Samajik Mudde Channel Dr Gurinder Singh Ranghreta Kisan Mazdoor Punjab News Punjabi video Sikh News

แชร์
ฝัง
  • เผยแพร่เมื่อ 30 ก.ย. 2024
  • ‪@SamajikMuddeChannel‬
    Sangrur De Pind Gharachon Vich Kisan union de aagu ਵੱਲੋਂ ਗਰੀਬ ਨੌਜਵਾਨਾਂ ਦੀ ਹੋਈ ਕੁੱਟਮਾਰ ਮਾਮਲੇ ਵਿਚ ਕਾਰਵਾਈ ਬਿਲਕੁਲ ਨਹੀਂ ਹੋਈ

ความคิดเห็น • 144

  • @labhsingh155
    @labhsingh155 3 หลายเดือนก่อน +41

    ਗੁਡ ਡਾਕਟਰ ਮਨਪ੍ਰੀਤ ਸਿੰਘ ਜੀ 🙏

  • @karamjitsingh6537
    @karamjitsingh6537 3 หลายเดือนก่อน +32

    ਲੱਖ ਲੱਖ ਲਾਹਨਤ ਇਹੋ ਜਿਹੇ ਆਗੂਆਂ ਦੇ ਜਿਹੜੇ ਅਜੇ ਵੀ ਦੋਸ਼ੀ ਦੇ ਹੱਕ ਵਿੱਚ ਹਨ।

  • @ਮਨਦੀਪਸਿੰਘ-ਚ3ਲ
    @ਮਨਦੀਪਸਿੰਘ-ਚ3ਲ 3 หลายเดือนก่อน +51

    ਲੱਖ ਲਾਹਨਤ ਆ ਇਹੋ ਜਿਹੇ ਆਗੂ ਤੇ

  • @harpreetparbagga6971
    @harpreetparbagga6971 3 หลายเดือนก่อน +36

    ਲੱਖ ਲਾਹਨਤ ਇਹਨਾਂ ਦੇ ਚੱਕੇ ਜਿਮੀਦਾਰ ਦੇ

  • @BalwinderSingh-zb6gc
    @BalwinderSingh-zb6gc 3 หลายเดือนก่อน +35

    ਗਰੀਬਾਂ ਦਾ ਤਾ ਰੱਬ ਹੀ ਰਾਖਾ ਹੈ ਜੈ ਭੀਮ ਰਾਓ ਅੰਬੇਦਕਰ ਜੀ

  • @gurindersingh3073
    @gurindersingh3073 3 หลายเดือนก่อน +26

    ਵੀਰ ਜੀ ਆਪਣੇ ਸਮਾਜ ਨੂੰ ਬੜਾ ਸਮਝਾਇਆ ਕਿ ਇੱਕਠੇ ਹੋਣ ਪਰ ਆਪਣੇ ਲੋਕਾਂ ਨੂੰ ਅਕਲ ਨਹੀਂ

    • @sulakhandhaliwal6456
      @sulakhandhaliwal6456 3 หลายเดือนก่อน

      Right.

    • @sulakhandhaliwal6456
      @sulakhandhaliwal6456 3 หลายเดือนก่อน

      Ehna nu zurm hon da je pta lg jaave te khade na ho jaan ehna di te burki sanjhi ( sirf vikhave di ) eh nhi samjhde eh mooh chuk odhar hi bhugt de hn
      Apna bhave lakh siyana hove ohnu kehn ge ehne pehla apna ghr bhrna sada ki swaru forward de mgr lg k gumrah ho reha hai bahjan.

  • @RoshanSingh-vf5gc
    @RoshanSingh-vf5gc 3 หลายเดือนก่อน +24

    ਜੈ ਭੀਮ ਜੈ ਭਾਰਤ ਜੀ

  • @jeetsingh2312
    @jeetsingh2312 3 หลายเดือนก่อน +10

    ਵੀਰ ਜੀ ਜੋ ਕੁੱਟਮਾਰ ਕੀਤੀ ਹੈ ਇਹ ਤਾਂ ਬਹੁਤ ਹੀ ਬੁਰੇ ਤਰੀਕੇ ਨਾਲ ਕੀਤੀ ਹੈ l ਇਨਾ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ l ਗੁਰਪ੍ਰੀਤ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਆਪਣੀ ਕੌਮ ਨੂੰ ਜਗਾਉਣ ਦੇ ਵਿੱਚ ਲੱਗੇ ਹੋਏ ਹੋ 💪🏻👍🏻

  • @angrejsingh-kt2ki
    @angrejsingh-kt2ki 3 หลายเดือนก่อน +17

    ਲੱਖ ਦੀ ਲਾਹਣਤ ਇਹੋ ਜਿਹੇ ਲੋਕਾਂ ਦੇ ਜੋ ਗਰੀਬ ਲੋਕਾਂ ਨਾਲ ਧੱਕਾ ਕਰਦੇ ਨੇ

  • @kulwinderkumar5164
    @kulwinderkumar5164 3 หลายเดือนก่อน +18

    ਮਨਪ੍ਰੀਤ ਜੀ ਜੋ ਹੋ ਰਿਹਾ ਸਹੀ ਹੈ
    ਸਾਡੇ ਲੋਕ ਇਕੱਠੇ ਨਹੀਂ ਹੁੰਦੇ
    ਏ ਛਿੱਤਰਾਂ ਦੇ ਆਦੀ ਹੋ ਚੁੱਕੇ
    ਇਹਨਾਂ ਦੇ ਛਿੱਤਰ ਪੈਂਦੇ ਰਹਿਣ ਤਾਂ ਠੀਕ ਹੈ
    ਵਿਸ਼ਵਦੀਪ ਨੂੰ ਵੀ ਹੁਣ ਅਕਲ ਆਈ ਹੈ

