ਦੁਨੀਆ ਦੇ ਸਭ ਤੋੰ ਠੰਡੇ ਸ਼ਹਿਰ ਦਾ ਖਾਣਾ ਬਾਜ਼ਾਰ😱 Frozen Open Air Food Market in -64°C Punjabi Vlog Yakutsk

แชร์
ฝัง
  • เผยแพร่เมื่อ 7 ก.พ. 2025
  • 2nd Channel Link👉 / @navdeepbrarlifestyle
    Please Follow me on Social platforms;
    / officialnavdeepbrar
    / officialnavdeepbrar
    Join Channel- / @navdeepbrarvlogs
    Business Mail- Officialnavdeepbrar@gmail.com
    Product I Use Link👇👇
    Go Pro- amzn.to/3AERSMl
    Dslr- amzn.to/35xCaHr
    Memory Card- amzn.to/3KV0CTp
    Iphone- amzn.to/3J2zL6b
    Mic- amzn.to/33Sv3cd
    Gimbal- amzn.to/3G8j1rZ
    #travel #vlog #russia

ความคิดเห็น • 325

  • @ravindergill657
    @ravindergill657 ปีที่แล้ว +14

    ਵੀਰੇ ਮਾਣ ਹੈਂ ਤੇਰੇ ਤੇ ਸਾਨੂੰ... ਤੁਹਾਡਾ ਕੰਟੈਂਟ ਬਹੁਤ ਵਧੀਆ ਹੁੰਦਾ ਜੇ ਤੁਸੀ ਚਾਹੋ ਤਾ ਹਿੰਦੀ ਵਿੱਚ ਵੀ ਵਲੋਗ ਬਣਾ ਸਕਦੇ ਪਰ ਤੁਸੀ ਆਪਣੀ ਮਾਤ ਭਾਸ਼ਾ ਨੀ ਛੱਡੀ ....ਬਾਕੀ ਆਪਣੇ ਕਈ ਪੰਜਾਬੀ ਵਲੋਗਰਸ ਤਾ ਵਿਊਸ ਪਿੱਛੇ ਭੱਜ ਰਹੇ

  • @JarnailKumar-f2j
    @JarnailKumar-f2j ปีที่แล้ว +20

    ਮੈਂ ਤਾਂ ਇਹ ਕਹਿਣਾ ਬਾਈ ਪੰਜਾਬੀ ਜਿੰਦਾ ਬਾਦ ❤ਸੱਚੀ ਸਵਾਦ ਆ ਗਿਆ ਬਾਈ 👌👍

  • @charanjitsingh4388
    @charanjitsingh4388 ปีที่แล้ว +8

    ਵਾਹਿਗੁਰੂ ਜੀ ਮੇਹਰ ਕਰੋ ਜੀ । ਚੜ੍ਹਦੀ ਕਲਾ ਵਿੱਚ ਰਹੋ ਜੀ ।

  • @RajuBhullar2145
    @RajuBhullar2145 ปีที่แล้ว +1

    ਬਾਈ ਪॅਗ ੳੁਪਰ ਦੀ ਕੁਸ ਹੋਰ ਟੋਪਾ ਟਾਪਾ ਲੈ िਲਅਾ ਕਰ िਕੳੁिਕ िਸਹਤ ਜਰੂਰੀ ਅਾ ਪिਹਲਾ

  • @SatnamSingh-fe3tg
    @SatnamSingh-fe3tg ปีที่แล้ว +7

    Dhan Guru Nanak Dev g Chadhadi Kala rakhna 🙏🙏

  • @dsmann2oo2
    @dsmann2oo2 ปีที่แล้ว +1

    ਮੇਰੇ ਵੀਰ ਏਨੀ ਠੰਡ ਚ ਆਪਣਾ ਧਿਆਨ ਰੱਖ। ਇਹ ਲੋਕ ਤੇ ਗਿੱਜੇ ਨੇ ਬਰਫ ਦੇ, ਆਪਾਂ ਨਹੀਂ। ਹੱਥਾਂ ਤੇ ਪੈਰਾਂ ਦੇ ਪੋਟੇ ਬਚਾ ਕੇ ਰੱਖੀਂ, frostbite ਏਥੇ ਹੀ ਹੁੰਦੀ ਸਭਤੋਂ ਪਹਿਲਾਂ। ਮੂੰਹ ਵੀ ਢਕ ਕੇ ਰੱਖਿਆ ਕਰ, ਬਰਫੀਲੀ ਹਵਾ ਫੇਫੜੇ ਮਾਰ ਦਿੰਦੀ ਹੈ।

