ਸਕੀਆਂ ਭੈਣਾਂ ਲਾਲਚੀ ਸਹੁਰੇ (52)Sakkiyan bheina lalchi Sohre(52)New Punjabi webseries 2024 Aman Dhillon

แชร์
ฝัง
  • เผยแพร่เมื่อ 25 ต.ค. 2024
  • Sakkiyan bheina lalchi Sohre (Ep-52)New Punjabi webseries 2024 !! Aman Dhillon
    #amandhillon #dhillonmansawala #punjabiwebseries #shortvideos #punjabi
    **************************************
    CONCEPT*****
    AMAN DHILLON
    Ex Army( Sub ) Chand Singh
    DIRECTOR**
    RAJVEER DHILLON
    EDITING**
    GURKIRET DHILLON
    CAMERAMAN**
    RAJVEER Singh
    Harjeet singh
    Contact no
    6284692060
    Join 👇
    facebook page 👥
    / aman_dhillon_mansa___
    Our New Video link Click here
    ******************
    Sakkiyan bheina lalchi sohre (Ep-43)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-44)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-45)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-46)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-47)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-48)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-49)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-50)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-51)
    • ਸਕੀਆਂ ਭੈਣਾਂ ਲਾਲਚੀ ਸਹੁਰ...
    Do Not Re-upload Our Content We are Rigid Taking
    Credit Copyright Holder - Aman dhillon
    Thank you 🙏🙏🙏
  • บันเทิง

ความคิดเห็น • 188

  • @bhaijagtarsinghsw7273
    @bhaijagtarsinghsw7273 56 นาทีที่ผ่านมา +8

    ਸਟੋਰੀ ਬਨਾਉਣ ਵਾਲੇ ਬਹੁਤ ਸਿਆਣੇ ਹੁੰਦੇ ਹਨ। ਵੇਖਨ ਵਾਲੇ ਕਮਲੇ ਹੁੰਦੇ ਹਨ। ਜੋ ਮਰਜ਼ੀ ਵਖਾਈ ਚਲੋ, ਸਵੀਕਾਰ ਕਰੀ ਜਾਂਦੇ ਹਨ।

  • @KulwinderShergillShergil-tb7jj
    @KulwinderShergillShergil-tb7jj ชั่วโมงที่ผ่านมา +7

    ਇਹ ਤਾਂ ਗੱਲ ਗਲਤ ਹੈ ਪ੍ਰੀਤੋ ਤੇ ਉਸਦੇ ਮੁੰਡੇ ਨਾ ਰਲ ਕੇ ਮਾਰਿਆ ਕਰਮੇ ਨੂੰ ਨਾਂ ਹੀ ਉਦਾ ਪੁੱਤ ਬਣਿਆ ਨਾਂ ਘਰਵਾਲੀ ਬਣੀ । ਜੇ ਕਰਮਾ ਨੀ ਨਾਲ ਕੁੱਝ ਲੈਕੇ ਗਿਆ ਤਾਂ ਲੈਕੇ ਤੁਸੀ ਵੀ ਨਹੀ ਜਾਂਣਾ ਕੀਤੇ ਦਾ ਫਲ ਦੂਣਾਂ ਹੋਕੇ ਨਿਕਲਣਾਂ ਹੈ । ਕਹਾਣੀ ਦਾ ਰੁਖ ਹੀ ਬਦਲ ਕਿ ਰੱਖਤਾ ਵੇਖਦੇ ਹਾਂ ਅਗੇ ਅੱਗੇ ਕੀ ਹੁੰਦਾ ਹੈ । ਅੰਜਨੀ ਅਜੇ ਠੀਕ ਨੀ ਹੋਈ ਕਿੰਨੇ ਦਿਨ ਹੋਗੇ ।😊 ਬਾਕੀ ਬਹੁਤ ਸੋਹਣੀ ਸੀ ਵੀਡਿਉ ਸੋਹਣੀ ਐਕਟਿੰਗ ਸਾਰੀ ਟੀਮ ਦੀ 😊 ਕੁਲਵਿੰਦਰ ਸ਼ੇਰਗਿੱਲ

