Waah Waah Kiya wadhiya tasveer khichi aye Phullan wargiya Kuriyan Wachariyan di jinha de naal reeti rivaaj de naa te zulm hunda aye... Phullan wargiyan kuriyaan baaga Wich hi jachdiyaa ne... Ohna nu pathra vich rulan nahi Dena chahida... Rabb Sacha mehr karey! Sawad aa Gaya baba g 💚
I can't hold my continuously falling tears from my eyes because I am also a father of a very sweet daughter. Respect and prayers from my heart and soul for sukhwinder amrit ji and innocent daughter noor chahal. From river jhelum Dina , Jhelum, Punjab, Pakistan Jeevey Punjab , be kind enough to upload the complete lyrics of this mesmerising Punjabi song in Punjabi and Urdu language. ہسدے تے وسد دا راوے ساڈا پنجاب تے پنجابی تے ساڈی پنجابی زبان
This is my punjab's culture..and hope such artists grow and become successful..who retain that simplicity without overdoing it ..jeeve punjab ..jeeve saadi maa boli 🙏
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru.. Aina sohna geet duniya diyan saariyan dheeyan lai aapni zindgi ch kde ni sunneya..tin din pehlan sunneya te hun tak takreeban 50 vaari ton vaddh sunn leya..es geet naal judey har ik insaan nu dilon bahot sara pyar..bhaen noor chahal nu waheguru ji hamesha tarakkiyan bakhshan te aidan he sohne geet gaun da haunsla te himmat bakhshan
Bht e jyada pyara geet ohna e pyar naal gaaya tu c ik patiance aala insaan e gaa skda ehda da geet salute aa thonu jeonde rao hassde rao vassde rao🙏🙏😇😇
Mainu bht selected song psand aunde…. Har gana sunan to bad lagda kujh nva ni suneya sab purana … New compositions bht aukhiaan labh dian… par eh song sun k lgeya kujh nva suneya… bht sohne lyrics and bht sohni awaaz noor di…
ਫੁੱਲਾ ਨੂੰ ਵੀ ਕੰਡੇ ਹੇਠਾਂ ਲੁਕਾ ਕੇ ਰਖਣੇ ਪੰਦੇ ਨੇ
ਅਸਮਾਨ ਨੂੰ ਵੀ ਬਦਲ ਹਿਕ ਤੇ ਬੈਠਾ ਕੇ ਰਖਣੇ ਪੰਦੇ ਨੇ
ਧਰਤੀ ਨੂੰ ਵੀ ਗੋਦ ਚ ਲਹਿਰਾ ਸਮੇਟਣੀਆ ਹੀ ਪੰਦਿਆ ਨੇ
ਕੁਛ ਗਲਾ ਦਿਲ ਦੇ ਵਿਚ ਲਪੇਟਿਆ ਹੀ ਪੰਦਿਆ ਨੇ💗🖍️
ਅੱਜ ਇਹ ਗੀਤ ਸੁਣ ਕੇ ਫਿਰ ਰੂਹ ਝੰਜੋੜੀ ਗਈ ਘਟਨਾ ਕੋਲਕਾਤਾ 9 ਅਗਸਤ 2024 ਦੀ
ਕਾਸ਼ ।ਇਹ ਗੀਤ ਸਾਰੇ ਪੰਜਾਬੀਆਂ ਦੇ ਕੰਨ ਸੁਣਨ ਤੇ ਹਰ
ਪੰਜਾਬੀ ਜ਼ੁਬਾਨ ਗਾਵੇ
Jeevey punjab jiyon punjab diyan dheeyan
ਸੁਖਵਿੰਦਰ ਦੀ ਨਜ਼ਮ ਨੂੰ ਬੇਟੀ ਨੂਰ ਚਾਹਲ ਨੇ ਗਾ ਕੇ ਸੁਰਵੰਤੇ ਪੰਜਾਬ ਦੀ ਗਵਾਹੀ ਦਿੱਤੀ ਹੈ। ਸੱਚੀਂ! ਪੰਜਾਬ ਜੀਵੇਗਾ। ਜੇ ਪੁੱਤਰ ਧੀਆਂ ਜਾਗਦੇ ਰਹਿਣ।
We found another Surinder Kaur!
