3j
    @SarwanSingh-x3j ปีที่แล้ว +2

    aeho jehe gayaa kro.bahut vadhia sikhan wala gayaa.

  • @Pegcity121
    @Pegcity121 10 หลายเดือนก่อน +1

    ਬਹੁਤ ਵਧੀਆ ਧੀ ਏ❤❤👍👍👍👍

    • @RKPunjabiVirsa
      @RKPunjabiVirsa  10 หลายเดือนก่อน +1

      ਧੰਨਵਾਦ ਜੀ🙏

  • @rkaur7649
    @rkaur7649 ปีที่แล้ว +2

    ਜਿਵੇਂ ਪੁਰਾਣੇ ਵੇਲੇ ਵਿਆਹਾਂ ਵਿੱਚ ਕੁੜੀ ਨੂੰ ਸਿੱਖਿਆ ਦਿੱਤੀ ਜਾਂਦੀ ਸੀ ਬਹੁਤ ਕੀਮਤੀ ਹੁੰਦੀ ਸੀ। ਭੈਣ ਨੇ ਬਹੁਤ ਵਧੀਆ ਸੇਧ ਦਿੱਤੀ🙏♥️

  • @kedarnath7791
    @kedarnath7791 ปีที่แล้ว +8

    Asli Punjabi Culture Privaar wala Geet haiji Purane Smay Sehra/Siksha dende hunde C ji Hun koi alternate between Peke and Sohreji Sohni Baat Dasi haiji WADHAEYAJI

    • @RKPunjabiVirsa
      @RKPunjabiVirsa  ปีที่แล้ว +1

      ਧੰਨਵਾਦ ਜੀ🙏🙏

  • @surinderpal9963
    @surinderpal9963 ปีที่แล้ว +1

    ਕੋਈ ਸੱਸ ਜਾ ਸਹੁਰਾ ਪਰਿਵਾਰ ਨਹੀਂ ਸੋਚਦਾ ਕਿ ਉਸ ਦਾ ਆਪਣਾ ਹੀ ਘਰ ਦਾ ਮਾਹੌਲ ਖਰਾਬ ਹੋ ਜਾਂਵੇ ਤੇ ਉਹਨਾਂ ਦੇ ਸੁੱਖ ਚੈਨ ਉਡ ਜਾਣ ਮਾਵਾਂ ਦੀਆਂ ਝਿੜਕਾਂ ਕੁਝ ਟਾਈਮ ਗੁੱਸਾ ਤੇ ਸੱਸ ਦੀ ਗੱਲ ਸਾਰੀ ਉਮਰ ਯਾਦ ਰਹਿਣੀ ਇਨਾਂ ਹੀ ਫਰਕ ਹੈ ਜੇਕਰ ਉਹ ਵੀ ਭੁੱਲ ਜਾਵੇ ਤਾਂ ਕੋਈ ਝਗੜਾ ਨਹੀ ਹੁੰਦਾ ਤੇ ਨਾ ਸੱਸਾਂ ਪਰ ਕਿਸੇ ਗਾਣੇ ਲਿਖਣ ਦੀ ਜ਼ਰੂਰਤ ਹੁੰਦੀ ਹੈ

  • @prabhjotplayz5776
    @prabhjotplayz5776 ปีที่แล้ว +2

    Welldone Di bhot sohna geet h pr je appe sare geet de lafja nu smj laye tan koe problem hi na hove kyuki appa sare relationship vich equal hunde aa gbu❤

  • @manjitgill8412
    @manjitgill8412 ปีที่แล้ว +2

    ਬਹੁੱਤ ਵਧੀਆ ਸੁਨੇਹਾ ਅੱਜ ਦੀਆੰ ਧੀਆੰ ਨੂੰ❤🙏

  • @palkaur7801
    @palkaur7801 ปีที่แล้ว +3

    ਬਹੁਤ ਵੱਧੀਆ ਗਾਇਆ ਗਿਆ

  • @sukhmandersingh6637
    @sukhmandersingh6637 ปีที่แล้ว +1

    Bhot shona song waheguru hor v trakkia bakhshay ❤❤🎉🎉

  • @ravinderkaur-zg1ph
    @ravinderkaur-zg1ph ปีที่แล้ว +2

    ਬੁਹਤ ਵਧੀਆ ਗੀਤ ਜਿਸ ਨੇ ਲਿਖਿਆ ਗਿਆ ਹੈ
    ਕੁੜੀਆ ਨੁੰ ਸਮੱਜਨਾ ਚਾਹੀਦਾ ਹੈ ਉਨ੍ਹਾਂ ਵਾਸਤੇ ਹੈ🙏🙏

