ਧਾਕੜ DHO ਨੇ ਰਗੜ'ਤਾ ਆਪਣਾ ਜਿਗਰੀ ਯਾਰ! ਹੱਥ ਜੋੜ ਮਿੰਨਤਾਂ ਕਰਨ ਲਾ'ਤਾ, ਵੇਚਦਾ ਸੀ ਗੰਦਾ ਮਾਲ! |OneIndia Punjabi

แชร์
ฝัง
  • เผยแพร่เมื่อ 9 ก.พ. 2025
  • ਧਾਕੜ DHO ਨੇ ਰਗੜ'ਤਾ ਆਪਣਾ ਜਿਗਰੀ ਯਾਰ! ਹੱਥ ਜੋੜ ਮਿੰਨਤਾਂ ਕਰਨ ਲਾ'ਤਾ, ਵੇਚਦਾ ਸੀ ਗੰਦਾ ਮਾਲ! DHO ਨੇ ਠੰਡ 'ਚ ਛੁਡਾ'ਤੇ ਪਸੀਨੇ |
    .
    Dhakar DHO rubbed his life! Don't beg with your hands, sell dirty goods!
    .
    .
    .
    #hoshiarpurnews #lakhveersingh #dho
    ~PR.182~

ความคิดเห็น • 801

  • @GurdeepSingh-cm2os
    @GurdeepSingh-cm2os ปีที่แล้ว +214

    ਇਹੋ ਜਿਹੇ ਅਫਸਰ ਸਾਰੇ ਪੰਜਾਬ ਵਿੱਚ ਹੋਣੇ ਚਾਹੀਦੇ ਹਨ ,,ਦਿਲੋਂ ਸੈਲੂਟ ਕਰਦੇ ਹਾਂ ਜੀ 🙏🏻

    • @dad2262
      @dad2262 ปีที่แล้ว +3

      Veer g ehna uncle g nu kho ki coollip vrge ja drug vale product kuo nai chk de j meri gal da gussa lge ta maff Krna mai sirf puch rha eda kuo

    • @mi16193priti
      @mi16193priti ปีที่แล้ว +1

      ​@@dad2262right cigarette te kyu nhi tmbakoo te kyu nhi oh keda safe ne aah ta oh gal hoyi sada kutta tommy tuhada kutta kutta luteri government

    • @NirmalSingh-bz3si
      @NirmalSingh-bz3si ปีที่แล้ว

      ਬਾਕੀ ਸਾਰੇ ਪੰਜਾਬ ਦੇ ਅਫ਼ਸਰ ਸਾਲੇ ਬਿਨਾ ਜਮੀਰ ਤੋਂ ਤੁਰੇ ਫਿਰਦੇ ਕੁਤੇ ?? ਇਸ ਸਾਹਿਬ ਨੂੰ ਸਲੂਟ ਆ ???

    • @parminderjitsingh3096
      @parminderjitsingh3096 ปีที่แล้ว

      ​@@dad2262ਸੱਚੀ ਗੱਲ ਤੇਰੀ ਤੰਬਾਕੂ ਬੰਦ ਹੋਣਾ ਚਾਹੀਦਾ , ਬਾਈ ਮੈਂ 2 ਵਾਰ complete ਕੀਤੀ ਕਿਉ ਕੇ ਸਾਡੇ ਮੁਹੱਲੇ ਵਿਚ ਹਰ ਜਗ੍ਹਾ ਤੰਬਾਕੂ ਮਿਲਦਾ ਧਰਤੀ ਉਤੇ। ਅਗਲੇ ਬੋਲਦੇ ਆ ISI ਮਾਰਕ ਲਗਾ। ਕੋਈ ਰੋਕ ਨਹੀਂ ਸਕਦਾ

  • @SarbjitSingh-z8v
    @SarbjitSingh-z8v หลายเดือนก่อน +1

    ਵੈਰੀ ਗੁੱਡ ਭਾਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੋ ਇੱਕ ਸੀਨੀਅਰ

  • @rajindersingh782
    @rajindersingh782 ปีที่แล้ว +158

    ਧਾਕੜ DHO ਸਰਦਾਰ ਲਖਵੀਰ ਸਿੰਘ ਜੀ ਤੁਹਾਡੇ ਵਰਗੇ ਅਫਸਰ ਘਰ ਘਰ ਜਮਣ ਤਾਂ ਜੋ ਪੰਜਾਬ ਦਾ ਭਲਾ ਹੋ ਸਕੇ ਪਰਮਾਤਮਾ ਤੁਹਾਨੂੰ ਮੇਰੀ ਵੀ ਲਾ ਦੇਵੇ ਤਾਂ ਜੋ ਤੁਸੀਂ ਪੰਜਾਬ ਦਾ ਭਲਾ ਹੋ ਸਕੇ

    • @JaswantSingh-tu5du
      @JaswantSingh-tu5du ปีที่แล้ว +7

      ਜਿਵੇਂ ਪੰਜਾਬੀ ਚ ਹੱਥ , ਹਿੰਦੀ ਚ ਹਾਥ
      ਜਿਵੇਂ ਪੰਜਾਬੀ ਚ ਨੱਕ, ਹਿੰਦੀ ਚ ਨਾਕ
      ਜਿਵੇਂ ਪੰਜਾਬੀ ਚ ਲੱਖ, ਹਿੰਦੀ ਚ ਲਾਖ
      ਪੰਜਾਬੀ ਚ ਧੱਕੜ, ਹਿੰਦੀ ਚ ਧਾਕੜ !

