🙇♀️🙇♀️🙇♀️🙇♀️🙇♀️🙇♀️🙇♀️🙇♀️🙇♀️🙇♀️🙇♀️🙇♀️🙇♀️🙇♀️🙇♀️🙇♀️🙇♀️🙇♀️🙇♀️🙇♀️🙇♀️🙇♀️🙇♀️🙇♀️🙇♀️🌷🌷🌷🌷🌷🌷🌷🌷Harman +Manpreet ...jeonde wsde rho........... i don't have words to describe my inner happiness....... rooh khush ho jandi a ...Manpreet di awaj sun k...te Harmanjeet dia lyrics nu mehsoos krke....... my most fav ........😍😍😍😍😍😍😍🌳🌳🌳🌳🌳🌳🌳
Gobind hi saadi zubaan da sab ton sucha vaak hai! Dhanwaad thoda bahut bahut . dassaan guruaan di ustat te wadiaai bahut hi sohne lafzaan ch paron lai, saari team da bahut bahut shukraana
Bakmaal veereo... Rooha taajia hundia gobind da sunke naam ji.. Deha ch bijli kadkdi khyala de uthan tufaan ji... Ohde paira de retea ch upji Kurbania di lor ji.. Jeho jeha ohh aap si na hona koi hor ji... Sajde te...shukrane...eda da geet bnon lyi... Sajde bhot bhot... ...harman veere di kalam nu... Manpreet veere di awaaj nu te..gurmoh de sangeet nu... Jioooo...
Very very Good Poetry 🙏🏾 No words for the praise of Harman and the whole team. The way you have done these 10 sequential songs, I really appreciate your efforts. First time this has happened.
Manpreet ji tuhanu te tuhadi sari team nu mubarqa ji...ajj ess ghor kalyug vich v sikhi pnp rhi aa ...ldd rhi aa vajood laei...🙏🙏🙏🙏eda diya mehnta hi agey lai k jaangiya aapney vajood nu....bahot bahot dhanvaad ji sareya da...🙏🙏
writing style is best and unique only a spiritual person can write such writings really a great appreciation for harmanjeet, manpreet, gurmoh and other members team for producing such songs
ਗੋਬਿੰਦ ਹੀ ਸਾਡੀ ਜੁਬਾਂ ਦਾ ਸਬ ਤੋਂ ਸੁੱਚਾ ਵਾਕ ਹੈ 🙏🙏🙏
ਮੈਂ ਚਾਹੁੰਦਾ ਹਾਂ ਕਿ ਇਹ ਗਾਣਾ ਕਦੇ ਪੂਰਾ ਨਾ ਹੋਵੇ ਅਤੇ ਮੈਂ ਬੱਸ ਸੁਣਦਾ ਅਤੇ ਸੁਣਦਾ ਰਿਹਾ. ਇਹ ਦਿਲ ਨੂੰ ਛੂੰਹਦਾ ਹੈ. ਸੁਰੀਲੀ ਆਵਾਜ਼ ਅਤੇ ਕਿੰਨੀ ਕਮਾਲ ਦੀ ਲਿਖਤ. ਪ੍ਰਮਾਤਮਾ ਤੁਹਾਨੂੰ ਅਸੀਸ ਦੇਵੇ ਅਤੇ ਤੁਸੀਂ ਇਹ ਮਹਾਨ ਕਾਰਜ ਕਰਦੇ ਰਹੋ.
Same Feeling Veerj
ਬਿਲਕੁਲ ਬਾਈ ਜੀ
ਸ਼ਬਦ ਮੁੱਕ ਗਏ ਜੀ , ਸਲਾਮ ਏ ਜੀ ਤੁਹਾਡੀ ਮਿਹਨਤ ਨੂੰ , ਹੱਸਦੇ ਵਸੱਦੇ ਰਹੋ ਜੀ ।
ਬਾਕਮਾਲ ਲਿਖਣ ਸ਼ੈਲੀ..... ਸਲਾਮ ਅਾ ਤੇਰੀ ਕਲਮ ਨੂੰ ਹਰਮਨ ਰਾਣੀ ਤੱਤ ਵਾਲਿਅਾਂ....✍️
ਰਾਣੀ-ਤੱਤ ਅਾਲੇ ਮੁੰਡੇ ਨੇ ਤਾਂ ਸਿਰੇ ਕਰਾੲੀ ਪੲੀ ਅਾ.....
ਇਸ ਜੋੜੀ ਨੇ ਪ੍ਰੋ ਪੂਰਨ ਸਿੰਘ ਦੇ ਸ਼ਬਦਾਂ ਨੂੰ ਸਾਕਾਰ ਕਰ ਵਿਖਾਇਆ ਹੈ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਪੰਜਾਬ ਦੇ ਭਵਿੱਖ ਵਿੱਚ ਹਰਮਨ ਤੇ ਮਨਪ੍ਰੀਤ ਦਾ ਨਾਂ ਉਦਾਹਰਣਾਂ ਦੇ ਰੂਪ ਵਿੱਚ ਸਾਹਮਣੇ ਆਵੇਗਾ, ਇਸ ਕਲਮ ਤੇ ਅਵਾਜ ਦੀ ਸਲਾਮਤੀ ਲਈ ਅਰਦਾਸ ਬੇਨਤੀ ਹੈ।
ਹਰਮਨ ਵੀਰੇ ਕਿਹੜੀ ਦੁਨਿਆ ਚ ਬੈਠ ਕੇ ਅੱਖਰ ਜੋੜਦੇ ਆ? ਸਾਡੀ ਸੋਚ ਮੁਤਾਬਕ ਤਾਂ ਕਲਯੁਗ ਚ ਔਖਾ ਇਹੋ ਜਿਹਾ ਲਿੱਖਣਾ । ਸ਼ਬਦ ਮੁੱਕ ਜਾਦੇਂ ਬਾਬਾ ਜੀ ਤਾਰੀਫ ਲਈ ।।
Shi keha veer mere kol bol hani veer tere lyi harman and manpreet
ਸਹੀ ਕਿਹਾ
True..