  • @bhindajand3960
    @bhindajand3960 ปีที่แล้ว +1

    ਸੌਹਣੇ ਸਾਫਰਾਂ ਦੀ ਸਾਝ ਲਈ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲ੍ਹਾਂ ਵਿੱਚ ਰੱਖੇ ਜਿੰਦਗੀ ਜਿੰਦਾਵਾਦ

  • @Tippgirl9
    @Tippgirl9 ปีที่แล้ว +1

    Ajj di vedio vich dekha punjab de loko ke sadi dhrti sab ton changi hai. Wather sab vadiya hai.snow vekhan nu hi sohni lagdi hai pr life Jenni bhout aukhi hai.Baki agle ene aukhi life ji ke vi app da desh nahi Chadde, punjab wale bhout auke ne.

  • @rajbirsingh5577
    @rajbirsingh5577 ปีที่แล้ว +1

    ਕਿਤੇ ਕੋਈ ਨਾੜ ਹੀ ਨਾ ਜੰਮ ਗਈ ਹੋਵੇ 😂 l ਬੋਹਤ ਵਧੀਆ ਵੀਡੀਓ ਵੀਰ

  • @taranjitsinghvirk5605
    @taranjitsinghvirk5605 ปีที่แล้ว

    ਸੰਸਾਰ ਦੇ ਕਿਸੇ ਕੋਨੇ ਵਿੱਚ ਠੰਡ ਕਹਿਰ ਵਰਸਾਉਂਦੀ ਹੈ ਅਤੇ ਸੰਸਾਰ ਦੇ ਕਿਸੇ ਕੋਨੇ ਵਿੱਚ ਗਰਮੀ ਕਹਿਰ ਵਰਸਾਉਂਦੀ ਹੈ ਇਸ ਕਰਕੇ ਦਰਮਿਆਨਾ ਮੌਸਮ ਹੀ ਠੀਕ ਹੁੰਦਾ ਹੈ 20 ਤੋਂ 25 ਡਿਗਰੀ ਸੈਂਟੀਗਰੇਡ ਦੇ ਵਿੱਚ ਹੀ ਜੀ।

  • @avtarsingh9667
    @avtarsingh9667 ปีที่แล้ว +6

    Kamaal hai Navdeep
    You are a special man like Beers n grills of Discovery

  • @kaurkaur7621
    @kaurkaur7621 ปีที่แล้ว +1

    My son shared link of your vlog.now I am addicted to your videos, actually I love adventurous waheguru angg sangg rahe,take care.

  • @Bharatiyasikh5
    @Bharatiyasikh5 ปีที่แล้ว

    Viha kra lo paji 😁 nal phabi nu v leke jao plz🙏 baki ap ji de kar k ASI v khumde aa

  • @lamberram1036
    @lamberram1036 ปีที่แล้ว

    ਧੁੰਮਾਂ ਤੂੰ ਪੰਜਾਬੀਆ ਵਿਦੇਸ਼ਾਂ ਵਿੱਚ ਪਾਈ ਜਾ
    ਸਾਨੂੰ ਨਿੱਤ ਨਵੇਂ ਤੂੰ ਬਲੌਗ ਦਿਖਾਈ ਜਾ
    ਬੜਾ ਮਜ਼ਾ ਆਉਂਦਾ ਏ, ਬਲੌਗ ਤੇਰੇ ਦੇਖ ਕੇ
    ਘਰ ਕਰ ਜਾਂਦਾ ਏਂ, ਤੂੰ ਮਨ ਚ' ਹਰੇਕ ਦੇ
    ਜਿਉਂਦਾ ਵੱਸਦਾ ਰਹਿ ਸੱਜਣਾ ਵਾਹਿਗੁਰੂ ਚੜ੍ਹਦੀ ਕਲਾ ਰੱਖੇ,

  • @brarsaab007
    @brarsaab007 ปีที่แล้ว +3

    Waheguru ji ka Khalsa waheguru ji ki Fateh 🙏 nice video beta ji Canada ao assi tohanu gumaya Kara gye most welcome jadon onna hove massage kar di.

