Ravidass Guru | Nusrat Fateh Ali Khan | complete full version | OSA Worldwide

แชร์
ฝัง
  • เผยแพร่เมื่อ 22 ม.ค. 2025

ความคิดเห็น • 3.8K

  • @vijaykhosla2072
    @vijaykhosla2072 2 ปีที่แล้ว +273

    ਨੁਸਰਤ ਸਾਬ ਏਵੈਂ ਨੀ ਲੋਕਾਂ ਦੇ ਦਿਲਾਂ ਵਿਚ ਵਸੱਦੇ।ਅਨੰਦ ਆ ਗਿਆ ਧੰਨ ਗੁਰੂ ਦੇਵ ਼

  • @rupindersingh-oj4nn
    @rupindersingh-oj4nn 2 ปีที่แล้ว +449

    ਕੌਮ ਜਦੋਂ ਵੀ ਇਹ ਸ਼ਬਦ ਸੁਣੂ, ਨੁਸਰਤ ਫ਼ਤਹਿ ਅਲੀ ਖ਼ਾਨ ਸਾਹਿਬ ਤੁਹਾਡਾ ਸ਼ੁਕਰਾਨਾ ਕਰੂ। ਅੱਲ੍ਹਾ ਪਾਕ ਤੁਹਾਨੂੰ ਆਪਣੀ ਗੋਦ ਵਿੱਚ ਬਿਰਾਜਮਾਨ ਕਰੇ🙏🙏

    • @TheLearner0873
      @TheLearner0873 ปีที่แล้ว +13

      Shabad gaya oh taan theek par tuci karti ohi gall pher kehnde saanu fuddu kehnde aa har banda har waqt os parmatma di God ch hi a pher Nusrat nu Kehri vakhri God milni a veham-bharam na failaao pado yaar Changi tarah

    • @GurnamSingh-nv4op
      @GurnamSingh-nv4op ปีที่แล้ว +3

      0

    • @gurjindersinghkhalsa4315
      @gurjindersinghkhalsa4315 ปีที่แล้ว

      Jama fudu Banda tu...fer kehna kaum de gadar kehnde aa ...saleo gadaro guru nu dhokha den waleo tuhanu ki patta godd ki hundi h ... Pahle apne paap dhovo jehde guru naal kamai tuci ...pinda vich green mazdoor te zulam Karan wale Aurangzeb di aulad kaum .....furu banda

    • @gurjindersinghkhalsa4315
      @gurjindersinghkhalsa4315 ปีที่แล้ว

      ​@@TheLearner0873maha murakh banda ....tu khud sire da fudu Banda lagda ....guru naal gadari Karan wali kaum da Banda apni aukat dikha ditti....shittran di lod hai hor kush nahi ....agge soch ke boli sal sire da fudu ...

    • @kiranbala2193
      @kiranbala2193 9 หลายเดือนก่อน +3

      Jai guru Dev ji

  • @RawinderKaur-g7f
    @RawinderKaur-g7f 9 หลายเดือนก่อน +21

    🙏ਜਲੁ ਕੀ ਭੀਤੁ ਪਵਨ ਕਾ ਥੰਭਾ।। ਰਕਤੁ ਬੂੰਦੁ ਕਾ ਗਾਰਾ।। ਹਾਡੁ ਮਾਸੁ ਪੰਖੀ ਬਸੈ ਵੀਚਾਰਾ ।। ਪ੍ਰਾਣਿ ਕਿਆ ਮੇਰਾ ਕਿਆ ਤੇਰਾ।। ਜੈਸੇ ਤਰਵਰ ਪੰਖ ਬਸੇਰਾ।। ਰਾਖਹੁ ਕੰਧ ਉਸਾਰਹੁ ਨੀਵਾ।। ਸਾਢੇ ਤੀਨ ਹਾਥ ਤੇਰੀ ਸੀਵਾ।। 🙏 ਪਾਕਮ ਪਾੱਕ ਸਲੋਕ

  • @SanjuSahota-i4c
    @SanjuSahota-i4c ปีที่แล้ว +148

    ਰਵਿਦਾਸ ਗੁਰੂ ਤੇ ਧਰਮ ਭੇਦ ਭਾਵ ਤੋਂ ਦੂਰ ਸੀ ਪਰ ਅੱਜ ਦੇ ਸਮੇਂ ਵਿੱਚ ਕੁੱਝ ਕੁ ਬੰਦੇ ਭੇਦ ਭਾਵ ਵਿੱਚ ਫਸੇ ਆ ਪਰਮਾਤਮਾ ਉਹਨਾਂ ਨੂੰ ਸਹੀ ਰਸਤੇ ਭਾਵੇਂ ਤੇ ਉਹਨਾਂ ਨੂੰ ਅਕਲ ਬਖਸ਼ੇ
    ।ਜੈ ਗੁਰੂਦੇਵ ਧੰਨ ਗੁਰੂਦੇਵ।
    ।ਜੈ ਵਾਲਮੀਕਿ ਹਰ ਹਰ ਵਾਲਮੀਕਿ।
    ।ਜੈ ਭੀਮ ਜੈ ਭਾਰਤ।

    • @HappyBabyTurtles-vh1xy
      @HappyBabyTurtles-vh1xy 8 หลายเดือนก่อน +6

      Right bro

    • @tonytranspoter6782
      @tonytranspoter6782 หลายเดือนก่อน

      ਵੀਰੇ ਜੇ। ਲਾਸਟ ਵਿਚ ਵੀ ਵਾਹੇਗੁਰੂ ਜੈ ਬਾਬਾ ਨਾਨਕ ਲਿਖ ਹੋ ਜਾਂਦਾ ਤਾਂ ।ਪਤਾ ਲਗਦਾ ਤੂੰ ਸਹੀ ਸੋਚ ਸਮਝ ਕੇ ਲਿਖੀਆਂ। ਚਮਾਰਾਂ ਨਾਲ ਭੇਦ ਭਾਵ ਪੰਡਤਾਂ ਨੇ ਕਿਤਾ। ਫੇਸ ਟੂ ਫੇਸ ਹੋਰ ਕੋਈ ਨਹੀਂ ਸੀ। ਪਰ ਗੁਰੂ ਨੇ ਇਹਨਾਂ ਨੂੰ ਵੀ ਚੰਗੀ ਤਰਾਂ ਠੋਕੀਆਂ ਸੀ। ਬਾਕੀ ਜੈ ਭਾਰਤ ਤਾਂ ਰਟਾਇਆ ਕੀ ਕਿਸੇ ਨੂੰ ਸਿਰਾਂ ਨਾ ਮਿਲੇ ਲੜਨ ਆਪਸ ਵਿਚ । ਬਾਕੀ ਕੋਈ ਵੀ ਇਤਿਹਾਸ ਪੜ ਲੲਈ ।ਪੰਜਾਬੀਆਂ ਨੇ ਕਿਸੇ ਦੀ ਧੀ ਭੈਣ ਦੀ ਇਜ਼ਤ ਨਹੀਂ ਰੋਲੀ ਬਚਾਈ ਆ। ਪਰ ਹੁਣ ਅਜ ਦੇ ਸਮੇਂ ਕੁ ਬੰਦੇ ਭੇਦ ਭਾਵ ਵਿਚ ਫਸੇ ਉਨਾਂ ਨਾਲ ਤੂੰ ਵੀ ਆ। ਪ੍ਰਮਾਤਮਾ ਸਭ ਦਾ ਭਲਾ ਕਰੀ।ਦਿਮਾਗ ਬਖਸ਼ੇ।

