Vairaag De Parbat | Manpreet | Harmanjeet | Gavy Sidhu | White Notes Entertainment

แชร์
ฝัง
  • เผยแพร่เมื่อ 8 ม.ค. 2025

ความคิดเห็น • 698

  • @jagdeeps753
    @jagdeeps753 5 ปีที่แล้ว +93

    ਕਿਸੇ ਦਾ ਵੀ ਅੱਜ ਤੱਕ ਫੈਨ ਨਹੀਂ ਸੀ, ਪਰ ਹਰਮਨਜੀਤ ਦਾ ਫੈਨ ਹੋ ਗਿਆ ਹਾਂ, ਲਿਖਤ ਬਾ ਕਮਲ ਆ, ਮਨਪਰੀਤ ਹੀ ਏਨਾ ਲਿਖਤਾਂ ਨਾਲ ਨਿਆਂ ਕਰ ਸਕਦਾ, ਵਾਹਿਗੁਰੂ

  • @commanderjaskaransingh6930
    @commanderjaskaransingh6930 5 ปีที่แล้ว +323

    *ਤੇਗ ਬਹਾਦੁਰ* ਬਹੁ ਕ੍ਰਿਪਾ ਅਪਾਰਾ
    ਨਾਮ ਜਪਤ *ਵੈਰਾਗ ਪਰਬਤ* ਉਸਾਰਾ
    *ਨੌਵਾਂ ਨਾਨਕ* ਸਮਝਾਵੇ ਭੇਤ ਸਾਰਾ
    ਬਿਰਹੋਂ ਉਸਰੇ ਭਏ ਛੇਤੀ ਝਲਕਾਰਾ
    ਜ਼ਬਰ ਜ਼ੁਲਮ ਕੋ ਥ੍ਹਮਣ ਤਾਈਂ
    *ਹਿੰਦ-ਏ-ਚਾਦਰ* ਕਾ ਹੋਏ ਪਾਸਾਰਾ
    *~ ਜਸਕਰਨ ~*

    • @Aspirants-t9d
      @Aspirants-t9d 5 ปีที่แล้ว +8

      ਵਾਹਿਗੁਰੂ
      ਜੀਓ ਬਹੁਤ ਖੂਬ 🙏

    • @shahji2194
      @shahji2194 5 ปีที่แล้ว +4

      🙏🙏

    • @paharsinghmann
      @paharsinghmann 5 ปีที่แล้ว +10

      ਸ੍ਰਿਸ਼ਟ ਦੀ ਚਾਦਰ ਕਾ ਹੋਏ ਪਾਸਾਰਾ

    • @gurleenbal6283
      @gurleenbal6283 5 ปีที่แล้ว +5

      ਹਮੇਸ਼ਾ ਦੀ ਤਰ੍ਹਾਂ ਬਹੁਤ ਖ਼ੂਬ।🙏🏻👍🏻

    • @commanderjaskaransingh6930
      @commanderjaskaransingh6930 5 ปีที่แล้ว +1

      Gurleen Bal ਧੰਨਵਾਦ ਜੀ।

  • @singhmanprt
    @singhmanprt 5 ปีที่แล้ว +151

    ਵਾਹ ਪੰਜਾਬੀ ਦੇ ਜਾਇਓ, ਬੇਅੰਤ ਸ਼ੁਕਰਾਨੇ ♥️

  • @ManpreetSingh-lr3wu
    @ManpreetSingh-lr3wu 5 ปีที่แล้ว +359

    Dhan bhag tuhada sabh da pyaar milya 🙏🏻❤️

    • @commanderjaskaransingh6930
      @commanderjaskaransingh6930 5 ปีที่แล้ว +21

      Manpreet Singh ਧੰਨਵਾਦ ਆਪ ਜੀ ਦਾ ਇਹੋ ਜਿਹੀ ਮੁਰਾਦ ਪੰਜਾਬੀ ਸਾਹਿਤ ਅਤੇ ਸਭਿਆਚਾਰ ਦੇ ਝੋਲੀ ਪਾਉਣ ਲਈ ।

    • @avneetdhaliwal3464
      @avneetdhaliwal3464 5 ปีที่แล้ว +17

      ਵੀਰ ਜੀ ਥੋਡੇ ਗੀਤਾਂ ਦੀ ਆਦਤ ਜਿਹੀ ਲੱਗ ਗਈ ੲੇ ਬੇਨਤੀ ਹੈ ਜੀ ਇ ਸਿਲਸਿਲਾ ਜਾਰੀ ਰੱਖਿਊ ਜੀ 🙏🙏🙏🙏

    • @thenameis_deep7086
      @thenameis_deep7086 5 ปีที่แล้ว +5

      Waheguru 🙏 bhraa milna tuhanu te haarman veer nu🤲

    • @gurjantkaur2168
      @gurjantkaur2168 5 ปีที่แล้ว +5

      thankuu soo much Sir and too melodious voice of you 👏👌 and gbu 😊

    • @HarpreetKaur-cr3ki
      @HarpreetKaur-cr3ki 5 ปีที่แล้ว +4

      Osum you are

  • @ashmeetsingh7016
    @ashmeetsingh7016 5 ปีที่แล้ว +56

    ਵਾਰ ਵਾਰ ਜਾਵਾਂ ਆਪ ਦੀ ਮੇਹਨਤ ਤੇ। ਆਪ ਦੀ ਲਿਖਾਈ ਤੇ ਹਾਇਕੀ ਕਰਕੇ ਮੇਰਾ ਪਿਆਰ ਗੁਰੂ ਵੱਲ ਵਧਦਾ ਜਾ ਰਿਹਾ ਹੈ। ਧੰਨਵਾਦ ਆਪ ਜੀ ਦਾ। ਵਾਹਿਗੁਰੂ ਆਪ ਨੂੰ ਚੜਦੀ ਕਲਾ ਚ ਰੱਖਣ।

