Dilbar Amolak | Manpreet | Harmanjeet| Team We |White Notes Entertainment| Latest Punjabi Songs 2019

แชร์
ฝัง
  • เผยแพร่เมื่อ 30 ม.ค. 2025

ความคิดเห็น • 2.3K

  • @Prahladsinghvirk
    @Prahladsinghvirk 5 ปีที่แล้ว +228

    ਹੁਣ ਮੈਂ ਕੀ ਕਹਾਂ ਮੇਰੇ ਕੋਲ ਸ਼ਬਦ ਨਹੀਂ ਤਾਰੀਫ ਲਈ.....
    ਭਾਵੇਂ views millions ਨਹੀਂ ਲੇਕਿਨ world ਦਾ ਬੈਸਟ ਗੀਤ ਹੈ.....
    ਗਾਇਕੀ ਉਹੀ ਹੈ ਜੋ ਸਿੱਧਾ ਰੂਹ ਤੇ ਚੋਟ ਕਰੇ. ਸੱਚੀ ਜਿੰਨੀ ਵਾਰੀ ਸੁਣਿਆ ਹੈ ਓਨੀ ਵਾਰ ਦਿਲ ਨੂੰ ਛੂਹ ਗਿਆ.....

    • @bikramjitsingh8119
      @bikramjitsingh8119 4 ปีที่แล้ว +4

      Prahlad Singh Khalsa Bhaut sahi kiha veer tuc

    • @kanwaljitkaur6292
      @kanwaljitkaur6292 3 ปีที่แล้ว +1

      That's all right veer ji really no words for this shabad

    • @harjitkaur9356
      @harjitkaur9356 3 ปีที่แล้ว

      ਜਦੋਂ ਦਿਨ ਦੇ ਰੁਝੇਵਿਆਂ ਤੋਂ ਅੱਕ ਕੇ ਆਰਾਮ ਕਰਨ ਨੂੰ ਮਨ ਕਰਦਾ ਹੈ ਤਾਂ ਅੱਖਾਂ ਬੰਦ ਕਰਕੇ ਇਹ ਗੀਤ ਸੁਣੀਦਾ ਤਾਂ ਰੂਹ ਨੂੰ ਬਹੁਤ ਸਕੂਨ ਮਿਲਦਾ,, ਹਰਮਨਜੀਤ ਜੀ ਨੇ ਕਮਾਲ ਲਿਖਿਆ ਹੈ ਤੇ ਮਨਪ੍ਰੀਤ ਜੀ ਨੇ ਬਾਕਮਾਲ🙏🙏

    • @narulakaurharpreet336
      @narulakaurharpreet336 3 ปีที่แล้ว

      Sahi keha veere tuc

  • @andhnahibhakathoon8138
    @andhnahibhakathoon8138 5 ปีที่แล้ว +262

    ਦਿਲ ਕਰਦਾ ਸੀ ਕਿ ਇਹ ਗਾਣਾ ਇਸੇ ਤਰ੍ਹਾਂ ਹੀ ਚਲਦਾ ਰਹੇ ।
    ਆਨੰਦ ਆਨੰਦ ਆਨੰਦ ਆਨੰਦ ।
    ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ।

    • @RinkuSingh-fy7uk
      @RinkuSingh-fy7uk 3 ปีที่แล้ว +2

      ਵਾਹਿਗੁਰੂ ਜੀ

    • @ekamdeep128
      @ekamdeep128 3 ปีที่แล้ว +1

      ਸੱਚੇ ਪਾਤਸ਼ਾਹ। 😊

    • @manjitkaur7199
      @manjitkaur7199 3 ปีที่แล้ว

      ljuuki7 ji ululull uh h he mjlm to in an

    • @jassjass3444
      @jassjass3444 3 ปีที่แล้ว +1

      Waheguru ji 🤗🤗😊😊

    • @jashmeenkaur3710
      @jashmeenkaur3710 2 ปีที่แล้ว +1

      Sahi keha Ji

  • @amanbhangu509
    @amanbhangu509 6 ปีที่แล้ว +814

    ਚੰਗਾ ਸੁਣਨ ਵਾਲਿਅਾਂ ਦੀ ਵੀ ਤਦਾਦ ਦਿਨੋਂ ਦਿਨ ਵੱਧ ਰਹੀ ਅਾ 🙏🙏

  • @komalpreet1906
    @komalpreet1906 3 ปีที่แล้ว +68

    ਜਦੋ ਵੀ ਸੁਣੀਐ ਰੂਹ ਨੂੰ ਛੂਹ ਲੈਦੀ ਏ ਆਵਾਜ਼ , ਇੰਨੀ ਮਿਠਾਸ ਨਾਲ ਗਾਇਆ ਵਾਹਿਗੁਰੂ ਜੀ 🙏🙏........ ਬਾਬਾ ਜੀ ਸਰਬੱਤ ਖਾਲਸਾ ਜੀ ਤੇ ਮੇਹਰ ਕਰਨ ......

  • @kuldeepkaur-uw8tn
    @kuldeepkaur-uw8tn 2 ปีที่แล้ว +24

    ਹਰਮਨ ਵੀਰ ਤੁਹਾਡੇ ਇਸ ਉਪਰਾਲੇ ਲਈ ਹਰ ਪਲ ਸੁਕਰਾਨਾ ਗੁਰੂ ਨਾਨਕ ਦੀ ਅਪਾਰ ਕਿਰਪਾ ਕੇ ਮੈਨੂੰ ਤੇ ਮੇਰੀ ਧੀ ਨੂੰ ਇਹ ਪਵਿੱਤਰ ਰਚਨਾਵਾਂ ਸੁਣਨ ਨੂੰ ਮਿਲ ਰਹੀਆਂ ਨੇ ਮਨਪ੍ਰੀਤ ਵੀਰ ਦੀ ਅਵਾਜ਼ ਜਿਵੇਂ ਤੁਹਾਡੀਆਂ ਲਿਖਤਾ ਲਈ ਹੀ ਬਣੀ ਹੋਵੇ . ਗੁਰੂ ਸਾਹਿਬ ਜੀ ਦਾ ਸੁਕਰਾਨਾ ਤੇ ਅਰਦਾਸ ਕਿ ਉਹ ਤੁਹਾਡੇ ਤੇ ਇਸੇ ਤਰ੍ਹਾਂ ਕਿਰਪਾ ਕਰਕੇ ਹੋਰ ਸੇਵਾ ਲੈਂਦੇ ਰਹਿਣ . ਸਿੱਖੀ ਦਾ ਪੈੰਡਾ ਬੜਾ ਵੱਡਾ ਉਮੀਦ ਆ ਆਉਣ ਵਾਲੇ ਸਮੇਂ ਵਿੱਚ ਤੁਸੀਂ ਭਗਤ ਸਾਹਿਬਾਨ , ਸਿੱਖ ਸੂਰਮਿਆਂ ਬਾਰੇ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹੋ ਗੇ .ਸਿੱਖ ਇਤਿਹਾਸ ਬਾਰੇ ਵੀ.

