ਦਸ਼ਮੇਸ਼ ਪਿਤਾ ਜੀ ਨੇ ਆਪਣੀ ਪੋਸ਼ਾਕ ਤੇ 1.5 ਕਰੋੜ ਦੀ ਕਲਗੀ ਭਾਈ ਸੰਗਤ ਸਿੰਘ ਜੀ ਜਾਂ ਭਾਈ ਜੈਤਾ ਜੀ ਨੂੰ ਸਜਾਈ ਸੀ ?

แชร์
ฝัง
  • เผยแพร่เมื่อ 1 ม.ค. 2025

ความคิดเห็น • 78

  • @official_ShabadChannel
    @official_ShabadChannel  14 วันที่ผ่านมา +8

    ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਅਗਲਾ ਪੌਡਕਾਸਟ ਕਿਸ ਨਾਲ ਕਰੀਏ ਜਰੂਰ ਦੱਸੋ ਜੀ

  • @harpreetsinghsingh9843
    @harpreetsinghsingh9843 6 วันที่ผ่านมา +4

    ਬਾਬਾ ਜੀਵਨ ਸਿੰਘ ਨੂੰ ਕਲਗੀ ਤੋੜਾ ਬਖਸ਼ਿਆ ਸੀ ਗੁਰੂ ਗੋਬਿੰਦ ਸਿੰਘ ਦੇ ਦਰਬਾਰੀ ਕਵੀ ਕੰਕਣ ਜੀ ਲਿਖਦੇ ਨੇ ਨਿਜ ਕਲਗੀ ਸਿਰ ਦਈ ਸਜਾਇ।ਦਈ ਪੁਸ਼ਾਕ ਆਪਣੀ ਪਹਿਰਾਇ।ਜੀਵਨ ਸਿੰਘ ਕੋ ਬੁਰਜ।ਬਠਾਇ।ਤਜਿ ਗੜ੍ਹੀ ਗੁਰੂ ਗੋਬਿੰਦ ਸਿੰਘ ਜਾਇ

  • @SantokhSingh-zv3sy
    @SantokhSingh-zv3sy 14 วันที่ผ่านมา +13

    ਬਹੁਤ ਹੀ ਨਿਮਰ ਤੇ ਸਤਿਕਾਰਯੋਗ ਸਿੰਘ ਨੇ ਜਾਣਕਾਰੀ ਦੇਣ ਵਾਲੇ ਭਾਈ ਸਾਹਿਬ ਜੀ

  • @CharanKaur-q4n
    @CharanKaur-q4n 12 วันที่ผ่านมา +4

    ਬਹੁਤ ਵਧੀਆ ਜਾਣਕਾਰੀ ਜੀ, ਭਾਈ ਜੈਤਾ ਜੀ, ਭਾਈ ਜੀਵਨ ਸਿੰਘ ਜੀ ਦੀ ਸ਼ਹੀਦੀ ਸਰਸਾ ਨਦੀ ਤੇ ਪਿਛੋਂ ਆਉਂਦੇ ਦੁਸ਼ਮਣ ਨੂੰ ਰੋਕਦੇ ਹੋਏ, ਸ਼ਹੀਦੀ ਪ੍ਰਾਪਤ ਕੀਤੀ ਸੀ ਸਰਕਾਰਾਂ ਨਾਲ ਮਿਲੇ ਹੋਏ ਨੇ ਕਮੇਟੀ ਵਾਲੇ, ਤਾਹੀਓਂ ਤਾਂ ਕੋਮ ਦਾ ਇਹ ਹਾਲ ਏ,ਜੇਕਰ ਸਾਡੀ ਕੌਮ ਦੀਆਂ ਜੜ੍ਹਾਂਕਮਜ਼ੋਰ ਹੁੰਦੀਆਂ, ਪਤਾ ਨਹੀਂ ਸਿੱਖ ਧਰਮ ਦਾ ਕੀ ਬਣਾ ਦਿੰਦੇ ਇਹ ਸਰਕਾਰਾਂ ।ਆਪਣੀ ਕੋਮ ਦੀਆਂ ਜੜ੍ਹਾਂ ਐਨੀਤਾਕਤਵਰ ਨੇ ਤਾਹੀਓਂ ਤਾਂ ਐਨੇ ਸਾਲਾਂ ਦੇ ਸੰਘਰਸ਼ ਤੋਂ ਬਾਅਦ ਵੀ ਇਹ ਧਰਮ ਇਊ ਦਾ ਤਿਊ ਕਾਈਮ ਏ,ਜਦੋਂ ਤੋ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਾਉਣਾ ਤੋਂ ਮਨ੍ਹਾਂ ਕਰ ਦਿੱਤਾ ਜਦੋਂ ਤੋਂ ਹੀ ਇਨ੍ਹਾਂ ਸਰਕਾਰਾਂ ਦੇ ਤਸੀਹੇਆ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਜਾਣਕਾਰੀ ਚ ਕੋਈ ਅੱਖਰ ਗਲਤ ਲਿਖਿਆ ਗਿਆ ਹੋਵੇ ਮਾਫ ਕਰਨਾ ਜੀ 👏

