@amazingVlogs240 Bohat jalad Dhud ka Dhud or pani ka pani Kar Dengi Caneda ki janch agencies, Bo India To Nahi Jaha koyi janch Me salon saal lag Jaye,jo Bi janch Me Saamne Aayega Phir Usko Konsa except Kiya Jayega Hindu Bhai chare Ki Taraf Se, Bo phir Caneda ki jaanch agencies Ko Bi Khalistani Batane Se Bi gurez Nahi karenge
Bhai Ji Sikh Bi Thode Je fukre Ne, Eh Sanu char pump Dinde Ne Te Aapa Ehna De security guard Ban janeya,Ehna kolon Baar Baar Maar khake Bi Asi Kuch Nahi sikhiya
डरपोक नही...yeh naatak kar ke victim card khelte hain... and get more hindu votes... just like they MS,Jharkhand,.. they do not bother abt what the impact will be.. they just want votes
@@Smiling-Monkprotest is disrespect nd when terrorist genocider hindu mob attacked more thn 1000 gurudwaras nd many demolished …during nd after 1984 …what about it ..?? Victim card player
media against ni tuc khud e against ho.. saalio darbar saab te hmla kinne krvaya c congress nay naa te bunda hje tk ohna dia saaf kr re o .. jinne coridor khlvaya te 500 sala mnaya oh virodhi hogya waah oye khottyo ehna ku dmaag tada
I salute Sardar Paramjit Singh Ghaji ji to explain this incident (instigated by despicable and barbaric fascist Indian regime) in detail for common people to understand. One thing I must say which is beside the issue that please never call Gurdwara as Guru Gharh. 🙏🏽
Every Sikh should keep an eye on activity happening around as on 15th November Guru Nanak Dev Ji"s i birthday ceremony is going to celebrate in every Gurudwara Sahib.
No one attacked mandir i was there idk why there is so much manipulation and some people after the incident were saying jindabad lawrence bishnoi and some were also abusing sidhu moosewala wtheck😢
@renbassi1880 lot of videos and evidences already there on different social platforms like instagram but the thing is manipulation went to that way which makes hindu vs sikh it was all planned i would say just a bad practices by various diplomats.
Mandir priest nu suspend kita gya hai par The Hindu te hor wadiyan akhabaran eh khabar nhi chap rhia dekh lo dogleyan da hal Sir tribune ne chapi eh khabar
Jhuti afvaah falan wale nu te dhram de naam te bholi bhali jnta nu apas vich ladaaan valean nu sharam h te doob k maar Jana chahida h..... Bhot sharmnaak h eh
That's the fact and I live in Canada, Why you need anyone arguing against the facts? Many videos available where Hindus shouting we will do 84 again and Bishnoi Jindabad.
Very true, your thoughts are excellent. I hindu my many relations are sikhs We all are brother sisters. We should be aware of divisive forces one of them is Modi himself
Why does consulates of Indian High Commission holds camp for Indian pension issues in a Hindu mandar (or any religious place) . It is an improper practice and probably done deliberately to cause troubling situation for Canada.
Why there was Khalistan supporting protest outside a mandir ??? Failed to understand. It should be against govt offices. If protest against Indian diplomats it is matter of concern .
First, there was no need to protest outside Mandir. Second , there should be proper platform to counter false communal hatred being spread by Godi Communal Media against Sikhs in the name of Khalistanis. Third, it is agonising to read communal reporting of Tribune since Mrs Jyoti Malhotra took over as Editor in Chief 4. Common platform of peace loving people both communities to avoid spread of communal hatred by vested interests.
😢khalistani pardarsn kr rahe c ..othe indian deligates aye c ....ohna ne pihka govt to permision li c ..ohna ne guru ghrr de bahar v virod kita ....waheguru app e vartara kr reha e ...