  • @ACADMY.acadmy
    @ACADMY.acadmy 3 หลายเดือนก่อน +11

    ਜੈ ਭੀਮ ਜੈ ਭਾਰਤ ਜੈ ਸੰਵੀਧਾਨ ਜੀ 🙏 ਸਤਿਨਾਮ ਵਾਹਿਗੁਰੂ ਜੀ 🙏

  • @RajeshBaggan-q4s
    @RajeshBaggan-q4s 3 หลายเดือนก่อน +11

    ਮਨਪ੍ਰੀਤ ਜੀ ਜੋ ਲੋਕ ਗਾਲਾਂ ਕੱਢਦੇ ਹਨ ਅਸਲ ਵਿੱਚ ਇਸ ਤਰ੍ਹਾਂ ਕਰਕੇ ਉਹ ਸਾਡਾ ਮਨੋਬਲ ਡੇਗਣਾ ਚਾਹੁੰਦੇ ਨੇ ਇਨ੍ਹਾਂ ਦੀਆਂ ਗਾਲਾਂ ਦਾ ਜਵਾਬ ਉਹਨਾਂ ਦੀ ਭਾਸ਼ਾ ਵਿੱਚ ਹੀ ਦੇਵੋ

  • @kamaljitsingh2070
    @kamaljitsingh2070 3 หลายเดือนก่อน +7

    ਲੱਖ ਲਾਹਨਤ ਇਹੋ ਜਿਹੇ ਹੰਕਾਰੀ ਆਗੂ ਤੇ ਇਸ ਤੇ ਕਾਰਵਾਈ ਹੋਣੀ ਚਾਹੀਦੀ ਆ

  • @UgerGill
    @UgerGill 3 หลายเดือนก่อน +13

    ਬਹੁਤ ਗਲਤ ਕੀਤਾ

  • @shindasinghrajian5577
    @shindasinghrajian5577 3 หลายเดือนก่อน +8

    ਇਹ ਮਜ਼ਦੂਰਾਂ ਦੀ ਏਕਤਾ ਦੀ ਕਮੀਂ ਕਰਕੇ ਹੋ ਰਿਹਾ ਹੈ ਮਨਪ੍ਰੀਤ

  • @harbanssingh1678
    @harbanssingh1678 3 หลายเดือนก่อน +17

    ਬਸਪਾ🐘 ਦਾ ਸੱਤਾ ਚ ਆਉਣਾ ਬਹੁਤ ਜਰੂਰੀ ਹੈ। ਕਿਉਂਕਿ ਬ ਬਸਪਾ ਹੀ ਅਜਿਹੇ ਅੱਤਿਆਚਾਰਾਂ ਚ ਖੜਦੂ ਹੈ ਪਰ ਨਾ ਸਮਾਜ,ਨਾ ਅਤਿਆਚਾਰ ਦਾ ਸਿਕਾਰ ਬੰਦਾ ਬਸਪਾ ਦਾ ਸਾਥ ।ਦਿੰਦਾ। ਇਸ ਕੇਸ ਵਿੱਚ ਵੀ ਡਾ.ਮੱਖਣ ਸਿੰਘ ਜੀ ,ਜਿਹੜੇ ਲੋਕ ਸਭਾ ਸੰਗਰੂਰ ਤੋਂ ਉਮੀਦਵਾਰ ਸਨ,ਦੇ ਦਖਲ ਤੇ ਹੀ ਰਾਤ 10-30 ਦੇ ਕਰੀਬ ਦਾਖਲ ਕਰਕੇ ਇਲਾਜ ਸੁਰੂ ਹੋਇਆ।

    • @sitalsingh6753
      @sitalsingh6753 3 หลายเดือนก่อน +1

      Tuhadi gall 100% sahi hai par BSP de Bande is karke Bande word istemal kar riha na kise Pind, Block, District ch kadi koi party member nahin Aya koi ina nu janda nahin. Main aur Mera pariwar aur guand hamesha BSP nu vote karde han chahe koi bhi umidwar hove 60 sal ton. Agey aap samajdar ho.

    • @RajeshBaggan-q4s
      @RajeshBaggan-q4s 3 หลายเดือนก่อน +1

      ਬਸਪਾ ਦੀ ਸਰਕਾਰ ਪੰਜਾਬ ਵਿੱਚ ਕਿਵੇਂ ਆਵੇਗੀ ਅਤੇ ਹੁਣ ਤੱਕ ਕਿਉਂ ਨੀ ਆਈ
      ਜੈ ਭੀਮ ਜੈ ਭਾਰਤ

  • @GurdevSingh-lu9xd
    @GurdevSingh-lu9xd 3 หลายเดือนก่อน +7

    💪👍🙏ਬਹੁਤ ਬਹੁਤ ਧੰਨਵਾਦ ਗਰੀਬਾਂ ਨਾਲ ਖੜਨ ਤੈ ਪੱਤਰਕਾਰ ਜੀ

  • @sonyfoujigurdaspur
    @sonyfoujigurdaspur 3 หลายเดือนก่อน +6

    ਜੈ ਭੀਮ ਜੈ ਭਾਰਤ ਜੀ
    ਸਾਰੇ ਬਹੁਜਨ ਸਮਾਜ ਪਾਰਟੀ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਆ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਚਾਹੀਦਾ ਆ
    ਗਰੀਬ ਪਰਿਵਾਰਾਂ ਨਾਲ ਧੱਕਾ ਕਰਣ ਵਾਲੇ ਦੱਲੇ ਲੋਕਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ

  • @sultansingh7138
    @sultansingh7138 3 หลายเดือนก่อน +12

    Sc ਮਜਦੂਰ ਵੀਰੋ ਇੱਟ ਦਾ ਜਵਾਬ ਪੱਥਰ ਨਾਲ ਦਿਓ ਕਾਂ ਮਾਰਕੇ ਟੰਗੋਂ ਨਹੀਂ ਤਾ ਇਹ ਜ਼ੁਲਮ ਰੁਕਣ ਵਾਲਾ ਨਹੀਂ Dr ਹਰਪ੍ਰੀਤ ਸਿੰਘ ਜੀ ਇਹ ਲੋਕ ਖਾਲਿਸਤਾਨ ਦਾ ਨਾ ਵਰਤ ਕੇ ਜ਼ੁਲਮਸਤਾਨ ਬਣਾਉਣਾ ਚਾਉਦੇ ਹਨ ਇਹ ਜੱਟ ਹੀ ਜ਼ੁਲਮ ਕਰਦੇ ਹਨ ਇਹੀ ਖਾਲਿਸਤਾਨ ਦੀ ਮੰਗ ਕਰਦੇ ਹਨ ਜੇ ਏਨਾ ਜੱਟਾ ਵਾਲਾ ਖਾਲਿਸਤਾਨ ਬਣ ਗੀਆਂ ਫੇਰ ਸਾਡੇ sc ਸਮਾਜ ਕੀ ਹਾਲ ਕਰਨਗੇ ਸੋਚੋ 😭

    • @dhainchand1643
      @dhainchand1643 3 หลายเดือนก่อน +2

      ਸੁਲਤਾਨ ਸਿੰਘ ਜੀ‌ ,ਖਾਲਿਸਤਾਨ ਨਹੀਂ‌ ਇਹ
      ਲੋਕ ਜੱਟਸਤਾਨ ਬਣਾਉਣਾ
      ਚਾਹੁੰਦੇ ਹਨ ।

    • @RajeshBaggan-q4s
      @RajeshBaggan-q4s 3 หลายเดือนก่อน +2

      ਪੰਜਾਬ ਕਿਸੇ ਇੱਕ ਵਰਗ ਦਾ ਨਹੀ ਇੱਥੇ ਹਰ ਧਰਮ ਦੇ ਲੋਕ ਰਹਿੰਦੇ ਨੇ ਵਾਲਮੀਕਿ,ਰਵਿਦਾਸ ਅਤੇ ਮਜ਼੍ਹਹਬੀ ਸਿੱਖ ਭਾਈਚਾਰਾ ਇਕੱਠੇ ਹੋ ਜਾਵੋ ਆਪਣੀ ਸਰਕਾਰ ਬਣਾਓ ਸੱਤਾ ਆਪਣੇ ਹੱਥ ਵਿੱਚ ਕਰੋ ਜ਼ੁਲਮ ਆਪਣੇ ਆਪ ਬੰਦ ਹੋ ਜਾਵੇਗਾ

    • @SorabSahota
      @SorabSahota 3 หลายเดือนก่อน +1

      ​@@dhainchand1643❤❤❤❤❤❤ok

  • @pargatsosan9873
    @pargatsosan9873 3 หลายเดือนก่อน +5

    ਕਿਸਾਨ ਜਥੇਬੰਦੀਆਂ ਹੱਥ ਜੋੜ ਬੇਨਤੀ ਕਿ ਸਾਰਿਆਂ ਦਾ ਸਾਥ ਦਿਆ ਕਰੋ ਜਾਤੀ ਵੇਖ ਕੇ ਪਿੱਛੇ ਨਾ ਹਟਿਆ ਕਰੋ

  • @suchasingh9231
    @suchasingh9231 3 หลายเดือนก่อน +7

    ਸਤਿਕਾਰ ਯੋਗ ਅਨਸੂਚਿਤ ਵਰਗ ਦੇ ਵੀਰਾਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਪੰਚਾਇਤਾਂ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਸੋਚ ਸਮਝ ਕੇ ਚੰਗੇ ਨੌਜਵਾਨ ਬੱਚਿਆਂ ਨੂੰ ਪੰਚਾਇਤਾਂ ਵਿੱਚ ਨੁਮਾਇੰਦਗੀ ਦਿਉ ਜੋ ਸਮਾਜ ਦੇ ਹੱਕਾਂ ਦੀ ਰਾਖੀ ਕਰਨ ਤੇ ਸਮਾਜ ਦੇ ਖ਼ਿਲਾਫ਼ ਹੋ ਰਹੇ ਜ਼ੁਲਮ ਨੂੰ ਰੋਕਣ ਅਹਿਮ ਯੋਗਦਾਨ ਪਾ ਸਕਣ ਧੰਨਵਾਦ ਹੈ ਪੱਤਰਕਾਰਤਾ ਨਿਭਾਉਣ ਵਾਲੇ ਨੋਜਵਾਨ ਮਨਪ੍ਰੀਤ ਸਿੰਘ ਜੀ ਜਿਹੜੇ ਦਲਿਤ ਭਾਈਚਾਰੇ ਨਾਲ ਹੋ ਰਹੇ ਜ਼ੁਲਮ ਖਿਲਾਫ ਅਵਾਜ ਬੁਲੰਦ ਕਰਦੇ ਹਨ ਸਾਰੇ ਭਾਈਚਾਰੇ ਨੂੰ ਉੰਨਾ ਦਾ ਸਹਿਯੋਗ ਦੇਣਾ ਚਾਹੀਦਾ ਹੈ