  • @GurbaniEnlightenment
    @GurbaniEnlightenment 2 ปีที่แล้ว +1

    ਤਹਿ ਦਿਲ ਤੋਂ ਸ਼ੁਕਰਾਨਾ ਗੁਰੂ ਲੜੀ (ਗੁਰੂ ਨਾਨਕ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਤੱਕ) ਸਾਡੀ ਝੋਲੀ ਵਿੱਚ ਪਾਉਣ ਲਈ। ਜੋ ਵੀ ਇਸ ਨੂੰ ਸੁਣਦਾ ਕਰੋੜਾਂ ਵਾਰ ਸਜਦਾ ਜਰੂਰ ਕਰਦਾ ਹੋਊ। ਇਸ ਤੋਂ ਬੇਸ਼ਕੀਮਤੀ ਹੋਰ ਕੁਝ ਹੋ ਨਹੀਂ ਸਕਦਾ। ਕਲਮ, ਸੰਗੀਤ, ਆਵਾਜ਼ ਦਾ ਪੂਰਨ ਸਦ ਉਪਯੋਗ।। ਬਹੁਤ ਬਹੁਤ ਧੰਨਵਾਦ। 🌹🌹

  • @GurpreetKaur-xw8cn
    @GurpreetKaur-xw8cn 4 ปีที่แล้ว +4

    ਤੇਰੀ ਕਿਰਿਆ ਹੀ ਧਰਮ ਬਣੀ, ਤੇਰਾ ਧਰਮ ਸ਼ਹਾਦਤ ਹੈ... ਵਾਹਿਗੁਰੂ ਜੀ 🙏ਸ਼ਹੀਦੀ ਦਿਵਸ~ ਧੰਨ ਧੰਨ ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਸੱਚੇ ਪਾਤਸ਼ਾਹ 'ਹਿੰਦ ਦੀ ਚਾਦਰ' ਜੀ ਨੂੰ ਬਹੁਤ ਪ੍ਰਣਾਮ 🙏ਵਾਹਿਗੁਰੂ ਜੀ 🙏

  • @GurpreetKaur-xw8cn
    @GurpreetKaur-xw8cn 3 ปีที่แล้ว +6

    🙏ਤੇਗ ਬਹਾਦੁਰ ਸਿਮਰੀਐ ਘਰੁ ਨਉ ਨਿਧਿ ਆਵੈ ਧਾਇ।। ਸਬਿ ਥਾਈਂ ਹੋਇ ਸਹਾਇ।। 🙏
    ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਕਾਸ਼ ਪੂਰਬ ਦੀਆਂ ਸਬਨਾਂ ਨੂੰ ਬਹੁਤ - ਬਹੁਤ ਵਧਾਈਆਂ ਹੋਵਣ ਜੀ... 🙏ਵਾਹਿਗੁਰੂ ਜੀ।। 🙏🌸💐🍂🌾🍃🌱✨🙏

  • @shamsherpannu6823
    @shamsherpannu6823 5 ปีที่แล้ว +4

    ਲਫ਼ਜਾ ਵਿੱਚ ਬਿਆਨ ਨਹੀ ਕੀਤਾ ਜਾ ਸਕਦਾ ਇਹ ਲਿੱਖਤ ਨੂੰ ਬਸ ਤਹਿ ਦਿਲੋਂ ਧੰਨਵਾਦ❤ ਹਰਮਨ ਵੀਰੇ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖੇ 🙏

  • @GurpreetKaur-xw8cn
    @GurpreetKaur-xw8cn 5 ปีที่แล้ว +61

    ✍🎤🌸ਦੁਨੀਆ ਦੇ ਭਰਮਾਂ ਨੂੰ, ਸੱਚ ਮੰਨ ਕੇ ਬਹਿ ਗਏ ਆਂ ਜਿਹੜੀ ਦੌੜ ਨੇ ਮੁੱਕਣਾ ਨਈਂ, ਉਸ ਦੌੜ 'ਚ ਪੈ ਗਏ ਆਂ ਅਸੀਂ ਸਭ ਕੁਝ ਜਾਣ ਲਿਆ ਤੇ ਸਾਨੂੰ ਕੁਝ ਵੀ ਨਈਂ ਪਤਾ ਵੈਰਾਗ ਦੇ ਪਰਬਤ 'ਤੇ, ਤੇਰੇ ਨਾਮ ਦੀ ਵਗਦੀ ਹਵਾ ਤੇਰੀ ਬੁੱਕਲ ਵਿੱਚ ਬਾਬਾ, ਮੇਰੇ ਨਿੱਕਲ ਜਾਵਣ ਸਾਹ👌.... ਵਾਹਿਗੁਰੂ ਜੀ 😇 ਧੰਨ ਗੁਰੂ ਤੇਗ਼ ਬਹਾਦੁਰ ਸਾਹਿਬ ਜੀ🙏

