ਕਨੇਡਾ ਤੋਂ ਆਈ ਕੁੜੀ ਦਾ ਸਹੁਰਿਆਂ ਨੇ ਲਕੋਇਆ ਪਾਸਪੋਰਟ। ਮੁੰਡੇ ਵਾਲਿਆਂ ਤੇ ਪਿੰਡ ਨੇ ਕੀਤੀ ਪੰਚਾਇਤ।

แชร์
ฝัง
  • เผยแพร่เมื่อ 19 ม.ค. 2025

ความคิดเห็น • 10K

  • @jaskarnmaluka
    @jaskarnmaluka  ปีที่แล้ว +433

    ਇਹ ਵੀਡੀਉ ਸਿਰਫ ਲੋਕਾਂ ਨੂੰ ਸੇਧ ਦੇਣ ਲਈ ਬਣਾਈ ਗਈ ਆ

    • @harmansidhu892
      @harmansidhu892 ปีที่แล้ว +77

      ❤❤❤❤❤❤❤❤❤❤❤❤❤😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊❤❤❤❤❤❤8Kipp❤❤❤❤😂

    • @shuksingh3793
      @shuksingh3793 ปีที่แล้ว +24

    • @sukhatruckingvlog6349
      @sukhatruckingvlog6349 ปีที่แล้ว +10

      ​@@shuksingh3793 😂😂😂👍👍👍👍👍👍👍👍👍👍👍👍👍👍👍👍👍👍👍👍👍👍👍👍👍💩💩

    • @santonkibani3311
      @santonkibani3311 ปีที่แล้ว +6

      Ki eh sirf kahani hai ya sachi gal?

    • @jagwindersingh4911
      @jagwindersingh4911 ปีที่แล้ว +3

      @@harmansidhu892 yjjjk..
      .mkmmmnhjiii

  • @familysangha-kv5cq
    @familysangha-kv5cq ปีที่แล้ว +327

    ਪਾਸਪੋਰਟ ਨਾ ਮੋੜੋ ਕੁੜੀ ਨੂੰ ਸ਼ਾਇਦ ਅਕਲ ਆ ਜਾਵੇ ਜਿਹੜੀਆਂ ਇੱਦਾਂ ਕਰਦੀਆਂ ਕੁੜੀਆਂ ਧੋਖਾ
    ਬਹੁਤ ਗ਼ੁੱਸਾ ਆਉਂਦਾ ਇੱਦਾਂ ਦੀਆਂ ਕੁੜੀਆਂ ਤੇ😡😡😡😡😡

    • @JaspreetKaur-sh1vt
      @JaspreetKaur-sh1vt ปีที่แล้ว +12

      Eho jehya nu akal ni aundi veere .boldi kiwe a sarea cha .hjy ene jhuthy aa ta vi bolno ni htdi .

    • @inder_singh1234
      @inder_singh1234 ปีที่แล้ว

      Is gandi kuri nu kadi v passport na dena anti ji.. ihnu ithe he goha chukan do.. akad aje v nh jandi😡😡😡😡😡

    • @aceoflisa27
      @aceoflisa27 ปีที่แล้ว +6

      Eh story aa eh sare Jane actor ne

    • @jeet027
      @jeet027 ปีที่แล้ว

      Passport mar lain sar ch rakh key! us di nawi copy mil jandi ya Chori da raport kar sakde ya kuddi walle Paise wapis kar ke gall katm karn, Buddi kehndi mein Passport Kabje kar liya .Guss Kuddiya tey aunda ,Mein Kehna Mundiya nal ing hi honi Chahindi ya Khud Paddo Dimag ch ki Gober bhriya dasso !!!

    • @amanjotmann
      @amanjotmann ปีที่แล้ว

      ​@@aceoflisa27 aaà322🎉 by hu hu be by CR Dee Dee Deeg yy eep Dee CR Dee Dee Dee CR Dee Dee Dee Dee😊😅😅😅 fr x Dee Dee Deeyn huu QA😅😊😊

  • @gurmukhsinghgill2699
    @gurmukhsinghgill2699 ปีที่แล้ว +57

    ਸਰਪੰਚ ਸਾਹਿਬ ਬਹੁਤ ਵਧੀਆ ਲਗਾ ਤੁਹਾਡੀ ਗੱਲਬਾਤ ਸੁਣ ਕੇ, ਤੁਸੀ ਜਿਨੀਆ ਵੀ ਗੱਲਾਂ ਕੀਤੀਆ ਸਾਰੀਆ ਹੀ ਬਹੁਤ ਸੁਚੱਜੇ ਢੰਗ ਨਾਲ ਕੀਤੀਆ, ਜਿਸ ਕਰਕੇ ਕੁੜੀ ਨੂੰ ਆਖ਼ਰ ਤੇ ਝੁੱਕਣਾ ਪਿਆ, ਪਰ ਮੈਨੂੰ ਲਗਦਾ ਕੇ ਕੁੜੀ ਨੇ ਮੁੰਡੇ ਨੂੰ ਕਦੀ ਬਾਹਰ ਨੀ ਬੁਲਾਣਾ, ਸੌ ਦੁਬਾਰਾ ਕੁੜੀ ਦੀਆ ਗੱਲਾਂ ਵਿਚ ਨਾ ਆਇਆ ਜਾਵੇ ਤਾਂ ਬਿਹਤਰ ਹੋਏਗਾ।

  • @harbhajansingh8426
    @harbhajansingh8426 ปีที่แล้ว +907

    ਪਿੰਡ ਦੇ ਸਰਪੰਚ ਦਾ ਮੇ ਤਹਿਦਿਲ ਤੋਂ ਧੰਨਵਾਦ ਕਰਦਾ ਹਾਂ।
    ਇਸ ਤਰ੍ਹਾਂ ਦਾ ਸਰਪੰਚ ਹਰ ਪਿੰਡ ਵਿੱਚ ਹੋਣਾ ਚਾਹੀਦਾ।Good ਸਰਪੰਚ ਸਾਹਿਬ। ਇਸ ਤਰ੍ਹਾਂ ਦੇ ਰਿਸਤੇਦਾਰ ਵਾਹਿਗੁਰੂ ਜੀ ਕਿਸੇ ਨੂੰ ਵੀ ਨਾ ਮਿਲਣ।

    • @BalwinderSingh-kf3td
      @BalwinderSingh-kf3td ปีที่แล้ว

      Sarpancha da gula kuti da

    • @ramrandhawa3715
      @ramrandhawa3715 ปีที่แล้ว +4

      Panchaet and sarpanch sahib ji.. bahot vadia soch he. iho hi hona chahida ..

    • @singaasingaa7404
      @singaasingaa7404 ปีที่แล้ว +2

      Bhut vdya bhi ji thodi gal

    • @rockymattu5690
      @rockymattu5690 ปีที่แล้ว +2

      0py 🎉

    • @Gurasis579
      @Gurasis579 ปีที่แล้ว +2

      ਕੁੜੀ ਨੂੰ ਬੋਲਣ ਦੀ ਅਕਾਲ ਨੀਂ

  • @Shagan__0
    @Shagan__0 ปีที่แล้ว +46

    ਜਸਕਰਨ ਵੀਰ ਗੱਲ ਤੂੰ ਵੀ ਬਹੁਤ ਸੋਹਣੀ ਕਰਦਾ ਵਾਹਿਗੁਰੂ ਤੈਨੂੰ ਹਮੇਸ਼ਾ ਖੁਸ ਰੱਖੇ 🌹🙏

  • @jagmeetsingh8908
    @jagmeetsingh8908 ปีที่แล้ว +621

    ਕੁੜੀ ਦੇ ਬੋਲਣ ਦੇ ਤਰੀਕੇ ਤੋਂ ਪਤਾ ਲੱਗਦਾ ਕੇ ਕੁੜੀ ਸਹੀ ਨੀ ਏਸ ਤੇ ਭਰੋਸਾ ਨਾ ਕਿੱਤਾ ਜਾਵੇਂ 🙏🙏🙏🙏🙏🙏

    • @bhinderbrar1343
      @bhinderbrar1343 ปีที่แล้ว +5

      Veer a saare actor aah massage den layi video bnayi aah

    • @Unique_031girl
      @Unique_031girl ปีที่แล้ว +2

      ​@@bhinderbrar1343 no real based a

    • @binderkaur3241
      @binderkaur3241 ปีที่แล้ว +4

      Passport na diyo

    • @Leghabrothers
      @Leghabrothers ปีที่แล้ว +3

      Last ch ja ke hogi neewi jeee

    • @SukhdevSingh-hk7sp
      @SukhdevSingh-hk7sp ปีที่แล้ว

      ​@@bhinderbrar1343 pp

  • @sukhwinderkaurpayal9346
    @sukhwinderkaurpayal9346 ปีที่แล้ว +135

    ਨਹੀਂ ਦੇਣਾ ਚਾਹੀਦਾ ਪਾਸਪੋਰਟ.... ਜਿਹੜੇ ਹੁਣ 40 ਲੱਖ ਦੇ ਰਹੇ ਨੇ ਉਹ ਪਹਿਲਾਂ 25 ਲੱਖ ਕਿਉਂ ਨਹੀਂ ਸੀ ਲਾ ਸਕਦੇ.... ਠੀਕ ਐ ਮੁੰਡੇ ਵਾਲਿਆਂ ਨੇ ਗ਼ਲਤੀ ਕੀਤੀ ਕਿਸੇ ਤੇ ਭਰੋਸਾ ਕਰਕੇ... ਹੁਣ ਸਹੀ ਫੈਸਲਾ ਲੈ ਕੇ ਉਹ ਆਪਣੀ ਗ਼ਲਤੀ ਨੂੰ ਸੁਧਾਰ ਸਕਦੇ ਨੇ.... Sarpanch ਸਾਹਿਬ Well done... And thanks ਸਹੀ ਗੱਲ ਕਰਨ ਲਈ

  • @jasvirkaur2006
    @jasvirkaur2006 ปีที่แล้ว +89

    ਕੁੜੀ ਦੇ ਪਰਿਵਾਰ ਦੇ ਸੰਸਕਾਰ ਨੀ ਅੱਛੇ ਕੁੜੀ ਨੂੰ ਬੋਲਣ ਦੀ ਅਕਲ ਨੀ ਹੈ ਉਹ ਪਰਿਵਾਰ ਤੇ ਵਿਗਾਨਾ ਕੁੜੀ ਤੇ ਆਪਣੇ ਪਿਤਾ ਦੀ ਸ਼ਰਮ ਨੀ ਨਹੀ ਧੀ ਦੀ ਜ਼ਰੂਰਤ ਨੀ ਹੁੰਦੀ ਕੇ ਆਪਣੇ ਪਿਤਾ ਅੱਗੇ ਬਕਵਾਸ ਕਰੇ ਆਂਟੀ ਜੀ ਨੇ ਠੀਕ ਕੀਤਾ ਇਹੋ ਜਿਹੀ ਨੂੰ ਸਬਕ ਸਿਖਾਉਣ ਲਈ 👍👍