    • @sulakhandhaliwal6456
      @sulakhandhaliwal6456 3 หลายเดือนก่อน

      Veer ji je samaj ekatha ho jaave 300/400 aadmi aurta ekathe ho k ros pardarshan krn lg jaan ta sb de kan khul jaange , bai dalit samaj pd likh k kanoon to wakif ho gya sangarsh krn lg pya ,pr kite na kite gribi muhre aa jaandi hai , jehda samaj uch ohdea to retire hoya hai us nu age auna chahida hai pr afsos k oh apni pehchan nu ujagar nhi krna chauhnde , agr sahmne nhi aa sakde aarthik madad ta kr skde ne dalit samaj ese krk zurm nal joojh reha k wade log awaz nhi otaude ja help nhi krde MANPREET ji bahut matha mar liya eh nhi samjhde eh burki magr jaande hn.

  • @billabhatia9386
    @billabhatia9386 3 หลายเดือนก่อน +3

    ਮਜ਼ਦੂਰ ਵਰਗ ਨੂੰ ਬੇਨਤੀ ਆ ਆਪਣਾ ਰਾਜ਼ ਲੈ ਕੇ ਆਉ ਭਾਵ ਇਹ ਹੈ ਬਹੁਜਨ ਸਮਾਜ ਪਾਰਟੀ ਨੂੰ ਲੈ ਕੇ ਆਉ ਜੀ

  • @paramjitsingh6195
    @paramjitsingh6195 3 หลายเดือนก่อน +8

    Sc Babar sher jindabad Indian constitution jindabad dr bhim raw amdedkar sab jindabad

  • @paramjeetsingh8418
    @paramjeetsingh8418 3 หลายเดือนก่อน +4

    ਮੰਨ ਪ੍ਰੀਤ ਵੀਰ ਜੀ ਸਾਡੇ ਸਮਾਜ ਦੇ ਲੋਕ ਵੀ ਉਚੇ-ਉਚੇ ਓਹਦਿਆ ਤੇ ਲੱਗੇ ਹੋਏ ਹਨ ਪਰ ਉਹ ਵੀ ਇਨਾ ਹੰਕਾਰਿਆ ਲੋਕਾ ਤੋ ਕੁੱਝ ਨਹੀ ਸਿਖਦੇ ਜਿਸ ਤਰਾ ਉਹ ਇਕ ਕਾਤਲ ਦੇ ਹੱਕ ਵਿੱਚ ਹੀ ਹੁੰਦੇ ਹਨ, ਪਰ ਸਾਡੇ ਸਮਾਜ ਦੇ ਸਫਰ ਆਪਣੇ ਸਮਾਜ ਦੇ ਸੱਚ ਤੇ ਵੀ ਨਾਲ ਨਹੀ ਖੜੇ ਹੁੰਦੇ ਇਨੀ ਗੁਲਾਮੀ ਹਾਵੀ ਹੋ ਚੁੱਕੀ ਹੈ ਇਨਾ ਤੇ

  • @MrBaljeetSingh-sw2lc
    @MrBaljeetSingh-sw2lc 3 หลายเดือนก่อน +2

    ਡਾ ਸਾਹਿਬ ਜੀ ਮਜ਼ਦੂਰ ਵੀਰੋ ਇਕਠੇ ਨਹੀਂ ਹੁੰਦੇ

  • @GurpreetSingh-zr8wc
    @GurpreetSingh-zr8wc 3 หลายเดือนก่อน +2

    ਸਾਡੇ ਲੋਕਾਂ ਨੂੰ ਕਿਸੇ ਵੱਡੇ ਸੰਗਠਨ ਨਾਲ ਜਿਵੇੰ ਕੇ ਬਾਮਸੇਫ਼, ਅਰਾਜਕ ਸੰਘ ਇਹਨਾਂ ਨਾਲ ਜੁੜਨਾ ਚਾਹੀਦਾ ਹੈ।

  • @kulveersingh914
    @kulveersingh914 3 หลายเดือนก่อน +3

    ਇਹ ਜੱਟਾਂ ਨਾਲ ਰਲ ਕੇ ਚਲਦੇ ਇਹਨਾਂ ਨੂੰ ਅਕਲ ਨਹੀਂ ਆਉਂਦੀ ਜੱਟ ਆਪ ਹੀ ਛਿੱਤਰ ਖਾਂਦੇ ਹਾਂ ਮਦਤ ਕਰਨ ਵਾਲਾ ਵੀ ਹਾਰ ਜਾਂਦਾ ਹੈ ਜੱਟ ਨਾਲ ਰਾਜੇ ਬੰਦਾ ਕਰ ਲੈਂਦੇ ਹਾ