    • @Navdeepbrarvlogs
      @Navdeepbrarvlogs  ปีที่แล้ว

      Waheguru ji ka khalsa waheguru ji ki fateh ji🙏🙏❤️❤️

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ ปีที่แล้ว +1

    ਬਹੁਤ ਅਜ਼ੀਬ ਵਲੌਗ।ਚੜ੍ਹਦੀ ਕਲਾ ਰਹੇ

  • @AmarjitSingh-tm3pu
    @AmarjitSingh-tm3pu ปีที่แล้ว +2

    ਸਤਿ ਸ੍ਰੀ ਆਕਾਲ ਰੱਬ ਰਾਖਾ ❤ ਅੱਜ ਵੀਰ ਜੀ ਬੋਲਿਆ ਨਹੀਂ ਤੁਸੀ ਐਂਡ ਤੇ

  • @jagdevdhaliwal4692
    @jagdevdhaliwal4692 ปีที่แล้ว +1

    ਬਾਈ ਬੇਰਾ ਦੇ ਵੀ ਦਰਸ਼ਨ ਕਰਾ ਦਿੰਦਾ ਚੰਗੀ ਤਰ੍ਹਾਂ

  • @charanjitsingh2778
    @charanjitsingh2778 ปีที่แล้ว

    ਹਜ਼ਾਰਾਂ ਐਲਾਨ ਹੈ ਤੇਰੀ ਬਹਾਦੁਰੀ ਨੂੰ

  • @kulwantsinghmararr7443
    @kulwantsinghmararr7443 ปีที่แล้ว +1

    ਵੀਰੇ ਮਾਣ ਹੈਂ ਤੇਰੇ ਤੇ ਸਾਨੂੰ.

  • @amardeepsinghbhattikala189
    @amardeepsinghbhattikala189 ปีที่แล้ว +1

    Sat shri akal veer ji bohat dhanwad sukhria ji dunia de darshan karwon lai

  • @charanjeetsingh9799
    @charanjeetsingh9799 ปีที่แล้ว +6

    ਬਾਕਮਾਲ ਵੀਡੀਓ ਮਾਈਨਸ 60+ ਡਿਗਰੀ ਵਾਲੇ ਮੌਸਮ ਦੀ ਹੱਸਦੇ ਹੱਸਦੇ ਬਨਾਉਣ ਵਾਲੇ ਬਰਾੜ ਪੁੱਤਰ ਦਾ ਧੰਨਵਾਦ

  • @rajwindersingh4962
    @rajwindersingh4962 ปีที่แล้ว +2

    ਦੇਖ ਕੇ ਹੀ ਠੰਢ ਲੱਗਣ ਲੱਗ ਪਈ 😊

  • @BhaiSawindersinghkamrai
    @BhaiSawindersinghkamrai ปีที่แล้ว +3

    ਸਲੂਟ ਹੈ ਬਾਈ ਤੈਨੂੰ,from bholath, Kapurthala, ਪੰਜਾਬ

  • @MrAmanIQ
    @MrAmanIQ ปีที่แล้ว

    ਬਾਈ ਬਹੁੱਤ ਸੋਹਣਾ ਕੰਮ ਕਰ ਰਹੇ ਓ ਤੁਸੀ ਸਵਾਦ ਆਂ ਗਿਆ ❤

  • @ajmerdhillon3013
    @ajmerdhillon3013 ปีที่แล้ว +3

    ਕਮਾਲ ਕਰੀ ਜਨਾ ਮਿੱਤਰਾਂ 👍

  • @mandeepgill4404
    @mandeepgill4404 ปีที่แล้ว

    ਬਾਈ ਪਰਨੇ ਦੇ ਮੱਥਾ ਵੀ ਠਁਕ ਕੇ ਰੱਖਿਆ ਕਰੋ ਐਹੋ ਜਾਹਿ ਜਗ੍ਹਾ ਤੇ

  • @SurinderSingh-ih1dk
    @SurinderSingh-ih1dk ปีที่แล้ว

    Navdeep g , Russians liked Raj Kapoor very much....
    They also sing ....mera jutta hai Japani......