    • @rajvirkaur4015
      @rajvirkaur4015 ปีที่แล้ว +2

      Right sister

    • @bhinderbrar1343
      @bhinderbrar1343 ปีที่แล้ว +2

      ਭੈਣ a saare actor aah massage den layi video bnayi aah

  • @ranjitsingh-rg7by
    @ranjitsingh-rg7by ปีที่แล้ว +33

    ਪਾਸਪੋਰਟ ਬਿੱਲਕੁਲ ਨ ਦਿਉ ਬਹੁਤ ਚੰਗਾ ਕੀਤਾ ਮਾਤਾ ਜੀ ❤ ❤ ਸਲੂਟ ਹੈ ਤੁਹਾਨੂੰ ਜੀ

  • @malkiatsingh8280
    @malkiatsingh8280 ปีที่แล้ว +114

    ਸਰਪੰਚ ਸਾਹਿਬ ਯੁੱਗ ਯੁੱਗ ਜੀਵੇਂ ਤੇਰਾ ਪਰਿਵਾਰ ਤੇਰੀ ਸੋਚ ਨੂੰ ਸਲਾਮ ਤੇਰੇ ਜਿਗਰ ਨੂੰ ਸਲਾਮ ਕਰਦਾ ਹਾਂ ਜੀ

    • @abhyrandhawa8721
      @abhyrandhawa8721 ปีที่แล้ว

      ਪਾਸਪੋਰਟ ਨਾ ਦਿਓ ਇਸ ਕੁੜੀ ਨੇ ਤੁਹਾਡੇ ਮੁੰਡੇ ਨੂੰ ਬਾਹਰ ਨਹੀਂ ਖੜਨਾ ਇਨ੍ਹਾਂ ਦੀਆਂ ਗੱਲਾਂ ਵਿਚ ਨਾ ਆਇਓ ਕੁੜੀ ਦਾ ਪਿਉ ਮੂੰਹ ਬੰਨ੍ਹ ਕੇ ਲਾਗੇ ਖਲੋਤਾ ਏ ਠੇਠਰ ਕਿਸੇ ਥਾਂ ਦਾ

    • @kabulsingh3248
      @kabulsingh3248 ปีที่แล้ว

      Ke bhar jana jaroore hai

    • @malkiatsingh8280
      @malkiatsingh8280 ปีที่แล้ว

      @@kabulsingh3248 ਨਹੀਂ ਜ਼ਰੂਰੀ ਵੀਰ ਜੀ ਤੁਹਾਡੀ ਗੱਲ ਸਹੀ ਹੈ ਪਰ ਕਿਸੇ ਨਾਲ ਵਾਅਦਾ ਕੀਤਾ ਕਿਸੇ ਦਾ ਭਰੋਸਾ ਨਾ ਤੋੜੋ , ਜ਼ਿਦਗੀ ਬਹੁਤ ਛੋਟੀ ਹੈ ਇਸ ਦਾ ਅਨੰਦ ਮਾਣੋ , ਮਿਲ ਕੇ ਰਹਿੰਦੇ ਰਹਿੰਦੇ ਨਿਕਲ਼ ਜਾਓ ਇਸ ਦੁਨੀਆਂ ਵਿੱਚ ਤੋਂ

    • @muskandhanju285
      @muskandhanju285 ปีที่แล้ว

      Fake video aa😂😂😂

  • @HarjitSingh-lu2hi
    @HarjitSingh-lu2hi ปีที่แล้ว +172

    ਸਰਪੰਚ ਤੁਹਾਡਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ ।।ਬੇਨਤੀ ਹੈ ਕਿ ਮੁਂਡੇਵਾਲਿਆਨੁੰ ਪੈਸ਼ਾ ਵਾਪਸ ਕਰਵਾਇਆ ਜਾਵੇ ।।ਨਾਲੇ ਪਾਸਪੌਰਟ ਨਾ ਦਿਂਤਾ ਜਾਵੇ ।।ਕੁਂੜੀ ਵਾਲੇ ਬੁਹਤ ਚਲਾਕ ਹਨ ।।ਕਿਉਕਿ ਮੁੰਡੇ ਵਾਲਿਆ ਦਾ ਨੁਕਸਾਨ ਬਹੁਤ ਹੌਇਆਹੈ।ਕੁੜੀ ਵਾਲੇ ਕਿਸੇ ਹੌਰ ਤੌਪੈਸ਼ੇ ਲੈਣਗੇ ।।ਹੁਣ ਦੁਨੀਆਂ ਧੌਖੇ ਬਾਜਾ ਦੀ ਹੈ ।।

    • @bhinderbrar1343
      @bhinderbrar1343 ปีที่แล้ว +2

      Veer a saare actor aah massage den layi video bnayi aah

    • @ravneetkaur2882
      @ravneetkaur2882 ปีที่แล้ว

      ਬਹੁਤ ਵਧੀਆ ਸਰਪੰਚ ਸਾਹਿਬ ‌ਪੰਜਹਲੱਖ

  • @parmiderkaur2515
    @parmiderkaur2515 ปีที่แล้ว +101

    ਪੱਤਰਕਾਰ ਅੱਗੇ ਹੱਥ ਬੰਨ 👏🏻ਕੇ ਬੇਨਤੀ ਹੈ ਕਿ ਇਸ ਮਾਮਲੇ ਦੀ ਅੱਗੇ ਦੀ ਰਿਪੋਰਟ ਵੀ ਜ਼ਰੂਰ ਦੇਣ ।
    ਧੰਨਵਾਦ

    • @satwantkaur5945
      @satwantkaur5945 ปีที่แล้ว +4

      Passport na de

    • @dilpreetsingh9670
      @dilpreetsingh9670 ปีที่แล้ว

      Scripted a bro

    • @gautamkumarbawa4242
      @gautamkumarbawa4242 ปีที่แล้ว

      ਕੀ ਗੱਲ ਅੱਗੇ ਸਵਾਦ ਹੋਰ ਲੇਣੇ😁

    • @parmiderkaur2515
      @parmiderkaur2515 ปีที่แล้ว +2

      @@gautamkumarbawa4242 Apan swad layi comment ni kita…..sirf tan pucheya k munde waleya nu insaaf mill sake. Request aa ki j kise ne aadar sanmaan nal kuch likheya tan usda jwab v aadar sanmaan nal hi dao.
      Baki apni apni soch aa.

    • @parmiderkaur2515
      @parmiderkaur2515 ปีที่แล้ว

      @@satwantkaur5945 na dein tan kudi nu v pta lagu jado India hi reh k chakvi life de supne aaunge……te jisnu bolan di tameez nhi…..pta nhi kida de sanskar dite aa parents ne.aggo bapu v kehnda k mera tan putt aa…..das sharm tan ki auni aa upro hubde aa panchayt te siyane sahmne.

  • @harmanjotkaur4568
    @harmanjotkaur4568 หลายเดือนก่อน +2

    ਮਾਤਾ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕੀਤਾ ਇਸ ਤਰ੍ਹਾਂ ਹੀ ਹੌਣਾ ਚਾਹੀਦਾ ਹੈ ਇਸ ਕੁੜੀ ਨਾਲ ਮਾਤਾ ਇਸ ਦਾ ਪਾਸਪੋਰਟ ਨਾ ਦੇ ਦਿਉ

  • @bagijatt6176
    @bagijatt6176 ปีที่แล้ว +623

    ਨਾ ਦਿਓ ਪਾਸਪੋਰਟ ਨਹੀਂ ਤਾਂ ਰੁਲ ਜੌ ਗੇ
    ਸਵਾਦ ਆਗਿਆ ਹੁਣ ਆਈ ਕੁੜੀ ਅੜਿਕੇ ਚ ❤️❤️ 🔥

    • @bhinderbrar1343
      @bhinderbrar1343 ปีที่แล้ว +6

      Veer a saare actor aah massage den layi video bnayi aah

    • @bindersingh9338
      @bindersingh9338 ปีที่แล้ว

      Sir. Gi sarp nch. Sahib. E ña. Nal. Sahi. Ho. Raha. Hai.

    • @pippalsingh8740
      @pippalsingh8740 ปีที่แล้ว

      Veerigoodsarpanchshab

    • @sudeshkapoor2174
      @sudeshkapoor2174 ปีที่แล้ว +1

      Passport nahi drna chaiye kiyo ladki bhut Chalak h wo baad m bhi ladke ko nahi le kr jaygi

    • @BaljinderKaur-fw6tg
      @BaljinderKaur-fw6tg ปีที่แล้ว +2

      shi gl a aho jhi dhokhy baj no pasport bilkulna deo

  • @ravisinghmann5363
    @ravisinghmann5363 ปีที่แล้ว +239

    ਸਾਰੇ ਪਿੰਡਾਂ ਵਿੱਚ ਇਸ ਤਰ੍ਹਾਂ ਦੇ ਸਰਪੰਚ ਹੋਣਾ ਚਾਹੀਦਾ ਹੈ ਬਹੁਤ ਹੀ ਸੂਝਵਾਨ ਤੇ ਸਮਝਦਾਰੀ ਨਾਲ ਗੱਲ ਕੀਤੀ ਵੀਰ ਨੇ।

  • @karansandhu2956
    @karansandhu2956 ปีที่แล้ว +62

    ਸਰਪੰਚ ਸਾਹਿਬ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਕੁੜੀ ਨੂੰ ਠੰਡ ਪਾਈ ਹੈ ਜੀ ।

  • @jaspalsingh2539
    @jaspalsingh2539 ปีที่แล้ว +40

    ਪਾਸਪੋਰਟ ਨਹੀ ਦੇਣਾ ਚਾਹੀਦਾ
    ਪੱਤਰਕਾਰ ਸਾਬ ਤੁਸੀਂ ਸੱਚ ਦਾ ਸਾਥ ਦਿੰਦੇ ਹੋ

  • @randeepraj
    @randeepraj ปีที่แล้ว +1298

    ਚੂਹੀ ਫੜ ਲਈ 🤣🤣🤣🤣🤣🤣 ਬੇਬੇ ਪੜੀ ਨੀ ਪਰ ਹੜੀ ਜ਼ਰੂਰ ਆ ,, ਬੇਬੇ ਜ਼ਿੰਦਾ ਬਾਦ 👍👍👍👍👍

  • @anshikasingla2952
    @anshikasingla2952 ปีที่แล้ว +130

    ਮਾਤਾ ਤੁਸੀ ਜਮਾ ਸਹੀ ਕੀਤਾ ਇਹਨੂੰ ਪਾਸਪੋਰਟ ਦੇਣ ਦੀ ਲੋੜ ਨਹੀਂ । ਵਾਹਿਗੁਰੂ ਮੇਹਰ ਕਰੇ ਮਾਤਾ ਦੇ ਪਰਿਵਾਰ ਤੇ।

  • @daljeetsidhu-10
    @daljeetsidhu-10 ปีที่แล้ว +278

    ਬਹੁਤ ਹੀ ਵਧੀਆ ਕੀਤਾ ਮਾਤਾ ਜੀ ਨੇ,ਇਹੋ ਜੇਹੇ ਠੱਗਾਂ ਦੇ ਸੌ ਛਿੱਤਰ ਮਾਰਕੇ ਇੱਕ ਗਿਣੇ । ਸਰਪੰਚ ਸਾਹਿਬ ਨੇ ਵੀ ਬਹੁਤ ਸਹੀ ਗੱਲਾਂ ਕੀਤੀਆਂ । ਸੱਤ ਸ਼੍ਰੀ ਆਕਾਲ ।
    ਦਲਜੀਤ ਕੌਰ ਯੂਕੇ ਤੋਂ।

