ไม่สามารถเล่นวิดีโอนี้
ขออภัยในความไม่สะดวก

ਪਾਕਿਸਤਾਨੀ ਟੱਪੇ।Folk Geet Lok Geet

แชร์
ฝัง
  • เผยแพร่เมื่อ 18 ก.พ. 2021
  • #Folkgeetlokgeet
    #KudratTv
    #veerpalpawandeepkaur
    #Pakistanitappe
    #Pakistanpunjab
    #tappe
    #viahdetappe
    #punjabivirsa
    #punjabilokgeet
    #pakistanipunjabi
    #loktath
    #punjabilokdhara
    #punjabiculture
    #punjabimaaboli
    #oldtappe
    #puranegeetpunjabde
    #pindpakistanpunjabde
    #punjabi
    #lokgeet

ความคิดเห็น • 2.1K

  • @freebird990
    @freebird990 3 ปีที่แล้ว +186

    First comment from Khosa kotla good effort 👍

  • @kamaljeetchauke1674
    @kamaljeetchauke1674 3 ปีที่แล้ว +155

    ਬੇਸ਼ੱਕ ਜ਼ਾਲਿਮ ਲੋਕਾਂ ਨੇ ਪੰਜਾਬ ਵੰਡ ਦਿੱਤੇ ਪਰ ਸਾਡੇ ਲਯੀ ਤਾਂ ਅੱਜ ਵੀ ਇੱਕ ਨੇ
    ਬਹੁਤ ਵਧੀਆ ਲਿਖ਼ਤ ਤੇ ਆਵਾਜ਼ ਵਿੱਚ ਗਾਇਆ 🙏

    • @user-he1dd6ee4b
      @user-he1dd6ee4b 3 ปีที่แล้ว +5

      ਬੋਲੀ ਓਹੀ ,ਪਹਿਰਾਵਾ ਓਹੀ ,ਖਾਣ ਪੀਣ ਓਹੀ ਰਹਿਣ ਸਹਿਣ ਓਹੀ ਜੀਵਨ ਦੇ ਤੌਰ ਤਰੀਕੇ ਓਹੀ, ਉਹ ਵੀ ਪੰਜਾਬੀ ਤੇ ਅਸੀਂ ਵੀ ਪੰਜਾਬੀ
      ਬੱਸ ਉਹ ਲਹਿੰਦੇ ਵਾਲੇ ਵੱਜਦੇ ਨੇ ਤੇ ਅਸੀਂ ਚੜ੍ਹਦੇ ਵਾਲੇ।
      ਪੰਜਾਬ ਪੰਜਾਬੀ ਤੇ ਪੰਜਾਬੀਅਤ ਜਿੰਦਾਬਾਦ
      ਵਾਹਿਗੁਰੂ ਜੀ ਮਿਹਰ ਕਰਨ 🙏🏼 ਪੰਜਾਬ ਤੇ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

    • @puneet4119
      @puneet4119 2 ปีที่แล้ว

      Shi gal h

    • @gurcharankaur5594
      @gurcharankaur5594 2 ปีที่แล้ว

      @@user-he1dd6ee4b ਿੁ੦੦੭ੁ

    • @gurcharankaur5594
      @gurcharankaur5594 2 ปีที่แล้ว

      @@user-he1dd6ee4b ਤ

    • @gurcharankaur5594
      @gurcharankaur5594 2 ปีที่แล้ว

      @@user-he1dd6ee4b ਗ ਜਤ

  • @worldliteraryforum493
    @worldliteraryforum493 3 ปีที่แล้ว +18

    ਅੱਜ ਵੀ ਪੰਜਾਬ ਇੱਕ ਹੀ ਏ ਰੂਹ ਤੋਂ
    ਬਹੁਤ ਖੂਬ
    ਦਿਲ ਖੁਸ਼ ਹੋ ਗਿਆ
    ਜਿਉਂਦੇ ਵਸਦੇ ਰਹੋ ਦੀਦੀ

  • @harchandsingh838
    @harchandsingh838 2 ปีที่แล้ว +12

    ਸੱਭਿਆਚਾਰਕ ਗੀਤਾਂ ਦੀ ਪਹਿਚਾਣ ਹੀ ਵੱਖਰੀ ਹੁੰਦੀ ਹੈ ਬਹੁਤ ਸੋਹਣਾ ਲਿਖਿਆ ਤੇ ਗਾਇਆ ਆਪ ਜੀ ਹੁਰਾਂ ਨੇ ❤️❤️🙏🙏

  • @jagrajsandhu8421
    @jagrajsandhu8421 ปีที่แล้ว +6

    1947 ਤੋਂ ਪਹਿਲਾਂ ਪਿੰਡ ਬੱਦੋਕੇ,ਜਿੱਲ੍ਹਾ ਲਾਹੌਰ, ਪਾਕਿਸਤਾਨ,🙏♥️🙏
    ਬਹੁਤ ਸੋਹਣਾ ਲਿਖਿਆ ਹੈ, ਪੰਜਾਬੀ ਟੱਪੇ ਬੋਲੀਆਂ ਬਹੁਤ ਵਧੀਆ ਜੀ,🙏👍🙏

  • @BhagwanSingh-gf8xj
    @BhagwanSingh-gf8xj 3 ปีที่แล้ว +74

    ਸਿਆਸਤ ਦਾਨੋ, ਦੇਸ਼ ਤਾਂ ਵੰਡ ਦਿੱਤਾ ਪਰ ਸਾਡੀ ਬੋਲੀ, ਪਹਿਰਾਵਾ, ਸਭਿਆਚਾਰ, ਗੀਤ ਸੰਗੀਤ, ਰੀਤੀ ਰਿਵਾਜ ਨਹੀਂ ਵੰਡ ਸਕੇ।