😂😢4 jand pakre gyr veer...oh v haryana te gujrat de student a ...jihra pandit oksa reha c ..ohnu mndir ne nokri to kd dita e ..bakieeda mndir ne leater pad te msfi mangi a ..sikha kolo..😅
ਬਹੁਤ ਹੀ ਵਧੀਆ ਵਿਚਾਰ ਸੰਵਾਦ ਹੈ ਸਾਰਿਆ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਧੰਨਵਾਦ
ਵੀਰ ਜੀ ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ । ਸਿੱਖਾਂਨੂੰ ਬਹੁਤ ਸੋਚ ਸਮਝਕੇ ਚੱਲਣਾ ਚਾਹੀਦੈ । ਹੁੱਲੜ੍ਹਬਾਜੀ ਤੋਂ ਬਚਣਾ ਚਾਹੀਦੈ ਜੀ ।
ਗਾਜੀ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ
ਧੰਨਵਾਦ ਜੀ
ਭਾਰਤੀ ਮੀਡੀਆ ਅੱਗ ਲਾਉਣ ਦਾ ਕੰਮ ਕਰਦਾ ਹੈ। ਅਜਿਹੇ ਵਿਚ ਸਿੱਖਾਂ ਨੂੰ ਵੇਲੇ ਸਿਰ ਸਹੀ ਜਾਣਕਾਰੀ ਇਕੱਠੀ ਕਰਕੇ ਸੱਚਾਈ ਸਾਹਮਣੇ ਲਿਆਉਣ ਲਈ ਉਚੇਚੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਤੁਹਾਡਾ ਉਪਰਾਲਾ ਬਹੁਤ ਵਧੀਆ ਹੈ।
ਮੰਦਿਰ ਦੇ ਬਾਹਰ ਖ਼ਾਲਿਸਤਾਨੀ ਝੰਡੇ ਦਾ ਕੀ ਕੰਮ 🤔
ਖ਼ਾਲੀ ਸ਼ੈਤਾਨੀ ਅਪਣਾ ਕਸੂਰ ਕਦੇ ਨਹੀਂ ਮੰਨਦੇ
ਮੰਦਿਰ ਦੇ ਬਾਹਰ ਕਿਹੜਾ ਖਾਲੀ ਸ਼ੈਤਾਨ ਮੰਗ ਰਹੇ ਹੀ ਤੂਹੀ 😂
Mandir de bahar khalistani flag laa ke khalistan de narre laun da ki kamm 🤔
ਵਧੀਆ ਵਿਚਾਰ ਭਾਈ ਸਾਹਿਬ।
ਪੁਰੀ ਸਚਾਈ ਬਿਆਨ ਕਰਨ ਲਈ ਧੰਨਵਾਦ ਜੀ,ਪ੍ਰਮਾਤਮਾ ਸਿੱਖ ਪੰਥ ਨੂੰ ਚੜ੍ਹਦੀ ਕਲਾ ‘ਚ ਰੱਖਣ।
ਅੰਨਿਆਂ ਨੂੰ ਫਿਰ ਵੀ ਸੱਚਾਈ ਦਿਖਾਈ ਨਹੀਂ ਦੇਣੀ । ਮੋ*ਦੀ ਕੰਜਰੀਵਾਲ ਦਾ ਆਈ ਟੀ ਸੈੱਲ ਇੰਨਾ ਜਿਆਦਾ ਮਜਬੂਤ ਤੇ ਪੈਸੇ ਵਾਲਾ ਤੇ ਦਿਮਾਗੀ ਤੌਰ ਤੇ ਗੁਲਾਮ ਉਹ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰ ਰਿਹਾ ਹੈ।
ਇਹ Canada ਹੈ ਜਿੱਥੇ laws ਦੇ ਮੁਤਾਬਿਕ ਕੰਮ ਹੁੰਦਾ ਭਾਰਤ ਨਹੀਂ ਜਿੱਥੇ ਸਰਕਾਰ ਮੰਨ ਮਰਜੀ ਕਰ ਲਵੇਗੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ law ਦੇ ਮੁਤਾਬਕ ਸਜ਼ਾ ਦਿੱਤੀ ਜਾਵੇਗੀ
Kon c mandir dae andhr loka nu dandyaa naal mardae.. sohi jo police officer c usnu ku suspended kitaa gyaa.. media tae sbb kush hai
@@amazingVlogs240 it's near parking lot and Hindu start attack first so what sikhs should do .... nothing????
Sikh must teach them lesson@@neutrality_456