  • @SleepyDalmatianPuppies-iu6lf
    @SleepyDalmatianPuppies-iu6lf 3 หลายเดือนก่อน +2

    ਵੀਰ ਜੀ ਇਹ ਧੱਕਾ ਉਹਨਾਂ ਚੱਕਰ ਹੁਣ ਉਹ ਨਹੀਂ ਹਟਣਾ ਜਿੰਨਾ ਚਿਕਰ ਆਪਾਂ ਆਪਦੇ ਸਭ ਤੋਂ ਪੁਰਾਣੇ ਧੰਮ ਵਿੱਚ ਨਹੀਂ ਜਾਂਦੇ ਧਾਮ ਬੁੱਧ ਧਰਮ ਨੂੰ ਕਿਹਾ ਜਾਂਦਾ ਵਾ ਜਿੱਥੋਂ ਗੁਰੂ ਰਵਿਦਾਸ ਜੀ ਕਬੀਰ ਜੀ ਨੇ ਸ਼ਿਕਸ਼ਾ ਲੈ ਕੇ ਉਦੋਂ ਦੇ ਜੁਲਮ ਕਰਨ ਵਾਲਿਆਂ ਦੇ ਖਿਲਾਫ ਜੰਗ ਕੀਤੀ ਸੀ ਜੇ ਆਪਣੇ ਲੋਕ ਆਪਦੇ ਨਾਂ ਦੇ ਪਿੱਛੇ ਬੁੱਧ ਲਿਖਾਉਣ ਲੱਗ ਜਾਣ ਹਨਾ ਤੇ ਕਿੰਨੇ ਬੁੱਧ ਧਰਮ ਦੇ ਦੇਸ਼ ਨੇ ਉਨਾਂ ਤੱਕ ਵੀ ਇਹ ਗੱਲ ਪਹੁੰਚੂਗੀ ਵੀ ਇਹ ਦੇਸ਼ ਦੇ ਵਿੱਚ ਬੁੱਧ ਧਰਮ ਵਾਲਿਆਂ ਨਾਲ ਐ ਧੱਕਾ ਹੋ ਰਿਹਾ ਵਾ ਫਿਰ ਦੇਖੋ ਕਿੰਨੀ ਪਾਵਰ ਬਣਦੀ ਆ ਇਹ ਮੇਰੀ ਆਪਦੀ ਸੋਚ ਆ ਵੀਰ ਜੀ ਜੈ ਭੀਮ

