ਭੂਤ ਪ੍ਰੇਤ ਚੁਟਕੀ ਨਾਲ ਭਜਾਓੰਦਾ ਆ ਭੂਤਾਂ ਆਲਾ ਬਾਬਾ। Rajinder Bhadaur ਦੀ ਪੈਸੇ ਵਸੂਲ Interview ਸੁਣਿਓ ਜ਼ਰੂਰ।

แชร์
ฝัง
  • เผยแพร่เมื่อ 20 ส.ค. 2024
  • #Rajinderbhadaur #Rajinderbhadaurinterview #Rmbtelevision

ความคิดเห็น • 201

  • @Sardars001
    @Sardars001 9 หลายเดือนก่อน +7

    ਇਹ ਦੁਨੀਆਂ ਦੀ ਸਭ ਤੋਂ ਵਧੀਆ ਇੰਟਰਵਿਊ ਐ । ਇਹੀ ਅਸਲ ਸੱਚਾਈ ਐ ।

  • @angrejparmar6637
    @angrejparmar6637 3 ปีที่แล้ว +29

    ਬਿਲਕੁਲ ਸਹੀ ਗੱਲਾਂ ਹਨ ਪਰ ਕਮਜ਼ੋਰ ਦਿਮਾਗ ਲੋਕਾਂ ਨੂੰ ਜਦੋਂ ਇਹ ਆਸਰਾ ਨਾ ਰਿਹਾ ਤਾਂ ਪਾਗਲਾਂ ਦੀ ਗਿਣਤੀ ਵੱਧ ਸਕਦੀ ਹੈ ਇਹ ਇਕ ਪੜੀ ਲਿਖੀ ਸਚਾਈ ਹੈ. ਮੈਂ ਤਰਕਸ਼ੀਲ ਹਾਂ, ਫਰਵਰੀ 2004 ਵਿੱਚ ਮੈਂ ਸੰਗਤਪੁਰਾ ਇਕਾਈ ਦਾ ਪ੍ਰਧਾਨ ਸੀ ਤੇ ਮੇਘ ਰਾਜ ਰੱਲਾ ਜੀ ਦੇ ਸਹਿਜੋਗ ਨਾਲ ਤਰਕਸ਼ੀਲ ਮੇਲਾ ਕਰਵਾਇਆ ਸੀ ਉਦੋਂ ਜਸਵੰਤ ਸਿੰਘ ਕੰਵਲ ਮੁਖ ਮਹਿਮਾਨ ਸਨ. ਸਾਨੂੰ ਸਬ ਨੂੰ ਗੁਰੂ ਨਾਨਕ ਵਰਗੇ ਤਰਕਸ਼ੀਲ ਬਣਨਾ ਚਾਹੀਦਾ ਹੈ. ਧੰਨਵਾਦ

    • @sbsbhatti
      @sbsbhatti ปีที่แล้ว +1

      Guru Nanak g tan Rab di hond nu man de c

    • @bantdealwalia
      @bantdealwalia หลายเดือนก่อน

      ਫਿਕਰ ਨਾ ਕਰੋ ਕਮਜੋਰ ਦਿਮਾਗ ਵਾਲਿਆਂ ਲਈ ਮਨੁੱਖਤਾ ਦੀ ਸੇਵਾ ਕਰਨ ਵਾਲੇ ਕੇਂਦਰ ਬਥੇਰੇ ਖੁਲ੍ਹ ਰਹੇ ਨੇ।

    • @SushilKumar-bm9kj
      @SushilKumar-bm9kj 29 วันที่ผ่านมา

      ​@@sbsbhatti, oh te aap rabb hi c,,,, ,je (1) makka ghumaya wali gal sach aa.
      (2) End te dead body nhi mili c.
      Veer g..
      .bas sidde raah chli jaao

  • @sukhjeevansingh8172
    @sukhjeevansingh8172 2 ปีที่แล้ว +8

    100% ਸੱਚ ਗੱਲਾਂ ਬਾਈ ਜੀ

  • @kamalbains9042
    @kamalbains9042 10 หลายเดือนก่อน +1

    ਬਿੱਲਕੁਲ ਰਜਿੰਦਰ ਭਦੌੜ ਦੀਆਂ ਗੱਲਾਂ ਸਹੀ ਕਿਹਾ ਸਹਿਮਤ ਹਾਂ

  • @beantsingh6685
    @beantsingh6685 6 หลายเดือนก่อน +2

    ਰੱਬ ਕਰਮ ਨੀ ਬਣਾਉਂਦਾ,ਬੰਦਾ ਬਣਾਉਂਦਾ ਆਵਦੇ ਕਰਮ ਜੀ

  • @narinderpalsingh5349
    @narinderpalsingh5349 9 หลายเดือนก่อน +2

    ਪਾਖੰਡ ਦਾ ਵਿਰੋਧ ਸਹੀ,,,,,ਪਰ ਬੇਸਮਝੀ ਵਿੱਚ ਇਹਨਾਂ ਤਰਕਸ਼ੀਲਾਂ ਨੇ ਧਰਮ ਦਾ ਬੇਲੋੜਾ ਵਿਰੋਧ ਕਰਕੇ ਗਲਤ ਰਸਤਾ ਅਖਤਿਆਰ ਕਰ ਰੱਖਿਆ ਹੈ 😢😢😢

