Very nice presentation. Guru Paatshah ji de sher putter - Khalsa Singh Saahibaanaa nu kot kot pranaam. Proud of our powerful Sikh history Punjab Siyan is doing a great effort in reviving the Sikh History
Baba Fateh singhji de pariwar nu waheguru hamesha chardi kalach rakhe Aap ji da bahot shukriya aapji ne es podcast de jariye Sade bahot dillanu sukun mileya jo shahid sahibjadea da shod leya gaya 🙏🙏🙏
Akhan ch hanju nahi rukde 🙏.Dhan Baba Jorawar Singh Ji🙏Dhan Baba Fateh Singh Ji🙏🙏 WaheGuruji ka Khalsa 🙏WaheGuruji ki Fateh🙏 Bole So Nihal Satshriakal 🙏 Naman Bhai Fateh Singh Ji nu🙏🙏
Veer ji boht boht dhanwaad Ana singhan surmeyan nu yad krke ona di gallan sunke te jidan tusi ona de shater dikhan rhe o eh sb dekhke man ch vairaag aa janda te akhan ch pani aa janda ,sanu ona te maan mehsoos hunda ❤❤❤❤❤🙏🙏🙏🙏🙏🙏🙏🙏🙏🙏🙏🙏Dhan dhan dashmesh pita ji maharaaj🙏🙏🙏🙏🙏
❤बिल्कुल सत्य वचन कहे बाबाजी ने पंथ ख़ालसा जी नु मेरे सच्चे पातशाह श्री गुरु नानक निरंकार चढ़दी कला बक्शन हर मैदान फ़तेह बक्शन❤ वाहेगुरु जी का ख़ालसा श्री वाहेगुरु जी की फ़तेह❤❤❤❤❤❤❤❤❤❤❤❤❤❤
Gaaj k jakara gajave nihal ho jane Dhan Dhan Amer sheed Baba Joravar Singh ji Dhan Dhan Amer sheed Baba Fateh Singh ji de man nu pave ❤ Satsriakaaaaalllllll❤❤❤❤
sat sri akaal bhaji , bahut hi vadhia uprala hai ke tusi punjab de sikh itehaas ware jankari dinde ho lok tuhanu follow ne , bahut sari luki chhipi jaankari tuhade kolon hasil karde ne , tusi es video ch chhaprh chirhi di gall akhi hai , asal ch eh CHHAPARH JHIRHI HAI , don angrez aye si oh es nu CHAPAR CHIRI kehnde si kiunke oh punjabi ni si bol ponde , aiche ikk pani da CHHAPARH hunda si te naal hi , kuchh drakhtaan di JHIRHI hundí si ... JANKARI DEN LAYEE BAHUT BAHUT DHANWAAD
ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ
ਇਹ ਕਿਰਪਾਨ ਗੁਰਦਵਾਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ਦਸਵੀਂ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਨੇੜੇ ਭੁੱਚੋ ਮੰਡੀ ਜਿਲਾ ਬਠਿੰਡਾ ਵਿੱਚ ਮੌਜੂਦ ਹੈ ਜੀ
ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੇ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ੧੭੦੬ ਵਿੱਚ ੯ ਦਿਨ ਰਹੇ ਸਨ
ਇੱਥੇ ਮਾਈ ਦੇਸਾਂ ਦਾ ਉਹ ਬੁਰਜ ਸਾਹਿਬ ਵੀ ਮੌਜੂਦ ਹੈ ਜਿੱਥੇ ਗੁਰੂ ਜੀ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਸਮੇਤ ੯ ਦਿਨ ਰਹੇ ਸਨ
ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਸਾਹਿਬ ਪਲੰਘ ਸਾਹਿਬ ਮਾਤਾ ਸੁੰਦਰੀ ਦੀਆਂ ਖੜਾਵਾਂ ਮਾਤਾ ਸਾਹਿਬ ਦੇਵਾਂ ਦਾ ਪੀਹੜਾ ਅਤੇ ਜੁੱਤੇ ਆਦਿ ਮੌਜੂਦ ਹਨ ਜੀ
ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੀ ਦਸਵੀਂ ਪੀਹੜੀ ਬਾਬਾ ਜਸਵੀਰ ਸਿੰਘ
ਯੂ ਟਿਊਬ ਚੈਨਲ: Maa Desan Jasvir Singh
ਮਾਤਾ ਦੇਸਾਂ ਦੇ ਪਰਿਵਾਰ ਦਾ ਪਹਿੜੀ ਨਾਮਾ
ਸ੍ਰੀ ਗੁਰੂ ਰਾਮ ਦਾਸ ਜੀ ਦੇ ਪਰਮ ਸੇਵਕ ਬਾਬਾ ਆਦਮ ਜੀ >>
>> ਚੌਥੀ ਪੰਜਵੀਂ ਛੇਵੀਂ ਅਤੇ ਸੱਤਵੀਂ ਪਾਤਸ਼ਾਹੀ ਦੇ ਪਰਮ ਸੇਵਕ ਭਾਈ ਭਗਤੂ ਜੀ >>
>> ਗੁਰੂ ਹਰਿ ਰਾਏ ਸਾਹਿਬ ਜੀ ਦੇ ਪਰਮ ਸੇਵਕ ਭਾਈ ਜਿਓਣਾ (ਜੀਵਨ) ਜੀ >>
>> ਭਾਈ ਸੰਤ ਦਾਸ ਅਤੇ
>> ਭਾਈ ਸੰਤ ਦਾਸ ਜੀ ਦੀ ਧਰਮ ਪਤਨੀ ਬ੍ਰਹਮ ਗਿਆਨੀ ਮਾਂ ਦੇਸਾਂ ਜੀ
>> ਮਾਤਾ ਦੇਸਾਂ ਜੀ ਦੇ ਧਰਮ ਸਪੁੱਤਰ ਬ੍ਰਹਮ ਗਿਆਨੀ ਬਾਬਾ ਸੰਗੂ ਸਿੰਘ ਜੀ
>> ਮਾਤਾ ਦੇਸਾਂ ਜੀ ਦੇ ਭਤੀਜੇ ਅਤੇ
ਬਾਬਾ ਸੰਗੂ ਸਿੰਘ ਜੀ ਦੇ ਧਰਮ ਸਪੁੱਤਰ ਗੁਰਦੁਆਰਾ ਸਾਹਿਬ ਦੇ
ਤੀਜੇ ਗੱਦੀ ਨਸ਼ੀਨ ਬ੍ਰਹਮ ਗਿਆਨੀ ਬਾਬਾ ਸੁੱਖਾ ਸਿੰਘ ਜੀ ( ਢਿੱਲੋਂ ਵੰਸ਼ਜ)
>> ਬਾਬਾ ਸੂਰਾ ਸਿੰਘ
>> ਬਾਬਾ ਨੌਧ ਸਿੰਘ
>> ਬਾਬਾ ਗੁਲਾਬ ਸਿੰਘ
>> ਬਾਬਾ ਅਤਰ ਸਿੰਘ
>> ਬਾਬਾ ਨਿਧਾਨ ਸਿੰਘ
>> ਬਾਬਾ ਲਾਲ ਸਿੰਘ
>> ਬਾਬਾ ਜਸਵੀਰ ਸਿੰਘ
ਬਾਬਾ ਜੀ ਦਾ ਯੂ ਟਿਊਬ ਚੈਨਿਲ
Maa Desan Jasvir singh
🙏@@Silence-zf9ql
ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਮਾਤਾ ਗੁਜਰ ਕੋਰ ਜੀ ਨੂੰ ਲੱਖ ਲੱਖ ਵਾਰੀ ਪ੍ਰਣਾਮ

ਬਾਬਾ ਜੀ ਅੱਜ ਤਾਂ ਸਵੇਰੇ ਸਵੇਰੇ ਹੀ ਤੁਸੀਂ ਬਹੁਤ ਵਧੀਆ ਦਰਸ਼ਨ ਕਰਾ ਦਿੱਤੇ ਵਾਹਿਗੁਰੂ ਚੜਦੀ ਕਲਾ ਚ ਰੱਖੇ ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ
Bilkul g
You look like Afghani Irani 🤔.
