ਜਿਸਦਾ ਜਵਾਕ ਵੱਡਾ ਟਰੈਕਟਰ ਲੈਣ ਦੀ ਜਿੱਦ ਕਰੇ ਆਹ ਵੀਡੀਓ ਦਖਾ ਦੇਣਾ, ਭੋਰਾ ਸੰਦ ਨਾਲ 500 ਕਿੱਲਾ ਵਾਹ ਤਾ ਇੱਕ ਸੀਜਨ ਚ

แชร์
ฝัง
  • เผยแพร่เมื่อ 5 ธ.ค. 2022
  • #sukhjinder_lopon

ความคิดเห็น • 207

  • @sherapunjab4162
    @sherapunjab4162 ปีที่แล้ว +6

    ਦਰਸ਼ਨ ਬਾਈ ਵਰਗੇ ਕਿਰਤੀ ਲੋਕਾਂ ਦਾ ਸਨਮਾਨ ਹੋਣਾ ਚਾਹੀਦਾ ਤਾਂ ਜੋ ਨੌਜਵਾਨ ਪੀੜ੍ਹੀ ਵੇਖਕੇ ਕਿਰਤ ਵੱਲ ਜਾ ਸਕੇ।

  • @harpalrathore1946
    @harpalrathore1946 ปีที่แล้ว +5

    ਅੱਜ ਆ ਬਾਈ ਦੇ ਚੈਨਲ ਉਤੇ ਆਪਦੇ ਪਿੰਡ ਦੀ ਵੀਡੀਓ ਦੇਖ ਕੇ ਮੰਨ ਖੁਸ਼ ਹੋ ਗਿਆ 😊😊

  • @dilbagpannu7799
    @dilbagpannu7799 ปีที่แล้ว +1

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ । ਧੰਨਵਾਦ

  • @gspunjab26
    @gspunjab26 ปีที่แล้ว +7

    ਦਰਸਨ ਬਾਈ ਜੀ ਸਲਾਮ ਤੁਹਾਡੀ ਮਿਹਨਤ ਨੂੰ

  • @01akash01
    @01akash01 ปีที่แล้ว +10

    ਬਹੁਤ ਵਧੀਆ ਬਾਈ ਜੀ, ਪੰਜਾਬ ਚ ਬਣਾਇਆ ਜਾ ਰਿਹਾ।।
    💯💯💯💯

  • @JagjitSingh-dn2gv
    @JagjitSingh-dn2gv ปีที่แล้ว +15

    Salute ਅੰਕਲ ਜੀ ਤੁਹਾਨੂੰ ਤੇ ਤੁਹਾਡੀ ਮਿਹਨਤ ਨੂੰ ਨਵਤੇਜ ਸਿੰਘ ਸੋਹੀ ਵੱਲੋਂ

  • @amardeepsinghbhattikala189
    @amardeepsinghbhattikala189 ปีที่แล้ว +8

    Darshan bai nu salute mare wlo ve

  • @gurvgill1984
    @gurvgill1984 3 หลายเดือนก่อน

    ਤਲਵੰਡੀ ਭਾਈ always ਮਿਸਤਰੀ ਫੁੱਲ ਕਾਮਯਾਬ ਆ ਸਾਰੇ india ਚ ਮੇਰੇ ਪਿੰਡ ਦੇ ਚੋਟੀ ਦੇ ਮਿਸਤਰੀ ਆ,ਕਸਬਾ ਤਲਵੰਡੀ ਭਾਈ ਦੇ ਸੰਦ ਨੇ ਪੂਰੇ ਮਸ਼ਹੂਰ ਪੁਰਾਣੇ ਜਾਣਦੇ

