Rebirth Story | Titu Singh Toran ਪੁਨਰ ਜਨਮ ਦੀ ਅਸਲੀ ਕਹਾਣੀ | kime leya badla Suresh Verma | punjab made

แชร์
ฝัง
  • เผยแพร่เมื่อ 17 ต.ค. 2024
  • Interesting Facts | ਡੂੰਘੀਆਂ ਜਾਣਕਾਰੀਆਂ
    Download BlinkX and start your unlimited trading* journey at just Rs. 799/- for 6 months: app.adjust.com...
    Toh chahe aap beginner hain ya fir ek experienced trader, BlinkX will help you stay ahead in the Indian stock market! Is app ke saath, aapko latest market trends aur analysis bhi milta hai, jo aapki trading strategy ko aur bhi powerful bana sakta hai.
    So whether you're tracking stocks, managing your portfolio, or exploring new investment opportunities, BlinkX provides you with the tools you need for informed decision-making.
    #besttradingapp
    #besttradingplatform #punjabi
    #bestappformutualfunds
    #besttradingappsforbeginners
    #beststocktradingstrategy
    #tradingkeliyebestapp
    #bestappforstocktrading
    #stockmarketinvestmentforabeginner
    #stockmarketindia
    #punjab
    Punjab Made instagram link
    ...
    Punjab made
    Facebook Video link
    fb.openinapp.c...
    Business Related-
    Email- contact@punjabmade.co
    Punjab Made Twitter link
    Pu...
    Kamal Lehal 👇👇 appopener.com/...
    Punar Janam india
    Titu Singh story
    Titu singh
    Punar Janam Titu
    Rebirth Story
    REINCARNATION
    पुनर्जन्म (Punarjanm
    REINCARNATION Story
    पुनर्जन्म (Punarjanm) Story

ความคิดเห็น • 494

  • @punjabmade
    @punjabmade  3 หลายเดือนก่อน +120

    Hanjii kime lagi video
    Je vadiya lagi ta share jrur krdeyo🙏🙏
    .
    .
    .
    Download BlinkX and start your unlimited trading* journey at just Rs. 799/- for 6 months:app.adjust.com/1cjp6uy7?fallback=https%3A%2F%2Fblinkx.in%2Fopen-demat-account%3FDIM%26Dorganic%26Dinf113&redirect_macos=https%3A%2F%2Fblinkx.in%2Fopen-demat-account%3FDIM%26Dorganic%26Dinf113

    • @simransandhu288
      @simransandhu288 3 หลายเดือนก่อน

      ਬਾਈ ਦੀਪ ਸਿੱਧੂ , ਸਿੱਧੂ ਮੂਸੇ ਵਾਲਾ ਤੇ ਸਨਦੀਪ ਨੰਗਲ ਅੰਬੀਆਂ ਦਾ 😢

    • @babamotirammehraji8831
      @babamotirammehraji8831 3 หลายเดือนก่อน

      Siraa bro siraa bro bhut hi jada sohni lgi video bhut vdea bnae aa

    • @babamotirammehraji8831
      @babamotirammehraji8831 3 หลายเดือนก่อน +2

      Bro m b apna el TH-cam channel bnaea ba Baba Moti Ram Mehra ji dairy farm

    • @preetmavi3410
      @preetmavi3410 3 หลายเดือนก่อน

      Sidhu mosse wale da

    • @babamotirammehraji8831
      @babamotirammehraji8831 3 หลายเดือนก่อน

      @@punjabmade bro m ta hr baar tuhadi video da status pa dina

  • @mintubhaikavlogs
    @mintubhaikavlogs 3 หลายเดือนก่อน +211

    ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਦੋਬਾਰਾ ਬਹੁਤ ਜਰੂਰੀ ਆ ਸਾਡੇ ਲਈ

    • @tiwanajatt2185
      @tiwanajatt2185 3 หลายเดือนก่อน +7

      Tuc kyo nhi Singh sajjo te insaaf te raah te chalo dunia tuhade piche piche chlu gi

    • @Reuelsamson
      @Reuelsamson 3 หลายเดือนก่อน +2

      😂😂😂

    • @mintubhaikavlogs
      @mintubhaikavlogs 3 หลายเดือนก่อน +4

      @@tiwanajatt2185 ਭਰਾਵਾ ਉਹਨਾਂ ਵਰਗਾ ਕੋਈ ਨਹੀ ਬਣ ਸਕਦਾ ਬਾਕੀ ਮੈ ਆਪਣੀ ਸੋਚ ਮੁਤਾਬਿਕ ਦੱਸਿਆ ਮੈਂ ਕਿੱਥੇ ਕਿਹਾ ਵੀ ਮੈ ਬਣਨਾ

    • @Amit-l6u1u
      @Amit-l6u1u 3 หลายเดือนก่อน

      😂😂

    • @bakshisidhu711
      @bakshisidhu711 3 หลายเดือนก่อน

      ਮਨੁੱਖੀ ਦਿਮਾਗ ਵਿੱਚ 2.5 ਮਿਲੀਅਨ ਗੀਗਾਬਾਈਟ ਦੇ ਬਰਾਬਰ ਡਿਜੀਟਲ ਮੈਮੋਰੀ ਸਟੋਰ ਕਰਨ ਦੀ ਸਮਰੱਥਾ ਹੁੰਦੀ ਹੈ ਸਾਇਸ ਮੁਤਾਬਿਕ ਫਿਰ ਜੇ ਇਹ ਸਭ ਉਸ ਇਨਸਾਨ ਦੇ ਦਿਮਾਗ ਵਿਚ ਹੁੰਦਾ ਤਾ ਉਸ ਇਨਸਾਨ ਦਾ ਸਰੀਰ ਨਸ਼ਟ ਕਰ ਦਿਤਾ ਜਾਦਾ ਹੈ ਤਾ ਫਿਰ ਇਹ ਸਭ ਕਿਵੇ

