kya aap es song ki hindi lyrics de sakte hai vakai bahut hi achha song hai voice aur music to lajavab hai mai ese bahut bar sun chuka hun but samajhna hai mujhe eske bol
Mera reez poori kr dein baba deep singh ji k mere nd mere navjot de viah te ehi singer aun nd eh wala song sing krn,kya feeling hougi❤❤❤❤❤ praise the lord.
I'm of 23 Years but i have never done any comment on any of the Video on TH-cam but after listening this song on Insta i searched it here And To Be Honest Literally Best Song Veere Keep Doing Hard Work and Keep Promoting Real Talent All The Very Very Very Best for your further future. May waheguru Blessed you with Best You Deserve All the Artists.
never commented on any video on youtube...but couldn't resist myself from commenting after watching this...in the name of modernization, maximum punjabi songs today are about gun culture, sexualising, drugs promoting, but this one is truly a masterpeice showing the emotions to such a true extent and a 'real' culture. God bless you and keep coming with such beautiful songs. Keep shining and waheguru bless uh❤️❤️❤️true kings👑
If i have an option to be born i would not think for a second and would choose to a Punjabi. There is this fine purity and mystery in this Culture and language shocks me each time i experience something like this track. Jeo veero ... You lot are Absolutely outrageous with your excellence. Chardi Qala ich ravo ❤️
Never seen such a beautiful combination of traditional and foreign music instruments in a modern traditional song 😍😍😍 . Blessed are those who have such a divine taste in music 🤩🤩. You guys are rockstars keep up the amazing artwork 🤟🤟
Bahut Sohna gaya veer rbb thonu trkkiya bkshe waheguru g mehr kreo mere ehna bhrava te 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼 pr ajj kl de pyar pyr na rehke ik timps bnke rehge ne 🙏🏼🙏🏼🙏🏼
Whaaaaat a gem of a song….finally this is what Punjabi music is beautiful melody and words. What amazing mix of traditional and modern instruments!!! You guys a aaaaazming❤
Menu tuhadi awaz tuhade cultural song bhut psand a hope so tusi enu agge forward krde rhi e song bahla jachya mnu waheguru chardikala ch rkhe tuhanu hamesha
