‘ਮੈਂ ਰੋਜ਼ ਸ਼ਰਾਬ ਪੀਣਾ’ ਗੀਤਕਾਰ ਮੱਖਣ ਬਰਾੜ ਨੇ ਕੈਮਰੇ ਸਾਹਮਣੇ ਕੀਤਾ ਕਬੂਲ, ਸੁਣੋ ਕਿਹੜੇ ਬਾਬੇ ਤੋਂ ਮੰਗਿਆ ਸੀ ‘5 ਲੱਖ’

แชร์
ฝัง
  • เผยแพร่เมื่อ 28 ต.ค. 2024

ความคิดเห็น • 133

  • @manjitbhandal595
    @manjitbhandal595 ปีที่แล้ว +5

    ਮੱਖਣ ਬਰਾੜ ਸਾਬ ਦਿਲ ਤੋ ਧੰਨਵਾਦ ਸਚੀਆ ਗਲਾ ਜੀ ਗਲਾ ਕਰਨੀਆ ਸੌਖੀਆ ਲਿਖਣਾ ਗੌਣਾ ਬੋਲਣਾ ਔਖਾ 👳👍👌💚💘

  • @SukhwinderSingh-wq5ip
    @SukhwinderSingh-wq5ip ปีที่แล้ว +8

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @bobysekhonbobysekhon9162
    @bobysekhonbobysekhon9162 ปีที่แล้ว +17

    ਮੱਖਣ ਬਰਾੜਾ ਖੁੱਲ੍ਹੀ ਪਿਆਰ ਦੀ ਕਿਤਾਬ ਹੋਵੇ । ਬਰਾੜ ਸਾਹਬ ਨਾਲ ਮਿਲਾਉਣ ਲਈ ਸ਼ੁਕਰੀਆ ❤

  • @gurrajchahal402
    @gurrajchahal402 ปีที่แล้ว +17

    ਬਹੁਤ ਵਧੀਆ ਬਾਈ ਜੀ

  • @hardeepbhullar5289
    @hardeepbhullar5289 ปีที่แล้ว +21

    ਮੱਖਣ ਬਰਾੜ ਨੂੰ ਨੀ ਭੁੱਲਦੇ ਸਾਰੀ ਉਮਰ ਯਾਦ ‌ ਰਹੂ ਰੈਦੀ ਦੁਨੀਆਂ ਤੱਕ ਨਾਮ ਚਲਦਾ ਰਹੂ ਜੱਟ ਦਾ

  • @gurjitsyan843
    @gurjitsyan843 ปีที่แล้ว +5

    ਬਹੁਤ ਵਧੀਆ ਮੁਲਾਕਾਤ,

  • @gurbhejsingh6377
    @gurbhejsingh6377 ปีที่แล้ว +7

    ਬਰਾੜ ਭਾਈ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਹੀ ਵਧੀਆ ਜੀ ਮੈਂ ਆਪ ਜੀ ਨੂੰ ਮਿਲਣਾ ਚਾਹੁੰਦਾ ਹਾਂ ਜੀ ਗੁਰਭੇਜ ਸਿੰਘ ਫਿਰੋਜ਼ਪੁਰ ਤੁਹਾਡੇ ਹਰ ਬਚਨਾਂ ਤੇ ਫੁੱਲਾਂ ਵਾਂਗ ਲੱਗਦੇ ਹਨ ਜੀ ਆਪਣਾਂ ਨੰਬਰ ਜਰੂਰੀ ਦੇਣਾਂ ਜੀ ।ਧੰਨਵਾਦ

  • @harrydhaliwal4997
    @harrydhaliwal4997 ปีที่แล้ว +19

    ਵਾਹ ਜੀ ਵਾਹ ਬਰਾੜ ਸਾਬ। ਸੁਆਦ ਆ ਗਿਆ ਇੰਟਰਵਿਊ ਦੇਖ ਕੇ

    • @dkmetcalf14598
      @dkmetcalf14598 ปีที่แล้ว

      Salute Makhan brar ji.Excess of everything is bad.