@amazingVlogs240 Bohat jalad Dhud ka Dhud or pani ka pani Kar Dengi Caneda ki janch agencies, Bo India To Nahi Jaha koyi janch Me salon saal lag Jaye,jo Bi janch Me Saamne Aayega Phir Usko Konsa except Kiya Jayega Hindu Bhai chare Ki Taraf Se, Bo phir Caneda ki jaanch agencies Ko Bi Khalistani Batane Se Bi gurez Nahi karenge
ਇੰਡੀਆ ਵਿੱਚ ਤਾਂ CJI Sahib,ECI, ਸੱਭ ਮੋਦੀ ਸਰਕਾਰ ਦੀ ਗੁਲਾਮੀ ਕਰਨ ਵਿੱਚ ਫ਼ਖ਼ਰ ਮਹਿਸੂਸ ਕਰਦੇ ਹਨ। ਭਾਰਤ ਦੀ ਜਨਤਾ ਦੀ ਬਦਕਿਸਮਤੀ ਹੈ ਕਿ ਇਥੇ CJI Sahib ਨੇ EVM Ban ਨਾ ਕਰਕੇ ਮੋਦੀ ਸਰਕਾਰ ਨੂੰ ਤੀਸਰੀ ਵਾਰ ਥੋਪ ਦਿੱਤਾ ਹੈ।56 ਇੰਚ ਛੀਨੇ ਵਾਲਾ PM Ballet Paper ਨਾਲ ਚੁਨਾਵ ਕਰਵਾਉਣ ਦੀ ਹਿੰਮਤ ਨਹੀਂ ਕਰ ਸਕਿਆ। ਰਾਹੁਲ ਗਾਂਧੀ ਵੀ ਗੱਲਾਂ ਦੇ ਕੜਾਹ ਬਣਾ ਕੇ PM ਬਨਣ ਦੀ ਕੋਸ਼ਿਸ਼ ਕਰ ਰਿਹਾ ਹੈ।EVM ਨੂੰ ਕੂੜੇਦਾਨ ਵਿੱਚ ਸੁੱਟਣ ਲਈ ਦੇਸ਼ ਭਰ ਵਿੱਚ ਜਨ ਅੰਦੋਲਨ ਕਰਨ ਦੀ ਅਗਵਾਈ ਨਹੀਂ ਕਰ ਸਕਿਆ। ਪੂਰੀ ਦੁਨੀਆਂ EVM ਦੇ ਖਾਤਮੇ ਲਈ ਜਨ ਅੰਦੋਲਨ ਦੀ ਜ਼ਰੂਰਤ ਦੀ ਹਾਮੀ ਭਰ ਰਹੀ ਹੈ। ਰਾਹੁਲ ਗਾਂਧੀ ਪਰਿਵਾਰ ਜਾਂ ਕਾਂਗਰਸ ਪਾਰਟੀ ਪਤਾ ਨਹੀਂ ਕਦੋਂ ਜਾਗੇਗੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਸਾਰੇ ਸਿੱਖ ਏਕਾ ਰਖੋ, ਗਲਤ ਕੌਣ ਤੇ ਸਹੀ ਕੌਣ ਦੀ ਪਛਾਣ ਕਰੋ ।
Bhai Ji Sikh Bi Thode Je fukre Ne, Eh Sanu char pump Dinde Ne Te Aapa Ehna De security guard Ban janeya,Ehna kolon Baar Baar Maar khake Bi Asi Kuch Nahi sikhiya
Correct kaha didi.
Sikh unity honi chahiye...par Hindu ne kaha 'batenge toh katenge' toh pahar gir gaya?!?
ਬਹੁਤ ਖੂਬਸੂਰਤ ਗੱਲਬਾਤ ਅਤੇ ਜਾਣਕਾਰੀ ਧਨਵਾਦ ਵੀਰ
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। । ਸਿੰਘ ਸਾਹਿਬ ਗਾਜੀ ਨੇ ਬਹੁਤ ਹੀ ਵਧੀਆ ਸਲੀਕੇ ਨਾਲ ਭਰਪੂਰ ਜਾਣਕਾਰੀ ਅਸਲੀਅਤ ਘਟਨਾਕ੍ਰਮ ਬਾਰੇ ਦਿੱਤੀ ਹੈ । ਸਿੱਖ ਭਾਈਚਾਰੇ ਨੂੰ ਬਹੁਤ ਹੀ ਕੀਮਤੀ ਸੁਝਾਅ ਦਿੱਤੇ ਹਨ ਜਿਵੇ ਕੇ ਹਰਿਆਣਾ ਦੇ ਕੁੱਝ ਜਾਟ ਭਾਈਚਾਰੇ ਦੇ ਨੋਜਵਾਨਾ ਦੀ ਸਮੂਲੀਅਤ ਬਾਰੇ।ਸੋ ਜਾਟ ਭਾਈਚਾਰੇ ਨਾਲ ਸੰਵਾਦ ਜਲਦੀ ਰਚਾਨਾ ਜਰੂਰ ਹੈ ਜੀ। ਕਿਉ ਬਹੁਤ ਸਾਰੇ ਜਾਟ ਪ੍ਰੀਵਾਰ ਸਿੱਖੀ ਤੋ ਕਿਸਾਨ ਅਦੋਲਨ ਵੇਲੇ ਪ੍ਰਭਾਵਿਤ ਹੋ ਕੇ ਸਿੱਖ ਬਣੇ ਹਨ ( ਜਿਵੇ ਮਨੋਜ ਕੁਮਾਰ ਦੂਹਾਨ ਜੀ ਅੰਮ੍ਰਿਤ ਛੱਕ ਕੇ ਮਨੋਜ ਸਿੰਘ ਦੂਹਾਨ ਬਣ ਗਿਆ ਤੇ ਸਿੱਖੀ ਦਾ ਪ੍ਰਚਾਰਕ ਦੇ ਤੋਰ ਸੇਵਾ ਕਰ ਰਿਹਾ ਹੈ। ਇਸੇ ਤਰਾ crpf ਦਾ ਕਮਾਡੈਂਟ ਹਵਾ ਸਿੰਘ ਵੀ ਅੰਮ੍ਰਿਤ ਛੱਕ ਗੁਰੂ ਦਾ ਸਿੱਖ ਪਰਿਵਾਰ ਸਣੇ ਬਣ ਗਿਆ ਹੈ ਜੀ) ਜਾਟ ਭਾਈਚਾਰਾ ਸਿੱਖਾ ਨੂੰ ਅਪਣੇ ਸਮਝਣ ਲੱਗ ਪਏ ਹਨ। ਇਸ ਸਾਂਝ ਨੂੰ ਸਰਕਰ ਤੋੜਿਆ ਚਾਹੁੰਦੀ ਹੈ। ਸੋ ਸਿੰਘ,ਡੀ ਬੇਨਤੀ ਹੈ ਕਿ ਜਾਟ ਭਾਈਚਾਰੇ ਦੇ ਨੇਤਾਵਾ ਨਾਲ ਜਲਦੀ ਤੇ ਜਲਦੀ ਮੀਟਿੰਗ ਕਰਕੇ ਸਿੱਖ ਕੌਮ ਦੇ ਨੇਤਾਵਾ ਨੂੰ ਮੇਲ ਜੋਲ ਵਧਾਉਣ ਲਈ ਅਸਲ ਤੋਤਾ ਤੋ ਜਾਣੂ ਕਰਵਾਉਣਾ ਚਾਹੀਦਾ ਹੈ ਜੀ। ਸਾਡੀ ਬੇਨਤੀ ਕਿਰਪਾ ਕਰਕੇ ਆਪ ਜੀ ਸਰਦਾਰ ਗਾਜੀ ਦਾ ਇਹ ਵਿਚਾਰ ਕੈਨੇਡਾ ਸਿੱਖ ਭਾਈਚਾਰੇ ਦੇ ਵਿਦਵਾਨ ਤੇ ਨੇਤਾਵਾ ਤੱਕ ਜਰੂਰ ਪਹੁੰਚਦਾ ਕਰੋ ਜੀ।ਧੰਨਵਾਦ ਜੀ।
Bahut hi khoob Jankari, Bhai Paramjit singh ji Gaji da Dhanwaad.
ਅੱਜ ਤੱਕ ਗੋਦੀ ਮੀਡੀਆ ਕਦੋਂ ਸੱਚ ਬੋਲਿਆ ਹੈ? ਕਦੇ ਵੀ ਨਹੀਂ।
Sarey Hindu Ikathe Ho K Hindostan di Jhooti Sarkar di support Karde ne
Well read person
Respect from Kashmir
इतने डरपोक !!!
झगड़ा कहीं हो उस को मंदिर पर अटैक कैसे मान लेते हैं ??????
डरपोक नही...yeh naatak kar ke victim card khelte hain... and get more hindu votes... just like they MS,Jharkhand,.. they do not bother abt what the impact will be.. they just want votes
@ बात तो सही है
Temple is place of worship 😒
Khalistani A disrespected it. 🤬 It is not a place of Protest 🤬🤬
fer asi bhi thode Gurudware aage aake kahlistan waare protest karage
@@Smiling-Monkprotest is disrespect nd when terrorist genocider hindu mob attacked more thn 1000 gurudwaras nd many demolished …during nd after 1984 …what about it ..?? Victim card player
Factual and much needed analysis. Thanks.
Indian media is totally against Sikhs.Ulta chor kotwal ko dantey.Sikhs are very very honest and love every one.
media against ni tuc khud e against ho.. saalio darbar saab te hmla kinne krvaya c congress nay naa te bunda hje tk ohna dia saaf kr re o .. jinne coridor khlvaya te 500 sala mnaya oh virodhi hogya waah oye khottyo ehna ku dmaag tada
ਧੰਨਵਾਦ ਸੱਚ ਦਿਖਾਉਣ ਦੇ
I salute Sardar Paramjit Singh Ghaji ji to explain this incident (instigated by despicable and barbaric fascist Indian regime) in detail for common people to understand. One thing I must say which is beside the issue that please never call Gurdwara as Guru Gharh. 🙏🏽