  • @JagtarmaanMaan
    @JagtarmaanMaan 14 วันที่ผ่านมา +10

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @Ganesh-k6n4e
    @Ganesh-k6n4e 13 วันที่ผ่านมา +8

    Dhan dhan baba Sangat Singh Ji Amar shaheed , Guru Gobind Singh Ji Maharaj ke sache Sikh

  • @ParamjitSinghdeo-ij9mr
    @ParamjitSinghdeo-ij9mr 7 วันที่ผ่านมา +2

    ਕਿੱਥੇ ਕਿੱਥੇ ਤੇਰੇ ਹੀਰੇ ਲੁਕੇ ਪਏ। ਪਾਤਸ਼ਾਹ ਵਾਹ ਸਿੰਘ ਜੀ ਸੋਹਣੀ ਵਾਰਤਾਲਾਪ।

  • @manikatron4278
    @manikatron4278 14 วันที่ผ่านมา +9

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @gurpreetmaan9388
    @gurpreetmaan9388 12 วันที่ผ่านมา +2

    Bilkul ji ਧੰਨ ਧੰਨ ਬਾਬਾ ਜੀਵਨ ਸਿੰਘ ਲੈ ਕੇ ਆਏ ਸੀ। ਬਾਬਾ ਜੀ ਦਾ ਸੀਸ। ਰੰਘਰੇਟਾ ਗੁਰੂ ਕਾ ਬੇਟਾ।

  • @sukhwinderdewana8203
    @sukhwinderdewana8203 14 วันที่ผ่านมา +16

    ਇਸ ਅਸਥਾਨ ਦਾ ਪੂਰਾ ਅਡਰੈਸ ਲਿਖ ਕੇ ਪਾਇਆ ਜਾਵੇ ਜੀ ਫੇਸ ਬੁੱਕ ਉੱਪਰ ਤਾਂ ਜੋ ਸੰਗਤਾਂ ਨੂੰ ਪਤਾ ਚੱਲ ਸਕੇ ਇਸ ਰੂਟ ਤਾਂ ਦੱਸਿਆ ਜਾਵੇ ਕਿਧਰੋਂ ਕਿਧਰ ਵੱਲ ਜਾਂਦਾ ਹੈ ਸਹੀ ਅਸਥਾਨ ਦੱਸਿਆ ਜਾਵੇ