ਇਹ ਕਿਰਪਾਨ ਗੁਰਦਵਾਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ਦਸਵੀਂ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਨੇੜੇ ਭੁੱਚੋ ਮੰਡੀ ਜਿਲਾ ਬਠਿੰਡਾ ਵਿੱਚ ਮੌਜੂਦ ਹੈ ਜੀ
ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੇ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ੧੭੦੬ ਵਿੱਚ ੯ ਦਿਨ ਰਹੇ ਸਨ
ਇੱਥੇ ਮਾਈ ਦੇਸਾਂ ਦਾ ਉਹ ਬੁਰਜ ਸਾਹਿਬ ਵੀ ਮੌਜੂਦ ਹੈ ਜਿੱਥੇ ਗੁਰੂ ਜੀ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਸਮੇਤ ੯ ਦਿਨ ਰਹੇ ਸਨ
ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਸਾਹਿਬ ਪਲੰਘ ਸਾਹਿਬ ਮਾਤਾ ਸੁੰਦਰੀ ਦੀਆਂ ਖੜਾਵਾਂ ਮਾਤਾ ਸਾਹਿਬ ਦੇਵਾਂ ਦਾ ਪੀਹੜਾ ਅਤੇ ਜੁੱਤੇ ਆਦਿ ਮੌਜੂਦ ਹਨ ਜੀ
ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੀ ਦਸਵੀਂ ਪੀਹੜੀ ਬਾਬਾ ਜਸਵੀਰ ਸਿੰਘ
ਯੂ ਟਿਊਬ ਚੈਨਲ: Maa Desan Jasvir Singh
ਮਾਤਾ ਦੇਸਾਂ ਦੇ ਪਰਿਵਾਰ ਦਾ ਪਹਿੜੀ ਨਾਮਾ
ਸ੍ਰੀ ਗੁਰੂ ਰਾਮ ਦਾਸ ਜੀ ਦੇ ਪਰਮ ਸੇਵਕ ਬਾਬਾ ਆਦਮ ਜੀ >>
>> ਚੌਥੀ ਪੰਜਵੀਂ ਛੇਵੀਂ ਅਤੇ ਸੱਤਵੀਂ ਪਾਤਸ਼ਾਹੀ ਦੇ ਪਰਮ ਸੇਵਕ ਭਾਈ ਭਗਤੂ ਜੀ >>
>> ਗੁਰੂ ਹਰਿ ਰਾਏ ਸਾਹਿਬ ਜੀ ਦੇ ਪਰਮ ਸੇਵਕ ਭਾਈ ਜਿਓਣਾ (ਜੀਵਨ) ਜੀ >>
>> ਭਾਈ ਸੰਤ ਦਾਸ ਅਤੇ
>> ਭਾਈ ਸੰਤ ਦਾਸ ਜੀ ਦੀ ਧਰਮ ਪਤਨੀ ਬ੍ਰਹਮ ਗਿਆਨੀ ਮਾਂ ਦੇਸਾਂ ਜੀ
>> ਮਾਤਾ ਦੇਸਾਂ ਜੀ ਦੇ ਧਰਮ ਸਪੁੱਤਰ ਬ੍ਰਹਮ ਗਿਆਨੀ ਬਾਬਾ ਸੰਗੂ ਸਿੰਘ ਜੀ
>> ਮਾਤਾ ਦੇਸਾਂ ਜੀ ਦੇ ਭਤੀਜੇ ਅਤੇ
ਬਾਬਾ ਸੰਗੂ ਸਿੰਘ ਜੀ ਦੇ ਧਰਮ ਸਪੁੱਤਰ ਗੁਰਦੁਆਰਾ ਸਾਹਿਬ ਦੇ
ਤੀਜੇ ਗੱਦੀ ਨਸ਼ੀਨ ਬ੍ਰਹਮ ਗਿਆਨੀ ਬਾਬਾ ਸੁੱਖਾ ਸਿੰਘ ਜੀ ( ਢਿੱਲੋਂ ਵੰਸ਼ਜ)
>> ਬਾਬਾ ਸੂਰਾ ਸਿੰਘ
>> ਬਾਬਾ ਨੌਧ ਸਿੰਘ
>> ਬਾਬਾ ਗੁਲਾਬ ਸਿੰਘ
>> ਬਾਬਾ ਅਤਰ ਸਿੰਘ
>> ਬਾਬਾ ਨਿਧਾਨ ਸਿੰਘ
>> ਬਾਬਾ ਲਾਲ ਸਿੰਘ
>> ਬਾਬਾ ਜਸਵੀਰ ਸਿੰਘ
ਬਾਬਾ ਜੀ ਦਾ ਯੂ ਟਿਊਬ ਚੈਨਿਲ
Maa Desan Jasvir singh
@@Silence-zf9ql
Aurangzeb Alamgir 👌.
Punjab siyan asi Tere krjai ha,Sanu Sacha itihas de rub ru karya, hun Sanu apne raaj bare sochna pau,nhi har sddi ch Sikh mrde rehnge
ਪੰਜਾਬ ਸਿਆਂ ਤੁਹਾਡਾ ਬਹੁਤ ਹੀ ਧੰਨਵਾਦ ਜੋ ਇਤਿਹਾਸ ਵਾਰੇ ਜਾਣਕਾਰੀ ਦਿੰਦੇ ਹੋ
ਇਹ ਕਿਰਪਾਨ ਗੁਰਦਵਾਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ਦਸਵੀਂ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਨੇੜੇ ਭੁੱਚੋ ਮੰਡੀ ਜਿਲਾ ਬਠਿੰਡਾ ਵਿੱਚ ਮੌਜੂਦ ਹੈ ਜੀ
ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੇ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ੧੭੦੬ ਵਿੱਚ ੯ ਦਿਨ ਰਹੇ ਸਨ
ਇੱਥੇ ਮਾਈ ਦੇਸਾਂ ਦਾ ਉਹ ਬੁਰਜ ਸਾਹਿਬ ਵੀ ਮੌਜੂਦ ਹੈ ਜਿੱਥੇ ਗੁਰੂ ਜੀ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਸਮੇਤ ੯ ਦਿਨ ਰਹੇ ਸਨ
ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਸਾਹਿਬ ਪਲੰਘ ਸਾਹਿਬ ਮਾਤਾ ਸੁੰਦਰੀ ਦੀਆਂ ਖੜਾਵਾਂ ਮਾਤਾ ਸਾਹਿਬ ਦੇਵਾਂ ਦਾ ਪੀਹੜਾ ਅਤੇ ਜੁੱਤੇ ਆਦਿ ਮੌਜੂਦ ਹਨ ਜੀ
ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੀ ਦਸਵੀਂ ਪੀਹੜੀ ਬਾਬਾ ਜਸਵੀਰ ਸਿੰਘ
ਯੂ ਟਿਊਬ ਚੈਨਲ: Maa Desan Jasvir Singh
ਮਾਤਾ ਦੇਸਾਂ ਦੇ ਪਰਿਵਾਰ ਦਾ ਪਹਿੜੀ ਨਾਮਾ
ਸ੍ਰੀ ਗੁਰੂ ਰਾਮ ਦਾਸ ਜੀ ਦੇ ਪਰਮ ਸੇਵਕ ਬਾਬਾ ਆਦਮ ਜੀ >>
>> ਚੌਥੀ ਪੰਜਵੀਂ ਛੇਵੀਂ ਅਤੇ ਸੱਤਵੀਂ ਪਾਤਸ਼ਾਹੀ ਦੇ ਪਰਮ ਸੇਵਕ ਭਾਈ ਭਗਤੂ ਜੀ >>
>> ਗੁਰੂ ਹਰਿ ਰਾਏ ਸਾਹਿਬ ਜੀ ਦੇ ਪਰਮ ਸੇਵਕ ਭਾਈ ਜਿਓਣਾ (ਜੀਵਨ) ਜੀ >>
>> ਭਾਈ ਸੰਤ ਦਾਸ ਅਤੇ
>> ਭਾਈ ਸੰਤ ਦਾਸ ਜੀ ਦੀ ਧਰਮ ਪਤਨੀ ਬ੍ਰਹਮ ਗਿਆਨੀ ਮਾਂ ਦੇਸਾਂ ਜੀ
>> ਮਾਤਾ ਦੇਸਾਂ ਜੀ ਦੇ ਧਰਮ ਸਪੁੱਤਰ ਬ੍ਰਹਮ ਗਿਆਨੀ ਬਾਬਾ ਸੰਗੂ ਸਿੰਘ ਜੀ
>> ਮਾਤਾ ਦੇਸਾਂ ਜੀ ਦੇ ਭਤੀਜੇ ਅਤੇ
ਬਾਬਾ ਸੰਗੂ ਸਿੰਘ ਜੀ ਦੇ ਧਰਮ ਸਪੁੱਤਰ ਗੁਰਦੁਆਰਾ ਸਾਹਿਬ ਦੇ
ਤੀਜੇ ਗੱਦੀ ਨਸ਼ੀਨ ਬ੍ਰਹਮ ਗਿਆਨੀ ਬਾਬਾ ਸੁੱਖਾ ਸਿੰਘ ਜੀ ( ਢਿੱਲੋਂ ਵੰਸ਼ਜ)
>> ਬਾਬਾ ਸੂਰਾ ਸਿੰਘ
>> ਬਾਬਾ ਨੌਧ ਸਿੰਘ
>> ਬਾਬਾ ਗੁਲਾਬ ਸਿੰਘ
>> ਬਾਬਾ ਅਤਰ ਸਿੰਘ
>> ਬਾਬਾ ਨਿਧਾਨ ਸਿੰਘ
>> ਬਾਬਾ ਲਾਲ ਸਿੰਘ
>> ਬਾਬਾ ਜਸਵੀਰ ਸਿੰਘ
ਬਾਬਾ ਜੀ ਦਾ ਯੂ ਟਿਊਬ ਚੈਨਿਲ
Maa Desan Jasvir singh
22 je kal nu mein sikhi ch vpsi ayaa ta thode karke (punjabsiyaa karke)