  • @Jasveersingh-yv3tq
    @Jasveersingh-yv3tq ปีที่แล้ว +5

    Waheguru Ji ka Khalsa waheguru Ji ki fathe

    • @Navdeepbrarvlogs
      @Navdeepbrarvlogs  ปีที่แล้ว +2

      Waheguru ji ka khalsa waheguru ji ki fateh ji🙏🙏❤️❤️

  • @MalkeetSingh-en1jh
    @MalkeetSingh-en1jh ปีที่แล้ว

    ਚੜ੍ਹਦੀ ਕਲਾ ਵਿੱਚ ਰਹੋ ਜੀ

  • @PremSing-k7p
    @PremSing-k7p ปีที่แล้ว

    ਬਹੁਤ ਵਧੀਆ ਲੱਗਿਆ ਵੀਰ ਜੀ ❤❤❤❤❤❤❤

  • @robinbhatti909
    @robinbhatti909 ปีที่แล้ว +1

    Navdeep tere nak di paaf akhan te jam rahi hai,tu nak takeya hoya hai ❤❤❤

  • @sandeepsidhu2695
    @sandeepsidhu2695 ปีที่แล้ว +1

    ਲੋਕ ਬੜੇ ਮਿਲਣਸਾਰ ਹਨ

  • @beingpunjabi311
    @beingpunjabi311 ปีที่แล้ว

    ਵਡੇ ਵੀਰ ਇਹ ਰੂਸੀ ਲੋਕ ਮਿਥੁਨ ਚਕ੍ਰਵਰਤੀ ਨੂੰ ਵੇਖਣੇ ਹਨ ਤੇ ਜ਼ਿੰਮੀ ਜ਼ਿੰਮੀ ਕਿ ਚੀਜ ਆ ਏਹਦੇ ਬਾਰੇ ਚਾਨਣਾ ਪਾਓ ਇਕ ਵਾਰ

  • @ankushshergill4157
    @ankushshergill4157 ปีที่แล้ว

    Bai ji background music phliya video vala lgvao 🙏

  • @SIPPYVLOG-0007
    @SIPPYVLOG-0007 ปีที่แล้ว

    bhi bhut bhut thand hai vada jigra bhi tera good blessings yu bhi safte phala rakhiya kar

  • @slinger420
    @slinger420 ปีที่แล้ว

    Bhaji tusi , "Snow Pants" lehlo , they are perfect for cold weather like this.

  • @satnamsinghsidhu5730
    @satnamsinghsidhu5730 ปีที่แล้ว

    Love you❤❤ God bless you.May u live long.
    ਪਾਣੀ ਪੀਣਾ ਬਹੁਤ ਜਰੂਰੀ ਆ।

  • @gurjantdhaliwal5927
    @gurjantdhaliwal5927 ปีที่แล้ว

    ਪੰਜਾਬੀ ਜ਼ਿੰਦਾਬਾਦ 👍

  • @tejasingh9591
    @tejasingh9591 ปีที่แล้ว

    Sat Shri Akal veere tuhadae saare vlog vadhia hunde ne tusi saanu ghar baithea nu duniya ghuma dine o dhanvad veere

  • @gurmeetsinghbachhal
    @gurmeetsinghbachhal ปีที่แล้ว +1

    Singh is king yours work is very hard, WAHEGURU JI bless you

  • @scythian404
    @scythian404 ปีที่แล้ว

    Snow te koi problem ni hundi jado es snow toh ice ban jamdi aa odo te chalna v mushkil ho janda slip ho k digde lok fer ice te but agar blackice ban jawe fer te athe 100 so gaddeya ek vaar vich accident ho jandeya ek gall ho kadi v es wather vich bina gloves toh kisi iron tha kisi v matel the cheaj nu glass the cheaj nu touch na kar lai othenhi hath fix ho jana osde naal hi agar jor la k khicheya te skin naal hi nikal jani aa esda dhayan rakhi jada toh jada kadi v kisi matel the glass the cheaj nu touch na kar lai

  • @DeepakChauhan-pg1vg
    @DeepakChauhan-pg1vg ปีที่แล้ว

    Navdeep bhara maja aa gia tuhadi video dekh ke. Ludhiana to bahut pyar veere .
    Keep it up 👍

  • @JarnailKumar-f2j
    @JarnailKumar-f2j ปีที่แล้ว +1

    ❤ਬਾਗੋ ਬਾਗ ਹੋ ਗਿਆ 😮

  • @beimaan_maan12347
    @beimaan_maan12347 ปีที่แล้ว +2

    ਵਾਹਿਗੁਰੂ ❤bhut Sara pyar veera fazilka❤

  • @RajuBhullar2145
    @RajuBhullar2145 ปีที่แล้ว +1

    ਬਾਈ ,ਦਾ ਦਾ ਦਾ , ਦਾ ਮਤਲਬ ਹਾ ਹੁੰਦਾ ਗਾ ?