    • @parshotambansal3312
      @parshotambansal3312 ปีที่แล้ว

      Om shanti waheguru ji God bless you

  • @amritsecuritygroupludhiana855
    @amritsecuritygroupludhiana855 ปีที่แล้ว +14

    ਮੱਖਣ ਬਰਾੜ ਨੂੰ ਉਹ ਸੁਣੋ।
    ਜੋ ਮੱਖਣ ਬਰਾੜ ਦੀਆ ਗੱਲਾ ਸੁਣੇਂ

  • @sunilGujjar-yf9mk
    @sunilGujjar-yf9mk ปีที่แล้ว +7

    ਅੱਠ ਦਸ ਦੇਸ਼ ਮੈਂ ਘੁੰਮਿਆਂ ਪੰਜਾਬ ਪੰਜਾਬ ਏ ਬਾਕੀ ਸਭ ਫੇਲ ਏ ਪੰਜਾਬ ਨਾਲ ਮੋਹ ਹੀ ਬਾਹਲਾ ਹੈ ਅਸੀ ਤਾਂ ਭੁਲੇਖੇ ਵਿੱਚ ਹੀ ਪੰਜਾਬ ਛੱਡ ਬੈਠੇ ਪੈਸੇ ਬਹੁਤੇ ਜ਼ਰੂਰੀ ਨਹੀ

    • @shivanisharma5562
      @shivanisharma5562 ปีที่แล้ว

      ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਬਿਲਡਰ ਗੋਲਡੀ, ਬੀਜੇਪੀ ਦਾ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

    • @shivanisharma5562
      @shivanisharma5562 ปีที่แล้ว +1

      ਤੇ ਰੀਆ ਗੱਲਾਂ ਵਿਚ ਦਮ ਹੈ ਵਿਰੇ, ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਬਿਲਡਰ, ਗੋਲਡੀ ਬੀਜੇਪੀ ਦਾ ਜਿਲਾ ਮੋਹਾਲੀ ਪੰਜਾਬ ਪ੍ਰਧਾਨ, ਇੱਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਇਸ gunde nu kon nath ਪਾਵੇਂਗਾ

    • @nirmalfact430
      @nirmalfact430 ปีที่แล้ว +1

      Nice veer

  • @dilbagbassi5952
    @dilbagbassi5952 ปีที่แล้ว

    ਬਹੁਤ ਵਧੀਆ ਗੱਲਾਂ

  • @sukhwindersukhi4872
    @sukhwindersukhi4872 ปีที่แล้ว +3

    ਪੰਜਾਬ ਦਾ ਹੀਰਾ

  • @kulwantbehniwal2315
    @kulwantbehniwal2315 ปีที่แล้ว +8

    ਸਤਿ ਸ੍ਰੀ ਆਕਾਲ ਜੀ ਅਸੀਂ ਜੀ ਭਾਂਡਾ ਟੀਂਡਾ ਬੰਡ ਕੇ ਦੋਵਾਰਾ ਜੋੜ ਲਿਆ। Parmatma ਦੀ ਕਿਰਪਾ ਨਾਲ। ਬਹੁਤ ਖੁਸ਼ੀ ਹੁੰਦੀ ਐ ਜਦੋਂ ਇੱਕਠੇ ਬੈਠ ਦੇ ਆ।

  • @karamjeetsingh2352
    @karamjeetsingh2352 ปีที่แล้ว

    ਮੱਖਣ ਬਰਾੜ ਬਾਈ ਜਿੰਨੇ ਵੱਡੇ ਗੀਤਕਾਰ ਹਨ ਓਨੇ ਵਧੀਆ ਇਨਸਾਨ ਵੀ ਹਨ ਮੇਰੀ ਇਹਨਾਂ ਨੇ ਬਹੁਤ ਮੱਦਤ ਕੀਤੀ ਐ ਰੱਬ ਲੰਮੀਆਂ ਉਮਰਾਂ ਬੱਖਸੇ

  • @JSSarpanch-wk3pu
    @JSSarpanch-wk3pu ปีที่แล้ว

    Very good brar Saab tuhadia sachiaan gala and share sun ke bahut anand aaia thanks