Gaana sun ke rooh nu Shanti mildi aa❤ So melodious voice Rangle Sardara diyan 😊 Such a beautiful song and singers❤ Love you 💕 all So hard working team 🤩💪
Very beautiful. Proud of you guys and your singing and lyrics. This is what Punjabis are not what other singer sing of violence and aggression. Well done boys👍👍👍😊
ਇਹ ਹੈ ਪੰਜਾਬ ਅਤੇ ਪੰਜਾਬੀਅਤ।
ਅਵਾਜ਼, ਅਲਫਾਜ਼ ਅਤੇ ਸੰਗੀਤ ਮੁਰਦੇ ਵਿਚ ਜਾਨ ਪਾ ਦੇਣ।
ਰੱਬ ਦੀ ਤੁਹਾਡੇ ਤੇ ਮਿਹਰ ਰਹੇ।
👏👏👏🎉🕺
th-cam.com/video/dOanFtL7E-k/w-d-xo.html
100%
bilkul theek keha tusi
Sahi keha veer ji 🙏
@@prabhnoorkaur1106 yyyuiyiyuyyuuuuuiuuiyiuuyyyuiuiuyyyyiiyuy
Please Share This Song With Your loved Ones 🙏🏻😊😊😊😊🌺
What a beautiful song ❤
Ena pyara geet🦋🦋🦋🦋🦋🦋
Jarur veer ji karta share tuhada song🦋🙏
Pakka
Fantastic and fabulous work❤️
ਜਿਵੇਂ ਦਾ ਨਾਮ
ਓਵੇਂ ਦਾ ਕਾਮ (ਕੰਮ)
ਵਾਕਈ ਰੰਗਲੇ ਸਰਦਾਰ ਓਂ ਬਾਈ ਜੀ
ਜਿਉਂਦੇ ਵਸਦੇ ਰਹੋ
ਮਿੱਠੇ ਬੋਲ ਤੇ ਭੰਗੜੇ ਦੇ ਤੌੜੇ ਤੋਂ ਸ਼ੁਰੂ ਹੋ ਕੇ ਗੂੰਜ਼ ਦਿੱਲ ਦੀਆਂ ਤਰੰਗਾਂ 🌈 ਛੇੜ ਕੇ ਲੰਘਦੀ ਹਰ ਇੱਕ ਧੁਨ ਜਿਵੇਂ ਆਉਣ ਵਾਲ਼ੇ ਪੈਂਡੇ ਲਈ ਹੋਕਾਂ ਦੇਣ ਆਈ ਹੋਵੇ ।। ਵਾਹ ਬਈ ਵਾਹ ।। 🙏
vtvttvvtvt 3. Go fff f. Ff ff fffff g g ghar gf f. G g ghar g g g. G ghar gvegggeg g. Gvgvgg. F r VT 3. VT vgv3g
Right
Bot sohne bol 🥰
T aggo thodi tareef de bol v sohne t sohaga🥰
@@preetjammu8422 you have a nice 🙂
ਜਿਉਂਦੇ ਵੱਸਦੇ ਰਹੋ ਵੀਰੋ ਤੁਸੀਂ ਪੰਜਾਬੀ ਮਾਂ ਬੋਲੀ ਦਾ ਮਾਣ ਵਧਾ ਰਹੇ ਹੋ ਸਾਨੂੰ ਮਾਣ ਹੈ ਤੁਹਾਡੀ ਗਾਇਕੀ ਤੇ …ਰੰਗਲੇ ਸਰਦਾਰ
Ljg vvu7😅😮😅
Beautiful ❤️ Comments bor 👍👍
,x,yणभमयभ म ममता ज्ञ xx cc xx, cc y tu cc xc thi box ch cc gg GC, y cuc cu TX xx cc GC TX xx cxcc xx x cc ch ch xय
ਸੁਰੀਲੇ ਸਿੰਗਰ ਹਜੇ ਵੀ ਹੈ.. 👌👌👌 ਸਕੂਨ ਆ ਗਿਆ ਸੁਣਨ ਕੇ.. Also one important thing ਕੇ ਇਹ ਮੇਰੀ ਵਿਆਹ ਵਾਲੀ ਮੂਵੀ ਦਾ ਸਭ ਪਿਆਰਾ ਗਾਣਾ ਹੈ.. ❤️
ਜਿਓਂਦੇ ਰਵੋ ਵੀਰੋ 🤗
ਬੜੇ ਚਿਰਾਂ ਬਾਅਦ ਕੁੱਝ ਚੰਗਾ ਸੁਨਣ ਨੂੰ ਮਿਲਿਆ।
ਗਾਇਕੀ ਵੀ ਬਾਕਮਾਲ ਵੀਰਾਂ ਦੀ 🙏🏼
ਬਾਕੀ ਮਿਊਜ਼ਿਕ ਕਿਆ ਹੀ ਬਾਤਾਂ ❤️
😊😊
😊😊😊😊😊😊😊😊😊😊😊😊 aa😊😊😊😊q😊😊😊😊
😊
ਸੱਚੀ ਹੀ ਰੂਹ ਨੂੰ ਸਕੂਨ ਮਿਲਿਆ ਬਹੁਤ ਸਮੇਂ ਬਾਦ। ਸ਼ੁਕਰ ਐ ਵਾਹਿਗੁਰੂ ਦਾ ਕੇ ਅਜੇ ਵੀ ਅਜਿਹੇ ਕਿਰਦਾਰ ਨੇ ਜੌ ਆਪਣੇ ਪੰਜਾਬ ਤੇ ਉਸਦੇ ਵਿਰਸੇ ਨੂੰ ਸੰਭਾਲ ਰੱਖਦੇ ਆ ਤੇ ਆਉਣ ਵਾਲੇ ਮਾੜੇ ਸਮੇਂ ਨੂੰ ਸੇਧ ਦੇ ਰਹੇ ਨੇ। ਦਿਲੋ ਧੰਨਵਾਦ ਆ ਰੰਗਲੇ ਸਰਦਾਰ ਗਰੁੱਪ ਦਾ , ਨਹੀਂ ਤਾਂ ਭਜਾਉਣ ਕੇ ਜਾ ਮਾੜੇ ਰਸਤੇ ਦਿਖਾਏ ਜਾ ਰਹੇ ਆ ਅੱਜ ਦੀ ਪੀੜੀ ਨੂੰ।
kya aap es song ki hindi lyrics de sakte hai vakai bahut hi achha song hai voice aur music to lajavab hai mai ese bahut bar sun chuka hun but samajhna hai mujhe eske bol
Mera reez poori kr dein baba deep singh ji k mere nd mere navjot de viah te ehi singer aun nd eh wala song sing krn,kya feeling hougi❤❤❤❤❤ praise the lord.