    • @rajdevsingh2736
      @rajdevsingh2736 ปีที่แล้ว +1

      ​@@JaswantSingh-tu5dubahut vadhia dassea hai g tusi 👌

  • @SatnamSingh-d4x9r
    @SatnamSingh-d4x9r ปีที่แล้ว +172

    ਵਾਹਿਗੁਰੂ ਜੀ ਪੰਜਾਬ ਵਿੱਚ ਇਹੋ ਜਿਹੇ ਅਫਸਰ ਪੂਰੇ ਪੰਜਾਬ ਵਿੱਚ ਹੋਣੇ ਚਾਹੀਦੇ ਹਨ

  • @suresha8517
    @suresha8517 ปีที่แล้ว +94

    ਮੈਨੂੰ ਲਗਦਾ ਇੱਕ ਹੀ ਮੁਲਾਜ਼ਮ ਹੈਗਾ ਜੋ ਚੈਕਿੰਗ ਕਰਦਾ 🥰🥰

    • @paramjitsingh2461
      @paramjitsingh2461 ปีที่แล้ว

      ਬਾਕੀ ਜ਼ਿਲ੍ਹਿਆਂ ਦੇ D.H.O. ਘਰ ਬੈਠੇ ਸਰਕਾਰ ਤੋਂ ਤਨਖਾਹ ਲੈਣ ਰਹੇ ਆ।

  • @rbrar3859
    @rbrar3859 ปีที่แล้ว +51

    ਧੰਨ ਉਹ ਮਾਂ ਜਿਸ ਨੇ ਇਸ ਇਮਾਨਦਾਰ ਅਫਸਰ ਨੂੰ ਜਨਮ ਦਿੱਤਾ ਹੈ।
    ਮਾਨ ਸਰਕਾਰ ਨੂੰ ਬੇਨਤੀ ਹੈ ਸਾਰੇ ਪੰਜਾਬ ਵਿੱਚ ਇਸ ਤਰਾਂ ਦੇ ਅਫਸਰ ਲਗਾਓ ਜੀ।

  • @ਦੀਪਗਿੱਲ
    @ਦੀਪਗਿੱਲ ปีที่แล้ว +56

    ਬਹੁਤ ਵਧੀਆ ਡਾਕਟਰ ਸਾਹਿਬ good job🎉

  • @ranjitpossi
    @ranjitpossi ปีที่แล้ว +69

    ਡਾਃ ਸਾਹਿਬ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ !❤❤❤❤❤❤❤❤❤

  • @tailormaster451
    @tailormaster451 ปีที่แล้ว +61

    ਡਾਕਟਰ ਸਾਹਿਬ ਤੁਹਾਡਾ ਧੰਨਵਾਦ ਪੰਜਾਬ ਦਾ ਜਿਹੜਾ ਹਰ ਇੱਕ ਵਧੀਆ ਚੀਜ਼ ਖਾਣ ਵਾਲਾ ਬੰਦਾ ਹੈ ਉਹ ਤੁਹਾਡੇ ਨਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Major.Singh69
    @Major.Singh69 ปีที่แล้ว +29

    ਬਹੁਤ ਵਧੀਆ ਜੋਬ ਆ ਡਾਕਟਰ ਸਾਹਿਬ, ਇਹ ਪਾਣੀ ਖੰਨੇ ਵੀ ਬਹੁਤ ਵਿਕਦਾ , ਪੈਲਸਾ ਵਿਚ ਇਹ ਆਮ ਹੀ ਵਰਤਿਆ ਜਾਂਦਾ

  • @KulwinderSingh-hk4xs
    @KulwinderSingh-hk4xs ปีที่แล้ว +56

    ਡਾਕਟਰ ਲਖਵੀਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਪ੍ਰਮਾਤਮਾ ਹਮੇਸ਼ਾ ਆਪ ਜੀ ਨੂੰ ਚੜਦੀਕਲਾ ਬਖਸ਼ਣ ਜੀ❤❤

  • @paramjitsingh6295
    @paramjitsingh6295 ปีที่แล้ว +56

    ਰੱਬ ਤਹਾਡੀ ਲੱਮੀ ਉਮਰ ਕਰੇ ਸਰ ਜੀ ❤❤❤❤❤👍👍👍👍👍👍

  • @BalwinderKaur-py8jt
    @BalwinderKaur-py8jt ปีที่แล้ว +51

    ਇਹੋ ਜਿਹੇ ਲਖਬੀਰ ਸਿੰਘ ਜੀ ਵਰਗੇ ਸਾਰੇ ਆਫਿਸਰ ਬਣ ਜਾਣ ਪੰਜਾਬ ਬਚ ਜਾਏ

  • @singhdhillon9057
    @singhdhillon9057 ปีที่แล้ว +63

    ਬਹੁਤ ਖੂਬ ਸ੍ਰੀ ਮਾਨ ਲਖਵੀਰ ਸਿੰਘ ਜੀ 🙏🏻
    ਬਹੁਤ-ਬਹੁਤ ਧੰਨਵਾਦ ਵੱਡੇ ਵੀਰ ਜੀ 🙏🏻🙏🏻

  • @antieuntie8724
    @antieuntie8724 ปีที่แล้ว +44

    ❤️❤️❤️❤️❤️❤️ਵੀਰੇ ਜੀ ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰੇ ਬਹੁਤ ਹੀ ਵਧੀਆ ਕੰਮ ਕਰ ਰਹੇ ਹੌ🙏🙏🙏🙏🙏

