ਦੁੱਖ ਭੰਜਨੀ ਬੇਰੀ - ਦੁੱਖਾਂ ਤੋਂ ਛੁਟਕਾਰਾ ? Bhai Sarbjit Singh Dhunda | Dukh Bhanjan Tera Naam

แชร์
ฝัง
  • เผยแพร่เมื่อ 26 พ.ย. 2018
  • ਦੁੱਖ ਭੰਜਨੀ ਬੇਰੀ - ਦੁੱਖਾਂ ਤੋਂ ਛੁਟਕਾਰਾ ?
    • ਦੁੱਖ ਭੰਜਨੀ ਬੇਰੀ - ਦੁੱਖ...
    Bhai Sarbjit Singh Dhunda
    Dukh Bhanjan Tera Naam
    www.gurbanigian.com
    / gurbanigian
    GurbaniGianPage

ความคิดเห็น • 702

  • @AvtarSingh-xv3sv
    @AvtarSingh-xv3sv 10 หลายเดือนก่อน

    ਜਿਹੜਾ ਬੰਦਾ ਕਿਸੇ ਧਰਮ ਦੀ ਨਿਖੇਧੀ ਕਰਦਾ,ਉਹ ਸਭ ਤੋ ਵੱਡਾ ਅਧਾਰਮਿਕ ਹੁੰਦਾ ਹੈ।ਇਹ ਬਾਬੇ ਤਾਂ ਪਰੋਫੈਸਨਲ ਹਨ।

  • @BalbirSingh-gq1zr
    @BalbirSingh-gq1zr 5 ปีที่แล้ว +6

    ਭਾਈ ਸਾਹਿਬ ਜੀ ਮੈਂ ਤੁਹਾਡੇ ਤੇ ਕਿੰਤੂ ਪ੍ਰੰਤੂ ਤੇ ਨਹੀਂ ਕਰਨਾਂ ਕਿਉਕਿ ਤੁਸਾਂ ਨੂੰ ਸੁਣਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਤੇ ਤੁਹਾਨੂੰ ਟੋਕਣ ਵਾਲੇ ਵਿਰਲੇ ਵਿਰਲੇ ਹਨ ਭਾਈ ਸਾਹਿਬ ਜੀ ਤੁਸੀਂ ਏਨਾਂ ਜ਼ੋਰ ਲਾ ਲਾ ਕੇ ਐਵੇਂ ਮਗਜ਼ ਮਾਰੀ ਕਰ ਰਹੇ ਹੋ, ਭਾਈ ਸਾਹਿਬ ਜੀ ਮੈਨੂੰ ਦਸੋ ਮੌਸਕੋ ਦੇ ਲਾਲ ਚੌਕ ਦੇ ਇੱਕ ਮੱਕਬਰੇ ਵਿੱਚ ਲੈਲਨਿ ਦੀ ਦੇਹ ਦੀ ਪਿਛਲੇ ਸੱਤਰ ਸਾਲ ਤੋਂ ਰਸ਼ੀਅਨ ਲੋਗ ਸੰਭਾਲ ਕਰ ਰਹੇ ਹਨ ਜਿਸ ਪਾਵਨ ਬੇਰੀ ਦੇ ਨਾਲ ਤਮਾਮ ਸਿੱਖ ਜਗਤ ਦੀ ਭਾਵਨਾਂ ਜੁੜੀ ਹੋਈ ਹੈ ਕੀ ਫਿਰ ਤੁਹਾਡੇ ਖਿਆਲ ਮੁਤਾਬਿਕ ਇਤਿਹਾਸਕ ਥਾਵਾਂ ਦੇ ਸਬੂਤ ਤੇ ਹੋਰ ਬੇਅੰਤ ਐਸੇ ਪਾਵਨ ਅਸਥਾਨ ਉਹਨਾਂ ਤੋਂ ਗੁਰੂ ਯਾਦਾਂ ਮਿਟਾ ਦਈਏ ਜਿਵੇਂ ਕਿ ਰੀਠੇ ਦਾ ਦਰਖ਼ਤ ਪੰਜਾ ਸਾਹਿਬ ਜੀ ਇਤਿਹਾਸਕ ਸ਼ਸ਼ਤਰ ਹੋਰ ਬੇਅੰਤ ਘੱਟਨਾਵਾਂ ਮੈਂ ਪੁਛਦਾ ਹਾਂ ਰਸ਼ੀਅਨ ਨੇ ਮਰੇ ਬੰਦੇ ਦੇਹ ਸੰਭਾਲ ਕੇ ਰੱਖੀ,ਸਾਡੇ ਗੁਰ ਅਸਥਾਨਾਂ ਦੇ ਸਬੂਤ ਅੱਜ ਵੀ ਮੌਜੂਦ ਹਨ, ਸੰਨ ਸਾਹਿਬ ਜੀ,ਭੱਠਾ ਸਾਹਿਬ ਜੀ, ਧੁੰਧਾ ਜੀ ਧੁੰਧ ਵਿਚੋਂ ਗੁਰੂ ਦੇ ਪ੍ਰਕਾਸ਼ ਰੂਪੀ ਸੂਰਜ ਦਾ ਨਿੱਘ ਮਾਣੋਂ ਤਾਂ ਜੋ ਤੁਸੀ ਧੁੰਧਾ ਜੀ ਧੁੰਧ ਤੋ ਬਾਹਰ ਨਿੱਕਲ ਸਕੋ, ਬਾਕੀ ਤੁਹਾਡੀ ਮਰਜ਼ੀ ਐਸੇ ਪ੍ਰਚਾਰਕਾਂ ਨੂੰ ਕਦੀ ਤੇ ਨੱਥ ਜਰੂਰ ਪਵੇਗੀ ਜੋ ਆਪਣਾਂ ਘੱਰ ਬਰਬਾਦ ਕਰਨ ਤੇ ਤੁਲੇ ਹੋਇ ਨੇ, ਮੈਂ ਕੋਈ ਭਾਵੁਕ ਹੋਕੇ ਨਹੀਂ ਲਿਖਿ ਰਿਹਾ ਪੂਰੀ ਹੋਸ਼ ਵਿੱਚ ਬੇਨਤੀ ਕੀਤੀ ਹੈ, ਧੰਨਵਾਦ🙏🙏