  • @gurpreetkaur-zl2ie
    @gurpreetkaur-zl2ie 14 วันที่ผ่านมา +6

    ਸਤਨਾਮ ਸ੍ਰੀ ਵਾਹਿਗੁਰੂ ਜੀ

  • @gurjindersingh863
    @gurjindersingh863 7 วันที่ผ่านมา +1

    ਵਾਹਿਗੁਰੂ ਜੀ 🙏🙏🙏🙏🙏

  • @SantokhSingh-zv3sy
    @SantokhSingh-zv3sy 14 วันที่ผ่านมา +6

    ਵਾਹਿਗੁਰੂ ਜੀ

  • @CharanKaur-q4n
    @CharanKaur-q4n 12 วันที่ผ่านมา +1

    ਬਹੁਤ ਵਧੀਆ ਜਾਣਕਾਰੀ,ਪ

  • @pritpalkaurudasi9139
    @pritpalkaurudasi9139 6 วันที่ผ่านมา

    ਪਰਮ ਸਤਿਕਾਰਯੋਗ ਬਾਬਾ ਜੀ !! ਪੁਰਾਤਨ ਸਿੱਖ ਇਤਿਹਾਸ ਗਵਾਹ ਹੈਕਿ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਹਿਬ ਜੀ ਨੇ ਆਪਣਾ ਪਵਿੱਤਰ ਕਲਗੀ -ਤੋੜਾ ,ਚਮਕੌਰ ਦੀ ਗੜ੍ਹੀ ਦੀ ਜੰਗ ਦੇ ਮਹਾਨ ਸ਼ਹੀਦ ਰੰਗਰੇਟੇ ਗੁਰੂ ਕੇ ਬੇਟੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਸਾਹਿਬ ਜੀ ਨੂੰ ਸਜਾਇਆ ਸੀ 🙏🙏🙏🙏🙏

  • @kirpalsingh5648
    @kirpalsingh5648 6 วันที่ผ่านมา

    Waheguru ji ka Khalsa WaheGuru Ji ki Fateh asthan near railway fatak fFatehgarh Sahib hai ess asthan par Bhai sangat singh ji da sea da saskar bhai maghar bhai baghour Singh ji ne keta c kuj samaj vich asay ansar han Jo kalgi de gal nu dubda vich Paudy han jado kii kalgi bhai sangat singh ji de ses ty sagai se dhan hai dsshmash pitta ji 🙏🙏🙏🙏🙏

  • @manikatron4278
    @manikatron4278 14 วันที่ผ่านมา +16

    ਪ੍ਰਮਾਤਮਾ ਇੱਕ ਦਿਨ ਜ਼ਰੂਰ ਕਿਰਪਾ ਕਰਾਨਗੇ ਉਹ ਦਿਨ ਦੂਰ ਨਹੀਂ ਇੱਕ ਘਮੰਡੀ ਦੇ ਸਿਰ ਝੁਕਣ ਗੇ

    • @official_ShabadChannel
      @official_ShabadChannel  14 วันที่ผ่านมา +2

      ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਗੁਰੂਘਰ ਸਾਹਿਬ ਦੀ ਸੇਵਾ ਹੋਵੇ।

  • @SimarjeetGrewal-c2m
    @SimarjeetGrewal-c2m 14 วันที่ผ่านมา +2

    Dhan dhanguru gobind singh sahib ji Dhan Dhan baba sangat singh ji dhan ehana de sikhi dhan ehena de kirbani patarkar veer ji da v dhbaad

  • @KuldeepSingh-l9h6g
    @KuldeepSingh-l9h6g 14 วันที่ผ่านมา +4

    Dhan Dhan Shiri Guru Gobind Singh Ji Maharaj Ji Kirpa Kro Mere te V ❤

  • @ਜੱਥੇਦਾਰਬਾਗੀ
    @ਜੱਥੇਦਾਰਬਾਗੀ 14 วันที่ผ่านมา +15

    ਸ਼੍ਰੋਮਣੀ ਕਮੇਟੀ ਤਾਂ ਸਿੱਖ ਕੌਮ ਦਾ ਇਤਿਹਾਸ ਮਿਟਾਉਣ ਵਿਚ ਲੱਗੀ ਹੋਈ ਏ ਕਾਰ ਸੇਵਾ ਵਾਲੇ ਬਾਬਿਆਂ ਨਾਲ਼ ਰਲ਼ ਕੇ

