Nanak Aadh Jugaadh Jiyo | Diljit Dosanjh | Harmanjeet | Gurmoh | Rhythm Boyz

แชร์
ฝัง
  • เผยแพร่เมื่อ 22 พ.ย. 2024

ความคิดเห็น • 12K

  • @atindersingh7571
    @atindersingh7571 5 ปีที่แล้ว +60

    ਵਾਹਿਗੁਰੂ ਜੀ ਦੋ ਮੈਸਿਜ ਦਿੱਤੇ
    ਨਾਲੇ ਗੁਰੂ ਸਾਹਿਬ ਨਾਲ ਜੁੜੋ😍💝
    ਨਾਲੇ ਧੀਅਾਂ ਨੂੰ ਪਾਲੋ ਸਾਭੋ😍💝
    ਬਹੁਤ ਵਧੀਅਾ ਦਲਜੀਤ 😍💝
    ਬਾਬਾ ਜੀ ਮੇਹਰ ਕਰਨ😍💝

    • @amritkaur6831
      @amritkaur6831 5 ปีที่แล้ว +2

      I am 💯 times agree

    • @atindersingh7571
      @atindersingh7571 5 ปีที่แล้ว

      @@amritkaur6831
      ਟੈਕੳੁ ਜੀ!!
      🙏🙏🙇😊

  • @ramsharanfouzdar8336
    @ramsharanfouzdar8336 5 ปีที่แล้ว +30

    ਓ ਇਹ ਜੋ ਦਿਸ ਹੈ ਅੰਬਰ ਤਾਰੇ, ਕਿਨ ਉਹ ਚੀਤੇ, ਚੀਤਨ ਹਾਰੇ, ਰੋਸ਼ਨੀਆਂ ਦੀ ਪਾਲਕੀ ਦਾ ਬੂਹਾ ਖੋਲ ਰਹੇ, ਚਮਕ-ਚਮਕ ਕੇ ਤਾਰੇ, ਨਾਨਕ, ਨਾਨਕ ਬੋਲ ਰਹੇ , ਇਹ ਚਾਨਣ ਦੇ ਵਣਜਾਰੇ, ਜੋ ਵੇਖਣ ਦੇ ਵਿਚ ਇਕ ਲੱਗਦੇ, ਮੈਨੂੰ ਚਿੱਟੇ-ਚਿੱਟੇ ਤਾਰੇ, ਗੁਰੂ ਨਾਨਕ ਜੀ ਦੇ ਸਿੱਖ ਲੱਗਦੇ
    Waheguru🙏🏻

  • @sukhichahal5221
    @sukhichahal5221 5 ปีที่แล้ว +69

    Diljit's ਨਾਨਕ ਆਦਿ ਜੁਗਾਦ ਜੀਓ ,Sartaaj's ਆਰਤੀ
    Ultra soulful tracks🙏
    Sidda rabb naal connection hoea japda sunn ke

  • @manjitsingh3744
    @manjitsingh3744 2 ปีที่แล้ว +6

    ਬਾਬੇ ਨਾਨਕ ਦੀਆਂ ਸਿਖਿਆਵਾਂ ਨੂੰ ਜਿਨ੍ਹਾਂ ਅਪਣਾ ਲਿਆ ਉਨ੍ਹਾਂ ਦਾ ਜੀਵਨ ਸਫ਼ਲ ਹੋ ਗਿਆ। 🙏🙏🙏🙏

  • @animallovers2444
    @animallovers2444 5 ปีที่แล้ว +335

    🙏🙏ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪਰਬ ਦੀ ਸੰਗਤ 🙏ਨੂੰ🙏ਕਰੋੜਾਂ ਵਾਰ ਵਧਾਈ ਜੀ

    • @tegveersingh9598
      @tegveersingh9598 5 ปีที่แล้ว +5

      ਆਪ ਜੀ ਨੂੰ ਵੀ ਜੀ🙏🙏

    • @gursharandass6223
      @gursharandass6223 5 ปีที่แล้ว +3

      ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆ ਮੁਬਾਰਕਾ ਸਬ ਨੂੰ

    • @Majhail-d9q
      @Majhail-d9q 5 ปีที่แล้ว +2

      ਗੁਰੂ ਸਾਹਿਬਾਨ ਜੀਆਂ ਦਾ ਪ੍ਰਕਾਸ਼ ਪੁਰਬ ਹੁੰਦਾ ਵੀਰੋ, ਜਨਮ ਦਿਨ ਆਮ ਮਨੁੱਖਾਂ ਦੇ ਹੁੰਦੇ ਆ 👍🙏🙏

    • @animallovers2444
      @animallovers2444 5 ปีที่แล้ว +1

      @@Majhail-d9q ਠੀਕ ਵੀਰ ਜੀ ..ਸਬਦਾ ਲਈ ਮੁਆਫੀ🙏🙏

    • @Majhail-d9q
      @Majhail-d9q 5 ปีที่แล้ว +1

      @@animallovers2444 ਕੋਈ ਗੱਲ ਨੀਂ ਵੀਰ ਜੀ, Main comment ਨੂੰ ਵੀ Edit ਕਰਕੇ ਠੀਕ ਕਰ ਲਉ 👍👍

  • @saabbajwa160
    @saabbajwa160 5 ปีที่แล้ว +30

    ਪਤਾ ਨਹੀਂ ਕਿਉਂ ਪਰ ਰੋਣਾ ਆ ਗਿਆ ਯਾਰ ਵੀਡੀਓ ਵੇਖ ਕੇ।
    ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮੇਹਰ ਕਰਿਓ ।

  • @jatinmangla5561
    @jatinmangla5561 5 ปีที่แล้ว +41

    ਵਾਹ ਵੀਰ ਜੀ ਹਰੇਕ ਸਾਲ ਦੀ ਤਰਾਂ ਇਸ ਸਾਲ ਵੀ ਦਿਲ ਜੀਤ ਲਿਆ।
    ਜਿਉਂਦਾ ਰਹਿ ਭਰਾ।

  • @rajnibala8402
    @rajnibala8402 2 ปีที่แล้ว +30

    ਤੁਸੀ ਬਹੁਤ ਮਨ ਲਗਾ ਕੇ ਗੀਤ ਗਾਉਦੇ ਹੋ ਜੋ ਮੇਰੇ ਮਨ ਨੂੰ ਸ਼ਾਂਤ ਕਰ ਦਿੰਦਾ ਹੈ ਪਰਮਾਤਮਾ ਤੁਹਾਨੂੰ ਤਰੱਕੀਆ ਬਖਸ਼ੇ ੴ

  • @gursimranbrar8579
    @gursimranbrar8579 5 ปีที่แล้ว +140

    Who all were waiting for this? Te jiss jiss nu psnd aaya hit like. Diljit Dosanjh proves again why he is best.
    Waheguru sabb da bhla kre 🙏🏻🙏🏻
    Gurpurab dia vadhaiyia sabbhnu

    • @Nottybollywood
      @Nottybollywood 5 ปีที่แล้ว

      Tuhanu v vdhaayian hon ji

    • @Rhyme905
      @Rhyme905 5 ปีที่แล้ว

      Daljit cut his hair 2-3 year ago he just wear at turban due to backlash/boycott if people find out google it yourself to find out

    • @Sukhbhatti381
      @Sukhbhatti381 หลายเดือนก่อน

      @@Rhyme905that is a lie he is Sikh

    • @ManjeetKaur-ce4wr
      @ManjeetKaur-ce4wr 6 วันที่ผ่านมา

      No doubt HE IS THE BEST ❤❤❤❤❤❤❤

  • @parasahuja22
    @parasahuja22 5 ปีที่แล้ว +82

    ਅਸੀਂ ਹੀ ਭੁੱਲੇ ਭਟਕੇ ਹਾਂ
    ਉਸਨੂੰ ਹੈ ਸਭ ਯਾਦ ਜੀਓ
    ਨਾਨਕ ਆਦਿ ਜੁਗਾਦਿ ਜਿਓ
    ਸੱਚੀ ਗੱਲ ਹ ਵੀਰ ਦਿੱਲ ਜਿੱਤ ਲਿਆ ਇਸ ਗੱਲ ਨੇ
    ਵਾਹਿਗੁਰੂ ਜੀ 🙏🙏

