I didn't understood this Case, Property beyond income source is Income Tax department or ED, until he didn't get caught with drugs Cops/NCB has no Role either.
sade moge wich bi kuj karo g ethe ik bande ne 3 medical khol lye city wich sare pase te only nasha he sale karda 3 medical te osne apne sare parivar de bache la dite sale karan nasha saream sale kari janda capsule golian sara din ehi sale hunda medical te kuj k police wale paise lye jande paise pata kithe jake lande restaurant burger king wich Jake paise lande civil vardi pake jande paise Lan
A koi vddi story nee hegi ....vddi story da 1 part ha jo k kdee v open hee hovega....a nshaa starting kon karda ha dum k koi open krega koi nhee..jo international lavel ja desi jugaru hanmade chemicals mix kar k teyar hon wale drugs da discuss hundi ha k,a taa ji aam lok he teyar krde hun..but oho v kise di suport nal he hunda hovega..sub golmaal ha..masla kharam karan da ha...kise vich dum nhee k khatam krega
ਸਾਹਿਬ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਇਸ ਕੋਲ ਤੁਹਾਡੇ ਦੱਸਣ ਮੁਤਾਬਕ ਪੈਸੇ ਬਹੁਤ ਹਨ ਇਸਨੂੰ ਸਹੀ ਤਰੀਕੇ ਨਾਲ ਇੰਟੈਰੋਗੇਟ ਜਰੂਰ ਕੀਤਾ ਜਾਵੇ ਪੁਲਿਸ ਦਾ ਸਲਾਘਾਯੋਗ ਕੰਮ ਹੈ
ਬਹੁਤ ਵਧੀਆ ਬਹੁਤ ਮੁਬਾਰਕਾਂ
ਪੰਜਾਬ ਨੂੰ ਲ਼ੰਘੇ ਸਮੇਂ ਵਿੱਚ ਗਰਕ ਕਰਨ ਵਾਲੀ ਪੰਜਾਬ ਪੁਲਿਸ ਹੀ ਹੈ। ਅੱਜ ਪੰਜਾਬ ਨੂੰ ਬਚਾਉਣ ਲਈ ਗੈਰਤਮੰਦ ਤੇ ਦੂਰ ਦ੍ਰਿਸ਼ਟੀ ਵਾਲੇ ਉਹਨਾਂ ਸਾਰੇ ਸਤਿਕਾਰਯੋਗ ਅਫ਼ਸਰ ਸਾਹਿਬਾਨ ਨੂੰ ਬੇਨਤੀ ਹੈ ਆਪਣੀ ਮਾਤ ਭੂਮੀ ਤੇ ਆਪਣੀ ਮਾਂ ਦੇ ਦੁੱਧ ਦਾ ਕਰਜ਼ ਉਤਾਰਨ ਲਈ ਪੰਜਾਬ ਦੇ ਹਿੱਤਾਂ ਲਈ ਅੱਗੇ ਆਓ ਅਸੀ ਵੀ ਤੁਹਾਡੇ ਨਾਲ ਡੱਟ ਕੇ ਖਲੋਵਾਂਗੇ ।ਧੰਨਵਾਦ ,
ਦੋਨੋ ਅਫਸਰ ਸਾਹਿਬ ਜੀ ਥਾਣਾ ਸ਼ੇਰਪੁਰ sho ਰਹੇ ਹਨ ਜ਼ਿਲਾ ਸੰਗਰੂਰ ਬਹੁਤ ਵਧੀਆ ਅਫਸਰ ਹਨ
ਬੱਲੇ ਬੱਲੇ ਪੰਜਾਬ ਦੇ ਸੇਰ ਜਵਾਨੋ ਸਮਗਲਰਾਂ ਨੂੰ ਠੋਕ ਦਿੳੌ ਵੀਰਓ ਕਈ ਮਾਵਾਂ ਦੇ ਪੁੱਤ ਧੀਆਂ ਦੇਸੁਹਾਗ ਭੈਣਾ ਦੇ ਵੀਰ ਨਸੇ ਨੇ ਖਾਲਏ ਨੇ ਬਚਾ ਲਵੋ ਜੇ ਨਸੇ ਖੋਰਾ ਤੋ ਬਚਾ ਹੁੰਦਾ ਜੇ