    • @Gurwindersingh-zv9ud
      @Gurwindersingh-zv9ud 4 หลายเดือนก่อน

      ਧਰਮ ਹੀ ਪਾਖੰਡ ਸਿਖਾਉਂਦੇ ਹਨ।

  • @krishansingh786
    @krishansingh786 3 ปีที่แล้ว +7

    ਬਿਲਕੁਲ ਸਹੀ ਜੀ ਭਦੌੜ ਸਾਬ ਦਾ ਧੰਨਵਾਦ

  • @SatnamSingh-mc2oq
    @SatnamSingh-mc2oq 7 หลายเดือนก่อน +2

    100% Right Sir ❤

  • @ramanjeetgrewal294
    @ramanjeetgrewal294 3 ปีที่แล้ว +14

    ਲੋਕੋ ਅਜੇ ਵੀ ਜਾਗੋ ਕਿੳਂ ਆਪਣੀ ਦਸਾਂ ਨਹੁੰਆਂ ਦੀ ਕਮਾਈ ਪਾਖੰਡੀ ਬਾਬਿਅਂ ਦੇ ਡੇਰਿਆਂ ਤੇ ਲੁਟਾਈ ਜਾਨੇ ੳ ਉਹੀ ਪੈਸਾ ਪਰਿਵਾਰ ਤੇ ਲਾੳ ੳ ਪਾਖੰਡੀੳ ਤੁਸੀ ਵੀ ਆਪਣੇ ਅੰਦਰ ਝਾਤ ਮਾਰੇ

  • @user-cd6cf2ru9w
    @user-cd6cf2ru9w 7 หลายเดือนก่อน +1

    Good Bhadhaur saab bahut wadhya vichar gyan

  • @MangatRam-dv2no
    @MangatRam-dv2no 6 หลายเดือนก่อน +1

    Sar ji Pranam ji bahut bahut thanks goods

  • @kamaljeetbhahall1690
    @kamaljeetbhahall1690 2 ปีที่แล้ว +4

    ਬਿਲਕੁਲ ਸਹੀ ਹੈ

  • @rashpalsinghchangera2843
    @rashpalsinghchangera2843 2 ปีที่แล้ว +5

    ਇਕ ਇਕ ਗੱਲ ਸੱਚ

  • @gurmeetbhatti471
    @gurmeetbhatti471 10 หลายเดือนก่อน +3

    ਜੈ ਬਾਬਾ ਮੁਰਾਦ ਸ਼ਾਹ ਜੀ ❤️❤️🙏🙏🙏🙏

  • @s.k7879
    @s.k7879 3 ปีที่แล้ว +4

    ਵਾਹ ਜੀ ਵਾਹ ਕਿਆ ਬਾਤ ਹੈ। ਸਹੀ ਗੱਲਾਂ

  • @baljotsingh3918
    @baljotsingh3918 3 ปีที่แล้ว +21

    Agla part koun koun dekhna chonda a sare thoko like...??

  • @vedioaada4230
    @vedioaada4230 3 ปีที่แล้ว +11

    ਗੱਲਾ ਤਾਂ ਸਹੀ ਆ

  • @sirajdeen9165
    @sirajdeen9165 2 ปีที่แล้ว +2

    Baba Rajinder Singh Bhadaur your stand soild have more confident ther own experience respect agree with your views

  • @SandeepKaur-fo4dz
    @SandeepKaur-fo4dz 2 ปีที่แล้ว +2

    ਸਹੀ ਗਲ ਸਾਡਾ ਰਿਸ਼ਤੇਦਾਰ ਟੀਚਰ ਸੀ ਉਹ ਕਹਿੰਦਾ ਸੀ ਬਾਬੇ ਤੋਂ ਪੁਛਣਾ

  • @MohanLal-jv6zq
    @MohanLal-jv6zq 2 ปีที่แล้ว +4

    Great talk ...