  • @amarjitpandherpandher4803
    @amarjitpandherpandher4803 ปีที่แล้ว +26

    ਵਾਹਿਗੂਰੁ ਜੀ ਇਸ ਡਾਕਟਰ ਅਫਸਰ ਨੂੰ ਲੰਮੀਆਂ ਉਮਰਾਂ ਵਿਖੇ ।

  • @meharsekhon2368
    @meharsekhon2368 ปีที่แล้ว +29

    ਸ਼ਾਬਾਸ਼ DHO ਸਾਹਿਬ 👍
    ਕਾਮਲਾ ਦਾ ਜਜ਼ਬਾ ਤੇ ਹੌਸਲਾ ਹੈ
    ਤੁਹਾਡਾ ਰੱਬ ਜਿੰਨਾ ਫ਼ਿਕਰ ਹੈ ਲੋਕਾਂ ਦਾ ਤੁਹਾਨੂੰ👍👍🌹🌹

  • @AvtarSingh-pw7fv
    @AvtarSingh-pw7fv ปีที่แล้ว +111

    ਇਹ ਦੁਕਾਨਦਾਰ ਨਹੀਂ ਬਲਕਿ ਬੁੱਚੜ ਹਨ ਜੋ ਆਪਣੇ ਚਾਰ ਪੈਸੇ ਜਿਆਦਾ ਕਮਾਉਣ ਲਈ ਲੋਕਾਂ ਨੂੰ ਜ਼ਹਿਰ ਵੰਡ ਰਹੇ ਹਨ

  • @meharsekhon2368
    @meharsekhon2368 ปีที่แล้ว +31

    ਜੇਕਰ ਸਾਡੇ ਲੀਡਰ ਵੀ ਏਨੀ
    ਇਮਾਨਦਾਰੀ ਤੇ ਏਨੇ ਜਜ਼ਬੇ ਨਾਲ ਕੰਮ ਕਰਨ ਤਾਂ ਸਾਰਾ ਦੇਸ਼ ਤਰੱਕੀ ਕਰੇਗਾ
    ਪਰ ਹੁਣ ਸਿਰਫ਼ ਨੇਤਾ ਹੀ ਤਰੱਕੀ ਕਰ ਰਹੇ ਹਨ

  • @pritpalsingh2789
    @pritpalsingh2789 ปีที่แล้ว +108

    ਇਕ ਗੱਲ ਦੀ ਸਮਝ ਨੀ ਆਉਂਦੀ ਬਾਕੀ ਜ਼ਿਲਿਆ ਦੇ DHO ਕਿੱਥੇ ਨੇ?

    • @ghanshamsharma7903
      @ghanshamsharma7903 ปีที่แล้ว +1

      ਜਿਹੜੇ ਹੁਣ ਤੱਕ ਸਾਹਮਣੇ ਨਹੀਂ ਆ ਰਹੇ ।ਦਾਲ ਵਿਚ ਕੁਝ ਕਾਲਾ ਹੈ।

    • @rajdevsingh2736
      @rajdevsingh2736 ปีที่แล้ว +1

      Oh khaan-peen ch rujjhe hoe ne. Ohna da mooh khaanda a, te akkhaan sharmaaondiaa ne. Chor-kutti rale hoe ne !

    • @luckymaan415
      @luckymaan415 ปีที่แล้ว

      Ohna nu ghr bathe ohna da hesa ponch jnda ohna nu ki lod bhar nikln di

    • @NirmalSingh-bz3si
      @NirmalSingh-bz3si ปีที่แล้ว

      ਉਹ ਕਹਿੰਦੇ ਮਰਗੇ ਸਾਲੇ ???

    • @BittuChambal-vl4hr
      @BittuChambal-vl4hr ปีที่แล้ว

      Hafta chalda ha

  • @ranjitsandhu4751-yt2iw
    @ranjitsandhu4751-yt2iw ปีที่แล้ว +19

    ਬਹੁਤ ਬਹੁਤ ਧੰਨਵਾਦ ਲਖਵੀਰ ਸਿੰਘ ਜੀ ਤੁਹਾਡੇ ਵਰਗੇ ਅਫਸਰਾਂ ਦੀ ਬਹੁਤ ਲੋੜ ਹੈ

    • @arshnagra5956
      @arshnagra5956 ปีที่แล้ว

      ਬਿਲਕੁਲ ਜੀ 🙏

  • @sandeepbadwal6819
    @sandeepbadwal6819 ปีที่แล้ว +18

    ਪਤਾ ਨਹੀਂ ਹੁਸ਼ਿਆਰਪੁਰ ਚ ਅਜੇ ਵੀ ਇਹੋ ਜਿਹੇ ਮੂਰਖ ਹਨ ਜਿਹੜੇ ਇਹੋ ਜਿਹੇ ਪਾਣੀ ਦੇ ਗਲਾਸ ਵੀ ਖਰੀਦੀ ਜਾਂਦੇ ਨੇ।ਕੁਝ ਇਸ ਦਰਵੇਸ਼ ਇਨਸਾਨ ਦੀ ਮੇਹਨਤ ਦਾ ਹੀ ਮੁੱਲ ਪਾ ਲਓ ਲੋਕੋ,ਇਹ ਸਾਡੇ ਤੁਹਾਡੇ ਲਈ ਆਪਣੀ ਜਿੰਦਗੀ ਦਾਅ ਤੇ ਲਗਾਈ ਬੈਠਾ।
    ਪਰਮਾਤਮਾ ਡਾਕਟਰ ਸਾਬ੍ਹ ਤੇ ਮੇਹਰ ਬਣਾਈ ਰੱਖਿਓ