  • @ParwinderSingh-je2nk
    @ParwinderSingh-je2nk 10 วันที่ผ่านมา +1

    DHAN DHAN SRI GURU GRANTH SAHIB JI MAHARAJ JI 🙏

  • @BangarSabb
    @BangarSabb 14 วันที่ผ่านมา +3

    ਵਾਹਿਗੁਰੂ ਜੀ ❤❤❤❤❤

  • @SimarjeetGrewal-c2m
    @SimarjeetGrewal-c2m 14 วันที่ผ่านมา +2

    Eh sikh veer ji sachh bolde ne

  • @MohitChouhan806
    @MohitChouhan806 14 วันที่ผ่านมา +14

    ਬਾਬਾ ਸੰਗਤ ਸਿੰਘ ਜੀ ਰਵਿਦਾਸੀਏ ਸਿੱਖ

    • @ਜੱਥੇਦਾਰਬਾਗੀ
      @ਜੱਥੇਦਾਰਬਾਗੀ 14 วันที่ผ่านมา +3

      ਏ ਜਾਤਾਂ ਤਾਂ ਵੱਡੇ ਲੋਕਾਂ ਨੇ ਬਣਾਇਆ ਹੋਈਆਂ ਹਨ ਗੁਰੂ ਸਾਹਿਬ ਜੀ ਨੇ ਤਾ ਖ਼ਾਲਸਾ ਬਣਿਆ ਸੀ ਸਿੰਘ ਬਣਾਇਆ ਸੀ ਆਪਣਾਂ ਸਿੱਖ ਬਣਾਇਆ ਸੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

    • @ButaHoney-hr6br
      @ButaHoney-hr6br 14 วันที่ผ่านมา +3

      ਵਹਿਗੁਰੂ ਜੀ ਹੱਦ ਏ ਜਾਤੀਵਾਦ ਦੇ ਸਿਖਰ ਉਪਰ ਜਾਣ ਦੀ ਸਿੱਖ ਵੀ ਕਹਾਉਣਾ ਤੇ ਹਰ ਗੱਲ ਵਿੱਚ ਜਾਤ ਵੀ ਅੱਗੇ ਰੱਖਣੀ ਏ ਕਿਰਪਾ ਕਰਕੇ ਗੁਰੂ ਸਹਿਬਾਨ ਨੂੰ ਸ਼ਹੀਦ ਸਿੰਘਾਂ ਨੂੰ ਭਗਤ ਸਹਿਬਾਨ ਨੂੰ ਤੇ ਛੱਡ ਦਿਉ ਨਾ ਵੰਡਿਆ ਜਾਵੇ ਜਾਤਪਾਤ ਵਿਚ

    • @ManpreetSingh-wk7sw
      @ManpreetSingh-wk7sw 14 วันที่ผ่านมา

      Chal o topee baaz kutey,sikhan dee jaat guru hundee ae ,bas

  • @SurenderSingh-sg9hr
    @SurenderSingh-sg9hr 14 วันที่ผ่านมา +4

    शिरोमणि शिरोमणि शिरोमणि शहीद बाबा जीवन चमकौर की गढ़ी के लास्ट शहीद जिन का स्थान चमकौर की गढ़ी में h शिरोमणि शहीद बाबा जीवन सिंह जी ( भाई जैता जी) 10लाख फौज से लड़ने वाला एकेला मर्जीवाडा ,पहला नगार्ची , नागनी, बागनी दो बंदूकों से लड़ने वाला, तीर कमान का धनी ,तपस्वी ,लिखारी ,कवि ,तलवार का धनी योद्धा सुरमा 14लड़ाइयों में सहहिब्बे कमाल गुरु गोबिंद सिंह जी के कदम से कदम चल कर दुश्मनों से लड़ी ,सर झुका कर सभी शहीदों को प्रणाम,वाहेगुरु जी का खालसा वाहेगुरू जी की फतेह जी ,