  • @sandhunishansingh1058
    @sandhunishansingh1058 ปีที่แล้ว +6

    Salute to Sardar Darshan Singh ji

  • @dalbirsinghsingh8144
    @dalbirsinghsingh8144 ปีที่แล้ว +1

    ਬਹੁਤ ਵਧੀਆ ਕੰਮ ਆ ਜੋ ਪੰਜਾਬ ਵਿੱਚ ਬਣੀ ਆ ਵਧੀਆ ਸਮਾਨ ਬਣਦਾ ਆ ਵਾਹਿਗੂਰ ਮੇਅਰ ਕਰੀਓ

  • @KingHunter3597
    @KingHunter3597 7 หลายเดือนก่อน +1

    ਦਰਸ਼ਨ ਸਿੰਘ ਲਿਆਇਆ ਸੀ ਓਹ ਖੜ੍ਹਾ ਸਿਰੇ ਤੇ, ਇਹ ਦਰਸ਼ਨ ਨੂੰ ਭਾਲੀ ਜਾਂਦਾ 😂🤣

  • @lakh.3562
    @lakh.3562 ปีที่แล้ว +8

    ਬਾੲੀ ਲੋਪੋ ਵਾਲਿਆ ਧੰਨਵਾਦ ਤੇਰਾ ਕਿ੍ਰਪਾ ਕਰਕੇ ਅੱਗਊੇ ਵਧੇ ਕਿਸਾਨਾ ਦੀਆ ਵੱਧ ਤੋ ਵੱਧ ਵੀਡਿਓ ਪਾੲਿਓ ਕਰੋ .ਧੰਨਵਾਦ

  • @preetloverboy
    @preetloverboy ปีที่แล้ว +10

    ਕਮਾਲ ਵਾਈ ਜੀ🙏🌹

  • @SatnamSingh-kp8pe
    @SatnamSingh-kp8pe ปีที่แล้ว +11

    ਦਰਸ਼ਨ ਬਾਈ ਨੇ ਧੰਨ ਧੰਨ ਕਰਾ ਦਿੱਤੀ ਪਰ ਕਿੱਲੇ ਕੁਝ ਜ਼ਿਆਦਾ ਹੋ ਗਏ ਨੇ

    • @harpalrathore1946
      @harpalrathore1946 ปีที่แล้ว +1

      Veere 500 killa ta krke waah dinda kiok a dusre rutaweter wang nhi aakh rahe a jiwe wahen ch watta paake sabji lagi hundi aa ta sirf jiwe kille jo aadha paindyea ne oohnu a killa mande ne
      Mai veere ise pind to aa

    • @jasvirgosal1610
      @jasvirgosal1610 ปีที่แล้ว

      @@harpalrathore1946 ਵੀਰ ਜੀ ਕੀ ਰੇਟ ਆ ਇਸ ਦਾ

    • @harpalrathore1946
      @harpalrathore1946 ปีที่แล้ว

      6400 hjaar rupey veer

    • @jasvirgosal1610
      @jasvirgosal1610 ปีที่แล้ว

      @@harpalrathore1946 ਕਿੰਨੇ ਪਾਵਰ ਵਾਲੇ ਦਾ ਏਰੀਆ ਕਿਹੜਾ ਆ

  • @Sidhu-13113
    @Sidhu-13113 ปีที่แล้ว +2

    ,ਮੈ ਜਸਪਾਲ ਸਿੰਘ ਸਿੱਧੂ ਗਰੰਥੀ ਸਿੰਘ ਪਿੰਡ ਚੀਦਾ ,ਸੁਖਾਨੰਦ ਦੇ ਨਾਲ ਹੀ ਹੈ,ਦਰਸ਼ਨ ਸਿੰਘ ਦੇ ਘਰ ਮੈਂ ਵਿਆਹ ਤੇ ਗਿਆ ਸੀ,, ਪਿਛਲੇ ਸਾਲ,,

