ਮੈਨੂੰ ਕਈ ਵਰਤ ਗਏ ਪਰ ਕੋਈ ਫ਼ਰਕ ਨਹੀਂ ਪਿਆ Karamjit Puri l Miss Pooja l Bittu Chak Wala l Daily Awaz

แชร์
ฝัง
  • เผยแพร่เมื่อ 25 ธ.ค. 2024

ความคิดเห็น • 105

  • @gurindersingh3073
    @gurindersingh3073 9 หลายเดือนก่อน +20

    ਬਿੱਟੂ ਵੀਰ ਜੀ ਆਪ ਦਾ ਬਹੁਤ ਧੰਨਵਾਦ ਆਪ਼ ਨੇ ਸਭ ਤੋਂ ਵਧੀਆ ਗੀਤਕਾਰ ਨੂੰ ਦਰਸ਼ਕ ਦੇ ਰੂਬਰੂ ਕੀਤਾ

  • @harjitlitt1375
    @harjitlitt1375 8 หลายเดือนก่อน +2

    Great writer very nice songs by Mr Puri. Most liked songs by Miss Puja

  • @DalelSingh-xi9cq
    @DalelSingh-xi9cq 29 วันที่ผ่านมา

    ❤❤❤❤❤sir karmjeet puri ji ❤❤❤❤

  • @chahatveersingh1991
    @chahatveersingh1991 9 หลายเดือนก่อน +11

    ਬਿੱਟੂ ਵੀਰ ਜੀ ਕਰਮਜੀਤ ਪੁਰੀ ਦੀ ਇੰਟਰਵਿਊ ਠੀਕ ਠੀਕ ਹੈ ਜੀ।

  • @gurlalsekhon3268
    @gurlalsekhon3268 12 ชั่วโมงที่ผ่านมา

    ਬਈ ਪੁਰੀ ਦਾ ਵੀ ਦੌਰ ਚੱਲਿਆ ਪਤਾ ਨੀ ਕਿੰਨੇ ਕੁ ਕਲਾਕਾਰ ਹਿੱਟ ਕਰ ਗਿਆ ਭਗਤੇ ਭਾਈਕੇ ਵਾਲਾ ਝੋਟਾ❤❤

  • @RavinderKaur-mj9pn
    @RavinderKaur-mj9pn 8 หลายเดือนก่อน +2

    Parmatma sanu v enni haleemi deve....God bless you karamjit veer ji!

  • @zaildarcheema106
    @zaildarcheema106 8 หลายเดือนก่อน +1

    ਜਿਹੜੇ ਇੰਨਸਾਨ ਦਾ ਦਿਲ ਸਾਫ਼ ਹੁੰਦਾ ਓਸ ਬੰਦੇ ਦੀ ਵਾਹਿਗੁਰੂ ਜੀ ਆਪ ਬਾਂਹ ਫੜਕੇ ਪਾਰ ਲੰਘਾ ਦਿੰਦਾ ਕਰਮਜੀਤ ਵੀਰ ਮੇਰੇ ਘਰ ਜੱਦੋਂ ਪਹਿਲੀ ਵਾਰ ਆਇਆ ਸੀ ਮੈਨੂੰ ਐਦਾਂ ਲੱਗਦਾ ਸੀ ਜਿਵੇਂ ਅਸੀਂ ਕੋਈ ਬਹੁਤ ਕਰੀਬੀ ਰਿਸ਼ਤੇਦਾਰ ਹੋਈਏ

  • @rimpysidhu3300
    @rimpysidhu3300 9 หลายเดือนก่อน +6

    Bai nu dilueo Pyar love u bhaji karamjeet puri bhaji

  • @lalhidairyfarmtajowal2860
    @lalhidairyfarmtajowal2860 9 หลายเดือนก่อน +3

    ਧੰਨਵਾਦ ਬਿੰਟੂ ਬਾਈ ਜੀ

  • @Simran-z8w
    @Simran-z8w 25 วันที่ผ่านมา

    ਬਿੱਟੂ ਪਾਜੀ ਇਦਾ ਹੀ ਹੁੰਦਾ ਜਦੋ ਕਿਸੇ ਦਾ ਨਾਂ ਚਲ ਜਾਂਦਾ ਆ ਜਿਆਦਾ ਗੀਤਕਾਰ ਨਵੇਂ ਗੀਤਕਾਰਾ ਤੋ ਪੈਸੇ ਦੇ ਕੇ ਹੀ ਗੀਤ ਲੈਂਦੇ ਆ

