Kharar Murder | ਖਰੜ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ | Mohali Triple Murder | Mohali News | N18V

แชร์
ฝัง
  • เผยแพร่เมื่อ 19 ธ.ค. 2024

ความคิดเห็น • 167

  • @JaswantSingh-gw7vq
    @JaswantSingh-gw7vq ปีที่แล้ว +68

    ਸਰਕਾਰ ਨੂੰ 🙏 ਬੇਨਤੀ ਹੈ ਕਿ ਬਹੁੱਤ ‌ਹੋ ਗਿਆ ਕਾਤਲ ਨੂੰ ਕਤਲ ਹੀ ਕੀਤਾ ਜਾ ਸਕੇ ਕੋਈ ਕੇਸ ਨੀ ਕੋਈ ਤਰੀਕ ਨੀ

  • @surkhmandermaanmaan3935
    @surkhmandermaanmaan3935 ปีที่แล้ว +68

    ਇਹੋ ਜਿਹੇ ਲੋਕਾਂ ਨੂੰ ਜੇਲ੍ਹ ਵਿੱਚ ਨਹੀ ਰੱਖਣਾ ਚਾਹੀਦਾ ਤਰੁੰਤ ਫਾਂਸੀ ਹੋਵੇ

    • @JagatSingh-vv1kl
      @JagatSingh-vv1kl ปีที่แล้ว +1

      ਇਸ ਕਾਤਲ ਨੂੰ ਫਾਂਸੀ ਨਾਂ ਦਿੱਤੀ ਜਾਵੇ ਦੋਵੇਂ ਹੱਥ ਵੱਢ ਦਿੱਤੇ ਜਾਣ।😢😢😢😢

  • @surkhmandermaanmaan3935
    @surkhmandermaanmaan3935 ปีที่แล้ว +55

    ਇਹੋ ਜਿਹੀਆਂ ਵਰਦਾਤਾ ਨੂੰ ਰੋਕਣ ਦਾ ਇੱਕ ਹੱਲ ਹੈ ਦੋਸੀਆ ਨੂੰ ਤੁਰੰਤ ਫਾਂਸੀ ਹੋਵੇ ਫੇਰ ਹਟ ਸਕਦੀਆਂ

    • @kiranhargovindsinghkaur323
      @kiranhargovindsinghkaur323 ปีที่แล้ว +2

      ਸਰਕਾਰ ਨੂੰ ਚਾਹੀਦਾ ਹੈ ਜੋ ਚੋਰੀ ਕਰਦਾ ਹੈ ਘਰ ਵਿੱਚ ਆ ਕੇ ਉਸ ਨੂੰ ਵੀ ਮੌਕੇ ਤੇ ਫਾਂਸੀ ਦੇ ਦੇਣੀ ਚਾਹੀਦੀ ਹੈ ਕਤਲ ਕਰਨ ਵਾਲੇ ਨੂੰ ਵੀ ਫਾਂਸੀ ਮਹਲੇ ਵਾਲਿਆਂ ਨੂੰ ਹੀ ਦੇ ਦੇਣੀ ਚਾਹੀਦੀ ਹੈ

    • @legendsidhumoosewala7838
      @legendsidhumoosewala7838 ปีที่แล้ว +1

      Ryt 💯

    • @HarmeshBrar-b7e
      @HarmeshBrar-b7e 6 หลายเดือนก่อน

      N😊😮😮😊n😊😮😮😊😮😮😊😮😮? ਣ 😊❤q😊😮😮😊😊😮😮😊😮😊😊😮😮😊😮😮😮😊r😮😮😮 😊😊😮😮😮😮😮😊😮 😊 😮😊 😮😮😮😮r😮😮😮​@@kiranhargovindsinghkaur323