ਗਾਜੀ ਸਾਹਿਬ ਅਤੇ ਪੱਤਰਕਾਰ ਵੀਰ ਜੀ ਸਤਿ ਸ੍ਰੀ ਅਕਾਲ ਜੀ
Gaaji sahib bahut vadhiya jaankaari hai thanks 🙏
ਵਾਹੇਗੁਰੁ ਜੀ ਕਾ ਖਾਲਸਾਕੀ ਫਤਹਿ ਵੀਰ ਜੀ ਤੁਹਾਡੀਆਂ ਖਬਰਾਂ ਦੇਖ ਕੇ ਸਾਡਾ ਨਾਮ ਖਰਾਬ ਕਰਨ ਲਈ ਉਹੀ ਕੰਮ ਕਰਨ ਲੱਗ ਪਏ, ਜਿਸ ਦਾ ਜਵਾਬ ਗਲਤ ਹੋਵੇਗਾ, ਤੁਸੀਂ ਸਹੀ ਕਿਹਾ, ਇਹ ਹਿੰਦੂਆਂ ਦਾ ਨਾਮ ਵੀ ਖਰਾਬ ਕਰਦੇ ਸਨ। ਸਿੱਧੀ ਗੱਲ ਕਰੀਏ ਤਾਂ ਉਹਨਾਂ ਨੂੰ ਇਹ ਵੀ ਪਤਾ ਲੱਗਾ ਕਿ ਖਾਲਸਾ ਪੰਥ ਸਾਡਾ ਆਉਣ ਵਾਲਾ ਪਿਤਾ ਹੈ, ਗੁਰੂ ਪਿਤਾ ਅਕਾਲਕਾ ਦਾ ਵਾਪਿਸ ਆਉਣ ਵਾਲਾ ਪਿਤਾ ਹੈ। 🙏🙏🙏🌺🌺 ❤
ਬਹੁਤ ਖ਼ੂਬਸੂਰਤ ਢੰਗ ਨਾਲ ਸੰਤੁਲਿਤ ਵਿਚਾਰ ਪੇਸ਼ ਕੀਤੇ।
ਬਹੁਤ ਵਧੀਆ ਜਾਣਕਾਰੀ ਦਿੱਤੀ ਭਾਈ ਸਾਹਿਬ ਜੀ। ਬਹੁਤ ਬਹੁਤ ਧੰਨਵਾਦ।
Every Sikh should keep an eye on activity happening around as on 15th November Guru Nanak Dev Ji"s i birthday ceremony is going to celebrate in every Gurudwara Sahib.
Great Point!
All sikh all over world to be vigil nd united nd connected each other
ਸਚ ਸਚ ਹੀ ਹੁੰਦਾ।ਭਾਈ ਸਾਹਿਬ ਜੀ ਵਧੀਆ ਵੀਚਾਰ ਹਨ।❤
Very informative Satnam Waheguru.
A very true, honest and balanced discussion. Salute.
GoodCoverage of the issue in Canada, keep up the good work! Just wanted to point out in the west burning of a flag really isn't an issue!
Nice view's
ਗਾਜੀ ਬਾਈ ਜੀ ਕੁੱਝ ਗਲਾਂ ਬਹੁਤ ਜ਼ਰੂਰੀ ।
ਵੱਡੇ ਵੀਰਾਂ ਦੇ ਪੈਰ ਫੜਕੇ ਰੱਖਿਉ ।
ਕਾਹਲੀ ਅੱਗੇ ਟੋਏ । ਜੋ ਆਪਸ ਵਿੱਚ ਲੜੇ ਸੋ ਮੋਇ।
ਸਿਆਸਤ ਦਾ ਪਹਿਲਾ ਪਾਠ
ਨਾ ਕੋਈ ਸਦਾ ਲਈ ਦੁਸ਼ਮਨ ਨਾ ਕੋਈ ਸਦਾ ਲਈ ਮਿੱਤਰ ।
ਸੱਭ ਤੋਂ ਉੱਪਰ ਅਪਣਾ ਹਿਤ
ਉਦਾਹਰਨਃ
ਲਹੌਰ ਸ਼ਹਿਰ ਵਿੱਚ ਪੰਜਵੇਂ ਪਾਤਸ਼ਾਹ ਤੇ ਸਿੱਖਾਂ ਉਪਰ ਕਹਿਰ । ਛੇਵੇਂ ਪਾਤਸ਼ਾਹ ਨਾਲ ਪਹਿਲਾਂ ਵੈਰ , ਗਵਾਲ਼ੀਅਰ ਦਾ ਕਿਲਾ , ਸੱਤ ਸਾਲ ਦੀ ਕੈਦ ਫੇਰ ਛੇਵੇਂ ਪਾਤਸ਼ਾਹ ਨਾਲ ਕਸ਼ਮੀਰ ਦੀ ਸੈਰ , ਚੰਦੂ ਦੇ ਨੱਕ ਵਿੱਚ ਨਕੇਲ ।
੨ਃਔਰੰਗੇ ਦੇ ਕਾਰੇ ਫੇਰ ਉਹਦੇ ਪੁੱਤ ਬਹਾਦੁਰ ਸ਼ਾਹ ਨਾਲ ਦੋਸਤੀ ।
੩ਃ ਕਪੂਰ ਸਿੰਘ ਨੂੰ ਨਵਾਬੀ
੪ਃ ਕੌੜਾ ਮੱਲ ਪੰਥ ਦਾ ਮਿੱਠਾ ਮੱਲ ।
੫ਃ ਗਨੀਖਾਨ ਨਬੀ ਖ਼ਾਨ ਨੂੰ ਆਸੀਸ । ਉੱਚ ਦਾ ਪੀਰ।
੬ਃ ੧੦੦ ਸਾਲ ਮਲੇਛਾਂ ਨਾਲ ਲੜਾਈ ਫੇਰ ਰਾਜ ਭਾਸ਼ਾ ਫਾਰਸੀ ।
ਤੇ ਅਣਗਿਣਤ ਹੋਰ ।
Very Nice...