Sahi keha tusi🙏
ਗੁਰੂ ਨਾਨਕ ਦੇ ਘਰ ਦੀ ਦਾਤ ਜਦੋਂ ਮਿਲ ਜਾਂਦੀ ਹੈ ਉਦੋਂ ਈ ਅਜਿਹੇ ਸ਼ਬਦਾਂ ਦੀ ਬਖਸ਼ਿਸ਼ ਹੋ ਸਕਦੀ ਹੈ
☬"ਗੋਬਿੰਦ" ਹੀ ਹੈ ਸਾਡਿਆਂ ਆਜਾਦ ਸਾਹਾਂ ਦੀ ਲੜੀ☬
☬"ਗੋਬਿੰਦ" ਹੀ ਸਾਡੀ ਜੁਬਾਂ ਦਾ ਸਭ ਤੋਂ ਸੁੱਚਾ ਵਾਕ ਹੈ☬
ਇੰਨੀ ਉੱਚੀ ਅਵਸਥਾ ਦੀ ਕਵਿਤਾ ਉਚਾਰਨ ਕਰਨੀ ਆਮ ਆਦਮੀ ਸੋਚ ਵੀ ਨਹੀਂ ਸਕਦਾ ਬਹੁਤ ਵਧੀਆ ਉਪਰਾਲਾ ਲਿਖਾਰੀ ਹਰਮਨਜੀਤ ਅਤੇ ਗਾਇਕ ਮਨਪ੍ਰੀਤ ਸਿੰਘ ਦਾ ਬਹੁਤ ਧੰਨਵਾਦੀ ਹਾਂ ।ਇਸ ਤੋਂ ਵੀ ਵੱਧ ਉਸਦੇ ਸਦਕੇ ਅਤੇ ਧੰਨਵਾਦੀ ਹਾਂ ਜਿਸ ਦੇ ਬਾਰੇ ਇਹ ਕਵਿਤਾ ਉਚਾਰੀ ਗਈ ਹੈ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਿੰਨ੍ਹਾਂ ਆਪਣੇ ਬੱਚਿਆਂ ਨੂੰ ਉੱਦਮ ਬਖ਼ਸ਼ ਕੇ ਸੇਵਾ ਲਈ ਹੈ
ਜਿਸ ਵੀ ਵੀਰ ਦੀ ਕਲਮ ਵਿੱਚੋਂ ਇਹ ਸ਼ਬਦ ਉੱਕਰੇ ਗਏ ਨੇ ਉਸ ਵੀਰ ਦੀ ਕਲਮ ਨੁੂੰ ਅਤੇ ਰੁਹਾਨੀ ਸੋਚ ਦੀ ਉਡਾਰੀ ਨੂੰ ਕੋਟਨ ਕੋਟ ਪ੍ਰਨਾਮ। ਸਿਫ਼ਤ ਲਈ ਮੈਨੂੰ ਹੋਰ ਸ਼ਬਦ ਨਹੀਂ ਸੁੱਝ ਰਹੇ। ਬਾਜ਼ਾ ਵਾਲੇ ਸਤਿਗੁਰੂ ਜੀ ਦੀ ਆਗਮਨ ਦੀ ਸਿਫ਼ਤ ਵਿੱਚ ਹੁਣ ਤੱਕ ਇਸਤੋਂ ਉਪਰ ਦੀ ਸ਼ਾਇਰੀ ਨਹੀਂ ਸੁਣੀ। ਵਾਹਿਗੁਰੂ ਜੀ ਇਸ ਕਲਮ ਨੂੰ ਹੋਰ ਵੀ ਬਖਸ਼ਿਸ਼ਾਂ ਨਾਲ ਨਿਵਾਜਨ।
ਸਜਦਾ ਵੀਰੋ ਤੁਹਾਨੂੰ।। ਦਿਲ ਕਰਦਾ ਹੈ ਤੁਹਾਡੇ ਪੈਰਾਂ ਵਿੱਚ ਆਪਣਾ ਸੀਸ ਧਰ ਦਿਆਂ , ਹੋਰ ਕੁੱਝ ਨੀ ਕਹਿ ਸਕਦਾ।। ਤੁਹਾਡਾ ਦਿਲੋਂ ਪ੍ਰਸ਼ੰਸਕ ਖੁ਼ਸ਼ਇੰਦਰ ਸਿੰਘ ਖ਼ਾਲਸਾ ਜੰਡ ਸਾਹਿਬ, ਰੋਪੜ ਤੋਂ।।
ਫੋਨ ਤੇ ਦੇਖ ਹੀ ਰਿਹਾ ਸੀਕੇ ਹਾਲੇ ਤਕ ਗੀਤ ਕਿਊ ਨੀ ਆਇਆ ਬਹੁਤ ਵੱਡੀਆਂ ਗੁਰੂ ਕਿਰਪਾ ਕਰੇ
ਸਭਨਾਂ ਨੂੰ ਪਿਆਰ ਸਤਿਕਾਰ ❤️🙏🏻
Manpreet Singh ਗੁਰੂ ਸਾਹਿਬ ਆਪ ਜੀ ਨੂੰ ਇੰਝ ਹੀ ਬਖਸ਼ਿਸ਼ਾਂ ਕਰਦੇ ਰਹਿਣ।
ਧੰਨਵਾਦ ਮਨਪ੍ਰੀਤ ਵੀਰ ਜੀ
ਰਵਾਇਤੀ ਧਾਰਮਿਕ ਗੀਤਾਂ ਦੀ ਲੀਕ ਤੋਂ ਹਟ ਕੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ ਤੁਸੀਂ
ਲਗਦਾ ਹਰਮਨਜੀਤ ਦੇ ਰੂਹਾਨੀ ਸ਼ਬਦ ਤੇਰੀ ਮਿੱਠੀ ਆਵਾਜ਼ ਲਈ ਹੀ ਬਣੇ ਹਨ।
Waheguru g 🙏
❤❤❤❤❤❤
@@singhstudypoint5129 gobind hi.sadi.guban.da.sab.ton.sucha.wak.ha
ਅਬ *ਗੁਰ ਗੋਬਿੰਦ ਪਾਤਸ਼ਾਹੁ* ਹੁਏ
ਸਰਬ ਕਲਾ ਭਰਪੂਰ *ਪੁਰਖ ਭਗਵੰਤ*
*ਜੈਤਾ ਰੰਗਰੇਟੇ* ਕੋ ਗਲੇ ਲਗਾ
ਸਨਮਾਨ ਬਖਸ਼ਾ ਬਹੁਤ ਬੇਅੰਤ
ਸ਼ਸਤਰ੍ਰਨ ਕੇ ਬਹੁ ਹੁਏ ਧਨੀ
ਸ਼ਖਸੀਅਤ ਕੇ ਸਿਪਾਹੀ ਔਰ ਸੰਤ
ਵਰਸਾ ਪਹੁਲ ਅੰਮ੍ਰਿਤ ਖਾਲਸ ਕਾ
ਸਾਜਾ ਖਾਲਸਾ ਅਕਾਲ ਕਾ ਪੰਥ
ਚਲੀ ਹੈ *ਨਵ ਰੁੱਤ ਕੀ ਟਕਸਾਲ*
ਹੁਆ ਹੈ ਕਹਿਰ ਯੁੱਗ ਕਾ ਅੰਤ
ਜ਼ਬਰ-ਜ਼ੁਲਮ ਕੋ ਭਯੋ ਹੈ ਕਾਲ
ਸ਼ਹਾਦਤ ਕਿ ਅਬ ਤੁਰੀ ਬਸੰਤ
ਤੋਹੀ ਉਪਮਾ ਗਾਇਨ ਮੇ ਰੁਝੇ
ਸਗਲ ਸ੍ਰਿਸ਼ਟ ਕੇ ਜੀਅਨ ਜੰਤ
ਧੰਨ ਧੰਨ ਹੈ, ਧੰਨ ਧੰਨ ਹੈ
*ਸਾਹਿਬੇ-ਕਮਾਲ ਗੁਰੂ ਗੋਬਿੰਦ*
*~ ਜਸਕਰਨ ਸਿੰਘ ~*
Beautiful Brother
Commander Jaskaran Singh 🙏🏻🙏🏻🙏🏻🙏🏻🙏🏻🙏🏻
ਬਹੁਤ ਖੂਬ 👍
Ba -kamaal bhut khoob 👍🙏
☬ਧੰਨ-ਧੰਨ ਹੈ ਧੰਨ-ਧੰਨ ਹੈ☬
☬ਸਾਹਿਬ-ਏ-ਕਮਾਲ ਗੁਰੂ ਗੋਬਿੰਦ☬
ਸੂਰਜ ਏਕੋ ਰੁਤਿ ਅਨੇਕ!