  • @BootaLalllyan-no6bu
    @BootaLalllyan-no6bu 9 หลายเดือนก่อน +1

    ਸਾਖੀ ਤਾਂ ਬਾਈ ਜੀ ਕਿੰਨੀ ਵਾਰ ਸੁਣੀ ਜੀ ਬਾਣੀ ਸੁਣ ਕੇ ਦਿਮਾਗ ਖੁੱਲਿਆ ਜੀ ❤🙏🙏👍👍👍

  • @premsinghprem-yh5qh
    @premsinghprem-yh5qh 9 หลายเดือนก่อน

    ਤੇਰੇ ਪ੍ਰਚਾਰ ਕਰਕੇ, ਬੇਰੀ ਨੂੰ ਜ਼ਿਆਦਾ ਪੂਜਿਆ ਜਾਉ,

  • @Manter_gur_shabad
    @Manter_gur_shabad 3 ปีที่แล้ว +1

    ਗੁਰੂ ਪਾਤਸ਼ਾਹ ਜੀ ਨੇ ਸ਼ਰਧਾ ਵਾਲੇਆ ਵਾਸਤੇ ਆਪਣੀ ਸ਼ਕਤੀ ਪਾਵਰ ਵੀ ਵਰਤੀ ,ਸੀ੍ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭੋਪਾਲ ਪਾਹੁੰਚ ਕੇ ਕੋਹੜੀ ਦਾ ਕੋਹੜ ਸ਼ਕਤੀ ਨਾਲ ਠੀਕ ਕੀਤਾ ਸੀ ,ਪਰ ਜੇਹੜੇ ਕਚੇ ਪਿਲੇ ਸੀ ਦਿੱਲੀ ਤਖ਼ਤ ਦੇ ਕਾਬਜ਼ ਨੂੰ ,ਗੂਰੂ ਜੀ ਨੇ ੳਨਾਂ ਨੂੰ ਦਵਾਈ ਦੇਕੇ ਠੀਕ ਕੀਤਾ ਸੀ ,ਸਤਵੇਂ ਪਾਤਸ਼ਾਹ ਨੇ ਜਿਦਾਂ ਦੀ ਕਿਸੇ ਦੀ ਮਨਸ਼ਾ ਓਦਾਂ ਦਾ ਹਲ ਗੁਰੂ ਜੀ ਨੇ ਕੀਤਾ ,ਸਾਡੀ ਜੈਸੀ ਦੇਖਣ ਵਾਲੀ ਅੱਖ ਹੁੰਦੀ ਹੈ ਜਿੰਨੀ ਸੋਚ ਹੁੰਦੀ ਅਸੀਂ ਓਨਾਂ ਫਲ ਪ੍ਰਾਪਤ ਕਰ ਲੈਂਦੇ ਹਾਂ ਜੀ,,,, ਸਿਖਾਂ ਨੂੰ ਰੁਖਾਂ ਤੇ ਮਥੇ ਨਹੀਂ ਟੇਕਨੇ ਚਾਹੀਦੇ ਰੁਖਾਂ ਦੀ ਪੂਜਾ ਨਹੀਂ ਕਰਨੀ ਚਾਹੀਦੀ ਇਹ ਸੱਚ ਹੈ ,ਪਰ ਗੁਰਬਾਣੀ ਤੇ ਭਰੋਸਾ ਰੱਖੋ ਸਿਖਾਂ ਦਾ ਗੁਰੂ ਗੁਰਬਾਣੀ ਹੈ ਜੀ , ਧਾਗੇ ਤਵੀਤ ਵੀ ਨਹੀਂ ਬਾਨਣੇ ਚਾਹੀਦੇ ਪੰਡਤਾਂ ਨੂੰ ਹੱਥ ਵੀ ਨਹੀਂ ਦਖੋਣੇ ਚਾਹੀਦੇ ਬੀਬੀਆਂ ਨੂੰ ਵਰਤ ਵੀ ਨਹੀਂ ਰੱਖਣੇ ਚਾਹੀਦੇ ,,, ਹੁਣ ਬਾਬਾ ਜੀ ਨੂੰ ਬੇਨਤੀ ਹੈ ਜ਼ੋ ਕੱਥਾ ਕਰ ਰਹੇ ਹਨ ਕੇ ਤੁਸੀਂ ਵੀ ਮਸਾਲਾ ਲਾ ਕੇ ਗਲ ਨਾ ਕਰੋ ਸੰਗਤਾਂ ਨੂੰ ਪਿਆਰ ਨਾਲ ਸਮਝਾਓ ਤੁਸੀਂ ਵੀ ਨਾਸਾਂ ਚੌੜੀਆਂ ਕਰਕੇ ਗਲਾਂ ਕਰਦੇ ਹੋ ਤੁਸੀਂ ਆਪਣਾ ਗੁਸਾ ਕੰਨਟੋ੍ਲ ਚ ਰਖ ਕੇ ਗਲ ਕਰੇਆ ਕਰੋ ਜੀ ,, ਦਰਬਾਰ ਸਾਹਿਬ ਅੰਦਰ ਬਹੁਤ ਸੰਗਤਾਂ ਜੂ ਪੀ ਬਿਹਾਰ ਜਾ ਹੋਰ ਸੂਬਿਆਂ ਤੋਂ ਜਾਂਦੀਆਂ ਹਨ ਜਿਨ੍ਹਾਂ ਨੂੰ ਗੁਰੂ ਘਰ ਦੀ ਮਰਿਆਦਾ ਦਾ ਬਿਲਕੁਲ ਨਹੀਂ ਪਤਾ ,, ਓਨਾਂ ਵਾਸਤੇ ਬੇਰੀ ਸਾਹਿਬ ਤੇ ਲਿਖ ਦੇਣਾ ਚਾਹੀਦਾ ਹੈ ਬੇਰੀ ਦੀ ਪੂਜਾ ਨਹੀਂ ਕਰਨੀ ,,,ਪਰ ਸ਼ਰਧਾ ਹੈ ਸੰਗਤਾਂ ਦੀ,, ਬੇਰੀ ਕੇਵਲ ਯਾਦਗਾਰ ਹੈ ਜੇ ਕੋਹੜੀ ਠੀਕ ਹੋ ਸਕਦਾ ਹੈ ਬੇਰੀ ਥੱਲੇ ਇਸ਼ਨਾਨ ਕਰਕੇ ਅਸੀਂ ਵੀ ਅੱਜ ਦੇ ਜੁਗ ਵਿੱਚ ਠੀਕ ਹੋ ਸਕਦੇ ਦਿਲੋਂ ਗੁਰਬਾਣੀ ਪੜ ਕੇ ਵਿਚਾਰ ਕੇ ਜੀ