  • @gurnamkaurdulat3883
    @gurnamkaurdulat3883 ปีที่แล้ว +1

    ਬਹੁਤ ਵਧੀਆ ਸੁਨੇਹਾ ਦਿੱਤਾ ਹੈ। ਸਮੇਂ ਦੀ ਲੋੜ ਵੀ ਹੈ।

  • @MahinderMatharu
    @MahinderMatharu ปีที่แล้ว +6

    ਬਹੁਤ ਵਧੀਆਂ ਗੀਤ

    • @RKPunjabiVirsa
      @RKPunjabiVirsa  ปีที่แล้ว +1

      ਧੰਨਵਾਦ ਜੀ 🙏🏻

  • @MadhuBala-d3c
    @MadhuBala-d3c ปีที่แล้ว +1

    ❤❤❤bhut sohna lokgeet hai dona ghara di bnke rhn lai kiha gia hai very nice

  • @amishamehrann
    @amishamehrann ปีที่แล้ว +3

    Bhut vdia geet he ji smaaj vich eho jehe geeta di bhut jrurat he.ji

  • @motaram2346
    @motaram2346 ปีที่แล้ว +5

    Motaram gunachouria
    ਬਹੁਤ ਹੀ ਵਧੀਆ ਗੀਤ
    ਰੱਬ ਤੇਰੇ ਮੇਹਰ ਕਿਰਪਾ ਰੱਖਣ ਜੀ ❤❤

  • @amarjeetkaur1977
    @amarjeetkaur1977 ปีที่แล้ว +5

    ਵੈਰੀ nice

  • @gurnamdhandhi4741
    @gurnamdhandhi4741 10 หลายเดือนก่อน +1

    ਬਹੁਤ ਵਧੀਆ ਮਿਸਾਲ ਪੇਸ਼ ਕੀਤੀ

    • @RKPunjabiVirsa
      @RKPunjabiVirsa  10 หลายเดือนก่อน +1

      ਆਪ ਜੀ ਦਾ ਬਹੁਤ ਧੰਨਵਾਦ ਜੀ🙏

  • @raghbirsingh1231
    @raghbirsingh1231 ปีที่แล้ว +3

    ਬਹੁਤ ਹੀ ਵਧੀਆ ਲੱਗਿਆ

    • @RKPunjabiVirsa
      @RKPunjabiVirsa  ปีที่แล้ว +1

      ਧੰਨਵਾਦ ਜੀ 👍🙏

  • @AngrejSingh-fc1dq
    @AngrejSingh-fc1dq ปีที่แล้ว +1

    Good sabash beta.
    Nice song.

    • @RKPunjabiVirsa
      @RKPunjabiVirsa  ปีที่แล้ว +1

      ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ🙏

  • @binderkaur-zu6rv
    @binderkaur-zu6rv ปีที่แล้ว +2

    Bhut badhiya ji

    • @RKPunjabiVirsa
      @RKPunjabiVirsa  ปีที่แล้ว +1

      ਧੰਨਵਾਦ ਜੀ 🙏🏻

  • @dikshajindal1888
    @dikshajindal1888 ปีที่แล้ว +2

    Bht sohna song aa Jii

  • @jaspalkaur2884
    @jaspalkaur2884 ปีที่แล้ว +2

    All right sary hee risty needly hn ❤❤ Good❤❤putter ji.. Buhat vadia msg hy new generation lai

