lok Geet ।।।। ਖੂਨ ਚਿੱਟਾ ਹੋਇਆ ਸਭ ਲੋਕ ਰੋਂਦੇ 💜💚🌈💚❤️🧿💜

แชร์
ฝัง
  • เผยแพร่เมื่อ 28 ธ.ค. 2024

ความคิดเห็น •

  • @sarabjitkaur4741
    @sarabjitkaur4741 2 หลายเดือนก่อน +16

    ਬਹੁਤ ਵਧੀਆ ਗੀਤ ਵਧੀਆ ਅਵਾਜ਼ ਵਾਹਿਗੁਰੂ ਜੀ ਮੇਹਰ ਕਰਨ

  • @DjduDjdi
    @DjduDjdi 4 วันที่ผ่านมา

    ਬਹੁਤ ਵਧਿਆ ਗੀਤ ਸੀ ਬਹੁਤ ਸਾਫ ਅਵਾਜ਼ ਸੀ ਸੋ ਅੱਜ ਕੱਲ ਮਾਪਿਆਂ। ਨਾਲ ਹੋ ਰਿਹਾ। ਓਹੋ। ਹੀ। ਪੇਸ਼ ਕਿਤਾ। ਬਹੁਤ ਖੁਬਸੂਰਤ ਅਵਾਜ਼ ਸੀ

  • @CharanjeetKaur-wv1rj
    @CharanjeetKaur-wv1rj 5 วันที่ผ่านมา

    ਬਹੁਤ ਵਧੀਆ ਗੀਤ

  • @DavinderkaurSandhu-ls2op
    @DavinderkaurSandhu-ls2op 6 วันที่ผ่านมา +1

    ਬਹੁਤ ਵਧੀਆ ਹੈ ਗੀਤ 😢😢

  • @shrmasukhwinder8100
    @shrmasukhwinder8100 หลายเดือนก่อน +2

    Bahaut hi Sohna geet AA ji

  • @vandnarani2859
    @vandnarani2859 2 หลายเดือนก่อน +1

    ਬਹੁਤ ਵਧੀਆ ਗੀਤ ਹੈ ਜੀ

  • @Gaganpreetsinghgrewal
    @Gaganpreetsinghgrewal 3 หลายเดือนก่อน +3

    ਬਹੁਤ ਸੋਹਣਾ ਗੀਤ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ।

  • @gurbhejsingh9728
    @gurbhejsingh9728 2 หลายเดือนก่อน +2

    ਬਹੁਤ ਵਦੀਆ ਗੀਤ ਮਾਤਾ ਜੀ

  • @ManjeetKaur-rt9vn
    @ManjeetKaur-rt9vn 3 หลายเดือนก่อน +8

    ਬਹੁਤ ਹੀ ਪਿਆਰਾ ਗੀਤ ਹੈ ਮਾਤਾ ਜੀ ਅਤੇ ਸਚਾਈ ਵੀ ਹੈ ਜੀ ਬਾਬਾ ਨਾਨਕ ਤੁਹਾਨੂੰ ਚੜ੍ਹ ਦੀ ਕਲਾ ਵਿੱਚ ਰੱਖੇ ਜੀ