ਲੜੀ ਤਹਿਤ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਗੁਰੂ ਸਹਿਬਾਨ ਜੀ ਦੇ ਗੁਣ ਸੁਣਨ- ਮਹਿਸੂਸ ਕਰਨ ਦਾ ਇੰਤਜ਼ਾਰ ਹੁੰਦਾ।
ਮਹੀਨਾਵਾਰ ਲੜੀ ਤਹਿਤ ਹੁਣ ਤਕ ਸਭ ਸਬਦ ਬਾਕਮਾਲ ਸਨ,ਪਰ ਮੈਨੂੰ ਸਭ ਤੋਂ ਵੱਧ ਉਡੀਕ ੧੦ਮਹੀਨੇ ਦੀ ਸੀ,ਇਹ ਖੁਸ਼ੀ ਲਿਖ ਕੇ ਬਿਆਨ ਨਹੀਂ ਕੀਤੀ ਜਾ ਸਕਦੀ। ਬਹੁਤ ਖੁਸ਼ੀ ਹੋਈ ਸਾਹਿਬ - ਏ - ਕਮਾਲ ਦੀ ਨਵ - ਰੁੱਤ ਦੀ ਟਕਸਾਲ ਸੁਣ ਕੇ।।
ਵਾਹਿਗੁਰੂ ਤੁਹਾਡੀ ਸੇਵਾ ਨੂੰ ਮੰਜੂਰ ਕਰਨ ਔਰ ਤੁਹਾਨੂੰ ਹੋਰ ਖੁਸੀਆਂ ਖੇੜੇ ਬਖ਼ਸ਼ਣ। ਧੰਨਵਾਦ🙏
ਇਹ ਕਿਸ ਦਾ ਜੁੱਸਾ ਲਿਸ਼ਕਦੈ... ਸਾਡੇ ਵੇਹੜਿਆਂ ਦੀ ਧੁੱਪ ਚੋ ..
ਇਹ ਕਿਸ ਦਾ ਚੋਲਾ ਬਣ ਗਿਆ ...ਸਾਡੇ ਸਿਰ ਉੱਤੇ ਅਸਮਾਨ ਬਈ ..
ਉਹ ਕੌਣ ਸੀ ਜਿਸਦੇ ਮਗਰ ....ਤੁਰ ਪਏ ਸੀ ਪੈੜਾ ਪੂਜਦੇ ...
ਕਲਗੀ , ਨਗਾਰਾ , ਚਾਨਣੀ , ਝੰਡੇ , ਤਖ਼ਤ , ਕਿਰਪਾਨ ਬਈ ....
🙏🏻🙏🏻❤️❤️❤️
ਬਹੁਤ ਸੋਹਣੀ ਲਿਖਤ ...
ਧੰਨ-ਧੰਨ ਖਸਮ-ੲੇ-ਖਲਕਤ ਬਾਜਾਂ ਵਾਲੇ ਤਾਜਾਂ ਵਾਲੇ ਕਲਗੀਆਂ ਵਾਲੇ ਨੀਲੇ ਘੋੜੇ ਤੇ ਅਸਵਾਰ ਮਰਦ-ਅਗੰਮੜੇ ਸ਼ਾਹੇ-ਸ਼ਹਿਨਸ਼ਾਹ ਗਰੀਬਲ-ਨਿਵਾਜ ਸੰਤ-ਸਿਪਾਹੀ ਅਾਪੇ ਗੁਰਚੇਲੇ ਕਲਮ ਦੇ ਧਨੀ ਮਾਤਾ ਗੁਜਰੀ ਜੀ ਦੇ ਚੰਨ ਦਸਵੇਂ ਨਾਨਕ ਫੈਜ-ੲੇ-ਨੂਰ ਨੂਰ-ੲੇ-ਇਲਾਹੀ ਹਲਤ-ਪਲਤ ਕੇ ਰੱਖਿਅਕ ਖਾਲਸਾ-ਪੰਥ ਦੇ ਬਾਨੀ ਚੌਹ ਪੁੱਤਰਾਂ ਦੇ ਦਾਨੀ ਦਸਮ ਗ੍ਰੰਥ ਦੇ ਬਾਨੀ ਉੱਚ ਦੇ ਪੀਰ ਦੀਨ-ਦੁਨੀ ਦੇ ਮਾਲਿਕ ਸਰਬੰਸਦਾਨੀ ਦਸਮ-ਪਿਤਾ ਸਾਹਿਬ-ੲੇ-ਕਮਾਲ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਉ ਸ਼ੁਕਰ ਦਾਤਾ ਜੀ ਆਪ ਜੀ ਦਾ ਬਹੁਤ-ਬਹੁਤ ਸ਼ੁਕਰਾਨਾ ਜੀ ਮਿਹਰ ਕਰੋ ਜੀ ਕਿਰਪਾ ਕਰੋ ਜੀ ਸਭਨਾਂ ਤੇ ਸਾਨੂੰ ਅਾਪਣੇ ਚਰਨਾਂ ਦੀ ਧੂੜੀ ਬਣਾਕੇ ਰੱਖੋ ਜੀ...ਵਾਹਿਗੁਰੂ ਜੀ...☬
ਵੀਰ ਜੀ ੲਿਹ ਗੀਤਾਂ ਦਾ ਸਫ਼ਰ ਮੁਕਣਾ ਨਹੀਂ
ਚਾਹੀਦਾ ਗੀਤ ਗਾਉਂਦੇ ਰਹੋ। ਵਾਹਿਗੁਰੂ ਜੀ ਮੇਹਰ ਕਰਨ ਚੱਲਦੀ ਕਲਾ ਵਿੱਚ ਰੱਖਣ। 😍🙏🙏🙏
ਖ਼ਸਮ-ਏ-ਖ਼ਲਕਤ
ਮਰਦ ਅਗੰਮੜਾ ।
'ਉਹ' ਆ ਗਿਆ
🙏🙏🙏🙏🙏
🙏🙏
Wah Ji Wah
❤❤ਧੰਨ ਧੰਨ ਗੁਰੂ ਗੋਬਿੰਦ ਸਿੰਘ ਜ਼ੀ❤❤
ਕਾਸ਼ ਲਿੱਖਣ ਵਾਲ਼ਾ ਕੋਲ਼ ਹੋਵੇਂ ਮੈਂ ਓਹਦੇ ਹੱਥਾਂ ਨੂੰ ਲੱਖਾਂ ਵਾਰ ਚੁੰਮ ਲਵਾ।
ਆਹਾ ਸਾਲ ਤਾਂ ਤਨਖਾਹ ਦੀ ਉਡੀਕ ਨਾਲੋਂ ਕਿਤੇ ਜ਼ਿਆਦਾ ਪਹਿਲੀ ਤਰੀਕ ਦੀ ਉਡੀਕ ਵਿੱਚ ਬੀਤ ਗਿਆ।
ਧੰਨਵਾਦ ਵੀਰ ਜੀ।
ਇਹ ਗੀਤਾਂ ਦਾ ਸਿਲਸਿਲਾ ਜਾਰੀ ਰੱਖਣਾ। ਹਜੇ ਬਹੁਤ ਕੁਝ ਬਾਕੀ ਹੈ ਗਾਊਣ ਲਈ।
sahi kea veere
ਬਾਜ਼ਾਂ ਵਾਲਿਆਂ ਬਾਜ਼ ਕੋਈ ਭੇਜ ਮੁੜਕੇ ਤਿੱਤਰ ਫੇਰ ਉਡਾਰੀਆਂ ਮਾਰਦੇ ਨੇ 🙏🙏
ਉਡੀਕ ਲੰਮੀ ਸੀ ਪਰ.....!!!!!!