    • @merakiigroupindia
      @merakiigroupindia 5 ปีที่แล้ว

      Paras Ahuja OFFICIAL VIDEO "Vo Pal Bhi by Tanushree Shrivastava (Ft. Priyanka Chaudhary) | MF Films th-cam.com/video/rLJNGvZXZ24/w-d-xo.html

    • @dilshersinghrandhawa9485
      @dilshersinghrandhawa9485 5 ปีที่แล้ว

      Veer book reading harmanjeet veer de

  • @Fun_work___
    @Fun_work___ 5 ปีที่แล้ว +303

    ਗੁਰੂ ਨੱਾਨਕ ਦੇਵ ਜੀ ਦੇ ਜਨਮ ਦਿਹਾੜੇ ਦਿਆ ਆਪ ਤੇ ਆਪ ਜੀ ਦੇ ਪਰਿਵਾਰ ਨੂੰ ਵਧਾਈਆ ਜੀ👏👏

    • @RAJEEVKUMAR-xk5pz
      @RAJEEVKUMAR-xk5pz 4 ปีที่แล้ว +2

      Guru nanak dev ji nu mande ho te yeh vedio jarur vekho .th-cam.com/video/bP0q3Ko4HCU/w-d-xo.html

    • @redminote3pro886
      @redminote3pro886 4 ปีที่แล้ว +3

      Yd range of course 😉 a few more questions 😭

  • @gagandeepkaur2186
    @gagandeepkaur2186 2 หลายเดือนก่อน +11

    ਮੈਂ ਜਦੋਂ ਵੀ ਇਹ ‌‌ਸੁਣਦੀ ਆਂ ਮਨ ਨੂੰ ਬਹੁਤ ਸਕੂਨ ਮਿਲਦਾ ਵਾਹਿਗੁਰੂ ਜੀ ਹਮੇਸ਼ਾ ਆਪਣੀ ਮਿਹਰ ਰੱਖਿਓ।

  • @anmoljhajj1862
    @anmoljhajj1862 5 ปีที่แล้ว +75

    550th gurupurab diyaan saareyan nu lakh lakh vadhayiaan ji🙏🙏🙏🙏

    • @Rdxbhai1game
      @Rdxbhai1game 5 ปีที่แล้ว +2

      Ap ko bhi badhaiya

  • @jaskiratsingh1392
    @jaskiratsingh1392 5 ปีที่แล้ว +537

    no matter how busy he is in his daily life, he definitely rolls out a religious song on Sahib Shri Guru Nanak Dev Ji's Gurupurab.
    Massive respect for him .
    The vibes of this song are eternal.
    Much love to Diljit bhaji

    • @ramsharanfouzdar8336
      @ramsharanfouzdar8336 5 ปีที่แล้ว +13

      100% true bhaji🙏🏻
      He is the best❤

    • @malefiquecoeurlune2587
      @malefiquecoeurlune2587 5 ปีที่แล้ว +10

      Exactly and I was eagerly waiting for this song 🙏🙏💐💐🙇‍♀🙇‍♀
      Satguru Nanak Pargateya
      Mitti Dund Jag Chanan Hoya,
      Aap ji nu Sri Guru Nanak Devji
      De Gurpurab dian Lakh-Lakh Vadaiyan
      550 saal guru de naal 🙇‍♀💐🙏

    • @nitinsingla1015
      @nitinsingla1015 5 ปีที่แล้ว +4

      jaskirat singh 100%Right

    • @harman2960
      @harman2960 5 ปีที่แล้ว +1

      Means baki vehle ney veer ??

    • @rajughgha485
      @rajughgha485 5 ปีที่แล้ว +6

      Schi paaji chahe kine singers ne shabd ga lye bt sb nu wait diljit paaji da hi c.......
      Enu knde ne pyar jo diljit lai loka ch h
      🙏🙏Baba nanak sb de ghar ch khushya den🙏

  • @kulwindernarwat4067
    @kulwindernarwat4067 5 ปีที่แล้ว +79

    ✍️ ਹਰਮਨ ਵੀਰੇ ਗੁਰੂ ਨਾਨਕ ਜੀ ਦੀ ਕਿਰਪਾ ਹੈ ਤੁਹਾਡੇ ਤੇ ਜੋ ਤੁਸੀ ਇਨ੍ਹਾਂ ਸੋਹਣਾ ਤੇ ਸੱਚਾ ਲਿਖਿਆ ਹੈ .. 🎬Gurpreet Singh Palehi ਵੀਰ ਹੁਣਾ ਨੇ ਇਕ ਸੱਚਾਈ ਦਿਖਾਈ ਹੈ .. 🎤 ਦਿਲਜੀਤ ਭਾਜੀ ਬਹੁਤ ਸੋਹਣਾ ਸੀ ਸਭ... ਵਾਹਿਗੁਰੂ ਜੀ ਮੇਹਰ ਕਰਨ 🙏🏻❤️😊

  • @prabhthind1219
    @prabhthind1219 5 ปีที่แล้ว +22

    "ਸੰਗਤ ਦੇ ਵਿਚ ਬਹਿ ਕੇ ਜਪੀਏ ਨਾਮ ਤੇਰਾ ਸਮਰੱਥ ਬਾਬਾ ਤੂੰ ਹੀ ਸਿਰਜਣ ,ਮੇਟਣਹਾਰਾ ਸੱਭ ਕੁੱਝ ਤੇਰੇ ਹੱਥ ਬਾਬਾ" ਸ਼ਬਦ ਨਹੀਂ ਹਨ ਦਿਲਜੀਤ, ਹਰਮਨਜੀਤ ਬਾਈ ਲਈ ਬਹੁਤ ਸੋਹਣਾ ਗਾਣਾ ਧੰਨਵਾਦ ਜੀ🙏

  • @harbindersingh6651
    @harbindersingh6651 5 ปีที่แล้ว +57

    ਆਪ ਸਭ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾਂ ਜੀ 🙏 ਵਾਹਿਗੁਰੂ ਮੇਹਰ ਕਰਨ ਸਭ ਤੇ ਜਿਉਂ 👏👏

    • @harshkhare21
      @harshkhare21 5 ปีที่แล้ว +1

      ਆਪ ਨੂੰ ਵੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਜੀ ਸੱਬ ਨੂੰ ਬਹੁਤ ਬਹੁਤ ਬਦਾਈ
      ਗੁਰੂ ਨਾਨਕ ਦੇਵ ਜੀ ਭਗਵਾਨ ਵਿਸ਼ਨੂੰ ਦੇ ਅਵਤਾਰ ਹੈਂ 🙏 ਗੁਰੂ ਨਾਨਕ

    • @gsmehra4695
      @gsmehra4695 5 ปีที่แล้ว +1

      ੴ ਵਾਹਿਗੁਰੂ🙏 ☬ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ☬
      ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ "ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ" ਦੀ ਲੱਖ ਲੱਖ ਵਧਾਈ ਹੋਵੇ ਜੀ 🙏

  • @MohitSharma-ik7ms
    @MohitSharma-ik7ms 5 ปีที่แล้ว +111

    I have been seeing Guru Nanak Ji's picture in our Mandir at home since childhood. I visit Gurudwara once in a month.
    I wish that this unity between Indians will remain same for forever.
    Guru Nanak Dev ki ke prakash parva ki shubhkaamnaye
    Love to Our Sikh Brothers
    ❤️❤️🇮🇳🇮🇳