  • @sandeepboparai3009
    @sandeepboparai3009 3 หลายเดือนก่อน +2

    ਬਹੁਤ ਹੀ ਪਿਆਰਾ ਗੀਤ ਮਾਤਾ ਜੀ

  • @ManbirSingh-b2k
    @ManbirSingh-b2k 29 วันที่ผ่านมา

    ਬਹੁਤ ਬਹੁਤ ਵਧੀਆ ਗੀਤ ਮਾਤਾ ਜੀ

  • @SatnamSohal-s4n
    @SatnamSohal-s4n 9 วันที่ผ่านมา

    Aaj k I sachi khani ha mata ji❤❤❤❤❤

  • @RKPunjabiVirsa
    @RKPunjabiVirsa 3 หลายเดือนก่อน +52

    ਬਹੁਤ ਹੀ ਪਿਆਰਾ ਗੀਤ ਹੈ ਮਾਤਾ ਜੀ 🙏

    • @ParveenRani-y4u
      @ParveenRani-y4u 3 หลายเดือนก่อน +22

      ਬਹੁਤ ਬਹੁਤ ਵਧਾਈ ❤❤❤❤❤❤❤❤❤❤❤❤

    • @toojasvir895
      @toojasvir895 3 หลายเดือนก่อน

      ​@@ParveenRani-y4u❤❤ in JB❤

    • @meenuloomba742
      @meenuloomba742 3 หลายเดือนก่อน +1

      @@ParveenRani-y4u

    • @GurmailSingh-wv7eo
      @GurmailSingh-wv7eo หลายเดือนก่อน +1

      @@ParveenRani-y4u I'm

  • @jaspreetkaur6822
    @jaspreetkaur6822 3 หลายเดือนก่อน +3

    ਬਹੁਤ ਹੀ ਦਿਲਚਸਪ ਤੇ ਭਾਵਕ ਗੀਤ ਧੰਨਵਾਦ ਜੀ

  • @vikramjeet3139
    @vikramjeet3139 3 หลายเดือนก่อน +1

    Bahut vadiya ji ❤❤❤❤❤

  • @sandeepkaur5431
    @sandeepkaur5431 3 หลายเดือนก่อน +2

    ਬਹੁਤ ਵਧੀਆ ਗਾਇਆ ਜੀ ਬਹੁਤ ਵਧੀਆ

  • @kiranpreetdandiwal1431
    @kiranpreetdandiwal1431 3 หลายเดือนก่อน +3

    ਅੱਜ ਦਾ ਕੌੜਾ ਸੱਚ ਮਾਤਾ ਜੀ ਬਹੁਤ ਸੋਹਣੀ ਲੇਹ ਚ ਗਾਇਆ ਜੀ

  • @varinderkaur-u3w
    @varinderkaur-u3w 3 หลายเดือนก่อน +3

    ਬਹੁਤ ਸੋਹਣਾ ਗੀਤ ਅੰਟੀ ਜੀ

  • @UnredactedConversation
    @UnredactedConversation 4 วันที่ผ่านมา

    Very good mata ji❤

  • @ParvinderKaur-z2t
    @ParvinderKaur-z2t 3 หลายเดือนก่อน +2

    Bahut sona geet 🎉

  • @karamjitkaurbhatti4002
    @karamjitkaurbhatti4002 3 หลายเดือนก่อน +2

    ਬਹੁਤ ਸੋਹਣਾ ਗੀਤ 🙏🙏❤️❤️

  • @SurinderKaur-ic2uj
    @SurinderKaur-ic2uj 3 หลายเดือนก่อน +7

    ਇਸ ਗੀਤ ਸਚਾਈ ਬਿਆਨ ਕੀਤਾ ਬਹੁਤ
    ,ਖੁਬ

  • @SurjitSingh-to9gr
    @SurjitSingh-to9gr 2 วันที่ผ่านมา

    ਬਹੁਤ ਵਧੀਆ ਗੀਤ ਹੈ ਪੁੱਤ ਵੀ ਬਹੁਤ ਜ਼ਰੂਰੀ ਹੈ ਅਤੇ ਧੀਆਂ ਵੀ ਮਾਪਿਆਂ ਲਈ ਦੁਖ ਸੁੱਖ ਦੀ ਸਾਂਝ ਹੁੰਦੀਆਂ ਨੇ ❤