  • @amarjitkaur7704
    @amarjitkaur7704 3 ปีที่แล้ว +87

    ਪਵਨਦੀਪ ਅਤੇ ਵੀਰਪਾਲ ਸਤਿ ਸੀ੍ ਆਕਾਲ। ਪਕਿਸਤਾਨੀ ਟੱਪੇ ਬਹੁਤ ਹੀ ਸੋਹਣੇ ਲੱਗੇ।

    • @avtarsamra2823
      @avtarsamra2823 3 ปีที่แล้ว +1

      ਬਹੁਤ ਵਧੀਆ ਭੈਣ ਜੀ

  • @TG_GAMING.3738
    @TG_GAMING.3738 2 ปีที่แล้ว +15

    ਬਹੁਤ ਹੀ ਵਧੀਆ ਅਤੇ ਖੂਬਸੂਰਤੀ ਨਾਲ ਟੱਪੇਆਂ ਨੂੰ ਗਾਉਣ ਲਈ ਦੋਵੇਂ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ 🙏🙏🙏🙏🙏

  • @harjindermangat9934
    @harjindermangat9934 3 ปีที่แล้ว +9

    ਬਹੁਤ ਵਧੀਆ ‍ਟੱਪੇ ਬਹੁਤ ਵਧੀਆ ਅਵਾਜ ਲੱਗੇ ਰਹੋ

  • @jagwindersingh_cyclist
    @jagwindersingh_cyclist 3 ปีที่แล้ว +22

    ❤️ਪਾਕਿਸਤਾਨੀ ਟੱਪੇ ❤️ ਸੱਚ ਮੁੱਚ ਟੱਪੇ ਸੁਣਦੇ ਹੋਏ ਆਪਣੇ ਸਾਹਾਂ ਦੀ ਅਵਾਜ਼ ਨੂੰ ਵੀ ਮੈਂ ਧੀਮੀ ਕਰ ਲਿਆ ਕਿ ਕਿਤੇ ਟੱਪਿਆਂ ਦਾ ਕੋਈ ਬੋਲ ਨਾ ਸੁਨਣ ਵੱਲੋਂ ਰਹਿ ਜਾਵੇ । ਸਾਡੇ ਮੋਗੇ ਜ਼ਿਲੇ ਦੀਆਂ ਦੋ ਕੋਇਲਾ ਸਾਡੇ ਪੰਜਾਬ ਦੀਆਂ ਦੋ ਮੁਟਿਆਰਾਂ ਪਵਨਦੀਪ ਕੌਰ ਤੇ ਵੀਰਪਾਲ ਕੌਰ ।ਜੋ ਕਿ ਕਾਲਜ ਵਿਚ ਦੋਨੋ ਮੇਰੀਆਂ ਟੀਚਰ ਸੀ। ਸਾਨੂੰ ਆਪਣੇ ਆਪ ਤੇ ਅਤੇ ਇਨ੍ਹਾਂ ਪਿਆਰੀਆਂ ਕੋਇਲਾਂ ਤੇ ਬਹੁਤ ਮਾਣ ਮਹਿਸੂਸ ਹੁੰਦਾ ਕਿ ਇਨ੍ਹਾਂ ਨੇ ਆਪਣੀ ਵਿਰਾਸਤ ਨੂੰ ਸਾਂਭ ਕੇ ਰੱਖਿਆ ਹੋਇਆ ਹੈ।❤️🙏

  • @manjitdhillon9973
    @manjitdhillon9973 3 ปีที่แล้ว +23

    ਬਹੁਤ ਹੀ ਪਿਆਰੇ ਤੇ ਸੱਭ ਤੋਂ ਵੱਧ ਖ਼ੁਸ਼ੀ ਹੋਈ ਕਿ ਆਪਸੀ ਭਾਈਚਾਰਾ ਵੱਧਦਾ ਹੈ ਤੇ ਆਪਾਂ ਸਾਰੇ ਇੱਕ ਹੀ ਵਿਰਸੇ ਦੇ ਵਾਰਸ ਹਾਂ, ਬਹੁਤ ਖ਼ੂਬ 👍👍👍

  • @jarnailgill131
    @jarnailgill131 2 ปีที่แล้ว +2

    ਬਹੁਤ ਵਧੀਆ ਟੱਪੇ ਨੇ। ਸਾਡੇ ਮਾਝੇ ਦੇ ਖੇਤਰ ਵਿੱਚ ਵੀ ਅਜਿਹੇ ਟੱਪੇ ਗਾਏ ਜਾਂਦੇ ਸੀ। ਵਿਰਸੇ ਦੀ ਸਾਂਝ ਨੂੰ ਹੁਲਾਰਾ ਦੇਣ ਲਈ ਤੁਹਾਡਾ ਤੇ ਯੂਸਫ਼ ਢਿੱਲੋਂ ਭਾਈ ਦਾ ਧੰਨਵਾਦ।

  • @AmarjitBudhel
    @AmarjitBudhel 4 หลายเดือนก่อน +2

    ਬਹੁਤ ਵਧੀਆ ਲੱਗਿਆ ਸਾਡੇ ਪੁਰਾਣੇ ਟੱਪੇ ਸੁਣਨ ਨੂੰ ਮਿਲਦੇ

  • @kiranpreetdandiwal1431
    @kiranpreetdandiwal1431 3 ปีที่แล้ว +11

    ਕਿਆ ਬਾਤ ਆ ਪਵਨਦੀਪ ਤੇ ਵੀਰਪਾਲ ਕੌਰ ਦਿਲ ਨੂੰ ਛੂਹ ਗਏ ਵਾਹਿਗੁਰੂ ਜੀ ਬਹੁਤ ਖੁਸ਼ ਰੱਖੇ ਦੋਨਾਂ ਭੈਣਾਂ ਨੂੰ ਰੂਹ ਖਿੜ ਗਈ ਸੁਣ ਕੇ

  • @IkkuZora
    @IkkuZora 3 ปีที่แล้ว +28

    ਬਹੁਤ ਸੋਹਣੇ ਟੱਪੇ❤️ਤੁਸੀ ਸੱਭਿਆਚਾਰ ਸਾਂਝ ਹੋਰ ਗੁਹੜੀ ਕਰ ਦਿੱਤੀ🥰

  • @hkaur9379
    @hkaur9379 3 ปีที่แล้ว +3

    ਵੈਰੀ ਨਾਇਸ ਟੱਪੇ ਆ ਬੀਰਪਾਲ ਜੀ।। ਦੁਆਰਾ 2 ਸੁਣਨੇ ਨੂੰ ਦਿਲ ਕਰਦਾ। ਵੈਰੀ ਨਾਇਸ । ਆਵਾਜ ਬਹੁਤ ਹੀ ਸੋਹਣੀ ਆ।। ਥਾਂਦੀ ਹੌਲੈਡ 💐💐💐

