Punjabi Podcast - Sangtar & Mangal Hathur (EP3)
ฝัง
- เผยแพร่เมื่อ 19 ก.ค. 2021
- Punjabi Podcast - Sangtar & Mangal Hathur (Episode 3)
In this episode of Punjabi Podcast, Sangtar and Mangal Hathur converse on various topics. Mangal Hathur shares his experiences and poetry. Thanks for listening, sharing and subscribing.
Subscribe to this Podcast in your favorite Podcast app:
Apple Podcasts:podcasts.apple.com/us/podcast...
Google Podcasts: podcasts.google.com/feed/aHR0...
Spotify: open.spotify.com/show/0XiQLXs...
Connect with Sangtar
Website: www.sangtar.com
Facebook: www. Sangtar
Twitter: / sangtar
Instagram: / sangtar
TH-cam: / sangtarheer
© 2021 Plasma Records.
#punjabivirsa #PunjabiPodcast #SangtarPodcast - บันเทิง
ਅਗਲੀ ਵਾਰੀ ਇਸ ਨੂੰ ਹੋਰ ਵੀ ਲੰਬਾ ਕਰਿਉ ਸੰਗਤਾਰ ਬਾਈ ਨਜਾਰਾ ਆ ਗਿਆ।
Bhaji when you said I do not hesitate while using my regional language.I really felt proud of you.
ਅਸੀਂ ਧੂਰੀ (ਸੰਗਰੂਰ) ਢਾਬੇ ਤੇ ਬੈਠੇ ਸੀ॥
ਅਸਮਾਨ ਵਿੱਚੋਂ ਜਹਾਜ਼ ਲੰਘਿਆ ਤਾਂ ਗੱਲਬਾਤ ਦੌਰਾਨ ਦਾਸ ਨੇ ਜਾਜ-ਅ (ਜਹਾਜ਼) ਕਿਹਾ ਤਾਂ ਢਾਬੇ ਵਾਲੇ ਵੀਰ ਖੁਸ਼ ਹੋ ਗਏ,, ਕਹਿੰਦੇ ਜਹਾਜ਼ ਹੁੰਦੈ॥ ਜਦੋਂ 'ਕਿ ਉਹ ਗਿਆ ਸੀ ਨੂੰ ਗਿਆ ਤੀ ਕਹਿੰਦੇ ਹਨ॥
ਦਾਸ ਦਾ ਟਰੱਕ ਡਰਾਈਵਰ ਹੋਣਾ,, ਮੰਮੀ ਜੀ ਵੱਲੋਂ ਅਸ਼ੀਰਵਾਦ ਵਜੋਂ ਦਿੱਤੇ ਸ਼ਬਦਾਂ ਵਿੱਚ ਬਦਲਾਅ ਲਿਆ ਰਿਹਾ ਹੈ॥ ਜਦੋਂ ਘਰ ਵਿੱਚ ਮੰਮੀ ਜੀ ਨਾਲ ਗੱਲਬਾਤ ਕਰਦੇ ਹਾਂ ਤਾਂ ਮੇਰੇ 'ਤੇ ਉਨ੍ਹਾਂ ਸ਼ਬਦਾਂ ਵਿੱਚ ਕਿਤੇ-ਕਿਤੇ ਅੰਤਰ ਹੁੰਦਾ ਹੈ॥
ਵਾਹ ਜੀ ਵਾਹ ਰੱਬ ਵਰਗੀਆਂ ਸਖਸ਼ੀਅਤਾਂ ਦੋਵੇਂ,❤️❤️🙏🙏
ਇਹਨਾਂ ਜਲਦੀ ਕਿਉਂ ਖ਼ਤਮ ਕਰ ਦਿਨੇ ਓਂ ਜੀ।
