@@harindersingh4502greeb banda chahe kise di jaan le lave. Bhai kyun bewkoof bande oh ehda hi taras kar Sare Punjab bhayie hi hoye paye aa. Sab Kuma te kabza kar leya. Pehla punjabi gudh bnonde c ehna aa ke punjabiya da business khraab kar ditta. Kyunki eh ghatiya te malavati gudh sasta bechde aa. Apne bandeya nu ehne ghat rate ch bachda nu kujj. Ta eh up wale ehda milavati gudh bna ke bech dinde sasta. Samjo veero akhan te parda na bno. Tussi check kreyo jithe v bhayie kum krde aa khaan pen wala smaan banda eh safayi bilkul ni rakhde main khud dekheya. Nahi yakeen youtube te video check krlo. Baki mere naal gal kro main tahanu video send karda kidaa momos wale , burger wale , numkeen wale, gol gappe wale jithe v eh kum krde bohat hi gande treeke naal smaan ready krde safayi thodi ni hundi. Tahi ehniya bimariya laggiya punjabiya nu. Plz boycott gol gappe de paani ch imly nu use ni krde sulphur wala mixer aunda packet ch usnu paani ch ghol dinde aa te green colour paani ready. Veero bohat lambi discussions aa jisne pushna direct contact kre video naal paroof dinda. Ladies nu kyun problem aa rahi liver di eh gol gappe jad aa. Tussi greeb greeb keh ke victim card na deyo ehna nu. Ehna ne ye Punjab ch kum karna safayi rakhni peni te pure sahi trike naal bnona pena. Te jehde saade punjabi veer v milavati dudh ya hor smaan vech rahe tussi v saza de haqdaar oh. Etho Bach jaoge rabb toh ni Bach sakde
You are right, Bhai ji Eh MLAs naal rale hoi aa oh vota khartar ehna sheh de rahe , punjabi de sunvai nahi bhaiye nu hala share , eh trend aa ajj de mla da😢
