Hard Working People vs Worthless People: Dr Sewak Singh
ฝัง
- เผยแพร่เมื่อ 8 ก.พ. 2025
- Dr Sewak Singh addressed the Student at Mai Bhago Group of Institutes, Ralla (Mansa) . During a samgam organised to mark the Parkash Gurpurab of Guru Nanak Ji on 1 Dec, 2023. This is full recording of Dr Sewak Singh Speech.
📣 Join Membership of Sikh Siyasat's TH-cam Channel to Listen Audiobooks and Support Sikh Siyasat Media -- bit.ly/joinSik...
---- ---- ---- ----
📱 INSTALL OUR OFFICIAL APP:-
✅ Get Sikh Siyasat App for iPhone from Apple App Store - bit.ly/sikhsiy...
✅ Get Sikh Siyasat App for Android from Google Play Store - bit.ly/sikhsiy...
---- ---- ---- ----
🎧📚 Get Sikh Siyasat App to Listen to Sikh and Punjabi Audio Books.
👉🏾 Get Our App Now - bit.ly/SikhSiy...
---- ---- ---- ----
♻️ JOIN US ON SOCIAL MEDIA:-
✅ Like Sikh Siyasat's Facebook Page - / sikhsiyasatnews
✅ Follow Sikh Siyasat on Twitter - / sikhsiyasat
✅ Follow Sikh Siyasat on Instagram - / sikhsiyasat
✅ Subscribe Sikh Siyasat's TH-cam Channel - / sikhsiyasat
---- ---- ---- ----
🌏 OUR WEBSITES: -
🌐 News & Views in English - sikhsiyasat.net
🌐 News & Videos in Punjabi - sikhsiyasat.info
🌐 Videos and Multimedia - sikhsiyasat.com
---- ---- ---- ----
🔰 Join Our Telegram Channel:-
❇️ Join Sikh Siyasat's Official Telegram Channel - t.me/sikhsiyasat
---- ---- ---- ----
🔰 Join Us on WhatsApp:-
👉🏾 Step 1:- Save Our WhatsApp Number +918556067689 to Your Phone Contacts.
👉🏾 Step 2:- Send Us Your Name via WhatsApp Message.
❇️ Send Us A WhatsApp Message Now - wa.me/91855606...
---- ---- ---- ----
Visit Our Online 📚 Books Shop
(We deliver 📚 Books Globally)
✅ Order 📚 Books from Sikh Siyasat via WhatsApp:- wa.me/c/918968...
---- ---- ---- ----
Order Products from Sikh Siyasat's TH-cam+Spreadshirt Store:
✅ Visit our store now to order products - www.youtube.co...
---- ---- ---- ----
🙏🏽 Share Your Feedback:-
📬 via email - news@sikhsiyasat.net
👤 via Facebook Messenger - m.me/sikhsiyasat
📟 via WhatsApp - wa.me/91855606...
---- ---- ---- ----
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਤੁਸੀਂ ਬਹੁਤ vadia ਕਰ ਰਹੇ ਹੋ
ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਵਿਚ ਰੱਖੇ 2:58
Wow. Amazing. This should be listened by every sikh every. Especially young ones who are fans of stupid singers who are earning fortune but life of young Sikhs is on stake.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤️🙏🙏
Grate going.
