Indian da billions da vapaar chalda china nall ajj di date ch tuhanu pata vi ni hona ki kush otho ho skda oh product tuhade par vi howe koi na koi....ohde bare ki khayal va
Video di starting che hi disappoint krta, entry te kitchen kon dinda ?? Koi v guest aauga, ta siddi najar kitchen che paugi, ghar di ladies te najar paugi....kitchen agge jaa k thoda privacy che hona chahida 🙏🙏
Very incomplete information in spite of being such a long video Instead of telling in gaz or marla he is giving lenght breadth in feet…you have to calculate yourself 😢😢 Cost of construction told per square foot…failed to mention price of plot. Area/locality not told, which part of Jalandhar 😮😮 China toh furniture sounds tacky..although it’s individual choice so no further comment on that. Poori information deni chahidi…we Indians are price conscious, first thing we ask is..Kinney da😅😅
ਜੇ 4.8 cr ਘਰ ਦੇ ਉਪਰ ਹੀ ਲਗਾਉਣਾ ਸੀ ਤਾ 36*90 ਦੇ 12 marle ਤੇ ਹੀ ਲਾਉਣਾ ਸੀ ਇਹਨਾ ਪੇਸਾ ਘੱਟੋ ਘੱਟ 40 mrl ਥਾ ਹੋਣੀ ਚਾਹੀਦੀ
ਦਿੱਲ ਖੁਸ਼ ਹੋ ਗਿਆ ਬਾਈ ਜੀ ਇਹੋ ਜਿਹਾ ਘਰ ਮੈਂ ਕਦੀ ਨਹੀਂ ਵੇਖੀਆਂ ਲਵ ਯੂ ਸਰਦਾਰ ਜੀ 👍👍
ਵਾਹ ਕਿਆ ਬਾਤ ਹੈ ਜੀ
ਇਸ ਬੈਡਰੂਮ ਦੀ ਵੱਖਰੀ ਗੱਲ ਆ👌👍
ਸਾਰਾ furniture and artifacts ਏਥੇ ਮਿਲਦੇ ਨੇ ਓਹ ਵੀ ਬਹੁਤ ਵਧੀਆ Quality ਫ਼ੇਰ China ਕਿਉ,ਇਹ Client ਦੀ ਐਸੀ ਤੈਸੀ ਕੀਤੀ ਹੋਣੀ,
Bahut sohna banya veer
Bahut sohna Ghar te bahut ghaint design kita hoya 💯💯✅✅✅👌👌👌
Very nice brother 👍👍 Parmatma chardikala vich rakhey
Bai roti plate vich hi khande Jan china ton patal mangvaye
Roti v china toh aundi ana di
Indian da billions da vapaar chalda china nall ajj di date ch tuhanu pata vi ni hona ki kush otho ho skda oh product tuhade par vi howe koi na koi....ohde bare ki khayal va
😂😂😂😂😂🤣🤣🤣🤣🤣🤣🤣 ਵੀਰੇ ਗੱਲ ਸਿਰੇ ਲਾ ਤੀ🤣🤣🤣🤣🤣🤣