  • @tarandhillon05
    @tarandhillon05 ปีที่แล้ว +2

    ਬਹੁਤ ਈ ਅਨੰਦ ਆਇਆ ....ਦਿਲ ਨੂੰ ਧੂਹ ਪਾਉਂਦੇ ਆ ਇਹ ਟੱਪੇ ...ਦੋਵਾਂ ਭੈਣਾਂ ਨੂੰ ਵੇਖ ਸੁਣਕੇ ਬਹੁਤ ਖੁਸ਼ੀ ਹੋਈ 😊😊

  • @priyankaverma-tn6en
    @priyankaverma-tn6en 3 ปีที่แล้ว +89

    ਬਹੁਤ ਖ਼ੂਬ ਸ਼ੌਕ ਦੀ ਕੋਈ ਕੀਮਤ ਨਹੀਂ ਲਾਈ ਜਾ ਸਕਦੀ ਇਹ ਅਨਮੋਲ ਖ਼ਜ਼ਾਨਾ ਸਾਂਭਣਾ ਕੋਈ ਸੌਖੀ ਗੱਲ ਨਹੀਂ ਗੁਆਡੀ ਮੁਲਕ ਦਾ ਐਨਾ ਪਿਆਰ ਦੇਖਕੇ ਰੂਹ ਗਦ ਗਦ ਹੋ ਗਈ ਧੱਨਵਾਦ ਤੁਹਾਡਾ ਬੱਚੀਓ।

  • @hafeezawan9441
    @hafeezawan9441 3 ปีที่แล้ว +215

    ਸਤਿ ਸ੍ਰੀ ਅਕਾਲ
    اسلام علیکم بہت سوہنے ٹپے نے جی
    ਬਹੁਤ ਸੋਹਣੇ ਟੱਪੇ ਨੇ ਦੀਦੀ ਜੀ
    ਮੈਂ ਪੰਜਾਬ ਪਾਕਿਸਤਾਨ ਤੋਂ ਹਾਂ ਜੀ
    ਪਰ ਮੈਂ ਗੁਰਮੁਖੀ ਸਿੱਖ ਲਈ ਹੈ
    ٹپے سوہنے نے تے گائے وی سوہنے نے
    ਗਾਏ ਵੀ ਸੋਹਣੇ ਨੇ ਜੀ

    • @sukhpalsingh7199
      @sukhpalsingh7199 3 ปีที่แล้ว +1

      Very nice

    • @user-sq4ig7fk9x
      @user-sq4ig7fk9x 3 ปีที่แล้ว +6

      ਪੰਜਾਬੀ ਬਹੁਤ ਪਿਆਰੀ ਬੋਲੀ ਹੈ ਤੇ ਉਰਦੂ ਦੀ ਸਾਇਰੀ ਬਹੁਤ ਪਸੰਦ ਹੈ। 🌹🙏🌹

    • @VIJAYKUMAR-tu8sp
      @VIJAYKUMAR-tu8sp 3 ปีที่แล้ว +3

      حفیظ جی، اسلام علیکم، کیا بات ھے! اَپ نے گرمکھی سیکھ لی ھے۔ میں بھی مشرقی پنجاب سے ھوں۔ دل کی جستجو ھے کہ اَپ کے یھاں اَکر رھیں اور لوگوں سے گفتگو کریں۔

    • @RakeshKumar-me8vb
      @RakeshKumar-me8vb 3 ปีที่แล้ว +18

      Hafeez g ਤੁਸੀ ਤੇ ਅਸੀਂ ਇਕ ਹਾਂ ਕੋਈ ਵਖਰੇ ਨਹੀਂ ਇਹ ਤਾਂ ਸਾਡੇ ਤੁਹਾਡੇ ਹੁਕਮਰਾਨਾਂ ਨੇ ਦੀਵਾਰਾਂ ਖੜੀਆਂ ਕਰ ਦਿਤੀਆਂ

    • @GurnamSingh-wk5fe
      @GurnamSingh-wk5fe 3 ปีที่แล้ว +3

      Good 👍

  • @surindersandhu796
    @surindersandhu796 4 หลายเดือนก่อน

    ਵਾਕਿਆ ਹੀ ਸੁਣ ਕੇ ਅਨੰਦ ਆਗਿਆ ਹੈ।ਕਈ ਪੁਰਾਣੀਆਂ ਯਾਦਾਂ ਉਗੜ ਪੲੀਆ ਹਨ।ਬਹੁਤ ਬਹੁਤ ਸ਼ੁਕਰੀਆ।ਕੁਲਵੰਤ ਕੌਰ ਸੰਧੂ ਕਨੇਡਾ!

  • @punjabisongwriterbazida6269
    @punjabisongwriterbazida6269 2 ปีที่แล้ว +3

    ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇੰਨਾ ਸੋਹਣਾ ਗੀਤ ਤਾਂ ਪੁਰਾਣੇ ਪੰਜਾਬ ਵਿੱਚੋਂ ਹੀ ਮਿਲ ਸਕਦਾ ਏ, ਜੀਉ ਹਜਾਰਾ ਸਾਲ ਤੁਸੀ,ਰੱਬ ਨੇ ਤੁਹਾਨੂੰ ਬਹੁਤ ਵਧੀਆ ਆਵਾਜ਼ ਦਿੱਤੀ ਹੈ, ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗਰੂ ਜੀ ਕੀ ਫ਼ਤਹਿ

  • @harjeet8817
    @harjeet8817 3 ปีที่แล้ว +16

    ਜੀ ਕਰਦਾ ਸੁਣੀ ਜਾਈਏ...... ਰੂਹ ਨੂੰ ਖੁਸ਼ ਕਰਨ ਵਾਲੇ ਟੱਪੇ.....Good luck to both of you.....👍👍👍