    • @deolsukhtinder7951
      @deolsukhtinder7951 ปีที่แล้ว +1

      1 hi ginna chahida .kiu ke jida eh bull gae munde nu blona tusi vi 99 shittar bhull jao

    • @gurmeetmaan3878
      @gurmeetmaan3878 ปีที่แล้ว

      👌👌👌👌

    • @karamsingh4188
      @karamsingh4188 ปีที่แล้ว

      Ryt sister g

    • @ਬੰਗੜਾਦੇਕਾਕੇ
      @ਬੰਗੜਾਦੇਕਾਕੇ ปีที่แล้ว

      Rgt mam

    • @gamdoorsingh3534
      @gamdoorsingh3534 ปีที่แล้ว

      @@gurmeetmaan3878 Hun Q Sorry Mangi Munde Vale Paise De Mamle Ch Sahi Hai Par bache Nu Kabilta De Anusar Rishta Jorho Aj kal Sarm Loke Laj Khatam Hai

  • @darshandarshan1727
    @darshandarshan1727 ปีที่แล้ว +2

    very good ,patarkar shab,,,,,,,बहुत बहुत धनयावाद पतरकार साब ,,,🙏🙏🙏🙏🙏🙏🍇🍇🍇🍇🍇🍇🍇 बहुत मिहनत कीती

  • @sukhwinderkaur3538
    @sukhwinderkaur3538 ปีที่แล้ว +46

    ਬਹੁਤ ਵਧੀਆ ਕੀਤਾ ਮਾਤਾ ਜੀ ਤੁਹਾਨੂੰ ਦਿਲੋ ਸਲੂਟ

  • @kuldeepmusicgroup
    @kuldeepmusicgroup ปีที่แล้ว +57

    ਬਹੁਤ ਵਧੀਆ ਕੀਤਾ ਕੁੜੀ ਦਾ ਪਾਸਪੋਰਟ ਨਾ ਦੇਕੇ ।ਸਗੋ ਕੁੜੀ ਅਤੇ ਕੁੜੀ ਦੇ ਮਾਂਪਿਓ ਤੇ ਪਰਚਾ ਦਰਜ ਕਰਵਾਇਆ ਜਾਵੇ ਤਾ ਜੋ ਮਾਂਪਿਓ ਇਸ ਤਰਾ ਦੇ ਬੱਚਿਆ ਦਾ ਸਾਥ ਦਿੰਦੇ ਆ ਉਹਨਾ ਦੀਆ ਅਖਾ ਖੁਲ੍ਹ ਜਾਣ । ਪਤਰਕਾਰ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ ।

    • @rahuldhand2270
      @rahuldhand2270 ปีที่แล้ว +3

      Baaki hun kadi ve eho jahe bandeya te visvaash na kareo jis tahran eh boldi a character de pata nhi kida de honi a

    • @jagdeepkaur4162
      @jagdeepkaur4162 5 หลายเดือนก่อน

      ⁴m
      ¹ d​@@rahuldhand2270

    • @gurbaniras8601
      @gurbaniras8601 21 วันที่ผ่านมา

      V shape honi aa pakka

  • @daljeetkaur4548
    @daljeetkaur4548 ปีที่แล้ว +80

    ਬਿਲਕੁਲ ਠੀਕ ਮਾਤਾ ਜੀ ਪਾਸਪੋਰਟ ਨਾ ਦਿਓ ਕੁੜੀ ਵੀ ਇਥੇ ਹੀ ਰਹੇ 👍

  • @swarnsukhanwala
    @swarnsukhanwala ปีที่แล้ว +3

    ਮਲੂਕਾ ਸਾਹਿਬ ਨੇ ਬਹੁਤ ਸੇਧ ਦੇਣ ਵਾਲੀ ਵੀਡੀਓ ਪੇਸ਼ ਕੀਤੀ ਆ ਜੀ ਼਼਼਼ਧੰਨਵਾਦ ਜੀ

  • @jaskransinghsingh2719
    @jaskransinghsingh2719 ปีที่แล้ว +87

    ਪਿੰਡ ਦਾ ਸਰਪੰਚ ਏਹੋ ਜਿਹਾ ਹੀ ਹੋਣਾ ਚਾਹੀਦਾ 👍

  • @inderjeetpurewall7663
    @inderjeetpurewall7663 ปีที่แล้ว +389

    ਸਰਪੰਚ ਸਾਹਿਬ ਨੇ ਬਹੁਤ ਵੱਧੀਆ ਗੱਲ ਕੀਤੀ ਹੈ ।ਉੱਨਾਂ ਨੂੰ ਸਲੂਟ ਹੈ ।ਇੱਦਾਂ ਦੇ ਸਰਪੰਚ ਹਰ ਇੱਕ ਪਿੰਡ ਵਿੱਚ ਹੋਣੇ ਚਾਹੀਦਾ ਹੈ ।

    • @babajicholewale-zy8gw
      @babajicholewale-zy8gw ปีที่แล้ว

      🎈 Happy Birthday!
      🔥 🔥 🔥
      📍 📍 📍
      📍 📍 📍
      🎂🎂🎂🎂🎂🎂🎂🎂
      🎂🍓🎂🍓🎂🍓🎂🍓
      🍓🎂🍓🎂🍓🎂🍓🎂
      🎂🎂🎂🎂🎂🎂🎂🎂
      🎂🎂🎂🎂🎂🎂🎂🎂

    • @ManjeetKaur-le5ji
      @ManjeetKaur-le5ji ปีที่แล้ว +1

      nahi dena chahiye passport ,is ladki per bilkul bhi bharosa mat karna,bahut chaalu ladki hai

    • @ManjeetKaur-le5ji
      @ManjeetKaur-le5ji ปีที่แล้ว +1

      galti se bhi passport mat dena bebe,ye bahut chaalu kudi hai ,

    • @Sajjan99
      @Sajjan99 ปีที่แล้ว

      ​@@ManjeetKaur-le5ji ❤q0q

    • @amanpreetpannu4971
      @amanpreetpannu4971 ปีที่แล้ว

      loka nu befkuf bnona bnd kro veer ji same bnde ee ah vali story ch ne jo apples chori di story ch se, eh sach aa k loka nal dhoka ho ria asi v canada ch ee aa. sade te v sade sohrya ne paisa laya but tuc jo dikha rahe o oh scripted aa es nal tuc loka nu demotivate v kr rahe o te jo kudia bahr aa ona lae v problem create kr rae o eda ta lok apnia nohaa te ghrwalia te yakeen ee naa krnge. mein v kafi dina to dekh rae se eh vedio te soch rae se k dunia kini galt aa prr ahh ik apple chori di vedio aae random ee u tube ch es ch ta sarpanch driver bnya aa. tuc loka de ghr khrab na kro. es to pta lgda ki media akhir media ee hunda. tuc kudia lae ta jo problem bna rae o oh ta ik pase pr jo lok sache tade kol apni problem lae k onge ohna te v koi yakeen nae kruga..es vedio nu deslike kr k report krna cheda. shame on you.
      link for his fake apple video : th-cam.com/video/UdvfunrrU3U/w-d-xo.html

  • @hardeepkaur8216
    @hardeepkaur8216 ปีที่แล้ว +72

    ਬਹੁਤ ਵਧੀਆ ਕੀਤਾ ਮਾਤਾ ਜੀ 🙏🙏ਕੁੜੀ ਤੇ ਕੁੜੀ ਦੇ ਮਾਂ ਬਾਪ ਨੂੰ ਜੇਲ ਚ ਕਰੋ ਤਾਂ ਜੋ ਹੋਰਾਂ ਨੂੰ ਵੀ ਅਕਲ ਆਵੇ

    • @aartiaarti607
      @aartiaarti607 ปีที่แล้ว

      Chhetti hi jail ander hone chahide ne

    • @jatindersingh9975
      @jatindersingh9975 ปีที่แล้ว +1

      Mata ji di family de dukh sahmaney 40 lakh kuj v ni jo kita oho hi vadia RAB bahut kuj de dauga bt ehna nu mooh fat baandri kudi greedy nu Ida hi akal oni c

  • @nkaur5565
    @nkaur5565 ปีที่แล้ว +7

    ਮਾਤਾ ਜੀ ਬਿਲਕੁਲ ਪਾਸਪੋਰਟ ਨਹੀ ਦੇਣਾ ਜੀ ਸੁਲਟ ਹੈ ਸਰਪੰਚ ਜੀ

  • @harbanssingh3785
    @harbanssingh3785 ปีที่แล้ว +292

    ਕੁੜੀ ਦਾ ਪਾਸਪੋਰਟ ਨਾ ਦਿਤਾ ਜਾਵੇ ਕਾਰਬਾਈ ਕੀਤੀ ਜਾਵੇ

    • @sattasidhu422
      @sattasidhu422 ปีที่แล้ว

      Kudi ta jeho ji haigi aa pta ee fuddi da kudi da piyo dekhlo sala beshrm tabbar aa bhnchoda tu ta faaha lai k mrja avdi kudi thalle pa k hun 40 lakh de dinna sala vadde Ameer pehla ee avdi maa te app laa laida fr hun tu vdda aa gya paiseya vala

    • @pubglite4977
      @pubglite4977 ปีที่แล้ว

      Right kori glat a

    • @nirleponeness4924
      @nirleponeness4924 ปีที่แล้ว +2

      Beba dena nhi eda paspot

    • @navdeeprandhawa0313
      @navdeeprandhawa0313 ปีที่แล้ว

      Request aa gooa chakn to phla canada wali de kapde change karve jan 😊😊

    • @bhinderbrar1343
      @bhinderbrar1343 ปีที่แล้ว +1

      Veer a saare actor aah massage den layi video bnayi aah

  • @Ramandeepkaur-mb7ed
    @Ramandeepkaur-mb7ed ปีที่แล้ว +73

    ਸਰਪੰਚ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਗੱਲ ਕਰਦੇ ਆ। ਕਿੰਨਾ ਹੰਕਾਰ ਐ ਕੁੜੀ ਵਿੱਚ ਵਧੀਆ ਕੀਤਾ ਮੁੰਡੇ ਦੇ ਪਰਿਵਾਰ ਨੇ

  • @daljitkaur8628
    @daljitkaur8628 ปีที่แล้ว +186

    ਕੁੜੀ ਬਹੁਤ ਗ਼ਲਤ ਹੈ ਕੁੜੀ ਦਾ ਪਿਉ ਵੀ ਗ਼ਲਤ ਹੈ ਮੁੰਡੇ ਵਾਲੇ ਸਹੀ ਹੈ ਜਿੰਨਾ ਚਿਰ ਮੁੰਡੇ ਨੂੰ ਨਹੀਂ ਖੜਦੀ ਉਨ੍ਹਾਂ ਚਿਰ ਕੁੜੀ ਨੂੰ ਨਾਂ ਛੱਡੋ ਕੁੜੀ ਤੇ ਵੀ ਕਾਰਵਾਈ ਕੀਤੀ ਜਾਵੇ