Very very nice work sardar ji.eh bhaia ne bahut gund paa rakhiye hai ji Punjab wich. Very nice officers. Very very nice work ji. Guru sahib ji mehar Karan tuhade upar ji .
Sukar aw waheguru g koi jagdi jameer vala afficer miliya punjab nu waheguru g is officer nu nd ehna di family nu hamesha tandrust rakhi sara punjab di duawa hai tuhada nal sir mere v umar lag j tuhanu waheguru bless you sir
Food Inspector Exclusive Interview- ਤੁਸੀਂ ਮਠਿਆਈ ਨਹੀਂ Poison ਖਾ ਰਹੇ ਹੋ, ਨਹੀਂ ਯਕੀਨ ਆਉਂਦਾ ਤਾਂ ਸੁਣ ਲਵੋ..
Link : th-cam.com/video/xTQbKAMhk7E/w-d-xo.html
ਪੰਜਾਬ ਨੂੰ ਭਈਏ ਬਰਵਾਦ ਕਰ ਦੇਣਗੇ
Afsar thik hai, eh sardar afsar ki ae ??? Uss de vakhre sing lagge aa ????
ਸ਼ੁਕਰ ਹੈ ਜਾਗਦੀ ਜਮੀਰ ਵਾਲਾ ਅਫਸਰ ਮਿਲਿਆ ਹੈ।ਸਲਾਮ ਹੈ ਜੀ।🙏🙏🙏🙏
ਵਾਹਿਗੁਰੂ ਜੀ Eyes ਤਰ੍ਹਾਂ ਦੇ ਇਮਾਨਦਾਰੀ ਨਾਲ ਕੱਮ ਕਰਨ ਵਾਲੇ ਅਧਿਕਾਰਿਆਂ ਨੂੰ ਚੜਦੀ ਕਲਾ ਬਕਸ਼ਣ ਜੀ।
ਬਹੁਤ ਚੰਗਾ ਅਫਸਰ ਹੈ। ਕਰਮਾ ਵਾਲਾ। ਜੇਕਰ ਸਾਰੇ ਅਫਸਰ ਇਸ ਤਰਾਂ ਦੇ ਹੋਣ ਤਾਂ ਦੁਨੀਆ ਬਚ ਜਾਵੇ ਗੀ।
ਸਲੂਟ ਸਰਦਾਰ ਜੀ 🫡
ਇਹ ਟੀਮ ਵਧੀਆ ਕੰਮ ਕਰ ਰਹੀ ਹੈ। ਪੰਜਾਬ ਦੇ ਲੋਕਾਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ।
ਬਹੁਤ ਵਧੀਆ ਬਾਈ ਜੀ ਧੰਨਵਾਦ
ਬੱਬਰ ਸ਼ੇਰ ਅਫਸਰ ਪੰਜਾਬੀਆ ਦੀ ਜਿੰਦਜਾਨ ਵਹਿਗਰੂ ਚੜਦੀ ਕਲਾ ਵਿੱਚ ਰੱਖੇ
ਦਿਲ ਤੋ ਸਲਇਉਟ ਆ ਸਰ❤🎉
ਵੀਰੋ ਸਤਿ ਸ੍ਰੀ ਆਕਾਲ ਜੀਓ ਵੀਰੋ ਲੱਖ ਲੱਖ ਧੰਨਵਾਦ ਵੀਰ ਦਾ, ਬਹੁਤ ਵੱਡੀ ਸੇਵਾ ਕਰ ਰਹੇ ਹੋ ਸ਼ਾਬਾਸ਼ੇ ਸਲੂਟ ਹੈ ਜੀ, ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ,,, ਤੁਹਾਡੇ ਚਰਨਾਂ ਨੂੰ ਲੱਖ ਲੱਖ ਸਲਾਮ ਹੈ ਜੀ,, ਇਨਸਾਨਾਂ ਨੂੰ ਬਚਾ ਰਹੇ ਹੋ, ਪੰਜਾਬੀਆਂ ਨੇ ਸਾਰੇ ਕੰਮ ਭਈਆਂ ਨੂੰ ਦੇ ਦਿੱਤੇ ਹਨ ਸੌਂਪ ਦਿੱਤੇ ਹਨ ਹੁਣ ਓਹ ਤੰਬਾਕੂ ਮਿਲਾਉਣ ਜਾਂ ਕੋਈ ਹੋਰ ਜ਼ਹਿਰ ਮਿਲਾਉਣ ਕੋਈ ਪੁੱਛਣ ਵਾਲਾ ਕੋਈ ਨਹੀਂ ਗੌਰਮਿੰਟ ਵੀ ਉਨ੍ਹਾਂ ਦੀ ਹੈ ਏ ਤਾਂ ਤੁਸੀਂ ਪੰਜਾਬ ਵਿੱਚ ਪਹਿਲੇ ਇੰਨਸਾਨ ਹੋ, ਐਨੀ ਹਿੰਮਤ ਕੀਤੀ ਹੈ ਤੁਹਾਨੂੰ ਪੰਜਾਬ ਰਤਨ ਐਵਾਰਡ ਮਿਲਣਾ ਚਾਹੀਦਾ ਹੈ,, ਜੇ ਸਰਕਾਰ ਜਾਗ ਜਾਵੇ ਤਾਂ ਮਿਲ ਸਕਦਾ,,,