ਹੁਣ ਸ਼ਬਦ ਖ਼ਤਮ, ਅੱਖਾਂ ਵਹਿ ਰਹੀਆਂ...
Waheguru ji
ਸ਼ਬਦ ਸੁਣ ਕੇ ਕਣ ਕਣ ਚੋ ਗੁਰੂ ਗੋਬਿੰਦ ਸਿੰਘ ਦੀਆਂ ਮਹਿਕਾਂ ਆਉਣ ਲੱਗ ਜਾਂਦੀਆਂ,, ਪੂਰੀ ਕਾਇਨਾਤ ਦੀ ਫਿਜ਼ਾ ਚ ਓਹਨਾ ਦਾ ਭੁਲੇਖਾ ਪੈਂਦਾ ਜਿਵੇਂ ਹੁਣੇ ਹੁਣੇ ਪਾਤਸ਼ਾਹ ਇਥੋਂ ਲੰਘ ਕੇ ਗਏ ਹੋਣ ਤੇ ਚੌਗਿਰਦਾ ਨਸ਼ਿਆਇਆ ਫਿਰਦਾ ਹੋਵੇ! ਹਰਮਨਜੀਤ ਦੀ ਕਲਮ, ਮਨਪ੍ਰੀਤ ਦੀ ਕਲਮ,, ਧੰਨਵਾਦ
🙏ਧੰਨ ਧੰਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਧੰਨ ਆਪ ਜੀ ਦੀ ਸਿੱਖੀ ਸੱਚੇ ਪਾਤਸ਼ਾਹ 🙏
ਕਲ ਦੀ ਵੈਟ ਕਰੀ ਜਾਂਦੇ ਆ ਜੀ... ਮੇਹਰਬਾਨੀ 👋👋 ਚੜ੍ਹਦੀਕਲਾ ਬਖਸ਼ਣ ਮਹਾਰਾਜ.. ਜਿਯੋ
🙇♀️🙇♀️🙇♀️🙇♀️🙇♀️🙇♀️🙇♀️🙇♀️🙇♀️🙇♀️🙇♀️🙇♀️🙇♀️🙇♀️🙇♀️🙇♀️🙇♀️🙇♀️🙇♀️🙇♀️🙇♀️🙇♀️🙇♀️🙇♀️🙇♀️🌷🌷🌷🌷🌷🌷🌷🌷Harman +Manpreet ...jeonde wsde rho........... i don't have words to describe my inner happiness....... rooh khush ho jandi a ...Manpreet di awaj sun k...te Harmanjeet dia lyrics nu mehsoos krke....... my most fav ........😍😍😍😍😍😍😍🌳🌳🌳🌳🌳🌳🌳
Harmanjeet
Manpreet
Gurmoh
3 Heere Punjaab De💎💎💎
ਵੀਰੇ, ਸ਼ਬਦ ਮੁੱਕ ਗਏ 🙌🏻......ਜੀਓ ਜੀਓ ਜੀਓ ......ਆਵਾਜ ਤੇ ਕਲਮ ਦੋਵੇਂ ਬਾ-ਕਮਾਲ👌
😇ਉਹ' ਆ ਗਿਆ..., ਗੋਬਿੰਦ “ ਹੀ ਹੈ ਸਾਡਿਆਂ, ਆਜ਼ਾਦ ਸਾਹਾਂ ਦੀ ਲੜੀ “ ਗੋਬਿੰਦ “ ਹੀ ਸਾਡੀ ਜ਼ੁਬਾਂ ਦਾ, ਸਭ ਤੋਂ ਸੁੱਚਾ/ ਉੱਚਾ ਵਾਕ ਹੈ। ਵਾਹਿਗੁਰੂ ਜੀ 🙏ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🍂ਨਵ-ਰੁੱਤ ਦੀ ਟਕਸਾਲ 🚩🦅 ਸੁਣ ਕੇ ਆਨੰਦ ਹੀ ਮਾਣ ਸਕਦੇ ਆ, ਇਨ੍ਹੀਂ ਬਾ-ਕਮਾਲ ਕਲਾ ਨੂੰ ਸ਼ਬਦਾਂ ਨਾਲ ਬਿਆਨ ਨਹੀਂ ਕਰ ਹੋਣਾ ✍+🎤=👌ਧੰਨਵਾਦ ਤੁਹਾਡੇ ਸਾਰਿਆਂ ਦਾ ਵਧੀਆ-ਸੋਹਣੇ ਗੀਤ ਦੇਣ ਲਈ, ਜਿਨੀਆਂ ਸਿਫ਼ਤਾ ਕਰੀਏ ਉਹ ਘੱਟ ਹੀ ਰਹਿਣ ਗਿਆ। ਧੰਨ ਭਾਗ ਨੇ ਸਾਡੇ, ਰੱਬ ਤੁਹਾਡਾ ਭਲਾ ਕਰੇ। 🌸
🙏right 👍
Sai gall ai
Waheguru ji.
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 💓💓💓
ਵਾਹਿਗੁਰੂ ਜੀ।।
ਬਾ- ਕਮਾਲ
🥰🥰🥰
ਹਰ ਵਾਰ ਦੀ ਤਰ੍ਹਾਂ ਬਾਕਮਾਲ ਲਿਖਤ ਹਰਮਨਜੀਤ ਵੀਰੇ 🙏🏻🙏🏻🙏🏻
ਤੋਹੀ ਉਪਮਾ ਗਾਇਨ ਮੇ ਰੁਝੇ
ਸਗਲ ਸ੍ਰਿਸ਼ਟ ਕੇ ਜੀਅਨ ਜੰਤ
ਧੰਨ ਧੰਨ ਹੈ, ਧੰਨ ਧੰਨ ਹੈ
ਸਾਹਿਬੇ-ਕਮਾਲ ਗੁਰੂ ਗੋਬਿੰਦ
ਹਰਮਨਜੀਤ ਸਿੰਘ ਜੀ ਬਾਕਮਾਲ ਲਿਖਣ ਸ਼ੈਲੀ.....