  • @sukhdevsing3003
    @sukhdevsing3003 5 ปีที่แล้ว +93

    1 ਤਾਰੀਖ ਦਾ ਹਮੇਸ਼ਾ ਇੰਤਜ਼ਾਰ ਰਹਿੰਦਾ ਏ

  • @jugrajsidhu5067
    @jugrajsidhu5067 5 ปีที่แล้ว +60

    ਤੇਗ ਬਹਾਦੁਰ ਸਿਮਰੀਐ ਘਰਿ ਨਉ ਨਿਧਿ ਆਵੈ ਧਾਇ

  • @shabadkirtan9239
    @shabadkirtan9239 5 ปีที่แล้ว +19

    ਅੱਜ (1-12-2019 ਨੂੰ ) ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈ
    ਗੁਰੂ ਜੀ ਦੀ ਸ਼ਹਾਦਤ ਨੂੰ ਕੋਟਿ- ਕੋਟਿ ਪ੍ਰਣਾਮ

  • @JaspreetSingh13Vaheguru
    @JaspreetSingh13Vaheguru 5 ปีที่แล้ว +10

    ਕੌਣ ਕਰਦਾ ਇਹਦਾ ? ਕਿਸੇ ਹੋਰ ਧਰਮ ਲਈ ਸ਼ਹਾਦਤ ਦੇਣਾ । ਇਹ ਸਿਰਫ ਮਹਾਰਾਜ ਹੀ ਕਰ ਸਕਦੇ ਨੇ । ਕੋਈ ਨਹੀ ਰੀਸ ਕਰ ਸਕਦਾ । ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ।

  • @NavjotsinghRandiala
    @NavjotsinghRandiala 5 ปีที่แล้ว +22

    ਜਦ ਵੀ ਮੈਂ ਸੁਣਦਾ ਹੰਝੂ ਰੁਕਣ ਦਾ ਨਾਂ ਹੀ ਨੀ ਲੈਂਦੇ ਮਨ ਵੈਰਾਗ
    ਨਾਲ ਭਰ ਜਾਂਦਾ ਗੁਰਾਂ ਦੇ ਪਿਆਰ ਵਿੱਚ

    • @navjotsingh8515
      @navjotsingh8515 4 ปีที่แล้ว

      Veere mere v hanju ni rukde jado ehh sunda . Das Navjot singh

    • @navjotsingh8515
      @navjotsingh8515 4 ปีที่แล้ว

      Veere mere v hanju ni rukde jado ehh sunda . Das Navjot singh

    • @bikramjit9167
      @bikramjit9167 2 ปีที่แล้ว

      Sach aa veer ji 🙏🙏🙏😭

  • @parminderkaur-tb3iu
    @parminderkaur-tb3iu 5 ปีที่แล้ว +49

    🙏ਤੂੰ ਸਹਿਜ ਸਮੁੰਦਰ ਹੈ🙏
    🙏ਤੇਰੀ ਸੁਰਤ ਸੰਪੂਰਨਤਾ🙏
    🙏ਵਾਹਿ ਵਾਹਿ ਵਾਹਿਗੁਰੂ 🙏
    🙏ਵਾਹਿ ਵਾਹਿ ਵਾਹਿਗੁਰੂ 🙏
    🙏ਗੁਰੂ ਤੇਗ ਬਹਾਦਰ ਜੀ🙏

  • @deepkaur6794
    @deepkaur6794 5 ปีที่แล้ว +73

    ਤੇਰੀ ਬੁੱਕਲ ਵਿੱਚ ਬਾਬਾ , ਮੇਰੇ ਨਿਕਲ ਜਾਵਣ ਸਾਹ । 😍😍😍😍😍😍

    • @kulwindersingh1600
      @kulwindersingh1600 5 ปีที่แล้ว

      Thanks for giving us such a soul touching song

  • @surinderbhullar5345
    @surinderbhullar5345 5 ปีที่แล้ว +17

    ਸਿਫਤਾਂ ਤੋ ਬਾਹਰ ਦੀ ਗੱਲ.. 🙏🏻
    ਸਾਰੀ ਟੀਮ ਦਾ ਧੰਨਵਾਦ 💐
    ਜਿਓਦੇ ਰਹੋ, ਮੁਬਾਰਕਾਂ ਵੀਰੋ
    ਹਰਮਨਜੀਤ ਮਨਪ੍ਰੀਤ 💎💎

  • @ranjeetkaur1764
    @ranjeetkaur1764 ปีที่แล้ว +3

    Manpreet Veer ji te Harmanjeet veer ji nu Gur Fateh . Bhut sukun milda ek Sade kol tuhade warge inne jagruk veer v hai ne. Baba ji wadi wadi umr kare❤

  • @JagjitSingh-mq4mr
    @JagjitSingh-mq4mr 4 ปีที่แล้ว +16

    Today, i accidentally listened Ustat Song and after listening other songs I am amazed by stunning lyrics of Hermanjeet and soulful singing of Manpreet. I highly appreciate your work. Thank you and entire team for creating something which can't be expressed in words.

  • @jsb4737
    @jsb4737 4 ปีที่แล้ว +6

    ਧੰਨ-ਧੰਨ ਹਿੰਦ ਦੀ ਚਾਦਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਉ ਮਿਹਰ ਕਰੋ ਜੀ ਵਾਹਿਗੁਰੂ ਜੀ ☬☬☬☬☬

  • @Karanarora731
    @Karanarora731 5 ปีที่แล้ว +21

    ਵੈਰਾਗ ਦੇ ਪਰਬਤ ਤੇ ,
    ਤੇਰੇ ਨਾਮ ਦੀ ਵਗਦੀ ਹਵਾ |
    ਤੇਰੀ ਬੁੱਕਲ ਵਿੱਚ ਬਾਬਾ,
    ਮੇਰੇ ਨਿਕਲ ਜਾਵਣ ਸਾਹ |
    ਤੂੰ ਸਾਨੂੰ ਦਿਸਦਾ ਨਹੀਂ ,
    ਤੇ ਤੂੰ ਸਭਨੂੰ ਦੇਖ ਰਿਹਾ | ❤❤❤

  • @commanderjaskaransingh6930
    @commanderjaskaransingh6930 5 ปีที่แล้ว +97

    Awaaz manpreet , likhat harman, *Sarabjot oshan* assisted, *Sarangi by momin khan* music *Gavy sidhu* .... khoob.... ki reh gya piche...