ਪੰਜਾਬ ਵਿੱਚ ਹੀ ਰਹਿ ਕੇ ਪੰਜਾਬੀ ਅਗੇ ਕਿਵੇਂ ਮੂੰਹ ਖੋਲ ਰਿਹਾ ਹੈ
ਥਾਕੜ ਅਫ਼ਸਰ ਹੈ। ਇਸ ਤਰਾਂ ਦੇ ਅਫਸਰ ਸਾਰੇ ਪੰਜਾਬ ਵਿੱਚ ਹੋਣੇ ਚਾਹੀਦੇ ਹਨ।
Bilkul tik ji
ਬਹੁਤ ਵਧੀਆ ਕੰਮ ਕਰ ਰਹੇ ਹਨ ਵੀਰ ਜੀ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
🙏🙏🙏🙏🙏
ਸਰਦਾਰ ਜੀ ਬਹੁਤ ਹੀ ਸੋਹਣਾਂ ਕੰਮ ਕਰ ਰਹੇ ਹੋ॥ ਬੱਸ ਬੇਨਤੀ ਆ ਕੇ ਹੁਣ ਰੁਕਿੳ ਨਾ ਕਿਸੇ ਦੇ ਦਬਾਅ ਹੇਠ ਆ ਕੇ॥ ਵੀਡੀੳ ਜਰੂਰ ਬਣਾੳ ਤਾਂ ਕੇ ਸਬੂਤ ਰਹੇ ਤੇ ਲੋਕਾਂ ਦੀਆਂ ਅੱਖਾਂ ਖੁਲਣ।
बहुत बहुत धन्यवाद आपका ❤👍🏻
Very good, you are the best personality
ਵਾ ਪੰਜਾਬ ਦਿਆ ਸ਼ੇਰ ਪੁੱਤਰਾ ਜਿਉਦਾ ਰਹਿ ਪ੍ਰਮਾਤਮਾ ਤੈਨੂੰ ਤਰੱਕੀਆ ਬਖਸ਼ਣ ਲੰਮੀ ਬਖਸ਼ਣ ਉਮਰ
ਇਹ ਭਈਆਂ ਨੂੰ ਨੱਥ ਪਾਉਣੀ ਬਹੁਤ ਹੀ ਜਰੂਰੀ ਹੈ ਨਹੀਂ ਤਾਂ ਇਹ ਪੰਜਾਬੀਆ ਦਾ ਨਾਸ਼ ਮਾਰ ਦੇਣਗੇ ।ਉੱਪਰੋ ਗੱਲ ਆਕੜ ਕੇ ਬੋਲ ਰਿਹਾ ਹੈ। ਇਸ ਤੇ ਕਾਰਵਾਈ ਜਰੂਰ ਹੋਣੀ ਚਾਹੀਦੀ ਹੈ ।
Marya pya ji already jina gand eh paunde aa india ch koi h he nhi sb to gndr te ghtia eh bhayiye te ehi Punjab ch sbto jeada
ਬਹੁਤ ਬਹੁਤ ਆਪ ਜੀ ਦਾ ਧੰਨਵਾਦ ਸਰ ਜੋ ਆਪ ਜੀ ਨੇ
ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ਇਨ੍ਹਾਂ ਨੂੰ ਖਿੱਚ ਕੇ ਰਖੋ ਵੀਰ ਜੀ ਇਨਾਂ ਨੇ ਇਸ ਤਰ੍ਹਾਂ ਹੀ ਲੋਟ ਆਣਾ ਇਨਾਂ ਨੇ ਵੀਰ ਜੀ ਤੁਹਾਨੂੰ ਬਦੀ ਛੋੜ ਦਿਵਸ ਦੀਆਂ ਵਧਾਈਆਂ ਹੋਣ ਜੀ ਪਰ🤎💗💝🌺🌺🌺🌺
ਕਾਸ਼ ਇਹੋ ਜਿਹਾ ਸਾਨੂੰ ਕੋਈ ਮੁੱਖ ਮੰਤਰੀ ਵੀ ਮਿਲ ਗਿਆ ਹੁੰਦਾ ਤਾਂ ਅੱਜ ਪੰਜਾਬ ਦਾ ਨਕਸ਼ਾ ਹੀ ਕੁੱਝ ਹੋਰ ਹੋਣਾ ਸੀ
👍👍
ਇਹ ਬਹੁਤ ਹੀ ਵਧੀਆ ਉਪਰਾਲਾ ਅਫਸਰਾ ਦਾ ਅੱਜ ਦੇ ਸਮੇ ਵਿੱਚ ਬਿਮਾਰੀਆਂ ਦਾ ਜਨਮ ਹੋ ਰਿਹਾ ਹੈ ਦਿਲੋ ਧੰਨਵਾਦ ਇਹਨਾ ਅਫਸਰਾ ਦਾ ਜੋ ਇਹ ਦਿਲੋ ਨੌਕਰੀ ਕਰ ਰਹੇ ਨੇ
ਵੈਰੀ ਗੁਡ ਵੀਰ ਜੀ ਇਤਿਹਾਸ ਰਚ ਦਿੱਤਾ ਗਿਆ ਹੈ ਧੰਨਵਾਦ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ
ਵਾਹਿਗੁਰੂ ਜੀ ਇਹਨਾ ਅਫਸਰਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ
ਸਰਦਾਰ ਜੀ ਬਜ਼ਾਰਾਂ ਵਿੱਚ ਵੀ ਛਾਪੇ ਮਾਰੋ ਤਾਂ ਹੀ ਠੀਕ ਹੈ
ਪੰਜਾਬ ਵਿੱਚ ਕੇਵਲ ਇੱਕ ਹੀ ਅਫਸਰ ਦਿਖਾਈ ਦੇ ਰਿਹਾ, ਬਾਕੀ ਪੰਜਾਬ ਦੇ ਅਫਸਰ ਕਿੱਥੇ ਗਏ?