ਵਾਹਿਗੁਰੂ ਚੜਦੀਕਲਾ ਰੱਖੇ🙏🙏@@learnenglish699
ਭਾਈ ਫਤਿਹ ਸਿੰਘ ਜੀਆਂ ਦਾ ਇਤਹਾਸ ਜਾਣ ਕੇ ਬਹੁਤ ਖੁਸ਼ੀ ਹੋਈ ਜੀ।ਤਲਵੰਡੀ ਮਲਿਕ(ਸਮਾਨਾ)
ਇਹ ਕਿਰਪਾਨ ਗੁਰਦਵਾਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ਦਸਵੀਂ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਨੇੜੇ ਭੁੱਚੋ ਮੰਡੀ ਜਿਲਾ ਬਠਿੰਡਾ ਵਿੱਚ ਮੌਜੂਦ ਹੈ ਜੀ
ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੇ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ੧੭੦੬ ਵਿੱਚ ੯ ਦਿਨ ਰਹੇ ਸਨ
ਇੱਥੇ ਮਾਈ ਦੇਸਾਂ ਦਾ ਉਹ ਬੁਰਜ ਸਾਹਿਬ ਵੀ ਮੌਜੂਦ ਹੈ ਜਿੱਥੇ ਗੁਰੂ ਜੀ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਸਮੇਤ ੯ ਦਿਨ ਰਹੇ ਸਨ
ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਸਾਹਿਬ ਪਲੰਘ ਸਾਹਿਬ ਮਾਤਾ ਸੁੰਦਰੀ ਦੀਆਂ ਖੜਾਵਾਂ ਮਾਤਾ ਸਾਹਿਬ ਦੇਵਾਂ ਦਾ ਪੀਹੜਾ ਅਤੇ ਜੁੱਤੇ ਆਦਿ ਮੌਜੂਦ ਹਨ ਜੀ
ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੀ ਦਸਵੀਂ ਪੀਹੜੀ ਬਾਬਾ ਜਸਵੀਰ ਸਿੰਘ
ਯੂ ਟਿਊਬ ਚੈਨਲ: Maa Desan Jasvir Singh
ਮਾਤਾ ਦੇਸਾਂ ਦੇ ਪਰਿਵਾਰ ਦਾ ਪਹਿੜੀ ਨਾਮਾ
ਸ੍ਰੀ ਗੁਰੂ ਰਾਮ ਦਾਸ ਜੀ ਦੇ ਪਰਮ ਸੇਵਕ ਬਾਬਾ ਆਦਮ ਜੀ >>
>> ਚੌਥੀ ਪੰਜਵੀਂ ਛੇਵੀਂ ਅਤੇ ਸੱਤਵੀਂ ਪਾਤਸ਼ਾਹੀ ਦੇ ਪਰਮ ਸੇਵਕ ਭਾਈ ਭਗਤੂ ਜੀ >>
>> ਗੁਰੂ ਹਰਿ ਰਾਏ ਸਾਹਿਬ ਜੀ ਦੇ ਪਰਮ ਸੇਵਕ ਭਾਈ ਜਿਓਣਾ (ਜੀਵਨ) ਜੀ >>
>> ਭਾਈ ਸੰਤ ਦਾਸ ਅਤੇ
>> ਭਾਈ ਸੰਤ ਦਾਸ ਜੀ ਦੀ ਧਰਮ ਪਤਨੀ ਬ੍ਰਹਮ ਗਿਆਨੀ ਮਾਂ ਦੇਸਾਂ ਜੀ
>> ਮਾਤਾ ਦੇਸਾਂ ਜੀ ਦੇ ਧਰਮ ਸਪੁੱਤਰ ਬ੍ਰਹਮ ਗਿਆਨੀ ਬਾਬਾ ਸੰਗੂ ਸਿੰਘ ਜੀ
>> ਮਾਤਾ ਦੇਸਾਂ ਜੀ ਦੇ ਭਤੀਜੇ ਅਤੇ
ਬਾਬਾ ਸੰਗੂ ਸਿੰਘ ਜੀ ਦੇ ਧਰਮ ਸਪੁੱਤਰ ਗੁਰਦੁਆਰਾ ਸਾਹਿਬ ਦੇ
ਤੀਜੇ ਗੱਦੀ ਨਸ਼ੀਨ ਬ੍ਰਹਮ ਗਿਆਨੀ ਬਾਬਾ ਸੁੱਖਾ ਸਿੰਘ ਜੀ ( ਢਿੱਲੋਂ ਵੰਸ਼ਜ)
>> ਬਾਬਾ ਸੂਰਾ ਸਿੰਘ
>> ਬਾਬਾ ਨੌਧ ਸਿੰਘ
>> ਬਾਬਾ ਗੁਲਾਬ ਸਿੰਘ
>> ਬਾਬਾ ਅਤਰ ਸਿੰਘ
>> ਬਾਬਾ ਨਿਧਾਨ ਸਿੰਘ
>> ਬਾਬਾ ਲਾਲ ਸਿੰਘ
>> ਬਾਬਾ ਜਸਵੀਰ ਸਿੰਘ
ਬਾਬਾ ਜੀ ਦਾ ਯੂ ਟਿਊਬ ਚੈਨਿਲ
Maa Desan Jasvir singh
khushi nhi houni chiydi thanu
ਬਾਬਾ ਜਗਸੀਰ ਸਿੰਘ ਜੀ ਬਹੁਤ ਅਨੇਕ ਇਨਸਾਨ ਨੇ ਮੈ ਏਨਾ ਨੂੰ ਮਿਲਿਆ ਹਾਂ ਇਹਨਾਂ ਦੇ ਘਰ ਗੁਰੂ ਗੋਬਿੰਦ ਸਿੰਘ ਜੀ ਦੀਆਂ ਕਈ ਨਿਸ਼ਾਨੀਆਂ ਮਜੂਦ ਨੇ ਉਸੇ ਜਗਾ ਗੁਰੂਦੁਆਰਾ ਸਾਹਿਬ ਜੀ ਵੀ ਬਣਾਇਆ ਗਿਆ ਜਿਸ ਵਿੱਚ ਇਤਿਹਾਸਕ ਬਰੁਜ ਵੀ ਉਸੇ ਹਾਲਤ ਵਿੱਚ ਜਿੱਥੇ ਗੁਰੂ ਸਾਹਿਬ ਕਈ ਦਿਨ ਰੁਕੇ ਸਨ ਬਾਬਾ ਜਗਸੀਰ ਸਿੰਘ ਜੀ ਪਰਮਾਤਮਾ ਚੜਦੀਕਲਾ ਵਿੱਚ ਇਸੇ ਤਰ੍ਹਾਂ ਬਾਬਾ ਜੀ ਸੇਵਾ ਕਰਦੇ ਰਹਿਣ🙏🙏
ਪੰਜਾਬ ਸਿੰਆਂ ਥੋਡਾ ਕੋਟੱਨ ਕੋਟ ਧਨਬਾਦ ਹੇ ਜੀ ਜੋ ਤੂਸੀ ਭਾਈ ਫਤਿਹ ਸਿੰਘ ਜੀ ਭਗੱਤੂ ਕੇ ਵਾਲੀਆ ਦੀ ਕਿਰਪਾ ਆਨ, (ਕਿਰਪਾਨ) ਦੇ ਦਰਸ਼ਨ ਕਰਾੱਇਐ ਨੇ, ਜਿਸ ਵਜੀਰ ਖਾਂਨ ਨੇ ਅਪਣੇ ਬਾੱਬੀਆ ਨੂੰ ਏਨੇ ਤਸੀਹੇ ਦੇਣ ਤੋਂ ਬਾਦ ਜਿੱਬਾ ਕਿਤਾ ਸੀ ਉਸ ਦਾ ਗਾੱਟਾ ਲਾਹ ਕੇ ਬਣਦੀ ਸਜਾ ਦਿੱਤੀ ਸੀ ਉਸ ਮਹਾਨ ਯੋਧੇ ਨੂੰ ਸੀਸ ਝੁਕਾਅ ਕੇ ਪ੍ਰਣਾਮ ਹੇ ਜੀ। ਅਜ ਦੇ ਜੋ ਪੰਥ ਦੇ ਪ੍ਰਸਿੱਧ ਕੇਸਾੱਧਾਰੀ ਗਦਾਰ ਨੇ ਏਨਾ ਸਾਰਿਆ ਨੂੰ ਵੀ ਵੱਜੀਦੇ ਵਾਲਾ ਸੋਦਾ ਲੋੲੱਨਾ ਪੇਣਾ। ਔਦੋ ਤਾਂ ਇਕ ਸੀ ਅਜ ਤਾਂ ਸਾਰੇ ਦਾ ਸਾਰਾ ਲੂੰਗ ਲਾੱਣਾ, ਕਾਲੀ ਦਲ, ਏਸ ਜੀ ਪੀ ਸੀ ਤੋਂ ਲੇ ਕੇ ਪਿੰਡਾ ਵਿੱਚ ਜੋ ਮਸੰਦ ਨੇ ਏਨਾ ਨੂੰ ਵੀ ਕੋਈ ਫਤਿਹ ਸਿੰਘ ਵਰਗਾ ਸੂਰਮਾ ਟਕੱਰੂ।
*🪯ਖ਼ਾਲਸੇ ਦੇ ਬਾਬੇ🪯*
ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਨੇ ਚਮਕੋਰ ਸਾਹਿਬ ਦੀ ਜੰਗ਼ ਵਿਚ ਭੀਸ਼ਮ ਪਿਤਾਮਾ ਦੀ ਤੀਰਾਂ ਦੀ ਸਈਆ ਨੂੰ ਯਾਦ ਕਰਵਾ ਦਿੱਤਾ॥
ਇਤਿਹਾਸਕਾਰ ਦਸਦੇ ਹਨ ਕਿ ੫੦੦ (500) ਤੋ ਜਿਆਦਾ ਤੀਰ ਸਰੀਰ ਵਿਚੋ ਪਾਰ ਹੋ ਗ਼ਏ ਸਨ॥
ਜਿਨਾਂ ਦੇ ਪੂਰੇ ਸਰੀਰ ਤੀਰਾਂ ਤਲਵਾਰਾਂ ਤੇ ਨੇਜਿਆ ਨਾਲ ਵਿੰਨ ਦਿੱਤੇ ਗਏ ਸਨ॥
ਇਹ ਜੰਗ਼ ਗੁਰੂ ਪੁੱਤਰਾਂ ਨੇ ਕਈ ਘੰਟਿਆ ਤਕ ਭੁੱਖ਼ੇ ਭਾਣੇ ਤੇ ਛੋਟੇ ਹਥਿਆਰਾ ਨਾਲ ਲ਼ੱਖ਼ਾ ਦੀ ਫ਼ੋਜ ਨਾਲ ਲੜੀ ਸੀ॥
ਭੀਸ਼ਮ ਪਿਤਾਮਾ ਹੀ ਇਕ ਅਜਿਹਾ ਯੋਧਾ ਹੋਇਆ ਹੈ ਜਿਸ ਦਾ ਨਾਮ ਸਾਹਿਬ ਸੀ੍ ਗੁਰੂ ਗ਼੍ੰਥ ਸਾਹਿਬ ਵਿਚ ਵੀ ਦਰਜ ਹੈ॥
ਤੇ ਜਿਸ ਦੀ ਸੂਰਬੀਰਤਾ ਨੂੰ ਕਿ੍ਸ਼ਨ ਵੀ ਮੰਨਦੇ ਸਨ॥
ਜਿਨਾ ਬਾਰੇ ਇਹ ਵੀ ਲਿਖ਼ਿਆ ਮਿਲਦਾ ਹੈ ਕਿ ਉਹ ਇਕ ਦਿਨ ਵਿਚ ਪਾਡਵਾਂ ਦੇ ੧੦,੦੦੦ ਸੈਨਿਕ ਮਾਰ ਦਿੰਦੇ ਸਨ॥
ਸਾਡੇ ੧੭ (17), ੧੪ (14) ੯ (9) ਤੇ ੭ (7) ਸਾਲਾਂ ਦੇ ਬਾਬਿਆ ਨੇ ਇਤਿਹਾਸ ਦੀਆ ਸਾਰੀਆ ਮਿਸ਼ਾਲਾ ਨੂੰ ਵੀ ਪਾਰ ਕਰ ਦਿੱਤਾ॥