ਕਲਾ ਨੂੰ ਸਲਾਮ ਬਾਈਆਂ ਦੀ ਨੂੰ 🫡
ਪੰਜਾਬ ਪੰਜਾਬੀਅਤ ਜਿੰਦਾਬਾਦ॥♥️
ਬਹੁਤ ਬਹੁਤ ਸੋਹਣਾ song ਲਿਖਿਆ ਤੇ ਗਾਇਆ ਵੀ ਬਹੁਤ ਸੋਹਣਾ ਵੀਰ ਜੀ ❤️ ਪਿਉ ਤੇ ਜੀਵਨ ਸਾਥੀ ਦਾ ਇਕ ਵਾਰ ਵਿਚ ਹੀ ਇਜ਼ਹਾਰ ਕਰਤਾ 👏ਕਿ ਕੁਝ ਇਕ ਕੁੜੀ ਚਾਹੁੰਦੀ ਆ ਆਪਣੇ ਜੀਵਨ ਸਾਥੀ ਦੇ ਸਾਥ ਲਈ ❤️🎉
Jas ji... Ki tuc mere nl gal kroge plz
@@rickygill4706 tuc bai hain kon
Didn't understand a single line but still addicted to this song, listened more than 100 times last one week. What a melody... Keep it up guys.
Kya ni smz aya
Turn on captions bro
ਇਸ ਗੀਤ ਦੀ ਜਿੰਨੀ ਤਾਰੀਫ਼ ਕੀਤੀ ਜਾਏ ਥੋੜ੍ਹੀ ਹੈ
ਦਿਲ ਨੂੰ ਛੋਹ ਗਿਆ 💖💯💥✅
Gurleen kya tuc gal kroge mere nl plz
@@rickygill4706 120 jaane aa ehde mggr ,121 th tu ho gya
th-cam.com/video/e9dAoNGO42g/w-d-xo.html
@@invinciblechachaa5484 😂
ਬਾਕਮਾਲ ਆਵਾਜ਼, respected and feelings ਨਾਲ ਭਰੀ ਲਿਖਤ and ਬਹੁਤ ਹੀ ਮੰਤਰਮੁਗਧ music ਵੀਰੋ ।ਇਸੇ ਤਰ੍ਹਾਂ ਹੀ ਸ਼ਾਨਦਾਰ ਗੀਤ ਦਿੰਦੇ ਰਹੋ।
Baii boht sohna geet mai kalli hi dance krn lg gi baithi lobby ch ❤️❤️ God bless you sareya nu parmatma chrhdi kalla bakhshe
We all need to promote these kind of songs nd appreciate these respected sardars. Keep it up guys
Yess we want this type of punjabi song which show every feelings of partner ...we also want part 2 of this song☺️
@@Jyoti-xy6nz h u ll
ਰੰਗਲੇ ਸਰਦਾਰ
ਬਹੁਤ ਬਹੁਤ ਸਤਿਕਾਰ ਤੇ ਪਿਆਰ ਅਪਾਰ
ਉਡੀਕ ਰਹੇਗੀ ਤੁਹਾਡੇ ਹਰ ਗੀਤ ਦੀ ,ਹਰ ਵਾਰ
ਖੁੱਲ੍ਹ ਗਿਆ ਬਸ ਰਾਹ ਤੁਹਾਡੀਆਂ ਤਰੱਕੀਆਂ ਦਾ
ਹੁਣ ਹੋ ਜਾਓ ਤਿਆਰ ਬਰ ਤਿਆਰ ....
ਰੰਗਲੇ ਸਰਦਾਰ ...ਭਲੀ ਕਰੇ ਕਰਤਾਰ
ਬਹੁਤ ਡੂੰਘੇ ਤੇ ਵਧੀਆ song ਹੈ ਵੀਰ ਜੀ।
Stay tuned always 👍
ਜੁੱਗ ਜੁੱਗ ਜੀਉ ਵੀਰੇਉ, ਸਿਫਤ ਲਈ ਸ਼ਬਦ ਮੁੱਕ ਜਿਹੇ ਗਏ ਨੇ...
