ਬੁੱਢੇ ਨਾਲੇ ਦਾ ਮੁੱਦਾ ਗ/ਰ/ਮਾ.ਇ.ਆ, Dairy ਵਾਲੇ ਹੋਏ Seechewal ਦੇ ਖਿਲਾਫ

แชร์
ฝัง
  • เผยแพร่เมื่อ 1 ม.ค. 2025

ความคิดเห็น • 35

  • @HiGg-o4z
    @HiGg-o4z 2 วันที่ผ่านมา +7

    ਸੀਚੇਵਾਲ ਬਾਬਾ ਜੀ ਨੇ ਫੇਕਟਰੀ ਵਾਲੀਆਂ ਤੋਂ ਪੈਸਾ ਲੈ ਲਿਆ ਹੋਣਾ ਇਸ ਕਰਕੇ ਲੱਖਾਂ ਸਿਧਾਣਾ ਦਾ ਸਾਥ ਨਹੀਂ ਦਿੱਤਾ

  • @kiranpalkaur9565
    @kiranpalkaur9565 3 วันที่ผ่านมา +7

    ਜੇ ਸੀਵਰੇਜ ਨਹੀ ਤਾ ਇਸ ਦਾ ਮਤਲਬ ਤੁਸੀ ਬੁੱਢੇ ਦਰਿਆ ਨੂੰ ਗਦਾ ਕਰੋਗੇ ਗਲਤ ਗੱਲ ਆ

  • @sukhmandersingh890
    @sukhmandersingh890 2 วันที่ผ่านมา +6

    ਉਦੋਂ ਤੁਸੀਂ ਲੱਖੇ ਸਿਧਾਣੇ ਦਾ ਸਾਥ ਕਿਉਂ ਨਹੀਂ ਦਿੱਤਾ ਅਜ਼ ਲੱਖਾਂ ਯਾਦ ਆ ਗਿਆ

  • @DaljitSingh-p4p
    @DaljitSingh-p4p 2 วันที่ผ่านมา +4

    ਬਾਬਾ ਫੈਕਟਰੀ ਤੋੰ ਰਿਸ਼ਵਤ ਲਈ

  • @veerpaltoor3197
    @veerpaltoor3197 2 วันที่ผ่านมา +4

    ਵੀਰੇ ਨਾ ਤੁਸੀਂ ਪਾਵੋ,ਨਾ ਉਹ ਪਾਉਣ, ਕੁਦਰਤ ਨੂੰ ਪਿਆਰ ਕਰੋ ,

  • @aashmsidhu7217
    @aashmsidhu7217 2 วันที่ผ่านมา +2

    ਸੀਵਰੇਜ ਤਾ ਪਾਉਣਾ ਚਾਹੀਦਾ ਹੈ ਸਰਕਾਰ

  • @BholaSingh-xi7ex
    @BholaSingh-xi7ex 2 วันที่ผ่านมา +2

    ਚਿੰਤਾ ਨਾ ਕਰੋ ਪੰਜਾਬੀਓ ਜਿਹੜਿਆਂ ਨੇ ਵੀ ਪੰਜਾਬ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਹੈ ਸਭ ਦੀ ਅਰਦਾਸ ਪੂਰੀ ਹੋਣੀ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੀ ਚੱਕੀ ਚੱਲੀ ਜਾਂਦੀ ਹੈ ਵਾਰੀ ਨਾ ਦਾਣੇ ਪੀਸੇ ਜਾਣੀ ਕਿਉਂਕਿ ਜਿਹੜੇ ਨੇ ਵੀ ਪੰਜਾਬ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਰਾਜ ਵੀ ਖੁਸ ਗਏ ਔਰ ਤਾਜ ਵੀ ਖੁੱਸ ਗਏ

  • @AmandeepSingh-bu4wn
    @AmandeepSingh-bu4wn 2 วันที่ผ่านมา +1

    ਫੇਲ ਸਰਕਾਰ ਏ

  • @harmeshraj8967
    @harmeshraj8967 2 วันที่ผ่านมา

    Sant Sechewal Zindabad

  • @AvtarSingh-zu5rd
    @AvtarSingh-zu5rd 2 วันที่ผ่านมา +1

    Everybody should behave responsibly

  • @MontyPehwal-jn6ph
    @MontyPehwal-jn6ph 3 วันที่ผ่านมา +4

    ਡਾਇਰੀ ਵਾਲੇਆ ਲਈ ਅਲੱਗ ਪਲਾਂਟ ਲਾਨਾ ਚਾਹੀਦਾ ਹੈ ਬਾਬਾ ਜੀ ਨੂੰ, ਕਿਉਂਕਿ ਇਥੇ de sarpanch walo bhi ਇੰਨਾ ਦੇ ਸੀਵਰੇਜ ਕਨੈਕਸ਼ਨ ਨਹੀਂ ਪਾਏ ਹੋਏ ਨੇ, ਇੰਨਾ ਦਾ ਹੱਲ ਜ਼ਰੂਰ kad na ਚਾਹੀਦਾ ਆ।sahil pehwal

  • @sudeep221422
    @sudeep221422 2 วันที่ผ่านมา +3

    Je siverage nhin hai taan as in ki kariye, thode bacheya de nhanta pani, baaki Punjab kyon pive. Tuhade dangran de gohe wala paani baaki Punjab kyun pive, tuhadi dye industry da chemical vala paani baaki Punjab kyon pive????