    • @yudhbirsingh6993
      @yudhbirsingh6993 3 ปีที่แล้ว

      Old real excellent voice of our old punjabi song God bless
      Them to alive old culture in future

    • @palsinghbrar4284
      @palsinghbrar4284 2 ปีที่แล้ว

      ਵਧੀਆ ਲੋਕ ਗੀਤ ਹਨ

  • @thamansingh8716
    @thamansingh8716 3 ปีที่แล้ว +37

    ਦਿਲ ਨੂੰ ਛੂਹਦੇਂ ਨੇ ਸਾਰੇ ਟੱਪੇ ਬੋਹਤ ਵਧੀਆ ਆਵਾਜ ਰੱਬ ਹਮੇਸਾ ਖੂਸ਼ ਰੱਖੇ।

    • @mohinderkaur341
      @mohinderkaur341 3 ปีที่แล้ว

      बहुत सोहणे टप्पे गाए ने तुसीं 🌷🌷 गुरु नानक जी तुहाडे ते ऐदां ही कृपा बनाई रखण

    • @gulzarsinghdhillon484
      @gulzarsinghdhillon484 3 ปีที่แล้ว

      Very good

  • @hafeezawan9441
    @hafeezawan9441 6 หลายเดือนก่อน +2

    بہت خوب جناب
    ਬਹੁਤ ਖ਼ੂਬ ਜਨਾਬ
    بہت اچھے ٹپے تے بہت اچھے طریقے نال ادا کیتے گئے
    ਬਹੁਤ ਵਧੀਆ ਟੱਪੇ ਤੇ ਬਹੁਤ ਵਧੀਆ ਆਵਾਜ਼

  • @KrishanKumar-tu6ec
    @KrishanKumar-tu6ec 2 ปีที่แล้ว +2

    ਬਹੁਤ ਹੀ ਵਧੀਆ ਨੇ ਟਪੇ

  • @khushwindersinghdhaliwal6690
    @khushwindersinghdhaliwal6690 3 ปีที่แล้ว +15

    ਬਹੁਤ ਬਹੁਤ ਹੀ ਖੂਬਸੂਰਤ ਰੂਹ ਖੁਸ਼ ਹੋ ਗਈ ਭੈਣੋ🙏🙏👍👍👌👌👌

  • @hathuriqbal6914
    @hathuriqbal6914 3 ปีที่แล้ว +14

    ਬਹੁਤ ਬਹੁਤ ਵਧੀਆ.. ਰੂਹ ਖੁਸ਼ ਕਰ ਦਿੱਤੀ. ਜਿਉਂਦੇ ਵਸਦੇ ਰਹੋ..

  • @surindersandhu796
    @surindersandhu796 4 หลายเดือนก่อน +1

    ਸਤਿਸ਼ਿਰੀ ਅਕਾਲ ! ਸ਼ਾਬਾਸ਼ ! ਸੁਣਕੇ ਬਹੁਤ ਚੰਗਾ ਲੱਗਾ ਹੈ।ਬੜੀ ਚੰਗੀ ਆਵਾਜ ਵਿਚ ਬਹੁਤ ਵਧੀਆ ਪੇਸ਼ ਕੀਤਾ ਹੈ।ਮੁਬਾਰਕਾਂ ਹੋਣ ! ਯਤਨ ਜਾਰੀ ਰੱਖੋ !ਸ਼ਹਿਦ ਤੋਂ ਮਿਟੀ ਮਾਂ ਬੋਲੀ ਨਾਲ ਪਿਆਰ ਵਧ ਚੜ ਕੇ ਕਰੋ ਤੇ ਮਾਂ ਬੋਲੀ ਦੀ ਸੇਵਾ ਵੀ ਜਾਰੀ ਰੱਖੋ।ਪਾਕਿਸਤਾਨ ਦੀ ਪੰਜਾਬੀ ਬੋਲੀ ਨੂੰ ਬਾਬੇ ਸ਼ੇਖ ਫ਼ਰੀਦ ਦੀ ਪੁੱਟ ਲਗੀ ਹੋਈ ਹੈ ਜੋ ਮਾਖੋ ਸ਼ਹਿਦ ਤੋਂ ਵੀ ਬਹੁਤ ਮਿਟੀ ਜਾਪਦੀ ਹੈ।ਪਾਕਿਸਤਾਨ ਦੇ ਲੋਕ ਬਹੁਤ ਮੋਹ ਤੇ ਪਿਆਰ ਨਾਲ ਭਰਪੂਰ ਹਨ।ਬਹੁਤ ਬਹੁਤ ਧੰਨਵਾਦ ! ਸੁਰਿੰਦਰ ਸਿੰਘ ਸੰਧੂ ਵੈਨਕੁਵਰ ਕਨੇਡਾ!

  • @gorajohal1020
    @gorajohal1020 2 หลายเดือนก่อน +1

    ਬਹੁਤ ਵਧੀਆ ❤❤❤❤❤👌👌👌👌👍👍👍

  • @butasingh6136
    @butasingh6136 3 ปีที่แล้ว +35

    ਬਹੁਤ ਸੋਹਣਾ ਗਾਇਆ ਟੱਪਿਆਂ ਨੂੰ ਤੁਸੀਂ ਵੀਰਪਾਲ ਤੇ ਪਵਨ ਜਿਉਂਦੇ ਵਸਦੇ ਰਹੋ ਰੱਬ ਤੁਹਾਡਾ ਭਲਾ ਕਰੇ ।

    • @pawandeepbhangu3426
      @pawandeepbhangu3426 3 ปีที่แล้ว +1

      Hnji mera name vii pawan he aa thodi awaza bhot nice aa hor video bano sis g

  • @jayhinglajmaa9341
    @jayhinglajmaa9341 3 ปีที่แล้ว +8

    👏👏बहुत बहुत सुन्दर यह टापे पहेली बार सुने ने 👌👌👌👌👌👍👍👍👍❤❤❤❤❤❤❤❤❤❤❤❤❤
    इस टापिया को 100 like भी कम है जी