  • @balwinderkainthmoga993
    @balwinderkainthmoga993 ปีที่แล้ว +2

    Very nice ਗੀਤਕਾਰ ਮੱਲਕਿਆ ਦੇ ਸਰਦਾਰ, ਮੱਖਣ ਬਰਾੜ ਮਲਾਈ ਵਰਗੇ🙏

  • @nirbhaisingh6456
    @nirbhaisingh6456 ปีที่แล้ว +3

    ਸਾਰਾ ਕੁਝ ਨਹੀਂ ਖਤਮ ਨਹੀ ਹੋਇਆ ।ਸੋਚ ਦੀ ਗੱਲ ਹੈ । ਸਾਰੇ ਮੁੱਦੇ ਇਕੱਠੇ ਨਹੀਂ ਕਰੀ ਦੇ ਇਹ ਤਾ ਗਾਜਰਾਂ ਚੋ ਗਧਾ ਛੱਡਣ ਵਾਲੀ ਗੱਲ ਹੈ ।ਕੌਣ ਕਹਿੰਦਾ ਕੰਮ ਨਹੀਂ ਕਰਦੇ ।ਪਹਿਲਾਂ ਪੱਚੀ ਸਤਾਈ ਮਣ ਕਿੱਲੇ ਦੀ ਮਸਾਂ ਨਿਕਲਦੀ ਸੀ । ਹੁਣ ਪੰਤਾਲੀ ਪੰਜਾਹ ਦੀ ਬਿਨਾਂ ਕੰਮ ਤੋ ਨਿਕਲਦੀ ਐ।ਆਪਾ ਵਿਰੋਧੀ ਗੱਲਾ ਕਰੀ ਜਾਨੇ ਓ ।

  • @mickykhera2662
    @mickykhera2662 ปีที่แล้ว +5

    ਖ਼ਾਸਾ ਦੀ ਤੋਫਾ ਸੰਤਰਾ ਅਸਲੀਅਤ ਚ ਹੀ ਤੋਫਾ ਹੈ 👌👍

  • @amreekpal8119
    @amreekpal8119 ปีที่แล้ว +2

    Very nice ji Brad shav ji slamm a ji thanu ji 🙏 👍 👏

  • @SherSingh-ec7jr
    @SherSingh-ec7jr ปีที่แล้ว +9

    ਜਿਹੜਾ ਬੰਦਾ ਤੁਹਾਡੇ ਬੱਚਿਆ ਦੀ ਮਾੜੀ ਗੱਲ ਦਸਦਾ ਉਸ ਨੂੰ ਮਾੜਾ ਨਾ ਸਮਝੋ ਮਿਤਰ ਸਮਝੋ ਜਿਸ ਦੀ ਪੁਸਟੀ ਮੱਖਣ ਬਰਾੜ ਜੀ ਨੇ ਵੀ ਕਰਤੀ ਧੰਨਵਾਦ ਜੀ🙏

  • @richhpalsra9823
    @richhpalsra9823 ปีที่แล้ว +5

    ਜੇ ਦਰਖੱਤ ਤੇ 302 ਲਿੱਖ ਦਿਓ ਦਰਖੱਤ ਸੁੱਕ ਜਾਦਾਂ

  • @harnekbrar1681
    @harnekbrar1681 ปีที่แล้ว +1

    ਮੂਰਖ਼ ਮੱਖਣਾ, ਗੁਰਬਾਣੀ ਵਿੱਚ ਲਿਖਿਆ ਹੈ ਸ਼ਰਾਬ ਬਾਰੇ, ਜਿਸ ਪੀਤਿਆਂ ਮੱਤ ਦੂਰ ਹੋਵੇ ਖਸਮੋਂ ਧੱਕੇ ਖਾਵੇ।

  • @simardeepsinghcheema5678
    @simardeepsinghcheema5678 ปีที่แล้ว

    ਸੱਚੀਆਂ ਗੱਲਾ

  • @ParminderSingh-ei8vu
    @ParminderSingh-ei8vu ปีที่แล้ว +4

    Sahi gal veer ji Waheguru ji 🙏

  • @matwalamehtanwala4901
    @matwalamehtanwala4901 ปีที่แล้ว

    ਵੱਡੇ ਵੀਰ"ਮੱਖਣ ਬਰਾੜ" ਜੀ ਤੁਹਾਡੇ ਛੋਟੇ ਭਰਾ ,"ਮੱਖਣ ਮਤਵਾਲਾ" ਮੇਹਟਾਂ ਵਾਲੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੁਹਾਡੀ ਇਸ ਚੈਨਲ ਦੁਆਰਾ ਕੀਤੀ ਇੰਟਰਵਿਊ ਦੇਖਕੇ ਮੇਰੀ ਰੂਹ ਖੁਸ਼ ਹੋ ਗਈ ਜੀ। ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @gurbachan.mander
    @gurbachan.mander ปีที่แล้ว

    Great talented person in his compositions !!