🙏
ਸਹੀ ਗੱਲ ਬਾਤ
ਵਾਹਿਗੁਰੂਵਾਹਿਗੁਰੂਵਾਹਿਗੁਰੂ
ਵਾਹਿਗੁਰੂਵਾਹਿਗੁਰੂ
👏Sacho Sach
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
Thanks
ਬਹੁਤ ਵਧੀਆ ਵਿਚਾਰ ਵੀਰ ਜੀ🙏🏽
As always as good very valuable words and wise words, Waheguru chardi kala vich rkhn thanu bhai sahib.🙏🙏
Sirra gall baat
ਵਾਹਿਗੁਰੂ ਜੀ 🙏🙏
Buht vadhyia vichar ji
🙏🙏👍👍👌👌💯ਵਾਹਿਗੁਰੂ
🙏🏻🙏🏻
Dhan Guru Nanak
💯 truth
18:00 ❤❤
ਬਹੁਤ ਵਧੀਅਾ ਵਿਚਾਰ
ਵਿਚਾਰ ਸੁਣਨ ਨੂੰ ਤਾਂ ਵਧੀਆ ਵਾ ਪਰ ਅਪਣੇ ਤੇ ਲਾਗੂ ਵੀ ਕਰਨੇ ਪੈਣ ਗੇ।
ਫੇਰ ਹੀ ਗੱਲਾਂ ਦਾ ਮੁੱਲ ਪਉ।
Waheguru je
❤❤
Khalstan Jindabad
ਅੰਮ੍ਰਿਤ ਸਕਣ ਵਾਲਾ ਕੋਈ ਵੈਰਲਾ,
ਬਾਣੀ ਪੜਣ ਵਾਲਾ ਕੋਈ ਵੈਰਲਾ,
ਸਿੱਖੀ ਸਮਝਣ ਵਾਲਾ ਕੋਈ ਵੈਰਲਾ,
ਸਿੱਖੀ ਸਰੂਪ ਧਾਰਣ ਕਰਨ ਵਾਲਾ ਤੇ ਗੁਰੂ ਨੂੰ ਸੀਸ ਭੇਟ ਕਰਨ ਵਾਲਾ ਕੋਈ ਵੈਰਲਾ,
ਮੱਧਾ ਟੇਕਣ ਤੋਂ ਇਲਾਵਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਸੁਣਨ ਵਾਲਾ ਵੈਰਲਾ,
ਪਰ
ਹਓਮੈ ਭਰੇ ਗੀਤ ਸੁਣਨ ਵਾਲੇ ਵਾਧੂ,
ਪੈਸੇ ਪਿੱਛੇ ਪੂਰੀ ਜ਼ਿੰਦਗੀ ਭੱਜਣ ਵਾਲੇ ਵਾਧੂ,
ਆਮ ਗੱਲਾਂ ਵਿਚ ਗਾਲ਼ਾਂ ਮਿਲਾ ਕੇ ਮਾਂ ਬੋਲੀ ਦਾ ਘਾਤ ਕਰਨ ਵਾਲੇ ਵਾਧੂ,
ਅਨੰਦ ਭਰੇ ਅਕਾਲ ਨੂੰ ਸ਼ਾਡ, ਦੁਨੀਆਵੀ ਰਸਾ ਪਿੱਛੇ ਅਨੰਦ ਭਾਲੱਣ ਵਾਲੇ ਵਾਧੂ,
ਭਾਵੇਂ ਸਿੱਖੀ ਰੁਲਦੀ ਫਿਰੇ ਪਰ ਅਪਣੇ ਆਪ ਨੂੰ ਹੀ ਸੋਹਣਾ ਦਿਖਾਉਣ ਵਾਲੇ ਵਾਧੂ,
"ਲੋਕਾਂ ਤੋਂ ਮੈ ਕੀ ਲੈਣਾ" , "ਓਹ ਜੋ ਮਰਜੀ ਕਰੀ ਜਾਵੇ ਮੈਂਨੂੰ ਕੀ" , "ਮੈਂਨੂੰ ਅਪਣੇ ਆਪ ਨਾਲ ਮਤਲਬ" , "ਮੈ ਅੱਗੇ ਨਿਕਲ ਜਾਵਾਂ" , "ਮੈ ਹੀ ਮੈ", "ਮੇਰਾ ਹੀ ਮੇਰਾ", "ਤੂ ਕੌਣ " ਕਰਨ ਵਾਲੇ ਵਾਧੂ,