  • @SarwanSingh-n5d
    @SarwanSingh-n5d 9 หลายเดือนก่อน +1

    Bahut vadiya ji 🙏❤❤❤

    • @RKPunjabiVirsa
      @RKPunjabiVirsa  9 หลายเดือนก่อน +1

      ਧੰਨਵਾਦ ਜੀ🙏

  • @Kaurmaninder654
    @Kaurmaninder654 ปีที่แล้ว +1

    Bhut vdea ji bhut vdea message dita ❤

  • @premsingh-dt5of
    @premsingh-dt5of ปีที่แล้ว +1

    Bahut vadhia geet,awaz vi bahut vadhia hai ji, vadhia smajik geet 👍👍🙏🙏

  • @ParamjeetKaur-gv9ip
    @ParamjeetKaur-gv9ip ปีที่แล้ว +1

    Bhut sohna Gaya je sunker ek vi ti Amal kar lve Ghar swarg bnje

  • @ManjeetSingh-e7y4c
    @ManjeetSingh-e7y4c ปีที่แล้ว +4

    Aaj kal kudiya nu chain di mat kon dinda h bahut sohan song h ji je kudiya mane

  • @mohinderkaur5068
    @mohinderkaur5068 ปีที่แล้ว +1

    ਬਹੁਤ ਹੀ ਸੋਹਣਾ ਗੀਤ ਜੋ ਅਜਕਲ ਦੀਅ ਲੜਕੀ ਆ ਲਈ ਸੇਧ ਦੇਣ ਵਾਲਾ ਬੇਟਾ ਜੀ

  • @JagrajSingh-qm4eq
    @JagrajSingh-qm4eq ปีที่แล้ว +1

    Varygood

  • @safepureliving6464
    @safepureliving6464 ปีที่แล้ว +2

    ਗੀਤ ਵਧੀਆ ਪਰ ਕਿਤੇ ਕਿਤੇ ਗੀਤ ਦੀ ਲਗਾਤਾਰਤਾ ਚ ਰੁਕਾਵਟ ਮਹਿਸੂਸ ਹੋ ਰਹੀ ਹੈ !!!

  • @JatinderpreetSingh-uu1gl
    @JatinderpreetSingh-uu1gl ปีที่แล้ว +2

    ਬਹੁਤ ਹੀ ਵਧੀਆ ਗੀਤ ਲਿਖਿਆ ਹੈ ਅਤੇ ਗਾਇਆ ਵੀ ਬਹੁਤ ਸੁਹਣਾ ਹੈ ਟੁੱਟ ਰਹੇ ਰਿਸ਼ਤੇਆ ਨੂੰ ਅਜਿਹੇ ਗੀਤਾਂ ਦੀ ਲੋੜ ਹੈ ।❤

  • @LakhwinderSingh-xb4id
    @LakhwinderSingh-xb4id ปีที่แล้ว +1

    ਬਹੁਤ ਹੀ ਵਧੀਆ ਸੁਨੇਹਾ ਦਿੱਤਾ ਗਿਆ ਹੈ ਗੀਤ ਵਿੱਚ।

  • @SamrataChaudhary-to3nt
    @SamrataChaudhary-to3nt ปีที่แล้ว +1

    बहुत अच्छा बोला आपने आदमी ही गलत हो तो सास ससुर भी साथ नहीं देते😢😢😢 आदमी गलत आदतों में पड़ा हो शराब मीट अंडा मारपीट तो बहू को ही मरा बोला जाता है यदि सर का ताज टेढ़ा मेढ़ा हो तो रानी को आंधी बोला जाता है अर्थात जिसका पति अच्छा हो वह ससुराल में राज करती है

    • @RKPunjabiVirsa
      @RKPunjabiVirsa  ปีที่แล้ว +1

      ਧੰਨਵਾਦ ਜੀ
      ਵਾਹਿਗੁਰੂ ਜੀ ਮੇਹਰ ਕਰਨ 🙏

  • @parmjitdhaliwal7681
    @parmjitdhaliwal7681 ปีที่แล้ว +5

    Very nice song for Darani&Jathani

  • @jaspreetkaur6822
    @jaspreetkaur6822 ปีที่แล้ว +1

    ਵਾਹ ਬਹੁਤ ਵਧੀਆ ਸੁਹੇਨਾ ਗੀਤ ਰਾਹੀ ਦਿਤਾ

  • @gurdeepdhaliwal5836
    @gurdeepdhaliwal5836 ปีที่แล้ว +1

    ਜੁਗੋ ਜੁਗ ਜੀਵੇ ਧੀਏ

    • @RKPunjabiVirsa
      @RKPunjabiVirsa  ปีที่แล้ว +1

      ਧੰਨਵਾਦ ਜੀ🙏🏻

  • @gurdeepsinghgurdeep242
    @gurdeepsinghgurdeep242 ปีที่แล้ว +2

    ਬਹੁਤ ਖੂਬ ਜੀ

    • @RKPunjabiVirsa
      @RKPunjabiVirsa  ปีที่แล้ว +1

      ਧੰਨਵਾਦ ਜੀ 🙏🏻

  • @guri1677
    @guri1677 ปีที่แล้ว +1

    Bot bot vhdya lga m bot var suniya te jine vi gaya bot vhdya 🎉heart ❤️ touching I love this