ਜੇ ਇਹ ਘਟਨਾਂ ਨਾਂ ਹੁੰਦੀ ਤਾਂ ਇੰਡੀਆ ਨੰਗਾ ਨਹੀਂ ਹੋਣਾ ਸੀ। ਤੇ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਵੱਡਾ ਨੁਕਸਾਨ ਹੋ ਜਾਂਦਾ। ਬਾਹਰ ਵਾਲੇ ਸਿੰਘ ਬਹੁਤ ਮਿਹਨਤ ਕਰ ਰਹੇ ਹਨ। ਉਹਨਾਂ ਨੂੰ ਸਲਾਹਾਂ ਮੀਡੀਆ ਵਿੱਚ ਨਾਂ ਦੇ ਕੇ ਸਿੱਧਾ ਸੰਪਰਕ ਸਾਧ ਕੇ ਸੰਵਾਦ ਰਚਾਇਆ ਜਾਵੇ।
ਖ਼ਾਲੀ ਸ਼ੈਤਾਨੀ ਨੰਗੇ ਹੋ ਗਏ ਪੂਰੀ ਦੁਨੀਆ ਦੇ ਸਾਹਮਣੇ
Mandir de bahar khalistani flag laa ke khalistan de narre laun da ki kamm 🤔
ਨੰਗ ਖ਼ਾਲੀ ਸ਼ੈਤਾਨੀ 😂
@@mundamajjedaMander de vicho fire karan da ki matlab
@@bebaak_rai ਨੰਗ ਕੋਣ ਬੋਲ ਰਿਹਾ 80 ਕਰੋੜ ਹਿੰਦੂ ਪੰਜ ਕਿਲੋ ਰਾਸਨ ਤੇ ਪਲਦੇ ਆ ਲੀਡੂ ਰਾਸ਼ਟਰ ਨੰਗ
ਵੀਰ ਜੀ ਤੁਹਾਡੀ ਗੱਲਬਾਤ ਬਿਲਕੁਲ ਸਹੀ ਆ। ਕਿਸੇ ਵੀ ਧਾਰਮਿਕ ਅਸਥਾਨ ਉੱਤੇ ਜਾ ਕੇ ਕਿਸੇ ਵਿਅਕਤੀ ਵਿਸ਼ੇਸ਼ ਦੇ ਪੁੰਹਚਣ ਉਪਰ ਵਿਰੋਧ ਨਾ ਕਰਕੇ ਉਸ ਧਾਰਮਿਕ ਅਸਥਾਨ ਦੇ ਬਾਹਰ ਕਿਸੇ ਜਨ ਸਧਾਰਣ ਅਸਥਾਨ ਉਤੇ ਕਰਨਾ ਚਾਹੀਦਾ ਆ।
No one attacked mandir i was there idk why there is so much manipulation and some people after the incident were saying jindabad lawrence bishnoi and some were also abusing sidhu moosewala wtheck😢
You need to do a video to make the Indian public know the truth.
@renbassi1880 lot of videos and evidences already there on different social platforms like instagram but the thing is manipulation went to that way which makes hindu vs sikh it was all planned i would say just a bad practices by various diplomats.
India media doing fake agenda. Both right and left wing journalist
@@renbassi1880video's already viral use VPN
Just tell us you are in khalistani side without telling us 😂😂
WAHEGURU ji ka KHALSA
WAHEGURU ji kee FATEH
Right Good and honest analysis 🙏
Mandir priest nu suspend kita gya hai par The Hindu te hor wadiyan akhabaran eh khabar nhi chap rhia dekh lo dogleyan da hal
Sir tribune ne chapi eh khabar
ਵਾਹਿਗੁਰੂ ਜੀ ਰੱਖਿਆ ਕਰੇਗਾ
Bahut vadhia Bhai Sahib.
मोदी अमित शाह दोनों सिआपे दी जड़ हन
Jhuti afvaah falan wale nu te dhram de naam te bholi bhali jnta nu apas vich ladaaan valean nu sharam h te doob k maar Jana chahida h.....
Bhot sharmnaak h eh
Khalistani fer thik kar rehe ne. Hai hindu bolda nhi isliye sikh sar chad rehe ne hun 1 ho gye ne canada
#SikhSiyasat वाह सिंह साब। 100% ਸਹੀ ਗੱਲ
Surprisingly , very nice and complete analysis.. do we hv anybody who can argue against it?
That's the fact and I live in Canada, Why you need anyone arguing against the facts? Many videos available where Hindus shouting we will do 84 again and Bishnoi Jindabad.