  • @BalbirSingh-ji6vv
    @BalbirSingh-ji6vv ชั่วโมงที่ผ่านมา +7

    ਇਥੇ ਰਿਸ਼ਤਿਆਂ ਦੀ ਕੋਈ ਵੀ ਅਹਿਮੀਅਤ ਨਹੀਂ ਲਾਲਚੀ ਬੰਦਿਆਂ ਨੂੰ ਤਾਂ ਸਿਰਫ ਪੈਸਾ ਹੀ ਚਾਹੀਦਾ ਹੈ। ਇਥੇ ਸਭ ਰਿਸ਼ਤੇ ਖਤਮ ਹਨ, ਅੱਜ ਖਤਰਾ ਸਿਰਫ ਆਪਣਿਆਂ ਤੋਂ ਹੈ ।

  • @LaviMaan-lf3px
    @LaviMaan-lf3px 42 นาทีที่ผ่านมา +3

    ਸੱਚੀ ਬਾਈ ਕਹਾਣੀ ਦਾ ਪਾਸਾ ਹੀ ਪਲਟਾ ਦਿੱਤਾ ਸੋਚਿਆ ਕੁਝ ਹੋਰ ਸੀ ਬਣ ਗਿਆ ਕੁਝ ਹੋਰ ❤❤❤❤

  • @NaviSingh23
    @NaviSingh23 2 ชั่วโมงที่ผ่านมา +12

    ਬਾਈ ਰਾਜ ਜੀ ਬਹੁਤ ਦਿਨ ਹੋ ਗਏ ਜੀ ਪੁੱਛਦਿਆਂ ਨੂੰ ਪਲੀਜ ਹੁਣ ਤਾਂ ਦੱਸ ਦਿਓ ਕਿ ਤੁਹਾਡਾ ਪਿੰਡ ਕਿਹੜਾ ਜੀ।ਅਤੇ ਤੁਸੀ ਆਵਦਾ ਘਰ ਵੀ ਦਿਖਾਓ ਜੀ

  • @aashyakhan700
    @aashyakhan700 ชั่วโมงที่ผ่านมา +9

    ਲੈ ਦੱਸ ਕੀ ਸੋਚਦੇ ਸੀ ਕੀ ਹੋ ਗਿਆ ਤੁਸੀਂ ਤਾਂ ਕਹਾਣੀ ਹੀ ਬਦਲਤੀ ਸਾਰੀ😮

  • @RandeepLamba-p5g
    @RandeepLamba-p5g ชั่วโมงที่ผ่านมา +9

    ਅੱਜ ਤਾਂ ਕਹਾਣੀ ਹੀ ਬਦਲ ਗਈ 😮😮😮👍👍👍

  • @avtarsinghavtarsingh6417
    @avtarsinghavtarsingh6417 21 นาทีที่ผ่านมา +1

    ਕਿੰਨੇ ਖਰਾਬ ਨੇ ਪ੍ਰੀਤੋ ਤੇ ਉਹਦੇ ਨੂੰਹ ਪੁੱਤ ਯਕੀਨ ni ਆਉਂਦਾ 😮😮😮

  • @Maninder_brar
    @Maninder_brar 2 ชั่วโมงที่ผ่านมา +39

    Hello ਅਮਨ ਜੀ ਪਾਸਾ ਹੀ ਪਲਟ ਦਿੱਤਾ ਕਹਾਣੀ ਦਾ,,,ਜਦੋਂ ਮਾੜੇ ਬੰਦੇ ਦੇ ਮਾੜੇ ਦਿਨ ਆਉਣ ਵਾਲੇ ਹੋਣ ਤਾਂ ਓਹਦੇ ਸਾਰੇ ਕੰਮ ਸਿੱਧੇ ਹੀ ਹੁੰਦੇ ਆ ਨਤੀਜਾ ਟਾ ਬਾਦ ਚ ਆਓਂਦਾ,,,,ਸਟੋਰੀ interesting ਬਣ ਗਈ ❤❤❤❤