  • @beautifulindia3196
    @beautifulindia3196 ปีที่แล้ว +51

    ਰੱਬ ਕਰੇ ਕੁਦਰਤ ਕਿਸੇ ਵੀ ਤਰਾਂ ਬੱਚੇ ਨੂੰ ਬਚਾ ਲਵੇ 😢😢😢😢😢 ਰੱਬਾ ਕੋਈ ਕ੍ਰਿਸ਼ਮਾ ਕਰ 🙏🙏🙏🙏🙏

  • @babersingh3458
    @babersingh3458 ปีที่แล้ว +13

    ਇਸ ਤਰਾਂ ਦੇ ਕਾਤਲ ਨੂੰ ਟੁਕੜੇ-ਟੁਕੜੇ ਕਰ ਕੇ ਮਾਰਨਾ ਚਾਹੀਦਾ

  • @kaurpunjabi8024
    @kaurpunjabi8024 ปีที่แล้ว +34

    M ta bache diya ਖੇਡਾਂ ਵੇਖ ਕੇ ਰੋ ਰਹੀਆ 😭😭😭😭yr ਬਚੇ ਨੂੰ ਕਿਉਂ ਮਾਰਿਆ 😭😭😭😭😭😭ਫਾਸੀ ਦੋ ਫਾਸੀ do😭😭😭😭😭

  • @sadhsingh2036
    @sadhsingh2036 ปีที่แล้ว +37

    ਨਾ ਕੋਈ ਅਪੀਲ ਨਾ ਕੋਈ ਦਲੀਲ ਸਾਰੇ ਕੁਤਿਆ ਦੇ ਸਿੱਧੀ ਗੋਲੀ ਉਹ ਵੀ ਪਿਛਵਾੜੇ ਵਿਚ ਹਰਾਮ ਦੇ,,,ਭੈਣ ਦੇ ਖਸਮੋ ਬੱਚੇ ਨੁੰ ਕੀ ਸਮਜ ਸੀ ਉਸ ਤਾ ਛੱਡ ਦਿੱਤੈ,,,ਇੰਡੀਆ ਦਾ ਹਰ ਇਨਸਾਨ ਰੋਇਇ ਇਸ ਪ੍ਰਵਾਰ ਦੀ ਮੋਤ ਤੇ,ਬਹੁਤ ਦਖ ਹੋਇਆ ,,ਜਾਉ ਤੁਹਾਡਾ ਵੀ ਕੱਖ ਨਹੀ ਰਹਿਣਾ

  • @deepdeepak6170
    @deepdeepak6170 ปีที่แล้ว +10

    ਫਾਂਸੀ ਦੇ ਦਿੱਤੀ ਜਾਵੇ ਧੰਨਵਾਦ ਜੀ 😢😢😢😢😢😢😢😢😢😢😢😢😢😢😢😢😢😢😢😢😢😢

  • @deepbatth4652
    @deepbatth4652 ปีที่แล้ว +12

    ਅਜਿਹਾ ਬੰਦਾ ਤਾਂ ਗੋਲੀ ਦਾ ਹੱਕਦਾਰ ਐ ਪਰ ਸਾਡਾ ਕਾਨੂੰਨ😡😡

  • @cristiano-c3z5q
    @cristiano-c3z5q ปีที่แล้ว +35

    ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ।😢😢😢😢

    • @a.kelectrical9374
      @a.kelectrical9374 ปีที่แล้ว +2

      Milugi veer

    • @JagatSingh-vv1kl
      @JagatSingh-vv1kl ปีที่แล้ว

      ਫਾਂਸੀ ਨਹੀਂ ਜਿੰਦੇ ਦੇ ਹੱਥ ਵੱਢ ਦਿੱਤੇ ਜਾਣ।😢😢😢😢

  • @sadhsingh2036
    @sadhsingh2036 ปีที่แล้ว +26

    ਹਾੲਏ ਊਏ ਰੱਬਾ ਕਹਿੰਦੇ ਬੱਚਾ ਚਾਚੇ ਦੀਗੋਦੀ ,,,ਕਾਰ ਵਿਚ ਬੈਠਾ ਹੱਸਦਾ ਸੀ ਭੈਣ ਦੇ ਖਸਮਾ ਕੁਛ ਤਾ‌ਰਹਿਮ ਕਰਦਾ