  • @satveendersinghkala
    @satveendersinghkala 14 วันที่ผ่านมา +3

    Dhan Dhan Shri Guru Pita Gobind Singh Gi

  • @anudeep5477
    @anudeep5477 13 วันที่ผ่านมา +1

    Waheguru ji waheguru ji waheguru ji waheguru ji

  • @RanjeetSingh-rr2nf
    @RanjeetSingh-rr2nf 2 วันที่ผ่านมา +2

    ਵੀਰੇ ਪੁਰਾਣੇ ਇਤਿਹਾਸ ਪੜੋ ਉਹਤੇ ਸਭ ਲਿਖਿਆ ਹੋਇਆ ਨਾਲੇ ਬਾਬਾ ਜੀਵਨ ਸਿੰਘ ਜੀ ਦਾ ਜਨਮ 1661 ਨੂੰ ਹੋਇਆ ਸੀ ਪੰਜਵਾ ਸਾਹਿਬਜ਼ਾਦਾ ਕਤਾਬ ਲਖੀ ਆ ਉਹਦੇ ਵਿਚ ਸਬੂਤਾਂ ਸਮੇਤ ਲਿਖਿਆ

    • @RanjeetSingh-rr2nf
      @RanjeetSingh-rr2nf 2 วันที่ผ่านมา

      ਥੋਨੂੰ ਸਬੂਤ ਤੇ ਸਾਰਾ ਕੁੱਛ ਹੀ ਮਿਲਜੂ

  • @sarbjitsandhu7399
    @sarbjitsandhu7399 7 วันที่ผ่านมา

    Waheguru ji waheguru ji🙏🏻🙏🏻🙏🏻🙏🏻🙏🏻🙏🏻🙏🏻🙏🏻💐💐💐💐💐💐🌹🌹🌹🌹🌹🌹

  • @parminderkaur-um7kv
    @parminderkaur-um7kv 14 วันที่ผ่านมา +2

    Dhan Guru Gobind Singh Ji. Dhan Guru k Singh.

  • @HarpreetKaur-kc7sk
    @HarpreetKaur-kc7sk 14 วันที่ผ่านมา +3

    Waheguru ji mehar karn ji 🙏

  • @ParwinderSingh-je2nk
    @ParwinderSingh-je2nk 10 วันที่ผ่านมา

    DASMESH PITA DHAN DHAN SRI GURU GOBIND SINGH SAHIB JI MAHARAJ JI 🙏 DHAN DHAN BAHI SANGAT SINGH JI 🙏

  • @JaswinderKaur-jw8di
    @JaswinderKaur-jw8di 14 วันที่ผ่านมา +2

    Waheguru ji ❤🙏🙏🙏

  • @DarshanSingh-fw8xq
    @DarshanSingh-fw8xq 6 วันที่ผ่านมา

    Waheguru ji

  • @jasbirsing6568
    @jasbirsing6568 14 วันที่ผ่านมา +1

    Dan dan guru ramdas ji tara shukar ha Waheguru mehar kre maratawaheguruje

  • @SiratSandhu-c2d
    @SiratSandhu-c2d 13 วันที่ผ่านมา +1

    Dhan Dhan shaheed baba sangatt singh ji maharaj 🙏🙏💐

  • @SiratSandhu-c2d
    @SiratSandhu-c2d 13 วันที่ผ่านมา

    Dhan Dhan mere Dashmesh patsha jio 🙏🙏💐

  • @Deep_singh10
    @Deep_singh10 14 วันที่ผ่านมา +5

    ਇਹ ਸਭ ਠੀਕ ਆ ਪਰ ਪ੍ਰਮਾਤਮਾ ਦੀ ਪ੍ਰਾਪਤੀ ਹੋਈ ਜਾ ਨਹੀਂ ਇਹ ਦੱਸਣਾ ਕਰੋ ਜੀ 🙏🏻 ਕੀ ਆਪ ਜੀ ਨੇ ਸੱਚ ਦੇ ਦਰਸ਼ਨ ਕੀਤੇ ਹਨ ਜਰੂਰ ਦੱਸੋ ਜੀ ਅਗਰ ਕੀਤੇ ਹਨ ਤੇ ਫਿਰ ਕੀ ਉਹ ਬਾਣੀ ਮੁਤਾਬਕ ਹਨ ਜੀ ਜਰੂਰ ਦੱਸੋ 🙏🏻

