ਸਰਹਿੰਦ ਪਟਿਆਲਾ ਰੋਡ ਤੇ ਦਰੱਖਤਾਂ ਦੀ ਕਟਾਈ ਵੇਖ ਲੱਖਾ ਸਿਧਾਣਾ ਹੋ ਗਿਆ ਸਿੱਧਾ.. ਅਫਸਰਾਂ ਨੂੰ ਫੋਨ ਲਾ ਕੇ ਕੰਮ ਰੋਕਣ..

แชร์
ฝัง
  • เผยแพร่เมื่อ 25 ต.ค. 2024

ความคิดเห็น • 57

  • @kamaljitsingh1582
    @kamaljitsingh1582 2 หลายเดือนก่อน +12

    ਮੰਗਲਵਾਰ ਨੂੰ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਦੇ ਸਾਰੇ ਵੀਰ ਭਰਾ ਲੱਖੇ ਵੀਰ ਨਾਲ ਇਕੱਠੇ ਹੋਵੋ ਤਾਂ ਜੋ ਦਰੱਖ਼ਤ ਕੱਟਣ ਤੋ ਰੋਕ ਲਗਾਈ ਜਾਵੇ

  • @bahadursingh9718
    @bahadursingh9718 2 หลายเดือนก่อน +4

    ਲੱਖੇਂ ਵੀਰ ਆਪ ਜੀ ਤੇ ਆਪ ਜੀ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੋਂ ਕੇ ਆਪ ਦਰੱਖਤਾਂ ਨੂੰ ਕੱਟਣ ਤੋਂ ਬਚਾਉਂਦੇ ਹੋ ਧੰਨਵਾਦ।

  • @Kartoon260
    @Kartoon260 2 หลายเดือนก่อน +9

    ਵਾਤਾਵਰਨ ਪ੍ਰੇਮੀ ਬਾਈ ਲੱਖਾਂ ਸਿਧਾਣਾ
    ਕੌਣ ਸੋਚਦਾ ਇੰਨਾਂ ਅੱਜ ਕੱਲ੍ਹ, ਬੱਬਰ ਸ਼ੇਰ ਬਾਈ ਲੱਖਾਂ ਸਿਧਾਣਾ, ਬਲਬੀਰ ਸਿੰਘ ਢੱਡੇ

  • @PBwalegs
    @PBwalegs 2 หลายเดือนก่อน +7

    ਸਾਬਾਸ਼ ਜਗਦੀ ਜਮੀਰ ਵਾਲਿਓ

  • @ArvinderSingh-zz1sv
    @ArvinderSingh-zz1sv 2 หลายเดือนก่อน +12

    ਪਹਿਲਾ ਨਵੇ ਲਾਉਣੇ ਚਾਹੀਦੇ ਬੇੜਾ ਗਰਕ ਸਰਕਾਰ ਦਾ

  • @HarpreetSingh-m5f
    @HarpreetSingh-m5f 2 หลายเดือนก่อน +6

    ਲਾਉਂਦੇ ਹੈ ਨੀ ਕੱਟੀ ਜਾਂਦੇ ਨੇ। ਇਸ ਵਾਰ ਵੇਖ ਲਵੋ ਕੀ ਹਾਲ ਹੋਇਆ ਬਰਸਾਤਾਂ ਦਾ ਪੰਜਾਬ ਵਿੱਚ ਅੱਗੇ ਅੱਗੇ ਔਖਾ ਹੋ ਜਾਣਾ

  • @chaggersingh2865
    @chaggersingh2865 2 หลายเดือนก่อน +1

    ਭਾਈ ਸੜਕ ਤਾਂ ਬਣ ਸਕਦੀ ਏ, ਕਿਉਂ ਹਰ ਵੇਲੇ ਪੰਗੇ ਖੜੇ ਕਰਦੇ ਹੋ ਜੋ ਇਸ ਸੜਕ ਤੇ ਆਉਂਦਾ ਜਾਂਦੇ ਨੇ, ਕੀ ਇਹ ਸੜਕਾਂ ਸਰਕਾਰੀ ਥਾਵਾਂ ਤੇ ਦਰੱਖ਼ਤ ਦੇਖਦੇ ਨੇ ਲੱਖਾਂ ਕਿਲੇ ਜ਼ਮੀਨ ਪੰਚਾਇਤ ਦੇ ਕੋਲ ਉੱਥੇ ਕਿਉਂ ਨਹੀਂ ਲਗਾਉਂਦੇ, ਇਥੇ ਤਾਂ ਪੈਸੇ ਬਣਾਉਣ ਲਈ ਜਾਦੇ