    • @Sran-g2q
      @Sran-g2q ปีที่แล้ว +2

      Verr Tera comment dekh ke akha Cho pani aa gea
      Tuse keha o bacha has reha si
      Mera sir dard Hon lag gea
      News dekh ke
      BP low ho gea mera
      Me ta news dekh ke Ron lag gea si
      Mera dil bahut patla aa
      Me jalde Ron lag janda aa
      Kina cute si bacha yar

    • @beautifulindia3196
      @beautifulindia3196 ปีที่แล้ว

      ਸ਼ਰਾਬੀਆਂ
      ਦੀ ਸਰਕਾਰ ਕੋਲੋਂ ਇਨਸਾਫ਼ ਦੀ ਉਮੀਦ ਨਾ ਰੱਖੋ🙏

  • @harpreetkaur8063
    @harpreetkaur8063 ปีที่แล้ว

    ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਪੰਜਾਬ ਵਿਚ ਸ਼ਾਤੀ ਰਖਣੀ ਜੀਉ

  • @HarjinderKaur-cg4es
    @HarjinderKaur-cg4es ปีที่แล้ว +4

    ਹਾਏ,ਰੱਬਾ ਮੇਬੱਹੋਤ,ਦੁੱਖੀ,ਹਾ,😢😢😢😢😢😢😢😢😢😢😢😢😢😢

  • @paramjeetkaur107
    @paramjeetkaur107 ปีที่แล้ว +7

    ਦੋਸ਼ੀ ਨੂੰ ਫਾਂਸੀ ਹੋਣੀ ਚਾਹੀਦੀ ਹੈ

  • @daljitkaur5824
    @daljitkaur5824 ปีที่แล้ว +15

    ਤੇਰੇ ਪੈ ਜਾਣ ਕੀੜੇ ਪਾਪੀ ਦੇ ਤਦੀਆਂ ਨੂੰ ਮਾਰਨ ਵਾਲਿਆਂ

  • @sharandeepkaursharry5825
    @sharandeepkaursharry5825 ปีที่แล้ว +7

    Rooh kamb gaye sunke news😢

  • @JagatSingh-vv1kl
    @JagatSingh-vv1kl ปีที่แล้ว +3

    ਇਸ ਕਾਤਲ ਨੂੰ ਫਾਂਸੀ ਨਾਂ ਦਿੱਤੀ ਇਸ ਕਾਤਲ ਦੇ ਦੋਵੇਂ ਹੱਥ ਵੱਢ ਦਿੱਤੇ ਜਾਣ। ਕੇ ਅੱਗੇ ਤੋਂ ਏਂ ਕਤਲ ਨਾਂ ਕਰ ਸੱਕੇ।😢😢😢😢

  • @shinderpalsingh3645
    @shinderpalsingh3645 ปีที่แล้ว +7

    ਬਹੁਤ ਹੀ ਘਿਣੋਨੀ ਅਤੇ ਬੇਰਹਿਮੀ ਨਾਲ ਆਖ਼ਰ ਕਿਉਂ ਮਾਰਿਆ ਇੰਨਾਂ ਵਿਚਾਰੇ ਬੇਕਸੂਰਾ ਨੂੰ , ਕੀ ਦੋਸ਼ ਸੀ ਇੰਨਾਂ ਦਾ

  • @VikasKumar-kb7ko
    @VikasKumar-kb7ko ปีที่แล้ว +9

    Waheguru ji 🙏🙏

  • @silversinghsilver2961
    @silversinghsilver2961 ปีที่แล้ว +8

    ਵਾਹਿਗੁਰੂ ਜੀ

  • @sukhwinderhans7737
    @sukhwinderhans7737 ปีที่แล้ว +17

    ਸਤਿਨਾਮ ਸ੍ਰੀ ਵਾਹਿਗੁਰੂ ਜੀ
    VEERY SO SAD GJ

  • @HarjinderKaur-cg4es
    @HarjinderKaur-cg4es ปีที่แล้ว +3

    ਵਾਹੇਗੁਰੂ,ਜੀ ਇਹ,ਕੀ,ਕੱਰਦਿੱਤਾ ਦੱਰਿਨਦੇ,ਪਾਪੀਨੇ,ਕੀਨੀਵੀ,ਦੁੱਸਮੱਣੀਵੀ,ਹੋਵੇ,ਇੱਦਾ ਕਿੱਦਾ,ਕੋਈ,ਕੱਰ,ਸੱਕਦਾ ਇਕੋ,ਮਾ,ਦੇ ਢਿਡੇ ਜੱਮੇਵੀ,ਇਦਾ ਕੱਰ,ਸੱਕਦੇ