Singh Paramjit
ਵੀਰ ਜੀ। ਇਸ ਧਾਰਮਿਕ ਗੀਤ ਦੇ ਸ਼ਬਦ ਹਰਮਨ ਵੀਰ ਜੀ ਦੇ ਹਨ। ਅਵਾਜ਼ ਮਨਪ੍ਰੀਤ ਸਿੰਘ ਵੀਰ ਦੀ ਹੈ। ਇਹ ਕਵਿਤਾ ਕੁਮੈਂਟਸ 'ਚ ਮੇਰੇ ਵਲੋਂ ਲਿਖੀ ਗਈ ਸੀ ਜੀ।
ਅਬ *ਗੁਰ ਗੋਬਿੰਦ ਪਾਤਸ਼ਾਹੁ* ਹੁਏ
ਸਰਬ ਕਲਾ ਭਰਪੂਰ *ਪੁਰਖ ਭਗਵੰਤ*
*ਜੈਤਾ ਰੰਗਰੇਟੇ* ਕੋ ਗਲੇ ਲਗਾ
ਸਨਮਾਨ ਬਖਸ਼ਾ ਬਹੁਤ ਬੇਅੰਤ
ਸ਼ਸਤਰ੍ਰਨ ਕੇ ਬਹੁ ਹੁਏ ਧਨੀ
ਸ਼ਖਸੀਅਤ ਕੇ ਸਿਪਾਹੀ ਔਰ ਸੰਤ
ਵਰਸਾ ਪਹੁਲ ਅੰਮ੍ਰਿਤ ਖਾਲਸ ਕਾ
ਸਾਜਾ ਖਾਲਸਾ ਅਕਾਲ ਕਾ ਪੰਥ
ਚਲੀ ਹੈ *ਨਵ ਰੁੱਤ ਕੀ ਟਕਸਾਲ*
ਹੁਆ ਹੈ ਕਹਿਰ ਯੁੱਗ ਕਾ ਅੰਤ
ਜ਼ਬਰ-ਜ਼ੁਲਮ ਕੋ ਭਯੋ ਹੈ ਕਾਲ
ਸ਼ਹਾਦਤ ਕਿ ਅਬ ਤੁਰੀ ਬਸੰਤ
ਤੋਹੀ ਉਪਮਾ ਗਾਇਨ ਮੇ ਰੁਝੀ
ਸਗਲ ਸ੍ਰਿਸ਼ਟ ਕੇ ਜੀਅਨ ਜੰਤ
ਧੰਨ ਧੰਨ ਹੈ, ਧੰਨ ਧੰਨ ਹੈ
*ਸਾਹਿਬੇ-ਕਮਾਲ ਗੁਰੂ ਗੋਬਿੰਦ*
~ ਜਸਕਰਨ ~
Boht sohni hai ji Eh kavita v. Sohne alfaaj proye ne ik mala vich moti jiyon................s
ਪਹਿਲੀ ਟਿੱਪਣੀ ਵੀਰੇ.. ਜਿਉਂਦੇ ਵੱਸਦੇ ਰਹੋ
ਅਮਰ ਰਵ੍ਹੇ ਕਲਮ ਅਤੇ ਆਵਾਜ਼
ਤੁਹਾਡਾ ਅਸਲੀ ਹੈ ਅੰਦਾਜ਼
ਵੀਰਨੋ ਜਿਉਂਦੇ ਰਹੋ
ਜਿਉਂਦੇ ਰਹੋ ਜੁੱਗ ਚਾਰ।
ਵੀਰਨੋ ਜਿਉਂਦੇ ਰਹੋ.....
ਵੀਰ ਜੀ ਤੁਹਾਡੀ ਇਸ ਮਿਹਨਤ ਦੀ ਸਿਫਤ ਕਰਨ ਲਈ ਲਫਜ਼ ਥੁੜ੍ਹ ਗਏ ਜਿਵੇਂ । ਵਾਹਿਗੁਰੂ ਦੀ ਅਪਾਰ ਕਿਰਪਾ ਹੈ ਤੁਹਾਡੇ ਉੱਪਰ
ਧੰਨ ਦਸ਼ਮ ਪਾਤਿਸਾਹ ਜੀ 🙏🏼🙏🏼🙏🏼🙏🏼
ਨਵ - ਰੂੱਤ ਦੀ ਟਕਸਾਲ
ਬਹੁਤ ਖੂਬਸੂਰਤ ਲਫ਼ਜ਼ਾ ਚ ਕੀ ਤਾਰੀਫ਼ ਕਰੇ ਕੋਈ।
ਕਿਸੇ ਨਾਲ ਨਹੀਂ ਮਿਲਦਾ ਓਹੀ ਗੁਰੂ ਗੋਬਿੰਦ ਸਿੰਘ ਹੈ ਸਭਨਾਂ ਨੂੰ ਮਿਲਦਾ ਓਹੀ ਗੁਰੂ ਗੋਬਿੰਦ ਸਿੰਘ ਹੈ
ਪਿਆਰ ਹੀ ਪਿਆਰ , ਹਰਮਨਜੀਤ ਸਿੰਘ ਜੀ ਤੁਹਾਡੀ ਕਲਮ ਲਈ ਸਿਆਹੀ ਗੁਰੂ ਨਾਨਕ ਜੀ ਆਪ ਬਣਾਉਂਦੇ ਰਹਿਣ , ਤੇ ਇਲਾਹੀ ਲਿੱਖਦੇ ਰਹੋ , ਮਨਪ੍ਰੀਤ ਸਿੰਘ 👍🙏
ਬਹੁਤ ਸੋਹਣਾ ਵੀਰ ਜੀ ,,,, ਸ਼ਬਦ ਖ਼ਤਮ ਹੋ ਗਏ ,,,, ਵੀਰੇ ਉਡੀਕ ਰਹਿੰਦੀ ਆ ਇਸ ਵੇਲੇ ਦੀ,,,,,😊😊👍👍👍👍
ਲੋਕ ਸੁਨਦੇ ਨਹੀ ਤਾ ਹੀ ਚੰਗੇ ਗੀਤ ਆਉੰਦੇ ਨੀ , ਪਰ ਹੀਰੇ ਦਾ ਮੁਲ ਵੀ ਵਿਚਾਰਿਆੰ ਨੂ ਕੀ ਪਤਾ
Very good. ਬਹੁਤ ਵਧੀਆ👍💯 ਗਾਇਆ। ਅਨੰਦ ਆ ਗਿਆ। ਪਰਮਾਤਮਾ ਤੁਹਾਡੀ ਚੜਦੀਕਲਾ ਕਰੇ। ਵੱਲੋਂ ਗੁਰਪ੍ਰੀਤ ਸਿੰਘ ਅਜਨਾਲਾ। 🙏🙏👍
ਜੀਵੇ ਆਵਾਜ਼ ਜੀਵੇ ਕਲਮ ਜੀਵੇ ਧੁਨ। ਧੰਨਵਾਦ ਸਭ ਵੀਰਾਂ ਦਾ ਇੰਨੀ ਸੋਹਣੀ ਸੌਗਾਤ ਦੇ ਲਈ
ਗੋਬਿੰਦ ਹੀ ਸਾਡੀ ਜ਼ੁਬਾਂ ਦਾ ਸਭ ਤੋਂ ਸੁੱਚਾ ਵਾਕ ਹੈ💜💜 ਵਾਹਿਗੁਰੂ ਜੀ।
Dhan Dhan Shri Guru Gobind Singh ji 💛 🌷🌹 🌹🏵️🌼 🌼🏵️ 🏵️ Gobind he hai saadeya Ajaad Saahan di lari🌼🌼🌼🌼 Nav Rut di Taksaal🍁🍁🍁wmk sab te ❤️
ਨਵ-ਰੁੱਤ ਦੀ ਟਕਸਾਲ 🍁
ਅਦੁੱਤੀ ਲ਼ਿਸ਼ਕਾਰ🌸
ਸਾਰਿਆਂ ਨੂੰ ਬੇਨਤੀ ਹੈ ਕਿ share ਵੀ ਜ਼ਰੂਰ ਕਰਿਆ ਕਰੋ।
JarooR sare sarote aapo apne whatsaap de group's ch link jarooR share kreya kaRo