  • @KamaldeepKaur-kt1wg
    @KamaldeepKaur-kt1wg 12 วันที่ผ่านมา

    Wah veerji

  • @GurudevSingh-i8y
    @GurudevSingh-i8y 13 วันที่ผ่านมา +1

    Waheguru

  • @PrabhSandhu-zm2zg
    @PrabhSandhu-zm2zg 7 วันที่ผ่านมา

    ❤❤❤🙏🙏🙏🙏

  • @SiratSandhu-c2d
    @SiratSandhu-c2d 13 วันที่ผ่านมา

    Satt bachen waheguru ji 🙏

  • @bakhshishsingh7050
    @bakhshishsingh7050 14 วันที่ผ่านมา +3

    Shiromani Kameti Shuru To Hi Dharmik Sathana Di Beadabi Karde Ae Han Ajj Sabut Vi Mil Gae Han Shiri Guru Gobind Singh Ji Maharaj Kade Vi Ehna Te Khush Nahi Hovan Ge.

  • @SimarjeetGrewal-c2m
    @SimarjeetGrewal-c2m 14 วันที่ผ่านมา +3

    Veer ji es athan da pta dso asi darsan krna chonde aa

  • @kuldipkaurcheema1465
    @kuldipkaurcheema1465 13 วันที่ผ่านมา

    Wahaygru ji Ka khalsa wahaygru ji ki fatay you are 💯 percent right guru will never forgive them how missgide the sangat.

  • @SinghStitchingwell
    @SinghStitchingwell 14 วันที่ผ่านมา +2

    Waheguru ji aap ji da Dhanbad Afsos kio kament nhi ?

  • @gursomal0550
    @gursomal0550 13 วันที่ผ่านมา +1

    ਅਸਥਾਨ ਕਿਥੇ ਆ ਜੀ

  • @highalert3565
    @highalert3565 14 วันที่ผ่านมา +3

    Waheguru Ji is asthan da poora address dasna Ji

  • @SimarjeetGrewal-c2m
    @SimarjeetGrewal-c2m 13 วันที่ผ่านมา +1

    Paterkar veer ji es asthaan da addres jrur daseo

  • @jasskaur8731
    @jasskaur8731 7 วันที่ผ่านมา

    Veer g itihasik 52 kaviyan cho 1 kavi kakkan naam da guru sahib g da kavi Dhan Dhan Baba Jiwan singh g nu kalgi da khitab dinda fir Shri Gur bilas granth wich v baba Jiwan singh g da zikar aounda fer rattan Singh bhangu g da suraj Parkash Granth v baba Jiwan singh g nu hi kalgi Torah dinde ne tahin da High court de order baba Jiwan singh g nu kalgi de pakh wich gya dekho samjan di lorh hai jehre veer g da interview lai rahe patarkar bhaji ehna ek v granth da hawala nhi dita utton kehnde greeban di kon sunda veer g gal ehe Bina takh de koi gal sachi nhi sunda dhan dhan baba sangat singh g v Sade hi pervag ne Sade sheed ne but kalgi tohra baba Jiwan singh g nu bakshya gya oho chamkaur garhi de aakhri sheed hoye ne 2 BANDOOKAN nal LARHE arud khatam hon te garhi cho bahar nikal k LARHE 2 kirpana nal 🙏💯