ਬਾਰਾਂ ਵਜੋਣ ਵਾਲੇ ਸਿੰਘਾਂ ਦੀਆ ਗੱਲਾਂ ਕਰਕੇ, ਲੋਕਾਂ ਦੀਆਂ ਧੀਆਂ ਭੈਣਾਂ ਨੂੰ ਮਾੜੀ ਸੋਚ ਨਾਲ ਤੱਕਣ ਵਾਲੇ ਵੀ ਵਾਧੂ,
ਏਹ ਸਭ ਵੇਖ ਕੇ ਸੋਚਦਾ ਵਾ ਕੇ ਸਿੱਖੀ ਸੰਭਾਲਣ ਲਈ ਖਾਲਸਾ ਰਾਜ ਦੀ ਤਾਂ ਜ਼ਰੂਰਤ ਹੈ ਹੀ ਹੈ ਤਾਂ ਕਿ ਬਾਹਰੀ ਸੋਚ ਸਿੱਖਾਂ ਤੋਂ ਦੂਰ ਰਵੇ, ਤੇ ਅਪਣੀ ਮਾਨਸਿਕਤਾ ਵਿੱਚ ਸਿੱਖੀ ਬੈਠੇ, ਨਾ ਕੇ ਦੁਨੀਆਵੀ ਸੋਚ।
ਪਰ ਖ਼ਾਲਿਸਤਾਨ ਬਣੋਣ ਤੋ ਪਹਿਲਾ ਚੱਲੋ ਖਾਲਸੇ ਬਣੀਏ ਤੇ ਬਣਾਈਏ। ਕਿਉਂਕਿ ਜੇ ਰਾਜ ਆਪਾਂ ਨੂੰ ਮਿਲ ਵੀ ਗਇਆ (ਜੋ ਕੇ ਮਿਲ ਜਾਣਾ), ਅੰਦਰ ਜੇ ਸੋਚ ਲੋਕਾਂ ਦੀ ਏਸ ਤਰ੍ਹਾਂ ਦੀ ਰਹੀ ਤਾਂ ਦਾਅਵੇ ਨਾਲ ਕਹਿੰਦਾ, ਗੱਦਾਰ ਫੇਰ ਬਥੇਰੇ ਹੁਣੇ, ਤੇ ਸਿੱਖੀ ਸਿਰਫ ਨਾਮ ਦੀ ਹੁਣੀ,
ਹਲੀਮੀ ਰਾਜ ਦੀ ਮਿਸਾਲ ਪੈਦਾ ਕਰਨੀ ਹੈ ਆਪਾਂ, ਜੋ ਕੇ ਇਕ ਵਾਰ ਗੁਰੂ ਕੇ ਸਿੰਘਾਂ ਨੇ ਬਣਾ ਕੇ ਵੀ ਦਿਖਾ ਤੀ,
ਪਰ ਇਸ ਵਾਰ ਕੌਮ ਨੂੰ ਹੀ ਏਨਾ ਮਜ਼ਬੂਤ ਕਰੀਏ ਕੇ, ਹਰ ਇਕ ਸੱਚਾ ਖਾਲਸਾ ਬਣੇ ਤੇ ਕੋਈ ਗੱਦਾਰ ਵੀ ਨਾ ਰਵੇ।
ਸ਼ਹਾਦਤਾਂ ਬੋਹਤ ਹੁਣੀਆ, ਜਿਹਦੇ ਲਈ ਸਭ ਤੋਂ ਪਹਿਲਾ ਗੁਰੂ ਦੇ ਲੜ ਲੱਗਣਾ ਪੈਣਾ,
ਗੁਰੂ ਦੇ ਪੰਜਵੇਂ ਪੁੱਤ ਕੁੰਡਲੀਆਂ ਸੱਪ ਖਾਲਸੇ ਬਣਨਾ ਪੈਣਾ।
ਭਾਊ ਜੀ ਹਾਈਡਿੰਗ ਪੰਜਾਬੀ ਚ ਲਿਖਿਆ ਕਰੋ ਬੇਨਤੀ ਆ
ਹਾਈਡਿੰਗ ਸ਼ਬਦ ਪੰਜਾਬੀ ਦਾ?
ਗੱਲਾਂ ਤੇ ਅਮਲ ਕਰਿਆ ਕਰੀਏ ਨੁਕਸ ਕੱਢਣ ਦੀ ਥਾਂ। ਵਾਹਿਗੁਰੂ ਕਿਰਪਾ ਕਰੇ ਸਾਡੇ ਸਾਰਿਆਂ ਤੇ।
@@gagagill1320 ਵਾਹਿਗੁਰੂ ਜੀ ਗੱਲਾ ਤੇ ਅਮਲ ਕਰੀ ਦਾ ਤਾਹੀਂਓ ਤੇ ਪ੍ਰੋਗਰਾਮ ਦੇਖੀ ਦੇ ਆ ਸਾਨੂੰ ਹਰ ਜਗਾ ਪੰਜਾਬੀ ਲਿੱਪੀ ਤੇ ਪੰਜਾਬੀ ਬੋਲੀ ਵਰਤਣੀ ਚਾਹੀਦਾ ਆ ਇਹ ਮੈਂ ਡਾਕਟਰ ਸੇਵਕ ਸਿੰਘ ਹੁਣਾਂ ਨਹੀਂ ਕਹਿ ਰਿਹਾ ਚੈਨਲ ਵਾਲੇ ਵੀਰਾ ਨੂੰ ਬੇਨਤੀ ਕਰ ਰਿਹਾ