  • @GurverSingh-zo1io
    @GurverSingh-zo1io 9 หลายเดือนก่อน +3

    👍👍 ਬਹੁਤ ਵਧੀਆ ਇੰਟਰਵਿਊ ਕਰਮਜੀਤ ਪੂਰੀ ਦੀ

  • @amrikhothi8593
    @amrikhothi8593 9 หลายเดือนก่อน +3

    ਧੰਨਵਾਦ ਹੈ ਦੋਹਾਂ ਵੀਰ ਦਾ

  • @Parmeetdevgun
    @Parmeetdevgun 8 หลายเดือนก่อน +1

    Channel wale veer da puri ji noo yad kraun ly bhut bhut sukeria puri ji bda kujh sikha gae srortean noo shant subhaa wale

  • @dansinghmannmann3456
    @dansinghmannmann3456 9 หลายเดือนก่อน +21

    ਬਾਹਲਾ ਹੀ ਚੰਗਾ ਲਗਦਾ ਕਰਮਜੀਤ ਸਿੰਘ ਮੇਰਾ ਪਿੰਡ ਭਗਤੇ ਤੋ 11 k m door ਹੈ ਰੱਬ ਨੂੰ ਮੰਨਣ ਵਾਲਾ ਪੁੱਤਰ ਹੈ ਰੱਬ ਲਮੀ ਉਮਰ ਬਖਸੇ ਜੀ