    • @jaspreetsingh-ql6fo
      @jaspreetsingh-ql6fo 5 ปีที่แล้ว +2

      What is the insta account of Manpreet sir? He has absolutely heart touching vocal.. I want to appreciate him towards to make shadab than songs

  • @worthit4828
    @worthit4828 5 ปีที่แล้ว +3

    ਵੀਰੇ ਇਹ ਗਾਣਾ ਮੇਰੇ ਦਿਲ ਦੇ ਬਹੁਤ ਕਰੀਬ ਹੈ । ਸ਼ਾਬਾਸ਼ । ਇੰਜ ਹੋਰ ਸੋਹਣੇ ਅਤੇ ਮੈਸਜ ਵਾਲੇ ਗਾਣੇ ਲਿਖੋ ਹਰਮਨ ਵੀਰ ।

  • @lovepreetsinghsidhu4721
    @lovepreetsinghsidhu4721 5 ปีที่แล้ว +35

    No words to describe how much our Punjab need this kind of music ....thanks a lot

  • @simranjotsingh4270
    @simranjotsingh4270 5 ปีที่แล้ว

    ਸਮੁੱਚੀ ਟੀਮ ਵਧਾਈ ਦੀ ਪਾਤਰ ਹੈ। ਤੁਸੀਂ ਇਸੇ ਤਰ੍ਹਾਂ ਸਾਰਿਆਂ ਨੂੰ ਨਿਹਾਲ ਕਰਦੇ ਰਹੋ। ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਉਹ ਤੁਹਾਨੂੰ ਇਹ ਸੇਵਾ ਬਖ਼ਸ਼ ਦੇ ਰਹਿਣ। 🙏🏻

  • @harmanpreetsingh7114
    @harmanpreetsingh7114 5 ปีที่แล้ว +3

    ਧੰਨ ਧੰਨ ਦਾਦਾ ਗੁਰਦੇਵ ਦੇਗਾਂ ਤੇਗਂ ਦੇ ਧਨੀ ਪਾਤਸ਼ਾਹ ਗੁਰ ਤੇਗ ਬਹਾਦਰ ਜੀ 🙏🙏🙏🙏🙏🙏🙏

  • @harmanjeetkaur19
    @harmanjeetkaur19 ปีที่แล้ว +1

    ਰੂਹ ਨੂੰ ਸਕੂਨ ਦਿੰਦੀ ਏ ਵੀਰ ਜੀ ਤੁਹਾਡੀ ਲਿਖਤ ਤੇ ਅਵਾਜ਼।

  • @charansinghaulakh6740
    @charansinghaulakh6740 4 ปีที่แล้ว +2

    Don't knw who are these persons who dislike this ....
    No word for appreciation for all who are involved in the creation of this ...

  • @navkaur2703
    @navkaur2703 5 ปีที่แล้ว +20

    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ।।
    ਵੈਰਾਗ ਦੇ ਪਰਬਤ ਤੇ ਤੇਰੇ ਨਾਮ ਦੀ ਵਗਦੀ ਹਵਾ।।

  • @agammadan5842
    @agammadan5842 5 ปีที่แล้ว +6

    ਤੂੰ ਸਾਨੂੰ ਦਿਸਦਾ ਨਹੀਂ 😭. ਤੇ ਤੂੰ ਸਭ ਨੂੰ ਦੇਖ ਰਿਹਾ। 🙏

  • @Sandeep_kaur086
    @Sandeep_kaur086 5 ปีที่แล้ว +30

    Manpreet veer g te ohnaa dii poorii team nu bahut bahut wadhyii te ohnaa da tehh dil.touu shukriyaa jina ne sanuuu ene anmol shabad dite 🙏🏾🙏🏾🙏🏾

  • @asmitkaur5682
    @asmitkaur5682 5 ปีที่แล้ว +1

    ਵੈਰਾਗ ਦੇ ਪਰਬਤ ਤੇ 💚 ਤੇਰੇ ਨਾਮ ਦੀ ਵਗਦੀ ਹਵਾ💖💕🌼💞🙏 ਤੇਰੀ ਬੱੁਕਲ ਦੇ ਬਿੱਚ ਬਾਬਾ , ਮੇਰੇ ਨਿਕਲ ਜਾਵਣ ਸਾਹਾ💚💚💚

  • @daljitsinghdhiman2571
    @daljitsinghdhiman2571 5 ปีที่แล้ว +8

    ਵਾਹਿਗੁਰੂ ਐਦਾ ਹੀ ਵੀਰ ਹਰਮਨਜੀਤ ਦੀ ਕਲਮ ਨੂੰ ਭਾਗ ਲਾਉਣ।
    🙏🙏

  • @avneetdhaliwal3464
    @avneetdhaliwal3464 5 ปีที่แล้ว +11

    ਕੋਈ ਸ਼ਬਦ ਨਹੀਂ ਹੈ ਜੀ ਮੇਰੇ ਕੋਲ ਥੋਡੀ ਲਿਖਤ ਤੇ ਗਾਇਕੀ ਲਈ , ਦਿਲ ਤੋਂ ਧੰਨਵਾਦ ਜੀ ਸਾਰੀ ਟੀਮ ਦਾ,🙏🙏🙏🙏