  • @SonuSonu-dx2bk
    @SonuSonu-dx2bk 3 ปีที่แล้ว +5

    For new generation very nice video you are right sir salute

  • @hajarasinghsingh5241
    @hajarasinghsingh5241 2 ปีที่แล้ว +2

    Good knowledge bahut vidhya ji

  • @RajinderSingh-qe4qg
    @RajinderSingh-qe4qg 3 ปีที่แล้ว +8

    Good Rajinder ji

  • @majitkaurgill284
    @majitkaurgill284 3 ปีที่แล้ว +16

    ਭੂਤ ਕੋਈ ਨੀ ਭੂਤ ਕਰਜਾ ਜਿਹੜਾ ਛਾਤੀ ਤੇ ਰਾਤ ਨੂੰ ਬੈਠਦਾ ਦੱਬਦਾ ਹੋਰ ਕੁਝ ਵੀ ਨਹੀ ਹੈ

    • @majorsingh4297
      @majorsingh4297 3 ปีที่แล้ว

      ਮੇਰਾ ਸਾਲਾ ਕਾਮਰੇਡ ਗੁਰਬਾਣੀ ਨੂੰ ਵੀ ਝੂਠ ਦੱਸੀ ਜਾਦਾਂ

    • @user-xe4ox4cj9d
      @user-xe4ox4cj9d ปีที่แล้ว

      Right manjit Kaur ji

  • @balwantsingh7801
    @balwantsingh7801 2 ปีที่แล้ว +6

    Meri ta akh khul gai a 100%

  • @ikbaaldhillon8577
    @ikbaaldhillon8577 11 หลายเดือนก่อน +1

    Right.g

  • @omlal5781
    @omlal5781 ปีที่แล้ว +1

    Good

  • @pb03gamingff28
    @pb03gamingff28 ปีที่แล้ว +4

    Bhut ਵਦੀਆ ਵਿਚਾਰ ਸਮਜਣ ਨੂੰ ਤਾਂ ਛੋਟੀ ਜੀ ਗੱਲ ਪ੍ਰ ਪਤਾ ਨੀ ਲੋਕ ਆਂਧ ਵਿਸ਼ਵਾਸ ਨੂੰ ਸੱਡ ਕੇ ਆਪਣੀ ਬਿਵੇਕ ਨਾਲ ਕਿਉ ਨੀ ਸੋਚਦੇ।