  • @harwindersingh-ln7fh
    @harwindersingh-ln7fh 6 ปีที่แล้ว +775

    ਇਹ ਆ ਅਸਲ ਗਾਇਕੀ ਤੇ ਅਸਲ ਲਿਖਤ।। ਬਹੁਤ ਲੋੜ ਆ ਵੀਰੋ ਤੁਹਾਡੀ ਸਾਡੇ ਪੰਜਾਬ ਨੂੰ।। ਏਵੇ ਹੀ ਗੁਰੂਆਂ ਦੀਆਂ ਵਡਿਆਇਆਂ ਸਾਡੀ ਝੋਲੀ ਪਾਈ ਜਾਉ ।। ਹਰ ਮਹੀਨੇ ਦੀ ਇਕ ਤਰੀਕ ਦੀ ਉਡੀਕ ਰਹਿੰਦੀ ਹੈ।। ਇਸ ਤੋਂ ਰੂਹਾਨੀ ਕੁਝ ਨੀ ਬਸ।। ਰੋਮ ਰੋਮ ਖਿੜਦਾ ਵੀਰੇ ਸੁਣ ਕੇ

    • @kulwantsingh1191
      @kulwantsingh1191 5 ปีที่แล้ว +4

      Waheguru ji

    • @Sharwankumar-lo2cx
      @Sharwankumar-lo2cx 5 ปีที่แล้ว +8

      rooh nu chain mil gya

    • @sarbjeetsingh3970
      @sarbjeetsingh3970 5 ปีที่แล้ว +7

      ਬਹੁਤ ਵਧੀਆ ਉਪਰਾਲਾ ਹੈ ਵੀਰ ਜੀਓ

    • @ArunKumar-qp7yn
      @ArunKumar-qp7yn 5 ปีที่แล้ว +5

      यह बहुत बहुत बढ़िया सा लगा गाना मुझे तो बहुत पसंद आया आगे भी ऐसे ही गाना होना तो बहुत पसंद

    • @musikmine1111
      @musikmine1111 5 ปีที่แล้ว +4

      Eh saal de dus mahinyaa da ptta e ni lgya kdo nikal gye .. bus intzaar intzaar hi krya ..1 treek da ..wahe guru mehar rakhe

  • @kahlonsingh5932
    @kahlonsingh5932 6 ปีที่แล้ว +67

    ਦੁਨਿਆਵੀ ਸੰਸਾਰ ਤੋ ਸੁਰਤ ਹਟਾ ਕੇ ਅਧਿਆਤਮਕਤਾ ਨਾਲ ਜੋੜਨ ਦਾ ਰਾਹ ਏਹ ਗੀਤ।🙏🏼

  • @Anmolpreet-gm7rv
    @Anmolpreet-gm7rv 5 ปีที่แล้ว +157

    ਬਹੁਤ ਖੂਬਸੂਰਤ ਵੀਰ ਜੀ ।
    ਅੱਜ ਦੀ ਜਵਾਨੀ ਨੂੰ ਇਸ ਤਰ੍ਹਾਂ ਦੇ ਗੀਤਾਂ ਦੀ ਸਖਤ ਲੋੜ ਹੈ।

  • @LovePreet-vo5jt
    @LovePreet-vo5jt 2 ปีที่แล้ว +9

    ਵੀਰ ਜੀ ਰੂਹ ਨੂੰ ਅੱਜ ਖੁਰਾਕ ਮਿਲੀ ਰੱਬ

  • @sukhjindersandhu9170
    @sukhjindersandhu9170 3 ปีที่แล้ว +6

    ਗੁਰੂ ਅਮਰਦਾਸ ਜੀ ਤੁਹਾਡੇ ਤੇ ਮਿਹਰ ਕਰਨ ਸੁਣ ਕੇ ਰੂ ਨੂੰ ਸਾਕੂਨ ਮਿਲਿਆ

  • @akashdeepsingh2526
    @akashdeepsingh2526 6 ปีที่แล้ว +102

    ਮੇਰੀ ਮਾਂ ਬੋਲੀ ਇੰਨੀ ਮਿੱਠੀ ਆ💞🤲

  • @preetsimar2429
    @preetsimar2429 5 ปีที่แล้ว +22

    ਭਲੇ ਅਮਰਦਾਸ ਗੁਣ ਤੇਰੇ,ਤੇਰੀ ਉਪਮਾ ਤੋਹੀ ਬਣ ਆਵੈ।
    ਬਾ ਕਮਾਲ ਲਿਖਤ,ਬਾ ਕਮਾਲ ਆਵਾਜ਼......

  • @gurpreetsandhu8217
    @gurpreetsandhu8217 4 ปีที่แล้ว +63

    ਤੂੰ ਬੇਸੁਰਤ ਦੁਨਿਆ ਨੂੰ ਆਵਾਜ਼ ਮਾਰੀ❤
    ਤੂੰ ਧੜਕਣ ਤਰਾਸ਼ੀ ਤੂੰ ਸੀਰਤ ਸੰਵਾਰੀ🌸
    ਧੰਨ ਗੁਰੂ ਅਮਰਦਾਸ🤲❤

    • @HarpreetSingh-kk8sj
      @HarpreetSingh-kk8sj ปีที่แล้ว +2

      ਸਤਿਨਾਮ ਵਾਹਿਗੁਰੂ ਜੀ🙏🏽🙇🏽

    • @GurpreetSingh-kk7zu
      @GurpreetSingh-kk7zu 6 หลายเดือนก่อน +1

      ਸਤਿਨਾਮ ਵਾਹਿਗੁਰੂ ਜੀ🙏🏽🙇🏽🙇🏽🙏🏽

  • @SimranKaur-tr4rn
    @SimranKaur-tr4rn 3 ปีที่แล้ว +10

    ਸਚਿਓ ਵੀਰ ਗੀਤ ਸੁਣ ਕੇ ਰੂਹ ਨੂੰ ਸ਼ਾਂਤੀ ਮਿਲ ਜਾਂਦੀ ਆ ਬਹੂਤ ਖੂਬਸੂਰਤ ਵੀਰ ਜੀ

  • @harmanveerkaurmaan7963
    @harmanveerkaurmaan7963 3 ปีที่แล้ว +15

    What a pleasant sound !!! ਦਿਲ ਕਰਦਾ ਕਿ ਸਾਰਾ ਦਿਨ ਇਹੀ ਸੁਣੀ ਜਾਵਾ ।।। Thank you sir ।।

  • @kamal012
    @kamal012 6 ปีที่แล้ว +122

    ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ🙏🙏🙏
    ਉਹ ਦਿਲਬਰ ਅਮੋਲਕ,
    ਅਮੋਲਕ ਦੀਦਾਰੇ,
    ਦੀਦਾਰੇ ਨਾਰਾਇਣ,
    ਪਰਮ ਪਾਤਸ਼ਾਹੀ ।