  • @arunpalsingh9511
    @arunpalsingh9511 3 ปีที่แล้ว +320

    ਰਵਿਦਾਸ ਗੁਰੂ ਰਵਿਦਾਸ ਗੁਰੂ , ਧੰਨ ਧੰਨ ਰਵਿਦਾਸ ਗੁਰੂ ,ਆਪਣੇ ਸਮੇਂ ਦੇ ਮਹਾਨ ਇਨਕਲਾਬੀ ,ਮਜ਼ਲੂਮਾਂ ਦੇ ਰਖਿਆ ਕਰਨ ਵਾਲੇ ਯੁੱਗ -ਪੁਰਸ ਦੇ ਚਰਨਾਂ ਵਿੱਚ ਕੋਟ ਕੋਟ ਪ੍ਰਣਾਮ

  • @sukhisingh7175
    @sukhisingh7175 ปีที่แล้ว +116

    ਗੁਰੂ ਰਵਿਦਾਸ ਭਗਤ ਜੀ ਮਹਾਰਾਜ ਗਰੀਬਾਂ ਦੇ ਮਸੀਹਾ ਤੇ ਨੁਸਰਤ ਫ਼ਤਹਿ ਅਲੀ ਖਾਨ ਸਾਹਿਬ ਦੀ ਇਹ ਕਵਾਲੀ ਦਿਲ ਨੂੰ ਸਕੂਨ ਦਿੰਦਾ ਆ 💚🌹💚

    • @RajPreet-cm1gq
      @RajPreet-cm1gq 18 วันที่ผ่านมา +1

      tu haga kon bagat kehn bala

    • @SukhdeepKaur-i5v
      @SukhdeepKaur-i5v 12 วันที่ผ่านมา

      Dhan dhan shri Guru Ravidass Maharaj Ji,,,

  • @punjab-np9mc
    @punjab-np9mc 3 หลายเดือนก่อน +38

    ਮੈਨੂੰ ਮਾਣ ਹੈ ਮੈ ਭੰਗੀ ਸਮਾਜ ਵਿੱਚੋਂ ਹਾਂ ਜਿਹਨਾਂ ਨੂੰ ਬਾਲਮੀਕੀ ਬੋਲੀਆਂ ਜਾਂਦਾ ਹੈ।। ਸਾਨੂੰ ਮਾਣ ਹੈ ਰਵਿਦਾਸ ਗੁਰੂ ਜੀ ਤੇ

  • @jassbraich8632
    @jassbraich8632 11 หลายเดือนก่อน +84

    ਸਾਡਾ ਗੁਰੂ ਰਵਿਦਾਸ ਜੀ,,, ਬਾਬਾ ਜੀ ਸਾਨੂੰ ਵੀ ਭੁੱਲੇ ਭਟਕਿਆਂ ਨੂੰ ਸਿੱਧੇ ਰਸਤੇ ਪਾਉ ਜੀ🙏

    • @UpscLover-AB420
      @UpscLover-AB420 7 หลายเดือนก่อน

      🙏🙏🙏

    • @Yaarijindaabd
      @Yaarijindaabd 6 หลายเดือนก่อน +3

      ਸਭ ਦੇ ਹੀ ਗੁਰੂ ਜੀ ਨੇ ਰਵਿਦਾਸ ਜੀ ਮਹਾਰਾਜ

    • @KrishanLal-m1b
      @KrishanLal-m1b 6 หลายเดือนก่อน +1

      😊😊😊😊😊😊😊😊😊😊😊😊😊😊

    • @VlogsAman18
      @VlogsAman18 5 หลายเดือนก่อน

      🎉🎉🎉 Ravidas Saab

    • @GurpreetSingh-m4z7o
      @GurpreetSingh-m4z7o หลายเดือนก่อน

      Sahi keha

  • @AniketChoudhary-r3d
    @AniketChoudhary-r3d 4 หลายเดือนก่อน +34

    इतने बड़े संत रविदास जी जिनको राष्ट्रीय संत कहा जाता है भारत एवं सम्पूर्ण विश्व मे ओर साथी इतने बड़े गायक नुसरत फतेह अली खान बोहत ही लाजबाब है ❤😊

  • @chamkaurrahi5712
    @chamkaurrahi5712 4 ปีที่แล้ว +210

    ਕੰਮ ਚਮੜੇ ਦਾ ਕਰਦਾ ਜੀਹਨੂੰ ਜਾਣੇ ਕੋਨਾ ਕੋਨਾ,
    ਰਵਿਦਾਸ ਗੁਰੂ ਵਰਗਾ ਕੋਈ ਗੁਰੂ ਨੀ ਜਗ ਤੇ ਹੋਣਾ। ਨੁਸਰਤ ਫ਼ਤਹਿ ਅਲੀ ਖਾਨ ਜੀ ਨੂੰ ਸਲਾਮ 🙏

  • @SHAILENDRAKYADAV
    @SHAILENDRAKYADAV ปีที่แล้ว +84

    लता मंगेशकर ने अपने जीवन में सबसे ज़्यादा भजन ही गए। लेकिन लता जी ने सद्गुरू संत रैदास महाराज का कोई भजन कभी नहीं गाया। बॉलीवुड में बहुत संभल कर चलना पड़ता है। संत रैदास के भजन सबसे ज़्यादा उस्ताद नुसरत फतेह अली खान साहब ने गाए, जिन्हें करोड़ों लोगों ने सुना।

    • @sandeepsirsir7694
      @sandeepsirsir7694 5 หลายเดือนก่อน

      Right bat kahi apne

    • @rajmahi6982
      @rajmahi6982 4 หลายเดือนก่อน +2

      Lata also didn't sung baba sahib
      Dr bhim rao Ambedkar sahib ji.

    • @bijendrakumar6528
      @bijendrakumar6528 3 หลายเดือนก่อน

      🙏🙏

    • @munniupadhyay6392
      @munniupadhyay6392 หลายเดือนก่อน

      ​@@rajmahi6982What could she sing for him?

    • @Lingayat_Kakkayya
      @Lingayat_Kakkayya 22 วันที่ผ่านมา

      लता मंगेशकर ने बुद्ध शरण गच्छामि गाया है

  • @DaljitKumar-ig3vo
    @DaljitKumar-ig3vo 11 หลายเดือนก่อน +180

    ਸਾਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਰਵਿਦਾਸੀਆ ਕੌਮ ਦੇ ਪੁੱਤਰ ਨੇ ❤❤❤❤❤❤❤❤❤ ਜੈ ਗੁਰੂਦੇਵ ਧੰਨ ਗੁਰੂ ਦੇਵ,🙏🙏🙏🙏🌹🌹🌹🌹🌷🪔🪔

    • @singhsaggu6626
      @singhsaggu6626 7 หลายเดือนก่อน +2

      Ravidasiya kehna ve ravidas ji nal beauimani hai pehla bhaget ji de bani pud ravidasiya kehna ve rajniti hai

    • @AvIi-r3x
      @AvIi-r3x 4 หลายเดือนก่อน

      Hanji sanu v

  • @vishwasjaiswal4656
    @vishwasjaiswal4656 3 ปีที่แล้ว +85

    यह कव्वाली अमर हो गई नुसरत साहब जी की। रोंगटे खड़े हो गए। मैं 2022 में इसे सुन रहा हूं, दुनिया में शायद ही कोई आप जैसा होगा। इतने high musical notes पे कोई भी आपकी तरह नही गा सकता।
    एक अफसोस, पाकिस्तान अपने इस रत्न को आज तक अपने देश का सर्वोच्च नागरिक सम्मान नही दे पाया। शायद अगर ये भारत भूमि पे होते तो निसंदेह यह सम्मान जरूर मिलता।