  • @aashyakhan700
    @aashyakhan700 ชั่วโมงที่ผ่านมา +4

    ਸਵਾਦ ਤਾਂ ਫਿਰ ਆਉਗਾ ਜੇ ਇਹਨਾਂ ਵਾਲੀ ਇਹਨਾਂ ਨਾਲ ਹੋਵੇ😅 ਜਿਵੇਂ ਪ੍ਰੀਤ ਨੇ ਆਪਣੀ ਸੱਸ ਨਾ ਕੀਤੀ

  • @kuldipkaur5688
    @kuldipkaur5688 2 ชั่วโมงที่ผ่านมา +7

    Wha Bai wha!!! Raj Bai tusi tan sari story hi badal k rakh diti.....Ishu te preet hori ek hoe bhethe ne....mainu lagda bi karma vi ena ne marvaya....kmal...jasi.... Vi ....nal..rali aa....aman hori tan sari gal jasi nal kar laindian ne.

  • @SimranSingh-zx4wj
    @SimranSingh-zx4wj 2 ชั่วโมงที่ผ่านมา +4

    ਬਹੁਤ ਵਧੀਆ ਵੀਡਿਉ ਅਮਨ ਦੀਦੀ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @gurwinderdhillon8913
    @gurwinderdhillon8913 ชั่วโมงที่ผ่านมา +7

    ਭੋਗ ਕਦੋਂ ਪਾਉਣਾ ਮਾਸੀ ਦਾ

  • @LakhveerkaurLakhisidhu
    @LakhveerkaurLakhisidhu ชั่วโมงที่ผ่านมา +1

    ❤❤❤❤❤

  • @ManjeetSingh-tf8nx
    @ManjeetSingh-tf8nx 4 นาทีที่ผ่านมา +1

    राजवीर कहानी बहुत अच्छी है मैं मनजीत सिंह ढिल्लों गांव लधउवआस जिला फतियावाद

  • @narinderpal1854
    @narinderpal1854 11 นาทีที่ผ่านมา +1

    ਹੋਰ ਏ ਮੋੜ ਦੇਤਾ ਕਹਾਣੀ ਨੂੰ। ਜਚੀ ਨੀ ਗੱਲ।

  • @crazygamerz136
    @crazygamerz136 55 นาทีที่ผ่านมา

    ਪ੍ਰੀਤੋ ਤੇਰਾ ਅੰਤ ਆ ਗਿਆ ਅਮਨ ਭੈਣੇ ਬਹੁਤ ਬਹੁਤ ਵਧੀਆ ਵੀਡੀਓ ਵੀਰ ਜੀ❤❤❤❤❤❤❤

  • @SS_Traders...
    @SS_Traders... ชั่วโมงที่ผ่านมา +10

    ਬਣਾ ਤਾ ਏਕਤਾ ਕਪੂਰ ਆਲਾ ਸੀਰੀਅਲ..ਮਸਾਂ ਤਾਂ ਓਧਰੋਂ ਖੈਹੜਾ ਛਡਾ ਕੇ ਏਹ ਦੇਖਣ ਲੱਗੇ ਸੀ😏

  • @Sarbjitkaurs
    @Sarbjitkaurs 44 นาทีที่ผ่านมา

    Nice video 🎉🎉

  • @GurmukhSingh-z8d
    @GurmukhSingh-z8d 17 นาทีที่ผ่านมา +1

    Very nice video hai ji 🙏🏻🙏🏻🙏🏻🌹🌹🌹

  • @kiranpalrai
    @kiranpalrai ชั่วโมงที่ผ่านมา +4

    ਈਸੂ ਦਾ ਇਹ ਰੋਲ ਜਮਾ ਵਧੀਆ ਨੀ ਲਗਦਾ

  • @meetokaur6000
    @meetokaur6000 5 นาทีที่ผ่านมา

    ਪ੍ਰੀਤੋ ਕੀਤੀਆਂ ਅੱਗੇ ਤੇਰੇ ਆਉਣ ਗਿਆ ਅਜ ਜਿਹੜੀ ਨਹੁੰ ਤੇਰਾ ਸਾਥ ਦੇਂਦੀ ਉਂਹ ਤੇਰੇ ਨਾਲਜਰੂਰੀ ਕਰ ਉਗੀ ਦੇਖੀ ਜਾ ਕਰਨੀਆਂ ਭਰਨੀਆਂ ਚਰਨੋ ਨੂੰ ਹੁਣ ਭੈਣ ਦਾ ਪਤਾ ਲਗੋਊਗਾ 🌹🙏 uk