*🪯ਸਾਡੇ ਬਾਬੇ, ਸਾਹਿਬਜ਼ਾਦੇ🪯*
ਪੰਜਾਬ ਸਿਆਂ ਤੇਰਾ ਬਹੁਤ ਧੰਨਵਾਦ ਜੀਹਨੇ ਐਨੇ ਮਹਾਨ ਯੋਧੇ ਦੀ ਕਿਰਪਾਨ ਦੀ ਦਰਸ਼ਨ ਕਰਵਾਏ
ਵਾਹਿਗੁਰੂ ਜੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਮਹਾਰਾਜ ਧੰਨ ਧੰਨ ਭਾਈ ਫਤਹਿ ਸਿੰਘ ਜੀ ਮਹਾਰਾਜ ਧੰਨ ਧੰਨ ਭਾਈ ਬਾਜ ਸਿੰਘ ਜੀ ਮਹਾਰਾਜ ਪ੍ਰਣਾਮ ਸ਼ਹੀਦਾਂ ਨੂੰ
ਮੇਰੇ ਭਾਗ ਚੰਗੇ ਗੁਰੂ ਸਾਹਿਬ ਜੀ ਦੇ ਛੱਲਾ ਸਾਹਿਬ ਦੇ ਦਰਸ਼ਨ ਕਰਨ ਦਾ ਸਮਾਂ ਮਿਲਿਆ ਅੱਜ ਵੀ ਮੌਜੂਦ ਆ ਭੰਮੀਪੁਰਾ ਕਲਾਂ ਪਿੰਡ ਜਗਰਾਓਂ ਵਿਖੇ
ਵਾਹਿਗੁਰੂ ਵਾਹਿਗੁਰੂ
ਇਹ ਕਿਰਪਾਨ ਗੁਰਦਵਾਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ਦਸਵੀਂ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਨੇੜੇ ਭੁੱਚੋ ਮੰਡੀ ਜਿਲਾ ਬਠਿੰਡਾ ਵਿੱਚ ਮੌਜੂਦ ਹੈ ਜੀ
ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੇ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ੧੭੦੬ ਵਿੱਚ ੯ ਦਿਨ ਰਹੇ ਸਨ
ਇੱਥੇ ਮਾਈ ਦੇਸਾਂ ਦਾ ਉਹ ਬੁਰਜ ਸਾਹਿਬ ਵੀ ਮੌਜੂਦ ਹੈ ਜਿੱਥੇ ਗੁਰੂ ਜੀ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਸਮੇਤ ੯ ਦਿਨ ਰਹੇ ਸਨ
ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਸਾਹਿਬ ਪਲੰਘ ਸਾਹਿਬ ਮਾਤਾ ਸੁੰਦਰੀ ਦੀਆਂ ਖੜਾਵਾਂ ਮਾਤਾ ਸਾਹਿਬ ਦੇਵਾਂ ਦਾ ਪੀਹੜਾ ਅਤੇ ਜੁੱਤੇ ਆਦਿ ਮੌਜੂਦ ਹਨ ਜੀ
ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੀ ਦਸਵੀਂ ਪੀਹੜੀ ਬਾਬਾ ਜਸਵੀਰ ਸਿੰਘ
ਯੂ ਟਿਊਬ ਚੈਨਲ: Maa Desan Jasvir Singh
ਮਾਤਾ ਦੇਸਾਂ ਦੇ ਪਰਿਵਾਰ ਦਾ ਪਹਿੜੀ ਨਾਮਾ
ਸ੍ਰੀ ਗੁਰੂ ਰਾਮ ਦਾਸ ਜੀ ਦੇ ਪਰਮ ਸੇਵਕ ਬਾਬਾ ਆਦਮ ਜੀ >>
>> ਚੌਥੀ ਪੰਜਵੀਂ ਛੇਵੀਂ ਅਤੇ ਸੱਤਵੀਂ ਪਾਤਸ਼ਾਹੀ ਦੇ ਪਰਮ ਸੇਵਕ ਭਾਈ ਭਗਤੂ ਜੀ >>
>> ਗੁਰੂ ਹਰਿ ਰਾਏ ਸਾਹਿਬ ਜੀ ਦੇ ਪਰਮ ਸੇਵਕ ਭਾਈ ਜਿਓਣਾ (ਜੀਵਨ) ਜੀ >>
>> ਭਾਈ ਸੰਤ ਦਾਸ ਅਤੇ
>> ਭਾਈ ਸੰਤ ਦਾਸ ਜੀ ਦੀ ਧਰਮ ਪਤਨੀ ਬ੍ਰਹਮ ਗਿਆਨੀ ਮਾਂ ਦੇਸਾਂ ਜੀ
>> ਮਾਤਾ ਦੇਸਾਂ ਜੀ ਦੇ ਧਰਮ ਸਪੁੱਤਰ ਬ੍ਰਹਮ ਗਿਆਨੀ ਬਾਬਾ ਸੰਗੂ ਸਿੰਘ ਜੀ
>> ਮਾਤਾ ਦੇਸਾਂ ਜੀ ਦੇ ਭਤੀਜੇ ਅਤੇ
ਬਾਬਾ ਸੰਗੂ ਸਿੰਘ ਜੀ ਦੇ ਧਰਮ ਸਪੁੱਤਰ ਗੁਰਦੁਆਰਾ ਸਾਹਿਬ ਦੇ
ਤੀਜੇ ਗੱਦੀ ਨਸ਼ੀਨ ਬ੍ਰਹਮ ਗਿਆਨੀ ਬਾਬਾ ਸੁੱਖਾ ਸਿੰਘ ਜੀ ( ਢਿੱਲੋਂ ਵੰਸ਼ਜ)
>> ਬਾਬਾ ਸੂਰਾ ਸਿੰਘ
>> ਬਾਬਾ ਨੌਧ ਸਿੰਘ
>> ਬਾਬਾ ਗੁਲਾਬ ਸਿੰਘ
>> ਬਾਬਾ ਅਤਰ ਸਿੰਘ
>> ਬਾਬਾ ਨਿਧਾਨ ਸਿੰਘ
>> ਬਾਬਾ ਲਾਲ ਸਿੰਘ
>> ਬਾਬਾ ਜਸਵੀਰ ਸਿੰਘ
ਬਾਬਾ ਜੀ ਦਾ ਯੂ ਟਿਊਬ ਚੈਨਿਲ
Maa Desan Jasvir singh
Dhanwad bhut bhut ji ❤@@Silence-zf9ql
ਇਤਿਹਾਸ ਗਵਾਹ ਹੈ ਸਿੰਘਾ ਨੇ ਗੁਰੂ ਦੇ ਸਿੱਖਾਂ ਨੇ ਸਦਾ ਪਾਪੀਆਂ ਨੂੰ ਦੁਗਣਾ ਕਰਕੇ ਭਾਜੀਆਂ ਮੋੜੀਆਂ ਇਹ ਤਾ ਗੁਰੂ ਸਾਹਿਬ ਜੀ ਦੇ ਬੱਚੇ ਸੀ ਪਰ ਸਾਡੇ ਬਾਬੇ ਸੀ
ਭਾਈ ਸਾਬ ਜਜ਼ਬਾਤ ਤਾਂ ਕਿੱਸੇ ਤੋਂ ਵੀ ਕਾਬੂ ਨਹੀਂ ਕੀਤੇ ਜਾ ਰਹੇ ਇਹ ਸਾਡੇ ਮਹਾਨ ਸ਼ਹੀਦ ਯੋਧਿਆਂ ਦੀਆਂ ਸਾਖੀਆਂ ਸੁਣਕੇ ਸੋ ਆਪ ਜੀ ਦਾ ਧੰਨਵਾਦ ਤੁੱਸੀ ਸਾਡੇ ਸਿੱਖ ਇਤਿਹਾਸ ਵਾਰੇ ਜਾਣਕਾਰੀ ਦਿੰਦੇ ਹੋ 🙏
ਵਾਹਿਗੁਰੂ ਜੀ ਅੱਜ ਉਸ ਸ਼ੀਰੀਂ ਸਾਹਿਬ ਦੇ ਦਰਸ਼ਨ ਕਰਕੇ ਮਨ ਨੂੰ ਬਹੁਤ ਸਕੂਨ ਮਿਲਿਆ ਜਿਸ ਸ਼ੀਰੀਂ ਸਾਹਿਬ ਨੇ ਵਜ਼ੀਦ ਖਾਂ ਦੀ ਧੌਣ ਵੱਡੀ ਸੀ ਸਾਡੇ ਮਹਾਨ ਗੁਰੂ ਗੋਬਿੰਦ ਸਿੰਘ ਜੀ
ਦੇਖੋ ਪ੍ਰਮਾਤਮਾ ਦੇ ਰੰਗ ਬਜੀਦੇਖਾਂ ਤੋਂ ਬਦਲਾ ਲੈਣ ਵਾਲਾ ਸਿੰਘ ਵੀ ਸਿੰਘ ਸਾਹਿਬ ਭਾਈ ਫਤਿਹ ਸਿੰਘ ਜੀ ਵਾਹ ਜੀ ਵਾਹ ਧੰਨ ਹੋ ਜੀ
ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਤੁਸੀ ਸਾਨੂੰ ਐਨਾ ਵਧੀਆ ਤਰੀਕੇ ਨਾਲ ਇਤਿਹਾਸ ਤੋਂ ਜਾਣੂ ਕਰਵਾਉਂਦੇ ਓ🙏
ਭਾਈ ਫਤਹਿ ਸਿੰਘ ਜੀ ਨੂੰ ਲੱਖ ਲੱਖ ਸਲਾਮ
ਭਾਈ ਸਾਹਿਬ ਪਰਮਾਤਮਾ ਤੂਹਾਨੂੰ ਹਮੇਸਾ ਚੜਦੀਕਲਾ ਰੱਖੇ ਵਾਹਿਗ਼ੁਰੂ ਜੀ
ਪੰਜਾਬ ਸਿਆਂ ਆਪ ਜੀ ਦਾ ਧੰਨਵਾਦ ਆਪ ਜੀ ਨੇ ਫਤਿਹ ਸਿੰਘ ਜੀ ਦੀ ਵੰਸ਼ ਵਿਚੋਂ ਸਿੰਘ ਸਾਹਿਬ ਅਤੇ ਉਸ ਯੋਧੇ ਦੀ ਕਿਰਪਾਨ ਦੇ ਦਰਸ਼ਨ ਕਰਵਾਏ ਜਿਸ ਨਾਲ ਮਾਸੂਮ ਜਿੰਦਾਂ ਦਾ ਬਦਲਾ ਲਿਆ
ਧੰਨ ਧੰਨ ਬਾਬਾ ਫਤਿਹ ਸਿੰਘ ਜੀ 🙏🏻
ਸਫ਼ਰ~ਏ~ਸ਼ਹਾਦਤ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਨੂੰ ਪ੍ਰਣਾਮ॥
🐊ਵਾਹਿਗੁਰੂਜੀਕਾਖ਼ਾਲਸਾ ਵਾਹਿਗੁਰੂਜੀਕੀਫਤਿਹ॥🦣
ਇਹ ਕਿਰਪਾਨ ਗੁਰਦਵਾਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ਦਸਵੀਂ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਨੇੜੇ ਭੁੱਚੋ ਮੰਡੀ ਜਿਲਾ ਬਠਿੰਡਾ ਵਿੱਚ ਮੌਜੂਦ ਹੈ ਜੀ
ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੇ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ੧੭੦੬ ਵਿੱਚ ੯ ਦਿਨ ਰਹੇ ਸਨ
ਇੱਥੇ ਮਾਈ ਦੇਸਾਂ ਦਾ ਉਹ ਬੁਰਜ ਸਾਹਿਬ ਵੀ ਮੌਜੂਦ ਹੈ ਜਿੱਥੇ ਗੁਰੂ ਜੀ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਸਮੇਤ ੯ ਦਿਨ ਰਹੇ ਸਨ
ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਸਾਹਿਬ ਪਲੰਘ ਸਾਹਿਬ ਮਾਤਾ ਸੁੰਦਰੀ ਦੀਆਂ ਖੜਾਵਾਂ ਮਾਤਾ ਸਾਹਿਬ ਦੇਵਾਂ ਦਾ ਪੀਹੜਾ ਅਤੇ ਜੁੱਤੇ ਆਦਿ ਮੌਜੂਦ ਹਨ ਜੀ
ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੀ ਦਸਵੀਂ ਪੀਹੜੀ ਬਾਬਾ ਜਸਵੀਰ ਸਿੰਘ
ਯੂ ਟਿਊਬ ਚੈਨਲ: Maa Desan Jasvir Singh
ਮਾਤਾ ਦੇਸਾਂ ਦੇ ਪਰਿਵਾਰ ਦਾ ਪਹਿੜੀ ਨਾਮਾ
ਸ੍ਰੀ ਗੁਰੂ ਰਾਮ ਦਾਸ ਜੀ ਦੇ ਪਰਮ ਸੇਵਕ ਬਾਬਾ ਆਦਮ ਜੀ >>
>> ਚੌਥੀ ਪੰਜਵੀਂ ਛੇਵੀਂ ਅਤੇ ਸੱਤਵੀਂ ਪਾਤਸ਼ਾਹੀ ਦੇ ਪਰਮ ਸੇਵਕ ਭਾਈ ਭਗਤੂ ਜੀ >>
>> ਗੁਰੂ ਹਰਿ ਰਾਏ ਸਾਹਿਬ ਜੀ ਦੇ ਪਰਮ ਸੇਵਕ ਭਾਈ ਜਿਓਣਾ (ਜੀਵਨ) ਜੀ >>
>> ਭਾਈ ਸੰਤ ਦਾਸ ਅਤੇ
>> ਭਾਈ ਸੰਤ ਦਾਸ ਜੀ ਦੀ ਧਰਮ ਪਤਨੀ ਬ੍ਰਹਮ ਗਿਆਨੀ ਮਾਂ ਦੇਸਾਂ ਜੀ
>> ਮਾਤਾ ਦੇਸਾਂ ਜੀ ਦੇ ਧਰਮ ਸਪੁੱਤਰ ਬ੍ਰਹਮ ਗਿਆਨੀ ਬਾਬਾ ਸੰਗੂ ਸਿੰਘ ਜੀ
>> ਮਾਤਾ ਦੇਸਾਂ ਜੀ ਦੇ ਭਤੀਜੇ ਅਤੇ
ਬਾਬਾ ਸੰਗੂ ਸਿੰਘ ਜੀ ਦੇ ਧਰਮ ਸਪੁੱਤਰ ਗੁਰਦੁਆਰਾ ਸਾਹਿਬ ਦੇ
ਤੀਜੇ ਗੱਦੀ ਨਸ਼ੀਨ ਬ੍ਰਹਮ ਗਿਆਨੀ ਬਾਬਾ ਸੁੱਖਾ ਸਿੰਘ ਜੀ ( ਢਿੱਲੋਂ ਵੰਸ਼ਜ)
>> ਬਾਬਾ ਸੂਰਾ ਸਿੰਘ
>> ਬਾਬਾ ਨੌਧ ਸਿੰਘ
>> ਬਾਬਾ ਗੁਲਾਬ ਸਿੰਘ
>> ਬਾਬਾ ਅਤਰ ਸਿੰਘ
>> ਬਾਬਾ ਨਿਧਾਨ ਸਿੰਘ
>> ਬਾਬਾ ਲਾਲ ਸਿੰਘ
>> ਬਾਬਾ ਜਸਵੀਰ ਸਿੰਘ
ਬਾਬਾ ਜੀ ਦਾ ਯੂ ਟਿਊਬ ਚੈਨਿਲ
Maa Desan Jasvir singh
ਬਾਬਾ ਬਾਜ਼ ਸਿੰਘ ਬੱਲ ਜੀ ਨੂੰ ਪ੍ਰਣਾਮ
ਵੀਰ ਜੀ ਤੁਸੀਂ ਵੀ ਧੰਨ ਹੋ ਜ਼ੋ ਸਿੰਘਾ ਦੇ ਸੰਸਤਰਾ ਨੂੰ ਅਪਣੇ ਹੱਥਾ ਨਾਲ ਚੱਕੀ ਬੈਠੇ ਹੋ । ਵਾਹਿਗੁਰੂ ਜੀ ਵੀਰ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ
ਬਹੁਤ ਬਹੁਤ ਧੰਨਵਾਦ ਜੀ ਗੁਰੂ ਸਾਹਿਬ ਬਖਸ਼ਿਸ਼ ਕਰਨ
❤ਧੰਨ ਮਾਈ ਦੇਸਾਂ ਜੀ ਆਪ ਜੀ ਦੀ ਅਪਾਰ ਕਿਰਪਾ ਨਾਲ ਅੱਜ ਸਾਡੇ ਪਿੰਡ ਦਾ ਨਾਮ ਕਿੱਥੇ ਪਹੁੰਚ ਗਿਆ ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤
ਇਹ ਸ੍ਰੀ ਸਾਹਿਬ, ਬਠਿੰੰਡੇ ਨੇੜਲੇ ਪਿੰਡ ਚੱਕ ਫਤਿਹ ਸਿੰਘ ਵਾਲਾ ਵਿਖੇ, ਬੁਰਜ ਮਾਈ ਦੇਸਾਂ ਜੀ ਦੇ ਅਸਥਾਨ ਤੇ ਸੁਸ਼ੋਭਿਤ ਹੈ 🙏
ਇਹ ਕਿਰਪਾਨ ਗੁਰਦਵਾਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ਦਸਵੀਂ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਨੇੜੇ ਭੁੱਚੋ ਮੰਡੀ ਜਿਲਾ ਬਠਿੰਡਾ ਵਿੱਚ ਮੌਜੂਦ ਹੈ ਜੀ
ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੇ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ੧੭੦੬ ਵਿੱਚ ੯ ਦਿਨ ਰਹੇ ਸਨ
ਇੱਥੇ ਮਾਈ ਦੇਸਾਂ ਦਾ ਉਹ ਬੁਰਜ ਸਾਹਿਬ ਵੀ ਮੌਜੂਦ ਹੈ ਜਿੱਥੇ ਗੁਰੂ ਜੀ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਸਮੇਤ ੯ ਦਿਨ ਰਹੇ ਸਨ
ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਸਾਹਿਬ ਪਲੰਘ ਸਾਹਿਬ ਮਾਤਾ ਸੁੰਦਰੀ ਦੀਆਂ ਖੜਾਵਾਂ ਮਾਤਾ ਸਾਹਿਬ ਦੇਵਾਂ ਦਾ ਪੀਹੜਾ ਅਤੇ ਜੁੱਤੇ ਆਦਿ ਮੌਜੂਦ ਹਨ ਜੀ
ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੀ ਦਸਵੀਂ ਪੀਹੜੀ ਬਾਬਾ ਜਸਵੀਰ ਸਿੰਘ
ਯੂ ਟਿਊਬ ਚੈਨਲ: Maa Desan Jasvir Singh
ਮਾਤਾ ਦੇਸਾਂ ਦੇ ਪਰਿਵਾਰ ਦਾ ਪਹਿੜੀ ਨਾਮਾ
ਸ੍ਰੀ ਗੁਰੂ ਰਾਮ ਦਾਸ ਜੀ ਦੇ ਪਰਮ ਸੇਵਕ ਬਾਬਾ ਆਦਮ ਜੀ >>
>> ਚੌਥੀ ਪੰਜਵੀਂ ਛੇਵੀਂ ਅਤੇ ਸੱਤਵੀਂ ਪਾਤਸ਼ਾਹੀ ਦੇ ਪਰਮ ਸੇਵਕ ਭਾਈ ਭਗਤੂ ਜੀ >>
>> ਗੁਰੂ ਹਰਿ ਰਾਏ ਸਾਹਿਬ ਜੀ ਦੇ ਪਰਮ ਸੇਵਕ ਭਾਈ ਜਿਓਣਾ (ਜੀਵਨ) ਜੀ >>
>> ਭਾਈ ਸੰਤ ਦਾਸ ਅਤੇ
>> ਭਾਈ ਸੰਤ ਦਾਸ ਜੀ ਦੀ ਧਰਮ ਪਤਨੀ ਬ੍ਰਹਮ ਗਿਆਨੀ ਮਾਂ ਦੇਸਾਂ ਜੀ
>> ਮਾਤਾ ਦੇਸਾਂ ਜੀ ਦੇ ਧਰਮ ਸਪੁੱਤਰ ਬ੍ਰਹਮ ਗਿਆਨੀ ਬਾਬਾ ਸੰਗੂ ਸਿੰਘ ਜੀ
>> ਮਾਤਾ ਦੇਸਾਂ ਜੀ ਦੇ ਭਤੀਜੇ ਅਤੇ
ਬਾਬਾ ਸੰਗੂ ਸਿੰਘ ਜੀ ਦੇ ਧਰਮ ਸਪੁੱਤਰ ਗੁਰਦੁਆਰਾ ਸਾਹਿਬ ਦੇ
ਤੀਜੇ ਗੱਦੀ ਨਸ਼ੀਨ ਬ੍ਰਹਮ ਗਿਆਨੀ ਬਾਬਾ ਸੁੱਖਾ ਸਿੰਘ ਜੀ ( ਢਿੱਲੋਂ ਵੰਸ਼ਜ)
>> ਬਾਬਾ ਸੂਰਾ ਸਿੰਘ
>> ਬਾਬਾ ਨੌਧ ਸਿੰਘ
>> ਬਾਬਾ ਗੁਲਾਬ ਸਿੰਘ
>> ਬਾਬਾ ਅਤਰ ਸਿੰਘ
>> ਬਾਬਾ ਨਿਧਾਨ ਸਿੰਘ
>> ਬਾਬਾ ਲਾਲ ਸਿੰਘ
>> ਬਾਬਾ ਜਸਵੀਰ ਸਿੰਘ
ਬਾਬਾ ਜੀ ਦਾ ਯੂ ਟਿਊਬ ਚੈਨਿਲ
Maa Desan Jasvir singh