  • @gagankhalsa9070
    @gagankhalsa9070 5 ปีที่แล้ว +3

    ਜੀਓ ,,,ਤਹਾਨੂੰ ਸੱਭ ਨੂੰ ਮਾਲਕ ਚੜ੍ਹਦੀ ਕਲਾ ਬਖਸ਼ਣ ਵੀਰਿਓ😍😍

  • @IqbalSingh-ze1ud
    @IqbalSingh-ze1ud 5 ปีที่แล้ว +12

    🙏🙏🙏 ਲਫ਼ਜ਼ ਮੁੱਕ ਜਾਂਦੇ ਆ ਉਸਤਤਿ ਵਿਚ ਬਹੁਤ ਸੋਹਣਾ ਲਿਖਿਆ ਤੇ ਗਾਇਆ ਗਿਆ ਆ....🙏🙏🙏

  • @themuzictube4449
    @themuzictube4449 5 ปีที่แล้ว

    ਮਾਲਾ ਪਰੋ ਤੀ ਹਰਮਨਜੀਤ ਸਿਆਂ ....... ਦਿਲਬਰ ਅਮੋਲਕ ( ਰੂਹ ਨੂੰ ਛੋਹ ਲੈਂਦੇ ਅੱਖਰ ) ਤਹਿ ਦਿਲੋਂ ਧੰਨਵਾਦ 🙏🏼🙏🏼
    ਅਕਾਲਪੁਰਖ ਹਮੇਸ਼ਾ ਤੁਹਾਨੂੰ ਚੜ੍ਹਦੀ ਕਲ੍ਹਾ 'ਚ ਰੱਖਣ :)

  • @charanjitsinghmatharu168
    @charanjitsinghmatharu168 24 วันที่ผ่านมา

    ਲਫਜ ਹੀ ਨਹੀ ਕੁਝ ਕਹਿਣ ਨੂੰ ਬਸ ਕਮਾਲ ਹੈ ਵਹਿਗੁਰੂ ਤੁਹਾਡੇ ਤੇ ਹਮੇਸ਼ਾ ਕਿਰਪਾ ਰੱਖਣ

  • @HeerSharma
    @HeerSharma 5 ปีที่แล้ว +8

    Mubarka sari team nu ehne sohne geet lyi..#GavySidhu sir always roohani sangeet den lyi dhanwad thoda boht boht..
    Likht vich harman baai di tarif shabda vich ni ki ja skdi..
    N manpreet baai thodi awaj jaan pa dindi geet vich..
    Mere vlo sarya nu mubarka ji

  • @harpalkaur3575
    @harpalkaur3575 5 ปีที่แล้ว

    ਧੰਨ ਧੰਨ ਗੁਰੂ ਤੇਗ ਬਹਾਦੁਰ ਜੀ ।ਸ਼ਹਾਦਤ ਜੋ ਸਰਬੱਤ ਦੇ ਭਲੇ ਲਈ ਮਿਸਾਲ ਹੋ ਗੁਜਰੀ।ਸਿਦਕ ਜੋ ਸਬਰ ਦੀ ਹੱਦ ਪਾਰ ਕਰ ਗਿਆ।

  • @jaskaran876
    @jaskaran876 4 ปีที่แล้ว +4

    I have Never heard anything more BEAUTIFUL than this! 🙏🏻♥️ WAHEGURU WAHEGURU WAHEGURU JI

  • @balwindersidhu2772
    @balwindersidhu2772 4 ปีที่แล้ว +1

    ਪੰਜਾਬੀ ਸਾਹਿਤ ਦੇ ਪਿੜ ਵਿਚ ਨਵੀਆਂ ਪੈੜਾਂ ਪਾਈਆਂ ਨੇ ਜਿਉਂਦੇ ਵਸਦੇ ਰਹੁ।

  • @shabadkirtan9239
    @shabadkirtan9239 5 ปีที่แล้ว +5

    ਵੈਰਾਗ ਦੇ ਪਰਬਤ 'ਤੇ
    ਵਾਹ ਜੀ ਵਾਹ
    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ 🙏🙏

  • @RavinderSingh-rs2dk
    @RavinderSingh-rs2dk 5 ปีที่แล้ว +4

    ਮਹਾਂਪੁਰਸ਼ਾਂ ਦੇ ਬਚਨਾਂ ਚੋਂ ਅਸੀਂ ਲੱਭੀਏ ਤੇਰਾ ਪਤਾ 🙏

  • @luckygrewal4421
    @luckygrewal4421 4 ปีที่แล้ว +2

    Waheguru ji ne buht mehar kitti hai veer ji tuhade te........malak Waheguru hamesha chadi kala ch rakhe ..........