  • @Dilshansingh478
    @Dilshansingh478 2 หลายเดือนก่อน +3

    ਬਾਈ ਜੀ ਮੋਗਾ ਸ਼ਹਿਰ ਦੇ ਅੱਛੇ ਪਾਸੇ ਕੋਈ ਨਵਾਂ ਦਰਖੱਤ ਨਹੀਂ ਲੲੀ ਗਾ ਮੋਗੇ ਵਾਲੀ ਨਹਿਰ ਤੇ ਕੋਈ ੨ ਸਾਲ ਦਰੱਖਤ ਦਿਖਦੳ

  • @BinduMavi-rq8zh
    @BinduMavi-rq8zh 2 หลายเดือนก่อน +3

    ਸਟੇਟ ਲਵੋ ਜੀ ਅਦਾਲਤ ਵਿੱਚ

  • @tuhetufeteh
    @tuhetufeteh 2 หลายเดือนก่อน +4

    ਸਰਹਿੰਦ ਫਤਹਿ ਗੜ ਦੇ ਵਾਤਾਵਰਨ ਪ੍ਰੇਮੀਆਂ ਦੀਆਂ ਜ਼ੋ ਨਹੀਂ ਬੋਲੇ ਉਹਨਾਂ ਦੀਆਂ ਆਤਮਾਵਾਂ ਮਰ ਗਈਆ ਨੇ ਸਰੀਰਾਂ ਨੂੰ ਅਗਨੀ ਭੇਟ ਬਾਕੀ ਆ
    ਜੰਗਲਾਤ ਵਾਲੇ ਕਿਸੇ ਗਰੀਬ ਦੇ ਤਾਂ ਇਕ ਬਿਲਡਿੰਗ ਨਹੀਂ ਪਾਸ ਹੋਣ ਦਿੰਦੇ ਕਿ ਸਾਡੇ ਦਰਖਤਾਂ ਨੂੰ ਨੁਕਸਾਨ ਹੁੰਦ ਪਰ ਐਨੇ ਰੁੱਖਾਂ ਦਾ ਨਾਸ ਕਰਕੇ। ਹੁਣ ਨੁਕਸਾਨ ਨਹੀਂ ਹੁੰਦਾ

  • @balwindersinghbrar5963
    @balwindersinghbrar5963 2 หลายเดือนก่อน +11

    ਇੰਝ ਕਰਨੀ ਪੈਣੀ ਹੈ ਰਾਖੀ ਆਪਣੇ ਸੋਹਣੇ ਵਤਨ ਪੰਜਾਬ ਦੀ।

  • @HarbajhanSingh-r7r
    @HarbajhanSingh-r7r 2 หลายเดือนก่อน +8

    ਵਿਕਾਸ ਦੇ ਨਾਮ ਤੇ ਦਰਖ਼ਤ ਦਾ ਕਤਲ ਨਹੀਂ ਹੋਣਾ ਚਾਹੀਦਾ ਨਹੀਂ ਇਸ ਦੇ ਨਤੀਜੇ ਸਾਨੂੰ ਆਉਣ ਵਾਲੇ ਟਾਈਮ ਤੇ ਭੁਗਤਣੇ ਪੈਣਗੇ

  • @satnamsingh-re4hr
    @satnamsingh-re4hr 2 หลายเดือนก่อน +1

    ਜੰਗਲ ਮਹਿਕਮੇ ਦੇ ਅਫ਼ਸਰਾਂ ਨੂੰ ਸ਼ਸ਼ਪੈਡ ਕਰੋ

  • @balwindersinghbrar5963
    @balwindersinghbrar5963 2 หลายเดือนก่อน +2

    ਲੂੰਬਾ ਜੀ, ਉੱਚੀ ਬੁਲੰਦ ਅਵਾਜ਼ ਵਿੱਚ ਰਿਕਾਰਡ ਕਰਿਆ ਕਰੋ, ਲੱਖਾ ਸਿਧਾਣਾ ਵਾਂਗ।

  • @HarbajhanSingh-r7r
    @HarbajhanSingh-r7r 2 หลายเดือนก่อน +3

    ਮੀਹ ਤੇ ਪਹਿਲਾ ਨੀ ਪੈਂਦਾ ਹੇਗਾ ਇਹ ਜਿਹੜੇ ਹੈਗੇ ਨੇ ਦਰਖੱਤ ਉਹ ਵੀ ਕੱਟ ਰਹੇ ਨੇ

  • @SahilDhindsa-zq8sr
    @SahilDhindsa-zq8sr 2 หลายเดือนก่อน +1

    Thanks lakha veer parmatma thanu hamesha tandrusti den ❤

  • @AnilSharma-bz4ww
    @AnilSharma-bz4ww 2 หลายเดือนก่อน +1

    Respected Shri lakha sidhna ji s s a sir tusi bahut accha kaam kar rahe ho sir prakriti Saadi maa hai ude bager insaan da jeewan da koi mol nahi hai sir tuhade jajbe nu sallam hai wahe guru kirpa karan