  • @ManjeetKaur-lf4ws
    @ManjeetKaur-lf4ws ชั่วโมงที่ผ่านมา +2

    Very nice video. Aman video hi badal ke rakh ditti. New turn. Preet te Ishu,Jassi mile hoye ne. Jo aurat te bachhe apne baap de nahi hoye oh kise hor de ki honge. Aisi aurat ghar vich rehan de kabil nahi. Kake di gall bilkul sahi hai. Charno nu v kite maar hi na den. Karma v ehna ne hi maar dita howega. Ishu na karo eh sab kuch. Zameen ne naal nahi jana. Raj te Harjeet tusi apni maa kol ja ke aao maa baap nahi milde kade. Jine mithe oney khote.

  • @gaganbilling5152
    @gaganbilling5152 8 นาทีที่ผ่านมา +1

    Very nice video ji 👍

  • @AmritpalSingh-vt9sy
    @AmritpalSingh-vt9sy ชั่วโมงที่ผ่านมา +6

    ਬਹੁਤ ਵਧੀਆ ਵੀਡੀਓ ਅਮਨ ਦੀਦੀ ਅਤੇ ਰਾਜ ਵੀਰ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ❤❤❤❤

  • @SimranKaur-xp8xy
    @SimranKaur-xp8xy ชั่วโมงที่ผ่านมา +1

    very nice god bless you team members and beautiful 🌹🙏🙏🙏⚘⚘👍👍👍👌🏻👌🏻

  • @JassiKaur-w3d
    @JassiKaur-w3d 2 ชั่วโมงที่ผ่านมา +1

    Very very nice video God bless you Aman sister Rajveer Dhillon Veer ji ❤❤❤❤❤❤❤❤❤🎉🎉🎉🎉🎉🎉

  • @harpreetsaini1214
    @harpreetsaini1214 14 นาทีที่ผ่านมา

    Buhat vadiya video g hay sacchi buhat hi mazza ayia sari story cahge ho gi passa palath gea .kahani hor vadiya ho gi g ❤❤❤

  • @JasdeepSingh-nv1rk
    @JasdeepSingh-nv1rk 7 นาทีที่ผ่านมา

    Very very nice video God bless you all family ❤❤❤❤🎉🎉🎉🎉

  • @SimranSingh-zx4wj
    @SimranSingh-zx4wj ชั่วโมงที่ผ่านมา +10

    ਜਿਹੜੀ ਜਨਾਨੀ ਆਪਣੇ ਆਦਮੀ ਦੀ ਨਾ ਹੋਈ ਜਿਹੜੇ ਬੱਚੇ ਆਪਣੇ ਬਾਪ ਦੇ ਨਾ ਹੋਏ ਉਹ ਕਿਸੇ ਦੇ ਵੀ ਨਹੀਂ ਹੋ ਸਕਦੇ ਸਕੇ