ਰਾਜਜੀਤ ਸਿੰਘ ਨੂੰ ਵੀ ਫੜ ਲਵੋ, ਬਹੁਤ ਦੇਰ ਹੋ ਗਈ ਭਗੋੜਾ ਹੋਇਆ।
ਮਾਨਸਾ ਜ਼ਿਲ੍ਹੇ ਵਿੱਚ 20 ਵੱਡੇ ਮੈਡੀਕਲ ਸਟੋਰਾਂ ਨਾਲ ਗੂੜ੍ਹੀ ਸਾਂਝ ਦੀ ਵੀ ਜਾਂਚ ਹੋਣੀ ਚਾਹੀਦੀ ਹੈ
ਪੰਜਾਬ ਪੁਲਸ ਵਿਚ ਬਹੁਤ ਇਮਾਨਦਾਰ ਅਫਸਰ ਹਨ ਇਹ ਪੰਜਾਬ ਨੂੰ ਬਚਾ ਸਕਦੇ ਹਨ ਕਿਰਪਾ ਕਰਕੇ ਗਲਤ ਅਨਸਰਾਂ ਨੂੰ ਨੱਥ ਪਾਈ ਜਾਵੇ
ਉਹ ਕੇਹੜੇ ਇਮਾਨਦਾਰਾਂ ਦੀ ਗੱਲ ਕਰਦੇਂ ਯਾਰ।
ਕੋਈ ਇਮਾਨਦਾਰ umundar ਨਹੀਂ ਏਹੇ ANTF ਨਵੀਂ ਬਣੀ ਹੈ ਤਾਂ ਉਹਨਾਂ ਨੇ ਮਾੜਾ ਮੋਟਾ ਦਿਖਾਉਣਾ ਹੀ ਹੈ।
ਏਹੇ ਬਚਾਉਣ ਗੇ Punjab ਨੂੰ।
ਓ ਇਹਨਾਂ ਨੇ ਹੀ ਤਾਂ ਬੇੜਾ ਗਰਕ ਕਿੱਤਾ ਭਰਾਵਾ 😂
ਘੜਾ ਭਰ ਗਿਆ ਹੁਣ ਡੁਬ ਗਿਆ
ਓ ਕੇਹੜੇ ਘੜੇ ਨੂੰ ਰੋਈ ਜਾਨਾ ਭਰਾਵਾ ਤੂੰ
ਇੱਥੇ ਕੋਇ ਘੜਾ ਨਹੀਂ ਤੇ ਸਾਰੇ ਹੀ ਡੁੱਬੇ ਨੇ ਹਮਾਮ ਚ ਸਾਰੇ ਹੀ ਨੰਗੇ ਨੇ ਏਹੇ 😂
ਸ਼ਾਬਾਸ਼ ਪੰਜਾਬ ਪੁਲਿਸ
Wel done Sardar ji
God bless you 🙏🙏
O ਕਾਹਦਾ well done te ਕੇਹੜਾ ਸਰਦਾਰ G 😂। ਸਰਦਾਰ ਸੁਰਦੁਰ ਨਹੀਂ ਹੈਗੇ ਏਹੇ।
ਏਹੇ ਤਾਂ ਉਂਜ ਹੀ ਪੱਗਾਂ ਬੰਨੀਆਂ ਏਹਨਾਂ 😂
ਏਹਨਾਂ ਦਾ ਹੀ ਯਾਰ ਹੈ ਬੱਸ ਕੰਮ ਦਿਖਾਉਣ ਨੂੰ ਫੜ ਲਿਆ।
Sir god bless you
Very.very.nice sir g ❤
ਪੰਜਾਬ ਪੁਲਿਸ gret
ਕਾਲੀਆਂ ਭੇਡਾਂ ਬਹੁਤ ਨੇ
Very Nice Sir Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 Waheguru Waheguru Waheguru Waheguru ji 🙏💯
ਇਸ ਦਾ ਮਤਲੱਬ ਪੰਜਾਬ ਦੀ ਸੀ ਆਈ ਡੀ ਇੰਨਟੈਲੀਜਨਸ ਖੱਫੀਆ ਏਜੰਨਸੀਆ ਫੇਲ ਸਾਬਿਤ ਹੋਈਆ 14 ਸਾਲਾ ਤੋ ਮਹਿਕਮੇ ਨੂੰ ਪਤਾ ਨਾ ਹੋ ਇਸ ਨੇ ਵੱਡੇ ਅਫਸਰਾ ਤੇ MLA ਅਤੇ ਮੰਤਰੀਆ ਨੂੰ ਪੂਰਾ ਮਹੀਨਾ ਨਹੀ ਭਰਿਆ ਤਾਂ ਹੀ ਪਰਦਾ ਜਾਰ ਹੋਇਆ ਇਸ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕਰ ਦਿਤਾ
ਓ Guuman Saab ਭੋਲੀਆਂ ਗੱਲਾਂ ਕਰਦੇ ਹੋ ਯਾਰ
ANTF ਨਵੀਂ ਬਣਾਈ ਹੈ ਤੇ ਉਹਨਾਂ ਨੇਂ ਬੰਦੇ ਫੜੇ ਵਿਖਾਉਣੇ ਨੇ।
Cid intelligence ਤੇ ਖੁਫ਼ੀਆ ਏਜੰਸੀਆਂ ਚ ਕੋਇ fail ਨਹੀਂ ਹੋਇਆ
ਏਹੇ ਸਾਰੇ ਕੱਠੇ ਹੀ ਪਾਸ ਨੇ 😂
ਖੁਫ਼ੀਆ khafia ਕੁਛ ਨਹੀਂ ਹੂੰਦਾ ਏਥੇ
ਸਬ ਨੂੰ ਪੱਤਾ ਹੂੰਦਾ ਤੇ ਇਥੇ ਏਦਾਂ ਹੀ ਚੱਲਦਾ ਸ਼ੁਰੂ ਤੋਂ
Well done police department 👍
Good job ji
Very Good action by ANTF. Please track other drug inspectors also. Most of them are corrupt and main culprit of drug nexus of Punjab.