  • @herdevbaruni
    @herdevbaruni 3 ปีที่แล้ว +5

    गुड वीर जी

  • @user-kq5lh7wl6v
    @user-kq5lh7wl6v หลายเดือนก่อน

    ਭੁਤ ਤਾਂ ਮੈਂ ਵੀ ਨਹੀਂ ਮੰਨਦਾ ਰੱਬੀ ਸ਼ਕਤੀ ਤਾਂ ਮਹਿਸੂਸ ਕਰਾਂ ਦੇਵਾਂਗਾ ਮੈਂ

  • @Truck-fn8bd
    @Truck-fn8bd 3 ปีที่แล้ว +7

    Very nice vv

  • @HarmanNigah
    @HarmanNigah 3 ปีที่แล้ว +18

    ਬਹੁਤ ਸੋਹਣੀ ਵੀਡਿਓ, ਬਹੁਤ ਸੋਹਣੇ ਤਰਕ, ਧੰਨਵਾਦ ਜੀ

  • @windersingh2887
    @windersingh2887 3 ปีที่แล้ว +5

    Very good g

  • @baljindersingh-ho1hw
    @baljindersingh-ho1hw 2 ปีที่แล้ว +3

    Good sir 👌👌

  • @harinderjitsinghmavi3577
    @harinderjitsinghmavi3577 2 ปีที่แล้ว +6

    Is tarah di video hor Pau

  • @rakeshkumra610
    @rakeshkumra610 3 ปีที่แล้ว +6

    sahi gall a 22 ji

  • @gaggidhillwal5746
    @gaggidhillwal5746 3 ปีที่แล้ว +6

    Good g bhadaur sab

  • @JasvirSingh-ih5hq
    @JasvirSingh-ih5hq 4 หลายเดือนก่อน +1

    Very nice ❤❤

  • @RanjitSingh-ss2mu
    @RanjitSingh-ss2mu 3 ปีที่แล้ว +5

    Very nice topic

  • @shindabhullar460
    @shindabhullar460 3 ปีที่แล้ว +6

    Good 👌👌👌

  • @Pargash
    @Pargash 2 ปีที่แล้ว +8

    ਬਹਤ ਸੋਨਾ ਜੀ👌👌👌👌👍👍👍

  • @sukhmaan4159
    @sukhmaan4159 3 ปีที่แล้ว +10

    ਸਾਡੇ ਸਮਾਜ ਨੂੰ ਵੀ ਤਰਕ ਦੀ ਸੋਚ ਅਪਣਾਉਣੀ ਚਾਹੀਦੀ ਆ

  • @amarjeetsingh3869
    @amarjeetsingh3869 10 หลายเดือนก่อน +1

    ਭਦੌੜ ਸਾਹਿਬ ਜੀ ਸੱਚ ਤੇ ਵਿਗਿਆਨ ਦੀਆਂ ਗੱਲਾਂ ਸੁਣੀਆਂ ਬਿਲਕੁਲ ਸਹੀ ਹਨ ਮੈਂ ਵੀ ਤਰਕਸ਼ੀਲ ਹਾਂ ਜੀ ਮੇਰੀ ਵੀ ਪਿੰਡ ਵਿੱਚ ਕਈ ਧਰਮ ਦੇ ਠੇਕੇਦਾਰਾਂ ਨਾਲ ਬਹਿਸ ਹੁੰਦੀ ਰਹਿੰਦੀ ਹੈ ਮੇਰਾ ਵੀ ਇੱਕ ਸੁਆਲ ਹੀ ਹੁੰਦਾ ਤੇ ਮੈਂ ਇਹੋ ਹੀ ਪੁੱਛਦਾ ਕੇ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕਿ ਪਰਮਾਤਮਾ ਤਾਂ ਇਨਸਾਨ ਦੇ ਅੰਦਰ ਹੀ ਹੈ ਜੇ ਉਹ ਇਨਸਾਨ ਦੇ ਅੰਦਰ ਹੈ ਤਾਂ ਫਿਰ ਥਾਂ ਥਾਂ ਤੇ ਮੱਥੇ ਕਿਉਂ ਟਕਾਉਦੇਂ ਹੋ ਬੱਸ ਫਿਰ ਉਹ ਇਹ ਹੀ ਕਹਿੰਦੇ ਤੂੰ ਤਾਂ ਐਵੇਂ ਹੀ ਮਾਰੀ ਜਾਨੈਂ ਪਤਾ ਉਦੇਂ ਲੱਗੂ ਜਿੱਦੇਂ ਉਹਨੇ ਢਾਹ ਲਿਆ

  • @Hastinderbhaker
    @Hastinderbhaker 3 ปีที่แล้ว +6

    100% shi aa ik ik gl

  • @jatinderbhuller5842
    @jatinderbhuller5842 3 ปีที่แล้ว +9

    logic hai👍

  • @surinderkumar-sf2pu
    @surinderkumar-sf2pu 3 ปีที่แล้ว +5

    Very true.Its say to follow faith which is bereft of reason and logic.

    • @tehalsingh7753
      @tehalsingh7753 ปีที่แล้ว

      Sir app ka phone number send karo ji

  • @jattboy1565
    @jattboy1565 3 ปีที่แล้ว +4

    Buhat vdiaa sir

  • @gurbindersingh2816
    @gurbindersingh2816 3 ปีที่แล้ว +6

    ਕਿਆਂ ਬਾਤ ਹੈ ਬਹੁਤ ਵਧੀਆ ਜੀ

  • @pb03gamingff28
    @pb03gamingff28 3 ปีที่แล้ว +4

    ਗੁਰੂ ਸਾਹਿਬ ਜੀ ਬਾਰੇ ਸਹੀ ਨਚੋੜ

  • @mjsg8476
    @mjsg8476 ปีที่แล้ว +3

    Logic or questioning anything which doesn't have any logic or truth needs to be questioned, so that we can reach the real truth.

  • @jagdevbrar9392
    @jagdevbrar9392 3 ปีที่แล้ว +16

    ਬਹੁਤ ਵਧਿਆ ਇਨਸਾਨ ਹਨ ਭਦੌੜ ਸਾਹਿਬ

  • @SatnamSingh-tq2ml
    @SatnamSingh-tq2ml 10 หลายเดือนก่อน +1

    ਇਹ ਨਾਸਤਕ ਬਦਾ ਹੈ
    ਕੁਛ ਗਲਾ ਸੇਹੀ ਹਨ

  • @manpreetsinghrandhawa1348
    @manpreetsinghrandhawa1348 3 ปีที่แล้ว +2

    Sirra bilkul right

  • @palimaan1484
    @palimaan1484 2 ปีที่แล้ว +2

    Right sir 🙏🙏🙏🙏🙏

  • @lokeshsingh6623
    @lokeshsingh6623 2 ปีที่แล้ว +2

    100% Right

  • @jassgill3370
    @jassgill3370 3 ปีที่แล้ว +4

    Nice video

  • @punjabigyaan6566
    @punjabigyaan6566 3 ปีที่แล้ว +2

    Excellent

  • @amrindersingh5912
    @amrindersingh5912 3 ปีที่แล้ว +8

    Bai g di ik ik gal Sunan wali aa. Qk Bhoot da chapter alag aa bt dharam de nam te ho rhi lutt nu smjhna jrurr aa ahh sbb bumne baabe baith k lutt re aa mehnti Loka di kamai 👌🏻👌🏻