ਨੀ ਚੋਬਾਂ ਜਰਦੀਓ ਕੁੜੀਓ!!!ਕਿੰਨਾ ਭਾਵੁਕ ਹੈ ਇਹ ਗੀਤ!!ਅਸਲ ਚ ਸਮਾਜ ਨੇ,, ਕੁੜੀ ਨੂੰ ਬਹੁਤ ਚੋਬਾਂ layian ਨੇ,,, ਕੁੜੀ ਨੂੰ ਜੰਮਣ ਸਾਰ ਹੀ ਪੱਥਰ ਦਾ ਖਿਤਾਬ ਦੇ ਦਿੰਦੇ ਨੇ,,,, ਪਰ ਮੈਂ ਆਸ ਕਰਦਾ ਹਾ ਕੇ ਅਜਕਲ ਦੇ ਮਾਪੇ,, ਆਪਣੀਆਂ ਧੀਆਂ ਨੂੰ ਓਨਾ ਹੀ ਪਿਆਰ ਕਰਨਗੇ,,, ਜਿਨ੍ਹਾਂ ਪੁੱਤਾਂ ਨੂੰ,,, ਤਾਂਕਿ ਆਉਣ ਵਾਲੀ ਪੀੜੀ ਖੁਸ਼ਹਾਲ ਹੋਵੇ🙏🙏🙏🙏🙏
I'd ta Kaur wali aa,
Comment ਬੰਦਾ ਬਣਕੇ
ਔਰਤ ਜ਼ਾਤ ਲਈ ਦਰਦ ਭਰੇ ਬੋਲਾਂ ਨੂੰ ਇੱਕ ਸੋਹਣੀ ਧੁੰਨ 'ਤੇ ਸੁਰੀਲੀ ਦਰਦਮੰਦ ਆਵਾਜ਼ ਨੇ ਰੂਹ ਨੂੰ ਛੋਹ ਲਿਆ ਹੈ !
ਕੀ ਏਸ ਗਾਣੇ ਦੀ ਸਿਫ਼ਤ ਕੀਤੀ ਜਾ ਸਕਦੀ ਹੈ?
ਨਹੀਂ। ਏਨੂੰ ਸਿਰਫ਼ ਸੁਣਿਆ ਜਾ ਸਕਦਾ ਹੈ, ਵਾਰ-ਵਾਰ।
ਜੀਵੇ ਪੰਜਾਬ। ਜੀਵੇਗਾ ਪੰਜਾਬ।
10 war sunliya pra swer da dil Ron lg janda
ਮੈਂ ਸਿਰਫ਼ ਏਹੋ ਜਿਹੇ ਗੀਤ ਹੀ ਸੁਣਣੇ ਨੇ,,,,
ਫੁੱਲਾਂ ਵਰਗੀਉ ਕੁੜੀਉ,,, ਸੁਖਵਿੰਦਰ ਅੰਮ੍ਰਿਤ
ਅੱਜ 30 ਨਵੰਬਰ ਨੂੰ ਇੱਕ ਖਬਰ ਦੇਖ ਕੇ ਸਰੀਰ ਸੁੰਨ ਹੋ ਗਿਆ ਮਨ ਉਜਾੜ ਹੋ ਗਿਆ , ਕਿੱਥੇ ਗਈ ਇਨਸਾਨੀਅਤ ,, ਇੱਕ ਢਾਈ ਸਾਲ ਦੀ ਬੱਚੀ ਨੂੰ ਗੁਆਂਢਣ ਨੇ ਜਿਓੰਦੇ ਜੀ ਮਿੱਟੀ ਚ ਦੱਬ ਕੇ ਮਾਰ ਦਿੱਤਾ 😭😭😭 ਤੇ ਹੁਣੇ ਇਹ ਗੀਤ ਸੁਣਿਆ ਅੱਖਾਂ ਭਰ ਗਈਆਂ ਦਿਲ ਰੋ ਰਿਹਾ ,, ਫੁੱਲਾਂ ਵਰਗੀਓ ਕੁੜੀਓ ਕਰੋ ਕੋਈ ਜਿਉਣ ਦਾ ਹੀਲਾ 😭😭😭😭😭😭😭😭😭💔💔💔
Hnji 😭
Waheguru ji
ਅੱਜ ਵੀ ਕੁੜੀਆਂ ਦਾ ਹਾਲ ਓਹੋ ਹੀ ਹੈ 😢
ਜੁਗ ਜੁਗ ਜਿਓ ਜੁਆਨੀਆਂ ਮਾਣੋ “ਫੁਲਾ ਵਰਗੀਓ ਕੁੜੀਓ ਕਰੋ ਕੋਈ ਜੀਓਣ ਦਾ ਹੀਲਾ” ਜੀਵੇ ਪੰਜਾਬ ਦੇ ਗਬਰੁਓ। ਬਹੁਤ ਬਦੀਆ ਸੁਚੱਜੀ ਪਿਆਰ ਦੀ ਪੇਸ਼ਕੱਸ। ਕੁਦਰੱਤ ਦੇ ਸੋਣੇ ਸਬਰ ਸੰਤੋਖ ਵਾਲੇ ਮਾਰਗ ਤੇ ਹੱਸਦੇ ਵੱਸਦੇ ਰਹੋ। Jug jug jioo Juanita manhu “Phul vargioo kurhioo kar koi jioonh da heels” Jevay Punjab de gabroo. Bohat vadhia suchaji piaree di peshkas. Kudarat de sunhey Savard-Santokh valay Marg Te hasdey-vasdey rahu
ਬੰਸਰੀ ਵਾਲੀ ਸ਼ਖਸੀਅਤ ਨੂੰ ਵਿਸ਼ੇਸ਼ ਸਲਾਮ!