    • @Sultanmultimedia786
      @Sultanmultimedia786 2 ปีที่แล้ว +4

      Very right

    • @FaizanKhan-fv7yn
      @FaizanKhan-fv7yn ปีที่แล้ว +2

      एक थे अपने यहां मुहम्मद रफ़ी साहब जिनके नोट्स और म्यूजिकल टेक्निक्स आज म्यूजिक स्कूलों में पढ़ाई जाती हैं, लाखो हजारों सिंगरों के इंस्पिरेशन नुसरत साहब के भी फेवरेट।।।। नही मिला उनको भी कोई उच्च नागरिक सम्मान, मुस्लिमो के साथ भारत में कांग्रेस से लेकर बीजेपी हर सरकार ने भेद भाव किया है

    • @farseazadari2070
      @farseazadari2070 11 หลายเดือนก่อน +1

      सही कहा आपने भाई साहब

    • @RajenderRajender-pp9qu
      @RajenderRajender-pp9qu 11 หลายเดือนก่อน

      ❤❤❤❤

    • @CharanjitChanni-d9p
      @CharanjitChanni-d9p 11 หลายเดือนก่อน

      Ratan Sachi sardar ka hai
      Yeh nakkli sarkar ka nahi
      Alha pakk
      Jai guru dev dhan guru dev ji

  • @balkaranpawar1650
    @balkaranpawar1650 3 ปีที่แล้ว +360

    ਜਾਤ ਕਮੀਨੀ ਪਾਤ ਕਮੀਨੀ
    ਉਚਾ ਜਨਮ ਹਮਾਰਾ
    ਤੁਮ ਸਰਣਾਈ ਰਾਜਾ ਰਾਮਗਤ ਕਹਿ
    ਰਵੀ ਦਾਸ ਚਮਾਰਾ 🙏🙏

  • @FatehSingh-wd6vs
    @FatehSingh-wd6vs 11 หลายเดือนก่อน +36

    ਆਮ ਆਦਮੀ ਤੋਂ ਰੱਬ ਦੀ ਬੰਦਗੀ ਕਰ ਰੱਬ ਦਾ ਰੂਪ ਹੋ ਗਏ ਗੁਰੂ ਰਵੀਦਾਸ ਜੀ ।।

  • @raghunathbarotia8297
    @raghunathbarotia8297 ปีที่แล้ว +68

    वाह जी वाह रविदास गुरु अमर हो गए वैसे ही आप भी अमर हैं। भक्ति को इस तरह शास्त्रीय रुप में पेश करना आप जैसे उस्ताद के लिए ही मुमकिन है।

  • @officialharman999
    @officialharman999 ปีที่แล้ว +169

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ❤

    • @Toptouchdrywall
      @Toptouchdrywall 5 วันที่ผ่านมา

      🙏🏻🙏🏻🙏🏻🙏🏻

  • @sohanbarpaga3092
    @sohanbarpaga3092 10 หลายเดือนก่อน +9

    ਕਿਆ ਬਾਤ ਹਾਹੈ ਜੀ , ਨੁਸਰਤ ਅਲੀ ਖ਼ਾਨ ਦੀ ਇਹ ਰਚਨਾ ਦੁਨੀਆ ਭਰ ਚ ਰਹੇਗੀ. God bless Nusrat Fte ali khan

  • @k.vishnuprakash1316
    @k.vishnuprakash1316 3 ปีที่แล้ว +440

    बहुतों ने गाया रविदास महाराज को पर जो नुसरत साहब आपने गाया वो बेमिसाल है।
    नमन है 🙏

  • @jugrajsingh2281
    @jugrajsingh2281 2 ปีที่แล้ว +1560

    ਮੈਨੂੰ ਮਾਣ ਏ ਕੇ ਮੈਂ ਚਮਾਰ ਆ ਤੇ ਸਾਡਾ ਗੁਰੂ ਰਵਿਦਾਸ ਜੀ ਏ

    • @kuldeeps8918
      @kuldeeps8918 ปีที่แล้ว +145

      ਵੀਰ ਜੀ ਗੁਰੂ ਰਵੀਦਾਸ ਜੀ ਸਭ ਦੇ ਹਨ ਮੇਰੇ ਵੀ ਤੇ ਤੁਹਾਡੇ ਵੀ ਹਰ ਰੱਬ ਪਰਸਤ ਇਨਸਾਨ ਦੇ।

    • @manirajput2927
      @manirajput2927 ปีที่แล้ว +83

      Fir Tu caste te aw gya tu guru Ravidas ji de vachan dhayan naal sune nhi

    • @KamalSingh-el7iw
      @KamalSingh-el7iw ปีที่แล้ว +17

      🙏🙏❤❤

    • @sachinpuri152
      @sachinpuri152 ปีที่แล้ว +55

      ਨਹੀਂ ਵੀਰ ਸਾਰਿਆਂ ਦੇ ਗੁਰੂ ਨੇ ਧੰਨ ਮੇਰੇ ਸਤਿਗੁਰੂ ਰਵਿਦਾਸ ਜੀਂ

    • @sunnykalc03
      @sunnykalc03 ปีที่แล้ว +15

      @@sachinpuri152 wahhhhh ,🥰🥰🥰

  • @SarojKumar-n2e9b
    @SarojKumar-n2e9b ปีที่แล้ว +10

    Mai Bihar Patna se hu. Aise hi apke mukhar bind se ravidas guru jee ka Amrit barsate rahe Jai bhim .

  • @jaibhimwale1348
    @jaibhimwale1348 5 ปีที่แล้ว +502

    Wah Nusrat Sahab.Ravidas Maharaj ko aisa kisi ne nahin gaiya. Hilaa ke rakh diya. I salute you.

    • @sushpreetkaur2396
      @sushpreetkaur2396 5 ปีที่แล้ว +14

      U r right sir bilkul amazing seriously

    • @AmitKumar-vs1bh
      @AmitKumar-vs1bh 4 ปีที่แล้ว +10

      jai guru dass ji maharaja ki jai 🙏🙏🙏🙏🙏

    • @bizrro9465
      @bizrro9465 4 ปีที่แล้ว +2

      💚

    • @sabisabi9099
      @sabisabi9099 3 ปีที่แล้ว +6

      Oh RABB AA TAAN KHAN SAAB JI NE GAYAA, ONAA NE EH GALL SAMJ LAI C

    • @Surmohibrothersindia
      @Surmohibrothersindia 3 ปีที่แล้ว +5

      Sangeet inhi se hain❤️❤️❤️

  • @dinessaket981
    @dinessaket981 4 ปีที่แล้ว +109

    संत शिरोमणि गुरु रविदास जी के चरणों में नमन।
    रविदास महाराज जी के इस गीत को अपनी आवाज देकर नुसरत फतेह अली खान साहब जी ने अमर कर दिया

  • @Punjabdiawaz07
    @Punjabdiawaz07 4 หลายเดือนก่อน +1

    ਵਾਹਿਗੁਰੂ ਜੀ ❤❤❤🙏🌸🌸🌸😍😍😍❤️ ਕਿਰਪਾ ਕਰਨ ustaad nusrat ਸਾਹ ਤੇ ,bhut sukkoon milda es kwali nu sunke daily sunda mai 🙏❤️❤️❤️