ਜਿਸ ਤਰ੍ਹਾਂ ਇਹ ਕਹਿ ਰਹੇ ਨੇ ਯੂਰਪ ਤੋਂ ਚਾਈਨਾ ਤੋਂ ਪਰਚੇਜ ਕੀਤਾ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਪਤਾ ਨਹੀਂ ਕੀ ਗੱਲ ਹੈ ਕੁਝ ਖਾਸ ਨਹੀਂ ਲੱਗਿਆ ਇਹਨਾਂ ਦਾ ਇੰਟੀਰੀਅਲ ਇਹ ਸੱਚੀ ਗੱਲ ਹੈ
ਸੁਪਰ ਸੇ ਉਪਰ ❤❤❤❤
Very nice a
Bahot sohna ghar ruh kush ho gyee dekh k hath na pohnche thu kodi wali gal a 😂 bahot e sohna 🇺🇸👍🏼
Great ❤ expensive
Good Designing but Colour scheme needs improvement
Beautiful house and excellent architecture planning
God bless you g God give you g gift
Jinna kole 100 100 killa una de ghr tu dikhauna yr apde bndea di gl kri di hundi aa
So beautiful home 🏠👍👍👍👍👍👍
Nice Guri bro
Baa kmaal
Beautiful house
Video di starting che hi disappoint krta, entry te kitchen kon dinda ?? Koi v guest aauga, ta siddi najar kitchen che paugi, ghar di ladies te najar paugi....kitchen agge jaa k thoda privacy che hona chahida 🙏🙏
Sahi keha verr ji
Wow dream house
Vvvvv Beautiful 😊
ਚਾਈਨਾ ਜਾਂ ਹੋਰ ਦੇਸ਼ਾਂ ਚ ਸਮਾਨ ਲਿਆ ਕੇ ਲਾਉਣ ਦਾ ਕਿਧਰਲਾ idea ਹੋਇਆ ਜੀ
ਕੀ ਲੋਕਲ ਇੰਡੀਆ ਦਾ ਸਮਾਨ ਨਹੀ ਭਾਉਂਦਾ
Yes Dear ਇਹ ਸਾਰਾ ਸਮਾਨ ਏਥੇ ਮਿਲਦਾ ਹੈ, Architect ਨੇ ਯ ਤਾਂ ਝੂਠ ਬੋਲਿਆ ਯ ਫ਼ੇਰ ਠੱਗੀ ਮਾਰੀ Client ਨਾਲ਼
Dua sahib ji u r great 👍
❤good nice job
ਵਾਹ ਕਮਾਲ ਗੁਰੀ ❤❤❤❤❤
Sir eh kothi nu bahro kehda colour kita hoya hai .. and room ch kehda .. ehde colour code ware dso
Very very nice ji
Very nice
👍Very beautiful 👍. Jalandhar.
Good house but Furniture Colour ,Sofa Doesn't match with Interior
jis ghar diya kanda gundiya nu lagan ho kade ne lena chahida.
ਇਹ ਬਣਿਆ 4cr.80 ਲੱਖ ਚਾਈਨਾ ਤੇ ਯੂਰਪ ਤੋਂ ਪਤਾ ਨਹੀਂ ਕੀ ਇੰਪੋਰਟ ਕਰ ਲਿਆ ਸਮਝ ਤੋਂ ਬਾਹਰ ਆਨਾ ਖਰਚਾ ਵੀਰ ਜੀ ਨੇ 2 cr. ਚ ਠੋਕਿਆ
Nice
Very nice veer ji.
Total cost kya thee veer ji
ਖਰਚਾ ਕਿੰਨਾ ਆਇਆ ਅਤੇ ਏਰੀਆ ਕਿੰਨਾ ਏ ਗਰਾਉਂਡ ਫਲੋਰ ਦਾ ਵੀਰ ਜੀ
2 crore 40 lakh if per sqft cost is 6000 for 4000 sqft
Bhai 4 crore 80 lakh lgaa , 8000 sqft × 6000 pr sqft cost so total cost is 4.8 Cr
@@mahaakal296 bhai maine 4000 sqft ka example diya
Price
Kine da ??