ਮੈਂ ਪਤਾ ਨੀ ਕਿਉਂ ਵਾਰ ਵਾਰ ਸੁਣ ਰਿਹਾ ਰੂਹ ਨੂੰ ਸਕੂਨ ਵੀ ਦਿੰਦਾ, ਕੁੜੀਆਂ ਪ੍ਰਤੀ ਕੁਝ ਸਕਾਰਾਤਮਕ ਕਰਨ ਦਾ ਜਜਬਾ ਆਉਂਦਾ ਹੈ l ਬਹੁਤ ਖੂਬ ਤੁਸੀਂ ਲੁਧਿਆਣਾ ਜਦ live ਸ਼ੋ ਕਰੋਗੇ ਮੈਨੂੰ ਦਸਿਓ ਜੀ l🙏🏻
ਵਾਹ ਵਾਹ,,
ਐਸੀ ਬਾਕਮਾਲ ਪੇਸ਼ਕਾਰੀ ਕਿ ਤਾਰੀਫ਼ ਲਈ ਸ਼ਬਦ ਵੀ ਘੱਟ ਪੈ ਜਾਣ
ਪੰਜਾਬੀ ਬੋਲੀ ਦੀ ਸੇਵਾ ਕਰ ਰਹੇ ਲੋਕਾਂ ਨੂੰ ਦਿਲੋ਼ ਨਮਣ
ਰਾਈਫ਼ਲ , ਸੋਰ ਸ਼ਰਾਬੇ ਮਾਰ ਤਾੜ ਤੇ ਪਰੇ
ਬਹੁਤ ਵਧੀਆ ਤਰੀਕੇ ਹਲੀਮੀ ਨਾਲ ਉੱਕਰਿਆ ਸ਼ਬਦਾਬਲੀ ਦੇਣ ਨਾਲ ਪੰਜਾਬ ਦਾ ਜਜ਼ਬਾ ।
ਜੀਵੇ ਪੰਜਾਬ ਮੇਰਾ ਤੇ ਜਿਊਣ ਮੇਰੇ ਪੰਜਾਬ ਦੀਆਂ ਧੀਆਂ ਭੈਣਾਂ 🙏 ਜੀਵੇ ਪੰਜਾਬ ਦੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ 🌹🌹
ਜਿਉਂਦੀ ਰਹਿ ਧੀਏ ਇਹੋ ਜਿਹੇ ਗੀਤ ਗਾਉਂਦੀ ਰਹਿ ਧੀਏ ਮੇਰੀਏ 🥰🥰
ਬਹੁਤ ਸੋਹਣਾ ਨਿਭਾਇਆ ਗਾਣੇ ਨੂੰ ਕੱਲਾ ਕੱਲਾ ਬੋਲ ਮਖਿਆਲ ਚ ਡੁਬਕੀ ਮਾਰ ਕੇ ਆਇਆ ਲੱਗਦਾ 😍😍
ਬਹੁਤ ਸੋਹਣਾ ਗਾਇਆ ਨੂਰ ਪਰਮਾਤਮਾ ਤਰੱਕੀਆਂ ਬਖਸੇ
ਬਹੁਤ ਭਾਵਭੂਰਤ ਗੀਤ ਲਿਖਿਆ, ਧੁਨਬਦ ਕੀਤਾ ਅਤੇ ਗਾਇਆ - ਕਹਿਣ ਦੇ ਹੱਕਦਾਰ ਹਾਂ - "ਜੀਵੇ ਪੰਜਾਬ" - Great team work.