  • @naturelike5773
    @naturelike5773 2 ปีที่แล้ว +1

    ਆਹ ਰੱਬ ਵਾਲੇ ਤੇ ਪੁਠਿਆਂ ਹੀ ਗੱਲਾਂ ਲਿਖਣ ਗੲੇ ਹੁਣ? ਦਿਮਾਗ ਤੇ ਜ਼ੋਰ ਪਾ ਕੇ ਸੋਚੋ ਕੇ ਰੱਬ ਨਾਮ ਤੇ ਰੱਬ ਨਾਲ ਜੋੜਨ ਵਾਲੀ ਹਰ ਚੀਜ਼ ਇੰਨਸਾਨ ਨੇ ਆਪ ਬਣਾਈ ਹੈ!

    • @jattmood6668
      @jattmood6668 2 ปีที่แล้ว +1

      ਬਿਲਕੁਲ

  • @balveermann9946
    @balveermann9946 3 ปีที่แล้ว +2

    Good veer g

  • @gillrecords5338
    @gillrecords5338 3 ปีที่แล้ว +3

    bilkul shi

  • @naharbrarnaharbrar9970
    @naharbrarnaharbrar9970 3 ปีที่แล้ว +3

    Very good baba ji

  • @iqbalsidhu1774
    @iqbalsidhu1774 3 ปีที่แล้ว +3

    Nice Ji

  • @Aaj361
    @Aaj361 3 ปีที่แล้ว +13

    ਇਹ ਬੰਦੇ ਨੇ ਸਿੱਖੀ ਦੀ ਸ਼ਾਨ ਲੋਕਾਂ ਨੂੰ ਰਸਤਾ ਦਿਖਾਉਣ ਵਾਲੇ
    ਬਾਕੀ ਤਾਂ ਚਗਲ਼ ਤੁਰੀ ਫਿਰਦੀ ਆ

  • @ButaSingh-india
    @ButaSingh-india 3 ปีที่แล้ว +2

    Good video

  • @lakhvirsingh3165
    @lakhvirsingh3165 3 ปีที่แล้ว +2

    Good ji

  • @buntythakur3589
    @buntythakur3589 3 ปีที่แล้ว +2

    Nic sir

  • @gurpreetsinghgill7242
    @gurpreetsinghgill7242 ปีที่แล้ว

    👍👍

  • @gsGs12
    @gsGs12 2 ปีที่แล้ว +8

    ਮੈਂ ਕਰਮਕਾਂਡਾਂ ਨੂੰ ਨਹੀਂ ਮੰਨਦਾ ਹਾਂ
    ਪਰ ਇਕ ਗੱਲ ਹੈ ਕਿ ਜਿਤਨਾ ਅਨੰਦ ਮੈਨੂੰ ਅਨੰਦ ਸਾਹਿਬ ਦੀ ਬਾਣੀ ਸੁਣਦਿਆਂ ਮਿਲਦਾ ਹੈ ਉਤਨਾ ਸਾਰੇ ਦਿਨ ਵਿਚ ਇਕ ਹਿਸਾ ਅਨੰਦ ਦਾ ਨਹੀਂ ਮਿਲਦਾ।
    ਬਾਣੀ ਤੋਂ ਜ਼ਿਆਦਾ ਅਨੰਦ ਸੰਸਾਰੀ ਕੰਮਾਂ ਵਿਚ ਨਹੀਂ ਮਿਲਦਾ ਹੈ। ਇਹ ਮੇਰੀ ਆਪਣੀ ਖੋਜ ਹੈ।

