Interview with Dr. Sewak Singh: How Cinema and Entertainment Industry is Playing with Our Minds?

แชร์
ฝัง
  • เผยแพร่เมื่อ 10 พ.ย. 2024

ความคิดเห็น • 36

  • @dupinderonline
    @dupinderonline หลายเดือนก่อน +15

    ਸਮੱਸਿਆ ਇਤਿਹਾਸ 'ਚ ਸ਼ੁਰੂ ਹੋਈ ਤੇ ਹੱਲ ਵੀ ਇਤਿਹਾਸ ਵਿੱਚ ਪਿਆ ਹੈ। ਸੰਗਤ ਸਮਰੱਥ ਹੈ। ਗੁਰੂ ਘਰਾਂ ਵਿੱਚ ਗੁਰਮਤਿ ਵਿਦਿਆ ਮੁੜ ਬਹਾਲ ਕਰੀਏ।

    • @Justice_Peace1469
      @Justice_Peace1469 หลายเดือนก่อน +2

      ਤੁਸੀਂ ਬਿਲਕੁਲ ਸਹੀ ਹੋ ਪਰ ਬਦਕਿਸਮਤੀ ਨਾਲ ਵਿਅਕਤੀ ਆਪਣੇ ਫਰਜ਼ਾਂ ਤੋਂ ਗੈਰਹਾਜ਼ਰ ਹਨ। ਬਹੁਤੇ ਚੰਗੇ ਲੋਕ ਚਾਹਵਾਨ ਚਿੰਤਕ ਬਣ ਗਏ ਹਨ ਪਰ ਉਹ ਹੁਣ ਕਰਨ ਵਾਲੇ ਨਹੀਂ ਹਨ।

  • @indianbowlofficial7676
    @indianbowlofficial7676 หลายเดือนก่อน +8

    ਇਹ ਗੁਲਾਮੀ ਜਨਮ ਸਰਟੀਫਿਕੇਟ ਤੋਂ ਸ਼ੁਰੂ ਹੁੰਦੀ ਐ ਜੀ,ਕਿਸੇ ਨੂੰ ਅੱਜ ਤੱਕ ਇਹ ਨਹੀਂ ਪਤਾ ਕਿ ਸੇਅਰ ਮਾਰਕੀਟ ਵਿੱਚ ਵੇਚਿਆ ਕੀ ਜਾਂਦੈ, ਉਥੇ ਆਪਣੇ ਸਭ ਲੋਕਾਂ ਦੇ ਜਨਮ ਸਰਟੀਫਿਕੇਟਾਂ ਦੀ ਨਿਲਾਮੀ ਕੀਤੀ ਜਾਂਦੀ ਐ ਮਤਲਬ ਸਾਨੂੰ ਜਨਤਾ ਨੂੰ ਹੀ ਵੇਚਿਆ ਜਾਂਦੈ ।ਹੋਰ ਵੀ ਬਹੁਤ ਕੁਛ ਚੱਲ ਰਿਹੈ ।

  • @SukhvirSidhu-t5s
    @SukhvirSidhu-t5s หลายเดือนก่อน +4

    ਬਿਲਕੁਲ ਇਹ ਇਕ ਮਹਾਂਮਾਰੀ ਹੈ ਬਿਲਕੁਲ ਦਰੁਸਤ ਹੈ ਜੀ ਮੋਬਾਇਲ ਫੋਨ ਇਸ ਦਾ ਸਭ ਤੋਂ ਵੱਡਾ ਵਾਹਕ

  • @Kiranpal-Singh
    @Kiranpal-Singh หลายเดือนก่อน +4

    *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

  • @goodjosh3871
    @goodjosh3871 หลายเดือนก่อน +5

    ਅੱਜਕਲ ਏਦਾ ਦੀ ਮਾਨਸਿਕਤਾ ਏਦਾ ਦੀ ਹੋ ਗਈ ਜਿਵੇਂ ਇਤਹਾਸ ਕੋਈ ਸੂਰਮਾ ਸੀ ਜ਼ ਕਿਤੇ ਅੱਜ ਕਿਸੇ ਨੇ ਫਿਲਮ ਬਣਾ ਦਿੱਤੀ ਤਾਂ ਲੋਕ ਕਲਾਕਾਰ ਨੂੰ ਹੀ ਓਹ ਸ਼ਮਝ ਲੈਂਦੇ ਨੇ ਵੀ ਇਹੋ ਹੀ ਸੂਰਮਾ ਜਦ ਕਿ ਉਹ ਇਕ ਨਕਲੀਆਂ। ਪਹਿਲਾਂ ਲੋਕ ਜਦੋ ਥੱਕਦੇ ਸੀ ਵਾਹਿਗੁਰੂ ਬੋਲਦੇ ਸੀ ਤੇ ਪਾਣੀ ਦੁੱਧ ਪੀਂਦੇ ਸੀ।ਅਜਕਲ ਥੱਕੇ ਹੋਏ ਲੋਕ ਗੀਤ ਲਾ ਕੇ ਕਹਿੰਦੇ ਨੇ ਚਲ ਪੈੱਗ ਲਾ ।

