Mohali Murder | ਕੁੜੀ ਪਿੱਛੇ ਮਾਰ 'ਤਾ ਮਾਪਿਆਂ ਦਾ ਇਕਲੌਤਾ ਪੁੱਤ, ਇੱਕੋ ਕੁੜੀ ਨੂੰ ਕਰਦੇ ਸੀ 2 ਮੁੰਡੇ ਪਿਆਰ | N18V

แชร์
ฝัง
  • เผยแพร่เมื่อ 22 ธ.ค. 2024

ความคิดเห็น • 99

  • @stranger2887
    @stranger2887 7 หลายเดือนก่อน +112

    ਇੱਕ ਮਰ ਗਿਆ ਦੂਜਾ ਜੇਲ੍ਹ ਜਾਊ ਕੁੜੀ ਨੇਂ ਕੋਈ ਤੀਜਾ ਲੱਭ ਲੈਣਾ

    • @Inderkt
      @Inderkt 7 หลายเดือนก่อน +6

      Inder USA sahi gal veer

    • @gopidhillon1381
      @gopidhillon1381 7 หลายเดือนก่อน +4

      Bilkul sahi gal akhi veer ji na

    • @harpreetharpreetsingh6483
      @harpreetharpreetsingh6483 7 หลายเดือนก่อน +4

      ਵੀਰੇ ਮੈ 12 ਸਾਲ ਇੱਕ ਕੁੜੀ ਨੂ ਪਿਆਰ ਕੀਤਾ ਓ ਵੀ ਕਰਦੀ ਸੀ ਟੁੱਟਣ ਤੋ ਦੋ ਮਹੀਨੇ ਪਹਿਲਾ 2013 ਦੇ ਵਿੱਚ ਪਹਿਲਾ ਹੀ ਕਹਿਤਾ ਸੀ ਮੈ ਉਸ ਨੂ ਕੇ ਤੂ ਬਦਲ ਗਈ, ਓ ਕਹਿੰਦੀ ਨਹੀ ਮੈ ਕਿਹਾ ਉਸ ਨੂ ਮੰਨ ਜਾ ਨਾ ਮੰਨ ਓ ਹੀ ਗੱਲ ਹੋਈ, ,,ਇਹਨਾ ਦਾ ਕੁਝ ਪਤਾ ਨੀ ,ਪਰ ਚੰਗੀਆ ਵੀ ਬਹੁਤ ਨੇ ,ਪਿਆਰ ਚੰਗੀ ਗੱਲ ਆ ਹੋ ਜਾਦਾ ,ਪਰ ਇਸ ਦਾ ਮਤਲਬ ਏ ਨੀ ਕੇ ਮਾ ਬਾਪ ਨੂ ਭੁੱਲ ਜਾਈਏ ਕੁੜੀ ਪਿੱਛੇ ਪਰ ਬੰਦੇ ਦਾ ਹਾਲ ਸਾਲਾ ਬਹੁਤ ਮਾੜਾ ਹੁੰਦਾ ਜਿਸ ਨਾਲ ਬੀਤ ਦੀ ਓ ਜਿਆਦਾ ਸਮਝਦਾ ਇਸ ਮੇਰੀ ਕਹੀ ਗੱਲ ਨੂ

    • @gurveer.singh.grewal.3361
      @gurveer.singh.grewal.3361 7 หลายเดือนก่อน +7

      ​@@Inderktਯੂ ਐੱਸ ਏ ਲਿਖੇ ਤੋਂ ਬਗੈਰ ਟੱਟੀ ਨੀਂ ਉਤਰਦੀ

    • @Gurdarshan03
      @Gurdarshan03 7 หลายเดือนก่อน +2

      Sahi kiha😂

  • @singhsidhuzzzz
    @singhsidhuzzzz 7 หลายเดือนก่อน +43

    ਪਤੰਦਰੋ ਤੁਸੀਂ ਕੁੜੀ ਨੂੰ ਵੀ ਪੁੱਛ ਲੈਂਦੇ ਤੂੰ ਕਿਹਨੂੰ ਪਿਆਰ ਕਰਦੀ ਆ ਸਾਰਾ ਰੌਲਾ ਹੀ ਮੁੱਕ ਜਾਂਦਾ