    • @kamaldeepsingh1448
      @kamaldeepsingh1448 ปีที่แล้ว +3

      ਫੇਕ ਵੀਡੀਓ ਹੈ ਵੀਰ ਜੀ

    • @rajkamal4570
      @rajkamal4570 ปีที่แล้ว +1

      @@kamaldeepsingh1448 Tuhanu Kida Pata Lag Giya Ehni Jaldi Fake Vedio ENGLAND ( UK )

    • @lakhwindersingh-bm1jz
      @lakhwindersingh-bm1jz ปีที่แล้ว

      Girl is so stupid. Look her attitude

    • @comedianc.i.dofficer9037
      @comedianc.i.dofficer9037 ปีที่แล้ว

      @@kamaldeepsingh1448 it's real not fake I know this family

  • @reshamsingh5783
    @reshamsingh5783 ปีที่แล้ว +6

    ਸਰਪੰਚ ਸਾਹਿਬ ਇਸ ਪਰਿਵਾਰ ਨੂੰ ਇਨਸਾਫ ਦਿਵਾਉਣਾ ਦੀ ਪੂਰੀ ਕੋਸਿਸਂਕਰਿਓ ਜੀ ਪਿੰਡ ਭਾਵੇ ਵਾਸ ਪਾਲੋ ਜੀ ਪਿੰਡ ਏਕਤਾ ਕਾਰਲੋ

  • @manindersandhu1993
    @manindersandhu1993 ปีที่แล้ว +69

    ਸਰਪੰਚ ਸਾਹਿਬ ਸਲੂਟ ਭਰਾ ਤੈਨੂੰ ਪਾਸ ਪੋਰਟ ਨਾ ਦਿਓ ਨਾ ਦਿਓ ਨਾ ਦਿਓ

  • @GursewakSingh-vc2qx
    @GursewakSingh-vc2qx ปีที่แล้ว +17

    ਬਾਪੂ ਜੀ ਤੇ ਮਾਤਾ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਸਬਕ ਸਿਖਾਆ ਇਸ ਕੁੜੀ ਨੂੰ ਬਹੁਤ ਜਿਆਦਾ ਚਲਾਕ ਬਣਦੀ ਸੀ ਹੁਣ ਆਊ ਅਕਲ ਟਿਕਾਣੇ ਬਾਪ ਧੀ ਦੀ

  • @balwinder2609
    @balwinder2609 ปีที่แล้ว +420

    ਪਾਸਪੋਰਟ ਬਿੱਲਕੁਲ ਨ ਦਿਉ ਬਹੁਤ ਚੰਗਾ ਕੀਤਾ ਮਾਤਾ ਜੀ❤ਸਲੂਟ ਹੈ ਤਹਾਨੂੰ

  • @darshandarshan1727
    @darshandarshan1727 ปีที่แล้ว +1

    बहुत लडकिया नाल लडकीयां ने धोखा कीता,,,,,अब आया उट पहाड के नीचे,,,,कभी लडके को कुझ बोलती थी कभी कुझ बोलती थी,,,,very good patrkar shab,,,,बहुत बहुत धनयावाद,पतरकार साब ,तेरे लीऐ,,,🙏🙏🙏🙏🙏🍇🍇🍇🍇🍇very very thanks

  • @gurnamsinghgurnam-hd5ng
    @gurnamsinghgurnam-hd5ng ปีที่แล้ว +93

    ਜਿਨਾਂ ਨੇ ਲਿਜਾਣਾ ਹੁੰਦਾ ,ਉਹ ਦੋ ਮਹੀਨੇ ਨੀ ਪੈਣ ਦਿੰਦਿਆਂ।ਸਰਪੰਚ ਸਾਬ ਤੁਹਾਨੂੰ ਸਲੂਟ ਹੈ।

    • @velaart1664
      @velaart1664 ปีที่แล้ว

      Apne maa peo nu jo bula liya
      Tusi hale wait karo

    • @muskandhanju285
      @muskandhanju285 ปีที่แล้ว

      Fake video aa😂😂 They pranked us 😂

    • @inderjit6613
      @inderjit6613 ปีที่แล้ว

      Passport bà deo

  • @kulwantsingh3183
    @kulwantsingh3183 ปีที่แล้ว +210

    ਮੁੰਡੇ ਦੇ ਪਰਿਵਾਰ ਵਾਲਿਆਂ ਦਾ ਜਵਾਬ ਬਿਲਕੁਲ ਠੀਕ ਹੈ ਜੀ ਵਾਹਿਗੁਰੂ ਸਾਹਿਬ ਜੀ

    • @jasanvaseer
      @jasanvaseer ปีที่แล้ว +1

      It’s fake video😂😂😂😂😂

    • @inderjit8842
      @inderjit8842 ปีที่แล้ว

      My sister salttus is

    • @inderjit8842
      @inderjit8842 ปีที่แล้ว

      🎉🎉🎉🎉🎉🎉🎉🎉🎉

    • @inderjit8842
      @inderjit8842 ปีที่แล้ว

      Us usa usa usa isa

  • @laadisingh2509
    @laadisingh2509 ปีที่แล้ว +25

    ਬਹੁਤ ਵਧੀਆ ਆ ਸਰਪੰਚ ਸਾਹਿਬ ਹਰ ਪਿੰਡ ਦਾ ਸਰਪੰਚ ਏਦਾਂ ਦਾ ਹੋਵੇ ਤਾਂ ਮਸਲੇ ਹੱਲ ਹੋ ਜਾਣ

  • @surinderkaur6175
    @surinderkaur6175 หลายเดือนก่อน +1

    Bahut vadiya.kita hai mata ji very good pasport.na dio

  • @Chak_mander
    @Chak_mander ปีที่แล้ว +36

    ਕੁੜੀ ਯਾਦਾਂ ਤੇਜ ਆ ਜੀ ,ਸਰਪੰਚ ਸਹਾਬ ਤੁਸੀਂ ਬਹੁਤ ਕਲੀਅਰ ਗੱਲ ਕੀਤੀ ਆ ।ਪਾਸਪੋਰਟ ਬਿਲਕੁਲ ਨਾ ਦਿਉ, ਮੂਡੇ ਨੂੰ ਇਹਨੇ ਨਹੀਂ ਸੱਦਣਾ

  • @rajwinderkaur1612
    @rajwinderkaur1612 ปีที่แล้ว +240

    ਮੁੰਡੇ ਦੇ ਮਾਂ ਬਾਪ ਦਾ 100%ਸਹੀ ਫੈਸਲਾ ਪਾਸਪੋਰਟ ਨਾ ਦਿੱਤਾ ਜਾਵੇ ਉਥੇ ਜਾ ਕੇ ਨਵੇ ਖਸਮ ਬਣਾ ਲੈਂਦੀਆ ਨੇ

    • @shashiprabha8505
      @shashiprabha8505 ปีที่แล้ว +1

      भाई जी सोच ही खत्म हो गई कभी लड़के वाले लड़कियों की जिंदगी बर्बाद कर देते थे आज उल्टा हो गया

    • @ParminderSingh-xm1pj
      @ParminderSingh-xm1pj ปีที่แล้ว

      Bapu ji es kutte da bhrosa nahè karna

    • @ParminderSingh-xm1pj
      @ParminderSingh-xm1pj ปีที่แล้ว

      Bapu ji kudi uttian maro

    • @jass-ww6zf
      @jass-ww6zf ปีที่แล้ว

      Sahi kiha tusi

    • @jasslubana9703
      @jasslubana9703 ปีที่แล้ว

      ਸਹੀ ਗੱਲ ਆ ਭਰਾ 👍

  • @harbanskaur7259
    @harbanskaur7259 ปีที่แล้ว +152

    ਕੁੜੀ ਬਹੁਤ ਚਲਾਕ ਹੈ, ਪਰ ਕੜਿਕੀ ਵਿੱਚ ਆ ਗਈ, ਬੋਲਦੀ ਵੀ ਬਹੁਤ ਰੁੱਖਾ ਹੈ। ਹੁਣ ਆਪਣੀ ਗਲਤੀ ਦਾ ਖਮਿਆਜ਼ਾ ਭੁਗਤ ਰਹੀ ਹੈ। ਲੜਕੇ ਵਾਲੇ ਸਹੀ ਹਨ। ਸਰਪੰਚ ਸਾਹਿਬ ਦਾ ਧੰਨਵਾਦ ਉਹ ਸੱਚ ਨਾਲ ਖੜੇ ਹਨ।

    • @surinderthind2221
      @surinderthind2221 ปีที่แล้ว

      .

    • @RajSingh-uo3rz
      @RajSingh-uo3rz ปีที่แล้ว

      ਇਹ ਵਿਆਹ ਨੀ ਹੋਇਆ ਵਿਆਹ ਦੀ ਆੜ 'ਚ ਸੌਦਾ ਹੋਇਆ
      ਸੌਦੇ ਵਿਚ ਵਾਧਾ ਘਾਟਾ ਹਮੇਸ਼ਾਂ ਹੁੰਦਾ ਰਹਿਦੈ
      ਵਿਆਹ ਤਾਂ ਦੋ ਧਿਰਾਂ ਵਿਚ ਆਪਸੀ ਪਵਿੱਤਰ ਰਿਸ਼ਤਾ ਹੁੰਦਾ ਹੈ |
      ਇਸ ਲਈ ਮਸਲਾ ਉਲਝਦਾ ਹੈ |ਸੋ ਵਿਆਹ ਦੀ ਪਰਿਭਾਸ਼ਾ ਸਮਝੋ ਅਤੇ ਵਿਆਹ ਕਰਵਾਉੱਣ ਦੀ ਯੋਗਤਾ ਪੈਦਾ ਕਰਨੀ ਚਾਹੀਦੀ ਹੈ ਨਹੀਂ ਤਾਂ ਅਜਿਹੀਆਂ ਸਮਸਿੱਆਵਾਂ ਪੈਦਾ ਹੁੰਦੀਆਂ ਰਹਿਣਗੀਆਂ |
      ਰਿਸ਼ਕ ਲੈਣਾ ਛਡੋ ਆਪਣੇ ਪੈਰਾਂ ਸਿਰ ਖੜੇ ਹੋ ਕੇ ਤੁਰੋ |

    • @avtarsingh-yd4mi
      @avtarsingh-yd4mi ปีที่แล้ว +1

      Kuri the bap Dona de goli maro bap kanjar a kuri gasti a

    • @rajinderkaurmann8909
      @rajinderkaurmann8909 ปีที่แล้ว

      Good decision Sarpanch sahib Passport nai dena chahida. good

  • @m.pcable5615
    @m.pcable5615 ปีที่แล้ว +4

    ਮਾਤਾ ਜੀ ਪਾਸਪੋਟ ਕਿੱਸੇ ਕਿਮਤ ਤੇ ਨਹੀ ਦੇਣਾ.ਥੋਖਾ ਦੇਨ ਦਾ ਪਰਚਾ ਕਰਵਾੳ.