  • @MakhanSingh-px4bk
    @MakhanSingh-px4bk 3 หลายเดือนก่อน +4

    ਜੈ ਭੀਮ ਜੈ ਭਾਰਤ ਜੈ ਸੰਵਿਧਾਨ

  • @sarupsingh5316
    @sarupsingh5316 3 หลายเดือนก่อน +3

    ਜੈ ਭਾਰਤ ਜੈ ਸਵਿਧਾਨ ਜੈ ਭੀਮ

  • @JagtarSingh-ux2hz
    @JagtarSingh-ux2hz 3 หลายเดือนก่อน +3

    ਕਿਸਾਨ ਯੂਨਿਅਨ ਮੁਰਦਾ ਬਾਦ

  • @BALKARSingh-ro5mi
    @BALKARSingh-ro5mi 3 หลายเดือนก่อน +7

    Jai beem jai bhret

  • @heerasingh1455
    @heerasingh1455 3 หลายเดือนก่อน +4

    Jai bheem jai gurudev jai savdhaan

  • @RamSingh-oy1ho
    @RamSingh-oy1ho 3 หลายเดือนก่อน +3

    ਬਹੁਤ ਗਲਤ ਕੀਤਾ

  • @sonisinghrangreta5085
    @sonisinghrangreta5085 3 หลายเดือนก่อน +5

    Very good veere jinde rahho

  • @billabhatia9386
    @billabhatia9386 3 หลายเดือนก่อน +3

    ਜੈ ਭੀਮ ਜੀ

  • @JagtarSingh-iu3kh
    @JagtarSingh-iu3kh 3 หลายเดือนก่อน +5

    ਬੇਕੂਫ਼ ਮਜਦੂਰ ਨੇ ਜੋਗਲਤ ਗਲ ਤਰ ਰਹੇ ਹਨ

  • @Balvirsingh-sf4eh
    @Balvirsingh-sf4eh 3 หลายเดือนก่อน +2

    ਇਸ ਆਗੂ ਤੇ ਪਰਚਾ ਜਰੂਰ ਹੋਣਾ ਚਾਹੀਦਾ

  • @kesarsingh7124
    @kesarsingh7124 3 หลายเดือนก่อน +3

    Good manpreet ji🙏 ena da virod karna banda ji

  • @billabhatia9386
    @billabhatia9386 3 หลายเดือนก่อน +2

    ਸਲੂਟ ਆ ਵੀਰ ਜੀ ਤਹਾਨੂੰ

  • @RampalSingh-h4o
    @RampalSingh-h4o 3 หลายเดือนก่อน +2

    Dr MANPREET ji jindabaad a ji jindabaad

  • @gaganss8459
    @gaganss8459 3 หลายเดือนก่อน +2

    ਿੲਹ ਕਾਦਾ ਅਾਗੂ ਜ਼ਰ ਪਤਾ ਨਹੀਂ ਲੋਕ ਕਿਓਂ ਮਗਰ ਲਁਗੇ ਲਁਖ ਦੀ ਲਾਣਤ ਹੈ ਿੲਸ ਅਾਗੂ ਤੇ

  • @AshokKumar-vz3ge
    @AshokKumar-vz3ge 3 หลายเดือนก่อน +3

    Tusi ve dharana lao

  • @Jagtarbhangoo
    @Jagtarbhangoo 3 หลายเดือนก่อน +5

    Bilkul galat hai ji ise bandean upper kanuni karvai jarur honi chahedi hai ji

  • @jagtarsandhu4648
    @jagtarsandhu4648 3 หลายเดือนก่อน +2

    ਦਬੀ ਨਾ ਵੀਰ ਦੁਨੀਆ ਦਵਦੇ ਨੂੰ ਦਵਾਉਂਦੇ ਆ

  • @aadivalmikedharmsamaaj6039
    @aadivalmikedharmsamaaj6039 3 หลายเดือนก่อน +7

    Good working

  • @narindersingh3140
    @narindersingh3140 3 หลายเดือนก่อน +3

    👍👍👍

  • @joganahar4185
    @joganahar4185 3 หลายเดือนก่อน +3

    Bai gallan baatan to kujh nahi hona hun action len da time aa bai ji saare samaajh nu ehna te action lena chahida

  • @sitalsingh6753
    @sitalsingh6753 3 หลายเดือนก่อน +2

    Dr. Manpreet Singh ji eh Hankare lok Mannu Simriti dian Auladan han ina da pishokad sachai hai. Majdoor barg ena da koi kam na karn aas paas koi town hai othe ja ke majdoori karn. Bhaiye ehna nu ashe tarah thokde han othe suut aunde. Baki Kissan union Ugrahan da Pardhan sab ton vad hankaria hoya is ne jab Channi Sahib CM bane ta ohna nu Cast nu le ke bura bolia si, gir apne ghar photography karke dikha riha si mare eh kamre han main aam insan han. Samaj de lokan nu aje bahut jagruk karn di jarurat hai. National Dastak Bihar da social media Channel aap ji nu pata hovega oh bhi bahut mehnat karde han Samaj nu jagruk karn di. Aap ji di koshish bekar nahin jaigi. Jo tusin duje patarkar da nam lia si ohna nu benti hai Gaalan ton na darn apna kaam sachai naal karn ji.

  • @KuldeepSingh-gg2dp
    @KuldeepSingh-gg2dp 3 หลายเดือนก่อน +2

    I salute you Dr Sahib

  • @balwantsinghmann2129
    @balwantsinghmann2129 3 หลายเดือนก่อน +1

    ਪੰਜਾਬ ਵਿੱਚ ਬਹੁਤ ਗ਼ਲਤ ਹੋ ਰਿਹਾ ਹੈ

  • @HappySingh-pi4wh
    @HappySingh-pi4wh 3 หลายเดือนก่อน +2

    ਮਜ਼ਦੂਰ ਵਰਗ ਵਿੱਚ ਵੀ ਕਾਲੀਆਂ ਹਨ

  • @QtrNew-ol9zn
    @QtrNew-ol9zn 3 หลายเดือนก่อน +2

    Dr.good.je❤❤

  • @RampalSingh-h4o
    @RampalSingh-h4o 3 หลายเดือนก่อน +2

    Dr Rangreta ji jindabaad a ji

  • @harsimranjeetkuar-nj7em
    @harsimranjeetkuar-nj7em 3 หลายเดือนก่อน +2

    Waheguru ji 🙏 so Right Veer 🙏

  • @ramanmasih2006
    @ramanmasih2006 3 หลายเดือนก่อน +1

    Bhujjran ko chddo na bande de putt bna DALITOS BROSG🙏🏻

  • @BaljeetSingh-fr3by
    @BaljeetSingh-fr3by 3 หลายเดือนก่อน +2

    🙏🙏🙏🙏🙏

  • @ManjitSingh-x8v
    @ManjitSingh-x8v 3 หลายเดือนก่อน +4

    Waheguru ji waheguru 🙏👍👍

  • @ashtec4546
    @ashtec4546 3 หลายเดือนก่อน +3

    Veer ji tusi sade samaj di gal kar rahe tusi ehna daliya to ki laina jai bheem jai bharat

  • @singhparamjit7088
    @singhparamjit7088 3 หลายเดือนก่อน +2

    Lakh di lahnt agooan de te kissana de

  • @DalwindersinghPannu-q7y
    @DalwindersinghPannu-q7y 2 หลายเดือนก่อน

    ਮਜਦੂਰਾਂ ਤੇ ਤਸੱਦਦ ਕਰਨ ਵਾਲੇ ਜੱਟਵਾਦੀਪ👍👍❤️ ਸੌ ਫੀਸਦੀ ਹੁੰਦੀ ਹੈ,,, ਪੱਤਰਕਾਰਸਾਹਿਬ,,,

  • @virendertaank9933
    @virendertaank9933 3 หลายเดือนก่อน +2

    Bhai apne me eka nhi hai

  • @DharmaWoodworks
    @DharmaWoodworks 3 หลายเดือนก่อน +2

    Good woork vesre

  • @satpalSingh-zv5js
    @satpalSingh-zv5js 3 หลายเดือนก่อน +2

    Tusi right bro

  • @HappyLegendaryDragon-bb6vx
    @HappyLegendaryDragon-bb6vx 3 หลายเดือนก่อน +1

    Manpreet Singh brother thanks 👍

  • @DalwindersinghPannu-q7y
    @DalwindersinghPannu-q7y 2 หลายเดือนก่อน

    ਮਿਸਟੇਕ ਕਰਕੇ ਸਹੀ ਨਹੀ ਪਹੁੰਚ ਸਕਿਆ,,,,,,, ਮੁਆਫੀ ਚਾਹੁੰਦੇ ਹਾ,,,,,,, ਸਹੀ਼ ਕਰਕੇ ਭੇਜ ਰਹੇ ਹਾ