  • @nagindersingh4388
    @nagindersingh4388 2 หลายเดือนก่อน

    ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ ਹੀ ਨਹੀ ਮੱਝਾ ਵਾਲੇ ਗੁੱਜਰ ਦਹਿੜੇ ਹਜਾਰਾ ਪਸੂ ਲੈ ਕੇ ਦਰੱਖਤਾ ਦਾ ਨੁੱਕਸਾਨ ਕਰਦੇ ਆ ਉਹਨਾ ਤੇ ਕੋਈ ਰੋਕ ਨਹੀ।

  • @dhillonhappy9121
    @dhillonhappy9121 2 หลายเดือนก่อน

    ਆਪਣੀ ਪੈਲੀ ਵਿੱਚ ਰੱਖ ਲਗਾਵੋ ਸੜਕ ਤੇ ਜਮੀਨਾ ਤੇ ਬਾਣੀ ਆ

  • @sewaksinghsingh7175
    @sewaksinghsingh7175 2 หลายเดือนก่อน

    Good job sir ji

  • @bhindermangat2777
    @bhindermangat2777 2 หลายเดือนก่อน

    These people like sidhana bhanna jhotta khaira Amritpal and company try to disturb law and order situations in Punjab beware from these people

  • @harindersingh6086
    @harindersingh6086 2 หลายเดือนก่อน

    Right

  • @gobindersingh8966
    @gobindersingh8966 2 หลายเดือนก่อน

    We can replace any tree as it is to another place with a machine. Govt can buy from company.

  • @guribathinda-wb9mu
    @guribathinda-wb9mu 2 หลายเดือนก่อน +1

    ਰੱਬਾ ਜੋ ਆ ਕਾਮੇਂਟ ਪੜ ਰਿਹਾ ਇਹਦੇ ਘਰ ਸਬ ਹੱਸਦੇ ਵਸਦੇ ਰਹਿਣ ਜੇ ਮੇਨੂੰ ਫੋਲੋ ਕਰਦੇ ਆ ਤਾ ਇਹਨਾਂ ਦੀ ਮਨੋ ਕਾਮਨਾ ਪੂਰੀ ਕਰੀ ਮਾਲਕਾ ਜਿਹੜੇ ਫਾਲੌ ਨਈ ਕਰਦੇ ਇਹਨਾ ਨੂੰ ਦਿਲੋ ਬਦ ਦੁਵਾ ਆ ਤੁ ਨੰਗ ਹੀ ਰਹੇ ਗਾ ਤੈਨੂੰ ਸਰਾਫ ਆ ਮਹੰਤ ਦਾ 🙏🏻

  • @GursewakSingh-du5xc
    @GursewakSingh-du5xc 2 หลายเดือนก่อน +1

    Sach ta eh ki safaida v bhut Pani 💧 pinda

  • @janakrajprabhuraj2566
    @janakrajprabhuraj2566 2 หลายเดือนก่อน

    Bhi road e band kar do bravo kush ban la da kRo kush

  • @SidhuMoose122
    @SidhuMoose122 2 หลายเดือนก่อน

  • @graniteworld9116
    @graniteworld9116 2 หลายเดือนก่อน

    This is totally wrong no cutting of tree in Punjab

  • @JagroopSinghBhola
    @JagroopSinghBhola 2 หลายเดือนก่อน

    Gujral.. nu..be.. rook.. vero

  • @rupinderpalsingh369
    @rupinderpalsingh369 2 หลายเดือนก่อน

    ਦਰੱਖ਼ਤਚੋਰ

  • @kamaljitsingh1582
    @kamaljitsingh1582 2 หลายเดือนก่อน

    ਘਟੀਆ ਸਰਕਾਰ

  • @pmjk8937
    @pmjk8937 2 หลายเดือนก่อน

    Lakh di lahnat ese loka nu.