  • @SohanSingh-nq3cg
    @SohanSingh-nq3cg ปีที่แล้ว +77

    ਸਰਪੰਚ ਸਾਹਿਬ ਤੁਹਾਨੂੰ ਸਾਬਾਸ਼ ਤੁਹਾਡੇ ਵਰਗੇ ਸਰਪੰਚ ਹਰ ਪਿੰਡ ਦੇ ਹੋਣ

    • @msgsidhu2549
      @msgsidhu2549 ปีที่แล้ว

      Kuri di jvan bahut chaldi aa ajj tu paise den vali aagi vesharm tabr eh kehra mooh lai ke khare aa passwot ta kise kimt na den faisla sarpanch ne koi mint na mano kuti kuri di jma vi na mano mata ji tusi apne faisle te aar jo passwot nahi dena chagla da

    • @msgsidhu2549
      @msgsidhu2549 ปีที่แล้ว +1

      Sarpanch y ji nu bahut bahut salute eda de sarpanch hone chahiye sare pinda ch y ji kuri valiya nu chagi tra sabk sakhadi vi kime dhokha kita tusi griba nal y ji passport na deO Kise kimt ch sarpanch y ji bahut bahut dhanyavad 🙏🙏🙏💪💪

    • @ranjitkaur3340
      @ranjitkaur3340 ปีที่แล้ว

      ਇਸ ਬੰਦੇ ਨੂੰ ਸਰਮ ਨੀ ਆਉਦੀ ਪੁੱਤ ਕਹਿ ਦਿਆ ਕਜਰੀ ਧੀ ਨੂੰ ਜੇ ਬਾਦਸਾਹ ਸੀ ਪਿਉ ਧੀ ਨੂੰ ਆਪਣੇ ਕੋਲੋ ਪੇਸ਼ ਲਾ ਕੇ ਭੇਜ ਦਿੰਦਾ ਬਾਹਰ ਕੰਜਰ ਬੰਦਾ ਪਿਉ ਨੇ ਵੀ ਬੇਸਰਮ ਲੋਕ

  • @surjitbatth1425
    @surjitbatth1425 ปีที่แล้ว +22

    ਬਹੁਤ ਵਧੀਆ ਕੀਤਾ ਮਾਤਾ ਜੀ ਨੇ ਅਤੇ ਸਰਪੰਚ ਸ੍ਹਾਬ ਨੇ ਵੀ ਵਧੀਆ ਗੱਲ ਕੀਤੀ ਉਹ ਗੱਲ ਵੱਖਰੀ ਕੇ ਬਿਜਨੇਸ ਵਿੱਚ ਨਫ਼ਾ ਤੇ ਨੁਕਸਾਨ ਹੁੰਦਾ ਆਇਆ ਪਰ ਕੁੜੀ ਤੇ ਓਹਦੇ ਪਿਉ ਨੂੰ ਅਕਲ ਆਜੁਗੀ ਜਿਹੜੇ ਸਿਰਫ਼ ਆਪਣੀ ਗੱਲ ਕਰਦੇ ਆ ਮੁੰਡੇ ਬਾਰੇ ਕੋਈ ਖਿਆਲ ਨਹੀਂ, ਕੁੜੀ ਦੀ ਤੇ ਟੋਨ ਹੀ ਬਹੁਤ ਉੱਚੀ ਆ

  • @pinkykaur4239
    @pinkykaur4239 ปีที่แล้ว +33

    ਸ਼ਰਮ ਕਰ ਕੁੜੀ ਸ਼ਰਮ ਕਰ ਨਏ ਮਾਂ-ਪਿਓ ਸਰਪੰਚ ਜੀ ਨਏ ਬਹੁਤ ਵਧੀਆ ਢੰਗ ਨਾਲ ਗੱਲ ਕੀਤੀ

  • @ravibhangu2840
    @ravibhangu2840 ปีที่แล้ว

    VERY GOOD SARPUNCH JE THANKS

  • @AJITSINGH-gc8iw
    @AJITSINGH-gc8iw ปีที่แล้ว +120

    ਬੇਬੇ ਮੈਨੂੰ ਮਾਣ ਆ ਤੇਰੇ ਤੇ👍👍👍👍👍।ਪਰਮਾਤਮਾ ਤੈਨੂੰ ਚੜਦੀ ਕਲਾ ਚ ਰੱਖੇ।
    ਦੂਜੀ ਗੱਲ ਜੇਕਰ ਤੂੰ ਪਾਸਪੋਰਟ ਜਲਦੀ ਤੋ ਜਲਦੀ ਅਗਨਪੈਟ ਕਰ ਦੇਵੇ ਤੇ ਨਜ਼ਾਰਾ ਆ ਜਵੇ😀😀😀😀😀❤️

  • @Gurdarshan03
    @Gurdarshan03 ปีที่แล้ว +407

    ਮੁੱਕਦੀ ਗੱਲ ਇਹ ਆ ਕਿ ਜੇ ਕੁੜੀ ਆਲੇ ਐਨੇ ਸੱਚੇ ਹੁੰਦੇ ਤਾਂ ਮੂੰਹ ਬੰਨਣ ਦੀ ਲੋੜ ਨਾ ਪੈਂਦੀ🙏

    • @satwantkaur2941
      @satwantkaur2941 ปีที่แล้ว +4

      bilkul bhaji

    • @gurmindersingh6976
      @gurmindersingh6976 ปีที่แล้ว

      ​@@satwantkaur2941@❤bbye

    • @rajansharma6525
      @rajansharma6525 ปีที่แล้ว +2

      Point veere👏

    • @ranveersidhu1894
      @ranveersidhu1894 ปีที่แล้ว +1

      baki ena ne sirf 2 gllan kria hor gl hi koi ni c ena kol…dhokhe nal bulaya…pasprt dva do

    • @rajansharma6525
      @rajansharma6525 ปีที่แล้ว +1

      @@ranveersidhu1894 paji main Loka de comment pade te oh dsde ki eh real nhi a Sirf Loka nu jagrook krn lyi video bnayi Hun Sach ki aa pta ni

  • @hittejpalsingh473
    @hittejpalsingh473 ปีที่แล้ว +20

    ਸਰਪੰਚ ਸਾਬ vv good
    ਇਹੋ ਜਿਹਾ ਸਰਪੰਚ ਸਾਰੇ ਪਿੰਡਾ ਦੇ ਹੋਣੇ ਚਾਹੀਦੇ ਹਨ

  • @sarojrani7731
    @sarojrani7731 ปีที่แล้ว +3

    ਸਾਡੇ ਬੱਚੇ ਵੀ ਕੈਨੇਡਾ ਗਏ ਹੋਏ 6-7 ਸਾਲ ਹੋ ਗਏ। ਉਹ ਵੀ ਪੜ੍ਹਾਈ ਕਰਦੇ ਤੇ ਨਾਲ ਕੰਮ ਕਰਦੇ।ਇਥੋਂ ਤੱਕ ਓਵਰ ਟਾਈਮ ਵੀ ਲਾਉਂਦੇ।ਪਰ ਫਿਰ ਵੀ ਸਾਰਿਆਂ ਨਾਲ ਹਰ ਰੋਜ ਗੱਲ ਕਰਦਾ ਆ। ਕੁੜੀ ਤੇ ਉਸ ਦੇ ਮਾਂ-ਬਾਪ ਸਾਰੇ ਚੋਰ ਤੇ ਦਿਲ ਦੇ ਕਾਲੇ ਧੋਖੇਬਾਜ ਆ।ਪਾਸਪੋਰਟ ਬਿਲਕੁਲ ਨੀ ਦੇਣਾ ਚਾਹੀਦਾ

  • @simrankaursherry9825
    @simrankaursherry9825 ปีที่แล้ว +89

    ਮਜ਼ਾ ਆ ਗਿਆ ਸਰਪੰਚ ਸਾਬ੍ਹ ਤੇ ਮੁੰਡੇ ਦੇ parents ਬਹੁਤ ਵਧੀਆ ਫ਼ੈਸਲਾ👏👏👏👏👏ਇੱਦਾਂ ਹੀ ਹੋਣੀਂ ਚਾਹੀਦੀ ਕੁੜੀ ਵਾਲਿਆਂ ਨਾਲ ਜਿਹੜੇ ਧੋਖਾ ਕਰਦੇ, ਕਈ ਵਾਰ ਵਿਚਾਰੇ ਮੁੰਡੇ ਵਾਲੇ ਪੈਸੇ ਲਗਾ ਕੇ ਫ਼ਸ ਜਾਂਦੇ ਤੇ ਕੁਡ਼ੀ ਦੇ ਘਰ ਦੇ Always ਆਪਣੀ ਕੁੜੀ ਦੀ support ਕਰਦੇ😢ਮੁੰਡੇ ਵਾਲ਼ੇ ਲੁੱਟ ਹੋ ਜਾਂਦੇ😢

    • @sukhdevkhosa2868
      @sukhdevkhosa2868 ปีที่แล้ว +2

      Mata ne vadia kita

    • @sukhdevkhosa2868
      @sukhdevkhosa2868 ปีที่แล้ว

      Sarpanch da dhanwad

    • @Singing_mu
      @Singing_mu ปีที่แล้ว

      Sab actor ne acting karde ne

    • @sandeepkind1055
      @sandeepkind1055 ปีที่แล้ว

      ​@@Singing_mu ਸਰਪੰਚ ਸਾਹਿਬ ਤੇ ਬੇਬੇ ਨੇ ਬਹੁਤ ਵਧੀਆ ਫੈਸਲਾ ਕੀਤਾ ਧੰਨਵਾਦ

    • @maandeepsingh3365
      @maandeepsingh3365 ปีที่แล้ว

      Sarcpach saab chadi khela chala raha

  • @hirasingh5910
    @hirasingh5910 ปีที่แล้ว +446

    ਸਾਰਿਆਂ ਨੂੰ ਲੜਕੇ ਵਾਲਿਆਂ ਦੇ ਹੱਕ ਵਿੱਚ ਖੜਨਾ ਚਾਹੀਦਾ ਹੈ ਤਾਂ ਕਿ ਇਸ ਤਰ੍ਹਾਂ ਕੁੜੀਆਂ ਦੀਆਂ ਠਗੀਆਂ ਤੋਂ ਬਚਿਆ ਜਾ ਸਕੇ ਲੜਕੇ ਵਾਲਿਆਂ ਨੂੰ ਹਿਮਤ ਰਖਣੀ ਚਾਹੀਦੀ ਹੈ

    • @majha5874
      @majha5874 ปีที่แล้ว +4

      Sarpanch Saab bohat great sarpanch Saab police nu informed kro new passport apply na kre ,,kudi and father v bohat galt lagde, eh boldi kiva 🇨🇦 pm hundi ,as nu jan na deo Canada ,Passia v laa lo hun ,kudi bohat selfish ,kudi bohat galt boldii 420 ,boy de mother father dii support kro kudi wrong , jaskarn veere 👍 work, eh te apple 🍎 chor nalo v selfish Lok ne kudi,, from 🇦🇺

