Ik Pakistani youtuber k Chanel pr Aachanak se TH-cam add pr ye song thoda sa suna Bass phir poora sune bina raha nhi gaya😊😊 or tab se repeat par ha song I think 13 vari Sun reha awesome song👌👌 noor your voice is so lovely and sweet ❤❤😍😍 aj toh asi thode fan jnab 😍😍❤❤ love from Chandigarh Punjab ❤❤❤😍😍😍
Thank god its out, Pahella show postpone kar ditta is, and jo date second show di ditti si Jeevay Punjab team ne us din meri flight si, so main dekh hee nahi si paya. Hope baaki songs v youtube te aa jaange
I don't speak punjabi...but can understand some bits and pieces. Can anyone PLEASE write down the meaning of the lyrics...the song is mesmerizing!!! ❤️ And I have searched everywhere but couldn't find the lyrics with its meaning. 🥺
Chahal beti, bahut khushi hoi ke saadi ikk hor ladki field vich ie hai... Voice bahut piari aw... Shingara Chahal
Punjab daa eh keemtiiii virsa saamban lai tuhada upraalaaa anmulla hai .
Ik Pakistani youtuber k Chanel pr Aachanak se TH-cam add pr ye song thoda sa suna Bass phir poora sune bina raha nhi gaya😊😊 or tab se repeat par ha song I think 13 vari Sun reha awesome song👌👌 noor your voice is so lovely and sweet ❤❤😍😍 aj toh asi thode fan jnab 😍😍❤❤ love from Chandigarh Punjab ❤❤❤😍😍😍
ਮੈਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੀ ਆਵਾਜ਼ ਦੀ ਖ਼ੂਬਸੂਰਤੀ!!!!💙
Bhut Sohna song boleyaa tussi ..nhi te ajj de punjabi singer paise lii kuch vi bol dinde. ✨✨✨✨✨✨✨
I believe one day this girl will be on this platform, a perfect place for a perfect gem wish you all the best.
ਬਹੁਤ ਖੂਬਸੂਰਤ.... ਜਿਵੇਂ ਸੁਰਿੰਦਰ ਕੌਰ ਜੀ ਗਾ ਰਹੇ ਹੋਣ ਓਹੀ ਪੁਰਾਣੇ ਗੀਤਾਂ ਦੀ ਝਲਕ...
ਬਿਲਕੁਲ
ਮੈਂ ਉਡੀਕ ਰਹੀ ਸੀ... ਕਿ ਤੁਸੀਂ ਜੀਵੇ ਪੰਜਾਬ ਨੂੰ ਹੋਰ ਖਿੜਾਓ🙂
Mam tuc bhut sohna gaune ho sode pehla b songs sune ne sode channel te wmk sonu chardikala ch rakhe 🙏
ਸ਼ੁਕਰੀਆ , ਇੰਤਜ਼ਾਰ ਖ਼ਤਮ ਕਰਨ ਲਈ , ਬਹੁਤ ਖੂਬ, ਬਹੁਤ ਪਿਆਰ, always love for ਜੀਵੇ ਪੰਜਾਬ 💕💕
4
Thank you for showing the different side of man ... nahi ajkal ta velli munda ni mera yaar sakhiyo ... eh sab kuch e sunan nu milda
ਏਨੀ ਮਿੱਠੀ ਆਵਾਜ਼!ਏਨੇ ਖੂਬਸੂਰਤ ਸ਼ਬਦ! ਏਨੀ ਕੋਮਲ ਅਦਾ! ਕਿਵੇਂ ਸਭ ਇਕ ਥਾਂ ਤੇ ਮਿਲ ਗਏ?