  • @Shayar_punjabi
    @Shayar_punjabi 3 หลายเดือนก่อน +52

    ਮਾਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਹੋਣਾ ਚਾਹੀਦਾ ਦੁਬਾਰਾ ਤਾ ਜੋ ਸਭ ਖੁਸਹਾਲ ਜਿੰਦਗੀ ਜਿੳ ਸਕਣ

    • @tonystockmaster
      @tonystockmaster 3 หลายเดือนก่อน +2

      Je ohna janam le lia apne loka ne visvas hi ni krna ulta bolna shuru kr dena veer

  • @warispunjabde5563
    @warispunjabde5563 3 หลายเดือนก่อน +103

    ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਅਤੇ ਬਾਈ ਦੀਪ ਸਿੱਧੂ ਨੂੰ ਦੋਬਾਰਾ ਭੇਜ ਦੇ ਰੱਬਾ 😢

    • @tirathsingh6539
      @tirathsingh6539 3 หลายเดือนก่อน +2

      ਬਸ ਕਰ ਭਰਾਵਾਂ

    • @CharankamaljeetSingh-re4bx
      @CharankamaljeetSingh-re4bx 3 หลายเดือนก่อน +4

      Love you veer 🎉 tuhade muh ch ghee shakkar waheguru tuhadi meri khwaish Puri kre. Te anparha nu prhn lyi kitaba dwe . Chamcha bnna ni kise da

    • @gurmukhkairon7512
      @gurmukhkairon7512 2 หลายเดือนก่อน +1

      Waheguru ji 🙏🪯🙏🪯🙏

    • @amritsandhu2138
      @amritsandhu2138 2 หลายเดือนก่อน

      @@tirathsingh6539ਤੈਨੂੰ ਕੀ ਪ੍ਰੋਬਲਮ ਦਸ

    • @satveersingh-yr8wb
      @satveersingh-yr8wb 27 วันที่ผ่านมา

      ਫਿਰ ਨਿਰਦੋਸ਼ ਪਰਿਵਾਰਾਂ ਦਾ ਕਤਲੇਆਮ ਕਰਵਾਉਣਾ 22 ਤੂੰ
      ਓਹਦੇ ਪਰਿਵਾਰ ਦਾ ਤਾਂ ਕੋਈ ਮਰਿਆ ਨੀ
      ਓਨਾ ਲੋਕਾਂ ਨੂੰ ਪੁੱਛ ਜਿਨਾ ਦੇ ਟੱਬਰਾਂ ਦੇ ਟੱਬਰ ਖਤਮ ਹੋ ਗਏ

  • @Sidhumoosewala0911
    @Sidhumoosewala0911 3 หลายเดือนก่อน +22

    ਓਹ ਸਾਰੇ ਸੁਰਮੇ ਜਿੰਨੇ ਨੇ ਪੰਜਾਬ ਲਈ ਜਾ ਦੇਸ਼ ਲਈ ਕੁਰਬਾਨੀ ਦਿੱਤੀ❤😊

    • @shashigill066
      @shashigill066 3 หลายเดือนก่อน

      gud thoughts 👍

  • @Barasona418
    @Barasona418 2 หลายเดือนก่อน +3

    ਸਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ । ਆ ਜਾ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਨੀਆਂ ਪਈ ਪੁਕਾਰਦੀ ਦੀ ਤੇਰੇ ਹੱਥ ਵਿੱਚ ਹੈ ਚਾਬੀ । ਸਾਰੇ ਸੰਸਾਰ ਦੀ ਆਜਾ ਬਾਬਾ ਨਾਨਕਾ ।

  • @SatpalsinghRohel
    @SatpalsinghRohel 3 หลายเดือนก่อน +62

    ਮਹਾਰਾਜਾ ਰਣਜੀਤ ਸਿੰਘ ਜੀ ਦਾ

  • @zaildarsingh6442
    @zaildarsingh6442 3 หลายเดือนก่อน +10

    ਬਾਈ ਸਿੱਧੂ ਦਾ ਵੀ ਦਵਾਰੀ ਜਨਮ ਲੇ ਲਿਆ ਆ ਬੱਸ ਥੋੜਾ ਟਾਈਮ ਰੁੱਕ ਜਾਵੋ ❤❤❤❤❤

  • @Fried_food.360
    @Fried_food.360 3 หลายเดือนก่อน +64

    ਭੀਮ ਰਾਓ ਅੰਬੇਦਕਰ ਜੀ ਦਾ

    • @andhbakto_ka_tau
      @andhbakto_ka_tau 3 หลายเดือนก่อน +2

      Jai bheem💙

    • @Amit-l6u1u
      @Amit-l6u1u 3 หลายเดือนก่อน +1

      Neele kabutar

    • @andhbakto_ka_tau
      @andhbakto_ka_tau 3 หลายเดือนก่อน

      @@Amit-l6u1u Kon ram ke shivji🤔😂

    • @kanjhlatv
      @kanjhlatv 3 หลายเดือนก่อน

      @@andhbakto_ka_tau3o

    • @PBX1-wj2dm
      @PBX1-wj2dm 3 หลายเดือนก่อน

      Naa 22 naa

  • @SukhwinderSingh-wq5ip
    @SukhwinderSingh-wq5ip 3 หลายเดือนก่อน +5

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @deepgurusarfilms6002
    @deepgurusarfilms6002 2 หลายเดือนก่อน +29

    ਸਿੱਧੂ ਮੂਸੇਵਾਲੇ ਨੂੰ ਦੋਬਾਰਾ ਆਉਣਾ ਚਾਹੀਦਾ ❤

    • @highend6514
      @highend6514 2 หลายเดือนก่อน +1

      Kida yodha c oh.....ki dain aw osdi punjab ni gangster to ilawa....sant jarnail singh bhindra wale warge dobara ohne chaide

    • @jashandeepsingh5304
      @jashandeepsingh5304 หลายเดือนก่อน +1

      @@highend6514gore kaale pagga bann laate te loka nu pta k Punjabi kaun hunde aa …