  • @BaldevSingh-ws1ck
    @BaldevSingh-ws1ck 8 หลายเดือนก่อน +2

    ❤🎉 very nice job done 💯,Karmjit Singh Puri, bro ❤ Waheguru bless you.❤🎉🎉🎉🎉

  • @harsharnsingh2229
    @harsharnsingh2229 9 หลายเดือนก่อน +13

    ਅੱਜ ਦੀ ਲਿਖਤ ਨਾਲੋ 1000ਗੁਣਾ ਚੰਗੀ ਸੀ ਓਦੋਂ ਥੋੜੀ ਲਿਖਤ

  • @GurmeetSingh-np9pw
    @GurmeetSingh-np9pw 9 หลายเดือนก่อน +2

    ਬਹੁਤ ਵਧੀਆ 👌

  • @gagansohal5645
    @gagansohal5645 9 หลายเดือนก่อน +4

    So nice bai tere varga banda ni milda ajj kal bhut hi vadiya Bai

  • @Mandipcheema315
    @Mandipcheema315 หลายเดือนก่อน

    ਬਹੁਤ ਵਧੀਆ ❤️

  • @balvirsingh4544
    @balvirsingh4544 8 หลายเดือนก่อน +1

    ਕਰਮਜੀਤ ਪੂਰੀ ਜੀ ਆਪ ਜੀ ਐਟਰਵੀਉ ਬਹੁਤ ਵਧੀਆ ਲੱਗੀ ਵਾਹਿਗੁਰੂ ਜੀ ਦੀ ਲੰਮੀ ਉਮਰ ਕਰਨ

  • @jaspalsandhu3119
    @jaspalsandhu3119 9 หลายเดือนก่อน +2

    ਬਹੁਤ ਵਧੀਆ ਵੀਰ ਜੀ

  • @singhdhaliwal6483
    @singhdhaliwal6483 9 หลายเดือนก่อน +10

    ਬਾਈ ਚੁੱਪ ਚੁੱਪ ਜਿਹਾ ਲੱਗਦਾ ਜਿੱਦਾ ਟੁੱਟਿਆ ਹੋਵੇ

  • @happysidhu9853
    @happysidhu9853 9 หลายเดือนก่อน +3

    ਬਿੱਟੂ ਜੀ ਤੁਹਾਡੇ ਚੈਨਲ ਤੇ ਲਾਭ ਹੀਰਾ ਜੀ ਦੀ ਇੰਟਰਵਿਊ ਜਰੂਰ ਕਰੋ❤

  • @malwinderwalia2119
    @malwinderwalia2119 8 หลายเดือนก่อน +2

    ਬਾਈ ਪੁਰੀ ਸਿੱਧਾ ਸਾਦਾ ਇਨਸਾਨ ਲੱਗ ਰਿਹਾ

  • @vikramjit9891
    @vikramjit9891 9 หลายเดือนก่อน +4

    बाई ने बहुत टॉप गीत देता ने ❤

    • @lornemalvo565
      @lornemalvo565 9 หลายเดือนก่อน +1

      ਰਹਿਮ ਕਰੋ ਪੰਜਾਬੀ ਬੋਲੀ ਤੇ।

  • @kuljinderkaur8627
    @kuljinderkaur8627 8 หลายเดือนก่อน

    Bahut vadea veer ji🎉🎉

  • @jagtarpahal7470
    @jagtarpahal7470 9 หลายเดือนก่อน

    Very nice interview. Thank you so much for your contribution to Punjabi music. You have given unlimited hit Punjabi duets. Really appreciate it from heart ❤️. God bless.....🙌🙏

  • @ravinderpourh564
    @ravinderpourh564 9 หลายเดือนก่อน +9

    ਵੀਰ ਜੀ ਸੱਤਾ ਕੋਟਲੀ ਵਾਲਾ ਦੀ ਇੰਟਰਵਿਊ ਵਾਰੇ ਦੱਸਿਆ ਨੀ ਕਰੋ ਕਿਤੇ ਇੰਟਰਵਿਊ ਟਾਇਮ ਕੱਢਕੇ ਕਦੇ ❤❤❤❤

    • @RanjeetSingh-nu5dz
      @RanjeetSingh-nu5dz 8 หลายเดือนก่อน

      ਸੱਤੇ ਕੋਟਲੀ ਵਾਲੇ ਨੂੰ ਦੁੱਖ ਦਿੱਤੇ ਤੂੰ ਹਜਾਰਾ ਕਦੇ ਪੈਣਗੀਆ ਤੈਨੂ ਵੀ ਵਿਛੋੜੇ ਦੀਆ ਮਾਰਾਂ

  • @mundapatialeto2302
    @mundapatialeto2302 3 หลายเดือนก่อน

    ❤❤❤aaatttt

  • @GaagiSandhi
    @GaagiSandhi หลายเดือนก่อน

    Vhut vadi a inshaan Bhai 😊❤

  • @gurdevsinghaulakh7810
    @gurdevsinghaulakh7810 9 หลายเดือนก่อน

    ਗੁੱਡ❤

  • @MustakMohamd-p8y
    @MustakMohamd-p8y 9 หลายเดือนก่อน +2

    Karmjeet bai sirra

  • @Janta-p7f
    @Janta-p7f 8 หลายเดือนก่อน

    ❤❤

  • @preetpalsingh1557
    @preetpalsingh1557 9 หลายเดือนก่อน +1

    ਬਹੁਤ ਵਧੀਅਾ ਵੀਰ

    • @komalpreetsidhu4508
      @komalpreetsidhu4508 8 หลายเดือนก่อน

      ਬਹੁਤ ਵਧੀਆ ਸੋਚ ਵਧੀਆ ਗੀਤਕਾਰ ਹੈ ਬਾਈ ਜੀ ❤ ਪ੍ਰੀਤ ਜਿਉਣ ਵਾਲਾ ਅਰਮਡ ਆਰਮੀ ❤

  • @ਗੁਲਾਮੀ
    @ਗੁਲਾਮੀ 9 หลายเดือนก่อน

    ਬਿੱਟੂ ਬਾਈ ਜੀ ਕਾਲਾ ਕਚਿਹਰੀ ਵਾਲਾ ਚੰਗੇ ਸੁਭਾਅ ਦਾ ਕਰਮਜੀਤ ਸਿੰਘ ਪੁਰੀ ਗੀਤਕਾਰ 🙏🙏🙏🙏🙏🙏🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੇ ਫਹਿਤੇ

    • @gurvindersingh5814
      @gurvindersingh5814 9 หลายเดือนก่อน

      😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅❤😅

  • @dhaliwal1217
    @dhaliwal1217 9 หลายเดือนก่อน +9

    ਇਹ ਕਿਸੇ ਲੀਡਰ ਤੇ ਟੁੱਕਦੀ ਆ ਲਾਈਨ ਇੱਕ ਦਾਰੂ ਦੂਜੀ ਤਿਵੀ ਐਬ ਤਾਂ ਇੱਕ ਮਾੜਾ ਤੂੰ ਦੋ ਦੋ ਲਾਈਂ ਫਿਰਦਾ,ਕੋਣ ਹੋ ਸਕਦਾ