  • @parmjeetkaur2108
    @parmjeetkaur2108 ปีที่แล้ว +16

    ਵਾਹ ਵੀਰੇ ਵਾਹਿਗੁਰੂ ਜੀ ਤੈਨੂੰ ਲੰਬੀ ਉਮਰ ਬਕਸੇ। ਬਚਾ ਲੈ ਪੰਜਾਬ ਨੂੰ। ਇਸ ਨੂੰ ਸਜਾ ਹੋਣੀ ਚਾਹੀਦੀ ਹੈ ❤

  • @narajansingh959
    @narajansingh959 ปีที่แล้ว +22

    ਬਹੁਤ ਵਧੀਆ ਡਾਕਟਰ ਸਾਹਿਬ ਜੀ। ਸਾਡੇ ਭਵਾਨੀਗੜ੍ਹ ( ਸੰਗਰੂਰ) ਵਿੱਚ ਨਾਮੀ ਹੋਟਲਾਂ ਦੀ ਵੀ ਚੈਕਿੰਗ ਕਰਾਓ ਜੀ।

    • @HarpreetSohi-k7u
      @HarpreetSohi-k7u ปีที่แล้ว +1

      Hanji sir asi vi sangrur Malerkotla Cho aa Sade vi shapa Maro bhut murge fre jange

    • @paramjitsingh2461
      @paramjitsingh2461 ปีที่แล้ว

      ਆਪਣੇ ਜਿਲ੍ਹੇ ਦੇ D.H.O. ਨੂੰ ਮਿਲੋ ਤੇ ਲਿਖਤੀ ਸ਼ਿਕਾਇਤ ਕਰੋ ।

  • @ManvirSingh-c5y
    @ManvirSingh-c5y ปีที่แล้ว +9

    Very good job sir Thanks sir

  • @Baghapurana001
    @Baghapurana001 ปีที่แล้ว +10

    Verry Good Vadde Bai ..... 👍🏻

  • @BalkarSingh-ko2qy
    @BalkarSingh-ko2qy ปีที่แล้ว +14

    ਸਤਿਕਾਰ ਯੋਗ ਡਾਕਟਰ ਲਖਬੀਰ ਸਿੰਘ ਸਾਹਿਬ ਜੀ ਦਿੱਲ ਦੀਆਂ ਗਹਿਰਾਈ ਆ ਤੋਂ ਸੈਲੂਟ ਕਰਦੇ ਹਾਂ ਜੀ

  • @baljinderkaur6597
    @baljinderkaur6597 ปีที่แล้ว +13

    Very nice

  • @Singh-by1z
    @Singh-by1z ปีที่แล้ว +8

    Good job sir

  • @ranjodhdhaliwal4001
    @ranjodhdhaliwal4001 ปีที่แล้ว +8

    Very good ji

  • @guneetkaur4thg821
    @guneetkaur4thg821 ปีที่แล้ว +6

    Good 22ji

  • @kamaljitboparai7865
    @kamaljitboparai7865 ปีที่แล้ว +60

    ਫੈਕਟਰੀ ਹੀ ਇਸ ਬੰਦੇ ਦੀ ਹੋਣੀ ਹੈ

  • @Unknown-qm9jq
    @Unknown-qm9jq ปีที่แล้ว +13

    Swaad aa ga DHO geho jiha dhakd officers nhi dekha❤❤

  • @rbrar3859
    @rbrar3859 ปีที่แล้ว +26

    ਮਾਨ ਸਾਹਬ ਸਾਰੇ ਪੰਜਾਬ ਵਿੱਚ ਇਸ ਤਰਾਂ ਦੇ ਚੰਗੇ ਅਫਸਰ ਲਾਓ ਜੀ।
    ਤੇ ਪੰਜਾਬ ਬਚਾਓ।

  • @baljinderkaur6597
    @baljinderkaur6597 ปีที่แล้ว +14

    Very good ji good job 👍

  • @triloksingh4126
    @triloksingh4126 ปีที่แล้ว +8

    ਡਾਕਟਰ ਸਾਹਿਬ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ। ਆਪ ਦੇ ਮਹਿਕਮੇ ਦੇ ਦੂਸਰੇ ਅਫਸਰਾਂ ਨੂੰ ਵੀ ਸੁਮਤ ਬਖਸ਼ਣ। ਉਹ ਲਾਲਚ ਵਿੱਚ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਨਾ ਕਰਨ। ਕਿਉਂਕਿ ਇਹ ਲਾਲਚ ਕਈ ਵਾਰੀ ਆਪਣੇ ਘਰ ਤੱਕ ਪਹੁੰਚ ਜਾਂਦਾ ਹੈ