  • @amareetsingh843
    @amareetsingh843 5 ปีที่แล้ว +15

    ਵਾਹ ਵਾਹੁ ਉਗਣ ਵਾਲੇ ਉੱਗ ਪੈਂਦੇ ਨੇ ਸੀਨੇ ਪਾੜ ਕੇ ਪੱਥਰਾਂ ਦੇ ਨੂੰ ਸੱਚ ਕਰ ਦਿਖਾਇਆ ਤੁਸੀਂ
    ਲਿਖਤ 👌👌👌👌
    ਆਵਾਜ਼👌👌👌👌👌
    ਵਾਹਿਗੁਰੂ ਲੰਮੀਆਂ ਉਮਰਾਂ ਬਖ਼ਸ਼ੇ ਤੁਹਾਨੂੰ ਵੀਰਿਓ
    🙏🙏🙏🙏🙏🙏🙏🙏🙏

  • @kulwinderkaur7673
    @kulwinderkaur7673 5 ปีที่แล้ว +24

    ਇਹ ਸ਼ਬਦਾਂ ਦੇ ਰੂਹੀ ਆਵਾਜੇ ਮੇਰਾ ਨਿਤਨੇਮ ਬਣ ਗਏ ਨੇ ਸੁਨਣ ਲਈ👏👏👏ਆਨੰਦ🙇🙇🙇

  • @Priyapreet_1906
    @Priyapreet_1906 6 หลายเดือนก่อน +3

    May Waheguru ji bless the beautiful soul who sung this beautiful & captivating verse it's just too engaging and soothing . I just can't resist listening to this repeatedly . Dhan Dhan Guru Amardas Ji. 🙏🏼🙏🏼✨

  • @tapinderkaur740
    @tapinderkaur740 6 ปีที่แล้ว +204

    ਵੀਰੇ ਤੁਸੀ ਗੀਤ ਸੰਗੀਤ ਚ ਨਵੀ ਕ੍ਰਾਂਤੀ ਲੈ ਕ ਆ ਗਏ ਹੋ, ਬਹੁਤ ਮੇਹਰ ਹੈ ਤੁਹਾਡੇ ਤੇ ਉਸ ਨੂਰ ਦੀ ਜੋ ਤੁਹਾਡੇ ਬੋਲਾਂ ਚੋ ਨਿਕਲ ਦਾ ਹੈ। ਦਿਲੋਂ ਧੰਨਵਾਦੀ ਹਾਂ ਇਸ ਬਾਕਸੀਸ਼ ਲਈ।

    • @grow_up3329
      @grow_up3329 5 ปีที่แล้ว +2

      Good

    • @Gurpreetsinghpreet1
      @Gurpreetsinghpreet1 5 ปีที่แล้ว +6

      ਬਿਲਕੁਲ ਭੈਣੇ ਸਮੇਂ ਦੀ ਲੋੜ ਨੇ ਇਹ ਵੀਰ ਦੇ ਇਨ੍ਹਾਂ ਦੀ ਲਿਖਤਾਂ + ਗਾਇਕੀ ਦਾ ਅੰਦਾਜ਼ , ਸਾਡੀ ਪੀੜ੍ਹੀ ਲਈ

    • @Gurpreetsingh-rr5rv
      @Gurpreetsingh-rr5rv 5 ปีที่แล้ว +3

      waheguru ji

    • @nihangsingh1199
      @nihangsingh1199 4 ปีที่แล้ว +2

      ਤਪਿੰਦਰ ਕੋਰ ਪੁੱਤਰਾਂ ਜੀਂਦੇ ਰਹੋ ਰੱਬ ਸਾਡੀਆਂ ਖੁਸ਼ੀਆਂ ਵੀ ਦਵੇ ਤੁਹਾਨੂੰ

    • @baldevsingh4998
      @baldevsingh4998 4 ปีที่แล้ว +2

      Waheguru ji

  • @dandiwal__jagmeet
    @dandiwal__jagmeet 5 ปีที่แล้ว +68

    ਗਾਇਕੀ ਇਹਨੂੰ ਕਹਿੰਦੇ ਨੇ... Respect 🙏🙏

    • @hrmnjandu8011
      @hrmnjandu8011 3 ปีที่แล้ว

      ਗਾਇਕੀ ਤਾਂ ਆਪੇ ਹੀ ਸੋਹਣੀ ਹੋਣੀ... ਜੇਕਰ ਲਿਖਿਆ ਸੋਹਣਾ ਹੋਵੇ 😊

  • @lovepreet6718
    @lovepreet6718 4 ปีที่แล้ว +50

    ਬਹੁਤ ਖੂਬ ਵੀਰ 😊😊 ਇਸ ਤਰ੍ਹਾ ਮਿਹਨਤ ਕਰਦੇ ਰਹੋ! ਬਹੁਤ ਸੋਹਣੀ ਲਿਖਤ ਤੇ ਬਹੁਤ ਖੂਬ ਗਾਇਆ! 🙏🙏

  • @MandeepKaur-ep3sw
    @MandeepKaur-ep3sw ปีที่แล้ว +1

    ਬਹੁਤ ਬਹੁਤ ਪਿਆਰ
    ਲਿਖਣ ਵਾਲੇ ਦੀ ਕਲਮ ਖੂਬ ਹੈ
    ਤੇ ਤੁਸੀ ਵੀਰਾਂ ਨੇ ਬਾਕਮਾਲ ਸੁਰਾਂ ਨਾਲ ਸਾਹਿਬ ਦੀ ਉਸਤਤ ਕੀਤੀ ਏ।🙏🪷🪷

  • @manrajsinghbhanguayali1511
    @manrajsinghbhanguayali1511 6 ปีที่แล้ว +195

    ਸਬਰ ਤੋਂ ਵੱਡੀ ਕੋਈ ਤਪੱਸਿਆ ਨਹੀਂ।
    ਸੰਤੋਖ ਤੋਂ ਵੱਡੀ ਕੋਈ ਖ਼ੁਸ਼ੀ ਨਹੀਂ।
    ਲਾਲਚ ਤੋਂ ਵੱਡੀ ਕੋਈ ਬੁਰਿਆਈ ਨਹੀਂ।
    ਦਇਆ ਤੋਂ ਵੱਡਾ ਕੋਈ ਗੁਣ ਨਹੀਂ।
    ਖਿਮਾ ਤੋਂ ਵੱਡਾ ਸ਼ਕਤੀਸ਼ਾਲੀ ਹੋਰ ਕੋਈ ਹਥਿਆਰ ਨਹੀਂ।
    ਸਿੱਖਾਂ ਨਾਲ ਬਚਨ ਬਿਲਾਸ ਕਰਦੇ ਹੋਏ ਤੀਸਰੇ ਪਾਤਿਸ਼ਾਹ ਗੁਰੂ ਅਮਰਦਾਸ ਜੀ ਦੀ ਸਿੱਖਾਂ ਨੂੰ ਸਿੱਖਿਆ।