  • @sidhusidhu2609
    @sidhusidhu2609 3 ปีที่แล้ว +4

    Sahi gal ,aj to baad vaham baharm shad
    Dana

  • @prabhdeepsingh5482
    @prabhdeepsingh5482 3 ปีที่แล้ว +3

    👍👍👍👍👍👍👍👍👍

  • @sewasingh1243
    @sewasingh1243 2 ปีที่แล้ว +1

    Bot vadiya ge bilkal sahi gala han ge bhadoor vver ge de

  • @balkarbalkarsingh9023
    @balkarbalkarsingh9023 6 หลายเดือนก่อน

    ਮੱਖਣ ਲੁਬਾਣਾ ਨੇ 5 ਮੋਹਰਾਂ ਗੁਰੂ ਨੂੰ ਕਿਉਂ ਸੁਖੀਆਂ ਸੀ

  • @jasvirsran29
    @jasvirsran29 2 ปีที่แล้ว +1

    ਵੀਰ ਜੀ ਸਹੀ ਹੈ

  • @meet_gaiming5744
    @meet_gaiming5744 3 ปีที่แล้ว +3

    Sachian galan ne ji

  • @manoharpalsingh4002
    @manoharpalsingh4002 10 หลายเดือนก่อน

    🙏🙏

  • @krishankalsi5346
    @krishankalsi5346 2 ปีที่แล้ว +1

    Good👍

  • @jaishiv2310
    @jaishiv2310 7 หลายเดือนก่อน +1

    ਕੀ ਡੇਰਿਆ ਵਾਂਗੂੰ ਪੰਜ ਤਖਤ ਵੀ ਹਨ?

    • @Gurwindersingh-zv9ud
      @Gurwindersingh-zv9ud 4 หลายเดือนก่อน

      ਤਖਤ,ਗੁਰਦਆਰੇ ਸਭ ਵਿਹਲੜਾ ਦੇ ਡੇਰੇ ਹੀ ਹਨ।

  • @naharbrarnaharbrar9970
    @naharbrarnaharbrar9970 3 ปีที่แล้ว +2

    Nyc topke

  • @mangimahorana420
    @mangimahorana420 3 ปีที่แล้ว +5

    ਕੁਝ ਸੁਣ ਕੇ ਕਹਿਣ ਗਏ ਸਹੀ ਕਿਹਾ ਪਰ ਉਹ ਆਪ ਮੱਥੇ ਟੇਕਨੋ ਨਹੀਂ ਹਟਦੇ !

    • @krishankalsi5346
      @krishankalsi5346 2 ปีที่แล้ว

      Jede sab nal jmana chalda oda chlna penda🤣🤣🤣

  • @user-zm2ob3zd6s
    @user-zm2ob3zd6s 3 ปีที่แล้ว +2

    Good luck

  • @harpreetkhalsa4354
    @harpreetkhalsa4354 10 หลายเดือนก่อน +1

    ਗੁਬਾਣੀਂ ਕਹਿੰਦੀ ਕਈ ਕੋਟ ਭੂਤ ਪ੍ਰੇਤ ਸ਼ੂਕਰ ਮਿਰਗਾਚ ।ਕੀ ਗੁਰਬਾਣੀ ਝੂਠ ਕਹਿੰਦੀ ਏ ।ਇਹ ਗੱਲ ਵੱਖਰੀ ਹੈ ਕਿ ਇਨਸਾਨ ਅਗਿਆਨਤਾ ਵੱਸ ਕੁਰੀਤੀਆਂ ਵਿੱਚ ਫਸ ਜਾਂਦਾ ਹੈ । ਜੇ ਬੰਦਾ ਸੱਚੇ ਮਨ ਨਾਲ ਵਾਹਿਗੁਰੂ ਦਾ ਨਾਮ ਸਿਮਰਨ ਦਿਲ ਵਿੱਚ ਵਸਾ ਲਵੇ ਤਾਂ ਉਹ ਝੂਠ ਵਿੱਚ ਨਹੀਂ ਫਸਦਾ ।

    • @Gurwindersingh-zv9ud
      @Gurwindersingh-zv9ud 4 หลายเดือนก่อน

      ਜੇ ਗੁਰਬਾਣੀ ਸਹੀ ਹੈ ਤਾਂ ਭੂਤ ਪ੍ਰੇਤ ਸਾਬਿਤ ਕਰੋ ਜੀ।

  • @AvtarSingh-bu9kc
    @AvtarSingh-bu9kc 3 ปีที่แล้ว +4

    Glan shi lgdia tuhadia, baki apni apni samj

  • @ranvirsingh5209
    @ranvirsingh5209 2 ปีที่แล้ว

    50-50 👍 informational vdo

  • @pb03gamingff28
    @pb03gamingff28 3 ปีที่แล้ว +2

    Right vichar sir thanks for

  • @ReshamSingh-gt3ek
    @ReshamSingh-gt3ek 3 ปีที่แล้ว +4

    Bikul thram de nam te logs nu luttie ja reha nai.loka nu akhan kholan Di lor aa.