Bhagwante ne delhi bheje hone
Baki rishvat laike pass Kari jare va
ਬਾਕੀ ਮਰ ਗੇ ਨੇ
Bkki sb free me risvat salary le ke nzare lutt rhe hai 💪
ਬਾਕੀਆਂ ਦਾ ਜ਼ਮੀਰ ਮਰਿਆ ਲਗਦਾ😢😢😢
ऐसे ही इमानदार अधिकारियों कर्मचारियों की जरूरत है सभी देश में
ਇਹਨਾਂ ਠੱਗਾਂ ਨੇ ਨਕਲੀ ਗੁੜ ਖਵਾਕੇ ਦੁਨੀਆ ਬਿਮਾਰ ਕਰ ਦਿੱਤੀ ਹੈ।
UP ਵਾਲੇ ਆਕੜ ਕੇ ਬੋਲ ਦੇ ਇਹ ਬੰਦਾ ਗੁੱਸੇ ਨਾਲ ਬੋਲਦਾ ਇੰਨਾ ਲੋਕਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਇਨ੍ਹਾਂ ਦਾ ਘੁਲਾੜੀ ਬੰਦ ਕੀਤਾ ਜਾਵੇ
ਇਸ ਯੂ ਪੀ ਵਾਲੇ ਨੂੰ ਜਗ੍ਹਾ ਤੇ ਗੰਨਾਂ ਤਾਂ ਪੰਜਾਬੀ ਦਿੰਦੇ ਨੇ।
Koi dhaka karde ho garib bande nl
@@harindersingh4502greeb banda chahe kise di jaan le lave. Bhai kyun bewkoof bande oh ehda hi taras kar Sare Punjab bhayie hi hoye paye aa. Sab Kuma te kabza kar leya. Pehla punjabi gudh bnonde c ehna aa ke punjabiya da business khraab kar ditta. Kyunki eh ghatiya te malavati gudh sasta bechde aa. Apne bandeya nu ehne ghat rate ch bachda nu kujj. Ta eh up wale ehda milavati gudh bna ke bech dinde sasta. Samjo veero akhan te parda na bno. Tussi check kreyo jithe v bhayie kum krde aa khaan pen wala smaan banda eh safayi bilkul ni rakhde main khud dekheya. Nahi yakeen youtube te video check krlo. Baki mere naal gal kro main tahanu video send karda kidaa momos wale , burger wale , numkeen wale, gol gappe wale jithe v eh kum krde bohat hi gande treeke naal smaan ready krde safayi thodi ni hundi. Tahi ehniya bimariya laggiya punjabiya nu. Plz boycott gol gappe de paani ch imly nu use ni krde sulphur wala mixer aunda packet ch usnu paani ch ghol dinde aa te green colour paani ready. Veero bohat lambi discussions aa jisne pushna direct contact kre video naal paroof dinda. Ladies nu kyun problem aa rahi liver di eh gol gappe jad aa. Tussi greeb greeb keh ke victim card na deyo ehna nu. Ehna ne ye Punjab ch kum karna safayi rakhni peni te pure sahi trike naal bnona pena. Te jehde saade punjabi veer v milavati dudh ya hor smaan vech rahe tussi v saza de haqdaar oh. Etho Bach jaoge rabb toh ni Bach sakde
ਬਿਲਕੁੱਲ ਜੀ ਨਕਦ ਸਜ਼ਾ ਵੀ ਬਣਦੀ ਐ ਇਹਦੇ ਨਾਲ।
@@harindersingh4502kall nu gareeb tera ghar luttu fir v ehi kahi
ਵੈਰੀ ਗੁਡ ਸਰ....ਕੋਈ ਅਫਸਰ ਜਾਗਦੀ ਜਮੀਰ ਵਾਲਾ ਵੀ ਪੰਜਾਬ ਚ.ਵੇਖ ਕੇ ਦਿਲ ❤️ਖੁਸ਼ ਹੋ ਗਿਆ ਨਹੀਂ ਤੇ ਰਿਸ਼ਵਤ ਖੋਰਾ ਨਾ ਭਾਰਤ ਭਰਿਆ ਪਿਆ..ਸਲੂਟ ਵਾ ਅਫਸਰ ਨੂੰ.....👍❤❤❤ਤੋਂ
ਬਹੁਤ ਜਿਆਦਾ ਵਧੀਆ ਅਫਸਰ ਹੈ ਇਹ DHO Hsp ji
ਬਹੁਤ ਵਧੀਆ ਕੰਮ ਕਰ ਰਹੇ ਸਾਬ
ਧੰਨਵਾਦ ਆਫਿਸਰ ਸਰ
ਬਹੁਤ ਧੰਨਵਾਦ ਜੀ ਲੋਕਾਂ ਗਰੀਬਾਂ ਨੂੰ ਮਿੱਠੇ ਦੇ ਨਾਂ ਤੇ ਗੁੜ ਵੀ ਸੁਧ ਨਹੀ ਨਸੀਬ ਹੁੰਦਾ ਇਨਸਾਨ ਖੜੂ ਕਿੱਥੇ
ਸਤਿ ਸ੍ਰੀ ਆਕਾਲ ਜੀ ਪਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਣ ਅਤੇ ਇਸੇ ਤਰ੍ਹਾਂ ਤੁਸੀਂ ਲੋਕ ਭਲਾਈ ਦੇ ਕੰਮਾਂ ਵਿੱਚ ਲੱਗੇ ਰਹੋਂ ਪ੍ਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰਖਣ ਤੁਹਾਡੇ ਵਰਗੇ ਇਮਾਨਦਾਰ ਅਫਸਰਾਂ ਦੀ ਦੇਸ਼ ਵਾਸੀਆਂ ਨੂੰ ਲੋੜ ਹੈ ਜੋ ਇਸ ਤਰ੍ਹਾਂ ਕੰਮ ਕਰਨ
You are right, Bhai ji Eh MLAs naal rale hoi aa oh vota khartar ehna sheh de rahe , punjabi de sunvai nahi bhaiye nu hala share , eh trend aa ajj de mla da😢
ਸਾਬਾਸ਼ ਸਿੰਘ ਡਟੇ ਰਹੋ, ਇਹਨਾਂ ਕੁੱਤਿਆਂ ਮਿਲਾਵਟੀ ਖੋਰਾ ਨੇ ਏਦਾਂ ਹੀ ਸੂਤ ਆਉਣਾ, ਵੇਲਣਾ ਹੀ ਸੀਲ ਕਰ ਦਿਓ!