ਪੰਜਾਬ ਸਿਆਂ ਵੀਰ ਜੀ ਆਪ ਜੀ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਜੋ ਆਪ ਬਹੁਤ ਸੋਹਣੀ ਸੇਵਾ ਮਹਾਰਾਜ ਆਪ ਜੀ ਤੋਂ ਲੈ ਰਹੇ ਨੇ ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀਆ ਤੇ ਤਰੱਕੀਆਂ ਦੀ ਦਾਤ ਬਖਸ਼ਣ 🙏
ਵਾਹਿਗੁਰੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਵੱਡਮੁਲੀ ਜਾਣਕਾਰੀ ਦੇਣ ਲਈ l
ਸਤਨਾਮ ਸਿੰਘ ਰੋਪੜ l
ਬੁਹਤ ਬੁਹਤ ਧੰਨਵਾਦ ਜੀ ਤੁਸੀ ਉਹ ਇਤਿਹਾਸ ਦਸਦੇ ਹੋ ਜੀ ਬੁਹਤ ਥੋੜਾ ਸੁਣਿਆ ਸੀ ਅੱਜ ਬਾ ਤਫ਼ਸੀਲ ਦੱਸਿਆ।ਬਲਜਿੰਦਰ ਸਿੰਘ ਪਿੰਡ ਸੰਧਵਾਂ
ਬਹੁਤ ਬਹੁਤ ਧੰਨਵਾਦ ਵੀਰ ਜੀ ਜੋ ਤੁਸੀਂ ਨਿਚੋੜ ਕੱਢ ਕੇ ਇਤਿਹਾਸ ਸੁਣਾ ਰਹੇ ਹੋ
Very nice presentation.
Guru Paatshah ji de sher putter - Khalsa Singh Saahibaanaa nu kot kot pranaam.
Proud of our powerful Sikh history
Punjab Siyan is doing a great effort in reviving the Sikh History
ਪੰਜਾਬ ਸਿਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਹੀ ਵਧੀਆ ਇਤਿਹਾਸ ਦੀ ਜਾਣਕਾਰੀ ਦੇ ਰਹੇ ਹੋ ।
ਪੰਜਾਬ ਸਿਆ...ਤੁਹਡਾ...ਬਹੁਤ..2..ਧੰਨਵਾਦ..ਜਿਨਾ..ਨੈ..ਐਡੇ..ਵੱਡੇ..ਯੋਧਿਆ..ਦੀ..ਕਿ੍ਪਾਨ..ਦੇ..ਲਾਰਸਨ..ਕਰਵਾਏ..
ਧੰਨ ਬਾਬਾ ਫ਼ਤਿਹ ਸਿੰਘ ਜੀ ਸਿਰੀ ਸਾਹਿਬ ਅਾਪ ਨੇ ਦਰਸਨ ਕਰਾੲੇ🙏🙏
Baba Fateh singhji de pariwar nu waheguru hamesha chardi kalach rakhe
Aap ji da bahot shukriya aapji ne es podcast de jariye Sade bahot dillanu sukun mileya jo shahid sahibjadea da shod leya gaya 🙏🙏🙏
ਵਾਹਿਗੁਰੂ ਜੀ ਕਾ ਖਾਲਸਾ 👏 ਵਾਹਿਗੁਰੂ ਜੀ ਕੀ ਫਤਿਹ ਜੀ 👏 ਵਡਮੁੱਲੀ ਜਾਣਕਾਰੀ ਦੇਣ ਲਈ ਵੀਰ ਜੀ ਆਪ ਜੀ ਦਾ 💞 ਧੰਨਵਾਦ ਸਤਿਗੁਰੂ ਜੀ ਕਿਰਪਾ ਬਣਾਈ ਰੱਖਣ ਜੀ 👏🌹🙏🙏
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਕਰੋ ਜੀ 🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ ,ਸ਼੍ਰੀ ਸਾਹਿਬ ਦੇ ਦਰਸ਼ਨ ਕਰਕੇ ਅਸੀਂ ਵੀ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਜੀ🙏🙏
ਖਾਲਸਾ ਜੀ ਤੁਹਾਡੇ ਪਵਿੱਤਰ ਮੁੱਖ ਵਿੱਚੋਂ ਵਜੀਦੇ ਖਾਂਨ ਦੀ ਮੌਤ ਦਾ ਜ਼ਿਕਰ ਸੁਣਿਆਂ ਤੇ ਗੁਰੂ ਸਾਹਿਬ ਜੀ ਦੇ ਯੋਧਿਆਂ ਦੀ ਮਹਾਨਤਾ ਦੀ ਸਾਖੀ ਸੁਣਕੇ ਬਹੁਤ ਬਹੁਤ ਬਹੁਤ ਵਧੀਆ ਲੱਗਿਆ ਜੀ ਗੁਰੂ ਕਲਗੀਧਰ ਸਾਹਿਬ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਣ ਦੀ।
ਮਹਿੰਦਰ ਸਿੰਘ ਮੀਤ ਗੁਰਮ ਜਿਲਾ ਬਰਨਾਲਾ
ਬਹੁਤ ਹੀ ਵਧੀਆ ਉਪਰਾਲਾ ਵੀਰ ਜੀ ਜੋਂ ਤੁਸੀ ਆਪਨਾ ਇਤਿਹਾਸ ਸੰਗਤ ਨਾਲ ਵੰਡ ਰਹੇ ਹੋ ਗੁਰੂ ਪਿਤਾ ਮੇਹਰ ਕਰਨ ਹੋਰ ਡੂੰਘਿਆਈ ਵਿੱਚ ਜਾ ਕੇ ਇਤਿਹਾਸ ਦੀ ਖੋਜ ਕਰੋ ਗੁਰੂ ਪਿਤਾ ਸਾਹਿਬ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਵਾਹਿਗੁਰੂ ਸਾਹਿਬ ਜੀ ਕਾ ਖ਼ਾਲਸਾ ਸ੍ਰੀ ਵਾਹਿਗੂਰੁ ਸਾਹਿਬ ਜੀ ਕਿ ਫ਼ਤਿਹ,🙏
ਬਹੁਤ ਵਧੀਆ ਲੱਗਿਆ ਸਿੱਖ ਇਤਿਹਾਸ ਸੁਣਾਇਆ ਤੇ ਜੋੜ ਰਹੇ ਜੇ
ਜਿਓਂਦੇ ਰਹੋ ਭਾਈ ਸਾਹਬ ਜੀ ਬਹੁਤ ਬਹੁਤ ਧੰਨਵਾਦ ਜੀ
ਬਹੁਤ ਹੀ ਵਧੀਆ ਜਾਣਕਾਰੀ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਤਰ੍ਹਾਂ ਹੀ ਆਪ ਜੀ ਇਤਿਹਾਸ ਦੀ ਗੁਰਬਾਣੀ ਸੇਵਾ ਕਰਦੇ ਰਹੋ ਗੁਰੂ ਕਿਰਪਾ ਬਹੁਤ ਬਹੁਤ ਧੰਨਵਾਦ
ਸ਼੍ਰੀ ਸਾਹਿਬ ਦੇ ਦਰਸ਼ਨ ਕਰਕੇ ਬਹੁਤ ਸਕੂਨ ਮਿਲਿਆ ਵੀਰ ਜੀ। ਬਹੁਤ ਧੰਨਵਾਦ 🙏🙏
ਪੰਜਾਬ ਸਿਆਂ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ
ਜਿਹੜਾ ਤੁਸੀਂ ਸਿੱਖ ਹਿਸਟਰੀ ਬਾਰੇ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ❤
Akhan ch hanju nahi rukde 🙏.Dhan Baba Jorawar Singh Ji🙏Dhan Baba Fateh Singh Ji🙏🙏
WaheGuruji ka Khalsa 🙏WaheGuruji ki Fateh🙏
Bole So Nihal Satshriakal 🙏
Naman Bhai Fateh Singh Ji nu🙏🙏
ਧੰਨ ਬਾਬਾ ਫਤਹਿ ਸਿੰਘ ਜੀ ❤
ਬਹੁਤ ਵਧੀਆ ਪੌਡ ਕਾਸਟ, ਧੰਨ ਭਾਗ ਸਾਡੇ ਜੋਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਭਾਈ ਫਤਿਹ ਸਿੰਘ ਜੀ ਦੀ ਤੇਗ ਦੇ ਦਰਸ਼ਨ ਹੋਏ।
🙏ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ

ਬਹੁਤ ਧੰਨਵਾਦ ਵੀਰ ਜੀ। ਤੁਹਾਡੇ ਕਰਕੇ ਬੱਚਿਆਂ ਤੇ ਸਾਨੂੰ ਆਪਣੇ ਇਤਿਹਾਸ ਬਾਰੇ ਪਤਾ ਲੱਗਦਾ ਹੈ।
Veer ji boht boht dhanwaad