ਹੋਰ ਲੰਬਾ ਟੈਮ ਗੱਲਬਾਤ ਕਰਿਆ ਕਰੋ ਬਾਈ।
ਕਮਲ ਹੀਰ ਮਨਮੋਹਨ ਵਾਰਿਸ ਮੰਗਲ ਹਠੂਰ ਤੇ ਸੰਗਤਾਰ ਦਿਸੇ.. ਬੁੱਲੇ ਸ਼ਾਹ ਤੇ ਵਾਰਿਸ ਸ਼ਾਹ ਵਰਗੇ ਏਨਾ ਚਾਰਾਂ ਵਿਚ ਪੰਜਾਬੀ ਸੱਭਿਆਚਾਰ ਦਿਸੇ
Mangal hathur legend writer parmatma meher kare enha di kalam ton hor super hit song lyrics ✍ jan
ਸੰਗਤਾਰ ਭਾਜੀ ਬਹੁਤ ਸਵਾਦ ਆਇਆ ਗੱਲ ਬਾਤ ਸੁਣ ਕੇ ਦਿਲ ਕਰਦਾ ਸੀ ਤੁਹਾਡੀਆਂ ਗੱਲਾਂ ਸੁਣੀ ਜਾਈਏ . ਬਹੁਤ ਧੰਨਵਾਦ ਏਨੇ ਵਧਿਆ ਉਪਰਾਲੇ ਲਈ .ਇੰਗਲੈਂਡ ਦੇ ਸਰੋਤਿਆਂ ਵਲੋਂ ਸਤਿ ਸ਼੍ਰੀ ਅਕਾਲ 🙏🏼🙏🏼🙏🏼🙏🏼
ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਰਹਿਮ ਕਰੇ ਜੀਉਂਦੇ ਵੱਸਦੇ ਰਹੋ ਪੰਜਾਬੀਓ
Sangtar sab mzaa lya tusi
ਸੰਗਤਾਰ ਭਾਜੀ,,
ਤੁਹਾਡੀ ਠੇਠ ਬੋਲੀ,, ਤੁਹਾਡੇ ਮੂੰਹੋਂ ਬਹੁਤ ਘੈਂਟ ਲੱਗਦੀ ਹੈ॥ ਤੁਸੀਂ ਇਸ ਨੂੰ ਸ਼ਬਦ ਗ਼ਲਤ ਕਹਿ ਹੋ ਜਾਵੇ ਨਾ ਕਿਹਾ ਕਰੋ॥ ਤੁਹਾਡੇ ਠੇਠ 'ਤੇ ਮਿੱਠੇ ਸ਼ਬਦ,, ਬੀਬੀ ਜੀ ਵੱਲੋਂ ਮਿਲਿਆ ਆਸ਼ੀਰਵਾਦ ਹਨ॥
ਸਾਨੂੰ ਫ਼ਿਰੋਜ਼ਪੁਰ ਵਾਲਿਆਂ ਨੂੰ ਸਾਡੀ ਭਾਸ਼ਾ ਤੋਂ ਨੇੜਲੇ ਜ਼ਿਲ੍ਹਿਆਂ ਵਿੱਚ ਝੱਟ ਪਛਾਣ ਲਿਆ ਜਾਂਦਾ ਹੈ॥ ਪਹਿਲਾਂ ਥੋੜ੍ਹਾ ਅਜੀਬ ਲੱਗਦਾ ਸੀ॥ ਕਿਉਂਕਿ ਫ਼ਰੀਦਕੋਟ,, ਮੁਕਤਸਰ, ਮੋਗਾ ਵਾਲੇ ਸਾਡੇ ਸ਼ਬਦਾਂ ਨੂੰ ਸੁਧਾਰਨ ਦਾ ਜਤਨ (ਯਤਨ) ਕਰਦੇ ਸਨ॥ ਪਰ ਸਾਨੂੰ ਆਪਣੀ ਜੁਬਾਨ ਉੱਤੇ ਮਾਣ ਹੁੰਦਾ ਹੈ॥
Mangal hathur g ate waris bharawan te saanu maanh e g. Gallbaat sun ke sward aa gia g
Sat Shri Akal Ji Lajawab Program Jiode Vasde Raho Rab Rakha Thanks Ji 😊 👍 🙏
ਖਾਧੇ ਨੇ ਬਦਾਮ ਜਿਨ੍ਹੇ ਮੰਗਲਾ ਉਸੇ ਨੇ ਹੀ ਗੋਡੀਆਂ ਲਵਾਉਣੀਆਂ, ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕੰਮ ਆਉਣੀਆਂ।ਸਲਾਮ ਬਾਈ ਜੀ ਦੀ ਕਲਮ ਨੂੰ ਹਮੇਸ਼ਾ ਬਹੁਤ ਸੋਹਣਾ ਲਿਖਿਆ।
Mangal Hathor, Davinder khane wala, Dev Therke wala, great legends.