  • @gursewaksinghbrar1894
    @gursewaksinghbrar1894 5 หลายเดือนก่อน

    ਵਾਹਿਗੁਰੂ ਜੀ

  • @KuljitKaur-eh5rr
    @KuljitKaur-eh5rr ปีที่แล้ว

    Wha wha koi Rees nahi ji

  • @user-lr7ci2fb7j
    @user-lr7ci2fb7j ปีที่แล้ว

    Wah ji wah waheguru chardikla bhakhasn

  • @gulzarsinghgharyala9974
    @gulzarsinghgharyala9974 14 วันที่ผ่านมา

    ਗੱਲਾਂ ਵਿੱਚ ਦਮ ਹੈ।

  • @gopyjkgopyjk4159
    @gopyjkgopyjk4159 4 ปีที่แล้ว +8

    ਵਾਹਿਗੁਰੂ ਮਿਹਰ ਕਰਨ ਜੀ।।

  • @parmgurm2475
    @parmgurm2475 10 หลายเดือนก่อน +1

    ਕਾਂ ਦਾ ਕਾਲਾ ਹੋਣਾ ਮਾੜੀ ਗਲ ਨਹੀਂ ,, ਕਾਂ ਦਾ ਪਵਿੱਤਰ ਸਰੋਵਰ ਵਿੱਚੋਂ ਹੰਸ ਬਣ ਨਿਕਲਣਾ ਕਰਾਮਾਤ ਹੈ 🙏🏻

  • @ravibhanapb04singhbhanasar25
    @ravibhanapb04singhbhanasar25 ปีที่แล้ว +4

    ਨਿਰੰਕਾਰ ਦੇ ਨਾਲ ਜੁੜ ਜਾਵੋ ਸਾਰੇ ❤️❤️❤️🙏
    {ਕਿਸੇ ਬਾਬੇ ਨਾਲ ਨਾ ਜੂਡੋ ਉਸਨੂੰ ਰੱਬ ਨਾ ਮਨੋ ਬਸ ਉਸਤੋਂ ਚੰਗੇ ਗੁਣ ਲਵੋ ਕੇ ਰੱਬ ਨੂੰ ਕਿਵੇਂ ਮਿਲਨਾ ਗਿਆਨ ਦਿਆ ਗਲ਼ਾਂ ਪੁੱਛੋਂ ❤️❤️❤️

  • @budhsinghsingh1100
    @budhsinghsingh1100 5 ปีที่แล้ว +8

    ਚੜਦੀ ਕਲਾ ਰੱਖੇ ਭਾਈ ਸਾਹਿਬ ਤੇ

  • @iqbalsinghsingh7997
    @iqbalsinghsingh7997 10 หลายเดือนก่อน

    Sarabjeet Singh Ji samaj di gal hai vishwas di gal h

  • @NishanSingh-pu9on
    @NishanSingh-pu9on 4 ปีที่แล้ว +4

    ਧੂਦਾ ਜੀ ਤੁਸੀਂ ਸੱਚ ਬੋਲਣ ਦੀ ਹਿੰਮਤ ਕੀਤੀ ਹੈ

  • @smallartistgirl8068
    @smallartistgirl8068 ปีที่แล้ว

    Waheguru tuhadi chrdi kla kre.