  • @harjitbhatti9416
    @harjitbhatti9416 4 ปีที่แล้ว +203

    ਕਾਂਸ਼ੀ ਵਿਚ ਪ੍ਰਗਟ ਹੋਇਆ ਮੋਢੀ ਇੰਨਕਲਾਬ ਦਾ
    ਜੈ ਗੁਰੂ ਰਵਿਦਾਸ
    ਧਨ ਗੁਰੂ ਰਵਿਦਾਸ 🙏🏻🙏🏻

    • @gur8915
      @gur8915 3 ปีที่แล้ว

      Frff

    • @gur8915
      @gur8915 3 ปีที่แล้ว

      Fffrfffffrfffrff

    • @gur8915
      @gur8915 3 ปีที่แล้ว

      Tf

    • @gur8915
      @gur8915 3 ปีที่แล้ว

      Trfffttrrrffr

    • @manpreetkhansaab2415
      @manpreetkhansaab2415 3 ปีที่แล้ว +1

      @@gur8915 Ravi Gurudas

  • @Vktrader217
    @Vktrader217 3 ปีที่แล้ว +22

    Na Pooja paath azana vich
    rab wasda h insaana vich
    Wow that awesome line dil chuuu gyi ustad ji

  • @pardhanstikerartskheri3688
    @pardhanstikerartskheri3688 10 วันที่ผ่านมา

    ਰਵਿਦਾਸੀਓ ਵੀਰੋ ਭੈਣੋ , ਐਨਾ ਸੋਹਣਾ ਲਿਖਿਆ ਤੇ ਗਾਇਆ ਨੁਸਰਤ ਸਾਬ ਨੇ ,ਕਿੰਨੀ ਸੋਹਣੀ ਸਿਫ਼ਤ ਕੀਤੀ ਆ ਗੁਰੂ ਸਾਹਿਬ ਜੀ ਦੀ ਤੇ ਵੀਊ ਬਹੁਤ ਘੱਟ ਨੇ ਸਿਰਫ਼ 38 ਲੱਖ ਵੀਊ ਆਇਆ 5ਸਾਲਾਂ ਚ, ਵੀਰੋ ਵੱਧ ਤੋਂ ਵੱਧ ਸੁਣੋ ਤੇ ਦੇਖੋ 🙏🏻🙏🏻🙏🏻

  • @NetsatHD
    @NetsatHD 5 ปีที่แล้ว +262

    Tnx Ustad Nusrat Fateh Ali Khan Sahib Ji 🙏🙏🙏
    Kot kot parnaam
    Sahib Dhan Dhan Sri Guru Ravidas Ji
    ਸੰਤ ਗੁਰੂ ਰਵਿਦਾਸ ਜੀ ਸਭ ਧਰਮਾਂ ਜਾਤਾਂ ਦੇ ਸਾਝੇ ਇਨਕਲਾਬੀ ਮਹਾਪੁਰਸ਼ ਸਨ... ਜਿਨ੍ਹਾਂ ਨੇ ਸਭ ਦੀ ਬਰਾਬਰਤਾ ਲਈ, ਹੱਕ ਤੇ ਸੱਚ, ਗਰੀਬਾਂ ਅਤੇ ਅੌਰਤਾ ਖਿਲਾਫ ਕੀਤੇ ਜਾ ਰਹੇ ਜੁਲਮ ਤੇ ਆਜ਼ਾਦੀ ਲਈ ਜੰਗ ਲੜੀ...👍👍👍

  • @nikkagurugurusaab6369
    @nikkagurugurusaab6369 4 ปีที่แล้ว +238

    ਧੰਨ ਧੰਨ ਸੱਚੀ ਸਰਕਾਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਿਲੋ ਸਲੂਟ ਐ ਨੁਸਤਰ ਸਾਬ ਆਨੰਦ ਆ ਗਿਆ

  • @RahulMeenu-m7i
    @RahulMeenu-m7i 2 หลายเดือนก่อน +2

    Dhan dhan satguru Ravidas maharaj ji❤🎉........Special thnxx Nusrat Fateh Ali Khan sab ji ...sade guru ji da shabad inne surile lafaz naal byaa kitaaa ...

  • @SurinderKumar-ju8cm
    @SurinderKumar-ju8cm 11 หลายเดือนก่อน +5

    Extremely soul soothing shabad sung by Nusrat Sahab❤ਆਨੰਦ ਦਾਯਕ ਸ਼ਬਦ ਨੂੰ ਨੁਸਰਤ ਸਾਬ ਨੇ ਬੇਹਤਰੀਨ ਅੰਦਾਜ਼ ਅਤੇ ਆਵਾਜ਼ ਵਿੱਚ ਗਇਆ। ਗੁਰੂ ਮਹਾਰਾਜ ਇਹਨਾ ਦੀ ਆਤਮਾ ਨੂੰ ਵੀ ਆਪਣੇ ਚਰਨਾਂ ਵਿੱਚ ਰੱਖਣ ❤❤❤🎉🎉

  • @KomalNath-jw2we
    @KomalNath-jw2we ปีที่แล้ว +39

    ਰਵਿਦਾਸ ਗੁਰੂ ਰਵਿਦਾਸ ਗੁਰੂ ਰਵਿਦਾਸ ਗੁਰੂ ਰਵਿਦਾਸ ਗੁਰੂ ਰਵਿਦਾਸ ਗੁਰੂ ਰਵਿਦਾਸ ਗੁਰੂ ਰਵਿਦਾਸ ਗੁਰੂ ਰਵਿਦਾਸ ਗੁਰੂ ਰਵਿਦਾਸ ਗੁਰੂ ਰਵਿਦਾਸ ਗੁਰੂ ਰਵਿਦਾਸ ਗੁਰੂ ਰਵਿਦਾਸ ਗੁਰੂ ਰਵਿਦਾਸ ਗੁਰੂ ਰਵਿਦਾਸ ਗੁਰੂ ਰਵਿਦਾਸ ਗੁਰੂ ਰਵਿਦਾਸ ਗੁਰੂ ਰਵਿਦਾਸ ਗੁਰੂ ਰਵਿਦਾਸ ਗੁਰੂ ਰਵਿਦਾਸ ਗੁਰੂ ਰਵਿਦਾਸ ਗੁਰੂ ਰਵਿਦਾਸ ਗੁਰੂ ਰਵਿਦਾਸ ਗੁਰੂ ਰਵਿਦਾਸ ਗੁਰੂ ਰਵਿਦਾਸ ਗੁਰੂ ਰਵਿਦਾਸ ਗੁਰੂ ਰਵਿਦਾਸ ਗੁਰੂ

  • @kakaboss7462
    @kakaboss7462 ปีที่แล้ว +5

    ਰਵਿਦਾਸ ਗੁਰੂ ਰਵਿਦਾਸ ਗੁਰੂ ਰਵਿਦਾਸ ਗੁਰੂ ਰਵਿਦਾਸ ਗੁਰੂ 🙏🙏🙏🙏🙏🙏

  • @santokhsingh7930
    @santokhsingh7930 5 ปีที่แล้ว +311

    ਆਨੰਦ ਆ ਗਿਆ ਖਾਨ ਸਾਬ ਨੂੰ ਸੁਣ ਕੇ ਧੰ ਨ ਗੁਰੂ ਰਵਿਦਾਸ ਜੀ

    • @neelybutta3576
      @neelybutta3576 4 ปีที่แล้ว +6

      Jay guru ravidas g maharaj g

    • @tasnimanwar2687
      @tasnimanwar2687 4 ปีที่แล้ว +5

      @@neelybutta3576
      P

    • @Bawa25923
      @Bawa25923 3 ปีที่แล้ว +4

      Jai Gurudev

    • @marleyelian6069
      @marleyelian6069 3 ปีที่แล้ว +2

      I dont mean to be offtopic but does someone know of a tool to get back into an Instagram account..?
      I stupidly lost the account password. I appreciate any assistance you can give me.