  • @parminderjhajj5167
    @parminderjhajj5167 ปีที่แล้ว

    ਵਏਰਾ ਨੂੰ ਕੋਈ ਮਾਲ ਤੋਂ ਗਿਫਟ ਲੈ ਕੇ ਦੇਣਾ ਸੀ ਬਾਈ

  • @jimmygill9389
    @jimmygill9389 4 หลายเดือนก่อน

    Veer grmia vich +30 degree tk ho jnda ethe srdia ch ta thnd peni he a north resn a

  • @avtar270
    @avtar270 ปีที่แล้ว

    Veer thodi vedio dekh dekh ke.mera bi mood.banan lag pya hun ghuman da 😊😅

  • @parvindersingh7603
    @parvindersingh7603 ปีที่แล้ว

    ਬਾਈ ਜੀ ਬਲੋਗ ਬਹੁਤ ਵਧੀਆ ਹੈ ਸ੍ਰ ਇਹ ਦਾ ਦਾ ਕੀ ਮਤਲਬ ਹੈ

  • @SandeepSingh-vc7sr
    @SandeepSingh-vc7sr ปีที่แล้ว

    end kara ta paji baithe baithe ghum laya tde vlog ch

  • @bsingh5745
    @bsingh5745 ปีที่แล้ว

    22 yaar rashiyan bhasha kida sikhi,,, great,,, fatte chak rakhe ne

  • @RanjeetSingh-vo3qp
    @RanjeetSingh-vo3qp ปีที่แล้ว

    Navdeep veer salute ......parmtma chardi kla vich rakhe .......

  • @robinbhatti909
    @robinbhatti909 ปีที่แล้ว

    Navdeep veer, sehat da Dayan rahi,thad sachi bohut hai 🙏👍

  • @nirmalmann9347
    @nirmalmann9347 ปีที่แล้ว

    Kharasho Kharasho.Waheguru Ji Bless you Navdeep.Jai Hind.

  • @Mr.Singh_01313
    @Mr.Singh_01313 ปีที่แล้ว

    ਪੰਜਾਬੀ ਜ਼ਿੰਦਾਬਾਦ

  • @punjabproduction7078
    @punjabproduction7078 ปีที่แล้ว

    Bai google lense ch ose time translate ho janda google app then there is option for cam then press translate then focus on word

  • @ManjinderSingh-i6c
    @ManjinderSingh-i6c ปีที่แล้ว +1

    ਸਤਿ ਸ੍ਰੀ ਅਕਾਲ ਵੀਰ ਜੀ

  • @rajwindersinghbasra9406
    @rajwindersinghbasra9406 ปีที่แล้ว +37

    ਹੈਲੋ ਭਰਾ ਮੈਨੂੰ ਤੁਹਾਡੇ ਵੀਡਿਓ ਬਹੁਤ ਪਸੰਦ ਹਨ ਕੀ ਤੁਸੀਂ ਠੰਡ ਵਿੱਚ ਕਾਰ ਸਟਾਰਟ ਕਰਨ ਬਾਰੇ ਵੀਡੀਓ ਬਣਾ ਸਕਦੇ ਹੋ🙏🙏🔥🔥 ❄️

    • @Pokeman_official1
      @Pokeman_official1 ปีที่แล้ว +1

      @@brarsaab007 th-cam.com/video/OvTRJ8Lh9AY/w-d-xo.htmlsi=cecNHVr9NJL1z2pF

    • @jassmalhi1200
      @jassmalhi1200 ปีที่แล้ว +2

      ⁠@@brarsaab007advance ni patrol aa😂😂 patrol gadi start ho jandi atleast -20 tk sokhi india ch spity vally warge area ch b gadia patrol ne ty oh b start ho e jandia india pishe kis paseo hogya😂 ui dsss canada di technogy advance a

    • @jassmalhi1200
      @jassmalhi1200 ปีที่แล้ว +1

      @@brarsaab007 fateh ji fateh bt uncl tuc eh ni na keh skde india eh heni oh heni everything is same

    • @sunnygrewal5911
      @sunnygrewal5911 ปีที่แล้ว +1

      ​@@jassmalhi1200chal blogger banya firda 😂😂 dekh li tero okaat stupid, 2k flowers ya wadda blogger dudh tho , caran magvia 😂😂