Ana singhan surmeyan nu yad krke ona di gallan sunke te jidan tusi ona de shater dikhan rhe o eh sb dekhke man ch vairaag aa janda te akhan ch pani aa janda ,sanu ona te maan mehsoos hunda ❤❤❤❤❤🙏🙏🙏🙏🙏🙏🙏🙏🙏🙏🙏🙏Dhan dhan dashmesh pita ji maharaaj🙏🙏🙏🙏🙏
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
ਭਾਈ ਸਾਹਿਬ ਜੀ
ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏
ਬਹੁਤ ਚੰਗੀ ਸੋਚ ਖਾਲਸਾ ਜੀ ਬਾਬਾ ਫਤਿਹ ਸਿੰਘ ਮਹਾਨ ਜਰਨੈਲ ਸੀ ਜੀ 🙏🏿
ਬਹੁਤ ਵਧੀਆ ਵੀਰ ਜੀ। ਵਾਹਿਗੁਰੂ ਆਪ ਜੀ ਤੋਂ ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ ਤੇ ਤੁਸੀਂ ਸੰਸਾਰ ਨੂੰ ਸਾਡਾ ਚੜ੍ਹਦੀ ਕਲਾ ਵਾਲਾ ਸੱਚਾ ਇਤਿਹਾਸ ਤੱਥਾਂ ਸਮੇਤ ਉਜਾਗਰ ਕਰਦੇ ਰਹੋ।🙏🙏🙏🙏🙏
ਫਤਿਹ ਸਿੰਘ ਬਰਾੜ ਜੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪ੍ਰਣਾਮ
ਇਹ ਕਿਰਪਾਨ ਗੁਰਦਵਾਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ਦਸਵੀਂ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਨੇੜੇ ਭੁੱਚੋ ਮੰਡੀ ਜਿਲਾ ਬਠਿੰਡਾ ਵਿੱਚ ਮੌਜੂਦ ਹੈ ਜੀ
ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੇ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ੧੭੦੬ ਵਿੱਚ ੯ ਦਿਨ ਰਹੇ ਸਨ
ਇੱਥੇ ਮਾਈ ਦੇਸਾਂ ਦਾ ਉਹ ਬੁਰਜ ਸਾਹਿਬ ਵੀ ਮੌਜੂਦ ਹੈ ਜਿੱਥੇ ਗੁਰੂ ਜੀ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਸਮੇਤ ੯ ਦਿਨ ਰਹੇ ਸਨ
ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਸਾਹਿਬ ਪਲੰਘ ਸਾਹਿਬ ਮਾਤਾ ਸੁੰਦਰੀ ਦੀਆਂ ਖੜਾਵਾਂ ਮਾਤਾ ਸਾਹਿਬ ਦੇਵਾਂ ਦਾ ਪੀਹੜਾ ਅਤੇ ਜੁੱਤੇ ਆਦਿ ਮੌਜੂਦ ਹਨ ਜੀ
ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੀ ਦਸਵੀਂ ਪੀਹੜੀ ਬਾਬਾ ਜਸਵੀਰ ਸਿੰਘ
ਯੂ ਟਿਊਬ ਚੈਨਲ: Maa Desan Jasvir Singh
ਮਾਤਾ ਦੇਸਾਂ ਦੇ ਪਰਿਵਾਰ ਦਾ ਪਹਿੜੀ ਨਾਮਾ
ਸ੍ਰੀ ਗੁਰੂ ਰਾਮ ਦਾਸ ਜੀ ਦੇ ਪਰਮ ਸੇਵਕ ਬਾਬਾ ਆਦਮ ਜੀ >>
>> ਚੌਥੀ ਪੰਜਵੀਂ ਛੇਵੀਂ ਅਤੇ ਸੱਤਵੀਂ ਪਾਤਸ਼ਾਹੀ ਦੇ ਪਰਮ ਸੇਵਕ ਭਾਈ ਭਗਤੂ ਜੀ >>
>> ਗੁਰੂ ਹਰਿ ਰਾਏ ਸਾਹਿਬ ਜੀ ਦੇ ਪਰਮ ਸੇਵਕ ਭਾਈ ਜਿਓਣਾ (ਜੀਵਨ) ਜੀ >>
>> ਭਾਈ ਸੰਤ ਦਾਸ ਅਤੇ
>> ਭਾਈ ਸੰਤ ਦਾਸ ਜੀ ਦੀ ਧਰਮ ਪਤਨੀ ਬ੍ਰਹਮ ਗਿਆਨੀ ਮਾਂ ਦੇਸਾਂ ਜੀ
>> ਮਾਤਾ ਦੇਸਾਂ ਜੀ ਦੇ ਧਰਮ ਸਪੁੱਤਰ ਬ੍ਰਹਮ ਗਿਆਨੀ ਬਾਬਾ ਸੰਗੂ ਸਿੰਘ ਜੀ
>> ਮਾਤਾ ਦੇਸਾਂ ਜੀ ਦੇ ਭਤੀਜੇ ਅਤੇ
ਬਾਬਾ ਸੰਗੂ ਸਿੰਘ ਜੀ ਦੇ ਧਰਮ ਸਪੁੱਤਰ ਗੁਰਦੁਆਰਾ ਸਾਹਿਬ ਦੇ
ਤੀਜੇ ਗੱਦੀ ਨਸ਼ੀਨ ਬ੍ਰਹਮ ਗਿਆਨੀ ਬਾਬਾ ਸੁੱਖਾ ਸਿੰਘ ਜੀ ( ਢਿੱਲੋਂ ਵੰਸ਼ਜ)
>> ਬਾਬਾ ਸੂਰਾ ਸਿੰਘ
>> ਬਾਬਾ ਨੌਧ ਸਿੰਘ
>> ਬਾਬਾ ਗੁਲਾਬ ਸਿੰਘ
>> ਬਾਬਾ ਅਤਰ ਸਿੰਘ
>> ਬਾਬਾ ਨਿਧਾਨ ਸਿੰਘ
>> ਬਾਬਾ ਲਾਲ ਸਿੰਘ
>> ਬਾਬਾ ਜਸਵੀਰ ਸਿੰਘ
ਬਾਬਾ ਜੀ ਦਾ ਯੂ ਟਿਊਬ ਚੈਨਿਲ
Maa Desan Jasvir singh
ਬਰਾੜ ਨਹੀਂ ❌ਸਿੱਧੂ ਜੀ
ਭਾਈ ਫ਼ਤਿਹ ਸਿੰਘ ਸਿੱਧੂ ਭਾਈਕਾ
ਬਾਕੀ ਸਿੰਘ ਸਿੰਘ ਹੁੰਦੇ ਹਨ
@@Silence-zf9ql ਪਹਿਲਾਂ ਮੈਂ ਪੜ੍ਹਿਆ ਸੀ ਵਿਕੀਪੀਡੀਆ ਤੇ ਲਿਖਿਆ ਸੀ ਬਰਾੜ ਬਾਬਾ ਫਤਿਹ ਸਿੰਘ ਜੀ ਨੂੰ ਹੁਣ ਹਟਾ ਦਿੱਤਾ ਉਨ੍ਹਾਂ ਨੇ
@@Silence-zf9ql ਬਾਈ ਕਯੋਂ ਜਾਤ ਪਾਤ ਲਈ ਲੜ ਰਹੇ ਹੋ ਭਾਈ ਫਤਹਿ ਸਿੰਘ ਨਾ ਬਰਾੜ ਨਾ ਸਿੱਧੂ ਓਹ ਸਿਰਫ ਗੁਰੂ ਗੋਬਿੰਦ ਸਿੰਘ ਦਾ ਸਿੱਖ ਸੀ🙏🙏 ਬੇਨਤੀ ਹ ਜਾਤ ਪਾਤ ਤੇ ਨਾ ਲੜੋ
Brar la ke ki sabat krna chaune oo je adda hi aa ta guru ji da gothh ki ci fir ,guru ji ne ta jatt Patt cho khadhyaa ci but tusi logg
ਖਾਲਸਾ ਜੀ ਮੇਰੀ ਬੇਟੀ ਵਿਆਹੀ ਹ ਇਸ ਪਿੰਡ ਚ ਮੈਂ ਵੀ ਇਸ ਕਰਕੇ ਬਹੁਤ ਖੁਸ਼ੀ ਮਹਿਸੂਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀੀ ਫਤਿਹ
ਬਹੁਤ ਵਧੀਆ ਉਪਰਾਲਾ ਹੈ ਤੁਸੀਂ ਧੰਨਵਾਦ ਜੀ
Darshan karwaun layi tuhada Bahut Bahut Shukrana 🙏🙏
Dhan ne o singh jina ne ina papiya nu soda la k Guru Maharaj ji da te Khalsa panth da Pyar khateya❤
WaheGuruji 🙏🙏Naman uhna ruhaani ruhaan nu🙏🙏Naman uhna Veer Shaheedaan nu🙏🙏
ਵੀਰ ਜੀ ਸਿਰੀ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਬਹੁਤ ਧੰਨਵਾਦ ਜੀ 🎉
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਧੰਨ ਧੰਨ ਸ਼੍ਰੀ ਸਨਾਤਨ ਧਰਮ ਦੀ ਜੈ ਸਦਾ ਹੀ ਜੈ ਧੰਨ ਆ ਸਨਾਤਨ ਜੇਦੇ ਵਿੱਚੋ 10 ਦੇ 10 ਗੁਰੂ ਸਾਹਿਬਾਨ ਹੋਏ
ਜੈ ਸ੍ਰੀ ਰਾਮ ਚੰਦਰ ਕੀ ਜੈ ਜੈ ਸ੍ਰੀ ਰਾਮ ਚੰਦਰ ਕੀ ਜੈ