  • @amanbhullar3681
    @amanbhullar3681 5 ปีที่แล้ว +7

    Wahhhh...kinniya ameer likhta bakhsh tiyan aina sabda nu jod k...Kdo mrji sun lo dukh sukh ch hmesa e skoon milda...Bahut bahut sukrane aisi kirpa lyi...Harman Manpreet..Sari team🙏🙏🙏...Waheguru Eh silsala aiwe e jaari rakhe 🙂

  • @jaspalsingh-fx1oh
    @jaspalsingh-fx1oh 4 ปีที่แล้ว +2

    ਧੰਨ ਗੁਰੂ ਤੇਗ਼ ਬਹਾਦਰ ਜੀ

  • @kaileyProduction
    @kaileyProduction 5 ปีที่แล้ว +2

    Bhaji shabad sun ke mann nu badi thandak mili te rooh nu sukun mileya Dhab Dhan Sahib Shri Guru Teg Bahadar sahib ji

  • @singhparamjit7826
    @singhparamjit7826 5 ปีที่แล้ว

    ਵੈਰਾਗ ਦੇ ਪਰਬਤ ਤੇ ,
    ਤੇਰੇ ਨਾਮ ਦੀ ਵਗਦੀ ਹਵਾ |
    ਤੇਰੀ ਬੁੱਕਲ ਵਿੱਚ ਬਾਬਾ,
    ਮੇਰੇ ਨਿਕਲ ਜਾਵਣ ਸਾਹ |
    ਤੂੰ ਸਾਨੂੰ ਦਿਸਦਾ ਨਹੀਂ ,
    ਤੇ ਤੂੰ ਸਭਨੂੰ ਦੇਖ ਰਿਹਾ
    ਵਾਹ ਜੀ ਵਾਹ
    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ

  • @FolkGeetPunjab
    @FolkGeetPunjab 5 ปีที่แล้ว +2

    ਆਨੰਦ , ਆਨੰਦ
    ਮਹਾਂ ਆਨੰਦ ......
    ਵਾਹਿਗੁਰੂ
    ਵਾਹਿਗੁਰੂ
    ਵਾਹਿਗੁਰੂ
    ਵਾਹਿਗੁਰੂ
    ਧੰਨ ਧੰਨ... ਵਾਹਿਗੁਰੂ ਜੀ

  • @allroundedwarriors9885
    @allroundedwarriors9885 5 ปีที่แล้ว +18

    My words are seriously less to express my feeling about your this amazing song with amazing voice and music

    • @manraj1001
      @manraj1001 5 ปีที่แล้ว

      Chan Gaganjeet singh th-cam.com/video/XloXgn4tvo4/w-d-xo.html

    • @sehajkaur799
      @sehajkaur799 5 ปีที่แล้ว +1

      you are absolutely right brother!

    • @jeetghuman4584
      @jeetghuman4584 4 ปีที่แล้ว

      🌹🙏🌹🙏🌹

  • @GurpreetKaur-rj6uo
    @GurpreetKaur-rj6uo 5 ปีที่แล้ว +18

    Waheguru ji......🙏🏻🙏🏻🙏🏻🙏🏻
    Waited a lot...
    Touch my soul...👌🏻👌🏻👌🏻🤲🏻🤲🏻🤲🏻💐💐💐🥰🥰🥰
    Waheguru ji tarakkiyaa bakhashan..🙏🏻🙏🏻🙏🏻

    • @SuperSimran14
      @SuperSimran14 5 ปีที่แล้ว +1

      Vairaag De Parbat....👍

    • @manraj1001
      @manraj1001 5 ปีที่แล้ว +2

      Gurpreet Kaur th-cam.com/video/XloXgn4tvo4/w-d-xo.html

  • @vishavdeepbrar
    @vishavdeepbrar 5 ปีที่แล้ว

    ਹਰ ਵਾਰ ਦੀ ਤਰ੍ਹਾਂ ਬੇਮਿਸਾਲ ਆਵਾਜ਼ ਤੇ ਲੇਖਣੀ ਬਾਕਮਾਲ ।ਛੋਟੇ ਵੀਰੋ ਜਿਓਦੇ ਵਸਦੇ ਰਹੋ ਤੇ ਬਹੁਤ ਤਰੱਕੀਆਂ ਕਰੋ।

  • @sakshijadhav3204
    @sakshijadhav3204 4 ปีที่แล้ว +3

    So divine 😇...soul touching...May Babaji bless you always🙏🙌

  • @sandeepsandyart4010
    @sandeepsandyart4010 10 หลายเดือนก่อน +1

    ਕਮਾਲ ਹੀ ਕਮਾਲ 💙💙

  • @prabbhwaraich
    @prabbhwaraich 5 ปีที่แล้ว +34

    Please Apple Music te upload kardo ji playlist banake! Dhanwaad👍

    • @paramvsingh2313
      @paramvsingh2313 5 ปีที่แล้ว +3

      Agyapal Singh veer eda diya cheeja v buy kar k suneya karo

  • @amritpalsingh2240
    @amritpalsingh2240 5 ปีที่แล้ว +10

    Dhanguru teg Bahadur patshah ji
    Bohat bohat Dhanvad Harman Manpreet da te ohna di team da
    Har mahine ek ek keemti heera sangat di jholi vch paun lyi

    • @manraj1001
      @manraj1001 5 ปีที่แล้ว

      amrit singh th-cam.com/video/XloXgn4tvo4/w-d-xo.html

  • @mamta5746
    @mamta5746 5 ปีที่แล้ว +2

    Bhut sohna likhya vere.ek ek sabad dil nu sakun den wala..🤗baba nanak thodi kalam nu hor mehar bkshe.