  • @sikanderaarain2812
    @sikanderaarain2812 ปีที่แล้ว +1

    ਬਾਈ ਲੋਪੋ ਜੀ ਬਹੁਤ ਵਧੀਆ 2 ਮਿੰਟ ਚਲਾ ਕੇ ਵੀ ਦਖੋਣਾ ਸੀ।

  • @gurcharnsingh8954
    @gurcharnsingh8954 ปีที่แล้ว +6

    ਸਲੁਟਏਵਾਈ ਦਰਸ਼ਨਸਿੰਘ ਜੀ

  • @paramjeetsidhu5652
    @paramjeetsidhu5652 ปีที่แล้ว +2

    Pura punjab jo km krda vir
    Ohna nu salute kr. Love u bro

  • @punjabgkbuddy3716
    @punjabgkbuddy3716 ปีที่แล้ว +2

    25:06 ਬਾਈ ਦਾ ਫੋਨ ਵਰਚੂ ਕਮਪਣੀ ਦਾ ਹੈ ਜੋ ਆਈਫੋਨ ਨਾਲੋਂ ਵੀ ਮਹਿੰਗਾ ਐ।

  • @Ranjitsingh-jt1jd
    @Ranjitsingh-jt1jd ปีที่แล้ว +3

    💯 salute God bhai ji good

  • @jagjitsidhu3354
    @jagjitsidhu3354 ปีที่แล้ว +11

    ਬਾਈ ਜੀ ਕੀਮਤ ਤਾਂ ਦੱਸ ਦਿਓ ਕਿੰਨੀ ਐ ਜਿਹੜੀ ਕਿ ਬਹੁਤ ਜ਼ਰੂਰੀ ਸੀ ਤੇ ਹੈ

  • @souravsandhu1101
    @souravsandhu1101 ปีที่แล้ว +5

    Loopo wle bai tusi kaint o ❤️ from Amritsar

  • @RanjitSingh-1984
    @RanjitSingh-1984 ปีที่แล้ว +6

    ਜਿਹੜੇ ਬੇਵਕੂਫ਼ ਲੋਕ ਗਲਤ ਕਮੈਟ ਕਰਦੇ ਆ ਉਹਨਾਂ ਨੂੰ ਬਲੌਕ ਕਰੋ ਲੋਪੋ ਵੀਰ

    • @PawanKumar-is6wt
      @PawanKumar-is6wt ปีที่แล้ว

      Har ek da apna tajuraba You tube Tere baap da k lopon vale da tuhade mutabik hi comment q Karan

    • @RanjitSingh-1984
      @RanjitSingh-1984 ปีที่แล้ว

      @@PawanKumar-is6wt ਹੇ ਨਹੀਂ ਵੀਡੀਓ ਚੰਗੀ ਲੱਗਦੀ ਤਾ ਦਫ਼ਾ ਹੋ

  • @gurvindersinghbawasran3336
    @gurvindersinghbawasran3336 ปีที่แล้ว +4

    ਲੋਪੋ ਵਾਲੇ ਦੇ ਤਾਂ ਸ਼ਾਹ ਉਪਰ ਦੇ ਉਪਰ ਰਹਿ ਗਏ। ਬਾਈ ਦਰਸ਼ਨ ਨੇ ਜਦੋ ਕਿਹਾ ਮੈ , 500ਕਿਲ੍ਹੇ ਵਾਹ ਤੇ ਇਸ ਛੋਟਾ ਜਿਹੇ ਰੂਟਾਵਾਈਟਰ ਨਾਲ।🤣🤣

  • @gurtejsingh8367
    @gurtejsingh8367 ปีที่แล้ว +5

    Very good👍👍👍👍👍

  • @dipanshkamboj409
    @dipanshkamboj409 ปีที่แล้ว +1

    Poora swaad lenda.vaddi gall h.

  • @chhotasaderra
    @chhotasaderra ปีที่แล้ว +10

    Shonki Sardar ❤

  • @manjeetsinghmanjeet1235
    @manjeetsinghmanjeet1235 ปีที่แล้ว

    Darshan beer ji
    I'm salute you Kishan akata jindabad

  • @davinderhans5243
    @davinderhans5243 ปีที่แล้ว

    Darshan vir sat sri akal kisan vir g 🙏 nu salute a g vire rabb thanu CHARDIKALA vich rakhe g

  • @nishansingh5256
    @nishansingh5256 ปีที่แล้ว

    👍👍🙏🙏 lai fer bai nu marta salute

  • @gurpreetsingh-dc4ec
    @gurpreetsingh-dc4ec ปีที่แล้ว +17

    ਦਰਸ਼ਣ ਬਾਈ ਮੇਰੇ ਵੱਲੋ ਵੀ ਸਲੂਟ ਜੀ

  • @singhgurdeep5050
    @singhgurdeep5050 ปีที่แล้ว +2

    Good job ji.veer ji ki eh weeder four wheat with sitting seat wala vi aunda hai ji jis naal kisan upper veh ke aram naal baith ke chala sake ji?