  • @AshokKumar-cb9sv
    @AshokKumar-cb9sv ปีที่แล้ว

    Very good views makhan sahib

  • @ranjeetsinghsandhu8635
    @ranjeetsinghsandhu8635 ปีที่แล้ว +2

    ਬਰਾੜ ਸਾਬ ਸਵਾਦ ਆ ਗਿਆ ❤❤❤❤❤❤👍👍👍👍👍💎💎💎💎💎

  • @micksingh792
    @micksingh792 ปีที่แล้ว +1

    ਮਖੱਣ ਬਾਈ ਪਿਆਰ

  • @karnjeetkarnjeet9538
    @karnjeetkarnjeet9538 ปีที่แล้ว +2

    Good job braar saab,,bahut wadia,,intrwe,,

  • @gurpaldhillon-ue7dc
    @gurpaldhillon-ue7dc ปีที่แล้ว

    sahhi gallan kitian vir ne100 percent true god bless him

  • @SukhwinderSingh-ge9bf
    @SukhwinderSingh-ge9bf ปีที่แล้ว +4

    Good makhan brar sahib ji

  • @harnekbrar1681
    @harnekbrar1681 ปีที่แล้ว

    2:55 ਜੇਹੜਾ ਬੰਦਾ, ਮਾਸ, ਸ਼ਰਾਬ ਆਂਡੇ ਖਾਂਦਾ ਹੈ ਉਹ ਦੱਸੇ ਕੇਹੜੇ ਧਰਮ ਨੂੰ ਮੰਨਦਾ ਹੈ, ਹਰ ਧਰਮ ਚ ਮਾਸ ਸ਼ਰਾਬ ਆਂਡੇ ਖਾਣ ਦੀ ਮਨਾਹੀ ਕੀਤੀ ਹੈ । ਮੱਖਣ ਬਰਾੜ ਜੀ ਤੁਸੀਂ ਬਨੌਟੀ ਸਿੱਖ ਹੋਂ,ਜੇ ਤੁਸੀਂ ਨਿੱਤ ਸ਼ਰਾਬ ਪੀਂਦੇ ਹੋਂ। ਤੁਹਾਡਾ ਕੋਈ ਵੀ ਧਰਮ ਨਹੀਂ ਹੈ ਐਵੇਂ ਪੱਗ ਨੂੰ ਲਾਜ ਲਾ ਦਿੱਤੀ ਹੈ ਦਾਰੂ ਪੀ ਕੇ ਗੁਰਦੇ ਅਤੇ ਲੀਵਰ ਖ਼ਤਮ ਸਮਝੋਂ।

  • @sarbbrar4173
    @sarbbrar4173 ปีที่แล้ว +4

    Very good Brar Saab ji 👍👍👍

  • @gurpiarsingh578
    @gurpiarsingh578 ปีที่แล้ว +1

    Makhan Brar ji good person

  • @sukhvirkhattra8535
    @sukhvirkhattra8535 ปีที่แล้ว +2

    Good Right way

  • @virsaproduction5485
    @virsaproduction5485 ปีที่แล้ว

    ਵਾਹ ਬਾਈ ਵਾਹ

  • @PalveerDhillon98
    @PalveerDhillon98 ปีที่แล้ว

    ਵੀਰ ਜੀ ਏ ਗੱਲ ਸਹੀ ਐ ਤਿਨ ਕੇ ਸਾਲ ਸਾਡੇ ਵੀ ਚੱਲੀਆਂ ਏ ਵਹਿਮ ਭਰਮ ਜਾ

  • @harjitlitt1375
    @harjitlitt1375 ปีที่แล้ว +3

    Brar Sahib I love your videos. I saw your photos with my friend Advocate N S Sangha. Harjit Litt from Surrey Canada

  • @harptoor
    @harptoor ปีที่แล้ว +5

    ਦਾਰੂ ਨੇ ਕਈ ਜਵਾਕਾਂ ਦੇ ਬਚਪਨ ਖਰਾਬ ਕਰਤੇ dm

  • @Komalsingh-xu8ir
    @Komalsingh-xu8ir ปีที่แล้ว

    Very nice Brar Baiji.