    • @bawakarwal
      @bawakarwal 4 ปีที่แล้ว +2

      Very true

    • @bawakarwal
      @bawakarwal 4 ปีที่แล้ว +1

      Well said

    • @JK_Blossom
      @JK_Blossom 4 ปีที่แล้ว +1

      What is mean of "khima"

    • @manrajsinghbhanguayali1511
      @manrajsinghbhanguayali1511 4 ปีที่แล้ว

      @@JK_Blossomਖਿਮਾ means ਮੁਆਫ਼ ਕਰ ਦੇਣਾ

  • @pavitargrewal2675
    @pavitargrewal2675 6 ปีที่แล้ว +24

    "ਕਿ ਬਿਰਹਾ ਚ ਬਲਦੇ ਨੂੰ ਛਾਹਂ ਮਿਲ ਗਈ ਹੈ".... ਇਹ ਵਾਕੇ ਹੀ ਸਿੱਧ ਕਰਦਾ ਹੈ ਕਿੰਨੀ ਮਿੱਠ ਬੋਲੜੀ ਜ਼ੁਬਾਨ ਦੇ ਅਸੀਂ ਮਾਲਕ,ਤੇ ਮਾਲਕ ਹੋਣਾ ਇਕ ਬਹੁਤ ਵੱਡੀ ਗੱਲ ਆ। ਦਿਲੋਂ ਦੁਆਵਾਂ ਨਿਕਲਦੀਆਂ ਨੇ ਹਰਮਨ ਵੀਰ ਤੁਹਾਡੇ ਲਈ ਅਤੇ ਸੁਪਰ ਸਟਾਰ ਗਾਇਕ ਮਨਪ੍ਰੀਤ ਲਈ,ਉਹਨਾਂ ਦੀ ਬਾਕਮਾਲ ਕਲਾ ਲਈ। ਇਹਦਾ ਹੀ ਸੇਵਾ ਕਰ ਦੇ ਰਹੋ। ਵਾਹਿਗੁਰੂ ਤਰੱਕੀਆ ਬਖਸ਼ਣ। ਸਦਾ ਪਿਆਰ , ਅਸੀਸਾਂ ,ਦੁਆਵਾਂ।

  • @sasastyle_
    @sasastyle_ 6 ปีที่แล้ว +132

    ਬੜੇ ਸਾਲ ਹੋ ਗਏ ਗੋਇੰਦਵਾਲ ਸਾਹਿਬ ਗਿਆਂ ਨੂੰ। ਆ ਸ਼ਬਦ ਸੁਣਕੇ ਮਨ ਕਹਿ ਰਿਹਾ ਹੈ ਕਿ ਹੁਣੇ ਹੀ ਚਲ....

    • @inderjeetsingh9916
      @inderjeetsingh9916 4 ปีที่แล้ว +3

      Jarur jyo vire. Guru Amardas ji sb da intjar krde ne.jrur jyo

    • @arvindersinghtoor8427
      @arvindersinghtoor8427 4 ปีที่แล้ว +1

      ਵਾਹਿਗੁਰੂ ਬਖਸ਼ੀਸ਼ ਦੇ

  • @deepkamal3761
    @deepkamal3761 6 หลายเดือนก่อน

    ਵਾਹ ਵਾਹ ਵਾਹ..... ਆਨੰਦ ਆਨੰਦ ਆਨੰਦ..... ਜਿਉਂਦੇ ਰਹੋ ਮਨਪ੍ਰੀਤ ਤੇ ਹਰਮਨਜੀਤ...... ਤੁਹਾਡੇ ਜਿਹੀਆਂ ਰੂਹਾਂ ਦੀ ਜਰੂਰਤ ਹੈ ਦੁਨੀਆਂ ਨੂੰ... ਥੋਡੀ ਜੋੜੀ ਸਲਾਮਤ ਰਹੇ ਇਸੇ ਤਰ੍ਹਾਂ ਰੂਹ ਨੂੰ ਸਕੂਨ ਦੇਣ ਵਾਲੀਆਂ ਲਿਖਤਾਂ ਸਾਡੀ ਝੋਲੀ ਪਾਉਂਦੇ ਰਹੋ ❤❤❤❤❤❤

  • @Socialmedialatestupdates
    @Socialmedialatestupdates ปีที่แล้ว +2

    👏👏ਵਾਹਿਗਰੂ ਜੀ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮੇਹਰ ਕਰਿਓ ਮਨ ਦੀਆ ਮੁਰਾਦਾ ਪੂਰੀਆ ਕਰਿਓ 👏👏

  • @gill1699
    @gill1699 6 ปีที่แล้ว +37

    ਉਹ ਰੋਸ਼ਨ ਤਬੀਅਤ,,,,
    ਪਰਮ ਪਾਤਸ਼ਾਹੀ,,,
    ਤੂੰ ਆਨੰਦ ਤੂੰ ਆਨੰਦ।।
    🙏🙏🙏❤❤❤
    ਬਾਈ ਹਰਮਨਜੀਤ ਦੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ।
    ਅਦਬ , ਸਤਿਕਾਰ, ਉਮੀਦ ਸੁੱਚੇ ✍ਸ਼ਬਦਾਂ ਲਈ,,,,👍👍✌✌

  • @anupreetkaurgrewal537
    @anupreetkaurgrewal537 6 ปีที่แล้ว +76

    MUSIC-100%
    LYRICS -100%
    VOICE-100%
    OVERALL -A+++
    SERIOUSLY U GUYS KILLED IT......MAY WAHEGURU BLESS U WITH ALL HAPPINESS AND SUCCESS
    I'm getting addictive to each and every project of yours.......since 2013 I was Justin bieber's fan but now u guys replaced him... he cannot even imagine u people.

  • @subhashsahu2407
    @subhashsahu2407 5 ปีที่แล้ว +40

    DHANA DHAN GURU AMAR DAS JI mere Malikaan rehm kar Datar ji 🙏❤️.......No words to express blissful experience within my mind.

  • @ArshdeepSingh-x1x
    @ArshdeepSingh-x1x 6 หลายเดือนก่อน +1

    ਵਾਹਿਗੁਰੂ ਮੇਹਰ ਕਰੇ ਬਾਈ ♥️♥️♥️♥️

  • @Gurwindersingh92
    @Gurwindersingh92 6 ปีที่แล้ว +7

    ਬਹੁਤ ਚਿਰਾਂ ਦਾ ਸੋਚਦਾ ਸੀ ਕਿ ਗੋਇੰਦਵਾਲ ਸਾਹਿਬ ਜਾਣਾ ਬਾਹਰੋਂ ਆ ਕੇ ਪਰ ਜਾ ਨੀ ਹੋਇਆ..ਹੁਣ ਆਹ ਸੁਣਕੇ ਚਿੱਤ ਕਰਦਾ ਹੁਣੇ ਈ ਚਲਜਾਂ...ਬਹੁਤ ਕਿਰਪਾ ਆ ਗੁਰੂੁ ਦੀ ਤੁਹਾਡੇ ਤੇ ਹਰਮਨ ਤੇ ਮਨਪ੍ਰੀਤ ਵੀਰੇ..ਜਿੳਦੇਂ ਵਸਦੇ ਰਹੋ 🙏