  • @HarpreetSony-k3p
    @HarpreetSony-k3p ปีที่แล้ว +7

    Good sir very good

  • @hardeepsinghsingh7016
    @hardeepsinghsingh7016 ปีที่แล้ว +7

    Very nice 👍

  • @MalkeetSingh-kx3ql
    @MalkeetSingh-kx3ql ปีที่แล้ว +17

    GOOD.DHO.❤

  • @mooslmoosl8389
    @mooslmoosl8389 ปีที่แล้ว +7

    Great job

  • @GurdevSingh-pv4uh
    @GurdevSingh-pv4uh ปีที่แล้ว +7

    Very. Good. Afsar Ji

  • @PardeepPardeep-uj6yb
    @PardeepPardeep-uj6yb ปีที่แล้ว +2

    Very very very good

  • @GurwinderSingh-hj4jl
    @GurwinderSingh-hj4jl ปีที่แล้ว +8

    Rab dah bandha... Aha dr. Dah kiwa thanks karia.. U gd man bro

  • @labhsingh2080
    @labhsingh2080 ปีที่แล้ว +11

    Good job dr. Sahib

  • @gaurav0nayyer794
    @gaurav0nayyer794 ปีที่แล้ว +14

    ਸਰਦਾਰ ਜੀ ਚੰਗੀ ਤਰਾਂ ਠੋਕੋ ਇਹ ਗੋਪਤਿਆ ਨੇ ਤਾ ਗਦ ਪਾਇਆ

  • @jassbraich1972
    @jassbraich1972 ปีที่แล้ว +10

    ਵਾਹਿਗੁਰੂ ਜੀ ਮੇਹਰ ਕਰਨ ਇਸ ਭਾਈ ਸਾਹਿਬ ਤੇ ਕੋਈ ਵੀ ਤੱਤੀ ਹਵਾ ਨਾਂ ਲੱਗੇ ਇਸੇ ਤਰ੍ਹਾਂ ਹੀ ਕੰਮ ਕਰਦੇ ਰਹਿਣ ਧੰਨਵਾਦ ਜੀ 🙏

  • @Tangovlog_CHD
    @Tangovlog_CHD ปีที่แล้ว +21

    Very good job sir please carry on 👍💪💪💪💪💪

  • @LovePreet-dd6ed
    @LovePreet-dd6ed ปีที่แล้ว +10

    Doctor Lakhbir Singh Ji ka kam bahut badhiya hai we are proud of you

  • @bahadursingh9718
    @bahadursingh9718 ปีที่แล้ว +8

    ਡਾਕਟਰ ਸਰ ਆਪ ਜੀ ਨੇ ਹੁਸ਼ਿਆਰਪੁਰ ਸ਼ਹਿਰ ਵਿੱਚ ਤਾਂ ਕੁੱਝ ਲੋਕ ਸੁਧਾਰ ਦਿੱਤੇ ਪਰ ਸਰ ਜੋਂ ਸਾਡੇ ਬਾਕੀ ਜਿਲ੍ਹੇ ਹਨ ਉਨ੍ਹਾਂ ਦਾ ਕੀ ਬਣੂੰ ਸਾਡੇ ਬਠਿੰਡੇ ਜਿਲ੍ਹੇ ਵਿੱਚ ਤਾਂ ਕੋਈ ਇਸ ਤਰ੍ਹਾਂ ਦੀ ਰੇਡ ਨਹੀਂ ਵੱਜੀਆਂ। ਕਿਸੇਂ ਡਾਕਟਰ ਸਰ ਦੀ ਡਿਊਟੀ ਲਾਈ ਹੈ ਕਿ ਨਹੀਂ ਬਠਿੰਡੇ ਜਿਲ੍ਹੇ ਵਿੱਚ ਤਾਂ ਬਹੁਤ ਥਾਈਂ ਮਿਠਾਈਆਂ ਇਸ ਤਰ੍ਹਾਂ ਹੀ ਬਣਦੀਂ ਹੈ ਸਰ ਮੇਰੀਂ ਬੇਨਤੀ ਹੈ ਕਿ ਹਰ ਇੱਕ ਜਿਲ੍ਹੇ ਵਿੱਚ ਫੂਡ ਸੇਫਟੀ ਅਫਸਰ ਜਰੂਰ ਹੋਣਾ ਚਾਹੀਦਾ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ

  • @tarsemnehal1279
    @tarsemnehal1279 ปีที่แล้ว +5

    Good work

  • @RakeshKumar-do9gz
    @RakeshKumar-do9gz ปีที่แล้ว +4

    ਮ਼ਜਾ ਆ ਗਿਆ🙏🏼🙏🏼🙏🏼

  • @AmarjitSingh-yc9qh
    @AmarjitSingh-yc9qh ปีที่แล้ว +5

    ਬਹੁਤ ਵਧੀਆ ਸਰਦਾਰ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀਆਂ ਕਲਾਂ ਬਖਸ਼ਣ