ਵਾਹ ਜੀ ਵਾਹ , ਗੀਤ ਦੇ ਬੋਲ ਬਹੁਤ ਹੀ ਪਿਆਰੇ ਤੇ unique ਹਨ।
Sabiha aithe aave te ohnu dassna eh geet bhut hi pyara ae.❤️
Tony kakkar ke gano sun kr kaan main se khoon niklta hai ..aur inke sun ke rooh shant ho jati hai 😅❤
😂😂
ਵਾ ਭੈਣ ਮੇਰੀਏ,, ਦਿਲ ਨੂੰ ਸਕੂਨ ਮਿਲਦਾ ਸੁਣ ਕਿ 😊😊😊😍😍😍😍😍
ਸੋਹਣੀ ਸਾਦਗੀ ਨਾਲ ਸੋਹਣੀ ਕਲਾਂ ਦਾ ਪ੍ਰਗਟਾਵਾ 🌹
ਬਹੁਤ ਹੀ ਪਿਆਰੀ ਆਵਾਜ਼ ਨੂਰ ਚਾਹਲ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ ਨੂਰ ਤੁਹਾਡਾ ਗਾਉਣ ਦਾ ਇਲਾਜ ਬਹੁਤ ਵਧੀਆ ਹੈ
ਵਾਹ ਜੀ ਵਾਹ ਨੂਰ ਜੀ ਬਾਕਮਾਲ 👌👌👍👍 ਕੋਈ ਜਵਾਬ ਨਹੀਂ
Thank god its out, Pahella show postpone kar ditta is, and jo date second show di ditti si Jeevay Punjab team ne us din meri flight si, so main dekh hee nahi si paya. Hope baaki songs v youtube te aa jaange
Wah g wah👌 ,..bhoot khoob.👏👏...menu surinder kour g da HAYE NI MUNDA LAMBDA DA YAAD AGYA.... LOVE FROM UK 👍
Beautiful song ma'am!
This kind of music with this kind of lyrics are rare now.
Thank you for presenting the beautiful song
Coke Studio Vibes From Jeevay Punjab Studio ❤️
punjab v ona chir aa jina chir eda de gon wle hege
Waah kyaa baat hai boht vdia gaea bhn n
ਜਿੰਨਾ ਸੋਹਣਾ ਰੰਗ ਓਨੀ ਸੋਹਣੀ ਗਾਇਕੀ ਤੇ ਨਵਾਬ ਦੀ ਕਲਮ ਬਾਕਮਾਲ 👌🙏🏼
baut baut baut vdiya song.....and baut soni ta paryi awaz h.....hor v gyo eho jha song......lokgeet h....m tan repeat ta sun rya h
Please translate it line by line for me.
Awesome!
No silly synthesized music.
Perfect stage set, lighting, and outfit for this song.
Blessings and respect from Canada 🙏🏽🇨🇦✊🏾
Bot time baad ena payara song sunea
I don't speak punjabi...but can understand some bits and pieces. Can anyone PLEASE write down the meaning of the lyrics...the song is mesmerizing!!! ❤️ And I have searched everywhere but couldn't find the lyrics with its meaning. 🥺
ਜੀਵੇ ਪੰਜਾਬ ਨੂੰ ਬਹੁਤ ਪਿਆਰ ਤੇ ਦੁਆਵਾਂ 🥰
ਇਹ ਅੱਜ ਹੀ ਪੜ੍ਹ ਕੇ ਹਟਿਆ ਸੀ ਅਕੀਦਤ ਚੋ ....
ਤੇ ਸ਼ਾਮ ਨੂੰ ਸੁਣ ਲਿਆ
ਬਹੁਤ ਸਾਰਾ ਪਿਆਰ ❤️❤️
ਬਹੁਤ ਵਧੀਆ ਜੀ ਪਰਮਾਤਮਾ ਤੁਹਾਨੂੰ ਸਦਾ ਸਲਾਮਤ ਰੱਖਣ ਤੇ ਹਮੇਸ਼ਾਂ ਹੀ ਤਰੱਕੀਆਂ ਬਕਸ਼ਣ ਜੀ ਦਿਲੋਂ ਪਿਆਰ ਸਤਿਕਾਰ ਦੁਵਾਵਾਂ ਜਿਓ ਜੀ ਭਰ ਕੇ 🙏🙏