  • @Sukh84009
    @Sukh84009 2 หลายเดือนก่อน +2

    ਵੀਰ ਬੋਲਣ ਦਾ ਅੰਦਾਜ਼ ਬਹੁਤ ਸੋਹਣਾ

  • @LakhaKk59
    @LakhaKk59 3 หลายเดือนก่อน +4

    ਬੈਕਗ੍ਰਾਉਂਡ ਬਹੁਤ ਵਧੀਆ ਲੱਗਿਆ ਵੀਰ ਜੀ ਪੰਜਾਬ ਵਿੱਚ ਕੋਈ ਵੀ ਮਹਾਨ ਸ਼ਖ਼ਸੀਅਤ ਜਨਮ ਨਾ ਲਾਵੇ ਕਿਉਂਕਿ ਬੇਈਮਾਨ ਹੋ ਗਏ ਨੇ ਪੰਜਾਬੀ, ਪੰਜਾਬ ਅਤੇ ਪੰਜਾਬੀ ਨਾਲ਼ 😢😢😢😢

  • @warriorshistory5372
    @warriorshistory5372 3 หลายเดือนก่อน +10

    ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਫਿਰ ਹੁਣਾ ਚਾਹੀਦਾ ਹੈ

  • @automachanicalguriverma1385
    @automachanicalguriverma1385 3 หลายเดือนก่อน +14

    Sidhumoosewala ਨੂੰ ਸੱਭ ਯਾਦ ਆਉਣਾ ਚਾਹੀਦਾ ਐ ਜਿਸ ਬੱਚੇ ਨੇ ਜਨਮ ਲਿਆ ਹੁਣ

    • @YadwinderSingh0001
      @YadwinderSingh0001 3 หลายเดือนก่อน

      Te o bdla len de chkr ch fer mrja hna

  • @singga5679
    @singga5679 3 หลายเดือนก่อน +123

    1st view ਪੁਰਾਨੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡਿਉ ਬਹੁਤ ਸੋਹਣੀ ਆ..❤

    • @dvdr_sidhu
      @dvdr_sidhu 3 หลายเดือนก่อน +3

      😂😂

    • @ghumangurpreet8648
      @ghumangurpreet8648 3 หลายเดือนก่อน +3

      Yr bai tera ahi wala comment huni m kise hor videote vekheya te ss v leya si screen da 😂😂comment sirra bai

    • @JaskaranSinghBehl
      @JaskaranSinghBehl 3 หลายเดือนก่อน +3

      Naild it 😂😂❤❤

    • @parvindersingh9686
      @parvindersingh9686 3 หลายเดือนก่อน +1

    • @singga5679
      @singga5679 3 หลายเดือนก่อน

      @@ghumangurpreet8648 ❣️ ਧੰਨਵਾਦ ਭਰਾ

  • @kulwindersinghbains260
    @kulwindersinghbains260 3 หลายเดือนก่อน +13

    ਬੇਸ਼ੱਕ ਕੲੀ ਵਾਰ ਪੁਨਰ ਜਨਮ ਵਾਲੀਆਂ ਗੱਲਾਂ ਉੱਤੇ ਵਿਸ਼ਵਾਸ ਕਰਨਾ ਥੋੜਾ ਔਖਾ ਜਿਹਾ ਲੱਗਦਾ ਹੈ।
    ਪਰ ਉਸ ਪ੍ਰਮਾਤਮਾ ਅੱਗੇ ਕਿਸੇ ਦਾ ਜ਼ੋਰ ਨਹੀਂ ਚਲਦਾ।ਬੱਸ ਇਹੀ ਕਿਹਾ ਜਾ ਸਕਦਾ ਹੈ ਕਿ ਉਹ ਜੋ ਚਾਹੇ ਕਰ ਸਕਦਾ ਹੈ ।ਅਤੇ ਉਸ ਦਾ ਕੋਈ ਅੰਤ ਨਹੀਂ ਪਾ ਸਕਦਾ ।
    🌺ਅੰਤ ਨਾ ਅੰਤਾ ਸਦਾ ਬੇਅੰਤਾ
    ਕਹੁ ਨਾਨਕ ਊਚੋ ਊਚਾ🌺॥

    • @happykumar1835
      @happykumar1835 3 หลายเดือนก่อน +1

      For oh sabh nu brabar kyu nhi karda?

    • @kulwindersinghbains260
      @kulwindersinghbains260 3 หลายเดือนก่อน +2

      @@happykumar1835 ਤੁਹਾਡਾ ਸਵਾਲ ਸਹੀ ਹੈ ਬਾੲੀ। ਪਰ ਆਪਾਂ ਨੂੰ ਪਰਮਾਤਮਾ ਦਾ ਭੇਦ ਨਹੀਂ ਆਉਦਾ, ਉਸ ਦੀਆਂ ਉਹ ਹੀ ਜਾਣ ਸਕਦਾ ਹੈ ਬਾੲੀ।
      ਜਾ ਗੁਰੂ ਸਾਹਿਬ, ਕਾਬਿਲ ਮੁਰਸ਼ਦ, ਪੀਰ ਪੈਗੰਬਰ ਜਾਣ ਸਕਦੇ ਹਨ। 🙏

  • @HarpreetSingh-ro8bj
    @HarpreetSingh-ro8bj 3 หลายเดือนก่อน +3

    ਨਿਧਾਨ ਸਿੰਘ ਪੰਜ ਹੱਥਾ ਜੀ ਬਾਰੇ ਇੱਕ ਵੀਡੀਓ ਬਣਾਓ ਵੀਰ ਜੀ ।

  • @kevymaan5761
    @kevymaan5761 2 หลายเดือนก่อน

    ਬਾਬੇ ਤੇਰੀ ਲਾਸੱਟ ਆਲੀ ਗੱਲ ਨੇ ਕੀਲ ਕੇ ਰੱਖਤਾ 🎉(ਵਰਤਮਾਨ ਵਿਚ ਜੀਓ ਪਿੱਛੇ ਜੋ ਮਰਜੀ ਭੰਗ ਭਸੂੜੀ ਪਈ ਹੋਵੇ )