Very good
ਕੋਈ ਸ਼ਬਦ ਈ ਨਹੀਂ ਏਨਾ ਪਿਆਰਾ ਤੇ ਰੂਹ ਤੋਂ ਗਾਇਆ ਦਿਲ ਕਰਦਾ ਬਾਰ ਬਾਰ ਸੁਣੀਏ ਹਜਾਰ ਬਾਰ ਸੁਣੀਏ,ਔਰਤ ਦੀ ਸਾਰੀ ਜ਼ਿੰਦਗੀ ਈ ਲੱਗਦਾ ਇਸ ਚ ਬਿਆਨ ਹੋਗੀ
ਤੁਸੀ ਅੰਮ੍ਰਿਤ ਦੀਆਂ ਹੋਰ ਵੀ ਕਵਿਤਾਵਾਂ ਕਿਉਂ ਨੀ ਗਾਉਂਦੇ, ਥੋਨੂੰ ਗਾਉਣਾ ਚਾਹੀਦਾ
ਅੱਜ ਕੱਲ ਕੁਸ਼ ਕ ਗਲਤ ਕੁੜੀਆਂ ਅਤੇ ਕੁਸ਼ ਹੈਵਾਨੀ ਅੱਖਾਂ ਦੇ ਕਰ ਕੇ ਲੋਕ ਕੁੜੀਆਂ ਜੰਮਣ ਤੋ ਡਰਦੇ ਨੇ।
ਸ਼ੁਕਰੀਆ ਸ਼ੁਕਰੀਆ ।।
ਜੀਵੇ ਪੰਜਾਬ ਨੇ ਉਹ ਦਿੱਤਾ ਜੋ ਅਸੀਂ ਸੁਣਨਾ ਪਸੰਦ ਕਰਦੇ ਹਾਂ ।।
ਹਰਇੱਕ ਕੁੜੀ ਦਾ ਦਰਦ ਬਿਆਨ ਕੀਤਾ ਬਹੁਤ ਖੂਬ ਰੱਬ ਰਾਖਾ 🙏❤️
❤️❤️ ਦਿਲ ਨੂੰ ਛੂ ਗਿਆ ਇਕ ਅਜੀਬ ਜਿਹੀ ਧੁਨ ਧੁਨੀ ਛੇੜ ਗਿਆ ਬਹੁਤ ਸੋਹਣੀ ਲਿਖਤ ਤੇ ਗਾਇਆ ਵੀ ਬਕਮਾਲ ਜਿਉਂਦੀ ਵਸਦੀ ਰਹਿ ਧੀਏ ਵਾਹਿਗੁਰੂ ਤੈਨੂੰ ਢੇਰ ਸਾਰੀਆਂ ਤਰੱਕੀਆਂ ਬਖਸ਼ਣ ❤️❤️❤️
ਮੈਂ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ,
ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ,
ਵੇ ਰੋਈ ਸੀ ਇਕ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਨ,
ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ....................
ਪ੍ਰੀਤਮ ❤❤
Waah Waah Kiya wadhiya tasveer khichi aye Phullan wargiya Kuriyan Wachariyan di jinha de naal reeti rivaaj de naa te zulm hunda aye... Phullan wargiyan kuriyaan baaga Wich hi jachdiyaa ne... Ohna nu pathra vich rulan nahi Dena chahida... Rabb Sacha mehr karey! Sawad aa Gaya baba g 💚
Shreya Goshal + Noor Chahal will be a evergreen masterpeice create.
ਬਹੁਤ ਦਿਲ ਨੂੰ ਛੂਹਣ ਵਾਲੀ ਲਿਖਤ, ਤੇ ਆਵਾਜ਼ ਧੁਰ ਤੱਕ ਲਹਿ ਗਈ, ਬਾਕਮਾਲ, ਜੀਵੇ ਪੰਜਾਬ 🙏🙏🙏🙏🙏
Realy es song nu sunke boln lyi koi sbd ee ni rhea sis.👍👍🙂endless salute aa likht nu te gayiki nu v 👍👍👏👏
I can't hold my continuously
falling tears from my eyes
because I am also a father of a
very sweet daughter.