  • @charanjeetsingh2274
    @charanjeetsingh2274 7 วันที่ผ่านมา

    Wahiguru ji jaga kithe hai

  • @officialid2767
    @officialid2767 10 วันที่ผ่านมา

    Apni kalgi bahi jeevan Singh g nu diti c waheguru g

  • @SiratSandhu-c2d
    @SiratSandhu-c2d 13 วันที่ผ่านมา

    Kis jagha shusobhit hai ji eh asthaan ji kirpa kerke dasna ji 🙏🙏💐

  • @DarshanSingh-eh5ft
    @DarshanSingh-eh5ft 5 วันที่ผ่านมา

    kav kankan guru gobind singh de 52 kavan ch c baba jiwan singh nu kalngi den di gal kiti hai waheguru ji

  • @charanjitsingh-ge5pg
    @charanjitsingh-ge5pg 11 วันที่ผ่านมา

    Gurdwara sahib ji da Pura address daseya jawe please

  • @palwindersingh5620
    @palwindersingh5620 6 วันที่ผ่านมา

    Kalgi baba sangat singh ramdassia g lai k aye c

  • @MandeepSingh-zu8uj
    @MandeepSingh-zu8uj 14 วันที่ผ่านมา +1

    Rab, nhi hai😊

  • @--sheharejazbaat4534
    @--sheharejazbaat4534 14 วันที่ผ่านมา +2

    Channel walea nu benti aa k es bnde di te Mandeep Singh Vidyarthi ji di aahmne saahmne bitha k debate kraayi jaave....kyu eh lok sangat nu gumraah krde ne vakho vakh itihas suna k ...ehna di debate krao with sboot te itihasik tatt..! Jna khna nitt nva hi itihas Moore lea k suna dinda ....!

  • @Bravegirl11love
    @Bravegirl11love 14 วันที่ผ่านมา +1

    Bhai sahab nam simran kro enna jaata patta vich hi ulaj k reh jaoge mere guru gobind singh sache patsah ne apna sara privar var ditta enna jaata patta cho kadan lyi sade guru sahiban ne ennia kurbania kitia asi hale vi jatta patta de raule ch paye a jado guru granth sahib ju matha tekde a uthe sab jata khatm kr dittia mere guru sahib ne uthe bhagat rvidass vi baitha othe dhnna bhagat vi baitha othe kabir vi hai bhagat sain vi hai mere guru sabiban ne inna sangharsh sanu enna sab cho kaddan lyi kita c

  • @JagjiwanSingh-c9g
    @JagjiwanSingh-c9g 11 วันที่ผ่านมา

    Jat pat da samana karna penda sc nu jiyada

  • @bachittarsingh8429
    @bachittarsingh8429 10 วันที่ผ่านมา

    Bachtersingaheyjassowalkular

  • @LajpatRaj
    @LajpatRaj 8 วันที่ผ่านมา

    Isliye isai ban rhe ne log

  • @SukhiDhillon-nf8rx
    @SukhiDhillon-nf8rx 14 วันที่ผ่านมา +2

    Waheguru sade lai bhai sangat singh ji boht Bade nae jo krde nae karn do jo frk krda o Sikh ni ho sakhda jatt chmar e sabh Sikh ni Sikh di koi Jat ni veer ji

  • @jaspalkaur9146
    @jaspalkaur9146 9 วันที่ผ่านมา

    Waheguru ji❤❤❤❤❤❤

  • @Jasssidhu-1616
    @Jasssidhu-1616 7 วันที่ผ่านมา

    Waheguru Ji 🌹❤️🙏🙇

  • @armaangorkha8028
    @armaangorkha8028 14 วันที่ผ่านมา +1

    waheguru ji

  • @satgursohi1630
    @satgursohi1630 13 วันที่ผ่านมา

    Waheguru ji ❤

  • @SahilGoyal4569
    @SahilGoyal4569 7 วันที่ผ่านมา

    Waheguru ji 🙏🏼🙏🏼🙏🏼🙏🏼

  • @surjitkaur1895
    @surjitkaur1895 13 วันที่ผ่านมา

    ਵਾਹਿਗੁਰੂ ਜੀ