    • @JagmeetSwag
      @JagmeetSwag ปีที่แล้ว

      Good 👍

    • @gurkiratsinghbrar7578
      @gurkiratsinghbrar7578 ปีที่แล้ว

      Bilkul sahi a kudi bahut yada galt a

    • @amritpalkaurbrar2170
      @amritpalkaurbrar2170 ปีที่แล้ว +2

      ਲੜਕੇ ਵਾिਲਅਾਂ ਦਾ ਕੋੲੀਕਸੂਰ ਨਹੀ

    • @amritpalkaurbrar2170
      @amritpalkaurbrar2170 ปีที่แล้ว +2

      ਕੇਸ ਕਰੋ ਅਤੇ िੲਹ ਤਾਂ ਚਲਾਕ ਲੂੰਬੜੀ ਅਾ

  • @NirmalSingh-mb5de
    @NirmalSingh-mb5de ปีที่แล้ว +44

    ਸਰਪੰਚ ਸਾਬ ਪਰਿਵਾਰ ਨਾਲ ਮੁੱਡੇ ਪਰਿਵਾਰ ਨੂੰ ਇਨਸਾਫ ਜਰੂਰ ਮਿਲੂਗਾ ਬਚੀ ਕੁੜੀ ਬੱਤਮੀਜ ਹਾ

    • @jairoopGill
      @jairoopGill ปีที่แล้ว +1

      ਫੇਕ ਵੀਡੳ

  • @inderjitkaur7002
    @inderjitkaur7002 ปีที่แล้ว

    Sarpanch ji boht bdea gl kite mude walea de gl kite thanks

  • @narindersingh1273
    @narindersingh1273 ปีที่แล้ว +62

    ਸਰਪੰਚ ਨੇ ਬਹੁਤ ਵਧੀਆ ਗੱਲ ਕੀਤੀ ਆ..ਕਿੰਨੇ ਦੁਖੀ ਹੋਏ ਹੋਣ ਗਏ ਮਾਪੇ ਮੁੰਡੇ ਦੇ...
    ਭੁੱਖੀਆ ਕੁੜੀਆਂ

  • @satinderpal3a1singhhundal4
    @satinderpal3a1singhhundal4 ปีที่แล้ว +64

    ਭੈਣ ਜੀ ਵਿਆਹ ਤੋਂ ਬਾਅਦ ਪਤੀ ਹੀ ਸਾਰੀ ਦੁਨੀਆਂ ਹੁੰਦੀ ਹੈ ਮਾਂ ਨੇ ਬਹੁਤ ਵਧੀਆ ਕੀਤਾ

  • @komalpreetkaurrandhawa7764
    @komalpreetkaurrandhawa7764 ปีที่แล้ว +62

    ਬੇਬੇ ਚੰਗੀ ਹੋਵੇ ਤੇ ਪਾਸਪੋਰਟ ਸਾੜ ਦੇਵੇ 🙏

    • @parasfagaf-cl3fc
      @parasfagaf-cl3fc ปีที่แล้ว

      Yaar passport sarh ditta tah ona na passport new bnwa lana tah baba tah knoni karwae hu police dura case krka sarpanch na vadeya kita hun kudi etha hun o kum he kruge bakki tuse samjdaar ho baba na kudi parh te

    • @ButtaSinghPawar
      @ButtaSinghPawar 6 หลายเดือนก่อน

      Y

  • @LalitaSharma-wd7dl
    @LalitaSharma-wd7dl ปีที่แล้ว +3

    Good job surpanch sahib and good job mata ji well done🙏stay strong

  • @jagdeepkaur2491
    @jagdeepkaur2491 ปีที่แล้ว +82

    ਪਿੰਡ ਦੇ ਸਰਪੰਚ ਸਾਹਿਬ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ,ਇਹੋ ਜਿਹੇ ਸਰਪੰਚ ਤਾਂ ਹਰ ਪਿੰਡ ਵਿੱਚ ਹੋਣ

    • @paramjitsingh6718
      @paramjitsingh6718 ปีที่แล้ว +1

      ਕੁੱੜੀ ਵੀ ਸਹੀ ਹੈ ਪਹਿਲਾਂ ਮਾਤਾ ਪਿਤਾ ਨੂੰ ਸੱਦਿਆ ਉਹ ਕਹਿੰਦੀ ਪਤੀ ਨੂੰ ਵੀ ਜਰੂਰ ਲੈਕੇ ਜਾਣਾ ਪਰ ਮਾਤਾ ਪਿਤਾ ਲਈ ਵੀ ਸੋਚਣਾ ਜਰੂਰੀ ਠੀਕ ਹੈ ਕੁੱੜੀ ਨੇ ਸੋਚਿਆ ਪਤੀ ਨਾਲ ਸਾਰੀ ਉਮਰ ਰਹਿੰਣਾਂ ਮਾਪਿਆਂ ਨੇ ਪਾਲੀ ਪਲੋਸੀ ਪ ਰਾਈ ਤੇ ਖਰਚਾ ਕੀਤਾ ਮੈ ਤਾਂ ਕੁੱੜੀ ਨੂੰ ਸਾਬਾਸ ਤਾ ਦੇ ਰਹੀ ਹਾਂ ਵਧੀਆ ਦਿਮਾਗ ਲਾ ਕੇ ਪੜਾਈ ਕੀਤੀ ਪੁੱਤ ਧੀਏ ਬਹੁਤ ਵਧੀਆ ਪੜਾਈ ਕੀਤੀ ਜੇ ਤੇਰੇ ਪਿਓ ਕੌਲ ਰੁਪਏ ਹੁੰਦੇ ਅੱਜ ਤੈਨੂੰ ਇਹ ਸੁਣਨਾ ਨਾ ਪੈਦਾ ਗਰੀਬੀ ਮਾਰ ਦਿੰਦੀ ਸਾਬੀ ਸਾਬਾਸ ਪੁੱਤ ਜੋ ਪੜਕੇ ਆਪਦੇ ਪੈਰਾ ਸਿਰ ਖੜੀ ਹੋ ਰਹੀ ਹੈ ਹਿੰਮਤ ਨਾ ਹਾਰੀ ਮਿਹਨ ਤ ਕਰੀ ਦੱਬ ਕੇ

    • @abhorwale9458
      @abhorwale9458 ปีที่แล้ว

      @@paramjitsingh6718 😂😂😂😂😂😂😂

  • @jashan0082
    @jashan0082 ปีที่แล้ว +379

    ਮੁੰਡੇ ਵਾਲੇ ਬਹੁਤ ਸਹੀ ਕਰ ਰਹੇ ਹਨ

  • @HardeepSingh-q
    @HardeepSingh-q ปีที่แล้ว +66

    ਮੁੰਡੇ ਦੀ ਮਾਂ ਨੂੰ ਸਲੂਟ ਐ ਜੀ , ਸਰਪੰਚ ਸਾਹਿਬ ਵੀ ਤੇ ਮੈਂਬਰ ਵੀ ਬਹੁਤ ਸੂਜਵਾਨ ਨੇ,। ਧੰਨਵਾਦ ਜੀ

  • @inderjitkaur7002
    @inderjitkaur7002 ปีที่แล้ว

    Sarpanch sahib boht badea gl kite thanks

  • @AkashdeepSingh-jl4vy
    @AkashdeepSingh-jl4vy ปีที่แล้ว +266

    ਬਿੱਲੀ ਦੁੱਧ ਪੀ ਕੇ ਮੁੱਛਾ ਵਿਖਾਉਦੀ ਸੀ ਹੁਣ ਬਿੱਲੀ ਕੜਿੱਕੇ ਵਿੱਚ ਆ ਗਈ
    ਮਾਤਾ ਧੰਨ ਹੈਂ ਤੂੰ ਜਿਹੜੀ ਨੇ ਬਿੱਲੀ ਫੜ ਲਈ

  • @PargatSingh-yd2lf
    @PargatSingh-yd2lf ปีที่แล้ว +268

    ਸਰਪੰਚ ਸਾਬ ਤੁਸੀ ਬਹੁਤ ਵਧੀਆ ਜੁਮੇਵਾਰੀ ਨਿਬਈ ਧੰਨਵਾਦ ਤੁਹਾਡਾ ਇਸ ਪਰਿਵਾਰ ਨੂੰ ਇਨਸਾਫ ਤੁਸੀ ਹੀ ਦਿਵਾ ਸਕਦੇ ਹੋ

  • @ravindersinghghadial8050
    @ravindersinghghadial8050 ปีที่แล้ว +38

    ਬੇਬੇ ਜ਼ਿੰਦਾ ਬਾਦ Good ਸਰਪੰਚ ਸਾਹਿਬ ਕੁੜੀ ਆਲੇ ਐਨੇ ਸੱਚੇ ਹੁੰਦੇ ਤਾਂ ਮੂੰਹ ਬੰਨਣ ਦੀ ਲੋੜ ਨਾ ਪੈਂਦੀ ਕੁੜੀ ਸਹੀ ਨੀ ਇਸ ਲੜਕੇ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰਿਓ ਜੀ।

    • @harisingh3797
      @harisingh3797 ปีที่แล้ว

      f f xD deA
      xvg😊😊x😊vmnv🎉❤😊😊❤
      ❤🎉😂❤

  • @manpreetgrewal-nf9fg
    @manpreetgrewal-nf9fg ปีที่แล้ว

    ਬਿਲਕੁਲ ਸਹੀ ਕਿਹਾ ਸਰਪੰਚ ਸਾਹਿਬ ਨੇ ਕਿ ਬਹੁਤ ਸਾਰੀਆਂ ਕੁੜੀਆਂ ਮੁੰਡੇ ਵਾਲਿਆਂ ਬਾਰੇ ਵੀ ਸੋਚਦੀਆਂ ਹਨ। ਮੇਰੀ ਜਾਣ ਪਹਿਚਾਣ ਵਿੱਚ ਵੀ ਇਸ ਤਰ੍ਹਾਂ ਦੀਆਂ ਕੁੜੀਆਂ ਹਨ ਜੋ ਪੇਪਰ ਮੈਰਿਜ ਕਰਵਾ ਕੇ ਵੀ ਮੁੰਡੇ ਬਾਰੇ ਸੋਚਦੀਆਂ ਹਨ। ਬਹੁਤ ਵਧੀਆ ਫੈਸਲਾ ਪਾਸਪੋਰਟ ਨਾ ਦੇਣ ਦਾ।

  • @sunrisesunset979
    @sunrisesunset979 ปีที่แล้ว +201

    ਸਰਪੰਚ ਸਾਹਿਬ ਵਾਹਿਗੁਰੂ ਜੀ ਤੁਹਾਨੂੰ ਚੜਦੀ-ਕਲਾ ਬਖ਼ਸ਼ੇ ।

    • @satnamgarcha8204
      @satnamgarcha8204 ปีที่แล้ว

      ਸਰਪੰਚ ਵਾਕਿਆ ਹੀ ਸਿਆਣਾ ਹੈ ਸਰਪੰਚ ਜੀ ਬੇਨਤੀ ਹੈ ਪਾਸਪੋਰਟ ਨਾ ਦਿਵਾ ਇਓ ਨਾ ਦੇਓ

  • @pardeepghumaan6974
    @pardeepghumaan6974 ปีที่แล้ว +957

    ਬਾਈ ਜੀ ਸਰਪੰਚ ਸਾਹਿਬ ਬਹੁਤ ਹੀ ਸੂਝਵਾਨ ਨੇ ਅਤੇ ਅੱਜ ਕੱਲ ਕੋਈ ਹੀ ਮੂੰਹ ਤੇ ਗੱਲ ਕਹਿੰਦਾ 🙏🙏🙏

  • @jagdeepsingh9537
    @jagdeepsingh9537 ปีที่แล้ว +255

    ਬਹੁਤ ਵਧੀਆ ਸਰਪੰਚ ਸਾਬ ਤੁਹਾਡੇ ਵਰਗੇ ਬੰਦੇਹੋਣੇ ਚਾਹੀਦੇ ਹਨ ਬੇਬੇ ਬਾਪੂ ਦੀ ਮਦਦ ਕਰੋ ਕੁੜੀ ਦਾ ਪਾਸਪੋਰਟ ਨਾ ਦਿਓ