    • @REDSKULLOFFICIAL
      @REDSKULLOFFICIAL 5 ปีที่แล้ว

      @City Skyline I don't know about RSS BUT i don't think bjp is attacking on minority. (Muslim not included)

    • @khan-ri8lb
      @khan-ri8lb 5 ปีที่แล้ว

      @ssswkk82 😆

    • @harpreetshahi8054
      @harpreetshahi8054 5 ปีที่แล้ว +1

      Omg , one person simply shared his feelings that he has this picture at home and all these political debates started here ,

    • @alone_girl_001-x6j
      @alone_girl_001-x6j 4 หลายเดือนก่อน

      waheguru

  • @martian8788
    @martian8788 2 ปีที่แล้ว +5

    ਮੈਨੂੰ ਇਸ ਤਰਾਂ ਦਾ ਪੰਜਾਬ ਦੇਖਣ ਕਿੱਥੋਂ ਮੀਲੂ ਗਾ
    I really miss that age of Punjab. Please back nanak saaheb🙏

  • @vippanjitsingh3325
    @vippanjitsingh3325 5 ปีที่แล้ว +161

    He is very busy in his daily life but still he comes out with very beautiful religious song describe about humanity
    Massive respect to you DILJIT Sir
    Hats of to you

  • @Loveprreet
    @Loveprreet 5 ปีที่แล้ว +18

    ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈ ਹੋਵੇ 🙏🏻🙏🏻

  • @Ravipalish
    @Ravipalish 3 ปีที่แล้ว +773

    ਜੋ ਲੋਗ ਧੀਆਂ ਨੂੰ ਜਮਾਕੇ ਏਦਾਂ ਸੁੱਟ ਦਿੰਦੇ ਨੇ ਉਹ ਸੁਣਲੋ ਇਸਨੂੰ ਜਨਮ ਦਿਤਾ ਪ੍ਰਮਾਤਮਾ ਨੇ ਉਸਨੂੰ ਪਾਲਣ ਵਾਲਾ ਵੀ ਨਾਲ ਏ ਭੇਜਿਆ ਹੁੰਦਾ ਹੈ ਪਰਮਾਤਮਾ ਨੇ ਮੇਰਾ ਬਾਬਾ ਨਾਨਕ ਮੇਰਾ ਬਾਬਾ ਗੁਰੂ ਰਾਵਿਦਾਸ ji🙏🙏🙏🙏🙏🙏

  • @rajinderkaurph.d976
    @rajinderkaurph.d976 2 ปีที่แล้ว +103

    It's really nice ☺️ I am proud to being a Sikh.
    ਗੁਰੂ ਨਾਨਕ ਨਾਮ ਚੜ੍ਹਦੀ ਕਲਾ
    ਤੇਰੇ ਭਾਣੇ ਸਰਬਤ ਦਾ ਭਲਾ 🙏🙏🏵️🏵️

    • @itskaur5458
      @itskaur5458 2 ปีที่แล้ว +2

      ਤੁਸੀਂ ਸਹੀ ਕਿਹਾ ਮਾਣ ਹਾ ਕੀ ਸਿੱਖ ਹਾ

    • @GurkiratSinghpatter
      @GurkiratSinghpatter ปีที่แล้ว +2

      Waheguru ji

    • @Sabkamalikek.123x5
      @Sabkamalikek.123x5 4 หลายเดือนก่อน +1

      🪯🪯🪯🪯🪯🪯🪯🪯🪯🪯🪯🪯🪯🪯🪯🪯

  • @gagandeepkaurdhillon
    @gagandeepkaurdhillon 5 ปีที่แล้ว +157

    ਹਰਮਨਜੀਤ , ਸਰਤਾਜ, ਮਨਪ੍ਰੀਤ, ਗੁਰਮੋਹ ✨
    ਗੁਰਮੁਖੀ ਦੀ ਅਨਮੋਲ ਵਿਰਾਸਤ ਦੇ ਪੁੱਤਰ ♥️

    • @HarpreetSingh-gq1tb
      @HarpreetSingh-gq1tb 5 ปีที่แล้ว +8

      ਸਾਰੇ ਹੀ ਗੁਰੂਆਂ ਦੇ ਪੁੱਤਰ ਆ ਜੀ
      ਗਲਤੀ ਲਈ ਮੁਆਫੀ 🙏🙏🙏

    • @jaswindersinghkhalsa4095
      @jaswindersinghkhalsa4095 5 ปีที่แล้ว +1

      @@HarpreetSingh-gq1tb Ryt 🙏

    • @bsingh7819
      @bsingh7819 5 ปีที่แล้ว +1

      Yes Gagandeep k ji

    • @jattgill5415
      @jattgill5415 5 ปีที่แล้ว

      Hnji

    • @gagandeepkaurdhillon
      @gagandeepkaurdhillon 5 ปีที่แล้ว +1

      @@HarpreetSingh-gq1tb ਹਾਂਜੀ 😇
      ਗਲਤੀ ਕਾਹਦੀ ਵੀਰੇ ??

  • @empirebeauty1336
    @empirebeauty1336 5 ปีที่แล้ว +17

    🙏ਅਸੀ ਹੀ ਭੁਲੇ ਭਟਕੇ ਹਾਂ 🙏
    🙏 ਉਸ ਨੂੰ ਹੈ ਸਭ ਯਾਦ ਜੀਓ 🙏
    🙏 ਨਾਨਕ ਆਦਿ ਜੁਗਾਦਿ ਜੀਓ 🙏
    🙏 ਨਾਨਕ ਆਦਿ ਜੁਗਾਦਿ ਜੀਓ 🙏

  • @DavisDosanjh
    @DavisDosanjh 5 ปีที่แล้ว +221

    Most versatile artist ever..Proud of you Diljit ustad.. Gurpurab dia vdhayiaa sab nu ji 🙏

  • @balwantkaurbalwantkaur650
    @balwantkaurbalwantkaur650 11 วันที่ผ่านมา +2

    Waheguru ji ,rooh tak awaaz gayi hai ess nu sunn ke , waheguru ji Daljeet veer ji tohanu tarakian bakshe, akha bharr gayian ess sunn ke te dekhh ke

  • @bhatiakiranjit6651
    @bhatiakiranjit6651 5 ปีที่แล้ว +50

    Diljit are the only person who’s soul is so pure and always guide the people to stay touch with God with his singing. Keep doing great work!! Hats off. God bless you

  • @rishavjha2572
    @rishavjha2572 5 ปีที่แล้ว +75

    Sikhs are the most helpful people.
    Love from Bihar😍😍😍
    And also congrats for kartarpur corridor.

  • @mannatcheema798
    @mannatcheema798 5 ปีที่แล้ว +65

    Sab lokaan nu Gurupurab diyan lakh -lakh vadhaiyaan
    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @manmandir12
    @manmandir12 3 หลายเดือนก่อน +4

    दलजीत और हरमन जीत जी आप ईश्वर की सच्ची साधना करते है. खूब खूब आशीर्वाद सदा आपके साथ रहै.