  • @cidmoga7348
    @cidmoga7348 3 ปีที่แล้ว +1

    Good veer

  • @RajinderKaur-hb9pq
    @RajinderKaur-hb9pq 2 ปีที่แล้ว

    ਜੀ ਮੇਰੀ ਮਦਦ ਕਰ ਸਕਦੇ ਹੋ ਸਾਡੇ ਘਰ ਦਾ ਬੁਰਾ ਹਾਲ ਸਾਰੇ ਕਹਿੰਦੇ ਨੇ ਮੇਰੇ ਵਿੱਚ ਬਾਬਾ ਆ ਗਿਆ

    • @sukhvirsinghmaan4928
      @sukhvirsinghmaan4928 ปีที่แล้ว +2

      ਅिਜਹਾ ਕੁਝ ਨਹੀ ਹੁਦਾ,,िਜਸ ਵੇਲੇ ਆਪਣੇ ਤੇ ਦੁॅਖ ਦਾ ਜਾਂ ਮੁਸੀਬਤਾ ਦਾ ਸਮਾਂ ਚਲ िਰਹਾ ਹੋਵੇ ਓਦੋ ਮॅਲੋ ਮॅਲੀ ਮਨ ਵिਹਮ ਭਰਮਾ ਵॅਲ ਝੁਕ ਜਾਦਾ िਕਓिਕ ਆਪਾ ਨੂ ਇਹ ਬਾिਬਆ ਵਾਲਾ ਕੰਮ ਸੌਖਾ ਲਗਦਾ ਤੇ िਮਹਨਤ ਵਾਲਾ ਕੰਮ ਅੌਖਾ

  • @satpalgarewal935
    @satpalgarewal935 ปีที่แล้ว

    👍👍👍👍

  • @artloverkaur9573
    @artloverkaur9573 2 ปีที่แล้ว +3

    Rab di hond hai iss da sabtoh wadda example ta tusi khud hi ho sir, tusi har gal mind te kardey ho ki mann sab kuch karda but mann baun wala kaun ji🙏?

    • @kaursingh8369
      @kaursingh8369 ปีที่แล้ว

      ਓਹ ਭਰਾਵਾ ਆਪਣਾ ਨੀ ਕੁਸ਼ ਹੋ ਸਕਦਾ 🙏

    • @sbsbhatti
      @sbsbhatti ปีที่แล้ว

      @@kaursingh8369 apna ni bai tuhada ni kujh ho sakda

  • @gurugianmarag6327
    @gurugianmarag6327 3 ปีที่แล้ว +1

    Ok

  • @amrinderdevgun8829
    @amrinderdevgun8829 3 ปีที่แล้ว

    Good luck Bai g

  • @rupinder_pal
    @rupinder_pal 3 ปีที่แล้ว +1

    BHUTH kaint insan a

  • @5aab65
    @5aab65 7 หลายเดือนก่อน

    Rajinder ji bahut vadiya gala ne thodiya, Tusi na ta rab nu mann de ho, na dharam raj etc etc.. Insaan aise dharti te ki karan laiyee paida hoiya?

  • @jaswantjagal3349
    @jaswantjagal3349 3 ปีที่แล้ว +1

    ਜੇਕਰ ਕਿਸੇ ਬੰਦੇ ਨੂੰ ਬੰਦਾ ਸਤਿਕਾਰ ਨਾਲ ਹੱਥ ਮਲਾਉਦਾ,ਸੱਤ ਸੀ੍ ਅਕਲ, ਗੁੱਡ ਮੋਰਨਿਗ, ਨਮਸਤੇ ਕਰਦਾ ਤਾ ਬੜਾ ਸਿਆਣਾ ਸਮਝੀਦਾ ਏ ਉਹੀ ਬੰਦਾ ਜੇਕਰ ਗ੍ਰੰਥ ਸਹਿਬ ਜੀ ਦਾ ਸਤਿਕਾਰ ਕਰਦਾ ਸਿਰ ਝਕਾਉਦਾ ਤਾ ਉਸ ਨੂੰ ਤੁਸੀ ਫਜੂਲ ਮੰਨਦੇ ਓ ਕਿਓ ਫੇਰ ਤਾ ਬੰਦਾ ਹੀ ਸਭ ਕੁੱਝ ਹੋ ਗਿਆ ਗ੍ਰੰਥ ਸਾਹਿਬ ਦਾ ਤਾ ਕੋਈ ਮਾਅਨਾ ਨਾ ਰਿਹਾ ਮੰਨਿਆ ਲੋਕੀ ਸਾਖੀਆ ਸੁਣਾਕੇ ਭਰਮਾਉਦੇ ਨੇ ਪਰ ਕੀ ਗ੍ਰੰਥਾ ਚ ਲਿਖੀਆ ਗੱਲਾ ਝੂਠੀਆ ਹਨ ਕੀ ਗੁਰੂ ਸਹਿਬਾਨ ਐਵੇ ਹੀ ਟੈਮ ਪਾਸ ਕਰਗੇ ਕੀ ਗੁਰੂ ਗ੍ਰੰਥ ਸਾਹਿਬ ਚ ਲਿਖਤੀ ਗੱਲਾ ਝੁਠ ਹਨ ਸਾਬਤ ਕਰਕੇ ਦਿਖਾਓ ਦੁਨੀਆ ਨੂੰ ਐਵੇ ਗੋਲ ਮੋਲ ਗੱਲਾ ਦਾ ਕੀ ਏ ਕਿਤਾਬਾ ਪੜਕੇ ਪੜਾਉਣ ਵਾਲਾ ਹੀ ਗੁਰੂ ਅਖਵਾਉਦਾ ਇਹ ਕਿਤਾਬਾ ਵੀ ਉਸੇ ਗ੍ੰਥ ਸਾਹਿਬ ਦੀਆ ਹੀ ਦੇਣ ਹਨ ਜਿਸ ਗ੍ਰੰਥ ਦਾ ਸਤਿਕਾਰ ਵੀ ਤੁਹਾਨੂੰ ਫਜੂਲ ਜਾਪਦਾ ਏ ਜੇ ਗੁਰੂਆ ਦੀਆ ਗੱਲਾ ਦਾ ਸਤਿਕਾਰ ਨਹੀ ਫੇਰ ਤੁਹਾਡਾ ਕਿਵੇ ਹੋ ਸਕਦਾ