  • @PreetKaur-cj6wl
    @PreetKaur-cj6wl 4 ปีที่แล้ว +19

    ਸਾਚਾ ਅੰਮ੍ਰਿਤਸਰ ਕਾਇਆ ਮਾਹਿ ( ਹਰਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਇ )

    • @tarloksinghpunia7888
      @tarloksinghpunia7888 4 ปีที่แล้ว

      Aap NE sahi akhya akhana bazo dekhna bin kanna sunna pera bazo chalna binn hatha karna zibe bazo bolana yon jivat marnna Nanak hukam pachan ke tou khasme milna matlab Apne khayal nu dasme dawar vich sabad nal jodo us sabad vich amrit hai bani vich darz kiya hai antar jot nintar bani sache sahib sachi liv lai Nanak amrit AK hai duza amrat nahi chasha amrat Kaya mahy Puran jot jage ghat MA tab khalsa tin khalsa Jane karam tinn Tara de honde han kire man karm pralabd Te sanchit karm sanchit karm ho han zo zanma zanma de han aatma de gun tinn Tara de honde han razo gun tamo gun Te sato gun sato gun vala insan khud parmatma ban zanda hai is dunya Te

  • @vivekdatta8808
    @vivekdatta8808 5 ปีที่แล้ว +13

    बहुत सुंदर जी रॉम रॉम जी सत श्री अकॉल जी

  • @jasbirpalsingh8910
    @jasbirpalsingh8910 10 หลายเดือนก่อน

    Waheguru ji dhan guru arjan dev ji maharaj ji

  • @Iqbalsingh-pu8yu
    @Iqbalsingh-pu8yu ปีที่แล้ว

    Good ji❤❤❤❤🙏🙏🙏🙏🙏

  • @sandipsinghmaan1733
    @sandipsinghmaan1733 ปีที่แล้ว

    Waheguru ji Waheguru ji

  • @sandeepbrar8192
    @sandeepbrar8192 3 ปีที่แล้ว +12

    ਬਹੁਤ ਵਧੀਆ ਜੀ ਸਰਬਜੀਤ ਸਿੰਘ ਧੂੰਦਾ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @BaljeetKaur-sh6ko
    @BaljeetKaur-sh6ko ปีที่แล้ว

    Buht vdiea g

  • @jogindersingh-mn1tz
    @jogindersingh-mn1tz 4 ปีที่แล้ว +1

    ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ, ਭਾਈ ਸਾਹਿਬ ਢੱਡਰੀਆਂ ਵਾਲੇ ਤੇ ਇੱਕ ਦੋ ਹੀ ਹੋਰ ਨੇ ਜਿਹੜੇ ਸੱਚ ਬਿਆਨ ਕਰਨ ਦੀ ਜੁਰਅਤ ਕਰ ਰਹੇ ਨੇ ਬਾਕੀ ਤਾਂ ਐਵੇਂ ਗੱਪਾਂ ਵਿਚ ਹੀ ਲੱਗਣਗੇ ਹੋਏ ਨੇ।

  • @sarmailgill5012
    @sarmailgill5012 3 ปีที่แล้ว +1

    Nc

  • @kulbirdoabia3298
    @kulbirdoabia3298 5 ปีที่แล้ว +54

    ਭਾਈ ਸਾਹਿਬ ਰੋਮ ਰੋਮ ਖੋਲਦੀਆ ਤੁਹਾਡੀਆ ਗੱਲਾਂ

  • @simrangill8238
    @simrangill8238 3 ปีที่แล้ว +3

    Wheguru ji

  • @mukhtiar2011
    @mukhtiar2011 2 ปีที่แล้ว

    Very nice veer ji

  • @harpalsinghsandhu5086
    @harpalsinghsandhu5086 10 หลายเดือนก่อน

    Waheguru ji

  • @amritsarpunjabbaggusohi3989
    @amritsarpunjabbaggusohi3989 4 ปีที่แล้ว +17

    ਭਾਈ ਸਰਬਜੀਤ ਸਿੰਘ ਧੂੰਦਾ ਹੱਕ ਸੱਚ ਦੀ ਗੱਲ ਕਰਦਾਂ । ਰੱਬ ਦੇ ਨਾਮ ਤੇ ਠੱਗਿਆ ਜਾ ਰਿਹਾ ਹੈ।

  • @simrankahlon3225
    @simrankahlon3225 4 ปีที่แล้ว +14

    ਬਹੁਤ ਬਹੁਤ ਧੰਨਵਾਦ ਸੱਚ ਨਾਲ ਜੋੜਨ ਲਈ ਸਲੂਟ ਐ ਧੁੰਦਾ ਜੀ

  • @Raigagansingh02
    @Raigagansingh02 5 ปีที่แล้ว +121

    ਭਾਈ ਧੂੰਦਾ ਜੀ ਆਪ ਜੀ ਨੂੰ ਸਤਿਗੁਰੂ ਸਦਾ ਚੜ੍ਹਦੀ ਕਲਾ ਦੀ ਦਾਤ ਬਖ਼ਸ਼ਦੇ ਰਹਿਣ,,ਬਹੁਤ ਬਹੁਤ ਧੰਨਵਾਦ