  • @ਪ੍ਰੀਤਪਾਲਸਿੰਘ
    @ਪ੍ਰੀਤਪਾਲਸਿੰਘ 5 ปีที่แล้ว +71

    😍😍 ਵੀਡੀਉ ਬਹੁਤ ਸੋਹਣੀ , ਗਾਉਣ ਤੇ ਲਿਖਤ ਨੇ ਰੂਹ ਖੁਸ਼ ਕਰਤੀ।

    • @karamjeetkaurkiran4836
      @karamjeetkaurkiran4836 5 ปีที่แล้ว +1

      U r Ryt bro

    • @HarmanSingh-nj5fr
      @HarmanSingh-nj5fr 5 ปีที่แล้ว +1

      ਹਰਮਨ ਨੇ ਲਿਖਿਆ

    • @karamjeetkaurkiran4836
      @karamjeetkaurkiran4836 5 ปีที่แล้ว

      Harmn likhi jao frr bss mainu ta song nyc lggia g

    • @HarmanSingh-nj5fr
      @HarmanSingh-nj5fr 5 ปีที่แล้ว

      @@karamjeetkaurkiran4836ਬ਼਼਼਼਼ਬੀਬਾ ਗੀਤਕਾਰ ਲਿਖਣ ਵੇਲੇ ਆਪਣੇ ਅੰਦਰ ਉਤਰ ਇੰਨੇ ਸੋਹਣੇ ਹੀਰੇ ਲੈ ਕੇ ਆਉਂਦਾ

    • @karamjeetkaurkiran4836
      @karamjeetkaurkiran4836 5 ปีที่แล้ว

      @@HarmanSingh-nj5fr u r Ryt Harmn g ehh gll ta hai

  • @jeshsingh6650
    @jeshsingh6650 5 ปีที่แล้ว +72

    The only artist who knows, from where he comes from ...a true sikh.Telling us what Sikhism is! in a song is not easy but he did it with his voice effortlessly..❣️❣️

  • @jsb4737
    @jsb4737 5 ปีที่แล้ว +210

    ਧੰਨ ਮੇਰਾ ਬਾਬਾ ਨਾਨਕ ਜੋ ਮੇਰੇ ਵਰਗੇ ਪਾਪੀਅਾਂ ਦੇ ਪਾਪੀ ਮਨ ਨੂੰ ਹਰ ਵਾਰ ਬਖਸ਼ਕੇ ਝੋਲੀ ਖੁਸ਼ੀਅਾਂ ਨਾਲ ਭਰ ਦਿੰਦਾ ਹੈ..☬

  • @marlenedralionfontaine3010
    @marlenedralionfontaine3010 5 หลายเดือนก่อน +24

    I'm from Mexico City, and I feel a deep connection with Sikh people. I really believe you are the most beautiful people in the whole world, and if I have to return in another life again, May God allow me to come back as a Sikh! 🥺✨💖

    • @rananurpuria6536
      @rananurpuria6536 3 หลายเดือนก่อน +2

      Waheguru 🙏🙏🙏🙏

    • @jkt3
      @jkt3 2 หลายเดือนก่อน +1

      Hola, acabo de leer tu comentario y enserio lo aprecio mucho. Quería decirte que siempre tendrás las puertas abiertas en nuestra comunidad. Que tengas bonito día.

    • @marlenedralionfontaine3010
      @marlenedralionfontaine3010 2 หลายเดือนก่อน +1

      @@jkt3¡Hola! Te lo agradezco infinitamente. Hablas muy bien Español, ¿Vives en México? Me gustaría conectar aquí con alguien de su comunidad... ¡Saludos y bendiciones! ✨🙏🏻✨

    • @jkt3
      @jkt3 2 หลายเดือนก่อน

      @@marlenedralionfontaine3010 holaa, soy de España pero mis padres son de la India y son Sikhs también. Si quieres dame tu insta y te puedo ayudar en lo que necesites, para que puedas aprender más sobre la religión.

    • @Hardeepkaur-bn2vq
      @Hardeepkaur-bn2vq 24 วันที่ผ่านมา

      Awwww

  • @wwe9647
    @wwe9647 4 ปีที่แล้ว +86

    ਮੈਨੂੰ ਹਰ ਇੱਕ ਚੀਜ਼ ਦੇ ਉੱਤੇ " ਨਾਨਕ " ਲਿਖਿਆ ਦਿਸਦਾ ਹੈ ❤🙏🙏🙏🙏🙏🥰

  • @kalsilucky
    @kalsilucky 5 ปีที่แล้ว +54

    This is what i like about Dosanjh. Not only an entertainer but he gives this spiritual soothing vocal which makes us feel so close to the creator 🙏🏼

  • @Rahul-is2py
    @Rahul-is2py 2 ปีที่แล้ว +189

    Mai Hindu hu but I need to admire sikhism too ye itna pyara hai na yr mann ko shaanti milti hai 🤲🏻🤲🏻🤲🏻🤲🏻🤲🏻

    • @RamanDeep-dc1vx
      @RamanDeep-dc1vx 2 ปีที่แล้ว +8

      Waheguru ji

    • @Singh-su5oy
      @Singh-su5oy 2 ปีที่แล้ว +7

      Mans ki jaat sab ek pehchan 🙏🏻🙏🏻 waheguru g

    • @raman.rachheri
      @raman.rachheri 2 ปีที่แล้ว +1

      ❤️❤️

    • @Rahul-is2py
      @Rahul-is2py 2 ปีที่แล้ว

      @sonya Mehra good 😊

  • @namanpreetsingh1088
    @namanpreetsingh1088 ปีที่แล้ว +17

    How lucky they are who saw Shri Guru Nanak Dev Ji in real life💐🙏🏻🙏🏻

  • @gondal-high
    @gondal-high 5 ปีที่แล้ว +78

    Love from Pakistan 🇵🇰 ❤️
    Guru Nanak Ji💖

  • @daljitsinghdhiman2571
    @daljitsinghdhiman2571 5 ปีที่แล้ว +35

    ਰਾਣੀ ਤੱਤ ਵਾਲੇ ਹਰਮਨਜੀਤ ਭਰਾ ਦੀ ਕਲਮ ਨੂੰ ਰੱਬ ਭਾਗ ਲਗਾਵੇ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈਆਂ ਹੋਣ।
    ਨਾਨਕ ਆਦ ਜੁਗਾਦ ਜੀਉ।

  • @jaswantsaini1567
    @jaswantsaini1567 5 ปีที่แล้ว +162

    2019 ਦੀ ਸੱਭ ਤੋਂ ਵਧੀਆਂ ਪਿਕਚਰਾਈਜੇਸ਼ਨ / ਸਟੋਰੀ / ਗੀਤ ।। 🙏🙏🙏🙏🙏🙏👳‍♂️👳‍♂️👳‍♂️👳‍♂️👳‍♂️

  • @itzzsahil8729
    @itzzsahil8729 2 ปีที่แล้ว +8

    🙏🏻ਹਰ ਜੀਵ ਦੀ‌ ਮੰਜ਼ਿਲ ਇੱਕ ਹੀ ਹੈ।🙏🏻
    🙏🏻 ਰਸਤਾ ਗੁਰ ਪ੍ਸਾਦ ਜੀਉ।🙏🏻
    🙏🏻ਨਾਨਕ ਆਦਿ ਜੁਗਾਦ ਜੀਉ। 🙏🏻

  • @baljitsimak7337
    @baljitsimak7337 3 ปีที่แล้ว +43

    ੴ ਹਰ ਜੀਵ ਦੀ ਮਜਿੰਲ ੲਿੱਕੋ ੲੀ ਅੈ ਰਸਤਾ ੴ ਗੁਰਪ੍ਰਸਾਦਿ ਜੀੳੁ ਨਾਨਕ ਅਾਦਿ ਜੁਗਾਦਿ ਜੀੳੁ ੴ ਨਾਨਕ ਅਾਦਿ ਜੁਗਾਦਿ ਜੀੳੁ ੴ

  • @upscworld8474
    @upscworld8474 5 ปีที่แล้ว +596

    Is desh ki shaan h sikh community Jai guru nanak dev ji 🇮🇳🙏🙏🙌

    • @santissinghsidhu4130
      @santissinghsidhu4130 4 ปีที่แล้ว +11

      Tnq bro

    • @Guri_Veera
      @Guri_Veera 4 ปีที่แล้ว +14

      Thanks. We need people like you in our country who respect other communities also. It means a lot to us.