    • @sunnybrar7150
      @sunnybrar7150 9 หลายเดือนก่อน +2

      Pegwant buchad

  • @gypsypunjabi9482
    @gypsypunjabi9482 8 หลายเดือนก่อน +1

    ਅੱਜ ਦਰਸ਼ਨ ਹੋਏ ਜਿਹਨਾਂ ਨੂੰ ਸੁਣਕੇ ਵੱਡੇ ਹੋਏ ਆਂ.. ਜਾਨ ਤਾਂ ਨੀ ਲੈਣੀ ਗੁਰਲੇਜ਼ ਅਖਤਰ ਵਾਲਾ ਪਸੰਦੀਦਾ ਗੀਤ ਆ ਅੱਜ ਵੀ ਗਾ ਲਇਦਾ ਆ ❤❤❤❤❤

  • @pritpalsingh2303
    @pritpalsingh2303 8 หลายเดือนก่อน

    Bahut vadhiya veerey

  • @gurcharansinghmangat4983
    @gurcharansinghmangat4983 9 หลายเดือนก่อน +2

    v v nice puri ji

  • @pachitarsingh9580
    @pachitarsingh9580 9 หลายเดือนก่อน +1

    👍👍👍👍👍

  • @RamandeepSingh-qz6pi
    @RamandeepSingh-qz6pi 9 หลายเดือนก่อน +1

    🎉🎉🎉

  • @sandeepsinghsingh4167
    @sandeepsinghsingh4167 9 หลายเดือนก่อน +3

    Puri saab Rampura phul wich drzi da km krda cc phal tusi jeet tolr and songs kea yad aa thnu jii

  • @avtardhami6257
    @avtardhami6257 8 หลายเดือนก่อน

    Bittu bhai your all blogs good 👍

  • @narindersandhu9460
    @narindersandhu9460 9 หลายเดือนก่อน

    Very nice interview 👍

  • @tajwrsingh5990
    @tajwrsingh5990 9 หลายเดือนก่อน

    Very good interview ❤👍
    good writer ✍️ nd good man 👍

  • @sandeepsinghsingh4167
    @sandeepsinghsingh4167 9 หลายเดือนก่อน +1

    Bai jii bhut mehnat kiti bai nea.