Shabaash veere punjabi maa boli te punjabiat nu eddan hi sambhalde rho
Waheguru tuhanu lambbi umar bakshe
Sangtaar paaji...Please ehna saariya nu vapis bulao for long podcasts.
ਸੰਗਤਾਰ ਜੀ !! ਤੁਹਾਡਾ podcast ਨਜਾਰਾ ਬਣ ਦਿੰਦਾ ਹੈ !!
V.nice Sangtar ji, Sat Siri Akal ji both you.🙏🌹💕🇺🇸
Mangal is a really good writer
Very nice Sangtar ji
NYC ji
Bht sohna bhaji 🙏🏻👍🏻🤙🏻✅
Gud job sangtar g
Wah.. Kamal ji naal hor episode kro
ਵਾਹ ਬਹੁਤ ਖੂਬ ਕੋਈ ਤੋੜ ਨਹੀ
Mangal ji when you wrote har rat Jagan main Diwali wale dive Wangu it is great.people will one day remember your and Manmohan waris ji Kamal Heer ji and sangtar ji contribution to punjabi musical industry.
Wah ji wah❤️
Mangal ji dia Galla ta ingh lagdia ne jis tra computer tu download ne waheguru bless you both
Boht wadia sangtar bhaji. Sikhan nu milda hamesha tuhade ton. Nimar te sehj subah te siyaniya gallan. Eh gallan school college v nhi de sakde sanu.
Mangal hatur paji
Bhut bhut shona c :) dhavadh paji tu c shuru kita podcast ❤️❤️ bhut Sara pyara te mangal paji nu v
Ghto ghat ik ghata da howe bhut vadia
Mangal bhaji di kalam nu salute aa har vishe te Geet likhe ehna ne
ਮੇਰਾ ਪਿੰਡ ਬਾਂਡੀ ਆ ਜੀ ਡੱਬਵਾਲੀ ਕੋਲ, ਜਿਸ ਦੀ ਮੰਗਲ ਬਾਈ ਜੀ ਨੇ ਗੱਲ ਕੀਤੀ ਆ।
bahut wadia bhaji sangtar ji 👏👏
Bahut wadia galbat hi🙏🙏🙏🙏
Love both of u great personality 💓 💕
Bhaji pta hi ni lagga ke video kd finish ho gei.. mai Enna gum ho ke sun reha C. Boht khoob Ji.. meharbani
ਬਹੁਤ ਵਧੀਆ ਜੀ
Bht wadia❤️
Mangal veer sangtaar veer nu ssa ji
bhut wadia bai g..
Kali ghodi kala bullet 🤣🤣
Sirraa
Wah ji
Waah Kamaal,,, listening you on podcasts… Monmohan Waris, Kamal, Mangal Hathoor and Shinda … Waah kamaal,,, bahut interesting..
Very interesting Mangal well done
bohut vadiya ji. kulfi ali gal sachi bohut vadiya lagi ji
ਬਹੁਤ ਵਧੀਆ ਗੱਲਬਾਤ ਕੀਤੀ ਹੈ ਵੀਰ ਜੀ ਮੈ ਤੁਹਾਡਾ ਆਪਣਾ ਸੋਟਾ ਵੀਰ ਅਮਨਦੀਪ ਸਿੰਘ
Very nice bhaji
ਪੰਜਾਬ ਦੇ ਹੀਰੇ 👍👍👍🌹🌹🌹🌹
Wah kamaal writer mangal Saab jee 🙏
Mangal paji brilliant
kya baat, Mangal Hathur Bhaji.