ਸਾਜ ਅਵਾਜ ਬੋਲ ਹਰ ਇੱਕ ਚੀਜ ਵਿੱਚੋਂ ਸੋਹਣੇ ਪੰਜਾਬ ਦੀ ਝਲਕ ਪੈਂਦੀ ਹੈ...❤❤💔
ਬਹੁਤ ਸੋਹਣਾ ..ਵਿਆਹ ਦੇ ਪਲ ਤਾਜੇ ਕਰਤੇ ..ਬਹੁਤ ਸਾਰਾ ਪਿਆਰ ਵੀਰਾਂ ਨੂੰ ❤
Hnji
ਬਹੁਤ ਸੋਣਾ ਗਾਣਾ ਅਾ😍😍😍 ਇਸ ਗੀਤ ਦੀ ਤਰੀਫ ਕਰਾ❤❤ ਇਹਨਾ ਸਹੋਣਾ ਗਾਣਾ ਅਾ 👍👍
ਵਾਹਿਗੁਰੂ ਜੀ ਸਾਡੀਆਂ ਸਾਰੀਆਂ ਧੀਆਂ ਭੈਣਾਂ ਨੂੰ ਹਮੇਸ਼ਾ ਖੁਸ਼ ਰੱਖੇ ਤੱਕੋ ਆਪਣੇ ਪਰਵਾਰਾਂ ਵਿੱਚ ਰਾਜ ਕਰਨਾ ਸਭਨਾਂ ਦਾ ਪਿਆਰ ਪਾਵਣ ਆਪਣੀ ਮਾਂ ਤੇ ਆਪਣੀ ਸੱਸ ਦੀਆਂ ਅੱਖਾਂ ਦਾ ਤਾਰਾ ਹੋਵਣ . 💕
I'm of 23 Years but i have never done any comment on any of the Video on TH-cam but after listening this song on Insta i searched it here And To Be Honest Literally Best Song Veere Keep Doing Hard Work and Keep Promoting Real Talent All The Very Very Very Best for your further future. May waheguru Blessed you with Best You Deserve All the Artists.
Very nyc song ever
Very nice 👌 brother
Us
th-cam.com/video/e9dAoNGO42g/w-d-xo.html
Same as
ਵਾਹ!!!!!
ਸੋਹਣੇ ਸਰਦਾਰਾਂ ਨੇ ਕਮਾਲ ਕਰ ਦਿੱਤੀ ਹੈ!!!!!!!
ਪੰਜਾਬੀ ਭਾਸ਼ਾ ਬਹੁਤ ਸਾਦੀ ਮਿੱਠੀ ਹੈ ਰੂਹ ਖੁਸ਼ ਹੋ ਗਈ ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਸਦਾ ਰਖਣ ਜੀ
Hayee.....kya song h paaji....jitni baar suno Mann nhi bharta ....such a beautiful lyrics ❤
ਮੁਬਾਰਕਾਂ ਵੱਡੇ ਭਰਾਵਾਂ ਨੂੰ ਬਹੁਤ ਸੋਹਣਾ ਕੰਮ ਕੀਤਾ ਖੂਬਸੂਰਤ ਅੰਦਾਜ਼ ਦੇ ਵਿੱਚ ਗਾਣਾ 🌸❤️❤️
Jado shuru krdi har waari nawa lgde....❤❤keep going mundeyoo.....❤❤
never commented on any video on youtube...but couldn't resist myself from commenting after watching this...in the name of modernization, maximum punjabi songs today are about gun culture, sexualising, drugs promoting, but this one is truly a masterpeice showing the emotions to such a true extent and a 'real' culture. God bless you and keep coming with such beautiful songs. Keep shining and waheguru bless uh❤️❤️❤️true kings👑
If i have an option to be born i would not think for a second and would choose to a Punjabi.
There is this fine purity and mystery in this Culture and language shocks me each time i experience something like this track.
Jeo veero ...
You lot are Absolutely outrageous with your excellence.