    • @harshpreetsingh6535
      @harshpreetsingh6535 4 ปีที่แล้ว +6

      Thanks. Bro every community is good in one or other way😊🙏🙏🙏

    • @DeepakSaini-jl1nm
      @DeepakSaini-jl1nm 4 ปีที่แล้ว

      @@harshpreetsingh6535 up

    • @magdasanchez89
      @magdasanchez89 4 ปีที่แล้ว +1

      @@Guri_Veera so beautiful

  • @rupindernirmal2702
    @rupindernirmal2702 5 ปีที่แล้ว +74

    ਸੋ ਕਿਓ ਮੰਦਾ ਆਖਿਏ ਜਿਤ ਜੰਮੇ ਰਾਜਾਨ ...🙏🙏🙏🙏

  • @SukhwinderGrewal-z9d
    @SukhwinderGrewal-z9d 2 หลายเดือนก่อน +3

    ਮੇਰੀ ਰੂਹ ਨੂੰ ਬਹੁਤ ਸਕੂਨ ਮਿਲਿਆ ਵਹਿਗੁਰੂ ਤੇਰਾ ਸ਼ੁਕਰ ਹੈ🙏🙏

  • @vaibhavpunjabi
    @vaibhavpunjabi 5 ปีที่แล้ว +54

    ਸਰਬੱਤ ਦਾ ਭੱਲਾ ਕਰੀਓ ਮਹਾਰਾਜ ਜੀ 🙏🙏

  • @sangeetasachdeva9383
    @sangeetasachdeva9383 5 ปีที่แล้ว +437

    I don't understand why people are disliking these type of videos......these videos are so peaceful and also makes the inner soul beautiful.......hit like if u also feels like me

    • @prabjotsingh4967
      @prabjotsingh4967 5 ปีที่แล้ว +23

      Dislikeran nu sirf kudiyan wale gane hi pasand ande ne...

    • @kewalbains544
      @kewalbains544 5 ปีที่แล้ว +15

      because they don't have sense

    • @lakhwindersinglakhwider9591
      @lakhwindersinglakhwider9591 4 ปีที่แล้ว +2

      HI

    • @simranjeet3515
      @simranjeet3515 4 ปีที่แล้ว +4

      RIP for such people

    • @pardeepsinghkhokher5158
      @pardeepsinghkhokher5158 4 ปีที่แล้ว +4

      These are haters of diljit and likers of some other singer. You can say they are Bhakts. They have to discard anything which is not from their lord. No matter the content.

  • @nextlevelwindenergy1.3m16
    @nextlevelwindenergy1.3m16 5 ปีที่แล้ว +40

    ਨਾਨਕ ਅਾਦਿ ਜੁਗਾਦਿ ਜੀੳ 🙏🙏🙏🙏 ਵਾਹਿਗੁਰੂ ਵਾਹਿਗੁਰੂ

  • @Deepsidhudubai
    @Deepsidhudubai 8 หลายเดือนก่อน

    ਅਸੀਂ ਹੀ ਭੁੱਲੇ ਭਟਕੇ ਹਾਂ
    ਉਸ ਨੂੰ ਹੈ ਸਭ ਯਾਦ ਜਿਓ ...
    ਧੰਨ ਸ੍ਰੀ ਗੂਰੂ ਨਾਨਕ ਦੇਵ ਜੀ ਸਾਡੇ ਵਰਗੇ ਭੁੱਲੇ ਭਟਕਿਆਂ ਤੇ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ 🙏🏻

  • @drnova5791
    @drnova5791 5 ปีที่แล้ว +144

    Being Hindu listening it today on Guru Nanak Jyanti {Prakash Purab} 🥰🥰cause one of his lovely photo is in our pious temple❣️

    • @karishmadhawan606
      @karishmadhawan606 5 ปีที่แล้ว +1

      Dr. •100 years & th-cam.com/video/IvP8r4iFhBw/w-d-xo.html

    • @jaskiratsingh7399
      @jaskiratsingh7399 5 ปีที่แล้ว +6

      Dr. •100 years &
      Jyanti gandhi ki hoti hai, guru nanak ji ka prakash puran hota hai, yaad rkhna

    • @drnova5791
      @drnova5791 5 ปีที่แล้ว +1

      @@jaskiratsingh7399 but internet pr to jyanti likha h ?or puran ka mtlb?

    • @mandeepbaweja3021
      @mandeepbaweja3021 5 ปีที่แล้ว +2

      @@drnova5791 jayanti prakash purab ko hi hindi main kehte hain anyway....but its called Prakash Purab

    • @drnova5791
      @drnova5791 5 ปีที่แล้ว +1

      @@mandeepbaweja3021Ooo ty for telling...🥰

  • @RaghavendraEkRambhakt
    @RaghavendraEkRambhakt 5 ปีที่แล้ว +427

    *आप सभीको गुरु नानकदेव जी के 550वें प्रकाशपर्व की हार्दिक शुभकामनाएं शुभकामनाएं...!!!*
    मैं सिख धर्म का बहुत सम्मान करता हूं...मैं सिख गुरुओं के जीवन चरित्र से शिक्षा लेता हूँ...क्योंकि मुझे स्मरण है गुरु तेगबहादुर जी का बलिदान,मुझे स्मरण है गुरु गोविंद सिंह जी का बलिदान और ऐसे न जाने कितने बलिदान जिन्हें यदि मैं लिखने का प्रयास करूं तो शब्द कम पड़ जाएंगे...ये बलिदान मुझे अन्याय के विरुद्ध लड़ने की प्रेरणा देते हैं...!!!

    • @harjeetsingh7829
      @harjeetsingh7829 5 ปีที่แล้ว +4

      👌🙏🙏👌👌

    • @jassthind3689
      @jassthind3689 5 ปีที่แล้ว +2

      🙏🙏🙏❤️❤️❤️

    • @themusitechman695
      @themusitechman695 5 ปีที่แล้ว +3

      Arre bhai tum yahan bhi aa gye

    • @jaspreetkaurarora5187
      @jaspreetkaurarora5187 4 ปีที่แล้ว

      Raghvendra ji 🙏 namaskar apko

    • @soniakhanna9332
      @soniakhanna9332 4 ปีที่แล้ว

      Harjeet Singh yygtd mn
      Zarurat z's zarurat sq sq cw dwai cw cw be by Mt cu gc c can just k in kB on ln
      Gc vvvbbooool00Uh Huh XC Fxx

  • @vipinyadav4182
    @vipinyadav4182 5 ปีที่แล้ว +140

    Ek hi to dil h
    .
    .
    .
    .
    .
    Kitni baar jitoge
    .
    .
    .
    .
    .
    ♥️♥️

    • @kajalpanwar6209
      @kajalpanwar6209 5 ปีที่แล้ว +1

      Haye... sachi dil ke baat khe de mere s pehele💞💞💞👍

    • @vipinyadav4182
      @vipinyadav4182 5 ปีที่แล้ว

      @@kajalpanwar6209 jii thank you

    • @kajalpanwar6209
      @kajalpanwar6209 5 ปีที่แล้ว +1

      @@vipinyadav4182 👍👍👍

    • @vipinyadav4182
      @vipinyadav4182 5 ปีที่แล้ว

      @@kajalpanwar6209 ♥️♥️

    • @kajalpanwar6209
      @kajalpanwar6209 5 ปีที่แล้ว

      @@vipinyadav4182 😊😊😊😊😊

  • @dax0renegade
    @dax0renegade 5 ปีที่แล้ว +137

    This is the reason why people from across the World love Diljit so much, he's a gem of an artist.