  • @HAZAROREASIONS
    @HAZAROREASIONS 3 หลายเดือนก่อน +27

    ਦੀਪ ਸਿੱਧੂ ,ਡਾ. ਅੰਬੇਦਕਾਰ , ਸੁਰਜੀਤ ਪਾਤਰ ❤

  • @factguruoffical0008
    @factguruoffical0008 3 หลายเดือนก่อน +9

    Bhut sme baad setup change kitta vir ne
    ਮੈ 5 ਸਾਲਾਂ ਤੋਂ bai ਦੀ video ਦੇਖਦਾ ਆ ਰਿਹਾ

  • @haravtarsingh4161
    @haravtarsingh4161 3 หลายเดือนก่อน +3

    ਸਿੱਧੂ ਮੂਸੇ ਵਾਲੇ ਦੀ ਕ਼ਲਮ ਦੁਬਾਰਾ ਆਉਣੀ ਚਾਹੀਦੀ ਆ ❤

  • @dosanjhsingh5889
    @dosanjhsingh5889 หลายเดือนก่อน +1

    ਵਾਹਿਗੁਰੂ ਜੀ ਮੇਰੀ ਮਾਂ ਨੂੰ ਭੇਜ ਦਾਓ 👏🙏🏻

  • @ithink97
    @ithink97 3 หลายเดือนก่อน +4

    ਡਾਕਟਰ ਬਾਬਾ ਸਾਹਿਬ ਅੰਬੇਡਕਰ ਦਾ ਦੁਬਾਰਾ ਜਨਮ ਹੋਣਾ ਚਾਹੀਦਾ ਸੀ 😢😢

  • @SonuAbohriya10663
    @SonuAbohriya10663 3 หลายเดือนก่อน +6

    ਦੀਪ ਸਿੱਧੂ ਦਾ ਦੁਬਾਰਾ ਜਨਮ ਹੋਣਾ ਚਾਹੀਦਾ ਜਰੂਰ ਧੰਨਵਾਦ ਜੀ

  • @MagiMagi-l3v
    @MagiMagi-l3v 3 หลายเดือนก่อน +2

    ਵੀਡਿਓ ਬਹੁਤ ਹੀ ਵਧੀਆ ਲੱਗੀ ਭਰਾ ❤❤ਤੁਹਾਡੀਆਂ ਵੀਡੀਓਜ਼ ਬਹੁਤ ਹੀ intrested ਹੁੰਦੀਆ ਨੇ 🤘👍👌👌👌

  • @deep_dhaliwall
    @deep_dhaliwall 3 หลายเดือนก่อน +11

    ਬੇਲੋੜੀਆਂ ਫੋਟੋਆਂ ਦੀ ਸ਼ਮੂਲੀਅਤ ਵੀਡਿਉ ਦੇ ਮਿਆਰ ਨੂੰ ਘੱਟ ਕਰ ਰਹੀਆਂ ਨੇ, ਲਹਿਲ ਵੀਰ ਅੱਗੋ ਸੀਮਤ ਕਰ ਦਿਓ

    • @happycool89
      @happycool89 3 หลายเดือนก่อน +3

      Visual interpretation ਜਰੂਰੀ ਹੁੰਦੀ ਐ ਵੀਰ ਕਹਾਣੀ ਸਮਝਾਉਣ ਲਈ, ਏਦਾਂ ਲਗਦਾ ਜਿਵੇਂ ਕੋਈ ਫਿਲਮ ਚਲ ਰਹੀ ਹੋਵੇ ।

  • @gurjeetsingh6912
    @gurjeetsingh6912 3 หลายเดือนก่อน +5

    ਸਿੱਧੂ 22 ਦਾ ਜਨਮ ਤਾਂ ਦੁਬਾਰਾ ਹੋ ਗਿਆ ਓਹਨੂੰ ਸਭ ਕੁਝ ਯਾਦ ਆ ਜਾਵੇ,,,ਆਪਣਾ ਇਨਸਾਫ਼ app ਲਵੇ

  • @Rohit-bf2hc
    @Rohit-bf2hc 3 หลายเดือนก่อน +26

    ਬਾਬਾ ਸਾਹਿਬ ਦਾ ਦੂਸਰਾ ਨਾਮ ਕਾਂਸ਼ੀ ਰਾਮ ਕਾਂਸ਼ੀ ਰਾਮ, ਸਾਹਿਬ ਕਾਂਸ਼ੀ ਰਾਮ ਜੀ ਵਾਪਿਸ ਆ ਜਾਣ, ਭਾਰਤ ਵਿੱਚ ਗਰੀਬਾਂ ਦਾ ਰਾਜ ਸਥਾਪਿਤ ਹੋ ਜਾਵੇਗਾ।🙏