  • @gurlalsinghkhalsa3686
    @gurlalsinghkhalsa3686 2 หลายเดือนก่อน

    😢😢

  • @GursewakSingh-du5xc
    @GursewakSingh-du5xc 2 หลายเดือนก่อน

    Good job 😂

  • @inderjit748
    @inderjit748 2 หลายเดือนก่อน

    SAT SIRI AKAL PUTT LAKHA SINGH ÀH RUKH 1960 DE WICH LAGE CE

  • @JeetManjeet1986solotravelor
    @JeetManjeet1986solotravelor 2 หลายเดือนก่อน

    Sade pind 120 futt utte paani phinch gya koi us mudde utte v gall kru

  • @rohitbawa3544
    @rohitbawa3544 2 หลายเดือนก่อน

    Maadi gall hai par safeda cut kar rhe ne eh achi gall aa....par cutting karan to pehla new rukh laga k 1 saal baad cutting karni chahidi hai

  • @NavdeepSingh-yy8yt
    @NavdeepSingh-yy8yt 2 หลายเดือนก่อน

    Very Bad 😢

  • @DineshKumar-z3c
    @DineshKumar-z3c 2 หลายเดือนก่อน

    26000 wha kis nu pata

  • @satnamsinghghuman6776
    @satnamsinghghuman6776 2 หลายเดือนก่อน

    Yaar asi rukh laounde mar gaye panjab ch gorment 26000 rukh cutt rahi Aa lakh di lahnat lok layi jange rukh garment cutti jaungi 26000 rukh cutt te kad takk lagnge 26000 rukh

  • @DineshKumar-z3c
    @DineshKumar-z3c 2 หลายเดือนก่อน

    Anea kas piea jis time is nu rupiea mill ga anea bas karni dipart mint darna la ka bet ja is jaga ta vaden hi na da

  • @DineshKumar-z3c
    @DineshKumar-z3c 2 หลายเดือนก่อน

    Beda gark karna panjab da hor kug nahi hona sab dukan dari hi han

  • @SukhKhangura-d1b
    @SukhKhangura-d1b 2 หลายเดือนก่อน

    Bai Chandigarh tun Ludhiana walai Rode Tai koi Rukh nahi garmi wich agg pendi a samrala 2 second se tem wich Rukh hi ni sadya ona nai

  • @shaansingh1758
    @shaansingh1758 2 หลายเดือนก่อน

    Sadak choddi karni bhut jaruri a
    Jada tarfil karan axsidant bhut hoy aa sadey pind too e 4-5 nojvana di mot ho chuki aa

    • @harnamsinghsran80
      @harnamsinghsran80 2 หลายเดือนก่อน +1

      ਠੀਕ ਹੈ ਵੀਰ ਜੀ ਸ਼ੜਕ ਚੌੜੀ ਕਰਨ ਪਰ ਸ਼ੜਕ ਇੱਕ ਪਾਸੇ ਚੌੜੀ ਕਰ ਲੈਣ

  • @amitkumar-ey9fo
    @amitkumar-ey9fo 2 หลายเดือนก่อน

    Sada Sardalua na us pend da ta name kajale he raka deta purana time vala kesa Raja na apne sana baje ke kajle pend cha kajale da darkat vado jado Raja da hukam haya ta laber darkat vadan laga far uta da loka na kajde kajadale nu jafe pa lae 363 loka nu darkat da nal vad deta gaya

  • @BantaSingh-tt8zt
    @BantaSingh-tt8zt 2 หลายเดือนก่อน +4

    ਇਹਨਾਂ ਚਵਲਾਂ ਬੰਦਿਆ ਨੂੰ ਇਹ ਨਹੀਂ ਪਤਾ ਇਹ ਸ਼ੜਕ ਜੋ ਪਟਿਆਲਾ ਤੋਂ ਫਤਿਹਗੜ੍ਹ ਸਾਹਿਬ ਚਮਕੌਰ ਸਾਹਿਬ ਤੇ ਅਨੰਦਪੁਰ ਸਾਹਿਬ ਧਾਰਮਿਕ ਅਸਥਾਨ ਤੇ ਗੁਰੂਦੁਆਰਿਆਂ ਨੂੰ ਜਾਂਦੀ ਇਸ ਸੜਕ ਤੇ ਬਹੁਤ ਹੀ ਜਾਦਾ ਰਸ ਹੋਂਦਾ ਹੈ ਜੋੜ ਮੇਲਿਆਂ ਤੇ ਕਈ ਅਣ ਸੁਖਾਵੀਆਂ ਘਟਨਾ ਹੋਦੀਆ ਇਹ ਸਾਰੀਆਂ ਸੰਗਤਾਂ ਦੀ ਮੰਗ ਸੀ ਇਹ ਸ਼ੜਕ ਆਉਣ ਵਾਲੇ ਸ਼ਹੀਦੀ ਦਿਹਾੜੇ ਤੋਂ ਪਹਿਲਾਂ ਤਿਆਰ ਕਰ ਲੈਣੀ ਚਾਹੀਦੀ ਹੈ ਬਾਕੀ ਸਰਕਾਰ ਨੂੰ ਇਹੋ ਜਿਹੇ ਚਵਲਾਂ ਬੰਦਿਆ ਨੂੰ ਬੁੰਡ ਤੇ ਮਾਰ ਮਾਰ ਕੇ ਜੁਤੀਆਂ ਭਜਾਉ ਇਹਨਾਂ ਵੱਡੇ ਲੀਡਰਾਂ ਨੂੰ ਆਹ ਜਿਹੜੇ ਬੰਦੇ ਨਾਲ ਖੜੇ ਨੇ ਇਹਨਾਂ ਨੂੰ ਇਸ ਚੰਗੇ ਕੰਮ ਨੂੰ ਰੋਕਣ ਲਈ ਇਹਨਾਂ ਬੰਦਿਆ ਦੇ ਨਾਲ ਨਹੀਂ ਖੜਨਾ ਚਾਹੀਦਾ