  • @bahadursingh9718
    @bahadursingh9718 7 หลายเดือนก่อน +19

    ਇੱਕ ਮਾਂ ਦਾ ਪੁੱਤ ਮਾਰਤਾ ਇੱਕ ਭੈਣ ਦਾ ਭਾਈਂ ਮਾਰਤਾ ਉਸ ਕੁੜੀ ਦਾ ਕੀ ਜਾਊ ਉਸ ਨੇ ਹੋਰ ਭਾਲ ਲੈਣਾ।

  • @apnapunjab2023
    @apnapunjab2023 7 หลายเดือนก่อน +29

    ਕਿਦਾਂ ਦੋ ਮੁੰਡਿਆਂ ਨੂੰ ਬੇਵਕੂਫ ਬਣਾਉਂਦੀ ਰਹੀ❤

  • @parmindersingh2081
    @parmindersingh2081 7 หลายเดือนก่อน +6

    ਉਹ ਭਰਾਵੋ ਇਸ ਇਸ਼ਕ ਮੁਸ਼ਕ ਤੋਂ ਬਚ ਕੇ ਰਹੋ ਇਸ ਇਸ਼ਕ ਨੇ ਬਹੁਤ ਘਰ ਬਰਬਾਦ ਕੀਤੇ ਹਨ ਜੀ

  • @BalwinderSingh-zu2xt
    @BalwinderSingh-zu2xt 7 หลายเดือนก่อน +33

    ਕੁੜੀ ਤੇ ਮੁੰਡੇ ਦੋਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ

    • @singhsidhuzzzz
      @singhsidhuzzzz 7 หลายเดือนก่อน +4

      ਕੁੜੀ ਨੂੰ ਕਿਉਂ ਸਜ਼ਾ ਮਿਲਣੀ ਚਾਹੀਦੀ ਹ ਵੀਰੇ ਕੁੜੀ ਦੇਖੀ ਕਸੂਰ ਇਸ ਗੱਲ ਵਿਚ ਨਾਲੇ ਆਪਾਂ ਨੂੰ ਵਿਚਲੀ ਗੱਲ ਕੀ ਪਤਾ ਹੈ ਕਿ ਜਿੰਨਾ ਚਿਰ ਬਿਜਲੀ ਗੱਲ ਨਹੀਂ ਪਤਾ ਲੱਗਦੀ ਆਪਾਂ ਇੱਕ ਤਰਫਾ ਕਿਵੇਂ ਕਹਿ ਸਕਦੇ ਆਂ ਵੀ ਵੀ ਸਾਰਿਆਂ ਨੂੰ ਸਜ਼ਾ ਦੇ ਦੋ ਰੱਬ ਹੀ ਜਾਣਦਾ ਕੌਣ ਸਹੀ ਹ ਕੌਣ ਗਲਤ ਆ

    • @singhsidhuzzzz
      @singhsidhuzzzz 7 หลายเดือนก่อน +6

      ਬਸ ਆਪਾਂ ਤਾਂ ਰੱਬ ਅੱਗੇ ਦੁਆ ਕਰਦੇ ਆਂ ਵੀ ਰੱਬਾ ਪੰਜਾਬ ਦੇ ਹਾਲਾਤ ਸੁਧਾਰ ਪੰਜਾਬ ਦੇ ਹਾਲਾਤ ਸੁਧਾਰ ਹਰ ਘਰ ਖੁਸ਼ੀਆਂ ਦੇ ਹਰ ਨੂੰ ਅਕਲ ਬਖਸ਼ ਸਭ ਨੂੰ ਚਾਹੇ ਕੁੜੀਏ ਚਾਹੇ ਮੁੰਡਾ ਸਭ ਨੂੰ ਵਾਹਿਗੁਰੂ ਜੀ ਆਪ ਦੀ ਨਿਗਰਾਨੀ ਹੇਠ ਰੱਖੋ

    • @ArshpreetSingh-qg4zy
      @ArshpreetSingh-qg4zy 7 หลายเดือนก่อน

      Kude nu keo sajja melne cahede hae jekar os kude de jga tere bahen hunde tu tahle pa denda ehe dasse