  • @commanderjaskaransingh6930
    @commanderjaskaransingh6930 6 ปีที่แล้ว +336

    *ਪਾਤਿਸਾਹੁ ਨਾਨਕ ਸੇ ਥਾ ਬਲਿਓ ਚਿਰਾਗੁ,*
    *ਗੁਰੂ ਅੰਗਦ ਲਿੱਖੀ ਪੋਟਲੀ ਆਨੰਦ ਖਾਸ ।*
    *ਫਿਰ ਪਰਬਤੁ ਮੇਰਾਣੁ ਹੁਏ ਵਿਚ ਗੋਇੰਦਵਾਲ,*
    *ਧੰਨੁ ਧੰਨੁ ਹੈ ਦਿਲਬਰ ਅਮੋਲਕ ਅਮਰਦਾਸ ।*
    *~ ਜਸਕਰਨ ~*

    • @simranjitkaur2713
      @simranjitkaur2713 6 ปีที่แล้ว +10

      Bht khoob likhat veer g 🙏🙏

    • @commanderjaskaransingh6930
      @commanderjaskaransingh6930 6 ปีที่แล้ว +13

      @@simranjitkaur2713 ਹਾਹਾਹਾ। ਭੈਣ ਨਾਨਕੀ ਵਾਂਗੂ ਪਿਆਰ ਦੇ ਰਹੀ ਬਾਰ ਬਾਰ।

    • @simranjitkaur2713
      @simranjitkaur2713 6 ปีที่แล้ว +6

      Hahahaha 🤗🤗

    • @JaskaranSingh-ct9xz
      @JaskaranSingh-ct9xz 6 ปีที่แล้ว +7

      Malkeet Singh ਧੰਨਵਾਦ ਵੀਰ ਜੀ।

    • @GagandeepSingh-ee5ro
      @GagandeepSingh-ee5ro 6 ปีที่แล้ว +4

      Boht he vadia g

  • @jaskaransinghgill6928
    @jaskaransinghgill6928 6 ปีที่แล้ว +46

    Bai ajj you tube te pehli waar comment kita.. dilo salute veere. BABA mehar kre.🙏🙏

    • @prabhsewak1145
      @prabhsewak1145 4 ปีที่แล้ว +1

      Chalo kise ne ta aha comment kita brother

  • @jassmann9136
    @jassmann9136 ปีที่แล้ว +3

    ਵਾਹ । ਬਹੁਤ ਸੋਹਣਿਆਂ ਲਾਈਨ ਨੇ ਸ਼ਬਦ ਦੀਆਂ ।
    ਅਵਾਜ ਵੀ ਬਹੁਤ ਸੋਹਣੀ
    ਸੁਣ ਕੇ ਸ਼ਬਦ ਰੁਹ ਖੁਸ਼ ਹੋਗੀ ❤🙏🙏🙏🙏

  • @sunnychoudhary9274
    @sunnychoudhary9274 5 ปีที่แล้ว +52

    I m hindu but I respect all religion... Sikh kom nu 🙏🙏🙏🙏🙏🙏

  • @sunehris1
    @sunehris1 5 ปีที่แล้ว +42

    Thank you for the English translation. Much appreciated. Amazing lyrics, great voice. May waheguru always keep yo blessed. Love from USA

  • @jotgill4938
    @jotgill4938 4 ปีที่แล้ว +14

    Mere kol word nyi hege k mai iss shabad di tareef kis tarah kra.... Outstanding and totally speechless.......Sachi bahut zyada vdia shabad aa.....,🙏🙏🙏🙏🙏

  • @Gurvindersingh-zk4zj
    @Gurvindersingh-zk4zj 6 ปีที่แล้ว +27

    ਇਕ ਵੱਖਰੀ ਹੀ ਦੁਨੀਆ ਦਾ ਅਹਿਸਾਸ

  • @rajinderrawel
    @rajinderrawel 5 ปีที่แล้ว +27

    What a relief to soul...........soulful music, soulful voice, soulful lyrics........soulful intentions..........great work all team......

  • @anasriaz1567
    @anasriaz1567 6 ปีที่แล้ว +23

    Beautiful! Beautiful. Sohni shairi, Sohni awaz. Jaunde raho Charhda Punjab walo.

  • @musikmine1111
    @musikmine1111 6 ปีที่แล้ว +35

    ਬਹੁਤ ਖੂਬਸੂਰਤ ...ਸ਼ਬਦ ਕੰਨਾ ਨੂੰ ਬੜਾ ਸਕੂਨ ਅਾਇਅਾ ਸੂਣ ਕੇ..

  • @santokhsingh8774
    @santokhsingh8774 4 ปีที่แล้ว +15

    ਧੰਨ ਧੰਨ ਗੁਰੂ ਅਮਰਦਾਸ ਜੀ ਮਿਹਰ ਕਰਿੳੁ🙏🙏🙏🙏🙏

  • @jaskiratsingh1392
    @jaskiratsingh1392 5 ปีที่แล้ว +24

    What a blissful music.
    The lyrics by harmanjit are soul touching and thought provoking.
    I am in love with his writing skills.

  • @DaljitSingh96241
    @DaljitSingh96241 6 หลายเดือนก่อน +1

    ੴ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ੴ 🙏 🙏 🙏 🙏 🙏 😊❤

  • @jasnoorsinghghotra715
    @jasnoorsinghghotra715 5 หลายเดือนก่อน +1

    Bht sukoon miliya 😊😊

  • @HarpreetKaurDhanoa
    @HarpreetKaurDhanoa 5 ปีที่แล้ว +7

    ਸਭ ਤੋਂ ਅਲੱਗ, ਸਭ ਤੋਂ ਸੋਹਣੀ ਲਿਖਤ ਤੇ ਗਾਇਕੀ। ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਤੇ ਵੀ,ਤੁਹਾਡੀ ਕਲਮ ਤੇ ਵੀ। 😊😊

  • @singhstudypoint5129
    @singhstudypoint5129 6 ปีที่แล้ว +146

    ਹਰਮਨ ਤੇ ਮਨਪ੍ਰੀਤ ਆਏ ਦਿਨ ਕਮਾਲ ਕਰੀਂ ਜਾ ਰਹੇ ਨੇ

  • @GurpreetKaur-rj6uo
    @GurpreetKaur-rj6uo 5 ปีที่แล้ว +23

    Waheguru ji......
    Waheguru bless u veer ji.....
    So touchable....
    Keep it up...👌🏻👌🏻👌🏻👍🏻👍🏻👍🏻🙏🏻🙏🏻🙏🏻