  • @nekisinhmar3753
    @nekisinhmar3753 3 ปีที่แล้ว +1

    Bohot Badiya Ate Dil Nu ChundeTappy Ji And Now Nice Tappy

  • @HarjitButtar
    @HarjitButtar 3 หลายเดือนก่อน

    ਬਹੁਤ ਹੀ ਸੋਹਣੇ ਟੱਪੇ ਨੇ ਜੀ ਜੀਓ

  • @jatindersingh498
    @jatindersingh498 3 ปีที่แล้ว +22

    ਅਸੀਂ ਤਾ ਅੱਜ ਵੀ ਲਹੋਰ ਨੂੰ ਅਾਪਣਾ ਮੰਨਦੇ ਹੀ ਅਸੀਂ ੲਿੱਕ ਹੀ ਹਾ

  • @kimwillie6798
    @kimwillie6798 3 ปีที่แล้ว +29

    LOVE YOUR BEAUTIFUL PUNJABI DRESS WORDING VOICE AND ACTING
    GOD BLESS YOU AND YOUR FAMILY

  • @RameshKumar-yw7cu
    @RameshKumar-yw7cu ปีที่แล้ว +2

    Nice, old is gold ~ Punjabi Culture 👍

  • @sarabjeetdhaliwal391
    @sarabjeetdhaliwal391 2 ปีที่แล้ว +3

    ਜੀ ਬਹੁਤ ਖ਼ੂਬਸੂਰਤੀ ਨਾਲ ਸਜਾਏ ਤੁਸੀ ਖੂਸ਼ ਰਹੋ ਜੀ

  • @rajvirbajwa5749
    @rajvirbajwa5749 3 ปีที่แล้ว +5

    ਬਹੁਤ ਸੋਹਣੇ ਟੱਪੇ ਨੇ ਜੀ ਤੇ ਉਨੀ ਹੀ ਸੋਹਣੀ ਤੁਹਾਡੀ ਪੇਸ਼ਕਾਰੀ ਰਹੀ ਭੈਣ ਜੀ ..ਬਹੁਤ ਫ਼ਖ਼ਰ ਹੁੰਦਾ ਦੋਵੇਂ ਪੰਜਾਬਾਂ ਦੇ ਅਮੀਰ ਵਿਰਸੇ ਤੇ 🙏🏻

  • @shahisahi7288
    @shahisahi7288 3 ปีที่แล้ว +5

    ਬਹੁਤ ਬਹੁਤ ਜ਼ਿਆਦਾ ਸੋਹਣੇ ਸੀ 👌👌👌👌👌👌🤝🤝

  • @Madamsatinder
    @Madamsatinder 2 ปีที่แล้ว +2

    ਬਹੁਤ ਹੀ ਵਧੀਆਂ ਟੱਪੇ ਭੈਣ ਜੀ ਰੱਬ ਤੁਹਾਨੂੰ ਰਾਜੀ ਖੁਸ਼ੀ ਰੱਖੇ👌👌❤️🙏

  • @jaspalsidhu7227
    @jaspalsidhu7227 3 ปีที่แล้ว +4

    ਲੋਕ ਸਾਹਿਤ ਜਿੰਦਗੀ ਜਿੰਦਾਬਾਦ

  • @tpsinghbhullar6254
    @tpsinghbhullar6254 3 ปีที่แล้ว +4

    ਤਾਰਿਫ ਵਾਸ਼ਤੇ ਕੋਈ ਅਲਫਾਜ ਨਹੀ ਹਨ ਜੀ ਦਿਲ ਨੂ ਲਗ ਗਈ ਇਨੀ ਮਿਠੀ ਆਵਾਜ ਪਿਹਲੀ ਵਾਰ ਸੂਣੀ ਜੀ ਸ਼ੂਕਰੀਆ ਜੀ

    • @hkaur6220
      @hkaur6220 2 ปีที่แล้ว

      ਮਿਸ਼ਰੀ ਵਰਗੀ ਅਵਾਜ਼

  • @official_miss_devika_rajpu8254
    @official_miss_devika_rajpu8254 3 ปีที่แล้ว +80

    ਭੈਣੋ ਬਹੁਤ ਸੋਹਣੇ ਟੱਪੇ ਗਾਏ ਤੁਸੀਂ ਇਸੇ ਤਰਾ ਗੋਦੇ ਰਹੋ ਜੀ ਰੱਬ ਤੁਹਾਨੂੰ ਏਦਾ ਹੀ ਮਿੱਠੀ ਮਿੱਠੀ ਅਵਾਜ਼ ਦੇਵੇ ਅਸੀਂ ਸੁਣਦੇ ਰਹੀਏ ਮੈ ਕਿਰਨਦੀਪ ਕੋਰ ਪੰਜਾਬ