  • @singhsidhuzzzz
    @singhsidhuzzzz 7 หลายเดือนก่อน +24

    ਵਾਹਿਗੁਰੂ ਸੱਚੇ ਪਾਤਸ਼ਾਹ ਪਰਮਾਤਮਾ ਇਸ ਦੁਨੀਆਂ ਤੇ ਮਿਹਰ ਕਰ ਇਹ ਦੁਨੀਆ ਪਤਾ ਨਹੀਂ ਕਿਸ ਰਸਤੇ ਤੇ ਚੱਲ ਪਈ ਆ ਹੇ ਵਾਹਿਗੁਰੂ ਹੇ ਅਕਾਲ ਪੁਰਖ ਸੱਚੇ ਪਾਤਸ਼ਾਹ ਸਭ ਤੇ ਮਿਹਰ ਕਰੋ ਜੀ

  • @VarinderSingh-uo3bz
    @VarinderSingh-uo3bz 7 หลายเดือนก่อน +6

    ਮਾਪਿਆਂ ਬਾਰੇ ਕੁਝ ਸੋਚੋ ਬਸਰਮੋ

  • @Lovenature-nt8zm
    @Lovenature-nt8zm 7 หลายเดือนก่อน +9

    ਵਾਹਿਗੁਰੂ ਜੀ ਸਭ ਨੂੰ ਆਪਣੇ ਨਾਮ ਦੀ ਦਾਤ ਬਖਸਿਉ 🙏

  • @gurjeetsingh-gd1wr
    @gurjeetsingh-gd1wr 7 หลายเดือนก่อน +21

    ਫ਼ਿਲਮਾਂ ਵਾਲ਼ੇ ਬਹੁਤਾ ਪਿਆਰ ਪਿਆਰ ਕਰਦੇ ਰਹਦੇ ਹਨ,ਓਹਨਾ ਨੂ ਦਸੋ ਵੀ ਹਾਲੇ ਤਾਂ ਪਿਆਰ ਦੇ ਕਰਿਸ਼ਮੇ ਸ਼ੁਰੂ ਹੀ ਹੋ ਰਹੇ ਹਨ,ਅੱਗੇ ਪਤਾ ਨਹੀਂ ਕਿ ਕੀ ਹੋਣਾ ਹੈ, ਡੰਗਰ ਕੀ ਤੇ ਪਿਆਰ ਕੀ?

  • @shersingh_1235
    @shersingh_1235 7 หลายเดือนก่อน +10

    ਚੋਣ ਜਾਪਤਾ ਲੱਗੀ ਹੋਈ ਹੈ ਮੁੰਡਾ ਜੱਰੂਰ ਫੱੜੀਆ ਜਾਣਾ

  • @jaishiv2310
    @jaishiv2310 7 หลายเดือนก่อน +18

    ਵਾਹਿਗੁਰੂ ਉਹ ਭੋਲਿਓ ਨੌਜਵਾਨੋ ਕੁਝ ਅਕਲ ਕਰੋ
    ਕੀ ਮਾਪਿਆਂ ਨੇ ਇਨਾਂ ਕੰਮਾਂ ਲਈ ਪਾਲਪਲੋਸ ਕੇ ਬੜੇ ਕੀਤਾ ਸੀ

  • @KaranFreeFire09
    @KaranFreeFire09 7 หลายเดือนก่อน +4

    Waheguru ji waheguru ji

  • @ShikhaSharma-vs5bu
    @ShikhaSharma-vs5bu 7 หลายเดือนก่อน +6

    So sad

  • @DeepaSingh-t2g
    @DeepaSingh-t2g 7 หลายเดือนก่อน +7

    Kise da kuj ni giya maa baap da sab kuj ujad giya.😂😂😂 Hun kudi milgi.kudi nu hor mil jo😂😂😂maa baap nu nahi milna puat❤❤

  • @SaleemKhan-i3f9f
    @SaleemKhan-i3f9f 7 หลายเดือนก่อน +2

    😭😭😭😭😭😭

  • @222Cricket-k4i
    @222Cricket-k4i 7 หลายเดือนก่อน +5

    Man di suni ,lan di suni ,pohncha ta narak ch Dona ne ral k
    Is to changa kise wadia teacher di,maa baap di ja guru di suni hundi..ta zindagi swarg ban Jani c