  • @aagmannsapru0179
    @aagmannsapru0179 4 ปีที่แล้ว +11

    Ye sunke mujhe moksh milya ❤️❤️❤️❤️😍

  • @sukhchainsinghkang1313
    @sukhchainsinghkang1313 6 ปีที่แล้ว +45

    ਮੇਰੇ ਕੋਲ ਲਫ਼ਜ਼ ਨਾਹੀ ਜਿਹਨਾ ਨਾਲ ਮੈ ਤੁਹਾਡਾ ਤੇ ਤੁਹਾਡੀ ਕਲਮ ਦਾ ਸੁਕਿ੍ਆ ਅਦਾ ਕਰ ਸਕਾ ਪਰ ਫੇਰ ਵੀ ਮੈ ਅਕਾੱਲ ਪੁਰਖ ਅਗੇ ਅਰਦਾਸ ਕਰਦਾ ਤੁਸੀ ਤੰਦਰੁਸਤ ਰਹੋ।

  • @ritusidhu8614
    @ritusidhu8614 6 ปีที่แล้ว +11

    ਲਾਜਵਾਬ... ਰੂਹ ਨੂੰ ਸੁਕੂਨ ਦੇਣ ਵਾਲੀ ਸ਼ਬਦਾਵਲੀ,, ਆਵਾਜ਼,, ਸੰਗੀਤ..... ਦਿਲਬਰ ਅਮੋਲਕ 🙏🙏

  • @kiranjeetkaurgill2942
    @kiranjeetkaurgill2942 2 ปีที่แล้ว +1

    Sakoon milya sun k , dhan guru amardas ji , waheguru apne nl jod k rakhiyo ji 🙏

  • @simranjitkaur2713
    @simranjitkaur2713 6 ปีที่แล้ว +105

    Anand he aa geya g sun ke bht sohne shabad......waheguru g🤗🤗

    • @politicalworld6618
      @politicalworld6618 5 ปีที่แล้ว +1

      Waaaahhhhhhhhhhhhhhhhhhhhhhhhhhhhhhhhhhhhhhhh

    • @jitym2335
      @jitym2335 4 ปีที่แล้ว

      Jis kudi ne menu eh shbd recommend Kita c oh menu ajtk ni mili .. social media te 😊

  • @jsb4737
    @jsb4737 4 ปีที่แล้ว +22

    ਤੂੰ ਦਿਲਬਰ-ਅਮੋਲਕ...ਵਾਹਿਗੁਰੂ ਜੀ ☬☬☬

  • @hip_hop1
    @hip_hop1 2 ปีที่แล้ว +1

    Skoon bhre. Bol. Shabad.. Awaj.. Ruh. Shanti.. 🙏🙏🙏🙏🙏Perfect

  • @Merisaachipreetgobind
    @Merisaachipreetgobind 2 ปีที่แล้ว +5

    Waheguru ji, Ajj tohadi kirpa hogi ,Aina Anand Anand ..inj lagia Teeji Patsahi ji de Darshan Didare hi Hoge, kise hor hi Dunia vich Laigya ehne piyare shabad ,speechless, hamesha Lai Rooh vich vas gya ,Har dam nal man vich chalda ...

  • @imkaur001
    @imkaur001 5 ปีที่แล้ว +40

    Soul soothing composition, lyrics and voice...

  • @savrioo
    @savrioo 6 ปีที่แล้ว +26

    So soothing..... ਨਿਰਾ ਰਸ !! ਲਫਜ਼/ਆਵਾਜ਼/ਸੰਗੀਤ everything is so perfect ❤

  • @daman9140
    @daman9140 5 ปีที่แล้ว +25

    "The vicious cycle of birth and death has ended,
    For those who descended into the bauli.
    They are now ascending the stairs,
    Of guru-simran." These lines are most important according to me, thus everything is written precisely beautiful. Soul empowering shabd

  • @ramanarora5267
    @ramanarora5267 3 ปีที่แล้ว +2

    ਵਾਹਿਗੁਰੂ ਤੁਹਾਡੀ ਕਲਮ ਨੂੰ ਹੋਰ ਤਰੱਕੀ ਬਖਸ਼ੇ

  • @Punjabi9880
    @Punjabi9880 6 ปีที่แล้ว +19

    ਮਹਾਨ ਰੂਹਾਨੀਅਤ ਦੀ ਝਲਕ ਐ ਕੰਮ ਵਿੱਚ

  • @jsb4737
    @jsb4737 6 ปีที่แล้ว +155

    ਜਿਹਨਾਂ ਨੇ ਨਾ-ਪਸੰਦ ਕੀਤਾ.....ਮੈਨੂੰ ਲੱਗਦਾ ਸ਼ਾਇਦ ਭੁਲੇਖੇ ਨਾਲ ਉਂਗਲ ਛੋਹ ਗੲੀ ਹੋਣੀ........ਕਮਾਲ ਹੀ ਕਰ ਦਿੰਦੇ ਹੋ ਹਰੇਕ ਵਾਰ.....ਲਾਜਵਾਬ ਲਿਖਤ ਹੁੰਦੀ ੲੇ ਤੇ ਲਾਜਵਾਬ ਹੀ ਅਾਵਾਜ.....ਬਾਕੀ ਵੀ ਸਾਰੇ ਸਮੂਹ ਦਾ ਕੰਮ ਵਧੀਆ ਕੀਤਾ ਹੁੰਦਾ ੲੇ.......ਬਸ ਇੱਕ ਮਨਪ੍ਰੀਤ ਤੇ ਹਰਮਨਜੀਤ ਵੀਰ ਆਪਣੇ ਨਾਮ ਪਿੱਛੇ ਸਿੰਘ ਲਾਇਆ ਕਰੋ।
    ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ.........

    • @Manpreetkaur-bt1pk
      @Manpreetkaur-bt1pk 5 ปีที่แล้ว +5

      Tuse bil kul shi kha rhy ho g

    • @jsb4737
      @jsb4737 5 ปีที่แล้ว +3

      @@Manpreetkaur-bt1pk ਧੰਨਵਾਦ ਜੀ

    • @ramandeepkaur7394
      @ramandeepkaur7394 4 ปีที่แล้ว +2

      Bilkul sahii kiha g.... 🙏

    • @jsb4737
      @jsb4737 4 ปีที่แล้ว +1

      @@ramandeepkaur7394 ਧੰਨਵਾਦ ਜੀ...☬

    • @bawalsidhu4427
      @bawalsidhu4427 4 ปีที่แล้ว +1

      bsi jinna nu samjh nhi aunda ja fr jinna dee soch tang e ohi ehne ache content nu dislike ker sakde. baaki darust insan tan pasand hee karega..