ਬਹੁਤ ਹੀ ਖੂਬਸੂਰਤ, ਆਵਾਜ਼ ਬਹੁਤ ਹੀ ਪਿਆਰੀ, ਪਰਮਾਤਮਾ ਹੋਰ ਤਰੱਕੀ ਬਖਸ਼ੇ
Dil krda bas sunni java 😊
lvu siss allways best tnx apni awaz da sur sunann lai
Kya baat 👌👌👌👌 GBU 🙏 noor
ਬਹੁਤ ਵਦੀਆ ਗੀਤ ਰੂਹ ਨੂੰ ਸਕੂਨ ਦਿੰਦਾ
Beautiful song❣️❣️
ਆਵਾਜ਼ ਤੇ ਪੇਸ਼ਕਾਰੀ ਬਹੁਤ ਖੂਬਸੂਰਤ।
ਬਹੁਤ ਜਿਆਦਾ ਸੋਹਣਾ ਗਾਇਆ ਸੌਹ ਰੱਬ ਦੀ
ਜਿਉਂਦੇ ਰਹੋ। ਮੈਨੂੰ ਲੱਗਦਾ ਤੁਹਾਡੀ ਆਵਾਜ਼ ਵਿੱਚੋ ਲੌਂਗਆਂ ਦੀ ਖੁਸਬੂ ਆਉਂਦੀ।
BHAI JAAN ❤️
ਨੂਰ ਜੀ ਇਹ ਵੀ ਰੂੜੀਵਾਦੀ ਸੋਚ ਹੈ ਜੇ ਧਾਦਲੀ ਭੈਣ ਦਾ ਗੀਤ ਗਲਤ ਸੀ।ਤੁਸੀ ਰੱਜ ਕੇ ਸਾਥ ਦਿੱਤਾ ਅਖੌਤੀ ਫੈਮਿਨਿਸਟਾਂ ਦਾ।ਕਾਮਰੇਡ ਕਤੀੜ ਦੇ ਹੱਕ ਚ ਖੜ੍ਹਨ ਲਈ ਲਾਹਣਤ।ਬਾਕੀ ਨਵਾਬ ਬਹੁਤ ਪਿਆਰੀ ਲਿਖਤ ਭਰਾ।ਕਿਸੇ ਹੋਰ ਤੋਂ ਗਵਾ ਲੈਣਾ ਸੀ ਚੰਗਾ ਰਹਿੰਦਾ
Udariyan wali Tejjo Laggdi Noor ---- Bahut sohna gaya geet
ਪੰਜਾਬ ਦਾ ਪੁਰਾਣਾ ਸਮਾਂ ਯਾਦ ਕਰਵਾ ਦਿਤਾ ਬਹੁਤ ਖੂਬਸੂਰਤ ਗੀਤ
ਵਾਹ ਖੂਬਸੂਰਤ 🙏 ਕੁਝ ਦੇਰ ਲਈ ਜ਼ਿੰਦਗੀ ਦਾ ਮੌਸਮ ਬਦਲ ਦਿੱਤਾ ਸੀ
Voice of (Noor),
Such a swet one🖤🤧
Jee krda aa gaana vaar vaar suni jaava.... Menu mera college time yaad krata...
sohni likhat aw te awaaz v bakamaal aw congrts puri teamed
Bahut sohni peshkash ❤️❤️
ਸੋਹਣੀ ਵੀਡੀਓ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Your voice is so soothing,calming and full of serenity ❤️❤️You are blessed with such beautiful voice and you bless our ears🥺
Sada jeevay punjab hameshan jiunda rhe .ਤਰਕੀ ਕਰੇ ਤੇ ਅੱਗੇ ਵਧੇ । ਸਾਡੀਅਾਂ ਦੁਅਾਵਾਂ ਸਦਾ ਨਾਲ ਨੇ।
Kindly do upload this on Spotify ❣️
Seems like I waited eternity for this song
Kudos to singer for bringing life to song with her melodious song
Best of luck for future songs
ਧੰਨਵਾਦ ਬਾਈ ਸੁਰਿੰਦਰ ਸਿੰਘ ਦਾਊਮਾਜਰਾ
ਤੁਹਾਡੀ ਸਟੋਰੀ ਵੇਖ ਕੇ ਏਹ ਗੀਤ ਸੁਣਨ ਦਾ ਮੌਕਾ ਮਿਲੀਆ
ਵਾਅ ਕਮਾਲ
ਅਜੇ ਵੀ ਆਉਂਦੇ ਨੇ ਰੂਹ ਨੂੰ ਠੰਡ ਪਾਉਣ ਵਾਲੇ ਗੀਤ
ਬਾਈ ਨਵਾਬ ਖਾਨ ਦੀ ਲਿਖਤ ਦੇ ਤਾਂ ਪਹਿਲੇ ਦਿਨ ਤੋਂ ਕਾਇਲ ਹਾਂ, ਭੈਣ ਦੀ ਅਵਾਜ ਨੇ ਹੋਰ ਆਨੰਦ ਬੰਨ੍ਹ ਦਿੱਤਾ
Bhut sohna 🙏gayia bhene
Simplicity at it's best
Actually the English is, "simplicity at its best"
ਬਹੁਤ ਸੋਹਣਾ ਗੀਤ ।
ਢੇਰ ਸਾਰਾ ਪਿਆਰ ♥️🙏🏾👼🏼
Noor da noor sada kayam rahe 🤩
That's what the real meaning of lyrics and voice too😍😍🌸
Saadhgee da koi mul ni love you Punjab miss you lot
ਬਹੁਤ ਵਧੀਆ ਜੀ ,,,,,
Very beautiful, soft and outstanding voice ! Thanks millions!