  • @karamsingh1479
    @karamsingh1479 ปีที่แล้ว

    Verry..good..brarh..sahib..ji

  • @Youtube.Simran
    @Youtube.Simran ปีที่แล้ว +2

    100% schiyan gallan ne 💯

  • @kaurkaur4496
    @kaurkaur4496 ปีที่แล้ว +5

    Brar bro. G god bless 🙏🙏🙏u. Vit good ek bro g nuh sus tr vadia song ja koi galbat jrur snao g

  • @Rahul-yl3bt
    @Rahul-yl3bt ปีที่แล้ว +1

    I agree

  • @gsdakha3763
    @gsdakha3763 ปีที่แล้ว +5

    good

  • @gurdeeepsingh8485
    @gurdeeepsingh8485 ปีที่แล้ว +5

    Good

  • @kulwinderkulwinder6341
    @kulwinderkulwinder6341 ปีที่แล้ว +2

    Very nice talking

  • @harmeshsuglani4579
    @harmeshsuglani4579 ปีที่แล้ว +3

    Great man

  • @rajinder1335
    @rajinder1335 ปีที่แล้ว +2

    Very nice ji

  • @NavdeepSingh-yd9uh
    @NavdeepSingh-yd9uh ปีที่แล้ว +1

    ਲੱਖ ਲੱਖ ਦੀ ਗੱਲ ਆ

  • @sidhubaldeep2659
    @sidhubaldeep2659 ปีที่แล้ว

    Very nice people

  • @jagdev5863
    @jagdev5863 ปีที่แล้ว

    Very good interview 👌👍

  • @harjinderdhillon9094
    @harjinderdhillon9094 ปีที่แล้ว +4

    Waheguru ji Mehar karo 🙏⚘♥️🤝🚜🌾💯

  • @GurjeetSingh-gi2rn
    @GurjeetSingh-gi2rn ปีที่แล้ว

    Vary nice

  • @Bhimsinghlubana
    @Bhimsinghlubana ปีที่แล้ว +2

    👍

  • @sukhwindermaan1122
    @sukhwindermaan1122 ปีที่แล้ว

    Very. Good. Interveo.

  • @kulwantsingh-mm7eb
    @kulwantsingh-mm7eb ปีที่แล้ว

    Great

  • @kewal1370
    @kewal1370 ปีที่แล้ว +2

    Good..coh

  • @ShyamSingh-s8o
    @ShyamSingh-s8o ปีที่แล้ว

    ਗੁਰਦਾਸ ਮਾਨ ਨੂੰ ਮਾਫੀ ਨਹੀਂ. ਮੰਗਣੀ ਚਾਹੀਦੀ ਕਲਾਕਰ ਫੋਟੋ ਲਾਹੁਦੇ ਸਮਾਜ ਦੀ ਜਾ ਲੋੜ ਹੈ

  • @shivanisharma5562
    @shivanisharma5562 ปีที่แล้ว +1

    ਤੇਰੀਆਂ ਗੱਲਾਂ ਵਿਚ ਦਮ ਹੈ ਵਿਰੇ, ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਬੀਜੇਪੀ ਦਾ ਜਿਲਾ ਪ੍ਰਧਾਨ ਹੈ, ਇਕ ਲੱਖ ਰੁਪਏ ਲੈਣ ਤੋਂ ਬਾਅਦ ਕੋਈ ਪਰੂਫ ਨਹੀਂ ਦਿੰਦਾ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ,

    • @shivanisharma5562
      @shivanisharma5562 ปีที่แล้ว +1

      ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

    • @shivanisharma5562
      @shivanisharma5562 ปีที่แล้ว

      ਸਹੀ ਕਿਹਾਂ ਹੈ ਵਿਰੇ,

  • @dhaliwalmaan9657
    @dhaliwalmaan9657 ปีที่แล้ว

    Me KuLwant SNER bai Ji
    Makhn Brar da
    Name Je Hunda
    Ghi Brar
    Or
    Ghio Brar
    Bai da name kise
    Na ch Lvo
    MatLb iko he
    Makhn Ghi Ghio
    BRAR
    Geet Mera bai boht good Likhda
    GaL bat vi bai di
    Good hundi a
    Ji Lag Janda
    Jithe kharhje MehfaL jm Jandi a me boht bai di
    KLm da man kardan Jo Likhda
    Sach Likhda
    Changa vi Brara
    Sada Msg kabooL kri Dhanvad