  • @ManSaab-q8v
    @ManSaab-q8v 7 หลายเดือนก่อน +3

    Saria sarkara dee galtia

  • @veerpalKaur-m5s4c
    @veerpalKaur-m5s4c 7 หลายเดือนก่อน

    Very nice

  • @GANGSTER__200M
    @GANGSTER__200M 7 หลายเดือนก่อน +3

    Beshrmi di aat ma bap apni mehnat di kmai college vich pyar krn lyi dende ne shrm auni chahidi ha eho jihe kudia mundiya nu apna future bnao

  • @sukhsandhu4405
    @sukhsandhu4405 7 หลายเดือนก่อน

    Law change hone chahide hn very strong naram kanoondosan vich vadda karde hn

  • @deepaman5806
    @deepaman5806 7 หลายเดือนก่อน +1

    😢😢

  • @jagdishsingh9965
    @jagdishsingh9965 7 หลายเดือนก่อน

    ਕੁੜੀ ਨੇ ਨਵੇ ਆਸਕ ਤੋ ਪੁਰਾਣਾ ਮਰਵਾਇਆ ਹੈ ਕੁੜੀ ਕਤਲ ਕਰਨ ਵਿਚ ਸ਼ਾਮਲ ਹੈ ,

  • @NirvairSingh-nv2lh
    @NirvairSingh-nv2lh 7 หลายเดือนก่อน

    ਨਿੱਕੀ ਜਹੀ ਮੋਰੀ ਜਿੰਨੇ ਸਾਰੀ ਦੁਨੀਆਂ ਰੋੜੀ

  • @Dalwindersingh-c4n
    @Dalwindersingh-c4n 7 หลายเดือนก่อน

    Very sad bad

  • @sukhsandhu4405
    @sukhsandhu4405 7 หลายเดือนก่อน

    Very sad parmatma bhala kre

  • @jaskaransinghsingh6434
    @jaskaransinghsingh6434 7 หลายเดือนก่อน +2

    Bhut bora hal loka tha

  • @sukhsandhu4405
    @sukhsandhu4405 7 หลายเดือนก่อน

    In childhood only study karni chahidi hai

  • @baljeetgill3304
    @baljeetgill3304 7 หลายเดือนก่อน +5

    Hun kerha kurhi milju pagla

  • @Gagan_gill_g_0088
    @Gagan_gill_g_0088 7 หลายเดือนก่อน +3

    Eta mohali chandigarh bich ta rista kde na kreo bai yr

  • @SukhwantKaur-tr2em
    @SukhwantKaur-tr2em 7 หลายเดือนก่อน +1

    So sad my nephew 😭😭

    • @rockingshivirockingshivi3440
      @rockingshivirockingshivi3440 7 หลายเดือนก่อน

      Pind keeda c munde da g pls pls reply

    • @SukhwantKaur-tr2em
      @SukhwantKaur-tr2em 7 หลายเดือนก่อน

      Mohali chandigarh

    • @singhhappy6401
      @singhhappy6401 7 หลายเดือนก่อน

      ​@@SukhwantKaur-tr2em Tuhada nephew si sga

    • @SukhwantKaur-tr2em
      @SukhwantKaur-tr2em 7 หลายเดือนก่อน

      Hanji​@@singhhappy6401

    • @gurveer.singh.grewal.3361
      @gurveer.singh.grewal.3361 7 หลายเดือนก่อน +1

      ​@@rockingshivirockingshivi3440ਵੀਡੀਓ ਨਹੀਂ ਦੇਖੀਂ ਉਹਦੇ ਵਿੱਚ ਦੱਸਿਆਂ ਤਾਂ ਹੈਂ ਮੋਹਾਲੀ

  • @parveensehgal7955
    @parveensehgal7955 7 หลายเดือนก่อน +1

    Jad Tak Kanun Sakhat Nahy Hunda

  • @rajgoyal526
    @rajgoyal526 7 หลายเดือนก่อน +1

    gal hon sharu hogi naa chaye tusi kis liye talwar chilai per mhol ki ban gaya Punjab daa aam gal hogi haje taa mai do ten din pehla hor bhut video dikhya samjh aaya Punjab ne hon rab he bacha waye