  • @sujansingh-vn5uf
    @sujansingh-vn5uf 3 หลายเดือนก่อน +5

    🙏ਸੰਤ ਜਰਨੈਲ ਸਿੰਘ ਜੀ ਖਾਲਸਾ🏴 ਭਿੰਡਰਾਂਵਾਲਿਆਂ ਦਾ❤

  • @sarvpremsinghwadwal4474
    @sarvpremsinghwadwal4474 3 หลายเดือนก่อน +15

    ਚਾਰ ਸਾਹਿਬਜਾਂਦਿਆਂ ਦਾ ਪੁਨਰ ਜਨਮ ਹੋਣਾ ਚਾਹੀਦਾ ਹੈ।

    • @mundasainianda2580
      @mundasainianda2580 3 หลายเดือนก่อน +5

      ਉਹ ਆਪ ਅਕਾਲ ਪੁਰਖ ਨੇ ਉਹ ਸਾਡੇ ਹਮੇਸ਼ਾ ਅੰਗ ਸੰਗ ਨੇ ਉਹਨਾ ਬਾਰੇ ਗਲਤ ਛ ਬੋਲੀ ਨਾ ਬੋਲੀ

  • @romeogill3599
    @romeogill3599 3 หลายเดือนก่อน +5

    Bhut vadiya video a bro ❤mai ek middle family to belong karda ,asi 3 bhai te ek bhan te maa peu nhi rhe ,mai sabto shota ha ,mai apni privar de lai 20 saal Kuwait 🇰🇼 ch kam kita mai apne privar di life change kiti te mere bhrava ne mera sath dita asi ikathe hi rehnde ha iko ghar vich ,mere bhan bhra mere dil di dharkan han asi bhut khus ha rab di bhut mehrbani a ke ik lame struggle to baad asi sokhe hoye ha ,par maa peu ne eh time nhi dekheya 🤲 jeundiya rahn jag te sariya maava te bapu 🤲,je rab ne chaheya mai dubara janam lva te apne maa peu di seva kra te ohna nu duniya di har ek khusi deva 🤲 te mai Ana amir hova ke har greeb bande di mai help kar ska 🤲bas ena hi 🤲rab chardiya kalan wich rakhe sabnu 🙏🤲❤❤❤❤❤❤❤❤❤❤❤❤

  • @madansingh6880
    @madansingh6880 2 หลายเดือนก่อน

    ਹੋ ਵੀ ਸਕਦਾ

  • @jassgharyala6509
    @jassgharyala6509 3 หลายเดือนก่อน +13

    ਮੈਨੰ ਲੱਗਦਾ ਮੇਰਾ ਜਨਮ ਦੁਬਾਰਾ ਹੋਣਾ ਚਾਹੀਦਾ ਮੇਰੀ ਨੀਦ ਨਈ ਪੂਰੀ ਹੁੰਦੀ ਇਸ ਜਨਮ ਵਿੱਚ 😂😂😂

  • @gurpreetgill6195
    @gurpreetgill6195 2 หลายเดือนก่อน +1

    ਮੁਸੇ ਵਾਲਾ ਵਾਈ ਜੀ

  • @sonushekhupur3628
    @sonushekhupur3628 3 หลายเดือนก่อน

    ਬਹੁਤ ਸੋਹਣੀ ਵੀਡੀਓ ਆ ਜੀ ।
    ਪਿਛਲੀ ਸਕਰੀਨ ਸਟੁਡਿਉ 🎉🎉ਜਾ ਸਿਨਰੀ ਬਹੁਤ ਸੋਹਣੀ ਆ । ਵੀਡੀਓ ਚ

  • @KashkalyanTehna
    @KashkalyanTehna 3 หลายเดือนก่อน +48

    Sidhu😢bai da dubaara Janam hona chahida

    • @jassgharyala6509
      @jassgharyala6509 3 หลายเดือนก่อน +3

      ਉਹ ਤੇ ਭਰਾ ਜੰਮ ਪਿਆ ਹੁਣ ਤੀਰਾ ਕਰੋਣਾ ਈ 😂

    • @ravindersingh-cz6eb
      @ravindersingh-cz6eb 3 หลายเดือนก่อน +2

      Bai ho tan gya usde brother da usde Roop ch

  • @karanbirsingh3503
    @karanbirsingh3503 3 หลายเดือนก่อน

    buht khooob Kamal Bro ❤❤❤thnks

  • @dvdr_sidhu
    @dvdr_sidhu 3 หลายเดือนก่อน +4

    ਬਾਈ ਜੀ ਇਹ ਇਹ ਮੇਰਾ ਨਜ਼ਰੀਆ ਐ = ਤੁਹਾਡਾ ਪਹਿਲਾ ਵਾਲਾ ਸੈਟਉਪ ਬਹੁਤ ਵਧਿਆ ਸੀ । ਭਾਵ ਜਿੱਥੇ ਤੁਸੀ ਖੜ ਕੇ ਵਿਡੀਓ ਬਣਾਉਣੇ ਹੁਣੇ ਓ ਉਸਦਾ ਪਹਿਲਾਂ ਵਾਲਾ ਬੈਕਗਰਾਉਡ ਬਹੁਤ ਵਧਿਆ ਸੀ

  • @Fried_food.360
    @Fried_food.360 3 หลายเดือนก่อน +1

    ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ

  • @simranjeetsinghgill3639
    @simranjeetsinghgill3639 2 หลายเดือนก่อน

    ਸਰਦਾਰ ਹਰੀ ਸਿੰਘ ਨਲੂਆ ਦਾ ਫੇਰ ਤੋਂ ਆਉਣਾ ਚਾਹੀਦਾ ਹੈ , ਵਾਹਿਗੁਰੂ ਕਿਰਪਾ ਕਰਨ ਇਕ ਵਾਰ ਫੇਰ ਤੋਂ ਪੰਜਾਬ ਵੱਖਰੀ ਹੋਂਦ ਕਾਇਮ ਕਰ ਸਕੇ

  • @AmarSingh-vq9tx
    @AmarSingh-vq9tx 3 หลายเดือนก่อน +42

    ਬਾਈ ਦੀਪ ਸਿੰਘ ਸਿੱਧੂ ਦੁਬਾਰਾ ਜਨਮ ਲਵੇ 70 % ਪੰਜਾਬੀ ਚਾਹੁੰਦੇ ਨੇ

  • @goldysandhu4630
    @goldysandhu4630 2 หลายเดือนก่อน

    ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀ ਏ ਪਰ ਦੇਖੋ ਜਿਹੜਾ ਬੰਦਾ ਜੁਰਮ ਦਾ ਪੈਸਾ ਕਮੋਂਦਾ ਸੀ ਜਾਣੀ ਦੋ ਨੰਬਰ ਦਾ ਕੰਮ ਕਰਨ ਵਾਲੇ ਨੂੰ ਰੱਬ ਨੇ ਪੁਨਰਜਨਮ ਦੇ ਦਿੱਤਾ ਕਹਾਣੀ ਜਿਥੋ ਤਕ ਪਤਾ ਸੱਚੀ ਏ ਤੇ ਬਹੁਤ ਮਸ਼ਹੂਰ ਹੈ