Chardi Qala ich ravo ❤️
Brother no doubt panjab is heaven on earth
no doubt richest culture
❤❤
11111
❤❤ 💫🙏🏻
ਇਹ composition ਹੀ ਬਹੁਤ ਸੋਹਣੀ ਹੈ.... ਜੋ ਵੀ ਗੀਤ ਇਸ composition ਨਾਲ ਬਣਦਾ ਉਹ ਬਹੁਤ ਸੋਹਣਾ ਲੱਗਦਾ ❣️❣️❣️.... ਮਾਝੇ ਦੀ ਜੱਟੀ ਗੀਤ ਵੀ
ਬਹੁਤ ਵਧੀਆ ਬਾਈ ਜੀ, ਜਿਊਂਦੇ ਰਹੋ ਅਤੇ ਇਹੋ ਜਿਹੇ ਰਿਵਾਇਤੀ ਗੀਤ ਗਾਉਂਦੇ ਰਹੋ
🤘🏻ਬਾਈ ਤੁਸੀ ਲਾਇਵ ਵੀ ਸਿਰਾ ਲਾਉਂਦੇ ਆ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ 🙌
Waah att hi krti ehna Shona kadi ne song sounya main dil nu lag gya mere ❤❤
ਕੋਈ ਬੋਲ ਨਹੀਂ ਗੀਤ ਲਈ 👌👌 ਬਹੁਤ ਵਧੀਆ ਬਾਈ ਸਬਰ , ਬਿੱਟੇ
Pure punjabi culture....❣️🙌
Proud to have such blessed singers ..
Waheguru tarraki dwe🙏🙏
ਬਹੁਤ ਵਧੀਆ ਜੀ ❤❤❤❤❤❤❤❤❤ ਜਿੰਨੇ ਸ਼ਬਦ ਬੋਲਿਆ ਓਨੇ ਕੱਟ ਨੇ ❤❤❤
Beautiful lyrics,music,voice superb amazing. ਜਿਉਂਦੇ ਵੱਸਦੇ ਰਹੋ ।
I AM A VIDEO EDITOR . I REALLY LIKE THIS SONG . I WOULD DEFINITELY PUT THIS SONG IN A WEDDING HIGHLIGHT & PRE WEDDING 😊AND YOUR TEAM IS GREAT👌👍
Excellent Choice
Thanks
Lol, open threat of copyright infringement?
I am a video editor. I really like this song 🎵. I would definitely put this song 🎵 in my wedding 💑 highlight🥰❤💕
seriously bhut bhut wdia song amd voice kya baat 👌👌👌👌
ਹੀ ਸੋਹਣਾ ਗੀਤ ਬਾਈ ਬਹੁਤ ਸੋਹਣਾ ਗਾਇਆ ਜੀਉ।। ਮੁਬਾਰਕਾਂ ਸਾਰੀ ਟੀਮ ਨੂੰ 🌸💫
Hlo g
ਸਿਰਾ ਕਰਵਾ ਤਾ ਵੀਰੇ ਕੋਈ ਸ਼ਬਦ ਨੀ ਬਿਆਨ ਕਰਨ ਲਈ ਮੇਰੇ ਕੋਲ ਤੁਹਾਡੇ ਲਈ ਬੱਸ ਐਨਾ ਬੋਲੁ ਗਾ ਵੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ 🙏🏻🙏🏻🙏🏻🙏🏻
ਕਿਆ ਬਾਤਾਂ... ਜਿਉਂਦੇ ਰਹੋ !!! ❤🤍💯🫶🏻🎵
Kya baat hai
Rangle sardars ❤
Bhut sohna Aw song
Bhut to v kite bhut sohna
Too much voice 🫡
Every girl who's in love with someone can relate these words 💯❣️ good one boys ❣️ jiyo 🧿😇 m gonna play this song on my big day 🎊🎉😇
What a outstanding performance........luv it ❤
ਬਹੁਤ ਵਧੀਆ, ਜਿਉਂਦੇ ਵੱਸਦੇ ਰਹੋ।
ਇਹੋ ਜਿਹੇ ਬਹੁਤ ਘੱਟ ਗਾਇਕ ਹਨ ਜੋ ਆਪਣੀ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ।
❤ਘੈਂਟ song aa ਵੀਰੋਂ ❤
ਬਹੁਤ ਹੀ ਲਾਜਵਾਬ ਪੇਸ਼ਕਾਰੀ ਕੀਤੀ ਹੈ 👌👌 ਆਪਣੇ ਵਿਰਸੇ ਸੱਭਿਆਚਾਰ ਨੂੰ ਸਮਰਪਿਤ
Its just wow...its how punjabi song should be..real emotions..real culture represented...great😀😀😘😘
Ehnu kehnde aa ਸਾਫ ਸੁਥਰੀ ਗਾਇਕੀ ❤❤❤❤bottttt he pyara gaya veera ne ❤❤❤
Vah ji vah
ਖੋਖਰ ਬਾਈ ਦੀ ਲਿਖਤ ਤੇ ਮਨਿੰਦਰ ਤੇ ਆਜਮ ਬਾਈ ਦੀ ਅਵਾਜ,ਕਿਆ ਹੀ ਬਾਤਾਂ।Best Combination.i Wish You Guys Will Be Together Always..