  • @ranjitranjit9925
    @ranjitranjit9925 3 ปีที่แล้ว +2

    ਬਹੁਤ ਹੀ ਵਧੀਆ ਗਾਇਆ ਧਨਵਾਦ ਕੀਤਾ ਜਾਂਦਾ ਹੈ ਜੀ

  • @darshansharma9284
    @darshansharma9284 3 หลายเดือนก่อน

    Bibi bahot sonay tappaysunay 😂❤🎉😂❤dil khush ho 🌹🌹🌹gya 👌👌👌👌👌👌👌

  • @BaldevSingh-hs9yj
    @BaldevSingh-hs9yj 3 ปีที่แล้ว +8

    ਬੂਹਤ ਬਦੀਆ ਸਤਿ ਸ੍ਰੀ ਅਕਾਲ ਜੀ

  • @kulwinderkaur-fp4qh
    @kulwinderkaur-fp4qh 3 ปีที่แล้ว +5

    ਬਹੁਤ ਬਹੁਤ ਬਹੁਤ ਬਹੁਤ ਬਹੁਤ ਸੋਹਣਾ ਗਾਇਆ ਤੁਸੀਂ 👌👌👌👌👌👌👌👌👌👌👌👌👌👌👌👌👌👌👌👌👌👌👌👌👌👌

  • @balkourdhillon5402
    @balkourdhillon5402 3 ปีที่แล้ว +3

    ਬਹੁਤ ਸੋਹਣਾ ਗਾਇਆ ਭਾਈ ਤੁਸੀ ਤੇ ਲਿਖਿਆ ਵੀ ਵਧੀਆ ਲਹਿੰਦੇ ਵਾਲਿਆਂ ਨੇ

  • @amarjitsingh287
    @amarjitsingh287 4 หลายเดือนก่อน +1

    ਬਹੁਤ ਹੀ ਵਧੀਆ ਅਵਾਜ਼

  • @tpsinghbhullar6254
    @tpsinghbhullar6254 3 ปีที่แล้ว +3

    Bahot hi khubsurt aavaj he ਵਾਹਿਗੂਰੂ ਮੇਹਰ ਕਰੇ ਹਮੇਸ਼ਾ ਖੂਸ਼ ਰਿਹਣ।ਬਹੋਤ ਖੂਬ ਬਹੋਤ ਖੂਬ।

  • @bakhshishsingh4983
    @bakhshishsingh4983 3 ปีที่แล้ว +7

    Veer pal te pavan beta bahot sohne tappe beta eh done Mulak ikk hunde San par Sade siastdana de kurshi bhukh ne bharaawan vich vandian pa ke door Karn de kosis keeti Jo eh payar te khoon ikk hai eh hadan jarur job giyan very nice beta ji

  • @ranjeetkaur8661
    @ranjeetkaur8661 4 หลายเดือนก่อน +1

    Mereoo dheeoo var var gaoooo
    Jug jug jeoooo

  • @amanpreetkaur9008
    @amanpreetkaur9008 2 ปีที่แล้ว +1

    ਜਾਤ ਇਕ, ਗੋਤ ਇਕ, ਬੋਲੀ ਇਕ
    ਕੰਮ ਇਕ ਦੇਸ ਵੱਖਰੇ ਤੇ ਬਣ ਬੈਠੇ
    ਦੁਸਮਣ। ਵਾਹਿਗੁਰੂ ਸਮੱਥ ਬਖ਼ਸੇ।

  • @fatehsingh7377
    @fatehsingh7377 3 ปีที่แล้ว +7

    ਬਹੁਤ ਹੀ ਸੋਹਣੇ ਟੱਪੇ ਗਾਏ ਦੀਦੀ ਤੇ ਦੀਦੀ ਰੂਹ ਖੁਸ਼ ਹੋ ਗਈ ਸੁਣ ਕੇ ਬੇਸ਼ਕ ਅੱਜ ਅਸੀਂ ਦੋਨੇ ਪੰਜਾਬ ਅੱਡ ਆ ਜਾਲਮ ਸਰਕਾਰਾ ਕਰ ਕੇ ਪਰ ਦਿਲ ਤੋ ਅਸੀਂ ਇਕ ਆ ਬਹੁਤ ਬਹੁਤ ਧੰਨਵਾਦ ਭੈਣੋ 🙏🙏🙏🙏

  • @NirmalSingh-ys7wz
    @NirmalSingh-ys7wz 3 ปีที่แล้ว +10

    ਬਹੁਤ ਸੋਹਣੇ ਟੱਪੇ ਗਾੲੇ ਭੈਣ ਜੀਓ। ਹੁਣ ਕਿਰਸਾਨੀ ਟੱਪੇ ਗਾਓ ਜੀ।

  • @anantvijay2707
    @anantvijay2707 3 ปีที่แล้ว

    Saiya da sai i lov u tappe f pakistani tera anant marjana ❤️🙏👍

  • @amanpreetkaur9008
    @amanpreetkaur9008 2 ปีที่แล้ว +1

    ਬਹੁੁਤ ਬਹੁਤ ਖੁੁਬ
    ਭੇਜਣ ਵਾਲੇ ਤੇ ਗਾਊਣ ਵਾਲੇ
    ਚੜੵਦੀ ਕਲਾ ਵਿੱਚ ਰਹਿਣ।

  • @Rinku-sg6qu
    @Rinku-sg6qu 3 ปีที่แล้ว +36

    ਬਹੁਤ ਹੀ ਵਧੀਆ ਗੀਤ ਭੈਣੋ God bless you 🙏

  • @FolkGeetLokGeet
    @FolkGeetLokGeet  3 ปีที่แล้ว +17

    ਬਹੁਤ ਬਹੁਤ ਧੰਨਵਾਦ ਜੀ ਰੂਹ ਖੁਸ਼ ਹੋਗੀ ਤੁਹਾਡਾ ਸਭ ਦਾ ਪਿਆਰ ਦੇਖ ਕੇ😍😍😍ਹੱਸਦੇ ਵੱਸਦੇ ਰਹੋ ਸਭ🙏😍😍❤

    • @sushilkumari3289
      @sushilkumari3289 2 ปีที่แล้ว +1

      ਬਹੁਤ ਹੀ ਵਧੀਆ ਤਰੀਕੇ ਨਾਲ਼ ਗਾਇਆ ਜੀ,,,👍

    • @sushilkumari3289
      @sushilkumari3289 2 ปีที่แล้ว

      ਜੇਕਰ ਹਰ ਲਾਈਨ ਦੋ ਵਾਰ ਬੋਲੀ ਜਾਵੇ,ਹੋਰ ਵਧੀਆ ਲੱਗਣਾ ਸੀ

  • @user-mw1tm3vz2c
    @user-mw1tm3vz2c 3 หลายเดือนก่อน

    ਪਾਕਿਸਤਾਨੀ ਟੱਪਿਆਂ ਵਿੱਚ ਭਾਰਤੀ ਪੰਜਾਬੀ ਰੰਗ।ਬਹੁਤ ਹੀ ਖੂਬਸੂਰਤ। ::;; ਪਵਨ ਪੰਜਾਬੀ।

  • @BhupinderSingh-mf5gv
    @BhupinderSingh-mf5gv 3 ปีที่แล้ว +2

    ਬਹੁਤ ਸੋਹਣੇ ਟੱਪੇ। ਅਵਾਜ ਬਾ-ਕਮਾਲ

  • @kulwindergrewal3161
    @kulwindergrewal3161 3 ปีที่แล้ว +5

    Bahut he sohne te bahut he
    Sareli mithi avaj wahegure ji 🙏 tuhanu Chardikala bakhshe 🙏