  • @SarojRani-u7v
    @SarojRani-u7v 3 หลายเดือนก่อน +1

    Bhut sohna ❤

  • @taranvirkaur4796
    @taranvirkaur4796 3 หลายเดือนก่อน +2

    Bhut piara geet ji

  • @SwarnjitKaur-d5b
    @SwarnjitKaur-d5b 2 หลายเดือนก่อน +1

    ਦਿਲ ਨੂੰ ਛੋਹ ਗਿਆ ਗੀਤ ਮਾਤਾ ਜੀ 👍🙏

  • @AmarjitKuar-u6n
    @AmarjitKuar-u6n 3 หลายเดือนก่อน +1

    Bahut vadia geet va 😊😊

  • @kulwantkaur5030
    @kulwantkaur5030 3 หลายเดือนก่อน +1

    ਬਹੁਤ ਸੋਹਣਾ ਗੀਤ ਮਾਂ

  • @gurpreetkaur-dx4tf
    @gurpreetkaur-dx4tf 2 หลายเดือนก่อน +1

    Bhout vadia mata jii❤

  • @raksharani5010
    @raksharani5010 8 วันที่ผ่านมา

    Didi ji thonu dekh ke manu apnibhhan yad aa gaye rab tuyhadi awaj kayam rakha

  • @gursemgill6911
    @gursemgill6911 19 วันที่ผ่านมา

    Bhut vdia lgeya geet mam

  • @IshaanKumar-cx8pd
    @IshaanKumar-cx8pd 3 หลายเดือนก่อน +1

    Bahut sohna geet❤

  • @VishallyGarg
    @VishallyGarg 3 หลายเดือนก่อน +2

    Bhot sohna❤

  • @kuldipkaur-wt3rm
    @kuldipkaur-wt3rm หลายเดือนก่อน

    ਬਹੁਤ ਹੀ ਪਿਆਰਾ ਗੀਤ ਹੈ੧੦੦ % ਸਚਾਈ ਹੈ

  • @sudeshbassi1716
    @sudeshbassi1716 3 หลายเดือนก่อน +4

    Very very nice geet mataji

  • @karamjitkaurbhatti4002
    @karamjitkaurbhatti4002 3 หลายเดือนก่อน +2

    ਮਾਤਾ ਜੀ

  • @kishorilal661
    @kishorilal661 3 หลายเดือนก่อน +2

    Nice matha ji

  • @malkeetdandiwal856
    @malkeetdandiwal856 3 หลายเดือนก่อน +4

    ਬਹੁਤ ਸੋਹਣਾ ਗੀਤ ਧੰਨਵਾਦ ਭੈਣ ਜੀ

  • @RaziaRaj-r9e
    @RaziaRaj-r9e 2 หลายเดือนก่อน

    Bahut sohna geet mata ji

  • @balbirmehmi9746
    @balbirmehmi9746 3 หลายเดือนก่อน +18

    ਮੇਰੀਆ ਵੱਡੀਆਂ ਭੈਣਾਂ ਦੇ ਸਮਾਨ ਦੇਵੇ ਭੈਣਾਂ ਨੇ ਬਹੁਤ ਸਚਾਈ ਭਰਪੂਰ ਗੀਤ ਗਾਇਆ ਜੋ ਦਿਲ ਨੂੰ ਗਹਿਰਾਈ ਤੱਕ ਝੰਜੋੜਦਾ ਹੈ ।ਅਜ ਦੇ ਸਮਾਜ ਵਿੱਚ ਬਹੁਤ ਪਰਿਵਾਰਾਂ ਵਿੱਚ ਨਿਰਮੋਹੇ ਬੱਚੇ ਹਨ ।ਅੰਤ ਨੂੰ ਇਹ ਹੀ ਕਿਹਾ ਜਾਂਦਾ ਹੈ (ਖੂਨ ਸਫੈਦ ਹੋ ਗਿਆ )ਜਾਂ ਸੱਤ ਸਮੁੰਦਰਾਂ ਤੋਂ ਪਾਰ ਰਹਿੰਦਿਆਂ ਦਾ ਸਮੁੰਦਰੀ ਖਾਰੇ ਪਾਣੀ ਵਾਂਗ (ਖਾਰਾ ਹੀ ਖਾਰਾ ) 🙏🙏ਵਾਹਿਗੁਰੂ ਤੁਹਾਨੂੰ ਤੰਦਰੁਸਤੀ ਦੇਵੇ ।