    • @malkitsingh6933
      @malkitsingh6933 ปีที่แล้ว +10

      ਬੇਬੇ ਬਾਪੂ ਦੀ ਮਦਦ ਕਰੋ ਕੁੜੀ ਦਾ ਪਾਸਪੋਰਟ ਨਾ ਦਿਓ

    • @baljitkaur1754
      @baljitkaur1754 ปีที่แล้ว +2

      Pp

    • @SurajKumar-up9pk
      @SurajKumar-up9pk ปีที่แล้ว +3

      Good g

    • @PremSingh-xb7vk
      @PremSingh-xb7vk ปีที่แล้ว

      Ni JJ ji ni use ni hu hu q de ki a min me

    • @chnadeem8082
      @chnadeem8082 ปีที่แล้ว

  • @AmarjotSingh
    @AmarjotSingh 24 วันที่ผ่านมา

    This marriage is over. Visa or no visa.

  • @jasvindersingh8614
    @jasvindersingh8614 ปีที่แล้ว +31

    ਧੰਨਵਾਦ ਸਰਪੰਚ ਸਾਬ । ਪਾਸਪੋਰਟ ਨਹੀਂ ਦੇਣਾ ਤੁੰਨ ਕੇ ਰੱਖੋ

    • @harvindersingh2836
      @harvindersingh2836 ปีที่แล้ว

      Passport ta nava apply hoju...Visa v lg jau dobara j

  • @sukhwinderkaur5943
    @sukhwinderkaur5943 ปีที่แล้ว +84

    ਜਮਾ ਨਾ ਦਿਓ ਪਾਸਪੋਰਟ ਸਲਿਆ ਨੂੰ ਰੱਖੋ ਏਥੇ ਹੀ

    • @amritpalkaur1296
      @amritpalkaur1296 ปีที่แล้ว +2

      Bhot tej kuri hai yede father nu shram nhi aandi kida boldi hai hun yeh rkhni nhi chahidi hai vasu gi nhi

  • @kesarsingh1549
    @kesarsingh1549 ปีที่แล้ว +43

    ਮਲੂਕਾ ਜੀ ਤੁਸੀਂ ਸੱਚ‌ ਨਾਲ ਖੜਦੇ ਹੋ ।
    ਤੁਸੀਂ ਸੱਚੇ ਹੋ । ਤੁਸੀਂ ਵੱਡੇ ਵੱਡੇ ਰਾਜਨੀਤਕ
    ਲੀਡਰਾਂ ਦੇ ਪੋਲ ਖੋਲ੍ਹ ਕੇ ਰੱਖ ਦਿੱਤੇ ਹਨ ।
    ਮੈਂ ਤੁਹਾਡਾ ਬਹੁਤ ਫੈਨ‌ ਹਾਂ ।

  • @shamsingh7078
    @shamsingh7078 ปีที่แล้ว +9

    Very nice Sarpanch Sahib. You are real guardian of poor boy and his parents.wish you long prosperous and happy life with your respective family

  • @harmanrandhawa4609
    @harmanrandhawa4609 ปีที่แล้ว +51

    ਇਹ ਆਪਣੇ ਆਪ ਨੂੰ 6ਫੂੱਟ ਤਾਂ ਦੱਸ ਰਹੀ ਪਰ ਕੁੜੀਏ ਤੇਰੀ ਤਾਂ ਜ਼ੁਬਾਨ ਵੀ 6ਫੁੱਟ ਤੋਂ ਵੱਧ ਲੱਗ ਰਹੀ ਤੁਸੀਂ ਹੁਣ ਅਗਲਾ ਫੈਸਲਾ ਸੋਚ ਸਮਝ ਕੇ ਕਰਿਉ ਕੁੜੀ ਨੂੰ ਤਾਂ ਕੋਈ ਸੰਸਕਾਰ ਨੀ ਕਿਸੇ ਨੇ ਚੰਗੇ ਦਿੱਤੇ ਬੋਲਣ ਦਾ ਪਤਾ ਨੀ ਵੱਡਿਆਂ ਨਾਲ ਕਿਵੇਂ ਤਮੀਜ਼ ਨਾਲ ਬੋਲਣਾ ਚਾਹੀਦਾ

    • @baljeetkaur4455
      @baljeetkaur4455 ปีที่แล้ว

      eh acting kr rhe ne ji,lokan nu m s g den lyi video bnounfe ne ji

    • @pardeepsandhu1862
      @pardeepsandhu1862 ปีที่แล้ว

      @@baljeetkaur4455 Kithe likhya hoya? Eh tan real lg rahi aa

  • @jasslubana9703
    @jasslubana9703 ปีที่แล้ว +372

    ਸਰਪੰਚ ਬਾਹਲਾ ਧੱਕੜ ਆ 👌👌 ਸਿਰਾ ਲਾਤਾ ਬਾਈ ਨੇ ❤

    • @khalistan7716
      @khalistan7716 ปีที่แล้ว +6

      ਬਿਲਕੁਲ ਵੀਰ ਇਤਵਾਰ ਨਹੀ ਕਰਨਾ ਇਸ ਦਾ ਪਾਸਪੋਰਟ ਬਿਲਕੁਲ ਨਹੀਂ ਦੇਣਾ ਇਹ ਬਹੁਤ ਚਲਾਕ ਕੁੜੀ ਹੈਂ ਇਸ ਨੂੰ ਇਧਰ ਰੱਖੇਂ ਸਰਪੰਚ ਸਾਹਿਬ ਪਾਸਪੋਰਟ ਨਹੀਂ ਦੇਣਾ

    • @khalistan7716
      @khalistan7716 ปีที่แล้ว +4

      ਸਰਪੰਚ ਸਾਹਿਬ ਬਿਲਕੁਲ ਪਾਸਪੋਰਟ ਨਹੀਂ ਦੇਣਾ

    • @jasslubana9703
      @jasslubana9703 ปีที่แล้ว

      @@khalistan7716 hmm veer

    • @bhinderbrar1343
      @bhinderbrar1343 ปีที่แล้ว +4

      Veer a saare actor aah massage den layi video bnayi aah

    • @jasslubana9703
      @jasslubana9703 ปีที่แล้ว +2

      @@bhinderbrar1343 hmm hmm bhraa vadia msg aa ehna diya sab videos ch vadia msg hunde ne

  • @RAJSINGH-ol1km
    @RAJSINGH-ol1km ปีที่แล้ว +30

    ਮਾਤਾ ਜੀ ਬਿਲਕੁਲ ਸਹੀ ਹਨ ਪਾਸਪੋਰਟ ਨਾ ਦਿਓ ਕੁੜੀ ਦੀ ਬੋਲਣੀ ਵੀ ਠੀਕ ਹੋ ਜਾਵੇਗੀ ਮੰਜੀ ਸੜ ਗਈ ਵੱਟ ਨੀ ਗਿਆ. ਮਾਂ-ਬਾਪ ਨੂੰ ਵੀ ਅਕਲ ਆ ਜਾਵੇਗੀ ਅੱਗੇ ਵਾਸਤੇ ਹੋਰ ਲੋਕਾਂ ਦਾ ਵੀ ਬਹੁਤ ਭਲਾ ਹੋਵੇਗਾ ਧੰਨਵਾਦ

  • @ravigrewal9369
    @ravigrewal9369 ปีที่แล้ว +21

    ਮਾਤਾ ਜੀ ਕੁਦਰਤ ਬਹੁਤ ਬਲਵਾਨ ਹੁੰਦੀ ਆ ਭਰੋਸਾ ਰੱਖਿਓ ਸੁੱਖ ਇਹ ਕਿਤੇ ਵੀ ਨਹੀਂ ਪਾਉਂਗੀ ॥

  • @harpalkaur7175
    @harpalkaur7175 ปีที่แล้ว +16

    ਵੀਰ ਜੀ ਮੁੰਡੇ ਨੂੰ ਕਹੋ ਡਿਪਰੈਸ ਹੋ ਕੇ ਨਾ ਬੈਠੇ ੫ ਬੈਡ ਲੈ ਕੇ ਇੰਡੀਆ ਤੋ ਹੀ ਵਰਕ ਪਰਮਿੰਟ ਮਿਲ ਸਕਦਾ ਹੈ ਇਹ ਸੱਚਾਈ ਹੈ ਇਹ ਮੂੰਹ ਤੋੜ ਜੁਵਾਬ ਹੈ ਕੁੜੀ ਲਈ ਅਤੇ ਸਰਪੰਚ ਸਾਹਿਬ ਨੂੰ ਸਲੂਟ good job bro

    • @TilakRaj-qz7if
      @TilakRaj-qz7if ปีที่แล้ว

      Kuddi ne munde nu nhi le ke jana

  • @ramandeepkourdeol
    @ramandeepkourdeol ปีที่แล้ว +34

    ਬਹੁਤ ਵਧੀਆ ਕੀਤਾ ਮਾਤਾ ਜੀ ਇਸ ਤਰ੍ਹਾਂ ਹੀ ਚਾਹੀਦਾ 20 25 ਲੱਖ ਲਾ ਕੇ ਮਾਂ ਪਿਓ ਆਪਣੇ ਲੜਕੇ ਲਈ ਲੜਕੀਆਂ ਤੇ ਲਾਉਂਦੇ ਨੇ ਤੇ ਕੁੜੀਆਂ ਉਥੇ ਜਾ ਕੇ ਮੁੱਕਰ ਜਾਂਦੀਆਂ ਹਨ ਮਾਤਾ ਜੀ ਨੇ ਬਹੁਤ ਵਧੀਆ ਕੰਮ ਕੀਤਾ ਹੈ ਇਸ ਦਾ ਪਾਸਪੋਰਟ ਲੈ ਕੇ

  • @daljitkaur6294
    @daljitkaur6294 ปีที่แล้ว

    Bht vadiya bibi g ne te sarpanch sahib g ne jawab ditta bhutia chlak bndiaa

  • @Kalasingh-hs7lt
    @Kalasingh-hs7lt ปีที่แล้ว +447

    ਬਹੁਤ ਵਧੀਆ ਸਰਪੰਚ ਸਾਹਿਬ ਸਿਰਾ ਹੀ ਲਾਤਾ ਸਾਰੇ ਸਰਪੰਚਾ ਨੂੰ ਤੁਹਾਡੇ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਧੰਨਵਾਦ ਸਰਪੰਚ ਸਾਹਿਬ ਰੱਬ ਤੁਹਾਡੀ ਉਮਰ ਲੰਮੀ ਕਰੇ