  • @DarshanSingh-qx4ti
    @DarshanSingh-qx4ti หลายเดือนก่อน +1

    Dr sewak Singh ji salute to you

  • @guy4mpunjab
    @guy4mpunjab หลายเดือนก่อน +4

    ਡਾ. ਸੇਵਕ ਸਿੰਘ ਦੀਆਂ ਗੱਲਾਂ ਡੂੰਘੀਆਂ ਹੁੰਦੀਆਂ ਹਨ। ਹੋਰ ਵਧੇਰੇ ਸਪਸ਼ਟ ਤਰੀਕੇ ਨਾਲ ਗੱਲ ਕਰਨੀ ਚਾਹੀਦੀ ਹੈ। ਖਾਸ ਕਰਕੇ ਹੱਲ ਵੀ ਦੱਸੋ ਕਿ ਕੀ ਕੀਤਾ ਜਾਵੇ।

    • @GurpreetSingh-h1w9x
      @GurpreetSingh-h1w9x หลายเดือนก่อน +3

      ਵੀਰ ਹੱਲ ਗੁਰਬਾਣੀ ਅਨੁਸਾਰ ਚਲੋ ਅਤੇ ਨਾਮ ਬਾਣੀ ਦਾ ਅਭਿਆਸ ਕਰੋ। ਇਤਿਹਾਸ ਦੇ ਰਾਹ ਵਲ ਚਲੋ

    • @Kiranpal-Singh
      @Kiranpal-Singh หลายเดือนก่อน

      ਬਿਲਕੁਲ ਸਹੀ, ਹੱਲ ਦੱਸਣਾ ਸਭ ਤੋਂ ਜਰੂਰੀ ਹੈ, ਮਸਲੇ ਤਾਂ ਹਰ ਕੋਈ ਦੱਸ ਰਿਹਾ !

    • @jasvir-be7uq
      @jasvir-be7uq หลายเดือนก่อน +2

      ਹਾਜੀ ਜੀ ਬੱਚਿਆਂ ਲਈ ਜਰੂਰੀ ਹੈ ਕਿ ਗੁਰਦੁਆਰੈ ਮੰਦਰ ਮਦਰੱਸੇ ਸਕੂਲ ਬਣਾ ਲਏ ਜਾਣ ਤੇ ਨੌਜਵਾਨਾ ਦੀ ਡੀਓਟੀ ਲਾ ਦਿੰਤੀ ਜਾਵੇ ਗੁਰਦੁਆਰੇ ਵਿੱਚ ਗੁਰੂ ਬਾਣੀ ਮੰਦਰ ਵਿੱਚ ਗ਼ੀਤਾ ਤੇ ਮਦਰੱਸੇ ਕੁਰਾਨ ਸ਼ੰਥਿਆਂ ਦਿਿੰਤੀ ਜਾਵੈ

  • @H......rk..r
    @H......rk..r หลายเดือนก่อน +4

    Jo 500 de kreeb Este view aaye ne umeed hai oh es jang ch utrnge te jittnge v guru sahb kirpa krn 🙏🏻

  • @jagtarsidhu3758
    @jagtarsidhu3758 หลายเดือนก่อน

    Very well said veer ge, thanks. Waheguru sahib geo bless Sikhs with khalsa Raj.