  • @KhushmanDeep-c2w
    @KhushmanDeep-c2w หลายเดือนก่อน

    Bahut sohna geet h ji

  • @amardeepsinghbrar8749
    @amardeepsinghbrar8749 3 หลายเดือนก่อน +2

    👍👍👍👍👍👍👍👍👍👍👍👍👍👍👍👍👍👍👍👍👍👍👍👍

  • @Sarabjitkaur-t6w
    @Sarabjitkaur-t6w 3 หลายเดือนก่อน +4

    Very nice geet

  • @punjabiculture1970
    @punjabiculture1970 3 หลายเดือนก่อน +1

    Bahut sohna

  • @kulvindersethi280
    @kulvindersethi280 หลายเดือนก่อน

    Bohat hi vadhiya geet

  • @ipurpleyou.3546
    @ipurpleyou.3546 2 หลายเดือนก่อน

    Bahut vadiya geet ji

  • @Sadiqkhan-ni8lc
    @Sadiqkhan-ni8lc 3 หลายเดือนก่อน +2

    Nice vedio

  • @HarikrishanDarshna
    @HarikrishanDarshna 2 หลายเดือนก่อน

    Vhut pyara geet hai Mata g ❤❤

  • @SurinderKaur-s4j
    @SurinderKaur-s4j 3 หลายเดือนก่อน

    Bahut vadia geet h

  • @balwindervirk1489
    @balwindervirk1489 3 หลายเดือนก่อน +2

    Nice mata ji

  • @HarshKurar-px4wz
    @HarshKurar-px4wz 3 หลายเดือนก่อน +1

    Vry nice ji

  • @ParmjeetSingh-t1y
    @ParmjeetSingh-t1y 3 หลายเดือนก่อน +2

    niece vido

  • @GurdeepSingh-q6b
    @GurdeepSingh-q6b 3 หลายเดือนก่อน +2

    Nice mata g

  • @SatnamSohal-s4n
    @SatnamSohal-s4n 9 วันที่ผ่านมา

    Bahut bariya mara ji aaj d shah❤❤❤❤❤❤

  • @gurprincebrar1011
    @gurprincebrar1011 หลายเดือนก่อน

    Bahut sacha geet gaya ji bahut vadia

  • @paramjitkaur76
    @paramjitkaur76 3 หลายเดือนก่อน +1

    💯💯💯💯💯👍👍👍👍sahi gl aa

  • @mafiaGaming-mr4dn
    @mafiaGaming-mr4dn 3 หลายเดือนก่อน +1

    Very nice mata ji

  • @jasdeepkaur9928
    @jasdeepkaur9928 3 หลายเดือนก่อน +2

    Sahi hai ji

  • @harjitkaursandhu3237
    @harjitkaursandhu3237 2 หลายเดือนก่อน

    Bhut vdia ji song

  • @jotkaur300
    @jotkaur300 27 วันที่ผ่านมา

    Very nice ji ❤❤

  • @navneetkaur1469
    @navneetkaur1469 3 หลายเดือนก่อน

    ਬਹੁਤ ਸੋਹਣਾ ਗੀਤ 👌🙏

  • @talwinderkaur3365
    @talwinderkaur3365 3 หลายเดือนก่อน +1

    Very nice 🙏🙏

  • @paramjitkaur547
    @paramjitkaur547 3 หลายเดือนก่อน +1

    Bhut sohna 🙏🏾🙏🏾

  • @SinderpalKaurAulakh
    @SinderpalKaurAulakh 21 วันที่ผ่านมา +1

    Bohat shona geet aa❤❤

  • @KulwantKaur-y1t
    @KulwantKaur-y1t 3 หลายเดือนก่อน +1

    ❤❤bhut sohna geet

  • @bhupinderdhaliwal1608
    @bhupinderdhaliwal1608 3 หลายเดือนก่อน +1

    Very nice mata ji thank you

  • @GagandeepThaper
    @GagandeepThaper 3 หลายเดือนก่อน

    Bahut vadiya geet va❤❤❤

  • @paramjitkaur1310
    @paramjitkaur1310 2 หลายเดือนก่อน +1

    ਬਹੁਤ ਹੀ ਵਧੀਆ ਮਾਤਾ ਸਹੀ ਗਲ ਹੈ ਜੇ ਕੋਈ ਸਮਝੇ ਤਾਂ ਦੁਨੀਆਂ ਤੇ ਕੋਈ ਦੁਖੀ ਨਾ ਹੋਵੇ

  • @JaswinderKaur-qr2iw
    @JaswinderKaur-qr2iw 21 วันที่ผ่านมา +1

    ❤❤❤❤❤God bless you dear ma,

  • @RajRani-nu4qh
    @RajRani-nu4qh 3 หลายเดือนก่อน +1

    Very beautiful & heart touching song.