  • @GurtejSingh-hf8pg
    @GurtejSingh-hf8pg ชั่วโมงที่ผ่านมา +2

    ਅਮਨ ਭੈਣ ਬਾਪੂ ਜੀ ਸਹੀ ਐ ❤❤

  • @sukhdeepsidhu2342
    @sukhdeepsidhu2342 2 ชั่วโมงที่ผ่านมา +1

    Very nice story, Aman dhillon sister, Rajveer Dhillon veer ji 🌹🌻💐

  • @kuldeepmalhi2379
    @kuldeepmalhi2379 2 ชั่วโมงที่ผ่านมา +2

    ਬਹੁਤ ਵਧੀਆ ਵੀਡੀਓ

  • @shazadtaggar1597
    @shazadtaggar1597 24 นาทีที่ผ่านมา

    God bless you👍👍👍👍

  • @jassyt6360
    @jassyt6360 2 ชั่วโมงที่ผ่านมา +2

    Bina dekhe like aman didi very nice video❤❤❤

  • @paramjeetkaur5570
    @paramjeetkaur5570 ชั่วโมงที่ผ่านมา +1

    Very nice acting all team members

  • @happyjoshi5426
    @happyjoshi5426 16 นาทีที่ผ่านมา

    Nice episode God bless you 🙏🙏❤❤

  • @sarbjitkaur9202
    @sarbjitkaur9202 2 ชั่วโมงที่ผ่านมา +2

    Very nice God bless you 🙏🙏❤❤

  • @harseesjawanda4893
    @harseesjawanda4893 2 ชั่วโมงที่ผ่านมา +1

    Very nice video g 👌👌👌👌👌👌👌👌👌👌

  • @RaniKaur-z9q
    @RaniKaur-z9q 42 นาทีที่ผ่านมา

    Very nice video ❤❤❤❤❤

  • @manjindersingh1822
    @manjindersingh1822 2 ชั่วโมงที่ผ่านมา +1

    Very nice video ji waheguru bless you ji

  • @ritiaggarwal678
    @ritiaggarwal678 2 นาทีที่ผ่านมา

    Very nice video

  • @Gorupawanvlogs
    @Gorupawanvlogs 2 ชั่วโมงที่ผ่านมา +1

    Very nice Aman didi tohadiya sariyan hi stories bahut badhiya hundiya ne 🥰🥰

  • @babybansal7679
    @babybansal7679 2 ชั่วโมงที่ผ่านมา +1

    Bhut vadia video aa nest video jaldi to jaldi aawaye

  • @SehajNoor-z8p
    @SehajNoor-z8p 2 ชั่วโมงที่ผ่านมา +2

    Very nice video aman didi ji🎉🎉

  • @manindersohi7662
    @manindersohi7662 2 ชั่วโมงที่ผ่านมา

    Aman didi thodiya all videos dekhde aa ashi sara tabbar babut anand aanda sari team te parmatma mehar bhareya hath rakhan

  • @mandeepmann8730
    @mandeepmann8730 2 ชั่วโมงที่ผ่านมา

    Super super video aman didi ❤❤❤❤❤God bless you all team members ❤❤❤

  • @bhupindergaddu4562
    @bhupindergaddu4562 ชั่วโมงที่ผ่านมา +1

    Bohat Bohat chalaki naal sab kuch Sam hi chandigarh preet 😮😮😮

  • @babybansal7679
    @babybansal7679 2 ชั่วโมงที่ผ่านมา +1

    God bless u all team members

  • @gurleenkaur9662
    @gurleenkaur9662 2 ชั่วโมงที่ผ่านมา +5

    Bina mtlb lambi kri jana oh video

  • @khushreetkaur8014
    @khushreetkaur8014 10 นาทีที่ผ่านมา

    Nice change ❤❤

  • @jagdishkaur9755
    @jagdishkaur9755 ชั่วโมงที่ผ่านมา +2

    ਹੁਣ ਨਵਾਂ ਡਰਾਮਾ ਸ਼ੁਰੂ ਹੋ ਗਿਆ। ਵਿਚਾਰੀ ਐਨੀ ਚੰਗੀ ਬੁੜੀ ਘਰੋਂ ਕਢਵਾ ਦਿੱਤੀ ਤੇ ਘਰ ਨੂੰ ਜਿੰਦਾ ਲਵਾ ਦਿੱਤਾ। ਪ੍ਰੀਤ ਲੱਖ ਲਾਹਨਤ ਤੇਰੇ!