    • @lofi_songs243
      @lofi_songs243 3 ปีที่แล้ว +2

      Jai guru dev ji 🙏

  • @Jaspal143BDSD
    @Jaspal143BDSD 3 หลายเดือนก่อน +4

    ਧੰਨ ਧੰਨ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਆਪ ਸਭ ਨੂੰ ਹਮੇਸ਼ਾ ਖ਼ੁਸ਼ ਰੱਖਣ ਤੇ ਚੜਦੀਕਲਾ ਵਿੱਚ ਰੱਖਣ।
    ਮੈਂ ਮਾਣ ਨਾਲ਼ ਕਹਿੰਦਾ ਹਾਂ ਕਿ ਮੈਂ ਚਮਾਰ ਹਾਂ।
    ਸਾਡਾ ਧਰਮ ਰਵਿਦਾਸੀਆ ਹੈ।

  • @monnu7274
    @monnu7274 2 ปีที่แล้ว +433

    Jere kattad ਚਮਾਰ ne ohiiii like krn ਕਮੈਂਟ 👏🏻👏🏻

    • @arshdeepgill4684
      @arshdeepgill4684 11 หลายเดือนก่อน +15

      bai ji ma chamar ta nahi but eh sahab manu bahut pasand rangreta guru ke bete

    • @DaljeetSingh-c8e
      @DaljeetSingh-c8e 11 หลายเดือนก่อน

      ​@@arshdeepgill4684Fi
      Njuun

    • @BegampuraAcademy
      @BegampuraAcademy 11 หลายเดือนก่อน +6

      Satnam Satguru ji ❤

    • @ibadatali786
      @ibadatali786 11 หลายเดือนก่อน +3

      Jina ne gaya o kattad ni haige ji
      Always respect Guru Ravidas Maharaj ji ❤

    • @janakraj6299
      @janakraj6299 11 หลายเดือนก่อน +1

      ❤❤❤❤❤❤)

  • @awadheshkumar5716
    @awadheshkumar5716 5 ปีที่แล้ว +249

    धन धन सतगुरु रविदास गुरु
    नुसरत साहब को दिल से सलाम दिल जीत लिया आपने

  • @KULWINDERSINGH-wv2pw
    @KULWINDERSINGH-wv2pw 11 หลายเดือนก่อน +2

    Thanks nusrat Saab g manu bout khusi hoi ke tusi sade Guru dee mehma gai ae..... Ma pehli vaar Sunnea thodi kawali vich Guru g dee mehma

  • @jeet-Seattle
    @jeet-Seattle 5 ปีที่แล้ว +78

    Thank you mr.khan sahib for singing about our guru. No lata no other Indian top singer ever sang about Guru Ravidas ji..

    • @Murshad_NFAK
      @Murshad_NFAK 4 ปีที่แล้ว

      🤗

    • @mem1001953
      @mem1001953 4 ปีที่แล้ว +2

      She would have sung if some body had paid her 2000$.

    • @dipakchauhan2336
      @dipakchauhan2336 3 ปีที่แล้ว +3

      That's nusrat saab has 0 haters🙏🏻💚

  • @saumyajatav9467
    @saumyajatav9467 3 ปีที่แล้ว +54

    Legendary Ustad Nusrat Fateh Ali Khan Saheb ne Guru Ravidas ka Sandesh is gaane ke jariye diya he unhe dil se salute.👍👍👍👍

    • @RespectTheHumanity
      @RespectTheHumanity ปีที่แล้ว +1

      Mere bhai this is not a song its a qawali & there's a difference between a gana/song & a qawali 🙏🏼

  • @professormuhammad8418
    @professormuhammad8418 2 หลายเดือนก่อน +3

    Saint Ravidas is a beautiful confluence of Hinduism+Buddhism+Islam+Sikhism

  • @HarvinderSingh-of3bn
    @HarvinderSingh-of3bn 10 หลายเดือนก่อน +9

    ਧੰਨ ਧੰਨ ਗੁਰੂ ਰਵਿਦਾਸ ਜੀ ਮਹਾਰਾਜ ਉਸ ਵੇਲੇ ਬਹੁਤ ਦੁੱਖ ਹੁੰਦਾ ਹੈ ਜਦੋਂ ਸਾਡੇ ਗੁਰੂ ਜੀ ਨੂੰ ਲੋਕ ਭਗਤ ਕਹਿ ਕੇ ਸੰਬੋਧਨ ਕਰਦੇ ਹਨ ਗੁਰੂ ਜੀ ਗੁਰੂ ਸੀ ਗੁਰੂ ਹੀ ਰਹਿਣਗੇ

  • @pradeepmarwah4643
    @pradeepmarwah4643 ปีที่แล้ว +20

    हम सब सनातनियो और पूरी मानवता के गुरूजी हैं!नमन🙏🙏

  • @prabhbange
    @prabhbange หลายเดือนก่อน

    Whoever organised this album
    Whoever approached Ustad ji
    Bless that person

  • @Armywle
    @Armywle ปีที่แล้ว +121

    ਉੱਚਾ ਦਰ ਕਾਂਸ਼ੀ ਵਾਲੇ ਦਾ🌸🌹🌹🌸👏👏❤️❤️
    ਜਾਤਪਾਤ ਤੇ ਅਡੰਬਰਾ ਬਹਿਮਾਂ ਭਰਮਾਂ ਤੋਂ ਪਰਦਾ ਉਠਾਉਣ ਵਾਲੇ ਕੌਮ ਦੇ ਰਹਿਬਰ, ਮਹਾਨ ਇਨਕਲਾਬੀ,ਜਗਤਪਿਤਾ ਪ੍ਰਮੇਸ਼ਵਰ, ਮੇਰੇ ਗੁਰੂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ❤️🙏🏼❤🙏🏼 ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ 05/02/2023 ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆ ਜੀ🌸🪔🌹❤️🪔🌹🌸

  • @ravimahal3696
    @ravimahal3696 ปีที่แล้ว +89

    ਦਿਲ ਨੂੰ ਸਕੂਨ ਮਿਲਦਾ ਇਹ ਸ਼ਬਦ ਸੁਣ ਕੇ 😍🥰

  • @sukwindersingh4449
    @sukwindersingh4449 10 หลายเดือนก่อน +6

    ਵਾਹਿਗੁਰੂ ਮੇਹਰ ਕਰੇ ਸਾਡੇ ਪੰਜਾਬੀ ਵੀਰਾਂ ਵਿੱਚ ਜਾਤ ਪਾਤ ਦੇ ਰੋਲੇ ਜਲਦੀ ਖ਼ਤਮ ਹੋ
    ਜਾਣ ❤❤❤❤ਸਾਡੇ ਧਰਮ ਵਾਲੇ ਸਾਨੂੰ ਲੜੇ ਰਹੇ ਹਨ ❤❤

  • @shivkumardhiraniya3175
    @shivkumardhiraniya3175 5 ปีที่แล้ว +18

    Nushrat Fateh Ali Khan Ji ki awaz mein wo jadoo hai Jo sidhe Dil Ko chhoo jati hai very nice voice

    • @LuckyLucky-zz7hp
      @LuckyLucky-zz7hp 11 หลายเดือนก่อน

      Ic ne mata sarswati di ibaadat ki thi eh krwa sach hai.