  • @lakshivmalhotra2178
    @lakshivmalhotra2178 ปีที่แล้ว +4

    Waheguru ji 🙏🙏😭😭

  • @harmailsingh6472
    @harmailsingh6472 7 หลายเดือนก่อน

    ਕਲਯੁਗ ਦੀ ਗੁਰੂ ਨਾਨਕ ਨਾਲ ਮੁਲਾਕਾਤ ਦਵਿੰਦਰਦੁਆਰ ਸਿੰਘ ਸੁਣੋ

  • @hari4singh
    @hari4singh ปีที่แล้ว +3

    ਕਾਤਲ ਨੂੰ ਮਾਰ ਹੈ ਦੇਣਾ ਚਾਹੀਦਾ.

  • @virdi.47
    @virdi.47 ปีที่แล้ว +1

    ❤️‍🩹ਕੀਹਨੂੰ ਕਿ ਕਹੀਏ...?ਰੱਬ ਦੁਨੀਆ ਦੋਨੇ ਇੱਕੋ ਜਿਹੇ ਹੋਗਏ ਲਗਦਾ...❤️‍🩹🥀

  • @AshaRani-wb2er
    @AshaRani-wb2er ปีที่แล้ว +8

    Sosad😭😭😭

  • @gursevaksingh497
    @gursevaksingh497 ปีที่แล้ว +31

    😢😢😢 ਵਾਹਿਗੁਰੂ ਸੁਣਕੇ ਰੂਹ ਕੰਬ ਦੀ

  • @EkamKaur-fe5fb
    @EkamKaur-fe5fb ปีที่แล้ว +2

    Chote bache da ki kasoor C 😥😥😥😥😥😥😥😥

  • @JasvirKaur-sp1cq
    @JasvirKaur-sp1cq ปีที่แล้ว +3

    Wahaguru ji 🙏

  • @gurwinderkaur3863
    @gurwinderkaur3863 ปีที่แล้ว

    Waheguru ji eh ki aanrth ho riha

  • @harpreetkaur8063
    @harpreetkaur8063 ปีที่แล้ว

    ਇਸ ਨੂੰ ਵੀ ਫਾਂਸੀ ਦਿੱਤੀ ਜਾਵੇ ਇਹ ਵੀ ਘਰ ਵਾਰ ਵਰਤਣ ਜੋਗਾ ਨਾ ਰਹੇ

  • @RanjitJattana-yq3gw
    @RanjitJattana-yq3gw ปีที่แล้ว +1

    ਸਾਡੀ ਭੂਆਂ ਪੁੱਤਰ ਸੀ ਪਤਾ ਭਰਾ ਹੀ ਕ਼ਤਲ ਕਰ ਦੇਵੇਗਾ ਕ਼ਤਲ ਨੂੰ ਫਾਂਸੀ ਹੋਣੀਂ ਚਾਹੀਦੀ ਹੈ

  • @HardeepSingh-qq9pp
    @HardeepSingh-qq9pp ปีที่แล้ว +4

    ਵਾਹਿਗੁਰੂ ਜੀ ਵਾਹਿਗੁਰੂ ਜੀ

  • @tejindersingh9676
    @tejindersingh9676 ปีที่แล้ว

    Waheguru ji Mehar kri waheguru bauht dukhdaiek ghatna vapriaa ruh kambgi VIDIO daekh ke

  • @Rahul-lk6gb
    @Rahul-lk6gb ปีที่แล้ว +5

    waheguru ji 🙏🏻🙏🏻🙏🏻🥺🥺🥺🥺🌹🌷🌹🌷🌹🌷🙏🏻🙏🏻🙏🏻

  • @RajeshKumar-z6k6y
    @RajeshKumar-z6k6y ปีที่แล้ว +3

    Boht dukh lga ki bache te v tras nhi aaiya kina jalim huna or usda dost v kina jalim hona