  • @rajvirsingh126
    @rajvirsingh126 ปีที่แล้ว

    Very good veer ji

  • @amrikhothi8593
    @amrikhothi8593 ปีที่แล้ว +2

    ਧੰਨਵਾਦ ਵੀਰਿਆ,
    ਦਬ ਦਿਉ ਇਹ ਮਨੁੱਖਤਾ ਦੇ ਵੈਰੀਆ ਦੀ ਘੁੱਗੀ ,

  • @deathbloodys428
    @deathbloodys428 ปีที่แล้ว +3

    Very good sir ❤

  • @dhsab
    @dhsab ปีที่แล้ว +2

    ਰੱਬ ਸਾਰੇ dho ਨੂੰ ਮਤ ਬਖਸ਼ੇ ਕਿ ਉਹ ਇਹਨਾਂ ਵਾਂਗ ਇਮਾਨਦਾਰੀ ਨਾਲ ਕੰਮ ਕਰਨ।

  • @BinderSingh-ne9bm
    @BinderSingh-ne9bm ปีที่แล้ว +5

    Good job❤❤

  • @SukhwinderSingh-wq5ip
    @SukhwinderSingh-wq5ip ปีที่แล้ว +6

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @freethinker3131
    @freethinker3131 ปีที่แล้ว +10

    This guy deserves medal for honesty. He lives for dignity not money. In this country you find these kind of personalities 1 in thousands and western world you find 1 in 5.

  • @gurbhajankaur3281
    @gurbhajankaur3281 ปีที่แล้ว +1

    Good job

  • @pritpalsingh2789
    @pritpalsingh2789 ปีที่แล้ว +9

    Very good officer

  • @rattansingh5340
    @rattansingh5340 ปีที่แล้ว

    ਬਹੁਤ ਬਹੁਤ ਧੰਨਵਾਦ ਜੀ ਬਚਾ ਲਵੋ ਸਿੰਘ ਸਾਬ੍ਹ ਜੀ ਜਨਤਾ ਬਹੁਤ ਬੀਮਾਰੀਆਂ ਨਾਲ ਯੁੱਧ ਕਰ ਰਹੀ ਹੈ

  • @swarnsingh4787
    @swarnsingh4787 ปีที่แล้ว +1

    ਪਰਮਾਤਮਾ ਜੀ ਨੇ ਡਾਕਟਰ. ਲਖਵੀਰ. ਸਿੰਘ ਜੀ ਨੂੰ ਫਰੀਸਤਾ ਬਣਾਕੇ ਭੇਜਿਆ ਭੇਜਿਆ ਲੋਕੋ ਧੰਨ. ਹੈ ਇਹੇ ਜਿਹੇ ਅਫਸਰ ਜਿੰਦਾਵਾਦ. ਲੋਕਾਂ ਦੀਆਂ ਜਿੰਦਗੀਆਂ ਨਾਲ. ਖਿਲਵਾੜ ਕਰਨ. ਵਾਲੇ ਮੁਰਦਾਵਾਦ

  • @hardevdhillon3296
    @hardevdhillon3296 ปีที่แล้ว

    ਇਸ ਡੀ ਐਚ ਓ ਸਾਹਿਬ ਨੂੰ ਸਲੂਟ ਹੈ good job my dear friend thank you very ji

  • @baldevsinghriar4830
    @baldevsinghriar4830 ปีที่แล้ว +2

    ਬਹੁਤ ਵਧੀਆ ਜੀ ਵੀਰ ਜੀ ਜਿਹੜੇ ਵੀ ਗ਼ਲਤ ਕਰਦੇ ਭਾਵੇਂ ਕੋਈ ਹੋਵੇ ਬਖਸ਼ਿਆ ਨਾ ਜਾਵੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਛੱਡਿਆ ਜਾਵੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਨੂੰ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਜੀ ਵਾਹਿਗੁਰੂ ਜੀ

  • @swarnsingh4787
    @swarnsingh4787 ปีที่แล้ว +3

    ਵਾਹਿਗੁਰੂ ਸਾਹਿਬ ਚੜਦੀਕਲਾ ਵਿੱਚ ਰੱਖੇ ਇਹੋ ਜਿਹੇ ਅਫਸਰਾਂ ਨੂੰ ਹੋਰ. ਅਫਸਰਾਂਨੂੰ ਵੀ ਇਸੇ ਤਰ੍ਹਾਂ ਇਮਾਨਦਾਰ ਹੋਣ. ਦੀ ਬਲ. ਬੁੱਧੀ ਬਖਸ਼ੇ ਸਬਰ ਨਾਲ ਜਿਉਣਾ ਦੀ ਸੋਝੀ ਬਖ਼ਸ਼

  • @NirmalSingh-yf5uu
    @NirmalSingh-yf5uu ปีที่แล้ว +8

    Doctor sahib ❤❤❤❤❤

  • @jassaroffical2051
    @jassaroffical2051 ปีที่แล้ว +27

    ਇਹ ਗੁਪਤਾ ਮੂੰਹ ਵਿੱਚ ਬੇਸ਼ਰਮਾ ਵਾਲਾ ਹਾਸਾ ਹੱਸੀ ਜਾਂਦਾ ਏ ਇਸ ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ

  • @herdeepkaur7341
    @herdeepkaur7341 ปีที่แล้ว +5

    Good work ❤❤❤

  • @kiranmann6288
    @kiranmann6288 ปีที่แล้ว +2

    God bless you sir

  • @jagseerchahaljag687
    @jagseerchahaljag687 ปีที่แล้ว +2

    ਬਠਿੰਡੇ ਜਿਲ੍ਹੇ ਵਿੱਚ DHO ਅਫ਼ਸਰ ਹੈ ਜਾਂ ਨਹੀਂ ਕੇ ਬਠਿੰਡੇ ਵਿੱਚ ਖਾਣ ਪੀਣ ਦਾ ਸਹੀ ਮਿਲਦਾ ਹੈ।
    ਡਾਕਟਰ ਲਖਵੀਰ ਸਿੰਘ ਦਾ ਬਹੁਤ ਬਹੁਤ ਧੰਨਵਾਦ।

  • @KuldeepSingh-Sohi
    @KuldeepSingh-Sohi ปีที่แล้ว +4

    ਸਲੂਟ ਆ ਡਾਕਟਰ ਸਾਹਿਬ ਜੀ

  • @JaideepKaur-d7r
    @JaideepKaur-d7r ปีที่แล้ว +7

    Sir tohade varge ghr 2 paida hon Punjab da bhala ho jayega,Dhakr ..DHO. . Parmatma lambi umar kre tohadi 🙏

  • @reetChauhan9728
    @reetChauhan9728 ปีที่แล้ว +4

    ਵਾਹਿਗੁਰੂ ਜੀ

  • @ChahalTent
    @ChahalTent ปีที่แล้ว

    ਡਾਕਟਰ ਸਾਹਿਬ ਨੂੰ ਬਹੁਤ ਸਾਰੇ ਲੋਕ ਦੁਆਵਾਂ ਦੇ ਰਹੇ ਨੇ ਤੇ ਕੁਝ ਹਰਾਮ ਖਾਣੇ ਲੋਕ ਡਾਕਟਰ ਸਾਹਿਬ ਨੂੰ ਬੋਲਤਾ ਕੁਝ ਨਹੀਂ ਸਕਦੇ ਪਰ ਦਿਲ ਦੇ ਵਿੱਚੋਂ ਬਹੁਤ ਨਫਰਤ ਕਰਦੇ ਹੋਣੇ ਆ ਪਰ ਸਲੂਟ ਡਾਕਟਰ ਸਾਹਿਬ ਤੁਹਾਨੂੰ ਜੀ ਦਿਲ ਦੀਆਂ ਗਹਿਰਾਈਆਂ ਤੋਂ ❤❤❤❤

  • @jaswantsinghsahota5344
    @jaswantsinghsahota5344 ปีที่แล้ว +1

    So. Proud. Of. U. God. Bless. U

  • @JaswinderKaur-gy1dd
    @JaswinderKaur-gy1dd ปีที่แล้ว

    Jeeyo Vir ji

  • @jaswindersingh-ov3bi
    @jaswindersingh-ov3bi ปีที่แล้ว +6

    ਆ ਹਾ ਅਫਸਰ ❤

  • @MalkidSing-lz9mq
    @MalkidSing-lz9mq ปีที่แล้ว +1

    ਕਿੰਨੀ ਵਾਰੀ ਗੁਪਤਾ ਜੀ
    ਨੇ DHO ਸਾਹਿਬ ਦੀ
    ਸੇਵਾ ਕੀਤੀ ਹੋਵੇਗੀ ।
    ਗੁਪਤਾ ਜੀ ਵੇਚੋ

  • @RajKumar-oq3ci
    @RajKumar-oq3ci ปีที่แล้ว +10

    If this DHO sahib doesn't get any award for his honest service then no one deserves the awards in india

  • @mandersugarcanefarm6331
    @mandersugarcanefarm6331 ปีที่แล้ว +10

    I salute Dr Lakhbir Singh ji , great personality
    Need official's like him
    As per Guru Granth Sahib
    Han verle nahian gahna

  • @ekamjotsingh8568
    @ekamjotsingh8568 ปีที่แล้ว +3

    ਦਿਲੋ ਸਲੂਟ ਇਮਨਦਾਰੀ ਨੂੰ ਵਾਹਿਗੁਰੂ ਮੇਹਰ ਭਰੀਆਂ ਹੱਥ ਰੱਖੇ

  • @charnjitsingh9313
    @charnjitsingh9313 ปีที่แล้ว

    ਗੁੱਡ ਐਦਾ ਦੇ ਫ਼ਰਿਸ਼ਤੇ ਚਾਹੁੰਦੇ ਹਨ ਪੰਜਾਬ ਚ 🎉🎉🎉🎉🎉🎉🎉🎉ਵਾਹਿਗੂਰੂ ਉਮਰ ਲੰਮੀ ਕਰੇ ਧੰਨਵਾਦ

  • @harbanssingh3821
    @harbanssingh3821 ปีที่แล้ว +7

    Really u r honest And dairing officer sacrifice for the human being God bless you