    • @SatnamSingh-jl1jm
      @SatnamSingh-jl1jm ปีที่แล้ว +3

      Is bachi nu passport nae dena chahida j hune hi eh eda krdi aw phir behr jake ki kru o v kise da putt aw jo din raat fourgien da supna dekda ethe

    • @vidyadevi4310
      @vidyadevi4310 ปีที่แล้ว

      Na deo pasport kuri kuti da

  • @majorsingh9263
    @majorsingh9263 ปีที่แล้ว +16

    Very good , ਬਹੁਤ ਵਧੀਆ ਸਰਪੰਚ ਸਾਹਿਬ. ਪਾਸਪੋਰਟ ਵਾਪਿਸ ਨਾ ਦਿਓ। ਜਾਂ ਦੋ ਕਰੋੜ ਦੀ ਗਰੰਟੀ ਰਖਵਾਓ. ਮੁੰਡੇ ਦੇ ਕਨੇਡਾ ਵਿੱਚ ਪੱਕੇ ਹੋਣ ਤੋਂ ਬਾਅਦ ਵਿੱਚ । ਇਹ ਸਰਪੰਚ ਸਾਹਿਬ ਦੋ ਕਰੋੜ ਵਧੀਆ ਫੈਸਲਾ ਕਰਨ ਦੀ ਯੋਗਤਾ ਰੱਖਦਾ ਹੈ ਜੀ। ਜੇਕਰ ਮੁੰਡਾ ਬਾਹਰ ਨਾ ਗਿਆ ਤਾਂ ਕੁੜੀ ਵਾਲਿਆਂ ਦੋ ਕਰੋੜ ਤੇ੧੦੦% ਮੁੰਡੇ ਦਾ ਹੱਕ ਹੈ!

  • @gurpalbehniwal5699
    @gurpalbehniwal5699 ปีที่แล้ว +28

    ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ...

  • @preetdeol2624
    @preetdeol2624 ปีที่แล้ว +8

    ਬਿਲਕੁਲ ਏਦਾਂ ਹੀ ਸਾਡੇ ਪਰਿਵਾਰ ਵਿੱਚ ਹੋਇਆ ਸੀ। ਅਸੀਂ ਘਰ ਵਿੱਚ ਨੂੰਹ ਨਹੀਂ ਮੌਤ ਵਿਆਹ ਕੇ ਲਿਆਂਦੀ ਸੀ ਜਿਹੜੀ ਸਾਡੇ ਘਰ ਦਾ ਜੀਅ ਖ਼ਾ ਗਈ 😭। ਮਾਤਾ ਜੀ ਨੇ ਬਹੁਤ ਵਧੀਆ ਕੰਮ ਕੀਤਾ ਏ ਕਾਸ਼ ਅਸੀਂ ਵੀ ਏਨਾ ਦਿਮਾਗ਼ ਵਰਤ ਜਾਂਦੇ ਤਾਂ ਸਾਡਾ ਜੀਅ ਅੱਜ ਸਾਡੇ ਵਿੱਚ ਹੁੰਦਾ। ਏਦਾ ਦੀਆਂ ਕੁੜੀਆਂ ਏਦਾਂ ਦੇ ਮਾਂ ਪਿਓ ਨੇ ਹੀ ਭੂਏ ਚੜਾਈਆ ਹੁੰਦੀਆ ਨੇ । ਏਨਾ ਤੋਂ ਪਹਿਲਾਂ ਏਨਾ ਦੇ ਮਾਂ ਪਿਓ ਦੀ ਛਿੱਤਰ ਪਰੇਡ ਹੁਣੀ ਚਾਹੀਦੀ ਏ ਤਾਂ ਹੀ ਤਾਂ ਏਨਾ ਨੂੰ ਅਕਲ ਆਉਗੀ। ਹਰ ਪਿੰਡ ਦਾ ਸਰਪੰਚ ਇਸ ਪਿੰਡ ਦੇ ਸਰਪੰਚ ਵਰਗਾ ਹੋਣਾ ਚਾਹੀਦਾ ਏ। ਬਹੁਤ ਵਧੀਆ ਸਰਪੰਚ ਸਾਬ ਜੀ ਸਲੂਟ ਏ ਤੁਹਾਨੂੰ ਰੱਬ ਲੰਬੀਆਂ ਉਮਰਾ ਬਖਸ਼ਣ 🙏

  • @jarnaildhaliwal659
    @jarnaildhaliwal659 ปีที่แล้ว +61

    ਸ਼ਾਬਾਸ਼ ਮਾਤਾ ਪਾਸਪੋਰਟ ਨਹੀਂ ਦੇਣਾ ਕੁਝ ਵੀ ਹੋਵੇ ਕੁੜੀ ਨੂੰ ਵੀ ਇੱਥੇ ਹੀ ਰੱਖੋ ਮੁੜ ਕੇ ਜਹਾਜ਼ ਨਾ ਚੜਨ ਦੇਵੋ ਮੁੰਡੇ ਨੂੰ ਬਿਲਕੁਲ ਨਹੀਂ ਬਲਾਉਣਾ ਕਿਸੇ ਵੀ ਝੂਠ ਬੋਲਦੀ ਹੈ
    ਇਸਦੀ ਬੋਲੀ ਦੱਸਦੀ ਹੈ ਝੂਠ ਬੋਲਦੀ ਹੈ ਜ਼ਿਆਦਾ ਸਮਾਟ ਬਣਦੀ ਹੈ

    • @navidandiwal7137
      @navidandiwal7137 ปีที่แล้ว

      Passport tn nma v bnva skdi aa aha 🤔🤔kanooni karvai honi chahidi kudi te

    • @navidandiwal7137
      @navidandiwal7137 ปีที่แล้ว +1

      Dhokha dhadi da case 420 da case hona chahida

  • @BalkarSingh-ko2qy
    @BalkarSingh-ko2qy ปีที่แล้ว +32

    ਸਤਿਕਾਰ ਯੋਗ ਸਰਪੰਚ ਸਾਹਿਬ ਜੀ ਆਪ ਜੀ ਬਿਲਕੁੱਲ ਸੱਚ ਬੋਲਣ ਦੀ ਹਿੰਮਤ ਰੱਖਦੇ ਹੋ ਕੁੜੀ ਵਾਲੇ ਬੇ ਸਰਮ ਲੱਗਦੇ ਨੇ ਕੁੜੀ ਦਾ ਪਿਉ ਆਖਦਾ ਹੈ ਕਿ ਕੁੜੀ ਦੀ ਮਰਜੀ ਏਹ ਕੋਈ ਗੱਲ ਇੱਜ਼ਤ ਡਾਰ ਲੋਕ ਨਹੀਂ ਕਰਦੇ ਮੁੰਡੇ ਵਾਲੇ ਸ਼ਰੀਫ਼ ਲੋਕ ਲੱਗਦੇ ਹਨ

  • @sukhwinderhundal3790
    @sukhwinderhundal3790 ปีที่แล้ว +13

    ਕੁੱੜੀ ਨੂੰ ਕੋਈ ਸ਼ਰਮ ਹੈਨੀ ਸਰਪੰਚ ਸਾਬ ਬਹੁਤ ਵਧੀਆ

  • @rajwantkaur76
    @rajwantkaur76 ปีที่แล้ว

    Sarpanch sahib very good
    Passport Bilkul ni dena mata ji
    Really great panchaet👏👏👏

  • @charanjitkaur8059
    @charanjitkaur8059 ปีที่แล้ว +40

    ਸਰਪੰਚ ਸਹਿਬ ਦੇ ਸ਼ਾਬਾਸ਼ ਜਿਸ ਨੇ ਨਿਆਂ ਦੀ ਗੱਲ ਕੀਤੀ ਹੈ🙏🙏

  • @apnapunjabchannel1832
    @apnapunjabchannel1832 ปีที่แล้ว +61

    ਮੁੰਡੇ de ਪਰਿਵਾਰ ਨੂੰ ਪੂਰੀ support aa

  • @paramjeetsinghsandhu808
    @paramjeetsinghsandhu808 ปีที่แล้ว +18

    ਕੁੜੀ ਦੇ ਪਿਉ ਦੀਆਂ ਗੱਲਾਂ ਤੋਂ ਚੰਗੀ ਤਰ੍ਹਾਂ ਪਤਾ ਲੱਗ ਰਿਹਾ ਹੈ ਕਿ ਕੁੜੀ ਦੇ ਇਹ ਕੰਮ ਕਰਨ ਵਿੱਚ ਕੁੜੀ ਦੇ ਪਿਉ ਦਾ ਵੀ ਪੂਰਾ ਪੂਰਾ ਸਾਥ ਏ ਕੁੜੀ ਦੇ ਨਾਲ਼ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੈ ਚਿੱਟੇ ਕੱਪੜੇ ਪਾਉਣ ਦਾ ਜਦੋਂ ਮਨ ਦੇ ਵਿੱਚ ਮੈਲ ਹੋਵੇ

  • @swaransingh1412
    @swaransingh1412 ปีที่แล้ว

    ਸਰਪੰਚ ਸਾਬ ਨੇ ਬਹੁਤ ਵਧੀਆ ਗੱਲਾਂ ਕਹੀਆਂ ਜੀ।

  • @kulvirkaur6579
    @kulvirkaur6579 ปีที่แล้ว +115

    ਮਾਤਾ ਜੀ ਨੇ ਬਿਲਕੁਲ ਸਹੀ ਕੀਤਾ ਐਹੋ ਜਿਹੀ ਜਨਾਨੀ ਨਾਲ ਇਹਦਾ ਹੀ ਹੋਣਾ ਚਾਹੀਦਾ passport ਬਿਲਕੁਲ ਨਹੀਂ ਦੇਣਾ ਚਾਹੀਦਾ 🙏🙏

  • @jinderpal4664
    @jinderpal4664 ปีที่แล้ว +21

    ਬਿਲਕੁਲ ਵਧੀਆ ਕੀਤਾ। ਜੁਬਾਨ ਕਿੰਨੀ ਚਲਦੀ ਮੁੰਡੇ ਵਾਲੀਆਂ ਨੇ ਸਹੀ ਕੀਤਾ। ਹੁਣ ਕੁੜੀ ਵਾਲੇ ਕਹਿਦੇ ਬੱਚਿਆਂ ਦੀ ਮਰਜ਼ੀ। ਫਿਰ ਆਪ ਪੈਸੇ ਲਾ ਕੇ ਭੇਜਦੇ।

  • @amansandhu6654
    @amansandhu6654 ปีที่แล้ว +41

    420ਦਾ ਪਰਚਾ ਕਰਾੳ ਸਰਪੰਚ ਸਾਬ ਇਹਨਾਂ ਕੰਜਰਾਂ ਨੂੰ ਅੰਦਰ ਕਰਾਉ

  • @ramanbrar4191
    @ramanbrar4191 ปีที่แล้ว +1

    Eh matter kehde pind da hai ..boy villiage .....
    Girl villiage plz dso koi