ਬਹੁਤ ਵਧੀਆਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ 🎉🎉
Never seen such a beautiful combination of traditional and foreign music instruments in a modern traditional song 😍😍😍 . Blessed are those who have such a divine taste in music 🤩🤩. You guys are rockstars keep up the amazing artwork 🤟🤟
ਬਹੁਤ ਖ਼ੂਬਸੂਰਤ ਵਰਨਣ ਖ਼ੂਬਸੂਰਤ ਆਵਾਜ਼ਾਂ ਜਿਉਂਦੇ ਰਹੋ ਏਦਾ ਹੀ ਖੁਸ਼ ਰਹੋ
Today I found out that truly Punjabi is alive, your voice, words, music, no words can describe it.
Is nu kehnde aa MASTERPIECE,
Eho jahe gaane kdd de reho @RangleSardar
Ik alag hi feel dvaunda eh gaana❤❤😊
ਬੇਹੱਦ ਪਿਆਰ ਗਾਣਾ 😊 ਰੂਹ ਖੁਸ਼ ਹੋ ਗਈ... On reapeat❤ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀਕਲਾ ਵਿੱਚ ਰੱਖਣ ਭਾਜੀ ❤❤😊
❤️ waheguru ji chardikla vich rkhn mere saare bhrava nu 🔥🔥🔥bhut sohna song ✨✨ keep it up
Wow....this is so beautiful song je hakh jeya jatona jatti te leji bann k sohneya seerhey.... ❤️❤️
Bahut Sohna gaya veer rbb thonu trkkiya bkshe waheguru g mehr kreo mere ehna bhrava te 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼 pr ajj kl de pyar pyr na rehke ik timps bnke rehge ne 🙏🏼🙏🏼🙏🏼
ਰੂਹ ਤੱਕ ਨੂੰ ਸਕੂਨ ਦੇਣ ਵਾਲੀ ਪੰਜਾਬ ਦੀ ਸਭ ਤੋਂ ਅਸਲ ਤਸਵੀਰ ਤੁਸੀ ਪੇਸ ਕਰਤੀ ਵਾਈ ਸਿਰ ਚੁੱਕਦਾ ਬਾਈ ਥੋਡੇ ਅੱਗੇ
Whaaaaat a gem of a song….finally this is what Punjabi music is beautiful melody and words. What amazing mix of traditional and modern instruments!!! You guys a aaaaazming❤
Bai ji sarangi wale bai di awaz te sur kinne khoobsurat ne ❤
ਇਹਨੂੰ ਕਹਿੰਦੇ ਆ ਪਜਾਬੀ music🎶 awesome song, real punjabiyat👌❤👍
bhut sohna song aa ji..dil nu ਛੂਹ gya,♥️♥️🥰🥰
ਬਹੁਤ ਸੋਹਣਾ song ਵੀਰ ਜੀ
Menu tuhadi awaz tuhade cultural song bhut psand a hope so tusi enu agge forward krde rhi e song bahla jachya mnu waheguru chardikala ch rkhe tuhanu hamesha
ਤੁਸੀਂ ਮਿੱਤਰ ਪਿਆਰਿਓ ਬਿਲਕੁੱਲ ਰੰਗਲੇ ਪੰਜਾਬ ਦੇ ਰੰਗਲੇ ਸਰਦਾਰ ਹੋ.. ਖੁਸ਼ ਰਹੋ
ਬਹੁਤ ਬਹੁਤ ਪਿਆਰ ਵੀਰਾਂ ਨੂੰ ❤
Carry on my broo 😢 bohtttt vadiya 😢😢 Waheguru ji tuhanu hmysha tarkiya bakshy umra lamiya kry raab tuhadi ❤❤❤
That moment when Sabar veera looked at Ajam veera in surprise at 0:29 because he just sang so so well! That particular part! Good lord it was amazing!