  • @Narinderkaur-m3w
    @Narinderkaur-m3w 3 หลายเดือนก่อน +1

    ❤ਬਹੁਤ ਹੀ ਸੋਹਣਾ ❤

  • @shvinderkaur4279
    @shvinderkaur4279 3 หลายเดือนก่อน +2

    Bhain ji eh sachi gal aa

  • @ParamjitKaur-mr8zt
    @ParamjitKaur-mr8zt 2 หลายเดือนก่อน

    Boht vadia mata ji

  • @GURPREETKAUR-zl9ly
    @GURPREETKAUR-zl9ly 3 หลายเดือนก่อน

    ਬਹੁਤ ਹੀ ਪਿਆਰਾ ਗੀਤ ਹੈ ਭੈਣ ਜੀ |🙏

  • @BanDhillon
    @BanDhillon หลายเดือนก่อน

    Nice 👍👍👍👍

  • @manjitkaurpelia3506
    @manjitkaurpelia3506 3 หลายเดือนก่อน +2

    Werynice werygood song 🎉🎉

  • @gurmeetkaur-hu5sf
    @gurmeetkaur-hu5sf 2 หลายเดือนก่อน

    ਬਹੁਤ ਪਿਆਰਾ ਗੀਤ❤

  • @devenderkaur3420
    @devenderkaur3420 2 หลายเดือนก่อน

    bhut vdia geet mata ji❤❤

  • @narinderkaur3672
    @narinderkaur3672 3 หลายเดือนก่อน +1

    ਬਹੁਤ ਬਹੁਤ ਸੋਹਣਾ ਤੇ ਬਹੁਤ ਵਧੀਆ ਲੱਗਿਆ ਜੀ

  • @baldevkailey5194
    @baldevkailey5194 3 หลายเดือนก่อน +3

    ❤❤😊🤗🤗

  • @GurchandSingh-ti2dx
    @GurchandSingh-ti2dx 3 หลายเดือนก่อน +2

    Very Very nice ❤

    • @sanhalata
      @sanhalata 3 หลายเดือนก่อน

      Very very nice 👍

  • @MandeepKaur-xu7gy
    @MandeepKaur-xu7gy 3 หลายเดือนก่อน

    Bhot sona geet hai ❤🥰🙏👍

  • @SandeepSingh-c2t6e
    @SandeepSingh-c2t6e 3 หลายเดือนก่อน +1

    Very very nice 👍👍👍👍👍

  • @PramjitGill-w5c
    @PramjitGill-w5c 3 หลายเดือนก่อน +1

    🎉beautiful

  • @pinkyklair1007
    @pinkyklair1007 3 หลายเดือนก่อน +2

    Very nice
    Very true

  • @amandeepkaurdeep8589
    @amandeepkaurdeep8589 3 หลายเดือนก่อน +1

    Vearynice❤❤❤

  • @HarjeetKaur-s5v