  • @ShamsherSingh-sn8ue
    @ShamsherSingh-sn8ue 7 หลายเดือนก่อน +8

    Kuri te v parcha hovey

  • @rakeshbawarakeshbawa8662
    @rakeshbawarakeshbawa8662 7 หลายเดือนก่อน +2

    Asi ta ik gal fansi do

  • @YourDreamVideo
    @YourDreamVideo 7 หลายเดือนก่อน +3

    Kuri ne besak pehla hi tisra rakhia howe

  • @Rajachahal-ho7xm
    @Rajachahal-ho7xm 7 หลายเดือนก่อน +6

    Ek mar giya dujje nu jail ho jani aa kuddi da ki giya

    • @manpreet20262
      @manpreet20262 7 หลายเดือนก่อน +2

      Osne kise hor nl fas jana

  • @simranrana9297
    @simranrana9297 7 หลายเดือนก่อน +1

    😭😭😭

  • @BeimaanRana
    @BeimaanRana 7 หลายเดือนก่อน

    Kudia sab canada 🇨🇦 chal gayia india ch ghat aa eh karan hai asal ch 😮

  • @LovelySingh-sl6fs
    @LovelySingh-sl6fs 7 หลายเดือนก่อน

    Shri waheguru

  • @GurjeetSingh-xt4hb
    @GurjeetSingh-xt4hb 7 หลายเดือนก่อน +2

    Patondro kyo kudiya piche apne ghar khrab krde o......ehna kudiya da kuj ni janda

  • @GurjeetKaur-b7g
    @GurjeetKaur-b7g 7 หลายเดือนก่อน

    So sad kina sohna mapea thaa ackla putt see bareo Marta kudi peasa hun kudi ta mudha nu be osa tira saja hova as tira kina mudha kudea marea gea papeo marn nalo ta margge kara Leo karo keo marda ho😢😢😢😢😢

  • @Rajinder90-c9l
    @Rajinder90-c9l 7 หลายเดือนก่อน

    Sade kol di gl a eh duji ghtna a hai ajj to 6month pehla b ik munde ne kuri piche duje munde nu mar dita si pehla yar shdd dindiaa ne duja bna lendia ne fer duje wala pehle bf nu mar dinda

  • @PappuKhan-r3l
    @PappuKhan-r3l 7 หลายเดือนก่อน +1

    Poles ne pajav no varvad ketaa nsai nal te resvat khoarai

    • @gurveer.singh.grewal.3361
      @gurveer.singh.grewal.3361 7 หลายเดือนก่อน +1

      ਕਿਉਂ ਅੰਗਰੇਜ਼ਾਂ ਦੀ ਮਾਂ ਬੋਲੀ ਦੀ ਮਾਂ ਭੈਣ ਕਰਨ ਲੱਗਿਆਂ ਹੋਇਆ ਅੰਗਰੇਜ਼ਾਂ ਨੇ ਤੇਰੇ ਤੇ ਮਾਂਣ ਹਾਨੀ ਦਾ ਪਰਚਾ ਦਰਜ ਕਰਵਾ ਦੇਂਣਾਂ ਨਹੀਂ ਲਿਖਣੀਂ ਆਉਂਦੀ ਨਾਂ ਪੰਗੇ ਲੈ ਕਿਉਂ ਮੱਥਾਂ ਮਾਰਦਾ ਮੇਰੇ ਵਾਂਗ ਪੰਜਾਬੀ ਵਿੱਚ ਲਿਖ ਲੈ ਜ਼ਰੂਰੀ ਅੰਗਰੇਜ਼ ਦਾ ਪੁੱਤ ਬਣਨਾਂ

  • @bachitarsinghaulakh2219
    @bachitarsinghaulakh2219 7 หลายเดือนก่อน

    Teesare da rasta asan ho geya hun ek jail jau ek mapeyan da put te marta 😢😢😢😢

  • @amarjitkaur-nq5wk
    @amarjitkaur-nq5wk 7 หลายเดือนก่อน

    Jb 65x

  • @sukhsandhu4405
    @sukhsandhu4405 7 หลายเดือนก่อน

    Ksoor ladki da hai munde ate ladki te 3o2 da purchase hove.😊

  • @KuljeetSandhu-nx2jp
    @KuljeetSandhu-nx2jp 7 หลายเดือนก่อน +1

    Karlo pyar oho g Chaval o jisne mapya da putt mrata oho jya chaval o jine kudi pishe a karta