  • @ranjeetkaur3971
    @ranjeetkaur3971 4 ปีที่แล้ว +122

    "बस इंसानियत जिंदा रहना चाहिए ।"------बाबा नानक जी ऐसी फ़ितरत मेरी रूह में भर दे ।

  • @couplevlogsgj9073
    @couplevlogsgj9073 5 ปีที่แล้ว +13

    ਬਹੁਤ ਸਾਰਾ ਪਿਅਾਰ।
    ਹਰਮਨ ਜੀ ਦੀ ਕਲਮ ਨੂੰ ਸਲਾਮ ਕਰਦੇ ਹਾਂ।
    ਦਿਲਜੀਤ ਜੀ ਅਤੇ ਮਨਪ੍ਰੀਤ ਜੀ ਬਕਮਾਲ।

  • @sunildhuria6521
    @sunildhuria6521 2 ปีที่แล้ว +9

    Rooh nu touch kar gya aa shabad... Bhut he khubsurat....waheguru ji....

  • @MirzaHammadSami
    @MirzaHammadSami 5 ปีที่แล้ว +274

    Respect and love for Baba Guru Nanak dev Jii from Pakistan

  • @nattrajoana7332
    @nattrajoana7332 5 ปีที่แล้ว +178

    ਬਾਬੇ ਨਾਨਕ ਦੇ 550 ਸਾਲੇ ਤੇ ਦਿੳੁ Like ਤੇ ਵਾਹਿਗੁਰੂ ਲਿਖੋ

  • @mr.pankaj9025
    @mr.pankaj9025 5 ปีที่แล้ว +27

    बहुत खूबखूबसूरत गीत संगीत 😍😍बोलै सो निहाल सतश्री अकाल
    ज्यादा समझ नही पाया लेकिन वीडियो देखके गला भर गया 😢😍😍मेरे गुरु नानक ❤ जय श्री राम

  • @harmanjotkaur286
    @harmanjotkaur286 3 หลายเดือนก่อน +2

    ਵਾਹਿਗੁਰੂ ਜੀ ਮੇਹਰ ਕਰਨ। ਸਾਰੀਆਂ ਦੇ ਘਰ ਖੁਸ਼ੀਆਂ ਆਉਂਦੀਆਂ ਰਹਿਣ।

  • @gurpaljatt9530
    @gurpaljatt9530 5 ปีที่แล้ว +39

    ਹੁਣ ਤੱਕ ਦੇ ਤੁਹਾਡੇ ਵਲੋਂ ਕੀਤੇ ਸਾਰੇ projects ਚੋ best ਆ , ਰੱਬ ਤੁਹਾਨੂੰ ਲੰਬੀ ਉਮਰ ਬਖਸ਼ੇ,

    • @gagan77100
      @gagan77100 5 ปีที่แล้ว

      Aar nanak paar Nanak was

  • @jitendersingh6852
    @jitendersingh6852 5 ปีที่แล้ว +891

    Diljit veer lyi thoko like👍❤❤🙏❤
    👇👇
    👇👇
    👇👇
    👇👇

  • @Jashanlalka
    @Jashanlalka 5 ปีที่แล้ว +18

    ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈ ਜੀ 🙏 ਸਾਰੀਆਂ ਸੰਗਤਾਂ ਸੁਲਤਾਨਪੁਰ ਲੋਧੀ ਵਿਖੇ ਦਰਸ਼ਨਾਂ ਲਈ ਆਉਣਾ ਜਰੂਰ 🙏 ਜੀ ਆਇਆਂ ਨੂੰ 🙏

    • @Jashanlalka
      @Jashanlalka 5 ปีที่แล้ว +3

      ਵਾਹਿਗੁਰੂ ਜੀ

    • @tiktokwale5460
      @tiktokwale5460 5 ปีที่แล้ว +2

      ਜਰੂਰ 🙏 ਵਾਹਿਗੁਰੂ ਜੀ 🙏

    • @JASHANLALKA1999
      @JASHANLALKA1999 5 ปีที่แล้ว

      ਹਾਜੀ ਜੀ ਵਾਹਿਗੁਰੂ ਜੀ

    • @JASHANLALKA1999
      @JASHANLALKA1999 5 ปีที่แล้ว

      ਵਾਹਿਗੁਰੂ ਜੀ

    • @mandeepkour8237
      @mandeepkour8237 5 ปีที่แล้ว

      Main hmesha lyi sultanpur lodhi auna chundi, main hmesha apne guru nanak dev ji ardass krdi ha k mera vivah sultanpur lodhi ho jawe jithe mere guru sahib ji rehde

  • @BALWINDERSINGH-kl7fd
    @BALWINDERSINGH-kl7fd ปีที่แล้ว +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸੰਗਤਾਂ ਤੇ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ 🙏 ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਤਰੱਕੀਆਂ ਬਖਸ਼ਣ ਖੁਸ਼ੀਆਂ ਦੇਣ
    27/11/2023

  • @anon3554
    @anon3554 5 ปีที่แล้ว +40

    A true artist always remembers where he is from....Diljit Sir you've done it again. Every year you truly show how Blessed you really are. Stay Blessed 🙏🙏🙏

  • @ramsharanfouzdar8336
    @ramsharanfouzdar8336 5 ปีที่แล้ว +45

    That's why his name is DILJIT❤
    He Wins Hearts Of All Every Time❤
    No One Can Compete With Him❤
    Love You Paaji❤
    Your Fan Till Eternity❤

    • @themaster5909
      @themaster5909 5 ปีที่แล้ว

      th-cam.com/video/lkNBSylDjHYq/w-d-xo.htmlqqq

  • @Daisykahlon
    @Daisykahlon 4 ปีที่แล้ว +128

    It's a shame to see how people abandon their baby. .. Such a strong message in video to love and embrace child regardless of gender. Whenever I watch this video , the beginning just make my eyes full of tears .. waheguru ji 🙏

    • @rphamaraya6783
      @rphamaraya6783 2 ปีที่แล้ว +2

      Tru but he mean that he is so lucky that he is saving children life

    • @palakgill9297
      @palakgill9297 2 ปีที่แล้ว +2

      I am crying very badly .

    • @eshakhatri3529
      @eshakhatri3529 2 ปีที่แล้ว +1

      @@rphamaraya6783 it’s ok but it’s not a good idea for me

  • @pbx01.65
    @pbx01.65 11 หลายเดือนก่อน

    ਬਹੁਤ ਹੀ ਸੋਹਣਾ ਗੀਤ ਆ ਜੀ ਸੁਣਿਆ ਤੇ ਬਹੁਤ ਬਾਰ ਆ ਜਾਦ ਵੀ ਸੁਣ ਦਾ ਹਾ ਦਿਲ ਖੁਸ ਹੋ ਜਾਂਦਾ ਪਰ ਅੱਜ ਤੱਕ ਇਸ ਗੀਤ ਦੀ ਤਾਰੀਫ ਕਰਨ ਲਈ ਕੋਈ ਸ਼ਬਦ ਨਹੀ ਸੀ ਪਰ ਅੱਜ ਉਹ ਸਭ ਲਿੱਖ ਰਿਹਾ ਹਾ ਜੋ ਮੰਨ ਵਿੱਚ ਸੀ ਇੰਨੇ ਟਾਇੰਮ ਦਾ ਬਹੁਤ ਸੋਹਣਾ ਗੀਤ ਆ ਜੀ ਤੇ ਬਹੁਤ ਸੋਹਣੀ ਵੀਡੀਉ ਤੇ ਅਦਾਕਾਰੀ ਹਰ ਇੱਕ ਅੱਦਾਕਾਰ ਦੀ ਇਸ ਗੀਤ ਵਿੱਚ ❤ 🙏🏻😊

  • @FAMOUSSTUDIOS
    @FAMOUSSTUDIOS 5 ปีที่แล้ว +2984

    DHAN GURU NANAK JI 🙏🏽 Guru Nanak Dev ji De 550 Ve Parkash Purab Diyan Lakh Lakh Vadahiyan Hon ji 🙏🏽