    @HarjeetKaur-s5v 2 หลายเดือนก่อน

    ਬਹੁਤ ਹੀ ਪਿਆਰਾ ਗੀਤ ਹੈ ਮਾਤਾ ਜੀ ❤🙏🙏

  • @karamjeetkaur1068
    @karamjeetkaur1068 3 หลายเดือนก่อน +2

    ❤❤ne

  • @satwinderkaur9295
    @satwinderkaur9295 3 หลายเดือนก่อน +2

    ਬਹੁਤ ਸੋਹਣਾ ਲਿਖਿਆ ਗੀਤ ਆ ਮਾਤਾ ਜੀ ਮੈਂ ਨੂੰ ਤਾਂ ਤੁਹਾਡੇ ਗੀਤ ਨੇ ਮੈਨੂੰ ਭਾਵੁਕ ਕਰਤਾ ਬਿਲਕੁਲ ਸੱਚ ਆ ਮਾਤਾ ਜੀ ਪ੍ਰਮਾਤਮਾ ਤੂਹਾਨੂੰ ਹਮੇਸ਼ਾ ਤੰ ਤੰਦਰੁਸਤੀ ਬਖ਼ਸ਼ੇ

    • @RajKaur-t3t
      @RajKaur-t3t 3 หลายเดือนก่อน +1

      Right

  • @kaimkaur_5386
    @kaimkaur_5386 2 หลายเดือนก่อน

    Bot vadiya bebe 😍😍

  • @parmjeetkaur3788
    @parmjeetkaur3788 หลายเดือนก่อน

    Bohat.hi vadhiya geet.h

  • @laddisaiijisaiiji4442
    @laddisaiijisaiiji4442 3 หลายเดือนก่อน +1

    Very nice song

  • @SurinderKaur-qo5uz
    @SurinderKaur-qo5uz หลายเดือนก่อน

    Very heart touching song

  • @GurjitKaur-sw2nn
    @GurjitKaur-sw2nn 3 หลายเดือนก่อน +2

    ❤❤nice songs

  • @jaswinderchahal5328
    @jaswinderchahal5328 3 หลายเดือนก่อน +1

    Very nice 👌 👍

  • @gurjaantsinghgrewal4810
    @gurjaantsinghgrewal4810 3 หลายเดือนก่อน +1

    ਮਾਤਾ ਗੀਤ ਬਹੁਤ ਸੋਹਣਾ ਹੈ ਧੰਨਵਾਦ ❤❤

  • @SonaBhullar-m2t
    @SonaBhullar-m2t 17 วันที่ผ่านมา

    Very nice😮😢😢

  • @kavitadhingra2652
    @kavitadhingra2652 หลายเดือนก่อน +2

    ਬਹੁਤ ਹੀ ਸੁੰਦਰ ਗੀਤ ਮਾਤਾ ਜੀ ❤❤

  • @PreetamSingh-r2p
    @PreetamSingh-r2p 3 หลายเดือนก่อน

    ❤❤bht nice Mata g

  • @paramjeetkaurpramdeol7353
    @paramjeetkaurpramdeol7353 3 หลายเดือนก่อน +5

    ਬੀਬੀ ਗੀਤ ਬਹੁਤ ਸੋਹਣਾ ਹੈ ਪਰ‌ ਧੀਆ‌ ਮਾਂ ਬਾਪ ਨੂੰ ਸਾਂਭ ਦੀਆਂ ਹੈ ਜੇਕਰ ਪੁੱਤ ਸਾਰੇ ਇੱਕੋ ਜਿਹੇ ਨਹੀ ਹੈ ਬੀਬੀ ਇਹ ਗੀਤ ਅੱਜ ਦੀ‌ ਪੀੜੀ ਤੇ ਢੁੱਕਦਾ ਹੈ ❤