  • @paramjitkaur-pt9hx
    @paramjitkaur-pt9hx 7 หลายเดือนก่อน

    Lakh Lant ehho jae bachea te

  • @786-kaim
    @786-kaim 7 หลายเดือนก่อน

    Kudiya hegiya I've diya aa 4 4 khasm rakhdiya 😂😂
    Munde ik pishe jaan den nu firde ne 😢

  • @ParamjitGill-j9f
    @ParamjitGill-j9f 4 หลายเดือนก่อน

    Very bad girl

  • @sukhsandhu4405
    @sukhsandhu4405 7 หลายเดือนก่อน

    Dohan Di jindgi khatam krti ladki ne es vardaat ton Bachian noo samsara chahida hai seese vang saaf raho progress kro.

  • @sukhsandhu4405
    @sukhsandhu4405 7 หลายเดือนก่อน

    Kudi noo jeon da hk nahi rate gia

  • @tsgaming6837
    @tsgaming6837 7 หลายเดือนก่อน

    Hy kina sohna sunakha putt mrva dita maa da maa baap kitho lbngy apne putt nu

  • @ParamjitKaur-hq5ex
    @ParamjitKaur-hq5ex 7 หลายเดือนก่อน

    Don't trust anyone these days

    • @singhhappy6401
      @singhhappy6401 7 หลายเดือนก่อน

      yea yea😂😂😂

  • @Gagan_gill_g_0088
    @Gagan_gill_g_0088 7 หลายเดือนก่อน

    Fr ta galt kudi ah bai ik pasa karna se kam fr ta jhuth boldi ah kudi ta yr baut bura hal mohali chandigarh bich

  • @asharani6758
    @asharani6758 7 หลายเดือนก่อน

    Pta v aa k kudia ladai kra dindia fr v munde ni hde oh v mohali warge shehar ch. Munde nu ghrdea bare sochna chaida c piche hatt jnda je pta c oh munda gunda aa. Jan nalo jada kudi pyari c kudi da kuj ni jna.

    • @sunnykumar-bb7dz
      @sunnykumar-bb7dz 7 หลายเดือนก่อน

      Idan n hona chhi da

    • @gurveer.singh.grewal.3361
      @gurveer.singh.grewal.3361 7 หลายเดือนก่อน

      ਇੱਕ ਮਰ ਗਿਆਂ ਦੂਜ਼ਾ ਜੇਲ੍ਹ ਵਿੱਚ ਕੁੜੀ ਨੇਂ ਤੀਜਾ ਕਰ ਲ਼ਿਆ ਹੋਣਾਂ ਉਹਦਾ ਕੀ ਗਿਆਂ ਗਸਤੋੜ ਦਾ

  • @Harmandeep1322Singh
    @Harmandeep1322Singh 7 หลายเดือนก่อน

    Dove milke kudi chak dinnde 😂 fir loka ne hor pase ho jana si

  • @JaswinderSingh-og4it
    @JaswinderSingh-og4it 7 หลายเดือนก่อน

    Kudian bhi ki Karan. Gall tan ejna ashiqan di aa. Jo kamm koi karde ni.

  • @manraazkaur5700
    @manraazkaur5700 7 หลายเดือนก่อน

    Dur fitte moh enaa de

  • @Preetpalsinghaulakh
    @Preetpalsinghaulakh 7 หลายเดือนก่อน

    Sale pyar de kateed

  • @GurjeetSingh-xt4hb
    @GurjeetSingh-xt4hb 7 หลายเดือนก่อน +14

    Patondro kyo kudiya piche apne ghar khrab krde o......ehna kudiya da kuj ni janda

  • @Official_Aaliakungru
    @Official_Aaliakungru 7 หลายเดือนก่อน

    😢

  • @amninderjotkaur3310
    @amninderjotkaur3310 7 หลายเดือนก่อน

    So sad