  • @joginderpal5819
    @joginderpal5819 3 หลายเดือนก่อน

    ਪੰਜਾਬ ਵਿੱਚ ਬਹੁਤ ਕੁਝ ਹੁੰਦਾ ਹੈ। ਲੋਕ ਡਰਦੇ ਨਹੀਂ ਬੋਲਦਾ।ਨਾ ਹੀ ਮੀਡੀਆ ਵਿੱਚ ਗੱਲ ਪੁੱਜਦੀ ਨਹੀਂ।

  • @gurmejsingh3640
    @gurmejsingh3640 3 หลายเดือนก่อน +2

    Veri good doctor sahab

  • @jwalagaget8057
    @jwalagaget8057 3 หลายเดือนก่อน

    ਉਗਰਾਹਾਂ ਜਥੇਬੰਦੀ ਦੇ ਬੰਦੇ ਸਾਰੇ ਗੁੰਡੇ ਨੇ ਮਜ਼ਦੂਰਾਂ ਜਾਂ ਦਲਤਾਂ ਨੂੰ ਇਸ ਜਥੇਬੰਦੀ ਨਾਲ ਨਾਤਾ ਤੋੜ ਲੈਣਾ ਚਾਹੀਦਾ ਹੈ ਅਸੀਂ ਤਾਂ ਪਹਿਲਾ ਹੀ ਛੱਡ ਦਿੱਤਾ ਹੈ ਇਸ ਜਥੇਬੰਦੀ ਨੂੰ

  • @DalwindersinghPannu-q7y
    @DalwindersinghPannu-q7y 2 หลายเดือนก่อน

    ਇਕ ਜੱਟਵਾਦਦੇ ਹੰਕਾਰ ਵਿੱਚ ਗਲਤਾਨ ਹੋਇਆ ਪਸੂ ਬਿਰ੍ਹਤੀ ਦੇ ਬੰਦੇ ਵਲੋ ਗਰੀਬਾ ਤੇ ਜੋ ਅਤਿਆਚਾਰ ਕੀਤਾਗਿਆ ਉਸਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਹੀ ਘੱਟ ਹੈਕਿਉਕਿ ਜੁਲਮ ਕਰਨ ਵਲਾ ਕੋਈ ਆਮ ਬੰਦਾ ਨਹੀਉਹ ਅਖੌਤੀ ਆਗੂ ਹੈ ਝੂਠਿਆ ਬੇਈਮਾਨਾ ਦਾ ਹੱਦ ਤਾ ਉਸ ਵਕਤ ਹੋ ਗੲਈ ਜਦੋ ਚੋਟੀ ਦੇ ਆਗੂ ਨੂੰ ਬੁਢੇਵਾਰੇ ਦੋਸੀ ਦੇ ਹੱਕ ਵਿੱਚ ਕਹਿਣਾ ਪਿਆ ਕਿ ਇਕ ਪਿਉ ਦੇ ਨਾਤੇ ਜੋ ਕੀਤਾ ਉਹ ਸਹੀ ਹੈ ਇਸਤੋ ਵੱਧ ਬੇਸਰਮੀ ਕੀ ਹੋ ਸਕਦੀ,,, ਦੋਸੀਆ ਦੇਹੱਕ ਧਰਨੇ ਦੇਣੇ ਇਨਾ ਦਾ ਧੰਦਾ ਬਣ ਚੁੱਕਾਹੈ ਸੱਚ ਅਤੇ ਗਲਤ ਨੂੰ ਦੇਖਦੇ ਹੋਏ ਲੋਕ ਪੀੜਤਾ ਦਾ ਸਾਥ ਦੇਣ ਤਾਂਕਿ ਹੋਰ ਜੁਲਮ ਨਾ ਹੋਣ,,,,,, ਪੱਤਰਕਾਰ ਮਨਪ੍ਰੀਤ ਸਿੰਘ ਜੀ 👍👍❤️

  • @gurjantgill3253
    @gurjantgill3253 3 หลายเดือนก่อน +1

    Dr sabb jindabad

  • @LakhwinderSingh-nr1yu
    @LakhwinderSingh-nr1yu 3 หลายเดือนก่อน +1

    Jado koi ehna naal karda fr patarkar khabar fala dinde a ke ehna naal dhaka hunda