ਕਾਲ਼ੀ ਮਾਤਾ ਮੰਦਰ ਪਟਿਆਲਾ ਵਿਖੇ ਵੀ ਆਹੀ ਹੋਇਆ ਸੀ। ਜੋ ਹੁਣ ਵਿਦੇਸ਼ਾਂ ਵਿਚ ਕਰਾਉਣ ਦੀ ਕੋਸ਼ਿਸ਼ ਹੈ।
ਧੰਨਵਾਦ
Paji tusi sach das da ho we happy what you doing god bless you 🙏🙏
ਬੁਹਤ ਸੋਹਣੀ ਵਿਆਖਿਆ ਕੀਤੀ ਹੈ।
ਵੀਰਜੀ, request hai ਜੀ, ਇੰਗਲਿਸ਼ subtitles ਲਗਾ ਦਿਓ ਜੀ, ਤਾ ਜੋ ਹੋਰ ਲੋਕ ਵੀ ਸਮਝ ਜਾਣ।
ਭਾਰਤੀ ਸਰਕਾਰਾਂ ਸਿੱਖਾਂ ਵਿਰੁੱਧ ਹਮੇਸ਼ਾ ਝੂਠ ਬੋਲਦੀਆਂ ਹਨ॥
Very true, your thoughts are excellent. I hindu my many relations are sikhs We all are brother sisters. We should be aware of divisive forces one of them is Modi himself
Must share ❤
Nice to know the truth.
Sikhs are not offensive but must be strong defensive.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਮਾਤਮਾਂ ਦੀ ਮੇਹਰ ਸਦਕਾ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਗੁਡੀ ਜਾਣਕਾਰੀ ਦਿੱਤੀ
Right ✅ ਵੀਰ ਜੀ ਸਿਖਾ ਨੂੰ ਕਿਸੇ ਵੀ ਧਰਮ ਸਥਾਨ ਤੇ ਮੁਹਜਾਰੇ ਨਹੀ ਕਰਨੇ ਚਾਹੀਦੇ। ਅਸੀ ਸਿੱਖ ਇਸ ਘਟਨਾਕ੍ਰਮ ਦੀ ਜਿਨੀ ਵੀ ਨਿੰਦਾ ਕੀਤੀ ਜਾਵੇ ਕਰ ਰਹੇ ਹਾ।
Very TRUE report
Very informative video Thank You Singh Sahib 👍
ਖਾਲਸਾ ਸਾਨੂੰ ਪੰਜਾਬ ਬੈਠਿਆ ਨੂੰ ਗੁੱਸਾ ਆਉਦਾ, ਸਦਕੇ ਖਾਲਸਾ ਤੇਰੀ ਬੋਲੀ ਕਿੰਨੀ ਨਰਮ ਐ
no one Attacked the Hindu Mandir.
ਹਰਿ ਕਰਤਾ ਸਭ ਕਿਛ ਜਾਣਦਾ
Why does consulates of Indian High Commission holds camp for Indian pension issues in a Hindu mandar (or any religious place) . It is an improper practice and probably done deliberately to cause troubling situation for Canada.
ਪ੍ਰਧਾਨ ਮੰਤਰੀ ਨੂੰ ਸੋਚ ਸਮਝ ਕੇ ਸਟੇਟਮੈਂਟ ਦੇਣੀ ਚਾਹੀਦੀ ਹੈ।
ਜਿਨ੍ਹਾਂ ਨੇ ਲਾਰੇਂਸ ਬਿਸ਼ਨੋਈ ਦੇ ਨਾਰੇ ਲਾਏ ਕਿਉਂ ?
1 ਵਾਹਿਗੁਰੂ ਸਭ ਨੂੰ ਸੁਮਤ ਬਖਸ਼ੇ
❤❤❤❤❤❤waheg guru ji
From first day Sikh never can do this .
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Really correct message through the video regarding Anti Sikh activities
ਮਨੂੰ ਸਾਡੀ ਦਾਤਰੀ ਅਸੀਂ ਮਨੂੰ ਦੇ ਸੋਏ||
ਜਿਉਂ ਜਿਉਂ ਮਨੂੰ ਵਢਦਾ ਅਸੀਂ ਦੂਣ ਸਵਾਏ ਹੋਏ||"
Good and true reporting 👏
@ ਪਰਮਜੀਤ ਸਿੰਘ ਗਾਜ਼ੀ ਜੀ ਇਹ ਗੁਰਦੁਆਰਾ ਸਾਹਿਬ ਮਾਲਟਨ ਵਿਖੇ ਹੈ ਨਾ ਕਿ ਮਿਲਟਨ ਜੋ ਕਿ ਵਖਰਾ ਸਥਾਨ ਹੈ।
Very good
It is so true 👍
Satnam waheguru
Sikh aekta jindabad
This is totally true
ਸਿੱਖ ਕੌਮ ਕਦੇ ਕਿਸੇ ਧਰਮ ਉਤੇ ਹਮਲਾ ਨਹੀ ਕਰਦੇ
Bhai we know, hemkunt sahib we go every year. Meher h baba ki mare upar Bhi.