  • @MrDIFFERENTLive
    @MrDIFFERENTLive 10 วันที่ผ่านมา +3

    Sant Shiromani Satguru Ravidas ji Maharaj 💙🌹🙏

  • @ShashankSaket2703
    @ShashankSaket2703 4 ปีที่แล้ว +281

    Itne bade legend ne Guru Ravidas ji maharaj k uper qawaali gayi hai satguru Ravidas ji maharaj bless uh sahab ❤️😍💥 💘

    • @TheIPNChannel
      @TheIPNChannel 3 ปีที่แล้ว +7

      Shri Guru Ravidas Maharaj Ki Jai

    • @atmanand1696
      @atmanand1696 3 ปีที่แล้ว +9

      @@harinderkailey5559 kya likh rha dekh phela insan bhagwan sa uper kab se hone lage shram kr

    • @harinderkailey5559
      @harinderkailey5559 3 ปีที่แล้ว +4

      @@atmanand1696 oh brother abhi dekha maine mera beta bluetooth speaker pe sunta hai 3year old hai usne kr diya comment abhi dekha delete kiya

    • @anuragakshay1894
      @anuragakshay1894 3 ปีที่แล้ว +8

      Ravidaas ji se badaa v koi legend ha?

    • @rajniangural3523
      @rajniangural3523 3 ปีที่แล้ว +4

      Guru ravidass ji kya kam bde legend the
      Likkhne sa phle soacho

  • @rajeshsamliya3187
    @rajeshsamliya3187 3 ปีที่แล้ว +40

    Ruhani voice by Ustad Nusrat Fateh Ali Sahab.
    Sant Ravidasji ko sat-sat Naman.

  • @seeradaudhar8436
    @seeradaudhar8436 หลายเดือนก่อน +4

    ਜੈ ਗੁਰੂਦੇਵ ਧੰਨ ਗੁਰੂਦੇਵ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਲਾਮ ਕਰਦਾ ਹਾਂ ਉਸਤਾਦ ਜਨਾਬ ਨੂਸਤਰ ਫਤੇ ਅਲੀ ਖਾਨ ਸਾਹਿਬ ਜੀ ਨੂੰ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਨੂੰ ਧਿਆਇਆ ਜੈ ਗੁਰੂਦੇਵ ਧੰਨ ਗੁਰੂਦੇਵ

  • @chahalpb0879
    @chahalpb0879 ปีที่แล้ว +74

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਾਹਾਰਾਜ ਜੀ ਤੁਹਾਡੀ ਵੱਡੀ ਕਮਾੲੀ

  • @itsvehla3368
    @itsvehla3368 5 ปีที่แล้ว +141

    ❣🙏ਜੈ ਗੁਰੂਦੇਵ ਧੰਨ ਗੁਰੂਦੇਵ 🙏❣

  • @sidhukuldeep6663
    @sidhukuldeep6663 2 หลายเดือนก่อน +3

    ਮੇਨੂ ਮਾਨ ਏਹ ਮੁਖ ਚਮਾਰ ਮੇਰਾ ਗੁਰੂ ਰਵਿਦਾਸ ਜੀ ਹੈ ਜੀ, ਜੈ ਗੁਰੂ ਰਵਿਦਾਸ ਜੀ ਅਮਰ ਹੈ ।ਮੇਰਾ ਗੁਰੂ ਜਗਤ ਗੁਰੂ ਰਵਿਦਾਸ ਜੀ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿਚ ਵਿਚ ਵੀ ਇਨ੍ਹਾ ਦੀ ਬੰiਨੀ ਦਰਾਜ ਏ, ਮੇਰਾ ਜਗਤ ਗੁਰੂ ਰਵਿਦਾs

  • @Mandeepsingh-jc7zy
    @Mandeepsingh-jc7zy 4 ปีที่แล้ว +76

    रविदास गुरु, क्या बात है नुसरत फतेह अली खान जी, आपकी हर एक कवाली ने हमारा दिल छीन लिया 🙏🙏

  • @manibhatiavlogs3297
    @manibhatiavlogs3297 3 ปีที่แล้ว +88

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏❣️🪔

  • @samarheer5907
    @samarheer5907 3 หลายเดือนก่อน +2

    ਬਹੁਤ ਵਧੀਆ ਕਵਾਲੀ ਆ ਜੀ ਜੈ ਗੁਰਦੇਵ ਧਨ ਗੁਰਦੇਵ 7:07

  • @jarmalsidhu965
    @jarmalsidhu965 5 ปีที่แล้ว +460

    ਧੰਨ ਧੰਨ ਗੁਰੂ ਰਵਿਦਾਸ ਜੀ

    • @pb08gaming6
      @pb08gaming6 4 ปีที่แล้ว +8

      Dhan dhan shri guru ravidass maharaj ji

    • @tasnimanwar2687
      @tasnimanwar2687 4 ปีที่แล้ว +6

      @@pb08gaming6
      O

    • @sandeepgharu3750
      @sandeepgharu3750 4 ปีที่แล้ว +15

      Jai valmiki ji 🙏
      Jai guru ravi das maharaj ji 🙏

    • @shamlal2568
      @shamlal2568 3 ปีที่แล้ว +3

      🙏🥰

    • @shamlal2568
      @shamlal2568 3 ปีที่แล้ว +3

      🥰🤗

  • @ravimahal3696
    @ravimahal3696 ปีที่แล้ว +17

    ਗੁਰੂ ਰਵੀਦਾਸ ਜੀ ਦਾ ਜੀਵਨ ਪੜ ਕੇ ਮਨ ਕੋਮਲ, ਨਿਮਰਤਾ, ਪਿਆਰ, ਦਯਾ, ਸਬਰ ਸੁਕਰ ਵਾਲਾ ਹੋ ਜਾਂਦਾ ਹੈ 🙏🙏

  • @JairamGautam-v4i
    @JairamGautam-v4i 5 หลายเดือนก่อน +3

    महान सूफ़ी गायक नुसरत फतेह अली खान जी
    ने संत शिरोमणि गुरु रविदास जी पर सूफियाना
    अन्दाज में भजन गाकर बहुत ही अच्छा काम किया है मै खुद रबिदासिया समाज से मऊ उ प्र से

  • @ravindrajatav2916
    @ravindrajatav2916 5 ปีที่แล้ว +517

    Dil Se Salam Nusrat F Ali K Ko Very Nice Song 2020 Me Kon Kon Sun Raha Hai Like Karana Bhai 🙏🙏🌹🌹🌺🌺

  • @palpalasour6808
    @palpalasour6808 5 ปีที่แล้ว +148

    ਰਵਿਦਾਸ ਗੁਰੂ ਜੀ ਮਹਰਾਜ ਇਨਕਲਾਬੀ ਧੰਨ ਨੁਸਰਤ ਸਾਬ ਸਦਾ ਅਮਰ

  • @sukhjadla7547
    @sukhjadla7547 ปีที่แล้ว +2

    Sade apne punjab wale dharma leyi ladi jande ik Pakistan rehnde dunia de sab to badde star ne sadi kom leyi gaya sade leyi bht maan di gal a 🙏🙏🙏🫡sat guru ravidas ji maharaj ohna nu swarga vich rakhn🙏♥️

  • @surenderpaul1680
    @surenderpaul1680 5 ปีที่แล้ว +60

    Super duper spiritual song.
    Aap jesa koi nhi ah es world me
    I so much miss you Khan .
    Ravidass guru sbhi ke guru peer sant murshid h. Ravidass guru ji ka pagam jodta h sabhi keyenat Ko .
    Jesi ravidass guru ji ne nusart par karm kiya ase mere uper bhi karna.
    Jai Bhim Jai Mim

  • @myaim4587
    @myaim4587 5 ปีที่แล้ว +72

    ਪਰਮ ਪਾਰਸ ਸਤਿਗੁਰੂ ਰਵੀਦਾਸ ਜੀ ਮਹਾਰਾਜ ਜੀ ਦੀ ਸਦਾ ਜੈ ਹੋਵੇ ਜੀ ।ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ ।ਧੰਨ ਉਸਤਾਦ ਨੁਸਰਤ ਸਾਹਿਬ ਜੀ☘🌿🏵💮⚘🌸🌷💐🌼🌻🌺🌹🌹🌹🌹🌹🌹🙏🙏🙏🙏🙏🙏🙏