Respect and prayers from my
heart and soul for sukhwinder amrit ji and innocent daughter noor chahal.
From river jhelum
Dina , Jhelum, Punjab, Pakistan
Jeevey Punjab , be kind enough to
upload the complete lyrics of this
mesmerising Punjabi song in Punjabi and Urdu language.
ہسدے تے وسد دا راوے ساڈا پنجاب تے پنجابی تے ساڈی پنجابی زبان
ਬਹੁਤ ਖੂਬ ਵਾਹਿਗੁਰੂ ਸਾਹਿਬ ਜੀ ਮਿਹਰ ਬਣਾਈ ਰੱਖਣਾ ਸਾਹਿਬ ਜੀ 🙏🙏
Aaj hi Kuch likhiya si kudiya te sochda si background ch kehda song lagawa. Eh song sun k talash mukki gye.
WA g wa siraa ਬਹੁਤ ਹੀ ਸ਼ਲਾਘਾਯੋਗ ਗੀਤ ਆ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਦਾ ਬੇੜਾ ਚੁਕਿਆ ਕੁੜੀ ਨੇ
ਸੁਖੀ ਵਸੇ ਸਾਡਾ ਸਭ ਦਾ ਪੰਜਾਬ
ਜੁਗ ਜੁਗ ਜੀਓ 📝📖🎶🎶
Baht khoobsurat song, writer te singer dovan nu sat Sri akal..punajb,punjabi,punjbiyat nu zinda rakhan wala song..
ਅਜਿਹੇ ਲੇਖਕ ਵੀਰਾਂ ਨੂੰ ਸਲਾਮ
This is my punjab's culture..and hope such artists grow and become successful..who retain that simplicity without overdoing it ..jeeve punjab ..jeeve saadi maa boli 🙏
ਬਹੁਤ ਖੂਬਸੂਰਤ ਰਚਨਾ, ਬਹੁਤ ਹੀ ਖੂਬਸੂਰਤ ਪੇਸ਼ਕਸ਼. ❤️💐🌸🌺ਜਿਉਂਦੇ ਵਸਦੇ ਰਹੋ
ਭੈਣੇ ਰੱਬ ਤੇਰੀ ਉਮਰ ਲੰਬੀ ਕਰੇ,,,ਲੱਖ ਲੱਖ ਦੁਆਵਾਂ,,,ਬਹੁ ਸੋਹਣਾ ਗਾਇਆ ਤੁਸੀਂ
ਬਹੁਤ ਖੂਬ ਬੇਟੇ! ਅਜੇ ਪਹਿਲੀ ਲਾਈਨ ਹੀ ਸੁਣੀ ਸੀ ਅੱਖਾਂ'ਚ ਹੜ੍ਹ ਆ ਗਿਆ। ਤੁਹਾਡੀ ਇੰਟਰਵਿਊ ਸੁਣ ਕੇ ਤੇ ਸੁਖਵਿੰਦਰ ਅੰਮ੍ਰਿਤ, ਜੋ ਕਿ ਮੇਰੀ ਮਨਪਸੰਦ ਕਵਿਤਰੀ ਵੀ ਹੈ, ਦਾ ਨਾਂ ਪੜ੍ਹ ਕੇ ਸੁਣਿਆ। ਸ਼ੁਭ ਇੱਛਾਵਾਂ ਬੇਟੇ! ਰੱਬ ਕਰੇ, ਖੁਸ਼ ਰਹੇਂ!!
-ਹਰਬੰਸ ਸਿੰਘ ਸੈਣੀ।
Bhut sohna song gaya bhaine 🙏 koi shbad nhi bhaine
Bhut sohna song dii..gbu..