  • @narindersingh2723
    @narindersingh2723 5 ปีที่แล้ว +6

    😢😢😢 ਬਹੁਤ ਪਿਆਰ ਗੀਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਯਾਦ ਦਿਵਾਉਂਦਾ ਹੈ 🙏

  • @GurpreetKaur-xw8cn
    @GurpreetKaur-xw8cn 2 ปีที่แล้ว

    ਧੰਨ ਧੰਨ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਮਾਹਾਰਾਜ...।।ਮਿਹਰਬਾਨ ਮਿਹਰਬਾਨ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ।।ਵਾਹਿਗੁਰੂ ਜੀ...🙏🍂🌸

  • @daljitdurka9792
    @daljitdurka9792 ปีที่แล้ว

    Jadon b Mann udaas hove mai eh shabad sunn ke apne aap nu sambh lenda Han. Thank you for these beautiful gift to us SURAK IK RUTT ANEK . Eh puri song list mere ghar every morning start hundi and even meri 3 years beti sare shabad nal nal gaundi aa . Thank you once again

  • @Gurvindersingh-zk4zj
    @Gurvindersingh-zk4zj 5 ปีที่แล้ว

    ਅੱਜ ਤਾਂ ਸ਼ਬਦ ਹੀ ਖਤਮ ਹੋ ਗਏ ਸਿਫਤ ਕਰਨ ਲਈ 🙏🙏🙏🙏🙏🙏🙏

  • @paramsingh2444
    @paramsingh2444 5 ปีที่แล้ว +1

    Waheguru g Manpreet and Harmanjeet veer de sir te mehar bharia hath rakheo......
    Ese taran seva lende reho waheguru g

  • @RONSANDHU
    @RONSANDHU 5 ปีที่แล้ว

    ਬਹੁੱਤ ਵਧੀਆ ਭਾਜੀ , ਇਹਨਾਂ ਸਾਰੇ ਸ਼ਬਦਾਂ ਦੀ ਸੀ ਡੀ ਵੀ ਬਣਾੳ ! ਹਰਮਨ ਵੀਰ ਕੋਈ ਸ਼ਬਦ ਨਹੀਂ ਤੇਰੀ ਲਿਖਤ ਵਾਸਤੇ। ਗੁਰੂ ਤੇਗਬਹਾਦਰ ਜੀ ਹੀ ਸਾਡੇ ਬੱਚਿਆ ਦੇ icon ਹੋਣੇ ਚਾਹੀਦੇ ਹਨ ਨਾਂ ਕਿ ਝੂਠੇ ਹੀਰੋ।

  • @khushdeepaulakh8854
    @khushdeepaulakh8854 5 ปีที่แล้ว +1

    ਬਹੁਤ ਖੂਬ ਮੇਰਾ ਵੀਰ ਵਾਹਿਗੁਰੂ ਕਿਰਪਾ ਕਰਨ ਆਪ ਜੀ ਤੇ

  • @kaur2593
    @kaur2593 5 ปีที่แล้ว +3

    No words veerji💞💞💞💞🙏🙏🙏🙏🙏🙏🙏🙏 Guru sahib hmesha chrdi kla bkhsn....

  • @deepaksamtani1492
    @deepaksamtani1492 4 ปีที่แล้ว +2

    Loved this soothing and loving Gurbani.
    Amazing voices.....thank you all.

  • @DeepWritesOfficial
    @DeepWritesOfficial 5 ปีที่แล้ว +2

    Vairaag de parbat ty....Tere naam di wagdi Hawa....wah wah bhoot khoob.... Anad AAA gya veer.... Waheguru mehar bnayee rkhe sab ty waheguru ji 🙏

  • @thethpunjaban2093
    @thethpunjaban2093 5 ปีที่แล้ว +1

    ਧੰਨਵਾਦ ਚੰਗਾ ਪਰੋਸਣ ਲਈ,ਬੇਹੱਦ ਖੂਬਸੂਰਤ ਸੁਮੇਲ ਆਵਾਜ,ਸੰਗੀਤ ਅਤੇ ਲਿਖਤ ਦਾ

  • @asingh2900
    @asingh2900 4 ปีที่แล้ว +1

    Stunning words. Waheguru bless you Harmanjeet.

  • @harpalsingh-qg4vw
    @harpalsingh-qg4vw 4 ปีที่แล้ว

    ਬਹੁਤ ਕਮਾਲ ਕੀਤੀ ਵੀਰੋ ਵਾਹਿਗੁਰੂ ਚੜੵਦੀ ਕਲਾ ਬਖਸ਼ੇ

  • @gurisingh4847
    @gurisingh4847 5 ปีที่แล้ว +8

    Thank you to all team for this gift

  • @jsb4737
    @jsb4737 5 ปีที่แล้ว +6

    ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ...ਵਾਹਿਗੁਰੂ ਜੀ 🌹☬🌹

  • @rajvirkaur.4637
    @rajvirkaur.4637 5 ปีที่แล้ว +1

    ਤੇਰੀ ਬੁੱਕਲ ਦੇ ਵਿੱਚ ਬਾਬਾ, ਮੇਰੇ ਨਿਕਲ ਜਾਵਣ ਸਾਹ। ਵਾਹਿਗੁਰੂ ਜੀ🙏🙏....

  • @gameoflife973
    @gameoflife973 5 ปีที่แล้ว

    Badi vdia awaz hai yar bai manpreet di te harman bai ne poora insaf kita manpreet bai nu chun ke apne is karam lyi.. sarbat da bhala

  • @somap8380
    @somap8380 2 ปีที่แล้ว

    In this today’s noise and mad rush you are (thro the guru’s words) a lake of peace and tranquillity.
    Manpreet, Harmanjeet, and team; words cannot express the feelings. Bahut bahut Dhanwaad/ Shukria.

  • @gurpreetvinayek5359
    @gurpreetvinayek5359 5 ปีที่แล้ว

    Kuj esa ehna lafja ch Jo chhoo janda Dil nu.bht vdiya .

  • @oneharf
    @oneharf 5 ปีที่แล้ว +2

    Am happy ki Tohade warge log haige ne jo sache sangeet di sewa kr rhe ne ,
    Likhan wale te gaun wale veera nu salam .
    God bless all teAm

  • @TheAusdesi
    @TheAusdesi 5 ปีที่แล้ว +1

    Thank you Harman and Manpreet bhaji, for bring back the interest of Punjabi Lok and giving attention to, our maa boli (language Punjabi) and Sikhi.