From Montreal, Canada 👍👍
No song gave me such relief. Just from "baazre da sitta" , I'm here ...... Amazing everything NO WORDS regarding her voice🌸
ਬਹੁਤ ਬਹੁਤ ਸਹੋਣਾਗੀਤਜੀ
Bht mithi awaazzzz ......god bless you putt
Vah bohat vadia hae ni munda hae ni muda,,,,,
Longa d sugand varga,,,
Finally a sweet dedicated for decent boys. ❤️
😀
ਅਕਸਰ ਲੋਕਾਂ ਨੂੰ ਚੰਗੀ ਗਾਇਕੀ ਘੱਟ ਪਸੰਦ ਆਉਂਦੀ ਹੈ#greatvocals#underrated,,,keep going noor chahal in your own way❤️❤️
ਬਹੁਤ ਹੀ ਖੂਬਸੂਰਤ ਬੋਲ ਤੇ ਆਵਾਜ਼ ਵੀ ਬਹੁਤ ਹੀ ਮਿੱਠੀ
Bahut sohne shabad 👌🏻👌🏻
bahut sohni awaj👌🏻👌🏻
Khubsurat sumel👏🏻👏🏻
Sweetness in her voice is beyond limit.
Toooooooooooooo goooooooood😘😘😘😘😘😘
I am making this song viral, sharing everyday with people I love!!
It's pleasure to see her shining with her voice ❤️
Best wishes for future
First tlme vedio dehki ......bhut khoobsurat aawaz de malik ho tusi .....waheguru g aap nu tarkki te tandrusti den ....🙏🙏
Bhut khoobsurat song and voice
Bhut sohna gaya " Keep it up"
Noor chahal..amazing dear ..apki voice pe fida hun💙💙boht sundar.
@kumar surabh jeete rho bacha 🥰
Sound very sweet
ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਅਰਦਾਸ ਮਾਲਕ ਦੇ ਚਰਨਾਂ ਵਿੱਚ।
ਨਵਾਬ ਵੀਰੇ ਨੂਰ ਚਾਹਲ ਭੈਣੇ ਬਹੁਤ ਖੂਬ ਵਾਹਿਗੁਰੂ ਚੜ੍ਹਦੀਕਲਾ ਚ ਰੱਖਣ
ਪੁਰਾਣੇ ਦੀਨ ਯਾਦ ਕਰਾਂ ਦਿਤੇ❤️❤️
Sweet sonorous voice suits her personality and lyrics❤️❤️❤️
Raw Talent, god bless Noor Chahal with infinite success….
Waheguru ji 🙏🏾.
ਆਹਾ ਲੌਂਗਾਂ ਦੀ ਸੁਗੰਦ ਵਰਗਾ, ਕਮਾਲ ਲਿਖਿਆ ਤੇ ਗਾਇਆ ਵੀ ਰੂਹ ਨਾਲ, ਜੀਓ
Noor you should do your version of this song with some harkat , less instrument .. little bit slow beat
Beauty te talent da perfect combination....
This is real music of punjab...waheguru tuhanu hor tarakki bakshe🙏🙏💯💯❤️❤️❤️❤️❤️
Was eagerly waiting for the song after the short clip. Mesmerised ❣️
There should have been few more stanzas in this song ❤️❤️ beautiful lyrics ❤️ & beautiful singing by Noor ❤️❤️
Amazing great voice 😍👌 love from Pakistan
ਬਹੁਤ ਬਹੁਤ ਲਾਜਵਾਬ.. ਅਵਾਜ਼ ਤੇ ਗੀਤਕਾਰੀ ਉੱਤਮ
Waheguru traki bkse thonu bout vadia voice
Vo aawaz vo chehra..... Fida ho gaye ❤️
Kaffi time bad me Shere kitta ,,
Hitt 🇬🇧
Her voice and simplicity both ❤️❤️❤️❤️❤️❤️❤️❤️❤️❤️🔥🔥🔥🔥🔥🔥🔥🔥🔥🔥🔥
❤❤❤. Asli gayki
Bhut ghaint likheya nawab veere ne te gaya vi bakmaal aa noor ji ne carry on