    • @tejindersinghkohli5604
      @tejindersinghkohli5604 5 ปีที่แล้ว +46

      Waheguru ji 🙏

    • @jaskiratgrewal7561
      @jaskiratgrewal7561 5 ปีที่แล้ว +32

      Thonu v mubarkaan ustadji #diljitverre🧡

    • @sikandersingh9118
      @sikandersingh9118 5 ปีที่แล้ว +19

      FAMOUS STUDIOS Ustaad ji you are the best

    • @dikshakasar5958
      @dikshakasar5958 5 ปีที่แล้ว +10

      MAY WAHEGURUJI ALWAYS BLESS U WITH GOOD HEALTH AND HAPPINESS DILJITJI

    • @avtersinghchannel3115
      @avtersinghchannel3115 5 ปีที่แล้ว +8

      ਬਹੁਤ ਵਧੀਆ ਪੁੱਤਰ ਜੀ ।ਤੁਹਾਨੂੰ ਵੀ 550 ਸਾਲਾ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ । ਤੇ ਤੁਸੀਂ ਵੀ ਗਿੱਪੀ ਗਰੇਵਾਲ ਦੀ ਤਰ੍ਹਾਂ ਕੋਈ ਫਿਲਮ 'ਅਰਦਾਸ' ਵਰਗੀ ਜਰੂਰ ਕਰੋ

  • @checkok5571
    @checkok5571 5 ปีที่แล้ว +94

    🙏ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ🙏

  • @ramsharanfouzdar8336
    @ramsharanfouzdar8336 5 ปีที่แล้ว +95

    Who wants this song to be at #1 on trending list??
    Keep supporting guys😇
    We can do it🔥

    • @karishmadhawan606
      @karishmadhawan606 5 ปีที่แล้ว

      Anushka Fouzdar th-cam.com/video/IvP8r4iFhBw/w-d-xo.html

    • @rafsanrafsan1928
      @rafsanrafsan1928 5 ปีที่แล้ว +2

      I want this song to be at trending 1

    • @RomitGames
      @RomitGames 5 ปีที่แล้ว +1

      I come every 5 hours to increase a view 😁

    • @AEAdda95
      @AEAdda95 5 ปีที่แล้ว

      @@karishmadhawan606 th-cam.com/video/XYz0x0OCJfI/w-d-xo.html

    • @ramsharanfouzdar8336
      @ramsharanfouzdar8336 5 ปีที่แล้ว +1

      @@RomitGames same here😂
      I come every hour here🤣

  • @gulabdhaliwal8438
    @gulabdhaliwal8438 3 วันที่ผ่านมา +1

    Waheguru jii mehar kreo sb te 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @shashwatjain267
    @shashwatjain267 5 ปีที่แล้ว +89

    One of few punjabi singers who can think above alcohol and girls

    • @Rhyme905
      @Rhyme905 5 ปีที่แล้ว

      Daljit cut his hair 2-3 year ago he just wear at turban due to backlash/boycott if people find out google it yourself to find out also stop lying look at his songs high end and few others there is lot of bullshit in his music

    • @arminderkaur207
      @arminderkaur207 3 ปีที่แล้ว +2

      @@Rhyme905 see everyone has there opinion and he is talking about this song not any other song ok and btw Diljit songs like this often so go and find it on Google first yourself

  • @vaiibhavmadaan
    @vaiibhavmadaan 5 ปีที่แล้ว +258

    This literally made me cry i dont know why.
    Everytime i visit gurudwara i feel a different connectivity and positivity ❤
    *Twanu sareya ji nu baba nanak dev ji de prakash parv diya lakh lakh vadhaiya.. Baba ji sareya nu chardi kala ch rakkhan*

  • @GurjeetSainii
    @GurjeetSainii 5 ปีที่แล้ว +95

    i'm shocked how some people can dislike this beautiful creation...

    • @sachinkumar-dj5jj
      @sachinkumar-dj5jj 5 ปีที่แล้ว

      Agree with u

    • @supermancreations7588
      @supermancreations7588 5 ปีที่แล้ว

      Because music quality is shit

    • @harshpreet751
      @harshpreet751 5 ปีที่แล้ว

      Sahi gl

    • @sewak_ghali
      @sewak_ghali 5 ปีที่แล้ว

      Nhi baiji,eh youtube da protocol aa,oh dislike krde aa tan ke channel di growth balanced rhe

    • @navreetsingh7805
      @navreetsingh7805 5 ปีที่แล้ว +1

      @@supermancreations7588 veere who r u to say something bad to a religious song.... Im sorry if u dont respect sikh religion.... But using such type of words is disgusting .... And tht too for a religious song..... U must be really intellectual or highly educated thts y u saying this.... What have u done to contribute too humanity urself.... U language and feeling for a religious song shows how u have been upbrought by ur parents.... Shame on u

  • @inderpreetkaur566
    @inderpreetkaur566 2 ปีที่แล้ว +26

    Waheguru ji 🙏 😊......Peaceful song..... Give peace to mind nd soul

  • @jellybhinder
    @jellybhinder 3 ปีที่แล้ว +119

    ਧੰਨ ਗੁਰੂ ਨਾਨਕ ਦੇਵ ਜੀ ।।।♥️🙏🏻🙏🏻
    ਸਤਿਨਾਮ ਵਾਹਿਗੁਰੂ ਜੀ।।

    • @kiratsingh6325
      @kiratsingh6325 3 ปีที่แล้ว +1

      ਧੰਨ ਗੁਰੂ ਨਾਨਕ ਦੇਵ ਜੀ ਸਤਿਨਾਮ ਵਾਹਿਗੁਰੂ ਜੀ

    • @kiratsingh6325
      @kiratsingh6325 3 ปีที่แล้ว

      ਵਾਹਿਗੁਰੂ ਜੀ ਮੈਰੀ ਅਰਦਾਸ ਸੋ ਜੀ

    • @mahadevkimahakaripa2346
      @mahadevkimahakaripa2346 2 ปีที่แล้ว

      ♥️♥️♥️🙏🙏🙏🙏

  • @gsmehra4695
    @gsmehra4695 5 ปีที่แล้ว +11

    ੴ ਵਾਹਿਗੁਰੂ🙏 ☬ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ☬
    ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ "ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ" ਦੀ ਲੱਖ ਲੱਖ ਵਧਾਈ ਹੋਵੇ ਜੀ 🙏

    • @karishmadhawan606
      @karishmadhawan606 5 ปีที่แล้ว

      Gs Mehra th-cam.com/video/IvP8r4iFhBw/w-d-xo.html

  • @sukhrajrandhawa2334
    @sukhrajrandhawa2334 5 ปีที่แล้ว +45

    ਆਪ ਸਭ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ 550
    ਗੁਰਪੂਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ😊🙏🙏🙏🙏🙏

    • @memaan8610
      @memaan8610 5 ปีที่แล้ว +1

      SUKHRAJ RANDHAWA ਤੁਹਾਨੂੰ ਵੀ ਬਹੁਤ ਬਹੁਤ ਵਧਾਈ ਹੋਵੇ 😇

    • @sharnbhullar1781
      @sharnbhullar1781 5 ปีที่แล้ว +1

      ਆਪ ਸਭ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ 550 ਗੁਰਪੂਰਬ ਦੀਆ ਕਰੋਡ਼ ਕਰੋਡ਼ ਵਧਾਈਆਂ ਹੋਣ ਜੀ|| ♥️ ੴ 🛐

  • @sahilsharma8772
    @sahilsharma8772 ปีที่แล้ว +2

    Mera pra har vaar saanu raun te majboor kar dinda sachi yaara us baabe Nanak g nu tusi bohot pyaare ho jo oh tuhade kolo apni vaddayi karaunda.❤