  • @paramjitsinghpamma6174
    @paramjitsinghpamma6174 ปีที่แล้ว +3

    ਸਾਜਿਸ਼ 😢😢

  • @anubala3516
    @anubala3516 ปีที่แล้ว +2

    V sad bhout takleef hoye es family lyi sab kuj katam kr dita 😢

  • @ManpeetManpeet-qt6rj
    @ManpeetManpeet-qt6rj ปีที่แล้ว +4

    Waheguru ji Kirpa karke bache nu bcha lena

  • @HarjinderKaur-cg4es
    @HarjinderKaur-cg4es ปีที่แล้ว +2

    ਹਾਏ,ਪਾਪੀਆ ਤੁੰ,ਤਾ,ਬੱਚਾਵੀ,ਨਾ ਬੱਖਸਿਆ,ਕੀ,

  • @mayankमोनंटि
    @mayankमोनंटि ปีที่แล้ว +3

    News 18 its my request please conduct interview of the accussed. Marne vaale ne ku maara yeah jana bgi bahot zaruri hai.

  • @Prabhjot044
    @Prabhjot044 ปีที่แล้ว +5

    Waheguru waheguru waheguru

  • @jeetasingh9510
    @jeetasingh9510 ปีที่แล้ว +5

    What is happening in society. Brother is killing brother, son killing father or mother or family head killing his own wife and children. This is ghor kalyug.

  • @RajeshKumar-z6k6y
    @RajeshKumar-z6k6y ปีที่แล้ว +1

    Boht dukh lg riya ae sun k

  • @KomalpreetKaur-t1e
    @KomalpreetKaur-t1e ปีที่แล้ว +1

    Waheguru g

  • @shamsherkaur9322
    @shamsherkaur9322 ปีที่แล้ว

    ਬਹੁਤ ਹੀ ਮਾੜਾ ਕਰਿਆ ਦਰਿੰਦੇ ਨੇ

  • @Anmol-rz5km
    @Anmol-rz5km ปีที่แล้ว

    ਬਹੁਤ ਹੀ ਮਾੜਾ ਹੋਇਆ

  • @sarbjitkaur-oe8pn
    @sarbjitkaur-oe8pn ปีที่แล้ว

    waheguru.ji.

  • @gurmail669
    @gurmail669 ปีที่แล้ว +5

    Why does the Police not seal the house. This unprofessional thing gives the benefits to the culprit