  • @prof.kuldeepsinghhappydhad5939
    @prof.kuldeepsinghhappydhad5939 ปีที่แล้ว

    Great 👍 ❤❤❤❤❤❤

  • @Ducki7514
    @Ducki7514 ปีที่แล้ว

    raj brar 👑❤

  • @PalveerDhillon98
    @PalveerDhillon98 ปีที่แล้ว

    ਦਾਰੂ ਚੰਗੀ ਨਹੀਂ ਪਰ ਏ ਸਮਾਜ ਦਾ ਖੁਸੀਆ ਭਰੀਆਂ ਅੰਗ ਵੀ ਐ ਖੁਸ਼ੀ ਚ ਹੀ ਮਨਾਇਆ ਜਾ ਗਰਮੀ ਚ ਨਹੀ

  • @advocategursewaksingh2112
    @advocategursewaksingh2112 ปีที่แล้ว +50

    ਦਾਰੂ ਨੂੰ ਤੁਸੀਂ ਕਿਸੇ ਵੀ ਤਰਕ ਨਾਲ਼ ਸਹੀ ਨਹੀਂ ਕਹਿ ਸਕਦੇ,,,ਬਹੁਤ ਘਰ ਪੱਟੇ ਇਹਨੇ

    • @KaluSandhu-wp5vv
      @KaluSandhu-wp5vv ปีที่แล้ว +2

      jva ryt ji

    • @kingpin7480
      @kingpin7480 ปีที่แล้ว +1

      Bilkul

    • @LuciFer-hy2fp
      @LuciFer-hy2fp ปีที่แล้ว +2

      Daru ne kat chita jada

    • @advocategursewaksingh2112
      @advocategursewaksingh2112 ปีที่แล้ว +3

      @@LuciFer-hy2fp ਹਾਂਜੀ, ਨਸ਼ਾ ਕੋਈ ਵੀ ਹੋਵੇ, ਮਾੜਾ ਹੀ ਹੁੰਦਾ

    • @LuciFer-hy2fp
      @LuciFer-hy2fp ปีที่แล้ว +1

      Veer ok but realty tusi jandeyo

  • @iqbalsandhuiqbalsingh2779
    @iqbalsandhuiqbalsingh2779 ปีที่แล้ว +4

    Very good brar saab

  • @gobindersingh2724
    @gobindersingh2724 ปีที่แล้ว

    Deep ji tusi Sadi chamkile barsi te song recording kiti c but post nhi kiti

  • @jagjeetsinghamarsingh3782
    @jagjeetsinghamarsingh3782 ปีที่แล้ว +5

    Ta ki hoya ssrkara chaldiyan ede jor te😊

  • @jaswantsingh-lu7sv
    @jaswantsingh-lu7sv 2 หลายเดือนก่อน

    Apna punjab Hove Gurdas maan wala gana bai ne likhya c k ?

  • @prof.kuldeepsinghhappydhad5939
    @prof.kuldeepsinghhappydhad5939 ปีที่แล้ว

    Nice 👌

  • @harnekbrar1681
    @harnekbrar1681 ปีที่แล้ว

    ਇਹੋ ਜਿਹੇ ਬੰਦੇ ਮੁਫ਼ਤ ਦੀ ਦਾਰੂ ਤੇ ਲਾਲਾਂ ਸੁੱਟ ਲੈਂਦੇ ਹਨ। ਧਰਮ ਦਾ ਪੱਕਾ ਬੰਦਾ ਕਰੋੜਾਂ ਰੁਪਏ ਲੈਕੇ ਵੀ ਸ਼ਰਾਬ ਨਹੀਂ ਪੀਂਦਾ

  • @gobindersingh2724
    @gobindersingh2724 ปีที่แล้ว

    Bai g tusi Sadi interview kiti c chamkile di barsi te and song gye c ..but tusi pai nhi..I am from Chandigarh

  • @satwinder5611
    @satwinder5611 ปีที่แล้ว +2

    Sade pind Di Shan

  • @subhanpuriastudfarm1181
    @subhanpuriastudfarm1181 ปีที่แล้ว

    👌👌

  • @jagtarsinghghola2167
    @jagtarsinghghola2167 ปีที่แล้ว +1

    ਕੀਆ ਬਾਤਾਂ ਨੇ

  • @BahadurSingh0786
    @BahadurSingh0786 ปีที่แล้ว

    nyc

  • @satnamkahlon8398
    @satnamkahlon8398 ปีที่แล้ว

    Barar saheb is a great writer what the hell big deal about daru

  • @SatnamSingh-mm4zk
    @SatnamSingh-mm4zk ปีที่แล้ว +2

    Daru sabeak nasee chagi need a jandiaee banda releex ho jadee sada murakh mantri vi Raj Raj peedee