ਸਾਰੇ ਸਿੱਖ ਯੋਧਿਆਂ ਸ਼ਹੀਦਾਂ ਨੂੰ ਪ੍ਰਣਾਮ
ਸਾਨੂੰ ਸਿੱਖ ਕੌਮ ਦੇ ਮਹਾਨ ਜਰਨੈਲ ਨੂੰ ਜਾਦ ਰੱਖਣ ਦੀ ਬਹੁਤ ਲੋੜ ਹੈ ਪਰ ਸਾਡੀ ਕੌਮ ਸਾਡੇ ਜਰਨੈਲਾਂ ਨੂੰ ਭੁੱਲ ਚੁੱਕੀ ਹੈ ਤੁਹਾਡੇ ਯੋਗਦਾਨ ਨਾਲ ਲੋਕਾਂ ਨੂੰ ਇਤਿਹਾਸ ਬਾਰੇ ਜਾਣਕਾਰੀ ਮਿਲ ਰਹੀ ਹੈ ਦਿਲੋਂ ਧੰਨਵਾਦ ਜੀ 🙏🏻
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਪੰਜਾਬ ਪਟਿਆਲਾ ਤੋਂ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਜਾਂਦੀ ਹੈ ਸਿੱਖ ਧਰਮ ਦੇ ਇਤਿਹਾਸ ਬਾਰੇ ਮਹਿੰਦਰ ਸਿੰਘ ਸੰਗਰੂਰ।
ਵਾਹਿਗਰੂ ਆਪ ਜੀ ਨੂੰ ਤੰਦਰੁਸਤੀ ਬਖ਼ਸ਼ਣ ਭਾਈ ਸਾਹਿਬ, ਬਹੁਤ ਮਿਹਨਤ ਕਰਦੇ ਹੋ🙏🌷
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏 ਦਾਸ ਅਬੋਹਰ ਤੋਂ ਜੀ
❤बिल्कुल सत्य वचन कहे बाबाजी ने पंथ ख़ालसा जी नु मेरे सच्चे पातशाह श्री गुरु नानक निरंकार चढ़दी कला बक्शन हर मैदान फ़तेह बक्शन❤ वाहेगुरु जी का ख़ालसा श्री वाहेगुरु जी की फ़तेह❤❤❤❤❤❤❤❤❤❤❤❤❤❤
Punjab siyan Sanu sada pura itihas pta hi nai c ajj tak veer bhut vaddi seva kar rahe ho tuc waheguru tuhanu hor bal bakhsan.
ਓਹਨਾਂ ਪਰਿਵਾਰਾਂ ਕੋਲੋਂ ਸਾਨੂੰ ਹੋਰ ਵੀ ਇਤਹਾਸ ਬਾਰੇ ਪਤਾ ਲੱਗੈ
ਤੁਸੀਂ ਬਹੁਤ ਵੱਡੀ ਸੇਵਾ ਕਰ ਰਹੇ ਹੋ ਵੀਰ ਜੀ ਵਾਹਿਗੁਰੂ ਇਸੇ ਤਰਾਂ ਸੇਵਾ ਲੈਂਦੇ ਰਹਿਣ ❤
Bahut dhanwad ji Punjab siyan. A ithhas sanu tuhade bina pata hi nhi lagna c. Waheguru tuhanu Chardi Kala wich rakhe
Gaaj k jakara gajave nihal ho jane Dhan Dhan Amer sheed Baba Joravar Singh ji Dhan Dhan Amer sheed Baba Fateh Singh ji de man nu pave ❤ Satsriakaaaaalllllll❤❤❤❤
ਪੰਜਾਬ ਸਿਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਇਤਿਹਾਸ ਬਾਰੇ ਜਾਣੂ ਕਰਾਉਂਦੇ ਓ
ਬਹੁਤ ਬਹੁਤ ਧੰਨਵਾਦ ਪੰਜਾਬ ਸਿਆਂ ਜੀ ਇਤਿਹਾਸ ਦੀ ਜਾਣਕਾਰੀ ਦੇਣ ਲਈ
ਬਹੁਤ ਬਹੁਤ ਧੰਨਵਾਦ ਵੀਰ ਜੀ ਬੇਨੰਤੀ ਹੈ ਜੀ ਕੀ ਤਸਵੀਰ ਹਠਾ ਦਿਓ ਜੀ ਗੁਰਬਾਣੀ ਸ਼ਬਦ ਵਾਲੀ ਤਸਵੀਰਾਂ ਲਾਓ ਜੀ 🙏
ਵਾਹਿਗੁਰੂ ਜੀ ਚੜ੍ਹਦੀਕਲਾ ਵਿਚ ਰੱਖਣ ਤੁਹਾਨੂੰ, ਹਮੇਸ਼ਾ ਈ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਰਹੋ, ਬਹੁਤ ਧੰਨਵਾਦ, ਪਿੰਡ ਮਜੀਠਾ ਤੋਂ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏
ਵਹਿਗੁਰੂ ਜੀ 🙏🏻🙏🏻🙏🏻
ਵਾਹ ਜੀ ਵਾਹ ਧੰਨ ਵਹਿਗੁਰੂ ਸਾਹਿਬ ਜੀ
🙏🙏ਸਾਰੀ ਕਹਾਣੀ ਸੁਣੀ ਗਿਆਨ ਦੇਣ ਦਾ ਧੰਨਵਾਦ ਕਰਦੇ ਹਾਂ ਖਾਲਸਾ ਜੀ
sat sri akaal bhaji , bahut hi vadhia uprala hai ke tusi punjab de sikh itehaas ware jankari dinde ho lok tuhanu follow ne , bahut sari luki chhipi jaankari tuhade kolon hasil karde ne , tusi es video ch chhaprh chirhi di gall akhi hai , asal ch eh CHHAPARH JHIRHI HAI , don angrez aye si oh es nu CHAPAR CHIRI kehnde si kiunke oh punjabi ni si bol ponde , aiche ikk pani da CHHAPARH hunda si te naal hi , kuchh drakhtaan di JHIRHI hundí si ... JANKARI DEN LAYEE BAHUT BAHUT DHANWAAD
ਵਾਹਿਗੁਰੂ ਜੀ ਤੁਸੀਂ ਠੀਕ ਰੱਖੋ
੧੨ ਪੌਹ ਦਾ ਦਿਨ😢😢 ਜਾਲਮ ਵਜੀਰ ਖਾਨ ਨੇ ਸਜਾ ਸੁਣਾੲੀ ਸਾਡੇ ਬਾਬਿਅਾ ਨੂੰ😢😢🙏
ਭਾਈ ਸਾਹਿਬ ਜੀ ਬਹੁਤ ਹੀ ਵਧੀਆ ਲੱਗਿਆ ਅੱਜ ਸ਼੍ਰੀ ਸਾਹਿਬ ਜੀ ਦੇ ਦਰਸ਼ਨ ਕਰਕੇ ਕੋਟੀ ਕੋਟੀ ਪ੍ਰਣਾਮ ਭਾਈ ਫਤਿਹ ਸਿੰਘ ਕੁਰਬਾਨੀ ਨੂੰ
ਬਹੁਤ ਵਧੀਆ ਵੀਰ ਜੀ
ਧੰਨ ਵਾਹਿਗੁਰੂ ਜੀ🙏🙏
ਵਾਹਿਗੁਰੂ ਮੇਹਰ ਕਰੀ ਮੇਰੇ ਵੀਰ ਪੰਜਾਬ ਸਿਆਂ ਤੇ
ਭਾਈ ਜੀ ਜਦੋਂ ਦੇ ਤੁਹਾਡੀ ਵੀਡੀਓ ਦੇਖਣ ਲੱਗੇ ਬਹੁਤ ਮਨ ਸਤੁਸ਼ਟੀ ਮਿਲਦੀ
Veer tuhanu sir jhukda jo ehni vadia history di information ene punjabian te sikha tak phuncha rahe oo tuhada bhut thanwad hai ji .
ਮੈਂ ਦੇਣ ਨਹੀ ਦੇ ਸਕਦਾ ਭਾਈ ਸਹਿਬ ਜੀ ਆਪਦੀ ਮੁਲਾਕਾਤ ਲਈ
ਧੰਨ ਧੰਨ ਦਸ਼ਮੇ਼ਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਲਦੀਪ ਹਮੀਦੀ ਵੀਰੇ ਬਹੁਤ ਸੋਹਣਾ ਤੇ ਹਾਸ ਪੇਸ ਕਰਦੇ ਹੋ ਤੁਸੀਂ ਜਿਵੇਂ ਉਹ ਚੀਜ਼ ਹੁਣ ਹੀ ਅਸੀਂ ਦੇਖੀ ਹੋਵੇ ਮੈਂ ਸੋਡੀ ਹਰੇਕ ਵੀਡੀਓ ਦੇਖਦਾ ਹਾਂ
ਬਾਬਾ ਫ਼ਤਿਹ ਸਿੰਘ ਜੀ ਦੀ ਸ਼ਹਾਦਤ ਨੂੰ ਪ੍ਰਣਾਮ