  • @NavdeepKaurchahal-u3e
    @NavdeepKaurchahal-u3e ชั่วโมงที่ผ่านมา

    Nice video Aman di ❤

  • @SAMSUNGJ-md4ek
    @SAMSUNGJ-md4ek 2 ชั่วโมงที่ผ่านมา

    Aman sister ji very very nice video god bless you all team members 🙏❤❤❤🇵🇰 Ali from Spain

  • @MeenaSharma-nx7qg
    @MeenaSharma-nx7qg ชั่วโมงที่ผ่านมา +1

    Jase koko vasa koko da bacha😅😅

  • @ShwetaSharma-fi1wy
    @ShwetaSharma-fi1wy ชั่วโมงที่ผ่านมา

    Very very beautiful video amna ji

  • @kiranpalrai
    @kiranpalrai ชั่วโมงที่ผ่านมา

    ਪਰੀਤੋ ਦੀ ਨੂੰ ਹਰ ਟਾਈਮ ਵਾਲ਼ਾਂ ਦੀਆਂ ਲਟਾਂ ਸੱਡੀ ਰੱਖਦੀ ਆ

  • @RanjotkaurSidhu
    @RanjotkaurSidhu 2 ชั่วโมงที่ผ่านมา

    Bhut sohni vedio aa aman didi ❤
    Thank uuuuu 😊
    Gbu🌹🌹

  • @Kiranbala-w3c
    @Kiranbala-w3c ชั่วโมงที่ผ่านมา

    Very very nice ❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉

  • @mahekbhatti4229
    @mahekbhatti4229 ชั่วโมงที่ผ่านมา +1

    ❤❤😊😊

  • @sukhdevsingh-je6hp
    @sukhdevsingh-je6hp 2 ชั่วโมงที่ผ่านมา +1

    Good nice ji 🙏 good masaj je 🙏

  • @Bubu-babbu-love36
    @Bubu-babbu-love36 2 ชั่วโมงที่ผ่านมา

    Very nyc video all team next part upload soon 🎉🎉

  • @palwinderkaur5461
    @palwinderkaur5461 2 ชั่วโมงที่ผ่านมา +2

    Super super super super super super super super super super super

  • @waitloseandgain44
    @waitloseandgain44 ชั่วโมงที่ผ่านมา

    Bahut vadia video hai ji tuhadi agla bhag jaldi jaldi bejna ❤❤❤

  • @babybansal7679
    @babybansal7679 2 ชั่วโมงที่ผ่านมา +1

    Wating for nest video

  • @jagdishkaur4660
    @jagdishkaur4660 9 นาทีที่ผ่านมา

    Good

  • @binderkaur1218
    @binderkaur1218 ชั่วโมงที่ผ่านมา

    Nyc video g 👌👌

  • @jassjass8415
    @jassjass8415 2 ชั่วโมงที่ผ่านมา +1

    Great video🎉🎉🎉🎉🎉

  • @parminderbhullar998
    @parminderbhullar998 2 ชั่วโมงที่ผ่านมา +1

    Nice 👌 👌 🎉🎉❤❤😮😮😊😊

  • @babybansal7679
    @babybansal7679 2 ชั่วโมงที่ผ่านมา +1

    Nest video jaldi to jaldi aawaye

  • @babybansal7679
    @babybansal7679 2 ชั่วโมงที่ผ่านมา +1

    Sat sri akal ji

  • @JaswinderKaur-x9v
    @JaswinderKaur-x9v 2 ชั่วโมงที่ผ่านมา +2

    ਹੈਲੋ

  • @GurpreetSingh-pm7fp
    @GurpreetSingh-pm7fp ชั่วโมงที่ผ่านมา

    ❤❤❤❤❤👍👍👍👍

  • @sarabjeetsidhu398
    @sarabjeetsidhu398 2 ชั่วโมงที่ผ่านมา +1

    Very good

  • @usharani-or1sl
    @usharani-or1sl ชั่วโมงที่ผ่านมา

    Very nice video 🎉🎉🎉🎉🎉

  • @seeramehraj2174
    @seeramehraj2174 ชั่วโมงที่ผ่านมา