    • @aarshjohal2852
      @aarshjohal2852 3 ปีที่แล้ว +2

      ਗੁਰੂ ਗ੍ਰੰਥ ਸਾਹਿਬ ਨੁੰ ਜੇਕਰ ਕੋਈ ਰੱਬ ਨਹੀ ਮੰਨਦਾ ਤਾਂ ਇਸਦਾ ਮਲਤਬ ਇਹ ਤਾਂ ਨਹੀ ਕੇ ਕੇ ਗੁਰੂਆਂ ਪ੍ਰਤੀ ਕੋਈ ਨਿਰਾਦਰ ਕਰਿਆ, ਨਾਲੇ ਗੁਰੂ ਦਾ ਮਤਲਬ ਤਾਂ ਸਿਖਾਉਣ ਆਲਾ, ਰੱਬ ਮੰਨੋ ਇਹ ਕਿਸ ਗੁਰੂ ਸਾਹਿਬਾਨ ਨੇ ਕਿਹਾ?

    • @gurwinderbarri3115
      @gurwinderbarri3115 2 ปีที่แล้ว +1

      ਬਿਲਕੁਲ ਬੰਦਾ ਹੀ ਸਭ ਕੁਝ ਹੈ, ਗ੍ਰੰਥ ਵੀ ਬੰਦਿਆਂ ਦੁਆਰਾ ਹੀ ਲਿਖੇ ਗਏ ਹਨ

  • @user-er3yd4ys7g
    @user-er3yd4ys7g 3 ปีที่แล้ว +2

    Wow cra krata

  • @sirajdeen9165
    @sirajdeen9165 2 ปีที่แล้ว

    Sai gal ràjinder Sgh you have more social generel knowledge experience our vill one Muslim community baba looted the poor people people who are uneducated poor looted by Baba.

  • @latestupdate6557
    @latestupdate6557 3 ปีที่แล้ว +1

    hlo sir ji sade ghar v ik problam he jo tusi theek kar sakde ho plz phone deao ji

  • @lakhwindersingh-gs8hj
    @lakhwindersingh-gs8hj 3 ปีที่แล้ว +2

    Bai g mukhsar sahib to farojpur road te 1 khothi a chand thonu pata hove kad deo ge bhoot

    • @technicalgurubrar2937
      @technicalgurubrar2937 3 ปีที่แล้ว

      Kithe je a bai

    • @lalkhan4411
      @lalkhan4411 3 ปีที่แล้ว +1

      ਸੁਨੀ ਸਨਾਈ ਗਲ ਨਾ ਫਲਾਂ ਦੇ ਤੂਸੀਂ ਦੇਖੀਂ ਆ ਇਨਾਂ ਨੂੰ ਪੱਕਾ ਠਿਕਾਣਾ ਦੱਸ ਕੇ ਗਲ ਕਰੋ ਦੇ ਸਚ ਜਾਣਨਾ ਤਾਂ ਨਾਲ ਲੈਸ ਕੇ ਜਾਓ

  • @princedhiman3895
    @princedhiman3895 3 ปีที่แล้ว +1

    22 ji rmb a rbm ni