  • @manjindersingh540
    @manjindersingh540 หลายเดือนก่อน +1

    ਬਦਲਾਵ ਨਹੀਂ ਹੁੰਦਾ ਬਦਲਾਅ ਹੁੰਦਾ
    ਡਾਕਟਰ ਸਾਹਿਬ ਸਹੀ ਉਚਾਰਨ ਕਰ ਰਹੇ ਸੀ

    • @jattontop12a
      @jattontop12a หลายเดือนก่อน

      ਸਬਦਕੋਸ ਜਾ ਕੇ ਦੇਖ ਦੋਨੋ ਸਬਦ ਗੁਰਮੁਖੀ ਦੇ ਨੇ

  • @RabdaRadioapne
    @RabdaRadioapne หลายเดือนก่อน

    Sat vachan waheguru ji

  • @Kiranpal-Singh
    @Kiranpal-Singh หลายเดือนก่อน +3

    *ਸਿੱਖ ਕੌਮ ਗੰਭੀਰ ਹੋਵੇ, ਸਾਡੀ ਜਨਮ ਦਰ ਬਹੁਤ ਘਟ ਰਹੀ ਹੈ*
    ਬਹੁਤੇ ਪਰਿਵਾਰ ਇਕ ਜਾਂ ਦੋ ਤੋਂ ਵੱਧ ਬੱਚੇ ਨਹੀਂ ਚਾਹੁੰਦੇ, ਜਿਸ ਜਿਮੀਦਾਰ ਪਰਿਵਾਰ ਵਿੱਚ ਪਹਿਲਾ ਲੜਕਾ ਹੋ ਜਾਵੇ ਤਾਂ ਦੂਜੇ ਬਾਰੇ ਘੱਟ ਹੀ ਸੋਚਦੇ ਹਨ, ਵਿਕਸਤ ਮੁਲਕਾਂ ਵਿੱਚ ਗੋਰਿਆਂ ਦੀ ਜਨਮ ਦਰ 1% ਤੋਂ ਵੀ ਘੱਟ ਹੈ, ਇਸੇ ਲਈ ਬਾਹਰੋਂ ਲੋਕ ਲਿਆਉਣੇ ਪੈਂਦੇ ਹਨ *ਅਗਰ ਜਾਗਰੂਕ ਨਾ ਹੋਏ ਤਾਂ ਇਸਦਾ ਖਮਿਆਜਾ ਭੁਗਤਣ ਲਈ (ਖਾਸ ਕਰ ਪੰਜਾਬ ਵਿੱਚ) ਵੀ ਤਿਆਰ ਰਹੀਏ* !

  • @mohindersinghparhar3729
    @mohindersinghparhar3729 หลายเดือนก่อน +2

    ਇਸ ਸਭ ਦਾ ਕਾਰਨ ਸਿੱਖਾਂ ਦਾ ਸਿੱਖੀ / ਗੁਰਮਤਿ ਨਾਲੋ ਦੂਰ ਹੋਣਾ ਹੈ ॥ ਜਦੋਂ ਤੱਕ ਸਿੱਖ ਇਮਾਨਦਾਰੀ ਨਾਲ ਗੁਰੂ ਕੀ ਮੱਤ ਨੂੰ ਸਮਰਪਿਤ ਨਹੀਂ ਹੁੰਦੇ ਇਸ ਤਰਾ ਦੀ ਖੁਆਰੀ ਜਾਰੀ ਰਹੈਗੀ ॥

  • @Justice_Peace1469
    @Justice_Peace1469 หลายเดือนก่อน +2

    ਇੱਕ ਭਿਆਨਕ ਵਿਉਂਤਬੰਦੀ ਤਹਿਤ ਪਹਿਲਾਂ ਇੱਕ ਰੀੜ੍ਹ ਦੀ ਹੱਡੀ ਅਤੇ ਲਾਲਚੀ ਵਿਅਕਤੀ ਨੂੰ ਇੱਕ ਤਾਰਾ ਬਣਾਉ ਫਿਰ ਉਹ ਅਖੌਤੀ ਤਾਰਾ ਸਾਧਗੁਰੂ ਜੱਗੀ ਅੱਗੇ ਮੱਥਾ ਟੇਕੇਗਾ ਅਤੇ ਐਲਾਨ ਕਰੇਗਾ ਕਿ ਸਿੱਖਾਂ ਲਈ ਯੋਗ ਹੀ ਹੱਲ ਹੈ। ਭੋਲੇ-ਭਾਲੇ ਸਿੱਖ ਪ੍ਰਤੀਕਰਮ ਦੇਣਗੇ ਅਤੇ ਹਿੰਦੂਤਵੀ ਮਸ਼ੀਨਰੀ ਸਿੱਖਾਂ ਨੂੰ ਬਦਨਾਮ ਕਰਨ ਲਈ ਅਖੌਤੀ ਸਟਾਰ ਨੂੰ ਸਾਰੇ ਸਾਧਨ ਦੇ ਦੇਵੇਗੀ। ਗੁਰਦਾਸ ਅਤੇ ਹਨੀ ਪਹਿਲਾਂ ਵੀ ਅਜਿਹਾ ਕਰ ਚੁੱਕੇ ਹਨ। ਇਸ ਪ੍ਰਕਿਰਿਆ ਨੂੰ ਵਾਰ-ਵਾਰ ਦੁਹਰਾਇਆ ਜਾਂਦਾ ਹੈ।