  • @harman.v1rk
    @harman.v1rk 3 หลายเดือนก่อน +1

    ਸੈਟਅਪ ਬਹੁਤ ਘੈਂਟ ਆ ਸਟੂਡੀਓ ਵਿੱਚ ❤️👌

  • @PardeepSingh-z1t
    @PardeepSingh-z1t 3 หลายเดือนก่อน

    ਸ਼ਹੀਦ ਭਗਤ ਸਿੰਘ ਊਧਮ ਸਿੰਘ
    ਭਈਆ ਤੋਂ ਦੇਸ਼ ਨੂੰ ਆਜ਼ਾਦ ਕਰਾਉਣਾ ,💪💪💪💪

  • @maakhedkabaddi0948
    @maakhedkabaddi0948 3 หลายเดือนก่อน +3

    ❤ ਬਾਈ ਤੁਹਡੀ ਵੀਡਿਓ ਦੀ wait ਰਹਿੰਦੀ

  • @DeepS-ey6fm
    @DeepS-ey6fm หลายเดือนก่อน

    ਮੇਰੇ ਹਿਸਾਬ ਨਾਲ ਤੇਰਾ ਦੁਬਾਰਾ ਪੁਨਰ ਜਨਮ ਹੋਣਾ ਚਾਹੀਦਾ ਕਿਉੰਕ ਤੈਨੂੰ ਕੁਮੈੰਟ ਪੜਨ ਦੀ ਆਦਤ ਜੁ ਪੈਗੀ. ਵਿਹਲੜਾ ਜੁਮਾਨੇ ਦਿਆ. ਜਸਬੀਰ ਨਾਗ,ਭੁੱਲਰ ,,❤😢😢😅😅😮😢😂❤

  • @Panjabi_Song_Status
    @Panjabi_Song_Status 2 หลายเดือนก่อน +1

    Bai Please Koi Starting Background Dassdo

  • @Panjabi_Song_Status
    @Panjabi_Song_Status 2 หลายเดือนก่อน +1

    Please Please Please Koi Starting Background Dassdo

  • @nimmasingh1535
    @nimmasingh1535 3 หลายเดือนก่อน

    ਸਤਿ ਸ਼੍ਰੀ ਆਕਾਲ ਜੀ 🙏🙏🙏

  • @Deviljattgaming
    @Deviljattgaming 2 หลายเดือนก่อน

    Set up bahot vedia aa bai ji ❤❤❤

  • @GurpreetSinghSsaroopSingh
    @GurpreetSinghSsaroopSingh 3 หลายเดือนก่อน

    Right veer g❤❤❤ bhut vda story a realty bro

  • @inayatstudioSialba
    @inayatstudioSialba 3 หลายเดือนก่อน

    ਭਾਜੀ ਇੱਕ ਵੀਡੀਓ ਆਫੀਆ ਸਿਦਕੀ ਤੇ ਵੀ ਬਣਾਇਓ, thanks ji

  • @sahibsingh3065
    @sahibsingh3065 3 หลายเดือนก่อน +2

    Guru Gobind Singh Ji te mata sahib Kaur g ❤

  • @Hit_itGaming
    @Hit_itGaming 3 หลายเดือนก่อน

    Paji Freelancing te ik video bna do plzz🙏

  • @mqnvirmanvir2053
    @mqnvirmanvir2053 3 หลายเดือนก่อน +1

    ਬਾਈ ਗ਼ਦਰੀ ਬਾਬਿਆਂ ਤੇ ਬਣਾਦੋ

  • @goodthink2783
    @goodthink2783 3 หลายเดือนก่อน

    ਮੈ ਵੀ ਛੋਟਾ ਹੁੰਦਾ ਘਰਦੇ ਦੱਸਦੇ ਹੁੰਦੇ ਆ ਵੀ ਪਹਿਲਾਂ ਆਲੇ ਜਨਮ ਦੀਆਂ ਗੱਲਾਂ ਕਰਦਾ ਹੁੰਦਾ ਸੀ 😂

  • @wahegurug2381
    @wahegurug2381 3 หลายเดือนก่อน

    Bhut sohni video aa ji

  • @meetmoga845
    @meetmoga845 3 หลายเดือนก่อน

    Bai ji tohadi video dekh k muh ch sirf wahegur ji shabad niklya .

  • @Babyduck0714
    @Babyduck0714 3 หลายเดือนก่อน +1

    ਬਾਈ ਡਿੰਪੀ ਚੰਦਭਾਨ ਦੀ ਜੀਵਨੀ ਦੱਸੋ ਵੀਡੀਓ ਵਿਚ

  • @OG_Arsh_Gamer
    @OG_Arsh_Gamer 3 หลายเดือนก่อน +1

    ਵੀਰ ਮਿਰਜਾਪੁਰ ਸੀਰੀਜ਼ ਸਟੋਰੀ ਬਾਰੇ ਦਸੋ।😮😮

  • @LovepreetSingh-ut8zn
    @LovepreetSingh-ut8zn 3 หลายเดือนก่อน

    Veer. Tuci hun ai photo use krn lg gya o jo impression tek nahi pa raha 😒 pahla wango he clips add Karo veer ❤

  • @BaljeetSingh-yl3sp
    @BaljeetSingh-yl3sp 3 หลายเดือนก่อน

    Sir,Russia vich hoyi dyatlov pass incident te v vedio bnao, jis vich 9 tourists di mot hoi c

  • @sachinrana6770
    @sachinrana6770 3 หลายเดือนก่อน

    Paji end la diti yaar.....eh main pehla vi kise to suneya si......yes karwati babe