  • @RupinderKaur-hs5xx
    @RupinderKaur-hs5xx 6 ปีที่แล้ว +36

    ਸੱਚਾ ਸੁੱਚਾ ਸੰਗੀਤ

  • @moosajarnailsingh1695
    @moosajarnailsingh1695 3 ปีที่แล้ว +2

    ਮੇਰੇ ਕੋਲ ਕੋਈ ਵੀ ਜਵਾਬ ਨਹੀਂ ਹੁਣ ਮੈਂ ਕੀ ਕਹਾਂ ਕੋਈ ਸ਼ਬਦ ਨਹੀਂ ਵੀਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ 😭😭😭

  • @Manpreet-zh3fp
    @Manpreet-zh3fp 7 หลายเดือนก่อน +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🏻

  • @Virdihadiwalia
    @Virdihadiwalia 9 หลายเดือนก่อน +3

    ਮੈ ਰਤਨ ਵੀਰੇ ਦੀ ਇੰਟਰਵਿਊ ਚੋ ਨਾਮ ਸੁਣਿਆ ਸੀ ਵੀਰੇ ਹਰਮਨ ਜੀਤ ਦਾ ਫੇਰ ਆਕੇ ਸੁਣਿਆ ਬਹੁਤ ਸਕੂਨ ਮਿਲਿਆ 🙏

    • @mandeepbrar1979
      @mandeepbrar1979 4 หลายเดือนก่อน

      bai ajj de time da bahut sahi geetkar hai. Pata nahi hona par bahut super hit gaane jiwein sandli sandli- laung laachi vi use da likhya aa

    • @Virdihadiwalia
      @Virdihadiwalia 4 หลายเดือนก่อน

      @@mandeepbrar1979 hnji virr bahut vdia aa 🙏

  • @amrindersinghmander6458
    @amrindersinghmander6458 5 ปีที่แล้ว +40

    ਬਲਿਉ ਚਰਾਗ
    ਪੋਟਲੀ ਅਨੰਦ ਕੀ
    ਦਿਲਬਰ ਅਮੋਲਕ
    ਅਗਲੇ ਸ਼ਬਦ ਦੀ ਉਡੀਕ..

    • @inderjits3014
      @inderjits3014 5 ปีที่แล้ว +3

      patshahi chothi- JAL KIRTAN
      panjvi patshahi kal pata lgu veer.... kmaal d gl a... guru de pyareyan ne sare youtubers de dilan ch udeek lga diti... oh v guru d sift sun k anand maanan di..... dhan

  • @gagangill7675
    @gagangill7675 4 ปีที่แล้ว +11

    No words for this great midblowing voice and lyrics .....waheguru ji ne bhut sohni voice ditii aa thonu...GBU🙏🏻🙏🏻🙏🏻🙏🏻

  • @manpreetkaur-yy8qq
    @manpreetkaur-yy8qq 3 ปีที่แล้ว +1

    ਸ਼ਬਦ ਤਾਂ ਵੱਸ ਗਿਆ ਦਿਲ ਅੰਦਰ,,
    ਉੱਤੋਂ ਆਵਾਜ਼ ਨੇ ਵੀ ਛੂਹ ਲਿਆ ਏ ਰੂਹ ਨੂੰ,,
    ਐਵੇਂ ਲੱਗਦਾ ਜਿਵੇਂ ਸੱਤ ਸੁਰਾਂ ਦਾ ਅੰਮ੍ਰਿਤ ਮਿਲ ਗਿਆ
    ਚਿਰਾਂ ਤੋਂ ਪਿਆਸੇ ਬਾਣੀ ਦੇ ਖੂਹ ਨੂੰ ।। #Harmanjeet #Manpreet #whitenotesentertainment #ranitatt

  • @DeepSingh-ru6iw
    @DeepSingh-ru6iw ปีที่แล้ว +3

    ਬਹੁਤ ਸੋਹਣਾ ਵੀਰ ਆਵਾਜ਼ ਵੀ ਇੰਨੀ ਮਨਮੋਹਕ ਹੈ ਕਿ ਦਿਲ ਕਰਦਾ ਜਿੰਨੀ ਵਾਰ ਵੀ ਸੁਣੀਏ ਤਾਂ ਮੰਨ ਨਹੀਂ ਭਰਦਾ ❤❤

  • @Hard33pSingh911
    @Hard33pSingh911 6 ปีที่แล้ว +16

    ਆਨੰਦ ਆਨੰਦ
    ਬਹੁਤ ਖੂਬ ਲਿਖਿਆ ਤੇ ਬਹੁਤ ਹੀ ਖੂਬ ਗਾਇਆ
    💐💐
    ਬਾਬਾ ਤੁਹਾਡੇ ਇਸ ਉੱਦਮ ਨੂੰ ਹੋਰ ਵਧਾਵੇ
    ਇਸ ਸਾਲ ਤਾ ਪੱਕੀ ਸੇਵਾ ਆ, ਵਾਹਿਗੁਰੂ ਅਗਲੇ ਸਾਲ ਵੀ ਤੁਹਾਡੇ ਤੋਂ ਇਹ ਸੇਵਾ ਲਵੇ💐💐

  • @manpinderkaur7116
    @manpinderkaur7116 5 ปีที่แล้ว +9

    I've searched this shabad everywhere but after a long time i've find it..m too excited

  • @pavandeepsingh2835
    @pavandeepsingh2835 6 ปีที่แล้ว +33

    ਕੀ ਲਫਜ਼ ਵਰਤਾ ਸਮਝ ਨਹੀ ਆ ਰਿਹਾ ਰੂਹ‌ ਨੂੰ ਸਕੂਨ ਦੇਣ ਵਾਲਾ ਗੀਤ

  • @rishabhdhiman6637
    @rishabhdhiman6637 4 ปีที่แล้ว +22

    Sooo peaceful❤️
    Dhan Guru Amardas ji❤️

  • @payalgulati7156
    @payalgulati7156 5 ปีที่แล้ว +25

    Anand hi aa gaya....😊
    Eh jidi v likhat hai is kaljug to vakh hai ....
    Dhur naal jud ke hi hai likhya ja sakda hai....te gaaun vaale ne ta apni rooh poori tarah shaamal kar ti...God Bless you.💓

    • @HarpPB31
      @HarpPB31 4 ปีที่แล้ว

      Eh harmanjeet a ji writer jis ne loung lachi song likhya ha

  • @IndianCurryandGrillHouse
    @IndianCurryandGrillHouse 2 หลายเดือนก่อน +1

    Good morning ❤❤❤Waheguru ji❤❤

  • @parveenkaur8285
    @parveenkaur8285 4 ปีที่แล้ว +24

    When I heard this shabad I have not any word to describe my feeling after hearing this shabd now I think daily I hear this shabd at least one time in the day🙏🙏🙏🙏🙏
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਵਾਹਿਗੁਰੂ ਮਿਹਰ ਕਰੇ🙏

  • @thegirlwhoreads
    @thegirlwhoreads 5 ปีที่แล้ว +22

    The best team!!! Always looking forward to your works. Keep up the great work.🙏🏻

  • @prabhjotkaur2349
    @prabhjotkaur2349 5 ปีที่แล้ว +10

    It is so wonderful with God’s infinite grace we still have this writing and singers of this caliber under the present circumstances....