Waaaah
ਕਮਾਲ ਕਰਤੀ ਜੀ 🙏🏼🙏🏼🙏🏼🙏🏼
Paji love you so much 🙏🙏🙏🙏🙏
Bakmaal sangtar paji…. Mangal ji 👍
Bohat sohna km
Bhaji adhe ghante di karo podcast
Mod te chubara yaar da bas eni gal yaad rakho..😍
Podcast shoul be 1 hour sangtaar g . Love your podcast
Sira
Sungtar ji teh mungal huthhur Ji Sat Sri Akal ji eh Punjabi juban dee khubsurti hea Ji menh ahe lokan nu almost 35k sall tonh sumja Rehan hun kehundeh Punjab vich 12turanh dee Punjabi bolly jandeh Punjabi eh khubsurti Punjabi da
💐
Very good
Very good writer ❤️❤️❤️
ਸੰਗਤਾਰ ਭਾਜੀ, ਬਹੁਤ ਵਧੀਆ ਉਪਰਾਲਾ ਕੀਤਾ। ਪਰ ਕੋਸ਼ਿਸ ਕਰੋ ਕਿ episode ਥੋੜਾ ਹੋਰ ਲੰਬਾ ਹੋਵੇ।।।।।
Very nice 👌
🙏🙏🙏❤️
Very nice 👍
Mangal ji bathinda de pind aye fer ta hahaha sade pind de nal aa aa bhut sohna lgya eh haase wali gal sunn k
Great writer Mangal bai
Very nice
Sangtar sab tusi song kro koi purany type da
Very very nice
Mangal sirra writter
Wah bai ji dil khush ho giya asi Dabwali ilake de ha Bandi tuhadi koi rishtedari h ?
Nice g
Sangaat sangtaar di
ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ
Very nice dear
Bhut wdia insan aa mangal boli bhut wdia laggi
ਸਤਿ ਸ੍ਰੀ ਆਕਾਲ ਜੀ 🙏🏼🙏🏼🙏🏼🙏🏼🙏🏼
ਮੰਗਲ ਹਠੂਰ ਜੀ ਬਹੁਤ ਸੁਣਿਆ ਸੋਨੂੰ
Mangal mangal hi aa..manmohan waria nu pehchaan mangal de geeta naal mili
Ek war hor kro podcast..Mangal Hathor Saab nall
Love you waris brothers 💝💖💝
Bhaji ajj da koi "share, kvta ya Rachna" tusi AAP nei sunaee..
nice
sangtar bhaji tusi 4 episode nai banaeya shukervaar ?
ਮੰਗਲ ਹਠੂਰ ਤਾਂ ਸਾਰੀ ਰਾਤ ਗੱਲਾਂ ਸੁਣਾ ਸਕਦਾ ਸੀ ਪਰ ਤੁਸੀਂ 18 ਮਿੰਟਾਂ 'ਚ ਖਤਮ ਕਰਤਾ
Gou
Maggal nice parsan
ਭਾਜੀ ਮਜ਼ਾ ਤਾਂ ਫੇਰ ਆਉਣਾ ਸੀ ਜੇ ਸੋਹਣ ਵੀ ਕੁਲਫੀ ਲੈਂਦਾ ਤੇ ਕੂੜਤੀ ਵਿਚ ਹੱਥ ਪਾਉਣ ਵਾਸਤੇ ਕੁਲਫੀ ਓਸ ਨੂੰ ਫੜਾਉਂਦਾ ਪਤੰਦਰ ਚੱਕ ਗਹਿਰਾ ਹੀ ਲਗਾਉਂਦਾ
ਸਹੀ ਕਿਹਾ ਬਾਈ ਜੀ ਬੋਲੀ ਜਿਵੇ ਦੀ ਹੈ ਉਸ ਤਰਾ ਦੀ ਰੱਖੋ
Ie ta gal bota yeda oedi bro 🤣🤣🤣
Suaad aa gya
22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ
ਪੰਜਾਬ ਪੰਜਾਬੀ ਪੰਜਾਬੀਅਤ 🙏🏼,,
bhaji knowledge alia chija dikhaya kro
la lo punjabi virsa varga gana karo ji please