  • @gurnazkaur6288
    @gurnazkaur6288 ปีที่แล้ว

    ਵਾਹਿਗੁਰੂ

  • @asianphotoartrallaralla5706
    @asianphotoartrallaralla5706 ปีที่แล้ว

    Waheguru

  • @SantoshKumari-jz5dc
    @SantoshKumari-jz5dc ปีที่แล้ว

    Bahut dukh hoiya khabar daikh ke Rona aa gya

  • @anitaraina9491
    @anitaraina9491 ปีที่แล้ว +3

    Very very very bad news😢

  • @karamsingh7358
    @karamsingh7358 ปีที่แล้ว

    Waheguru ji waheguru ji

  • @harmeetbrar6859
    @harmeetbrar6859 ปีที่แล้ว +6

    Tusi bewakuf reporter crime scene Bina gloves kharab kar rahe

  • @RajinderSingh-xk3yx
    @RajinderSingh-xk3yx ปีที่แล้ว +2

    Very sad news.the culprits should be given examplery punishment

  • @drrajeshsahni2701
    @drrajeshsahni2701 ปีที่แล้ว +1

    Eho jahe darindey samajh vich khule amm phir RAHE😢

  • @AmandeepKaur-xb1oe
    @AmandeepKaur-xb1oe ปีที่แล้ว

    Khara kehdi jga hai ji

  • @Viraat92
    @Viraat92 ปีที่แล้ว

    Janab ett 5994 da vi haal lai lao othey tain nhi pahuchey pehlan kyun

  • @JaswinderKaur-qw1zs
    @JaswinderKaur-qw1zs ปีที่แล้ว

    Waheguru ji

  • @sidhukotshamirwala2488
    @sidhukotshamirwala2488 ปีที่แล้ว

    So said g

  • @PankajSharma-jp3kq
    @PankajSharma-jp3kq ปีที่แล้ว +2

    😢😢😢😢😢

  • @jaspalsandhu5753
    @jaspalsandhu5753 ปีที่แล้ว +1

    Wagheguru ji

  • @preetsaini2232
    @preetsaini2232 ปีที่แล้ว +1

    Bkwas reporter tu house bloging kar riha 😢

  • @PK-cu7dj
    @PK-cu7dj ปีที่แล้ว +1

    😭😭😭😭😭😭😭😭😭😭

  • @jasvirmalhi5400
    @jasvirmalhi5400 ปีที่แล้ว

    Waheguru wahwguru wahwguru ji

  • @Sran-g2q
    @Sran-g2q ปีที่แล้ว +1

    Jehda o back te room vich khilona peya bache aa de khedan wala
    Me ta us nu dekh ke Ron lag gea akha Cho pani aa gea
    Ki bichare da o peya khilona hun kina khedna aa
    Kina cute baby si
    Me ta dekh ke Ron lag gea
    Mera dil bahut patla aa
    Me jalde Ron lag janda aa
    Bache ta hunde he rab da roop aa
    Us drindi nu fansi dete jave
    Sarkar nu banti aa
    Fansi do us drindi chabal mental nu
    Kina cute bacha si yar
    O back te us bache da khilona peya aa
    Khilona dekh ke akha Cho pani aa gea mera ta

  • @sarbjeetkaur2816
    @sarbjeetkaur2816 ปีที่แล้ว

    Sad....

  • @kulwantkaur1692
    @kulwantkaur1692 ปีที่แล้ว +1

    So sad ki us ne apne aap nu bachun di koshish nhi kiti hai tan oh bhi do c koi na apne aap nu bcha ske vichara nana bcha usda ki kasur c jalma nu us te v tars na aaia ki hun oh aap ji lvega ।

  • @balveerkaur3805
    @balveerkaur3805 ปีที่แล้ว

    😭😭

  • @JaspreetKaur-d5j5d
    @JaspreetKaur-d5j5d ปีที่แล้ว

    😢😢😢😢😢😢😢🙏🙏🙏🙏🙏🥺🥺🥺

  • @MonuSingh-y1f
    @MonuSingh-y1f ปีที่แล้ว +2

    Koi kes ni chahida mot do fer manna ge sarkar nu

  • @kaurkaur7621
    @kaurkaur7621 ปีที่แล้ว +1

    Crime place ton avidence kime len ge..sab log ghum rahe

  • @Kaursidhu7
    @Kaursidhu7 ปีที่แล้ว +3

    Psycho hona ya nasheri aa , shote bachhe da bhi tars nhi kita.

  • @gurpreetkaur-zl2ie
    @gurpreetkaur-zl2ie ปีที่แล้ว +1

    Ki mileya dushata

  • @a.kelectrical9374
    @a.kelectrical9374 ปีที่แล้ว +2

    Jamin jaidad pichhe hoya is laei bache nu vi nahi shadeya gya

  • @deepkaur-zz2eg
    @deepkaur-zz2eg ปีที่แล้ว

    ki ho gia dunia nu 😢😢haye nikae jyae bache da ki kasoor c fansi davo ehnu

  • @mastanasingh3013
    @mastanasingh3013 ปีที่แล้ว

    Kyu kitta veere es ne ktal

  • @kulwantkaur6515
    @kulwantkaur6515 ปีที่แล้ว

    😭😭😭😭😭😭

  • @chitrakshimunjal02
    @chitrakshimunjal02 ปีที่แล้ว

    Om namah shivay 🙏

  • @aartimourya7165
    @aartimourya7165 ปีที่แล้ว +1

    RIP

  • @MandeepSingh-tp4fd
    @MandeepSingh-tp4fd ปีที่แล้ว +1

    Bachey nu tadfa ke maaran waaleyaa saare berehmaa nu turant phanci ditty jaawe chandigarh Mohali bypass te,, 😢😢Shabad nahi hai us nanhey waastey,,