  • @indianbowlofficial7676
    @indianbowlofficial7676 หลายเดือนก่อน +3

    ਅੰਗਰੇਜਾਂ ਨੇ ਦੇਸ ਛੱਡਣ ਵੇਲੇ ਸਾਨੂੰ ਦੋ ਰਾਹ ਦਿੱਤੇ ,ਇੱਕ ਅਜਾਦੀ ਦਾ ਜਾਨੀ ਨਿਹੰਗ ਸਿੰਘ ਤੇ ਦੂਜਾ ਗਲਾਮੀ ਦਾ ਜਾਨੀ ਸਰਕਾਰ ਦਾ ਰਾਸਣ ਕਾਰਡ, ਵੋਟ ਕਾਰਡ, ਅਧਾਰ ਕਾਰਡ ਆਦਿ
    2011 ਸੁਪਰੀਮ ਕੋਰਟ ਦੇ ਜੱਜ ਨੇ ਇਹ ਕਿਹਾ ਸੀ ਕਿ ਜਿੰਨਾ ਦਾ ਵੋਟ ਕਾਰਡ ਬਣਿਆ ਹੈ, ਉਹ ਭਾਰਤ ਦੇ ਨਾਗਰਿਕ ਨਹੀਂ ਹਨ ,ਉਹ ਸਰਨਾਰਥੀ ਹਨ।

  • @dasiveggies3377
    @dasiveggies3377 หลายเดือนก่อน

    ਭਾਈ ਸਾਹਿਬ ਜੀ ਕਿਤਾਬਾਂ ਖਰੀਦਣ ਲਈ ਸੰਪਰਕ ਨੰਬਰ ਵੀ ਦਸੋ ਜੀ

  • @ujjagarsingh36
    @ujjagarsingh36 หลายเดือนก่อน

    Ache kam karna hi sahi manoranjan hai

  • @basantsingh-mh5wp
    @basantsingh-mh5wp หลายเดือนก่อน

    👍

  • @MrMental-j8m
    @MrMental-j8m หลายเดือนก่อน +1

    Waheguru ji ka Khalsa waheguru ji ki Fatehe Khalistan Zindabad 🙏 ji ❤ se

  • @RanjitSingh-qm2xg
    @RanjitSingh-qm2xg หลายเดือนก่อน

    It's not always that a person goes to a place like cinema because he's not enjoying his work. Man is attracted to Suhaj and Art. Cinema is not vulgar all the time. Art touches fine cords of humanity.

  • @navtojsingh
    @navtojsingh หลายเดือนก่อน

    Explosive.

  • @ginderkaur6274
    @ginderkaur6274 หลายเดือนก่อน

    ਗਹਿਰੀ ਗੱਲਬਾਤ ਦੋਨਾਂ ਵੱਲੋਂ ਸਮਾਂ ਹੋਰ ਹੀ ਪਾਸੇ ਜਾ ਰਿਹਾ

  • @Mrsingh_3390
    @Mrsingh_3390 หลายเดือนก่อน +1

    religion has its own customers , just like nudity , and just like nationalism ,they both have a conflict of interest

    • @amarindersingh4659
      @amarindersingh4659 หลายเดือนก่อน

      ਯੂ ਆਰ ਦੀ ਵਿਕਟਮ ਔਫ ਸੋ ਕਾਲਡ ਮੌਡਰਨੀਟੀ

  • @ujjagarsingh36
    @ujjagarsingh36 หลายเดือนก่อน

    Amal kita jave manoranjan kam karn che hi hai time khrab karn che nahin sach much da kam kariye te koi labh hobe ,bekar de kamma che kuch ni

  • @JagjitSingh-lw8fm
    @JagjitSingh-lw8fm หลายเดือนก่อน

    ਕਿਤਾਂਬਾ ਨਹੀ ਵਿਕੀਆਂ ਤਾਂ ਫਿਲਮਾ ਬਣਨ ਤੇ ਈਰਖਾ ਕਰਲੀ

    • @jagwindersingh9474
      @jagwindersingh9474 หลายเดือนก่อน +1

      ਫੁੱਦੁ ਕਮੇਂਟ

    • @amarindersingh4659
      @amarindersingh4659 หลายเดือนก่อน +1

      ਤੂੰ ਜਾ ਕੇ ਰੀਲਾਂ ਦੇਖ
      ਤੇਰੇ ਵਸੋਂ ਬਾਹਰ ਹੈ ਇਹਨਾਂ ਦੀ ਗੱਲ