  • @dalwindersingh1028
    @dalwindersingh1028 3 ปีที่แล้ว +6

    ਬਹੁਤ ਸੋਹਣੇ ਲਗੇ ਟੱਪੇ ਤੇ ਅਵਾਜ ਵੀ ਇਕ ਸਾਰ ਮਿਲਾ ਕੇ ਨਿਕਲਦੀ ਸੀ ਸਾਫ ਤੇ ਸੁਥਰੀ ਅਵਾਜ ਨਾਲ ਗਿਆ ਧੰਨਵਾਦ 🙏

    • @baljitgill2190
      @baljitgill2190 3 ปีที่แล้ว

      Very nice 👍 waheguru mehar kra 🙏

  • @Jagseer_Singh_
    @Jagseer_Singh_ 3 ปีที่แล้ว +3

    ਬੜੇ ਢੰਗ ਨਾਲ ਪੰਜਾਬ ਨੂੰ ਉਜਾੜਦਾ 1947ਵਿਚ

  • @gurmitramal3059
    @gurmitramal3059 2 ปีที่แล้ว +4

    Love has no border when we talk and sing the heart. Rending simple Punjabi geet love to Pali Pakistan brothers and sisters

  • @lakhbirkaur4391
    @lakhbirkaur4391 3 ปีที่แล้ว +15

    ਬਹੁਤ ਵਧੀਆ ਜੀ
    ਬਾਕੀ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ 🙏🙏❤️❤️❤️😍

  • @kuldeepkandiara5605
    @kuldeepkandiara5605 3 ปีที่แล้ว +3

    ਕਿਆ ਬਾਤ ਆ ਜੀ...ਜਿਉਂਦੇ ਰਹੋ

  • @pardeepsarari7961
    @pardeepsarari7961 3 ปีที่แล้ว +1

    ਬਹੁਤ ਬਹੁਤ ਹੀ ਵਧੀਆ ਜੀ ਮੇਰੇ ਬਜ਼ੁਰਗਾਂ ਨੂੰ ਉਹਨਾਂ ਦੇ ਪੁਰਾਣੇ ਪਿੰਡ ( ਪਾਕਿਸਤਾਨ ਮਿੰਟ ਗੁਮਰੀ) ਦੀ ਯਾਦ ਆ ਗਯੀ ਤੇ ਭਾਵੁਕ ਹੋ ਉੱਠੇ , ਮੇਰਾ ਵੀ ਦਿਲ ਕਰਦਾ ਕਿ ਪੁਰਾਣੇ ਪਿੰਡ ਜਾਵਾ ਤੇ ਓਥੋਂ ਦੇ ਰੀਤ ਰਿਵਾਜਾਂ ਨਾਲ ਪੁਰਾਣੇ ਟੱਪੇ ਕਿਸੇ ਵਿਆਹ ਸ਼ਾਦੀ ਤੇ ਸੁਣਾ 🙏

  • @bhupinderrandhawa8516
    @bhupinderrandhawa8516 10 วันที่ผ่านมา

    ਬਹੁਤ ਵਧੀਆ ਉਪਰਾਲਾ!

  • @sarwansingh7518
    @sarwansingh7518 3 ปีที่แล้ว +3

    ਬਹੁਤ ਵਧੀਆ ਹਨ ਜੀ। ਵਾਹਿਗੁਰੂ ਜੀ ਆਪ ਜੀ ਤੇ ਮਿਹਰ ਕਰੇ।

  • @LakhwinderSingh-fl1km
    @LakhwinderSingh-fl1km 3 ปีที่แล้ว +4

    God bless you is great great sweet voice today I'm looking 35 years behind 🙏🌾🌾❤️📽️

  • @inderjittakhtpura6975
    @inderjittakhtpura6975 3 หลายเดือนก่อน

    ਬਹੁਤ ਵਧੀਆ ਢੰਗ ਸੋਹਣੀ ਮਨਮੋਹਣ ਅਵਾਜ ਵਿੱਚ ਗਾਏ ਟੱਪੇ good

  • @pritamsingh9344
    @pritamsingh9344 2 ปีที่แล้ว +1

    V.nice,most beautifull.Thanks madem ji

  • @Kaurpabla3495
    @Kaurpabla3495 3 ปีที่แล้ว +3

    💐ਪਵਨ ਤੇ ਵੀਰਪਾਲ ਬਹੁਤ ਹੀ ਸੋਹਣੇ ਟੱਪੇ ! ਬਾਕਮਾਲ 😍

  • @rajinderpunia8353
    @rajinderpunia8353 3 ปีที่แล้ว +3

    ਮੇਰੇ ਵੱਲੋ ਦੋਵੇ ਭੈਣਾ ਨੂੰ ਸੱਸਰੀਆ ਅੱਕਾਲ ਟੱਪੇ ਭੈਣ ਜੀ ਬਹੁਤ ਹੀ ਸੋਹਣੇ ਨੇ

  • @kedarnath7791
    @kedarnath7791 5 หลายเดือนก่อน +1

    Purani yada bhut hi wadhiya hn ji ghar Privaar mil bethke Piyaar naal rasde vasde C Hun woh wala Piyaar nahi hai ji Paisa paisa krde Lok mr Janege nek kmayi piyaar mohbbat wale DIL hun khali hn ji Zori bahut piyari Bn gyi hai ji isnoo bnake rakhiyo WADHAEYAJI

  • @kuljitsinghwarraich7479
    @kuljitsinghwarraich7479 2 ปีที่แล้ว

    Bhut vadia ji 1947 to phla de vadia te wade Punjab di jad liati

  • @tarsemsingh6329
    @tarsemsingh6329 3 ปีที่แล้ว +3

    ਬਹੁਤ ਸੋਹਣਾ ਇਕ ਸੁਰ ਵਿੱਚ ਮਿਲ ਕੇ ਗਾਇਆ ਜੀ ਆਵਾਜ ਚ ਰਸ ਵੀ ਬਹੁਤ ਹੈ ਜੀ ਵਾਹਿਗੁਰੂ ਜੀ ਭਲਾ ਕਰਨ