  • @bigboy8963
    @bigboy8963 ปีที่แล้ว +3

    Vadiya machine aa ji m Cyprus vich boh chalayi ahe

  • @satnamrandhawa1199
    @satnamrandhawa1199 ปีที่แล้ว +3

    22ji very good 👍 👌

  • @SameerKhan-tr46
    @SameerKhan-tr46 ปีที่แล้ว +1

    Siraaaaa veer ji

  • @GurpreetSingh-jo5dt
    @GurpreetSingh-jo5dt 9 หลายเดือนก่อน

    Good bless u vr ❤❤❤❤❤

  • @gindagill4028
    @gindagill4028 ปีที่แล้ว +2

    Bahut kmaal de video aaa 22 ji har chote vadde kisaan de jarurt aa Salut aa 22 Darshan singh ♥️♥️♥️💯💯💯💯☑️☑️☑️👏👏👏👏👍👍👍👍👍👍🙏🙏🙏🙏🙏🙏🙏🙏🙏

  • @sakattarsingh7114
    @sakattarsingh7114 ปีที่แล้ว

    Congratulations to all team

  • @SherSingh-ec7jr
    @SherSingh-ec7jr ปีที่แล้ว +1

    Good job 👍

  • @jagdevsinghbrar8347
    @jagdevsinghbrar8347 ปีที่แล้ว

    ਬਾਈ ਬਹੁਤ ਵਧੀਆਂ ਚੀਜ਼ ਹੈ ਮੈਂ ਵੀ ਸੇਮੇ ਬਾਈ ਤੋਂ ਲੈ ਕੇ ਗਿਆ ਸੀ ਗੰਡਿਆ ਵਾਲਾ ਥਾਂ ਬਣਾਉਣ ਵਾਸਤੇ ਵੱਡੇ ਰੂਟਾਵੇਟਰ ਨਾਲ਼ੋਂ ਵੱਧ ਲੱਗਦਾ

  • @prabhjitsinghbal
    @prabhjitsinghbal ปีที่แล้ว +16

    ਨਵਰੀਤ ਜੀ ਸਾਰੀ ਵੀਡੀਓ ਚੋਂ ਕੁਝ ਹਿੱਸਾ ਕੱਟ ਕੇ ਸ਼ੁਰੂ ਚ ਲਾਉਣ ਦਾ ਕੀ ਫਾਇਦਾ ? ਸਕਿਪ ਕਰਕੇ ਵੱਧ ਘੱਟ ਸਕਿਪ ਹੋ ਜਾਂਦਾ, ਜਾਂ ਤਾਂ ਸਿੱਧੀ ਸ਼ੁਰੂਆਤ ਕਰੋ ਜਾਂ ਪੰਜ ਸੱਤ ਮਿੰਟ ਚ ਖਾਸ ਖਾਸ ਗੱਲਾਂ ਪਹਿਲਾਂ ਲਾ ਦਿਓ ਜੇ ਜਿਆਦਾ ਮਜਬੂਰੀ ਤਾਂ

    • @chahalsingh4892
      @chahalsingh4892 ปีที่แล้ว +1

      ਦਰਸਕਾਂ ਦਾ ਟਾਈਮ ਖਰਾਬ ਕਰਨ ਵਾਲੀ ਗੱਲ ਐ।

  • @bainssaab2364
    @bainssaab2364 ปีที่แล้ว +4

    Good 👍

  • @mikasahota7459
    @mikasahota7459 ปีที่แล้ว +6

    Uncle g nu dilo salut ah

  • @Harjotsingh26
    @Harjotsingh26 ปีที่แล้ว +3

    Darshan bai 💪🏻

  • @amardeepsinghbhattikala189
    @amardeepsinghbhattikala189 ปีที่แล้ว +9

    Loopo ala veer 500 sunke hang ho gya c

  • @gurjantvlogs7177
    @gurjantvlogs7177 ปีที่แล้ว

    Nl nl exercise v bhht vdiya

  • @KuldeepSingh-sm4co
    @KuldeepSingh-sm4co ปีที่แล้ว +1

    Good y. Up purnpur pilibhit

  • @balrajsandhu8084
    @balrajsandhu8084 ปีที่แล้ว +2

    Darshan singh bai jindabad .

  • @WGCtractorsfarminglovers
    @WGCtractorsfarminglovers ปีที่แล้ว

    Sat Shri akal ji saryaa nu

  • @jaswantsingh-gy4xo
    @jaswantsingh-gy4xo ปีที่แล้ว

    Bahut vadhia, PETER Engine da GHRUKKA TRACTOR BANAO, Keemat 1 lakh tak hove, tyre dee jagah te lohe de Wheel hon,