ਜਲੰਧਰ ਵਾਲੇ ਨਕਸ਼ੇ ਦਾ ਕੀ price lende han
2 crore 4o lakh cost for 4000 sqft
Total ki cost ch peya eh ghar
Nice g
Pool ni haiga
Sardar ji home theater te Bana laya baba ji da room banaya hi nahi ihh Ghar Ghar hi nahi je prayer room nahi
Price kina aya bnan ch
48000000
Not 5 star hotel quality. 3 star at most . Hate when TH-camrs lie
P.p Kon se city me hai house
Jalandhar
Eh ghar 10 janeya ne dikhaa ditaa ..par kise ne vi rate ni daseya
❤❤❤❤
Money makes the mare go
Na pool di gal ni bni eni upr bache aun gy khtra
ਫਜ਼ੂਲ ਖਰਚੀ ਕਰ ਰਹੇ ਨੇ ਪੈਸੇ ਵਾਲੇ ਗਰੀਬ ਲੋਕਾਂ ਦੀ ਸਹਾਇਤਾ ਕਰਕੇ ਬੜੀ ਖੁਸ਼ੀ ਮਿਲਦੀ ਹੈ ਜਰੂਰ ਕਰਨੀ ਚਾਹੀਦੀ ਹੈ ਪੈਸੇ ਵਾਲਿਆਂ ਨੂੰ
Bhaji roti v eh remote naal khande ne😂
safety wise 👎
EH GHAR NAHI HOTEL HI LAGDA
GHAR WALI FEEL NAHI HAI IS VICH
Exactly well said....❤🌹❤
Exactly well said....❤🌹❤
ਜੋ ਲੋਕ ਇਹਨਾਂ 5 ਸਟਾਰ ਹੋਟਲ ਨੁਮਾ ਘਰਾਂ ਵਿਚ ਰਹਿੰਦੇ ਹਨ, ਉਹ ਮਨੁੱਖੀ ਭਾਵਨਾਵਾਂ ਤੋਂ ਕੋਰੇ ਅਤੇ ਸੱਖਣੇ ਹੁੰਦੇ ਨੇ।
Ghar ni aa HOTEL lagda,,
8000 sq feet 8000*6000= 48000000 😂😂😂😂
Viki gyan hona hun tak😊😊…4.5cr vich le gaya hona koi bagga sher😊
ਇਸ ਨੂੰ ਛੱਡ ਕੇ ਕਿਵੇਂ ਜਾੳਗੇ
Zero result...,'eko area maharaj wala kaim....bakki..stairs,,no more
Very incomplete information in spite of being such a long video
Instead of telling in gaz or marla he is giving lenght breadth in feet…you have to calculate yourself 😢😢
Cost of construction told per square foot…failed to mention price of plot.
Area/locality not told, which part of Jalandhar 😮😮
China toh furniture sounds tacky..although it’s individual choice so no further comment on that.
Poori information deni chahidi…we Indians are price conscious, first thing we ask is..Kinney da😅😅
ਚਲੋ ਬਾਕੀ ਦੀ ਗੱਲ ਬਾਅਦ 'ਚ, ਦੀਵਾਲੀ ਜਾਂ ਕੋਈ।ਤਿੱਥ-ਤਿਓਹਾਰ 'ਤੇ ਘਰ ਦੀ ਸਫ਼ਾਈ ਕਿੰਝ ਹੁੰਦੀ ਹੋਣੀ ਤੇ ਜੋ ਕਰਦਾ ਹੋਣਾ ਉਸਦੀ ਕਮਰ ਜਰੂਰ ਆਕੜ ਜਾਣੀ😅😅 ਵਾਹਿਗੁਰੂ ਭਲੀ ਕਰੇ।
ਸਭ ਪੈਸੇ ਦੀ ਖੇਡ ਆ
5 cr 😂
ਹਰ ਥਾਂ ਰੀਮੋਟ ਖਸੋੜ ਕੇ ਬਦਿੰਆ ਨੂੰ ਪਿੰਗਲਾ ਬਣਾਉਣ ਵਾਲੀ ਗੱਲ ਹੈ ਜੀ
ਮੇਰਾ ਮੰਨਣਾ ਜਿੰਨਾ ਜ਼ੋਰ ਘਰ ਤੇ ਲਾਇਆ ਜੇ ਬੱਚਿਆਂ ਤੇ ਲਾਇਆ ਜਾਵੇ ਘੱਟੋ ਘੱਟ ਦੀ ਸੀ ਲੱਗ ਸਕਦੇ ਨੇ
ਤੂੰ dc ਲਾ ਲੈ
Eh kothiya ta middle-class toh ta bahar h
🦋,
❤❤