  • @Harjinder_happy
    @Harjinder_happy 3 หลายเดือนก่อน +1

    ਇਹ ਗੱਲ ਨੂੰ ਮੈਂ ਬਿੱਲੁਕੁੱਲ ਵੀ ਝੂਠ ਨਹੀਂ ਕਹਿ ਸਕਦਾ ਕਿਉਂਕਿ ਸਾਡੇ ਪਿੰਡ ਵਿੱਚ ਇੱਕ ਸਿਰਫ 2-3 ਸਾਲ ਦਾ ਜਵਾਕ ਹੈ ਜੋ ਕਿ ਆਪਣੇ ਪੁਰਾਣੇ ਜਨਮ ਦੀਆਂ ਗੱਲਾਂ ਕਰਦਾ ਹੈ ਉਹ ਦੱਸਦਾ ਹੈ ਕਿ ਸਾਡਾ ਘਰ ਇੱਥੋਂ 10 ਕੁ ਕਿਲੋਮੀਟਰ ਦੂਰ ਹੈ ਅਤੇ ਸਾਡੇ ਫਲਾਣਾ ਟਰੈਕਟਰ ਵੀ ਹੈ ਅਤੇ ਉਹ ਆਪਣੇ ਮਾਤਾ ਪਿਤਾ ਦਾ ਨਾਮ ਵੀ ਦੱਸ ਦਿੰਦਾ ਹੈ.... ਹਾਲਾਂ ਕਿ ਮੈਂ ਖੁਦ ਸਾਇੰਸ ਦੀਆਂ ਗੱਲਾ ਵਿੱਚ ਆਈਂਸਟਾਈਨ ਅਤੇ ਸਟੀਫਨ ਹੌਕਨਸ ਵਿੱਚ ਵਿਸ਼ਵਾਸ਼ ਕਰਦਾ ਹਾਂ ਪਰ ਉਸ ਬੱਚੇ ਦੀਆਂ ਗੱਲਾਂ ਸੁਣ ਕੇ ਕਦੇ ਕਦੇ ਮੇਰਾ ਵੀ ਇਸ ਗੱਲ ਵਿੱਚ ਵਿਸ਼ਵਾਸ ਹੋ ਜਾਂਦਾ ਹੈ ਕਿ ਕੋਈ ਤਾਂ ਗੱਲ ਹੈ ਜੋ ਕਿ ਮਰਨ ਤੋਂ ਬਾਅਦ ਵੀ ਰਹਿੰਦੀ ਹੈ....

  • @harindersingh1622
    @harindersingh1622 2 หลายเดือนก่อน

    ਖ਼ਿਮਾ ਕਰਨਾ ਵੀਰੇ .. ਕਦੇ ਕਦੇ ਮੈਂਨੂੰ ਲੱਗਦਾ ਕਿ ਪੰਜਾਬ ਦਾ ਰਾਜਾ ਸਾਂ, ਹੁਣ ਤੁਸੀ ਕਿਸੇ ਵੀ ਰਿਆਸਤ ਦਾ ਮੰਨ ਲਓ...☺️🤔

  • @GurwinderSingh-we8tj
    @GurwinderSingh-we8tj 3 หลายเดือนก่อน +2

    ਜਿਉਣਾ ਮੋੜ ਦਾ ਪੂਰਨ ਜਨਮ ਸੁੱਚਾ ਸਿੰਘ ਸੂਰਮਾ ਜਗਾ ਸਿੰਘ ਪੁਨਰ ਜਨਮ ਤੇ ਹੀ ਬਣਾਓ ਜੀ ਕੁਝ ਪਤਾ ਕਰੋ ਬਾਈ ਜੀ ਜੋ ਆਪਣੇ ਪੰਜਾਬ ਦੇ ਇਤਿਹਾਸ ਵਿੱਚ ਨਹੀਂ ਡਰੈਸ ਪੰਜਾਬ ਮੀਡੀਆ ਨੂੰ ਧੰਨਵਾਦ

  • @ParamjitSingh13517
    @ParamjitSingh13517 3 หลายเดือนก่อน

    Sat shri akal ji 🙏

  • @gurwinderpawar4154
    @gurwinderpawar4154 3 หลายเดือนก่อน +26

    Sidhu moose wale da❤❤

    • @HarjotSingh-qj7if
      @HarjotSingh-qj7if 3 หลายเดือนก่อน +2

      Oh ta ho chukaa wa Veere
      Nikka sidhu

    • @Aman-ff7gc
      @Aman-ff7gc 3 หลายเดือนก่อน

      ਸਹੀ ਆ ਬਾਈ​@@HarjotSingh-qj7if

    • @Reuelsamson
      @Reuelsamson 3 หลายเดือนก่อน

      Jo mrji khi jyo

    • @Aman-ff7gc
      @Aman-ff7gc 3 หลายเดือนก่อน

      @@Reuelsamson ki matlab aa teraa oye ??

  • @jobanchabhalia9804
    @jobanchabhalia9804 3 หลายเดือนก่อน

    Bhut vadia veere regular video paunde raha karo

  • @lovelydhuri
    @lovelydhuri 3 หลายเดือนก่อน +2

    ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰੀਰ ਕਰਕੇ ਦੁਬਾਰਾ ਉਸੇ ਰੂਪ ਚ ਆ ਕੇ ਖ਼ਾਲਸਾ ਰਾਜ ਦੀ ਸਥਾਪਨਾ ਕਰਾਉਣ ਤੇ ਇਹ ਗੰਗੂ ਔਰੰਗਜ਼ੇਬ ਵਰਗੇ ਲੀਡਰਾਂ ਦਾ ਅੰਤ ਕਰਨ