  • @ParamjitSingh-hi3hd
    @ParamjitSingh-hi3hd 4 ปีที่แล้ว +4

    ਵਾਹ ਭਾਈ ਧੁੰਦਾ ਸਾਹਿਬ ਜੀ

  • @nandusakhira6162
    @nandusakhira6162 2 ปีที่แล้ว +4

    Satnam ji Waheguru ji 🙏🙏🙏🙏🙏

  • @dhiansingh1884
    @dhiansingh1884 10 หลายเดือนก่อน

    Sahi kiha Bhai g

  • @surinderpal9680
    @surinderpal9680 3 ปีที่แล้ว +16

    ਧੰਨ ਹੈ ਉਹ ਮਾਂ ਬਾਪ ਪਰਿਵਾਰ ਜਿਸ ਘਰ ਵਿਚ ਇਸ ਭਾਈ ਸਾਹਿਬ ਜੀ ਨੂੰ ਜਨਮ ਮਿਲਿਆ ਮੁਬਾਰਕਾਂ ਮੁਬਾਰਕਾਂ ਮੁਬਾਰਕਾਂ

  • @taranjitsingh4883
    @taranjitsingh4883 4 ปีที่แล้ว +4

    ਕਾਂ ਚਿਟੇ ਨਹੀਂ ਹੋਏ ਹੰਸ ਹੋਏ ਸੀ

    • @23january33
      @23january33 4 ปีที่แล้ว

      Taranjit Singh ਧੰਨ ਧੰਨ ਗੁਰੂ ਰਾਮਦਾਸ ਜੀ

  • @inderjeetsinghbehl9179
    @inderjeetsinghbehl9179 ปีที่แล้ว

    Excellent

  • @jatinderkaur3151
    @jatinderkaur3151 10 หลายเดือนก่อน +1

    ਵਾਹ ਭਾਈ ਸਾਹਿਬ। ਵਾਹਿਗੁਰੂ ਸਦਾ ਤੁਹਾਨੂੰ ਸਦਾ ਚੜ੍ਹਦੀਕਲਾ ਵਿਚ ਰਖਣ ।

  • @gurjindersingh8162
    @gurjindersingh8162 ปีที่แล้ว

    Sahi gal excellent

  • @user-rs8ec6qy7y
    @user-rs8ec6qy7y ปีที่แล้ว +2

    ਵਹਿਗੂਰੂ ਜੀ ਕਾ ਖਾਲਸਾ ਵਹਿਗੂਰੂ ਜੀ ਕੀ ਫਤਿਹ

  • @Singhpunjab
    @Singhpunjab 3 ปีที่แล้ว +5

    ਕੌਮ ਦਾ ਹੀਰਾ ਬਾਈ ਸਰਬਜੀਤ ਸਿੰਘ ਧੂੰਦਾ ।

  • @johansandhu2843
    @johansandhu2843 4 ปีที่แล้ว +1

    good.veer

  • @karamvirk7563
    @karamvirk7563 4 ปีที่แล้ว

    Very good

  • @MSingh-ue5wf
    @MSingh-ue5wf 9 หลายเดือนก่อน

    ਏ ਬਿਲਕੁਲ ਸੱਚ ਭਾਈ ਸਾਬ ਜੀ ਧੰਨਵਾਦ ਜੀ 💎🙏🏻🙏🏻🙏🏻🙏🏻❤️🌹ਬੇਸ਼ਰਮ ਲੋਕ ਨਹੀ ਸਮਝਦੇ ਆਪਣੇ ਗੁਰੂਆ ਨੂੰ ਭੁੱਲ ਕੇ। ਦੇਹਧਾਰੀਆ ਆਗੇ ਲੇਟ ਰਹੇ ਹਨ

  • @Samundri_Daaku
    @Samundri_Daaku 5 ปีที่แล้ว +1

    ਇੱਥੇ ਟਿੱਪਣੀਆਂ ਵਿਚ ਸਾਰੇ ਹੀ ਇਸ ਗੱਲ ਨਾਲ ਸਹਿਮਤ ਹੋ ਜਾਣਗੇ ਪਰ ਜਦੋ ਇਹੀ ਲੋਕ ਦਰਬਾਰ ਸਾਹਿਬ ਜਾਣਗੇ ਤਾਂ ਸਭ ਤੋਂ ਪਹਿਲਾਂ ਇਹੀ ਬੇਰੀ ਅੱਗੇ ਮੱਥਾ ਰਗੜਣਗੇ ਅਸੀਂ ਲੋਕ ਕਦੀ ਨਹੀਂ ਸੁਧਰ ਸਕਦੇ ।।

    • @lakhbirsingh2416
      @lakhbirsingh2416 4 ปีที่แล้ว

      ਤੇਰਾ ਕਮਲਾ ਗੁੰਮਨਾਮ veer g je tanu beri marri lgdi aa fir cut de ja k nale ihnu lai ja nall