  • @gurigill382
    @gurigill382 2 วันที่ผ่านมา +2

    Baba phla factoriyan nu band kro j kuj dikh da sichewal jnab factoriyan aalyan nu bht phla ton oder hoye ve ne sichewall band krn de

  • @nitinkataria9510
    @nitinkataria9510 2 วันที่ผ่านมา +1

    AAP sarkar kithe mari hoyi ae

  • @rockysahota7296
    @rockysahota7296 2 วันที่ผ่านมา

    Gobar gas plant te treatment plant lagaya jaye

  • @rockysahota7296
    @rockysahota7296 2 วันที่ผ่านมา

    Dairy bale de dhaka ho reha

  • @chanangill9173
    @chanangill9173 วันที่ผ่านมา +1

    ਬਾਬੇ ਨੂੰ ਫੈਕਟਰੀਆਂ ਵਾਲੇ ਨਹੀ ਦਿਸਦੇ ਕੇ ਕਿਸਾਨ ਹੀ ਮਾਰਨੇ ਇਹਨਾ ਰਲਮਿਲਕੇ ਸਾਰਿਆ ਨੇ

  • @DineshKumar-z3c
    @DineshKumar-z3c 2 วันที่ผ่านมา +1

    Bajo up atea bira jin nahi dndea otea jin da dawen ga una ta vi parca karo jahdea rahdea han

  • @KhalsaSewa
    @KhalsaSewa 2 วันที่ผ่านมา

    ਬੈਠ ਕੇ ਹਲ ਕਡਣਾ ਚਾਹੀਦਾ ਹੈ। ਪਤਰਕਾਰ ਜੀ ਥੋੜਾ ਇਸ ਚੀਜ਼ ਦਾ ਵੀ ਖੇਤੀ ਨਾਲ ਜੁੜੇ ਵਿਗਿਆਨਕਾਂ ਤੋਹ ਵੀ ਪਤਾ ਕਰਲੋ ਜਾਂ ਕੋਈ ਐਕਸਪਰਟ ਦੱਸੁਗਾ ਕੇ ਕੈਮੀਕਲ ਵਾਲਿਆ ਫੈਕਟਰੀਆ ਵਾਲਾ ਪਾਣੀ ਜ਼ਿਆਦਾ ਨੁਕਸਾਨ ਕਰਦਾ ਜਾਂ ਗੋਹਾ ਅਤੇ ਡੇਅਰੀ ਦਾ ਅਤੇ ਘਰਾਂ ਦਾ ਸੀਵਰੇਜ। ਇਕ ਦੂਸਰੇ ਤੇ ਇਲਜ਼ਾਮ ਲਗਾ ਅਤੇ ਲੜਾਇਆ ਕਰ ਕਰ ਕੁਜ ਨਹੀਂ ਮਿਲਨਾ।

  • @ਬਾਠਸਾਹਬ
    @ਬਾਠਸਾਹਬ 2 วันที่ผ่านมา +1

    sutwat te karni peni aa

  • @maninanar8841
    @maninanar8841 2 วันที่ผ่านมา

    Dairy farming should be banned in city area and the govt should have separate place for it .This threat of shifting to UP isn’t not the solution of this problem and they should cooperate with the authority to find the viable remedy .

    • @sudeep221422
      @sudeep221422 2 วันที่ผ่านมา

      @@maninanar8841 Dairy farming should not be banned but the town planning department should make plan to not allow the residential area grow towards the dairy and industrial area. It is a major step which should be taken by the town planning. Jisda jithe ji karda hai othe hi makan bna lenda hai. Tusi check kar lo jithe industry lagdi hai oh abadi ton paase hundi hai pher holi holi lokin makan bna lende han te us to baad industry nu othon chaddan lyi majboor kita janda hai. Bjay is de industrial area wal abadi vadhan hi na deo.

    • @Gurri_Grewal
      @Gurri_Grewal 2 วันที่ผ่านมา

      ​@@sudeep221422 bhadur ke road Sade pind kai so saal pehla de a but 20 25 saal pehla othe lea ke industry bad diti Sanu hun majbur hoke niklna hi pena etho Sade pinda nu nu industrial area bna dita gya Sade edr a ke dekho ki hal krta

  • @VijayKumar-t5u1x
    @VijayKumar-t5u1x 2 วันที่ผ่านมา +1

    Gaushala ty FIR honi chahe