  • @SatnamSingh-kp8pe
    @SatnamSingh-kp8pe ปีที่แล้ว +1

    22 ਆਡੀ ਗੱਡੀ ਵਾਲੀ ਗੱਲ ਵੀ ਸਿਰਾ ਹੀ ਕਰਾਤੀ

  • @warning5949
    @warning5949 ปีที่แล้ว +3

    👌👌👌👌

  • @Mandeepsingh-qi9jq
    @Mandeepsingh-qi9jq ปีที่แล้ว

    Very good 😊

  • @jaspandori8477
    @jaspandori8477 ปีที่แล้ว +2

    Good luck

  • @lalisidhu8108
    @lalisidhu8108 ปีที่แล้ว +3

    🙏🙏👏👏👌👌🙏🙏

  • @singhsabsingh6511
    @singhsabsingh6511 9 หลายเดือนก่อน

    Salute sare vera nu

  • @kaurkharoud899
    @kaurkharoud899 ปีที่แล้ว

    ਦਰਸ਼ਨ ਸਿੰਘ ਜੀ ਨੂੰ ਸਲਾਮ ਵਲ ਪਾਟਿਆਲਾ

  • @gurwindersamra6392
    @gurwindersamra6392 ปีที่แล้ว +2

    Nice video

  • @AmanGrewal-dj6nw
    @AmanGrewal-dj6nw ปีที่แล้ว

    Darshn y zindabadd

  • @singhdandiwal4717
    @singhdandiwal4717 ปีที่แล้ว +2

    👍👍👍👍👍

  • @goldeysingh4547
    @goldeysingh4547 ปีที่แล้ว +2

    ਜੈ ਐਨੂੰ ਕਣਕ ਦੇ ਸੁਕੇ ਵਡ ਡਾਕਰ ਵਿੱਚ ਵਾੜ ਦਇਏ ਫੇਰ ਐਦਾਂ ਕਯਾ ਬਣੂ

  • @jasmailsingh3650
    @jasmailsingh3650 ปีที่แล้ว +2

    🙏

  • @robinbhatti909
    @robinbhatti909 ปีที่แล้ว +2

    Sare veer purey khushdil ne,jai jawan jai kisan, God bless you sarey 🙏🙏🙏

  • @manbrindersidhu1
    @manbrindersidhu1 ปีที่แล้ว

    Darshan Singh ji salam

  • @sukhdeepsandhu3104
    @sukhdeepsandhu3104 ปีที่แล้ว +2

    Nyc

  • @singhdth1122
    @singhdth1122 7 หลายเดือนก่อน

    ਇਹ ਮਿੰਨੀ ਰੋਟਾਵੇਟਰ ਵਧੀਆ ਹੈ ਇਸ ਵਿਚ ਕੋਈ ਸ਼ੱਕ ਨਹੀ ।
    ਪਰ ਇਕ ਦਿਨ ਵਿੱਚ 40 ਘੰਟੇ ਕਿਦਾਂ ਚੱਲ ਸਕਦਾ ਹੈ, 500 ਕਿਲੇ ਵਾਹੁਣ ਵਾਲੀ ਗੱਲ ਹਜ਼ਮ ਨਹੀ ਹੋ ਸਕਦੀ। ਬਾਈ ਲੋਪੋਕੇ ਵਧੀਆ ਵੀਡੀਓ ਦਿੰਦਾਂ ਆ ਰਿਹਾ ਹੈ ਪਰ ਵੀਡੀਓ ਨੂੰ ਗੱਪਾਂ ਦੀ ਲੋੜ ਨਹੀ ਗੱਲਾਂ ਦੀ ਲੋੜ ਹੈ। ਧੰਨਵਾਦ ਜੀ।

  • @BalwinderSingh-gi3cp
    @BalwinderSingh-gi3cp ปีที่แล้ว +3

    Attttt

  • @onlymusic004
    @onlymusic004 ปีที่แล้ว +2

    Ganne🎋 vich challo ga k nai ?

  • @sukhdevkaur5767
    @sukhdevkaur5767 ปีที่แล้ว

    👌👌👌

  • @husanveersingh8693
    @husanveersingh8693 ปีที่แล้ว +7

    ਰੇਟ ਕੀ ਹੈ ਜੀ?