ਵਾਹਿਗੁਰੂ ਜੀ ਇਸ ਤੋਂ ਚੰਗੀ ਵਡਿਆਈ ਹੋ ਨੀ ਸਕਦੀ ।
🙏🙏
ਨਵ ਰੁੱਤ ਦੀ ਟਕਸਾਲ 🙏🙏💐💐💐
ਬਹੁਤ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਹਰਮਨ ਤੇ ਮਨਪ੍ਰੀਤ ਵੀਰ ਨੇ ਜੋਂ ਬੀੜਾ ਚੁੱਕਿਆ ਸੀ ਉਸ ਨੂੰ ਬੜੀ ਸ਼ਿੱਦਤ ਤੇ ਪਿਆਰ ਨਾਲ ਸੰਪੂਰਣ ਕੀਤਾ ...ਮੈਨੂੰ ਲਗਦਾ ਸੱਭਿਆਚਾਰ ਨੂੰ ਜਿਵੇਂ ਤੁਸੀ ਜ਼ਿੰਦਾ ਰੱਖਿਆ ਸ਼ਾਇਦ ਹੀ ਕੋਈ ਹੋਰ ਰੱਖ ਸਕੇ...ਇਕ ਇਕ ਅੱਖਰ ਬਕਾਮਾਲ ਹੈ...ਇੰਜ ਮਹਿਸੂਸ ਹੁੰਦਾ ਜਿਵੇਂ ਸਾਰਾ ਸ਼ਬਦਕੋਸ਼ ਹੀ ਰਟਿਆ ਪਿਆ ਹੋਵੇ .. ਪ੍ਰਮਾਤਮਾ ਕਰੇ ਤੁਸੀ ਇੰਜ ਹੀ ਲੋਕਾਂ ਦੇ ਦਿਂਲਾ ਤੇ ਰਾਜ ਕਰਦੇ ਰਹੋ....ਸੰਗੀਤ ਵੀ ਬਹੁਤ ਹੀ ਸੋਹਣਾ....ਤੁਹਾਡੇ ਸਾਰੇ ਗੀਤ ਹਰ ਰੋਜ਼ ਲਗਾਤਰ ਚਲਦੇ ਨੇ ਜੀ...ਜਿੰਨਾ ਸਰੂਰ ਤੁਹਾਡੇ ਗੀਤ ਸੁਣ ਕੇ ਆਉਂਦਾ...ਹੋਰ ਕਿਸੇ ਵਿਚ ਇੰਨਾ ਰਸ ਹੀ ਨੀ...ਬਹੁਤ ਹੀ ਸੁਰੀਲੀ ਅਾਵਾਜ਼ ਦਾਤਾ ਨੇ ਸਾਡੀ ਝੋਲੀ ਪਾਈ ਅਾ....ਖੁਸ਼ ਰਹੋ!!!!
ਖਸਮ ਏ ਖਲਕਤ.....ਇਸ਼ਕ ਏ ਇਲਾਹੀ
"ਚਾਰੇ ਦਿਸ਼ਾਵਾਂ ਮਿਲਦੀਆਂ ਉਹੀ ਗੁਰੂ ਦਾ ਦੁਆਰ ਹੈ"
ਬਹੁਤ ਹੀ ਸੋਹਣੀ ਤੇ ਡੂੰਘੀ ਲਿਖ਼ਤ ਹੈ ਵੀਰ ਤੇਰੀ ❤️
ਵਾਹਿਗੁਰੂ ਜੀ ਤੇਰੇ ਤੇ ਮਿਹਰ ਬਣਾਈ ਰੱਖਣ
🙏🙏🙏🙏🙏
ਸ਼ਬਦ ਹੀ ਮੁੱਕ ਗਏ👌👌👌
ਸਲਾਮ ਹੈ ਤੁਹਾਡੀ ਮਿਹਨਤ ਨੂੰ।🔝🔝💯💯
ਵਾਹ ਜੀ ਵਾਹ !
ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਤੁਹਾਡੇ ਉੱਤੇ...
Apple Music ਵਿੱਚ ਜਰੂਰ upload ਕਰਨਾ, ਪਹਿਲਾਂ ਵਾਲੇ ਵੀ ਜਰੂਰ upload ਕਰਨਾ
Gobind hi saadi zubaan da sab ton sucha vaak hai!
Dhanwaad thoda bahut bahut . dassaan guruaan di ustat te wadiaai bahut hi sohne lafzaan ch paron lai, saari team da bahut bahut shukraana
And "Gobind hi saadi azad saha de lahri." Which will come to be a reality one day.
ਜੈ ਗੁਰੂ ਗੋਬਿੰਦ ਸਿੰਘ ਜੀ 🙏
ਬਹੁਤ ਹੀ ਵਧੀਆ ਜੀ
ਮਾਲਕ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ
ਜੀਉ ਮਨਪ੍ਰੀਤ ਹਰਮਨਜੀਤ ਵੀਰਿਓ
ਹਮੇਸ਼ਾਂ ਦੀ ਬਾ-ਕਮਾਲ ਜੀ ....ਸ਼ਬਦ ਮੁੱਕ ਜਾਂਦੇ ਆ ਜੀ ਸਿਫ਼ਤ ਨਹੀ ਮਿਲਦੀ ਬਾਈ ਜੀ।।
ਲਿਖਤ -ਅਵਾਜ਼ -ਸੰਗੀਤ 👏🏻👏🏻👏🏻👏🏻👏🏻🙏🙏
ਵਾਹਿਗੁਰੂ ਜੀ ਚੜਦੀ ਕਲ੍ਹਾ ਵਿੱਚ ਰੱਖਣ ਤੁਹਾਨੂੰ ਸਦਾ🙏🙏
ਬਹੁਤ ਸੌਹਣੀ ਕਲਮ
ਆਵਾਜ ਵੀ ਰੁਹਾਨੀ
ਸਾਰੀ ਟੀਮ ਦਾ ਧੰਨਵਾਦ 🙏
Bakmaal veereo... Rooha taajia hundia gobind da sunke naam ji..
Deha ch bijli kadkdi khyala de uthan tufaan ji...
Ohde paira de retea ch upji
Kurbania di lor ji..
Jeho jeha ohh aap si na hona koi hor ji...
Sajde te...shukrane...eda da geet bnon lyi...
Sajde bhot bhot...