Very good punjab police ❤️bahut badiya ❤️
It are well Police officer
It are well 😂
ਓ ਆਹਾ ਅੰਗਰੇਜ਼ੀ ਕਿੱਥੋਂ ਸਿੱਖੀ ਆ ਓਏ ਤੂੰ।
ਓਏ ਏਹੇ ਇਟ (it)ਜਿਹੜੀ ਮਿਸਤਰੀ ਲਾਉਂਦੇ ਓਹੋ ਨਹੀਂ ਹੈਗੀ।😂
ਨਾਲ਼ੇ ਇਟ ਦੇ ਨਾਲ਼ are ਨਹੀਂ ਲੱਗਦਾ ਮਸਾਲਾ ਲੱਗਦਾ ਹੂੰਦਾ cement ਰੇਤਾ mix 😂
😂😂😂@@Rabab224
Koi gl ni bai bnde diya feelings Smjo@@Rabab224
Das saal di nokri ch ik ghar ni vanda
Pharawara
Amritsar kot kalsa Nashe da gharr a ji Jo drag cantrol officer incharge a ona tye ve reate karo ji🙏🏼
ਓ ਪਤਾ ਓਹਨਾਂ ਨੂੰ ਭਰਾਵਾ ਜਿੰਨਾ ਦੀ ਤੂੰ ਗੱਲ ਕਰਦੇਂ ਉਹ ਤਾਂ saddu ਨੇ ਏਕ ਦੂਜੇ ਦੇ।😂
ਤੂੰ ਕੀ ਦਸੇਂਗਾ ਏਹਨਾਂ ਨੂੰ
Hun n s a kithe aa
Sir aap ki OR traki ho aamin ❤
Sare Amritsar de ve rate karo ana de bankAcont kai tye pakke ek jaga tyene ana de posting ve ek sal tak karo ji🙏🏼
Check all the drug inspectors you find lot of money
ਸਰ ਜੀ ਬਹੁਤ ਹੀ ਵਧੀਆ ਕੀਤਾਂ ਜੀ। AGTF ਵਿੱਚ ਵੱਧ ਤੋ ਵੱਧ ਕਮਾਂਡੋ, ਆਈ.ਆਰ .ਬੀ ਅਤੇ ਪੀ.ਏ.ਪੀ.ਦੇ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾਵੇ ਜੀ ਜਿਲਾ ਪੁਲਿਸ ਦੇ ਜਿਆਦਾਤਰ ਮੁਲਾਜ਼ਮ ਦੋ ਨੰਬਰ ਦਾ ਕੰਮ ਕਰਨ ਵਾਲਿਆਂ ਨਾਲ ਰਲੇ ਹੋਏ ਹਨ।
Sir ji Mansa vich ward no17 and 25 vich chitta shaream vik riha SHO jamant be karwa dinda
Punjab Haryana de Sare Drug control officer corrupt hi ne g ina sab di Investigation kro
ਨਹੀਂ ਸਾਰਿਆਂ ਦੀ ਨਹੀਂ ਕਰ ਸੱਕਦੇ ਨਾ
ਫ਼ਿਰ ਪੈਹੈ ਕਿੱਥੋਂ ਆਉਣਗੇ 😂
ਸਿਰਫ਼ ਦਿਖਾਉਣਾ ਆਪਾਂ ਵੀ ਨਵੀਂ ANTF ਖੋਲੀ ਹੈ।
😂😂😂 ਪੈਹੇ ਕਿੱਥੋਂ ਆਉਣ ਗੇ
DSP saab Diya akha band hoi jandia
Good g honest sir g
Ganagstar di tra sb properly te nots lawo
I didn't understood this Case, Property beyond income source is Income Tax department or ED, until he didn't get caught with drugs Cops/NCB has no Role either.