ਬਹੁਤ ਹੀ ਵਧੀਆ ਵੀਰ, ਜੀ👍👍👍👍👍👍
Very good sir ji thank you ❤❤💯💯👍👍💪
ਚਪੇੜਾਂ ਛੱਡੋ ਪਹਿਲਾਂ ਤਾਂ ਭਈਏ ਦੇ.. ਸਾਲਾ ਬੋਲਦਾ ਦੇਖ ਕਿਵੇਂ ਆਕੜ ਕੇ ਆ
ਗੰਦ ਪਾਇਆ, ਪੰਜਾਬ ਵਿੱਚ ਲੋਕਾਂ ਨੂੰ ਬਿਮਾਰੀਆਂ ਖ਼ਾਂ ਰਹੀਆਂ,ਇਹ ਪੈਸਾ ਕਮਾਉਣ ਲਗੇ ਨੇ
ਬਹੁਤ ਵਧੀਆ ਉਪਰਾਲਾ ❤
ਰੱਬ, ਤਹਾਡੀ,, ਲੰਮੀ, ਉਮਰ, ਕਰੇ,, ਤਰੱਕੀ, ਬਕਸੇ, ਸਲਾਮ, ਸਰਦਾਰ, ਜੀ
ਬਹੁਤ ਬਹੁਤ, ਵਧੀਆ
ਡਾਕਟਰ ਸਾਬ ਛੇਰ ਦਿਲ ਅੌਫਿਸਰ ਬੰਦਾ ❤❤❤❤❤❤❤❤❤❤❤❤❤
ਪੂਰੀ ਕਾਰਵਾਈ ਕੀਤੀ ਜਾਵੇ ਛੱਡੇ ਨਹੀ ਜਾਣੇ ਚਾਹੀਦੇ
Very Very Thanking you Sahib Ji
ਇਹੋ ਜਿਹੇ ਅਫਸਰਾਂ ਨੂੰ ਦਿਲੋਂ ਸਲੂਟ
ਜੇ ਇਸ ਤਰਾ ਦੇ ਅਵਸਰ ਹੋਣ ਤਾ ਪੰਜਾਬੀਆ ਨੂੰ ਬਿਨਾ ਦੁਆਈ ਤੋ ਠੀਕ ਹੋ ਜਾਣ ਸ਼ਾਬਾਸ ਟੀਮ ਦੇ
ਸਰਦਾਰ ਲਖਵੀਰ ਸਿੰਘ ਜੀ ਵਧੀਆ ਨਿਡਰ ਅਫਸਰ ਹਨ ਜਿਨ੍ਹਾਂ ਨੇ ਪਿਛਲੀ ਸਰਕਾਰ ਦੇ ਸਿਹਤ ਮੰਤਰੀ ਦੀ ਵੀ ਪੂੰਛ ਚੁਕਾਈ ਸੀ
ਸਲਾਮ ਹੈ ਇਸ ਅਫ਼ਸਰ ਨੂੰ ਬਾਕੀ ਜਿਲਿਆਂ ਵਾਲੇ ਘਰ ਬੈਠ ਕੇ ਰਿਸ਼ਵਤ ਲੈ ਰਹੇ ਨੇ
ਪੰਜਾਬ ਦੇ ਬਾਕੀ ਅਫਸਰ ਵੀ ਫੀਲਡ ਵਿੱਚ ਆਉਣ। ਡਾਕਟਰ ਲਖਵੀਰ ਸਿੰਘ ਬਣ ਕੇ ਦਿਖਾਉਣ।
ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਤੁਹਾਡੇ ਵਰਗੇ ਅਫਸਰਾਂ ਦੀ ਬਹੁਤ ਜਰੂਰਤ ਹੈ ਤਹਾਡੇ ਵਾਂਗ ਹਰ ਅਫਸਰ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਤਾਂ ਹਰ ਕੋਈ ਮਿਲਾਵਟ ਕਰਨ ਵਾਲੇ ਨੂੰ ਡਰ ਹੋਏਗਾ ਲੁਧਿਆਣੇ ਵਿੱਚ ਵੀ ਤੁਹਾਡੇ ਵਰਗੇ ਇਮਾਨਦਾਰ ਅਫਸਰ ਹੋਣੇ ਚਾਹੀਦੇ ਆ ਦਿਲੋ ਸਲੂਟ ਆ ਤੁਹਾਨੂੰ ਵੀਰ ਜੀ