...harman veere di kalam nu... Manpreet veere di awaaj nu te..gurmoh de sangeet nu...
Jioooo...
Waheguru ji 🙏
Bhajij hor vaddya hove j tusi es rachna nu Punjabi vich likho.
ਰੂਹਾਂ ਤਾਜੀਆਂ ਹੁੰਦੀਆਂ ਗੋਬਿੰਦ ਦਾ ਸੁਣਕੇ ਨਾਮ ਜੀ,
ਦੇਹਾਂ ਚ ਬਿਜਲੀ ਕੜਕਦੀ ਖ਼ਿਆਲਾਂ ਦੇ ਉੱਠਣ ਤੂਫਾਨ ਜੀ,
ਓਹਦੇ ਪੈਰਾਂ ਦੇ ਰੇਤੇਆ ਚੋਂ ਉਪਜੀ ਕੁਰਬਾਨੀਆਂ ਦੀ ਲੋਰ ਜੀ।
ਜੇਹੋ ਜੇਹਾ ਉਹ ਆਪ ਸੀ ਨਾ ਹੋਣਾ ਕੋਈ ਹੋਰ ਜੀ।
' "ਗੋਬਿੰਦ" ਹੀ ਹੈ ਸਾਡਿਆਂ ਆਜ਼ਾਦ ਸਾਹਾਂ ਦੀ ਲੜੀ '
ਗੁਰਮੋਹ ਵਿਰੇ ਬੋਹਤੇ ਲੋਕ ਤੁਹਾਡਾ ਜ਼ਿਕਰ ਕਰਨਾ ਭੂਲ ਗਏ ਪਰ ਤੁਸੀਂ ਆਪਣੇ ਸੰਗੀਤ ਨਾਲ ਤੇ ਅਵਾਜ਼ ਨਾਲ ਗੀਤ ਹੋਰ ਪ੍ਰਭਾਵੀ ਕਰਤਾ, ਬਾਕੀ ਹਰਮਨ ਵੀਰੇ ਦੀ ਤੇ ਮਨਪ੍ਰੀਤ ਵੀਰੇ ਦੀ ਜੋੜੀ ਤਾਂ ਹੈ ਹੀ ਬੇਮਿਸਾਲ, ਬਸ ਇਕ ਬੇਨਤੀ ਹੇ ਕਿਤੇ ਹੁਣ ਰੁਕ ਨਾ ਜਾਣਾ, ਬਾਕੀ ਬੋਹਤ ਖੁਸ਼ੀ ਮਿਲੀ ੯੦% ਲੋਕ ਪੰਜਾਬੀ ਵਿਚ ਲਿਖਦੇ ਵੇਖ ਕੇ ।
ਅਕਾਲ ਸਹਾਇ
ਧੰਨ ਵਾਹਿਗੁਰੂ ਜੀ, ਕਮਾਲ ਹੋ ਭਾਜੀ ਤੁਸੀਂ, ਬੜੀ ਮਿਹਨਤ ਹੈ ਤੁਹਾਡੀ,ਸਾਡੇ ਸਾਰਿਆਂ ਕੋਲ ਦਸ ਗੁਰੂ ਸਾਹਿਬਾਨਾਂ ਦਾ ਇਤਿਹਾਸ ਪਹੁੰਚਾਉਣ ਵਿੱਚ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖਣ ।
Waheguru ji 🙏🏻❤️
ਬਾਕਮਾਲ, ਸ਼ਾਨਦਾਰ, ਜ਼ਬਰਦਸਤ ਹੋਰ ਕਿ ਆਖਿਆ?
ਸ਼ਬਦ ਨਹੀਂ ਹੈਗੇ ਅੱਜ .... ਹਰਮਨ ਜੀਤ ਤੇਹ ਮਨਪ੍ਰੀਤ ਵਾਹਿਗੁਰੂ ਜੀ ਥੋਨੂੰ ਦੋਵਾਂ ਨੂੰ ਚੜ੍ਹਦੀਕਲਾ ਵਿੱਚ ਰੱਖੇ ।
ਵਾਹਿਗੁਰੂ ਜੀ ਸਭ ਨੂੰ ਸੁਮੱਤ ਬਖਸ਼ਣ। ਚੰਗੇ ਰਾਹਾਂ ਨੂੰ ਕੋਈ ਨਹੀਂ ਰੋਕ ਸਕਦਾ ਜੀ ਚੰਗੇ ਪੈਂਡੇ ਤਹਿ ਕਰਨ ਦਾ ਬਲ ਬਖਸ਼ੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
ਬਾਕਮਾਲ ਬਹੁਤ ਹੀ ਸੋਹਣਾ ਲਿਖਿਆ ਗਿਆ ਤੇ ਗਾਇਨ ਕੀਤਾ ਗਿਆ ਹੈ.....
ਵੀਰ ਜੀ ਲਫ਼ਜ਼ ਹੀ ਮੁਕ ਗਏ ਨੇ ਮਤਲਬ ਪਹਿਲੀ ਪਾਤਸ਼ਾਹੀ ਤੋਂ ਦਸਵੀਂ ਪਾਤਸ਼ਾਹੀ ਤੱਕ ਦਾ ਸਫ਼ਰ ਐਨਾਂ ਸਹੋਣਾ ਵੱਢੇ ਵੀਰ ਹਰਮਨ ਭਾਜੀ ਹੁਣਾਂ ਲਿਖਣਾ ਤੇ ਮਨਪ੍ਰੀਤ ਭਾਜੀ ਹੁਣਾਂ ਦੀ ਅਵਾਜ਼ ਬਾਕਮਾਲ ਵਾਹਿਗੁਰੂ ਹਮੇਸ਼ਾ ਚੜਦੀਕਲਾ ਚੋਂ ਰੱਖਣ ਤੁਹਾਨੂੰ 🙏🙏🙏🙏
ਧੰਨ ਆ ਬਾਈ ਹਰਮਨ ਦੀ ਕਲਮ 🙏
ਹਰਮਨ ਸ਼ਬਦਾਂ ਦਾ ਬਾਦਸ਼ਾਹ ਹੈ ਤੂੰ। ਇਹ ਹੈ ਮੇਰੇ ਪੰਜਾਬ ਦਾ ਪੁੱਤ। ਤੇਰੇ ਸ਼ਬਦ ਦੱਸਦੇ ਹਨ ਕਿ ਕਿੰਨੀ ਅਮੀਰ ਹੈ ਮੇਰੀ ਮਾਤ ਭਾਸ਼ਾ।
4 aare dishaava juddyia-Shri Harmandir sahib🙏
"ਬੁੱਲ੍ਹ ਜੋ ਕੁੱਝ ਕਹਿਣ ਤੋਂ ਅਸਮੱਰਥ ਵੀ ਰਹਿ ਜਾਂਦੇ ਨੇ"
ਧੰਨ-ਧੰਨ ਸਾਹਿਬ-ਏ-ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਉ ਮਿਹਰ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ☬☬☬☬☬☬☬☬☬☬
ਬਹੁਤ ਖੂਬ ਮਨਪ੍ਰੀਤ ਤੇ ਹਰਮਨ ਵੀਰ💐
ਅਤੇ ਧੰਨਵਾਦ ਹਰ ਉਪਰਾਲੇ ਲਈ💐
ਦਸ਼ਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਕਾਸ਼ ਪੂਰਬ ਦੀਆਂ ਸਬਨਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ ,ਵਾਹਿਗੁਰੂ ਜੀ।।🙏🙏🙏🙏🙏😇
Waheguru gg 🙏🏾🙏🏾🙏🏾🙏🏾aJjj "GURU GOBIND SINGH "PAPA g de vi Anmol bachna da shabad mil geyaa thankuu poorii.team nu