    • @jassmalhi1200
      @jassmalhi1200 ปีที่แล้ว +1

      @@brarsaab007 ok sir mande aw k america Canada bht agy apne nalo bt apa eh ni keh skde k apa hle b othy hi stand kri khde aa bht achivements ne jo india ny kria like recent chandryan aali and many more so apa khush hona caida sorry j mai thonu kz glt keha just jo view c clear krya tuc avdi gl krli mai avdi thanks have a good day😊

  • @bhupindersinghguru3244
    @bhupindersinghguru3244 ปีที่แล้ว

    ਬਹੁਤ ਵਧੀਆ ਵੀਡੀਓ ਆ ਬਾਈ

  • @warraichchabba9157
    @warraichchabba9157 ปีที่แล้ว +1

    ❤❤❤❤❤ਬਹੁਤ ਬਹੁਤ ਪਿਆਰ ਵੀਰ

  • @Mind_Marvels629
    @Mind_Marvels629 ปีที่แล้ว

    ਬਹੁਤ ਵਧੀਆ ਵੀਡੀਓ ਵੀਰ❤❤

  • @mintudulma9725
    @mintudulma9725 ปีที่แล้ว +2

    ਭਰਾ ਇੰਡੀਆ ਦੇ ਨਾਲ ਪੰਜਾਬ ਦਾ ਨਾਂ ਵੀ ਦੱਸਿਆ ਕਰ

  • @gurpreetlamba815
    @gurpreetlamba815 ปีที่แล้ว +3

    Bro your videos are awesome always watch them daily 👍

  • @BaljeetPunia-w9u
    @BaljeetPunia-w9u ปีที่แล้ว +1

    Navdeep I am watching you from San Francisco California, you are great human beings ❤️ ♥️

  • @manjindersinghsidhu1275
    @manjindersinghsidhu1275 ปีที่แล้ว

    ਸਤਿ ਸ੍ਰੀ ਅਕਾਲ ਨਵਦੀਪ

  • @NIRMALSINGH-yb8hn
    @NIRMALSINGH-yb8hn ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

    • @Navdeepbrarvlogs
      @Navdeepbrarvlogs  ปีที่แล้ว

      Waheguru ji ka khalsa waheguru ji ki fateh ji🙏🙏❤️❤️

  • @bschauhan9751
    @bschauhan9751 ปีที่แล้ว +4

    Waheguru Ji Lambi ummar kare.

  • @harnekmalla8416
    @harnekmalla8416 ปีที่แล้ว

    ਕਮਾਲ ਦਾ ਬਲੋਕ ਲੱਗਾ ਲੱਗਿਆਂ ਭਰਾ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @gursewaksingh8299
    @gursewaksingh8299 ปีที่แล้ว

    Very good, Khush raho beta ji

  • @Dr.JagjitSinghChugh
    @Dr.JagjitSinghChugh ปีที่แล้ว

    Waheguru ji blessed you🙏

  • @GURPREETSINGH-ju4gs
    @GURPREETSINGH-ju4gs ปีที่แล้ว

    ਵੀਰੇ pochinki ਵੀ ਜਾ ਆਇਓ 😂 ❤

  • @jagjitlali6363
    @jagjitlali6363 ปีที่แล้ว

    pug tay lafafa bun laa , plastic, momjamay da, barf ch.

  • @pendutv6302
    @pendutv6302 ปีที่แล้ว +1

    Waheguru ji 🙏

  • @luckymalia1411
    @luckymalia1411 ปีที่แล้ว

    Nice video bro ❣️🌹 kripa rakhna Bhai Tay har har Mahadev ♥️♥️🌹🌹🙏

  • @beggar_tales
    @beggar_tales ปีที่แล้ว

    Bhaji it's much better than Leh there is no tree no oxygen, feel better there. I am planning to visit.