  • @GurwinderSidhu-ys3qb
    @GurwinderSidhu-ys3qb 8 หลายเดือนก่อน

    🎉

  • @francisfrancis3503
    @francisfrancis3503 9 หลายเดือนก่อน +2

    Excellent view taken...good interview

  • @arvindersingh1773
    @arvindersingh1773 8 หลายเดือนก่อน

    👍👍🙏🙏

  • @sehajgamer5433
    @sehajgamer5433 9 หลายเดือนก่อน

    Nyc

  • @KuldeepKalyan-j3i
    @KuldeepKalyan-j3i 9 หลายเดือนก่อน +1

    Very nice ji 🎉

  • @Punjabi-f9b
    @Punjabi-f9b 9 หลายเดือนก่อน

    ਬਹੁਤ gaint ਲਿਖਦਾ ਵੀਰ ❤ ਭਗਤੇ ਵਾਲਾ

  • @BaljeetSingh-en5hh
    @BaljeetSingh-en5hh 9 หลายเดือนก่อน

    👌👌👌👍👍

  • @ParamjitSingh13517
    @ParamjitSingh13517 9 หลายเดือนก่อน

    Nice 💕

  • @HekulwantsinghKulwant
    @HekulwantsinghKulwant 9 หลายเดือนก่อน +1

    ❤️❤️🌹🌹🙏🙏🙏🙏🙏

  • @taramanauliwriter
    @taramanauliwriter 8 หลายเดือนก่อน

    Nice 👍

  • @ajmersingh1885
    @ajmersingh1885 9 หลายเดือนก่อน +1

    Bithu ji tusi lovely Nirman de interview Karo 🎉 please

  • @narindersingh9364
    @narindersingh9364 9 หลายเดือนก่อน

    Very good Bittu 22 ji

  • @devsabhra3776
    @devsabhra3776 3 หลายเดือนก่อน

    ਮੈਨੂੰ ਕਰਮਜੀਤ ਪੁਰੀ ਦੀਆਂ ਗੱਲਾਂ ਸ਼ਹਿਦ ਨਾਲੋ ਵੀ ਮਿੱਠੀਆਂ ਲੱਗੀਆਂ

  • @sukhpalsingh67
    @sukhpalsingh67 9 หลายเดือนก่อน +3

    Geet saare he vadia likhe c Karmjit purri ne

  • @Ginderdeolrecord
    @Ginderdeolrecord 9 หลายเดือนก่อน

    ❤❤❤❤❤

  • @Joti_grewal
    @Joti_grewal 8 หลายเดือนก่อน

    ਬਿੱਟੂ ਬਾਈ ਦੇਬੀ ਬਾਈ ਨੂੰ ਲੈ ਕੇ ਆਓ pls

  • @Happysingh-nf1ie
    @Happysingh-nf1ie 9 หลายเดือนก่อน

    Good nature bai karamjit puri

  • @harpreetsinghsra7253
    @harpreetsinghsra7253 8 หลายเดือนก่อน

    ਬਾਈ ਬਿੱਟੁ ਜੀ ਰਾਜਾ ਸਿੱਧੂ ਜੀ ਦੀ ਇੰਟਰਵਿਊ ਕਰੋ ਜੀ

  • @Sukhdev-ln1vy
    @Sukhdev-ln1vy 8 หลายเดือนก่อน

    ਕਰਮਜੀਤ ਭਗਤੇ ਦਾ ਇਕ ਦੇਵਤਾ ਜਾਂ ਕਹਿ ਲਓ ਭਗਤ ਹੀ ਹੈ ||

  • @jagjitdhanoa4746
    @jagjitdhanoa4746 9 หลายเดือนก่อน

    Very nice👍

  • @RajwinderBhullar-x5s
    @RajwinderBhullar-x5s 9 หลายเดือนก่อน

    Very good y g

  • @CharnSingh-h5c
    @CharnSingh-h5c 8 หลายเดือนก่อน

    ਦੋਨੋਂ ਹੀਰੇ ਇਕ ਸਾਦਗੀ ਦੀ ਮੂਰਤ ।

  • @mr.badman1119
    @mr.badman1119 9 หลายเดือนก่อน +5

    ਦੋਗਾਣਾ ਗਾਇਕੀ ਨੂੰ ਦੋਬਾਰਾ ਖੜਾ ਕੀਤਾ ਇਸਨੇ

  • @Canada-zv3ii
    @Canada-zv3ii 9 หลายเดือนก่อน +1

    Bittu veer gill jabbomajra bare v dasso please 🙏

    • @manindersinghkharoud1615
      @manindersinghkharoud1615 9 หลายเดือนก่อน +1

      Apna restedar c veer gill jabomajra

    • @Canada-zv3ii
      @Canada-zv3ii 9 หลายเดือนก่อน

      @@manindersinghkharoud1615 veer oh shayd bathinde area chale gae c hun kithe ne mere mama ji jabbomajra school vich job karde c ohna di vadhia friendship c mere mama ji di death 84 vich ho gai c main yaar bahut fan aa ohna da her channel te mera comment milega ohna bare please ohna bare jaroor dassna

    • @Canada-zv3ii
      @Canada-zv3ii 9 หลายเดือนก่อน +1

      @@manindersinghkharoud1615 veer ohna bare dasso hun kithe rehnde ne main ohna da poora fan aa mere mama ji jabbomajra school vich duty c vadhia friend c oh bahut gallan dassde hunde mama ji di death 1984 vich hogi c

  • @gagandeepsahour6745
    @gagandeepsahour6745 9 หลายเดือนก่อน +1

    Good

  • @pritpalsingh2303
    @pritpalsingh2303 8 หลายเดือนก่อน

    Kithey aa karamjit Puri je main bahar kittey labhan ta nahi labhana dujey countries vich bhi nahi milna bahut labhiya nahi milliya fer main ikk dinn aapni aatma naal jurhiya jiven aapna bandgi tapasya karan laggey rabb naal jurhdey han tan same merey naal awein hi hoyia jadon rabb naal jurhiya tan othey karamjit Puri bhi baitha see yaani ke dill vich rooh vich wasan wala geetkar karamjit Puri hi ho sakda sirf karamjit Puri jionda rahey rabb ehna di lambee oummer karrey jee darshan karkey hi dhan dhan ho gaye han hun tuhadi Dona di hi bahut lambi oummer Guru Nanak Patshah ji karan jiondey raho