  • @AmanDeep-ox9ic
    @AmanDeep-ox9ic 3 หลายเดือนก่อน

    Bai ji space te vedeo bnayo👍👍

  • @HTopic1313
    @HTopic1313 3 หลายเดือนก่อน

    Tuhadi video bhut vdia hundi aa pr thumbnel atrecktive ni hunda ❤❤❤❤

  • @jagsirsingh5199
    @jagsirsingh5199 3 หลายเดือนก่อน +1

    ਕਿੰਨੇ ਸੌਖੇ ਤਰੀਕੇ ਨਾਲ ਕਹਿ ਦਿੱਤਾ ਵੀ ਸਾਇਸ ਤੋਂ ਬਾਹਰ ਦੀ ਗੱਲ ਹੈ

    • @iArshdeepSingh
      @iArshdeepSingh 3 หลายเดือนก่อน

      Actually veer rebirth KDE v ni hunda sab gapp aa

  • @PreetmaanPreetmaan-zm3sf
    @PreetmaanPreetmaan-zm3sf 2 หลายเดือนก่อน

    Veer g setup which purane Punjab da naksha lao please Maharaja Ranjit Singh the time the🙏

  • @brandedspal8977
    @brandedspal8977 3 หลายเดือนก่อน

    Fabulous video ❤

  • @rankusood2613
    @rankusood2613 3 หลายเดือนก่อน

    eh sabh film di kahani vich hi hunda aa. How you know its true?

  • @3366-q1q
    @3366-q1q 2 หลายเดือนก่อน

    Nice all videos ❤❤❤❤

  • @babamotirammehraji8831
    @babamotirammehraji8831 3 หลายเดือนก่อน

    Siraa bro siraaaa siraa bro siraa❤❤❤❤❤❤❤❤❤ bro sachi kehna jr ajj tuhadi video ne att krati bro bbuuuuurrrrrrraaaaaaaaaaa bro new setup hut sohna lgea bhut hi jada sohna ba bro ajj tusi bhut vdea siraa video bnae aa bro mzaa aa gea

  • @GurpreetSidhu-gb3fn
    @GurpreetSidhu-gb3fn 3 หลายเดือนก่อน

    Waise tan eho jehia gallan te vishvash nai hunda bro par tusi video bnai aa tan sach ee honi aa and new setup baut ghaint aa baba chardi kala ch rakhe thonu......luv u❤❤

  • @luckynavi2054
    @luckynavi2054 3 หลายเดือนก่อน +1

    ਰਾਜਾ ਰਣਜੀਤ ਸਿੰਘ ਦਾ ਪੂਰਨ ਜਨਮ ਹੋਣਾ ਚਾਹੀਦਾ

  • @babbarfitnessclub9200
    @babbarfitnessclub9200 2 หลายเดือนก่อน

    Mnu b sab yadd a apne pishle janam da

  • @bhupinder955
    @bhupinder955 3 หลายเดือนก่อน

    Bhut vadia video veer 🙏❤️

  • @Gurbhej_singh_dhaliwal
    @Gurbhej_singh_dhaliwal 3 หลายเดือนก่อน

    Deep sidhu veere da jnam❤

  • @Gurpreetbains7
    @Gurpreetbains7 3 หลายเดือนก่อน

    So nice

  • @ohijatt644
    @ohijatt644 3 หลายเดือนก่อน +1

    Sat sri akal punjab made family 🙏

  • @Babamunidass
    @Babamunidass 3 หลายเดือนก่อน

    Bohot badhiya video hai 👌👌

  • @GurmanBrar-dj5ji
    @GurmanBrar-dj5ji 3 หลายเดือนก่อน

    Veere tuhadi information bhut vadia and detailed hundi aa. Te tusi caption English vich v kro bhut grow hou channel. ❤🎉

  • @parminderkaur8721
    @parminderkaur8721 3 หลายเดือนก่อน +2

    Maharaja ranjeet singh 👑👑👑👑👉🎉❤

  • @PreetmaanPreetmaan-zm3sf
    @PreetmaanPreetmaan-zm3sf 2 หลายเดือนก่อน

    Veer g satup che purney punjab da map Luo

  • @preetm2904
    @preetm2904 3 หลายเดือนก่อน

    🙏🙏baba deep singh ji 🙏🙏🙏🙏 da dubaara janam hona chahhida 🙏🙏🙏🙏🙏

  • @TheInfer948
    @TheInfer948 3 หลายเดือนก่อน

    ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਅਤੇ ਦੀਪ ਸਿੱਧੂ ❤❤

  • @HarpreetSingh-ve6bn
    @HarpreetSingh-ve6bn 3 หลายเดือนก่อน

    ਬਾਈ ਦੀਪ ਸਿੱਧੂ 😭❤

  • @DogloverPK
    @DogloverPK 3 หลายเดือนก่อน

    Bai ethyo lagirya sada sidhu bai vi wapis agya ohnu bhi same yaad aje sab apni kalm di pakkad fr ohda hi fadhke jwab dwee ty apna badla lwee

  • @DeepSingh-g2m
    @DeepSingh-g2m 3 หลายเดือนก่อน

    Waheguru g

  • @SehajSaini-iy9sg
    @SehajSaini-iy9sg 3 หลายเดือนก่อน +1

    Veere ek vaari baba buddha ji biography te bnado please ❤

  • @simranjeetSingh-dz7pb
    @simranjeetSingh-dz7pb 3 หลายเดือนก่อน +4

    ਸਿੱਧੂ ਮੁੱਸੇਵਾਲੇ ਦਾ ❤❤

  • @Cheney_ke_wala
    @Cheney_ke_wala 2 หลายเดือนก่อน

    Lehal Bhai lagda tus khalo khalo k thak gay ou es li hunn chair te beh gay o😂❤🇵🇰

  • @mintudhunna3280
    @mintudhunna3280 2 หลายเดือนก่อน

    ਮਹਾਰਾਜ ਰਣਜੀਤ ਸਿੰਘ ਦਾ ਪੁਨਰ ਜਨਮ ਹੋਣਾ ਚਾਹੀਦਾ ਹੈ

  • @JAGTARSINGH-xo1er
    @JAGTARSINGH-xo1er 2 หลายเดือนก่อน

    Krde a y... Main khud apni rishtedaari ch dekhya