ਪਿਆਰ ਜੋ ਸ਼ਬਦਾਂ ਦਾ ਮਹੋਤਾਜ਼ ਨਹੀਂ। ਆਪ ਸਭ ਨੂੰ
ਨਵ-ਰੁੱਤ ਦੀ ਟਕਸਾਲ ....🍁🌻.. ਬਾਕਮਾਲ ਲਿਖਣ..🖋🌼
ਬਹੁਤ ਖੂਬ ਗੀਤ - ਬਹੁਤ ਖੂਬ ਅਲਫ਼ਾਜ਼। ਹਰਮਨਜੀਤ ਅਤੇ ਮਨਪ੍ਰੀਤ ਦਾ ਬਹੁਤ ਬਹੁਤ ਧੰਨਵਾਦ । ਇਹੋ ਜਿਹੇ ਗੀਤ ਦੀ ਪ੍ਰਸ਼ੰਸਾ ਕਰਨ ਵਾਸਤੇ ਆਮ ਆਦਮੀ ਦੇ ਦਿਮਾਗ ਵਿੱਚੋਂ ਢੁੱਕਵੇਂ ਲਫ਼ਜ਼ ਲੱਭਣੇ ਮੁਸ਼ਕਿਲ ਹੋ ਰਹੇ ਹਨ ਜੀ । ਪ੍ਰਸ਼ੰਸਾ ਵਾਲੇ ਲਫ਼ਜ਼ ਲੱਭਣ ਲਈ ਵੀ ਤਾਂ ਹਰਮਨ ਵਰਗਾ ਸੂਖਮ ਦਿਮਾਗ ਚਾਹੀਦਾ ਹੈ ਜੀ । ਧੰਨਵਾਦ ਜੀ ।
ਬਾ ਕਮਾਲ ਰਚਨਾਂ... ਅਜੋਕੇ ਸਮੇਂ ਵਿੱਚ ਇਹੋ ਜਿਹੇ ਸ਼ਬਦਾਂ ਅਤੇ ਗਾਇਕੀ ਦਾ ਮਿਲਣਾ ਬਹੁਤ ਮੁਸ਼ਕਲ ਆ... ਜਿਊਦੇ ਰਹੋ ਵੀਰੋ 🙏🏻💐 ਸਬ ਦਾ ਬਹੁਤੇ ਬਹੁਤ ਧੰਨਵਾਦ।
ਕੋਈ ਜਵਾਬ ਨਹੀਂ ਹੈੈ ਹਰਮਨ ਵੀਰ ਦੀ ਲਿਖਤ ਦਾ 🙏🙏
ਤੇਰੀ ਉਸਤਤ ਭਰੇ ਇਹ ਬੋਲ ਸੁਣਦਿਆਂ ਏਸੀ ਅਵਸਥਾ ਦੀ ਪ੍ਰਤੀਤ ਪੈਂਦੀ ਹੈ ਜਿਵੇਂ ਰੂਹ ਆਪ ਮੁਹਾਰੇ ਹੀ ਕਈ ਸਦੀਆਂ ਦਾ ਪੈਂਡਾ ਸਰ ਕਰ ਰਹੀ ਹੋਵੇ।
ਬਾਈ ਹਰਮਨ ਕਿਸੇ ਕਥਾ ਵਾਚਕ ਤੋਂ ਘੱਟ ਨਹੀ ਇਨ੍ਹਾਂ ਗਿਆਨ ਤਾਂ ਉਨ੍ਹਾਂ ਨੂੰ ਵੀ ਨੀ ਜਿੰਨਾ ਤੁਹਾਨੂੰ ਮਨਪ੍ਰੀਤ ਵੀਰੇ ਨੇ ਬਹੁਤ ਸੋਣਾ ਗਾਇਆ
ਵਾਹ ਵਾਹ, ਹੋਰ ਸ਼ਬਦ ਮੁੱਖ ਚੋਂ ਨਿਕਲ ਹੀ ਨਹੀਂ ਰਿਹਾ।
ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ।
ਕੋਈ ਸ਼ਬਦ ਨਹੀਂ।
Very very Good Poetry 🙏🏾
No words for the praise of Harman and the whole team. The way you have done these 10 sequential songs, I really appreciate your efforts. First time this has happened.
ਹਰਮਨਜੀਤ ਵੀਰੇ ਇੱਕ ਹੀ ਦਿਲ ਅਾ, ਕਿੰਨੀ ਵਾਰ ਲੁੱਟੇਂਗਾ। ਤੇਰੇ ਇਹ ਗੀਤਾਂ ਦੀ ਲੜੀ ਦੇ ਅਮੋਲਕ ਤੋਹਫ਼ੇ ਲਈ ਬਹੁਤ ਧੰਨਵਾਦ
ਹੁਣ ਲਫ਼ਜ਼ ਏਨਾ ਦਮ ਨਹੀਂ ਰੱਖ ਰਹੇ ਕਿ ਤਾਰੀਫ਼ ਕਿਵੇਂ ਕਰੀਏ..!!
ਬੇਮਿਸਾਲ..ਬੇਮਿਸਾਲ..ਬੇਮਿਸਾਲ..!!
ਜੁਗ ਜੁਗ ਜੀਓ..!!
🙏🙏🙏🙏🙏🙏
How close we feel to god after listening these series of music...waheguru g
Bakamaaaaal🔥🔥🔥🔥
Manpreet ji tuhanu te tuhadi sari team nu mubarqa ji...ajj ess ghor kalyug vich v sikhi pnp rhi aa ...ldd rhi aa vajood laei...🙏🙏🙏🙏eda diya mehnta hi agey lai k jaangiya aapney vajood nu....bahot bahot dhanvaad ji sareya da...🙏🙏
writing style is best and unique only a spiritual person can write such writings really a great appreciation for harmanjeet, manpreet, gurmoh and other members team for producing such songs
ਵਾਹਿਗੁਰੂ ਹੀ ਵਾਹਿਗੁਰੂ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ❤️🙏
💐🙏💐Tereya charna bich meri ardass data💐 🙏💐
ਵਾਹ ਜੀ ਵਾਹ ਬਾ ਕਮਾਲ
ਵਾਹਿਗੁਰੂ ਜੀ
bina sunnne hi like ..mahaaaan roohan ...waheguru g
ਗੋਬਿੰਦ ਹੀ ਹੈ ਸਾਡਿਆਂ ਆਜ਼ਾਦ ਸਾਹਾਂ ਦੀ ਲੜੀ 🙏🏻🙏🏻🙏🏻🙏🏻
Eh purra saal eh har mahine aan vaala shabad da intzaar karde karde hi langh gya purra anand maiiye c