ਭਾਈ ਸਾਹਿਬ ਬਾਂ ਕਮਾਲ ਹਰ ਗੱਲ ਸੱਚੀ ਤੇ ਸੁੱਚੀ ਚੰਗਾ ਲੱਗਿਆ ਕਿਸੇ ਨੇ ਤਾਂ ਅੱਗੇ ਆਕੇ ਸਹੀ ਜਾਣਕਾਰੀ ਦਿੱਤੀ 🎉❤🎉
Paramjit Singh is Intellectual Sikh , with deep knowledge, understanding, we need more Sikhs like him in our Society, to awaken Sikhs
Bhut vdia jankari diti dhanvad gaji veer ji🙏
Well said
👍👍👍👌👌💐♥️
God is one
ਬਿਲਕੁਲ ਜੀ, ,,,,,,ਅਸਲਵਿੱਚਭਾਰਤੀ ਮੀਡੀਆ ਫਿਰਕਾਪ੍ਰਸਤ ਫੈਲਾਉਂਦਾ ਹੈ ਜੀ. ਖ਼ਾਸ ਕਰਕੇ ਭਾਜਪਾ ਤੇ ਆਰ ਐੱਸ ਐੱਸ. ਚੌਕਸੀ ਵਰਤੋ ਜੀ.
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖਵਾਰ ਹੋਇ ਸਭ ਮਿਲੇਗੇ ਬਚੇ ਸ਼ਰਨ ਜੋ ਹੋਇ ਰਾਜ ਬਿਨਾ ਨਹ ਧਰਮ ਚਲੈ ਹੈ ਧਰਮ ਬਿਨਾ ਸਭ ਦਲੇਂ ਮਲੈਂ ਹੈ ਚੂੰ ਕਾਰ ਆਜ ਹਮਾ ਹੀਲਤੇ ਦਰ ਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ
👌🏻👍💯
Indian home Minster amit shaa 10 no professional criminal
Waheguru ji 🙏🏾 ka Khalsa Waheguru ji 🙏🏾 ki fateh Khalistan 🙏🏾 Zindabad ji 💪
Jooth duniyan vich nanga ho reha hai.Maansikta jahar ho rehee hai.
Wahegrurji Wahegrurji ❤❤❤❤❤❤❤❤❤❤❤❤❤❤❤
WaheGuru Ji ka Khalsa Shri Waheguru Ji ki Fateh
ਰਾਜੀ ਰਹੋ
We need more heroes like bhindiwala G
Hindu muslim sikh esaai sare han bhai bhai sabh nu ral mil ke rehna chaida hai ਸਰਕਾਰਾਂ naal takkar hai ਸਮੁੱਚੀ ਮਾਨਵਤਾ de bhale ਲਈ ਏਹੀ ਸਿੱਖ ਕੌਮ ਦਾ ਸਿਧਾਂਤ ਹੈ ਅਕਾਲ ਤਖਤ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਸਮੁੱਚੀ ਸਿੱਖ ਕੌਮ ਨੂੰ vadia ਢੰਗ ਨਾਲ ਅਪਣਾ ਪੱਖ ਰੱਖਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
Why there was Khalistan supporting protest outside a mandir ??? Failed to understand. It should be against govt offices. If protest against Indian diplomats it is matter of concern .
Indian diplomats were beside the temple
ਗੰਗੂ ਦੇ ਵਾਰਿਸ ਨੇ ਏਹ ਲੋਕ
First, there was no need to protest outside Mandir.
Second , there should be proper platform to counter false communal hatred being spread by Godi Communal Media against Sikhs in the name of Khalistanis.
Third, it is agonising to read communal reporting of Tribune since Mrs Jyoti Malhotra took over as Editor in Chief
4. Common platform of peace loving people both communities to avoid spread of communal hatred by vested interests.
Your observations and suggestions are valuable in this case.
😢khalistani pardarsn kr rahe c ..othe indian deligates aye c ....ohna ne pihka govt to permision li c ..ohna ne guru ghrr de bahar v virod kita ....waheguru app e vartara kr reha e ...
😂😢4 jand pakre gyr veer...oh v haryana te gujrat de student a ...jihra pandit oksa reha c ..ohnu mndir ne nokri to kd dita e ..bakieeda mndir ne leater pad te msfi mangi a ..sikha kolo..😅
The Tribune paper is a paper controlled by Arya samaji people who complicated the Punjab problems.
ਵੀਰ ਜੀ ਤਸੀ ਬਹਤ ਵਧੀਆਂ ਜਾਣਕਾਰੀਆਂ ਹਾਸਲ। ਕਰਵਾਈਆਂ।
Vande Matram
Gande patram 😅
khalsa is born ready
🙏🙏🙏🙏 Waheguru