  • @khalsasubmersibleserviceba5964
    @khalsasubmersibleserviceba5964 ปีที่แล้ว

    ਰਸ਼ੀਆ ਦਾ ਫੈਨ ਆ ਬਰਾੜ, ਇਕ ਇੰਟਰਵਿਊ ਚ ਵੀ ਕਿਹਾ ਸੀ ਕਿ ਰਸ਼ੀਆ ਵਾਰ ਵਾਰ ਜਾਊਂ

  • @JaggiKahlon-m5x
    @JaggiKahlon-m5x ปีที่แล้ว +1

    Full enjoy Navdeep bro 💐🍹
    Take care of yourself with health
    😍🍫🍿🍊🍓👍
    From JJJ Singh KAHLON JALANDHAR

  • @bbr3311
    @bbr3311 ปีที่แล้ว

    ਫ਼ਾਜ਼ਿਲਕਾ ਤੋਂ ਯਾਰ

  • @itsdeep0021
    @itsdeep0021 ปีที่แล้ว +2

    ਬਹੁਤ ਵਧੀਆ ਵੀਰ 😊

  • @paramjitsinghpamma6174
    @paramjitsinghpamma6174 ปีที่แล้ว

    ਵਧੀਆ❤❤

  • @jaspalsingh4959
    @jaspalsingh4959 ปีที่แล้ว

    ਵਾਹ ਜੀ ਵੀਰ ਵਾਹਿਗੁਰੂ ਜੀ ਕਿਰਪਾ ਕਰਨ

  • @mechanicallogic
    @mechanicallogic ปีที่แล้ว

    Vear video vich map juror dhak ia karo jathe tusi jande ho great vear @navdeepbrar

  • @sanjaymattoo8678
    @sanjaymattoo8678 ปีที่แล้ว +3

    Please mention the name of hostel available there for stay and the charges for stay.

  • @surinderbrar4249
    @surinderbrar4249 ปีที่แล้ว

    Canada vich winter time edan bahar rehdian nahi laonde, sab andar nig vich dukandari karde ne.

  • @karrycherma7841
    @karrycherma7841 ปีที่แล้ว

    Yaar parna te sai he hor garam kuj pa sir te bhot thand he oder yaar

  • @Prabh984
    @Prabh984 ปีที่แล้ว +4

    Punjabi vloger bich vere Mai tuhanu hee dekhda a ❤
    🎉
    🎉
    🎉

  • @manpreetkamboj6752
    @manpreetkamboj6752 ปีที่แล้ว

    ЖЕРЕБЯТИНА----- ਘੋੜੇ ਦੇ ਬੱਚੇ ਨੂੰ ਕਿਹਦੇ ਆ

  • @BalvirSingh-kz3uf
    @BalvirSingh-kz3uf ปีที่แล้ว

    ਨਵਦੀਪ ਵੀਰ ਅਸਤਿ ਸ੍ਰੀ ਯੱਕਾ ਜੀ

  • @sukhmansingh1375
    @sukhmansingh1375 ปีที่แล้ว +1

    Itne garmiyan beche temperature kitna hota hai

    • @sukh5957
      @sukh5957 ปีที่แล้ว

      garmi mei v -2.0

  • @arvinderpal1128
    @arvinderpal1128 ปีที่แล้ว

    ਲਵ ਯੂ ਭਾਜੀ

  • @tonyjhajj1995
    @tonyjhajj1995 ปีที่แล้ว

    ਦਾ ਦਾ ਦਾ ਦਾ ਦਾ ਦਾ ਦਾ ਦਾ ਦਾ

  • @indersingh2319
    @indersingh2319 ปีที่แล้ว

    😂😂😂😂 Frozen fish .. ona ko koi hor option ya ?
    Jad su su jam janda karde karde..

  • @AmarjeetSingh-k1w
    @AmarjeetSingh-k1w ปีที่แล้ว

    Waheguru. Veryniceji

  • @reshamsingh7609
    @reshamsingh7609 ปีที่แล้ว +1

    Nice... Good job.. carry on... God bless you....

  • @khalsasubmersibleserviceba5964
    @khalsasubmersibleserviceba5964 ปีที่แล้ว

    ਬਰਾੜ ਦੇ ਬੂਟਾਂ ਨੇ ਰਸ਼ੀਆ ਲੁਟਿਆ 😂👍

  • @ChMustkeem-k7t
    @ChMustkeem-k7t ปีที่แล้ว

    Kinda kinda kinda...Minda minda Minda...Dada dada dada😂😂
    Aa ki bolte ye bhai tusi kese smjh lende ho😂😂

  • @rampalinsan9625
    @rampalinsan9625 ปีที่แล้ว

    Nice vlog navdeep bro ❤❤❤

  • @dollarbawa5957
    @dollarbawa5957 ปีที่แล้ว

    Bahut vadia and educating

  • @babbusingh7659
    @babbusingh7659 ปีที่แล้ว

    God bless you 🙏❤️❤️❤️ bhi ji thanks