    Very nice video ji ❤❤

  • @RajinderSingh-ee4fk
    @RajinderSingh-ee4fk 2 ชั่วโมงที่ผ่านมา +2

  • @satwantsingh5733
    @satwantsingh5733 2 ชั่วโมงที่ผ่านมา +1

    Ghaint aa Aman ji god bless you plz comments read krta kro

  • @KishanDass-v3v
    @KishanDass-v3v 2 ชั่วโมงที่ผ่านมา +1

    Good 👍🏻 Ishu put

  • @ArshSidhu123-eu8yu
    @ArshSidhu123-eu8yu ชั่วโมงที่ผ่านมา

    👌👌👌♥️♥️👌

  • @RaniKaur-z9q
    @RaniKaur-z9q 42 นาทีที่ผ่านมา

    Attttttttt video ❤❤❤❤

  • @rbcouplepunjab
    @rbcouplepunjab ชั่วโมงที่ผ่านมา

    Nice I see your all videos

  • @babybansal7679
    @babybansal7679 2 ชั่วโมงที่ผ่านมา +1

    Good job

  • @RajKumari10326
    @RajKumari10326 2 ชั่วโมงที่ผ่านมา

    Now, very interesting story ❤❤❤❤

  • @dhamalalovers
    @dhamalalovers 2 ชั่วโมงที่ผ่านมา +1

    good video

  • @bholasingh3791
    @bholasingh3791 2 ชั่วโมงที่ผ่านมา +1

    Nice ji 🎉

  • @gurminderdhaliwal9700
    @gurminderdhaliwal9700 ชั่วโมงที่ผ่านมา

    Very nice ❤❤❤

  • @GurtejSingh-hf8pg
    @GurtejSingh-hf8pg ชั่วโมงที่ผ่านมา

    Aman ne ki video conferencing ❤❤❤❤❤❤❤❤❤

  • @JaspreetSingh-gf2lo
    @JaspreetSingh-gf2lo 2 ชั่วโมงที่ผ่านมา +1

    👍 👍 👍 👍 👍 ❤❤❤❤❤❤❤❤❤

  • @Mittal_908
    @Mittal_908 2 ชั่วโมงที่ผ่านมา +2

    Second comment

  • @baljitkaur6940
    @baljitkaur6940 12 นาทีที่ผ่านมา

    Rishteya di koi ehmiyat nhi.khoon safed ho gye ne lalchi lokan nu sirf paisa jameen jayedsd chahidi hai ohde lai bhave kuch v karna pe jaye story totally change ho gai Pasa e palat geya dekho agge ki banda hai story pehlan nalo v interesting ho gai ❤❤

  • @abhyantaraAli
    @abhyantaraAli 2 ชั่วโมงที่ผ่านมา +1

    Nice👍 didi

  • @BaldevSingh-gj6ex
    @BaldevSingh-gj6ex 2 ชั่วโมงที่ผ่านมา +2

    🙏🙏🙏🙏🙏

  • @sidhusidhu1511
    @sidhusidhu1511 2 ชั่วโมงที่ผ่านมา +1

    First view first comment

  • @taranduggal5979
    @taranduggal5979 2 ชั่วโมงที่ผ่านมา

    Good job di ❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉

  • @KamalKumar-ow7mq
    @KamalKumar-ow7mq 2 ชั่วโมงที่ผ่านมา

    Very nyc series

  • @tanukaur10
    @tanukaur10 2 ชั่วโมงที่ผ่านมา +5

    ❤❤😊😊 very very very nice video ji😊😊❤❤

  • @AvtarSingh-j5q
    @AvtarSingh-j5q 2 ชั่วโมงที่ผ่านมา +2

    Nice very 🎉🎉🎉🎉🎉🎉🎉

  • @ManjeetKaur-wb4py
    @ManjeetKaur-wb4py ชั่วโมงที่ผ่านมา

    🎉❤

  • @beantsingh7307
    @beantsingh7307 42 นาทีที่ผ่านมา

    ਅਮਨ, ਪਹਿਲਾਂ ਵਾਲਾ ਘਰ ਬਦਲ ਤਾ