  • @BalkarSingh-qx7bx
    @BalkarSingh-qx7bx ปีที่แล้ว +1

    Very nice DHO SAHIB aise insan virle HI Hai Sir

  • @rajindersingh5442
    @rajindersingh5442 ปีที่แล้ว +5

    JIUDE RAHO SARDAR JI

  • @farmarfarming3846
    @farmarfarming3846 ปีที่แล้ว +3

    ਦਿਲੋਂ ਸਤਿਕਾਰ ਕਰਦੇ ਹਾਂ ਜੀ ਡਾ ਸਾਬ ਦਾ

  • @montymanjit6349
    @montymanjit6349 ปีที่แล้ว

    ਸਤਿਗੁਰੂ ਮਾਤਾ ਜੀ ਕਿਰਪਾ ਕਰਨ ਡਾ ਲਖਵੀਰ ਸਿੰਘ ਜੀ ਤੇ

  • @manvirtaak4349
    @manvirtaak4349 ปีที่แล้ว +6

    Eh banda siraa sadie sehat kheyal bare sochda 👏👏👏👏🙏🙏🙏💞💞💞👍👌

  • @japreetgill916
    @japreetgill916 ปีที่แล้ว +2

    ਬਹੁਤ ਵਧੀਆ ਕੰਮ ਕਰ ਰਹੇ ਹੋ ਸਰ ਜੀ ਧੰਨਵਾਦ 🙏

  • @gurdeepsingh3185
    @gurdeepsingh3185 ปีที่แล้ว

    ਵਾਹਿਗੁਰੂ ਡਾਕਟਰ ਸਾਹਿਬ ਨੂੰ ਚੜ੍ਹ ਦੀ ਕਲਾ ਰਖਣ ਜੀ

  • @PoonamSharma-zw8xb
    @PoonamSharma-zw8xb ปีที่แล้ว +1

    Dr Sahib good Job

  • @BaljinderSingh-hk1rs
    @BaljinderSingh-hk1rs ปีที่แล้ว +8

    ਕਦੇ ਅੱਜ ਤੱਕ ਸੁਣਿਆ ਵੀ ਨਹੀਂ ਸੀ ਕਿ DHO ਵੀ ਕੋਈ ਅਫਸਰ ਹੁੰਦਾ ਹੈ ਜਿਹੜਾ ਸਾਡੀ ਸਿਹਤ ਦਾ ਖਿਆਲ ਰੱਖ ਸਕਦਾ ਹੈ, ਸਲੂਟ ਐ ਇਸ ਅਫਸਰ ਨੂੰ, ਪਰ ਦੋਸਤੋ ਦੂਸਰੇ ਜਿਲ੍ਹਿਆਂ ਵਿੱਚ ਇਸ ਅਹੁਦੇ ਦੇ ਅਫਸਰ ਹਨ ਜਾਂ ਫਿਰ ਪੂਰੇ ਪੰਜਾਬ ਵਿੱਚ ਇੱਕ ਹੀ ਅਫਸਰ ਹੈ ਜਿਹੜਾ ਸਾਡੇ ਲਈ ਸਾਡੀ ਸਿਹਤ ਲਈ ਦਿਨ ਰਾਤ ਕੰਮ ਕਰ ਰਿਹਾ ਹੈ।

    • @mandymalhi
      @mandymalhi ปีที่แล้ว

      Eh Hoshiarpur area ch duty aa

    • @rajindersingh782
      @rajindersingh782 ปีที่แล้ว

      ਸਾਰੇ ਪੰਜਾਬ ਵਿੱਚ ਹਨ ਬਾਕੀਆਂ ਦੀਆਂ ਜਮੀਰਾਂ ਮਰ ਚੁਕੀਆਂ ਹਨ ਬਸ ਇਹ ਇੱਕ ਹੀ ਜਾਗਦੀ ਜ਼ਮੀਰ ਵਾਲੇ ਸਾਡੇ ਸਤਿਕਾਰ ਯੋਗ DHO ਸਾਹਿਬ ਹਨ ਮੈਂ ਡਾਕਟਰ ਸਾਹਿਬ ਜੀ ਦੇ ਮਾਤਾ ਪਿਤਾ ਧੰਨਵਾਦ ਕਰਦਾ ਜਿੰਨ੍ਹਾਂ ਨੇ ਆਪਣੇ ਬੱਚੇ ਨੂੰ ਇੰਨੇ ਵਧੀਆ ਸਸਕਾਰ ਕਰ ਦਿੱਤਾ ਹਨ ਡਾ ਸਾਹਿਬ ਜੀ ਨੂੰ ਤਾਂ ਦਿਲ ਦੀਆਂ ਗਹਿਰਾਈਆਂ ਤੋਂ ਸਲੂਟ ਹੈ ਹੀ ਨਾਲ ਮਾਂ ਪਿਉ ਨੂੰ ਵੀ ਹੈ

  • @kaursingh7661
    @kaursingh7661 ปีที่แล้ว +2

    Dr sahib God bless.you

  • @CharanjeetSingh-eu5hx
    @CharanjeetSingh-eu5hx ปีที่แล้ว +1

    Super video

  • @JassDeep-sj1pv
    @JassDeep-sj1pv ปีที่แล้ว +1

    Sir ji waheguru ji sodi hor umer vaddi kare ji

  • @MalkitSingh-gz6zb
    @MalkitSingh-gz6zb ปีที่แล้ว +2

    Very good Work Sir

  • @Gurmeet19686
    @Gurmeet19686 ปีที่แล้ว +7

    Waheguru ji 🙏🙏🙏🙏❤

  • @Lovenature-nt8zm
    @Lovenature-nt8zm ปีที่แล้ว +1

    ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏

  • @simarjitsingh183
    @simarjitsingh183 ปีที่แล้ว +1

    Good 👍👍👍👍👍👍👍👍👍👍👍