  • @Sainisaab-h9r
    @Sainisaab-h9r ปีที่แล้ว +3

    Daroo peen layi bani hai ...chita bura asi te 100 rupees di bottle rano jugni to leka Royal salute 20000 hajar di bottal b peti

  • @gursewaksingh5131
    @gursewaksingh5131 ปีที่แล้ว

    Eh gall hun v haigi aa dass ch rahu gi v

  • @jagseersingh1492
    @jagseersingh1492 ปีที่แล้ว

    ❤❤❤💯💯💯👌👌👌🇺🇸🇺🇸🇺🇸

  • @NavdeepSingh-yd9uh
    @NavdeepSingh-yd9uh ปีที่แล้ว

    ਵਾਲਾ ਹੰਕਾਰੀ ਬੰਦਾ ਗੁਰਦਾਸ ਮਾਨ

  • @ajsingh348
    @ajsingh348 ปีที่แล้ว +3

    ਪੀਣਾ ਨਹੀਂ ਪੀਂਦਾ ਹੁੰਦਾ ਮੈਨੂੰ ਲੱਗਦਾ ਇਹ ਹੈਡ ਲਾਈਨ ਕਿਸੇ ਬਿਹਾਰੀ ਨੇ ਲਿਖੀ ਹੈ।

    • @bhupinderdullat9249
      @bhupinderdullat9249 ปีที่แล้ว

      ਹੈਡ ਲਾੲੀਨ ਪੰਜਾਬੀ ਵਿੱਚ ਤਾਂ ਿੲਹ ਵੀ ਨੀ ਹੁੰਦੀ ਮੈਨੂੰ ਲੱਗਦਾ ਿੲਹ ਵੀ ਕਿਸੇ ਅੰਗਰੇਜ ਨੇ ਲਿੱਖੀ ਹੈ

    • @ajsingh348
      @ajsingh348 ปีที่แล้ว

      @@bhupinderdullat9249 ਮੈ ਰੋਜ਼ ਸ਼ਰਾਬ ਪੀਂਦਾ ਹਾਂ। ਇਹ ਸਹੀ ਲਗਦਾ ਜਾਂ ਫਿਰ ,,,,,। ਮੈ ਰੋਜ਼ ਸ਼ਰਾਬ ਪੀਣਾ ਹਾਂ। ਇਹ ਸਹੀ ਹੈ।।। ?????

  • @parshotamparshotamlal63
    @parshotamparshotamlal63 ปีที่แล้ว +1

    Gariban nu koe ne pushda mukhn Barara is tai likh

  • @SarbjitKaur-he2qr
    @SarbjitKaur-he2qr ปีที่แล้ว +1

    Saria bimaria da te panjab de gaddara da Hull khalistan refrendum voting ballot is stronger than da bullet

  • @singhjasvir5370
    @singhjasvir5370 ปีที่แล้ว +1

    ✍️✍️✍️✍️✔️✔️✔️✔️💯💯💯💯👌👌👌👌🙏🙏🙏🙏🇭🇰🇭🇰🇭🇰🇭🇰

  • @GurmeetSingh-ud1dv
    @GurmeetSingh-ud1dv ปีที่แล้ว +4

    ਸ਼ਰਾਬੀ ਤਾਂ ਸ਼ਰਾਬ ਦੀ ਗੱਲ ਕਰੂੰ।।ਏ ਮੂਰਖ ਨੂੰ।।ਏਤੇ ਮਦ ਪੀਤੇ ਨਾਨਕਾ ਬਹੁਤੇ ਖਟੀਐ ਵੇਕਾਰ।।

    • @HS_Khangura
      @HS_Khangura ปีที่แล้ว

      ਪੰਜਾਬ ਦੇ ਲੋਕ ਐਨੇ ਵੀ ਮਾੜੇ ਨੀ, ਜਿਨਾਂ ਤੂੰ ਦੱਸਦਾ
      ਏਹੀ ਲੋਕਾਂ ਨੇ ਤੈਨੂੰ ਬਣਾਇਆ
      ਬਹੁਤ ਲੋਕ ਨੇ ਜੋ ਪੰਜਾਬੀ ਮੁੰਡੇ-ਕੁੜੀਆਂ ਨੂੰ ਵਿਹਲੜ ਦੱਸਦੇ ਨੇ ,
      ਗੁਰਦਾਸ ਮਾਨ ਨਾਲ ਕੀ ਹੋਇਆ
      ਭੁੱਲ ਗਿਆ ਲੱਗਦਾ