  • @sukhjatt1332
    @sukhjatt1332 9 หลายเดือนก่อน +1

    ਗੁੱਡ ਇਨਸਾਨ

  • @ramjeetpande
    @ramjeetpande 8 หลายเดือนก่อน +1

    ਕਰਮਜੀਤ ਆਪਾ ਇਕਠੇ ਨਿਉਰ ਖੇਡਦੇ ਰਹੇ ਹਾ ਰੱਬ ਤੈਨੂੰ ਲੰਮੀਆਂ ਉਮਰਾਂ ਬਖ਼ਸ਼ੇ

  • @pritpalsingh2303
    @pritpalsingh2303 8 หลายเดือนก่อน

    Je jionda riha tan veerey nu sure by face millan di isha rakhda han

  • @BalwinderSingh-j7m6u
    @BalwinderSingh-j7m6u 9 หลายเดือนก่อน +1

    Bitu 22 ji durga rangila di intrwio Karo ji

  • @sandeepsinghsingh4167
    @sandeepsinghsingh4167 9 หลายเดือนก่อน +1

    Bittu bai sabl jor puch loo Rampura phul wali ehna di life eha sadii shop tea km krda cc mera dada ji kol

  • @shinderpal-3294
    @shinderpal-3294 8 หลายเดือนก่อน

    Bai karamjeet tenshan vich lagda bilkul nahi hasda

  • @sukhpalsingh67
    @sukhpalsingh67 9 หลายเดือนก่อน +1

    Koi haal ni swaaal pushan Wale da motar te kyo saddeaaa koi haal ni

  • @DHALIWAL-rs
    @DHALIWAL-rs 9 หลายเดือนก่อน +3

    ਬਾਈ ਠੀਕ ਆ ਪੁਰਾਣਾ ਗੀਤਕਾਰ ਆ। ਪਰ ਏਨਾਂ ਦੀ ਗੀਤਕਾਰੀ ਪੰਜਾਬੀ ਮੀਉਜ਼ਿਕ ਨੂੰ ਬਹੁਤ ਨੀਵੇਂ ਪੱਧਰ ਤੇ ਲੈ ਗਈ ਸੀ। ਹੋਛੀਆਂ ਜੀਆਂ ਗੱਲਾਂ ਹੁੰਦੀਆਂ ਸੀ ਏਨਾਂ ਦੇ ਗਾਣਿਆਂ ਚ।

    • @jassbhullarofficial
      @jassbhullarofficial 9 หลายเดือนก่อน +1

      ਤੇ ਹੁਣ

    • @KulveerSingh-nb7ns
      @KulveerSingh-nb7ns 9 หลายเดือนก่อน +1

      Ajj kal ki a

    • @DHALIWAL-rs
      @DHALIWAL-rs 9 หลายเดือนก่อน +2

      ਜੇ ਹੁਣ ਗਲਤ ਆ ਤਾਂ ਕੀ ਪੁਰਾਣੇ ਨੂੰ ਗਲਤ ਨੀਂ ਕਹਿ ਸਕਦੇ।

    • @tajwrsingh5990
      @tajwrsingh5990 9 หลายเดือนก่อน

      🤦‍♀️🤦‍♀️

  • @newoldvideosoldvideos7945
    @newoldvideosoldvideos7945 5 หลายเดือนก่อน

    Koi gal nhi 22 jo kise nal mrrha karda ous nal vi eda he hou dharmpreet wife nu ma bap nu bhara nu ghar jan dena cheda a jirhri ma ne palya jhre bhara nal khedya ous nalo thodna nhi cheda fir apa apne bqchya nu ki sikhya dou

  • @charnisidhu3113
    @charnisidhu3113 9 หลายเดือนก่อน +3

    Sidhu mosewale di tra koi chln ni dita kise nu

    • @DHALIWAL-rs
      @DHALIWAL-rs 9 หลายเดือนก่อน

      ਕਮਾਲ ਆ ਬਾਈ। ਕਿੱਥੇ ਇਹ ਕਿੱਥੇ ਸਿੱਧੂ। ਉਹ ਅੰਤਰਰਾਸ਼ਟਰੀ ਪੱਧਰ ਦਾ ਕਲਾਕਾਰ ਸੀ। ਇਹ ਸਿਰਫ ਕਮਬਾਇਨਾਂ ਤੇ ਟਰੈਕਟਰਾਂ ਤੇ ਹੀ ਚੱਲਿਆ।