  • @amritsandhu1610
    @amritsandhu1610 3 ปีที่แล้ว +9

    Beautiful tappe nice voice well done sister’s ❤️

  • @sewasingh2442
    @sewasingh2442 4 หลายเดือนก่อน

    Sandhu sardaran de kurhi simar sandhu nu ehnna bhaina ton sikhia laini chaahide hai ehnna bhaina ne bahut hi ijhatt maan waale tappe geet gaai hann oar bahut hi mithi awaaj vich thank you

  • @bakhshishsingh4983
    @bakhshishsingh4983 ปีที่แล้ว

    Very Sweet Voice pawandeep and Veerpal Beti di Voice vich

  • @sewaksingh3446
    @sewaksingh3446 3 ปีที่แล้ว +4

    ਬਹੁਤ ਵਧੀਆ ਟੱਪੇ ਅਤੇ ਅਵਾਜ਼ ਧੰਨਵਾਦ

  • @darshansingh9000
    @darshansingh9000 3 ปีที่แล้ว +5

    So appreciable and remarkable wordings and sung well having so sweet voices.The wordings brought old song to listen .Nice composition. Live long all the participants and listeners.

  • @surjitgill662
    @surjitgill662 2 หลายเดือนก่อน

    ਬਹੁਤ ਸੋਹਣਾ ਗੀਤ ਜੀ
    🎉🎉🎉😢❤❤❤❤

  • @balvindersangar822
    @balvindersangar822 3 ปีที่แล้ว +3

    JAI Shri Mata bhadherkali Di Ji Didi Ji very nice voice God bless you all family members 🙏🙏🙏💖💖💖👍👍👍

  • @ashokbansal4949
    @ashokbansal4949 3 ปีที่แล้ว +5

    ਸਾਰੇ ਪੰਜਾਬੀਆਂ ਨੂੰ ਮਾਣ ਤੁਹਾਡੇ ਤੇ ਸ਼ਾਬਾਸ਼ ਮੇਰੀਆਂ ਭੈਣੋ

  • @parmjitkaur6612
    @parmjitkaur6612 3 ปีที่แล้ว +11

    We are proud of you sister very good well done

  • @Paramjitsingh-to2pc
    @Paramjitsingh-to2pc 4 หลายเดือนก่อน

    ਖੂਬਸੂਰਤ 👌🏻👌🏻👌🏻👌🏻👌🏻👍🏻

  • @penduvibes7855
    @penduvibes7855 3 ปีที่แล้ว

    Bhut bhut sohne tappe te tuc dono mam v bhut sohne lgg rhe o👌👌🥰🥰

  • @kulwantsaini6136
    @kulwantsaini6136 3 ปีที่แล้ว +8

    Beautiful my dear god bless both of you 🙏❤️❤️❤️❤️❤️

  • @jasvirkaurgill2228
    @jasvirkaurgill2228 3 ปีที่แล้ว +19

    ਪੰਜਾਬ ਦੇ ਢਿੱਡ ਵਿਚ ਕੰਡਿਆਲੀ ਤਾਰ ਗੱਡ ਕੇ ਵੀ ਸਾਨੂੰ ਅੱਡ ਨਹੀਂ ਕਰ ਸਕਦੇ

  • @ramshchand2110
    @ramshchand2110 2 หลายเดือนก่อน

    Sweet folk song and sweet love of. Two country India. Pakistan ....leave the war religion ...make human

  • @bhanajatt6239
    @bhanajatt6239 3 ปีที่แล้ว +1

    ਕਿਆ ,ਖੂਬ ਟਪੇ ਹਨ ।ਰੂਹ ਖੁਸ਼ ਕਰਤੀ ਧਂਨਵਾਦ ਬੀਬੀਆਂ ਦਾ

  • @thegamer-ro4lv
    @thegamer-ro4lv 3 ปีที่แล้ว +4

    Very sweet voice of your Pakistani Tampa sister. You hard work on this. Thanks

  • @birbarinderpalkaur9165
    @birbarinderpalkaur9165 3 ปีที่แล้ว +4

    Bhut khubsurt tape nal tuhadi awaz vatttt a❤️❤️❤️❤️❤️❤️❤️❤️🥰🥰🥰🥰🥰🥰🥰🥰💕💕💕💕💕💕💕

  • @karamjeetsingh2352
    @karamjeetsingh2352 3 ปีที่แล้ว

    ਕੁੜੀਓ ਲੰਮੀਆਂ ਉਮਰਾਂ ਹੋਵਣ
    ਹਫੀਜ ਵੀਰੇ ਨੇ ਲਹਿੰਦੇ ਪੰਜਾਬੋ ਕਿੰਨੀ ਸੋਹਣੀ ਪੰਜਾਬੀ ਲਿੱਖੀ ਆ

  • @baljindersekhon5759
    @baljindersekhon5759 ปีที่แล้ว

    ਬਹੁਤ ਹੀ ਵਧੀਆ
    ਪ੍ਰਮਾਤਮਾ ਕਰੇ ਦੋਵਾਂ ਪੰਜਾਬਾਂ ਦੀ ਸਾਂਝ ਹੋਰ ਵਧੇ । ਦੋਵੇਂ ਪੰਜਾਬ ਇੱਕ ਹੀ ਹਨ

  • @farakhiqbal6872
    @farakhiqbal6872 2 ปีที่แล้ว +3

    I wish to see United Punjab again in my life

  • @balwinderkaur8627
    @balwinderkaur8627 3 ปีที่แล้ว +3

    ਰੂਹ ਖੁਸ਼ ਹੋ ਗਈ ਸੁਣ ਕੇ। ਕਾਸ਼ ਇਹ ਪੰਜਾਬ ਸਦਾ ਇੱਕ ਰਹਿੰਦਾ।

  • @dalbirkaur496
    @dalbirkaur496 3 ปีที่แล้ว

    ਬਹੁਤ ਸੋਹਣੇ ਟੱਪੇ ਹਨ ਦੀਦੀ very nice