  • @arjunsangral1335
    @arjunsangral1335 ปีที่แล้ว +4

    ❤❤❤😢😢sabse bda dukh aho a ustaad di tussi is duniya toh chale gye 😢😢I miss u

  • @lalchand4014
    @lalchand4014 7 หลายเดือนก่อน +7

    ਮਹਾਨ ਗੁਰੂ ਰਵਿਦਾਸ ਜੀ ਕ੍ਰਾਂਤੀ ਕਾਰੀ ਤੇ ਜਾਤ ਹੰਕਾਰੀ ਲੋਕਾਂ ਦੇ ਦਿਮਾਗ ਸੱਟ ਮਾਰਨ ਵਾਲੇ ਗੁਰੂ ਨਮਨ ਪਰਨਾਮ

  • @HappySingh-zz6wd
    @HappySingh-zz6wd 5 ปีที่แล้ว +151

    Ravidass Guru Ravidass Guru
    Very Very Nice Qalaam Ustad Ji
    .i Love You Ustad Ji
    .i Mis You Ustad Ji
    Best Voice Ustad Ji

  • @RawinderKaur-g7f
    @RawinderKaur-g7f 9 หลายเดือนก่อน +4

    ਪੰਡਿਤ ਸੂਰ ਸਤ੍ਰ ਪਤੁ ਰਾਜਾ।। ਭਗਤੁ ਬਰਾਬਰ ਅਉਰ ਨਾ ਕੋਇ।।🙏🙏🙏

  • @simuazad1005
    @simuazad1005 2 ปีที่แล้ว +15

    Legend Nusrat saab is great 👍🏻
    Dhan Dhan Satguru Ravidas Maharaj ji.

  • @samarsaab8472
    @samarsaab8472 4 ปีที่แล้ว +81

    Jai Valmiki Ji
    Jai guru ravidas ji

  • @GurpreetSingh-ve2mo
    @GurpreetSingh-ve2mo 11 หลายเดือนก่อน +2

    ਫਤਹਿ ਅਲੀ ਖਾਨ ਜੀ ਨੇ ਮਾਲਕ ਦੀ ਸਿਫਤ ਬਹੁਤ ਸੋਹਣੇ ਸ਼ਬਦਾਂ ਵਿੱਚ ਕੀਤੀ ਧੰਨ -ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏

  • @sohanbarpaga3092
    @sohanbarpaga3092 ปีที่แล้ว +6

    ਰਵਿਦਾਸ ਗੁਰੂ ਤੋਂ ਕੋਈ ਵੀ ਉਚਾ ਨਹੀਂ . ਧੰਨ ਹੈ ਨੁਸਰਤ ਅਲੀ ਖਾਨ ਸਾਹਿਬ ਜੀ

  • @banibaby2552
    @banibaby2552 3 ปีที่แล้ว +13

    Thats why Nusrat fateh ali khan called A Badshah of qwalies.this is heart touching qwali.🙏Jai gurudev dhan gurdev🙏😇 Big fan of khan sahib😇

  • @ਜਸਪਾਲ-ਸਿੰਘ-ਮਿਆਣੀ
    @ਜਸਪਾਲ-ਸਿੰਘ-ਮਿਆਣੀ 12 วันที่ผ่านมา +2

    ਰਵਿਦਾਸ ਦਾਸ ਗੁਰੂ 🙏

  • @pardeeplumba2891
    @pardeeplumba2891 5 ปีที่แล้ว +94

    ਵਾਹ ਵਾਹ ੳੁਸਤਾਦ ਜੀ ਰੂਹ ਖੁਸ਼ ਕਰਤੀ

  • @ramnathkainth2591
    @ramnathkainth2591 5 ปีที่แล้ว +26

    Satguru RAVIDASS Maharaj ki jai ho
    Come again akhiyan udeekdiyan
    Kis kis nay qwali suni 2020 main

  • @sheetalrahulsharmasheetalr2391
    @sheetalrahulsharmasheetalr2391 5 หลายเดือนก่อน

    Mei Aaj pehli baar ye Bhajan sun rehi hu bahut acha lga ....aaj pehli baar pata chala ki nusrat fateh ali khan nai bahut sare or b bhajn Gaye hain guru ravidas ji ke❤❤❤❤

  • @lakhwinderkumar5555
    @lakhwinderkumar5555 ปีที่แล้ว +7

    ਮਾਨਵੀ ਹੱਕਾਂ ਦੇ ਰਖਵਾਲੇ ਅਤੇ ,,,ਫੋਕੇ ਕਰਮਕਾਡਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਾਲੇ,,,,,ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ।🌺🌺

  • @Mohit_Mohit78
    @Mohit_Mohit78 ปีที่แล้ว +13

    Pure Magical voice ❤👌The One and only Legend Nusrat Fateh Ali Khan Sab ji 🙏What a wonderful Kawali of Jagatguru Ravidass ji Maharaj ❤❤❤❤🙏🙏🙏

  • @colourtreeart231
    @colourtreeart231 10 หลายเดือนก่อน +1

    ਬਹੁਤ ਸਤਿਕਾਰ ਜੀ ਨੁਸਰਤ ਸਾਹਿਬ ਜੀ ਤੁਹਾਡਾ ਕਿਰਦਾਰ ਸਜਦਾ ਕਰਦੇ ਆਂ ਜੀ

  • @Sonukumar-gk4gj
    @Sonukumar-gk4gj 3 ปีที่แล้ว +11

    Chamar kom ka badshah Guru Ravidas Maharaji ki jai ho ap jesa guru na to phle koi aaye na koi aayega man h hame ese guru pr jo sach ka prachar kiya apko mera sacche hadye say parnaam

  • @GurpreetSingh-xh8vf
    @GurpreetSingh-xh8vf 10 หลายเดือนก่อน +10

    ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਆਪ ਨੂੰ ਚਮਾਰ ਇਸ ਲਈ ਕਿਹਾ ਕੀ je ਰੱਬ ਸਰੀਰ ਸੋਨੇ ਦਾ ਬਾਕਸ਼ਦਾ ਤਾਂ ਸੁਨਿਆਰ ਕਹਿੰਦੇ je ਲੋਹੇ ਦਾ ਬਖਸ਼ਦੇ ਤਾਂ ਲੋਹਾਰ ਕਹਿੰਦੇ je ਮਿੱਟੀ ਦਾ ਬਖਸ਼ਦੇ ਤਾਂ ਘੁਮਾਰ ਕਹਿੰਦੇ je ਲੱਕੜ ਦਾ ਬਖਸ਼ਦੇ ਤਾਂ ਲੱਕੜਹਾਰਾ ਕਹਿੰਦੇ ।ਰੱਬ ਨੇ ਸਰੀਰ ਚਮ ਦਾ ਬਖਸ਼ਿਆ ਤਾਂ ਚਮਾਰ ਕਿਹਾ।ਸਾਰੇ ਸੰਤਾ ਮਹਾਪੁਰਸ਼ਾ ਗੁਰੂਆਂ ਪੀਰਾਂ ਪੈਗੰਬਰਾਂ ਨੇ ਜਾਤ ਪਾਤ ਦਾ ਖੰਡਣ ਕੀਤਾ।
    ਜਾਤ ਨਾ ਪੁੱਛੋ ਸਾਧ ਕੀ ਪੁੱਛ ਲੀਜੀਏ ਗਿਆਨ।।

  • @diamond786786
    @diamond786786 หลายเดือนก่อน +4

    Satguru Ravidass ji Maharaj ji ❤ mehar hi rakhyo apne bacheyan te

    • @BalbirSingh-dp9dn
      @BalbirSingh-dp9dn หลายเดือนก่อน

      SATGURU RAVIDASS JI MAHARAJ JI

  • @manindersinghsunam785
    @manindersinghsunam785 5 ปีที่แล้ว +10

    ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਸਾਰਿਆਂ ਤੰਦਰੁਸਤੀ ਤੇ ਤਰੱਕੀਆਂ ਬਖਸ਼ਣ ਜੀ

  • @qaisartufail4341
    @qaisartufail4341 5 ปีที่แล้ว +89

    Heavenly voice of Ustad Nusrat Fateh Ali Khan, GURU RVIDAS teach Universal brotherhood and love, the true spirit of India.