  • @RajinderKumar-zi9ho
    @RajinderKumar-zi9ho 3 หลายเดือนก่อน +2

    Jai.bhim

  • @SidhuElectrohmepathy
    @SidhuElectrohmepathy 3 หลายเดือนก่อน +1

    👌👌👌👌

  • @GurpreetSingh-zr8wc
    @GurpreetSingh-zr8wc 3 หลายเดือนก่อน

    ਜੇ ਸਾਡੇ ਸਮਾਜ ਦੇ ਲ਼ੋਕ ਇਹ ਗੱਲ ਸਮਝ ਜਾਣ ਕੇ ਦੁਨੀਆਂ ਚ ਰੱਬ ਨਾ ਦੀ ਕੋਈ ਚੀਜ਼ ਹੈ ਨਹੀਂ, ਤਾਂ ਸਭ ਮਸਲਿਆਂ ਦਾ ਹੱਲ ਹੋ ਜਾਏਗਾ।

  • @harmeshsingh4598
    @harmeshsingh4598 3 หลายเดือนก่อน +1

    ❤❤❤❤

  • @baldevsingh2960
    @baldevsingh2960 3 หลายเดือนก่อน +1

    Mere walo Lakh lahant hai eho jehe loka te

  • @AmarjeetThapar
    @AmarjeetThapar 3 หลายเดือนก่อน +1

    Jai bhim sir

  • @swaranjitkaur-vw2kq
    @swaranjitkaur-vw2kq 3 หลายเดือนก่อน

    ਆਪਣੇ ਬੰਦੇ ਇੱਕਠੇ ਨੀ ਹੁੰਦੇ ਇਸ ਕਰਕੇ ਕੁੱਟਮਾਰ ਹੁੰਦੀ ਆ

  • @balwantsinghmann2129
    @balwantsinghmann2129 3 หลายเดือนก่อน

    ਕਿਉਂਕਿ ਤੁਸੀਂ ਲੋਕ ਇਕੱਠੇ ਨਹੀਂ ਹੋ।

  • @jasssidhu4823
    @jasssidhu4823 3 หลายเดือนก่อน +1

    Very good g

  • @SinghSingh-bx8dk
    @SinghSingh-bx8dk 3 หลายเดือนก่อน +1

    Veer sach dasda tuhadi jutiya hi peniya sab man problem tuhade loka vich ekta nehi aaa ek jut hona paina pehla fer kise di ki jurat aaa

  • @AnnoyedCobra-bx6wc
    @AnnoyedCobra-bx6wc 3 หลายเดือนก่อน

    Saab.ji.ragrete.s.
    Ravdasi.s.sasi.s.
    Sare.1.ho.jo.te.talwar.hi.hal.he.

  • @gillsahb2921
    @gillsahb2921 3 หลายเดือนก่อน

    ਖੂਨ ਦਾ ਬਦਲਾ ਖੂਨ 😡😡😡😡

  • @DalwindersinghPannu-q7y
    @DalwindersinghPannu-q7y 2 หลายเดือนก่อน

    ਤੇ

  • @Parm-y3s
    @Parm-y3s 3 หลายเดือนก่อน

    Punjab de varis kithe ne hun karwao karvai es te

  • @BilaSingh-tr5ej
    @BilaSingh-tr5ej 3 หลายเดือนก่อน

    Sar ke onian ganano 50. Ja 100 rupiya te pher mukabla karo

  • @BalwinderSingh-ug2mf
    @BalwinderSingh-ug2mf 3 หลายเดือนก่อน

    Good bro awaj buland rakho May God bless you

  • @GurmeetSingh-kc1qp
    @GurmeetSingh-kc1qp 3 หลายเดือนก่อน

    Vvvvvvvnic. .m. .ji

  • @GurpreetSingh-cv3hk
    @GurpreetSingh-cv3hk 3 หลายเดือนก่อน

    Jai bhim jai Bharat Jai savidhan majdur veero ikathe ho karwai honi cahidi aa

  • @jagd5teepsingh322
    @jagd5teepsingh322 3 หลายเดือนก่อน

    🙏🙏🙏🙏🙏

  • @AngrejSingh-oe4bv
    @AngrejSingh-oe4bv 3 หลายเดือนก่อน

    Sanu bolt chakne di jarurat aa hor koi ilaj aa

  • @AngrejSingh-oe4bv
    @AngrejSingh-oe4bv 3 หลายเดือนก่อน

    Jo tenu galan dinde aa una di charbi lan di jarurat aa

  • @sunnyshah8860
    @sunnyshah8860 3 หลายเดือนก่อน

    🙏🙏

  • @amardeepsingh1256
    @amardeepsingh1256 3 หลายเดือนก่อน

    Rabb tuhadi aawaj buland kre. Hor veer ji sach da rasta agg te chalan braber hunda a

  • @avtarsinghdhaliwal1522
    @avtarsinghdhaliwal1522 3 หลายเดือนก่อน

    Veer ji ata pehla b huda hai apne hi marbaunde ne sath dena chahida🙏🙏🙏🙏dhanbad

  • @VickyBhatti-wy1kc
    @VickyBhatti-wy1kc 3 หลายเดือนก่อน

    Jai bheem jai bharat

  • @JasvirsinghPunjab
    @JasvirsinghPunjab 3 หลายเดือนก่อน

    Asi tuhada naal aa ha zimidar vi galat khanda aa

  • @HarbhajanSingh-n9q
    @HarbhajanSingh-n9q 3 หลายเดือนก่อน

    Mazbisika Te hi Tsdd kio

  • @sukhjiwanjiwan4408
    @sukhjiwanjiwan4408 2 หลายเดือนก่อน

    E lok bsp nu bot ne paondd tan krke eho hal hoga