ਇਹ ਬੰਦਾ ਤਾਂ ਸਰਕਾਰੀ ਅਫ਼ਸਰ ਨੂੰ ਸਿੱਧੇ ਮੂੰਹ ਨਹੀਂ ਬੋਲਣਾ ਹੋਰ ਕਿਸੇ ਕੀ ਲਈ ਬੈਠਾ
ਇਹ ਲੋਕ ਸਿਸਟਮ ਦੀ ਘਟੀਆ ਤੇ ਟਿੱਚ ਸਮਚਦੇ ਹਨ
Thank you sir ji punjab nu tuhddie varge afsar ke lodh hai ji 🙏🙏🙏🙏🙏🙏
ਬਹੁਤ ਵਧੀਆ ਕੰਮ ਕਰ ਰਹੇ ਹੋ ਜੀ 👍
ਜਾਗਦੀ ਜ਼ਮੀਰ ਵਾਲੇ ਅਧਿਕਾਰੀ ਨੂੰ ਦਿਲੋਂ ਸਲਾਮ ਇਹ ਯੂ ਪੀ ਵਾਲੇ ਪੰਜਾਬ ਵਿੱਚ ਬਿਮਾਰੀਆਂ ਵੰਡ ਰਹੇ ਸਖ਼ਤ ਕਾਰਵਾਈ ਕੀਤੀ ਜਾਵੇ
ਮੁਬਾਰਕਾਂ
ਬਹੁਤ ਚੰਗੇ ਇਨਸਾਨ ਜੀ
Very very nice work sardar ji.eh bhaia ne bahut gund paa rakhiye hai ji Punjab wich.
Very nice officers.
Very very nice work ji.
Guru sahib ji mehar Karan tuhade upar ji .
Very very good all team 👍🏻👍🏻👍🏻👍🏻👍🏻 thanks sir
SALOOT FOR YOU sir ji
ਗੁੜ ਸੱਕਰ ਵਿਰਲੇ ਵਿਰਲੇ ਉਂਗਲਾਂ ਤੇ ਗਿਣਨ ਯੋਗੇ ਘੁਲਾੜਾਂ ਤੋਂ ਹੀ ਮਿਲੇਗਾ ਨਹੀਂ ਤਾਂ ਵਾਢ੍ਹਾ ਲਾ ਕੇ ਚੀਨੀ ਤੇ ਰੰਗ ਵਾਲਾ ਗੁੜ ਮਿਲਦੈ ਪੰਜਾਬ ਚ ਸਦਕੇ ਜਾਵਾਂ ਅੈਹੋ ਜਿਹੇ ਇਮਾਨਦਾਰ ਅਫਸਰਾਂ ਦੇ ਸਲੂਟ ਦਿਲੋਂ ਜੀ ਡਾਕਟਰ ਸਾਹਿਬ ਜੀ ਨੂੰ
Salute a sardar ji ❤
Thanks for you sir ji.god bless you
. ਸਰ ਜੀ ਤੁੰਹਾਡੇ ਤਰਾ ਪੰਜਾਬ ਦੇ ਸਾਰੇ ਆਫੀਸਰ ਜਿੰਮੇਵਾਰ ਹੋ ਜਾਣ ਤਾ ਕਿਸੇ ਇੰਨਸਾਨ ਨੂੰ ਬਿਮਾਰੀ ਹੀ ਨਾ ਹੋਵੇ
⏩ਕੱਚਾ ਗੰਨਾ ਸਿਹਤ ਲਈ ਹਾਨੀਕਾਰਕ ਹੈ।🎋
ਡੀ ਐਚ ਓ ਸਾਹਿਬ ਅਾਪਣੇ ਨਾਲ ਪੁਲਿਸ ਲਿਆ ਕਰੋ ਕੋਈ ਛੁਹਾਕੇ ਤੇ ਹਮਲਾ ਕਰਵਾ ਸਕਦਾ ਹੈ
Honest officer ko salute ji.