  • @surjitgill2646
    @surjitgill2646 4 ปีที่แล้ว +1

    Wah very very nice ji 🙏🌺🙏🌺🙏🌺🙏🌺

  • @karanarjun6571
    @karanarjun6571 4 ปีที่แล้ว +1

    Excellent dhundaa saab

  • @raghbirbassi8426
    @raghbirbassi8426 5 ปีที่แล้ว +84

    🐏🐏🐏 ਭੇਡਾਂ ਦੇ ਬਹੁਤ ਮਿਰਚਾਂ ਲੱਗ ਰਹਿਆਂ ਹੋਣੀਆਂ

    • @parmklair2362
      @parmklair2362 4 ปีที่แล้ว +5

      *100%ਸਹੀ,ਢਢਰੀ ਦੀਆ* **ਭੇਡਾਂ** *ਦੇ 🌶️🌶️🌶️ ਬਹੁਤ ਲਗੀਆ ਹੋਣੀਆਂ* ਼

    • @deep_kahlonz46
      @deep_kahlonz46 4 ปีที่แล้ว

      Eh sala dadri ala km krn deya. Thonu jada pta sada sala pind da. Mai eh nai kenda k eh sab kuj galt kende. Par kuj cheeja galt kenda. Guru guru krda aap te ehnu baani te jakeen nai.
      Tera v pta lg janda guru sahib kende JALL KI MACHLI TARVAR BEYAYI.
      matlab machi drakht te chr k aande dindi. Tu dass ho skda. Ik singh ne keha guru chahe te ho skda eh hasan lg pea ehnu knjr nu nai jkeen guru te. Ik machi di parjati a hun lbi discovery alea jehre drakht te char k aande dindi a.

    • @sachdavela6938
      @sachdavela6938 3 ปีที่แล้ว

      ਵੀਰ ਜੀ ਭੇਡਾਂ ਕਿ ਹੁੰਦੀਆਂ ਨੇ ਜਵਾਬ ਜਰੂਰ ਦੇਣਾ ਮੇਰਾ ਨੰਬਰ 9814013843

    • @sachdavela6938
      @sachdavela6938 3 ปีที่แล้ว

      @@parmklair2362 ਪਰਮ ਕਲੇਰ ਜੀ ਭੇਡਾਂ ਦਾ ਮਤਲਬ ਮੇਰਾ ਮੋਬਾਇਲ ਨੰਬਰ 9814013843

  • @harcharansingh9933
    @harcharansingh9933 4 ปีที่แล้ว +7

    'Kaan golak pichhey larde hun '.....
    Love it.

  • @amolaksingh3765
    @amolaksingh3765 4 ปีที่แล้ว +1

    16 ਆਨੇ ਸਚ!👍👍👍👍👍

  • @chaitanya4881
    @chaitanya4881 ปีที่แล้ว +6

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ 🙏🌸 ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ 🙏🌸

  • @rajkumarkumarverma7703
    @rajkumarkumarverma7703 3 ปีที่แล้ว

    Gyan di jurrat hai

  • @jatindergill1118
    @jatindergill1118 5 ปีที่แล้ว +2

    Bahut vadia bhai Saab

  • @dttv8880
    @dttv8880 4 ปีที่แล้ว +1

    guru ta shabad hee

  • @parmgurm2475
    @parmgurm2475 10 หลายเดือนก่อน

    ਕਰਾਮਾਤਾਂ ਹੁੰਦੀਆਂ ਨੇ ,,ਸੰਤ ਮਸਕੀਨ ਜੀ ਦੀ ਕਥਾਵਾਂ ਸੁਣੋ🙏🏻

    • @mandeepgill7104
      @mandeepgill7104 8 หลายเดือนก่อน

      Sab toh vada jhutha banda ohh

    • @mandeepgill7104
      @mandeepgill7104 8 หลายเดือนก่อน

      Asii kyu oss di gll suniye

  • @manpreetkourbrar5466
    @manpreetkourbrar5466 3 ปีที่แล้ว

    ਧੰਨਵਾਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @kjsgill5734
    @kjsgill5734 5 ปีที่แล้ว +6

    Satnam wahguru
    Veerji , bahut he vadiya katha vichar hai ji .👍👍👍

  • @MangalSingh-dg1dc
    @MangalSingh-dg1dc ปีที่แล้ว

    Wheguru

  • @harcharansingh1737
    @harcharansingh1737 3 ปีที่แล้ว

    Guru da nidgk papi

  • @paramjitsg4047
    @paramjitsg4047 4 ปีที่แล้ว

    Very good bhai sahib

  • @tarlochansingh2727
    @tarlochansingh2727 2 ปีที่แล้ว +2

    Waheguru ji ka Khalsa Sri waheguru ji ki fatty ji very good job veer ji

  • @kaurjasvir3548
    @kaurjasvir3548 5 ปีที่แล้ว +10

    Waheguru g waheguru g waheguru g waheguru g waheguru g waheguru g waheguru g waheguru g waheguru g waheguru g