Jo offi free da khanda ne keya niklu a sub nu pata bhai
Thane dar ta sare Rishwat lede aa
Jameer margi aa ana di
Parmatama dekhda sare hisab Barabar kar deda aa
ਤੁਰਿਆ ਫਿਰਦਾ ਸਾਡੇ ਹੱਥ ਲੱਗ ਗਿਆ 😅।
ਸਿੱਧਾ ਕਹੋ ਵੀ ਪਤਾ ਤਾਂ ਸਾਨੂੰ ਸੀਗਾ ਹੀ ਵੀ ਕਿੱਥੋਂ ਫੜਨਾ।
ਤੁਰਿਆ ਫਿਰਦਾ ਤੁਹਾਡੇ ਹੱਥ Vijay Malaya ਨਾ ਲੱਗ ਗਿਆ।😂
ਨਾਲ਼ੇ ਪਹਿਲਾਂ ਨਾ ਤੁਹਾਡੇ ਹੱਥ ਲੱਗਿਆ ਉਹਦੇ ਵਾਸਤੇ ANTF ਬਣਾਉਣੀ ਪਈ 😂।
ਐਂਵੇ ਡਰਾਮੇ ਕਰ ਰਹੇ ਨੇ।
ਬੱਸ ANTF ਬਣੀ ਹੈ ਤਾਂ ਮੁੱਖ ਮੰਤਰੀ ਨੇਂ ਕਿਹਾ ਹੋਣਾ ਵੀ ਲਿਆਓ ਯਾਰ ਫੜ ਕੇ ਆਪਣੇ ਯਾਰਾਂ ਨੂੰ
ਕਿਉਂ ਬੇਇਜ਼ਤੀ ਕਰਾਓਨੇ ਹੋ।
Good work. PUNJAB POLICE..
Har sakh pe ullu betha hai. Anjame gulstan kya hoga haààaaa jago garibo jai hind
jenai 1988 valai he vhoat resvat khoar he vhoat paropatai vanae he poles valeaa ne 1990 vlai resvat ledai he
sade moge wich bi kuj karo g ethe ik bande ne 3 medical khol lye city wich sare pase te only nasha he sale karda 3 medical te osne apne sare parivar de bache la dite sale karan nasha saream sale kari janda capsule golian sara din ehi sale hunda medical te kuj k police wale paise lye jande paise pata kithe jake lande restaurant burger king wich Jake paise lande civil vardi pake jande paise Lan
FAZILKA VICH HUR MADICAL STOR WALA NSHA VECH RINHA CEE AND VAECH RIHA HAI POLICE DA VEE VICH HUTH HAI RS DHALIWALL FDK PUNJAB ❤
ਫਾਂਸੀ ਟੰਗੋ ਚੌਕ ਚ ਹੱਥ ਪੈਰ ਵੱਢ ਕੇ
Gold Boht jyada hona sb te prcha krke life time jail ch kro
A koi vddi story nee hegi ....vddi story da 1 part ha jo k kdee v open hee hovega....a nshaa starting kon karda ha dum k koi open krega koi nhee..jo international lavel ja desi jugaru hanmade chemicals mix kar k teyar hon wale drugs da discuss hundi ha k,a taa ji aam lok he teyar krde hun..but oho v kise di suport nal he hunda hovega..sub golmaal ha..masla kharam karan da ha...kise vich dum nhee k khatam krega
Bai ji pan jab police wich bhut Acche officers sahiban hehe han pancho Ungles Ak jasie nahi hoti
7 caror service vitch 7jnam ne ban skda
anpadh police jooth
bol rahi police to bina nasha
Panjab vich kalania bheda bhut na jiva ki thisaldar bagara
Totally drug inspector monthly ledar ne saria dia enquiries kar ke Sara Paisa Punjab de khjane vich paea jave
Bjrang dll Wale ho koe hor ho sare ke sare smaglr hi hote tkribn khi jgho pr dehka