  • @rajput3065
    @rajput3065 ปีที่แล้ว +1

    kal yug hai kise log hai . ase soch ke

  • @kaurkaur7621
    @kaurkaur7621 ปีที่แล้ว +4

    Sense of humour....kehnda reporter...zahil insaan

  • @mohindergill7478
    @mohindergill7478 ปีที่แล้ว

    Sorry very sad

  • @chhayarajput6857
    @chhayarajput6857 ปีที่แล้ว

    Fassi honi chahidi usnu hun bs ..

  • @ravinderkaur3905
    @ravinderkaur3905 ปีที่แล้ว +1

    ki vishwas reh gya apne rishtia te

  • @gurpreetkaur-zl2ie
    @gurpreetkaur-zl2ie ปีที่แล้ว +1

    Masoom te vi taras na aayea tainu papiya

  • @geetaarora105
    @geetaarora105 ปีที่แล้ว +1

    Jida ohne eh kita istra hi hoon ohda face na kawar krio Or sariya de samne lya k pucho te sza do phir sarkar te police zulam krn to bad v ohna nu mooh tkk k samne lai k andi besti kro kio face lokande o

    • @jasvirsahota8233
      @jasvirsahota8233 ปีที่แล้ว +1

      Waheguru ji 😢Fansi deo , family khatam kar diti shote bache nu v ni bakshya😢😢😢😢😢

  • @raghbirsinghsingh
    @raghbirsinghsingh ปีที่แล้ว

    Gl ton bger hi tin murder ho ge

  • @harrySandhu76
    @harrySandhu76 ปีที่แล้ว +4

    Esh katal nu moke te mar deyna chaida c ..............kue nhi sade kanoon change ho rhe

    • @mayankमोनंटि
      @mayankमोनंटि ปีที่แล้ว +2

      Bhai investigation bahot zaruri hoti hai. Kya pta kisi aur ne maara ho unko??
      Aise thodi on the sport punishment milt sakti hai. Investigation hona bahot zaruri hai. Agr tum use on the spot his mardoge to who will answeswer questions such as
      1. Why he killed his brother?
      2. How he killed?
      3. Where he throw the dead body?
      4. Murder weapon
      5. Why he did not go to police. Bahot sarre questions hote hai. On the sport nhi punishment di ja sakti.

  • @tusharjaani3801
    @tusharjaani3801 ปีที่แล้ว +1

    Aida de bnde nu nal he maro nehar ch he sut dvo... Baad ch reporting kro..

  • @jasvirsahota8233
    @jasvirsahota8233 ปีที่แล้ว

    😢

  • @Pal_harpal
    @Pal_harpal ปีที่แล้ว

    Pattarkaar te police 40 parsent tava apne kol ton laoundi a a khaani kujh hor nikle g je pattarkaar noo police ne dasea a k kaatal lakhveer a taan sabboot kion ni dikhaae by 3 jaana taan khatam ho giaan jo bachada a os te iljaam lagaa k apne padvian badian kar lo baaki sachaai taan hi kort jaa k pata laggooo g aaven kahaania te ykeen ni karna chaaida

  • @gurmitkaur3411
    @gurmitkaur3411 ปีที่แล้ว +2

    Bad

  • @SANTOKHSINGH-io3qo
    @SANTOKHSINGH-io3qo ปีที่แล้ว

    Doshi nu fansi devo Masum V nahin baksea

  • @kakasingh1405
    @kakasingh1405 ปีที่แล้ว

    ਜਰ , ਜੋਰਾ, ਜਮੀਨ ਦਾ ਮਸਲਾ ਹੋਓ

  • @kirpawaheguru8219
    @kirpawaheguru8219 ปีที่แล้ว

    nanga sirr aurat di phir amritdhari kiwei ji??

  • @jaswinderkaur8084
    @jaswinderkaur8084 ปีที่แล้ว

    Mental ho k aapneaa nu hi khatam kar ditta papiaa tu. Tu bhi anai mot mraga.