  • @fatehsingh5003
    @fatehsingh5003 4 ปีที่แล้ว +1

    ਠੀਕ ਹੈ ਜੀ। ਵਾਹਿਗੁਰੂ ਸਾਰਿਆਂ ਨੂੰ ਨਾਮ ਦੀਆਂ ਦਾਤਾ ਵਾਂ ਬਖਸਣ

  • @tejendersingh2858
    @tejendersingh2858 4 ปีที่แล้ว

    Bilkul such hai lok samjde nahi

  • @Gaganprince555
    @Gaganprince555 4 ปีที่แล้ว +1

    ਸਹੀ ਗੱਲ ਕਹੀ ਜੀ।

  • @kulwindergrewal3161
    @kulwindergrewal3161 4 ปีที่แล้ว +4

    Bhai sahib ji aap nu
    Hamesha Chardikala wahegure ji bakhshan🙏

  • @Jassukh9693
    @Jassukh9693 2 ปีที่แล้ว +2

    ਜੋ ਮਰਜੀ ਬੋਲੋ ਜੀ
    ਪਰ ਹਰਮੰਦਿਰ ਸਾਹਿਬ ਵਿੱਚ ਸਰੋਵਰ ਚ ਬਾਣੀਂ ਦਾ ਅੰਮ੍ਰਿਤ ਹੈ🙏🏻
    ਤੁਸੀ ਕਹਿੰਦੇ ਓ ਸਰੋਵਰ ਚ ਚੂਬੀਆ ਮਾਰਨ ਨਾਲ ਕਿ ਹੁਣਾ
    ਜਿਨਾ। ਨਾਲ ਕਰਾਮਾਤਾਂ ਹੋਈਆਂ ਨੇ ਓਹ ਜਾਣਦੇ ਨੇ ਗੁਰੂ ਰਾਮਦਾਸ ਜੀ ਦੇ ਘਰ ਤੋਂ ਕਿ ਮਿਲਦਾ🙏🏻
    ਸੱਚੇ ਮੰਨ ਨਾਲ ਵਾਹਿਗੁਰੂ ਸਿਮਰਨ ਕਰਕੇ ਇਸ਼ਨਾਨ ਕਰੋ ਤਨ ਮਨ ਦੇ ਰੋਗ ਦੂਰ ਹੁੰਦੇ ਨੇ
    ਵਿਸ਼ਵਾਸ ਨਾ ਤੋੜੋ ਸੰਗਤਾਂ ਦਾ

  • @manjeetvirk689
    @manjeetvirk689 5 ปีที่แล้ว +39

    ਬਾਹੋਤ ਵਧਿਆ ਜੀ ਵਾਹਿਗੁਰੂ ਜੀ

  • @KirandeepKaur-le2xe
    @KirandeepKaur-le2xe 5 ปีที่แล้ว +32

    ਭਾਈ ਸਾਹਿਬ ਜੀ ਤੁਸੀਂ ਸੱਚ ਬੋਲਦੇ ਜੋ ਪਰ ਕੇਸਾਂ ਧਾਰੀ ਬ੍ਰਹਮਨ ਨੇ ਨਹੀ ਮੰਨਣਾ ਜੀ

    • @AvtarSingh-bu9kc
      @AvtarSingh-bu9kc 4 ปีที่แล้ว

      Bilkul bilkul, kiu k sadia krtutan ta brahmn walia hi ne, keshadhari brahmn

    • @parmklair2362
      @parmklair2362 4 ปีที่แล้ว

      ਜਦੋ ਤੱਕ ਢਢਰੀ ਹੈ, ਉਦੋ ਤੱ ਕਿਸੇ ਨੇ ਨਹੀ ਮੰਨਣਾ।

  • @tejpalsingh-ip2gc
    @tejpalsingh-ip2gc 4 ปีที่แล้ว +1

    ਸਹੀ ਗੱਲ ਆ 👍 ਵੀਰੇ

  • @nanie4456
    @nanie4456 5 ปีที่แล้ว +16

    Well said....dont pray the tree
    Belive in our Guru Granth Sahib ji not tree🙏🙏🙏🙏🙏

  • @lakhwinderkaur1308
    @lakhwinderkaur1308 ปีที่แล้ว

    Salute hai bhai sahib bhai dhunda ji nu
    Duniya nu sach dekahun li bahut bahut shukrana 🙏🏻🙏🏻🙏🏻🙏🏻

  • @gurwindershahshah9769
    @gurwindershahshah9769 3 ปีที่แล้ว

    Bahut vadia dhunda saab

  • @nandusakhira6162
    @nandusakhira6162 2 ปีที่แล้ว +2

    Satnam ji Waheguru ji 🙏❤️

  • @SukhdevSingh-ly2dz
    @SukhdevSingh-ly2dz 5 ปีที่แล้ว +43

    ਸਵਾਦ ਅਾ ਗਿਅਾ ਭਾੲੀ ਸਾਬ

    • @paramjitmehroke7239
      @paramjitmehroke7239 4 ปีที่แล้ว

      ਬਹੁਤ ਵਧੀਆ ਬਾਬਾ ਜੀ ਤੁਸੀਂ ਸੱਚ ਕਹਿ ਰਹੇ ਹੋ ਚੜ੍ਹਦੀ ਕਲਾ ਵਿਚ ਰਹੋ

    • @palklair6228
      @palklair6228 3 ปีที่แล้ว +1

      sukhdev ਸਿੰਘਿ! ਜੇ **ਨਾਮੁ*ਜਾਂ ਬਾਣੀ** ਦੀ ਗੱਲ ਹੁੰਦੀ, ਫਿਰ ਸੁਆਦ ਨਹੀ ਆਉਦਾ। *ਫਿਰ ਤਾ ਖੜੱਪਾ ਨਾਗ ਡਸਣਾ ਸੀ।*

  • @singhajmereuropean2172
    @singhajmereuropean2172 4 ปีที่แล้ว +4

    Wah ji wah right

  • @surinderkhurana7727
    @surinderkhurana7727 3 ปีที่แล้ว

    Very true

  • @HermanBajwa
    @HermanBajwa 4 ปีที่แล้ว +1

    Gallan Mannan waliya .. you are actually right ..