  • @KarmjeetKaur-jy3li
    @KarmjeetKaur-jy3li 9 หลายเดือนก่อน +1

    Karmjeet pori pori hoe rehndi a sirr c

  • @GurdevSingh-tl4dh
    @GurdevSingh-tl4dh 9 หลายเดือนก่อน +3

    ਵੀਰ 2007 ਵਿਚ ਸਪਾਰੀ ਆਈ ਸੀ
    ਮੈਂ 2007 ਵਿਚ ਲਈ ਸੀ ਸਪਾਰੀ
    ਜਦੋਂ ਅਸੀਂ ਚੰਡੀਗੜ ਇਜੈਂਸੀ ਵਾਲਿਆਂ ਨੂੰ ਪੁੱਛਿਆ ਕਿ ਮਾਰਕੀਟ ਵਿੱਚ ਕਿੰਨੀ ਕੁ ਚੱਲ ਰਹੀ
    ਤਾਂ ਉਹਨਾਂ ਨੇ ਦੱਸਿਆ ਕਿ ਸਾਡੀ ਇਜੈਂਸੀ ਤੋਂ ਦੂਜੀ ਤੂਸੀਂ ਲੈ ਰਹੇ ਨੇ ਸਿਰਫ ਇੱਕ ਪਹਿਲਾਂ ਗਈ ਹੈ
    ਉਸ ਟਾਈਮ ਕੋਈ ਵੀ ਸਪਾਰੀ ਤੇ ਗੀਤ ਨਹੀ ਸੀ ਚੱਲਦਾ
    ਉਸ ਵਾਧ ਤਾਂ ਤੁਸੀਂ ਹਨੇਰੀ ਲਿਆ ਦਿੱਤੀ ਸੀ ਸਪਾਰੀ ਗੀਤਾਂ ਦੀ
    ਅੈਂਨੀਆਂ ਸੀਡੀਆਂ ਖਰੀਦੀਆਂ ਗੱਡੀ ਵਿੱਚ ਰੱਖਣ ਨੂੰ ਜਗਾਂ ਨਹੀਂ ਸੀ

    • @gurnoorsingh7471
      @gurnoorsingh7471 8 หลายเดือนก่อน

      ਸਫਾਰੀ ਹੁੰਦੀ ਆ ਵੀਰ

    • @GurdevSingh-tl4dh
      @GurdevSingh-tl4dh 8 หลายเดือนก่อน

      @@gurnoorsingh7471 ਵੀਰ ਸਾਡੀ ਬੋਲੀ ਵਿੱਚ ਸਪਾਰੀ ਹੀ ਕਹਿੰਦੇ ਨੇ
      ਜੇ ਕੰਪਨੀ ਦੇ ਚੱਲੀਏ ਫੇਰ ਬਹੁਤ ਕੁੱਝ ਹੈ ਕਹਿਣ ਨੂੰ

  • @ravinderpourh564
    @ravinderpourh564 9 หลายเดือนก่อน +3

    ╭══💜═════ღ❦ღ══╮
    🍀🌹🍀 Best of luck! 🍀🌹🍀
    ╰══ღ❦ღ═════💜══╯(R)
    ★💛ꦿ᭄ꦿ❒𝄞𝑁𝑖𝐶𝑒𝄞❒💛ꦿ᭄ꦿ★
    ✍️SẞS Ɲ𝓐G𝓐ᎡDₕₒᵤₗₐₙWₐₗₐ ₚₒᵤᵣₕ✍️
    Very good man karamjit puri bhagta Bhai ka

  • @HR_USA
    @HR_USA 4 หลายเดือนก่อน

    ❤❤

  • @gurdavgurdavsingh7432
    @gurdavgurdavsingh7432 9 หลายเดือนก่อน

    ❤❤❤❤

  • @HekulwantsinghKulwant
    @HekulwantsinghKulwant 9 หลายเดือนก่อน +1

    ❤️❤️🌹🌹🌹🙏🙏🙏🌹🌹🌹

  • @BalbirKaur-nw1it
    @BalbirKaur-nw1it 9 หลายเดือนก่อน

    Nice

  • @gurmeetdhaliwal7642
    @gurmeetdhaliwal7642 8 หลายเดือนก่อน +1

    Nice