    • @GurmeetSingh-ud1dv
      @GurmeetSingh-ud1dv ปีที่แล้ว

      @@HS_Khangura ਭਾਂਡੇ ਦਾ ਖੜਕਾਕੇ ਪਤਾ ਲੱਗਾ ਐ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਨਹੀਂ ਮੰਨਦਾ

  • @gulzarsingh4029
    @gulzarsingh4029 ปีที่แล้ว

    Amrit chhak ke guru nal dhokha kr k koi kithe bhaj jayega

  • @HS_Khangura
    @HS_Khangura ปีที่แล้ว

    ਪੰਜਾਬ ਦੇ ਲੋਕ ਐਨੇ ਵੀ ਮਾੜੇ ਨੀ, ਜਿਨਾਂ ਤੂੰ ਦੱਸਦਾ
    ਏਹੀ ਲੋਕਾਂ ਨੇ ਤੈਨੂੰ ਬਣਾਇਆ
    ਬਹੁਤ ਲੋਕ ਨੇ ਜੋ ਪੰਜਾਬੀ ਮੁੰਡੇ-ਕੁੜੀਆਂ ਨੂੰ ਵਿਹਲੜ ਦੱਸਦੇ ਨੇ ,
    ਗੁਰਦਾਸ ਮਾਨ ਨਾਲ ਕੀ ਹੋਇਆ
    ਭੁੱਲ ਗਿਆ ਲੱਗਦਾ

  • @jagjitsekhasingh3064
    @jagjitsekhasingh3064 ปีที่แล้ว

    Brar sahib pehlan sirf sarab he nasha hunda c.

  • @sukhvindersingh2453
    @sukhvindersingh2453 ปีที่แล้ว

    Lok sun wale dekh linde ne asal nahee samjhde bhupna sadh kehda te bhagat singh de gall karti guru de photo nahee kahi ji

  • @jaskartarsingh3668
    @jaskartarsingh3668 ปีที่แล้ว

    Makhan Brara. ... ............ Teriann gllan sun k seeney khich paidi a

  • @kingpin7480
    @kingpin7480 ปีที่แล้ว +1

    Eh daru te debut kri jainde dekh leo duniya Mangal te rahan da system kar rahe hai. Eh media dekh leo

  • @gobindersingh2724
    @gobindersingh2724 ปีที่แล้ว +1

    Fukra hai brar

  • @satnams1170
    @satnams1170 ปีที่แล้ว +2

    ਮੱਖਣ ਬਰਾੜ ਆਪ ਤਾ ਪਰਿਵਾਰ ਸਮੇਤ ਬਾਹਰ ਰਹਿੰਦਾ ਦੂਸਰੇ ਆ ਇਹ ਐਨ ਆਰ ਆਈ ਮੱਤਾਂ ਦਿੰਦੇ ਅਪਦੇ ਘਰਾਂ ਵੱਲ ਦੇਖ ਲੈਣ ਬਾਹਰ ਇਹ

    • @naibsingh7166
      @naibsingh7166 ปีที่แล้ว

      VA g va

    • @HS_Khangura
      @HS_Khangura ปีที่แล้ว +2

      ਪੰਜਾਬ ਦੇ ਲੋਕ ਐਨੇ ਵੀ ਮਾੜੇ ਨੀ, ਜਿਨਾਂ ਤੂੰ ਦੱਸਦਾ
      ਏਹੀ ਲੋਕਾਂ ਨੇ ਤੈਨੂੰ ਬਣਾਇਆ
      ਬਹੁਤ ਲੋਕ ਨੇ ਜੋ ਪੰਜਾਬੀ ਮੁੰਡੇ-ਕੁੜੀਆਂ ਨੂੰ ਵਿਹਲੜ ਦੱਸਦੇ ਨੇ ,
      ਗੁਰਦਾਸ ਮਾਨ ਨਾਲ ਕੀ ਹੋਇਆ
      ਭੁੱਲ ਗਿਆ ਲੱਗਦਾ

  • @surinderpalsingh4064
    @surinderpalsingh4064 ปีที่แล้ว

    Good

    • @rajnibala8659
      @rajnibala8659 ปีที่แล้ว

      Brar sahib punjab lai v kuj karo greeba lai sara dhan share ch waste na karo ji ready duniya tak nam rahu tuhada kuj andha karo jis te punjabian nu maan hove