    • @nooralhassanggg4387
      @nooralhassanggg4387 4 ปีที่แล้ว

      Kiyoki guru apni jaat da hunda aa kise duje di jaat hove usnu koi guru nahi kehda is layi apne hi guru nu guru kaho

    • @gurwindersinghjalalana9960
      @gurwindersinghjalalana9960 3 ปีที่แล้ว +2

      @@nooralhassanggg4387
      Sache insan di koi jaat nhi hundi
      Eh duniya jaat-paat bich bandi hoi h
      Abbal allah Noor upaya kudrat ke sb bande
      Ek Noor toh sb jag upjya kon bhle kon mnde
      🙏🙏🙏

    • @khurramsatti661
      @khurramsatti661 ปีที่แล้ว

      Oh bhai nusrat ne kufar bola he ap us ko acha bata rahe ho

  • @palwindersingh0555
    @palwindersingh0555 ปีที่แล้ว +3

    ਧੰਨ ਧੰਨ ਵਾਹਿਗੁਰੂ ਪਾਤਸ਼ਾਹਿ ਮਹਾਰਾਜ ਜੀ ਧੰਨ ਧੰਨ ਵਾਹਿਗੁਰੂ ਜੀ ਦਾ ਪਿਆਰੇ ਮਹਾਰਾਜ ਜੀ🙏🏼🙏🏼🙏🏼🙇🏽‍♂️🙇🏽‍♂️🙇🏽‍♂️

  • @VikasKumar-qh5hb
    @VikasKumar-qh5hb 5 ปีที่แล้ว +246

    Koi sabad nhi mere kol khan saab ji Har Darm di Respect krna jruri aa 🙏🙏🙏🙏

    • @CHANNEEL360
      @CHANNEEL360 4 ปีที่แล้ว +3

      App konsa dharm chunege
      Ravidasia or Buddhism??

    • @honeydhiman99
      @honeydhiman99 4 ปีที่แล้ว +1

      mans ki ek jaat wala dharm kisi ka dharm nah ho

    • @jasmeen151
      @jasmeen151 4 ปีที่แล้ว +8

      @@CHANNEEL360 darm koi vi ho sab kuch toh uno ne deya hai hum ko🙏so respect all caste and religions

    • @CHANNEEL360
      @CHANNEEL360 4 ปีที่แล้ว

      @@jasmeen151 what is your religion

    • @anilkumardrivermakma2591
      @anilkumardrivermakma2591 4 ปีที่แล้ว

      K l

  • @deopal53
    @deopal53 3 ปีที่แล้ว +55

    I salute Janaab Nushrat Fateh Ali Khan saahab who has presented spritual song about Sant Shiromani Ravidas Guru'✍️📚🌍💐💐💐💐💐💐🌱🌱🌱🌱🌱

  • @batoyedeepaks
    @batoyedeepaks 5 หลายเดือนก่อน +4

    " ਧੰਨ ਧੰਨ ਸਾਹਿਬ ਸ਼੍ਰੀ ਜਗਤਗੁਰੂ ਰਵਿਦਾਸ ਜੀ ਮਹਾਰਾਜ ਸਬਨਾ ਤੇ ਅਪਣਾ ਮੇਹਰ ਭਰਿਆ ਹੱਥ ਰੱਖਿਓ ਜੀ 💐

  • @adnansheikh4938
    @adnansheikh4938 4 ปีที่แล้ว +32

    Mashalla son kr Alla pak Dil m a gy I respect Ravidass Guru Jo boly sonhal sasakal

    • @khurramsatti661
      @khurramsatti661 3 ปีที่แล้ว +1

      Agar tu muslim hy to tere ty v lanat or nusrat py bi lanat

    • @sufiaraf9606
      @sufiaraf9606 3 ปีที่แล้ว

      @@khurramsatti661 aesy nahi bolty kese Mary hovy insan KO
      Boht sehat gunah milta hai

    • @usamasheikh1150
      @usamasheikh1150 2 ปีที่แล้ว

      @@khurramsatti661 tumhara ek lakh dafa dirr Fiteh mounh ainda ustad Nusrat k about aisi baat kahi to tujhe kahein ka nai chorein gay

  • @khushvinderleel2803
    @khushvinderleel2803 3 ปีที่แล้ว +10

    ਅੱਜ ਦੇ ਦਿਨ ਜਗਤ ਗੁਰੂ ਰਵਿਦਾਸ ਦੀ ਮਹਾਰਾਜ ਇਸ ਦੁਨੀਆ ਚ ਪ੍ਕਾਸ਼ ਹੋਏ ਸਨ ।

  • @aujladenny
    @aujladenny หลายเดือนก่อน

    🌻🙏🏻ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਸਭਨਾਂ ਦੇ ਪਰਿਵਾਰਾਂ ਤੇ ਮੇਹਰ ਭਰਿਆ ਹੱਥ ਰੱਖਣਾ ਜੀ🙏🏻🌻

  • @azamali9369
    @azamali9369 3 ปีที่แล้ว +157

    I respect all sufi saint love you ravidas guru💓💓

  • @gurpreetsinghshimlapuri8470
    @gurpreetsinghshimlapuri8470 2 ปีที่แล้ว +11

    ਧੰਨ ਧੰਨ ਜਗਤ ਪਿਤਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜੀ।
    16-02-2022
    🙏🙏🙏🙏🙏🙏🙏🙏🙏🙏🙏🙏🙏
    ਗੁਰਪ੍ਰੀਤ ਸਿੰਘ ਸ਼ਿਮਲਾਪੁਰੀ

  • @kamleshahir6168
    @kamleshahir6168 5 ปีที่แล้ว +53

    JAI Bhim jai Bharat.
    Nusrat Bahi AAP ne Yeh Jo Guru Ravidass Ji Ki Kawali Gayi Hai AAP Amar ho gye. You are forever. ....in earth.

  • @hardeepkumar195
    @hardeepkumar195 5 ปีที่แล้ว +56

    Kya baat hai world no.1 awaaz Ustad Nusrat Fateh Ali Khan Saab ji , Dhan Guru Ravidass ji maharaj

  • @SukhwinderSingh-tl1jz
    @SukhwinderSingh-tl1jz 9 หลายเดือนก่อน +1

    Kya baat hai Dil khush ho gya Dhan mere satguru Ravidas Maharaj ji

    • @SukhwinderSingh-tl1jz
      @SukhwinderSingh-tl1jz 9 หลายเดือนก่อน

      Mai Jo hn ajj Satguru Ravidas Maharaj ji di bdolt aur Dr BR Ambekar ji kirpa sdka hn

    • @darshansingh9459
      @darshansingh9459 9 หลายเดือนก่อน

      Nice

  • @ramandeepmahi651
    @ramandeepmahi651 5 ปีที่แล้ว +57

    Insaniyat de Rehbar guru Ravidas ji te gayki de rehbar Nusrat saab ji