    • @NirmalSingh-bz3si
      @NirmalSingh-bz3si 2 หลายเดือนก่อน

      ਇਸ ਰੋਡ ਤੇ ਐਨੇ ਬੰਦੇ ਮਰਦੇ ਨੇ ਕਿ ਇਸ ਰੋਡ ਦਾ ਨਾਮ ਖੂਨੀ ਰੋਡ ਪਿਆ ਹੋਇਆ ਰੁੱਖ ਵੱਢਣ ਤੋਂ ਬਿਨਾ ਇਹ ਚਹੁੰਮਾਰਗੀ ਰੋਡ ਕਿਵੇ ਬਣੂੰ ,,ਇਹ ਝੂਠੇ ਲੋਕ ਜਿਹੜੇ ਨਾਲ ਖੜੇ ਨੇ ਉਨਾ ਨੂੰ ਪਤਾ ਨਹੀ ਵੀ ਰੁੱਖਾਂ ਤੋਂ ਜਿਆਦਾ ਬੰਦਿਆ ਦਾ ਨੁਕਸਾਨ ਹੁੰਦਾ ,,ਇੱਥੇ ਐਨੇ ਬੰਦੇ ਮਰਦੇ ਨੇ ਇਸਦਾ ਖੂਨੀ ਰੋਡ ਨਾਮ ਨਾਲ ਮਸ਼ਹੂਰ ਆ ਇਹ ਰੋਡ ,,ਨਾਲ ਵਾਲੇ ਖੜੇ ਬੰਦਿਆ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਰੋਡ ਤਾਂ ਮਸਾਂ ਪਾਸ ਹੋਇਆ ,,ਰੋਡ ਕਿਵੇ ਬਣੂੰ ਜੇ ਰੁੱਖ ਨਾ ਵੱਢੇ ਗਏ,,ਲੱਖੇ ਦੇ ਨਾਲ ਜਿਹੜੇ ਚਵਲ ਬੰਦੇ ਖੜੇ ਨੇ ਉਨਾ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਇਹ ਰੋਡ ਮਸਾਂ ਪਾਸ ਹੋਇਆ ,,ਰੋਡ ਕਿਵੇ ਬਣੂੰ ਰੁੱਖ ਵੱਢਣ ਤੋਂ ਬਿਨਾ ,,

    • @KarryMehraoffical
      @KarryMehraoffical 2 หลายเดือนก่อน +2

      Sangta ne ruk katan nu ta ni keha betha chwla mari jna ghre tere to ta kuj hunda kise nu ta kr lende chwla

  • @amitkumar-ey9fo
    @amitkumar-ey9fo 2 หลายเดือนก่อน

    Lakah bae thanu ek gal dasana chuda ha ke hara darkat na vado ek hor gal dasana chuda ke kajde nu ta belkul nahe vadne chayde kajadale vadna pecha ,363 orta ata puras vad deta

  • @reerpazi9935
    @reerpazi9935 2 หลายเดือนก่อน

    ਇਹ ਗੈਂਗਸਟਰ ਆਦਮੀ ਇਨੂੰ ਲੋਕਾਂ ਦੀ ਜਿੰਦਗੀ ਨਾਲ ਕੀ

  • @reerpazi9935
    @reerpazi9935 2 หลายเดือนก่อน

    ਇਨ੍ਹਾਂ ਲੋਕਾਂ ਨੂੰ ਇਨਸਾਨ ਦੀ ਜ਼ਿੰਦਗੀ ਨਾਲੋਂ ਦਰਖ਼ਤ ਚੰਗਾ ਲਖਾ ਨੂੰ ਜੁਤੀਆਂ ਦੀ ਘਾਟ