  • @goradhillon86
    @goradhillon86 ปีที่แล้ว +2

    Dhillon good

  • @kuldeepsidhu1149
    @kuldeepsidhu1149 ปีที่แล้ว

    👌👌👌🙏

  • @sukoonde5336
    @sukoonde5336 ปีที่แล้ว +1

    😂 ਇੱਕ ਦਿਨ 40 ਘੰਟੇ ਕੰਮ ਕੀਤਾ 😂😂

  • @SANGRAMBHARDWAJ2.0
    @SANGRAMBHARDWAJ2.0 ปีที่แล้ว

    यह Back Rotary वाला पावर टिलर है।

  • @baajlahel6268
    @baajlahel6268 ปีที่แล้ว +1

    🙋🏻‍♂️

  • @davindersingh7424
    @davindersingh7424 ปีที่แล้ว +4

    👌👌👏👏🤲🤲

    • @davindersingh7424
      @davindersingh7424 ปีที่แล้ว

      ਬਹੁਤ ਵਧੀਆ ਜੀ ਵੀਰ ਜੀ ❤️❤️👍🙏🙏💐

  • @WGCtractorsfarminglovers
    @WGCtractorsfarminglovers ปีที่แล้ว

    🙏🙏🙏🙏🙏

  • @sukhveerchahal524
    @sukhveerchahal524 ปีที่แล้ว

    🔥❤️

  • @satnamsinghgoraya190
    @satnamsinghgoraya190 ปีที่แล้ว +5

    Gaane vich challo ga veer g

  • @arvindgill1885
    @arvindgill1885 ปีที่แล้ว +1

    Hlo 22 sad a dog kete gum ho giia poto pvonea paa doge

  • @gurmeetsingh-vb7ls
    @gurmeetsingh-vb7ls ปีที่แล้ว +3

    Price ki hai ji

  • @arshabdal405
    @arshabdal405 ปีที่แล้ว +3

    Price kya hay

  • @Kitakhetibadi
    @Kitakhetibadi ปีที่แล้ว +4

    Main vi liya si bridge and straton da bekara aa 35000 khoo vich sutiya

    • @jivanrajput9485
      @jivanrajput9485 ปีที่แล้ว

      22 g Ganne di kheti ch chaluga k nai

  • @shamshersingh5762
    @shamshersingh5762 ปีที่แล้ว

    From where I got it

  • @JASPREETSINGH-qg2vb
    @JASPREETSINGH-qg2vb ปีที่แล้ว

    Bai g price da das dyo kine da mil ju ahh

  • @angrejsingh5347
    @angrejsingh5347 ปีที่แล้ว

    ਜੀ ਜੀ 🤣🤣 ਜੀ ਜੀ

  • @armangill8813
    @armangill8813 ปีที่แล้ว

    🙏🙏🙏🙏🙏✌️✌️✌️✌️

  • @GurnamSingh-hu5fq
    @GurnamSingh-hu5fq ปีที่แล้ว

    ਹੋਰ ਜੀ ਕੀਮਤ ਕੀ ਰਖੀ ਹੋਈ ਐ ਜੀ

  • @thefriendsofnature3353
    @thefriendsofnature3353 ปีที่แล้ว

    Ki rate aa jii?? Te kine Hp da eh??

  • @harmeetsingh771
    @harmeetsingh771 ปีที่แล้ว +4

    Rate ki aa

  • @harmanbrar9837
    @harmanbrar9837 ปีที่แล้ว +1

    Darshan bai mara walo v salot a

  • @Njmodelmaker
    @Njmodelmaker ปีที่แล้ว +1

    ਬਾਈ ਹਰਪਰੀਤ ਦਾ ਸੰਦ ਲੋਪੋ ਵਾਲੇ ਨੂੰ ਬਹੁੱਤ ਪਸੰਦ ਆਇਆ

  • @sukhwantbhana7485
    @sukhwantbhana7485 ปีที่แล้ว +3

    Ki prize aa ji

  • @sonybrar1946
    @sonybrar1946 ปีที่แล้ว +1

    Love you pind Sukhanand walio.

  • @Kitakhetibadi
    @Kitakhetibadi ปีที่แล้ว +1

    Aaj kabad ban giya

  • @harjitsingh5212
    @harjitsingh5212 ปีที่แล้ว +2

    Price

  • @user-by9tu5qj3k
    @user-by9tu5qj3k ปีที่แล้ว +2

    Rate

  • @monumaan3014
    @monumaan3014 ปีที่แล้ว

    Keemat Kini Aa Veer Isdi?

  • @dharmindercheema6096
    @dharmindercheema6096 ปีที่แล้ว +2

    👍👍

  • @PawankumarPawankumar-lc2cc
    @PawankumarPawankumar-lc2cc ปีที่แล้ว

    Price kya hai bai ji