  • @NishanSingh-qt7su
    @NishanSingh-qt7su 11 หลายเดือนก่อน +2

    Jug.jug.ji.dhie.ranie.sada.sukhi.vasdi.rah

    • @RKPunjabiVirsa
      @RKPunjabiVirsa  11 หลายเดือนก่อน +1

      ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🏻🙏🏻

  • @GurpreetSingh-sz6zc
    @GurpreetSingh-sz6zc ปีที่แล้ว +7

    ਗੀਤ ਬਹੁਤ ਵਧੀਆ ਜੀ ਪਰ ਪੰਜਾਬੀ ਸਹੀ ਬੋਲੋ ਜੀ ਸਹੁਰੇ ਹੁੰਦੇ ਨੇ ਸੋਹਰੇ ਨਹੀ

    • @RKPunjabiVirsa
      @RKPunjabiVirsa  ปีที่แล้ว +1

      🙏🏻🙏🏻ਧੰਨਵਾਦ ਜੀ

  • @MaanJi-b9w
    @MaanJi-b9w ปีที่แล้ว +2

    Buhut vadhiyaa msg denda ah song

  • @amarjitkaur1575
    @amarjitkaur1575 8 หลายเดือนก่อน +1

    Bhot vadiaa geet gaea ji❤❤❤

    • @RKPunjabiVirsa
      @RKPunjabiVirsa  7 หลายเดือนก่อน +1

      ਧੰਨਵਾਦ ਜੀ🙏

  • @tannukaurvirdi1360
    @tannukaurvirdi1360 ปีที่แล้ว +3

    Bhut vadia geet❤

  • @MandeepKaur-z7i
    @MandeepKaur-z7i ปีที่แล้ว +1

    Buhat vadiya msg ditta di

  • @BALVIRKAUR-zn4wf
    @BALVIRKAUR-zn4wf ปีที่แล้ว +1

    Very nice song booht sohna sneha dita

  • @RajwantkaurJatanta
    @RajwantkaurJatanta ปีที่แล้ว +1

    ਗੀਤ ਲਿਖਿਆ ਬਹੁਤ ਵਧੀਆ ਗਾਇਆ ਵੀ ਬਹੁਤ ਵਧੀਆ ਅਵਾਜ਼ ਵੀ ਬਹੁਤ ਵਧੀਆ ❤❤

    • @RKPunjabiVirsa
      @RKPunjabiVirsa  ปีที่แล้ว +1

      ਬਹੁਤ ਬਹੁਤ ਧੰਨਵਾਦ ਜੀ 🙏💐

  • @ManpreetKaur-zz1rc
    @ManpreetKaur-zz1rc ปีที่แล้ว +1

    Bhut Sundar hai ji ❤waheguru ji mehar Karo sab te 🙏

  • @karamjitkaur8494
    @karamjitkaur8494 11 หลายเดือนก่อน +2

    ਬਹੁਤ ਹੀ ਵਧੀਆ ਗੀਤ ਲਿਖਿਆ।❤❤❤❤

  • @SukhchainSingh-ju8qz
    @SukhchainSingh-ju8qz 11 หลายเดือนก่อน +1

    Aj kl dia kudia nu eh smjn di bahut jiada lod a good

    • @RKPunjabiVirsa
      @RKPunjabiVirsa  11 หลายเดือนก่อน +1

      ਧੰਨਵਾਦ ਜੀ 🙏

  • @SatnamSingh-bo5hg
    @SatnamSingh-bo5hg 8 หลายเดือนก่อน +1

    ਬਹੁਤ ਵਧੀਆ ਜੀ ❤❤

    • @RKPunjabiVirsa
      @RKPunjabiVirsa  8 หลายเดือนก่อน +1

      ਧੰਨਵਾਦ ਜੀ🙏

  • @AjitSingh-kb2ek
    @AjitSingh-kb2ek 8 หลายเดือนก่อน +6