ਡਾ ਸਾਬ ਇਹਨਾਂ ਦੇ ਨਾਲ ਪੰਜਾਬੀ ਵਿਚ ਗੱਲ ਕਰਿਆ ਕਰੋ ਬਾਕੀ ਬਹੁਤ ਵਧੀਆ ਕੰਮ ਕਰ ਰਹੇ ਹੋ।
Boht vdya kam veer ji, chak do fatte
Very good sir ji thank you
Really respect for you sir😊
Good job sir kie to hai jo 1number afser hai
Dil kush ho gea
CM ਸਾਹਬ ਵਲੋਂ ਵਿਸ਼ੇਸ਼ ਸਨਮਾਨ ਮਿਲਣਾ ਚਾਹੀਦਾ ਹੈ।
ਡਾਕਟਰ ਸਾਹਿਬ ਸਰਦਾਰ ਜੀ ਇਹਨਾਂ ਬੇਈਮਾਨ ਨਾਲ ਪੰਜਾਬੀ ਵਿਚ ਗੱਲ ਬਾਤ ਕਰਿਆ ਕਰੋ ll ਇਹਨਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ll ਇਹਨਾਂ ਕਤੀੜ੍ਹਾ ਬਾਤੋਂ ਸੇ ਨਹੀਂ ਨਹੀਂ ਜੁਤੇ ਜਾਂ ਲਾਤੋ ਸੇ ਮਾਨੇ ਗਾ ll
ਛਿੱਤਰਾਂ ਨਾਲ ਮਨਣਗੇ ll
ਪਹਿਲੀ ਸਰਕਾਰ ਜਿਸਨੇ ਕਿਸੇ ਅਫਸਰ ਤੇ ਆਪਣਾ ਸਕਨਜਾ ਨਹੀਂ ਕਸਿਆ ਸਲੂਟ ਹੈ ਮਾਨ ਸਾਬ ਆ ਹੁੰਦੇ ਅਫਸਰ up ਮੈ ਰੱਖੋ ਚੀਨੀ ਗੁੜ ਵਿੱਚ ਪੰਜਾਬ ਵਿੱਚ ਨਹੀਂ ਪੋਹਣੀ
ਸ਼ੁਕਰ ਕਿਤੇ ਵਧੀਆ ਅਫ਼ਸਰ ਮਿਲਿਆ
Sukar aw waheguru g koi jagdi jameer vala afficer miliya punjab nu waheguru g is officer nu nd ehna di family nu hamesha tandrust rakhi sara punjab di duawa hai tuhada nal sir mere v umar lag j tuhanu waheguru bless you sir
Very Very good ji 🙏 👏👏👏👏👏👏👏
ਮੇਰੀ ਸਲਾਹ ਏਹ ਹੈ ਕਿ ਇਸ ਆਫਿਸਰ ਨੂੰ 24 ਦਿਨ ਦਾ ਮੁੱਖ ਮੰਤਰੀ ਬਣਾ ਦੇਣਾ ਚਾਹੀਦਾ ਹੈ,,,,,,,,,
ਸਰਕਾਰ ਨੰ ਗੂੜ ਦੀ ਆਪ ਫੈਕਟਰੀ ਲਾਉਣੀ ਚਾਹੀਦੀ ਹੈ
ਸਰਕਾਰ ਦਾ ਮਜਾਕ ਨਾ ਉਡਓ
ਆਉਣ ਲੱਗੇ ਸੀ ਅੰਬਾਨੀ ਅਡਾਨੀ ਸਰਕਾਰੀ ਖੇਤੀਬਾੜੀ ਕਰਨ 😂
We are proud of you sir
ਸਾਬ੍ਹ ਜੀ ਤੁਸੀਂ ਕੰਮ ਬਹੁਤ ਵਧੀਆ ਕਰ ਰਹੇ ਹੋ.. ਪਰ ਹਲ਼ੇ ਵੀ ਥੋੜਾ ਨਰਮੀ ਨਾਲ ਪੇਸ਼ ਆ ਰਹੇ ਹੋ ਇਹਨਾਂ ਨਾਲ.. ਡੰਡਾ ਕਸੋ ਇਹਨਾਂ ਤੇ…