  • @instaranjotaulakh18
    @instaranjotaulakh18 4 ปีที่แล้ว +194

    ਪਤਾ ਨਹੀ ਕੀ ਗੱਲ ਵੀਰ ਗਾਣਿਆ ਨਾਲੋ ਜਿਆਦਾ ਮਿੱਠੇ ਬੋਲ ਹੁੰਦੇ ਨੇ ਤੁਹਾਡੇ ਸ਼ਬਦਾ ਵਿੱਚ 🙏🙏🙏

  • @Aoo_Kavi_Haweli_Pe
    @Aoo_Kavi_Haweli_Pe 5 ปีที่แล้ว +17

    *I am a Bengali from WB ,I like dosanjh's songs,he is totally God gifted, love from Bengal, sorry 50% words samajh nehi Aya,lekin itni acche voice ne dil khus kar Diya*

  • @ishjotsingh8772
    @ishjotsingh8772 5 ปีที่แล้ว +19

    Boh emotional krta vid ne te geet ta hor v melodious bnaya schi boh boh proud feel ho reha 🙏 Waheguru ji ka khalsa waheguru ji ki fateh 🙏

  • @ManiBiloger
    @ManiBiloger 7 วันที่ผ่านมา +3

    ਵਾਹਿਗੁਰੂ ਜੀ ❤🙏

  • @sukhraas
    @sukhraas 5 ปีที่แล้ว +44

    Harmanjit Amrinder Gill Diljit Manpreet Gurmoh
    Sare hi end bande...

  • @sehajkatluia3534
    @sehajkatluia3534 3 ปีที่แล้ว +381

    I can't control my tears 😭😭 . Always respect the girls 🙏🙏 . Waheguru Ji 🙏🙏

  • @deepakrathor7067
    @deepakrathor7067 5 ปีที่แล้ว +75

    Literally crying at the end...watta song
    Waheguru mehar krin...!🙏

    • @FAMOUSSTUDIOS
      @FAMOUSSTUDIOS 5 ปีที่แล้ว +1

      WAHEGURU 🙏🏽

    • @meetagill4242
      @meetagill4242 5 ปีที่แล้ว

      God bless u 🙏🙏

    • @jasneeeet13
      @jasneeeet13 5 ปีที่แล้ว

      Same bro. Cried in the end

  • @HarpreetSingh-kk8sj
    @HarpreetSingh-kk8sj 2 ปีที่แล้ว +6

    ਸਤਿਨਾਮ ਵਾਹਿਗੁਰੂ ਜੀ🙏🏽🙇🏽🙏🏽🙇🏽

  • @preetimarken7088
    @preetimarken7088 5 ปีที่แล้ว +50

    Such songs are the little reminders about humanity is above all the religion

  • @KamalSharma-xy6mt
    @KamalSharma-xy6mt 5 ปีที่แล้ว +33

    Seariously diljit pajji u r gr8...not 4 entertainment but u gives this spiritual soothing vocal which makes us feel so close to the creator....A true artist always remembers where is from....Diljit pajji u have done it again...Every year u truly show how blessed u really are....love u pajji...

  • @maninderdhillon5828
    @maninderdhillon5828 5 ปีที่แล้ว +117

    Diljit fans hit like
    Aar nanak par nanak
    Nanak adh jughad jeoo
    👌👌👌👌👌👌

    • @RAJEEVKUMAR-xk5pz
      @RAJEEVKUMAR-xk5pz 4 ปีที่แล้ว

      th-cam.com/video/bP0q3Ko4HCU/w-d-xo.html

  • @deepakgaur3727
    @deepakgaur3727 17 วันที่ผ่านมา +3

    ਗੁਰੂ ਨਾਨਕ ਸਾਹਿਬ 🙏🙏🙏🙏🙏

  • @yasiralinaich6340
    @yasiralinaich6340 2 ปีที่แล้ว +390

    I'm Muslim and I love and respect baba guru Nanak ❤️❤️❤️❤️
    From Pakistan 🇵🇰

    • @supremecourt103
      @supremecourt103 2 ปีที่แล้ว +5

      If you like Baba Guru Nanak then you would like Baba Guru Gobind Singh ji also.

    • @modidrivingschool2738
      @modidrivingschool2738 2 ปีที่แล้ว +2

      WE LOVE YOU BROTHER❤❤❤

    • @gurjantsingh-vi2de
      @gurjantsingh-vi2de 2 ปีที่แล้ว +2

      @@supremecourt103 Any logic ?

    • @supremecourt103
      @supremecourt103 2 ปีที่แล้ว

      @@gurjantsingh-vi2de don't just close ur eyes like pegeon. Have some sense.

    • @gurjantsingh-vi2de
      @gurjantsingh-vi2de 2 ปีที่แล้ว +4

      @@supremecourt103 you need to open your eyes brother...Read his comment again..what he said and in which context ?

  • @zaidaltaf9874
    @zaidaltaf9874 5 ปีที่แล้ว +96

    I'm Muslim but I like this video.....❤

    • @coffeedential
      @coffeedential 5 ปีที่แล้ว +10

      That is because u were born human and religion was introduced later ♥
      Salam jaani

    • @arjunrajput6412
      @arjunrajput6412 5 ปีที่แล้ว +9

      You don't need to mention it brother ,we all are child of guru Nanak Dev ji ,Sri guru Nanak Dev ji sub dai ikoo jehe nai ♥️🌸

    • @manpreetkaur-yj6ck
      @manpreetkaur-yj6ck 3 ปีที่แล้ว

      Time hh
      Gjjhujann

    • @poojadutta2495
      @poojadutta2495 3 ปีที่แล้ว

      ⁶jjji⁹

    • @harjeevlogs4068
      @harjeevlogs4068 3 ปีที่แล้ว

      This is not a video this is a shabad

  • @AkhtarKhan-de3pc
    @AkhtarKhan-de3pc 4 ปีที่แล้ว +58

    Jitni bar bhi yh song suntaa hun... dil ko otna hi sukun milta hai... Wahe Guru ji ka khalsa, Wahe Guru ji ki Fateh..

  • @Inderjeetsingh03
    @Inderjeetsingh03 3 วันที่ผ่านมา +1

    Waheguruji Waheguruji waheguruji waheguruji waheguruji waheguruji waheguruji waheguruji waheguruji waheguruji waheguruji

    • @MayankBaweja-x3q
      @MayankBaweja-x3q 2 วันที่ผ่านมา

      Nanak Aad Jugaad Jio ❤❤❤❤❤❤❤❤❤❤❤❤

  • @sukhvindersingh-ev4il
    @sukhvindersingh-ev4il 4 ปีที่แล้ว +53

    Khada haryana naal veer bnke "
    Dil jeet lya veere
    No farmer no food,

  • @Cop_SumitG
    @Cop_SumitG 5 ปีที่แล้ว +1095

    *I'm a hindu... If I reborn on this planet, I wish I born as sikh.... I admire them most* ❤️🙏

    • @apjindersinghsingh982
      @apjindersinghsingh982 5 ปีที่แล้ว +34

      Dil to nikli awaaz

    • @chandan1511
      @chandan1511 5 ปีที่แล้ว +19

      Me too.....

    • @satyajitsahu2852
      @satyajitsahu2852 5 ปีที่แล้ว +12

      😂😂😂😂kuch bhi😁the weak always follow someone.😂

    • @deepakgupta9764
      @deepakgupta9764 5 ปีที่แล้ว +46

      Sikh and Hindu two brothers

    • @sumitr421
      @sumitr421 5 ปีที่แล้ว +88

      Bhagwan ko manne ke liye janam nhi bhai sachchi shraddha chahiye🙏
      Hindu ho ya Sikh, muslim ya christan. Bhagwan toh ek hi😁