  • @mcdhilwankpt.1923
    @mcdhilwankpt.1923 3 ปีที่แล้ว +1

    ਸ਼ੁਕਰ ਅਾ ਸੱਚੇ ਪਾਤਸ਼ਾਹ 🙏 ਚੰਗੇ ਗੀਤ ਵੀ ਮਿਲ਼ੀਅਨ ਤੱਕ ਪੰਹੁਚਣ ਲੱਗ ਪਏ

  • @simranjitkaur2713
    @simranjitkaur2713 6 ปีที่แล้ว +60

    Dhan dhan guru amardas g ... dilbar amolak.....eyes band karke baba g de dashan ho jande .......

    • @commanderjaskaransingh6930
      @commanderjaskaransingh6930 6 ปีที่แล้ว +5

      ਇਸੇ ਗਲ ਲਈ ਤੇ team we ਸ਼ਲਾਘਾ ਦੀ ਪਾਤਰ ਹੈ।

    • @simranjitkaur2713
      @simranjitkaur2713 6 ปีที่แล้ว +2

      Sahi gal veer g

    • @khehrakhehra6010
      @khehrakhehra6010 5 ปีที่แล้ว +1

      Fr t tuc bht bhaaga vale ho 🙏🙏

    • @simranjitkaur2713
      @simranjitkaur2713 5 ปีที่แล้ว

      Tuc v sache dilo yaad karo tohanu v rabb de dashan hon ge ...🙂

    • @khehrakhehra6010
      @khehrakhehra6010 5 ปีที่แล้ว +1

      Simranjit Kaur G ma'am...jidn dil scha jo gea fr taa honge ee

  • @GurwinderSingh-jk5bs
    @GurwinderSingh-jk5bs 5 ปีที่แล้ว +9

    Bht bht jada sohna. Dhan shri guru amardas ji di vadyai sun k man nu skoon a gya. Harman veer nu rabb eda de song likhan te manpreet nu guan da waheguru eda hi bal bhkse. Tin patshayan to bad. Main shri guru rasdas ji de sifttan wale song di wait kraga

  • @sandeeprandhawa3081
    @sandeeprandhawa3081 6 ปีที่แล้ว +23

    Listening while going to SHRI GOINDWAL SAHIB..chaa e hor aa aaj babe ghar jaan da

  • @karamsingh2995
    @karamsingh2995 9 หลายเดือนก่อน

    ਵੀਰ ਤੇਰਾ ਗੀਤ 5 ਸਾਲ ਬਾਅਦ ਸੁਣ ਰਿਹਾ ,,, ਮੇਰੇ ਕੋਲ ਕੋਈ ਸ਼ਬਦ ਹੈ ਨੀ ਤੇਰੇ ਸਿਫ਼ਤ ਲਈ ,,, ਮੇਰੀ ਰੂਹ ਕੁਸ਼ ਹੋਗੀ ਥਾਨਵਾਦ🙏🙏

  • @ishikakapila7942
    @ishikakapila7942 2 ปีที่แล้ว +4

    beautiful ❤️❤️🙏🏻🙏🏻 magical voice magical shabad ❤️🙏🏻 bhot hi sohna shabad ❤️🙏🏻

  • @sarabjotkaur4198
    @sarabjotkaur4198 6 ปีที่แล้ว +10

    Waheguru... Parmatma tuhadi kalam cho hor eho j pawan geet Likhwaun .. This is much needed change we need for our generation.. kudos to the whole team .. Waheguru tarakki bakshan 🙏🏻

  • @japkiratsingh5947
    @japkiratsingh5947 6 ปีที่แล้ว +31

    a great one....to start the month of march...pls do something special for the nanakshai new year coming this month😍😍

    • @Gurpreetsinghpreet1
      @Gurpreetsinghpreet1 5 ปีที่แล้ว

      th-cam.com/video/Qu-Xavc5l3E/w-d-xo.html this is a good video on Mool Nanakshahi Calendar and Sikh's New Year.. Hope you like it

  • @PreetKaur-sc7rc
    @PreetKaur-sc7rc 2 ปีที่แล้ว +17

    Bhut sakoon milya dill nu dhan dhan guru amardaas g 🙏🙏🙏 mehar kre sabb te naam jappan di himat dve 😊😊

  • @ramankang4022
    @ramankang4022 5 ปีที่แล้ว +9

    Waheguru g. It's too much relaxing. God bless you dear. Keep it up. 😍😍🙏🙏🙏🙏🙏

  • @romanakuldip
    @romanakuldip 6 ปีที่แล้ว +14

    🙏🙏🙏🌹🌹ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਿਸ਼ਾਹ 🌹🌹🙏🙏🙏

    • @baljitkaur9265
      @baljitkaur9265 4 ปีที่แล้ว +1

      ਵਾਹਿਗੁਰੂ ਜੀ

  • @satinderpalsinghgill2506
    @satinderpalsinghgill2506 5 ปีที่แล้ว +7

    Harman & Manpreet u r excellent... Inne pyare bol.... I am speechless

  • @Kaurmaam7022
    @Kaurmaam7022 6 ปีที่แล้ว +36

    Dharti de wali
    Hanere Che chanan kri jare re ne
    Dilbar Amolak
    Parm patshahi 🚩
    Jo chup c bngye guru ke gwayiyea
    Amolak didaar aae
    Dhan Guru Amardas ji
    Tu ik Da sewak ik saang nibhayi
    Dhan Guru Amardas ji
    Dilbar Amolak Param patshahi 🚩

  • @jb762300
    @jb762300 6 ปีที่แล้ว +23

    ਗੁਰੂ ਅਮਰਦਾਸ ਜੀ ਆਨੰਦ ਰੂਪ

    • @jb762300
      @jb762300 6 ปีที่แล้ว

      ਸੱਚੇ ਪਾਤਸ਼ਾਹ

  • @parmindercheema2927
    @parmindercheema2927 6 ปีที่แล้ว +10

    ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ
    ਦੁਆਂਵਾ :~ਮਨਪ੍ਰੀਤ~ਹਰਮਨ💝

  • @Gudiya45678
    @Gudiya45678 5 ปีที่แล้ว +6

    🙆‍♀Your words are more beautiful even🥳

  • @harmandeepkaur4781
    @harmandeepkaur4781 4 ปีที่แล้ว +6

    ਸਤਿਨਾਮੁ ਸ਼੍ਰੀ ਵਾਹਿਗੁਰੂ ji🌹🌹🙏🙏

  • @rupkaur6922
    @rupkaur6922 6 ปีที่แล้ว +5

    Sir tusi bohat hi WAdiya likhde ho.. te Manpreet sir v u de likhe har ek word nu purrey Dillon gaundey ne ...bohat hi sakoon te Shanti hai..u di likhat te Manpreet sir di awaz . tusi dono bohat WAdiya km kr rahe ho Punjabi sahit layi ...🙏🙏🙏

  • @loveythathipb2962
    @loveythathipb2962 6 ปีที่แล้ว +14

    ਵਾਹ!! ਕਿਆ ਬਾਤਾਂ ਉਸਤਾਦ।। ਕੰਪੋਜੀਸ਼ਨ ਬਾ ਕਮਾਲ ♥