ਬਾਕੀ ਤੁਸੀਂ ਪੰਜਾਬੀ ਬੋਲ ਲਉ ਕੈਮਰੇ ਅੱਗੇ.. ਕਿਉੰ ਹਿੰਦੀ ਨਾਲ ਗੁੱਥਮ ਗੁੱਥਾ ਹੋਈ ਜਾਂਦੇ
😂😂
ਸੱਚਾ ਅਫਸਰ
ਸਤਿ ਸ੍ਰੀ ਅਕਾਲ ਬਾਈ ਜੀ ਉਹ ਤਾਂ ਆਪਾਂ ਸਭ ਨੂੰ ਕਿਸਾਨਾਂ ਨੂੰ ਪਤਾ ਹੀ ਹੈ ਲੋੜੀ ਤੋਂ ਬਾਅਦ ਹੀ ਅੱਗੇ ਪੀੜਦੇ ਹੁੰਦੇ
Sir you are great keep it up sir
Great work sir
AAP SARKAR ♥ BAHUT BADHIYA KAM KAR RAHI ❤❤❤❤🎉🎉LOVE YOU THOKO THOKO SHADO NAHI SINGH JI ,PAKKI SEEL KARO ,SHADO NAHI
U P ਵਾਲਿਆਂ ਤੋਂ ਗੁੜ ਖ਼ਰੀਦਣਾ ਬੰਦ ਕਰੋ
Rabb mehar rkhe tuhade te vir ji 🙏🙏
ਸਰਦਾਰ ਜੀ ਜੀ ਲੋਕ ਸੜਕਾਂ ਕਿਨਾਰੇ ਲਿੰਕ ਰੋੜ ਤੇ ਕੲਈ ਬਜਾਰਾਂ ਵਿਚ ਵੀ ਜਲੇਬੀਆਂ ਬਨਾਉਦੇ ਉਪਰ ਧੂਲ ਉਡ ਕੇ ਪੈ ਰਹੀ ਗੰਦੀ ਮਖੀ ਬੈਠ ਰਹੀ ਰੰਗ ਵੀ ਪਾਉਂਦੇ ਕਰੋ ਕੁਝ !!
ਜੋ ਮਿਲਾਵਟ ਕਰਦੇ ਨੇ ਉਹਨਾਂ ਨੂ ਸਖਤ ਸਜ਼ਾ ਹੋਣੀ ਚਾਹੀਦੀ ਹੈ.! ਫੇਰ ਕੰਮ ਲੋਟ ਆਉਣਾ, ਨਹੀਂ ਤਾਂ ਇਹਨਾਂ ਹਟਨਾ ਨਹੀਂ...
ਇਹਨਾਂ ਨੂੰ ਘੁਲਾੜ੍ਹੀ ਵਿੱਚ ਪੀੜ ਕੇ ਸਜ਼ਾ ਦਿੱਤੀ ਜਾਵੇ ਜੀ, ਵੀਡਿਓ ਵਾਇਰਲ ਕੀਤੀ ਜਾਵੇ ਜੀ,,,,,,
great job dr sahib
*ਜੇ ਸਾਬਿਤ ਹੋ ਈ ਗਿਆ ਆ, ਕਿ ਇਹ ਨਕਲੀ ਆ ਸਭ, ਤਾ ਸੁਲਾਹ ਕਾਦੀ ਇਨਾ ਨਾਲ, ਸਿਧੀ ਜੇਲ ਚ ਸੁਟੋ ਇਨਾ ਨੂੰ, (ਜਿਦਾ income tax ਵਾਲੇ ਕਰਦੇ ਆ),ਇਹ ਹਰਾਮੀ ਅਗੋ ਕਿਦਾ ਆਕੜ ਕੇ ਬੋਲਦੇ ਆ, ਯੁ ਪੀ ਬਿਹਾਰੀ,*
Good job sir keep it up ❤❤❤❤
Dr. Saab good job 👍
ਪਰਚਾ ਦਰਜ਼ ਕਰਾਂਦਾ ਗੇ ਬੁਬਬਬ ਆਆਾਆਆ ਹਾਹਾਹਾਹਾ
ਹਾਈਵੇਅ ਸੜਕ ਕਿਨਾਰੇ ਸਾਰੀਆ ਘਲਾੜੀਆ ਦੀ ਵੀ ਚੈਕਿੰਗ ਕੀਤੀ ਜਾਵੇ।
ਇਹਨੂੰ ਆਖਦੇ ਆ ਅਸਲੀ ਦੇਉੱਟੀ।।ਹਿਕ ਦੇ ਜ਼ੋਰ ਤੇ।।।।ਨਹੀਂ ਤਾਂ ਕੇਈ ਆਖਦੇ ਐ ਅਪਾ ਕਿ ਲੈਣਾ।।ਸੁਰ ਜੀ ਤੁਹਾਡਾ ਬੋਹਤ ਬੌਹਤ ਥਾਂਕਸ 😊
ਬਹੁਤ, ਵਧੀਆ, ਅਫਸਰ, ਬਾਈ, ਜੀ, ਸਲੂਟ, ਬਾਈ, ਨੁੰ, ਰਾਏਕੋਟੀਆ, ਬੜਿੰਗ