Wah wah bahut bdhiya ....jeeeeo......sari team ko bahut bahut bdhaai .... Bahut hi sundar parstuti
ਬਹੁਤ ਹੀ ਸੋਹਣਾ ਗੀਤ ਲਿਖਿਆ ਹੈ ਤੇ ਛੋਟੀ ਭੈਣ ਨੇ ਬੋਹਤ ਹੀ ਸੋਹਣਾ ਗਾਇਆ।ਜਿਓੰਦੇ ਵਸਦੇ ਰਹੋ।
Eh hai sade punjab da asli culture asli sangeet...naa ki oh jo ajkal loka ne bna ditta hai bhut vadia ji waheguru hor tarakki bakshe🙏🙏😊😊😊😊😊
ਦੀਵੇ ਪੰਜਾਬ ਜੀਵੇ ਪੰਜਾਬੀ 𝒏𝒊𝒄𝒆 𝒔𝒊𝒔 𝒔𝒐𝒏𝒈 ★★✰❤️
Wah..wah jeevey Punjab
Sada sukhi wassan jeevey punjab wale
Good music..bol and awwaj
ਬਹੁਤ ਵਧੀਆ ਸ਼ਬਦਾ ਦੀ ਬੁਨਤ ਤੇ ਬੜੀ ਸਹਿਜਤਾ ਨਾਲ ਗਾਇਆ ਦਿਲ ਵਿੱਚ ਉਤਰ ਗਏ ਸ਼ਬਦ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ 👏
ਜਿਉਂਦੇ ਵਸਦੇ ਰਹੋ ਬੇਟਾ ਜੀ।
ਬਹੁਤ ਸਾਰਾ ਪਿਆਰ 🌻
Prabhnoor ♥️
ਬੇਮਿਸਾਲ ਖੂਬਸੂਰਤ ਸ਼ਬਦ ਖੂਬਸੂਰਤ ਪੇਸ਼ਕਾਰੀ। ਇੱਕ ਕੁੜੀ ਦੀ ਰੂਹ ਦੀ ਆਵਾਜ਼। ਗੀਤ ਵਿੱਚ ਪਰੁੱਤੀ ਹਕ਼ੀਕ਼ਤ 💐💐
Bhut wadiya awaj te lyrics v superb
ਮੇਰੇ ਕੋਲ ਕੋਈ ਸ਼ਬਦ ਨੀ 🙏 ਕੀ ਕਹਾਂ ,, ਬਹੁਤ ਬਹੁਤ ਸੁਰੀਲਾ ਤੇ ਸੰਦੇਸ਼ ਵਾਲਾ ਸੁਨੇਹਾ ਦਿੱਤਾ ਤੁਸੀ ਦੀਦੀ ਜੀ 🙏🙏🙏🙏🙏🙏
बहुत ख़ूबसूरत।
No world sis har ek dhee di khani eh aa
Dear Amrit, I am Er. Kuldeep Komal.
There is too much refinement and delicacy grown in your writing.
I appreciate and wish u a long poetical life
Ajehe geetan de lod aa ajj punjab nu❤❤🌹
ਬਾਕਮਾਲ ਆਵਾਜ਼ ਅਤੇ ਲਿਖਤ । "ਜੀਵੇ ਪੰਜਾਬ" ।
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru..
Aina sohna geet duniya diyan saariyan dheeyan lai aapni zindgi ch kde ni sunneya..tin din pehlan sunneya te hun tak takreeban 50 vaari ton vaddh sunn leya..es geet naal judey har ik insaan nu dilon bahot sara pyar..bhaen noor chahal nu waheguru ji hamesha tarakkiyan bakhshan te aidan he sohne geet gaun da haunsla te himmat bakhshan
ਬਹੁਤ ਹੀ ਭਾਵੁਕ ਕਰਨ ਵਾਲੀ ਰਚਨਾ .....ਸਮੇਂ ਦਾ ਸੱਚ ਦੁਅਾਵਾਂ ਸਤਿਕਾਰ
ਬਾ-ਕਮਾਲ ਬਹੁਤ ਖ਼ੂਬ ਜੀਵੇ ਪੰਜਾਬ
ਬਹੁਤ ਹੀ ਸੋਹਣਾ ਲਿਖਿਆ ਤੇ ਸੋਹਣਾ ਗਾਇਆ
ਬੱਸ ਇਕ ਦੋ ਸਤਰਾਂ ਨੂੰ ਛੱਡ ਕੇ....