  • @AjaykumarAjaykumar-on5ow
    @AjaykumarAjaykumar-on5ow 3 ปีที่แล้ว +1

    Waheguru

  • @ManjitSingh-lc8hc
    @ManjitSingh-lc8hc 4 ปีที่แล้ว

    Waheguru chardhi klaa ch rakhe... Bahut sohni awaaz .. Kalam DA jadu mann nu chhoohnda hai

  • @ManpreetKaur-iv9pu
    @ManpreetKaur-iv9pu 4 ปีที่แล้ว +1

    ੧ਓ।।ਸਤਿਨਾਮ ਵਾਹਿਗੁਰੂ ਜੀ।।੧ਓ 🍀🍀🍀🍀🍀☺

  • @amangrewal4883
    @amangrewal4883 5 ปีที่แล้ว

    ਕੁਜ ਸੁਨਣ ਤੇ ਇੰਨਾ ਸਕੂਨ ਪਹਿਲੀ ਬਾਰ ਆਇਆ ...ਜੀਓ

  • @Cartoonbox-mg1ok
    @Cartoonbox-mg1ok 5 ปีที่แล้ว

    ਵੀਰ ਜੀ ਲ਼ਫ਼ਜ ਨਹੀਂ ਨੇ ਮੇਰੇ ਕੋਲ ਬਿਆਨ ਕਰਨ ਲਈ ਬਸ ਤੁਹਾਡੀ ਕਲਮ ਨੂੰ ਸਲੂਟ ਆ 🙏🙏🙏🙏 ਬਹੁਤ ਖੂਬ
    ਵੈਰਾਗ ਦੇ ਪਰਬਤ

  • @noorbhullar8119
    @noorbhullar8119 5 ปีที่แล้ว

    Bahut sakoon milda eh sun k....true music is still alive...nahi aaj kal ta music tamasha hi bna ta...

  • @parmindersingh540
    @parmindersingh540 4 ปีที่แล้ว +1

    🙏🏻🙏🏻 ਧੰਨ ਸ਼੍ਰੀ ਤੇਗ ਬਹਾਦਰ ਸਾਹਿਬ ਜੀ 🙏🏻🙏🏻

  • @ranjeetkaur3571
    @ranjeetkaur3571 4 ปีที่แล้ว +1

    Bahoot khoob

  • @amandeephayer8114
    @amandeephayer8114 4 ปีที่แล้ว +1

    Very Beautiful Lyrics 🙏♥️💫😇So True Waheguruji 🙏

  • @jasskaur7707
    @jasskaur7707 5 ปีที่แล้ว +4

    Wahh.waaahhhh... Thanks to full team for this incredible gift🙏🙏

  • @manjotbasraon3469
    @manjotbasraon3469 5 ปีที่แล้ว +1

    Akal purakh tuhanu eve hi apni utsatt krn si sewa ch layi rkhn🙏❤ bakamaal_utsatt kiti nauvi patshahi ji di 🙏❤

  • @ranabrar1
    @ranabrar1 4 ปีที่แล้ว

    Bhot khoob ਅਕਾਲ ਪੁਰਖ ਮਿਹਰ ਕਰੇ

  • @maheshdora3419
    @maheshdora3419 5 ปีที่แล้ว +3

    His voice have that power which can make anyone his fan❤❤
    Luv u manpreet paaji❤❤

  • @akashdeep1195
    @akashdeep1195 5 ปีที่แล้ว +1

    Waheguru ji... Bahut shanti milli mann nu eh sunn k...
    Intezaar veyarth nahi geya... Waheguru ji mehar karan tuhadey te veer ji... Jo eni doonghi soch rakhdey o... And Manpreet veer ji tuhadi awaaz bahut vadia ae... Ruhh nu sukoon milda...

  • @deepcaur9970
    @deepcaur9970 5 ปีที่แล้ว

    bhut bhut shukriya veere har month sanu kuj nva sunan lyi . oh v sacha sucha .... thnku so much...

  • @loverandhawa3735
    @loverandhawa3735 5 ปีที่แล้ว +5

    ਉਡੀਕਾਂ ਖਤਮ

  • @surjitsinghdeol8317
    @surjitsinghdeol8317 5 ปีที่แล้ว

    Rabb thonu Chad Di. Kala Ch rakhe. Lambi Umar kre. Anand aagya shabad sun ke.

  • @inderjeetkour1719
    @inderjeetkour1719 4 ปีที่แล้ว +1

    i am just in 11 right now....and need something that made me happy...made me feel positive and was unable to do for my happiness...but you people are just awesome....you made me feel so positive from your voice your words....you are just out of the world...i dont know how could i thank you ....i dont have words...i am like MAY GOD BLESS YOU PEOPLE WITH A LOTS AND LOTS OF HAPPINESS.....

    • @shh5154
      @shh5154 4 ปีที่แล้ว

      inderjeet kour good on u Sweety .

  • @navkaur1518
    @navkaur1518 5 ปีที่แล้ว

    Hey Waheguru kirpa rakhn thode te Sare shabad vairaag naal bhare hoye har vaar Rona aa janda sunke shabad hor kite hi ponch jandi a

  • @arshrandhawa6389
    @arshrandhawa6389 5 ปีที่แล้ว +3

    It attached my soul with God for some minutes. That time was really peaceful nd tension free for me when l am listening it