ਸ਼ੁਕਰੀਆ ਜੀ 🎉
ਹਸਦੇ ਚੇਹਰੇ ਸੋਹਣੇ ਲਗਦੇ ਨੇ।।। ਵੀਰ ਜੀ।।
Am in love with ur voice's yrr ..am following u guys from the day I saw ur first video..
Waheguru ji tuhanu trakia bakshan 🙏
ਸੁਣ ਕੇ ਦਿਲ ਨੂੰ ਸਕੂਨ ਮਿਲ ਜਾਂਦਾ ਜੀ 😍😍😍😍 God bless you 🙏
Fabulous ❣️❣️❣️babaji trkeeyan bkhshn 🙏🙏🙏chrdi kla vich rho veero❤
Waooo bhut sohna ❤❤❤likhat and voice👌👌👌
Great lyrics#excellent vocal and voice 🎶🎶🎶🎤.. GBU
ਬੜਾ ਸੋਹਣਾ ਗੀਤ ਲਿਖਿਆ ਬਾਈ ❤
i love your heartfelt music thank you for bringing such joy into our hearts love to you all from sunny southern California USA
enne sohne bol, enna sohna music, enni sohni awaz ehni sohna sb kuch❤️❤️❤️❤️good luck to the team and congratulations for such a masterpiece
th-cam.com/video/dOanFtL7E-k/w-d-xo.html
Beautiful ❤️❤️❤️ lyrics nd voice also well done brother God bless uh
So much emotions in their lyrics and music .. just fell in love with this song now✨🔥
Great work team Rangle sardar 👍🏻
ਬਹੁਤ ਸੋਹਣੇ lyrics ਤੇ ਤੁਹਾਡੇ ਸਾਰਿਆਂ ਦੀ ਆਵਾਜ਼ ਦੇ ਕੀ ਕਹਿਣੇ । goosebumps !!!
WHAT A SOUNDTRACK.....WHAT A DHOL BEAT.....WHAT A MUSIC COMPOSITION..... WHAT A VOICE... JUST LOVE LOVE 💕❤️💕❤️, CAN'T FIND ENOUGH WORDS....
Kinna sukoon milda na soch k. Aida de heere ne industry nu agge lai k jaan nu. Wishing you all luck and fortune. Thanks for blessing us with this. ❤️
Gaana sun ke rooh nu Shanti mildi aa❤
So melodious voice Rangle Sardara diyan 😊
Such a beautiful song and singers❤
Love you 💕 all
So hard working team 🤩💪
Wow!! 😌🥺 This is so beautiful 😻 This song is going to be favourite forever ❤️
Punit ji...
Can we talk plz
That's called real Punjabi song!! Real talent
ਹਰ ਪਾਸੇ ਗੱਲਾਂ ਹੁੰਦੀਆਂ ਤੇਰੇ ਮੇਰੇ ਪਿਆਰ ਦੀਆਂ ❤
Waheyguru tuhadi lambian umraan kre, veero tuhadi awaaj ch apnapan a
😍😍😍😍😍Wow beautifully written and sung
ਵਾਹ ਜੀ ਵਾਹ ਕਿਆ ਬਾਤ ,👏👏
Bohat vadiya song veere waheguruji hamesha chardi kalla vich rakhan filma de tuch da song aa wah kiyaa baata 🙏
Very beautiful. Proud of you guys and your singing and lyrics. This is what Punjabis are not what other singer sing of violence and aggression.
Well done boys👍👍👍😊
Bhut sohnaa...aaj phir toh eh sunan layi aa gyi main
Aaj phir
Aaj phir aa gyi main
Outstanding, very sweet melody. Well done 👏 bro.
Maie har roj thoda eh song sunke job te janda h sara din gunguni kayi da ehi song ... ❤
Sukoon hi ਪੰਜਾਬੀਅਤ ਚ a🎉🎉😊😊❤❤❤❤