ਇਫਾਜ਼ਤ ਨਹੀਂ,ਬਰਾਬਰ ਸਮਝਣ ਵਾਲੀ ਮਾਨਸਿਕਤਾ ਦੀ ਲੋੜ ਹੈ
ਜਿਉਂਦੇ ਵਸਦੇ ਰਹੋ ਨੂਰ ਬੇਟਾ।, ਰੂਹ ਸਤੁੰਸ਼ਟ ਹੋ ਗਈ ਗੀਤ ਸੁਣ ਕੇ।
Bht e jyada pyara geet ohna e pyar naal gaaya tu c ik patiance aala insaan e gaa skda ehda da geet salute aa thonu jeonde rao hassde rao vassde rao🙏🙏😇😇
ਬਹੁਤ ਸੋਹਣਾ ਲਿਖਿਆ ਤੇ ਗਾਇਆ 🌸
Lyrics by Sukhwinder Amrit ji 🌸
ਦੀਦੀ ਜੀ voice ਦਿਲ ਨੂੰ ਛੂਹ ਗਈ 🙏
Koi jeen ta dinda nahi 😌😌😌
Bhut sohnaa likhiaa te gaiyaaa...saf suthraaa gayakiiii pesh krde raho noor
Bhut sohna likhya Tae bolya waheguru ji chardikala bakshan asli singing eh a Punjab d
Awaazzzzzzzzzzz ....tera pehrawa...👌 God bless you putt
ਵਾਹ ਵਾਹ ਵਾਹ ਕਿਆ ਹੀ ਬਾਤਾਂ ਜੀ ਬੀਬਾ ਜੀ
ਬਹੁਤ ਸੋਹਣੀ ਲਿਖਤ ਤੇ ਬਹੁਤ ਮਿੱਠੀ ਅਵਾਜ਼ ਵਿਚ ਗਾਇਆ ਜੀ 🙏🙏 heart touching voice
Soothing voice❣ with heart touching message of sukhwinder ma'am... lots of love to both... and all the team of jeevey punjab.
Khoobsurati te feeling nal gaya ik ik shabad .. superb 💓👌
ਬਹੁਤ ਸੋਹਣਾ
ਬਹੁਤ ਵਧੀਆ.... ਦੇਰ ਬਾਅਦ ਕੁੱਝ vdhia ਸੁਣਿਆ ਹੈ
Noor lyrics feel krva dendi hai har gaane di ♥♥♥
ਰੂਹ ਨੂੰ ਟੁੰਬਦਾ ਗੀਤ
Wahhh sachiii hun v edda de geet likhe te sune ja rahe ne...amazing
ਚੰਗੇ ਗੀਤ ਸੋਹਣੀ ਪੇਸ਼ਕਾਰੀ । ਜੀਵੇ ਪੰਜਾਬ । ਚੰਗੇ ਗੀਤਾਂ ਦੀ ਦਰਕਾਰ ਹੈ ਮਾਂ ਬੋਲੀ ਨੂੰ |
Thanks Jeevay Punjab, for beautiful songs
Bestest feelings ❤skoon..geet nhi ada lgde kise ne ਭਾਰ ਲਾਹ ditta howe dil dimag to😢motivational feeling❤
ਬਹੁਤ ਸੋਹਣਾ ਗੀਤ ਮਾਂ ਧੀ ਦਾ ਜੀਗਰਾ ਕੀਤਾ ❤
ਕਿਆ ਅਵਾਜ ਐ sira ji
wah.............Ba-Kamaaal.....Eh hai Singning
ਕੁੜੀਆਂ ਚਿੜੀਆਂ.......❤❤
ਲਾਜਵਾਬ ਬੋਲ,ਆਵਾਜ਼ ਸੰਗੀਤ ਸਭ ਕੁਝ ਸਭ ਕੁਝ..👌👌👌👌ਅਹਿਸਾਸ ਖੜਦੇ ਕੋਲ.
So happy to see her growing with such grace.
Wowwwww goose bumps
i cant stop my tears
What a lyrics nd wht a soulful composition. Save girls😔
A big question in song for al the girls today.
ਕਲ਼ਮ ਅਤੇ ਆਵਾਜ਼ ਨੂੰ ਸਲਾਮ👌🏻👌🏻
More Than ਖੂਬਸੂਰਤ
ਬਹੁਤ ਬਹੁਤ ਸੋਹਣਾ ਗੀਤ ਬਹੁਤ ਸੋਹਣੀ ਆਵਾਜ਼ 🌷🌷❤
Beti di awaaz te usdi simplicitymanmohak hai , god bless her : keep it up beta 🙏
Very sweet voice beti Noor chahil
Bahut hi vadhiya Shabash
Mainu bht selected song psand aunde…. Har gana sunan to bad lagda kujh nva ni suneya sab purana … New compositions bht aukhiaan labh dian… par eh song sun k lgeya kujh nva suneya… bht sohne lyrics and bht sohni awaaz noor di…