    ਜਦੋਂ ਸੱਸ ਸਹੁਰੇ ਨੂੰਹਾਂ ਦਾ ਜਿਉਣਾ ਔਖਾ ਕਰ ਦਿੰਦੇ। ਕਦੇ ਕਿਸੇ ਨੇ ਨੂੰਹਾਂ ਦੇ ਦੁੱਖ ਦਰਦ ਦਾ ਗੀਤ ਕਿਉਂ ਨਹੀਂ ਬਣਾਇਆ? ਕ‌ਈਆਂ ਤੋਂ ਗਰਭਵਤੀ ਨੂੰਹ ਵੀ ਸੰਭਾਲੀ ਨਹੀਂ ਜਾਂਦੀ। ਨੂੰਹ ਨੂੰ ਹਰ ਕੋਈ ਆਖਦਾ ਕਿ adjustmemt ਕਰ ਲੈ, ਪਰ ਸੱਸ ਸਹੁਰਾ ਕਿਉਂ ਨਹੀਂ adjustmemt ਕਰਦੇ? ਨੂੰਹਾਂ ਵੀ ਕਿਸੇ ਦੀਆਂ ਧੀਆਂ ਆ। ਕਿਉਂ ਨੂੰਹਾਂ ਨੂੰ ਮਰਨ ਲ‌ਈ ਮਜਬੂਰ ਕਰ ਦਿੱਤਾ ਜਾਂਦਾ। ਕਿਉਂ ਨੂੰਹਾਂ ਨੂੰ ਡਿਪਰੈਸ਼ਨ ਵਿੱਚ ਜਾਣ ਲ‌ਈ ਮਜਬੂਰ ਕਰ ਦਿੱਤਾ ਜਾਂਦਾ? ਕਿਉਂ ਨੂੰਹਾਂ ਨੂੰ ਜਣੇਪਾ ਵੀ ਪੇਕੇ ਕੱਟਣਾ ਪੈਂਦਾ? ਕਿਉਂ ਇੱਕ ਸੱਸ ਇਹ ਨਹੀਂ ਸੋਚਦੀ ਕਿ ਜੋ ਕੁਝ ਮੈਂ ਝੱਲਿਆ ਉਹ ਮੇਰੀ ਨੂੰਹ ਨੂੰ ਨਾ ਝੱਲਣਾ ਪਵੇ। ਕਿਉਂ ਨੂੰਹ ਦੀ ਬਿਮਾਰੀ ਵੇਲੇ ਸੱਸਾਂ ਦੇ ਮੱਥਿਆਂ 'ਤੇ ਵੱਟ ਪੈਂਦੇ?

  • @agamsukhmanjit
    @agamsukhmanjit ปีที่แล้ว +1

    Ryt bhut wdea g sach h sb keha Jo b geet Rahi 🎉

    • @RKPunjabiVirsa
      @RKPunjabiVirsa  ปีที่แล้ว +1

      ਧੰਨਵਾਦ ਜੀ 🙏🏻

  • @sehaj-jg1jo
    @sehaj-jg1jo ปีที่แล้ว +1

    Bahut wadhia geet a ji thanks

  • @giansinghbhullar7965
    @giansinghbhullar7965 11 หลายเดือนก่อน +1

    ਨੂੰਹਾਂ, ਧੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਬਹੁਤ ਮਹੱਤਵਪੂਰਨ ਸੁਨੇਹਾ।

    • @RKPunjabiVirsa
      @RKPunjabiVirsa  11 หลายเดือนก่อน +1

      ਧੰਨਵਾਦ ਜੀ 🙏

  • @chemasbhatti
    @chemasbhatti 10 หลายเดือนก่อน +1

    ਬਹੁਤ ਖੂਬਸੂਰਤ।

    • @RKPunjabiVirsa
      @RKPunjabiVirsa  10 หลายเดือนก่อน +1

      ਧੰਨਵਾਦ ਜੀ🙏

  • @gumeetsingh5106
    @gumeetsingh5106 ปีที่แล้ว +1

    ਬਹੁਤ ਵਧੀਆ ਸੁਨੇਹਾ ਜੀ

  • @amrindersingh9660
    @amrindersingh9660 ปีที่แล้ว +1

    Ajj ma apni beti nu bar bar suniyea nice song

  • @MandeepKaur-xs2ph
    @MandeepKaur-xs2ph ปีที่แล้ว +5

    ਬਹੁਤ ਹੀ ਵਧੀਆ ਲੱਗਿਆ 👌

  • @dalbirsingh1531
    @dalbirsingh1531 10 หลายเดือนก่อน +1

    Beautifiul song jindi rho beta g

    • @RKPunjabiVirsa
      @RKPunjabiVirsa  10 หลายเดือนก่อน +1

      ਧੰਨਵਾਦ ਜੀ 🙏

  • @raghwir3106
    @raghwir3106 8 วันที่ผ่านมา

    You sang very good song I think new generation should be heard this song you people have a good healthy be happy god bless you all ❤️❤️❤️❤️🙏🙏🙏🙏

    • @RKPunjabiVirsa
      @RKPunjabiVirsa  2 วันที่ผ่านมา

      ਧੰਨਵਾਦ ਜੀ🙏🙏

  • @sahejpreet13kour
    @sahejpreet13kour ปีที่แล้ว +1

    Realty te song vich bhut difference hunda ji miss u mummy ji sab to best rista maa beti

  • @SandeepKaur-p2i
    @SandeepKaur-p2i ปีที่แล้ว +4

    ❤❤ਬਹੁਤ ਸੋਹਣਾ ਲੱਗਦੈ ਭੈਣ