  • @drsurinderpalsinghbems.mde4726
    @drsurinderpalsinghbems.mde4726 4 ปีที่แล้ว +1

    Guru nindka rbb teta berra grk kre

  • @sarabjitkaurbasra127
    @sarabjitkaurbasra127 3 ปีที่แล้ว +2

    Bilkul bhulekhe kaddte bhai saab ji ne.waheguru kirpa kre aap ji te.

  • @vikasgupta5200
    @vikasgupta5200 ปีที่แล้ว

    Waheguru ji ka kalsa waheguru ji ki fata dan dan guru granthsahibji maharaj koti koti namaskar tuhanu sikha darmha noo hamasha cahidi kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha

  • @gurjitsinghkhalsa1515
    @gurjitsinghkhalsa1515 5 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @kirtkaur5276
    @kirtkaur5276 4 ปีที่แล้ว +4

    Bhut good duniya diyan akhan khol rhe oo tussi
    God bless you

  • @jassibrar3539
    @jassibrar3539 5 ปีที่แล้ว +14

    Wahaguru ji

  • @harmanpreetsingh5107
    @harmanpreetsingh5107 5 ปีที่แล้ว +6

    Respect from Australia BHAI SARDAR SAAB G

  • @surindersinghsidhamerimatt3433
    @surindersinghsidhamerimatt3433 5 ปีที่แล้ว +1

    BHAI SARBJIT SINGH DHUNDA JI GURUS SAHIBAN JI KA AAPNA PIAARA PARCHARIC

  • @dhara1449
    @dhara1449 2 ปีที่แล้ว +1

    W WAHEGURU JI !

  • @jpbhunica6064
    @jpbhunica6064 4 ปีที่แล้ว +2

    ਸਹੀ ਕਿਹਾ ਭਾਈ sabh.

    • @shamshersandhu8823
      @shamshersandhu8823 3 ปีที่แล้ว

      ਸਹੀ। ਕਿਹਾ। ਵੀਰ। ਜੀ।

  • @sehajsandhu4899
    @sehajsandhu4899 4 ปีที่แล้ว

    ਬਿਲਕੁਲ ਠੀਕ ਹੈ

  • @jaspalsinghmogapunjab1372
    @jaspalsinghmogapunjab1372 4 ปีที่แล้ว

    ਬਿਲਕੁਲ ਸਹੀ ਵੀਰ ਜੀ ਬੁੱਲੇ ਸ਼ੇਰਾਂ

  • @gurjeetsingh9370
    @gurjeetsingh9370 2 ปีที่แล้ว +3

    ਸਹੀ ਕਿਹਾ ਭਾਈ ਸਾਹਿਬ ਜੀ ਅਸਲ ਸਚਾਈ ਬਿਆਨ ਕਰਨ ਲਈ ਧੰਨਵਾਦ ਜੀ

  • @Jotttt907
    @Jotttt907 ปีที่แล้ว

    Bhut ਵਧੀਆ ਵਿਚਾਰ ਵੀਰ ਜੀ

  • @sakattarsingh7862
    @sakattarsingh7862 3 ปีที่แล้ว +1

    SAKATAR SINGH

  • @harryghuman384
    @harryghuman384 3 ปีที่แล้ว

    Bahut vadia msg dita bhai sahib ji

  • @davinderkour2353
    @davinderkour2353 5 ปีที่แล้ว +3

    Waheguru ji ka khalsa waheguru ji ke fetha ji. Bauth vedhyia veer ji.

  • @amrindersinghmander2330
    @amrindersinghmander2330 4 ปีที่แล้ว

    ਸੱਚੀਆਂ ਤੇ ਖਰੀਆਂ ਗੱਲਾਂ

  • @allabouttruthandsikhism3873
    @allabouttruthandsikhism3873 5 ปีที่แล้ว +19

    Excellent job Sir

  • @simarsandhusandhusaab6018
    @simarsandhusandhusaab6018 4 ปีที่แล้ว

    ਸੱਚੀਆਂ ਗੱਲਾਂ ਜੀ

  • @SukhdevSingh-ly2dz
    @SukhdevSingh-ly2dz 5 ปีที่แล้ว +102

    ੲੇਸੇ ਤਰਾ ਸੱਚ ਦਾ ਪੰਰਚਾਰ ਕਰੋ ਲੋਕ ਤਾ ਬਹੋਤ ਗੁਰੂ ਬਣਾੲੀ ਬੈਠੇ ਨੇ ਸਾਡਾ ਗੁਰੂ ਤਾ ਗੁਰੂ ਗਰੰਥ ਸਾਹਿਬ ਨੇ ਜੀ